Khalsa Amritpal Singh ਨੂੰ ਲੈਕੇ ਵੱਡਾ ਖੁਲਾਸਾ ,ਨਿਹੰਗ ਸਿੰਘ Baba Raja Raj Singh

  Рет қаралды 29,369

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Ай бұрын

Khalsa Amritpal Singh ਨੂੰ ਲੈਕੇ ਵੱਡਾ ਖੁਲਾਸਾ ਨਿਹੰਗ ਸਿੰਘ Baba Raja Raj Singh
Virsa Singh Valtoha ਅਤੇ Kulbir Zira ਦੀ ਠੋਕੀ ਮੰਜੀ!
#BabaRajaRajsingh #AmritpalSingh #AkaliDal #auzartv #buckanjagseersingh

Пікірлер: 71
@SukhwinderSinghSukhwinde-tj6ij
@SukhwinderSinghSukhwinde-tj6ij Ай бұрын
ਮਹੱਤਵਪੂਰਨ ਵਿਚਾਰ ਚਰਚਾ ਬਾਬਾ ਜੀ 🙏❤️🙏 ਮਹਾਨ ਸਿੱਖ ਜਰਨੈਲ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@sukhjitsingh6668
@sukhjitsingh6668 Ай бұрын
ਬਾਬਾ ਰਾਜਾ ਰਾਜ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦਸ਼ਮੇਸ਼ ਪਿਤਾ ਜੀ ਕਿਰਪਾ ਕਰਨ ਅਪਣੀ ਕੌਮ ਤੇ ਜੇਕਰ ਸਾਡੀ ਕੌਮ ਵਿੱਚ ਬਾਦਲਾਂ ਵਰਗੇ ਗੱਦਾਰ ਨਾਂ ਹੋਣ ਤਾਂ ਸਾਡੀ ਕੌਮ ਕਦੇ ਵੀ ਕਿਤੇ ਵੀ ਕਦੇ ਵੀ ਨਾਂ ਹਾਰੇ
@SinghBh-mu8wv
@SinghBh-mu8wv Ай бұрын
ਗੁਰੂ ਪਾਤਸ਼ਾਹ ਹਰ ਮੈਦਾਨ ਫਤਿਹ ਕਰਨ ਤੁਹਾਡਾ ਹਰ ਇੱਕ ਬੋਲ ਬੋਲਿਆ ਪ੍ਰਵਾਨ ਚੜੇ ਧੰਨ
@parmjeetsingh7382
@parmjeetsingh7382 27 күн бұрын
Amritpal Singh jindabad Punjab wale Amritpal SinghNoBoat pav
@RanjeetsinghRanasandhu
@RanjeetsinghRanasandhu Ай бұрын
ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏 ਦੂਜੇ ਤਿਜੇ ਜਿੱਨਾ ਮਰਜੀ ਜੋਰ ਲਾ ਲੈਣ ਜਿੱਤ ਭਾਈ ਸਾਹਿਬ ਜੀ ਦੀ ਹੋਣੀ ਆ ਗੁਰੂ ਸਾਹਿਬ ਦੀ ਮੇਹਰ ਆ ਤੇ ਸੰਗਤਾਂ ਦਾ ਸਾਥ ਆ, 🙏🙏
@GurmukhSingh-cz2vm
@GurmukhSingh-cz2vm Ай бұрын
ਬਾਬਾ ਰਾਜਾ ਰਾਜ ਸਿੰਘ ਖਾਲਸਾ ਸਿੱਖ ਕੌਮ ਦੇ ਯੋਧੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜਿੰਦਾਬਾਦ
@Khalsa-kf3wt
@Khalsa-kf3wt Ай бұрын
ਜਥੇਦਾਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ
@SubhdeepSingh-cr3ix
@SubhdeepSingh-cr3ix Ай бұрын
ਬਾਬਾ ਜੀ, ਵਾਹਿਗੁਰੂ ਚੜ੍ਹਦੀ ਕਲਾ ਕਰਨ
@PritpalSingh-hh3rr
@PritpalSingh-hh3rr Ай бұрын
ਜੇ ਸਿੱਖ ਖੁਦ ਨੂੰ ਖਾਲਿਸਤਾਨੀ ਬੋਲ ਦਾ ਤਾਂ ਦੇਸ਼ਦ੍ਰੋਹ ਪਰ ਹਿੰਦੂ ਮੀਡੀਆ ਹਰ ਰੋਜ ਸਾਨੂੰ ਖਾਲਿਸਤਾਨੀ ਬੋਲਦੇ ਹਨ ਫੇਰ ਤੁਸੀਂ ਤਾਂ ਖੁਦ ਸਾਨੂੰ ਬੋਲ ਰਹੇ ਹੋ!
@user-lo1zx5gx7q
@user-lo1zx5gx7q Ай бұрын
ਸਾਰੇ ਲੀਡਰ ਡਰੇ ਹੋਏ ਆ, ਕਿ ਸਾਡਾ ਕੀ ਬਣੂ??
@GurdeepSingh-pq9mf
@GurdeepSingh-pq9mf Ай бұрын
Baba Raj Singh di Punjab 2027 Bare Bhawikhwanhi. Sachi Suchi Interviews. Wahiguru Mihar kre.
@gurpejsingh5784
@gurpejsingh5784 Ай бұрын
❤ ਵਡੇ ਬਾਦਲ ਸਾਹਿਬ ਜੀ ਦੀ ਕੁਰਬਾਨੀ ❤ ਸਵਾਲ--😮ਛੋਟੇ ਬਾਦਲ ਸਾਹਿਬ ਜੀ ਚੋਣ ਇਕੱਠ ਵਿੱਚ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਜੀ ਨੇ 16ਸਾਲ ਜੇਲ੍ਹ ਕੱਟੀ ਸੀ ।😮 😮ਪਰ ਮੈਂ ਤਾਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ ਕੇਵਲ 16ਦਿਨ ਹੀ ਜੇਲ੍ਹ ਕੱਟੀ ਸੀ 😀 ਜਵਾਬ--😀ਹਥ ਖੜੇ ਕਰ ਕੇ 😆 ਸਵਾਲ--😮ਕੀ ਵਡੇ ਬਾਦਲ ਸਾਹਿਬ ਜੀ ਨੇਜੇਲ੍ਹ ਵਿੱਚ ਲਗਾਤਾਰ 16ਦਿਨ ਹਥ ਖੜੇ ਕੀਤੇ ਰੱਖੇ ਸਨ 😮? ਜਵਾਬ--😂ਕੇਵਲ 16ਕੂ ਮਿੰਟ ਹੀ ਹਥ ਖੜੇ ਕੀਤੇ ਸਨ ।😂 ਸਵਾਲ--😮ਕੇਵਲ 16ਮਿੰਟ ਹੀ ਹਥ ਖੜੇ ਕਰਨ ਨਾਲ 16ਸਾਲ ਦੀ ਸਜ਼ਾ ਕਿਵੇਂ ਪੂਰੀ ਹੋ ਸਕਦੀ ਹੈ 😮? ਜਵਾਬ--😂ਜਦ ਵਡੇ ਬਾਦਲ ਸਾਹਿਬ ਜੀ ਨੂੰ ਜੇਲ੍ਹ ਵਿਚ 16ਦਿਨ ਹੋ ਗਏ ਸਨ ।ਤਾਂ ਉਪਰੋਂ ਹਕੂਮਤ ਦਾ ਆਰਡਰ ਆਇਆ ਕਿ ਜੇ ਕੋਈ ਹਥ ਖੜੇ ਕਰ ਕੇ ਜੇਲ੍ਹ ਵਿਚੋਂ ਬਾਹਰ ਆਉਣਾ ਚਾਹੇ ਤਾਂ ਆ ਸਕਦਾ ਹੈ ।ਉਸਦੀ 16ਸਾਲ ਦੀ ਸਜ਼ਾ ਘਰ ਰਹੇ ਕੇ ਪੂਰੀ ਹੋ ਜਾਵੇਗੀ ।ਤਾਂ ਵਡੇ ਬਾਦਲ ਸਾਹਿਬ ਜੀ ਹਥੁ ਖੜ੍ਹੇ ਕਰ ਕੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਉੱਚੀ ਉੱਚੀ ਜੈਕਾਰੇ ਛੱਡ ਦੇ ਹੋਇਆ ਜੇਲ੍ਹ ਵਿਚੋਂ ਬਾਹਰ ਆ ਗਏ ।ਤੇ ਬਾਕੀ 16 ਸਜ਼ਾ ਘਰ ਰਹੇ ਕੇ ਪੂਰੀ ਕੀਤੀ ।😂 ਕੋਲ ਬੈਠੇ ਸਾਰੇ ਲੋਕ--😛ਵਾਹ ਜੀ ਵਾਹ ।ਧੰਨ ਕੁਰਬਾਨੀਆਂ ਬਾਦਲ ਸਾਹਿਬ ਜੀ ਦਿਆਂ ।😛😆😀🤓🤠😝😜😅😃😁❣
@devinderkaur3283
@devinderkaur3283 Ай бұрын
very good..truth.
@ramjitsingh2236
@ramjitsingh2236 Ай бұрын
Waheguru ji🙏🙏🙏🙏
@baljeetsinghdehalbaljeetsi5144
@baljeetsinghdehalbaljeetsi5144 29 күн бұрын
ਬਾਬਾ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਪੰਜਾਬ ਦੇ 2027ਵਿਚ ਦੇ ਮੁੱਖ ਮੰਤਰੀ ਬਣਗੇ
@movielike601
@movielike601 Ай бұрын
🙏♥️🙏♥️
@avtarsinghganda5864
@avtarsinghganda5864 Ай бұрын
Baba ram raj ji fredkot to bhai Sarabjeet Singh de ve spot karo ji,Saheed Beant Singh bohat vadi karbani haa ji
@BalwinderSingh-vi8pb
@BalwinderSingh-vi8pb Ай бұрын
💯💯💯💯💯💯💯
@avtarsingh2531
@avtarsingh2531 28 күн бұрын
ਬਾਬਾ ਰਾਜਾ ਰਾਜ਼ ਸਿੰਘ ਜੀ ਤੁਹਾਨੂੰ ਵੀ ਕਿਤੋਂ ਚੋਣ ਲੜਨੀ ਚਾਹੀਦੀ ਸੀ ਕਿਉਂਕਿ ਥੋਡੇ ਵਰਗੇ ਯੋਧਿਆਂ ਦੀ ਅੱਜ ਸਖ਼ਤ ਲੋੜ ਹੈ
@GurdeepSingh-pq9mf
@GurdeepSingh-pq9mf Ай бұрын
Baba Raja Singh Ji Diyan Sachiyai Galan, Sare Sahi te Sache Bachan Ker Rahe 2027 ch.Panthak Sarkar.
@kanwarbirsingh4216
@kanwarbirsingh4216 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@swarnsingh313
@swarnsingh313 28 күн бұрын
ਜੋ ਸੰਵਿਧਾਨ ਨੂੰ ਮੰਨਦੇ ਹਨ ਉਹ ਸੰਵਿਧਾਨ ਤੇ ਚਲਦੇ ਨਹੀਂ ਇਹ ਦੂਸਰਿਆਂ ਤੇ ਇਲਜਾਮ ਲਗਾਉਦੇਂ ਹਨ।
@goldycheema1592
@goldycheema1592 Ай бұрын
Baba raja raaj singh ji khalsa zindabaad ❤️🙏
@AvtarSingh-rg9hy
@AvtarSingh-rg9hy 27 күн бұрын
ਬਾਬਾ ਰਾਜ ਸਿੰਘ ❤🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@langeriboys
@langeriboys Ай бұрын
Waheguru ji
@bhau8tq8st9z
@bhau8tq8st9z Ай бұрын
Bhai amritpal Singh Ji Khalsa jindabad ji 🙏💪
@RavinderSingh-oo3xu
@RavinderSingh-oo3xu Ай бұрын
ਬਹੂਤ ਵਧੀਆ ਬਾਬਾ ਜੀ
@BalkarSingh-dc1oq
@BalkarSingh-dc1oq Ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@indarjitsingh1228
@indarjitsingh1228 24 күн бұрын
We support amritpal Singh Bhai ji We support Bapu Simranjit Singh Mann ji We support Lakha Serdana Bhai ji in vote Will win 101%in Punjab 👍🚩🌷🌹🙏🙏🙏🙏🙏♥❤💖💞🚩🚩🌷🌹👍👍
@Jasbirjazz
@Jasbirjazz Ай бұрын
❤ Baba Raj Singh Ji Jindabad jindabad jindabad ❤
@luckysingh-po1gh
@luckysingh-po1gh 27 күн бұрын
Satnam Shri Waheguru ji 🙏🌹 Shaheed sikha nuh koti koti parnam ji 🙏🌹 Bhai sarbjit Singh khalsa ji jindabad 🙏🌹 Bhai amritpal singh khalsa ji jindabad 🙏🌹
@ParamjitKaur-mt5gt
@ParamjitKaur-mt5gt Ай бұрын
Dhan Dhan Guru Nanak Patshah ji mehr krieo ji Sikh Kom te
@kulwantsingh3183
@kulwantsingh3183 Ай бұрын
ਬਾਬਾ ਜੀ ਰਾਜਾ ਰਾਜ ਸਿੰਘ ਜੀ ਨੇ ਸੱਚ ਬੋਲ ਕੇ ਵਿਰੋਧੀਆਂ ਦੇ ਪੈਰਾਂ ਥੱਲਿਓਂ ਜ਼ਮੀਨਾਂ ਹੀ ਕੱਢ ਦਿੱਤੀਆਂ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@avtarsingh2531
@avtarsingh2531 28 күн бұрын
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਕਮਲਜੀਤ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@rajveergill6036
@rajveergill6036 Ай бұрын
Waheguru g
@manjindersehgal8531
@manjindersehgal8531 29 күн бұрын
Baba Raj Singh ďian vichar sun ke jago sikh te sikh kom de yodin nu Jintao
@AjitSingh-ct7cy
@AjitSingh-ct7cy 28 күн бұрын
ਕਾਲੀਦਾਲ ਤਾ ਕੰਮ ਦੀ ਚਿਜ ਹੈ ਇਹ ਤਾਐਨੇ ਜੋਗੇ ਵੀ ਨਹੀ ਇਨਾ ਨੇ ਕੋਮ ਦਾ ਵੇੜਾਗਰਕ ਕਰਤਾ
@ButaSingh-ie9qw
@ButaSingh-ie9qw Ай бұрын
Amritpal Singh nu election jarur fight karna chahida he eh same di jarurat he 🎉
@user-dv8ub4vo2t
@user-dv8ub4vo2t Ай бұрын
❤❤❤❤❤
@randhirs1256
@randhirs1256 28 күн бұрын
ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ.
@honeyshoestore8550
@honeyshoestore8550 27 күн бұрын
Raj karega Khalsa
@ravneetkaurbhullar9254
@ravneetkaurbhullar9254 Ай бұрын
AMARTIPAL SINGH'S 2027❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@davindersingh078
@davindersingh078 Ай бұрын
Election contention is required to be contest by Khalas persons and not required to allow contest for those who are tycoon, dictator and bully.
@randhirs1256
@randhirs1256 28 күн бұрын
ਹੋਰ ਞੀ ਕੲਈ ਬੇਕਸੂਰ ਨੌਜਵਾਨ ਅੰਦਰ ਹਨ ਉਨਾ ਦੇ ਞੀ ਫਾਰਮ ਭਰੇ ਜਾਣ . ਦੂਸਰੀਆਂ ਸੀਟਾ ਤੋ. ੳਹਨਾ ਨੂ ਅਁਖੌ ਪਰੋਖੇ ਕਿਊ. ਸਿਰਫ ਇਕ ਆਦਮੀ ਲਈ ਪੂਰੀ ਪਾਵਰ
@randhirs1256
@randhirs1256 28 күн бұрын
ਇਹ ਇਕਲਾ ਹੀ ਨਸੇ ਛੁਡਾਊ, ਸਾਰਾ ਕੁਝ ਇਕਲਾ ਹੀ ਕਰ ਦੇਵੇਗਾ. ਪੁਲਸ ਅੱਗੇ ਭੱਜਿਆ. ਰਾਮਦੇਞ ਦੀ ਤਰਾ ਕੱਪੜੇ ਬਦਲੇ. ਚੋਲਾ ਲਾਹ ਕਿ ਪੈਟ ਕਮੀਜ ਪਾਇਆ
@hardialsinghkang7807
@hardialsinghkang7807 Ай бұрын
Baba ji aggar panthak sarkar 2027 vich a javege .ta lotu rajnite Wale loka da ki bnu
@kuldipsidhu7361
@kuldipsidhu7361 Ай бұрын
Our loser our Punjabi media shame on them
@RajbirSingh-lq6dn
@RajbirSingh-lq6dn Ай бұрын
Punjabi veero mein pind padar te shaeed parivara di help shuru keeti aa mere pind 16 singh shaeed ne 🙏🙏
@RajbirSingh-lq6dn
@RajbirSingh-lq6dn Ай бұрын
Tusi v apne pind padar te gareeb kisan majdoora di help shuru kro❤
@beatgamez
@beatgamez 27 күн бұрын
Bakki partian punjab de haqqa di rakhi nahi kar sakya jo sab de sahmne hai amritpal singh khalsa nu te sikha te punjab punjabi di gall karde nu vot pao ji
@taranvirbains7209
@taranvirbains7209 Ай бұрын
Sikha nu 3 month khalisthani attwadi bna k app sarkar te center doha ne beizat badal party ne b garm byan de k Amrit nu te Baki sikha nu duniya agge galt Sab kush kolo bna k sarkar ne India deya hor states attwadi bnaya congras de pardhan raja kehnda c je app sarkar ne karwai na kiti ta Assi dharna devage hun jehre lok eh partys de nal pagga wale ture firde a chotiya chodhra lain lai apna nuksan kr rhe a jehra b guru da sikh a amritpal de hakk ch khada a oh hun apna badla le sakde a vote apne sache loka nu pao jithe koi nhi koi guru da sikh khada othe kise nu b na pao nale pehla kini war ehna nu vota paiya ik war eh singha nu te sheeda de pariwara nu pao g
@jasvirsingh8715
@jasvirsingh8715 Ай бұрын
Baba ji jehre nilli dress pa k Bittu aur hans raaj naal Dhurh putde firde Ona bare bi roshni pao ?
@honeyshoestore8550
@honeyshoestore8550 27 күн бұрын
Bhai Amrit Pal Singh Khalsa zindabad
@devinderkaur3283
@devinderkaur3283 Ай бұрын
jado nujawani app Govt wich hunga fir sab teek huwaga. Punjab wich nasha ne he huwaga.jo sarkara kardia hun appani manmani ne he huwaghi. khalstan the🎉 jurit ne he pani.saaf suttra nujawana th hath camand karka punjab th har kush sab teek huwaga. jo sarkara hun tak punjab nu barbad kitta hun punjab the nujawani nu time milana chiadi ha.
@jogasingh91
@jogasingh91 25 күн бұрын
Bhai Amritpal Singh Ji Zindabad
@bikermaan5805
@bikermaan5805 Ай бұрын
ਸੁਖਬੀਰ ਬਾਦਲ ਨੂੰ ਹਰ ਕੋਈ ਚੋਰ ਲਗਦਾ ਹੈ ਕਿਉਂਕਿ ਜੇ ਕੋਈ ਸਿੱਖ ਕੌਮ ਨੂੰ ਉਹ ਮਿਲ਼ ਗਿਆ ਜਿਸ ਦੀ ਲੋੜ ਸੀ ਸਿੱਖ ਕੌਮ ਦਾ ਆਗੂ ਅਮਰਤ ਪਾਲ ਸਿੰਘ ਇਹਨਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਗਏ ਨੌਜਵਾਨਾਂ ਦਾ ਕੀਤਾ ਘਾਂਣ ਬਾਦਲ ਨੇ ਸਿਵਿਆਂ ਵਿਚੋਂ ਬਾਦਲ ਨੂੰ ਠੁਡੇ ਮਾਰ ਉਠਓਣ ਗਏ ਸਿੱਖ ਦੀ ਅਜ਼ਾਦੀ ਲੈਣ ਗਏ ਅਮਰਤ ਪਾਲ ਸਿੰਘ ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ ਕਿਉਂਕਿ ਸਿੱਖ ਕੌਮ ਨੂੰ ਗੁਰ ਇਤਿਹਾਸ ਤੋਂ ਬਾਂਝੇ ਕਰ ਦਿੱਤਾ ਹੈ ਕਾਲ਼ੀ ਗੁਡੀਆਂ ਨੇ ਇਸ ਸੁਖਬੀਰ ਗੰਦ ਨੂੰ ਸੁਰੀਂ ਵਾਂਗ ਸੋਧਾਂ ਲਾ ਕੇ ਕਾਲਨੀਗਾਰੀ ਨੂੰ ਖਤਮ ਕੀਤਾ ਜਾਵੇ
@swarnsingh313
@swarnsingh313 28 күн бұрын
ਜਦੋਂ ਕਾਲੀ ਦਾਲ ਨੂੰ,ਕਾਂਗਰਸ ਨੂੰ, ਬੀਜੀਪੀ ਨੂੰ ਵੋਟਾਂ ਪਾਉਣਗੇ ਉਹ ਪੰਥ ਦੇ ਗਦਾਰ ਹਨ😊
@satwantkaur7093
@satwantkaur7093 Ай бұрын
Ajj takk rss,tiranga nu nahin mande ci,tiranga jlaya vi ci.hun sanvidhan nu nahin mande hun Mann rahe han. Gusse vich je koi keh vi deve par hai tan Indian. Rss Indian han, amritpal vi Indian hai. Envein criticism ho rahi hai.
@randhirs1256
@randhirs1256 28 күн бұрын
ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ. ਮਾਨ ਸਾਹਿਬ ਨੇ ਚਾਰ ਪੰਜ ਞਾਰ M.P. ਬਣ ਕਿ ਕਿਹੜਾ ਞਿਕਾਸ ਕੀਤਾ. ਕਿਹੜਾ ਸਕੂਲ. ਹਸਪਤਾਲ. ਫ਼ੈਕਟਰੀ ਲਗਵਾਈ. ਜੋ ਆਦਮੀ ਞਿਕਾਸ ਦੀ ਗਁਲ ਕਹੇਗਾ ੳਸ ਨੂ ਞੋਟ ਪਾੳਣ. ਜੋ ਅਆਪਣੇ ਨਿਜੀ ਸੁਆਰਥ ਞਾਸਤੇ. ਜੇਲ ਤੋ ਬਾਹਰ ਆਉਣਾ ਚਹੁਦਾ ਹੈ. ਪਁਜਾਬ ਞਿਚ ਤਾਲਿਬਾਨ ਰਾਜ . ਗੁੰਡਾਗਰਦੀ ਕਰਨਾ ਚਹੁਦਾ ਹੈ ੳਸਨੂ ਨਾ ਪਾੳ
@kuldipsidhu7361
@kuldipsidhu7361 Ай бұрын
We need our own country back from India. The only solution work together with Sikhs for justice no more genocide from India, different communities, different religions shame on our loser leaders. The system India, shame on them.
@satwantkaur7093
@satwantkaur7093 Ай бұрын
Sukhbir modi di godi vich baitha hai,valtoha vi rss di boli bol riha.pta nahin kihda sauda Kari firde han. Har sikh janda hai gadaar kaun,kaun hai.sikhi deean jarhin tel de rahe han. Waheguru ji Sade ang sang han.
@goldycheema1592
@goldycheema1592 Ай бұрын
Amritpal singh khalsa zindabaad 🦁❤️🙏
@kanwalpreets1181
@kanwalpreets1181 29 күн бұрын
ਵਿਹਲੜ ਹਰ ਥਾਂ ਹਾਜ਼ਰ ਕੋਈ ਹੱਥੀਂ ਕਿਰਤ ਨਹੀ
@ravneetkaurbhullar9254
@ravneetkaurbhullar9254 Ай бұрын
AMARTIPAL SINGH'S❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@bsr840
@bsr840 Ай бұрын
ਬਾਬਾ ਰਾਜਾ ਜੀ ਦਿਮਾਗ ਤੋਂ ਕੰਮ ਲਓ। ਕੋਈ ਚੰਗਾ ਤਰੀਕਾ ਲੱਭ ਕੇ ਸਾਡੇ ਨੌਜਵਾਨਾਂ ਨੂੰ ਰਿਹਾਅ ਕਰਵਾ ਓ ਜਿਹੜੇ ਸਹੀ ਹਨ।
@SukhwinderSinghSukhwinde-tj6ij
@SukhwinderSinghSukhwinde-tj6ij Ай бұрын
ਚੰਗਾ ਤਰੀਕਾ ਕਿਹੜਾ ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਦੇਣ ਵਾਲ਼ਿਆਂ ਨਾਲ਼ ਤੁਰ ਪਈਏ।😁😁😂😂
@bsr840
@bsr840 Ай бұрын
ਬਾਬਾ ਰਾਜਾ ਜੀ ਤੁਸੀਂ ਅੱਜ ਤੱਕ ਕਿੰਨੇ ਬੰਦੀ ਸਿੰਘ ਰਿਹਾਅ ਕਰਵਾ ਲਏ।
@SukhwinderSinghSukhwinde-tj6ij
@SukhwinderSinghSukhwinde-tj6ij Ай бұрын
ਇਹੇ ਸਵਾਲ ਬਾਦਲ ਕੰਪਨੀ ਨੂੰ ਕਰੋ । ਜਿੰਨਾ ਦੀ ਸੈਟਰ ਨਾਲ ਭਾਈਵਾਲੀ ਰਹੀ ਏ।
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 3,7 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 2,4 МЛН
Василиса наняла личного массажиста 😂 #shorts
00:22
Денис Кукояка
Рет қаралды 7 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 3,7 МЛН