ਅਕਾਲੀ ਦਲ ਦੋ ਫਾੜ, ਖਤਮ ਹੋ ਗਏ ਅਕਾਲੀ? Failure of Shiromani Akali dal and Leadership Crisis,

  Рет қаралды 31,258

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

20 күн бұрын

#Sath_Television #ਸੱਥ_ਟੈਲੀਵਿਜ਼ਨ
ਅਕਾਲੀ ਦਲ ਦੋ ਫਾੜ, ਖਤਮ ਹੋ ਗਏ ਅਕਾਲੀ? Failure of Shiromani Akali dal and Leadership Crisis,
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
- Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Пікірлер: 39
@gobindersingh1335
@gobindersingh1335 18 күн бұрын
ਭੰਗੂ ਸਾਬ ਅਕਾਲੀ ਦਲ ਦਾ ਡਾਉਨਫਾਲ ਖਾਸ ਕਰ ਪੰਜਾਬ ਵਾਸਤੇ ਠੀਕ ਨਹੀਂ ਪਰ ਲੀਡਰ ਕੰਧ ਤੇ ਲਿਖਿਆ ਨਹੀਂ ਪਰ ਰਹੇ ਇਹਨਾਂ ਦੀ ਸੱਤਾ ਦੀ ਭਾਗੀਦਾਰ ਨੇ ਹੀ ਇਹਨਾਂ ਨੂੰ ਡਬੋਇਆ। ਪਹਿਲਾਂ ਅਕਾਲੀ ਦਲ ਜਮੀਨ ਦਾ ਜੁੜਿਆ ਅਕਾਲੀ ਦਲ ਸੀ ਪਰ ਹੁਣ ਨਹੀਂ ਹੁਣ ਇਹ ਏਸੀ ਰੂਮ ਵਿੱਚੋਂ ਫੈਸਲੇ ਲੈਣ ਵਾਲਾ ਅਕਾਲੀ ਦਲ ਹੈ ਧੰਨਵਾਦ ਜੀ
@BalbirSingh-hy5qp
@BalbirSingh-hy5qp 18 күн бұрын
ਸੁਖਬੀਰ ਸਿੰਘ ਬਾਦਲ ਸਿਰਫ ਬਿਜਨਸ ਦਾ ਸੁਦਾਗਰ ਹਨ ।ਸਿਆਸਤ ਇਸਦੇ ਵਸ ਦੀ ਗਲ ਨਹੀਂ ।ਇਹ ਸਿਰਫ ਵਡੇ ਬਾਦਲ ਕਰਕੇ ਸੀ ।
@SUKHWANTSINGH-ks8kv
@SUKHWANTSINGH-ks8kv 19 күн бұрын
ਬੀਬੀ ਹਰਸਿਮਰਤ ਬਾਦਲ ਕਹਿੰਦੀ ਸ, ਬੇਅਦਬੀ ਕਰਨ/ਕਰਵਾਉਣ ਵਾਲੇ ਦਾ ਕੱਖ ਨਾ ਰਹੇ। ਕੁਦਰਤ ਬਹੁਤ ਬੇਅੰਤ ਹੈ।
@inderjeetsinghgrewal6979
@inderjeetsinghgrewal6979 18 күн бұрын
ਹਰਸਿਮਰਤ ਕੌਰ ਬਾਦਲ ਤਾਂ ਜਿੱਤ ਗੀ
@balbirgill9961
@balbirgill9961 18 күн бұрын
ਕਿੱਕੀ ਢਿੱਲੋ ਕਾਂਗਰਸ ਚ' ਆ ਤੇ ਅਰਦਾਸ ਕਰਦਾ ਕਿ ਅਕਾਲੀ ਦਲ ਬਾਦਲ ਤਕੜਾ ਹੋ ਜਾਵੇ । ਪਰ ਕਿਉ ? ਇਹ ਉਸ ਦੀ ਇੰਟਰਵਿਊ 'ਚ ਸ਼ਾਮਲ ਗੱਲ ਹੈ ।
@AmarjitSingh-eq3rl
@AmarjitSingh-eq3rl 18 күн бұрын
ਤੁਹਾਡੇ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਕਿਰਪਾ ਕਰਕੇ ਹੋਰ ਮੁੱਦੇ ਵੀ ਚੁੱਕੋ ਚੰਗੀ ਪਤਰਕਾਰੀ ਦਾ ਸਬੂਤ ਦਵੋ ਕੀਤੇ ਇਹ ਨਾ ਹੋ ਜਾਵੇ ਪੰਜਾਬ ਦੇ ਬਾਕੀ ਮੁੱਦੇ ਖਤਮ ਹੋ ਜਾਣ
@MrChsingh
@MrChsingh 19 күн бұрын
ਅਕਾਲੀ ਦੱਲ 1920 ਨੂੰ ਸੁਰਜੀਤ ਕਰਨਾ ਹੀ ਹੱਲ ਪੁਰਾਣੇ ਲੀਡਰਾਂ ਨੂੰ ਮੂੰਹ ਨਾਂ ਲਾਵੋ
@MrChsingh
@MrChsingh 19 күн бұрын
ਚੰਦੂਮਾਜਰਾ ਘੱਟ ਨਹੀਂ ਇਹ ਵੀ ਉਹੀ ਚੀਜ਼ ਆ ਲੋਕਾਂ ਨੂੰ ਪਾਗਲ ਬਣਾ ਰਿਹਾ
@amarjitsidhu6675
@amarjitsidhu6675 16 күн бұрын
Proud to be not an Akali ( SAD)
@pritamSingh-pd3oj
@pritamSingh-pd3oj 18 күн бұрын
ਸੁੱਖੇ ਨੂੰ ਬਾਹਰ ਦਾ ਰਾਸਤਾ ਦਿਖਾ ਦੇ
@KesarRurak
@KesarRurak 18 күн бұрын
ਹਰਸਿਮਰਤ ਕੌਰ ਬਾਦਲ ਵਲੋਂ ਇਹ ਕਹਿਣਾ ਕਿ ਜਿਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਸ ਦਾ ਕੱਖ ਨਾ ਰਹੇ ਹੁਣ ਇਹ ਅਰਦਾਸ ਪ੍ਰਮਾਤਮਾ ਦੀ ਦਰਗਾਹ ਵਿੱਚ ਪਰਵਾਨ ਹੋਈ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਸ਼ੁਰੂ ਹੋ ਗਈ ਹੈ
@kamleshkaur2919
@kamleshkaur2919 18 күн бұрын
AkaliDal Sab Sawa Dara Di Panjab Vich Waheguru ji Di kirpa Hai Te kirpa Rahe ji AkaliDal Guruiya ji Da Khalsa panth Hai ji
@nirmaldhiman773
@nirmaldhiman773 18 күн бұрын
Sukhvir Ne Dobta AkaliDal BhaiSaab Amritpal De Bare Ik Shabad Nhi Bolia Sukhvir
@user-xc6gs8tg2z
@user-xc6gs8tg2z 17 күн бұрын
Ikhathe hounhge
@satnarayanbansal3971
@satnarayanbansal3971 18 күн бұрын
Eh toh hona chahiye tha inko ab apni position ka pata chalega
@amanpreetsingh5199
@amanpreetsingh5199 19 күн бұрын
Sukhbir krke hi 1993 vch PAP police vch bharti hoe 639 nojvan ajj tk supreme court vch rul rahe ne. Kise da te saraap pana hi si
@reerpazi9935
@reerpazi9935 18 күн бұрын
ਮੋਢੇ ਨਾਲ ਮੋਢਾ ਲਾ ਕੇ ਤੂਰਦੇ ਰਹੇ ਅਤੇ ਰਜ ਕੇ ਲੁੱਟ ਦੇ ਰਹੇ ਡਾਕੂ ਪਾਰਟੀ
@user-nd5ww5yb4r
@user-nd5ww5yb4r 7 күн бұрын
Parmatam ne sun k man sukhe di ardas
@baldevsingh4985
@baldevsingh4985 15 күн бұрын
Badal parivar te majithiya bahar ho Jan rushe hoe akali appne app dal ch aa jange
@AmanGill-gx2dz
@AmanGill-gx2dz 18 күн бұрын
Khatam kahani ena di naea akali dal banu hun
@msmanjitsingh11
@msmanjitsingh11 18 күн бұрын
Badal family related with r s s
@satkartarsingh5244
@satkartarsingh5244 18 күн бұрын
Sahi gal aa saliya jatta deya vota naal bn k sannu Sikha nu goliya mariya beadabi kren walaya de spot kitty bilkul panjabia da decision sahi aa na vote pana
@Surinderbhatia-mv9mf
@Surinderbhatia-mv9mf 17 күн бұрын
ਹੰਕਾਰਿਆ ਸੋ ਮਾਰਿਆ
@NirmalSingh-gf8zl
@NirmalSingh-gf8zl 18 күн бұрын
SAD de purane leader Prem singh chandumajr , Sukhdev Singh Dhindsa , sikander Singh mluka, varge pehla sad nal moja mande rahe han.per hun jafia BJP nal pa rahe hai teh sad nu badnam kar rahe han sangrur vich vota AAP NU PAVE KE Har da thikra Sukhbir SINGH Badal teh bhan rahe han
@parmindersingh5991
@parmindersingh5991 18 күн бұрын
Surjit surjut kug ni karna bas sikha ne BJP nu surjit karna ah.ajj tekar sikha karke he BJP kamjab hoi ah ji.beadvi karn walya nu moukey te mar ke saboot kity gay .kesay ne samjya ni. Es karke ve sikhi da ptan ho reha hai ji.be advi de teh tak koi ni ja reha.
@jaswinderjaswinderdeol2847
@jaswinderjaswinderdeol2847 18 күн бұрын
ਇਹਨਾ ਨੇ ਆਪਣਾ ਆਪ ਸੁਵਰੀਆ 🐕 ਨੇ ਸਾਰੇ 🐕 ਹਨ
@anitagupta678
@anitagupta678 18 күн бұрын
Bap beta party no more this party be fooled punjabis in the name of Panth for many decades and collected crores for family
@sukhwantsinghbhoma3556
@sukhwantsinghbhoma3556 18 күн бұрын
ਪਤਰਕਾਰ ਜੀ ਪਾਰਟੀ ਵਿੱਚ ਅਗ ਮਤ ਲਾਓ ਆਲ ਇੰਡੀਆ ਯੋਧਾ ਸੰਘਰਸ਼ ਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਨਾਲ ਬੇਈਮਾਨੀ ਤੇ ਗਦਾਰੀ ਕਰ ਰਿਹਾ
@ranjitsingh2721
@ranjitsingh2721 15 күн бұрын
👍
@Amarjitsingh5013-xj3hf
@Amarjitsingh5013-xj3hf 18 күн бұрын
Akali nahi khatam akali badaj khatam
@palwindersingh5295
@palwindersingh5295 18 күн бұрын
ਕਾਹਦੇ ਅਕਾਲੀ ਸੀ ਇਹ ਤਾ ਕਾਲੀ ਵੀ ਨਹੀ ਰਹੇ ਤੁਸੀਂ ਅੱਖਾਂ ਵਿੱਚ ਘਸੁਣ ਦੇ ਦੇ ਰੋਵਾਂਗੇ ਜੋ ਕਰਤੂਤਾਂ ਇਹ ਕੇਆਰ ਗਏ ਨੇ
@AmarjitSingh-eq3rl
@AmarjitSingh-eq3rl 18 күн бұрын
ਏਥੇ ਸਾਧ ਕਹੜੀ ਪਾਰਟੀ ਵਿਚ ਹੈ ਉਸਦਾ ਨਾਮ ਦੱਸੋ
@palwindersingh5295
@palwindersingh5295 16 күн бұрын
@@AmarjitSingh-eq3rl ਥੋਨੂੰ ਕਾਲੀਆ ਦਾ ਦੁੱਖ ਲੱਗਾ ver ਮੈ ਕਦੋਂ ਕਿਹਾ ਇਹ ਪਾਰਟੀ ਚੰਗੀ ਹੈ ਜਾਂ ਉਹ ਮੈ ਤਾ ਭੇਖੀ ਸਾਧਾਂ ਦੀ ਗੱਲ ਕੀਤੀ ਹੈ ਜੋ ਸਾਡੇ ਵਿੱਚੋ ਹੋਕੇ gadariya ਕਰ ਗਏ
@BalkarSingh-dc1oq
@BalkarSingh-dc1oq 18 күн бұрын
ਅਕਾਲੀ ਪਾਰਟੀ ਖਤਮ ਹੋ ਗਈ
@AmarjitSingh-eq3rl
@AmarjitSingh-eq3rl 18 күн бұрын
ਤੂੰ ਫ਼ਿਕਰ ਨਾ ਕਰ
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН