CM ਦੀ ਸਿਹਤ ਦੇ ਬਹਾਨੇ ਦਿੱਤਾ ਜਾਵੇਗਾ ਚਾਰਜ ਕਿਸੇ ਹੋਰ ਨੂੰ ? ਛੱਡ ਜਾਣਗੇ ਜਾਖੜ ਤੇ ਕੈਪਟਨ? Punjab Television

  Рет қаралды 69,130

Punjab Television

Punjab Television

Күн бұрын

Пікірлер: 208
@kirpalrathaur1080
@kirpalrathaur1080 Ай бұрын
ਵੈਸੇ ਕੋਈ ਮੰਨੇ ਜਾਂ ਨਾਂ ਮੰਨੇ, ਪੰਜਾਬ ਦੇ ਲੋਕਾਂ ਨੇ ਤੀਜੇ ਬਦਲ ਦੇ ਤੋਰ ਤੇ ਆਪ ਨੂੰ ਵੋਟਾਂ ਪੰਜਾਬੀ ਚਿਹਰੇ ਕਰਕੇ ਪਾਈਆਂ, ਪਰ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਬਜਾਏ ਦਿੱਲੀ ਆਲਿਆਂ ਦਾ ਹੱਥ ਠੋਕਾ ਬਣ ਕੇ ਰਹਿ ਗਿਆ! ਇਹਨਾ ਰਲ਼ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਲੁਟਿਆ ਅਤੇ ਕੁਟਿਆ!
@gursimratkaurcheema6000
@gursimratkaurcheema6000 Ай бұрын
😊😊😊😊😊ਔੌਔ😊😊😊😊😊ਔ 30:58 30:58 😊ਔਔੌਔੌਔੌ 31:07 31:07 😊😊😊😊😊😊😊😊😊ਔੌ😊😊😊😊😊😊😊ਔਔੌ😊😊😊😊😊😊ਔ😊😊😊😊😊ਔ😊😊😊ਔ😊😊ਔ😊ਔ😊😊😊😊😊😊😊😊😊😊😊😊😊😊ਔ😊ਔ😊😊
@Major.Singh69
@Major.Singh69 Ай бұрын
ਸਭ ਤੋ ਵੱਡੀ ਗਲਤੀ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨਾ , ਹੁਣ ਲੇਖਾ ਤਾ ਦੇਣਾ ਪੈਣਾ
@dilbagsinghsekhon4852
@dilbagsinghsekhon4852 Ай бұрын
ਜਿਵੇਂ ਦੂਸਰੇ ਲੀਡਰਾਂ ਨਾਲ ਭਗਵੰਤ ਮਾਨ ਕਰਦਾ ਰਿਹਾ ਉਸ ਤਰਾਂ ਹੀ ਹੋਣਾ ਜੋ ਬੀਜਿਆ ਓਹੀ ਵੱਡਣਾ ਭਗਵੰਤ ਮਾਨ ਨੇ ਹੀ ਕੇਜਰੀਵਾਲ ਦਾ ਮੂੰਹ ਪਵਾਇਆ ਪੰਜਾਬ ਨੂੰ।
@kulwantbedi4669
@kulwantbedi4669 Ай бұрын
ਕੇਜਰੀਵਾਲ ਪੰਜਾਬ ਵਿਰੋਧੀ ਹੈ ਪੰਜਾਬ ਨੂੰ ਲੁੱਟਣ ਤੇ ਲਗਾ ਹੈ
@ArvinderSingh-wr8ot
@ArvinderSingh-wr8ot Ай бұрын
Bhagwant Mann ਨੇ ਨਾ ਪੰਜਾਬੀਆਂ ਜੋਗਾ ਰਹਿਣਾ ਨਾ Delhi ਵਾਲਿਆਂ ਜੋਗਾ।
@SK-io4gd
@SK-io4gd Ай бұрын
ਨਾਂ ਖ਼ੁਦਾ ਹੀ ਮਿਲਿਆ ਨਾਂ ਹੀ ਵਿਸਾਲੇ ਸਨਮ😢
@rakeshraswanta1312
@rakeshraswanta1312 Ай бұрын
ਹੰਕਾਰ ਬਹੁਤ ਆ ਗਿਆ ਸੀ
@suminderjeetsingh6767
@suminderjeetsingh6767 Ай бұрын
ਧੋਬੀ ਦਾ -----ਤਾ
@malkitsingh3748
@malkitsingh3748 Ай бұрын
Dhobi da kuta na ghar da... Na ghat da......bhand
@majorsinghsekhon1723
@majorsinghsekhon1723 Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@jaswantsingh-li5lf
@jaswantsingh-li5lf Ай бұрын
ਸਨੀਲ ਜਾਖੜ ਕਿਸੇ ਦੀ ਚਮਚਾਗਿਰੀ ਨਹੀਂ ਕਰਦਾ ਜੋ ਪੰਜਾਬ ਦੇ ਲੋਕਾਂ ਨੂੰ ਪਸੰਦ ਹੋਵੇ ਉਹੀ ਗੱਲਾਂ ਕਰਦੇ ਹਨ
@bb-vi5db
@bb-vi5db Ай бұрын
ਹਮੀਰ ਜੀ ਸਤਿ ਸ੍ਰੀ ਅਕਾਲ ਮਾਨ ਭਾਵੇ ਗਲਤ ਭਾਵੇ ਸਹੀ ਪਰ ਪੰਜਾਬ ਚ ਮਾਨ ਜਾ ਸੰਧਵਾ ਹੋ ਸਕਦਾ ਪਰ ਦਿਲੀ ਪੰਜਾਬ ਨੁ ਬਰਦਾਸਤ ਨਹੀ ਕੇਜਰੀ ਵਾਲ ਤੇ ਮੋਦੀ ਸਿਖਾ ਲੲਈ ਦੋਵੇ ਖਤਰਨਾਕ ਹਨ ਕੇਜਰੀ ਤਾ ਬਿਲਕੁਲ ਨਹੀ ਮਾਨ ਨੁ ਜੁਰਤ ਨਾਲ ਕੰਮ ਚਲਾਉਣਾ ਚਾਹੀਦਾ ਪਰ ਮਾਨ ਨੇ ਪੰਗੇ ਵੱਡੇ ਲੲਏ ਅਮਰਤਪਾਲ ਦਾ ਮਾਲੀ ਜੀ 70 ਸਾਲ ਦੇ ਨੁ ਬਿਨਾ ਵਜਾ ਜੇਲ ਵਿਚ ਸੁਟਿਆ ਮਾਨ ਨੂ ਇਹ ਦੋਵੇ ਮਸਲੇ ਵੱਡੇ ਨੇ ਮਾਨ ਨੇ ਬਹੁਤ ਗਲਤ ਕੀਤਾ ਅਮਰਤਧਾਰੀ ਬੰਦਾ ਲੋਕਾ ਨੂ ਨਸ਼ੇ ਛੁਡਾ ਰਿਹਾ ਸੀ
@gur0092
@gur0092 Ай бұрын
Cm ਸਾਬ ਜਦੋਂ ਫ਼ੀਤਾ ਬੰਨਣ ਲੱਗ਼ੇ ਤਾਂ ਦੇਖ਼ਿਅਾ ਕਿ ਫ਼ੀਤੇ ਹੀ ਗਾ ਿੲਬ ਸੀ । ਿੲਹ ਦੇਖ਼ ਕੇ CM ਸਾਬ ਬੇਸੁੱਧ ਹੋ ਗੲੇ । ਬਾਦ ਵਿੱਚ ਓੁਹਨਾਂ ਨੂੰ ਦੱਸਿਅਾ ਗਿਅਾ ਕਿ ਤੁਹਾਡੇ ਬੂਟ ਹੀ ਬਗੈਰ ਫੀਤਿਅਾਂ ਵਾਲੇ ਨੇ । ਤਾਂ ਓੁਹਨਾਂ ਦੀ ਹਾਲਤ ਵਿੱਚ ਸੁਧਾਰ ਅਾ ਿੲਅਾ
@parmjitsingh8204
@parmjitsingh8204 Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@parmjitsingh8204
@parmjitsingh8204 Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊
@sarbjitsingh3150
@sarbjitsingh3150 Ай бұрын
😂😂😂😂😂
@reetuchahal721
@reetuchahal721 Ай бұрын
ਜਦੋ ਤੱਕ ਹਾਲਤ ਚ ਸੁਧਾਰ ਹੋਊ ਓਦੋਂ ਤੱਕ ਫੀਤਿਆਂ ਵਾਂਗ ਕੁਰਸੀ ਵੀ ਗਾਇਬ ਹੋ ਜਾਣੀ ਏ 🤣🤣🤣
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@jasmindersingh8535
@jasmindersingh8535 Ай бұрын
ਸ਼ਰਾਬੀ ਆਦਮੀ ਦਿਲ ਵੀ ਬਹੁਤ ਜਲਦੀ ਛੱਡ ਦਾ ਅਤੇ ਸਰੀਰ ਵੀ
@gur0092
@gur0092 Ай бұрын
ਜ਼ਾਖ਼ੜ ਸਾਬ ਦਾ ਅਸਤੀਫ਼ਾ ਤੈਅ ਹੈ । ਸਿਰਫ ਹਰਿਅਾਣੇ ਚ ਵੋਟਾਂ ਕਰਕੇ ਅੱਗੇ ਪਾ ਦਿੱਤਾ ਹੈ
@rajindermaan4670
@rajindermaan4670 Ай бұрын
3:46 3:47 q 3:50
@bahadursingh9718
@bahadursingh9718 Ай бұрын
ਇਹ ਪੰਜਾਬ ਦਿੱਲੀ ਹਵਾਲੇ ਕਰ ਦਿੱਤਾ ਹੈ ਜੋਂ ਜਹਾਜ਼ ਦਾ ਖਰਚਾ ਉਹ ਪੰਜਾਬ ਸਿਰ ਆਵੇਗਾ।
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@gurdialsingh745
@gurdialsingh745 Ай бұрын
V GOOD
@sukhwinderbling1330
@sukhwinderbling1330 Ай бұрын
ਪੰਜਾਬ ਵਿੱਚੋਂ ਪਾਰਲੀਮੈਂਟ ਵਿੱਚ ਤਿੰਨ ਮੈਬਰ ਪਹੁੰਚ ਚੁੱਕੇ ਹਨ ਦਿਲੀ ਚ ਤਾਂ ਇਕ ਵੀ ਨਹੀਂ ਜਿਤਿਆ ਕੇਜਰੀਵਾਲ ਇਸਦੀ ਜੁੰਮੇਵਾਰੀ ਕਿਉਂ ਨਹੀਂ ਲੈਂਦੇ ? ਸ੍ਰ ਭਗਵੰਤ ਸਿੰਘ ਵਲੋਂ ਪੂਰਾ ਸਰੰਡਰ ਕਰਨਾ ਕੋਈ ਆਪਣਾ ਸਟੈਂਡ ਨਾ ਲੈਣਾ ਵੀ ਜਿੰਮੇਵਾਰ ਹੈ
@SK-io4gd
@SK-io4gd Ай бұрын
ਦੋ ਕਿਸ਼ਤੀਆਂ ਵਿਚ ਪੈਰ ਰੱਖਣ ਵਾਲੇ ਨਾਂ ਘਰ ਦੇ ਰਹਿੰਦੇ ਆ ਤੇ ਨਾਂ ਘਾਟ ਦੇ
@user-ci6zp6ud9
@user-ci6zp6ud9 Ай бұрын
ਅਦਾ ਹੈ, ਖੁਆਬ ਹੈ, ਤਕਸੀਮ ਹੈ, ਤਮਾਸ਼ਾ ਹੈ,ਮੇਰੀਆਂ *ਇਹਨਾਂ ਅੱਖਾਂ ਵਿੱਚ ਇੱਕ ਸ਼ਕਸ਼ ਬੇਤਹਾਸ਼ਾ ਹੈ*
@HiraSinghPADDA
@HiraSinghPADDA Ай бұрын
ਭਗਵੰਤ ਸਿੰਘ ਮਾਨ ਨੂੰ ਲੋਕਾਂ ਵਿੱਚ ਆ ਕੇ ਸੱਚ ਦੱਸ ਦੇਣਾ ਚਾਹੀਦਾ ਹੈ ਕਿ ਦਿੱਲੀ ਵਾਲੇ ਨਹੀਂ ਚੱਲਣਾ ਨਹੀਂ ਦਿੰਦੇ
@jassbir1363
@jassbir1363 Ай бұрын
Hirra singh ਜੀ ਤੁਹਾਡੀ ਗੱਲ ਠੀਕ ਹੈ , ਮਾਨ ਸਾਹਿਬ ਨੂੰ ਪੰਜਾਬੀਆਂ ਦੀ ਹਮਦਰਦੀ ਜਰੂਰ ਮਿਲੇਗੀ ।
@Harjinderbrar-j2e
@Harjinderbrar-j2e Ай бұрын
ਬਾਈ ਜੀ। ਪੰਜਾਬ ਵਾਸੀਆਂ ਦੀ ਬਹੁਤ ਹੀ ਹਮਾਇਤੀ ਅਤੇ ਇਮਾਨਦਾਰ ਲੀਡਰ ਸੁਨੀਲ ਕੁਮਾਰ ਜਾਖੜ ਜੀ ਵੱਲੋੰ ਆਪਣੇ ਪਿਤਾ ਜੀ ਅਤੇ ਖੁਦ ਆਪ ਨੂੰ ਵੀ ਸ਼ੁਰੂਆਤ ਤੋਂ ਬਹੁਤ ਅਹਿਮ ਅਹੁੱਦੇ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਛੱਡ ਦੇਣ ਵਾਲਾ ਤਾਂ ਖਾਸ ਤੌਰ ਤੇ ਬਹੁਤ ਗਲਤ ਕਦਮ ਚੁੱਕਿਆ ਗਿਆ ਹੈ। ਧੰਨਵਾਦ ਜੀ।
@bhagwantsingh1641
@bhagwantsingh1641 Ай бұрын
Hospitalization ਨੂੰ ਵੀ CM ਬਦਲਣ ਲਈ ਬਹਾਨਾ ਬਣਾਏਆ ਜਾ ਸਕਦਾ ਹੈ !
@surjeetsingh8809
@surjeetsingh8809 Ай бұрын
👍👍👌👌
@joginderSingh-t2x
@joginderSingh-t2x Ай бұрын
ਭਗਵੰਤ ਮਾਨ ਹਟਾ ਕੇ ਕੇਜਰੀਵਾਲ ਦੇ ਪੱਲੇ ਕੁੱਝ ਨਹੀਂ ਰਹਿਣਾ ਪੰਜਾਬ ਦੇ ਲੋਕ ਕੇਜਰੀਵਾਲ ਪਸੰਦ ਨਹੀਂ ਕਰਦੇ ਇਸ ਦਾ ਦੁਪੜਾ ਸਾਫ ਹੋ jaiga
@surinderpalsingh3365
@surinderpalsingh3365 Ай бұрын
ਸਰਦਾਰ ਜੀ ਦੁਪੜਾ ਨਹੀ ਸੁਪੜਾ ਹੁੰਦਾ ਹੈ।
@armaansinghsidhu3796
@armaansinghsidhu3796 Ай бұрын
ਜੋ ਵੀ ਹੈ ਸੁਨੀਲ ਜਾਖੜ ਪੰਜਾਬ ਨਾਲ ਪਿਆਰ ਜਰੂਰ ਕਰਦੇ ਨੇ
@AtifM-ez6ph
@AtifM-ez6ph Ай бұрын
Thanks 🙏
@JASMAILDHALIWAL-w2l
@JASMAILDHALIWAL-w2l Ай бұрын
Great 👍
@joginderSingh-t2x
@joginderSingh-t2x Ай бұрын
ਭੰਗਵੰਤ ਮਾਨ ਦੀ ਛੁੱਟੀ ਨਾਲ ਹੀ ਕੇਜਰੀਵਾਲ ਛੁੱਟੀ ਵੀ ਤੈਅ ਹੋ ਜਾਣੀ ਹੈ
@manjitsinghmatharu
@manjitsinghmatharu Ай бұрын
🙏🙏
@ajaibsinghpanesarCanada
@ajaibsinghpanesarCanada Ай бұрын
S S A 🙏🙏 Randhawa Sahib ji and S.Hamir Singh ji
@amrikathwal2119
@amrikathwal2119 Ай бұрын
ਦਿੱਲੀ ਦਾ ਦਖਲ ਮਾੜਾ ਜੋ ਮਰਜ਼ੀ ਹੋਏ ਪਰ ਮਾਨ ਵੀ ਰੱਬ ਸਮਝੀ ਬੈਠਾ ਅਪਣੇ ਆਪ ਨੂੰ ਚਮਚਾਗਿਰੀ ਬਹੁਤ ਕਰਦਾ ਕੇਜਰੀਵਾਲ ਦੀ ਨੁਕਸਾਨ ਕੀਤਾ ਪੰਜਾਬ ਦਾ ਜਹਾਜ ਘੜੂਕੇ ਵਾਂਗ ਜਿੱਥੇ ਮਰਜ਼ੀ ਲਈ ਫਿਰਦਾ ਰਿਹਾ ਚੰਗੇ ਲੋਕਾਂ ਨੂੰ ਅਣਖੀ ਲੋਕਾ ਨੂੰ ਇਸ ਨੇ ਨੁਕਰੇ ਲਾਇਆ ਹੁਣ ਆਪ ਲੱਗੇ ਨੁਕਰੇ ਵਧੀਆ ਗੱਲ ਇਸ ਨਾਲ ਇਸ ਤਰਾਂ ਹੋਣੀ ਚਾਹੀਦੀ ਅਕਲ ਆ ਜਾਓ
@HarbansSingh-bt8br
@HarbansSingh-bt8br Ай бұрын
ਭਗਵੰਤ ਸਿੰਘ ਜਟਾ ਵਾਲੀ ਕਰ ਐਮੇ ਡਰੀ ਜਾਨਾ ਬਾਣੀਏ ਤੋ ਕੋਈ ਜਫਰਨਾਮਾ ਲਿਖਦੇ ਬਾਣੀਏ ਨੇ ਕੀ ਕਰੂ ਦਿੱਲੀ ਵਿੱਚ ਸਾਰੇ ਐਮ ਪੀ ਹਾਰ ਗਏ
@rakeshraswanta1312
@rakeshraswanta1312 Ай бұрын
ਭਗਵੰਤ ਮਾਨ ਨੇ ਜਿੰਵੇ ਵਤੀਰਾ ਰੱਖਿਆ mla ਮੰਤਰੀਆਂ ਪ੍ਰਤੀ ਕੋਈ ਨੀਂ ਨਾਲ ਜਾਵੇਗਾ
@baljindersingh7802
@baljindersingh7802 Ай бұрын
Waheguru ji
@paramvirsinghchatha1101
@paramvirsinghchatha1101 Ай бұрын
ਰੰਧਾਵਾ ਸਾਬ੍ਹ, ਪਹਿਲੇ 10 ਮਿੰਟ ਤਾਂ ਤੁਸੀ ਇਕੋ ਵਾਰ ਸਾਰੇ ਸਵਾਲ ਪੁੱਛ ਲੈਂਦੇ ਹੋ, ਵੀਰ ਜੀ ਪਹਿਲਾਂ ਇਕ ਸਵਾਲ ਪੂਸੋ ਉਸ ਦਾ ਜਵਾਬ ਲੈਅ ਲਓ, ਫ਼ਿਰ ਦੂਜਾ ਸਵਾਲ ਪੁੱਸੋ ਲਾਓ।🙏
@BalwantSingh-to7nu
@BalwantSingh-to7nu Ай бұрын
ਕੇਜਰੀਵਾਲ ਨੂੰ ਛਿਕ ਆ ਜਾਂਦੀ ਸੀ ਭਗਵੰਤ ਮਾਨ ਭਜਿਆ ਜਾਂਦਾ ਸੀ ਪਰ ਭਗਵੰਤ ਮਾਨ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਕੇਜਰੀਵਾਲ ਨੇਂ ਬਾਤ ਨਹੀਂ ਪੁੱਛੀ ਲਗਦਾ ਸਾਰੀ ਦਾਲ਼ ਹੀ ਕਾਲ਼ੀ ਹੋਈ ਪਈ ਐ
@kulwantbedi4669
@kulwantbedi4669 Ай бұрын
ਮਾਨ ਨੂੰ ਆਪਣੇ ਤੋਰ ਤੇ ਪੰਜਾਬ ਪੱਖੀ ਫੈਸਲੇ ਲੇਂਣੇ ਚਾਹੀਦੇ ਹਨ ਦਿਲੀ ਦਾ ਦਖ਼ਲ ਬੰਦ ਕਰਨਾ ਚਾਹੀਦਾ ਹੈ
@jagjitsingh5212
@jagjitsingh5212 Ай бұрын
Good news and views thanks Randhawa saab and Hamir saab ❤🙏🙏
@GurnekSingh-l6c
@GurnekSingh-l6c Ай бұрын
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ,💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌☝️☝️☝️✍️✍️💯
@sukhpalsingh4785
@sukhpalsingh4785 Ай бұрын
ਵਾਪਸੀ ਇਹਨਾਂ ਸਾਰਿਆਂ ਦੀ ਕਾਂਗਰਸ ਵਿੱਚ ਆਉਣ ਗੇ ਖ਼ਤਮ ਕਰਨ ਗੇ ਪਾਰਟੀ ਨੂੰ
@BalwinderSingh-kb8yd
@BalwinderSingh-kb8yd Ай бұрын
Nice Hamir ji truth
@Nanak-rc1go
@Nanak-rc1go Ай бұрын
Ssa ji
@harbanssingh8145
@harbanssingh8145 Ай бұрын
ਭਗਵੰਤ ਸਿੰਘ ਮਾਨ ਦੀ ਬੀਮਾਰੀ ਦਾ ਕੁਝ ਸ਼ਾਤਰ ਲੋਕ ਮਜਾਕ ਉਡਾ ਰਹੇ ਨੇ।ਬੀਮਾਰ ਕੋਈ ਵੀ ਹੋ ਸਕਦਾ।ਰਹੀ ਗੱਲ ਬੀਮਾਰੀ ਦੀ,ਅਸਲੀ ਬੀਮਾਰੀ ਤਾਂ ਕੇਜਰੀਵਾਲ ਦੀ ਡਿਕਟੇਟਰਸ਼ਿਪ ਤੇ ਹਾਉਮੇ ਹੈ।ਜੋ ਮੁਖਮੰਤਰੀ ਹੁੰਦਿਆ ਤਿੰਨ ਲੋਕ ਸਭਾ ਚੋਣਾਂ ਦਿੱਲੀ ਵਿਚ ਹਾਰਿਆ ਹੋਵੇ ਤੇ ਜਿਮੇਵਾਰੀ ਵੀ ਨਾ ਚੁਕਦਾ ਹੋਵੇ, ਪੰਜਾਬ ਵਿਚ ਹਰ ਗੱਲ ਤੇ ਲੱਤ ਅੜਾਵੇ,ਮਾਨ ਦੀਆ ਕਮੀਆ ਗਿਣੀ ਜਾਵੇ,ਗੁਲਾਮੀ ਹੀ ਕਰਵਾਉਣੀ ਚਾਹੁਦਾ ਹੋਵੇ,ਇਹ ਵਧੀਆ ਲੀਡਰ ਦੀ ਨਿਸਾਨੀ ਨਹੀ।ਮਾਨ ਦਾ ਬੀ ਪੀ ਉਪਰ ਥੱਲੇ ਹੋਣਾ, ਕੇਜਰੀਵਾਲ ਦੀ ਦਿੱਤੀ ਟੈਂਨਸਨ ਹੈ। ਕੇਜਰੀਵਾਲ ਉਹ ਚਾਹੁੰਦਾ ਜੋ ਆਤਿਸ਼ੀ ਕਰ ਰਹੀ ਹੈ,ਖਾਲੀ ਕੁਰਸੀ ਰੱਖਕੇ,ਹਾਕਮ ਨੂੰ ਰਾਮ ਮੰਨਕੇ। ਕਿਸੇ ਪੰਜਾਬੀ ਨੇ ਇਨੀ ਗੁਲਾਮੀ ਕੇਜਰੀਵਾਲ ਦੀ ਨਹੀ ਕਰਨੀ।ਕਿਤੇ ਕੇਜਰੀਵਾਲ ਪੰਜਾਬ ਵਿਚੋ ਸੂਫੜਾ ਸਾਫ ਨਾ ਕਰਵਾ ਲਵੇ ਡਿਕਟੇਟਰਸ਼ਿਪ ਰਾਹੀ।ਰਾਜ ਸਭਾ ਮੈਂਬਰ ਲਾਏ ਉਹ ਧਾੜਵੀ,ਕਦੇ ਗਰਾਂਟ ਵੰਡਦੇ ਨਹੀ ਸੁਣੇ,ਇਕ ਦੋ ਨੂੰ ਛੱਡ ਪੰਜਾਬ ਲਈ ਲੜਦੇ ਨਜਰ ਨਹੀਂ ਆਏ।ਕਿਤੇ ਫੰਡ ਰਾਜ ਸਭੀਏ ਤਾਂ ਨਹੀ ਲਾ ਦਿੱਤੇ।ਕਿਤੇ ਇਹ ਨਾ ਹੋਵੇ ਕੇਜਰੀਵਾਲ 2 , ਪੰਜਾਬ ਵਿਚ ਤੇਰਾ 27 ਵਿਚ ਬੁਰਾ ਹਾਲ।
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਲਾਇਕ 01
@surinderpalsingh3365
@surinderpalsingh3365 Ай бұрын
ਸਕੂਲ ਤੋ ਛੁੱਟੀ ਲੈਣ ਵਾਸਤੇ ਛੋਟੇ ਬੱਚੇ ਢਿੱਡ ਦੁੱਖਦੇ ਦਾ ਬਹਾਨਾ ਲਾ ਦਿੰਦੇ ਹਨ ਮਾਨ ਵੀ ਲੱਗਦਾ ਇਹ ਕੁੱਝ ਕਰ ਰਿਹਾ ਹੈ ਕਿਓ ਕਿ ਜਦੋ ਭਗਵੰਤ ਮਾਨ ਨੂੰ ਕੁਰਸੀ ਤੋ ਲਾਹਿਆ ਜਾਵੇਗਾ ਤਾ ਉਹ ਇਸ ਬਿਮਾਰੀ ਦਾ ਬਹਾਨਾ ਕਰਕੇ ਆਪਣਾ ਬਚਾ ਕਰਨਗੇ ਪੰਜਾਬੀਆਂ ਨਾਲ ਨਾਟਕ ਖੇਡਿਆ ਜਾ ਰਿਹਾ ਹੈ। ਪੰਜਾਬੀਓ ਸਵਧਾਨ ਸਾਵਧਾਨ ਸਾਵਧਾਨ ……………
@Parmjitsingh-t3w4k
@Parmjitsingh-t3w4k Ай бұрын
ਸੋ ਹੱਥ ਰੱਸਾ ਸਿਰੇ ਤੇ ਗੰਢ ਕੇਜਰੀਵਾਲ ਨੇ ਮੰਨ ਬਣਾ ਲਿਆ ਭਗਵੰਤ ਮਾਨ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਇਸ ਨੂੰ ਭਗਵੰਤ ਮਾਨ ਦਿਲ ਤੇ ਲਾ ਗਿਆ।
@amarjeetbains8519
@amarjeetbains8519 Ай бұрын
ਜਨਾਬ ਜੀ ਕੇਜਰੀਵਾਲ ਦੇ ਅਗਲੇ ਇਲੈਕਸ਼ਨ ਵਿੱਚ ਜਿੱਤਣ ਤੋਂ ਬਾਅਦ ਭੀ ਸੁਪਰੀਮ ਕੋਰਟ ਵਾਲੀ ਦਸਤਖਤ ਨਾ ਕਰਨ ਵਰਗੀਆਂ ਸ਼ਰਤਾਂ ਕੌਣ ਹਟਾਵੇਗਾ
@balwantsinghdhadda2644
@balwantsinghdhadda2644 Ай бұрын
Very nice information Randhawa Ji
@sukhpalsekhon2129
@sukhpalsekhon2129 Ай бұрын
CM ਭਗਵੰਤ ਸਿੰਘ ਮਾਨ ਨੂੰ ਦਿੱਲੀ ਸਪਰੀਮੋ ਦੇ ਮਗਰ ਲੱਗਕੱ ਪੰਜਾਬ ਦਾ ਹੋਰ ਨੁਕਸਾਨ ਨਹੀ ਕਰਨਾ ਚਾਹੀਦਾ ਇਸ ਤੋ ਚੰਗਾ ਤਾ ਹੈ ਆਪਦੇ ਲੈਵਲ ਦੇ ਫੈਸਲੇ ਲੈ ਲੈਣੇ ਚਾਹੀਦੇ ਹਨ ਨਾਲ਼ੇ ਪਤਾ ਲੱਗਜੂ ਕਿੰਨੇ ਕੁ MLA ਪੰਜਾਬ ਖਾਤਰ ਕਿੰਨੇ ਕੁ ਖੜਦੇ ਹਨ ਅਤੇ ਵੈਸੇ ਵੀ CM ਤੋ ਪੰਜਾਬ ਦਾ ਨੁਕਸਾਨ ਕਰਵਾਕੇ ਵੀ ਅਸਤੀਫ਼ਾ ਲੈਣਗੇ ।
@SarwanSandhu-tk4cn
@SarwanSandhu-tk4cn Ай бұрын
Sunil jhakar a great statesman and great Punjab leader with no comparison.
@kulwantsingh-zk8vf
@kulwantsingh-zk8vf Ай бұрын
ਸੇਹਤ ਠੀਕ ਲਗਦੀ ਮੁੱਖ ਮੰਤਰੀ ਨੂੰ ਇੱਕ ਪਾਸੇ ਕਰਕੇ ਕੁਛ ਕੰਮ ਕੇਜਰੀਵਾਲ ਨੇ ਕੰਮ ਕਰਨੇ ਹੋਣੇ ਨੇ ਮੁੱਖ ਮੰਤਰੀ ਕਰਦਾ ਨਾ ਹੋ
@baghelsinghsohi9606
@baghelsinghsohi9606 Ай бұрын
Good program
@bishanjitmanshahia5416
@bishanjitmanshahia5416 Ай бұрын
ਰੰਧਾਵਾ ਸਾਬ, ਹੈਰਾਨੀ ਹੁੰਦੀ ਹੈ ਕਿ 92 ਐਮ ਐਲ ਏ ਹੋਣ ਦੇ ਬਾਵਜੂਦ 60/65 ਐਮ ਐਲ ਏਜ ਦੀ ਦੀ ਲਾਬਿੰਗ ਹੋਣੀ ਚਾਹੀਦੀ ਸੀ। ਇਸਦਾ ਮਤਲਬ ਸਾਡੇ ਸੀ ਐਮ ਸਾਬ ਵਿੱਚ ਕੈਲੀਬਰ ਦੀ ਕਮੀ ਹੈ ਜਾ ਡਿਪਲੋਮੈਸੀ ਦੀ ਅਣਹੋਂਦ ਹੈ। ਵੋਟਾ ਭਗਵੰਤ ਮਾਨ ਨੂੰ ਪਈਆ ਸਨ ਫਿਰ ਦਿੱਲੀ ਵਾਲਿਆ ਥੱਲੇ ਇੰਨਾ ਲੱਗਣਾ ਸਮਝ ਤੋ ਬਾਹਰ ਹੈ।
@angrejsingh-zk5lj
@angrejsingh-zk5lj Ай бұрын
🙏🙏👍
@Ranglapunjab103
@Ranglapunjab103 Ай бұрын
ਕਲਾਕਾਰ sensitive ਹੁੰਦੇ ਆ।ਭਗਵੰਤ ਮਾਨ ਨੂੰ ਸਿਆਸਤ ਚ ਆਉਣਾ ਨਹੀਂ ਚਾਹੀਦਾ ਸੀ।ਅੱਜ ਦੇ ਯੁੱਗ ਚ ਭਾਰਤੀ ਸਿਆਸਤ ਮੋਟੇ ਚੰਮ ਵਾਲੇ ਮਹਿਰੂਆਂ ਦੀ ਗੇਮ ਆ।
@shallysingh829
@shallysingh829 Ай бұрын
ਦੋਵਾਂ ਵੀਰਾਂ ਨੂੰ 🙏 ਜੀ
@harbanssingh8145
@harbanssingh8145 Ай бұрын
ਭਾਜਪਾ ਵੀ ਗੁਲਾਮ ਲੀਡਰ ਚਾਹੁਦੀ ਹੈ ਜੋ ਨੀਵੀ ਪਾ ਕੇ ਚੱਲਣ,ਮੂੰਹ ਉਪਰ ਨਾ ਚੁਕਣ,ਉਸ ਦੀ ਬੋਲੀ ਬੋਲਣ।ਜਾਖੜ ਅਜਾਦ ਸੋਚ ਵਾਲਾ ਇਨਸਾਨ ਹੈ।ਵਧੀਆ ਸਿਆਸਤਦਾਨ ਹੈ,ਸਾਫ ਸੁਥਰੇ ਅਕਸ ਵਾਲਾ, ਪੰਜਾਬ ਨੂੰ ਪਿਆਰ ਕਰਨ ਵਾਲਾ,ਭਾਜਪਾ ਦੇ ਕਿਥੇ ਫਿਟ ਬੈਠਣਾ।
@Aulakhlab
@Aulakhlab Ай бұрын
ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸੀ ਐਮ ਦੇ ਅਸਤੀਫੇ ਤੋਂ ਬਾਅਦ ਪਾਰਟੀ ਅਤੇ ਸਰਕਾਰ ਨੂੰ ਚਲਾ ਸਕੇਗੀ।
@gurnamsingh-es9bo
@gurnamsingh-es9bo Ай бұрын
Nhi ji Party tutt javegi.Bhanta chupp nhi baithega.Party tod ke hi dm lvega.
@madanlalsharma2
@madanlalsharma2 Ай бұрын
ਪੰਜਾਬ ਵਿੱਚ AAP ਦਾ End ਹੋ ਜਾਵੇਗਾ l
@kuldeepsinghchatha
@kuldeepsinghchatha Ай бұрын
ਸ਼ਾਇਦ ਕੋਈ ਪੰਜਾਬ ਦਾ ਦਰਦੀ ਆਵੇ ਨਵਾਂ ।ਪਰ ਆਸ ਤਾਂ ਘੱਟ ਹੈ
@HiraSinghPADDA
@HiraSinghPADDA Ай бұрын
ਰੰਧਾਵਾ ਜੀ ਦਿੱਲੀ ਵਾਲੇ ਨੇ ਮੁੱਖ ਮੰਤਰੀ ਨੂੰ ਬਦਲ ਦੇਣਾ ਹੈ ਬਿਮਾਰ ਜਾਣਬੁੱਝ ਹੋਇਆ ਹੈ
@Gurbachan-qq2im
@Gurbachan-qq2im Ай бұрын
ਕੇਜਰੀ ਕਿੰਨੇ ਮਹੀਨੇ ਜੇਲ ਚ ਰਹਿੰਦਿਆਂ ਸੀ ਐਮ ਰਹੇ ਤਾਂ ਮਾਨ ਵੀ ਰਹਿ ਸਖਦੈ
@jasvirsinghjasvirsingh8414
@jasvirsinghjasvirsingh8414 Ай бұрын
ਮੁਖ ਮੰਤਰੀ ਸਾਬ ਨੂੰ ਆਪਣੇ ਸਾਹ ਦੀ ਤਾਂ ਬਹੁਤ ਫਿਕਰ ਏ ਪਰ ਪੰਜਾਬ ਦੇ ਸਾਹਾਂ ਦੀ ਫਿਕਰ ਕੌਣ ਕਰੂ ...... ? ਬਦਲਞੇਂ ਪ੍ਬੰਧ ਕਿਉਂ ਕਰਨੇ ਨੇ। ਪੱਕੇ ਹੀ ਪ੍ਬੰਧ ਕਿਉਂ ਨਹੀਂ ਕਰ ਦਿੱਤੇ ਜਾਂਦੇ ਮੁੱਖ ਮੰਤਰੀ ਦੇ ...... ?
@Nanak-rc1go
@Nanak-rc1go Ай бұрын
Sad news
@BalwinderSingh-kb8yd
@BalwinderSingh-kb8yd Ай бұрын
Sandhwa is best
@satishkhullar-xe5ee
@satishkhullar-xe5ee Ай бұрын
Maan Saab nu badlan d tyari ho rehi h
@HardeepSingh-jy2ln
@HardeepSingh-jy2ln Ай бұрын
ਭਗਵੰਤ ਮਾਨ ਦੇ ਮਾੜੇ ਸਲਾਹਕਾਰ ਮਾਰਗੇ ਭਗਵੰਤ ਮਾਨ ਨੂੰ ਓਂਕਾਰ ਸਿੰਘ ਵਰਗੇ 2 ਸਾਲਾਂ ਚ ਮੋਟੀਆਂ-ਮੋਟੀਆਂ ਪ੍ਰੋਪਰਟੀਆਂ ਬਣਾਗੇ। ਭਗਵੰਤ ਮਾਨ ਦੇ ਨੇੜਲੇ ਸਲਾਹਕਾਰਾਂ ਨੇ ਪੁਰਾਣੇ ਮਿਹਨਤੀ ਵਰਕਰਾਂ ਨੂੰ ਕਦੇ ਵੀ ਅੱਗੇ ਨੀ ਆਉਣ ਦਿੱਤਾ। ਅਫ਼ਸਰਸ਼ਾਹੀ ਨਾਲ ਮਿਲ ਕੇ ਰੱਜ ਕੇ ਕਰੱਪਸ਼ਨ ਕੀਤਾ ਇਨ੍ਹਾਂ ਨੇ ਪਾਰਟੀ ਡੋਬਤੀ ਤਾਹੀਂ ਤਾਂ ਕੇਜਰੀਵਾਲ ਨੇ ਇਨ੍ਹਾਂ ਖਿਲਾਫ਼ ਜੁੱਤੀ ਲਾਹੀ ਆ
@avtarsinghchanne5720
@avtarsinghchanne5720 Ай бұрын
ਆਪ ਵੀ ਜਿੰਨੇ ਮੁੰਹ ਓਨੀਆਂ ਗੱਲਾਂ ਵਾਲੇਆਂ ਵਿੱਚੋਂ ਹੀ ਹੋਂਦ,ਕੀ ਜੇ ਮੁੱਖ ਮੰਤਰੀ ਬੀਮਾਰ ਹੋ ਜਾਵੇ ਤਾਂ ਇੱਕ ਦੋ ਦਿੰਨ ਲਈ ਕਿਸੇ ਹੋਰ ਨੂੰ ਪਾਵਰ ਦੇ ਦੇਣੀ ਚਾਹੀਦੀ ਹੈ।
@dharamveersingh7627
@dharamveersingh7627 Ай бұрын
27:00…ਕੈਪਟਨ ਨਾਲ ਜੋ ਵਾਪਰਿਆ….ਬਾਦਲਾਂ ਵਰਗਾ…. ਧਨ ਕਮਾਇਆ….ਕਦਰ ਗਵਾਈ….ਜੋ ਦੋਵਾਂ ਨੂੰ ਸੂਬੇ ਨੇ ਦਿੱਤੀ..ਸਿੱਖਾਂ ਨੇ ਦਿੱਤੀ ।
@Nanak-rc1go
@Nanak-rc1go Ай бұрын
ਭਗਵੰਤ ਤੋ ਬਿਨਾ ਸਭ ਚੰਗੇ ਨੇ।
@AvtarSinghBaidwan-mq2vs
@AvtarSinghBaidwan-mq2vs Ай бұрын
❤🙏🏻🙏🏻❤️
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@armaansinghsidhu3796
@armaansinghsidhu3796 Ай бұрын
ਪੰਜਾਬੀ ਕਦੇ ਵੀ ਦੱਲੀ ਦਾ ਦਖਲ ਪੰਜਾਬ ਚ ਬਰਦਾਸ਼ਤ ਨਹੀ ਕਰਦੇ ਤੇ ਨਾਂ ਹੀ ਦਿੱਲੀ ਵਾਲੇ ਪੰਜਾਬ ਲਈ ਸੁਹਿਰਦ ਹੋ ਸਕਦੇ ਨੇ
@singhrita8048
@singhrita8048 Ай бұрын
ਸਰਦਾਰ ਹਮੀਰ ਸਿੰਘ ਜੀ ਇਹ ਲੀਡਰਸ਼ਿਪ ਹੈ ਹੀ ਨਹੀਂ।
@singhrita8048
@singhrita8048 Ай бұрын
ਮੈਂ ਯੋਰੂਪ ਤੋਂ ਤੋਹਾਡੇ ਪ੍ਰੋਗਰਾਮ ਦਾ ਹਿੱਸਾ ਬਣ ਰਹੀ ਹਾਂ। ਲੀਡਰ ਤੋਂ ਭਾਵ, ਆਪੱਣੇ ਗੂਣਾਂ ਵਿੱਚੋਂ ਨਵੇਂ ਲੀਡਰ ਪੈਦਾ ਕਰਨੇ, ਖਾਸ ਕਰ ਕੇ ਰਾਜਨੀਤਕ ਲੀਡਰ। ਜੋ ਆਪੱਣੇ ਰਾਜ ਤੇ ਰਾਜ ਕਰਦਾ ਹੈ ਤੇ ਰਾਜ ਚ ਰਹਿੰਦੇ ਇਨਸਾਨਾਂ ਤੇ ਰਾਜ ਕਰਦਾ ਤੇ ਉਹਨਾਂ ਵਿੱਚ ਰਾਜ ਕਰਨ ਦੀ ਲਿਆਕਤ ਨੂੰ ਊਜਾਗਰ ਕਰਵਾਉਦਾਂ ਹੈ ਤੇ ਲੀਡਰ ਬਣਨ ਲਈ ਪ੍ਰੇਰਿਤ ਕਰਦਾ ਹੈ ਪਰ ਇੱਥੇ ਤੇ ਸੱਭ ਉਲਟ ਹੀ ਚੱਲ ਰਿਹਾ। ਇੱਕ ਲੀਡਰ ਬਣਨ ਲਈ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ ਪਾਰਟੀ ਸਿਰਫ ਤੇ ਸਿਰਫ ੧ ਲੀਡਰ ਬਣਨ ਲਈ। ਆਪਣੀਆਂ ਜਗਦੀਆਂ ਜ਼ਮੀਰਾਂ ਦਾ ਹੀ ਜ਼ਨਾਜਾ ਕੱਢ ਲਿਆ ਰਾਜਨੀਤਕ ਲੀਡਰਾਂ ਨੇ। ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ। ਫਤਹਿ।
@parshotamji5757
@parshotamji5757 Ай бұрын
ਇਹ ਜੋੜੀ ਹਮੇਸ਼ਾ ਆਪ ਦੇ ਖਿਲਾਫ ਅਤੇ ਭਗਵੰਤ ਮਾਨ ਦੇ ਖਿਲਾਫ ਹਨ।
@dorahaartpress5272
@dorahaartpress5272 Ай бұрын
ਅੱਜ ਬਹਿਸ ਲੋਕਾਂ ਦੇ ਮਸਲਿਆਂ ਤੇ ਹੋਣੀ ਚਾਹੀਦੀ ਹੈ । ਕੀ ਜਾਖੜ ਅਤੇ ਕੈਪਟਨ ਲੋਕ ਹਿੱਤ ਵਿੱਚ ਪਾਰਟੀਆਂ ਬਦਲ ਰਹੇ ਹਨ ?
@kamaljeetsinghsingh477
@kamaljeetsinghsingh477 Ай бұрын
ਜਿਸ ਨੇ ਸੀ ੲੈਮ ਬਣਨ ਲਈ ਇੱਕ ਇੱਕ ਦਾ ਸ਼ਿਕਾਰ ਕੀਤਾ ਉਹ ਹੁਣ ਖੁਦ ਸ਼ਿਕਾਰ ਹੋ ਰਿਹਾ
@romysandhusandhu3359
@romysandhusandhu3359 Ай бұрын
ਦਰ ਅਸਲ ਜਿਵੇ ਮਾਨ ਨੇ ਬੰਦੇ ਕਢਵਾਏ ਸੀ,,,, ਕੇਜਰੀਵਾਲ ਨੇ ਮਾਨ ਨੂੰ ਪੂਰਾ ਬਦਨਾਮ ਕਰਕੇ ਛੇਤੀ ਹਟਾ ਦੇਣਾ ਮੁੱਖ ਮੰਤਰੀ ਤੋ,,,,, ਇਸ ਦੇ ਪਰਿਵਾਰ ਦੀਆਂ ਬਹੁਤ ਸ਼ਕੲਇਤਾ ਆ ਰਹੀਆਂ,,,,, ਰਿਸ਼ਵਤਖੋਰੀ ਰੌਕਿੰਡ ਬਣਾ ਰਿਹਾ ਹੈ,,,,😭😭😭
@malkitsingh3748
@malkitsingh3748 Ай бұрын
Jo ehne kita........😮😮😮😮😮
@suminderjeetsingh6767
@suminderjeetsingh6767 Ай бұрын
ਜਿਹੜਾ ਮੁਲਾਜਮਾਂ ਨਾਲ ਖਿਹਾ,ਉਹਦਾ ਕੱਖ ਨਾ ਰਿਹਾ
@harpalsingh8642
@harpalsingh8642 Ай бұрын
ਦਿੱਲੀ ਦਖਲ ਮਹਿੰਗਾ ਪੈਣਾ ਜੇਕਰ ਵਿਧਾਇਕ ਦਿੱਲੀ ਦੇ ਮਗਰ ਲੱਗਣਗੇ ਤਾਂ ਅੱਗਾ ਮਾਰ ਲੈਣਗੇ
@jogindersaini7200
@jogindersaini7200 Ай бұрын
ਆਹ ਢੋਲ ਜੈਸੇ ਕੈਪਟਨ ਦਾ ਅੱਜ ਤੱਕ ਪੰਜਾਬ ਨੂੰ ਰਤਾ ਵੀ ਫਾਇਦਾ ਨਹੀਂ ਹੋਇਆ ਅਤੇ ਪੰਜਾਬ ਦੀ ਧਰਤੀ ਤੇ ਵਾਧੂ ਭਾਰ ਹੈ।ਇਸਨੇ ਪੰਜਾਬ ਲਈ ਅੱਜ ਤੱਕ ਕਦੇ ਕੋਈ ਵੀ ਸਟੈਂਡ ਨਹੀਂ ਲਿਆ। ਅਜਿਹੇ ਬੰਦੇ ਨੂੰ ਪੰਜਾਬ ਦੀ ਸਿਆਸਤ ਵਿੱਚ ਜਗਾਹ ਬਿਲਕੁਲ ਨਹੀਂ ਮਿਲਣੀ ਚਾਹੀਦੀ।ਇਸਨੂੰ ਜਦੋਂ ਵੀ ਅੱਗੇ ਲਿਆਉਂਦੇ ਹੋ ਤਾਂ ਉਦੋਂ ਹੀ ਅਰੂਸਾ ਨੂੰ ਬੁਲਾ ਲੈਂਦਾ ਹੈ ਅਤੇ ਆਪਣੀਆਂ ਮੌਜਾਂ ਮਾਣਦਾ ਹੈ ।ਪੰਜਾਬ ਦੇ ਲੋਕਾਂ ਦੀ ਇਸਨੂੰ ਕੋਈ ਚਿੰਤਾ ਨਹੀਂ ਹੁੰਦੀ।ਪਟਿਆਲੇ ਦੇ ਲੋਕਾਂ ਨੂੰ ਚਾਹੀਦਾ ਇਸਨੂੰ ਇਸ ਉਮਰ ਵਿੱਚ ਘਰ ਬੈਠ ਕੇ ਆਰਾਮ ਕਰਨ ਦੇਣ।
@BalwinderSingh-md4is
@BalwinderSingh-md4is Ай бұрын
ਲੋਕ ਸਭਾ ਸੀਟਾਂ ਪੰਜਾਬ ਵਿਚੋਂ ਤਾਂ 3 ਆ ਗਈਆਂ ਸੀ, ਦਿੱਲੀ ਵਿਚ ਤਾਂ 00 ਹੀ ਆਈਆਂ, ਇਹ ਤਾਂ ਕਾਰਨ ਨਹੀਂ ਲਗਦਾ, ਭਗਵੰਤ ਮਾਨ ਦੀ home minister ਨਾਲ ਨੇੜਤਾ ਵੀ ਇੱਕ ਕਾਰਨ ਹੋ ਸਕਦਾ ਕੇਜਰੀ ਦੀ ਨਾਰਾਜ਼ਗੀ ਦੀ।
@jugsingh2006
@jugsingh2006 Ай бұрын
Kejri tan khud Amit Shah da chela.Yad karo Delhi riots.
@SK-io4gd
@SK-io4gd Ай бұрын
ਅੰਦਰ ਦੀ ਸੋਜ਼ਿਸ਼ ਦੇ ਨਾਲ ਨਾਲ ਅੰਦਰ ਦੀ ਉੱਥਲ ਪੁੱਥਲ ਵੀ ਹੋ ਸਕਦੀ ਆ😮
@gurmitsingh6118
@gurmitsingh6118 Ай бұрын
SSA ji
@tarlochantarlochan5420
@tarlochantarlochan5420 Ай бұрын
Cm.nu.punjab.bare
@jassbir1363
@jassbir1363 Ай бұрын
ਭਗਵੰਤ ਮਾਨ ਜੀ ਨੇ ਹਮੀਰ ਸਿੰਘ ਜੀ 3 ਸੀਟਾਂ MP ਦੀਆਂ ਪਾਰਟੀ ਦੀ ਝੋਲੀ ਪਾਈਆਂ ਹਨ , ਬਾਕੀ all over india ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾ ਮਿਲੀਆਂ ਹਨ ਜੀ ? ਜਰੂਰ ਦੱਸਣਾ ਜੀ ਸਰਦਾਰ ਸਾਹਿਬ
@HarbhajansinghBal-pc8fs
@HarbhajansinghBal-pc8fs Ай бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ. ਹਰਭਜਨ ਸਿੰਘ ਬੱਲ ਆਸਟ੍ਰੇਲੀਆ ❤
@balrajsandhu6161
@balrajsandhu6161 Ай бұрын
🌷💟🌷🙏🌷🌷
@gurmeetsingh-zb6vv
@gurmeetsingh-zb6vv Ай бұрын
ਲੱਵੌ ਵੀਰੌ ਅਸਲ ਵਜਾ ਸੁੱਣੋ ਸਾਡੇ ਪਿਆਰੇ ਦਿੱਲੀ ਦੇ ਵਫਾਦਾਰ ਪੰਜਾਬ ਦਾ ਦੁਸਮੱਣ ਭਗਵੱਤ ਮਾਨ ਇਸ ਕਰਕੇ ਬਿਮਾਰ ਹੌ ਗਿਆ ਸੀ ਜਦੌ ਉਹਨਾ ਦੇ ਖੱਬੇ ਪੇਰ ਤੇ ਘੁਰਕ ਹੋਈ ਤੇ ਉਹਨਾ ਨੇ ਵੇਖੇਆ ਕਿ ਬੁਟ ਦਾ ਤਸਮਾ ਨਹੀ ਹੇਗਾ ਇਸ ਕਰਕੇ ਘਬਰਾ ਗਂਏ ਇਸ ਮੁਰਖ ਨੁ ਇਹ ਨਹੀ ਪਤਾ ਲੱਗਾ ਭੰਡ ਨੁ ਏਨੇ ਅੱਜ ਗੁਰਗਾਬੀ ਪਾਈ ਸੀ ਤੇ ਘੁਸਾ ਬੁਟਾ ਦੇ ਤਸਮੇ ਲੱਬਨ ਡਿਆ ਵਾ ਵੀਰੌ ਇਹ ਹਾਲ ਹੁੱਦਾ ਹੇ ਜਿਆਦਾ ਡੱਫਨ ਨਾਲ
@NirmalSingh-vl1bs
@NirmalSingh-vl1bs Ай бұрын
Aam admi party jindabad
@ksbrar4893
@ksbrar4893 Ай бұрын
ਲਾਲਾ ਜੀ ਭਗਵੰਤ ਨੂੰ ਅੱਗੇ ਕਰਨ ਨੂੰ ਤਿਆਰ ਨਹੀਂ ਸੀ ਪਰ ਧੱਕਾ ਕੀਤਾ ਸੀ, ਹੁਣ ਧੱਕਾ ਨਹੀਂ ਚੱਲਣਾ।
@satinderpalsingh4151
@satinderpalsingh4151 Ай бұрын
Mr.sunil Jakhar was unfit for the BJP as compared to his nature. It was a bad decision and experience for Mr. Jakhar and Captain.
@rajindersinghdhaliwal1700
@rajindersinghdhaliwal1700 Ай бұрын
ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ।
@sarbjeetsingh4415
@sarbjeetsingh4415 Ай бұрын
ਬਾਈ ਸਵਾਲ ਇੱਕ-ਇੱਕ ਕਰਕੇ ਪੁੱਛਿਆ ਕਰੋ। ਇਕੋ ਵਾਰ ਚ’ 10 ਸਵਾਲ ਨਹੀ ਜੀ। 🙏
@KaramjitSingh-ni1qu
@KaramjitSingh-ni1qu Ай бұрын
ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@RajwindraSingh-jo7iu
@RajwindraSingh-jo7iu Ай бұрын
ਕਦੇ 27 ਨੇੜੇ ਕਦੇ 27 ਦੂਰ ਵਾਹ Hermeer Singh je
@JagdeepSingh-lc6ll
@JagdeepSingh-lc6ll Ай бұрын
ਰੰਧਾਵਾ ਸਹਿਬ ਅਤੇ ਹਮੀਰ ਸਿੰਘ ਬਹੁਤ ਸਹੋਣਾ ❤
@JPSINGH-ef8vz
@JPSINGH-ef8vz Ай бұрын
The word is Reshuffle not Resufal, Kalesh not Kales , Shamaahi not Samaahi , so on and so forth .To say “ In absent “ is wrong and to say “ In absence “ is correct . Grammar plays a major role for a healthy discussion . Thanks .
@rakeshraswanta1312
@rakeshraswanta1312 Ай бұрын
OSD ਭਰਿਸ਼ਟਾਚਾਰ ਦਾ ਅੱਡਾ ਬਣ ਗਿਆ ਸੀ
@sharmatenthouse1848
@sharmatenthouse1848 Ай бұрын
Hamir Singh Randhawa by sat shri akal
@parshotamji5757
@parshotamji5757 Ай бұрын
ਇਹ ਕਾਲੀ ਹਨ।
@dhaliwaldaljit9375
@dhaliwaldaljit9375 Ай бұрын
79/% ਅਪਨੀ ਆਵਾਜ਼,
@BALDEVSINGH-k7s
@BALDEVSINGH-k7s Ай бұрын
It's possible that main reason of CM Maan's illness is ignorance of Kejriwal & his unnecessary interference .
@jagdeepsinghgill1653
@jagdeepsinghgill1653 Ай бұрын
ਬਾਈ ਜੀ ਨਾਲ ਦੇ ਪਤਰਕਾਰ ਸਾਬ ਨੇ ਕੁਝ ਜਿਆਦਾ ਹੀ ਪੈਗ ਲਾ ਲਿਆ ਲਗਦਾ ਉੱਗੀ ਜਾਂਦੈ
Twin Telepathy Challenge!
00:23
Stokes Twins
Рет қаралды 39 МЛН
За кого болели?😂
00:18
МЯТНАЯ ФАНТА
Рет қаралды 1,7 МЛН
Prime Focus (2390)
42:17
Prime Asia TV
Рет қаралды 63 М.
Twin Telepathy Challenge!
00:23
Stokes Twins
Рет қаралды 39 МЛН