CHAMKILA ਦੇ Manager ਦਾ ਧਮਾਕੇਦਾਰ Interview, ਮੋਟੀ ਰਕਮ ਦਾ ਰੌਲਾ ਸੀ? ਕੁੱਕੀ ਸੰਪਰਕ 84377-39516

  Рет қаралды 287,007

Mitti ਮਿੱਟੀ

Mitti ਮਿੱਟੀ

Күн бұрын

CHAMKILA ਦੇ Manager ਦਾ ਧਮਾਕੇਦਾਰ Interview, ਮੋਟੀ ਰਕਮ ਦਾ ਰੌਲਾ ਸੀ? Mitti ਮਿੱਟੀ
+91 84377 39516 - ਕੁਲਵਿੰਦਰ ਕੁੱਕੀ ਸੰਪਰਕ ਨੰਬਰ
#chamkila #diljitdosanjh #punjab
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
--------------
akhar,akhar tv,akhar channel,akhar news,akhar video,akhar viral video,akhar interview,Mitti,CHAMKILA,Chamkila biography,Chamkila Real Manager interview,ਚਮਕੀਲਾ,chamkila family,chamkila diljit dosanjh,diljit dosanjh,chamkila life history,Mitti ਮਿੱਟੀ,kulwinder kukki,chamkila amarjot songs,chamkila amarjot marriage

Пікірлер: 461
@Shazzvillagefoodsecrets
@Shazzvillagefoodsecrets 10 ай бұрын
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏😢🙏🙏🙏
@ranasidhu3219
@ranasidhu3219 10 ай бұрын
ASI vi ahi adrdass krde ha g Sade bujrga di janam wali dharti te sab sukh nal Vasan g...kash dono Punjab da border khul jave ta k asi ik dujje nu mil sakiye g
@chamkaur_sher_gill
@chamkaur_sher_gill 10 ай бұрын
ਸਤਿ ਸਰੀ ਅਕਾਲ ਵੀਰ ਜੀ ਚੜਦੇ ਪੰਜਾਬ ਵੱਲੋ🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@KuldeepSingh-mb8rn
@KuldeepSingh-mb8rn 10 ай бұрын
🙏🙏🙏
@Musicwaverecords1
@Musicwaverecords1 10 ай бұрын
Sade bjurg b pakistan vich honge ..asi trsde han pakistan lyi
@RsSingh-e8e
@RsSingh-e8e 10 ай бұрын
Bot bot dhanwad
@JagpalKhan
@JagpalKhan 9 ай бұрын
ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਬਾਈ ਜੀ 🙏💗🌹🙏ਕੁੱਲ ਮਿਲਾ ਕੇ ਸਾਰਾ ਕਿੱਸਾ ਅਸਲੀ ਸੱਚ ਲੱਗ ਰਿਹਾ ਹੈ ਕਿਉਂਕਿ ਟਿੱਕੀ ਸਾਬ੍ਹ ਹੋਰਾਂ ਜੋ ਸੱਚ ਸੀ ਓਹੀ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਜੀ 👏 ਦਿਲੋਂ ਧੰਨਵਾਦੀ ਹਾਂ ਆਪ ਜੀਆਂ ਦੇ ਜੋ ਸਤਿਕਾਰਯੋਗ ਦੀਦਾਰ ਸੰਧੂ ਸਾਬ੍ਹ ਹੋਰਾਂ ਬਾਰੇ ਅਤੇ ਹੋਰਾਂ ਬਾਰੇ ਸਤਿਕਾਰਤ ਸ਼ਬਦ ਕਹੇ ਹਨ ਜੀ 🙏 ਚਮਕੀਲਾ ਜੋੜੀ ਅਤੇ ਸਾਥੀਆਂ ਨੂੰ ਦਿਲੋਂ ਸਲੂਟ ਆ ਜੀ 👏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏
@JaswinderJassi
@JaswinderJassi 10 ай бұрын
ਬਹੁਤ ਵਧੀਆ ਇੰਨਸਾਨ ਹੈ, ਪਰਮਾਤਮਾ ਰਾਜੀ ਰੱਖੇ
@baljitsingh6957
@baljitsingh6957 10 ай бұрын
ਚਮਕੀਲਾ ਜੀ ਆਪਣੇ ਨਾਮ ਵਾਂਗੂੰ ਸਦਾ ਲਈ ਅਮਰ ਹੋ ਗਿਆ ਹੈ।
@veer-qt5we
@veer-qt5we 9 ай бұрын
ਚਮਕੀਲਾ ਚਮਕੀਲਾ,,, ਹਮੇਸ਼ਾ ਦਿੱਲ ਚ ਰਹੂ
@SudarshanKumar-i7u
@SudarshanKumar-i7u 9 ай бұрын
Greatest Diamond Jodi Legend Ustad Amar Singh Chamkila Sahib ji & Mata Amarjot Kaur ji an International brand 🌍 Chamkila Sahib ji is only great Writer, Composer, Musician & Singer. Chamkila Sahib ji is only King of Punjabi Music. Chamkila Sahib ji is only Rockstar of Punjabi Music 👍🔥❤️
@Sukhjohal8126
@Sukhjohal8126 9 ай бұрын
ਪੰਜਾਬ ਦੇ ਹੀਰੇ ਸੀ ਬਾਈ ਚਮਕੀਲਾ ਤੇ ਬਾਈ ਸਿੱਧੂ ਮੂਸੇ ਵਾਲਾ ਦੋਵੇਂ ਵੀਰ ਅਮਰ ਹੋਗੇ ਨੇ 🙏🙏♥️♥️
@gillsahb2921
@gillsahb2921 9 ай бұрын
❤❤❤❤❤❤❤❤❤❤❤❤❤❤❤❤❤❤❤❤❤ ਚਮਕੀਲਾ ਚਮਕੀਲਾ ਕਦੇ ਹੁੰਦਿ ਹੁੰਦੀ ਸੀ , ਚਮਕੀਲਾ ਚਮਕੀਲਾ ਅੱਜ ਹੋਈ ਪਈ ਆ, ਚਮਕੀਲਾ ਚਮਕੀਲਾ ਸਦਾ ਹੁੰਦੀ ਰਹੂਗੀ
@lklk1034
@lklk1034 9 ай бұрын
22 ਚਮਕੀਲੇ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਚਮਕੀਲਾ ਰੱਬੀ ਰੂਹ ਵਾਲਾ ਸੀ ਹਰ ਇੱਕ ਨੂੰ ਮਿਲਣਸਾਰ ਇਨਸਾਨ ਸੀ ਇਹ ਸਭ ਨੂੰ ਪਤਾ ਹੈ ਕਿ ਧਨੀਰਾਮ ਬਹੁੱਤ ਗਰੀਬ ਪਰਿਵਾਰ ਤੋ ਉੱਠਕੇ ਉੱਚਾ ਸਿਰੇ ਦਾ ਮੁੰਕਾਮ ਹਾਸਲ ਕਰਕੇ ਪੂਰੇ ਬਰਡ ਦੇ ਵਿੱਚ ਚਮਕੀਲਾ ਬਣ ਕੇ ਚੰਮਕਿਆ ਚਮਕੀਲੇ ਦੀ ਚੰਮਕ ਰਹਿੰਦੀ ਦੁਨੀਆਂ ਚ ਹਮੇਸ਼ਾਂ ਚਮਕਦੀ ਰਹੇਗੀ । ਧੰਨਵਾਦ ਜੀ । ਦਾਸ ਰਾਣਾ ਕਲਿਆਣ ਬਠਿੰਡਾ ।।
@Lakhnbhayi-p3f
@Lakhnbhayi-p3f 4 ай бұрын
Love you chamkile veer
@Rajkumar-ph1cv
@Rajkumar-ph1cv 9 ай бұрын
ਕੁਕੀ ਜੀ ਦਾ ਪੂਰਾ ਸਤਿਕਾਰ ਜੀ ਚਮਕੀਲਾ ਬਾਈ ਜੀ ਸਦਾ ਅਮਰ ਰਹੇਗਾ
@ManjeetSingh-mn7sr
@ManjeetSingh-mn7sr 5 ай бұрын
ਸੋਸ਼ਲ ਮੀਡੀਆ ਦਾ ਉਸ ਵਕਤ ਲੋਕਾਂ ਨੂੰ ਪਤਾ ਹੀ ਨਹੀਂ ਸੀ ਬਹੁਤ ਵਧੀਆ ਜੋੜੀਸੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੀਤ ਦੁਨੀਆਂ ਤੇ ਨਾਮ ਹੋ ਗਿਆ ਇਹਨਾਂ ਦਾ ਨਾਮ ਦੁਨੀਆਂ ਤੇ ਚੱਲਦਾ ਰਹਿਣਾ ਐ ਸੰਗੀਤ ਤੇ ਚੱਲਦਾ ਹੀ ਰਹਿਣਾ ਐ
@harmansingh1072
@harmansingh1072 10 ай бұрын
ਅਮਰ ਸਿੰਘ ਚਮਕੀਲਾ ਤੇ ਮੂਸੇਵਾਲਾ ਪੰਜਾਬ ਦੇ ਬਾਬਾ ਬੋਹੜ ਰਹਿਦੀ ਦੁਨੀਆ ਤੱਕ ਰਹਿਣਗੇ । ਮੋਰਿੰਡੇ ਤੋ ।
@GurdeepSingh-sp9ul
@GurdeepSingh-sp9ul 9 ай бұрын
ਸਿਰਫ ਚਮਕੀਲਾ
@ArshpreetSingh-qg4zy
@ArshpreetSingh-qg4zy 9 ай бұрын
Moshewala chamkelela g dexkecrees kro moshewala fukra c chamkela ek gareeb nemana banda c
@SHAMSHERSINGH-iv3hp
@SHAMSHERSINGH-iv3hp 8 ай бұрын
Sahi gal only chamkila ❤
@jagsirsingh8284
@jagsirsingh8284 9 ай бұрын
ਕੋਈ ਵੀ ਕਲਾਕਾਰ ਉਹ ਹੀ ਗਾਉਂਦਾ ਜੋਂ ਲੋਕ ਪਸੰਦ ਕਰਦੇ ਨੇ ਤੇ ਜੋਂ ਉਸ ਦੇ ਆਲੇ ਦੁਆਲੇ ਚੱਲ ਰਿਹਾ ਹੋਵੇ ਜਿਵੇਂ ਲੋਕ ਗੱਲ ਆ ਕਰਦੇ ਨੇ ਬੱਸ ਇਕ ਕਲਾਕਾਰ ਉਹਨਾਂ ਗਲਾ ਨੂੰ ਗਾਂ ਕੇ ਸੁਣਾ ਦਿੰਦਾ
@GURYASHBHAUR
@GURYASHBHAUR 10 ай бұрын
ਬਹੁਤ ਵਧੀਆ ਅਤੇ ਬਿਲਕੁੱਲ ਸਹੀ ਸੱਚਾ ਪ੍ਰੋਗਾਰਮ 👍❤️🙏
@jagroopsinghjagga1513
@jagroopsinghjagga1513 10 ай бұрын
ਜੇਕਰ ਚਮਕੀਲੇ ਨੇ ਗਲਤ ਗਾਇਆ ਤਾਂ ਲੋਕ ਏਨਾ ਸੁਣਦੇ ਕਿਉਂ ਸੀ ਪਸੰਦ ਕਿਉਂ ਕਰਦੇ ਸੀ ? ਕਲਾਕਾਰ ਸ਼ਮਾਜ ਦਾ ਸ਼ੀਸਾ ਹੁੰਦੇ ਨੇ । ਪਰ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਜਾਂ ਕਹਿ ਲਵੋ ਕਸ਼ੂਰ ਤੇ ਸੁਣਨ ਆਲਿਆਂ ਦਾ ਈ ਹੁੰਦਾ ਵੈਸੇ ਜੇਕਰ ਸਿੰਘ ਮਾਰਦੇ ਤਾਂ ਅਮਰਜੋਤ ਤੇ ਸ਼ਾਜੀਆਂ ਨੂੰ ਨਹੀਂ ਮਾਰਦੇ ਸੀ । ਇਹ ਕੰਮ ਹੋਰ ਕਰਗੇ ।
@mkbskb1
@mkbskb1 9 ай бұрын
Oh singh san . Haramkhor Atwadi San
@bindersingh1846
@bindersingh1846 10 ай бұрын
ਬਾਈ ਜੀ ਇਕ ਕਿਤਾਬ ਸਿਵੀਆ ਸਾਹਬ ਜੀ ਕਹਿੰਦੇਂ ਸੀ ਕਿ ਮੇਰੀ ਇਕ ਕਿਤਾਬ ਲਿਖੀਆ ਕਿ ਚਮਕੀਲੇ ਦੇ ਕਾਤਲਾ ਬਾਰੇ ਲਿਖਿਆ ਉਹ ਕਿਤਾਬ ਜੇ ਰੀਲੀਜ ਹੋ ਜਾਵੇ ਤਾਂ ਸਾਇਦ ਕੁਝ ਸਚ ਸਾਹਮਣੇ ਆ ਸਕੇ
@mannisingh7135
@mannisingh7135 10 ай бұрын
Kuldip manak surinder shinda & sandila ney marwya jehre ohde office de kol see
@punjabimatt
@punjabimatt 10 ай бұрын
​@@mannisingh7135ਹੱਦ ਹੋਗੀ ਦੀਦਾਰ ਸੰਧੂ ਕੋਲੋਂ ਹੀ ਚੱਕਤਾ, ਉਹਦੇ ਵਰਗਾ ਤਾਂ ਕੋਈ ਦਰਿਆ ਦਿਲ ਕਲਾਕਾਰ ਹੋਇਆ ਹੀ ਨਹੀਂ
@vinylRECORDS0522
@vinylRECORDS0522 10 ай бұрын
ਜਿੰਨੇ ਮੂੰਹ, ਉਨੀਆਂ ਗੱਲਾਂ, ਪਰਮਾਤਮਾ ਜਾਣਦਾ ਕੀਹਨੇ ਮਾਰਿਆ, ਕਈ ਘਰ ਬੈਠੇ ਤਫਤੀਸ਼ੀ ਬਣੇ ਹੋਏ ਆ, ਐਵੇਂ ਕਈ ਕਲਾਕਾਰਾਂ ਦਾ ਨਾਮ ਲਈ ਜਾਂਦੇ ਨੇ। ਜੇ ਕਿਸੇ ਕੋਲ ਕੋਈ ਸਬੂਤ ਹੈ, ਪਰਚਾ ਕਰਵਾਉਂਦਾ ਉਸ ਵੇਲੇ?
@tencomplustwo
@tencomplustwo 10 ай бұрын
ਜਿਹੜੇ ਲੋਕ ਜਿਉਂਦੇ ਹਨ ਕਿ ਅਸੀਂ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਉਨ੍ਹਾਂ ਲੋਕਾਂ ਤੇ ਸਪੈਸ਼ਲੀ ਕਾਰਵਾਈ ਕੀਤੀ ਜਾਵੇ ਜੀ ਬੇਨਤੀ ਹੈ ਜੀ
@mohansingh-il9hp
@mohansingh-il9hp 10 ай бұрын
Have too
@KesarSingh-bt2yo
@KesarSingh-bt2yo 9 ай бұрын
ਬਹੁਤ ਵਧੀਆ ਸੁਭਾਅ ਬਾਈ ਜੀ ਦਾ ਵੀ ਪਰਮਾਤਮਾ ਇਹਨਾਂ ਨੂੰ ਚੜ੍ਹਦੀਕਲਾ ਰੱਖੇ
@GurmeetSingh-yz3jt
@GurmeetSingh-yz3jt 10 ай бұрын
ਦੋ ਬੰਦਿਆ ਦੀ ਆਵਾਜ਼ ਵਰਗੀ ਆਵਾਜ਼।ਪਤਾ ਨਹੀਂ ਕਦੋਂ ਪੰਜਾਬ ਦੀ ਜ਼ਮੀਨ ਉੱਤੇ ਆਵੇਗੀ।ਚਮਕੀਲਾ ਅਤੇ ਸਿੱਧੂ ਮੂਸੇ ਵਾਲਾ ਦੀ ਅਵਾਜ।
@GurdeepSingh-sp9ul
@GurdeepSingh-sp9ul 10 ай бұрын
ਚਮਕੀਲੇ ਵਰਗਾ ਅਜੇ ਤੱਕ ਤਾਂ ਕੋਈ ਆਇਆ ਨਹੀਂ ਨਾ ਹੀ ਆਉਣ ਦੀ ਕੋਈ ਆਸ ਹੈ,ਬਾਕੀ ਹੋਰ ਤਾਂ ਘਿਲ ਕੇ ਗਉਣ ਵਾਲੇ ਤਾਂ ਬ੍ਥੇਰੇ ਫਿਰਦੇ ਨੇ।
@HardipsinghchaggerChagger
@HardipsinghchaggerChagger 9 ай бұрын
Menu gaun da bohat showonk hai chamkila de geet bohat aunde ne muh jwani .
@narindersingh4750
@narindersingh4750 10 ай бұрын
Chamkila ji, te sidhu moose wala ihna da naam rehndi duniya tak rahuga❤❤
@NaviChahal-jq2qt5ge8u
@NaviChahal-jq2qt5ge8u 10 ай бұрын
Bilkul sahi kiha Ji ❤❤❤❤
@poonammahananda3838
@poonammahananda3838 9 ай бұрын
Moosewala khalistani desh drohi
@MaharajaDj-es1oe
@MaharajaDj-es1oe 10 ай бұрын
ਚਮਕੀਲਾ ਚਮਕੀਲਾ ਹੀ ਸੀ ਇੱਕ ਮਹੀਨੇ ਦੇ 40-45 ਅਖਾੜੇ ਲਾਉਣ ਦਾ ਰਕਾੜ ਹੋਰ ਕੋਈ ਵੀ ਸ਼ਿਗਰ ਤੋੜ ਨੀ ਸਕਦਾ ਚਮਕੀਲੇ ਦਾ ਇਹਨਾਂ ਬੀਜੀ ਹੋਣ ਦੇ ਵਾਵਜੂਦ ਵੀ ਲਿਖਦਾ ਆਪ ਸੀ ਧਾਰਮਿਕ ਗੀਤ🎤 ਵੀ ਹਕੀਕਤ ਗਾ ਗਿਆ ਉਹ ਵੀ ਚਾਰ ਪੰਜ ਮਜੀਸ਼ੀਅਣਾ ਨਾਲ
@Mandeepbhamri590
@Mandeepbhamri590 10 ай бұрын
ਚਮਕੀਲਾ ਚਮਕੀਲਾ ਸੀ,, ਚਮਕੀਲਾ ਜਿੰਦਾਬਾਦ
@bghel_khalsaraj
@bghel_khalsaraj 9 ай бұрын
ਤੇ ਬਾਈ ਫਿਰ ਮਾਵਾਂ ਭੈਣਾਂ ਲੈ ਕੇ ਫਿਲਮ ਦੇਖੋ cinme ਚ, ਪਤਾ ਲਗ ਜੂ ਕਿ ਜ਼ਿੰਦਾਬਾਦ ਕਰਨੀ ਜਾਂ ਮੁਰਦਾਬਾਦ
@ChandSingh-wj8vc
@ChandSingh-wj8vc 9 ай бұрын
❤❤❤❤❤❤❤
@tejaspreetsingh6090
@tejaspreetsingh6090 10 ай бұрын
ਇਹ ਗੱਲ ਕੁੱਕੀ ਜੀ ਦੀ ਬਿਲਕੁੱਲ ਸੱਚ ਹੈ ਕਿ ਉਸ ਸਮੇਂ ਕੁੱਝ ਲੁਟੇਰੇ ਸਰਗਰਮ ਸੀ ਜੌ ਕਿ ਖਾੜਕੂ ਸਿੰਘਾਂ ਦਾ ਨਾਮ ਵਰਤ ਕੇ ਗ਼ਲਤ ਕੰਮ ਕਰਦੇ ਸਨ। ਸਾਡੇ ਇੱਕ ਨੇੜਲੇ ਰਿਸ਼ਤੇਦਾਰ ਨੂੰ ਉਸ ਸਮੇਂ ਖਾੜਕੂਆਂ ਦਾ ਨਾਮ ਵਰਤ ਕੇ ਕੁੱਝ ਲੁਟੇਰਿਆਂ ਨੇਂ ਅਗਵਾਹ ਕਰ ਲਿਆ ਸੀ ਤੇ ਓਹਨਾਂ ਤੋਂ ਉੱਸ ਸਮੇਂ ਤਿੰਨ ਲੱਖ ਰੂਪਏ ਮੰਗੇ ਸੀ। ਓਹਨਾਂ ਨੇ ਮਿਲਜ਼ੁਲ ਕੇ ਦੋ ਲੱਖ ਇਕੱਠਾ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂਦਵਾਰੇ ਓਹਨਾਂ ਲੁਟੇਰਿਆਂ ਦੇ ਬੁਲਾਏ ਅਨੁਸਾਰ ਚਲੇ ਗਏ। ਉਥੇ ਰੱਬੋ ਹੀ ਅਸਲ ਖਾੜਕੂ ਸਿੰਘ ਮਿਲ਼ ਗਏ ਤੇ ਓਹਨਾਂ ਸਾਡੇ ਰਿਸ਼ਤੇਦਾਰ ਦੀ ਘਰਵਾਲ਼ੀ ਤੋਂ ਪੁੱਛਿਆ ਕਿ ਭੈਣ ਤੂੰ ਸਵੇਰ ਦੀ ਗੁਰੂ ਘਰ ਬੈਠੀ ਰੋਈ ਜਾ ਰਹੀਂ ਹੈ ਕੀ ਗੱਲ ਹੈ। ਜੱਦ ਉਸ ਨੇਂ ਸਾਰੀ ਗੱਲ ਖਾੜਕੂ ਸਿੰਘਾਂ ਨੂੰ ਦੱਸੀ ਤਾਂ ਖਾੜਕੂ ਸਿੰਘਾਂ ਨੇ ਕਿਹਾ ਕਿ ਤੁੱਸੀ ਕਿਸੀ ਨੂੰ ਕੋਈ ਪੈਸਾ ਨਹੀਂ ਦੇਣਾ ਤੇ ਤੁਸੀਂ ਸਾਰੇ ਇੱਥੇ ਹੀ ਇੰਤਜ਼ਾਰ ਕਰੋ ਤੇ ਤੁਹਾਡਾ ਬੰਦਾ ਤੁਹਾਨੂੰ ਤਿੰਨ ਘੰਟਿਆਂ ਵਿੱਚ ਮਿਲ ਜਾਵੇਗਾ। ਓਹਨਾਂ ਖ਼ਾੜਕੂ ਸਿੰਘਾਂ ਨੂੰ ਪਤਾ ਹੁੰਦਾ ਸੀ ਕਿ ਅਜਿਹੀ ਘਟਿਆ ਹਰਕਤ ਕੌਣ ਕਰਦੇ ਸਨ ਤੇ ਓਹਨਾਂ ਸੱਚ ਵਿੱਚ ਹੀ ਤਿੰਨ ਘੰਟੇ ਮਗਰੋਂ ਬੰਦਾ ਲਿਆ ਕੇ ਸਾਹਮਣੇ ਬਿਠਾ ਦਿੱਤਾ ਤੇ ਪੰਜ ਪੈਸੇ ਵੀ ਨਹੀਂ ਲਏ। ਬਾਦ ਵਿੱਚ ਸਾਡੇ ਰਿਸ਼ਤੇਦਾਰ ਨੇ ਦਸਿਆ ਕਿ ਮੈਨੂੰ ਕੁੱਝ ਲੁਟੇਰੇ ਚੱਕ ਕੇ ਜੰਗਲਾਂ ਵਿੱਚ ਲੈਯ ਗਏ ਸੀ ਤੇ ਅੱਜ ਓਥੇ ਓਹਨਾਂ ਲੁਟੇਰਿਆਂ ਤੇ ਖਾੜਕੂ ਸਿੰਘਾਂ ਵਿੱਚ ਮੁਕਾਬਲਾ ਹੋਇਆ ਤੇ ਲੁਟੇਰੇ ਅਸਲਾ ਮੁੱਕਣ ਕਰ ਕੇ ਮੈਨੂੰ ਉੱਥੇ ਹੀ ਛੱਡ ਕੇ ਭੱਜ ਗਏ। ਸਾਡਾ ਉਹ ਰਿਸ਼ਤੇਦਾਰ ਅੱਜ ਵੀ ਜੀਉਂਦਾ ਹੈ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਵੱਡਾ ਵਪਾਰੀ ਹੈ, ਪਰ ਉਸ ਸਮੇਂ ਉਹ ਦੁੱਧ ਵੇਚਦਾ ਸੀ।
@gurjeetkaur6635
@gurjeetkaur6635 10 ай бұрын
Thanks for bringing out the truth!tuhadi Gll mnn yog lgdi hai vire kyunki asli Singh aive da kaara kr hi nhi skde!Kyunki uss samay Chamkile de songs ton v zada ghatiya songs likhn waale artist sann,jehde goli deserve krde si but those dogs r still alive!!
@rdhillon22
@rdhillon22 10 ай бұрын
ਸਾਰੇ ਈ ਲੁਟੇਰੇ ਸਨ ਓਹ ..ਕੋਈ ਵੱਧ ਕੋਈ ਘੱਟ
@tejaspreetsingh6090
@tejaspreetsingh6090 10 ай бұрын
​@@gurjeetkaur6635 ❤.THAT PERSON IS STILL ALIVE AND A FAMOUS BUSINESSMAN OF AMRITSAR AT PRESENT.
@TonyManila
@TonyManila 10 ай бұрын
ਬਿਲਕੁੱਲ ਵੀਰ
@harindergill1367
@harindergill1367 10 ай бұрын
Very nice 👍🏿
@diljitboss156
@diljitboss156 10 ай бұрын
ਲੇਜੇਂਡ ਕਿੰਗ 🙏ਅਮਰ ਸਿੰਘ ਚਮਕੀਲਾ ਜ਼ਿੰਦਾਬਾਦ 🙏💪
@paramnoorkaur1513
@paramnoorkaur1513 10 ай бұрын
😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh
@mgrandomvlog1750
@mgrandomvlog1750 9 ай бұрын
​@@paramnoorkaur1513ਭੈਣ ਤੈਨੂੰ ਕਿਵੇਂ ਪਤਾ ਚਮਕੀਲੇ ਦੀ ਗਾਇਕੀ ਲੱਚਰ ਆ।
@jobanjoban8243
@jobanjoban8243 10 ай бұрын
ਵੀਰ ਜੀ ਤੂਸੀ ਇਕ ਗੱਲ ਬਹੁਤ ਵਾਧੀਆ ਕੀਤੀ ਕੀ ਚਮਕੀਲਾ ਜੀ ਛਿੰਦੇ ਸ਼ਗਿਰਦ ਨਹੀਂ ਸੀ।ਦੂਜੀ ਗੱਲ ਜਿੰਨਾਕਲਾਕਾਰਾਂ ਨੇ ਚਮਕੀਲਾ ਜੀ ਦਾ ਕਤਲ ਕਰਵਾਈਆਂ ਨਾਂ ਲੈਣ ਤੋ ਕਿੳ ਡਰਦੇ ਨੇਪਰ ਚਮਕੀਲਾ ਸਾਬ ਦੇ ਮੇਲੇ ਵੀ ਲੱਗਦੇ ਨੇ ਸਮਾਧ ਵੀ ਵਾਧਿਆਂ ਬਣ ਗਈ ਪਰ ਕਾਈਆ ਦੀ ਤਾ ਯਾਦਗਾਰ ਵੀ ਨਹੀਂ ਬਣੀ ਬਾਈ ਚਮਕੀਲਾ ਜੀ ਤਾਂ ਅਮਰ ਹੋ ਗਏ ।ਚਮਕੀਲਾ ਜੀ ਜਿੰਦਾਬਾਦ
@BharpoorSingh-ds6ef
@BharpoorSingh-ds6ef 10 ай бұрын
ਚਮਕੀਲਾ ਅਮਰਜੋਤ ਜ਼ਿੰਦਾਬਾਦ
@bhupinderbrar8174
@bhupinderbrar8174 10 ай бұрын
ਚਮਕੀਲਾ ਜੀ ਵਰਗਾ ਨਾ ਕੋਈ ਬਣ ਸਕਿਆ,ਨਾ ਕੋਈ ਹੈ ਤੇ ਨਾ ਕੋਈ ਹੋਵੇਗਾ।
@jagdeepnatt9425
@jagdeepnatt9425 10 ай бұрын
ਕੀ ਚਾਂਦੀ ਰਾਮ ਨੂੰ ਤੁਸੀਂ ਚਮਕੀਲੇ ਤੋਂ ਨੀਚੇ ਸਮਝਦੇ ਹੋ ਚਮਕੀਲਾ ਵਧੀਆ ਗਾਇਕ ਸੀ ਪਰ ਇਹ ਨਹੀਂ ਚਮਕੀਲੇ ਵਰਗਾ ਕੋਈ ਹੋਰ ਨਹੀਂ ਸੀ ਪਹਿਲਾਂ ਵੀ ਸੀ ਅੱਜ ਵੀ ਹੈ ਅੱਗੋਂ ਵੀ ਜੰਮਣਗੇ
@ReshamSingh-l9t
@ReshamSingh-l9t 5 ай бұрын
Chmikla good nice ❤❤❤❤😂😂😂❤❤😂😂😂😂😂😂😂😂😂😂😂😂😂😂😂😂❤❤❤😂❤😂😂😂❤❤❤😂❤❤
@MakhanSingh-px4bk
@MakhanSingh-px4bk 10 ай бұрын
ਯਾਦਾ ਹੀ ਰਹਿ ਗਈਆਂ ਵੀਰਾ ਵਾਹਿਗੁਰੂ
@Fun_with_fateh
@Fun_with_fateh 10 ай бұрын
❤❤❤❤ ਸਦਾ ਅਮਰ ਰਹਿਣਗੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ
@sr-yh2ic
@sr-yh2ic 10 ай бұрын
Kya baat ❤❤❤
@Kabaddi.tv123
@Kabaddi.tv123 10 ай бұрын
ਬਾਬਾ ਬੋਹੜ ਦੁੱਗਰੀ ਆਲਾ ਬਾਬਾ ਬੋਹੜ
@param.K
@param.K 10 ай бұрын
Very nice Thanks for sharing ground reality of that time from person who was close associate of Chamkila ji 💕🙏
@dalvirkumar3710
@dalvirkumar3710 9 ай бұрын
ਚਮਕੀਲਾ ਜੀ ਜਿੰਦਾ ਬਾਦ ❤
@ekamjotbaswan2638
@ekamjotbaswan2638 10 ай бұрын
ਐਕਰ ਸੇਵਾ ਸਿੰਘ ਬੰਗਲੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਸਾਡੇ ਨਾਲ ਹੋਜਰੀ ਦਾ ਕੰਮ ਕਰਦੇ ਰਹੇ ਨੇ ਰੱਬ ਸਾਡੇ ਵੀਰ ਨੂੰ ਹੋਰ ਤਰੱਕੀਆਂ ਬਖਸ਼ੇ love you bro
@balrajbrar2326
@balrajbrar2326 10 ай бұрын
😅
@Aashualfvlogs
@Aashualfvlogs 10 ай бұрын
ਪਾਜੀ ਹੋਜਰੀ ਕੀ ਹੁੰਦੀ ਏ?
@ekamjotbaswan2638
@ekamjotbaswan2638 10 ай бұрын
@@Aashualfvlogs ਵੀਰ ਜਿੱਥੇ ਕੱਪੜੇ ਬਣਦੇ ਨੇ ਉਸ ਨੂੰ ਹੋਜਰੀ ਜਾ ਕਾਰਖਾਨਾ ਤੇ ਫੈਕਟਰੀ ਵੀ ਕਹਿ ਦਿੰਦੇ ਨੇ
@harpalsingh87
@harpalsingh87 10 ай бұрын
¹á​@@balrajbrar2326
@sonumangli
@sonumangli 10 ай бұрын
ਬਾਈ ਤੁਸੀਂ ਕੌਣ
@mohitsangar0013
@mohitsangar0013 10 ай бұрын
Buhat hi badiya ustad si chamkila ustad ji
@pawanjitsingh5435
@pawanjitsingh5435 9 ай бұрын
Dr saab tuhada bhahut dhanwad ji .
@davindersahni6975
@davindersahni6975 10 ай бұрын
Love Chamkila and Amarjot forever. Legends of punjabi music.From Calgary..Canada.
@charanjeetsingh1934
@charanjeetsingh1934 9 ай бұрын
ਬਹੁਤ ਵਧੀਆ ਇੰਟਰਵਿਊ ਵਿਚ ਕਿਹਾ ਕੇ ਅਸਲੀ ਖਾੜਕੂ ਤਾਂ ਵਧੀਆ ਸਨ ਪਰ ਲੁਟੇਰੇਆ ਨੇ ਮਾਰਿਆ ਬਿਲਕੁਲ ਸਹੀ ਕੋਈ ਦੱਸ ਹਜ਼ਾਰ ਮੰਗ ਲੈਂਦਾ ਸੀ ਕੋਈ ਪੰਜ ਹਜ਼ਾਰ ਇਸੇ ਕਾਰਨ ਹੀ ਮਾਰਿਆ ਗਿਆ
@simranalohran2922
@simranalohran2922 9 ай бұрын
ਚਮਕੀਲਾ ਨੀਵੀਂ ਜਾਤ ਦਾ ਜਾਣ ਕੇ ਲੋਕਾਂ ਤੋਂ ਉਨ੍ਹਾਂ ਦੀ ਸੌਹਰਤ ਦੇਖੀ ਨਹੀਂ ਗਈ। ਚਮਾਰ ਹੋਣ ਕਾਰਨ ਉਹਨੂੰ ਮਾਰਿਆ ਗਿਆ ਸੀ। ਗੰਦੇ ਗਾਣੇ ਤਾਂ ਹੋਰ ਵੀ ਬਹੁਤ ਗਾਉਂਦੇ ਸੀ।
@surinderpalsingh4208
@surinderpalsingh4208 9 ай бұрын
ਮੁੱਖ ਕਾਰਣ ਉਸਦੀ ਚੜ੍ਹਾਈ ਹੀ ਸੀ ਜੀ
@JagdeepSingh-zg7dc
@JagdeepSingh-zg7dc 10 ай бұрын
ਸੈਕਟਰੀ ਦਾ ਅਹੁਦਾ ਪੰਜਾਬ ਦੇ ਮੁੱਖਮੰਤਰੀ ਜਿੱਡਾ ਹੁੰਦਾ?? ਜੇ ਚਮਕੀਲਾ ਹੁਣ ਤੱਕ ਗਾਉਂਦਾ ਹੁੰਦਾ ਤਾਂ ਆਹ ਗੱਲਾਂ ਨੀ ਹੋਣੀਆ
@deepshindaofficial9044
@deepshindaofficial9044 10 ай бұрын
Hahahahaha 😂
@rajchahal1980
@rajchahal1980 9 ай бұрын
Anchor nakodar wali gaddi vi dawai janda aukha ehda
@SOMAL-c9v
@SOMAL-c9v 10 ай бұрын
Chamkila amarjot ❤️🙏
@princepabla9272
@princepabla9272 9 ай бұрын
ਨਹੀਂ ਭੁੱਲਣੇ ਅਮਰ ਸਿੰਘ ਚਮਕੀਲਾ ਅਤੇ ਸਿੱਧੂ ਮੂਸੇ ਵਾਲਾ,।
@harbhajansoomal4709
@harbhajansoomal4709 10 ай бұрын
Chamkila Bai ji legend si
@jatindersinghsingh5296
@jatindersinghsingh5296 10 ай бұрын
ਸਹੀ ਗੱਲ ਕਹੀ ਵੀਰ ਨੇ ਬਹੁਤ ਵਧੀਆਂ ਜਾਣਕਾਰੀ ਦਿੱਤੀ ਪਰ ਜਿੰਨਾ ਨੇ ਚਮਕੀਲਾ ਜੀ ਨੂੰ ਮਾਰਿਆ ਉਨਾਂ ਦੀਆ ਟੱਬਰ ਪਾਗਲ ਹੋ ਕੇ ਮਰਨ ਗੇ ਰੱਬ ਸੱਭ ਕੁਝ ਦੇਖਦਾ
@bhanoiji2096
@bhanoiji2096 10 ай бұрын
Tu na pagal ho jayi . Gurdas maan te baki singers hori ral k marwaya c . Tuci chabal osnu astad kehande c .
@paramnoorkaur1513
@paramnoorkaur1513 10 ай бұрын
😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh
@mannisingh7135
@mannisingh7135 10 ай бұрын
Manak da munda ta pagal hoya ,,,,hor v samne aunge jaldi
@NaviChahal-jq2qt5ge8u
@NaviChahal-jq2qt5ge8u 10 ай бұрын
​@@paramnoorkaur1513🤬🤬
@NaviChahal-jq2qt5ge8u
@NaviChahal-jq2qt5ge8u 10 ай бұрын
​@@paramnoorkaur1513 Teri Samad Te V Mela laga Devage Gusse Kion Hundi Aa
@SIDHU-88889
@SIDHU-88889 10 ай бұрын
ਅਮਰ ਸਿੰਘ ਚਮਕੀਲਾ ਨੂੰ ਦੁਨੀਆ ਯਾਦ ਕਰਦੀ ਹੈ❤❤,ਸੁਰਿੰਦਰ ਸ਼ਿੰਦੇ ਨੂੰ ਕੁਤੇ ਨਹੀਂ ਪੁਛਦੇ 😂😂
@ripangill7606
@ripangill7606 9 ай бұрын
Agree
@luckykumar445
@luckykumar445 9 ай бұрын
😅😅😂😂sai gal ah
@vipansharma.911
@vipansharma.911 9 ай бұрын
Bilkul theek
@ਜਸਵਿੰਦਰਸਿੰਘਲੇਹਲਸ਼ਿੰਦਾ-ਚ8ਰ
@ਜਸਵਿੰਦਰਸਿੰਘਲੇਹਲਸ਼ਿੰਦਾ-ਚ8ਰ 10 ай бұрын
ਬਹੁਤ ਵਧਿਆ ਜਿਹੜੇ ਚਮਕੀਲੇ ਵਾਰੇ ਫਿਲਮ ਬਣੀ ਹੋਰ ਕਲਾਕਾਰਾ ਵਾਰੇ ਫਿਲਮਾ ਬਣੀਆ ਚਾਹਿਦੀਆ ਹਨ ਜਿਵੇ ਕੁਲਦੀਪ ਮਾਣਕ ਦਿਲਸ਼ਾਦ ਅਖਤਰ ਸੁਰਿੰਦਰ ਸ਼ਿੰਦਾ ਇਹ ਵੀ ਚਮਕੀਲੇ ਵਾਗ ਮਸ਼ਹੂਰ ਸਨ
@satwantsatti9655
@satwantsatti9655 8 ай бұрын
ਕਿਸੇ ਨੇ ਨਹੀਂ ਦੇਖਣੀਆ, ਕਿਉਂਕਿ ਚਮਕੀਲੇ ਵਰਗਾ ਹੋਰ ਕੋਈ ਨਹੀਂ ਇਹਨਾਂ ਵਿੱਚੋਂ
@Rinkamadnipuria
@Rinkamadnipuria 10 ай бұрын
Bai tusi interview bahut badhiya treeke nal kri a g good boln da treeka sohna tuhada
@preetgill6466
@preetgill6466 10 ай бұрын
ਕੁੱਕੀ ਬਾਈ ਕਿਹੜੇ ਪਿੰਡ ਰਹਿੰਦਾ ਇਸ ਸਮੇਂ????
@Unfiltred.byjass
@Unfiltred.byjass 10 ай бұрын
Ludhiana
@SukhdevSingh-pz8ii
@SukhdevSingh-pz8ii 10 ай бұрын
ਚਮਕੀਲੇ ਵਰਗਾ ਗਵਾਈਆ ਘਰ ਘਰ ਨਹੀ ਜੰਮਣੈ ।।
@hindurashtra2187
@hindurashtra2187 9 ай бұрын
ਕਹਿੰਦੇ ਚਮਕੀਲਾ ਗੰਦੇ ਗਾਣੇ ਗਾਉਂਦਾ ਸੀ ਤਾਂ ਮਾ+ਰ ਦਿੱਤਾ ਮਾਣਕ ਤੇ ਯਮਲਾ ਵੀ ਗਾਉਂਦੇ ਸੀ ਜਿਵੇਂ ਯਮਲੇ ਦਾ ਗਾਇਆ ਗੀਤ ਨੀ ਅੰਬ ਵਾਂਗੂ ਤੂੰ ਪੱਕ ਗਈ ਤੈਨੂੰ ਚੁਪ ਲਾਂ ਬੁੱਲਾਂ ਤੇ ਬੁੱਲ ਧਰ ਕੇ ਤੇ ਕੁਲਦੀਪ ਮਾਣਕ ਦਾ ਸੁੱਧ ਸਾਫ ਸੁੱਥਰਾ ਗੀਤ ਫੁੱਲਾਂ ਵਰਗੇ ਬੁੱਲ ਸੀ ਕਿਸੀ ਭੰਵਰੇ ਨੇ ਚੁਸ ਲਏ ਟਾਹਣੀ ਅੰਬਾਂ ਵਾਲੀ ਜਦ ਤੋਤੇ ਨੇ ਹਿਲਾਈ ਫਿਰ ਚਮਕੀਲੇ ਨੂੰ ਹੀ ਕਿਉੰ ਟਾਰਗੇਟ ਕੀਤਾ ਗਿਆ ਸਾਫ ਗੱਲ ਚਮਕੀਲਾ ਉੱਸ ਟਾਈਮ ਦੇ ਮਹਾਨ ਗਾਇਕ ਲੋਕਾਂ ਦੀ ਅੱਖ ਵਿੱਚ ਰੜਕਣ ਲੱਗ ਪਿਆ ਸੀ ਦੂਜੀ ਗੱਲ ਏਕ ਗ਼ਰੀਬ ਮਾਂ ਦਾ ਪੁੱਤ ਸੀ ਚੜਾਈ ਕਿਵੇ ਕਿਸੀ ਕੋਲੋ ਬਰਦਾਸ਼ਤ ਹੋਣੀ,ਬਾਕੀ ਚਮਕੀਲੇ ਅਮਰਜੋਤ ਨੂੰ ਮਰਵਾਉਣ ਵਾਲੇ ਉੱਸ ਟਾਈਮ ਦੇ ਮਸ਼ਹੂਰ singers ਹੀ ਸੀ ਅੱਜ ਕੱਲ ਦੇ ਲੱਚਰ ਗਾਇਕੀ ਤੇ singers ਨਾਲੋ ਤਾਂ ਚਮਕੀਲਾ ਅਮਰਜੋਤ ਬਹੂਤ ਵਧੀਆ ਸੀ 👌 ਇਮਤਿਯਾਜ਼ ਅਲੀ ਦੀ ਫਿਲਮ ਕਰਕੇ ਅੱਜ ਚਮਕੀਲੇ ਅਮਰਜੋਤ ਨੂੰ ਓਹ ਲੋਕ ਵੀ ਜਾਨਣ ਲੱਗ ਪਏ ਜੋ ਸ਼ਾਇਦ ਇਸ ਮਹਾਨ ਗਾਇਕ ਜੋੜੀ ਨੂੰ ਨਹੀਂ ਜਾਣਦੇ ਸੀ ਕਾਰਨ ਚਮਕੀਲਾ ਫਿਲਮ ਹਿੰਦੀ ਵਿਚ ਰਿਲੀਜ ਕਰਨਾ ਬਾਕਮਾਲ ਡਾਇਰੈਕਸ਼ਨ ਮਿਊਜ਼ਿਕ ਸਟੋਰੀ ਤੇ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਐਕਟਿੰਗ 🤙
@kamalsingh4523
@kamalsingh4523 10 ай бұрын
Real super star Chamkila ji 🙏🙏🙏💖💖💖💖💖💙💙💙💙
@HARBLAS_SINGH
@HARBLAS_SINGH 10 ай бұрын
Asi chamkila sahb nu bahut vda fankaar mande aa ji kyunki ehna surila te akhadya da baba bohad c. hai.rahange ji Bina social media jmane to ehna kamyabi te pyar wah ji wah ustad chamkila sahb ji
@sikandersingh1566
@sikandersingh1566 10 ай бұрын
Wah ji wah y g Amar singh chamkila and amarjot was a very very great couple no doubt I love from my heart ♥️ ❤️ 💙 💜 💗
@deesabai2541
@deesabai2541 15 күн бұрын
Ptrkar ji thudea krode bar thank you.
@Kabaddi.tv123
@Kabaddi.tv123 10 ай бұрын
ਚਮਕੀਲੇ ਦੇ ਗਾਣੇ ਅਸੀ ਵੀ ਸੁਣਦੇ ਆ ਪਰ ਇੱਕ ਗੱਲ ਸਮਝ ਨੀ ਆਉਦੀ ਹੁਣ 12 ਨੂੰ ਫਿਲਮ ਆਉਣੀ ਏ ਹੁਣ ਸਾਰੇ ਪੱਤਰਕਾਰ ਇੰਟਰਵਿਊ ਕਰੀ ਜਾਦੇ ਨੇ ਪਹਿਲਾਂ ਇਹਨਾ ਨੂੰ ਚਮਕੀਲੇ ਦਾ ਪਰਿਵਾਰ ਤੇ ਸਾਥੀ ਦਿਸਦੇ ਨਹੀ ਸੀ
@SandeepSingh-qi9cq
@SandeepSingh-qi9cq 10 ай бұрын
Trp lahi... Bas..
@DarbaraSingh-vr6wf
@DarbaraSingh-vr6wf 10 ай бұрын
ਚਮਕੀਲਾ
@jamadesigallan5356
@jamadesigallan5356 10 ай бұрын
ਪੱਤਰਕਾਰ ਸਾਹਿਬ ਗੁੱਸਾ ਤਾਂ ਭਰਾ ਜੀ ਨਾ ਕਰਿਓ ਕੁੱਕੀ ਬਾਈ ਦੀਆਂ ਗੱਲਾਂ ਸੁਣਨ ਯੋਗ ਨੇ ਪਰ ਤੁਸੀਂ ਬਹੁਤ ਗੱਲਾਂ ਵਿੱਚੇ ਕੱਟੀ ਜਾ ਰਹੇ ਹੋ ਟੋਕਾ ਟੋਕੀ ਇਹਨਾਂ ਤੋਂ ਸੁਣੋ ਤੁਸੀਂ ਤੇ ਜੇ ਤੁਹਾਨੂੰ ਇਹ ਪਤਾ ਫਿਰ ਤੁਸੀਂ ਇਹਨਾਂ ਤੋਂ ਕਿਉਂ ਪੁੱਛ ਰਹੇ ਹੋ ਆਪ ਇਹ ਗੱਲਾਂ ਦੱਸੀ ਜਾਦੇ ਹੋ ਉਹਨਾਂ ਤੋਂ ਸੁਣਨ ਦਾ ਸਵਾਦ ਵੱਖਰਾ ਇਦਾਂ ਨਹੀਂ ਚੰਗਾ ਲੱਗਦਾ ਹੁੰਦਾ ਪੱਤਰਕਾਰ ਦਾ ਵੀ ਕੁਝ ਦਾਇਰਾ ਹੁੰਦਾ
@RajKumar-ge1gl
@RajKumar-ge1gl 10 ай бұрын
I miss you chamkila ji and amar jot ji ❤❤
@RanjeetKumar-zu1eo
@RanjeetKumar-zu1eo 10 ай бұрын
चमकीला जी अमर सिंह अमर हैं ❤❤🎉
@krishandev3633
@krishandev3633 10 ай бұрын
Legend y chamkila amrjot ji🙏
@KiranjeetKaur-q4h
@KiranjeetKaur-q4h 10 ай бұрын
Bai ji di help krni chahidi aa. Waheguru mehar kre
@balbirgurjar221
@balbirgurjar221 9 ай бұрын
अमर सिंह चमकीला सदा के लिए अमर होगे ❤❤❤
@shivram6048
@shivram6048 10 ай бұрын
AMAR SINGH CHAMKILA JI WAS GREAT LEGEND OF OUR PUNJAB.HONEST INDIANS SALUTE HIM FROM CORE OF HEART AND SOUL MY DEARS TO OUR LEGEND CHAMKILA JI AND AMARJOT JI.CREAT HISTORY AND ALWAYS REMEMBERD GREAT BOTH PERSONALITIES. BOTH ARE AMAR❤
@bhupinderkaur6250
@bhupinderkaur6250 9 ай бұрын
True interview 👍he is speaking real things.
@tarakvicharpunjabichannel6624
@tarakvicharpunjabichannel6624 9 ай бұрын
ਕੁੱਕੀ ਜੀ ਕਿਤਾਬ ਨਾ ਲਿਖਿਓ। ਆਪਣਾ ਪੇਜ਼ ਬਣਾ ਕੇ ਆਪਣੇ ਪੇਜ਼ ਉਤੇ ਖ਼ੁਦ ਪਾਓ ।
@JeetuSaini54
@JeetuSaini54 10 ай бұрын
deshat da koi dharam nhi hunda per CHAMKILA ajj b ♥️ ❤️ ch vsda legendary singer AMAR // BABBI ...... Varinder , sidhu moose wala sabi att da shikar ho ge RiP ...
@khindipakhi5346
@khindipakhi5346 10 ай бұрын
ਪਹਿਲਾਂ ਚਮਕੀਲੇ ਹੋਰਾਂ ਨੂੰ ਮਾਰਿਆ ਫਿਰ ਆਪ ਵੀ ਮਰਗੇ ਗੋਡੇ ਰਗ਼ੜ ਰਗ਼ੜ ਪਰ ਚਮਕੀਲੇ ਦੇ ਬਰਾਬਰ ਗਾ ਨਹੀਂ ਸਕੇ ਨਾ ਹੀ ਉਹਦੇ ਗੱਡੇ ਝੰਡੇ ਨੂੰ ਹੱਥ ਪਾ ਸਕੇ
@baldevsinghdav3107
@baldevsinghdav3107 10 ай бұрын
ਇਸ ਇਨਸਾਨ ਨੂੰ ਬਣਦਾ ਹੱਕ ਦਿੱਤਾ ਜਾਵੇ
@NishanSingh-g8y
@NishanSingh-g8y 10 ай бұрын
Waheguru ji Man bhar aaya Aah......... chamkila
@sandeepgera3716
@sandeepgera3716 10 ай бұрын
Man bhar aaya ta jeb khali sorry haLki 😅 karLende i means kuki nu kuch help puja deo..
@NishanSingh-g8y
@NishanSingh-g8y 10 ай бұрын
@@sandeepgera3716 puhchandage Yaar tu khush chahida bai....
@AmarjitSingh-jh1bb
@AmarjitSingh-jh1bb 10 ай бұрын
ਚਮਕੀਲਾ ਮਰਨ ਤੋ ਬਾਦ ਦੋਨਾ ਪਰਵਾਰ ਨੂੰ ਆਪੋ ਧਾਵ ਪੈ ਗਈ ਕਾਰ ਵੀ ਨਾ ਰੱਖ ਹੋਈ ਪੈਸਾ ਵਧੇਰਾ ਜਮੀਨ ਸਭ ਵੇਚ ਵੱਟ ਗਏ
@pamajawadha5325
@pamajawadha5325 9 ай бұрын
Right veer
@Kuldeepsingh-gt1dj
@Kuldeepsingh-gt1dj 10 ай бұрын
❤,,ਤੁਵੀਆ,ਲਾਲ, ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤,1985❤
@bholasinghkhaira9010
@bholasinghkhaira9010 9 ай бұрын
Bale y ji .bahut badiya laga ji chamkila ji ware janke.
@enterfew
@enterfew 10 ай бұрын
Legend never die chamkila bhai ❤❤❤❤
@gurnamsinghheera3308
@gurnamsinghheera3308 10 ай бұрын
ਚਮਕੀਲਾ ਪੱਗਾਂ ਨਹੀਂ ਰੰਗਦਾ ਸੀ, ਸਮਰਾਲਾ ਚੌਂਕ ਵਿੱਚ ਸੇਵਾ ਸਿੰਘ ਨੌਰਥ ਜਰੂਰ ਪੱਗਾਂ ਰੰਗਦਾ ਹੁੰਦਾ ਸੀ,ਉੱਥੇ ਗੁਰਦੇਵ ਦਿਲਗੀਰ ਜਰੂਰ ਆਉਂਦਾ ਹੁੰਦਾ ਸੀ
@GurdeepSingh-ne8jy
@GurdeepSingh-ne8jy 4 ай бұрын
ਬਾਈ ਜੀ ਗੁਰਨਾਮ ਸਿੰਘ ਹੀਰਾ ਢਾਡੀ ਜੱਥਾ ਰਾਜ ਵਾਲੇ ਹੋ?
@bakhshinderpadda2804
@bakhshinderpadda2804 10 ай бұрын
Very nice interview 👍 👌🏻 ❤❤❤❤❤
@kamalpreet3283
@kamalpreet3283 10 ай бұрын
Dhan Dhan Dani Ram Chamkila mata amarjot 💖
@kulwindersahotasahota9373
@kulwindersahotasahota9373 10 ай бұрын
❤🙏🙏🙏
@RajeevKumarPandey
@RajeevKumarPandey 10 ай бұрын
अभी तक का सबसे बेहतरीन इंटरव्यू.
@JagmalgirJagmalgir
@JagmalgirJagmalgir 10 ай бұрын
ਅਮਰ ਸਿੰਘ ਚਮਕੀਲਾ ਸਦਾ ਅਮਰ
@Navjot348
@Navjot348 10 ай бұрын
Chmkila g legeng aa
@productionpb48wale
@productionpb48wale 9 ай бұрын
🙏🏻🥺Waheguru ji lamia umran krn 🙏🏻
@ravinderravi8257
@ravinderravi8257 10 ай бұрын
ਬਿਲਕੁਲ ਅਸੀ ਉਸ ਸਮੇ ਉਹਨੂੰ ਬੁੱਕ ਕੀਤਾ ਵਿਆਹ ਸੀ ਸਾਡੀ ਭੈਣ ਦਾ ਪ੍ਰੰਤੂ ਉਸ ਵਕਤ ਪੰਜ ਬੰਦੇ ਬਿਨਾਂ ਦਾਜ ਤੋ ਫੁਰਮਾਨ ਜਾਰੀ ਸਨ ਖਾੜਕੂ ਸਾਡੇ ਗੇੜੀਆਂ ਮਾਰਨ ਲੱਗ ਪਏ ਸਨ
@tencomplustwo
@tencomplustwo 10 ай бұрын
❤❤❤❤❤😂😂😂😂 ਹੈ ਜੀ ਸੱਚਾਈ ਹੈ ਕਿ ਇਸ ਮਹਾਨ ਹਸਤੀਆਂ ਨੂੰ ਮਾਰਨ ਵਾਲਿਆਂ ਲੁਟੇਰਿਆਂ ਨੂੰ ਕੀੜੇ ਪੈਣਗੇ ਬੱਚੇ ਨਸ਼ੇੜੀ ਹੋਕੇ ਬਿਮਾਰੀਆਂ ਨਾਲ ਪੀੜਤ ਹੋਕੇ ਮਰਨ ਗੇ ਕਿਉਂਕਿ ਖਾੜਕੂਆਂ ਸਿੰਘਾਂ ਨੇ ਨਹੀਂ ਮਾਰਿਆ ਗਿਆ ਸੀ ਹੀਰਿਆਂ ਦੀ ਜੋੜੀ ਨੂੰ, ਕਿਉਂਕਿ ਕਹਿੰਦੇ ਹਨ ਕਿ ਤੇਰੀ ਮਾਰੀ ਗਈ ਠੱਗੀ ਦਾ ਫ਼ਲ ਬੇਕਸੂਰ ਔਲਾਦ ਭੁਗਤਾਨ ਕਰੇਗੀ ਸੱਚਾਈ ਹੈ ਜੀ,ਚਲੋ ਖੈਰ ਅੱਜ ਵੀ ਅਸੀਂ ਤਾਂ ਅਖਾੜੇ ਵੇਖ ਕੇ ਰੂਹ ਨੂੰ ਸਕੂਨ ਦਿਵਾਇਆ ਜਾਂਦਾ ਹੈ ਜੀ 😂😂
@PBSocialJustice
@PBSocialJustice 9 ай бұрын
Chamkila ji andAmarjiot both are legend
@Skca325
@Skca325 10 ай бұрын
Chamkila🔥🔥
@Taklavloger1M
@Taklavloger1M 9 ай бұрын
Chamakila number 1 ❤❤❤❤😢
@RajwinderKaur-ki2bu
@RajwinderKaur-ki2bu 10 ай бұрын
Bilkul sahi keha veer
@studentrajvir6970
@studentrajvir6970 10 ай бұрын
Saab ਦਾ ਕਿਹੜਾ ਪਿੰਡ ਆ ਜੀ, ਤੇ ehna ਦਾ ਫੋਨ ਨੰਬਰ ਵੀ screen ਤੇ ਦਿਉ |
@baazsra9548
@baazsra9548 10 ай бұрын
dr saab da dhanwad jo bai naal khade aa
@tejaspreetsingh6090
@tejaspreetsingh6090 10 ай бұрын
ਕੁਕੀ ਜੀ ਦਾ ਨੰਬਰ ਜਰੂਰ display ਕਰੋ ਜੀ।
@AvtarSingh007-c1c
@AvtarSingh007-c1c 10 ай бұрын
Amar Singh ਚਮਕੀਲਾ ਅਸਲੀ ਨਾਮ ਸੀ ਉਹਨਾ ਦੀ ਭੈਣ ਦੀ ਵਿਆਹ ਸਾਡੇ ਪਿੰਡ ਹੋਇਆ ਧਨੀਰਾਮਾ ਪਿਆਰ ਨਾਲ ਘਰ ਦੇ ਵੈਸੇ ਹੀ ਕਹਿ ਦਿੰਦੇ ਸੀ… ਅਸਲੀ ਨਾਮ ਅਮਰ ਸਿੰਘ ਹੀ ਸੀ
@gurjeetjohal6630
@gurjeetjohal6630 10 ай бұрын
Bahut vadhiya इंटरव्यू C Chamkila 22 Babe jankari mili
@studentrajvir6970
@studentrajvir6970 10 ай бұрын
God Bless You Channel Team nu God Bless You kukki ਸਾਬ ਤੇ Doctor ਸਾਬ
@AshokKumar-p9k2v
@AshokKumar-p9k2v 9 ай бұрын
ਚਮਕੀਲਾ ਨਾ ਜੰਮਿਆ ਕੋਈ ਨਾ ਜੰਮਣਾ ਕੁੱਕੀ ਬਾਈ ਜੀ ਦਾ ਨੰਬਰ ਜਰੂਰ ਸੈਡ ਕਰੋ
@AshokKumar-p9k2v
@AshokKumar-p9k2v 9 ай бұрын
ਮੈਨੂੰ ਤਾਂ ਲੱਗਦਾ ਜਿਹੜਾ ਬੰਦਾ ਚਮਕੀਲਾ ਜੀ ਦਾ ਫੈਨ ਹੈ ਉਹ ਬੰਦਾ ਕੁੱਕੀ ਵੀਰ ਜੀ ਨੂੰ ਜਰੂਰ ਮਿਲੇ ਮੈ ਤਾਂ ਜਰੂਰ ਮਿਲਾਗਾ ਵੀਰ ਨੂੰ
@KuldeepSingh-qq9ds
@KuldeepSingh-qq9ds 10 ай бұрын
ਕੁਕੀ ਬਾਈ 👍👍🌹🌹🙏
@motilal2396
@motilal2396 10 ай бұрын
Nice One Thanks From London Uk
@rajrani9768
@rajrani9768 9 ай бұрын
Heart shaking interview
@TonyManila
@TonyManila 10 ай бұрын
ਕੁੱਕੀ ਵੀਰ ਦਾ ਨੰਬਰ mensn ਕਰ ਦਿੰਦੇ veer
@guri62751
@guri62751 9 ай бұрын
Description ch number dita hoyea veer
@tarakvicharpunjabichannel6624
@tarakvicharpunjabichannel6624 9 ай бұрын
ਅੱਜ ਮੇਰੇ ਪਿੰਡ ਦਾ ਹਰਜੀਤ ਸਿੰਘ ਬਿੱਲਾ ਜਿਉਂਦਾ ਹੁੰਦਾ ਤਾਂ ਉਸ ਦੀਆਂ ਵੀ ਇੰਟਰਵਿਊ ਲੈਣ ਮੀਡੀਆ ਵਾਲੇ ਬਹੁਤ ਆਉਂਦੇ।
@sunnybhamra3782
@sunnybhamra3782 10 ай бұрын
Har ik de alag alag bol ne sach pta ni kisda pura❤
@kanwalpreets1181
@kanwalpreets1181 10 ай бұрын
ਨਾਮ ਲੈਣ ਤੋ ਸਾਰੇ ਡਰਦੇ ਪਰ interview ਕਰ ਦਿੰਦੇ
@PremsinghKaonke
@PremsinghKaonke 10 ай бұрын
Amar s. Chakla bast singr
String Competition for iPhone! 😱
00:37
Alan Chikin Chow
Рет қаралды 30 МЛН
Непосредственно Каха - бургер
00:27
К-Media
Рет қаралды 3,2 МЛН
I shouldn't be in the house  It's so embarrassing
00:22
Funny Parent-Child Videos
Рет қаралды 9 МЛН
String Competition for iPhone! 😱
00:37
Alan Chikin Chow
Рет қаралды 30 МЛН