ਕਰੋੜਾਂਪਤੀ ਅੰਗਰੇਜ਼ ਸਜਿਆ ਸਿੰਘ, ਨਿਹੰਗ ਬਾਣੇ ਚ ਸਿੱਖੀ ਦਾ ਪ੍ਰਚਾਰ, ਇਸਾਈ ਸੀ ਹੁਣ ਸਿੰਘ ਬਣਿਆ | Mitti

  Рет қаралды 53,778

Mitti ਮਿੱਟੀ

Mitti ਮਿੱਟੀ

Күн бұрын

Пікірлер: 375
@GurpreetSingh-ir1sf
@GurpreetSingh-ir1sf 14 күн бұрын
ਦੁਨੀਆਂ ਦਾ ਇਕੋ ਇੱਕ ਧਰਮ ਜੋ ਕੁਦਰਤ ਦੇ ਅਨੁਕੂਲ ਚੱਲਦਾ ਹੈ ਸਾਨੂੰ ਮਾਣ ਹੈ ਸਿੱਖ.ਸਿੰਘ ਹੋਣ ਦਾ
@CharanjitKaur-jm9ni
@CharanjitKaur-jm9ni 8 күн бұрын
ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਹੈ ਕਿ ਗੁਰੂ ਨਾਨਕ ਦੀ ਸਿੱਖੀ ਦੀ ਸੋਝੀ ਆ ਜਾਣੀ ਅਤੇ ਸਭ ਵੱਡੀ ਬਦਕਿਸਮਤੀ ਇਹ ਹੈ ਕਿ ਸਿੱਖਾਂ ਦੇ ਘਰ ਜਨਮ ਲੈ ਕੇ ਨਾਈ ਦੇ ਅੱਗੇ ਭੇਡ ਬਣ ਜਾਣਾ
@TheKingHunter8711
@TheKingHunter8711 14 күн бұрын
ਮੇਰੇ ਬਾਬੇ ਨਾਨਕ ਦਾ ਚਲਾਇਆ ਧਰਮ ਸਾਰੀ ਦੁਨੀਆ ਵਿੱਚ ਫੈਲੇਗਾ 🙏🏻
@Aaaaa-c6r
@Aaaaa-c6r 14 күн бұрын
Guru Gobind Singh g ne g
@AjaySingh-lz1nr
@AjaySingh-lz1nr 14 күн бұрын
​@@Aaaaa-c6riko hi gall hai ji
@Lucky_masih-c1x
@Lucky_masih-c1x 14 күн бұрын
😂
@Lives_in_moosa
@Lives_in_moosa 14 күн бұрын
​@@Lucky_masih-c1xhassan di ki gall a? Sahi kiha bai ne
@PreetSingh-mj6vw
@PreetSingh-mj6vw 14 күн бұрын
​@@Lucky_masih-c1xtu har tha latan araaun aa janda vekhi kite tere hasse da marrassa na ban jave apne kamm naal matlab rakh .apne dharam naal matlabrakh
@HarwinderSingh-fv6fg
@HarwinderSingh-fv6fg 15 күн бұрын
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@SukhwinderSingh-oy9md
@SukhwinderSingh-oy9md 14 күн бұрын
ਵੀਰੋ ਜ਼ਿੰਦਗੀ ਦਾ ਅਨੰਦ ਤਾਂ ਪਿਤਾ ਜੀ ਦੇ ਚਰਨਾਂ ਵਿੱਚ ਹੀ ਹੈ ਬਾਕੀ ਤਾਂ ਸਭ ਕੂੜ ਹੀ ਹੈ ਆਉ ਰਲ ਮਿਲ ਕੇ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜੀਏ
@Harman-y2m
@Harman-y2m 14 күн бұрын
Waheguru ji
@KuldipSingh-bt4rq
@KuldipSingh-bt4rq 13 күн бұрын
Waheguru ji
@preetphotostudio1362
@preetphotostudio1362 14 күн бұрын
ਵਧੀਆ ਸੋਚ ਵਾਲਾ ਇਹ ਸਿੰਘ, ਵਾਹਿਗੁਰੂ ਇਸਦਾ ਹੌਸਲਾ ਹੋਰ ਵਧਾਏ
@kulwinderkaur3618
@kulwinderkaur3618 14 күн бұрын
ਸੁਣ ਕੇ ਦੇਖ ਮਨ ਬਹੁਤ ਖੁਸ਼ ਹੋਇਆ, ਵਾਹਿਗੁਰੂ ਇਹਨਾਂ ਨੂੰ ਨਾਮ ਦਾਨ ਤੇ ਤੰਦਰੁਸਤੀ ਬਖ਼ਸ਼ੇ।
@surjitsinghkhalsa2611
@surjitsinghkhalsa2611 Күн бұрын
ਰਾਜ ਕਰੇਗਾ ਖਾਲਸਾ ਦਾ ਸੰਕਲਪ ਤੇ ਹਰ ਰੋਜ਼ ਸੰਸਾਰਿਕ ਪੱਧਰ ਤੇ ਹੋ ਰਹੀਆਂ ਅਰਦਾਸਾਂ ਹਰ ਹਾਲਤ ਕਬੂਲ ਹੋਣਗੀਆਂ ਜੀ,ਸਿੱਜਦਾ ਹੈ ਇਸ ਪ੍ਰੀਵਾਰ ਨੂੰ ਜਿੰਨ੍ਹਾ ਸਾਡੇ ਬੇਗੂਰੇ ਪੰਜਾਬੀਆਂ ਨਾਲੋਂ ਵੱਧ ਸਤਿਕਾਰ ਦੇ ਗੁਰੂ ਵਾਲੇ ਬਣੇ,ਵਾਹਿਗੁਰੂ ਜੀ ਹਮੇਸ਼ਾ ਇਸ ਪ੍ਰੀਵਾਰ ਨੂੰ ਅੰਗੇ ਸੰਗੇ ਰੱਖਦੇ ਹੋਏ ਦੁਨਿਆਵੀ ਨਿਆਮਤਾਂ ਦੇ ਭੰਡਾਰੇ ਬਖਸ਼ਿਸ਼ ਕਰਨ ਜੀਓ❤
@sikhpanth96
@sikhpanth96 14 күн бұрын
ਸਿੱਖ ਰਾਜ ਕਰਨਗੇ ਦੁਨੀਆਂ ਤੇ ਏਂ ਗੁਰੂ ਨਾਨਕ ਜੀ ਦੇ ਕਹਿਣੇ ਹੈ ❤❤❤❤❤❤❤
@manjindersingh7379
@manjindersingh7379 14 күн бұрын
ਬਹੁਤ ਹੀ ਸੋਹਣੀ ਸੋਚ ਕਿਉਂਕਿ ਸਿੱਖੀ ਤੋ ਉਪਰ ਕੁਝ ਵੀ ਨਹੀਂ🌹👍 🙏🙏🙏🙏🙏👍🌹
@CharanSingh-do9jj
@CharanSingh-do9jj 15 күн бұрын
ਧੰਨ ਵਾਹਿਗੁਰੂ ਜੀ
@JoginderKaurKahlon-k5m
@JoginderKaurKahlon-k5m 5 күн бұрын
ਬੇਟਾ ਜੀ ਮਨੁੱਖਤਾ ਦੇ ਭਲੇ ਲਈ ਅਜਿਹੇ ਇੰਟਰਵਿਊ ਕਰਦੇ ਰਹਿਣਾ ਧੰਨਵਾਦ ਹੈ ਜੀ
@ChamailSingh-l8z
@ChamailSingh-l8z 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@PreetKahlon-wx1ft
@PreetKahlon-wx1ft 15 күн бұрын
ਵਾਹਿਗੁਰੂ ਇਹਨੂੰ ਕਹਿੰਦੇ ਆ ਕਿਸੇ ਦੇ ਕੋਲ ਹੋ ਕੇ ਦਿਲ ਦੀ ਸੁਣਨਾ ਸਾਡੇ ਵਰਗੇ ਪਾਪੀ ਸਿੱਖ ਧਰਮ ਵਿੱਚ ਪੈਦਾ ਹੋ ਕੇ ਵਾਲ ਕਟਵਾ ਕੇ ਬੈਠੇ ਆ ਪਾਠ ਨਹੀਂ ਕਰਦੇ ਸ਼ਰਾਬਾਂ ਪੀਂਦੇ ਆ ਪਰ ਇਹ ਵੇਖੋ ਗੋਰਾ ਇਸਾਈ ਹੋ ਕੇ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਕਿੰਨੀ ਸੋਹਣੀ ਆਵਾਜ਼ ਛੋਟੇ ਬੱਚੇ ਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਨਾਲ ਦੇ ਨਾਲ ਸਾਨੂੰ ਵੀ ਸੁਮਤ ਬਖਸ਼ੇ ਤਾਂ ਜੋ ਅਸੀਂ ਵੀ ਇਹਨਾਂ ਵਾਂਗੂੰ ਸਿੰਘ ਸਾਜ ਜਾਈਏ ਵਾਹਿਗੁਰੂ ਕਿਰਪਾ ਕਰੀ
@joginderkaur2775
@joginderkaur2775 14 күн бұрын
ਜਿਸ ਦਿਨ ਮਨ ਦੀ ਸੁਣਨੀ ਛੱਡ ਕੇ ਗੁਰੂ ਦੀ ਸੁਣਨ ਲੱਗੇ ਓਸ ਦਿਨ ਸਭ ਸਮਝ ਜਾਵੋਗੇ।ਮਨ ਦੀ ਸੁਣਨਾ ਮਨ ਮੁੱਖ ਤੇ ਗੁਰੂ ਦੀ ਸੁਣਨਾ ਗੁਰਮੁਖ
@khalsaboutique61
@khalsaboutique61 14 күн бұрын
ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਗੁਰਸਿੱਖੀ ਦੀ ਦਾਤ ਦੇਵਣ🙏🙏🙏🙏
@harmanmall4259
@harmanmall4259 2 күн бұрын
ਵਾਹਿਗੁਰੂ ਜੀ ਕਾ ਖਾਲਸਾ!! ਵਾਹਿਗੁਰੂ ਜੀ ਕੀ ਫਤਿਹ!! ਵਾਹਿਗੁਰੂ ਜੀਓ 🙏🙏 ਵਾਹਿਗੁਰੂ ਜੀ, ਗੁਰਦਵਾਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਤੋਂ daily live ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਕਥਾ ਚਲਦੀ ਆ ਸਵੇਰੇ 7-8 ਵਜੇ ਤਕ, ਅਗਰ ਇਨਸਾਨ ਇਕ ਵਾਰ ਇਹ ਲੜੀਵਾਰ ਕਥਾ ਸਰਵਣ ਕਰਨ ਲਗ ਗਏ ਤਾ ਕੁਜ ਹੀ ਦਿਨਾਂ ਚ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਏਗੀ, ਲੇਕਿਨ ਓਹਦੇ ਲਈ ਗੁਰਬਾਣੀ ਪੜ੍ਹਦੇ ਹੋਣਾ ਬਹੁਤ ਜਰੂਰੀ ਹੈ ਕਿਊ ਕੇ ਉਹ ਕਥਾ ਵਿਚ ਸ਼ਬਦ ਵੀਚਾਰ ਹੀ ਐਨੀ ਗਹਿਰਾਈ ਤਕ ਹੁੰਦੀ ਹੈ ਕੇ ਨੌਰਮਲ ਬੰਦੇ ਦੀ ਸਮਝ ਤੋਂ ਬਾਹਰ ਹੋ ਜਾਂਦੀ ਹੈ, ਨੌਰਮਲ ਇਨਸਾਨ ਕੁਜ ਹੱਦ ਤਕ ਸਮਝ ਵੀ ਜਾਂਦਾ ਹੈ but long ਟਾਈਮ ਲਈ ਗੁਰੂ ਜੀ ਦੇ ਹੁਕਮ ਨੂੰ store ਕਰਕੇ ਨਹੀਂ ਰੱਖ ਸਕਦਾ, ਇਸ ਕਰਕੇ ਗੁਰਬਾਣੀ ਪੜ੍ਹਨੀ ਜਰੂਰ ਆਉਣੀ ਚਾਹੀਦੀ ਹੈ, ਤੇ ਸ਼ਬਦ ਗੁਰੂ ਜੀ ਦੀ ਕਿਰਪਾ ਨਾਲ ਵੀਚਾਰ ਸਮਝਣ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ ਤੇ ਗੁਰੂ ਜੀ ਦਾ ਹੁਕਮ ਮਨ ਵਿਚ ਵਸ ਜਾਂਦਾ ਹੈ, ਦਾਸ ਹਰ ਰੋਜ਼ ਦੀ ਕਥਾ you tube ਤੋਂ ਡਾਊਨਲੋਡ ਕਰਕੇ audio ਵਿਚ convert ਕਰਕੇ friends circule ਵਿਚ send ਕਰਦਾ ਰਹਿੰਦਾ ਹੈ, ਅਗਰ ਆਪ ਜੀ ਵਿੱਚੋ ਕਿਸੀ ਸਿੰਘ ਨੂੰ ਵੀ ਕਥਾ ਚਾਹੀਦੀ ਹੋਵੇ ਤਾ ਦਾਸ ਨੂੰ msg ਕਰ ਸਕਦਾ, 9906257933, ਕਥਾ ਦੀ ਵੀਚਾਰ ਐਨੇ ਸੁਖਾਲੇ ਤਰੀਕੇ ਨਾਲ ਤੇ ਗਹਿਰਾਈ ਵਿਚ ਕਰਦੇ ਹਨ ਭਾਈ ਕੁਲਵਿੰਦਰ ਸਿੰਘ ਜੀ ਕੇ ਆਪਣੀ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ, 🙏🙏🙏ਧੰਨਵਾਦ 🙏🙏🙏
@manjeetsingh4731
@manjeetsingh4731 14 күн бұрын
ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਦੇਖ ਕੇ 🙏
@SinghSingh-ue1pv
@SinghSingh-ue1pv 14 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
@warriorshistory5372
@warriorshistory5372 14 күн бұрын
ਬੱਚੇ ਉੱਤੇ ਗੁਰੂ ਸਾਹਿਬ ਜੀ ਦੀ ਬਹੁਤ ਜਿਆਦਾ ਕਿਰਪਾ a
@GurmeetSingh-ud1dv
@GurmeetSingh-ud1dv 14 күн бұрын
ਗੁਰੂ ਆਪ ਹੀ ਬਖਸ਼ਾ ਕਰਦਾ ਆਪਣੇ ਪਿਆਰਿਓ ਤੇ
@warriorshistory5372
@warriorshistory5372 14 күн бұрын
ਜਿਉਂਦੇ ਵਸਦੇ ਰਹੋ ਖਾਲਸਾ ਜੀ ਤੁਸੀ ਸਾਡੇ ਲਈ ਪ੍ਰੇਰਨਾ ਹੋ
@thenewone1254
@thenewone1254 15 күн бұрын
ਬਾਈ ਜੋ ਇਸ ਵਿੱਚ ਜਦੋਂ ਉਸ ਮੁੰਡੇ ਦੇ ਪਿਓ ਨੇ ਆਪਣੇ ਮੁੰਡੇ ਨਾਲ ਗੱਲ ਕਰੀ ਨਾ ਮਤਲਬ ਜਿਸ ਸਲੀਕੇ ਨਾਲ ਕਰੀ ਓਹ ਬਹੁਤ ਵਧੀਆ ਸੀ ਕਮਾਲ ਦਾ ਤਰੀਕਾ ਸੀ ਉਸ ਦੇ ਪਿਓ ਦਾ ਆਪਣੇ ਮੁੰਡੇ ਨੂੰ ਦੱਸਣਾ ਕੇ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਸਾਨੂੰ ਕਿ ਸਿਖਾਉਂਦੀ ਐ !!!
@KabalSingh-mi3et
@KabalSingh-mi3et 15 күн бұрын
WAHEGURU JI 🙏🙏
@RajinderSingh-ll2zc
@RajinderSingh-ll2zc 14 күн бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਤੇਰੀ ਵਡਿਆਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤
@baldevsidhu7719
@baldevsidhu7719 14 күн бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਮੇਰੀਆ Canada born ਭਤੀਜੀਆ ਪੰਜਾਬੀਆ ਬੋਲਦੀਆ ਲਿਖਦੀਆ ਤੇ ਗੁਰਬਾਨੀ ਪੜਦੀਆ ਕੀਰਤਨ ਕਰਦੀਆ ਤੇ Doctor ਵੀ ਹਨ ਕਨੇਡਾ ਚ! 🙏
@kunvarjotsingh1431
@kunvarjotsingh1431 14 күн бұрын
Tuci apna number bhej sakhde ho 🙏🏻
@sandhuboys799
@sandhuboys799 12 күн бұрын
Whagru ji kerpa karn
@Ez-Plaz
@Ez-Plaz 13 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤
@HARDEVSINGH-ur7id
@HARDEVSINGH-ur7id 14 күн бұрын
ਵਾਹਿਗੁਰੂ ਜੀ ਮਿਹਰ ਕਰੇ ਜੀ
@kulwinderkaur1050
@kulwinderkaur1050 14 күн бұрын
ਵਾਹਿਗੁਰੂ ਜੀ
@ਸਹਿਜਪ੍ਰੀਤਸਿੰਘ-ਗ3ਖ
@ਸਹਿਜਪ੍ਰੀਤਸਿੰਘ-ਗ3ਖ 14 күн бұрын
ਬਹੁਤ ਬਹੁਤ🙏 ਸ਼ੁਕਰਾਨਾ ਵਾਹਿਗੁਰੂ🙏 ਜੀ🙏🙏🙏🙏
@sukhwindersingh6460
@sukhwindersingh6460 14 күн бұрын
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਰਲਡ ਚ ਸਿੱਖ ਧਰਮ ਸਭ ਤੋਂ ਉੱਪਰ ਤੇ ਇਤਿਹਾਸ
@SukhwinderSingh-wq5ip
@SukhwinderSingh-wq5ip 12 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@B33263
@B33263 14 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurpreetkaur-zl2ie
@gurpreetkaur-zl2ie 14 күн бұрын
ਵਾਹਿਗੁਰੂ ਜੀ ਬੜੀ ਕਿਰਪਾ ਤੁਹਾਡੀ ਵਾਹ ਵਾਹ ਵਾਹ
@shivagill4992
@shivagill4992 14 күн бұрын
When this blessed child recite Gurbani it really arises bliss in me too. Very special child🙏🏾🙏🏾🙏🏾❤❤❤
@amritpalsingh7731
@amritpalsingh7731 14 күн бұрын
ਵਾਹਿਗੁਰੂ ਮੇਹਰ ਕਰੀ ਸਾਰੇ ਪ੍ਰੀਵਾਰ ਤੇ
@hatttereki
@hatttereki 11 күн бұрын
ਬਹੁਤ ਵਧੀਆ ਭਾਜੀ ਤੁਹਾਡਾ ਉਪਰਾਲਾ ਸਿੱਖੀ ਵਾਲੇ ਪਾਸੇ ਵਿਖਾਉਣ ਦਾ। ਧੰਨਵਾਦ
@pritpalkaur5600
@pritpalkaur5600 14 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🎉🎉🎉🎉🎉🎉❤❤❤❤❤
@AvtarSingh-wu2zu
@AvtarSingh-wu2zu 14 күн бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ🙏🙏🙏🙏🙏
@ShubegSingh-d2b
@ShubegSingh-d2b 14 күн бұрын
ਵਾਹਿਗੁਰੂ ਜੀ ਪਿਉ ਪੁੱਤਰ ਤੇ ਕਿਰਪਾ ਕਰਨ
@balvinderkaur5625
@balvinderkaur5625 13 күн бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾ ਵਿਚ ਰੱਖਣ ♥️♥️🙏🙏
@jashanwarring968
@jashanwarring968 11 күн бұрын
Waheguru Ji ਇਸ ਬੱਚੇ ਤੇ ਮੇਹਰ ਦਾ ਹੱਥ ਰੱਖਣਾ
@prabhjotkaur629
@prabhjotkaur629 14 күн бұрын
ਪਰਮਾਤਮਾ ਬੇਅੰਤ ਕਿਰਪਾ ਕਰਨ ❤❤🎉🎉👍👍🙏🙏
@kuldipsingh6595
@kuldipsingh6595 15 күн бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ
@JaswantSingh-jn6ii
@JaswantSingh-jn6ii 3 күн бұрын
ਸ਼ੁਕਰ ਹੈ ਅਕਾਲਪੁਰਖ ਵਾਹਿਗੁਰੂ ਜੀ ਦਾ ਸਿਖਾਂ ਦੇ ਘਰ ਜਨਮ ਦਿਤਾ ਪਾਖੰਡਵਾਦ ਤੋਂ ਬਚਾਕੇ ਸ਼ਬਦ ਗੁਰੂ ਨਾਲ ਜੋੜਿਆ ਧੰਨ ਗੁਰੂ ਨਾਨਕ ਸਾਹਿਬ ਜੀ ਤੇਰਾ ਨਿਰਮਲ ਪੰਥ ਖਾਲਸ
@m.goodengumman3941
@m.goodengumman3941 15 күн бұрын
Jago pravo🙏 Wahaguru ji Chardikala Rekha ji 🙏🪯🧡 amazing values of purity, truth and love. 🙏
@AmanDeep-lo3zx
@AmanDeep-lo3zx 15 күн бұрын
ਪਹਿਲਾ ਕੁਮੈਟ ਮੇਰਾ❤❤😊 ਬਹੁਤ ਵਧੀਆ ਬਾਈ ਜੀ 🙏💐😊
@HgvjVi
@HgvjVi 14 күн бұрын
Lai balle tere 😅😅
@user-dd1bm6ub9f
@user-dd1bm6ub9f 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ " ਸਿੱਖ ਆਰੰਭ ਸਿੰਘ ਪੜਾਅ ਖਾਲਸਾ ਅਭੇਧ ਮੰਜ਼ਿਲ ਅਕਾਲ " ਅਕਾਲ ਅਕਾਲ ਅਕਾਲ " ਸਿੱਖ ਸਿੰਘ ਗੁਰੂ ਕਾ ਖਾਲਸਾ ਅਕਾਲ ਕਾ " ਅਕਾਲ ਅਕਾਲ ਅਕਾਲ ⚘️☝️🤲🦅🏹🙏
@raavikaur7889
@raavikaur7889 14 күн бұрын
Very Inspiring 🙏🏻🌟 Thank you for amazing interview 🙏🏻💙
@Ranjitsingh-oy1gn
@Ranjitsingh-oy1gn 11 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਹੈ ਪਿਤਾ ਪਰਮਾਤਮਾ ਤੂੰ 🙏🙏💐🙏🙏
@sukhpalkaur8316
@sukhpalkaur8316 14 күн бұрын
Waheguru hamesha chardhi kla vich rakkhe
@didarsingh7599
@didarsingh7599 13 күн бұрын
You are great who understand the doctrine of Sikhism and following from the core of heart. I salute to You and your Honourable Parents. ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਜੀ ।
@bhupendersingh648
@bhupendersingh648 15 күн бұрын
ਵਾਹਿਗੁਰੂ ਜੀ 🌹👏
@harmindersinghgill422
@harmindersinghgill422 12 күн бұрын
ਬਹੁਤ ਬਹੁਤ ਸ਼ੁੱਭਕਾਮਨਾਵਾਂ 🙏
@r.jawandha5343
@r.jawandha5343 14 күн бұрын
ਵਾਹਿਗੁਰੂ ਚੜ੍ਹਦੀ ਕਲਾ ❤❤
@harmindersinghgill422
@harmindersinghgill422 12 күн бұрын
ਬਹੁਤ ਸੋਹਣਾ ਲਗ ਰਿਹਾ ਹੈ, ਵਾਹਿਗੁਰੂ ਸ਼ਕਤੀ ਬਖਸ਼ੇ 🙏
@rbrar1311
@rbrar1311 14 күн бұрын
Very blessed majar singh and his dad and mother ❤🎉👍
@GurjeetSingh-ux4dx
@GurjeetSingh-ux4dx 14 күн бұрын
ਵਾਹਿਗੁਰੂ ਸਾਹਿਬ ਜੀ ਮੇਹਰ ਹੈ ਸਾਰੇ ਪਰਵਾਰ ਤੇ
@gs_yt9175
@gs_yt9175 14 күн бұрын
ਵਾਹਿਗੁਰੂ ਚੱੜਦੀਕਲ
@gurjitskitchenvlogs7799
@gurjitskitchenvlogs7799 7 күн бұрын
ਬਹੁਤ ਮਾਣ ਵਾਲੀ ਗੱਲ ਹੈ 🙏 ਸਾਡੇ ਪੰਜਾਬੀ ਬੱਚੇ ਸਿੱਖੀ ਤੋ ਦੂਰ ਭੱਜਦੇ ਜਾ ਰਹੇ ਹਨ 😢😢😢😢
@gurmailfoji4236
@gurmailfoji4236 9 күн бұрын
ਵਾਹਿਗੁਰੂ ਜੀ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ
@KulwantSingh-gh1vc
@KulwantSingh-gh1vc 14 күн бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
@Chardikala_khalsa
@Chardikala_khalsa 14 күн бұрын
❤🎉❤🎉❤🎉❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RajinderSingh-ds3mf
@RajinderSingh-ds3mf 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@vishavdeepsingh3918
@vishavdeepsingh3918 15 күн бұрын
Waheguru ji🙏🙏🙏🙏🙏🙏🙏❤❤
@davindersinghdev3776
@davindersinghdev3776 14 күн бұрын
Blessed;stay blessed ji
@gurmailfoji4236
@gurmailfoji4236 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Alessandro1186
@Alessandro1186 14 күн бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਹਰ ਕਰੋ ਜੀਉ
@jasvirsingh2283
@jasvirsingh2283 14 күн бұрын
ਆਉਣ ਵਾਲੇ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਪੰਜਾਂ ਸਿੰਘਾਂ ਵਿਚੋਂ ਤਿੰਨ ਗੋਰੇ ਹੋਣਗੇ ਦੋ ਪੰਜਾਬੀ ਹੋਣਗੇ ਸਾਰੇ ਭਾਰਤ ਤੇ ਰਾਜ ਦੀ ਅਗਵਾਈ ਇਹ ਪੰਜ ਪਿਆਰੇ ਕਰਨਗੇ ਵੋਟ ਸਿਸਟਮ ਖਤਮ ਹੋ ਕੇ ਸਰਬਸੰਮਤੀ ਨਾਲ ਚੁਣੇ ਜਾਇਆ ਕਰੇਗੀ ਸੰਗਤ
@GurpreetKaur-fs9jg
@GurpreetKaur-fs9jg 14 күн бұрын
Waheguru ji
@SukhwinderKaur-c3q
@SukhwinderKaur-c3q 14 күн бұрын
ਵੀਰ ਇਹ ਇਕਲਾ ਅੰਗਰੇਜ ਨਹੀ ਬਣਿਆ ਕਨੇਡਾ ਵਿੱਚ ਬਹੁਤ ਪਿੰਡ ਨੇ ਜਿੰਨਾ ਸ਼ਿਖਾ ਧਾਰਨ ਕਰੀ ਭਾਈ ਹਰਭਜਨ ਸਿੰਘ ਯੋਗੀ ਨੇ ਵਿਦੇਸ਼ ਵਿਚ ਸ਼ਿਖਾ ਦਾ ਪ੍ਰਚਾਰ ਬਹੁਤ ਕਰਿਆ ਇਹ ਉਨਾ ਦੀ ਦੇਣ ਹੈ
@m.goodengumman3941
@m.goodengumman3941 15 күн бұрын
Jago sikho, Wahaguru ji 🙏🪯🧡🚩 great personalities
@harmindersinghgill422
@harmindersinghgill422 12 күн бұрын
ਧਰਮ ਪ੍ਰਮਾਤਮਾ ਦਾ ਹੁਕਮ ਹੈ, ਜਿਸਨੂੰ ਬਾਬੇ ਨਾਨਕ ਅਤੇ ਬਾਅਦ ਵਿੱਚ, ਦੂਸਰੇ ਗੁਰੂ ਸਾਹਿਬਾਨਾਂ ਨੇ ਜੀਅ ਕੇ ਸਿਖਾਇਆ ਹੈ,ਜੋ ਪ੍ਰਮਾਤਮਾ ਦੇ ਹੁਕਮ ਦੀ, ਗੁਰੂ ਸਾਹਿਬਾਨਾ ਦੇ ਦੱਸੇ ਮੁਤਾਬਿਕ ਤਾਮੀਲ ਕਰਦਾ ਹੈ, ਉਸਨੂੰ ਕਿਸੇ ਦਾ ਡਰ ਨਹੀ ਹੈ, ਵਾਹਿਗੁਰੂ ਭਲੀ ਕਰੇ 🙏
@BSSAPP
@BSSAPP 14 күн бұрын
ਵਾਹਿਗੁਰੂ ਜੀ । 🙏🙏🙏🙏🙏
@sahibs7019
@sahibs7019 14 күн бұрын
ਵਾਹਿਗੁਰੂ ਜੀ🙏🏼
@tajindersingh6785
@tajindersingh6785 14 күн бұрын
Salute aa Maa Baap nu te Bajurga nu.
@Bik998
@Bik998 14 күн бұрын
Thanks brothers for this beautiful conversation. Had tears in my eyes. Thank you so much.🙏💙❤🧡💛
@kuldipsingh4450
@kuldipsingh4450 6 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BlessingsofWaheguru-ds4zu
@BlessingsofWaheguru-ds4zu 14 күн бұрын
Amazing! Totally spell bound! Provoke your soul to listen to this awe- inspiration experience. Proud to be a Sikh,na Khalsa.
@KGSinghSF
@KGSinghSF 13 күн бұрын
Awesome and may Almighty Waheguru Ji bless you, Satnam Waheguru Ji
@kamaljitsingh7393
@kamaljitsingh7393 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉🎉
@letsgetcraftinwithsupreetk669
@letsgetcraftinwithsupreetk669 7 күн бұрын
Very good thinking real meaning of life Very nice
@BalbirSingh-lo5bx
@BalbirSingh-lo5bx 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@satgursharma6274
@satgursharma6274 14 күн бұрын
Waheguru waheguru waheguru waheguru waheguru waheguru waheguru waheguru waheguru waheguru🙏🙏🙏🙏🙏🙏🙏🙏🙏🙏🙏
@kulwinderbhullar8851
@kulwinderbhullar8851 14 күн бұрын
Whaga guru ji guru ji guru gobind singh ji maharaj ji shaib de bhot Kirpa ha en bachia Opar parmatma chardhi kala baksha💕💕💕
@gurbachansingh9799
@gurbachansingh9799 14 күн бұрын
ਇਹ ਪਰਿਵਾਰ ਕਿਹੜੇ ਪਿੰਡ ਵਿੱਚ ਰਹਿ ਰਿਹਾ ਹੈ… ਦੱਸਣ ਦੀ ਕ੍ਰਿਪਾ ਕਰੋ ਜੀ
@simmisidhu3980
@simmisidhu3980 14 күн бұрын
God bless you 🙏 both of you ❤
@JaswinderSingh-tg1dc
@JaswinderSingh-tg1dc 12 күн бұрын
ਅਸੀਂ ਸਿੱਖੀ ਤੋਂ ਦੂਰ ਜਾ ਰਹੇ ਹਾਂ ਜਦਕਿ ਹੋਰ ਧਰਮਾਂ ਦੇ ਲੋਕ ਸਿੱਖ ਬਣ ਰਹੇ ਐ
@guk9002
@guk9002 14 күн бұрын
What an Amazing Life change and Experience!!!
@NirmalSingh-g4h
@NirmalSingh-g4h 11 күн бұрын
Bauht vadhia singh ji bhuchangi kina pyara bolda h ji guru patsha parivar nu sada e chardikala wala jivan bakhse sngho pyario
@warriorshistory5372
@warriorshistory5372 14 күн бұрын
ਅਸੀ ਸਿੱਖੀ ਤੋਂ ਦੂਰ ਹੋ ਗਏ ਤੇ ਤੁਸੀ ਸਿੱਖੀ ਨੂੰ ਅਪਣਾਇਆ
@Bik998
@Bik998 14 күн бұрын
This conversation is so inspiring🧡💛💙❤🙏
@sukhwindersingh8233
@sukhwindersingh8233 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SSDeol
@SSDeol 12 күн бұрын
ਇੱਕ ਦਿਨ ਏਸਾ ਆਵੇਗਾ ਸਾਰੀ ਦੁਨੀਆਂ apny ਆਪ ਹੀ ਇਸ dharm vich avegi waheguru ji ❤🙏
@GurdipKaur-w6j
@GurdipKaur-w6j 13 күн бұрын
Waheguru kina Anand milda bani sun ke ❤
@manjeetdeol
@manjeetdeol 14 күн бұрын
Waheguru ji waheguru Ji waheguru Ji waheguru Ji waheguru Ji waheguru Ji
@user-jatindersingh
@user-jatindersingh 14 күн бұрын
ਵਾਹਿਗੁਰੂ ਜੀ ਕਾ ਖਾਲਸਾ। । ਵਾਹਿਗੁਰੂ ਜੀ ਕੀ ਫਤਹਿ ਜੀ।। 🙏🙏
@Cr7isgoat007
@Cr7isgoat007 4 күн бұрын
ਵਾਹਿਗੁਰੂ ਜੀ❤❤❤❤❤❤❤❤❤❤❤❤❤🎉🎉🎉🎉
@RanjitSingh-xn2gv
@RanjitSingh-xn2gv 14 күн бұрын
Interview kea Lea dhanwd very good interview
@RanjitSingh-xn2gv
@RanjitSingh-xn2gv 14 күн бұрын
Punjabi witch interview v kero
@public-voice1023
@public-voice1023 15 күн бұрын
It's really good 👍
@SukeersinghSatveer
@SukeersinghSatveer 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏
@jagbirsingh9900
@jagbirsingh9900 14 күн бұрын
Very good suggestions by father and excellent responses by son.
@harbanssingh1329
@harbanssingh1329 12 күн бұрын
ਗੁਰੂ ਦਾ ਸਿੱਖ ਸਿੰਘ. ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇਬਾਰ. ਗੁਰੂ ਮਹਾਰਾਜ ਸ੍ਰਵਕਲਾ ਸਮਰੱਥ ਹਨ ਆਮ ਮਨੁੱਖ ਤੋਂ ਦੇਵਤੇ ਬਣਾ ਦਿੰਦੇ ਹਨ ਤੇ ਉਹ ਮਹਾਨ ਹੋ ਜਾਂਦੇ ਹਨ ਵਾਹਿਗੁਰੂ ji
@jagjeetaulakh4308
@jagjeetaulakh4308 14 күн бұрын
Waheguru gg 🙏🏼 Guru sahib di badi kirpa a g
@harjitgodblessyoubajwa2676
@harjitgodblessyoubajwa2676 15 күн бұрын
Waheguru ji Waheguru ji Waheguru ji Waheguru ji Waheguru ji ❤❤❤❤❤❤❤
Twin Telepathy Challenge!
00:23
Stokes Twins
Рет қаралды 101 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 73 МЛН