No video

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਾਲ ਜੇਲ੍ਹ 'ਚ ਮਾਲਵਿੰਦਰ ਸਿੰਘ ਮਾਲੀ ਦੀ ਮੁਲਾਕਾਤ ਵੇਲ਼ੇ ਕੀ ਹੋਈ ਸੀ ਆਖ਼ਰੀ ਗੱਲ ?

  Рет қаралды 85,365

ABC Punjab

ABC Punjab

Күн бұрын

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਾਲ ਜੇਲ੍ਹ 'ਚ ਮਾਲਵਿੰਦਰ ਸਿੰਘ ਮਾਲੀ ਦੀ ਮੁਲਾਕਾਤ ਵੇਲ਼ੇ ਕੀ ਹੋਈ ਸੀ ਆਖ਼ਰੀ ਗੱਲ ?
ਮਾਲੀ ਨੇ ਇੰਟਰਵਿਊ 'ਚ ਦੱਸਿਆ ਤਤਕਾਲੀ ਸੱਚ
#abcpunjab #ParkashSinghBadal #gurdevsinghkaunke #jathedar #GurcharanSinghTohra #PunjabNews
#ABCPunjab #BreakingNews #ABCNews #DailyNews

Пікірлер: 190
@Kiranpal-Singh
@Kiranpal-Singh 8 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਫੜ ਕੇ ਖਤਮ ਕਰਨਾ (ਸ਼ਹੀਦ ਕਰਨਾ) ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਂਗ (ਹੋਰ ਵੀ ਹਜਾਰਾਂ ਨੌਜਵਾਨ) ਸਰਕਾਰ ਅਤੇ ਪੁਲੀਸ ਲਈ ਕਲੰਕ ਅਤੇ ਜੁਲਮ ਦੀ ਇੰਤਹਾਅ ਹੈ !
@mohinderpalsingh4113
@mohinderpalsingh4113 8 ай бұрын
ਇਸ ਸਾਰੇ ਵਰਤਾਰੇ ਦੀ ਜੜ੍ਹ ਅਕਾਲੀ ਦਲ ਬਾਦਲ ਹੈ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਕੌਮ ਕਦੇ ਵੀ ਮਨੋ ਨਹੀਂ ਵਿਸਾਰ ਸਕਦੀ
@JaswantSingh-sw9qi
@JaswantSingh-sw9qi 8 ай бұрын
ਬਾਦਲਾਂ ਦੇ ਪਾਪ ਦਾ ਘੜਾ ਭਰ ਕੇ ਬਾਹਰ ਆ ਗਿਆ ਹੈ।ਜਨਤਕ ਹੋ ਗਿਆ ਹੈ।
@hardeepsinghcheema429
@hardeepsinghcheema429 8 ай бұрын
ਸਹੀ
@lavpreetsingh1813
@lavpreetsingh1813 8 ай бұрын
ਕਿਸ ਪਾਰਟੀ ਤੇ ਜਕੀਨ ਕਰੀਏ ਸਾਰੇ ਦੇਖ ਲਏ ਅੱਗੇ ਤੋ ਸ੍ਰੋਮਣੀ ਅਕਾਲੀ ਦਲ ਅੰਮ੍ਿਤਸਰ ਨੂੰ ਹੀ ਵੋਟਾਂ ਪਾਵਾਗੇ
@Kiranpal-Singh
@Kiranpal-Singh 8 ай бұрын
@@lavpreetsingh1813 ਪਾਰਟੀਆਂ ਸਭ ਇਕੋ ਜਿਹੀਆਂ ਹਨ, ਇਮਾਨਦਾਰ ਉਮੀਦਵਾਰ ਨੂੰ ਵੋਟ ਪਾਓ, ਭਾਵੇਂ ਅਜਾਦ ਹੀ ਹੋਵੇ !
@karamjitkaursandhu5562
@karamjitkaursandhu5562 8 ай бұрын
ਮਾਲੀ ਸਾਹਿਬ ਬਹੁਤ ਅੱਛੀ ਤਰਾਂ ਕਲੀਅਰ ਕੀਤਾ। ਸੰਗਤ ਸਾਹਮਣੇ ਅਸਲੀਅਤ ਲਿਆਉਣ ਲਈ ਧੰਨਵਾਦ।
@ManvirSingh-ur4yt
@ManvirSingh-ur4yt 8 ай бұрын
Badal And Comp Sikh Kom De Gaddar Ne
@balbirgill9961
@balbirgill9961 8 ай бұрын
ਅਜੇ ਰੱਬ ਦਾ ਇਨਸਾਫ ਬਾਕੀ ਆ । 13 -13 ਤੁਲਨਾ ਬਾਕੀ ਆ । ਵਾਹਿਗੁਰੂ ਜੀ ਜਥੇਦਾਰ ਜੀ ਦੀ ਰੂਹ ਨੂੰ ਸ਼ਾਤੀ ਦੇਣ।
@bhupindersinghsaini2186
@bhupindersinghsaini2186 8 ай бұрын
ਜਥੇਦਾਰ ਗੁਰਦੇਵ ਸਿੰਘ ਜੀ ਦਾ ਕਤਲ ਤੇ ਬੇਦੋਸ਼ੇ ਸਿੱਖ ਨੌਜਵਾਨਾਂ ਦਾ ਖਾਤਮਾ ਪੁਲਿਸ ਅਤੇ ਉਸ ਵਕਤ ਦੇ ਪ੍ਰਸ਼ਾਸਨ ਦੇ ਜ਼ੁਲਮ ਦੀ ਇੰਤਹਾ ਹੈ। ਇਨਕੁਆਰੀ ਰਿਪੋਰਟ ਆਉਣ ਤੇ ਜੋ ਸੱਚ ਬਾਹਰ ਆਇਆ ਹੈ ਉਸ ਨਾਲ ਅਕਾਲੀ ਦਲ ਦੇ ਰਾਜ ਵਿੱਚ ਹੋਈਆਂ ਬਏਨਇਯਮਈਆਂ ਤੇ ਧੱਕਿਆਂ ਤੋਂ ਪਰਦਾ ਚੁੱਕਿਆ ਗਿਆ ਹੈ ਜਿਸ ਨਾਲ ਅਕਾਲੀ ਦਲ ਵਲੋਂ ਆਪਣੀ ਖਤਮ ਹੋ ਚੁੱਕੀ ਸਾਖ਼ ਨੂੰ ਕਾਇਮ ਕਰਨ ਲਈ ਜੋ ਡਰਾਮੇ ਜਾਂ ਪਖੰਡ ਕੀਤਾ ਜਾ ਰਿਹਾ ਸੀ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਇਸ ਨਾਲ ਪੰਜਾਬੀਆਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਕਿੰਨੇ ਕ ਪੰਥਕ ਹਨ। ਕੁਦਰਤ ਸਦਾ ਸੱਚ ਦਾ ਸਾਥ ਦਿੰਦੀ ਹੈ। ਵਰਤਮਾਨ ਪ੍ਰਬੰਧਕੀ ਢਾਂਚੇ ਹੇਠ ਅਕਾਲੀ ਦਲ ਦਾ ਮੁੜ ਜੀਵਤ ਹੋਣਾ ਅਸੰਭਵ ਹੋ ਗਿਆ ਹੈ।
@balwindersinghgill1532
@balwindersinghgill1532 8 ай бұрын
ਅਕਾਲੀ ਦਲ ਤਾਂ ਹੀ ਜੀਵਤ ਹੋ ਸਕਦਾ ਹੈ ਜੇਕਰ ਪੰਥਕ ਸੋਚ ਅਪਣਾਵੇ ਤੇ ਸੁਖਬੀਰ ਬਾਦਲ ਆਪਣੀ ਜਿਦ ਛੱਡ ਕੇ ਪਿੱਛੇ ਹੋ ਜਾਵੇ।
@bhupindersinghsaini2186
@bhupindersinghsaini2186 8 ай бұрын
@@balwindersinghgill1532 ਜੀ ਬਿਲਕੁਲ,ਪਰ ਹੰਕਾਰ ਦਾ ਦਰਜਾ ਏਨਾ ਉੱਚਾ ਹੈ ਕਿ ਉਸ ਨੂੰ ਕੁਰਸੀ ਛੱਡਣ ਨਹੀਂ ਦਿੰਦਾ।
@dhiansingh3103
@dhiansingh3103 8 ай бұрын
ਸੰਗਤ ਜੀ ਪਾਓ ਲਾਹਨਤਾਂ ਪ੍ਰਕਾਸ਼ ਚੰਦ ਬਾਦਲ ਨੂੰ।
@balrajdeepsingh615
@balrajdeepsingh615 8 ай бұрын
ਬੜੀ ਚੜਦੀ ਕਲਾ ਵਾਲਾ ਸੀ ਜਥੇਦਾਰ ਕਾਉਂਕੇ
@kalasidhu-wo3pv
@kalasidhu-wo3pv 8 ай бұрын
ਇਕਲਾ।ਜੈਥਦਾਰ।ਦਾ।ਕਤਲ।ਨਹੀ।ਕੀਤਾ।ਹੋਰ।ਹਜਾਰਾ।ਕਤਲ।ਜਸਵੰਤ।ਸਿੰਘ।ਖਲੜਾ।ਦਾ।ਕਤਲ।ਹੋਰ।ਵੀ।ਬਹੁਤ
@sahibsinghcheema4151
@sahibsinghcheema4151 8 ай бұрын
ਧੰਨਵਾਦ ਜੀ ਸ ਮਾਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@jagdeepnatt9425
@jagdeepnatt9425 8 ай бұрын
ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਸਾਹਮਣੇ ਆ ਰਹੀਆਂ ਨੇ
@BaljitSingh-bj4vm
@BaljitSingh-bj4vm 8 ай бұрын
ਬਿਲਕੁਲ ਸਹੀ ਬਾਦਲਾਂ ਦਲਿਆ ਨੇ ਕੌਮ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ
@kalasidhu-wo3pv
@kalasidhu-wo3pv 8 ай бұрын
ਹਾਏ।ਉ।ਮੈ।ਮਰਜਾ।ਰੱਬਾ।ਚੱਕ।ਲੈ।ਗਦਾਰ।ਕੰਜਰ।ਲੀਡਰ
@KuldeepSingh-vv6dm
@KuldeepSingh-vv6dm 8 ай бұрын
ਬਾਦਲਾਂ ਨੇ ਤੇ ਸਾਡੇ ਸਿੱਖ ਧਰਮ ਦੇ ਸਿੱਖ ਨੌਜਵਾਨਾਂ ਦਾ ਤੇ ਸਿੱਖੀ ਦਾ ਬਹੁਤ ਨੁਕਸਾਨ ਬਹੁਤ ਕੀਤਾ ਹੈ ਬੇੜਾ ਬੈਠੇਗਾ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਹੁੰਦੇ ਹੁੰਦੇ ਐਡੇ ਵੱਡੇ ਘਾਣ ਕੀਤਾ ਕੰਜਰ ਦਿੱਲੀ ਦੇ ਦੋਗਲੇ ਬਾਦਲਾਂ ਨੇ ਵਹਿਗੁਰੂ ਜੀ ਤੁਸੀਂ ਇਨਸਾਫ ਜਰੂਰ ਕਰੋਗੇ ਮਾਲਵਿੰਦਰ ਸਿੰਘ ਮਾਲੀ ਜੀ ਬਹੁਤ ਹੀ ਵਧੀਆ ਤਰੀਕੇ ਤੇ ਸਬੂਤਾਂ ਸਮੇਤ ਗੱਲ ਕਰਦੇ ਹਨ ਵਹਿਗੁਰੂ ਜੀ ਮੇਹਰ ਕਰਨ
@user-rx7lv3qk8y
@user-rx7lv3qk8y 8 ай бұрын
ਬਾਦਲੋ ਤੁਹਾਡਾ ਕੱਖ ਨਾ ਰਹੇ।
@kalasidhu-wo3pv
@kalasidhu-wo3pv 8 ай бұрын
ਸਹੀ।ਗੱਲ।ਹੈ।ਬਾਈ।ਲਵ।ਯੁ
@kewalkamboj7339
@kewalkamboj7339 8 ай бұрын
ਮਾਲੀ ਸਾਹਿਬ ਸਤਿ ਸ੍ਰੀ ਆਕਾਲ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਾਲ ਬਹੁਤ ਧੱਕਾ ਕੀਤਾ ਗਿਆ। ਉਸ ਦਾ ਕਤਲ ਕਰਕੇ ਸੁੱਟਿਆ ਗਿਆ।ਉਸ ਵਕਤ ਮੁੱਖ ਮੰਤਰੀ ਬੇਅੰਤ ਸਿੰਘ ਜਿਸ ਨੇ ਪੰਜਾਬ ਦੇ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਹਜ਼ਾਰਾਂ ਸਿੱਖਾਂ ਨੂੰ ਮਰਵਾਇਆ ਗਿਆ ਸੀ। ਪੰਜਾਬ ਦੇ ਲੋਕੋਂ ਜਾਗੋ ਤੁਹਾਡੀ ਜ਼ਮੀਰ ਕਿਉਂ ਮਰ ਚੁੱਕੀ ਹੈ ਤੁਸੀਂ ਅੱਜ ਵੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੋਟ ਪਾਕੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾ ਰਹੇ ਉਹ ਬਿੱਟੂ ਕੁਰਸੀ ਲੈਕੇ ਸਿੱਖਾਂ ਤੇ ਜ਼ੁਲਮ ਕਰ ਰਿਹਾ ਹੈ
@bikarjitsingh34bikarjitsin10
@bikarjitsingh34bikarjitsin10 8 ай бұрын
ਅਸਲ ਨੁਕਸਾਨ ਤਾਂ ਬਾਦਲ ਸਾਹਿਬ ਨੇ ਕੀਤਾ ਕਾਂਗਰਸ ਤਾਂ ਦੁਸ਼ਮਣ ਜਮਾਤ ਸੀ ਪਰ ਇਹ ਤਾਂ ਸਿੱਖ ਸੀ ਕੀ ਕਰ ਦਿੰਦਾ ਸੈਂਟਰ ਬਾਦਲਾਂ ਦਾ ਜਦੋਂ ਲੋਕਾਂ ਨੇ ਜਿਤਾ ਹੀ ਦਿੱਤਾ ਸੀ ਇਹਦੇ ਨਾਲ ਵਾਲੇ ਵੀ ਸਾਰੇ ਗਦਾਰ ਸਨ ਕੋਈ ਨਹੀਂ ਬੋਲਿਆ
@whitercat2302
@whitercat2302 8 ай бұрын
You must be mad, Badal is not sikh, sikh daa ki meaning hai patta hai
@James-Prinsep
@James-Prinsep 8 ай бұрын
ਬਾਦਲ ਬ੍ਰਾਹਮਣਾ ਦਾ ਪੁੱਤ ਹੈ
@KahlonSaab_751
@KahlonSaab_751 8 ай бұрын
ਸਾਹਿਬ 😢
@kulwantsinghpannu381
@kulwantsinghpannu381 8 ай бұрын
ਬਾਦਲ ਸਰਕਾਰ ਚਲਾਉਂਦੇ ਰਹੇ ਨਾਲੇ ਸਿੱਖਾਂ ਤੇ ਜ਼ੁਲਮ ਕਰਦੇ ਰਹੇ ਸਿਮਰਜੀਤ ਮਾਨ ਚਾਰ ਚੁਫੇਰਿਓਂ ਛਾਂਗਿਆ ਹੋਇਆ ਹਾਈਕੋਰਟਾਂ ਸੁਪਰੀਮੋ ਵਿੱਚ ਸਿੱਖਾਂ ਦਾ ਨਿਆ ਮੰਗਦਾ ਰਿਹਾ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਿੱਖ ਸੰਗਤਾਂ ਨੂੰ ਸਰਦਾਰ ਸਿਮਰਨ ਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ
@Kiranpal-Singh
@Kiranpal-Singh 8 ай бұрын
ਕੇਂਦਰ ਪੰਜਾਬ ਨਾਲ ਹਮੇਸ਼ਾਂ ਵਿਤਕਰਾ ਕਰਦਾ ਹੈ, 1984 ਵਿੱਚ ਪੰਜਾਬ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਜੁਲਮ, ਕੇਂਦਰ-ਬੇਅੰਤੇ ਮੁ ਮੰ ਨੇ ਦਹਾਕੇ ਤੋਂ ਉੱਪਰ ਹਜਾਰਾਂ ਨੌਜਵਾਨਾਂ ਨੂੰ ਮਾਰਿਆ, ਕੋਈ ਇਨਸਾਫ ਨਹੀਂ, ਇਸੇ ਕਰਕੇ ਪੰਜਾਬ ਦੇ ਲੋਕ ਅਜਾਦੀ ਦੀ ਆਵਾਜ ਬੁਲੰਦ ਕਰ ਰਹੇ ਹਨ !
@RajinderSingh-lv5wk
@RajinderSingh-lv5wk 8 ай бұрын
ਬਾਦਲਾਂ ਤੁਹਾਡੇ ਕੰਮ ਨਾ ਰਿਹੇ
@singh.pradeep
@singh.pradeep 8 ай бұрын
ਬਿਲਕੁਲ ਸਹੀ ਕਿਹਾ ਮਾਲਵਿੰਦਰ ਸਿੰਘ ਮਾਲੀ ਜੀ ਨੇ। ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 💐
@kalasidhu-wo3pv
@kalasidhu-wo3pv 8 ай бұрын
ਖਾਲੜਾ।ਸਾਬ।ਕਤਲ।ਕਿਸ।ਨੇ।ਕੀਤਾ।ਹੋਰ।ਵੀ।ਬਹੁਤ।ਕਤਲ
@BalwinderSingh-ug2mf
@BalwinderSingh-ug2mf 8 ай бұрын
Very nice information Malli sahab thanks
@GurlalSingh-bn8xz
@GurlalSingh-bn8xz 8 ай бұрын
Waheguru ji 🙏🙏🙏🙏🙏
@harbansbrar1946
@harbansbrar1946 8 ай бұрын
ਜਿੰਨਾ ਚਿਰ ਸ੍ਰੋਮਣੀ ਅਕਾਲੀ ਦਲ ਉਪਰੋ ਬਾਦਲਾਂ ਦੀ ਅਮਰਵੇਲ ਵੱਢਕੇ ਸੁਕਾਈ ਨਹੀ ਜਾਂਦੀ ਉਨਾ ਚਿਰ ਸ੍ਰੋਮਣੀ ਅਕਾਲੀ ਦਲ ( ਕਾਲੀ ਦਲ ਹੀ ਰਹੂਗਾ ) ਤੇ ਪੰਥ ਜੁੜਣਾ ਨਹੀ ਕਿਉਂਕਿ ਬਾਦਲਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਹਨ ॥ ਬਾਦਲਾਂ ਨੂੰ ਤਾਂ ਪੰਥਕ ਰਵਾਇਤਾ ਅਨੁਸਾਰ ਅਕਾਲ ਤਖ਼ਤ ਅਜਿਹੀ ਸਜ਼ਾ ਲੱਗਣੀ ਚਾਹੀਦੀ ਹੈ ਤਾਂ ਕਿ ਜਿਵੇ ਇਹਨਾਂ ਨੇ ਕੌਮ ਦੀਆਂ ਜੜ੍ਹਾਂ ਵੱਢੀਆਂ ਹਨ ਇਹਨਾਂ ਦੀਆਂ ਜੜਾਂ ਵੱਢੀਆਂ ਜਾਣ ਤਾਕਿ ਮੁੜਕੇ ਸ਼ਾਹ ਨਾ ਲੈ ਸਕਣ , ਜੇਕਰ ਸਿੱਖ ਲੀਡਰ ਜੋ ਇਨਾ ਦੇ ਨੇੜੇ ਜਾਣ ਨੂੰ ਫਿਰਦੇ ਹਨ ਸਿਰਫ ਤਾਕਤ ਹਾਸਿਲ ਕਰਨ ਲਈ ਪਰ ਉਹ ਸੋਚ ਲੈਣ ਕਿ ਤੁਸੀ ਸਾਰੇ ਠੱਗ ਤੇ ਮਕਾਰ ਟੋਟਾਂ ਸਮੇਤ ਬਾਦਲ ਟੱਬਰ ,” ਸ਼ਹੀਦਾਂ “ ਦੀਆਂ ਰੂਹਾਂ ਦੇ ਫੁੰਡੇ ਤਾਅ ਉਮਰ ਨਸਲਾਂ ਸਮੇਤ ਕੀਰਨੇ ਪਾਉਣੋ ਨਹੀ ਚੁੱਪ ਕਰਨੇ ਸੱਤਾ ਦੀ ਤਾਕਤ ਨੂੰ ਭੁੱਲ ਜਾਉ , ਹੁਣ ਗੁਰੂ ਸਾਹਿਬ ਦੀਆਂ ਸ਼ਹੀਦੀ ਫ਼ੌਜਾਂ ਹੀ ਕਰਨਗੀਆਂ ਆਨਣ-ਫਾਨਣ ….
@jasbirpalsingh8910
@jasbirpalsingh8910 8 ай бұрын
Waheguru ji mali saab bahut vdhia ji parmatma chrdikla ch rakhe ji
@user-oe2ce5io4h
@user-oe2ce5io4h 8 ай бұрын
ਜੱਥੇਦਾਰਾ ਤੋ ਕਲਰਕਾਂ ਦਾ ਕੰਮ ਲੈ ਰਹੇ ਨੇ ਹੁਣ ਦੇ ਲੀਡਰ
@gurdevbinnigh2786
@gurdevbinnigh2786 8 ай бұрын
Bai Ji dhami Saab Badla da Clark he hai. Chora de toli eko boli hai Bai Ji. 🙏
@harbhajankaur8434
@harbhajankaur8434 8 ай бұрын
ਪਰਕਾਸ਼ ਚੰਦ ਬਾਦਲ ਮੁਰਦਾਬਾਦ
@mandeepmehraj6480
@mandeepmehraj6480 8 ай бұрын
ਬਾਲੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਇਹ ਜਿਹੜੇ ਅੱਜ ਬੋਲ ਰਹੇ ਹਨ ਉਹਦੇ ਕਿਉਂ ਨਹੀਂ ਬੋਲੇ ਪਰ ਇਹਨਾਂ ਕੋਲ ਕੋਈ ਸਬੂਤ ਨਹੀਂ ਸੀ ਅੱਜ ਰਿਪੋਰਟ ਬਾਹਰ ਆ ਗਈ ਇਸ ਕਰਕੇ ਬੋ ਰਹੇ ਹਨ ਨਹੀਂ ਇਹਨਾਂ ਦੀ ਗੱਲ ਦਾ ਕਿਸੇ ਨੇ ਯਕੀਨ ਨਹੀਂ ਕਰਨਾ ਸੀ
@gurpratapsingh7991
@gurpratapsingh7991 8 ай бұрын
ਬਿਲਕੁਲ ਸਹੀ ਕਿਹਾ, ਇਹ ਸੱਭ ਇਕ ਨੇ।ਮਾਲੀ ਸਾਹਿਬ ਸਹੀ ਨੇ
@gurmelsingh6100
@gurmelsingh6100 8 ай бұрын
ਮਲਵਿੰਦਰ ਸਿੰਘ ਮਾਲੀ ਬਹੁਤ ਵਧੀਆ ਇਨਸਾਨ ਹਨ ਅਤੇ ਖੁੱਲ ਕੇ ਗੱਲ ਕਰਨ ਜੁਰੱਤ ਰੱਖਦੇ ਹਨ
@lavpreetsingh1813
@lavpreetsingh1813 8 ай бұрын
ਹੋਰ ਪਾਰਟੀਆਂ ਨੇ ਜੋਂ ਕੁਝ ਕੀਤਾ ਸੋ ਕੀਤਾ ਪਰ ਅਕਾਲੀ ਦਲ ਨੂੰ ਤਾਂ ਅਸੀਂ ਪੰਥਕ ਪਾਰਟੀ ਮੰਨ ਦੇ ਸੀ ਪਰ ਸਭ ਤੋਂ ਵੱਧ ਕੌਮ ਦਾ ਨੁਕਸਾਨ ਹੀ ਬਾਦਲਾ ਨੇ ਕੀਤਾ
@KahlonSaab_751
@KahlonSaab_751 8 ай бұрын
ਬੁੱਕਲ ਦੇ ਸੱਪ ਸੀ ਵੀਰੇ । ਲੋਕ ਆਪਣੇ ਕੰਮ ਲੈਣ ਲਈ ਗਦਾਰਾਂ ਨਾਲ਼ ਜੁੜੇ ਰਹੇ ।
@hardeepatli6231
@hardeepatli6231 3 ай бұрын
ਪੰਜਾਬ ਦੀ-------- ਬਾਦਲਾਂ ਨੇ---- ਹੈ ਪੁਜਾਰੀ (ਬਾਹਮਣ) ਦੀ ਔਲਾਦ ਹੈ ਇਹ ਲਾਣਾ
@RajKumar-ti9tv
@RajKumar-ti9tv 8 ай бұрын
ਮਾਲੀ ਜੀ ਸਿਮਰਨਜੀਤ ਮਾਣ ਦਾ ਕੀ ਰੋਲ ਹੈ ਗਵਾਹ ਨੂੰ ਛਪਾਉਣ ਵਾਲੇ ਸਿਮਰਨਜੀਤ ਸਿੰਘ ਮਾਨ ਸਨ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੇ ਕੌਮ ਨੂੰ ਕਿਉਂ ਨਹੀਂ ਉਹ ਉਜਾਗਰ ਕੀਤਾ ਕਿਉਂ 30 ਸਾਲ ਦੇ ਚੁੱਪ ਬੈਠੇ ਹਨ ਮਾਨ
@SukhwinderSinghSukhwinde-tj6ij
@SukhwinderSinghSukhwinde-tj6ij 8 ай бұрын
ਕੱਲੇ ਮਾਨ ਸਾਬ ਦੀ ਗੱਲ ਨਾ ਕਰੋ । ਕੋਈ ਵੀ ਸਿਰਕੱਢਵਾਂ ਸਿੱਖ ਪ੍ਰਧਾਨ ਜਥੇਦਾਰ ਬਾਬਾ ਨਿਹੰਗ ਸਿੰਘ ਬੋਲਣ ਲਈ ਅੱਗੇ ਨਹੀਂ ਆਇਆ। ਵਾਹਿਗੁਰੂ ਜੀ 🙏🙏
@chamkauraulakh8036
@chamkauraulakh8036 8 ай бұрын
ਮਾਲੀ ਜੀ ।ਸਾਡੇ ਨੇੜੇ ਪਿੰਡ ਦੇ ਹਨ ।ਸਕਰੌਦੀ ਪਿੰਡ ਦੇ ਹਨ ।ਬਹੁਤ ਵਧੀਆ ਇਨਸਾਨ ਨੇ ।
@ParminderSingh-yg1qh
@ParminderSingh-yg1qh 8 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਅਕਾਲੀ ਦਲ ਦਾ ਬਹੁਤ ਬਹੁਤ ਨੁਕਸਾਨ ਕਰੇਗਾ 🙏🚩🙏
@1_Not_2B_Known....
@1_Not_2B_Known.... 8 ай бұрын
ਸ਼ਾਬਾਸ਼ ਵੀਰ ਮਾਲੀ ਜੀਓ
@JaswinderSingh-hh4re
@JaswinderSingh-hh4re 8 ай бұрын
SALUTE TO JATHEDAAR GURDEV SINGH .. JI .
@kuldipjhajj5085
@kuldipjhajj5085 8 ай бұрын
ਵਾਹਿਗੁਰੂ ਜੀ ਕੌਮ ਤੇ ਮੇਹਰ ਰਖਣ।
@gagankaur4209
@gagankaur4209 8 ай бұрын
ਪਰਮੇਸ਼ਰ ਦੀ ਦਰਗਾਹ ਚ ਇਨਸਾਫ਼ ਜਰੂਰ hoega
@daljitsingh5201
@daljitsingh5201 8 ай бұрын
Malli shaib ji thanks
@jasmindersingh8946
@jasmindersingh8946 8 ай бұрын
U.no.one.sir
@nirmalkaur724
@nirmalkaur724 8 ай бұрын
Badal sahib ni veer, badal buchad bol yr
@kalasidhu-wo3pv
@kalasidhu-wo3pv 8 ай бұрын
ਮਾਲੀ।ਸੱਚ।ਹੈ।ਸਾਨੰ।ਪਤਾ।ਸਰਕਾਰ।ਗਦਾਰ
@malkitsingh5925
@malkitsingh5925 8 ай бұрын
Wahegurugi Wahegurugi Wahegurugi Wahegurugi Wahegurugi ❤️😭😭😭😭👍👍❤️❤️❤️
@pinderpinder1671
@pinderpinder1671 8 ай бұрын
Waheguru ji 🙏🙏🙏🙏🙏🙏🙏🙏
@sukhdevsdhillon7815
@sukhdevsdhillon7815 8 ай бұрын
Excellent well done exposed Akali dal thanks Mali sahib
@sukhbeerbrar5423
@sukhbeerbrar5423 8 ай бұрын
ਸਤਿਨਾਮ ਵਾਹਿਗੁਰੂ ਜੀ
@JaswantSingh-dw7he
@JaswantSingh-dw7he 8 ай бұрын
Very nice malli ji Good job 👍🏻
@hardevsinghchauhan5961
@hardevsinghchauhan5961 8 ай бұрын
ਮਾਲੀ ਸਾ’ਬ ਬਹੁਤ ਸੁਲਝੇ ਹੋਏ commentator ਹਨ ਇਹਨਾ ਦੀ ਗਲਬਾਤ ਜ਼ਰੂਰ ਸੁਣਾਇਆ ਕਰੋ ਜੀ
@luckysingh-po1gh
@luckysingh-po1gh 8 ай бұрын
Waheguru ji 🙏 🌹 Jathedar Bhai gurdev Singh kaunke Ji de sahadat nuh koti koti parnam ji 🙏🌹
@jasmindersingh8946
@jasmindersingh8946 8 ай бұрын
True.sikh
@HarmeetSingh-hk3fk
@HarmeetSingh-hk3fk 8 ай бұрын
Pranaam Sadi koum de babbar shera nu 🙏🙏🙏🙏🙏
@gurindertoor6843
@gurindertoor6843 8 ай бұрын
ਵਾਹਿਗੁਰੂ ਜੀ
@malkitsingh5925
@malkitsingh5925 8 ай бұрын
Wahegurugi Wahegurugi 😭😭😭😭😭😭😭❤️❤️🙏🙏🙏🙏
@HarpalSingh-jc5fs
@HarpalSingh-jc5fs 8 ай бұрын
26ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ ਵਿੱਚ ਅਸੀਂ ਵੀ ਸ਼ਾਮਲ ਹੋਏ ਸੀ।ਉਸ ਸਮੇਂ ਤਾਂ ਗੁਰਬਚਨ ਸਿੰਘ ਮਾਨੋਚਾਹਲ ਜਥੇਦਾਰ ਚੁਣਿਆ ਗਿਆ ਸੀ। ਉਸ ਸਮੇਂ ਅਨੰਦਪੁਰ ਦੇ ਮਤੇ ਤੇ ਪਹਿਰਾ ਦੇਣ ਦਾ ਸੰਕਲਪ ਲਿਆ ਗਿਆ ਸੀ।
@James-Prinsep
@James-Prinsep 8 ай бұрын
ਬੀ ਪੀ ਤਿਵਾੜੀ ਦੀ ਇੰਟੈਟਵਿਊ ਲਉ
@gurcharanbrar3029
@gurcharanbrar3029 8 ай бұрын
Ryt Sir
@Hindustanpunjabtv5
@Hindustanpunjabtv5 8 ай бұрын
ਮਾਲੀ ਤੇ ਇਹ ਪੱਤਰਕਾਰ ਨੂੰ ਚੰਗਾ ਟੁੱਕੜ ਮਿਲਿਆ ਲੱਗਦਾ
@sirrhnishane
@sirrhnishane 8 ай бұрын
ਬਾਦਲੀਲ,ਬੇਝਿਜਕ ਤੇ ਤੱਥ ਆਧਾਰਿਤ ਗੱਲਬਾਤ ਜੋ ਸਿਆਸਤ ਦੇ ਅੰਦਰੂਨੀ ਭੇਦਾਂ ਬਖੀਏ ਉਧੇੜਦੀ ਨਜਰ ਆਉਂਦੀ ਆ।
@NavtejKhosa-mu7dj
@NavtejKhosa-mu7dj 8 ай бұрын
Waheguru ji
@GurpreetSingh-vp7yw
@GurpreetSingh-vp7yw 8 ай бұрын
ਮਾਲੀ ਸਾਹਬ ਏਨਾਂ ਬਾਦਲ। ਚੋਰਾਂ ਨੂੰ ਅਕਾਲੀ ਦਲ ਨਾ ਕਹੋ
@OldIsGold4U777
@OldIsGold4U777 8 ай бұрын
WHERE IS INDIAN JUDICIARY ? WHO IS INDIAN JUSTICE ? WHERE IS INDIAN CONSTITUTION ? IS INDIAN CITIZENS SAFE ?
@milwantsingh8796
@milwantsingh8796 8 ай бұрын
Mali ji bro tuhade varga sacha banda badal nu sahib na kaha ta changa
@GurnamSingh-hc6hx
@GurnamSingh-hc6hx 8 ай бұрын
Waheguru.ji
@surindernijjar7024
@surindernijjar7024 8 ай бұрын
Very good patercar proud of you
@harbanssingh7477
@harbanssingh7477 8 ай бұрын
ਸੌ ਫ਼ੀਸਦੀ ਸਹੀ ਕਿਹਾ ਮਾਲੀ ਨੇ
@James-Prinsep
@James-Prinsep 8 ай бұрын
ਗੁਰਮੀਤ ਸਿੰਗ, ਕੰਵਲਜੀਤ ਸਿੰਗ ਚੰਨਣ ਸਿੰਗ ਦੀ ਇੰਟਰਵਿਊ ਲਵੋ
@ajabsingh2610
@ajabsingh2610 8 ай бұрын
ਜਥੇਦਾਰ ਸਾਹਿਬ ਜੀ ਇਲਾਕੇ ਚੜਦੀ ਕਲਾ ਹੀ ਬਾਦਲ ਵਰਗੇ ਸਿੰਘ ਵਿਰੋਧੀ ਲੀਡਰ ਉਨ੍ਹਾਂ ਦੁਸ਼ਮਣ ਬਣੇ ਤੇ ਸ਼ਹੀਦ ਕਰਵਾ ਦਿੱਤਾ
@ajabsingh2610
@ajabsingh2610 8 ай бұрын
ਮਾਲੀ ਜੀ ਸਮਝ ਨਹੀਂ ਆਉਂਦੀ ਜਿਹੜਾ ਸਰਕਾਰ ਬਣਾਉਣ ਉਹ ਸਿੱਖ ਵਿਰੋਧੀ ਹੈ ਜਾਂਦਾ
@kanwarjsingh2867
@kanwarjsingh2867 8 ай бұрын
ਸਾਰੀਆ ਗੱਲਾਂ ਠੀਕ ਆ , ਪਰ ਇਹ ਇਹਨਾਂ ਖੁਸ਼ ਕਿਓਂ ਆ | ਗੱਲ ਏਨੀ ਗੰਭੀਰ ਆ ਤੇ ਇਹ ਖੁਸ਼ ਹੋ ਹੋਕੇ ਦੱਸਣ ਡਿਆ 🤔🤔🤔🤔🤔
@balwindersinghgill1532
@balwindersinghgill1532 8 ай бұрын
ਇਹ ਖੁਸ਼ ਇਸ ਕਰਕੇ ਹੈ ਕਿ ਅਕਾਲੀ ਦਲ ਖ਼ਤਮ ਹੋ ਰਿਹਾ
@roygill539
@roygill539 8 ай бұрын
This person telling everything is true. Please listen him carefully. His telling reality.
@GurmeetSingh-yd6zn
@GurmeetSingh-yd6zn 8 ай бұрын
❤❤❤❤❤❤❤❤
@JassS634
@JassS634 8 ай бұрын
ਜਥੇਦਾਰ ਵਾਂਗ ਹੋਰ ਬਹੁਤ ਸਿੱਖ਼ ਨੌਜੁਵਾਨ ਕੌਹ ਕੌਹ ਕੇ ਸਹੀਦ ਕਿਤੇ ਗਏ
@celebritykisan
@celebritykisan 8 ай бұрын
Great parson malwinder singh malli h
@rajindergupta2235
@rajindergupta2235 8 ай бұрын
Mali sahib thik keh rahe hai.
@gurdevbinnigh2786
@gurdevbinnigh2786 8 ай бұрын
Waheguru Ji jina badda paap parkash Badal ne Sikh Panth te Sikh Kome da kita hai Kade ve maff nahi kita ja Sakhda Badal Parivar nu Kome maff nahi karegaye and Never Trust tham. Sab Sikh Panth and Sikh Sangata nu Request hai ki Badal Parivar te Badalla de Chamcheya tho Sikh Kome Khalsa Panth nu Bachao Please 🙏🙏
@BalwinderKaur-qu9ls
@BalwinderKaur-qu9ls 8 ай бұрын
Sachayee vian kardee takreer
@gurdialsingh456
@gurdialsingh456 8 ай бұрын
ਪੰਜਾਬ ਦਾ ਬੇੜਾ ਗਰਕ ਅਕਾਲੀ ਤੇ ਕਾਂਗਰਸ ਨੇ ਰਲ ਕੇ ਬੇੜਾ ਗਰਕ ਕੀਤਾ ਹੈ ਅਸਲੀ s g.p. ਨੂੰ ਅਕਾਲੀ ਦਲ ਬਾਦਲ ਅਪਣੇ ਤਰੀਕੇ ਨਾਲ ਵਰਤਦੀ ਰਹੀ ਹੈ
@AmandeepSingh-bu4wn
@AmandeepSingh-bu4wn 8 ай бұрын
ਬਾਦਲ ਪਰਿਵਾਰ ਗਦਾਰ
@BalwinderSingh-wq3oo
@BalwinderSingh-wq3oo 8 ай бұрын
ਬਾਦਲ ਦੇ ਨਾਲ ਨਾਲ ਟੋਹੜਾ ਵੀ ਦੋਸ਼ੀ ਹੈ ਉਸਨੂੰ ਵੀ ਸਰਕਾਰਾਂ ਵਿੱਚ ਆਨੰਦ ਮਾਣਿਆ ਅਤੇ ਕੇਂਦਰ ਵੱਲੋ ਸਕਿਉਰਟੀ ਲੈ ਕੇ ਰੱਖੀ । ਸਿਮਰਨ ਜੀਤ ਅਤੇ ਟੋਹੜੇ ਜਾਂ ਬਾਦਲ ਨੇਕੋਈ ਪਬਲਿਕ ਜਦੋਜਹਿਦ ਨਹੀ ਕੀਤੀ ਕਾਉਕਿ ਲਈ ।ਇਹ ਸਾਰੇ ਕੇਂਦਰੀ ਏਜੰਸੀਆਂ ਲਈ ਕੰਮ ਕਰਦੇ ਰਹੇ ਹਨ 💯✔️
@user-br9xr3xf5f
@user-br9xr3xf5f 8 ай бұрын
Badal bjp ek he han je
@ManpreetSingh-lk7db
@ManpreetSingh-lk7db 8 ай бұрын
Badal laana pjao punjab bachao🙏
@BaljeetSingh-fr3by
@BaljeetSingh-fr3by 8 ай бұрын
🙏🙏🙏🙏🙏🙏🙏
@Yodha0842
@Yodha0842 8 ай бұрын
Pehla sare sutte si hun holi Holi sab jaag rahe😂 wah bhai
@bhupindersinghmann630
@bhupindersinghmann630 8 ай бұрын
Congras da beta Mali
@simranjeetsingh2736
@simranjeetsingh2736 8 ай бұрын
Badal haram daliye 💯💯Lahnat jehre support karde
@ikodapasara8143
@ikodapasara8143 8 ай бұрын
ਮਾਲੀ ਸਾਹਿਬ ਦਾ ਇਤਿਹਾਸ ਵੀ creep ਕਰ ਰਿਹਾ ? ਪੰਜਾਬ ਦਾ ਭੱਠਾ Naxals , Taxals ਤ ਮੂਲ ਨਿਵਾਸੀਆਂ ਨੇ ਮਿਲ ਕੇ ਬਿਠਾਇਆ ! ਖਾਲਸਾ , ਅਕਾਲ ਤੇ ਵਾਹਿਗੁਰੂ ਅਯੋਧਿਆ ਚ ਦਮ ਤੋੜ ਗਿਆ ?
@NarinderKaur-cj2ep
@NarinderKaur-cj2ep 8 ай бұрын
ਲੋਕੋ ਕਾਂਗਰਸ ਤੇ ਅਕਾਲੀਆ ਤੋ ਬਚੋ
@jaswindersinghsingh513
@jaswindersinghsingh513 8 ай бұрын
ਬਿਲਕੁੱਲ ਸਹੀ
@user-nt4qo5tv9z
@user-nt4qo5tv9z 8 ай бұрын
ਮਾਲੀ ਤੂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਵਿਰੋਧ ਕਰਦਾ ਸੀ ਸਿੱਖ ਸੰਘਰਸ਼ ਸਮੇ ਵੀ ਤੂ ਜੁਝਾਰੂ ਸਿੱਖ ਕੌਮ ਦੇ ਮਹਾਨ ਯੋਧਿਆਂ ਦਾ ਵਿਰੋਧ ਕੀਤਾ ਸੀ ਗਿਰਗਿਟ ਵਾਗੂ ਰੰਗ ਨਾ ਬਦਲ।
@gagankaur4209
@gagankaur4209 8 ай бұрын
ਪੰਜਾਬ ਪੰਜਾਬੀਅਤ ਕੌਮ ਦਾ ਗਦਾਰ ਬਾਦਲਲਾਣਾ dle
@harpalhazra8709
@harpalhazra8709 8 ай бұрын
ਪ੍ਰਕਾਸ਼ ਚੰਦ ਬਾਦਲ ਮੁਰਦਾਬਾਦ
@Hindustanpunjabtv5
@Hindustanpunjabtv5 8 ай бұрын
ਸਿਮਰਨਜੀਤ ਸਿੰਘ ਮਾਨ ਨੇ ਕੀ ਕੀਤਾ ਸੀ , ਉਹ ਵੀ ਐਮ ਪੀ ਸੀ ਤੇਰਾਂ, ਦੇ ਤੇਰਾਂ
@user-br9xr3xf5f
@user-br9xr3xf5f 8 ай бұрын
Khandani Gadar badal lana
@JaskaranSingh-ke1rq
@JaskaranSingh-ke1rq 8 ай бұрын
Malwindar Mali master bot badea aa master Bhattiwal kalan Disst Sangur School wich master se
@jagmailsingh6660
@jagmailsingh6660 8 ай бұрын
ਜੇੜੇ ਹਿੱਦੂਆ ਦੇ ਤੇ ਸਿੱਖਾ ਦੇ ਕਤਲ ਹੋਏ ਨੇ ਏਹੇ ਸਾਰੇ ਮੋਕੇ ਦਿਆ ਸਰਕਾਰਾ ਨੇ ਕਰਾਏ ਨੇ ਹਿੱਦੂ ਸਿੱਖ ਦਾ ਆਪ ਚ ਬਰੋਦ ਪੈਜੇ ਗੱਲ ਓਹੀ ਹੋਈ
@vanshdeepsingh9438
@vanshdeepsingh9438 8 ай бұрын
ਜ😊
@vanshdeepsingh9438
@vanshdeepsingh9438 8 ай бұрын
ਇਹ ਬਾਦਲ ਅਕਾਲੀ ਦਲ ਲੋਕਾਂ ਪਹਿਲਾਂ ਅਜ਼ਮਾਈ ਬੈਠੇ ਨੇ ਦੇ ਦੁਬਾਰਾ ਇਨ੍ਹਾਂ ਤੋਂ ਇਤਬਾਰ ਕਰਣਗੇ ਫਿਰ ਲੋਕ ਬੇਵਕੂਫ ਨੇ ਸਿਆਣੇ ਕਹਿੰਦੇ ਹਨ ਅਜ਼ਮਾਏ ਦਾ ਕਿਹਾ ਅਜ਼ਮਾਉਣਾ ਇਨ੍ਹਾਂ ਚੱਕ ਚੁੱਕੇ ਕਾਰ ਤੁਸਾਂ ਤੋਂ ਦੂਰ ਹੀ ਰਹਿਣ ਲੋਕਾਂ ਧੰਨਵਾਦ ਮਾਨੀਜੀ
@gurri1024
@gurri1024 8 ай бұрын
ਬਾਗੀ ਤਾ ਅੱਜ ਵੀ ਬਹੁਤ ਆ ਪਰ ਪਰਿਵਾਰਾ ਦੇ ਗ਼ਦਾਰਾ ਨੇ ਦੱਬਕੇ ਮਰਾਤੇ
@JaipalSinghtomar2264
@JaipalSinghtomar2264 8 ай бұрын
ये केवल और केवल बादल का कार्य है
@sukhvirsingh1706
@sukhvirsingh1706 8 ай бұрын
Jathedar da insaaf har sucha panth prasat banda mang reha
@GurnamSingh-nd5yt
@GurnamSingh-nd5yt 8 ай бұрын
Jina chir sach nhi bologe ji pnjab vicho purane nhi kdoge una chir kus nhi hona
@AmanPreet-oq6qe
@AmanPreet-oq6qe 8 ай бұрын
Jive..sarbat.khalsa.hoeya.cpehle.bhai.saheb.jthedar.jagtar.singh.hvara.jI.de.sandesh ander.hove.ta.usde.vich.eh.fasla.kita.jave.saree.siromuni.kmeti.nu.durbar.saheb.chon.bahare.kadhke. jathedar Havara ji.di.agvai.vich.kaum.nu.fer.shahidian.denian.painian.ne.udan.ta.darbar.saheb cho.ehna.kade.bahar ni.niklna
@kuka6853
@kuka6853 8 ай бұрын
😮😮😮😮😮😢😢😢😢😢😢😢😢
@satinderhanjra6344
@satinderhanjra6344 8 ай бұрын
Marja ge akali badal nu kaddi vote ni pawagey
@gurbirsingh1415
@gurbirsingh1415 8 ай бұрын
ਸਾਰੀ ਸਿੱਖ ਸੰਗਤ ਨੂੰ ਪੁਰਜੋਰ ਅਪੀਲ ਹੈ, ਹੁਣ ਮੌਕਾ ਮਿਲਿਆ ਹੈ ਸਾਂਭ ਲਵੋ ਇਨ੍ਹਾਂ ਮਸੰਦਾਂ ਬਾਦਲਾਂ ਨੂੰ ਵੋਟ ਨਹੀਂ ਪਾਉਣਾ।
Cute kitty gadgets 💛
00:24
TheSoul Music Family
Рет қаралды 21 МЛН
Show with Malwinder Singh Mali | EP 326 | Talk with Rattan
36:03
Talk with Rattan
Рет қаралды 24 М.