Amritpal Singh ਦੇ ਨਾਮਜ਼ਦਗੀ ਪੱਤਰ ਨਾਲ ਸੂਬੇ ਦੀ ਮਹੱਤਵਪੂਰਨ ਸੀਟ ਬਣੀ

  Рет қаралды 72,845

ABC Punjab

ABC Punjab

15 күн бұрын

Amritpal Singh ਦੇ ਨਾਮਜ਼ਦਗੀ ਪੱਤਰ ਨਾਲ ਸੂਬੇ ਦੀ ਮਹੱਤਵਪੂਰਨ ਸੀਟ ਬਣੀ
ਲੋਕਾਂ ਨੂੰ ਨਾਮਜ਼ਦਗੀ ਪੱਤਰ ਰੱਦ ਹੋਣ ਦਾ ਖਦਸ਼ਾ
ਨਾਮਜ਼ਦਗੀ ਪੱਤਰ ਦਾਖਿਲ ਵਾਸਤੇ ਕਿਉਂ ਜਾਣਾ ਪਿਆ HC
#abcpunjab #khadursahib #election2024 #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 190
@harpreetsinghrandhawa7772
@harpreetsinghrandhawa7772 13 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@user-dq9xe2cg6f
@user-dq9xe2cg6f 13 күн бұрын
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਨਹੀਂ ਹੋਣ ਦਿੰਦੇ ਕੱਗਜ ਰੱਦ ਵਗੇਗੁਰੂ ਜੀ
@gurwindermaan8698
@gurwindermaan8698 13 күн бұрын
ਭਾਈ ਅਮਿੰਤਰਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਬੱਬਰ ਸ਼ੇਰ ਜਿੱਤੇਗਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@avtarsingh2531
@avtarsingh2531 13 күн бұрын
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@user-ce3md1yx3y
@user-ce3md1yx3y 13 күн бұрын
ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਹੋ ਜਾਂਦੇ ਹਨ ਤਾਂ ਲੋਕਾਂ ਦਾ ਕਨੂੰਨ ਅਤੇ ਸਰਕਾਰ ਤੋਂ ਥੋੜਾ ਬਹੁਤ ਬਚਿਆ ਵਿਸ਼ਵਾਸ ਵੀ ਉੱਠ ਜਾਵੇਗਾ
@ArshdeepSingh-oh4qk
@ArshdeepSingh-oh4qk 13 күн бұрын
ਸਿਖਾਂ ਨਾਲ ਹਰ ਜਗ੍ਹਾ ਧੱਕਾ ਹੁੰਦਾ ਹੈ ਬਾਣੀਏਂ ਨੂੰ ਕਿਵੇਂ ਜ਼ਮਾਨਤ ਦੇਤੀ ਨਾਲੇ ਐਡਾ ਘਪਲਾ ਕੀਤਾ ਹੈ
@MERAAPNAPANJAB
@MERAAPNAPANJAB 13 күн бұрын
ਅੱਜ ਸਰਦਾਰ ਜਗਤਾਰ ਸਿੰਘ ਭੁੱਲਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ਼ ਭਾਈ ਅਮ੍ਰਿਤਪਾਲ ਸਿੰਘ ਅਤੇ ਮਾਝੇ ਦੀ ਧਰਤੀ ਉੱਤੇ ਹੋਏ ਸਰਕਾਰੀ ਕਤਲੇਆਮ ਅਤੇ ਸਰਕਾਰੀ ਸਰਪ੍ਰਸਤੀ ਹੇਠ ਵਿਕ ਰਹੇ ਅਤੇ ਪ੍ਰਫ਼ੁੱਲਤ ਹੋ ਰਹੇ ਨਸ਼ੇ ਬਾਰੇ ਆਪਣੇ ਵਿਚਾਰ ਰੱਖੇ ਹਨ। ਭਾਊ ਦਾ ਜਿੱਤਣਾ ਪੰਜਾਬ ਅਤੇ ਪੰਥ ਦੇ ਚੰਗੇ ਭਵਿੱਖ ਲਈ ਬਹੁਤ ਜ਼ਰੂਰੀ ਹੈ
@RajinderSingh-lv5wk
@RajinderSingh-lv5wk 12 күн бұрын
Veary good
@harpreetsinghrandhawa7772
@harpreetsinghrandhawa7772 13 күн бұрын
ਕੇਜਰੀਵਾਲ ਨੂੰ ਇਜਾਜ਼ਤ, ਫਿਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਉਂ ਨਹੀਂ
@JasbirsinghCheema5452
@JasbirsinghCheema5452 13 күн бұрын
ਸਿੱਖ ਕੌਮ ਲਈ ਵੱਖਰਾ ਕਨੂੰਨ ਆ.
@jagdeepwaraich3131
@jagdeepwaraich3131 13 күн бұрын
ਸਿੱਖਾ ਲਈ ਵੱਖਰਾ ਕਾਨੂੰਨ ਹੈ
@user-in2kk8rb3f
@user-in2kk8rb3f 13 күн бұрын
ਵਾਹਿਗੁਰੂ ਜੀ ਕਿਰਪਾ ਕਰਿਓ ਭਾਈ ਅੰਮ੍ਰਿਤਪਾਲ ਸਿੰਘ ਨੇ ਨਾਮਜਦਗੀ ਕਾਗਜ਼ਾਤ ਜਮਾ ਕਰ ਦਿੱਤੇ ਨੇਂ ਕਿਤੇ ਸਰਕਾਰ ਯਾਂ ਚੋਣ ਕਮਿਸ਼ਨ ਰੱਦ ਨਾਂ ਕਰ ਦੇ ਬਾਕੀ ਵਿਰੋਧੀਆਂ ਦੀਆ ਚਿਕਾ ਖੱਡੂਰ ਸਾਹਿਬ ਵਾਲੇਓ ਤੁਸੀਂ ਕਢਵਾ ਦਿਓ ਦੱਸਣਾ ਐ ਸਰਕਾਰਾਂ ਅਤੇ ਦੇਸ਼ ਨੂੰ ਕੇ ਅਸੀਂ ਆਪਣੇ ਬੰਦੇ ਦੇ ਨਾਲ ਐ
@ManpreetSingh-su1pl
@ManpreetSingh-su1pl 13 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@BSBrar-by2bz
@BSBrar-by2bz 13 күн бұрын
ਜਗਤਾਰ ਸਿੰਘ ਭੁੱਲਰ ਇਕ ਵਧੀਆ ਇਨਸਾਨ ਤੇ ਇਮਾਨਦਾਰ, ਨਿਡਰ ਤੇ ਨਿਰਪੱਖ ਪੱਤਰਕਾਰ ਹਨ
@parmindersingh5991
@parmindersingh5991 13 күн бұрын
Asi chor ah..
@pamajawadha5325
@pamajawadha5325 13 күн бұрын
Right veer
@pamajawadha5325
@pamajawadha5325 13 күн бұрын
@@parmindersingh5991 sanu nhi pata bhullar sab vadia patarkar n
@SurjitSingh-ry5qm
@SurjitSingh-ry5qm 13 күн бұрын
ਲੋਕਾਂ ਨੇ ਮਨ ਬ੍ਨਲਿਆ ਸ਼ੇਰ ਨੂੰ ਜਤਾਉਣਾ ਹੈ
@gurjotbhinder6680
@gurjotbhinder6680 13 күн бұрын
ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨੀ ਚਾਹੀਦੀ, ਕਿਉਂ ਕਿ ਲੋਕਾਂ ਨੇ ਹੀ ਤਹਾਨੂੰ ਤਾਕਤ ਬਖ਼ਸ਼ੀ ਹੈ
@gamdoorsingh7975
@gamdoorsingh7975 13 күн бұрын
ਸਰਕਾਰ ਦੀਆਂ ਗਲਤੀਆਂ ਹੀ ਸਰਕਾਰ ਨੂੰ ਲੈ ਬੈਠਣਗੀਆਂ
@lakhwinderrandhawa9511
@lakhwinderrandhawa9511 13 күн бұрын
ਅਮਿ੍ਰਤਪਾਲ ਸਿੰਘ ਦੀ ਚੜਦੀਕਲਾ
@user-mv4ve3su7y
@user-mv4ve3su7y 13 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@AmandeepSingh-bu4wn
@AmandeepSingh-bu4wn 13 күн бұрын
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@simarjotsingh5955
@simarjotsingh5955 13 күн бұрын
ਰੱਦ ਕਰਨ ਦਾ ਖਦਸ਼ਾ ਜ਼ਿਆਦਾ ਹੈ
@deepraj4534
@deepraj4534 13 күн бұрын
Vote for amritpal jindabad jindabad jindabad jindabad jindabad jindabad 🦁🦁🦁🦁🦁🦁🦁🦁
@NikaBrar-rr3dq
@NikaBrar-rr3dq 13 күн бұрын
ਸ਼ੁਕਰ ਆ ਵਾਹਿਗੁਰੂ ਜੀ ਦਾ ਕਾਗਜ਼ ਭਰੇ ਗਏ ਹਨ ਰਜਕਿਟ ਨਾ ਹੋਣ ਵਾਹਿਗੁਰੂ ਜੀ ਮੇਹਰ ਕਰੋ ਉ
@jhangiwalesardar
@jhangiwalesardar 13 күн бұрын
ਭਾਊ ਅਮ੍ਰਿਤਪਾਲ ਸਿੰਘ
@arnsthans8850
@arnsthans8850 13 күн бұрын
ਸਰਦਾਰ ਜੀ ਨਸ਼ਿਆਂ ਦੇ ਵਪਾਰੀਆਂ ਨੂੰ ਸੋਟੀ ਮੋਂਟੀ ਧਾਰਾਂ ਦੇ ਨਾਲ ਕੋਈ ਵੀ ਫ਼ਰਕ ਪੈਂਦਾ ਇਕ ਵਾਰ ਨਸ਼ੇ ਦੇ ਉਤੇ ਇਕ ਸਖ਼ਤ ਤੋਂ ਸਖ਼ਤ ਕਨੂੰਨ ਲਾਗੂ ਕਰਨਾ ਚਾਹੀਦਾ ਹੈ ਧਨਵਾਦ ਜੀ
@user-kf1cp1td9z
@user-kf1cp1td9z 13 күн бұрын
Guru gobind Singh ji kirpa kreo Amrit pal singh ji te
@user-lb4bh7zx1o
@user-lb4bh7zx1o 13 күн бұрын
Sab Amrit pal nu jitaoo 🙏🙏🙏
@parmjitsinghghungranadhill8949
@parmjitsinghghungranadhill8949 13 күн бұрын
Wah wah bhai Amrit pal zindabad
@SukhdevSingh-qe5iv
@SukhdevSingh-qe5iv 13 күн бұрын
ਕਾਗ਼ਜ਼ ਰੱਦ ਨਹੀਂ ਹੋ ਸਕਦੇ ਪੰਜਾਬ ਚ ਅਮਨ ਬਣਾਈ ਰੱਖਣ ਲਈ ਇਹ ਸਾਰਿਆਂ ਲਈ ਚੰਗਾ ਹੈ ਪੰਜਾਬ ਦੀ ਭਲਾਈ ਲਈ
@gurighuman1344
@gurighuman1344 13 күн бұрын
ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯
@user-yv9ji7ix4f
@user-yv9ji7ix4f 13 күн бұрын
No problem guru Ramdas ji mehar krne gee
@luckysingh-po1gh
@luckysingh-po1gh 13 күн бұрын
Waheguru ji 🙏🌹 Bhai amritpal singh khalsa ji jindabad 🙏🌹
@NarinderSingh-pu6be
@NarinderSingh-pu6be 13 күн бұрын
Amrtpal singh zadbad
@ashusingh2461
@ashusingh2461 13 күн бұрын
Amritpal singh zindabad ❤
@RajbirSingh-qh7gg
@RajbirSingh-qh7gg 13 күн бұрын
Very good sir ji 💐🌹
@user-yv9ji7ix4f
@user-yv9ji7ix4f 13 күн бұрын
Great amrtpal vir ji
@Gill3495
@Gill3495 13 күн бұрын
Sukar waheguru da ❤
@jagirsandhu6356
@jagirsandhu6356 13 күн бұрын
Very good 👍 ❤❤❤❤❤
@user-cy3qy8ih6z
@user-cy3qy8ih6z 13 күн бұрын
ਭੂੱਲਰ ਸਾਬ ਜਿੰਦਾਬਾਦ+ਸੱਚ ਤੇ ਡੁੰਗਾਈ ਤੇ ਪਹਿਰਾ ਦੇਣ ਵਾਲੇ ਸੜ ਭੂੱਲਰ ਸਾਬ
@AmarjitSingh-mq7sp
@AmarjitSingh-mq7sp 13 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@RajbirSingh-qh7gg
@RajbirSingh-qh7gg 13 күн бұрын
Waheguru ji 💐🌹
@Sacchaikiawaaz-lm9fx
@Sacchaikiawaaz-lm9fx 13 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@panags3156
@panags3156 13 күн бұрын
Good
@user-zm7ol3lb2k
@user-zm7ol3lb2k 13 күн бұрын
ਵਾਹਿਗੁਰੂ ਜੀ
@palwinderkaur9842
@palwinderkaur9842 13 күн бұрын
Waheguru ji mehar bharya hath rakhan Bhai Amritpal Singh ji te 🙏🙏
@ksatnam
@ksatnam 12 күн бұрын
ਭੁੱਲਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸੱਚਾਈ ਪੇਸ਼ ਕੀਤੀ ਹੈ ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹੱਥ ਰੱਖੇ ਤਾਂ ਜੋ ਕੇ ਉਹ ਖਡੂਰ ਸਾਹਿਬ ਦੀ ਸੀਟ ਜਿੱਤ ਕੇ ਇਲਾਕੇ ਦੀ ਸੇਵਾ ਕਰੇ ਅਰਦਾਸ ਕਰਦੇ ਹਾ 🙏
@RanjeetsinghRanasandhu
@RanjeetsinghRanasandhu 13 күн бұрын
ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਭਾਈ ਸਾਹਿਬ ਜੀ ਦਾ ਜਿੱਤਣਾ ਕੋਮ ਲਈ ਮਾਣ ਵਾਲੀ ਗੱਲ ਆ ਜਿੱਤ ਕੇ ਭਾਈ ਅ੍ਮਿੰਤਪਾਲ ਸਿੰਘ ਜੀ ਨੇ ਹੀ ਸਰਕਾਰ ਦੀ ਅੱਖ ਚਂ ਅੱਖ ਪਾ ਕੇ ਗੱਲ ਕਰਨੀ ਆ ਜੇੜੇ ਸਾਡੇ ਨਾਲ ਧੱਕੇ ਕਰਦੀ ਪਈ ਆ ਸਰਕਾਰ ਦੂਜੇ ਤਿਜੇ ਸਾਰੇ ਬੀਬੀ ਖਾਲੜਾ ਜੀ ਵਾਂਗ ਭਾਈ ਸਾਹਿਬ ਨੂੰ ਹਰਾਕੇ ਖੁੱਛ ਨੇ ਪਰ ਇੱਸ ਵਾਰ ਖਡੂਰ ਸਾਹਿਬ ਵਾਸੀ ਭਾਈ ਸਾਹਿਬ ਜੀ ਨੂੰ ਜਿਤਾਉਗੇ ਭਾਰੀ ਵੋਟਾਂ ਨਾਲ
@KuldeepSingh-nt3cv
@KuldeepSingh-nt3cv 13 күн бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਉਣ ਦਾ ਪਬਲਿਕ ਨੂੰ ਬੇਨਤੀ ਹੈ ਕਿ ਵੋਟਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਖਡਰੂ ਸਾਹਿਬ ਤੋਂ ਪਾ ਕੇ ਸੱਚ ਨੂੰ ਜਿੱਤ ਕੇ ਜੇਲ੍ਹ ਵਿੱਚ ਬਾਹਰ ਲਿਉ
@manjitkaur5642
@manjitkaur5642 13 күн бұрын
Wahe guru ji
@helloaviation97
@helloaviation97 13 күн бұрын
Amritpal nu NSA galat lagi hai
@OGSandhu92
@OGSandhu92 13 күн бұрын
Full support Bhai Amritpal Singh Ji 🇺🇸
@GurnamSingh-er3db
@GurnamSingh-er3db 13 күн бұрын
ਬਠਿੰਡਾ ਲੋਕ ਸਭਾ ਸੀਟ ਤੋਂ ਲੱਖਾਂ ਸਿਧਾਨਾ ਨੂੰ ਵੱਧ ਤੋਂ ਵੱਧ ਵੋਟ ਦਿਓ।
@user-cy3qy8ih6z
@user-cy3qy8ih6z 13 күн бұрын
ਖਾਲਸਾ ਜੀ ਕਾਗਜ ਦਾਖਲ ਹੋਗੇ ਏ( ਕਦੇ ਕੋਈ ਸੋਚਿਓ ਵੀ ਨਾ ਭਾਊ ਦੇ ਕਾਗਜ ਰੱਦ ਹੋ ਜਾਣਗੇ (ਵਾਹਿਗੁਰੂ ਨੇ ਸਾਡੇ ਮੱਥੇ ਦਾਗ ਧੋਣਾ)
@helloaviation97
@helloaviation97 13 күн бұрын
Very good channel
@Sing-ek2ed
@Sing-ek2ed 13 күн бұрын
ਭੁੱਲਰ ਜੀ ਜੇ ਰਾਜਦੇਵ ਖ਼ਾਲਸਾ ਦੀ rss ਨਾਲ ਇਹਨੀਂ ਯਾਰੀ ਹੋਵੇ ਫਿਰ ਤੇ ਸਿੱਦਾ ਬਾਹਰ ਕੱਢ ਲੈਦੇ ਕੀ ਲੋੜ ਸੀ ਇਲੈਕਸ਼ਨ ਲੜਨ ਦੀ, ਇਹਦਾ ਦੀਆਂ ਗੱਲਾਂ ਕਰਕੇ ਨਾਂ ਭੰਬਲਭੂਸਾ ਪਾਈਏ
@GuruKhalsa-rh6um
@GuruKhalsa-rh6um 13 күн бұрын
Oh bhraava tu ki raaj dev baare janda kanjro kuchh sharm krya kro Bhai sahib nu dibrugarh sutna maata ji nu police hirasat ch rkhna tuhaade vrge gandi soch waale tusi jehri Sikh viroddhi bhaaji kuchh samjheya kro saath deo
@sabi-mansa
@sabi-mansa 13 күн бұрын
ਖੰਡੂਰ ਸਾਹਿਬ ਵਾਲੇ ਸਾਰੇ ਜਾਗਦੀ ਜ਼ਮੀਰ ਵਾਲੇ ਪੰਜਾਬੀਆ ਨੁ ਚਾਹੀਦਾ ਏਦਾ ਦਿਆ ਨੁ ਠੋਕ ਕੇ ਜਵਾਬ ਦੇਣ, ਕੇ ਭਾਈ ਸਾਬ ਚੰਗਾ ਜਾ ਮਾੜਾ, ਅਸੀਂ ਵੋਟਾਂ ਓਹਨੂੰ ਪਾਉਣੀਆਂ,ਬੱਸ , ਬਹਿਸ ਕਰਨ ਦੀ ਲੋੜ ਈ ਨੀ ਏਹਨਾ ਪੂਛਾ ਵਾਲਿਆ ਨਾਲ, ਬਾਕੀ ਮੀਡਿਆ ਵੀ ਪੰਥ ਵਿਰੋਧੀ ਬੰਦਿਆ ਨੁ ਨਾ ਹੀਰੋ ਬਣਾਵੇ, ਪੋਸੀਟਿਵ ਦਿਖਾਵੇ
@Sing-ek2ed
@Sing-ek2ed 13 күн бұрын
@@GuruKhalsa-rh6umbhai comment padh likeya ki ah, eh Bhullar bade gujje tareeke naal lokan de mann vich gal paun di koshish kar reha ke Rajdev khalsa de link rss naal hon karke paper bhare gaye ne, ehnu banda puche bhai high court jaana peya paper bhar leyi. Eh media wale bade lukve tareeke naal gal karde ne
@baljitrandhawa8705
@baljitrandhawa8705 13 күн бұрын
ਭਾਈ ਅਮਿ੍ਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਵਾਸਤੇ ਮੀਡੀਆ ਬੋਲਦਾ ਸੀ ਭਾਈ ਸਾਬ ਨੂੰ ਬਾਹਰੋਂ ਫਾਡੀਇਗ ਆਉਂਦਾ ਇਕ ਗੁਰੂ ਦੇ ਸੱਚੇ ਸਿੱਖ ਕੋਲੋਂ ਇਕ ਹਜ਼ਾਰ ਰੁਪਏ ਮਿਲ਼ੇ ਹਰ ਮਾਈ ਭਾਈ ਭਾਈ ਅਮਿ੍ਤਪਾਲ ਸਿੰਘ ਜੀ ਦਾ ਸਾਥ ਦੇਣ ਦੀ ਕ੍ਰਿਪਾਲਤਾ ਕਰਨੀ ਵਾਹਿਗੁਰੂ ਜੀ
@guccisinghmusic
@guccisinghmusic 13 күн бұрын
Sacha Patarkaar 🙏🏻🙏🏻🙏🏻🙏🏻
@deepsahotagagan969
@deepsahotagagan969 12 күн бұрын
Shukr aa waheguru ji da.. hje sadi kaum de vich kujh k saaf dilli❤ bande hai parmatma ji ehda de sach da sath dain walle press reportr sannu vi help krni chahidi hai ta jo amrit pall de news assi hor veera tak pahuchaiye. Ta jo sade veer amritpall di jitt hon vich sanu sab nu madad krni chahaidi hai our veero tuhanu hath jod k me request krda ajao veero appa sare rall k amritpal veer nu jitt vich appa vad Chad k Jogdaan paiye. Waheguru ji sach te kirpa krni ji ta jo sade koum nu ik vdiaaa Jan di behparvah krn walla amritpall nu apna hath sir te rakhna ta jo sade noujawaan nashe to Bach skn panniaaa da muda clear ho ske ta jo sade hukk sannu saddi kaum nu mill skn waheguru ji sirbutt te kirpa krni ji
@sonikapil2111
@sonikapil2111 13 күн бұрын
Good report Mandeep
@indarjitsingh1228
@indarjitsingh1228 13 күн бұрын
We support amritpal Singh Bhai g in vote Will win 101%in Punjab 👍🌹🚩🙏🙏🙏🙏👍🌹
@GurjeetSingh-yt4kj
@GurjeetSingh-yt4kj 13 күн бұрын
Waheguru ji Mahar KARN Gay Khalsa Ji Salut 🌹🌹🌹🌹🌹
@SodhirakhraSodhirakhra
@SodhirakhraSodhirakhra 13 күн бұрын
ਭੁੱਲਰ ਜੀ ਰਾਜਦੇਵ ਨੂੰ ਹੁਣ ਕੋਈ ਨਹੀਂ ਪੁੱਛਦਾ
@user-cy3qy8ih6z
@user-cy3qy8ih6z 13 күн бұрын
ਭਾਈ ਸਹਿਬ ਭਾਈ ਅਮ੍ਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਅੜੇ ਸੋ ਝੜੇ ਵਾਹਿਗੁਰੂ ਜੀ ਕਰਨਗੇ ਫਹਿਤੇ ਹੀ ਫਹਿਤੇ❤
@khosatv7350
@khosatv7350 13 күн бұрын
Best 👌 talk
@gurnamsingh1404
@gurnamsingh1404 13 күн бұрын
ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਭਾਰੀ ਬਹੁਮਤ ਨਾਲ ਜਿੱਤਣਗੇ ਇਤਿਹਾਸਕ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
@arshsandhu9936
@arshsandhu9936 13 күн бұрын
ਸੰਗਤੋ ਘਬਰਾਓ ਨਾ, ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਹਨ। ਤੇ ਬਾਕੀ ਰੱਬ ਰੂਪ ਸੰਗਤਾਂ ਦਾ ਹੱਥ ਉਹਨਾਂ ਦੇ ਸਿਰ ਤੇ ਹੈ। ਇੱਕ ਜੂਨ ਨੂੰ ਸਭ ਵਿਰੋਧੀਆਂ ਦੇ ਮੂੰਹ , ਸੰਗਤਾਂ ਨੇ ਬੰਦ ਕਰ ਦੇਣੇ ਨੇ। ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ।
@siriwansonicechanlverygood6661
@siriwansonicechanlverygood6661 13 күн бұрын
Bhai saheb jindabad thank u ji jo khushkhabri di khaber sunai h ji 🙏🏻🙏🏻🙏🏻🙏🏻🙏🏻❤️❤️❤️❤️❤️
@KaramjitSingh-ni1qu
@KaramjitSingh-ni1qu 13 күн бұрын
ਖਡੂਰ ਸਾਹਿਬ ਵਾਲੇਉ ਭਾਈ ਅਮਿਰਤਪਾਲ ਸਿੰਘ ਨੂੰ ਵੋਟ ਪਾ ਕੇ ਉਲਾਭਾ ਲਾ ਦਿਉ
@sukhjindersingh-vy2dp
@sukhjindersingh-vy2dp 13 күн бұрын
Khadur sahib aa na k khandur sahib
@Kiranjeetkaur59843
@Kiranjeetkaur59843 13 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ👍🙏💪😘❤️
@balrajsinghkhalsa7302
@balrajsinghkhalsa7302 13 күн бұрын
ਸਿੱਖ ਨੀਤੀ ਅਪਣਾਓ ਦੋ ਫਾਇਲਾਂ ਤਿਆਰ ਕਰੋ ਜੇ ਭਾਈ ਸਾਹਿਬ ਨਾਮਜ਼ਦਗੀ ਤੇ ਕੋਈ ਚਾਲ ਚਲਦੀ ਹੈ ਤਾਂ ਭਾਈ ਸਾਹਿਬ ਜੀ ਦੇ ਪਿਤਾ ਜੀ ਦੇ ਕਾਗਜ਼ ਤਿਆਰ ਰੱਖੋ ਜੀ,ਮਿਸਲ ਵੰਡ ਅੱਬ ਨਾ ਪਾਵੋ ਰਲ ਮਿਲ ਆਪਣਾ ਪੰਥ ਬਚਾਓ, ਪਾਰਟੀ ਵੰਡ ਅੱਬ ਨਾ ਪਾਵੋ ਰਲ ਮਿਲ ਆਪਣੀ ਜਵਾਨੀ,ਓ ਜੂੜਾ, ਫਸਲਾਂ ਨਸਲਾਂ ਅਤੇ ਪੰਜਾਬ ਬਚਾਓ
@SukhwinderSingh-wq5ip
@SukhwinderSingh-wq5ip 13 күн бұрын
ਵਾਹਿਗੁਰੂ ਜੀ ❤❤
@dharamsinghturh2083
@dharamsinghturh2083 13 күн бұрын
🙏🙏🙏🙏✌️
@pirthipalsinghsahota8451
@pirthipalsinghsahota8451 13 күн бұрын
Press. Reporter good person
@DalwinderSingh-pc9vr
@DalwinderSingh-pc9vr 13 күн бұрын
Very good news sir ji
@manjitkaur1705
@manjitkaur1705 13 күн бұрын
ਵੋਟਾਂ ਨਾਲ ਜਵਾਬ ਦਿਓ
@ranjitsinghbains2476
@ranjitsinghbains2476 13 күн бұрын
Waheguru punjab, punjabi te sikhi Nu bachaun balea nu chardi kla vich Rahke.
@gurmeetsingh-zb6vv
@gurmeetsingh-zb6vv 13 күн бұрын
ਜੇ ਭਾਈ ਅਮਿਰਤਪਾਲ ਸਿੱਘ ਦੇ ਕਾਗਜ ਰੱਦ ਕਰ ਦਿੱਤੇ ਜਾਦੇ ਹਨ ਤਾ ਫਿਰ ਵੇਖ ਲੱਵੌ ਭਾਜਪਾ 013ਆਮ ਆਦਮੀ ਪਾਰਟੀ0*13 ਹੌ ਜਾਹੇ ਗੀ ਭਗਵੰਤ ਮੁਦਾਰੀ ਤੇਨੁ ਤੇਰੀ ਪਰਾਨੀ ਮਾ ਦੀ ਸੌਹ ਇਸ ਤਰਾ ਨਾ ਕਰੀ ਕਿਉਕੇ ਤੇਰੀ ਨਵੀ ਮਾ ਆਮ ਆਦਮੀ ਪਾਰਟੀ ਹੇ ਤੇ ਤੇ ਤੇਰਾ ਨਵਾ ਪਿਊ 2-1-2ਫੁੱਟਾ ਕੰਜਰੀਵਾਲ ਹੇ
@pamajawadha5325
@pamajawadha5325 13 күн бұрын
Ha. Ha
@HarjinderSingh-kb7ge
@HarjinderSingh-kb7ge 12 күн бұрын
ਹੁਣ ਠੀਕ ਆ ਵੀਰ
@ThanedaarParmar-kh3rg
@ThanedaarParmar-kh3rg 13 күн бұрын
Dhanwad ji
@guccisinghmusic
@guccisinghmusic 13 күн бұрын
Bhai Saab ♥️♥️♥️
@kuldeepbansal6864
@kuldeepbansal6864 13 күн бұрын
👍
@harpreet8215
@harpreet8215 13 күн бұрын
Vadiaa vichar
@goldycheema1592
@goldycheema1592 13 күн бұрын
Hun te ankh di gall aa jo marji ho jave pr vote amritpal singh khalsa ji nu ❤️❤️❤️🙏🙏🙏
@harjindersingh5762
@harjindersingh5762 13 күн бұрын
Waheguru ji
@soulofgod1721
@soulofgod1721 13 күн бұрын
Bhai Amritpal Singh Khalsa ji te Sandeep Singh Khalsa ji nu sari com te Punjabi vote pa ke bahar Leke ao ji waheguru ji maher karna chakala bakhso ji
@JaspreetSingh-iy7jw
@JaspreetSingh-iy7jw 12 күн бұрын
ਅਗਰ ਭਾਈ ਸਾਹਿਬ ਦੇ ਕਾਗਜ ਰੱਦ ਹੋਏ ਤਾਂ ਸਾਰੇ ਪੰਜਾਬ ਦੀਆਂ ਵੋਟਾਂ ਦਾ ਬਾਈਕਾਟ ਕੀਤਾ ਜਾਵੇ।ਨਹੀਂ ਤਾਂ ਵੱਡਾ ਸੰਘਰਸ਼ ਹੋਵੇਗਾ।
@gurdaspuriajatt2379
@gurdaspuriajatt2379 13 күн бұрын
bai punjab no. 1 and true chanel
@amandeepkauramandeepkaur9044
@amandeepkauramandeepkaur9044 13 күн бұрын
Waheguru ji good job veer
@hdhxccf1851
@hdhxccf1851 12 күн бұрын
Yes bos eh ne patarkar pares vere good Dona Veera nu
@Singh-mj2eq
@Singh-mj2eq 13 күн бұрын
ਭਾਊ❤
@ThanedaarParmar-kh3rg
@ThanedaarParmar-kh3rg 13 күн бұрын
Waheguru ji di kirpa hain phai amritpal singh ji khalsa ji te
@gurjeetbrar2422
@gurjeetbrar2422 13 күн бұрын
@JaswinderSingh-bm4lc
@JaswinderSingh-bm4lc 13 күн бұрын
ਆਪ ਗਲਤ ਬੋਲ ਰਹੇ ਹੋ ਜੀ ਸਰਕਾਰ ਦਾ, ਜਾਂ ਮੰਤਰੀ ਜਾਂ ਨੇਤਾ ਜੀ ਕਦੇ ਕਸੂਰਵਾਰ ਨਹੀਂ ਹੋਇਆ ਕਰਦੇ?????
@gurmukhsingh8330
@gurmukhsingh8330 13 күн бұрын
Amritpal g mp bn k kite simranjit singh maan n ban jaio g
@sultansingh7138
@sultansingh7138 12 күн бұрын
ਭਾਈ ਸਾਬ ਰਾਜਨੀਤੀ ਲੋਕਾਂ ਤੋਂ ਬਚੋ ਏਨਾ ਦਾ ਕੁਸ਼ ਨੀ ਜਾਣਾ 1984 ਵਿਚ ਵੀ ਰਾਜਨੀਤੀ ਲੋਕ ਦੇ ਪੁੱਤ ਨਹੀਂ ਮਰੇ ਮਰਨਾ ਆਪਾ ਹੀ ਆ
@kuldipsingh-wj8qu
@kuldipsingh-wj8qu 13 күн бұрын
Ok
@hdhxccf1851
@hdhxccf1851 12 күн бұрын
Yes bahot vade gal keti hee
@BabaBakalia670
@BabaBakalia670 13 күн бұрын
🙏🏼🙏🏼🙏🏼🙏🏼🙏🏼🙏🏼✌️✌️✌️✌️✌️✌️
@gurpalsingh2396
@gurpalsingh2396 13 күн бұрын
❤❤❤
@AVTARSINGH-wc8ww
@AVTARSINGH-wc8ww 13 күн бұрын
Good ji
@kabalsinghbhojiankabalsing2470
@kabalsinghbhojiankabalsing2470 13 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
@PalwinderKaur-hb3xw
@PalwinderKaur-hb3xw 13 күн бұрын
ਭਾਟੀ ਅਮਰਪਾਲ ਜਿਹਾ ਥਾਦ❤
小路飞姐姐居然让路飞小路飞都消失了#海贼王  #路飞
00:47
路飞与唐舞桐
Рет қаралды 90 МЛН
Ban Jaan Je Eh Bande | Ulfat bajwa | Recital~Sagar Malik | Latest Punjabi Poetry 2024 | Punjabistan
1:57
Punjabistan ਪੰਜਾਬੀਸਤਾਨ پنجابستان
Рет қаралды 24