ਫਸਗੀ ਗਰਾਰੀ ! ਮੋੜਵਾਂ ਹੱਲਾ ਪੁਰਾਣੇ ਭਾਈਵਾਲ ਦਾ ! ਨਵੇਂ ਰੂਪ ‘ਚ ਆ ਰਹੀ ਹੈ ਸਿੱਖ ਪਾੱਲੇਟਿਕਸ…Punjab Television

  Рет қаралды 40,963

Punjab Television

Punjab Television

Күн бұрын

Пікірлер: 177
@jassbir1363
@jassbir1363 3 күн бұрын
ਸ: ਜਗਤਾਰ ਸਿੰਘ ਜੀ ਦੀ ਗੱਲਬਾਤ ਤਜਰਬੇ ਅਤੇ ਸਿਆਣਪ ਤੇ ਅਧਾਰਤ ਹੁੰਦੀ ਹੈ , ਸਪੱਸਟ ਗੱਲ ਕਰਨ ਵਿੱਚ ਯਕੀਨ ਰੱਖਦੇ ਹਨ ।
@Nanak-rc1go
@Nanak-rc1go 3 күн бұрын
ਸ੍ਰ ਜਗਤਾਰ ਸਿੰਘ ਜੀ ਸਾਰਾ ਵਿਸ਼ਲੇਸ਼ਨ ਬਿਨਾ ਡਰ ਦੇ, ਬਿਨਾ ਪੱਖਪਾਤ ਦੇ ਕਰਦੇ ਨੇ। ਇਹਦੇ ਨਾਲ ਪੰਜਾਬ ਟੈਲੀਵੀਜ਼ਨ ਦੀ ਭਰੋਸੇ ਯੋਗਤਾ ਤੇ ਮੋਹਰ ਲੱਗਦੀ ਹੈ ਜੀ।
@Harbans803
@Harbans803 3 күн бұрын
ਇਹ ਵਿਚਾਰਾ ਦਾ ਖਜ਼ਾਨਾ ਮੇਰੇ ਤੱਕ ਤੁਸੀਂ ਪਹੁੰਚਾਇਆ ਮੈਂ ਦਿੱਲੋ ਧੰਨਵਾਦ ਕਰਦਾ ਆਪ ਸਭ ਦਾ
@deepbrar.
@deepbrar. 3 күн бұрын
ਰੰਗ ਛੱਡਦੇ ਕੱਪੜੇ ਤੇ ਰੰਗ ਬਦਲਦੇ ਲੋਕ ਕਿੰਨੇ ਵੀ *ਬ੍ਰੈਂਡਡ ਹੋਣ ਦਿਲ ਤੋਂ ਉਤਰ ਹੀ ਜਾਂਦੇ ਹਨ ...*
@LaftainSingh-g4h
@LaftainSingh-g4h 3 күн бұрын
Deep kithe giya c.2-4 days tou comment nahi mile vekhan nu.Asi tere comment de diwane han.
@deepbrar.
@deepbrar. 3 күн бұрын
@LaftainSingh-g4h ਨਾਈਟ ਸ਼ਿਫਟ ਤੇ ਸੀ ਅੰਕਲ ਜੀ 😍🙏
@deepbrar.
@deepbrar. 3 күн бұрын
ਦੋਬਾਰਾ ਗਰਮ ਕੀਤੀ ਚਾਹ ਅਤੇ ਸਮਝੌਤੇ ਵਾਲਾ ਰਿਸ਼ਤਾ *ਦੋਵਾਂ ਚ ਪਹਿਲਾਂ ਵਰਗੀ ਮਿਠਾਸ ਕਦੀ ਨਹੀਂ ਆਉਂਦੀ*
@BalwinderSingh-ug2mf
@BalwinderSingh-ug2mf 3 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ
@deepbrar.
@deepbrar. 3 күн бұрын
ਸਿਰਫ ਇਨਸਾਨ ਹੋਣਾ ਕਾਫੀ ਨਹੀਂ, ਇਨਸਾਨ ਦੇ *ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
@jugsingh2006
@jugsingh2006 3 күн бұрын
Insaniat bina insan kiwen banogay ?
@deepbrar.
@deepbrar. 3 күн бұрын
@@jugsingh2006 ਬਹੁਤ ਹਨ ਇਸ ਦੁਨੀਆ ਵਿਚ ਜੀ 😍🙏
@Balbirsingh-wm6cg
@Balbirsingh-wm6cg 3 күн бұрын
ਡੇਰੇਦਾਰਾਂ ਦਾ ਕੰਮ ਮੌਕੇ ਦੀਆਂ ਸਰਕਾਰਾਂ ਦੇ ਨਾਲ ਤਾਲਮੇਲ ਕਰਕੇ ਚਲਣਾ ਸਰਕਾਰ ਚਾਹੇ ਕੋਈ ਵੀ ਹੋਵੇ ਇਹ ਗੱਲ ਸਾਹਮਣੇ ਕਲੀਅਰ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਡੇਰਾਵਾਦ ਨਾਲ ਨਹੀ ਸਿੱਖ ਕੌਮ ਨਾਲ ਜੁੜੇ ਕੌਮ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ
@LaftainSingh-g4h
@LaftainSingh-g4h 3 күн бұрын
Bilkul sahi hai.Time da entjar kro? Chup chap baitho Dec 2027 tak
@akshbrar1074
@akshbrar1074 2 күн бұрын
ਇਹ ਇਲਜਾਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਵੀ ਲੱਗਾ ਸੀ ਕੇ ਉਹ ਕਾਂਗਰਸੀ ਆ ਜਿਹੜੀ ਗਲ ਇਹ ਕੇ ਡੇਰੇਦਾਰ ਸਰਕਾਰਾਂ ਨਾਲ਼ ਤਾਲਮੇਲ ਕਰਕੇ ਚਲਦੇ ਆ ਪਰ ਇਹ ਸਰਕਾਰ ਤਾਂ ਬਹੁਤ ਪਹਿਲ਼ਾਂ ਤੋਂ ਬਣ ਗਈ ਸੀ ਜਿਹੜਾ ਟਕਸਾਲ ਵਲੋਂ bjo ਦੀ ਹਮਾਇਤ ਵਾਲ਼ੀ ਗੱਲ ਆ ਜੇਕਰ ਇਹ ਗਲਤ ਆ ਤਾਂ ਕੀ ਕਾਂਗਰਸ ਨਾਲ਼ ਰਲਕੇ ਚਲਣਾ ਸਹੀ ਆ jo ਕੰਮ PM ਮੋਦੀ ਵੱਲੋਂ ਸਿੱਖਾਂ ਬਾਬਤ ਹੋਏ ਆ ਇਹ ਕਰਕੇ ਕੋਈ ਗਲਤ ਨੀ
@rajindercheema4985
@rajindercheema4985 3 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਜਗਤਾਰ ਸਿੰਘ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@baljitsingh6957
@baljitsingh6957 3 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@SurinderSingh-yc2uh
@SurinderSingh-yc2uh 3 күн бұрын
This is so important to include Sikh living outside Punjab Let us Develop a Sikh leadership who has vision and necessary education for a better tomorrow For Sikh diaspora This is Guru Nanak Mission Guru sahib gave us
@Nanakpanthi
@Nanakpanthi 3 күн бұрын
Agree.
@GursharanSingh-wj5ym
@GursharanSingh-wj5ym 3 күн бұрын
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦੀਆਂ ਮੁਸਕਲਾਂ ਦੀ ਸ਼੍ਰੋਮਣੀ ਕਮੇਟੀ ਔਰ ਬਾਦਲ ਦਲ ਨੇ ਕਦੇ ਵੀ ਸਾਰ ਨਹੀਂ ਲਈ। ਪਰ, ਬਾਬਾ ਧੁੰਮਾਂ ਦੇ ਆਉਣ ਤੋਂ ਬਾਅਦ ਟਕਸਾਲ ਦੀਆਂ BJP RSS ਨਾਲ ਨਜ਼ਦੀਕੀਆਂ ਜੱਗ ਜ਼ਾਹਰ ਨੇ। ਹੁਣ ਸੁਖਬੀਰ ਬਾਦਲ ਵਾਲੇ ਮਾਮਲੇ ਨਾਲ ਨਜਿੱਠਣ ਤੋਂ ਬਾਅਦ ਨਵੇਂ ਬਣਨ ਵਾਲੇ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀਆਂ ਮੁਸਕਲਾਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ।
@drkuldipsingh1400
@drkuldipsingh1400 3 күн бұрын
Sardar Jagtar singh ji your explanation is Excellent n good Analysis. Thnx n Regards
@BalramDhaliwal-rb7no
@BalramDhaliwal-rb7no 3 күн бұрын
ਬਿਲਕੁੱਲ ਸਹੀ ਕਿਹਾ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਦੇ ਮਸਲੇ ਤਾਂ ਟਕਸਾਲ ਤੋਂ ਹੱਲ ਨਹੀਂ ਹੁੰਦੇ ਇਹ ਸਭ ਗੱਲਾ ਸਿਰਫ vip ਬਣਨ ਲਈ ਕੀਤੀਆਂ ਜਾਂਦੀਆਂ ਹਨ ਬਾਡੀਗਾਰਡ ਲੈਣ ਲਈ ਟਕਸਾਲ ਤਾਂ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੱਕ ਸੀ
@akshbrar1074
@akshbrar1074 2 күн бұрын
ਟਕਸਾਲ ਅੱਜ ਵੀ ਆ ਇਹ ਦੋਸ਼(ਕਾਂਗਰਸੀ ਹੋਣ ਦੇ) ਸੰਤ ਜਰਨੈਲ ਸਿੰਘ ਤੇ ਵੀ ਲੱਗੇ ਸੀ
@Modani-Govt
@Modani-Govt 3 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੁਗਲ ਬਾਦਸ਼ਾਹ ਨਾਲ ਗੱਲਬਾਤ ਕਰਦਿਆਂ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ l ਫ਼ਰਕ ਕੇਵਲ ਇਨਾਂ ਹੈ ਕਿ ਗੱਲਬਾਤ ਇਕ ਮਨਿਸਟਰੀ ਲੈਣ ਲਈ ਹੈ ਜਾਂ ਮਸਲੇ ਹੱਲ ਕਰਨ ਲਈ ਹੈ l
@akshbrar1074
@akshbrar1074 2 күн бұрын
ਮਨਿਸਟਰੀ ਦਾ ਮੱਤਲਬ ਹੀ ਨੀ ਸਿਰਫ ਤੇ ਸਿਰਫ ਮਸਲੇ ਹੀ ਮੁੱਦਾ ਹੋਣਗੇ
@BalramDhaliwal-rb7no
@BalramDhaliwal-rb7no 3 күн бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@charanjitsinghgumtala2232
@charanjitsinghgumtala2232 3 күн бұрын
ਵਧੀਆ ਵਿਚਾਰ ਨੇ
@AvtarSidhu-t1x
@AvtarSidhu-t1x 3 күн бұрын
ਹੁਣ ਦੇ ਕਾਲੀ ਲੀਡਰਾਂ ਲੋਕਾਂ ਜਾਂ ਪੰਥ ਦਾ ਕੋਈ ਮਤਲਬ ਨਹੀ ਇਨਾ ਦਾ ਤਾਂ ਕੁਰਸੀ ਹਾਸਲ ਕਰਨ ਦਾ ਹੀ ਮਤਲਬ ਹੈ
@charanjitsinghgumtala2232
@charanjitsinghgumtala2232 3 күн бұрын
ਰੰਧਾਵਾ ਜੀ ਤੁਹਾਡੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ
@JarnailSingh-nj5zi
@JarnailSingh-nj5zi 3 күн бұрын
ਬਿਲਕੁਲ ਠੀਕ ਕਿਹਾ ਜੀ, ਅਕਾਲੀ ਦਲ ਸਿਰਫ ਸਿੱਖਾਂ ਦੀ ਪੰਥਕ ਪਾਰਟੀ ਸੀ ਜਿਹੜੀ ਸਰਬੱਤ ਦੇ ਭਲੇ ਲਈ ਕੰਮ ਕਰਦੀ ਸੀ
@ajaibsinghpanesarCanada
@ajaibsinghpanesarCanada 3 күн бұрын
ਧੁੰਮਾਂ ਜੀ ਨੂੰ ਬਾਬਾ ਜੀ ਕਿਉਂ ਕਿਹਾ ਜਾਂਦਾ ਹੈ ਕੀ ਉਸ ਨੂੰ ਕੋਈ ਆਪਾਦੀ ਮਿਲੀ ਹੈ ਜੇ ਕਰ ਹੈ ਤਾ ਕੋਈ ਵਿਦਵਾਨ ਲਿਖਣ ਦੀ ਕੋਸ਼ਿਸ਼ ਕਰੇ 🙏🙏
@akshbrar1074
@akshbrar1074 2 күн бұрын
ਜੋ ਗੁਰੂ ਘਰ ਦਾ ਗਰੰਥੀ ਆ ਉਹਨੂੰ ਬਾਬਾ ਜੀ ਕਹਿਣਾਂ ਸੁਭਾਵਿਕ ਹੀ ਆ
@ajaibsinghpanesarCanada
@ajaibsinghpanesarCanada 2 күн бұрын
@Ansh Brar ji1074 🙏🙏 ਆਪਾ ਆਮ ਤੋਰ ਤੇ ਇਹ ਕਹਿ ਦਿੰਦੇ ਹਾ ਪਰੰਤੂ ਕਿਸੇ ਖਾਸ ਵਿਅਕਤੀ ਨੂੰ ਹਰ ਜਗਾ ਵੱਡੇ ਪਲੇਟ ਫ਼ਾਰਮਾਂ ਤੇ ਅਤੇ ਮੀਡਿਆ ਵਿੱਚ ਹਰ ਪਾਸੇ ਤਾ ਹੀ ਕਿਹਾ ਜਾ ਸਕਦਾ ਹੈ ਜੇ ਉਸ ਨੂੰ ਆਪਾਦੀ ਮਿਲੀ ਹੋਵੇ ਇਹ ਮੈਂ ਪੁੱਛਿਆ ਸੀ
@InderjitHira60
@InderjitHira60 3 күн бұрын
ਵੀਰ ਹਰਜਿੰਦਰ ਸਿੰਘ ਜੀ ਆਪ ਨੂੰ ਕੈਮਰੇ 'ਤੇ ਦੇਖ ਕੇ ਬਹੁਤ ਖੁਸ਼ੀ ਹੋਈ, ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ, “ਆਪ ਦਾ ਅਤੇ ਸਰਦਾਰ ਜਗਤਾਰ ਸਿੰਘ ਜੀ ਦਾ ਲਹਿਜੇ ਬੀਆਂ ਬਾਅ ਕਮਾਲ ਹੈ “ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ !!❤
@Kiranpal-Singh
@Kiranpal-Singh 3 күн бұрын
*ਮੌਜੂਦਾ ਹਾਲਾਤਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਬਾਹਰਲੇ ਸੂਬਿਆਂ ਦੇ ਸਿੱਖਾਂ ਦੀ ਸਾਰ ਲੈਣੀ ਚਾਹੀਦੀ ਹੈ* ਨਵੀਂ ਅਗਵਾਈ ਵਿੱਚ ਅਕਾਲੀ ਦਲ ਉੱਭਰੇਗਾ ! ਪਰ ਬਾਦਲ ਦਲ ਦਾ ਲੰਬਾ ਸਮਾਂ ਭਾਜਪਾ ਨਾਲ ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ-ਪਰ ਸਵਾਰਿਆ ਕੀ ?
@Kiranpal-Singh
@Kiranpal-Singh 3 күн бұрын
ਧੁੰਮਾ ਪਹਿਲਾਂ ਬਾਦਲਾਂ ਨਾਲ-ਹੁਣ ਭਾਜਪਾ ਨਾਲ, ਨਾ ਕਾਬਲ ਟਕਸਾਲ ਮੁਖੀ ਹੈ ! ਸੰਤ ਕਰਤਾਰ ਸਿੰਘ-ਸੰਤ ਜਰਨੈਲ ਸਿੰਘ ਤਾਂ ਸਰਕਾਰਾਂ ਅੱਗੇ ਕਦੇ ਇਸ ਤਰ੍ਹਾਂ ਝੁਕੇ ਨਹੀਂ !
@harwindersingh3834
@harwindersingh3834 3 күн бұрын
ਸਰਦਾਰ ਜਗਤਾਰ ਸਿੰਘ ਜੀ ਦੀ ਗਲਬਾਤ ਹਰ ਪਹਿਲੂ ਤੋਂ ਬਿਲਕੁਲ ਸਹੀ ਹੈ ਸਿਰਫ ਪੰਜਾਬ ਦੇ ਜੱਟ ਹੀ ਆਪਣੇ ਆਪ ਨੂੰ ਸਿੱਖ ਸਮਝਦੇ ਹਨ
@hcfgjfgygby8306
@hcfgjfgygby8306 3 күн бұрын
ਹਾਏ ਜਟ
@GurmailSingh-to1rn
@GurmailSingh-to1rn 3 күн бұрын
ਪਿੰਡ ਕਿਲੀ ਚਹਿਲਾਂ ਸ੍ਰ ਜਸਪਾਲ ਸਿੰਘ ਜੀ ਇਥੇ ਹੀ ਰਾਹੁਲ ਗਾਂਧੀ ਨੇ ਵੀ 2022 ਵਿਧਾਨ ਸਭਾ ਚੋਣਾਂ ਦੌਰਾਨ ਰੈਲੀ ਕੀਤੀ ਸੀ
@InderpalGojra
@InderpalGojra 3 күн бұрын
Bil kul sach bahi sahib ji Punjab vich Bahar de skha nu Sikh hi nahi samaj de ❤Bahi Sahib thuda bouhat bouhat danwad ❤
@GamdoorSingh-sn4ef
@GamdoorSingh-sn4ef 3 күн бұрын
ਹਮੀਰ ਸਿੰਘ ਜੀ ਨੂੰ ਵੀ ਲਿਆਇਆ ਕਰੋ debate ਵਿੱਚ ਬਹੁਤ ਕੁਛ ਮਿਲਦਾ ਸਿੱਖਣ ਨੂੰ
@gurmeetgill1898
@gurmeetgill1898 3 күн бұрын
ਜਗਤਾਰ ਸਿੰਘ ਜੀ ਜੇ ਜ਼ੁਮੇਵਾਰੀ ਮੁੱਖ ਮੰਤਰੀ ਦੀ ਸੀ ਤੇ ਮੁਖ ਮੰਤਰੀ ਕਿਹੜਾ ਉਦੋਂ ਭਗਵੰਤ ਮਾਨ ਸੀ ਜਿਹਨੇ ਸੁਖਬੀਰ ਸਿੰਘ ਦੇ ਆਖੇ ਨਹੀ ਸੀ ਲੱਗਣਾ ਉਦੋਂ ਮੁੱਖ ਮੰਤਰੀ ਵੀ ਸੁਖਬੀਰ ਸਿੰਘ ਦਾ ਪਿਓ ਸੀ।ਪਿਓ ਕਿਵੇਂ ਮੋੜ ਸਕਦਾ ਸੀ ਪੁਤ ਨੂੰ ਸਰਕਾਰ ਦੁਬਾਰਾ ਬਣੀ ਸੀ ਬਾਦਲ ਤੇ ਹੋਰ ਲੀਡਰ ਤਾ ਖੁਸ ਹੀ ਬੜੇ ਸੀ ਸੁਖਬੀਰ ਸਿੰਘ ਤੇ ਇਸ ਨੂੰ ਕੋਈ ਡੱਕਣ ਵਾਲਾ ਨਹੀਂ ਸੀ ਇਹ ਆਪਣੀ ਮਰਜ਼ੀ ਦੇ ਨਾਲ ਫ਼ੈਸਲੇ ਲੈਦਾ ਰਿਹਾ ਸੀ।।
@HARJITSINGH-qo6pl
@HARJITSINGH-qo6pl 3 күн бұрын
There is urgent need to create maximum Sikh press anchor or media professionals as now a days media is so powerful to change mindset of society by different ways of presentation of news. Sh Jagtar Singh is example as he has complete hold of information and his presentation on different matters is excellent.
@GurmailSingh-gr3oi
@GurmailSingh-gr3oi 3 күн бұрын
ਰੰਧਾਵਾംਜੀੀ੍ਬੰੰਬੇਦੀ ਸੰਗਤ ਲੰਮੇ ਦੇ ਧਨਾਲ ਸਹਿਮਤ ਨਹੀ ਹਨ ਕੁਝ ਗਿਣਤੀ ਦੇ ਵਪਾਰੀ ਹੀ ੲੲਇਹਨਾ ਦੇ ਨਾਲ ਹਨ ਜਿਆਦੀ ਸੰਗਤ ਬਾਬਾ ਰਾਮ ਸਿੰ ਦੇ ਨਾਲ ਹਨ
@charanjitsinghkhalsa1273
@charanjitsinghkhalsa1273 3 күн бұрын
ਬਾਬਾ ਠਾਕਰ ਸਿੰਘ ਦੇ ਜਾਣ ਤੋਂ ਬਾਅਦ ਬਾਦਲ ਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਭਾਈ ਰਾਮ ਸਿੰਘ ਸੰਗਰਾਵਾਂ ਨੂੰ ਟਕਸਾਲ ਮੁੱਖੀ ਬਣਾਇਆ ਗਿਆ ਸੀ। ਕੇ ਪੀ ਗਿੱਲ ਨੇਂ ਬਾਦਲ ਨੂੰ ਫੋਨ ਕਰ ਕੇ ਦੱਸਿਆ ਕਿ ਟਕਸਾਲ ਮੁੱਖੀ ਹਰਨਾਮ ਸਿੰਘ ਧੁੰਮੇ ਨੂੰ ਬਣਾਉਣਾ ਹੈ। ਅਸੀਂ ੨੦ ਸਾਲ ਪਹਿਲਾਂ ਹੀ ਧੁੰਮੇ ਦਾ ਵਿਰੋਧ ਕੀਤਾ ਸੀ। ਅਠ ਸਾਲ ਪਹਿਲਾਂ ਧੁੰਮੇ ਦੇ ਸਮਲਿੰਗੀ ਹੋਣ ਦੀ ਇਕ ਚਿੱਠੀ ਵੀ ਸੋਸ਼ਲ ਮੀਡੀਆ ਚ ਜਾਰੀ ਹੋਈ ਸੀ।
@SurinderSingh-qi6qv
@SurinderSingh-qi6qv 3 күн бұрын
ਸਤ ਸ੍ਰੀ ਅਕਾਲ ਸ ਜਗਤਾਰ ਸਿੰਘ ਜੀ ਜਿਹੜੀ ਬੁੱਕ ਦਾ ਤੁਸੀਂ reference ਦਿੱਤਾ ਹੈ ਇੰਡੀਆ ਦੇ ਬਾਕੀ ਸਿੱਖਾਂ ਬਾਰੇ plz ਉਸ ਕਿਤਾਬ ਦਾ ਨਾਮ ਸ਼ੇਅਰ ਕਰ ਦਿਓ ਜੀ। ਧਨਵਾਦ ਜੀ।
@tejibenipal8972
@tejibenipal8972 3 күн бұрын
ਬਾਹਰਲੇ ਸਿੱਖਾਂ ਨੂੰ ਜੇਕਰ ਕਿਸੇ ਨੇ ਪੁਸਿਆ ਕਿਹੜੀ ਤਕਲੀਫ਼ ਵਾਲੀ ਗੱਲ ਹੋ ਗਈ
@Ranjeetdaliwal-kz2nc
@Ranjeetdaliwal-kz2nc 3 күн бұрын
ਅੰਗਰੇਜਾਂ ਦਾ ਸਿੰਚਾਈ ਸਿਸਟਮ ਸਾਂਝੇ ਪੰਜਾਬ ਬਾਰ ਤਕ ਜਾਂਦੀ ਸੀ। ਅੱਪਰ ਬਾਰੀ ਦੁਆਬਾ ਨਹਿਰ ਡਬਲ ਕਰਨ ਦੀ ਯੋਯਨਾ ਸੀ। ਦੂਜੀ ਨਹਿਰ ਅਤੇ ਮਾਝੇ ਦੁਆਬੇ ਵਿੱਚ ਇੱਸ ਨਹਿਰ ਦੇ ਖਾਲੀ ਥਾਵਾਂ ਤੇ ਨਜਾਇਜ਼ ਕਬਜੇ ਹੋ ਗਏ। ਨਹਿਰ ਦੇ ਦੋਨੋ ਪਾਸੇ ਪਿੰਡਾ ਵਿੱਚ ਕਾਫੀ ਦੂਰ ਤਕ ਨਹਿਰੀ ਖਾਲ ਜਾਂਦੇ ਸਨ। ਨਹਿਰੀ ਖਾਲੇ ਨਜਦੀਕ ਕਿਸਾਨ ਰੁਪਏ ਵਾਲੀ ਜ਼ਮੀਨ ਦਾ ਇੱਕ ਕਿਲ੍ਹਾ ਲੈਕੇ ਚਵਾਨੀ ਵਾਲੇ ਚਾਰ ਕਿਲਆ ਨਾਲ ਵਡੰਡਰਾ ਕਰਦੇ ਸਨ ਮਿੰਨਤਾ ਕਰਕੇ ਜਾ ਉਸ ਵਕਤ ਦੇ ਪਟਵਾਰੀਆਂ ਨਾਲ ਮਿਲਕੇ। ਟਿਊਬਵੈੱਲ ਆਏ। ਨਹਿਰੀ ਪਾਣੀ ਲਾਉਣ ਲਈ ਬਹੁਤੀ ਵਾਰ ਵਾਰੀ ਵਾਸਤੇ ਰਾਤ ਜਾਗਣਾ ਪੈਂਦਾ ਸੀ। ਟਿਊਬਵੈੱਲ ਆਉਣ ਨਾਲ ਨਹਿਰੀ ਪਾਣੀ ਦੇ ਮੋਗੇ ਦੀ ਉਡੀਕ ਨਾਲੋ ਚੰਗੇ ਲੱਗਣ ਲੱਗ ਪਏ। ਟਿਊਬਵੈੱਲ ਦੀ ਬਿੱਜਲੀ ਮੁੱਫਤ ਹੋਣ ਕਰਕੇ ਨਹਿਰਾਂ ਦੇ ਨਜਦੀਕੀ ਖੇਤਾਂ ਵਿੱਚ ਮੋਟਰਾ ਲੱਗ ਗਾਈਆ। ਖਾਲੇ ਕਿਸਾਨਾਂ ਆਪੋ ਆਪਣੀ ਜਮੀਨ ਵਿੱਚ ਮਿਲਾ ਲਏ। ਟਿਊਬਵੈਲਾਂ ਨੇ ਮੁਕੰਬਲ ਨਹਿਰੀ ਪਾਣੀ ਦੀ ਸਿੰਚਾਈ ਲੱਗਭਗ ਖਤਮ ਕਰ ਦਿੱਤੀ। ਅਜੇ ਵੀ ਜੇਕਰ ਸਰਕਾਰ ਕਬਜ਼ੇ ਕੀਤੇ ਸਿੰਚਾਈ ਖਾਲੇ ਸੁਰਜੀਤ ਕਰਕੇ ਜੇਕਰ ਅੰਗਰੇਜਾਂ ਵਾਲਾ ਹੀ ਸਿਸਟਮ ਬਹਾਲ ਕਰ ਲਵੇ ਤਾਂ ਪਾਣੀ ਪੱਧਰ ਦਾਂ ਕਾਫੀ ਸੁਧਾਰ ਹੋ ਸਕਦਾ ਹੈ।
@rajeshmoudgil9440
@rajeshmoudgil9440 3 күн бұрын
jatt machhley hoye paye. jattan nu sab pata.
@gaganranu003
@gaganranu003 3 күн бұрын
ਪਿਆਰੇ ਰੰਧਾਵਾ ਜੀ ਨੂੰ ਮੁੜ ਦੇਖ(ਵੀਡੀਓ ਰੂਪ 'ਚ) ਕੇ ਰੂਹ ਖੁਸ਼ ਹੋ ਗਈ,ਸਾਡੇ ਸਤਿਕਾਰਯੋਗ ਹਮੀਰ ਸਿੰਘ ਜੀ ਕਿਓ ਮਨਫੀ ਨੇ ਪੰਜਾਬ ਟੈਲੀਵਿਜਨ ਤੋਂ,ਹਲਾਂਕਿ ਪੁਲਾਂਘ ਤੇ ਪੂਰੇ ਛਾਏ ਹੋਏ ਹਨ
@ranjitsinghgoria3816
@ranjitsinghgoria3816 2 күн бұрын
Sat sri akal Sardar Randhawa ji and Sardar Jagtar Singh ji .Good discussion good analysis . Thanks Randhawa ji nice to see you live in camera .
@BaljitSingh-bj4vm
@BaljitSingh-bj4vm 3 күн бұрын
ਜਿਸ ਅਕਾਲੀ ਆਗੂ ਨੇ ਇਹਨਾਂ ਘਾਣ ਕੀਤਾ ਹੋਵੇ ਬਹੁਤ ਹੀ ਘਿਨੌਣੇ ਪਾਪ ਗੁਨਾਹ ਕੀਤੇ ਹਨ ਮਾਫ ਨਹੀ ਕੀਤਾ ਜਾ ਸਕਦਾ ਬਾਹਰ ਦਾ ਰਸਤਾ ਸਦਾ ਵਾਸਤੇ ਹੀ ਹਲ ਹੈ
@GurnekSingh-l6c
@GurnekSingh-l6c 3 күн бұрын
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌☝️☝️☝️☝️☝️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।
@sssatnam4
@sssatnam4 3 күн бұрын
ਸਤਿਕਾਰਯੋਗ ਸਰਦਾਰ ਜੀਓ ਦਮਦਮੀ ਟਕਸਾਲ ਸਿੱਖਾਂ ਦੀ ਸਿਰਮੌਰ ਤੇ ਸਤਿਕਾਰਿਤ ਸੰਸਥਾ ਹੈ ਜਿਸਦਾ ਮੂਲ ਮੰਤਵ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਜੋ ਕਿ ਸੰਤ ਜਰਨੈਲ ਸਿੰਘ ਹੁਣਾਂ ਤੋਂ ਬਾਅਦ ਚ ਦਿਖਾਈ ਨਹੀਂ ਦਿੱਤਾ । ਆਪਣੀ ਤੁਸ਼ ਬੁੱਧੀ ਮੁਤਾਬਿਕ ਮੈਨੂੰ ਲੱਗਦਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਜੀ ਦਾ ਇਹ ਫ਼ੈਸਲਾ ਪੰਜਾਬ ਤੇ ਬਾਹਰਲੇ ਸਿੱਖਾਂ ਦਾ ਕੁਝ ਵੀ ਨਹੀਂ ਸਵਾਰੇ ਗਾ ਸਗੋਂ ਦਮਦਮੀ ਟਕਸਾਲ ਦੇ ਸਤਿਕਾਰ ਨੂੰ ਵੀ ਢਾਅ ਲਾਏ ਗਾ 🙏
@SohanSingh-d5x
@SohanSingh-d5x 3 күн бұрын
Very nice discussion
@jagjitsingh5212
@jagjitsingh5212 3 күн бұрын
Good news and views thanks Randhawa saab and Jagtar saab Good feeling Randhawa saab on screen God bless you ❤🙏🏻🙏🏻
@gopalnagarsdo
@gopalnagarsdo 3 күн бұрын
ਸ੍ਰ ਜਗਤਾਰ ਸਿੰਘ ਜੀ ਬਹੁਤ ਸਿਆਣੇ ਹਨ, ਇਹਨਾਂ ਕੋਲ ਜਾਣਕਾਰੀ ਦਾ ਭੰਡਾਰ ਹੈ, ਪਰ ਮੈਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਜਿਸ ਦਿਨ ਸੀ੍ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਨੇ ਬੁੱੱਧੀਜੀਵੀ ਬੁਲਾਏ ਸੀ ਉਸ ਦਿਨ ਸੑ ਜਗਤਾਰ ਸਿੰਘ ਕਿਓਂ ਨਹੀਂ ਗਏ।
@sukhdevsdhillon7815
@sukhdevsdhillon7815 3 күн бұрын
good informative episode thanks host and guest
@rajkumar-ft6ow
@rajkumar-ft6ow 3 күн бұрын
ਰੰਧਾਵਾ ਜੀ ਪੰਜਾਬ ਦੇ ਟਰੈਕਟਰ ਟਰਾਲੀਆਂ ਕਦੇ ਨਹੀਂ ਰੁਕਦੇ ਕਿਤੇ ਟਰੈਕਟਰ ਟੋਚਨ ਕਿਤੇ ਰੇਤਾ ਖਿੱਚ ਧੂਹ
@gurmailsingh994
@gurmailsingh994 3 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@HsgiHsgill
@HsgiHsgill 3 күн бұрын
ਬਾਦਲਾ ਨੇ ਅਕਾਲੀ ਦਲ। ਦਾ ਭੁੱਠਾ ਭਠਾ ਦਿੱਤਾ ਹੈ ਕਿਹੜਾ ਜਥੇਦਾਰ Mohan Singh Tur ਤੋ ਬਾਅਦ ਟਕਸਾਲੀ ਆਗੂ ਪ੍ਰਧਾਨ ਬਣਾਇਆ ਹੈ
@pcheekupadda
@pcheekupadda 3 күн бұрын
ਸ਼ੁਕਰ ਐ ਦਰਸ਼ਨ ਹੋਏ ਰੰਧਾਵਾ ਸਾਹਿਬ
@abss9184
@abss9184 3 күн бұрын
ਰੰਧਾਵਾ ਜੀ, ਅੱਜ ਕੱਲ੍ਹ ਹਮੀਰ ਜੀ ਨਜ਼ਰ ਨਹੀਂ ਆ ਰਹੇ ? ਕੀ ਉਨ੍ਹਾਂ ਨੇ ਆਪਣਾ ਚੈੱਨਲ ਸ਼ੁਰੂ ਕਰ ਲਿਆ ਹੈ ? ਜ਼ਰੂਰ ਜਾਣਕਾਰੀ ਦੇਣਾ ਜੀ !
@jarnailsingh9949
@jarnailsingh9949 3 күн бұрын
988th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@GurnekSingh-l6c
@GurnekSingh-l6c 3 күн бұрын
ਕੁਪ ਜਿੰਤਵਾਲ ਹੈ ਜੀ 💚🙏🙏🙏
@surindersingh-ov2st
@surindersingh-ov2st 3 күн бұрын
Nice to see you back
@NirmalSingh-ht1ej
@NirmalSingh-ht1ej 3 күн бұрын
Nice to see you live on camera again Randhawa sahab 😊
@karnailbains9993
@karnailbains9993 3 күн бұрын
Thanks Veerji
@GurmailSingh-ri8ri
@GurmailSingh-ri8ri 3 күн бұрын
ਅੱਜ ਦੇ ਜੋ। ਅਕਾਲੀ ਬਾਦਲ ਨੁੰ ਭਲੇਖਾ ਕੇ ਅਸੀ ਸਾਰੇ ਸਿੱਖ ਸਮਾਜ ਨੇਮੇਦਗੀ ਕਰਦੇ ਹਾ
@sukhjeetsinghsamaon2928
@sukhjeetsinghsamaon2928 3 күн бұрын
ਰੰਧਾਵਾ, ਵਧੀਆ ਪਰੋਗਰਾਮ ਦੇ ਰਹੇ ਹੋ ਵੀਰ, ਜਗਤਾਥ ਜੀ ਤੋ ਪੁਰਾਣਾ ਜਾਣਕਾਰੀ ਇਤਿਹਾਸ ਕਵਰ ਕਰੋ, ਚੱਬੇਵਾਲ ਤੋ ਅਸੀ ਕਵਰ ਕਰ ਚੁੱਕੇ ਹਾ. ਜੀ!-ਸੁਖਜੋਤ.
@Takdir-Singh_Gill
@Takdir-Singh_Gill 3 күн бұрын
Nice discussion.
@bahadursingh504
@bahadursingh504 3 күн бұрын
ਸੁਖਬੀਰ ਬਾਦਲ ਬਾਰੇ ਜਗਤਾਰ ਸਿੰਘ ਜੀ ਦੀਆਂ ਗੱਲਾਂ 100% ਠੀਕ ਹਨ ਜੀ।
@beautyofnature6182
@beautyofnature6182 3 күн бұрын
Welcome back Randhawa ji stay strong stay blessed,take care of your cervical pain 🙏
@LakhwinderSingh-tp8oy
@LakhwinderSingh-tp8oy 3 күн бұрын
ਸਤਿ ਸ੍ਰੀ ਆਕਾਲ ਜੀ।
@charanjitsinghgumtala2232
@charanjitsinghgumtala2232 3 күн бұрын
SGPC should open in every state capital
@ਹਰਦੀਪਸਿੰਘBrar
@ਹਰਦੀਪਸਿੰਘBrar 3 күн бұрын
ਸਤਿ ਸ੍ਰੀ ਆਕਾਲ ਜੀ 🙏🙏
@Ranglapunjab103
@Ranglapunjab103 3 күн бұрын
ਰੰਧਾਵਾ ਸਾਹਿਬ ਮਹੀਨੇ ਕੁ ਬਾਦ live ਆਏ ਆ।ਚਿਹਰਾ ਪਹਿਲਾਂ ਨਾਲੋਂ ਭਾਰਾ ਭਾਰਾ ਲਗਦਾ।
@harwinder2601
@harwinder2601 3 күн бұрын
ਜੇਕਰ ਤੁਸੀਂ ਅੱਜ ਕੋਰੀਅਰ ਕਰਨਾ ਹੋਵੇ ਕਨੇਡਾ ਨੂੰ ਤਾਂ ਉਹ ਇਹ ਕਹਿੰਦੇ ਹਨ ਕਿ ਵੀਜ਼ਾ ਦੀ ਕਾਪੀ ਅੱਪਲੋਡ ਕਰੋ ਜੇਕਰ ਵੈਲਿਡ ਨਹੀਂ ਤਾਂ ਸੌਰੀ , ਪਹਿਲਾਂ ਸਿਰਫ਼ ਐਡਰੈੱਸ ਤੇ ਈਮੇਲ ਪੁੱਛਦੇ ਸਨ । ਫ਼ਰਕ ਤਾਂ ਪੈ ਗਿਆ ?
@jaswindersinghgill8225
@jaswindersinghgill8225 3 күн бұрын
ਕਿਲੀ ਚੇਲਾਂ ਜੀ
@billurai4717
@billurai4717 3 күн бұрын
VERY GOOD RANDHAWA SAHEB JI
@GurmailSingh-to1rn
@GurmailSingh-to1rn 3 күн бұрын
ਸ੍ਰ ਹਮੀਰ ਸਿੰਘ ਪੰਜਾਬ ਟੈਲੀਵਿਜ਼ਨ ਨੂੰ ਛੱਡ ਗਏ ਨੇ।
@jagtarsingh1134
@jagtarsingh1134 3 күн бұрын
Randhawa Sahib te Sh Jagtar Singh Ji nu SS Akal Ji
@harbanssingh7477
@harbanssingh7477 3 күн бұрын
ਪਿਓ ਪੁੱਤ (ਮੁੱਖ ਮੰਤਰੀ ਤੇ ਹੋਮ ਮਨਿਸਟਰ) ??????
@GurmailSingh-to1rn
@GurmailSingh-to1rn 3 күн бұрын
ਜ਼ਿਲ੍ਹਾ ਮੋਗਾ
@BhajwantSingh
@BhajwantSingh 3 күн бұрын
Great randhawa sab and jagtar singh ji
@jatindersingh3877
@jatindersingh3877 3 күн бұрын
❤❤
@dhaliwaldaljit9375
@dhaliwaldaljit9375 3 күн бұрын
ਕਿਲੀ ਚਾਹਲਾਂ (ਅਜੀਤਵਾਲ) ਅਕਾਲੀ ਕਾਨਫ਼ਰੰਸ)
@Nanak-rc1go
@Nanak-rc1go 3 күн бұрын
Ssa ji🙏🙏
@RajinderSingh-bp4br
@RajinderSingh-bp4br 3 күн бұрын
Giani Harnam Singh was hand in glove with Badal from 6th February 2006 earlier SAD opposed him and supported Giani Ram Singh Sangrawan after death of Baba Thakur Singh on the bhog ceremony at Mehta on 24th December 2004
@gaurishanker6201
@gaurishanker6201 3 күн бұрын
Welcome Randhawa ji 🙏
@HarbansSingh-zs7vz
@HarbansSingh-zs7vz 3 күн бұрын
Good ji
@gurmatsangha1876
@gurmatsangha1876 3 күн бұрын
SSA G. both of you.
@ajaibsinghpanesarCanada
@ajaibsinghpanesarCanada 3 күн бұрын
S S A 🙏🙏 Randhawa Sahi ji and S.Jagtar Singh ji
@ajaibsinghpanesarCanada
@ajaibsinghpanesarCanada 3 күн бұрын
S S A 🙏🙏🙏🙏🙏🙏🙏🙏👍 to all members present in program at this time
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 3 күн бұрын
👍👌
@hoshiarsingh6273
@hoshiarsingh6273 3 күн бұрын
ਬੜੇ ਬਾਦਲ ਸਾਹਿਬ ਤਾਂ ਹੁਣ ਦੁਨੀਆ ਵਿੱਚ ਹੈ ਨਹੀਂ
@angrejsingh-zk5lj
@angrejsingh-zk5lj 2 күн бұрын
🙏🙏👍
@dilbagpannu7799
@dilbagpannu7799 3 күн бұрын
❤🙏🙏
@baldevsingh4408
@baldevsingh4408 3 күн бұрын
ਕਿੱਲੀ ਚਾਹਲਾਂ
@DalwinderGill-z5v
@DalwinderGill-z5v 3 күн бұрын
Sat shree akal ji
@gurbachansingh1869
@gurbachansingh1869 3 күн бұрын
Randhawa ji Jagtar singh ji Live long
@GurmeetSingh-d7k4y
@GurmeetSingh-d7k4y 3 күн бұрын
Where are other Jathedars who were member of the quorum in taking the wrong decision
@naibsingh7908
@naibsingh7908 3 күн бұрын
ਕਿਲੀ ਚਾਹਲਾਂ ਪਿੰਡ ਸੀ।
@sukmnmadahar5659
@sukmnmadahar5659 3 күн бұрын
Randhawa y health looks a bit dizzy, I hope he is well. Please take care y g .
@ajaibsinghpanesarCanada
@ajaibsinghpanesarCanada 3 күн бұрын
Randhawa Sahib jj Now a days S.Hamir Singh is now visible in program Why ?
@dr.paramjitsinghsumra179
@dr.paramjitsinghsumra179 3 күн бұрын
ਰੰਧਾਵਾ ਜੀ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਬਣਾਇਆ ਹੋਇਆ ਹੈ ਉਸ ਦੇ ਪਰਧਾਨ ਸ: ਸਿਮਰਨਜੀਤ ਸਿੰਘ ਮਾਨ ਚਾਰ ਵਾਰ ਭਾਰਤ ਦੀ ਪਾਰਲੀਮੈਂਟ ਦੇ ਮੈਂਬਰ ਹਨ ਪਰ ਤੁਸੀਂ ਬਾਦਲ ਦਲ ਨੂੰ ਬਚਾਉਣ ਦੀਆਂ ਗੱਲਾਂ ਹੀ ਕਿਉਂ ਕਰਦੇ ਰਹਿੰਦੇ ਹੋ ?
@baldevsingh4408
@baldevsingh4408 3 күн бұрын
ਸੀ ਅਕਾਲੀ ਕਾਨਫਰੰਸ
@manjitsinghmatharu
@manjitsinghmatharu 3 күн бұрын
🙏🙏
@amarjeetsingh4922
@amarjeetsingh4922 3 күн бұрын
Hun tusi thik thak ho
@abroldentalcare8638
@abroldentalcare8638 3 күн бұрын
Dera sacha sauda issue was need of hour for politically gain Ashok Abrol
@harbanssingh7477
@harbanssingh7477 3 күн бұрын
Farmer aggetation is not only for agriculture It's moving towards INQLABI AGGETATION ਇਹ ਸਿਰਫ਼ ਤੇ ਸਿਰਫ਼ ਕਿਸਾਨੀ ਸੰਘਰਸ਼ ਨਹੀਂ ਇਹ ਤਾਂ ਇਨਕਲਾਬ ਵੱਲ ਵਧਦੇ ਕਦਮਾਂ ਦੇ ਰਾਹ ਪੱਧਰੇ ਕਰਨ ਦੇ ਯਤਨ ਕੀਤੇ ਜਾ ਰਹੇ ਨੇ।
@rajeshmoudgil9440
@rajeshmoudgil9440 3 күн бұрын
eh leftist, maoist morcha aa. Kisani morcha nahin
@abroldentalcare8638
@abroldentalcare8638 3 күн бұрын
Randhawa sahib there was takkar area nearby kalanaur on dera baba nanak road where training by army done since long Ashok Abrol😊
@jassbir1363
@jassbir1363 3 күн бұрын
ਕੀ ਸਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਚ BJP ਨਾਲ ਸਮਝੋਤਾਂ ਨਹੀ ਕਰੇਗਾਂ ਜੀ ? ਹਲਾਤ ਤੇ ਪ੍ਵਸਥਿਤੀਆਂ ਕਿਸੇ ਵੀ ਵਕਤ ਬਦਲ ਸਕਦੀਆਂ ਹਨ Js clovis ca
@PawanKumar-jw5fn
@PawanKumar-jw5fn 3 күн бұрын
Name of the village is Kili Chahal
Farmer narrowly escapes tiger attack
00:20
CTV News
Рет қаралды 11 МЛН
Молодой боец приземлил легенду!
01:02
МИНУС БАЛЛ
Рет қаралды 2,1 МЛН
Ice Cream or Surprise Trip Around the World?
00:31
Hungry FAM
Рет қаралды 22 МЛН
From Small To Giant 0%🍫 VS 100%🍫 #katebrush #shorts #gummy
00:19
Farmer narrowly escapes tiger attack
00:20
CTV News
Рет қаралды 11 МЛН