ਆਸ਼ਕ ਨੂੰ ਮਿਲਣ ਪਹੁੰਚੀ ਸੀ ਹੋਟਲ ਘਰਵਾਲੇ ਨੇ ਪਤਨੀ ਨੂੰ ਰੰਗੇ ਹੱਥੀ ਕੀਤਾ ਕਾਬੂ

  Рет қаралды 1,034,459

Jagbani

Jagbani

Жыл бұрын

ਆਸ਼ਕ ਨੂੰ ਮਿਲਣ ਪਹੁੰਚੀ ਸੀ ਹੋਟਲ ਘਰਵਾਲੇ ਨੇ ਪਤਨੀ ਨੂੰ ਰੰਗੇ ਹੱਥੀ ਕੀਤਾ ਕਾਬੂ
#POLICE #HOTELRAID #AMRITSAR
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 977
@beautifulindia3196
@beautifulindia3196 Жыл бұрын
ਮੁੰਡੇ ਕੁੜੀ ਨੂੰ ਤਾਂ ਬਾਅਦ ਵਿੱਚ ਦੇਖੇ ਪਹਿਲਾ ਆਹ ਪਤਰਕਾਰ ਸਾਹਿਬ ਦੀ ਰੀਝ ਨਾਲ ਸੇਵਾ ਕਰੇ ਬੰਦਾ
@GurpreetSingh-bt6jh
@GurpreetSingh-bt6jh Жыл бұрын
Sahi gal patrkaar di ta maa di.......
@sniperlegacy0653
@sniperlegacy0653 Жыл бұрын
Shi gaal aa ehdi sewa chngi tarah krni chahide aaa …jinu dekho ohh muhh chakk kai patarkaar bnn jnda social media te haar koi news reporter bneya firda ..
@KamalSingh-jg6hv
@KamalSingh-jg6hv Жыл бұрын
U right
@HarjinderSingh-oq4et
@HarjinderSingh-oq4et Жыл бұрын
Sahi aa veer gandi media
@desimarka4223
@desimarka4223 Жыл бұрын
Bhain chod jloos kadh rahe ne kise gareeb da
@jaswantsingh5495
@jaswantsingh5495 Жыл бұрын
ਪੱਤਰ ਕਾਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ
@nancybirfi9756
@nancybirfi9756 Жыл бұрын
Haha
@Number55066
@Number55066 2 ай бұрын
Bilkul sahi
@sandeeprana844
@sandeeprana844 Ай бұрын
😂
@jit7788
@jit7788 Жыл бұрын
ਰॅਬ ਨਾ ਕਰੇ ਜੇਕਰ ਪॅਤਰਕਾਰ ਦੀ ਧੀ ਭੈਣ िੲਸ ਤਰਾ ਕਰ ਲਵੇ ਤਾ िੲਸ ਦੇ िਦਲ ਤੇ ਕੀ ਬੀਤੂਗੀ ! ਸਮਾ ਬੜਾ ਬਲਵਾਨ ਹੈ !
@Karamkaur.
@Karamkaur. Жыл бұрын
Bilkul Sahi gl
@lifeexperienceinforce835
@lifeexperienceinforce835 Жыл бұрын
Correct veer ji
@gagigill2820
@gagigill2820 Жыл бұрын
Sahi keha veer
@pahulkaram8280
@pahulkaram8280 Жыл бұрын
Iss ptrkar nu Eniya jutiya vajniya chahidia , k enu akal aaje , eh Sala kudi, munde nu puch ki rea. Kudi te chl glt aa but je edi bhean hundi , Tavi onu camera samne khdi krke eda de swaal puchda, ki tuci fde gye o. ? nale vichare munde de palle kii shadeya ess gandu ne munda te vichara kite joga na reha , na koi galti munde di , ode eve camera muhre Leya reha Sala .bilkul hi lahnet aa media te . Sale gandu lok.
@SanjivKumar-sv2wo
@SanjivKumar-sv2wo Жыл бұрын
Oh akal de aneyo oh media vala aw te rahi kudi di gal kudi ne bht sohna kam ni kita jehda ohnu eda de savaal na pushe hadd aw yrr
@shambersingh8557
@shambersingh8557 Жыл бұрын
ਪਤਰਕਾਰ ਜੀ ਏਨਾ ਜੋਰ ਚਿੱਟੇ ਵਾਲਿਆ ਤੇ ਲਾਵੇ ਤਾਂ ਤੇਰਾ ਚੈਨਲ ਹੋਰ ਵਧੀਆ ਚਲੇ ਕਿਸੇ ਦਾ ਘਰ ਬਰਬਾਦ ਕਰਕੇ ਮਸ਼ਹੂਰ ਨਹੀਂ ਹੋਣਾ ਚਾਹੀਦਾ
@desduaaba1385
@desduaaba1385 Жыл бұрын
ਜੇ ਉਹ ਬੇਸ਼ਰਮ ਨੇ ਤਾਂ ਮੀਡੀਏ ਨੂੰ ਕਿਹੜੀ ਸ਼ਰਮ ਹੈ ?
@gurtajsandhu748
@gurtajsandhu748 Жыл бұрын
Sahi gal g
@bhattijaidwala6225
@bhattijaidwala6225 Жыл бұрын
Bilkul shi gl ji
@davindergill1145
@davindergill1145 Жыл бұрын
ਅੱਜ ਕਲ ਕੋਈ ਸ਼ਰਮ ਨੀ ਕਿਸੇ ਨੂੰ g
@DUBBINGDUCK777
@DUBBINGDUCK777 Жыл бұрын
Shi keha
@shubmangillstar
@shubmangillstar Жыл бұрын
Jma sahi gal aa ji
@sarwansinghsarwansingh8435
@sarwansinghsarwansingh8435 Жыл бұрын
ਵਿਆਹ ਤੋਂ ਬਾਅਦ ਜੋ ਵੀ ਗਲਤ ਚਲਦਾ ਭਾਵੇਂ ਔਰਤ ਹੋਵੇ ਜਾਂ ਆਦਮੀ ਸਰਕਾਰ ਨੂੰ ਸਖ਼ਤ ਕਨੂੰਨ ਬਣਾਉਣੇ ਚਾਹੀਦੇ ਹਨ,ਤਾ ਕੇ ਕਈ ਜ਼ਿੰਦਗੀਆਂ ਬਰਬਾਦ ਹੋਣ ਤੋਂ ਬਚ ਜਾਣ🙏🏾
@tanurajpoot8822
@tanurajpoot8822 Жыл бұрын
Sahe jeha veere
@dilpreetkaur357
@dilpreetkaur357 Жыл бұрын
Shi gl hai, sarkar ne liv in relationship di ਇਜ਼ਾਜ਼ਤ ਦੇ k bhut galt kita hai
@mehtarahul1419891
@mehtarahul1419891 Жыл бұрын
110 percent shi akhea
@lachhmanpandher2628
@lachhmanpandher2628 Жыл бұрын
@@tanurajpoot8822 ...
@brarsaab723
@brarsaab723 Жыл бұрын
😢The same same same same way to be 6555tttt t iuuy6 try
@Gurbachan-qq2im
@Gurbachan-qq2im Жыл бұрын
ਇਸ ਪੱਤਰਕਾਰ ਦੀ ਛਿੱਤਰ ਪਰੈਡ ਹੋਣੀ ਚਾਹੀਦੀ ਐ ਤੇ ਪੂਰੀ ਵਲੋਂ ਪੱਤਰਕਾਰਾਂ ਤੇ ਵੀ ਕਾਰਵਾਈ ਹੋਣੀ ਚਾਹੀਂਦੀ ਐ
@jasvirgrewal8708
@jasvirgrewal8708 Жыл бұрын
ਸਹੀ ਗਲ ਹੈ ।ਜਿਵੇ ਆਪਣੇ ਟਬਰ ਦੀ ਗਾਰੰਟੀ ਚਕੀ ਫਿਰਦਾ ਹੈ।
@abhijotbaltv4826
@abhijotbaltv4826 Жыл бұрын
Sale kuta apni Phan nal rista krva de sala kive gala krda
@parminderkaur8999
@parminderkaur8999 Жыл бұрын
​@@jasvirgrewal8708 ।
@ABIkumar-iz4sy
@ABIkumar-iz4sy Жыл бұрын
ਪੱਤਰਕਾਰ ਨੂੰ ਸ਼ਰਮ ਨਹੀਂ ਆਉਂਦੀ ਏਸ ਦੀ ਆਪਣੀ ਭੈਣ ਰਿਸ਼ਤੇਦਾਰ ਹੁੰਦੀ ਫੇਰ ਵੀ ਲੋਕਾਂ ਨੂੰ ਦਿਖਾ ਦਿੰਦਾ ਵੀਡਿਉ ਸਵਾਲ ਪੁੱਛਦਾ ਐਵੇ ਜੱਜ ਵਾਗ ਤੂੰ ਟਟੇ ਫੜਨੇ ਨੇ ਅੱਗਲੇ ਦੇ ਨਾਲ ਜਾਂ ਵੜਦਾ ਹੋਟਲ ਵਿੱਚ ਤੂੰ ਕੋਲ਼ ਬੈਠ ਕੇ ਦੇਖ ਲੈਂਦਾ ਨਾਲ਼ੇ ਸੰਦ ਦੇਖ਼ ਲੈਂਦਾ ਅੱਗਲੇ ਦਾ ਫੇਰ ਖ਼ਬਰ ਵਾਲ਼ੀ ਵਾਇਰਲ ਹੁੰਦੀ 😀
@devil.com1070
@devil.com1070 Жыл бұрын
Pesa milda
@Rajkaran0077
@Rajkaran0077 Жыл бұрын
Na tenu sharam ni aaudi aa bakwas likhde nu .kanjra e kudiya bi read karan giya But tu kidda de Alfaj bol reha dhuriya.Patarkar da ta kamm wa ehh but tu ki bakwas kari jana .Nale kudi kehda Tamga jitt ke aai wa .Merried ho ke kisse hor yaar nal ghumm rahi wa Te sharam abbe patarcar nu balle ore soddo soch de.
@sachebolu3744
@sachebolu3744 Жыл бұрын
Bhenchodo agle di marzi agle di personal.lyf ch oho g beakli.kudi.ah jheri answer de rhi ah
@DUBBINGDUCK777
@DUBBINGDUCK777 Жыл бұрын
😁🤣😂shi keha veer aa sala nazayez sawad le reha
@manjitkour1735
@manjitkour1735 Жыл бұрын
Ho jad fadi c hotal vich hodo ho has has bol rahi k me sahi kita aaa
@RanjitSingh-pl6rw
@RanjitSingh-pl6rw Жыл бұрын
ਇਸ ਤਰਾਂ ਦੇ ਕੇਸਾਂ ਦੀ ਵੀਡਿਉ ਨਹੀਂ ਬਨੋਣੀ ਚਾਹੀਦੀ। ਘਟੀਆ ਪੱਤਰਕਾਰੀ ਏ। ਚੈਨਲ ਵਾਲਿਆਂ ਨੂੰ ਸ਼ਰਮ ਆਓਨੀ ਚਾਹਦੀ ਹੈ
@manpreetinder-yl7it
@manpreetinder-yl7it Жыл бұрын
Rab na kre pr j iss media aale bnde di aaedi koi wife ya sis ne kita hunda tan eve e fuddu j question krda
@anmolsingh3790
@anmolsingh3790 Жыл бұрын
ਭਾੲੀ ਸਾਹਿਬ ਬੇਨਤੀ ਹੈ ਕਿ ੲਿਸ ਗਲ ਨੂੰ ਤਮਾਸਾ,ਨਾ ਬਣਾੳੁ ਬਾਰ ਬਾਰ ਪੂੱਛ,ਰਹੇ ਹੋ ਕਿ ਤੁਸੀ ਰਖੋਗੇ ਕਿ ਛੱਡੋਗੇ ,ੲਿਹ ਗਲਤੀ ਰਾ ਬਹੁਤ ਵੱਡੀ ਹੈ ਪਰ ਦੋਨੋ ਧਿਰਾ ਘਰ ਜਾ ਕਿ ਮਸਲੇ ਦਾ ਹਲ ਕਰਨ
@inderjeet4132
@inderjeet4132 Жыл бұрын
ਆ ਪੱਤਰਕਾਰ ਸਾਲਾ ਸਵਾਦ ਲਈ ਜਾਂਦਾ
@pargatsingh5972
@pargatsingh5972 Жыл бұрын
@pankajsabharwal203
@pankajsabharwal203 Жыл бұрын
Press reporter pura swaad lai reha 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@Sukh_Brar_Malwa_Reaction
@Sukh_Brar_Malwa_Reaction Жыл бұрын
ਉਹਨਾਂ ਨੇ ਤਾਂ ਗਲਤੀ ਕੀਤੀ ਹੈ ਪਰ ਆਹ ਪੱਤਰਕਾਰ ਦੇ ਵੀ ਜੂਤ ਫੇਰਨਾ ਚਾਹੀਦਾ ਹੈ ਗੇੜੇ ਨਾਲ ਪੁੱਛ ਰਿਹਾ ਕੇ ਕਿੰਨੀ ਕੁ ਬੇਇਜ਼ਤੀ ਵਾਲੀ ਗੱਲ ਆ,ਜਦੋਂ ਤੇਰੇ ਨਾਲ ਇਹ ਵਾਪਰਿਆ ਤਾਂ ਆਪੇ ਪਤਾ ਲੱਗ ਜਾਊ ਗੱਲ ਨੂੰ ਟਿਕ ਟਿਕਾਅ ਵਾਲੀ ਤਾਂ ਕੀ ਕਰਨੀ ਕੇ ਚਲੋ ਜਿੰਦਗੀ ਵਿੱਚ ਇੱਕ ਵਾਰ ਸੁਧਰਨ ਦਾ ਇੱਕ ਮੌਕਾ ਜਰੂਰ ਦੇਣਾ ਚਾਹੀਦਾ ਹੈ ਉਲਟਾ ਆਖ ਰਿਹਾ ਕੇ ਹੁਣ ਰੱਖੋਗੇ ਇਹਨੂੰ
@Dhindsa_2526
@Dhindsa_2526 Жыл бұрын
ਇਹ ਭੈਣ ਦੇ ਯਾਰ ਦੀ ਚੱਪਲਾਂ ਨਾਲ ਸੇਵਾ ਕਰੇ ਪੱਤਰਕਾਰ ਦੀ,,,,,,ਇਹ ਆ ਪੱਤਰਕਾਰੀ,,,, nice
@veerpalsidhu3748
@veerpalsidhu3748 8 ай бұрын
Bilkul sahi kiha ji....mainu bahut gusa aa riha c....but tuhada msg dekh k hassi aa gyi 😂
@SimarjeetKaur-zo9fq
@SimarjeetKaur-zo9fq 4 ай бұрын
India ch sala koi mood v nai bnon dinda😂😂😂😂
@SimarjeetKaur-zo9fq
@SimarjeetKaur-zo9fq 4 ай бұрын
Vichara ronda v nai shi nal 😂😂😂
@SimarjeetKaur-zo9fq
@SimarjeetKaur-zo9fq 4 ай бұрын
Maa bhain ik krti ohde mood di😂😂😂😂😂😂😂😂😂😂😂😂😂
@jasvirgrewal8708
@jasvirgrewal8708 Жыл бұрын
ਕੀ ਗਲਾ ਨੇ ਇਹ ਇਹੋ ਜਿਹੇ ਹਜਾਰਾ ਕੇਸ ਨੇ ।ਪਤਰਕਾਰ ਵੀ ਕਿਵੇਂ ਸਵਾਲ ਕਰਦਾ ਜਿਵੇ ਆਪ ਦੁਧ ਧੋਤੇ ਹੁੰਦੇ ਨੇ ।ਕਿੰਨੇ ਸਵਾਲ ਦੀ ਵਾਛਾੜ ਕੀਤੀ ਹੈ ।ਇਹ ਘਰ ਤੁੜਵਾ ਕੇ ਛੱਡੇਗਾ । ਆਪਣੀ ਧੀ ਭੈਣਾ ਦੀ ਇਹ ਗਰੰਟੀ ਚਲੀ ਫਿਰਦਾ ।
@RanjitSingh-pl6rw
@RanjitSingh-pl6rw Жыл бұрын
ਇਸ ਨੂੰ ਸਵਾਦ ਲੈਣ ਦਾ ਮੌਕਾ ਮਿਲ ਗਿਆ।
@chhindasingh9163
@chhindasingh9163 Жыл бұрын
ਪੱਤਰਕਾਰ ਵੀਰੇ ਸ਼ਰਮ ਕਰੋ ਤੁਸੀਂ ਤਾਂ ਰਸਤੇ ਤੇ ਹੀ ਹਾਈਕੋਰਟ ਬਣਾ ਦਿੱਤਾ ਇਸ ਤਰੀਕੇ ਦੇ ਸੁਆਲ-ਜਵਾਬ ਕੋਰਟ ਵਿੱਚ ਕੀਤੇ ਜਾਂਦੇ ਨੇ ਮਾਣ ਮਰਿਆਦਾ ਤੇ ਅੰਦਰ ਜੇ ਤੁਸੀਂ ਲਿਮਟ ਵਿੱਚ ਗੱਲ ਨਹੀਂ ਪੁੱਛ ਸਕਦੇ ਤੇ ਇਸ ਤਰਾਂ ਦੇ ਸਵਾਲ ਨਾ ਕਰੋ ਰੰਗੇ ਹੱਥੀਂ ਫੜ ਕੇ ਕੋਈ ਵਲਡ ਕੱਪ ਨੇ ਜਿੱਤਿਆ ਜਿਹੜੇ ਤੂੰ ਸਵਾਲ ਕਰੀ ਜਾਂਦਾ ਹੈ ਸ਼ਰਮ ਆਉਣੀ ਚਾਹੀਦੀ
@chhindasingh9163
@chhindasingh9163 Жыл бұрын
ਵੀਰੇ ਤੈਨੂੰ ਪੱਤਰਕਾਰੀ ਛੱਡ ਕੇ ਵਕੀਲ ਬਣਨਾ ਚਾਹੀਦਾ ਹੈ ਬੜੇ ਸੁਆਦ ਨਾਲ ਗੱਲਾਂ ਕਰਦਾ ਪਿਆ
@mamtadeepa4891
@mamtadeepa4891 Жыл бұрын
sahi gal a bhaji kidea news lag Lane apna pata nhi huna
@HarpreetSingh-gh6ke
@HarpreetSingh-gh6ke Жыл бұрын
Qb
@sayamlal4314
@sayamlal4314 Жыл бұрын
ਪੱਤਰਕਾਰ ਨੂੰ ਬਹੁਤ ਸਰਮ ਆਉਣੀ ਚਾਹੀਦੀ ਮਿਲਣ ਦੀ ਗੱਲ ਤਾਂ ਕਰ ਹੋਵੇ ਜਿਮੇ ਮੰਤਰੀ ਮਿਲਦੇ ਹੈ
@BalwantSingh-wu2so
@BalwantSingh-wu2so Жыл бұрын
ਮੁੰਡੇ ਦੇ ਦਿਲ ਤੇ ਕੀ ਬੀਤਦੀ ਓਹਦਾ ਖ਼ਿਆਲ ਨਹੀਂ ਕਿਸੇ ਨੂੰ ਕੁੜੀ ਦੀ ਭਈ ਸਭ ਨੂੰ ਇਜ਼ਤ ਤਾਂ ਕੁੜੀ ਨੇ ਅਪਣੀ ਆਪ ਗਵਾਈ ਆ ਮਿਡੀਆ ਵਾਲੇ ਵਕੀਲ। । ਪੁਲਿਸ ਵਾਲੇ ਇਹਨਾਂ ਨੂੰ ਕਿਸੇ ਦੀ ਇਜ਼ਤ ਬੇਅਜਤੀ ਤੋ ਕੋਈ ਮਤਲੱਬ ਨਹੀਂ ਬਸ ਰੱਬ ਹੀ ਮੇਹਰ ਕਰੇ ਜੀ
@amriksingh9589
@amriksingh9589 Жыл бұрын
ਜਿਸ ਮੈਸ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ ਉਸ ਦੀ ਆਦਤ ਨਹੀਂ ਜਾਂਦੀ
@amriksingh9589
@amriksingh9589 Жыл бұрын
ਨਾ ਸੁਤੀ ਨਾ ਕੱਤਿਆ ਪਹਿਲਾਂ ਹੀ ਮੰਜੀ ਠੋਕੀ ਗੲੀ
@sarwansinghsarwansingh8435
@sarwansinghsarwansingh8435 Жыл бұрын
Bai jumebaar srkar aa khull buht dtti hoe aa ort nu,sare knoon orta ly aa ,sarkaar ne ort nu brabr krdiya kriya bnda thlle lga ta😒
@paramjitsinghkhalsa9132
@paramjitsinghkhalsa9132 Жыл бұрын
ਮੇਰੀ ਮੀਡੀਆ ਵਾਲਿਆ ਨੂੰ ਬੇਨਤੀ ਵਾ ਇਹੋ ਜਿਹੇ ਬੇਸਰਮੀ ਵਾਲੇ ਕੰਮ ਨਾ ਕਰਿਆ ਕਰੋ ਸਭ ਤੋ ਜਿਆਦਾ ਲੋਕਾਂ ਵਿਚ ਕਲੇਸ਼,ਲੜਾਈ, ਦਰਾਰ ਇਹ ਕੁਝ ਕੁ ਮੀਡੀਆ ਹੀ ਪਵਾ ਰਿਹਾ ਵਾ
@mewasingh4065
@mewasingh4065 Жыл бұрын
Chanal wala Koi Hor Kamni
@lakvirsinghsomalsomal4396
@lakvirsinghsomalsomal4396 Жыл бұрын
ਵੀਰ ਜੀ ਆਪਨੇ ਆਪ ਹੀ ਇੱਜ਼ਤ ਖਰਾਬ ਕਰੀ ਐ ਚੁੱਪ ਕਰਕੇ ਲੜਕੀ ਦੇ ਮੰਮੀ ਡੈਡੀ ਨੂੰ ਨਾਲ ਲਿਆ ਕੇ ਘਰ ਲੈ ਜਾਂਦਾ ਭਰਾ ਮੀਡੀਏ ਤੇ ਪੁਲਿਸ ਵਾਲਿਆਂ ਤੋਂ ਕੀ। ਲੈਣਾ ਸੀ ਘਰ ਦੀ ਗੱਲ ਸੀ
@jasmailsandhu6707
@jasmailsandhu6707 Жыл бұрын
Right ji
@neetumohaliproduction
@neetumohaliproduction Жыл бұрын
ਹੁਣ ਕਨੂੰਨ ਲਾਗੂ ਕੀਤਾ ਜ਼ਨਾਨੀ ਮਰਜ਼ੀ ਨਾਲ ਕਿਸੇ ਨਾਲ ਸਬੰਧ ਬਣਾ ਸਕਦੀ ਆ ਪਰ ਇਹ ਗਲਤ ਹੈ ਇਨ੍ਹਾਂ ਨੂੰ ਕੁਝ ਨੀ ਹੁੰਦਾ ਜਿਨ੍ਹਾਂ ਦੀ ਬੇਨਤੀ ਹੋਈ ਆ ਉਹ ਆਪ ਹੀ ਕਾਰਵਾਈ ਕਰਨ
@SherSingh-ec7jr
@SherSingh-ec7jr Жыл бұрын
ਚੈਨਲ ਵਾਲਿਓ ਹੋਰ ਕੋਈ ਖਬਰ ਨੀ ਰਹਿੰਦੀ ਖੂੰਹਦੀ ਬੇਇਜ਼ਤੀ ਤੁਸੀਂ ਕਰ ਰਹੇਓ
@harjotsidhu9023
@harjotsidhu9023 Жыл бұрын
ਯਾਰ ਇਹੇ ਗੱਲ ਠੀਕ ਨਹੀਂ ਤੁਸੀਂ ਗਰੀਬਾ ਦੀਆਂ ਧੀਆ ਭੈਣਾਂ ਦੀ ਇੱਜਤ ਰੋਲ ਦੇ ਜੇ ਚੰਗੇ ਭਲੇ ਘਰਾਂ ਅਮੀਰ ਲੋਕਾ ਤੇ ਕੋਈ ਕਾਰਵਾਈ ਨਹੀਂ ਕਰਦੇ ਵੀਰੇ ਰੱਬ ਨੇ ਇਸ ਦੇ ਨਾਲ ਸਾਂਝੀਆਂ ਕਰਨ ਤੋਂ ਬਚਾਉਂਦੇ ਨੇ
@user.DeepBrar
@user.DeepBrar 3 ай бұрын
ਤੂੰ ਕੀ ਕਹਿਣਾ ਚਾਹੁੰਦਾ, ਜੇਹੜੀ ਓਥੇ ਘੂਸ ਮਰਵਾਉਣ ਗਈ ਸੀ ਓਹਨਾ ਧੀਆਂ ਭੈਣਾਂ ਦੀ ਗੱਲ ਕਰਦਾ ਤੂੰ, ਇਹੋ ਜਿਹੀਆਂ ਜਨਾਨੀਆਂ ਦਾ ਮੂੰਹ ਕਾਲਾ ਕਰਕੇ ਪੂਰੇ ਸ਼ਹਿਰ ਚ ਘਮਾਉਣਾ ਚਾਹੀਦਾ, ਹਰ ਮੀਡਿਆ ਚੈੱਨਲ ਤੇ ਇਹਦਾ ਮੂੰਹ ਦਿਖਾਓ ਬੇਜਤੀ ਤਾਂ ਪਤੀ ਦੀ ਹੋਈ ਏ ਜਨਾਨੀ ਤਾਂ ਹੈ ਹੀ ਬੇਸ਼ਰਮ ਓਹਨੂੰ ਕੀ ਫਰਕ ਪੈਣਾ
@user-oq6bz3xk7p
@user-oq6bz3xk7p Күн бұрын
ਪੱਤਰਕਾਰ ਵੀਰ ਜੀ ਤਹਾਨੂੰ ਹੋਰ ਕੋਈ ਕੰਮ ਕਾਰ ਨਹੀਂ ਹੈ ਲੋਕਾ ਦੀਆ ਇੱਜ਼ਤ ਨਿਲਾਮ ਕਰਨ ਡਿਆ ਜੈ ਕੋਈ ਤੇਰੀ ਘਰ ਦੀ ਇੱਜ਼ਤ ਹੋਵੇ ਤਾਂ ਤੂ ਕੀ ਕਰੇਗਾ ਇਸ ਤਰ੍ਹਾਂ ਮੈਕ ਲੈਕੇ
@LakhwinderSingh-up5tw
@LakhwinderSingh-up5tw Жыл бұрын
ਇਸ ਆਦਮੀ ਨੂੰ ਪੱਤਰਕਾਰ ਕਿਸ ਨੇ ਬਣਾ ਦਿੱਤਾ ਇਸ ਤਰ੍ਹਾਂ ਇਸ ਨੂੰ ਸਵਾਲ ਨਹੀਂ ਕਰਨੇਂ ਚਾਹੀਦੇ ਸੀ ਇਸ ਦਾ ਸਾਰਾ ਪਰਿਵਾਰ ਹੀ ਸੁਣਨ ਲੱਗਾ ਹੋਵੇ ਗਾ ਸ਼ਰਮ ਕਰ
@kessarsinghchandanpuri8301
@kessarsinghchandanpuri8301 Жыл бұрын
ਸੁਆਦ ਲੇ ਰਿਹਾ ਪੱਤਰ ਕਾਰ
@kessarsinghchandanpuri8301
@kessarsinghchandanpuri8301 Жыл бұрын
ਉਸ ਨੇ ਕੂਝ ਨੀ ਕਿਹਿਆ ਪੱਤਰ ਕਾਰ ਨੇ ਕੋਹਿਆ ਹੈ
@jeet027
@jeet027 Жыл бұрын
@@kessarsinghchandanpuri8301 Koi Gal nahi is di Behan kitey hor nal ਸੁਆਦ Laindi honi 🤣🤣🤣🤣🤣🤣🤣
@sajandhapian5045
@sajandhapian5045 Жыл бұрын
ਮੈਨੂੰ ਲਗਦਾ ਜਿਹੜੇ ਸਾਬ ਨਾਲ ਤੂੰ ਸਵਾਲ ਪੁੱਛਦਾ ਪਿਆ ਆਂ ਕੁੜੀ ਘਰ ਮੁਸ਼ਕਲ ਹੀ ਵੱਸੋਂ ਯਾਰ ਥੋੜੀ ਕੁ ਸ਼ਰਮ ਕਰ
@RakeshKumar-xi6wx
@RakeshKumar-xi6wx Жыл бұрын
ਜਦੋ ਪਤੰਦਰਾ ਤੇਰੇ ਤੋਂ ਹੁੰਦਾ ਕੁਝ ਨੀ ਫੇਰ ਉਹ ਵਿਚਾਰੀ ਕਿ ਕਰੇ 3 ਸਾਲ ਹੋਗੇ ਵਿਆਹ ਨੂੰ ਕੋਈ ਬੱਚਾ ਨੀ ਉਸਦਾ ਵੀ ਦਿਲ ਕਰਦਾ ਮੈਂ ਮਾਂ ਬਣਾ
@g.s.chander6062
@g.s.chander6062 Жыл бұрын
ਸ਼ਰਮ ਕਰੋ ਪੱਤਰਕਾਰ ਸਾਬ੍ਹ ਇਸ ਤਰ੍ਹਾਂ ਕਿਸੇ ਦੀ ਕੁੜੀ ਨੂੰ ਸਵਾਲ ਨੀ ਕਰੀਦੇ....
@deepsahi6815
@deepsahi6815 Жыл бұрын
Kyooo ni krida bai Jdo kartuuut eho ji gatiya kriye ta Ovi kisi maa da putt ae jeda munda ronda pya c Je kudi ae ta kdi rabb toh vkhri lathi ae.. Ijjat munde di v oni ae te kudi di v ... Jada kudiya da pakh lena chad doo..yrrr
@deepsahi6815
@deepsahi6815 Жыл бұрын
Jdo koi kudi ma da putt mrvondi ae Odo koi kudi nu kyo ni marda kyo H jvab Je ooo kisi maa di tiiii ae Munda v kise di maaa putt... Ayi smj
@GaganDeep-hh5ik
@GaganDeep-hh5ik Жыл бұрын
Je apde ghr di koi kudi hundi fr ohnu puchda sawal ohnu
@GaganDeep-hh5ik
@GaganDeep-hh5ik Жыл бұрын
Patrkar nu shrm nhi
@GaganDeep-hh5ik
@GaganDeep-hh5ik Жыл бұрын
Eh sari gl ghr hii muka laini c ohde husbnd nu v eme lokka ch tamasha na ਬਣਾਂਦਾ
@user-ck6cg3xy9h
@user-ck6cg3xy9h 10 ай бұрын
ਇਨ੍ਹਾਂ,ਨੂੰ, ਛਿੱਤਰ ਦੀ ਲੋੜ ਹੈ ਕਿਰਪਾ ਕਰਕੇ ,ਛਿੱਤਰ ਪੋਲਾ ਕਰਿਆ ਜਾਵੇ
@9.9gaming21
@9.9gaming21 Жыл бұрын
waheguru ji merhar kro punjab tea🙏🙏🙏🙏
@SukhwinderSingh-ch5wr
@SukhwinderSingh-ch5wr Жыл бұрын
ਪੱਤਰਕਾਰਾ ਜੇਕਰ ਇਹੇ ਤੇਰੀ ਭੈਣ ਹੁੰਦੀ। ਤਾਂ ਵੀ ਇਸ ਤਰ੍ਹਾਂ ਦੇ ਸਵਾਲ ਪੁੱਛਦਾ। ਕੋਈ ਸ਼ਰਮ ਕਰ।
@Sohansingh-qg7ow
@Sohansingh-qg7ow Жыл бұрын
ਇਹਦੇ ਘਰ ਵਾਲੇ ਨੂੰ ਚਾਹੀਦਾ ਕੇ ਇਸ ਨੂੰ ਆਪਣੇ ਘਰ ਨਾ ਵੜਨ ਨਾ ਦੇਵੇ ਤੇ ਇਹਦੇ ਮਾ ਬਾਪ ਕੋਲ ਰਹਿਣ ਦੇਵੇ ।
@sarbjitkaurghogra4577
@sarbjitkaurghogra4577 Жыл бұрын
Veer ji aa tan galat gl hai je husband de relation bahar Hove kudiyan tan v peke jan, Te kudiyan galt hon tan v peke jan, pekea ne mairrge kr diti hasband de kol reh k hotel ch fdi hasbnd di v glti ho skdi hai, husband sahi hove te wife kde glt nai hundi
@jasvirkaur7981
@jasvirkaur7981 Жыл бұрын
ਕੁੜੀ ਦੀ ਗਲਤੀ ਇਸ ਤਰ੍ਹਾਂ ਦੀ ਜ਼ਨਾਨੀਆਂ ਨੇ ਗੰਦਗੀ ਫੈਲਾਈ ਹੋਈ ਹੈ 😡😡👊
@pargatsandhu9533
@pargatsandhu9533 Жыл бұрын
ਪੱਤਰਕਾਰ ਵੀ ਪੁਰਾ ਬੇਸਰਮਹੈ
@HarpalSingh-uv9ko
@HarpalSingh-uv9ko Жыл бұрын
ਪੱਤਰਕਾਰ ਨੇ ਵੀ ਸ਼ਰਮ ਹੀ ਲਾਹ ਦਿੱਤੀ।
@gurjitkaur4489
@gurjitkaur4489 Жыл бұрын
ਪੱਤਰਕਾਰ ਗਲਤ
@user-xs7cv8cz1l
@user-xs7cv8cz1l 4 ай бұрын
ਕਿਹੜੇ ਹੋਟਲ ਚ ਗਏ ਸੀ ਜਣਾਂ ਖਨਾ ਮਾਈਕ ਚੱਕ ਕੇ ਰਿਪੋਟਰ ਬਣ ਜਾਣਦਾ ਪਹਿਲਾ ਪੱਤਰਕਾਰੀ ਕਰਨੀ ਸਿੱਖ
@BhupinderSingh-hh4ku
@BhupinderSingh-hh4ku Жыл бұрын
ਭੈਣ ਦੀ ਪੱਤਰਕਾਰੀ ਜਹਾਵੇ
@santamsingh7187
@santamsingh7187 Жыл бұрын
Waheguru ji 💯👏
@JasbirSingh-rv9pf
@JasbirSingh-rv9pf Жыл бұрын
ਰਹਿਦੀ ਖੁਹਦੀ ਇਜਤ ਇਸ ਪੱਤਰਕਾਰ ਨੇ ਲਾਹਤੀ ਸਰਮ ਨਹੀ ਆਈ ਇਸ ਨੂੰ
@raghuveersinghchahal8050
@raghuveersinghchahal8050 15 күн бұрын
Rabb hi rakha hun ta
@bikram2026
@bikram2026 Жыл бұрын
Mr.reporter law di knowledge rakho eh crime nahi ....above 18+ ..... private place te enjoy kar sakde aa.........harek de muh ch mike na dea karo
@MATTHEW_AYURVEDIC
@MATTHEW_AYURVEDIC Жыл бұрын
ਹੁਣ ਤੈਨੂੰ ਸਰਮ ਆਉਦੀ, ਜੇ ਤੂੰ ਕਿਸੇ ਚੰਗੇ ਹਕੀਮ ਤੋਂ ਇਲਾਜ ਕਰਵਾਇਆ ਹੁੰਦਾ ਤੇ, ਤੇਰੀ ਜਨਾਨੀ ਕਿਸੇ ਦੂਸਰੇ ਨਾਲ ਨਾ ਜਾਦੀ, ਨੱਸੇ ਛੱਡੌ ਖਰਾਕਾ ਖਾਊ ਤਾ ਜੋ ਇਸ ਤਰ੍ਹਾਂ ਦੀਆਂ ਘਟਨਾ ਨਾ ਹੋਣ।
@jaswinderjaswinderdeol2847
@jaswinderjaswinderdeol2847 9 ай бұрын
Kujh ku hundia ne jina noo shidak nahi aounda
@k.k1542
@k.k1542 Жыл бұрын
Bahut vdya uprala ji bnda dawn hou
@gurvindersinghpakka3109
@gurvindersinghpakka3109 2 ай бұрын
ਇਹ ਪੱਤਰਕਾਰ ਇਹੋ ਜਿਹੀਆਂ ਹੀ ਖਬਰਾਂ ਲਾ ਸਕਦੇ ਨੇ ਵੀਰ ਇਹਨਾਂ ਨੂੰ ਹੋਰ ਕੁਝ ਨਹੀਂ ਆਉਂਦਾ ਲੰਡੂ ਪੱਤਰਕਾਰ ਨੇ ਇਹ ਇਹਨਾਂ ਨੂੰ ਸਿਆਸਤ ਵਾਰੀ ਪੁੱਛੋ ਕੁਝ ਨਹੀਂ ਪਤਾ
@punjabiboy1810
@punjabiboy1810 Жыл бұрын
Shame on this press reporter.
@ManjeetKaur-zh4rb
@ManjeetKaur-zh4rb Жыл бұрын
press reporter hai ya mitti tel 😂😂😅
@JesusChrist-vi2fv
@JesusChrist-vi2fv Жыл бұрын
ਨਿਹੰਗ ਸਿੰਘਾਂ ਬੋਲੋ ਮਾਰ ਦਿੱਤਾ ਇਹਨਾਂ ਜਥੇਦਾਰ ਅਮ੍ਰਿਤਸਰ ਦਾ ਹੋਟਲਾਂ ਵਾਲੇਆਂ ਨਾਲ ਮਿਲਿਆ ਹੋਇਆ ਹੈ
@Gurdaspur413
@Gurdaspur413 Жыл бұрын
ਲਾਹਨਤ ਪਰਿਵਾਰ ਤੇ ਜਿਨਾ ਆਪਨੇ ਆਪ ਨੁੰ ਮੀਡੀਆ ਸਾਮਨੇ ਆਦੇ
@kanwarharkiratsingh5275
@kanwarharkiratsingh5275 Жыл бұрын
Very good 22ji
@MaanSingh-rb2bz
@MaanSingh-rb2bz Жыл бұрын
Waheguru ji
@kuka6853
@kuka6853 Жыл бұрын
ਅੱਜ ਕੱਲ ਬਹੁਤ ਮਾੜਾ ਟਾਈਮ ਆ
@jasssafari1435
@jasssafari1435 Жыл бұрын
ਇਹ ਤਾਂ ਆਏ ਬੋਲ ਰਹੀ ਆ ਜਿਵੇਂ ਫਿਰ ਹੋਟਲ ਅੰਦਰ ਜਾਣਾ ਹੋਵੇ
@shuntygarg2874
@shuntygarg2874 4 ай бұрын
ਧਰਮ ਦੇ ਅਨੁਸਾਰ ਗੁਰੂਘਰ ਦੇ ਏਰਿਆਂ ਵਿੱਚ ਏਆਸੀ ਲਈ ਬਣੇ ਹੋਟਲ ਬੰਦ ਹੋਣੇ ਬਣਦੇ ਨਾਈ ਦੀ ਦੁਕਾਨਾਂ ਬੰਦ ਹੋ ਸਕਦੀਆਂ ਨਸੇ ਦਿਆਂ ਦੁਕਾਨਾਂ ਬੰਦ ਹੋ ਸਕਦੀਆਂ etc ਏਆਸੀ ਦੇ ਅੜੇ ਹੋਟਲ ਪੀਜਾ ਬਰਗਰ ਬਾਰ ਕਿਓਂ ਨੀ ?
@gurjeetsingh9354
@gurjeetsingh9354 Жыл бұрын
Reporting should not be done in this way...
@sharnjeet3780
@sharnjeet3780 Жыл бұрын
Repoter ji sharam kro thodi jhi
@user-ui4ue6wi7p
@user-ui4ue6wi7p 9 ай бұрын
Mama na rona nhi no 1 ashak hai to ta
@Rajkumar-ph1cv
@Rajkumar-ph1cv 2 ай бұрын
ਪੱਤਰਕਾਰ ਵੀਰ ਹੋਟਲ ਵਿੱਚ ਰੱਖੜੀ ਬੱਨਣ ਗਈ ਸੀ ਪੱਤਰਕਾਰ ਦੈ ਵੀ ਇੱਕ ਰੱਖੜੀ ਬਨ ਦਈ
@Mani-rs4se
@Mani-rs4se Жыл бұрын
ਆ ਜਿਹੜੇ ਪੱਤਰਕਾਰ ਨੂੰ ਮੱਤ ਦੇਣ ਦੀਆ ਗਲਾ ਕਰਦੇ ਕੁੜੀਆ ਬਾਰੇ ਤਾਂ ਸਮਜ ਸਕਦਾ ਓ ਵੀ ਇਹੋ ਜਹਿਆ ਹੋਣਗੀਆਂ ਬਾਕੀ ਜਿਹੜੇ ਬੰਦੇ ਨੇ ਜਦੋਂ ਤੁਹਾਡੀ ਘਰਵਾਲੀ ਇਸ ਤਰਾ ਹੋਟਲ ਚ ਫੜੀ ਗਈ ਫਿਰ ਤੁਹਨੂ ਅਕਲ ਆ ਜਾਣੀ 😂
@jassikhangura4241
@jassikhangura4241 Жыл бұрын
ਜੇ ਸਹਿਮਤੀ ਨਾਲ ਗੲੇ ਅਾ ਪੁਲਿਸ ਕੀ ਕਰੂ
@leisureish
@leisureish Жыл бұрын
Sahi a
@BalbirMaan-se7jb
@BalbirMaan-se7jb Жыл бұрын
Police.v.gussi.maru
@malkitsingh4209
@malkitsingh4209 Жыл бұрын
waheguru ji
@jasvirkaur7981
@jasvirkaur7981 Жыл бұрын
ਜਦੋਂ ਪੱਤਰ ਕਾਰ ਦਸਣ ਗੇ ਇਸ ਤਰ੍ਹਾਂ ਦੀ ਜ਼ਨਾਨੀਆਂ ਤਹੀ ਪਤਾ ਲੱਗਾ ਗਾ ਜੋਂ ਗੰਦਗੀ ਫੈਲਾ ਰਹੇ ਨੇ
@pal-tech
@pal-tech Жыл бұрын
The reporter's advanced technology questioning ability.
@hardevsinghhardevsingh8662
@hardevsinghhardevsingh8662 Жыл бұрын
चलो कोई नी गलती बडे बडे तो हो जाती है आराम नाल जियो खुश रहो
@godisgreatiamnothing9172
@godisgreatiamnothing9172 Жыл бұрын
Pahili galti maaf karti te dusri galti fir karu
@jaskaranbrar1697
@jaskaranbrar1697 Жыл бұрын
ਇਹ ਪੱਤਰਕਾਰ ਕੁੱਝ ਪੈਸੇ ਲੈਣ ਦੂਜਿਆਂ ਦੀ ਇਜ਼ਤ ਨਾਲ ਖੇਡਦਾ ਹੈ ਹੋ ਸਕਦਾ ਅਗਲੇ ਦਾ ਦੁਬਾਰਾ ਘਰ ਵਸ ਜਾਵੇ।ਪਰ ਇਹਨਾਂ ਨੇ ਸੁਵਾਦ ਲੈਣਾ ਹੁੰਦਾ ਆਪਣੀ ਵਿਡਿਉ ਚਲਾਉਣ ਲਈ।ਉਹ ਕਹੀ ਜਾਂਦੇ ਹਨ ਵਿਡਿਉ ਨਾਂ ਚਲਾਇਉ ਪਰ ਇਹ ਦੱਲਾ ਫੇਰ ਵੀ ਨਹੀਂ ਹਟਿਆ।
@Im-kh3hv
@Im-kh3hv Жыл бұрын
Good job media 👍
@RakeshKumar-qt6dc
@RakeshKumar-qt6dc Жыл бұрын
ਮੁੰਡੇ ਕੁੜੀ ਦਾ ਤੇ ਪਤਾ ਨਹੀਂ ਪਰ ਪਤਰਕਾਰ ਦੀ ਫਿਟਨੈਂਸ ਬਹੁਤ ਜ਼ਰੂਰੀ ਹੈ ਪਤਰਕਾਰ ਲਾਹਨਤੀ ਤੇ ਲੁਚਾ ਬੰਦਾ
@natashamann3668
@natashamann3668 Жыл бұрын
Reporter nu sharam chahidi ene bakwas questions ask karn lyi
@baggimkbaggimk7811
@baggimkbaggimk7811 Ай бұрын
ਹੋਟਲ ਵਾਲੇ ਕੰਮ ਅਾਮ ਹੀ ਫੜੇ ਜਾਣਾ ਬਾਅਾਦ ਚ ਮਾਅਫੀ ਮਿਗਣੀ
@simarjitsingh8787
@simarjitsingh8787 3 ай бұрын
Good ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏sach
@GillSaab-tb3ln
@GillSaab-tb3ln Жыл бұрын
ਸਾਲੀਅਾ ੲੇਦਾਂ ਹੀ ਕਰਦੀਅਾ ਫੇਰ ਥੱਲੇ ਪੲੀਅਾ ਮੁਕਰ ਜਾਦੀਅਾ😡😡
@Gurdarshan03
@Gurdarshan03 Жыл бұрын
ਪੱਤਰਕਾਰ ਨੇ ਤਾਂ ਪੂਰਾ ਸੀਨ ਫੀਲ ਕਰਾਤਾ ਲੋਕਾਂ ਨੂੰ😂😂😂😂
@amarjitkaur1381
@amarjitkaur1381 Жыл бұрын
🤣
@Vickramsingh4206
@Vickramsingh4206 Ай бұрын
ਪੱਤਰਕਾਰ ਤੇ ਆਂ ਸਵਾਲ ਪੁੱਛ ਰਿਹਾ ਜਿਦਾ ਉਹਨੇ ਨਾਲ ਆਪ ਲੈ ਜਾਣੀ ਹੁੰਦੀ ਹ ਕਿ ਤੁਸੀਂ ਰੱਖਣੀ ਹੈ ਜਾਂ ਨਹੀਂ ਰੱਖਣੀ ਜੇ ਨਹੀਂ ਰੱਖਣੀ ਤੇ ਜਿਵੇਂ ਉਹਨੇ ਆਪ ਲੈ ਜਾਣੀ ਆ
@simpletailorkuljitkaur
@simpletailorkuljitkaur Ай бұрын
ਰਿਪੋਰਟਰ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਕਿੱਦਾਂ ਲੂਣ ਮਿਰਚ ਲਾ ਕੇ ਸਵਾਲ ਪੁੱਛਣ ਡਿਆ
@HardeepSingh-xz4pb
@HardeepSingh-xz4pb Жыл бұрын
ਕੁੜੀ ਮੁੰਡੇ ਤੋ ਤਾ ਜਿਹੜੀ ਗਲਤੀ ਹੋਈ* ਹੋਈ ਚਲੋ ਠੀਕ ਆ ਹੁਣ ਬਲਦੀ ਤੇ ਤੇਲ ਕਿਵੇਂ ਪਾਉਣਾ ਇਹ ਕੰਮ ਮੀਡੀਆਂ ਬਾਖੂਬੀ ਕਰ ਰਹੇ ਆ
@elishaemmanuel2036
@elishaemmanuel2036 Жыл бұрын
ਸਾਰਾ ਕੁਸ਼ ਹੁਣ ਅੰਮ੍ਰਿਤਸਰ ਵਿੱਚ ਹੀ ਕਿਉ ਹੋ ਰਿਹਾ।ਅਜੀਬ ਗਲ ਹੈ
@DevRaj-qt7th
@DevRaj-qt7th 2 ай бұрын
ਇਸ ਪੱਤਰਕਾਰ ਨੂੰ ਸ਼ਾਇਦ ਨਵੇਂ ਕਾਨੂੰਨ ਦਾ ਨਹੀਂ ਪਤਾ
@TrendyTrendsTraval12
@TrendyTrendsTraval12 Жыл бұрын
Bilkul sahi gal hai...
@ajayrai6742
@ajayrai6742 Жыл бұрын
Patarkar...R.I.P
@RahulSharma-xo4uc
@RahulSharma-xo4uc Жыл бұрын
Rip reporting
@gurtejshing6785
@gurtejshing6785 4 ай бұрын
ਜੇਕਰ ਘਰ ਵਾਲੇ ਦੇ ਢੂਕਣੇ ਚ ਦਮ ਹੁੰਦਾ ਤਾਂ ਫਿਰ ਕਿਉਂ ਜਾਂਦੀ ਹੋਸਟਲ ਦੇ ਵਿੱਚ ਕਿਸੇ ਹੋਰ ਨਾਲ ਆਪ ਬਾਹਰ ਬਗਾਨੇ ਸਵਾਦ ਲਭਦੇ ਫਿਰਦੇ ਹਨ ਬੰਦੇ ਫਿਰ ਤੀਵੀਂ ਮਾੜੀ ਕਿਸ ਤਰ੍ਹਾਂ ਹੋਗੀ ਭੁੱਖ ਤਾਂ ਫਿਰ ਸਭ ਨੂੰ ਲਗਦੀ ਹੈ ਮੈ ਤਾਂ 5 ਬਚਿਆਂ ਦਾ ਪਿਓ ਹਾਂ ਕਦੇ ਕਿਸੇ ਹੋਰ ਬੰਦੇ ਵੱਲ ਅੱਖ ਪਟਕੇ ਨਹੀਂ ਦੇਖਿਆ ਵਾਈਫ਼ ਨੇ ਕਿਉ ਕੇ ਮੈ ਆਪ ਨਹੀਂ ਕਿਸੇ ਹੋਰ ਜਨਾਨੀ ਵੱਲ ਦੇਖਿਆ ਨਾਲੇ ਅੱਜ ਕਲ੍ਹ ਦੁਨੀਆਂ ਧੱਕੇ ਨਾਲ ਚਿੰਬੜ ਦੀ ਹੈ ਪੈਸੇ ਦੀ ਖ਼ਾਤਰ ਅਤੇ ਮਾ ਬਾਪ ਦੋਨੋ ਸਹੀ ਹੋਣਗੇ ਤਾਂ ਫਿਰ ਓਹਨਾ ਦੇ ਬਚੇ ਵੀ ਗ਼ਲਤ ਕੰਮ ਨਹੀਂ ਕਰਦੇ
@ravinderjitsingh1168
@ravinderjitsingh1168 3 ай бұрын
ਅਗਲੇ ਦੀ ਇਜ਼ਤ ਗਈ ਆਂ ਪਤਰਕਾਰ ਹਟਦਾ ਨੀ ਸੁਆਦ ਲੈਣੋਂ
@preetharpreetkaur1450
@preetharpreetkaur1450 Жыл бұрын
Fitay muh reporeter da eih ke sawal hoye
@jattghuman2730
@jattghuman2730 Жыл бұрын
Shame on u media person...
@JasPinder-gx3xs
@JasPinder-gx3xs Ай бұрын
JUTEEAAN PUTERKAAR DE VEE PAIN VALIAAN HUN RS DHALIWALL ❤
@gillsurjit5677
@gillsurjit5677 Жыл бұрын
Good
@HarpreetSingh-ls5yz
@HarpreetSingh-ls5yz Жыл бұрын
Ha ha a Sala ki chal reha ae dunia dari ch
@tripplesttar9243
@tripplesttar9243 Жыл бұрын
*ਘਰ ਵਾਲੇ ਦਾ ਸੰਦ ਬਹੁਤ ਛੋਟਾ ਹੈ 😁😁 ਇਸ ਕਰਕੇ ਹੋਟਲ ਚ ਲੱਤਾਂ ਚਕਾਉਣ ਗਈ ਸੀ*
@gillsabh5528
@gillsabh5528 Жыл бұрын
22 ਜੀ ਤੁਸੀਂ ਚੈੱਕ ਕੀਤਾ। ਛੋਟਾ 😍🤩😍
@tripplesttar9243
@tripplesttar9243 Жыл бұрын
@@gillsabh5528 😁 *ਤੇਰੀ ਭੈਣ ਦਾ ਫੋਨ ਆਇਆ ਸੀ*
@kushpreetsingh7964
@kushpreetsingh7964 Жыл бұрын
Jinu bar mooh marn di adat howe pwa jida mrji howe sidk ni na kuj ni ho skda
@riturani8792
@riturani8792 Жыл бұрын
It is her personal life.
@amarjitkaur5680
@amarjitkaur5680 Жыл бұрын
ਸ਼ਰਮ ਕਰੋ
@kushpreetsingh7964
@kushpreetsingh7964 Жыл бұрын
@@jasvirsingh8715 eh bulekha wa jinu adat a mooh marn di jina mrji ghr poora howe kuj ni hona
@lachhmansingh3186
@lachhmansingh3186 Жыл бұрын
kuchh din ke bad yehi ladki ke pariwar wale aur media wale bolege ki susralwal ladki ko dahej ke liye preshan karte hai
@gurnamNagra1419
@gurnamNagra1419 10 ай бұрын
ਐ ਐ ਮੰਮੀ ਬਚਾ ਲੈ ਪਤਾ ਨਹੀਂ ਕਿੱਥੇ ਲੈ ਚੱਲੇ
@user-qj5xi3nb1w
@user-qj5xi3nb1w 3 ай бұрын
ਪਹਿਲਾ ਪਾਣੀ ਪੀਤਾ ਬਾਦ ਵਿੱਚ ਪਾਣੀ ਕੱਡਣਾ ਸੀ
@gurtejsingh6417
@gurtejsingh6417 Жыл бұрын
Yaar eh koe gal hai koe
@dhimansaab9271
@dhimansaab9271 Жыл бұрын
Ptrkar aa sharm kar yaar kehnda tere allaad ni hoiee tan us nu miln aaiee ghattiaya puchhan da treeka 👎👎👎👎👎👎👎👎👎
@MandeepSingh-qu9jk
@MandeepSingh-qu9jk Ай бұрын
ਸਾਰੇ ਲੋਕ ਕਮੈਟ ਕਰਦੇ ਵਿਡੀਉ ਨਾ ਬਣੋਂ ਤਾਂ ਵਿਰ ਮੰਨਦਾ ਹੋਣ ਹੈ ਸਚਾਈ ਕੀ ਹੈ ਵਿਡੀਉ ਦੇਖਣ ਤੋਂ ਪਤਾ ਲਗਦਾ ਹੀ ਸਚਾਈ ਇਹ ਸਭ ਠੀਕ ਹੈ
@AmandeepSingh-rv2mr
@AmandeepSingh-rv2mr Жыл бұрын
Good morning Good morning ji ekta]
@vipankumar9135
@vipankumar9135 Жыл бұрын
Galti sab kolo ho jandi kide de magr na lag
@bhattijaidwala6225
@bhattijaidwala6225 Жыл бұрын
Munda ta Ron dea len to phela fdhea gea 😁😁😁😁😁😁😁
@devil.com1070
@devil.com1070 Жыл бұрын
😂😂😂😂
@Kenkalsi
@Kenkalsi Жыл бұрын
Hun police walea di mouj.
@ranjit900
@ranjit900 Жыл бұрын
ਜੱਗ ਦੇ ਭਲੇ ਮਾਣਸ ਦੇਖਲੋ ਪੱਤਰਕਾਰ
@manidermanider73
@manidermanider73 8 ай бұрын
ਗਰੀਬ ਦੀ ਧੀ ਸੀ ਤਕੜੈ ਦੀ ਧੀ ਨੂੰ ਮੈਕ ਕਰਕੇ ਪੁਛਦਾ ਸਵਾਲ ਤੇਰੀ ਰਾਮਪਿਆਰੀ ਪਾਣੀ ਪਾਣੀ ਨਾ ਹੋ ਜਾਂਦੀ
@Gurdarshan03
@Gurdarshan03 Жыл бұрын
ਪੱਤਰਕਾਰ: ਜੇ ਕਹੇਂ ਬਣਾ ਦਿਆਂ ਸੀਨ ਮੈਂ ਹੁਣੇ ਦੁਬਾਰਾ ਨੀਂ 😂😂😂
Now THIS is entertainment! 🤣
00:59
America's Got Talent
Рет қаралды 38 МЛН
KINDNESS ALWAYS COME BACK
00:59
dednahype
Рет қаралды 164 МЛН
아이스크림으로 체감되는 요즘 물가
00:16
진영민yeongmin
Рет қаралды 59 МЛН
INSTA ਤੇ ਤੂੰ ਗੰਦ ਪਾ ਰੱਖਿਆ|Parveen Kaur Chouhan Interview|786prinka Interview|Kaint Punjabi
30:31