ਖਾੜਕੂ ਦੂਲੇਵਾਲਾ ਵੱਲੋਂ ਲਾਏ ਇਲਜ਼ਾਮਾਂ ਦਾ ਬਾਬੇ ਬਖਸ਼ੀਸ਼ ਨੇ ਦਿੱਤਾ ਤਸੱਲੀਬਖਸ਼ ਜਵਾਬ ਆਓ ਦੱਸੀਏ ਬੈਂਕ ਡਕੈਤੀ ਦੇ...

  Рет қаралды 308,842

Akaal Channel

Akaal Channel

Күн бұрын

Пікірлер: 805
@Sandeep-ok8ue
@Sandeep-ok8ue Жыл бұрын
ਹਰ ਇਕ ਗੱਲ ਦਾ ਸਟੀਕ ਜਵਾਬ , ਬਾਬਾ ਬਖਸ਼ੀਸ਼ ਦੇ ਸੀਨੇ ਅੰਦਰ ਕੌਮ ਦੇ ਹੀਰਿਆਂ ਦਾ ਦਰਦ ,,ਜੋ ਭਾਈ ਜੀ ਅੰਦਰ ਕੁੱਟ ਕੁੱਟ ਕੇ ਭਰਿਆ ਏ
@nurmitke9324
@nurmitke9324 3 жыл бұрын
ਇੱਕ ਦੂਜੇ ਨੂੰ ਨਾ ਭੰਡੋ ਬਖਸ਼ੀਸ਼ ਸਿੰਘ ਜੀ ਤੁਸੀਂ ਅਤੇ ਦੂਲੇਵਾਲ ਜੀ ਸੰਘਰਸ਼ੀ ਯੋਧੇ ਹੋ ਤੁਹਾਨੂੰ ਸਾਰਾ ਪੰਜਾਬ ਅੱਜਵੀ,ਸਾਲਾਮਕਰਦਾ
@sukhisandhu1500
@sukhisandhu1500 3 жыл бұрын
bilkul shi kheya Bhaji
@iqbalthiara7225
@iqbalthiara7225 10 ай бұрын
ਖਾੜਕੂ ਵੀਰਾ ਦੀਆ ਜਿਨੀਆ ਵੀ ਇੰਟਰਵਿਉ ਹੋਈਆ ਹਨ ਦੇਖ ਕਿ ਬਹੁਤ ਦੁਖ ਹੋਇਆ ਜਿਹਨਾ ਸਿੰਘਾ ਨੇ ਸ਼ਰੀਰ ਤੇ ਇਨੇ ਦੁਖ ਝੱਲੇ ਪੰਜਾਬ ਦੀ ਕੁੱਤੀ ਪੁਲੀਸ ਨੇ ਹਰ ਉਹ ਕੁਝ ਕੀਤਾ ਜਿਸ ਨੂੰ ਸੁਣ ਕੇ ਆਮ ਲੋਕਾ ਦੀ ਰੂਹ ਕੰਬ ਜਾਦੀ ਹੈ ਪਰ ਇਹ ਯੋਧਿਆ ਨੇ ਜਾਨਾ ਦਿਤੀਆ ਇਨੇ ਦੁਖ ਝੱਲੇ ਪਰ ਪੁਲੀਸ ਨੂੰ ਕੁਝ ਨਹੀ ਦੱਸਿਆ ਪਰ ਹੁਣ ਇਹਨਾ ਨੇ ਖਾੜਕੂ ਲਹਿਰ ਦੇ ਸਾਰੇ ਭੇਦ ਆਮ ਨਸ਼ਰ ਕਰ ਦਿਤੇ ਹਨ ਜੋ ਨਹੀ ਕਰਨੇ ਚਾਹੀਦੇ ਸਨ ਕਈ ਇਹੋ ਜਿਹੇ ਖਾੜਕੂ ਪਰਵਾਰ ਵੀ ਹਨ ਜਿਹੜੇ ਅੱਜ ਵੀ ਕਹਿ ਰਹੇ ਹਨ ਅਸੀ ਜੋ ਕੁਰਬਾਨੀਆ ਕੀਤੀਆ 1984 ਚ ਸੈਂਟਰ ਦੀ ਸਰਕਾਰ ਵਲੋ ਸ਼ੀ੍ ਦਰਵਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਦੇਖ ਕਿ ਸਾਡੇ ਖੂਨ ਨੇ ਉਬਾਲਾ ਖਾਦਾ ਤੇ ਅਸੀ ਸਰਕਾਰ ਦੇ ਖਿਲਾਫ ਜੰਗ ਦਾ ਐਲਾਨ ਦਾ ਫੈਸਲਾ ਕੀਤਾ ਦੁਖ ਝੱਲੇ ਤੇ ਸ਼ਹੀਦੀਆ ਪਾਈਆ ਤੇ ਘਰ ਬਾਰ ਸਾਡੇ ਬਰਬਾਦ ਹੋਏ ਪਰ ਸਾਨੂੰ ਕਿਸੇ ਨਾਲ ਕੋਈ ਦੁਖ ਨਹੀ ਉਹ ਸਾਡਾ ਆਪਣਾ ਫੈਸਲਾ ਸੀ ਆਹ ਤਾ ਹੋਈ ਗੱਲ ਇਹਨਾ ਵੀਰਾ ਨੂੰ ਉਹਨਾ ਤੋ ਸਿਖਿਆ ਲੈਣ ਦੀ ਲੋੜ ਹੈ
@jagdevbrar6100
@jagdevbrar6100 3 жыл бұрын
ਖਾਲਸਾ ਜੀ ਇਸ ਤਰ੍ਹਾਂ ਪੁਰਾਣੇ ਪਾਜ ਨਾਂ ਉਧੇੜੇ ਜਾਣ ਸਾਰੇ ਹੀ ਸਿੰਘਾਂ ਦਾ ਬਹੁਤ ਬਹੁਤ ਯੋਗਦਾਨ ਹੈ
@amarjitsingh3388
@amarjitsingh3388 3 жыл бұрын
ਦੂਲੇਵਾਲ ਬਿਲਕੁਲ ਸੱਚਾ ਬੰਦਾ ਕੱਲੀ ਕੱਲੀ ਗੱਲ ਨਾਮ ਲੈਕੇ ਕਰਦਾ
@ShamsherSingh-zt1vo
@ShamsherSingh-zt1vo 3 жыл бұрын
ਬਹੁਤ ਹੀ ਸੁਲਝੇ ਢੰਗ ਨਾਲ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਬਖਸ਼ੀਸ਼ ਸਿੰਘ ਜੀ ਨੇ ਤੇ ਮਖੂ ਜੀ ਦਾ ਵੀ ਧੰਨਵਾਦ ਹੈ ਜ਼ੋ ਸੁਚੱਜੀ ਪੇਸ਼ਕਾਰੀ ਕਰਦੇ ਹਨ।
@SukhdevSingh-sh9uy
@SukhdevSingh-sh9uy 3 жыл бұрын
ਚਲੋ ਜੀ ਉਹ ਵੀਰ ਨੂੰ ਵੀ ਗੁੱਸਾ ਏ। ਗੁੱਸੇ ਵਿੱਚ ਬੋਲਿਆ ਜਾਦਾ ਵੀਰ। ਮਤਲਬ ਉਣਾ ਨੂੰ ਬਹੁਤ ਕੁੱਟ ਪਈ ਏ। ਬਹੁਤ ਤੱਸਸਦ ਹੋਇਆ ਹੈ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਓਨ੍ਹਾਂ ਨੇ ਆਪਣੀ ਭੈਣ ਦੀ ਬਰਾਤ ਵੀ ਆਪ ਮੋੜੀ ਸੀ
@amantiwana2692
@amantiwana2692 3 жыл бұрын
ਭਾਈ ਜਿੰਦਾ ਜੀ ਭਾਈ ਸੁੱਖਾ ਜੀ ਜ਼ਿੰਦਾਬਾਦ
@jaspreetgrewalbittu4028
@jaspreetgrewalbittu4028 3 жыл бұрын
ਦੂਲੇਵਾਲ ਦੀ ਕੁਰਬਾਨੀ ਬਹੁਤ ਵੱਡੀ ਆ ਜੀ।ਬਖਸ਼ੀਸ਼ ਸਾਬ ਇਹ ਨਾ ਪੱਖਪਾਤ ਚੰਗਾ ਨਹੀਂ ਹੁੰਦਾ।ਮਖੂ ਸਾਬ ਤੁਸੀਂ ਵੀ ਜ਼ਿਆਦਾ ਹੀ ਪੱਖਪਾਤ ਕਰਨ ਲਗ ਗੇ। ਇਹਨਾਂ ਨੂੰ ਇੱਕਠੇ ਕਰਕੇ ਸਵਾਲ ਕਰਲਾ ਉਹ ਵੀ ਤੈਨੂੰ ਜਾਣਦਾ ਹੀ ਹੈ।
@TheKingHunter8711
@TheKingHunter8711 2 ай бұрын
👍🏻
@astaadg8148
@astaadg8148 2 жыл бұрын
ਸ਼ਰਮ ਕਰ ਲਓ ਯਾਰ। ਪਤਰਕਾਰ ਜੀ ਬਹੁਤ ਸ਼ਰਮਦੀ ਗੱਲ ਹੈ। ਇਹੋ ਜਿਹੇ ਸਵਾਲ ਬੇਵਕੂਫੀ ਭਰੀ ਕਾਰਵਾਈ ਹੈ। ਕੋਈ ਕੌਮ ਇਸਤਰਾਂ ਨਹੀਂ ਕਰਦੀ। ਬੰਦ ਕਰੋ ਇਹ ਸਿਲਸਲਾ । ਬਾਬਾ ਬਖਸ਼ੀਸ਼ ਜੀ ਕੋਈ ਲੋੜ ਨਹੀਂ, ਇਸ ਤਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ।
@singhbacky
@singhbacky Жыл бұрын
ਅਸਲੀ ਯੋਧੇ ਸੰਘਰਸ਼ ਦੇ ਓਹ ਨੇ ਜੇਹੜੇ ਸ਼ਹੀਦ ਹੋਗੇ ਜਾਂ ਫੇਰ ਹਵਾਰਾ ਵਰਗੇ ਜਿੰਦਾ ਸ਼ਹੀਦ ਜਾ ਫੇਰ ਦਲਜੀਤ ਸਿੰਘ ਦੂਲੋਵਾਲ ਵਰਗੇ ਜਿੰਨਾਂ ਐਨਾ ਜਾਦਾ ਤਸ਼ੱਦਦ ਝੱਲਿਆ ਔਹ ਸੰਘਰਸ਼ ਦੇ ਕੁਝ ਨੀ ਲੱਗਦੇ ਜੇਹੜੇ ਕੈਨੇਡਾ ਅਮਰੀਕਾ ਭੱਜਗੇ
@gandeepsingh3817
@gandeepsingh3817 3 жыл бұрын
ਪਹਿਲਾ ਇੰਟਰਵਿਊ ਵਿਚ ਕਿਹਾ ਸੀ ਅਸੀਂ ਡਾਕਾ ਮਾਰਿਆ ਸੀ ਹੁਣ ਆਪਣੀ ਗੱਲ ਤੋਂ ਮੁੱਕਰ ਰਿਹਾ
@hargobindsinghbrar3923
@hargobindsinghbrar3923 3 жыл бұрын
Bhai aise sakhsh quom da berra garak krde ne
@KuldeepSingh-bt9gv
@KuldeepSingh-bt9gv 5 ай бұрын
Fudi deo lakh di lahnat aa thode te aida de coment krde o naam de magr singh laya tusi thode vrgea da janm 2000 vch hoya hunda te maada tusi ohna nu boli jande o jihna ne sangarsh ldea te avde pinde te handaya. Saleo pehla avdi maa di fudi vcho poore bahr ta aajo . Saley kteed
@resputin8012
@resputin8012 3 жыл бұрын
ਸਾਡੇ ਮਾਝੇ ਵਿਚ ਬਹੁਤ ਛੋਟੀ ਉਮਰ ਦੇ ਨੌਜਵਾਨ ਕਹਿ ਲੋ ਓਹ ਖਾੜਕੂ ਬਣੇ ਨੇ। ਬਹੁਤ ਜਾਦਾ। ਸ਼ਾਯਦ ਕਦੀ ਓਹ ਓਹਨਾ ਨੂੰ ਨਾ ਮਿਲੇ ਹੋਣ, ਤੇ ਏਨੇ ਜਾਦਾ ਨੌਜਵਾਨ ਸਨ ਇਹ ਸੱਚ ਹੈ , ਤਾਂ ਇਹ ਕਿਉ ਨਹੀਂ ਮਿਲੇ ਓਹਨਾ ਨੂੰ। ਸ਼ਾਯਦ ਇਹ ਖਾੜਕੂ ਨਾ ਹੋਣ, ਬੱਸ ਠਹਿਰ ਦੇਣ ਵਿਚ ਹੋਣ ਤੇ ਮਿਲੇ ਸਭ ਨੂੰ ਹੋਣ।
@thindgroup5927
@thindgroup5927 3 жыл бұрын
ਗਾਮਾ ਹੈ ਵੀਰ ਜੀ ਜਿਸ ਨੇ ਜਮੀਨ ਬਣਾਈ ਹੈ
@rajdeepathwal3673
@rajdeepathwal3673 2 жыл бұрын
ਊਧਮ ਸਿੰਘ ਤੇ ਕਿੰਨੇ ਗਾਨੇ ਬਣੇ ਜਿਸ ਵਿੱਚ ਗਾਇਕਾਂ ਨੇ ਅਸੀਂ ਸ਼ਬਦ ਵਰਤਿਆ ਅਸੀਂ ਲੰਡਨ ਜਾਕੇ ਵੈਰੀ ਢਾਹ ਲਿਆ ਸੀ
@pavandeepjudge
@pavandeepjudge 3 ай бұрын
ਦਲਜੀਤ ਸਿੰਘ ਬਿੱਟੂ ਤੇ ਬਖਸੀਸ ਸਿੰਘ ਸਰਕਾਰੀ ਬਾਬੇ ਨੇ ਦਿੱਲੀ ਦਰਵਾਰ ਨਾਲ ਸਿੱਧੀ ਗੱਲ ਬਾਤ ਹੈ ਇਹਨਾਂ ਨਾਗਪੁਰ ਵਾਲਿਆਂ ਦੀ ਸੂਹੀਆ ਏਜੰਟ ਹਨ
@TheKingHunter8711
@TheKingHunter8711 2 ай бұрын
ਬੀਜੇਪੀ IT-ਸੈੱਲ ਸਾਹਿਬ ਜੀ ਆਪਣਾ ਗੰਦਾ ਮੂੰਹ ਬੰਦ ਕਰੋ, ਆਪ ਜੈਸੇ ਗੋਬਰ-ਭਗਤਾਂ ਕੇ ਮੂੰਹ ਵਿੱਚੋਂ ਗੰਦੀ ਬਦਵੋ ਆਉਂਦੀ ਹੈ, ਸਰ ਆਪ ਕਾਣੇ ਬਾਬੇ ਕਾ ਮੂਤਰ ਔਰ ਗੋਬਰ ਜੋ ਖਾਤੇ ਹੈਂ
@tegveersidhu2715
@tegveersidhu2715 3 жыл бұрын
ਕੋਈ ਤਸੱਲੀਬਖਸ਼ ਜਵਾਬ ਨਹੀਂ ਭਾਈ ਸਾਹਿਬ ਤੁਹਾਡਾ
@ballumahi4935
@ballumahi4935 3 жыл бұрын
ਮੈਂ ਦੁਲੇਵਾਲ ਦੀ ਅਤੇ ਬਖਸ਼ੀਸ਼ ਦੋਵੇਂ ਇੰਟਰਵਿਊ ਬੜੇ ਧਿਆਨ ਨਾਲ ਸੁਣ ਲਈਆਂ ਹਨ। ਸੁਣ ਕੇ ਜੋ ਜੱਜਮੈੰਟ ਲੱਗੀ ਹੈ ਬਖਸ਼ੀਸ਼ ਸਿੰਘ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਲੱਗਾ।
@Deepsingh-mt4pe
@Deepsingh-mt4pe 3 жыл бұрын
ਠੀਕ ਆ ਜੱਜ ਸਾਹਿਬ
@windersingh2887
@windersingh2887 3 жыл бұрын
ਉਹ ਬੰਦਾ ਸਿਰੇ ਦਾ ਚੁਗ਼ਲ ਬੰਦਾ ਦਲ ਬਦਲੂ ਬੰਦਾ ਸਾਲਾ ਖਾੜਕੂ ਲਹਿਰ ਨੂੰ ਵੀ ਲੀਕ ਲਾਈ ਜਾਂਦਾ ਐਂਦਾ ਦੇ ਹੁੰਦੇ ਆ ਖਾੜਕੂ ਦਿਲਜੀਤ ਸਿਰੇ ਦਾ ਗੰਦ ਬੰਦਾ
@RajinderSingh-el4li
@RajinderSingh-el4li 10 ай бұрын
Bhot changi gal thanu ta SC of India da justice hona chida hi
@SinghBh-mu8wv
@SinghBh-mu8wv 10 ай бұрын
ਬੱਲੂ ਜੀ ਨਹੀਂ ਇਹ ਗੱਲ ਗਲਤ ਹੈ ਭਾਈ ਬਖਸ਼ੀਸ਼ ਜੀ ਤਰਕ ਨਾਲ ਗੱਲ ਕਰਦੇ ਹਨ ਅਸੀਂ ਖਾੜਕੂ ਸਿੰਘਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ
@surmukhsingh8629
@surmukhsingh8629 9 ай бұрын
🙏🙏🙏Dhan o ji tuc
@chamkaursingh587
@chamkaursingh587 2 жыл бұрын
ਕਿਹੋ ਜਿਹੇ ਲੋਕ ਨੇ ਜਿਹੜੇ ਯੋਧਿਆਂ ਤੇ ਵੀ ਉਂਗਲਾਂ ਚੁੱਕ ਰਹੇ ਨੇ
@waraich.bathinde.aala-jv2wv
@waraich.bathinde.aala-jv2wv 2 жыл бұрын
ਆਵੇਗਾ ਟਾਈਮ ਦੁਬਾਰਾ
@anmolcarwashbreta1003
@anmolcarwashbreta1003 8 ай бұрын
ਬਾਬਾ ਬਖਸ਼ੀਸ ਜ਼ਿੰਦਾਵਾਦ
@punjab7865
@punjab7865 3 жыл бұрын
ਮੱਖੂ ਸਾਹਿਬ ਤੁਸੀਂ ਜਿਹੜੀ ਮੇਰੀ ਇੰਟਰਵਿਊ ਪਾ੍ਈਵੇਟ ਕੀਤੀ ਸੀ ਉਸ ਤੋਂ ਬਾਅਦ ਉਸ ਦਾ ਤੁਸੀਂ ਬਖਸੀਸ ਤੋਂ ਦੁਆਇਆ ਇਹ ਜਿਹੜੀ ਸਚਾਈ ਨੂੰ ਗੱਲਾਂ ਨਾਲ ਦਬਾਇਆ ਨਹੀਂ ਜਾ ਸਕਦਾ।
@balkarchattha82
@balkarchattha82 3 жыл бұрын
ਇਹ ਮੱਖੂ ਚੋਰ ਆ ਹਿਸਾ ਪਤੀ ਮਿਲਦੀ ਆ ਇਹਨੂੰ ਗਾਮੇ ਬਿੱਟੂ ਤੇ ਬਖਸੀਸ ਤੋਂ
@parmindersingh8041
@parmindersingh8041 3 жыл бұрын
ਵੀਰ ਜੀ ਇਹਨਾ ਕਿਹਾ ਸੀ ਅਸੀਂ ਕੋਠੀਆਂ ਲਈਆਂ ਅਸੀਂ ਗੱਡੀਆਂ ਲਈਆਂ ਪਰ ਇਹ ਕਹਿ ਸਕਦੇ ਸੀ ਉਹਨਾ ਵੀਰਾਂ ਨੇ ਆਹ ਲਿਆ ਉਹ ਲਿਆ ਪਰ ਗਲਤ ਬਖ਼ਸ਼ੀਸ਼ ਸਿੰਘ ਵੀ ਨਹੀਂ ਕਹਿ ਸਕਦੇ ਪਰ ਭਾਈ ਦੂਲੇ ਵਾਲ ਵੀ ਗਲਤ ਨਹੀਂ
@amarjitsingh3388
@amarjitsingh3388 3 жыл бұрын
ਬਿੱਟੂ ਪੁਲਿਸ ਦਾ ਟੋਟ ਆ । ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਡੀ ਯੂਥ ਬਹੁਤ ਇੱਜ਼ਤ ਕਰਦਾ ਤੁਸੀਂ ਆਪਣੇ ਆਪ ਨੂੰ ਬਿੱਟੂ ਨਾਲ ਜੋੜਕੇ ਆਵਦੀ ਇੱਜ਼ਤ ਨਾ ਘਟਾਉ
@sukhpalkaur2429
@sukhpalkaur2429 2 жыл бұрын
ਇਕ ਪਰਿਵਾਰ ਦੇ ਜੀਆਂ ਵਿੱਚ ਵੀ ਮੱਤਭੇਦ ਹੋ ਜਾਂਦੇ ਹਨ ਤੁਹਾਨੂੰ ਸਭ ਨੂੰ ਸ਼ਾਬਾਸ਼
@naibsingh2304
@naibsingh2304 Жыл бұрын
ਗਣ
@suchet25
@suchet25 Жыл бұрын
chup reha kro je changa nai bol sakde.
@emrosekaur9153
@emrosekaur9153 9 ай бұрын
Baba jagraj singh sangars wich kini umar de shi
@gurnimratbrar8147
@gurnimratbrar8147 3 ай бұрын
Jugraj toofan naal bakhsis Rsoi bomb da kiail ​@@emrosekaur9153
@gurpreetuppal3085
@gurpreetuppal3085 2 жыл бұрын
ਦੁੱਲੇਵਾਲ ਸਹੀ ਲਗਦੇਂ ਨੇ
@ajaysarhali8506
@ajaysarhali8506 2 жыл бұрын
ਸਿੱਖ ਕੌਮ ਕਦੇ ਨਾ ਹਾਰੇ। ਜੇ ਸਿੱਖ ਹੀ ਸਿੱਖ ਨੂੰ ਨਾ ਮਾਰੇ।
@bakhshishaatma-zn7sv
@bakhshishaatma-zn7sv Жыл бұрын
ਵਾਹਿਗੁਰੂ ਸਤਕਰਤਾਰ ਸਤਗੁਰ ਸਾਹਿਬ ਜੀ
@jaswindersingh6410
@jaswindersingh6410 2 жыл бұрын
ਡਾਕੇ ਉੱਤੇ ਸਵਾਲ ਕਰਨਾ ਜਾਂ ਹਿਸਾਬ ਮੰਗਣਾ ਬੇਤੁਕੀਆਂ ਤੇ ਛੋਟੀ ਸੋਚ ਵਾਲੀਆਂ ਗੱਲਾਂ ਹਨ!ਭਾਈ ਬਿੱਟੂ ਵਰਗੇ,ਸੁੱਖੇ ਜਿੰਦੇ ਵਰਗੇ ਸਿੰਘ ਇਹਨਾਂ ਗੱਲਾਂ ਤੋਂ ਬਹੁਤ ਉੱਪਰ ਉੱਠੀਆਂ ਹੋਈਆਂ ਮਹਾਨ ਸ਼ਖਸ਼ੀਅਤਾਂ ਸਨ ਅਤੇ ਪੂਰੀ ਤਰਾਂ ਸੰਘਰਸ਼ ਨੂੰ ਸਮਰਪਿਤ ਸਨ!
@punjabivlogger6131
@punjabivlogger6131 Жыл бұрын
Bai ji Modi ton kyo ni kuj puch da eh
@punjabivlogger6131
@punjabivlogger6131 Жыл бұрын
ਉਹ 28 ਦੇਸ਼ ਭਗਤ, _{ਬਿਜ਼ਨੈਸ ਮੈਨ }_ ਜਿੰਨ੍ਹਾਂ ਨੇ, ਭਾਰਤੀ ਬੈਂਕਾਂ ਨੂੰ ਸੌ ਕੁ ਖਰਬ ਦਾ ਚੂਨਾ ਲਾਇਆ↓* (1) ਵਿਜੈ ਮਾਲੀਆ, (2) ਮੇਹੁਲ ਚੌਕਸੀ, (3) ਨੀਰਵ ਮੋਦੀ, (4) ਨਿਸ਼ਾਨ ਮੋਦੀ, (5) ਪੁਸ਼ਪੇਸ਼ ਬੈਦਿਆ (6) ਆਸ਼ੀਸ਼ ਜੋਬਨਪੁੱਤਰਾ (7) ਸੰਨੀ ਕਾਲੜਾ (8)😎 ਆਰਤੀ ਕਾਲੜਾ (9) ਸੰਜੇ ਕਾਲੜਾ (10) ਵਰਸ਼ਾ ਕਾਲੜਾ (11) ਸੁਧੀਰ ਕਾਲੜਾ (12) ਜਤਿਨ ਮਹਿਤਾ (13) ਉਮੇਸ਼ ਪਾਰਿਖ (14) ਕਮਲੇਸ਼ ਪਾਰਿਖ (15) ਨਿਲੇਸ਼ ਪਾਰਿਖ (16) ਵਿਨੈ ਮਿੱਤਲ (17) ਏਕਲਵਯ ਗਰਗ (18) ਚੇਤਨ ਜਯੰਤੀਲਾਲ (19) ਨਿਤਿਨ ਜਯੰਤੀਲਾਲ (20) ਦੀਪਤੀ ਬੇਨ ਚੇਤਨ (21) ਸਵਿਯਾ ਸੇਠ (22) ਰਾਜੀਵ ਗੋਇਲ (23) ਅਲਕਾ ਗੋਇਲ (24) ਲਲਿਤ ਮੋਦੀ (25) ਰਿਤੇਸ਼ ਜੈਨ (26) ਹਿਤੇਸ਼ ਨਗੇਂਦਰ ਭਾਈ ਪਟੇਲ (27) ਮਯੂਰੀ ਬੇਨ ਪਟੇਲ (28) ਆਸ਼ੀਸ਼ ਸੁਰੇਸ਼ ਭਾਈ ਇੰਨ੍ਹਾਂ ਸਾਰੇ ਦੇਸ਼ ਭਗਤਾਂ ਨੇ, ਉਨ੍ਹਾਂ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਵਾਲਿਆਂ, ਨਾਲ ਮਿਲ ਕੇ ਇਸ ਰਕਮ ਨੂੰ ਭਾਰਤੀ ਢੰਗ ਨਾਲ ਲਿਖੀਏ ਤਾਂ, 1,00,00,00,00,00,000/- (ਸਿਰਫ਼ ਸੌ ਖਰਬ ਰੁਪਏ) ਹੀ ਤਾਂ ਲੁੱਟੇ ਹਨ। *ਮਜ਼ੇ ਦੀ ਗੱਲ ਤਾਂ ਇਹ ਹੈ, ਕਿ ਇੰਨ੍ਹਾਂ ਸਾਰੇ ਮਹਾਨ ਦੇਸ਼ ਭਗਤਾਂ 'ਚੋਂ ਕੋਈ 😗 ਇੱਕ ਵੀ ਸਿੱਖ ਨਹੀਂ, ਇੱਕ ਵੀ ਪੰਜਾਬੀ ਨਹੀਂ, ਇੱਕ ਵੀ ਕਿਸਾਨ ਨਹੀਂ, ਇੱਕ ਵੀ ਖਾੜਕੂ ਨਹੀਂ, ਇੱਕ ਵੀ ਮੁਸਲਮਾਨ ਨਹੀਂ, ਇੱਕ ਵੀ ਨਕਸਲਵਾੜੀ ਨਹੀਂ, ਜਾਂ ਫਿਰ, ਇੱਕ ਵੀ ਅਨੁਸੂਚਿਤ ਜਾਤੀ ਜਾਂ ਪਿਛੜੀ ਸ਼੍ਰੇਣੀ ਦਾ ਨਹੀਂ। ਹਾਂ, ਸਿਰਫ਼ ਇੱਕ ਵਿਜੈ ਮਾਲੀਆ ਤੋਂ ਬਿਨਾਂ, ਬਾਕੀ ਸਾਰੇ ਦੇ ਸਾਰੇ ਹੀ ਮਾਡਲ ਸਟੇਟ ਗੁਜਰਾਤ ਨਾਲ ਸੰਬੰਧਿਤ ਸਨ। ਉਹ ਗੁਜਰਾਤ, ਜਿਸਦੀ ਆਜ਼ਾਦੀ ਦੀ ਲੜਾਈ 'ਚ, ਇੱਕ ਪ੍ਰਤੀਸ਼ਤ ਵੀ ਦੇਣ ਨਹੀਂ ਸੀ। ਇਸ ਸਭ ਦੇ ਬਾਵਯੂਦ ਵੀ, ਉਹ ਕਿਸਾਨਾਂ ਨੂੰ, ਸਿੱਖਾਂ ਨੂੰ, ਖ਼ਾਸ ਕਰ ਕੇ ਪੰਜਾਬੀਆਂ ਨੂੰ, ਜਿੰਨ੍ਹਾਂ ਦਾ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਸਭ ਤੋਂ ਵੱਧ ਅਤੇ ਕੁਰਬਾਨੀਆਂ ਵੀ ਸਭ ਤੋਂ ਵੱਧ ਸਨ; ਪਰੰਤੂ, ਇਹ ਦੇਸ਼-ਭਗਤੀ ਦੇ ਸਰਟੀਫਿਕੇਟ ਵੰਡਣ ਵਾਲੇ, ਉਨ੍ਹਾਂ ਹੀ ਪੰਜਾਬੀਆਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹਨ। ਕਾਪੀ ( ਆਹ ਕਿਸੇ ਵੀਰ ਭੈਣ ਨੇ ਚੰਗੀ ਮਿਹਨਤ ਨਾਲ ਪੋਸਟ ਤਿਆਰ ਕੀਤੀ ਹੈ, ਸਾਨੂੰ ਬੇਸ਼ੱਕ ਨਾਮ ਨਹੀਂ ਪਤਾ ਪਰ ਫਿਰ ਧੰਨਵਾਦੀ ਹਾਂ )🙏
@nirmalbhullar7593
@nirmalbhullar7593 Жыл бұрын
ਸਹੀ ਕਿਹਾ ਜੀ ਜਿਹੜੇ A ਕਲਾਸ ਯੋਧਿਆਂ ਦੇ ਖਰਚੇ ਬਹੁਤ ਸੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਕੋਠੀਆ ਗੱਡੀਆਂ ਤੇ ਅਸਲਾ ਤੇ ਬਹੁਤ ਖਰਚ ਹੋ ਜਾਂਦਾ ਸੀ ਬਹੁਤ ਵਾਰ ਖਰਚੇ ਰਾਸ਼ ਵੀ ਨਹੀਂ ਆਉਂਦੇ ਸਨ ।
@hirasinghhirasingh6029
@hirasinghhirasingh6029 3 жыл бұрын
ਮੈਂ ਇੱਕ ਦਿਨ ਬਾਬਾ ਮਾਨੋਚਾਹਲ ਘੱਰ ਦੇਖਿਆ ਪੱਰ ਦੁੱਖ ਲੱਗਾ ਪੁਲਿਸ ਬੈਠੀ ਸਾਡੇ ਪੰਥ ਦੇ ਠੇਕੇ ਦਾਰ ਨੂੰ ਬੇਨਤੀ ਹੈ ਛੱਡਵਾਇਆ ਜਾਵੇ
@jagroopbal4958
@jagroopbal4958 2 жыл бұрын
Shoth gya praa
@balkarsingh9155
@balkarsingh9155 3 жыл бұрын
ਬਾਬਾ ਬਖ਼ਸ਼ੀਸ਼ ਸਿੰਘ ਜੀ ਕੀ ਲੋੜ ਇਹੋ ਜਹੀਆ ਇਨਟਰਵਿਉ ਦੀ ……
@sherbajdhaliwal5650
@sherbajdhaliwal5650 3 жыл бұрын
ਮਸੂਰੀ ਮੰਗਦਾ 🤩
@rajbahadar877
@rajbahadar877 3 жыл бұрын
ਫੁਕਰਾ ਬੰਦਾ
@mannisingh678
@mannisingh678 3 жыл бұрын
Yaar ki kehi jande a tuc lok.... jehre heere bache a asi ohna nu ida hi gwa laina a...
@sikandersinghsidhu1737
@sikandersinghsidhu1737 3 жыл бұрын
ਕੁੱਝ ਗੰਦੇ ਲੋਕਾਂ ਸਾਡੇ ਯੋਧਿਆਂ ਖਿਲਾਫ ਬੋਲ ਰਹੇ ਹਨ ਜਿਹੜੇ ਉਸ ਸਮੇਂ ਮੂਤ ਕਰਨ ਲਈ ਬਾਹਰ ਨਹੀਂ ਸਨ ਨਿਕਲਦੇ ।ਹੁਣ ਵਿਦਵਾਨ ਬਣ ਰਹੇ ਹਨ
@jakhmidil8114
@jakhmidil8114 3 жыл бұрын
ਜੇ ਭੌਂਕੂ ਬੁਰਕੀ ਫੇਰ ਈ ਪਵੇਗੀ।
@simsingh3152
@simsingh3152 13 күн бұрын
ਬਖਸ਼ੀਸ਼ ਸਿੰਘ ਦੀਆਂ ਗੱਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤੇ ਜੰਮਿਆਂ ਈ ਬਹੁਤ ਲੇਟ ਐ
@TheKingHunter8711
@TheKingHunter8711 2 ай бұрын
ਉਹ ਕਹਿੰਦੇ ਕਿਹੜੀ ਕੋਠੀ ਕਰਾਏ ਉੱਤੇ ⁉️ ਖੜ੍ਹਕੂ ਸਿੰਘ ਤਾਂ ਰਾਤਾਂ ਦੇ ਹਨੇਰੇ ਵਿੱਚ ਪਿੰਡੋਂ ਬਾਹਰ ਖੇਤਾਂ (ਢਾਣੀਆਂ) ਵਿੱਚ ਰੋਟੀਆਂ ਖਾਇਆ ਕਰਦੇ ਸੀ, ਕੋਠੀਆਂ ਲੈਕੇ ਕੋਈ ਨਹੀਂ ਰਹਿੰਦਾ ਸੀ
@GurdeepSingh-lb1zc
@GurdeepSingh-lb1zc 3 жыл бұрын
ਬਾਈ ਜੀ ਜੇ ਇੰਟਰਵਿਊ ਕਰਨੀ ਹੁੰਦੀ ਐਦਾੰ ਦੀ ਤੇ ਸਾਰੇ ਸਵਾਲ ਪੁੱਛਿਆ ਕਰੋ ਜਿਹਨਾੰ ਦੇ ਇਹ ਜਬਾਵ ਦੇ ਸਕਣ ਤੁਸੀ ਸਵਾਲ ਕਿਉੰ ਨੀ ਕੀਤਾ ਕੀ ਵਿਆਹ ਚ ਕੈਟ ਕੀ ਕਰਨ ਆਇਆ ਸੀ ??
@shamshersingh.139
@shamshersingh.139 3 жыл бұрын
ਕੈਟ ਦਾ ਵੇਰਵਾ ਦਿਉ ਵੀਰ ਜੀ
@mrjazz945
@mrjazz945 3 жыл бұрын
main bhaut galan note kitia bhai daljeet singh dulle wal bilkul sehi a
@Sukh_Brar_Malwa_Reaction
@Sukh_Brar_Malwa_Reaction 3 жыл бұрын
ਵਾਹ ਬਈ ਵਾਹ ਜਿਹੜੀ ਕੌਮ ਦੇ ਨਾਂਅ ਤੇ ਸੰਘਰਸ਼ ਚਲਾਇਆ ਅਤੇ ਮਾਵਾਂ ਦੇ ਪੁੱਤ ਗਰੀਬਾਂ ਦੇ ਮਰਵਾ ਦਿੱਤੇ, ਉਤੋਂ ਕਹਿੰਦੇ ਜਿਹੜੇ ਸੰਘਰਸ਼ ਦਾ ਹਿੱਸਾ ਨਹੀ ਸਨ ਉਨਾ ਨੂੰ ਸਵਾਲ ਚੁੱਕਣ ਦਾ ਹੀ ਹੱਕ ਨਹੀ ਹੈ, ਸਾਰੀ ਕੌਮ ਹੱਕ ਰਖਦੀ ਹੈ ਸਵਾਲ ਕਰਨ ਦਾ ਕਿਉਂਕਿ ਕੌਮ ਆਪਣੀ 80 ਤੋਂ 90 ਦੇ ਦਹਾਕੇ ਦੀ ਪੂਰੀ ਜਵਾਨ ਪੀੜ੍ਹੀ ਗਵਾ ਚੁੱਕੀ ਹੈ, ਕੋਈ ਵਿਰਲਾ ਹੀ ਬਚਿਆ ਹੋਵੇਗਾ ਜੋ 1980 ਦੇ ਸਮੇਂ ਵੀਹ ਪੱਚੀ ਸਾਲ ਦੀ ਉਮਰ ਦਾ ਸੀ
@KanwaljitSingh-l5n
@KanwaljitSingh-l5n Жыл бұрын
Vey Nici Idea Brother Ji
@TheKingHunter8711
@TheKingHunter8711 2 ай бұрын
ਇੰਨਾਂ ਖਾੜਕੂ ਬਾਬਿਆਂ ਦੀ ਇੱਕ ਮੁਲਾਕਾਤ ਆਹਮੋ ਸਾਹਮਣੇ ਕਰਵਾਕੇ ਰੌਲਾ ਨੰਬੇੜੋ ਪਰਾਂ, ਆਪਸ ਵਿੱਚ ਗਿਲੇ-ਸ਼ਿਕਵੇ, ਵਹਿਮ ਭਰਮ, ਭੁੱਲ-ਭੁਲੇਖਾ ਸਭ ਦੂਰ ਹੋ ਜਾਵੇਗਾ ਜੀ, ਹਾਂ ਜੀ ਕਈ ਵਾਰੀ ਕੁੱਝ ਗੱਲਾਂ ਪਰਦੇ ਹੇਠ ਰੱਖਣੀਆਂ ਜਰੂਰੀ ਵੀ ਹੁੰਦੀਆਂ ਪਰ ਜੇਕਰ ਸਾਡੇ ਸਿੱਖ/ਪੰਜਾਬ ਲੋਕਾਂ ਦੇ ਦੱਸਣ ਯੋਗ ਹੋਈਆਂ ਤਾਂ Video ਜਰੂਰ ਪਾਇਓ ਜੀ
@rajakohli9831
@rajakohli9831 3 жыл бұрын
Bhai dulewala real hero
@user646
@user646 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ, 04 ਅਗਸਤ, 2021: ਸਿਰ 'ਚ ਤਾਂ ਚਲੋ , ਸੱਟ ਲਗ ਗਈ ਸੀ, ਪਰ ਦਾੜੀ- ਮੁੱਛਾਂ ਦਾ ਕੀ ਕਸੂਰ ਹੈ ? (ਸਮਾਚਾਰ ਸੰਪਾਦਕ)
@manishkhindri2021
@manishkhindri2021 3 жыл бұрын
Jeena sheena ch sajiya piya
@bhaiagiakarsinghhazoorirag7745
@bhaiagiakarsinghhazoorirag7745 3 жыл бұрын
ਲੱਖ ਲਾਹਨਤ , ਸੋਹਣੀ ਕਰਤੂਤ ਕੀਤੀ ਆ , ਤੁਸੀਂ ਆਪਸ ਵਿੱਚ ਹੀ ਸੁੱਤੀਆਂ ਕਲਾਂ ਜਗਾਈ ਜਾਂਦੇ ਓ ।ਇਸ ਤੋਂ ਮਾੜੀ ਸੌਚ ਹੋਰ ਕੀ ਹੋ ਸਕਦੀ
@anmolcarwashbreta1003
@anmolcarwashbreta1003 8 ай бұрын
ਤੂੰ rehnde ਵਿਦਵਾਨ
@dilshersinghmalhi-gv3pd
@dilshersinghmalhi-gv3pd 7 ай бұрын
Tu kita kuj kom lai k sgpc to langar chalda tera gandu sala
@HSsingh741
@HSsingh741 3 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਬਖਸ਼ੀਸ਼ ਸਿੰਘ ਜੀ ਨੇ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਦਿੱਤੇ ਨੇ। ਜਿਨ੍ਹੇ ਵੀ ਸਾਡੇ ਸਿੰਘ ਖਾਡ਼ਕੂ ਲਹਿਰ ਨਾਲ ਸਬੰਧ ਰੱਖਣ ਵਾਲੇ ਸਾਡੇ ਸੂਰਮੇ ਸਿੰਘ ਜੋ ਸਿੱਖ ਕੌਮ ਲਈ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਸਿੰੰਘਾਂ ਦੇ ਸਰੀਰਾਂ ਤੇ ਪੁਲਿਸ ਵੱਲੋਂ ਕੀਤੇ ਜ਼ੁਲਮਾਂ ਨੂੰ ਝੱਲਿਆ ਹੈ। ਅਸੀਂ ਉਨ੍ਹਾਂ ਸਾਰੇ ਸਿੰਘਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ। ਸਰਕਾਰਾਂ ਨੇ ਬਹੁਤ ਹੀ ਘੱਟੀਆ ਤੇ ਕਮੀਨੀਆਂ ਸਾਜਸ਼ਾਂ ਕਰਕੇ ਸਾਡੇ ਹੀ ਸੂਰਮੇ ਸਿੰਘਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀਆਂ। ਇੱਕ ਮੇਰੀ ਹੱਥ ਜੋੜ ਕੇ ਬੇਨਤੀ ਉਨ੍ਹਾਂ ਸਾਰੇ ਸਿੰਘਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਸਰੀਰਾਂ ਤੇ ਪੁਲਿਸ ਵੱਲੋਂ ਜ਼ੁਲਮ ਝੱਲੇ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਕੋਈ ਵੀ ਗੱਲ ਆਪਸ ਵਿੱਚ ਭਰਾਵਾਂ ਵਾਂਗ ਬੈਠ ਕੇ ਕਰੋ ਨਾ ਕਿ ਮੀਡੀਆ ਦੇ ਸਾਹਮਣੇ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰੋ ।ਕਿਉਂਕਿ ਇਸ ਨਾਲ ਸਿੱਖ ਨੌਜਵਾਨ ਪੀੜ੍ਹੀ ਨੂੰ ਬਹੁਤ ਗਲਤ ਮੈਸਜ ਜਾਂਦਾ ਹੈ। ਕਿਉਂ ਕਿ ਸਾਡੇ ਲੋਕਾਂ ਤੇ ਚੰਗੀ ਗੱਲ ਦਾ ਘੱਟ ਅਸਰ ਤੇ ਮਾੜੀ ਗੱਲ ਦਾ ਜ਼ਿਆਦਾ ਅਸਰ ਹੁੰਦਾ ਹੈ। ਸਾਨੂੰ ਵੀ ਦਿਲੋਂ ਬਹੁਤ ਦੁੱਖ ਹੈ ਜਿਨ੍ਹਾਂ ਸਿੰਘਾਂ ਦੇ ਸਰੀਰਾਂ ਤੇ ਬਹੁਤ ਜ਼ੁਲਮ ਕੀਤਾ ਗਿਆ ਪੁਲਿਸ ਵੱਲੋਂ। ਪਰ ਦੁੱਖ ਇਹ ਵੀ ਹੈ ਕਿ ਅਸੀਂ ਸਰਕਾਰਾਂ ਦਾ ਕੰਮ ਆਪ ਹੀ ਕਰੀ ਜਾ ਰਹੇ ਹਾਂ। ਸਾਨੂੰ ਇਸ ਤੋਂ ਸੁਚੇਤ ਤੇ ਗੁਰੇਜ ਕਰਨਾ ਚਾਹੀਦਾ ਹੈ। ਵਾਹਿਗੁਰੂ ਤੁਹਾਨੂੰ ਸਾਰਿਆਂ ਸਿੰਘਾਂ ਨੂੰ ਹਮੇਸ਼ਾ ਆਪਸੀ ਏਕਤਾ ਪਿਆਰ ਚੜ੍ਹਦੀਕਲਾ ਵਿੱਚ ਰੱਖੇ।।
@DALBIRSINGH-bz6sg
@DALBIRSINGH-bz6sg 2 ай бұрын
ਬਿਲਕੁਲ ਸਹੀ ਗੱਲ ਹੈ ਜੀ,ਬਾਕੀ ਮੱਖੂ ਸਾਹਿਬ ਅਜਿਹੀਆਂ ਗੱਲਾਂ ਸਾਹਮਣੇ ਨਾ ਲਿਆਈਆਂ ਜਾਣ ਗ਼ਲਤ ਹੈ
@gurpreeetsinghkullar799
@gurpreeetsinghkullar799 3 жыл бұрын
15 ਤੌਂ 24 ਡਾਕੇ ਮਾਰੇ ਸੀ ਅਥਿਆਰ ਚੰਕਣ ਨਾਲ ਸੰਘਰਸ਼ ਨੀ ਲੜਿਆ ਜਾਂਦਾ ਜਿਨ੍ਹਾਂ ਨੇ ਸਿੰਘਾਂ ਨੂੰ ਰੋਟੀ ਖਵਾਕੇ ਤਸੱਧਦ ਚੱਲਿਆ ਉਹਨਾ ਦਾ ਵੀ ਉਹ ਨਾ ਦਾ ਵੀ ਪੂਰਾ ਯੋਗਦਾਨ ਹੈ।
@ekamjotnagra8669
@ekamjotnagra8669 2 жыл бұрын
ਮਖੂ ਸਾਹਿਬ ਤੁਸੀਂ ਬੜੇ ਸੁਲਝੇ ਹੋਏ ਵਿਦਵਾਨ ਹੋ ਕੌਮ ਲਈ ,ਤੁਹਾਡੀ ਬਹੁਤ ਵੱਡੀ ਜਿੰਮੇਵਾਰੀ ਐ, ਕੇ ਤੁਸੀਂ ਲਿਬਰੇਸ਼ਨ ਵੱਲੋਂ ਜੋ ਵੀ ਕੁਰਬਾਨੀਆਂ ਜਾਂ ਉਹਨਾਂ ਦੁਬਾਰਾ ਕੌਮ ਲਈ ਕੀਤੀਆਂ ਸ਼ਹਾਦਤਾਂ ਦੀ ਤੌਹੀਨ ਕਰ ਰਹੇ ਹੋਂ ਸਿਰਫ ਅਪਣੀ trp ਲਈ
@sonygill1311
@sonygill1311 Жыл бұрын
ਸਾਡੇ ਸਮਾਣੇ ਇਲਾਕੇ ਦੇ ਮਾਣ ਨੇ ਬਾਬਾ ਬਖਸ਼ੀਸ਼ ਸਿੰਘ ਜੀ
@mohandhindsa1174
@mohandhindsa1174 2 жыл бұрын
ਸਭ ਦਾ ਯੋਗਦਾਨ ਸੀ ਉਸ ਟਾਈਮ ਇਹ ਵੇਲਾ ਆਪਸ ਵਿੱਚ ਲੜਣ ਦਾ ਨਹੀ ਦੁਸ਼ਮਣ ਸਾਡਾ ਸਾਂਝਾ ਦੁਸ਼ਮਣ ਨਾਲ ਲੜੋ
@gopi2bhatti
@gopi2bhatti 3 жыл бұрын
ਮਾਝੇ ਚ ਬਹੁਤ 14,15 ਸਾਲ ਦੇ ਖਾੜਕੂ ਸ਼ਹੀਦ ਹੋਏ ਹਨ
@jakhmidil8114
@jakhmidil8114 3 жыл бұрын
ਇੱਥੋਂ ਈ ਤਾ ਮਾਰ ਪਈ ਕੱਚੀ ਮਛੋਰ ਆਟਾ ਖਰਾਬ ਵਾਲੀ ਕਹਾਵਤ
@tejbirsingh9232
@tejbirsingh9232 3 жыл бұрын
@@jakhmidil8114 matlab
@punjab-np9mc
@punjab-np9mc 3 жыл бұрын
@@tejbirsingh9232 bai ji Eh tout NE police de
@punjab-np9mc
@punjab-np9mc 3 жыл бұрын
@@tejbirsingh9232 bai ji eh hrik jgha galt comment krda 84 bare ganda bnda bai eh.. Beant da putt bnda eh
@sukhwindersingh2385
@sukhwindersingh2385 3 жыл бұрын
ਦੁਲੇਵਾਲਾ ਤੋਂ ਬੇਚਾਰੇ ਤੋਂ ਤੁਰ ਵੀ ਨੀ ਹੁੰਦਾ
@sukhwindersingh5758
@sukhwindersingh5758 3 жыл бұрын
ਬਖਸੀਸ ਸਿੰਘ ਜਬਾਬ ਕਿਉ ਦੇਣ ਸ ਦਲਜੀਤ ਸਿੰਘ ਬਿੱਟੂ ਜੋ ਸ਼ੰਘਰਸ ਦੇ ਮਾਸਟਰ ਮਾਈਡ ਹੈ ਉਹ ਜਬਾਬ ਕਿਉ ਨਹੀ ਦਿੰਦੇ ਪੰਥਕ ਕੇਮਟੀ ਦੇ ਸਾਰੇ ਫੈਸਲੇ ਤੇ ਵੋਟਾਂ ਦਾ ਬਾਈਕਾਟ ਸਭ ਉਹਨਾਂ ਰਾਹੀਂ ਹੋਇਆ ਉਹ ਆਪ ਜਬਾਬ ਦੇਣ ਕੌਮ ਨੂੰ
@gurjitsinghsidhu3858
@gurjitsinghsidhu3858 3 жыл бұрын
Tu khud hi mill le bittu nu
@harwinderbadesha3475
@harwinderbadesha3475 3 жыл бұрын
ane ve samj ne
@mannisingh678
@mannisingh678 3 жыл бұрын
Jehre galt cmnt krde pye a oh sare landu ne.. saade kom de heere ne saare. Jehre jeounde ne oh v...
@rajdeepsingh6309
@rajdeepsingh6309 3 жыл бұрын
S Ajmer Singh Di interview vekho .tuhade Sare answer mil jange
@g.m.smussapur8800
@g.m.smussapur8800 3 жыл бұрын
ਜਮੀਨ ਤਾਂ ਬਹੁਤ ਅੈ,ਭਾਵੇ ਕਿਸੇ ਵੀ ਨਾ ਤੇ ਹੋਵੇ
@dhillonmanni5597
@dhillonmanni5597 3 жыл бұрын
Bina proof to koi vv kuj vv bol skda aa. Je tuhanu pta aa ta proof rkho sahmne
@jaswindersingh6410
@jaswindersingh6410 2 жыл бұрын
ਤੂੰ ਤਹਿਸੀਲਦਾਰ ਲੱਗਿਆ ਸੀ ਉਸ ਜਮੀਨ ਦੀ ਰਜਿਸਟਰੀ ਹੋਣ ਵੇਲੇ?ਸਾਰਿਆਂ ਨੂੰ ਆਵਦੇ ਵਰਗੀ ਭੁੱਖ ਨੰਗ ਨਾ ਸਮਝਿਆ ਕਰੋ!
@ManinderSingh-ce8qy
@ManinderSingh-ce8qy 10 ай бұрын
Baba bakhsish g satguru d kirpa tuhade te bani rhe, waheguru.
@jagdevsingh7524
@jagdevsingh7524 3 жыл бұрын
ਭਾਈ ਦੂਲੇਵਾਲਾ ਨੇ, ਭਾਈ ਬਿੱਟੂ ਦੇ ਵਿਆਹ 'ਤੇ ਇਤਰਾਜ਼ ਨਹੀਂ ਕੀਤਾ ਆਪਣੀ ਇੰਟਰਵਿਊ ਵਿੱਚ। ਬਲਕਿ ਵਿਆਹ ਵਿੱਚ ਸ਼ਾਮਿਲ ਕੁਝ ਕੈਟਾਂ (ਭਾਈ ਦੂਲੇਵਾਲਾ ਮੁਤਾਬਿਕ) ਦਾ ਜ਼ਿਕਰ ਕੀਤਾ ਸੀ। ਮਖੂ ਸਾਹਿਬ ਉਹ ਨੁਕਤਾ ਤਾਂ ਤੁਸੀਂ ਛੇੜਿਆ ਹੀ ਨਹੀਂ।
@powers4you692
@powers4you692 3 жыл бұрын
Sedeya ta ni viah wala kisa... Ki puri gal khul jani c.. makhu v ena da pakh purda video ch disda, jida godi media modi da kardi aa..
@manwindersingh2191
@manwindersingh2191 3 жыл бұрын
Right
@Bindsinghk
@Bindsinghk 3 жыл бұрын
Bilkul sahi kiha ji
@Bindsinghk
@Bindsinghk 3 жыл бұрын
Eh sab saale police naal mil k bedoshe youngsters marwaye
@thesahil9774
@thesahil9774 4 ай бұрын
Right
@kamaljeetsidhu3060
@kamaljeetsidhu3060 3 жыл бұрын
ਬਿੱਟੂ ਹੋਰਾਂ ਨੂੰ PCC ਕਿਵੇਂ ਮਿਲੀ ਪੰਜਵੜ੍ਹ ਦੀ ਪਤਨੀ ਪਾਕਿਸਤਾਨ ਕਿਵੇਂ ਗਈ। ਭਰਾਵਾਂ ਸਮਝੋਤੇ ਹੋਏ ਨੇ ਸਰਕਾਰਾਂ ਨਾਲ ਐਵੇਂ ਫੁੱਕਰੀ ਮਾਰਨ ਲੱਗ ਜਾਂਦੇ ਜੇ। ਸਟੇਟ ਵਿੱਚ ਰਹਿਣਾ ਸਿੱਖੋ ਭਰਾਵੋ।
@Sandeepsingh-ou6uu
@Sandeepsingh-ou6uu 3 жыл бұрын
Aho tu tan samjhota kra k aya c bai....nekki de archarak.
@mannisingh678
@mannisingh678 3 жыл бұрын
Yaar had ho gyi tuhadi oh prawo apni kom de heere a oh jehna bare tuc galt bol rehe a... paisa ina jaruri ho gya yodhea to.. sanu koi lord nahi paise kithe gya kithe nahi gya...
@balrajgill3164
@balrajgill3164 3 жыл бұрын
ਬਾਬਾ ਜੀ ਸੱਈ ਜਬਾਬ ਦਿੱਤਾ ਕੋਈ ਵੀ ਕੰਮ ਕੀਤਾ ਹੋਵੇ ਨੱਹੀ ਦੱਸਣਾ ਚਾਹੀਦਾ
@ballumahi4935
@ballumahi4935 3 жыл бұрын
ਮੱਖੂ ਸਾਹਿਬ ਪੱਤਰਕਾਰੀ ਵਿੱਚ ਪੱਖਪਾਤ ਨਹੀਂ ਚੱਲਦਾ ਹੁੰਦਾ।
@amarjitsingh3388
@amarjitsingh3388 3 жыл бұрын
ਬਿਲਕੁਲ ਸਹੀ
@taranjeetsalh636
@taranjeetsalh636 Жыл бұрын
ਮਖੂ ਬਹੁਤ ਜ਼ਿਆਦਾ ਪੱਖਪਾਤ ਕਰਦਾ ਹੈ
@karnailsinghkhalsausa176
@karnailsinghkhalsausa176 3 жыл бұрын
ਆਪਣਾ ਢਿੱਡ ਨੰਗਾ ਨਾ ਕਰੋ ਵੀਰੋ। ਇਹ ਕੋਈ ਸਿਆਣਪ ਨਹੀਂ ਹੈ। ਅਜੇ ਵੀ ਅਜ਼ਾਦੀ ਦਾ ਸੰਘਰਸ਼ ਜਾਰੀ ਹੈ।
@jakhmidil8114
@jakhmidil8114 3 жыл бұрын
ਕਿਹੜਾ ਸੰਘਰਸ਼ ਭਰਾਵਾ ਪਹਿਲਾਂ ਵਾਲਾ ਈ ਨੀ ਭੁੱਲੇ।
@punjab-np9mc
@punjab-np9mc 3 жыл бұрын
@@jakhmidil8114 klunn tuc ta bjhn aliyn choo c ghoosiyo.. Saale tout police de
@jakhmidil8114
@jakhmidil8114 3 жыл бұрын
@@punjab-np9mc ਸੋਡਾ ਕੋਈ ਮਰਿਆ ਨੀ ਹੋਣਾ ਸੋਡੀ ਪੈਲੀ ਵਿਕੀ ਨੀ ਹੋਣੀ ਚੱਲ ਭੱਜ ਐਥੋਂ ਵੱਡਾ ਸੰਘਰਸ਼ੀ ਤੂੰ ਰਿਸਤਾ ਕਰਨ ਆਇਆ ਮੇਰੇ ਕੁਮੈਂਟ ਥੱਲੇ।
@punjab-np9mc
@punjab-np9mc 3 жыл бұрын
@@jakhmidil8114 ja Oye ja.. Mrya ni hunda gaandu caption de badal de chamchey.. Jihna de sheed hoe ne ohna nu ta koi dukh ni hai oh ta TV te awa awa k khnde ne k dharam de lakhey lgiya saada ji koi rabbi ruuh hi hoega.. Tuc ap ta kus krna ni te na doojiynn nu krn dena.. Bs virod krn lg jnde o bann k political parties te police de toutt
@Rightofopinion2022
@Rightofopinion2022 3 жыл бұрын
ਹਮਾਮ ਚ ਸਭ ਨੰਗੇ ਨੇ
@punjab7865
@punjab7865 3 жыл бұрын
ਮੈਂ ਬਖਸੀਸ ਸਿੰਘ ਜੀ ਲੱਗਭੱਗ ਬੈਡ ਤੇ ਹਾਂ ਮੈਂ ਤਾਂ ਹੁਣ ਕਿਸੇ ਸੰਘਰਸ਼ ਨਹੀਂ ਆ ਸਕਦਾ ਦੂਜੀ ਗੱਲ ਇੱਕ ਪਾਸੇ ਕਹਿ ਰਹੇ ਹੋ ਕਿ ਮੈਂ ਦਲਜੀਤ ਬਿੱਟੂ ਹੋਰਾਂ ਨਾਲ ਜੇਲ੍ਹ ਕੱਟੀ ਹੈ ਜੋ ਬਿਲਕੁੱਲ ਨਹੀਂ ਹੋਸਕਦਾ 1995 ਵਾਲੀ ਬੇਅੰਤ ਸਿੰਘ ਦੇ ਕਤਲ ਵਾਲੀ ਗੱਲ ਦਾ ਜਿਕਰ ਕੀਤਾ ਹੈ ਪਰ ਮੈਂ ਉਸ ਵੇਲੇ ਦਾ ਸਾਰਾ ਸੱਚ ਜਰੂਰ ਕੌਮ ਦੇ ਸਾਹਮਣੇ ਲਿਆਵਾਂਗਾ ਮੱਖੂ ਸਾਹਿਬ ਮੈਂਂ ਤੁਹਾਨੂੰ ਆਪਣੀ ਇੰਟਰਵਿਊ ਭੇਜੀ ਹੈ ਉਹ ਸਾਰੀ ਤੱਥਾਂ ਦੇ ਅਧਾਰ ਤੇ ਦਿੱਤੀ ਹੈ। ਦੁਨੀਆਂ ਵਿੱਚ ਏਡਾ ਕਮਲਾ ਨਹੀਂ ਕਿ ਦਲਜੀਤ ਬਿੱਟੂ ਨੇ ਜਮੀਨ ਆਪਣੇ ਨਾਮ ਥੋੜੋ ਕਰਵਾਈ ਹੋਵੇਗੀ ਘਰ ਫਰਨੀਚਰ ਤਾਂ ਇਹ ਲੋਕ ਸਿਰਫ ਦਿਖਾਵੇ ਲਈ ਕਰਦੇ ਹਨ ਅਖੀਰਲੀ ਗੱਲ ਤਾਂ ਇਹ ਹੈ ਕਿ ਕਿਸੇ ਦੂਜੇ ਬੰਦਿਆਂ ਦੀ ਜਿਮੇਵਾਰੀ ਕਿਵੇਂ ਲੈ ਸਕਦਾ ਇਹ ਤਾਂ ਤੁੱਕ ਹੀ ਨਹੀਂ ਬਣਦੀ ਕਿ ਕੋਈ ਦੂਜੇ ਬੰਦੇ ਦੀ ਜਿਮੇਵਾਰੀ ਨਹੀਂ ਲੈ ਸਕਦਾ ਲਿਖਣ ਨੂੰ ਬਹੁਤ ਕੁੱਝ ਹੈ ਪਰ ਲਿਖਣ ਤੋਂ ਹੱਥ ਥੱਕ ਚੁੱਕਿਆ।
@kailashsingh7539
@kailashsingh7539 3 жыл бұрын
Tuhadi interview kado hoi
@Roomialac
@Roomialac 3 жыл бұрын
Bilkul sahi gal ji ....
@Roomialac
@Roomialac 3 жыл бұрын
Makhu saab nu chahida yan ta pehla interview krn na yan fer delete na kreya krn odo ta bda acha acha krde hunde ah...
@Roomialac
@Roomialac 3 жыл бұрын
@@kailashsingh7539 brain on tv te and rmb television te
@mannisingh678
@mannisingh678 3 жыл бұрын
Koi gal ni mere veer paisa matter nahi krda sanu kom de yodhea te maan hona chahida a.. paisa j koi le v gya ta ki hoya..
@jatindhersingh3128
@jatindhersingh3128 2 жыл бұрын
Very good 22 ji
@parminderkaurbrar394
@parminderkaurbrar394 Жыл бұрын
ਵੀਰ ਜੀ ਡਾਕਾ ਬਾਰਾਂ ਫਰਵਰੀ ਓਨੱੀ ਸੋ ਸਤਾਸੀ ਨੂੰ ਵੱਜਾ
@HarjeetSingh-sr9cf
@HarjeetSingh-sr9cf 5 ай бұрын
ਉਸ ਡਾਕੇ ਵਿੱਚ ਤੇ ਬਹੁਤ ਕੁਝ ਬਰਬਾਦ ਹੋ ਗਿਆ ਜੀ 😭😭😭
@tariqmahmood8303
@tariqmahmood8303 2 жыл бұрын
Kharko jindabad,long live warriors
@PremSingh-rg8cj
@PremSingh-rg8cj Жыл бұрын
Baba ji shi ne ,,gal bat to patta lgda❤
@YadwinderSingh-nz3gd
@YadwinderSingh-nz3gd 3 жыл бұрын
ਹਰਪ੍ਰੀਤ ਸਿੰਘ ਮੱਖੂ ਲੱਗ ਗਿਆ,, ਪੱਖਪਾਤ ਕਰਨ_-_ ਭਾਈ ਦਲਜੀਤ ਸਿੰਘ ਖਾਲਸਾ ਦੀ ਇੰਟਵਿਊ ਨੂੰ ਗਾਇਬ ਕੀਤਾ।। ਪੱਖਪਾਤ ਪੱਖਪਾਤ
@monarchincorporate6092
@monarchincorporate6092 3 жыл бұрын
Bilkul sahi gaal
@manwindersingh2191
@manwindersingh2191 3 жыл бұрын
Daljit Singh ji sach bol rahe AAA...bakhsish Singh da vyan ni rlde hun
@baggaaulakhbaggaaulakh8006
@baggaaulakhbaggaaulakh8006 3 жыл бұрын
@gagandeep kaur ਬਿਲਕੁਲ ਜੀ ਲਿਆਵੇ ਫਰਦਾ
@SukhdevSingh-sh9uy
@SukhdevSingh-sh9uy 3 жыл бұрын
ਏਥੇ ਤੇ ਘਰਾ ਦੇ ਖਰਚੇ ਨੀ ਮਾਨ ਤੇ ਇਹ ਤੇ ਵੀਰ ਫਿਰ ਐਡੇ ਵੱਡੇ ਕੰਮ ਕੀਤੇ ਸੀ
@sarbjeetsingh9607
@sarbjeetsingh9607 3 жыл бұрын
Keep it up Baba bakhseeh singh 👍🙏
@TheKingHunter8711
@TheKingHunter8711 2 ай бұрын
ਮਖੂ ਸਾਹਿਬ ਜੀ 🙏🏻 ਤੁਹਾਨੂੰ ਬੇਨਤੀ ਆ ਕਿ ਤੁਸੀਂ ਜਾਂ ਤਾਂ ਕਿਸੇ ਉਲਝੇ ਮਸਲੇ ਨੂੰ ਛੇੜਿਆ ਨਾ ਕਰੋ ਜਾਂ ਫਿਰ ਹੁਣ ਸਿਰੇ ਲਾ ਦਿਓ, ਅਧੂਰੀ ਜਾਣਕਾਰੀ ਸਿੱਖ-ਕੌਂਮ ਉਲਝਣ ਵਿੱਚ ਪਾਉਣ ਵਾਲੀ ਏਸ Video ਦਾ ਕੀ ਤੁਕ ਹੈ ⁉️ ਜਾਂ ਕੋਈ ਫਾਇਦਾ ⁉️ ਇੰਨਾਂ ਸਿੰਘ ਨੂੰ ਆਹਮਣੇ ਸਾਹਮਣੇ ਗੱਲ ਕਰਾ ਦਿਓ, ਹਾਂ ਉਸਦੀ Video ਭਾਂਵੇ ਨੈੱਟ ਉੱਤੇ ਨਾ ਪਾਇਓ ਪਰ ਸਿੱਖਾਂ ਨੂੰ ਇਸ਼ਾਰਾ ਜਰੂਰ ਦੇ ਦੇਣਾ ਕਿ ਕੀ ਚੱਕਰ ਆ ਜਾਂ ਭਾਂਵੇ ਏਹ ਦੱਸ ਦੇਣਾ ਕਿ ਇਸ ਮੁੱਦੇ ਉੱਤੇ ਨਹੀਂ ਬੋਲਿਆ ਜਾ ਸਕਦਾ
@gurisingh6344
@gurisingh6344 9 ай бұрын
🙏🏼🙏🏼🙏🏼🙏🏼🙏🏼
@jaggajatt2524
@jaggajatt2524 3 жыл бұрын
ਨੂਰਪੁਰ ਬੇਦੀ ਜਾਕੇ ਦੇਖ ਲਉ ਜਾ ਕਿਸੀ ਜਾਣ ਪਹਿਚਾਣ ਵਾਲੇ ਤੋ ਪੁੱਛ ਜੋ ਰੋਪੜ ਦਜਿਲੇ ਦੇ ਨੁਰਪੂਰ ਬੇਦੀ ਬਲਾਕ ਚ ਰਹਿੰਦਾ ਹੋਵੇ ਉਸ ਜਮੀਨ ਨੂੰ ਖਾੜਕੂਆਂ ਦਾ ਬਾਗ ਦੇ ਨਾਮ ਨਾਲ ਜਾਣਦੇ ਆ ਇਲਾਕੇ ਦੇ ਲੋਕ ।। ਬਿੱਟੂ ਅੱਜ ਵੀ ਆਉਦਾ ਉਥੇ ਉਸਦੇ ਬੰਦੇ ਖੇਤੀ ਕਰਦੇ ਆ ਜੇ ਨਹੀ ਯਕੀਨ ਨੂਰਪੁਰ ਬੇਦੀ ਜਾਕੇ ਦੇਖ ਲਉ ਇਹ ਬੰਦਾ ਕਿੱਡਾ ਕਮੀਣਾ ਯਾਰ ਸਭ ਨੂੰ ਪਤਾ ਦਲਜੀਤ ਬਿੱਟੂ ਨੇ ਜਮੀਨ ਖਰੀਦੀ ਹੋਈ ਆ ।। ਜੋ ਵੀ ਰੋਪੜ ਨੂਰਪੁਰ ਬੇਦੀ ਇਲਾਕੇ ਦੇ ਲੋਕ ਇਹ ਵੀਡੀਓ ਵੇਖ ਰਹੇ ਆ ਉਹ ਸਭ ਗਾਲਾਂ ਕੱਢ ਰਹੇ ਹੋਣੇ।। ਬਿੱਟੂ ਟਾਉਟ ਸੀ ਸਭ ਨੂੰ ਪਤਾ ਦਲਜੀਤ ਬਿੱਟੂ ਕਿਵੇ ਬਚਿਆ ਏਡਾ ਖਾੜਕੂ ਹੋਣ ਦੇ ਬਾਵਜੂਦ ਵੀ ਏਨੀ ਜਲਦੀ ਬਾਹਰ ਆ ਗਿਆ।। ਇਹ ਬੰਦਾ ਫੁਕਰਾ ਬੱਸ ਇਹ ਟੁਕੜ ਬੋਚ ਆ ਬਸ ਬਾਹਰੋਂ ਪੈਸੇ ਲੈਣ ਲਈ ਖਾੜਕੂ ਬਣੀ ਫਿਰਦਾ ਤੇ ਕੌਮ ਦੀ ਸਭ ਤੋ ਵੱਡੀ ਤਰਾਸਦੀ ਇਹੀ ਰਹੀ ਅੱਜ ਤੱਕ ਕਿ ਅਸੀ ਗੱਦਾਰ, ਟਾਉਟ ਤੇ ਖਾੜਕੂਆਂ ਦੀ ਪਹਿਚਾਣ ਨਹੀ ਕਰ ਸਕੇ ਨਾ ਕਰਦੇ ਆ ਨਾ ਕਰਨੀ ਆ ਇਮੋਸ਼ਨਲ ਕਰਕੇ ਹਰ ਇਕ ਕੌਮ ਦੀਆ ਜੜ੍ਹਾਂ ਚ ਤੇਲ ਦੇ ਜਾਦਾ
@sukhwantsingh1820
@sukhwantsingh1820 2 жыл бұрын
ਭਾਈ ਸਾਹਿਬ ਘਰ ਜਰੂਰ ਖਰੀਦੇ ਸੀ
@sukhrajsingh7025
@sukhrajsingh7025 3 жыл бұрын
ਸਹੀ ਗੱਲ ਆ ਸਘੰਰਸ਼ ਖਤਮ ਨੀ ਹੋਇਆ ਮੱਠਾ ਹੋਇਆ
@gurukekregemojguruke4857
@gurukekregemojguruke4857 3 жыл бұрын
1000Shi
@jarnailsinghbal3709
@jarnailsinghbal3709 3 жыл бұрын
ਫ਼ਕਰ ਵਾ ਪੰਜਾਬ ਨੂੰ ਯੋਦੇਆ ਤੇ 🙏🙏
@BhupinderSingh-bd4wv
@BhupinderSingh-bd4wv 2 жыл бұрын
ਮੇਰੇ ਪਿੰਡ ਤੋਂ ਮੇਰੇ ਚਾਚਾ ਪ੍ਰੇਮ ਸਿੰਘ 15 ਸਾਲ ਦੇ ਸੀ ਤੇ ਨਾਲ ਮੇਰੇ ਪਿੰਡ ਦੇ ਇੱਕ ਹੋਰ ਚਾਚਾ ਜੀ ਤੇ ਰਾਏਪੁਰ ਪਿੰਡ ਤੇ ਡੁੰਮੇਵਾਲ ਪਿੰਡ ਤੋਂ ਉਹਨਾਂ ਦੇ ਦੋਸਤ ਵੀ ਨਾਲ ਤੁਰ ਪਏ ਸੀ ਉਸ ਟਾਈਮ ਇਹਨਾ ਦੀ ਉਮਰ 15 ਕ ਸਾਲ ਸੀ ਉਸ ਟਾਈਮ ਇਹ ਸਮੇਰੋਵਾਲ ਪਿੰਡ ਦੇ ਸੋਹਣ ਸਿੰਘ ਦੇ ਗਰੁੱਪ ਵਿੱਚ ਤੁਰ ਪਏ ਸੀ। ਤੇ ਮੇਰੇ ਪਿੰਡ ਦੇ ਸਭ ਤੋਂ ਵੱਡੇ ਮੇਰੇ ਡੈਡੀ ਉਣਾ ਦੇ ਮਾਮਾ ਜੀ ਮੇਜਰ ਸਿੰਘ ਖਾੜਕੂ ਸਿੰਘ ਸੀ ਉਹਨਾ ਦਾ ਅੱਜ ਤੱਕ ਕੁੱਝ ਨਹੀ ਪਤਾ ਲੱਗਿਆ ਕੇ ਉਣਾ ਨਾਲ ਕੀ ਹੋਇਆ ਖਾੜਕੂ ਬਣਨ ਲਈ ਉਮਰਾ ਦੀ ਲੋੜ ਨਹੀ ਹੁੰਦੀ ਜਜਵਾ ਦੇਖਦੇ ਸੀ ਉਸ ਟਾਈਮ ਅਗਰ ਕਿਸੇ ਨੂੰ ਸ਼ੱਕ ਹੋਵੇ ਗੜਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਪੈਂਦੇ ਪਿੰਡ ਹੀਰਪੁਰ ਜਾ ਕੇ ਪੁੱਛ ਸੱਕਦਾ ਸਰਦਾਰ ਜਗਤ ਸਿੰਘ ਸਕੱਤਰ ਤੇ ਪਿਆਰਾ ਸਿੰਘ ਕੰਦੋਲਾ ਜੋਂ ਮੇਰੇ ਦਾਦਾ ਜੀ ਨੇਂ ਹਜੇ ਵੀ ਜਿੰਦਾ ਨੇ ਉਨ੍ਹਾਂ ਨੂੰ ਪੁੱਛ ਸਕਦੇ ਹੋ 🙏⛳
@JASPREETsingh-ig8be
@JASPREETsingh-ig8be Жыл бұрын
Good Interview
@harbansbadesha
@harbansbadesha 10 ай бұрын
ਬਿਲਕੁਲ ਇਸਨੇ ਪਹਿਲਾਂ ਡਾਕੇ ਦੀ ਸਾਰੀ ਕਹਾਣੀ ਇੰਜ ਸੁਣਾਈ ਸੀ ਜਿਵੇਂ ਇਹ ਆਪ ਉਸ ਵਿੱਚ ਸ਼ਾਮਲ ਹੋਵੇ, ਇਹ ਲੋੜ੍ਹੋ ਵੱਧ ਬੋਲਦਾ ਅਤੇ ਇੰਜ ਮਹਿਸੂਸ kronda, ਜਿਵੇਂ ਇਸ ਨੇ ਸਭ।ਕੁਝ ਕੀਤਾ ਹੋਵੇ
@mandeepsingh6587
@mandeepsingh6587 2 жыл бұрын
Good thinking ver ji
@SonyRattey-r8d
@SonyRattey-r8d Жыл бұрын
Bhut jada vadiya bian dita hai
@punjab7865
@punjab7865 3 жыл бұрын
ਮੱਖੇ ਸਾਹਿਬ ਤੁਸੀਂ ਇਨਾਂ ਕਹਿਕੇ ਹੱਟ ਗਏ ਇਹ ਨਹੀਂ ਦੱਸਿਆ ਕਿ ਅਕਾਲ ਚੈਨਲ ਦਾ ਨਾਮ ਕਿਉਂ ਲਿਆ ਉਹ ਨਾਮ ਮੈਨੂੰ ਤਾਂ ਹੀ ਲੈਣਾਂ ਪਿਆ ਕਿ ਤੁਸੀਂ ਮੇਰੀ ਇੰਟਰਵਿਊ ਪਾ੍ਈਵੇਟ ਕਰ ਦਿੱਤੀ।
@harvinderpalsingh3196
@harvinderpalsingh3196 3 жыл бұрын
ਲੱਖ ਲਾਹਨਤ ਅਜਿਹੇ ਲੋਕਾਂ ਤੇ ਦੋ ਸਾਡੇ ਖਾੜਕੂ ਸਿੰਘਾਂ ਤੇ ਇਲਜਾਮ ਲਗਾ ਰਹੇ ਨੇ 🙏🏻 ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਜਵਾਬ ਦਿੱਤੇ ਤੁਸਾਂ ਨੇ 👍👍 ਅੱਜ ਕੱਲ ਤਾਂ ਡਰਾਈਵਰ ਨੂੰ ਵੀ ਕੋਈ ਆਪਣੀ ਧੀ ਦਾ ਰਿਸ਼ਤਾ ਨਹੀਂ ਦੇਂਦਾ 🙏🏻🙏🏻
@JaggaSingh-g4k
@JaggaSingh-g4k 10 ай бұрын
🔰
@sukhwantsingh1820
@sukhwantsingh1820 2 жыл бұрын
ਭਾਈ ਮੱਖੂ ਜੀ ਮੈਂ ਵੀ ਦੇ ਸਕਦਾ ਇਸ ਗੱਲ ਦਾ ਜਵਾਬ
@rupindersingh149
@rupindersingh149 3 жыл бұрын
ਚੈਨਲਾ ਦੀ ਰੋਟੀ ਚਲਦੀ ਐ ਇਹਨਾ ਗੱਲਾਂ ਨਾਲ। ਭਾਈ ਬਿੱਟੂ ਅਤੇ ਭਾਈ ਸੁੱਖਾ ਜ਼ਿੰਦਾ ਕੌਮ ਦੇ ਹੀਰੇ ਹਨ ਭਾਈ ਬਿੱਟੂ ਨੇ ਇਕ ਸੁਨਹਿਰੇ ਭਵਿਖ ਨੂੰ ਛੱਡ ਕੇ ਸੰਘਰਸ਼ ਦਾ ਰਾਹ ਚੁਣਿਆਂ ਸੀ। ਬਾਬਾ 84 ਦਾ ਸੰਘਰਸ਼ ਤਾਂ ਵਾਕਿਆ ਈ 92 ਚ ਖਤਮ ਹੋ ਗਿਆ ਸੀ ਮਗਰੋਂ ਦੀਆਂ ਵਾਰਦਾਤਾਂ ਅਣਖ ਦੀ ਲੜਾਈ ਐ ਉਸ ਸੰਘਰਸ਼ ਦਾ fallout ਐ
@JaswantSingh-mn3bz
@JaswantSingh-mn3bz Жыл бұрын
ਭਾਈ ਸਾਹਿਬ ਜੀ ਜ਼ੋ ਕੁੱਝ ਹੋ ਗਿਆ ਹੋ ਗਿਆ ਹੁਣ ਕਿਉਂ ਜਲੂਸ ਕੱਢਣ ਲੱਗੇ ਹੋ ਸਰਕਾਰਾਂ ਤਾਂ ਇਹੋ ਕੁੱਝ ਚੳਦੀਆ। ਹਨ ਕਿ ਸਿੱਖ ਕੌਮ ਪਾਟੇ ਕਿਵੇ ਖ਼ਾਸ ਕਰਕੇ ਮੋਦੀ ਸਰਕਾਰ ਤਾਂ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਮਗਰ ਹੱਥ ਤੋਕੇ ਪਿਛੇ ਪੲਈਆ।
@VirkPalwinder83
@VirkPalwinder83 3 жыл бұрын
ਭੂਤਨੀ ਦਿਆ ਓਦੋਂ ਕਹੀ ਜਾਂਦਾ ਸੀ ਕਿ ਅਸੀਂ ਡਾਕਾ ਮਾਰਿਆ ਅਸੀਂ ਡਾਕਾ ਮਾਰਿਆ, ਜੇ ਤੂੰ ਹੀ ਦੋ ਸਾਲ ਬਾਦ ਵਿੱਚ ਆਇਆ ਸੀ ਤਾਂ ਓਦੋਂ ਏਦਾਂ ਕਿਓਂ ਨਹੀਂ ਕਿਹਾ ਕਿ ਮੈਂ ਤਾਂ ਛੋਟਾ ਸੀ ਪਹਿਲਾਂ ਵਾਲੇ ਖਾੜਕੂਆਂ ਨੇ ਇਹ ਕੰਮ ਕੀਤਾ ਸੀ ਨਾ ਕਿ ਮੈਂ.. ਹੁਣ ਜਦੋਂ ਕਿਸੇ ਨੇ ਮੋਹਰਿਓਂ ਉਮਰ ਦਾ ਸਵਾਲ ਕਰ ਦਿੱਤਾ ਤੇ ਹੁਣ ਤੂੰ ਗੱਲਾਂ ਬਦਲਣ ਲੱਗ ਪਿਆ
@gurpiarsingh5222
@gurpiarsingh5222 3 жыл бұрын
Bilkul Shi keha tusi je koi banda kise Kam vich involve na hove ta Oho kive keh sakda ki ehe Kam asi karea?
@germansingh8207
@germansingh8207 3 жыл бұрын
ਬਖਸੀਸ ਮੀਡੀਏ ਉਪਰ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਰ ਕੋਈ ਹੁੰਦਾ ਜੇਲ ਵਿੱਚ ਬੰਦ ਹੁੰਦਾ ਇਸ ਤੋ ਬਚੋ ਮਖੂ ਸਾਬ ਤਹਾਨੂੰ ਵੀ ਨਹੀਂ ਪਤਾ ਲਗ ਰਹਿਆ
@gurlallali8824
@gurlallali8824 3 жыл бұрын
ਐਵੇਂ ਨਾ ਭਕਾਈ ਮਾਰੀ ਜਾ
@gurjas99
@gurjas99 3 жыл бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬਹੁਤ ਨੇ ਪਰ ਇਹਨਾਂ ਚੋ ਇਕ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣ ਵਾਲਾ ਨਹੀਂ ਮਿਲਿਆ। ਬਸ ਸਾਰੇ ਕੌਮ ਕੌਮ ਕਰਦੇ ਦਿੱਖ ਰਹੇ ਨੇ ਪਰ ਕੋਈ ਇਨਸਾਨੀਅਤ ਦੀ ਗੱਲ ਕਰਨ ਵਾਲਾ ਨਹੀਂ ਮਿਲਿਆ। ਜੀ ਬਾਣੀ ਕਹਿੰਦੀ ਹੈ ,ਆਪਣਾ ਮੂਲ ਪਹਿਚਾਣ, ਪਰ ਸ਼ਾਇਦ ਏਥੇ ਇਕੋ ਹੀ ਪਹਿਚਾਣ ਬਣ ਗਈ ਹੈ ਓਹ ਹੈ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈ ਮੁਸਲਮਾਨ ਹਾਂ। ਅਸਲ ਮੂਲ ਤੋ ਤਾਂ ਅਸੀ ਜਾਣੂ ਹੋ ਹੀ ਨਹੀਂ ਰਹੇ। ਸਾਡੀ ਕੌਮ ,ਸਾਡੀ ਜਾਤ ,ਸਾਡੀ ਬਿਰਾਦਰੀ, ਸਾਡੀ ਜਾਤ ਦਾ ਗੁਰੂਘਰ, ਸਾਡੇ ਬਜੁਰਗਾਂ ਦਾ ਲੰਗਰ,,,,ਅਸੀ ਆਪਣੀ ਅਸਲ ਪਹਿਚਾਣ ਸ਼ਰੀਰ ਤਕ ਹੀ ਸਮਝ ਲਈ। ਕਿ ਅਸੀ ਸ਼ਰੀਰ ਹਾਂ,,,,ਅਫ਼ਸੋਸ ਅਸੀ ਬਸ ਇਕ ਕੌਮ ਬਣ ਕੇ ਰਹਿ ਗਏ ਹਾਂ। ਪਰ ਇਸ ਨਾਲ ਅੱਗੇ ਕੁੱਝ ਨਹੀਂ ਬਣਨਾ। ਅਸੀ ਸੋਚਣਾ ਕਿ ਅਸੀ ਸੱਚਮੁੱਚ ਬਣੀ ਦੀ ਗੱਲ ਮੰਨ ਰਹੇ ਹਾਂ ਜਾ ਹਰ ਰੋਜ ਸਵੇਰੇ ਉੱਠ ਕੇ ਬਾਣੀ ਦਾ ਰਟਨ ਕਰ ਰਹੇ ਹਾਂ। ਸੱਚਾ ਸਿੱਖ ਕਦੀ ਵੀ ਨਿੰਦਕ ਨਹੀਂ ਹੋ ਸਕਦਾ ਤੇ ਨਿੰਦਕ ਕਦੀ ਵੀ ਸੱਚਾ ਸਿੱਖ ਨਹੀਂ ਹੋ ਸਕਦਾ।
@MohanSingh-wz2rk
@MohanSingh-wz2rk 3 жыл бұрын
ਇਹੋ ਜਿਹੇ ਲੋਕਾਂ ਦੀ ਇੰਟਰਵਿਊ ਨਾਲ ਕੌਮ ਦਾ ਕੀ ਭਲਾ ਹੁੰਦਾ ਹੈ
@sandeepaulakh1919
@sandeepaulakh1919 2 жыл бұрын
Good ver
@swaransingh2117
@swaransingh2117 7 ай бұрын
Good speach veer je
@Darshansingh-fs4hn
@Darshansingh-fs4hn 2 жыл бұрын
Waheguru ji mehar karn
@Balbirsinghusa
@Balbirsinghusa 3 жыл бұрын
ਮੱਖੂ ਤੇ ਜ਼ਮੀਨ ਵਿੱਚ ਸੇਮ ਨਹੀਂ ਸੁੱਕਦੀ ਸੀ।ਦੱਸ ਹਜ਼ਾਰ ਤੋਂ ਵੀ ਰੇਟ ਘੱਟ ਸੀ।
@BalvinderSingh-fc1kh
@BalvinderSingh-fc1kh Жыл бұрын
Baba bakshish singh is genuine person from 🇺🇸 usa
@technicaltolla6277
@technicaltolla6277 3 жыл бұрын
ਮੱਖੂ ਸਾਹਿਬ ਜੀ , ਤੁਸੀਂ ਸੱਚੀਆ ਗੱਲਾਂ ਅੱਗੇ ਲਿਆਂਦੇ ਜੀ, ਬਹੁਤ ਤਨੱਬਾਦ,,, ਮੈ ਅਨੰਦਪੁਰ ਸਾਹਿਬ ਜੀ ਦੀ, ,ਗੁਰੂ ਆ ਦੀ ਧਰਤੀ ਦਾ ਬੰਦਾ ਹਾਂ ਇਹ ਸੱਚ ਹੈ ਦਲਜੀਤ ਸਿੰਘ ਬਿੱਟੂ ਤੇ ਗਾਮਾ ਦੋਨੋਂ ਨੇ ਏਥੇ 100 kile to ਵੱਧ ਜਮੀਨ ਲਈ,,, ਇਹ ਜਿਹੜਾ ਗੱਲਾ ਕਰਦਾ, ਮੈ ਮਰਜੂ ਜੇ ਉਨੀ ਕੋਈ ਜਮੀਨ ਲਈ ਹੋਈ, ਇਹਨੂੰ ਨਾਲ ਲੇ ਕੇ ਅਊ । ਫਿਰ ਪੁਸ਼ੀਓ anandpur sahib to 20 aas paas ਪਿੰਡਾ ਤੋਂ ਪੁਸ਼ਿਓ ਇਹਨੀ ਕਿੰਨੀ ਜਮੀਨ ਲਈ ਖਾੜਕੂ ਸਿੰਘਾਂ ਏਦਾ ਜਮੀਨਾ ਬਣਾਦੇ। ਓਹ ਤਾਂ ਆਪਣਾ ਸੱਭ ਕੁੱਝ ਕੌਮ ਦੇ ਲੇਖੇ ਲਾਂਦੇ, ਮੱਖੂ ਸਾਹਿਬ ਜੀ ਬੇਨਤੀ ਹੈ ਗੜ੍ਹਸੰਕਰ ਤੋਂ ਅਨੰਦਪੁਰ ਸਾਹਿਬ ਵਿੱਚ ak ਪਿੰਡ ਪੈਂਦਾ ਜਿਹੜਾ ਕਲਮਾਂ ਮੌੜ ਨਾ ਨਾਲ ਮਸਹੂਰ ਅ ਉਥੇ ਦਲਜੀਤ ਸਿੰਘ ਬਿੱਟੂ ਨਾਲ ਦ ਗਾਮਾ ਖਾੜਕੂ ਰਹਿੰਦਾ ਬੈਂਕ ਡਕੈਤੀ ਅਲਾ ਉਦੀ interview leo fir sach ptta lagna👏👏👏👏👏
@jagannath4874
@jagannath4874 3 жыл бұрын
ਸਵਾੜਾ ਪਿੰਡ ਹੈ।
@technicaltolla6277
@technicaltolla6277 3 жыл бұрын
Makhu saab ji karo ehna cho Daljit singh bittu thay sathi Gursharan Gama de video pusho swaal....manu lagda🤣 makhu saab tusi be KZbin par pesa banun ale he lagan lagg pae...Nakli sardaar ena Dum ne Rakh sakda.. views lao🤣🤣🤣🤣🤣🤣
@MandeepSingh-nb1mn
@MandeepSingh-nb1mn 2 жыл бұрын
Bilkul right Bhai Sahab 🙏🙏👍👍
@GurdevSingh-c2f9h
@GurdevSingh-c2f9h 7 ай бұрын
ਜਿਸ। ਤਨ। ਲੱਗੀਆਂ। ਸੋਈ। ਜਾਣੇ। ਡਾਢਾ। ਬੇ। ਪਰਵਾਹ। ਦਲੀਲਾਂ ਹੁਂਦੀਆ। ਮਖੂ। ਸਾਹਬ
@GurdevSingh-c2f9h
@GurdevSingh-c2f9h 7 ай бұрын
ਸਾਡੇ। ਇਲਾਕੇ ਦੇ ਸਾਰੇ ਸਿੰਘ ਸੀ। ਜਿਨ੍ਹਾਂ। ਦਾ। ਨਾਮ। ਭਾਈ। ਬਖਸ਼ੀਸ਼। ਸਿੰਘ ਜੀ
@sukhjitsandhu5839
@sukhjitsandhu5839 2 жыл бұрын
baba baksish singh g great man... bhut vadia kurbania ne ehna Singha dia ... komm nu lod a eho j bndea di k agge lgg k kom di rakhi karan
@deepjb8479
@deepjb8479 2 жыл бұрын
ਜਰਨੈਲਾਂ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕਹਿੰਦੇ ਸੀ ਜਿਸ ਨੇ ਜਾਣਾ ਜਾ ਸਕਦਾ ਕੱਲ ਨੂੰ ਕੋਈ ਇਹ ਨਾ ਆਖੇ ਵੀ ਸਾਡਾ ਮਰਵਾ ਦਿੱਤਾ ਸਾਰੇਆ ਨੇ ਪੰਥ ਦੀ ਸੇਵਾ ਆਪਣੀ ਮਰਜ਼ੀ ਨਾਲ ਕੀਤੀ ਤੇ ਦਿਲ ਤੋ ਕੀਤੀ ਸੰਤ ਨਾਲ ਰਹੇ ਸਾਰੇ ਮਰ ਜੀਵੜੇ ਬਹੁਤੇ ਸ਼ਹਿਦ ਹੋ ਗਏ ਬਹੁਤ ਜੀਵਤ ਨੇ ਸਾਰੇ ਕੌਮ ਦੇ ਹਿਰੇ ਨੇ ਪਰ ਤੂੰ ਆ ਕੀਤਾ ਮੇ ਆ ਕੀਤਾ ਮੇਰੇ ਕੁੱਟ ਪਈ ਉਸ ਦੇ ਨਹੀਂ ਇਹ ਗੱਲਾਂ ਠੀਕ ਨਹੀਂ ਮੈਂ ਮੈਂ ਸੂਰਮਿਆਂ ਕੋਲੋਂ ਵਧੀਆ ਨਹੀਂ ਲੱਗਦੀ ਇਕ ਦੂਸਰੇ ਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਹੀਰੇ ਅੱਜ ਜੀਵਤ ਨੇ ਊ ਸ਼ਹਿਦ ਸੁਰਮੇਆ ਦਿਆ ਗੱਲਾਂ ਦੱਸੋਂ ਤੇ ਪੰਜਾਬ ਦੀ ਜਵਾਨੀ ਨੂੰ ਹਲੂਣਾ ਦੇਵੋ ਮਰਨਾ ਤੇ ਸਵ ਨੇ ਆ ਤੇ ਅਕਾਲ ਪੁਰਖ ਨੇ ਸਵ ਦਾ ਲੇਖਾ ਲੇ ਲੈਣਾ ⚔️
@Sandeep-ok8ue
@Sandeep-ok8ue Жыл бұрын
ਹਰ ਇਕ ਗੱਲ ਸਹੀ ਆ ਭਾਈ ਸਾਬ ਦੀ
@varindersinghdhaliwal4305
@varindersinghdhaliwal4305 3 жыл бұрын
ਦੂਲੇਵਾਲਾ ਨੇ ਆਪਣੇ ਹੀ ਸਾਥੀਆਂ ਦੇ ਖਿਲਾਫ਼ ਜਹਿਰ ਉਂਗਲਨਣਾ ਬਹੁਤ ਹੀ ਮੰਦਭਾਗਾ ਸਾਡੇ ਹੀ ਸਿੱਖ ਸਾਡੇ ਹੀ ਸਿੱਖਾਂ ਖਿਲਾਫ ਉਂਗਲਾ ਚੁੱਕ ਰਹੇ ਹਨ। ਸਿੱਖ ਆਪਣੀ ਹੀ ਕੌਮ ਦੀ ਬਦਨਾਮੀ ਜੜ੍ਹਾਂ ਵੱਡਣ ਲੱਗੇ ਹੋਏ ਹਨ। ਸੰਘਰਸ਼ ਦੀ ਮਿੱਟੀ ਕੁੱਟ ਰਹੇ ਨੇ ਕੁਝ ਖਾੜਕੂ ਸਿੰਘ ਦੂਲੇਵਾਲਾ ਵਰਗੇ। ਕਾਮਰੇਡਾਂ ਦੇ ਮੂੰਹਾਂ ਵਿੱਚ ਗੱਲਾਂ ਪਾ ਰਹੇ ਨੇ ਸੰਘਰਸ਼ ਦੀ ਬਦਨਾਮੀ ਕਰਨ ਲਈ। ਜਿਹੜੇ ਨੌਜਵਾਨ ਹਰ ਧਰਮਾਂ ਦੇ ਖਾੜਕੂ ਸਿੰਘਾਂ ਦਾ ਜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅੱਜ ਵੀ ਦਿਲੋਂ ਸਤਿਕਾਰ ਕਰਦੇ ਹਨ ਉਹ ਕੀ ਸੋਚਣਗੇ ਵੀ ਜਿਨ੍ਹਾਂ ਤੇ ਸਾਨੂੰ ਐਨਾ ਮਾਣ ਸੀ ਉਹ ਇਹੋ ਜਿਹੇ ਬੰਦੇ ਸੀ। ਅਸੀਂ ਮਾਣ ਕਰਦੇ ਹਾਂ ਵੀ ਜਿਹੜੇ ਸਾਡੇ ਖਾੜਕੂ ਸਿੰਘ ਸੀ ਉਹ ਆਪਣੀਆਂ ਜਮੀਨਾਂ ਵੇਚ ਕੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਦੇ ਸਨ ਉਹਨਾਂ ਨੂੰ ਪੈਸੇ ਤੇ ਜਮੀਨਾਂ ਨਾਲ ਬਿਲਕੁਲ ਵੀ ਪਿਆਰ ਨਹੀਂ ਸੀ। ਦੂਲੇਵਾਲਾ ਜੀ ਕੌਮ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ ਤੇ ਕਰਦੀ ਰਹੇਗੀ ਪਰ ਤੁਸੀਂ ਆਪਣੇ ਭਰਾਵਾਂ ਦੇ ਖਿਲਾਫ ਇਹੋ ਜਿਹੀ ਕੋਈ ਮਾੜੀ ਨਿੰਦਾ ਨਾ ਕਰੋ ਧਰਮ ਦੀ ਕੌਮ ਦੀ ਖਾੜਕੂ ਸਿੰਘਾਂ ਦੀ ਬਦਨਾਮੀ ਬਹੁਤ ਹੈ
@gurpiarsingh5222
@gurpiarsingh5222 3 жыл бұрын
Thodi gal v Shi ae par sach v ta samne auna chahida ta hi asi sikh sangharsh de eni jaldi khatm hon de karn lab sakde ae.
@baggasingh7848
@baggasingh7848 3 жыл бұрын
ਬਹੁਤ ਹੀ ਵਧੀਆ ਜਵਾਬ ਦਿੱਤੇ ਨੇ ਬਖਸ਼ੀਸ਼ ਸਿੰਘ ਜੀ ਨੇ
@gilllsingh2297
@gilllsingh2297 3 жыл бұрын
ਮੁਕਰ ਗਿਆ ਬਾਬਾ ਹੁਣ ਤੂੰ ਪਹਿਲਾਂ ਕਹਿੰਦਾਂ ਸੀ ਡਾਕਾ ਮਾਰਿਆ
@mannisingh678
@mannisingh678 3 жыл бұрын
Oh pra ohne keha c asi daka mareya mada na bolo parnaam a sanu sare yodhea te.. galt na bolo
@sikandersinghsidhu1737
@sikandersinghsidhu1737 3 жыл бұрын
ਆਪਣੇ ਮੂੰਹ ਉਤੇ ਆਪ ਚਪੇੜਾਂ ਮਰਨਾ ਬੰਦ ਕਰੋ ।ਬਹੁਤੇ ਵਿਦਵਾਨ ਨਹੀਂ ਬਣੀਦਾ।ਆਪਣਿਆਂ ਤੇ ਬਿਨਾਂ ਵਜ੍ਹਾ ਸਵਾਲ ਨਹੀਂ ਕਰੀਦੇ।
@Mandeepsingh-mt6ob
@Mandeepsingh-mt6ob 3 жыл бұрын
Bilkul ji
@navjotsandhu7456
@navjotsandhu7456 3 жыл бұрын
@@sikandersinghsidhu1737 right brother ji
@gurpiarsingh5222
@gurpiarsingh5222 3 жыл бұрын
@@mannisingh678 jehde Kam vich banda aap involve na hove os bare asi kde ni kehanda. Pehla esne keha asi daka marya hun jdo gal khul gyi ta gal nu ghuma reha.
@nurmitke9324
@nurmitke9324 3 жыл бұрын
ਏਨੀਆਂ ਕੁਰਬਾਨੀਆਂ ਦੇ ਕੇ ਖੱਟਿਆ ਕੀ ਹੈ ਮੇਰੇ ਵੀਰੋ ਸਾਨੂੰ ਪੰਥਕ ਜਥੇਬੰਦੀਆਂ ਅਤੇ ਲੀਡਰਾਂ ਨੇ ਮਾਰਿਐ
@gurdeepbhullar9542
@gurdeepbhullar9542 3 жыл бұрын
ਸਤਿਨਾਮ।ਕਾਨੇਕੇ।ਉਰਫ।ਬਚੀ।16।ਸਾਲ।ਦੇ।ਸੀ
@sikandersinghsidhu1737
@sikandersinghsidhu1737 3 жыл бұрын
ਕੁਰਬਾਨੀਆਂ ਦੇ ਕੇ ਅੱਜ ਸਾਡੀ ਪਛਾਣ ਵਲਡ ਲੈਵਲ ਤੱਕ ਹੋ ਗੱਈ ਹੈ ।84 ਨੇ ਜੇ ਸਾਡਾ ਨੁਕਸਾਨ ਕੀਤਾ ਓਦੋਂ ਵੱਧ ਫਾਇਦਾ ਇਹ ਹੋਇਆ ਕਿ ਸਿੱਖ ਕੌਮ ਵਾਰੇ ਪੁਰੇ ਸੰਸਾਰ ਵਿੱਚ ਪਤਾ ਲੱਗ ਗਿਆ ।ਨੈਗੇਟਿਵੇਵਿਟੀ ਨਾਲ ਨਹੀਂ ਚੜਦੀ ਕਲਾ ਵਿੱਚ ਰਹੋ ਤੇ ਚੜਦੀ ਕਲਾ ਵਾਲੀ ਗੱਲ ਕਰੋ
@RajinderKumar-nk1vy
@RajinderKumar-nk1vy 3 жыл бұрын
Bhai shab belkul shae gal khe hai
@jashansidhu126
@jashansidhu126 3 жыл бұрын
Veere Khate Bahut he Koma Kurbaani a nal Jinda Hundia ne Waheguru Waheguru Waheguru Waheguru Waheguru ji kirpa karan Tuhanu koe Pushda he Na Bolo
@jashansidhu126
@jashansidhu126 3 жыл бұрын
Ik Papa s Si
Real Man relocate to Remote Controlled Car 👨🏻➡️🚙🕹️ #builderc
00:24
What type of pedestrian are you?😄 #tiktok #elsarca
00:28
Elsa Arca
Рет қаралды 27 МЛН
Real Man relocate to Remote Controlled Car 👨🏻➡️🚙🕹️ #builderc
00:24