ਅਕਾਲੀ ਦਲ ਦਾ ਕੌਣ ਹੋਵੇਗਾ ਪ੍ਰਧਾਨ ਹੋਇਆ ਵੱਡਾ ਫ਼ੈਸਲਾ! (1470) THE BENIPAL SHOW

  Рет қаралды 32,774

Devinder Benipal

Devinder Benipal

Күн бұрын

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 26, 2024
Follow me at
/ tbnmedia
/ tbncanada
/ thebenipalnetwork
Editor: Sukh

Пікірлер: 240
@harjindersinghThind4507
@harjindersinghThind4507 3 ай бұрын
ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਅਜੇ ਵੀ ਮੌਕਾ ਹੈ ਕਿ ਸੁਖਬੀਰ ਬਾਦਲ ਖ਼ੁਦ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾ ਦੇਣ। ਇਸ ਨਾਲ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ। ਧਾਮੀ ਸਾਹਬ ਪਹਿਲਾਂ ਹੀ ਬਾਦਲ ਪਰਿਵਾਰ ਦੀ ਕੱਠਪੁਤਲੀ ਬਣੇ ਹੋਏ ਹਨ। ਜਿਸ ਤਰ੍ਹਾਂ ਗਾਂਧੀ ਪਰਿਵਾਰ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਪਾਸੇ ਹੋ ਕੇ ਆਪਣੀ ਕੱਠਪੁਤਲੀ ਖੜਗੇ ਨੂੰ ਪ੍ਰਧਾਨ ਬਣਾ ਦਿੱਤਾ ਸੀ। ਪਰ ਹੁਣ ਜਦੋਂ ਜਿੱਤ ਪ੍ਰਾਪਤ ਹੋ ਗਈ ਤਾਂ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਪ੍ਰਧਾਨ ਬਣਾ ਦਿੱਤਾ। 👍👍😁😁
@manjitkaurgrewal1971
@manjitkaurgrewal1971 3 ай бұрын
ਦਵਿੰਦਰ ਸਿੰਘ ਵੀਰ ਜੀ ਅਤੇ TBN ਪ੍ਰੋਗਰਾਮ ਦੇਖਣ ਵਾਲ਼ੇ ਸਾਰੇ ਪ੍ਰਵਾਰ ਨੂੰ ਹੱਥ ਜੋੜ ਕੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏🙏🙏
@PritemSingh-fu2sg
@PritemSingh-fu2sg 3 ай бұрын
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਦੇ 🎉❤🎉🎉🎉🎉🙏🙏🙏🙏
@narinderjeetsingh3994
@narinderjeetsingh3994 3 ай бұрын
🙏🙏
@sulakrani6048
@sulakrani6048 3 ай бұрын
Benipal ji satsriakal, hockey team de selection bahut vadhia hoi hai. Sim wala decision bahut vadhia hai. Waheguru ji sab da bhala karan.
@ajaibsinghpanesarCanada
@ajaibsinghpanesarCanada 3 ай бұрын
Good Program thanks Benipal ji 🙏🙏
@jaswindernamberdar2844
@jaswindernamberdar2844 3 ай бұрын
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏🙏
@daljitsingh7980
@daljitsingh7980 3 ай бұрын
ਨੰਬਰਦਾਰ ਜਸਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@mukhtiarsinghtaggar1445
@mukhtiarsinghtaggar1445 3 ай бұрын
ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀ ਐਨ ਦੇ ਸਰੋਤੇ ਪਰਿਵਾਰ ਵੀਰਾਂ ਭੈਣਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤
@daljitsingh7980
@daljitsingh7980 3 ай бұрын
ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏
@narindersingh9364
@narindersingh9364 3 ай бұрын
Sat Sri Akal Veer ji 🙏 ❤ 🙏
@dr.paramjitsinghsumra179
@dr.paramjitsinghsumra179 3 ай бұрын
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ 🙏🌷🫀🌷🙏
@daljitsingh7980
@daljitsingh7980 3 ай бұрын
ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@manjindersinghbhullar8221
@manjindersinghbhullar8221 3 ай бұрын
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@narindersingh9364
@narindersingh9364 3 ай бұрын
Sat Sri Akal ji 🙏 ❤ 🙏
@sonusamrai
@sonusamrai 3 ай бұрын
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@manjitsinghkandholavpobadh3753
@manjitsinghkandholavpobadh3753 3 ай бұрын
ਪ੍ਰੀਤਮ ਸਿੰਘ ਸੈਣੀ ਜੀ ਕਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@BalwinderSingh-jw5ws
@BalwinderSingh-jw5ws 3 ай бұрын
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@daljitsingh7980
@daljitsingh7980 3 ай бұрын
ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 ай бұрын
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@BalwinderSingh-jw5ws
@BalwinderSingh-jw5ws 3 ай бұрын
ਸਤਿ ਸ਼੍ਰੀ ਆਕਾਲ ਸ੍ਰ ਦਲਜੀਤ ਸਿੰਘ ਜੀ 🙏🙏
@BalwinderSingh-jw5ws
@BalwinderSingh-jw5ws 3 ай бұрын
ਸ੍ਰ ਮਨਜਿੰਦਰ ਸਿੰਘ ਜੀ ਭੁੱਲਰ ਸਾਹਬ ਜੀ ਸਤਿ ਸ੍ਰੀ ਆਕਾਲ ਜੀ 🙏🙏
@BalwinderSingh-jw5ws
@BalwinderSingh-jw5ws 3 ай бұрын
ਜੇ ਸ੍ਰ ਸੁਖਬੀਰ ਸਿੰਘ ਜੀ ਬਾਦਲ ਸਾਹਬ ਦੇ ਪ੍ਰਧਾਨਗੀ ਪਦ ਛੱਡਣ ਨਾਲ ਪਾਰਟੀ ਬੱਚਦੀ ਹੈ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ
@JagdishSingh-hl6zd
@JagdishSingh-hl6zd 3 ай бұрын
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ 🙏
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@narindersingh9364
@narindersingh9364 3 ай бұрын
Sat Sri Akal Veer ji 🙏 ❤ 🙏
@manjindersinghbhullar8221
@manjindersinghbhullar8221 3 ай бұрын
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@GuraSinghGill
@GuraSinghGill 3 ай бұрын
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@LalSinghbudhlada
@LalSinghbudhlada 3 ай бұрын
ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@BalkerDhanday
@BalkerDhanday 3 ай бұрын
ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ👍👍😀
@pardeeppassi8385
@pardeeppassi8385 3 ай бұрын
ਸ ਦिਵੰਦਰ िਸੰਘ ਬੈਨੀਪਾਲ ਸਾिਹਬ ਅਤੇ ਸਮੂੰ ਟੀ ਬੀ ਐਨ ਪिਰਵਾਰ ਨੂੰ ਸिਤ िਸਰੀ ਅਕਾਲ ਜੀ
@ਝੱਲਾਡਡਵਾਂਵਾਲਾ
@ਝੱਲਾਡਡਵਾਂਵਾਲਾ 3 ай бұрын
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@PritemSingh-fu2sg
@PritemSingh-fu2sg 3 ай бұрын
ਨਰਿੰਦਰ ਸਿੰਘ ਵੀਰਜੀ ਕਿਰਨ ਪੰਧੇਰ ਵੀਰਜੀ ਕਿੰਦਰ ਸਿੰਘ ਵੀਰ ਜੀ ਨਰਿੰਦਰ ਜੀਤ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ
@narinderjeetsingh3994
@narinderjeetsingh3994 3 ай бұрын
❤❤❤
@narindersingh9364
@narindersingh9364 3 ай бұрын
Sat Sri Akal Veer ji 🙏 ❤ 🙏
@manjindersinghbhullar8221
@manjindersinghbhullar8221 3 ай бұрын
ਪਹਿਲਾਂ ਲਾਈਕ 👍🏻👍🏻
@daljitsingh7980
@daljitsingh7980 3 ай бұрын
ਮਨਜਿੰਦਰ ਸਿੰਘ ਭੁੱਲਰ ਸਾਬ 🙏❤️
@narinderjeetsingh3994
@narinderjeetsingh3994 3 ай бұрын
❤❤❤
@PritemSingh-fu2sg
@PritemSingh-fu2sg 3 ай бұрын
ਭੂਰਾ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@manjindersinghbhullar8221
@manjindersinghbhullar8221 3 ай бұрын
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@faqirsingh9572
@faqirsingh9572 3 ай бұрын
Good program thanks benipal ji
@rsgill9049
@rsgill9049 3 ай бұрын
ਬਾਗੀ ਧੜਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾ ਦੇਣ। ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਐ।
@ajaibsinghpanesarCanada
@ajaibsinghpanesarCanada 3 ай бұрын
S S A 🙏🙏 Benipal ji
@SurjeetSangha-qh5hg
@SurjeetSangha-qh5hg 3 ай бұрын
ਬੈਨੀਪਾਲ ਜੀ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@daljitsingh7980
@daljitsingh7980 3 ай бұрын
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 ай бұрын
❤❤❤
@bhurasingh6494
@bhurasingh6494 3 ай бұрын
ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਾਈ
@daljitsingh7980
@daljitsingh7980 3 ай бұрын
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@onkarsinghpurewal990
@onkarsinghpurewal990 3 ай бұрын
ਬੇਨੀਪਾਲ ਜੀ ਅਤੇ TBS ਦੇਖਣ ਵਲੇ ਸਾਰੇ ਦਰਸਕਾ ਨੂੰ ਸਤਿ ਸੀ੍ ਅਕਾਲ ॥ ਇਨਹਾ ਦੇ ਲਾਲਚ ਨੇ ਅਕਾਲੀ ਦਲ ਅਤੇ ਐਸ ਗੁ ਪ ਕਮੇਟੀ ਨੂੰ ਵੀ ਕਮਜੋਰ ਕਰਨ ਦਾ ਕੰਮ ਕੀਤਾ ਹੈ ॥
@GuraSinghGill
@GuraSinghGill 3 ай бұрын
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@daljitsingh7980
@daljitsingh7980 3 ай бұрын
ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 ай бұрын
🙏🙏
@manjindersinghbhullar8221
@manjindersinghbhullar8221 3 ай бұрын
ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@paramjitsingh-vt5rp
@paramjitsingh-vt5rp 3 ай бұрын
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉🎉
@mukhtiarsinghtaggar1445
@mukhtiarsinghtaggar1445 3 ай бұрын
ਮਨਜੀਤ ਸਿੰਘ ਕੰਧੋਲਾ ਬਾਈ ਜੀ ਸਤਿ ਸ੍ਰੀ ਆਕਾਲ
@kushwantsahluwaliamansabra4042
@kushwantsahluwaliamansabra4042 3 ай бұрын
ਬੈਨੀਪਾਲ ਜੀ ਅਤੇ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@gurpreetsingh-sk2vb
@gurpreetsingh-sk2vb 3 ай бұрын
ਬੈਨੀਪਾਲ ਸਾਹਿਬ ਸੱਤ ਸ਼੍ਰੀ ਆਕਾਲ ਜੀ
@PritemSingh-fu2sg
@PritemSingh-fu2sg 3 ай бұрын
ਅਜੈਬ ਸਿੰਘ ਪਨੇਸਰ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@manjitsinghkandholavpobadh3753
@manjitsinghkandholavpobadh3753 3 ай бұрын
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਭੂਰਾ ਸਿੰਘ ਜੀ ਮੁਖਤਿਆਰ ਸਿੰਘ ਤੱਗੜ ਜੀ ਦਲਜੀਤ ਸਿੰਘ ਸੰਧੂ ਜੀ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ
@narindersingh9364
@narindersingh9364 3 ай бұрын
Sat Sri Akal ji 🙏 ❤ 🙏
@manjindersinghbhullar8221
@manjindersinghbhullar8221 3 ай бұрын
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 ай бұрын
❤❤❤
@BudhSingh-tu8vt
@BudhSingh-tu8vt 3 ай бұрын
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਅਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@daljitsingh7980
@daljitsingh7980 3 ай бұрын
ਸ੍ਰ ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏
@gurmindergill1769
@gurmindergill1769 3 ай бұрын
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਵਾਲੇ ਜੀ? 🙏🙏
@dhaliwaldaljit9375
@dhaliwaldaljit9375 3 ай бұрын
ਇਹੋ ਜਿਹਾ ਮਹੌਲ ਬਨਣ ਕਿਉਂ ਦਿੱਤਾ ਕਿ ਬਾਹਰਲੇ ਤੁਹਾਡੇ ਘਰ ਤੇ ਹਮਲੇ ਕਰਨ।
@bittudhillon4334
@bittudhillon4334 3 ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏🏼🙏🏼
@jagdishssaini
@jagdishssaini 3 ай бұрын
Bhut vdhia prog
@jarnailsingh9916
@jarnailsingh9916 3 ай бұрын
Sat shire akal. Ji
@YuvrajSingh-ge3rb
@YuvrajSingh-ge3rb 3 ай бұрын
Sat sri akaal benipal ji
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏 Kiran Kaur Sandhu Bhain ji Karmjit Kaur Chahal ji and Jagdev Bawa ji
@jasspannu8471
@jasspannu8471 3 ай бұрын
ਸਤੰਬਰ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 1🎉🎉, ਸਾਰੇ ਭੈਣ ਭਰਾਵਾਂ ਨੂੰਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@manjindersinghbhullar8221
@manjindersinghbhullar8221 3 ай бұрын
ਭੈਣ ਬਲਜਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@GuraSinghGill
@GuraSinghGill 3 ай бұрын
ਜੱਸ ਪੰਨੂ ਭੈਣ ਜੀ ਸਤਿ ਸ੍ਰੀ ਅਕਾਲ ਜੀ 🎉ਗੁਰਾਂ ਸਿੰਘ ਗਿੱਲ🎉
@kirankaur4504
@kirankaur4504 3 ай бұрын
ਸਤਿ ਸ੍ਰੀ ਅਕਾਲ ਜੀ 🙏🙏
@msmehmi55
@msmehmi55 3 ай бұрын
Good program. Appriciate
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏 Harpreet Bains ji Harpreet Kaur ji and Gurmit Kaur Bhain ji U S A
@kiranpandherb.3744
@kiranpandherb.3744 3 ай бұрын
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏
@manjindersinghbhullar8221
@manjindersinghbhullar8221 3 ай бұрын
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@kiranpandherb.3744
@kiranpandherb.3744 3 ай бұрын
@@manjindersinghbhullar8221 ਵੀਰ 🙏
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏 Jaswinder Singh Gill ji Pardeep Passi ji Jagdish Singh ji and Jagjeet Sran ji
@amarjeetkaur5977
@amarjeetkaur5977 3 ай бұрын
❤❤❤❤❤❤❤
@babusingh1985
@babusingh1985 3 ай бұрын
Devinder Singh ji Sat Sri akal ji
@balvirslnghsahokesingh7446
@balvirslnghsahokesingh7446 2 ай бұрын
ਬੈਨੀਪਾਲ ਜੀ,,,, ਸਤਿ ਸ਼੍ਰੀ ਆਕਾਲ ਜੀ। ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ,,, ਆਪ ਜੀ ਜਥੇਦਾਰ ਰਣਜੀਤ ਸਿੰਘ ਜੀ ਸਾਬਕਾ ਅਕਾਲ ਤਖ਼ਤ ਸਾਹਿਬ ਜੀ ਨੂੰ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਕਰਕੇ ਵਾਗਡੋਰ ਸੰਭਾਲੀ ਜਾਵੇ ਜੀ। ਧਨਵਾਦ ਮਿਹਰਬਾਨੀ।।
@HarjinderSingh-uo3zv
@HarjinderSingh-uo3zv 3 ай бұрын
Sat Sri akal sab nu ji
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏 Manjit Singh Kandhola ji Daljit Singh Sandhu ji Jass Pannu ji and Manjinder Singh Bhullar ji
@manjindersinghbhullar8221
@manjindersinghbhullar8221 3 ай бұрын
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 3 ай бұрын
Sat Sri Akal Banipal Veer ji 🙏 (CHD)
@daljitsingh7980
@daljitsingh7980 3 ай бұрын
ਨਰਿੰਦਰ ਸਿੰਘ ਵੀਰ ਜੀ 🙏❤
@manjindersinghbhullar8221
@manjindersinghbhullar8221 3 ай бұрын
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 ай бұрын
🙏🙏
@chattarsingh9538
@chattarsingh9538 3 ай бұрын
Sat Sry Akal ji 🙏
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏 Harjinder Singh ji and Jaswinder Namberdar ji
@nandmehta9813
@nandmehta9813 3 ай бұрын
Sat Sri Akal 🙏🙏
@KulwinderSingh-zv1tx
@KulwinderSingh-zv1tx 3 ай бұрын
Sat.shri.akal.🙏🌹😊 Banga
@sudhachopra6529
@sudhachopra6529 3 ай бұрын
USA. Sat shri akal ji
@sadhusinghpatnga
@sadhusinghpatnga 3 ай бұрын
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@sukhmindersingh4843
@sukhmindersingh4843 3 ай бұрын
ਅਮਰੀਕਾ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ
@jagdev5863
@jagdev5863 3 ай бұрын
❤️❤️👌👍
@SandeepKhattra
@SandeepKhattra 3 ай бұрын
🙏🙏🙏🙏
@gurdialsingh456
@gurdialsingh456 3 ай бұрын
ਸਾਡੇ ਲੋਕ ਨਹੀਂ ਸਮਜ ਸੱਕਦੇ ਰੱਬ ਤੋਂ ਡਰਨਾ ਚਾਹੀਦਾ ਹੈ ਇਹ ਪੈਸਾ ਜਮੀਨਾਂ ਇਥੇ ਹੀ ਰਹਿ ਜਾਣੀਆਂ ਹਨ ਇਨਸਾਨ ਬਣੋ ਜਾਨਵਰ ਨਾ ਬਣੋ
@lakhwinderbrar3155
@lakhwinderbrar3155 3 ай бұрын
🎉🎉🎉❤❤❤
@BalwinderSingh-jw5ws
@BalwinderSingh-jw5ws 3 ай бұрын
@rsgill9049
@rsgill9049 3 ай бұрын
ਬਾਦਲ ਪ੍ਰਵਾਰ ਐਨਾ ਢੀਠ ਤੇ ਬੇਸ਼ਰਮ ਪ੍ਰਵਾਰ ਐ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਐ ਹੁਣ ਇਹਨਾਂ ਦੀ ਪੰਜਾਬ ਚ ਕੋਈ ਬੁੱਕਤ ਨਹੀ ।ਚੋਣਾ ਨੇ ਇਸ ਬੇਈਮਾਨ ਪ੍ਰਵਾਰ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਐ।
@jagmailsinghshergill2187
@jagmailsinghshergill2187 3 ай бұрын
ਅਣ-ਐਲਾਨੀ ਐਮਰਜੈਂਸੀ ਚੱਲ ਰਹੀ ਹੈ ਦੇਸ ਵਿੱਚ
@SantKumar-lf5ql
@SantKumar-lf5ql 3 ай бұрын
Aj morning time 6 AM baje to 7.45 AM Tak barsat bahut changi hoi .garmi to v kujh Rahat mili .
@harwinderkaur9040
@harwinderkaur9040 3 ай бұрын
Ajaib singh veer ji nirbhai singh veer ji Daljeet singh veer ji 🙏
@amarjitkaur990
@amarjitkaur990 3 ай бұрын
ਇਹ ਫੋਨ ਡੀਲ ਸਿਰਫ਼ ਆਮ ਲੋਕਾਂ ਲਈ ਹੋਵੇਗੀ ਜਾਂ ਸਿਰਫ਼ ਕਾਗਜ਼ੀ ਹੀ
@harwinderkaur9040
@harwinderkaur9040 3 ай бұрын
Pritam singh saini veer ji satkar sahat sat shri akal ji
@PritemSingh-fu2sg
@PritemSingh-fu2sg 3 ай бұрын
Harwinder bhain jee piyar satkar sahit sat shree akal jee 🙏
@harwinderkaur9040
@harwinderkaur9040 3 ай бұрын
@@PritemSingh-fu2sg ph nu me be pims hospital jana he
@PritemSingh-fu2sg
@PritemSingh-fu2sg 3 ай бұрын
@@harwinderkaur9040 ki gal ho gi. Bhain ji sihat nahi thee ji main no adik witch
@HarinderSinghParmar
@HarinderSinghParmar 3 ай бұрын
ਹਰਿੰਦਰ ਸਿੰਘ ਪ੍ਰਮਾਰ ਪੰਜਾਬ ਵਿੱਚ ਬੀ ਜੇ ਪੀ ਨੂੰ ਪੇਦਾ ਹੀ ਬਾਦਲਾਂ ਨੇ ਕੀਤਾ ਬਾਦਲ ਨੂੰ ਪਤਾਂ ਸੀ ਬਿਨਾਂ ਬੀਜੇਪੀ ਪੰਜਾਬ ਲੁਟਿਆ ਨਹੀਂ ਜਾ ਸਕਦਾ
@Yesteo-th1ep
@Yesteo-th1ep 3 ай бұрын
ਗਦਾਰਾਂ ਵਪਾਰੀਆਂ ਸਦਾਗਰਾਂ ਨੇ ਸਿੱਖ ਕੌਮ ਦਾ ਨਾਸ ਤਾਂ ਕੀਤਾ ਰੀ ਹੈ ਬਾਬੇ ਨਾਨਕ ਦੀ ਤਕੜੀ ਵੀ ਬਦਨਾਮ ਕਰ ਦਿੱਤੀ ਵੋਟਾਂ ਲੋਕਾਂ ਨੇ ਪਾਨੀਅਆ ਪ੍ਰਧਾਨ ਕੋਈ ਵੀ ਹੇਵੇ
@KuldeepSingh-l9h6g
@KuldeepSingh-l9h6g 3 ай бұрын
S A D Party Bnan Waste Smuh Sangat nu Benti h g 28 Tarik Jani Kal Moga Nahiru Park Pahuncho Dhanwad g K Moge Wala ❤🎉❤
@amarjitkaur990
@amarjitkaur990 3 ай бұрын
ਹਾਕੀ ਟੀਮ ਤੇ ਖੇਡ ਦਾ ਉਹਨਾ ਸਤਿਕਾਰ ਨ੍ਹੀ ਮਿਲਦਾ ਜਿਨ੍ਹਾ ਮਿਲਣਾ ਚਾਹੀਦੈ
@harwinderkaur9040
@harwinderkaur9040 3 ай бұрын
Manjider singh bhuller veer ji Manjeet kandola veer ji 🙏
@Idyllic_World
@Idyllic_World 3 ай бұрын
9 ਸਿਮ ਕਾਰਡ ਵਾਲਾ ਕਾਨੂੰਨ ਲਾਗੂ ਕਰਕੇ ਸਰਕਾਰ ਨੇ ਮੋਬਾਈਲ ਫੋਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਦਾ ਕਾਫੀ ਫਾਇਦਾ ਕਰ ਦਿਤਾ ਹੈ ਬਹੁਤ ਸਾਰੇ ਪਰਵਾਸੀ ਭਾਰਤੀ ਜਦੋਂ ਭਾਰਤ ਵਿਚ ਜਾਕੇ ਸਿਮ ਕਾਰਡ ਲੈਂਦੇ ਸੀ ਭਾਰਤ ਤੋਂ ਬਾਹਰ ਆਕੇ ਰੀਚਾਰਜ ਨਹੀਂ ਕਰਵਾਉਂਦੇ ਸਨ ਜਦ ਵਾਪਸ ਭਾਰਤ ਆਉਂਦੇ ਸਨ ਤਾਂ ਕੰਪਨੀ ਸਿਮ ਕਾਰਡ ਬੰਦ ਕਰ ਦਿੰਦੀ ਸੀ ਤਾਂ ਫੋਨ ਵਰਤਣ ਵਾਲਾ ਨਵਾਂ ਸਿਮ ਕਾਰਡ ਲੈ ਲੈਂਦਾ ਸੀ , ਹੁਣ ਹਰ ਕੋਈ ਰੀਚਾਰਜ ਕਰਵਾ ਕੇ ਰੱਖੇਗਾ । ਕਈ ਵਾਰ ਗਰੀਬ ਆਦਮੀ ਰੀਚਾਰਜ ਨਹੀਂ ਵੀ ਕਰਵਾ ਸਰਦਾ ਤਾਂ ਕੰਪਨੀ ਵਲੋਂ ਨੰਬਰ ਬੰਦ ਕਰ ਦਿਤਾ ਜਾਂਦਾ ਹੈ ਹੁਣ ਹਰ ਆਦਮੀ ਨੂੰ ਨੰਬਰ ਬੰਦ ਹੋਣ ਦੇ ਡਰ ਵਜੋਂ ਜਲਦੀ ਰੀਚਾਰਜ ਕਰਵਾਉਂਣਾ ਪਿਆ ਕਰੇਗਾ । ਸਰਕਾਰ ਸਿੱਧੇ ਜਾਂ ਅਸਿੱਧੇ ਢੰਗ ਨਾਲ ਨਿਜੀ ਕੰਪਨੀਆਂ ਦਾ ਕਾਫੀ ਫਾਇਦਾ ਕਰ ਦਿਤਾ ਹੈ ।
@manindersingh352
@manindersingh352 3 ай бұрын
ਜਥੇਦਾਰ ਨੂੰ ਸੁਖੇ ਦਾ ਮੁਹ ਗੋਲਕ ਵਲ ਨਹੀ ਦਿਸਦਾ
@ParmjitsinghbrarBrar
@ParmjitsinghbrarBrar 3 ай бұрын
ਬਾਦਲ ਨਹੀਂ ਛੱਡ ਣਗੇ
@jagmailsinghshergill2187
@jagmailsinghshergill2187 3 ай бұрын
ਭਲਾਂ ਗਿਆਨੀ ਰਘਬੀਰ ਸਿੰਘ ਦੱਸੋ ? ਕਿਹਦੀ ਮਦਦ ਕਰੇਗਾ ਇਹ ਜੱਗ ਜਾਹਿਰ ਹੈ
@jagmailsinghshergill2187
@jagmailsinghshergill2187 3 ай бұрын
ਇੱਕ ਵਾਰ ਪਾਰਟੀ ਦੀ ਮੀਟਿੰਗ ਵਿੱਚ ਜੋਗਾ ਸਿੰਘ ਚੱਪੜ ਨੇ ਗੁਰੂਦਵਾਰਾ ਦੂਖ ਨਿਵਾਰਨ ਪਟਿਆਲਾ ਵਿੱਖੇ ਆਪਣੀ ਗੱਲ ਰੱਖੀ ਸੀ, ਪਰ ਜੋ ਹਾਲ ਚੰਦੂਮਾਜਰਾ ਸਾਹਿਬ ਦੇ ਬੰਦਿਆਂ ਨੇ ਉਸ ਦਾ ਬੁਰਾ ਹਾਲ ਕੀਤਾ ਕੁੱਟ ਕੁੱਟ ਕੇ ਕੀਤਾ ਬੱਸ ਪੁੱਛੋ ਹੀ ਨਾ, ਨਾਲੇ ਓਹਦੀ ਪੱਗ ਵੀ ਲਾਹ ਦਿੱਤੀ ਸੀ, ਗੱਲਾਂ ਇਹ ਕਰਦੇ ਨੇ ਕਿ ਅਦੰਰ ਬੈਠ ਕੇ ਪਾਰਟੀ ਅਦੰਰ ਹੀ ਗੱਲ ਕਰੋ
@BSBrar-by2bz
@BSBrar-by2bz 3 ай бұрын
ਬਾਈ ਤੂੰ ਟਕਾ ਕੇ ਬੋਲਿਆ ਕਰ ਕਿਊ ਆਵੇ ਬਰੇਕਾਂ ਜਿਹੀਆਂ ਲਾ ਲਾ ਕੇ ਬੋਲਦਾ ਬਾਕੀ ਪ੍ਰੋਗਰਾਮ ਵਧੀਆ ਹੁੰਦਾ
@balwindersingh2041
@balwindersingh2041 3 ай бұрын
ਸੁਖਬੀਰ ਸਿੰਘ ਬਾਦਲ ਜੇਕਰ ਤੇਰੇ ਵਿਚ ਗ਼ੈਰਤ ਇਨਸਾਨੀਅਤ ਹੈ ਤਾਂ ਮੇਰੇ ਬੋਲਾਂ ਤੇ ਅਮਲ ਕਰ ਲੈ ਤੇਰਾ ਭਵਿੱਖ ਬਹੁਤ ਸੁੰਦਰ ਬਨ ਜਾਵੇ ਗਾ ਪ੍ਰਧਾਨਗੀ ਤਿਆਗ ਦੇ ਅਤੇ ਰੱਖੜਾ ਨੂੰ ਪ੍ਰਧਾਨ ਬਣਾਇਆ ਜਾਵੇ ਜੋ ਤੇਰੇ ਹਕ ਵਿੱਚ ਹੀ ਹੈ
@jagdishssaini
@jagdishssaini 3 ай бұрын
Sarna v bhut der
@gurdialsingh456
@gurdialsingh456 3 ай бұрын
ਸਾਫ ਦਿਖਾਈ ਦਿੰਦਾ ਹੈ ਕੇ B.j.p ਕਿਸੇ ਹੋਰ ਨੂੰ ਉੱਠਣ ਨਹੀਂ ਦੇਣਾ ਚਾਹੁੰਦੀ ਹਿਰਾਸ ਕਰ ਰਹੀ ਹੈ
@anuthind123
@anuthind123 3 ай бұрын
ਢੀਂਡਸਾ ਨੂੰ ਤਾ ਬੀਜੇਪੀ ਪਹਿਲੇ ਆਪਣੇ ਵਲ ਲੈ ਗਈ ਸੀਂ, ਹੁਣ ਵਾਪਿਸ ਕਿਵੇਂ ਆਉਣ ਗੇ
@sarwansingh6995
@sarwansingh6995 3 ай бұрын
Akali Dal dharmik vichar Vali party' nahin rahi. Jathedar Sahib Sukhbir Badal di bhasha bol rahe han.
@jagdishssaini
@jagdishssaini 3 ай бұрын
ਸੁਖਬੀਰ nu 14 ਵਿਚ hi ਪਾਰਟੀ chhd deni chahidi c 11 to lok sabha vich 4 seata 17 ਵਿਚ 13 te 22 vich 3
@GulshanHabby
@GulshanHabby 3 ай бұрын
BJP tola hai chandumajra but eh group pahla he kahde c BJP to bena kuj ne bnna
@jagdishssaini
@jagdishssaini 3 ай бұрын
Saude sadh de muafi nshe beadbia kisani bill badla di den
@sarwansingh8653
@sarwansingh8653 3 ай бұрын
Sukhbir badul nu parthangi chhed deni chahie jandu tuk sukhbir badul rahega party ayge koi faide nahi hona hae sukhbir badul nu buisman ban jana chahie
@jagdishssaini
@jagdishssaini 3 ай бұрын
ਸੁਖਬੀਰ kol 1.25 lakh cr di property oh esnu save ਕਰਨ ਲਈ business kar riha
@sukhwindersinghsingh8442
@sukhwindersinghsingh8442 3 ай бұрын
Mattel nu pardange ditty hoe ha
@bhupindersinghmann5096
@bhupindersinghmann5096 3 ай бұрын
ਅਸੂਲ ਤਾ ਬਹੁਤ ਸਨ ਪਰ ਆਲਮ ਨੂੰ ਟਿਕਟ ਤੇ ਸੈਣੀ ਨੂੰ ਡੀ ਜੀ ਪੀ ਲਾਉਣਾ ਅਕਾਲੀ ਦਲ ਦਾ ਸਿਧਾਂਤ ਕਿਥੇ ਲਿਖਿਆ ਭੂੰਦੜ ਜੀ
@RashpalSingh-ze3ri
@RashpalSingh-ze3ri 3 ай бұрын
Sukhbirneaqalidaldaberagrkqrujinecherastifznhidedaaqalidalkamjapnhihovega
@jagmailsinghshergill2187
@jagmailsinghshergill2187 3 ай бұрын
ਪਹਿਲਾਂ ਹੱਸ ਹੱਸ ਲਾਉਂਦੀਆਂ ਜਾਰੀਆਂ, ਫੇਰ ਰੋ ਰੋ ਦਿੰਦੀਆਂ ਦੱਸ” ਹੁਣ ਜਦੋਂ ਰੋਲਾ ਪਿਆ ਹੈ ਤਾਂ ਝੂੰਦਾ ਦੀ ਰਿਪੋਟ ਹਰੇਕ ਦੱਸ ਰਿਹਾ ਹੈ ਪਰ ਪਹਿਲਾਂ ਕਿਸੇ ਨੇ ਭਿਣਕ ਨਹੀਂ ਪੈਣ ਦਿੱਤੀ
@amarjitrana-wk5tl
@amarjitrana-wk5tl 3 ай бұрын
Guru di golk te badal family Snack banke baitha hai eh kado Rezine devega.golk chor kabja kive dainge.golk de paise nal business chal rha.
@manjindersinghbhullar8221
@manjindersinghbhullar8221 3 ай бұрын
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 001
@narindersingh9364
@narindersingh9364 3 ай бұрын
Sat Sri Akal Bhullar Veer ji 🙏 🙏
@GuraSinghGill
@GuraSinghGill 3 ай бұрын
ਮਨਜਿੰਦਰ ਭੁੱਲਰ ਜੀ ਸਤਿ ਸ੍ਰੀ ਅਕਾਲ
@dr.paramjitsinghsumra179
@dr.paramjitsinghsumra179 3 ай бұрын
ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@Nareshsharma-jb3hb
@Nareshsharma-jb3hb 3 ай бұрын
👍👍👍👍
@RajuKuar-bu4vt
@RajuKuar-bu4vt 3 ай бұрын
🙏🙏🙏🙏
Will A Guitar Boat Hold My Weight?
00:20
MrBeast
Рет қаралды 244 МЛН
Apple peeling hack @scottsreality
00:37
_vector_
Рет қаралды 132 МЛН
АЗАРТНИК 4 |СЕЗОН 3 Серия
30:50
Inter Production
Рет қаралды 1 МЛН
Will A Guitar Boat Hold My Weight?
00:20
MrBeast
Рет қаралды 244 МЛН