Amritpal Singh ਦੇ ਪਰਿਵਾਰ ਨੂੰ ਵਿਰਸਾ ਸਿੰਘ ਵਲਟੋਹਾ ਦੀ ਮਿਲਣੀ ਦਾ ਕੀ ਮਕਸਦ ?

  Рет қаралды 92,757

ABC Punjab

ABC Punjab

19 күн бұрын

Amritpal Singh ਦੇ ਪਰਿਵਾਰ ਨੂੰ ਵਿਰਸਾ ਸਿੰਘ ਵਲਟੋਹਾ ਦੀ ਮਿਲਣੀ ਦਾ ਕੀ ਮਕਸਦ ?
Sukhbir Singh Badal ਨੇ ਵੀ ਕੀਤਾ ਵੱਡਾ ਇਸ਼ਾਰਾ
#abcpunjab #amritpalsingh #sukhbirbadal #virsasinghvaltoha #akalidal #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 295
@thehunterking8711
@thehunterking8711 17 күн бұрын
_🔥ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ🔥_ _🔥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ🔥_ _🔥ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ🔥_
@thehunterking8711
@thehunterking8711 17 күн бұрын
ਡਿਬਰੂਗੜ ਕੈਦ ਪੰਜਾਬ ਦੀ ਨਿਰਦੋਸ਼ ਨੌਜਵਾਨੀ ਰਿਹਾਅ ਕਰਵਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਅਤੇ ਸਪੋਟ ਕਰਿਓ ਜੀ
@thehunterking8711
@thehunterking8711 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@avtarsingh5085
@avtarsingh5085 18 күн бұрын
ਵਲਟੋਹਾ ਸਾਹਿਬ ਦੀ ਜਮਾਨਤ ਜਬਤ ਕਰਾਂ ਦਿਓ
@avtarsingh5085
@avtarsingh5085 18 күн бұрын
ਵਲਟੋਹਾ ਅਮ੍ਰਿਤਪਾਲ ਦੇ ਪਰਿਵਾਰ ਨੂੰ ਬਦਨਾਮ ਕਰਨਾ ਚਾਉਂਦਾ
@LakhwinderSingh-lk5hf
@LakhwinderSingh-lk5hf 17 күн бұрын
Yes
@user-lb4bh7zx1o
@user-lb4bh7zx1o 14 күн бұрын
Kar reha h Inna da ehi Kam h
@aspaltv8479
@aspaltv8479 18 күн бұрын
ਭਾਈ ਅਮਰਿਤਪਾਲ ਸਿੰਘ ਜਿੰਦਾ ਬਾਦ
@user-jv3nw5sl2l
@user-jv3nw5sl2l 17 күн бұрын
ਵਲਟੋਹਾ ਹਾਰ ਮੰਨ ਗਿਆ ਹੋਰ ਕੁੱਝ ਨਹੀਂ ਜਮਾਨਤ ਜਬਤ ਹੋ ਜਾਵੇਗੀ
@gurnamsingh-bc8oy
@gurnamsingh-bc8oy 17 күн бұрын
ਜਦੋਂ ਤੱਕ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੈ, ਕਿਸੇ ਸਿੱਖ ਨੂੰ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਚਾਹੀਦੀ I
@AjeetSingh-tm4sw
@AjeetSingh-tm4sw 13 күн бұрын
😊
@Charanjeetkaur-mv8ec
@Charanjeetkaur-mv8ec 11 күн бұрын
​@@AjeetSingh-tm4sw 😊 😅
@SurprisedBabyOctopus-oj9wr
@SurprisedBabyOctopus-oj9wr 17 күн бұрын
ਲੱਖਾਂ ਲਾਹਨਤਾਂ ਪੈਣਗੀਆਂ ਬਾਦਲ ਦਲੀਆਂ ਨੂੰ
@khosatv7350
@khosatv7350 17 күн бұрын
ਵਿਰਸਾ ਵਲਟੋਹਾ ਬਹੁਤ ਹੀ ਚਲਾਕ ਬੰਦਾ ਹੈ
@paramjitsinghkhalsa9132
@paramjitsinghkhalsa9132 17 күн бұрын
ਪੂਰਾ ਛਾਤਰ ਵਾ ਵਲਟੋਹਾ
@gursewakbuttar6371
@gursewakbuttar6371 18 күн бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ
@kulwanthitler1212
@kulwanthitler1212 17 күн бұрын
ਜੇਕਰ ਸੱਚੀ ਵਿਰੋਧੀ ਧਿਰਾਂ ਵਾਲੇ ਪੰਜਾਬ ਹਿਮੈਤੀ ਨੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਆਪਣਾ ਕੋਈ ਵੀ ਬੰਦਾ ਖੰਡੂਰ ਸਾਹਿਬ ਸੀਟ ਤੇ ਖੜ੍ਹਾ ਨਾ ਕਰਨ
@ranbirsingh7960
@ranbirsingh7960 17 күн бұрын
ਹਲ਼ਕਾ ਖਡੂਰ ਸਾਹਿਬ ਵਾਲਿਉ ਜੋ ਦਾਗ ਤੁਹਾਡੇ ਮੱਥੇ ਤੇ ਬੀਬੀ ਖਾਲੜਾ ਜੀ ਨੂੰ ਹਰਾ ਕੇ ਲੱਗਾ ਸੀ ਉਹ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਧੋ ਲਿਉ 🙏
@ManpreetSingh-su1pl
@ManpreetSingh-su1pl 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@gaming_channel98
@gaming_channel98 17 күн бұрын
ਪੰਜਾਬ ਦੀ ਹਰ ਇੱਕ ਸੀਟ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਵਾਗਤ ਕਰਦੀ ਹੈ
@user-iy4zj5gq5l
@user-iy4zj5gq5l 18 күн бұрын
ਇਸ ਦਾ ਮਤਲਬ ਅੰਮ੍ਰਿਤ ਪਾਲ ਨੂੰ ਜਿਤਾਉਣ ਦਾ ਹੈ ਜੀ ਅੰਮ੍ਰਿਤ ਪਾਲ ਜ਼ਿੰਦਾਬਾਦ
@jaspalsinghpinka3571
@jaspalsinghpinka3571 17 күн бұрын
ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਸੋਚ ਦੇ ਮੁਤਾਬਿਕ ਸੂਰਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਨਾਂ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇਸ ਨਾਲੋਂ ਵੀ ਬੁਰਾ ਹਾਲ ਹੋ ਜਾਵੇ ਗਾ। ਇਸ ਦਾ ਅਸਰ ਬਠਿੰਡਾ ਸੀਟ ਤੇ ਵੀ ਅਸਰ ਹੋ ਸਕਦਾ ਹੈ। ਬੀਬੀ ਸਿਮਰਨਜੀਤ ਕੌਰ ਹਾਰ ਸਕਦੀ ਹੈ
@AmarjeetSingh-lj8yj
@AmarjeetSingh-lj8yj 18 күн бұрын
ਖੰਡੂਰ ਸਾਹਿਬ ਜੀ ਦੇ ਸਾਰੇ ਸਿੱਖ ਸਗਤ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਸੂਚੇਤ ਰਹਣ ਜੀ। ਅਸੀਂ ਸਰਪੰਚ ਦੇ ਇਲੈਕਸ਼ਨ ਤਨ ਮਨ ਧਨ ਨਾਲ ਲੜਦੇ ਹਾਂ ਹੂਣ ਸਾਰੇ ਸਿੱਖ ਸਗਤ ਪੰਜਾਬੀ ਵੀਰਾਂ ਨੂੰ ਬੇਨਤੀ ਹੈ। ਇਹ ਕੋਮ ਦੀ ਸ਼ਾਖ ਇੱਜ਼ਤ ਦੀ ਲੜਾਈ ਹੈ ਸੂਚੇਤ ਰਹਣ ਜੀ
@thehunterking8711
@thehunterking8711 17 күн бұрын
❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤ ਭਗਵੰਤਾ-ਸ਼ਰਾਬੀ ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ 🐒🩴🐒🩴🐒🩴🐒🩴🐒🩴🐒🩴🐒🩴
@HarpalsinghHarpal-wg4gu
@HarpalsinghHarpal-wg4gu 18 күн бұрын
ਜਿਤੂ ਅੰਮ੍ਰਿਤਪਾਲ ਸਿੰਘ
@mohindersinghkangkang9604
@mohindersinghkangkang9604 17 күн бұрын
ਵਿਜੈਇੰਦਰ ਸਿਗਲਾ ਸ਼ੀ੍ ਅਨੰਦਪੁਰ ਸਾਹਿਬ ਤੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਕਮਜ਼ੋਰ ਉਮੀਦਵਾਰ ਹੈ। ਸ਼ੋ੍ਮਣੀ ਅਕਾਲੀ ਦਲ - ਪੋ੍ਫੈਸਰ ਪੇ੍ਮ ਸਿੰਘ ਚੰਦੂਮਾਜਰਾ ਝਾੜੂ ਪਾਰਟੀ - ਮਾਲਵਿੰਦਰ ਕੰਗ ਕਾਗਰਸ- ਵਿਜੈਇੰਦਰ ਸਿਗਲਾ ਬੀ ਜੇ ਪੀ - ਅਭਿਨਾਸ਼ ਰਾਏ ਖੰਨਾ ਸਭ ਤੋਂ ਕਮਜ਼ੋਰ ਉਮੀਦਵਾਰ ਵਿਜੈਇੰਦਰ ਸਿਗਲਾ ਹਨ।
@-pf3tw
@-pf3tw 17 күн бұрын
Jitu kehda...?
@NarinderSingh-pu6be
@NarinderSingh-pu6be 18 күн бұрын
Amrtpal singh zadbad
@shivasmahajan
@shivasmahajan 17 күн бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖਡੂਰ ਸਾਹਿਬ ਵਾਲੇਓ ਤੁਸੀਂ ਵੀ ਸੁਪੋਰਟ ਕਰਦੇਯੋ,ਬਾਕੀ ਲੀਡਰ ਹੁਣ ਨੀ ਬਚਦੇ, ਝੁਠੇ ਸਾਰੇ ਦੱਲੇ,ਡਰੇ ਪਏ ਸਾਰੇ 😂😂😂😂
@avtarpandher4593
@avtarpandher4593 17 күн бұрын
Dhanwad veer sab mil k bhai sahib da satth devo🙏🙏🙏
@TOMOGA-vj6ee
@TOMOGA-vj6ee 17 күн бұрын
kyun eve pic ohne shivji di lai hai gal oh amritpal singh di kar riha. Sanu dono hi pasand nhi. vote os nu pao jo sab nu saath le ke challe.
@PanthjitSingh-jk6np
@PanthjitSingh-jk6np 17 күн бұрын
ਸੁਖਬੀਰ ਬਾਦਲ ਨੇ ਸਿੱਖ ਕੌਮ ਲੲੀ ਕਿਹੜੀ ਜੇਲ ਕੱਟੀ ।। ਦਾਦੂਵਾਲ ਤਾ ਸੁਖਬੀਰ ਬਾਦਲ ਤੇ bjp ਤੇ RSS ਦਾ ਬੰਦਾ ।।
@jatinderdeol6942
@jatinderdeol6942 18 күн бұрын
ਆਮ ਲੋਕਾਂ ਨੇ ਇਸ ਵਾਰ ਖਾਸ ਆਦਮੀ ਪਾਰਟੀ ਦੇ ਹੰਕਾਰੀ ਲੀਡਰਾਂ ਦਾ ਹੰਕਾਰ ਕੱਢਣਾ।
@pritpalkaur5183
@pritpalkaur5183 17 күн бұрын
❤❤❤❤❤❤❤❤❤❤❤❤❤'
@harneksingh621
@harneksingh621 18 күн бұрын
ਬਾਦਲ ਨੇ ਜੋ ਜੇਲ੍ਹ ਕੱਟੀ ਉਹ ਜਿਸ ਲਈ ਮੋਰਚੇ ਲੱਗੇ ਉਸ ਤੋ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕੇਂਦਰ ਵਿੱਚ ਮੰਤਰੀ ਰਹੇ ਪੰਜਾਬ ਦੀ ਕਿਹੜੀ ਮੰਗ ਪੂਰੀ ਕੀਤੀ ਸਿਰਫ਼ ਮੋਰਚੇ ਲੈ ਕਿ ਵੋਟਾ ਲਈ ਤੇ ਅਗੇ ਜਾ ਕਿ ਮੰਤਰੀ ਦੀਆ ਕੁਰਸੀਆਂ ਲਈਆ ਪੰਜਾਬ ਦੇ ਹੱਕ ਨਹੀ
@balrajsingh-iz6jr
@balrajsingh-iz6jr 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏🚩
@kewalkamboj7339
@kewalkamboj7339 17 күн бұрын
ਭੁੱਲਰ ਸਾਹਿਬ ਸਤਿ ਸ੍ਰੀ ਆਕਾਲ। ਅਮਿ੍ੰਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤੇਗਾ। ਵਿਰਸਾ ਵਲਟੋਹਾ ਜੇ ਅਮਿ੍ੰਤਪਾਲ ਸਿੰਘ ਦੇ ਹੱਕ ਚੋਂ ਬੈਠ ਜਾਂਦਾ ਤਾਂ ਵਿਰਸਾ ਵਲਟੋਹਾ ਹੀਰੋ ਬਣ ਜਾਵੇਗਾ।ਜੇ ਵਿਰਸਾ ਵਲਟੋਹਾ ਨਾਂ ਬੈਠੇ ਤਾਂ ਇਸ ਦੀ ਜ਼ਮਾਨਤ ਜ਼ਬਤ ਹੋਵੇਗੀ।
@AnakhSambhaloPunjabio-bs3ko
@AnakhSambhaloPunjabio-bs3ko 18 күн бұрын
ਵਲਟੋਹਾ ਗ਼ਦਾਰਾਂ ਦੇ ਸਮੁੰਦਰ ਦੀ ਇੱਕ ਬੂੰਦ। 1984 ਵਿਚ ਜਾਨ ਬਚਾਉਣ ਲਈ ਦੋਵੇਂ ਹੱਥ ਉਪਰ ਚੁੱਕ ਕੇ ਆਰਮੀ ਦੀ ਗੱਡੀ ਵਿੱਚ ਭਜਣ ਵਾਲਾ ਗਿਦੜ ਹੁਣ ਪੂੰਛ ਉਂਚੀ ਚੁੱਕੀ ਫਿਰਦਾ ਹੈ।ਟਿਕਟ ਮਿਲਦਿਆਂ ਹੀ ਮੂੰਹ ਵਿੱਚ ਲਾਰ ਟਪਕ ਪਈ। ਖੁਦ ਤੇ ਕੀ ਬੈਠਣਾ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਕੋਲ ਜਾ ਵੜਿਆ ਉਹਨਾਂ ਨੂੰ ਬੈਠਾਉਣ ਦੇ ਪਹਲੇ ਹੀ ਜਤਨ ਕਰਦਾ ਫਿਰਦਾ ਹੈ। ਜਦ ਕਿ ਉਸ ਤੋਂ ਪਹਿਲਾਂ ਵੀ ਹੋ ਸਕਦਾ ਹੈ ਕਿ ਭਾਈ (ਅੰਮ੍ਰਿਤ ਪਾਲ ਸਿੰਘ) ਸਾਹਿਬ ਨੂੰ ਚੋਣਾਂ ਲੜਨ ਤੋਂ ਹੀ ਕਾਗ਼ਜ਼ ਹੀ invalid ਕਰ ਦੇਣ।
@GURJOTSIDHU630
@GURJOTSIDHU630 18 күн бұрын
Bhai Amritpal Singh Khalsa Zindabad 🙏🙏🙏
@rampreetgrewal1138
@rampreetgrewal1138 18 күн бұрын
Amritpal Singh Zindabaad
@thehunterking8711
@thehunterking8711 17 күн бұрын
⚔️ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ⚔️ ✅️⚔️✅️⚔️✅️⚔️✅️⚔️✅️⚔️✅️
@KuldeepSingh-ni9ew
@KuldeepSingh-ni9ew 18 күн бұрын
ਵਲਟੋਹਾ ਗ਼ਦਰ ਬੰਦ
@user-cf7bb3bv5x
@user-cf7bb3bv5x 18 күн бұрын
😢 Amrita pal ji jindabad birthday share warge Singh
@manoharlalbajaj8150
@manoharlalbajaj8150 17 күн бұрын
ਵਿਰਸਾ ਸਿੰਘ ਵਲਟੋਹਾ ਨਾਲੋ ਅੰਮ੍ਰਿਤਪਾਲ ਸਿੰਘ ਜੀ ਬਹੁਤ ਅੱਛਾ
@KaramSingh-ev1ku
@KaramSingh-ev1ku 17 күн бұрын
ਭੁੱਲਰ ਸਾਹਿਬ ਜੀ ਖਡੂਰ ਸਹਿਬ ਤੋਂ ਵਿਰਸਾ ਸਿੰਘ ਵਲਟੋਹਾ ਜੇ ਚੋਣ ਲੜੀ ਤੇ ਅਕਾਲੀ ਦਲ ਪੰਜਾਬ ਵਿੱਚ ਸਾਰੀਆਂ ਸੀਟਾਂ ਤੋਂ ਹੱਥ ਧੋਣੇ ਪੈਣਗੇ
@SukhwinderSingh-wq5ip
@SukhwinderSingh-wq5ip 17 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@HarjeetSingh-hc1iq
@HarjeetSingh-hc1iq 17 күн бұрын
Salute good patrkari
@ramanjit9569
@ramanjit9569 17 күн бұрын
Up coming million views...this channel...
@SheraSingh-nd4re
@SheraSingh-nd4re 17 күн бұрын
ਅੰਮ੍ਰਿਤ ਪਾਲ ਚੰਗਾ ਇਨਸਾਨ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਅੰਮ੍ਰਿਤਪਾਲ ਨੂੰ ਸਪੋਰਟ ਕਰੋ।❤
@paramjitmehroke2354
@paramjitmehroke2354 17 күн бұрын
ਸਹੀ ਕਿਹਾ ਵੀਰ ਜੀ ਪਰ ੮੪ ਦੇ ਸਿੱਖ ਅਜੇ ਤੱਕ ਬਾਹਰ ਨਹੀਂ ਉਹਨਾਂ ਦੀ ਜੇਲ ਪੂਰੀ ਨਹੀ ਬੀ ਜੇ ਪੀ ਨੇ ਕੀ ਕੀਤਾ
@ramandeepsingh-db5gm
@ramandeepsingh-db5gm 17 күн бұрын
Tuhadi news ta thik hundi but bar bar tuse iko gal repeat karde rehnde
@user-iy4zj5gq5l
@user-iy4zj5gq5l 18 күн бұрын
ਅਕਾਲੀ ਦਲ ਤਾਂ ਅਕਾਲੀ ਦਾ ਮੋਢੀ ਜਥੇਦਾਰ ਤੇਜਾ ਸਿੰਘ ਭੁੱਚਰ ਦਾ ਸਲਾਨਾ ਅਖੰਡ ਪਾਠ ਵੀ ਨਹੀਂ ਕਰਵਾ ਸਕਦੇ ਉਹ ਵੀ ਉਹਵੀ ਉਹਨਾਂ ਦਾ ਪਰਿਵਾਰ ਆਪਣੇ ਜੇਬ ਵਿੱਚੋ ਹੀ ਕਰਵਾਉਂਦੇ ਹਨ।
@Singhsbhagurudwara
@Singhsbhagurudwara 17 күн бұрын
ਵਲਟੋਹ ਸਾਹਬ ਨੂੰ ਸੰਤਾ ਨਾਲ ਸਹੀਦ ਹੋ ਜਾਣਾ ਸੀ ।ਜੇ ਆਪਣੇ ਆਪ ਪੰਥ ਹਤੇਸੀ ਦਸਦਾ।ਪਰ ਵਲਟੋਹ ਸਾਹਬ ਤੁਸੀ ਤਾ ਪੰਥ ਨੂੰ ਪਿੰਠ ਦਿਖਾਕੇ ਹੱਥ ਖੜੇ ਕਰਕੇ ਗੁਰੂ ਸਾਹਿਬ ਧੋਖਾ ਦਿੱਤਾ।ਜੇ ਵਲਟੋਹ ਸਾਹਬ ਤੁਸੀ ਸੰਚੀ ਮੁੱਚੀ ਸੰਚੇ ਸਿੰਖ ਹੁੱਦੇ ਫੇਰ ਵੇਰੀ ਲੜਕੇ ਗੁਰੂ ਦੇ ਚਰਨਾ ਵਿੱਚ ਆਪਣਾ ਸੀਸ ਲਾ ਦੇਣਾ ਸੀ।ਪਰ ਤੁਸੀ ਕੌਮ ਨਾਲ ਗਦਾਰੀ ਕਰ ਗਏ। ਵਲਟੋਹ ਸਾਹਬ ਤੁਸੀ ਕਰਵਾਨੀ ਦੀ ਗੱਲ ਕਰਦੇ। ਤੁਸੀ ਤਾ ਕੁਰਵਾਨੀ ਦਹਾਈ ਪਾਕੇ ਰਾਜ ਭਾਗ ਮਾਣ ਰਹੇ ਹੋ।ਤੁਸੀ ਕਤੇ ਉਹਨਾ ਪਰਿਵਾਰਾ ਦੀ ਗੱਲਕੀਤੀ ਹਜਾਰਾ ਪਰਿਵਾਰਾ ਦੇ ਘਰ ਖਾਲੀ ਹੋ ਗਏ ਤੇ ਹਜਾਰਾ ਪਰਿਵਾਰਾ ਦੇ ਘਰਾ ਵਿੱਚ ਘਾਹ ਉਗਿਆ ਪਿਆ। ਕੀ ਉੱਨਾ ਪਰਿਵਾਰਾ ਤੋ ਤੇਰੀ ਕੁਰਵਾਨੀ ਵੱਡੀ ਹੋ ਗਈ ਤੂੰ ਕੌਮ ਗੁਮਰਾਹ ਕਰਕੇ ਅੱਜ ਰਾਜ ਭਾਗ ਮਾਣ ਰਹਿਆ। ਪਰ ਹੁਣ ਕੌਮ ਤੇਰੀ ਅਸਲੀਅਤ ਪਤਾ ਲੱਗ ਗਿਆ। ਹੁਣ ਤੈਨੂੰ ਕੌਮ ਮੁਹ ਨਹੀ ਲਾਉ ਗੀ।
@shonkipunjab
@shonkipunjab 17 күн бұрын
ਭੁੱਲਰ ਸਾਬ੍ਹ ਪੰਜਾਬ ਵਿੱਚ ਕਾਂਗਰਸ ਤੇ ਝਾੜੂਕੇ ਜੋ ਮਰਜ਼ੀ ਬਿਆਨ ਦੇਈ ਜਾਣ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਤੁਹਾਨੂੰ ਵੀ ਪਤਾ ਜਦ ਦੋਵਾਂ ਦੇ ਮਾਲਕ ਰਲ ਗਏ ਤਾਂ ਇਹ ਕਿਵੇਂ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਜਿਸਦੀ ਸਰਕਾਰ ਆ ਤਾਂ ਦੂਜਾ ਉਸਦਾ ਸਾਥ ਨਾਂ ਦੇਵੇ ਜਾਂ ਕਹਿ ਸਕਦੇ ਸੌਦਾ ਨਾਂ ਹੋਇਆ ਹੋਵੇ, ਲੋਕ ਦਿਖਾਵੇ ਲਈ ਕੁੱਝ ਸੀਟਾਂ ਦੇਣੀਆਂ ਵੀ ਪੈਦੀਆਂ ਜਿਵੇਂ ਭਾਜਪਾ EVM ਨੂੰ ਸਹੀ ਦਰਸਾਉਣ ਲਈ ਕੁੱਝ ਸੂਬੇ ਛੱਡ ਦਿੰਦੀ ਸੀ।
@sanjivsms1
@sanjivsms1 17 күн бұрын
A sincere Sikh leadership is required in Punjab so that the issues of Punjab are addressed. Simaranjeet Singh Maan has boldly spoken in Parliament, but now he is aging. Punjab now requires a bold and young Sikh leader like Bhai Amritpal Singh Ji. If elected, he will boldly raise Punjab's issues in Parliament. He will gradually lead Punjab and restore its lost pride by making Punjab drug-free. So, give a chance to Bhai Amritpal Singh Ji.
@pritamsingh6628
@pritamsingh6628 17 күн бұрын
Sikho Jago. Jagna jaruri he punjaab bachao. ❤
@ManmohanSingh-dt2im
@ManmohanSingh-dt2im 17 күн бұрын
Buhat vadiya patarkari
@harnetchoudhary1782
@harnetchoudhary1782 17 күн бұрын
❤ ਸਰਦਾਰ ਸਾਬ ਜੀ ਬਹੁਤ ਜ਼ਿਆਦਾ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਹਰ ਰੋਜ ਪੰਜਾਬ ਦੀ ਰਾਜਨੀਤੀ ਦੇ ਹਲਾਤਾਂ ਬਾਰੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਹਨ ❤
@ranbirsingh7960
@ranbirsingh7960 17 күн бұрын
❤❤Bhai Amritpal singh khalsa ji zindabad ❤❤
@tajbirsingh7440
@tajbirsingh7440 17 күн бұрын
Bahut wadiya patarkar gg 🙏🏼🙏🏼
@gurdevsingh3103
@gurdevsingh3103 14 күн бұрын
ਬਹੁਤ ਵਦੀਆ ਗੱਲਾਂ ਕੀਤੀਆਂ ਬਾਈ ਜੀ ਨੇ
@reerpazi9935
@reerpazi9935 17 күн бұрын
ਭੁੱਲਰ ਸਾਹਿਬ ਭਗਵੰਤ ਸਿੰਘ ਮਾਨ ਨੇ ਦੁਜੀਆਂ ਪਾਰਟੀ ਆ ਵਾਲੇ ਸਾਰੇ ਹੀ ਕਮਲੇ ਕਰ ਦਿੱਤਾ
@ranjetbal2202
@ranjetbal2202 17 күн бұрын
amritpal Singh na v lde ta sukhbir nhi jitt skda, adha pagl haiga
@eyes486.
@eyes486. 17 күн бұрын
EHH JIHRE AMRITPAL ZINDABAD KIHNDE EHNI LAGDA 1984 NHI DEKHIYAAA
@ramanjit9569
@ramanjit9569 17 күн бұрын
Raja Saab 2024 da soch rehe aa...
@harnetchoudhary1782
@harnetchoudhary1782 17 күн бұрын
❤ ਸਾਰੇ ਪੰਜਾਬੀ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਬੇਸ਼ੱਕ ਵੋਟ ਪਾਉਣ ਨਾ ਜਾਇਓ ਪਰ ਦਲਬਦਲੂਆ ਨੂੰ ਵੋਟ ਨਾ ਪਾਇਓ ਇਹਨਾਂ ਨੇ ਆਪਣੇ ਸਾਰੀਆਂ ਦਾ ਮਜ਼ਾਕ ਬਣਾ ਰੱਖਿਆ ਹੈ, ਵਰਕਰਾਂ ਨਾਲ ਬਿਨਾਂ ਗੱਲਬਾਤ ਕੀਤੇ ਕੁਰਸੀ ਦੇ ਲਾਲਚ ਲਈ ਪਾਰਟੀਆਂ ਬਦਲ ਰਹੇ ਹਨ ਤੇ ਪਾਰਟੀ ਬਦਲ ਕੇ ਕਹਿੰਦੇ ਨੇ ਇਹ ਵਰਕਰਾਂ ਦੀ ਡਿਮਾਂਡ ਸੀ ਤਾਂ ਪਾਰਟੀ ਬਦਲੀ ਹੈ ਵਰਕਰ ਸਾਡੇ ਨਾਲ ਸਹਿਮਤ ਨੇ, ਵਰਕਰਾਂ ਵਿੱਚ ਆਪਾ ਸਾਰੇ ਪੰਜਾਬੀ ਆਉਂਦੇ ਹਾਂ ਜਮਾਂ ਅਨਪੜ ਸਮਝ ਰੱਖੀਆ ਹੈ ਤੇ ਵੋਟਾਂ ਪੈਣ ਤੱਕ ਤਾਂ ਵਰਕਰਾਂ ਨੂੰ ਬੁੰਡ ਦੇਣ ਤੱਕ ਜਾਂਦੇ ਹਨ ਜਦੋਂ ਵੋਟਾਂ ਪੈ ਗਈਆ ਫੇਰ ਵਰਕਰਾਂ ਦੀ ਬੁੰਡ ਮਾਰਨ ਤੱਕ ਜਾਂਦੇ ਹਨ ਪੰਜ ਸਾਲ ਤਾਂ ਵਰਕਰਾਂ ਦੀ ਜਾਤ ਵੀ ਨਹੀਂ ਪੁੱਛਦੇ, ਵਰਕਰਾਂ ਦਾ ਫੋਨ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ ਫੇਰ ਇਹਨਾਂ ਦਲਬਦਲੂਆ ਨੂੰ ਵੋਟਾਂ ਕਿਉ ਪਾਈਏ, ਸੱਭ ਤੋਂ ਵੱਡਾ ਡਰਾਮੇਂ ਦਲਬਦਲੂ ਰਵਨੀਤ ਬਿੱਟੂ ਨਿੱਕਲੀਆਂ ਉਹ ਉਸ ਕਾਂਗਰਸ ਪਾਰਟੀ ਦਾ ਵੀ ਨਹੀਂ ਹੋਈਆਂ ਜਿਸ ਨੇ ਇੱਥੇ ਤੱਕ ਪਹੁੰਚਾਇਆ ਹੈ ਸਿਰਫ ਕੁਰਸੀ ਕੈਬਨਿਟ ਮੰਤਰੀ ਦੇ ਲਾਲਚ ਲਈ ਆਪਣੀ ਮਾਂ ਪਾਰਟੀ ਕਾਂਗਰਸ ਨੂੰ ਕਹਿੰਦੇ ਰਹੇ ਹਨ ਉਸ ਪਾਰਟੀ ਨੂੰ ਵੀ ਛੱਡ ਦਿੱਤਾ, ਜੇ ਹੁਣ 2024 ਚ ਬੀਜੇਪੀ ਦੀ ਸਰਕਾਰ ਨਹੀਂ ਬਣੀ ਕਾਂਗਰਸ ਦੀ ਸਰਕਾਰ ਬਣ ਗਈ ਇਸਨੇ ਨਾਲ ਦੀ ਨਾਲ ਬੀਜੇਪੀ ਪਾਰਟੀ ਨੂੰ ਛੱਡ ਕੇ ਦੁਆਰਾ ਕਾਂਗਰਸ ਪਾਰਟੀ ਵਿੱਚ ਆ ਜਾਣਾ ਤੇ ਡਰਾਮੇ ਬਾਜੀ ਕਰੇ ਗਾ ਮੇਰੀ ਭੁੱਲ ਸੀ ਮੇਰੇ ਤੌ ਗਲਤੀ ਹੋ ਗਈ ਸੀ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਪਾਰਟੀ ਛੱਡ ਕੇ ਬੀਜੇਪੀ ਚ ਚਲਾ ਗਿਆ ਸੀ ਇਹ ਡਰਾਮਾ ਕਰੇ ਗਾ, ਲੁਧਿਆਣਾ ਵਾਲੇ ਸਾਰੇ ਵੋਟਰਾਂ ਨੂੰ ਬੇਨਤੀ ਹੈ ਇਸ ਬੁੱਚੜ ਦਲਬਦਲੂ ਨੂੰ ਵੋਟਾਂ ਨਾ ਪਾਇਓ ਤੇ ਵੱਧ ਤੋਂ ਵੱਧ ਵੋਟਾਂ ਨਾਲ ਹਰਾ ਕੇ ਘਰ ਭੇਜ ਦਿਓ ਬਿੱਟੂ ਨੂੰ ਛੱਡ ਕੇ ਜਿਸ ਮਰਜ਼ੀ ਨੂੰ ਵੋਟ ਪਾ ਦਿਓ ਨੋਟਾਂ ਨੂੰ ਪਾ ਦਿਓ ਪਰ ਬਿੱਟੂ ਨੂੰ ਦਸ ਦਿਓ ਅਸੀ ਲੁਧਿਆਣੇ ਵਾਲੇ ਹਾਂ ਦਲਬਦਲੂਆ ਨਾਲ ਇਹ ਕੁੱਝ ਹੁੰਦਾ ਹੈ
@PratapSingh-fx1kn
@PratapSingh-fx1kn 17 күн бұрын
Change umid bar lie jail Jana jaroori nahi.
@JasbirSingh-vh8sl
@JasbirSingh-vh8sl 12 күн бұрын
ਸਮੁੱਚੇ ਸਿੱਖ ਜਗਤ ਨੂੰ ਬਹੁਤ ਹੀ ਸੋਚ ਸਮਝ ਕੇ ਕਦਮ ਪੁੱਟਣੇ ਚਾਹੀਦੇ ਹਨ ਕਿਉਂਕਿ ਕਿਸੇ ਵੀ ਪਾਸਿਓਂ ਧੋਖਾ ਹੋ ਸਕਦਾ ਹੈ
@JagjitSingh-uz4dv
@JagjitSingh-uz4dv 17 күн бұрын
ਸਲਾਮ ਤੁਹਾਨੂੰ ਵੀਰ ਬਹੁਤ ਵਧੀਆ ਪੱਤਰਕਾਰ ਵੀਰ ਜੀ ਸੱਚ ਬੋਲਣ ਵਾਸਤੇ ਹਿੰਮਤ ਚਾਹੀਦੀ ਜਿਹੜੀ ਤੁਹਾਡੇ ਵਿੱਚ ਹੈ ਵਲਟੋਹਾ ਸਾਬ ਖਲੋਣ ਨਾਲ ਸਾਰੇ ਪੰਜਾਬ ਵਿੱਚ ਵਿਰੋਧ ਹੋਵੇਗਾ
@bahadursingh9718
@bahadursingh9718 17 күн бұрын
ਪੱਤਰਕਾਰ ਵੀਰੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲ਼ਈਂ ਬਹੁਤ ਲੰਮੇ ਸਮੇਂ ਲਈ ਜੇਲ੍ਹ ਕੱਟੀ ਸੀ ਪਰ ਪੰਜਾਬ ਨੇਂ ਵੀ ਕੋਈ ਕਸਰ ਨਹੀਂ ਛੱਡੀ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਾਜ ਸੰਮੇਂ ਬਹੁਤ ਸਾਰੇ ਕੰਮ ਕਰਵਾਏ ਗਏ ਹਨ ਸੜਕਾਂ ਏਮਸ ਹਸਪਤਾਲ ਪੁੱਲ ਸੜਕਾਂ ਤੇ ਪੱਕੇ ਖਾਲੇ ਪੱਕੇ ਸੂਏਂ ਪੱਕੀਆਂ ਕੱਸੀਆਂ ਤੇ ਹੋਰ ਬਹੁਤ ਕੁੱਝ ਧੰਨਵਾਦ ਸਹਿਤ।
@harbanssingh2167
@harbanssingh2167 17 күн бұрын
What about education and health
@gurmukhoughera523
@gurmukhoughera523 17 күн бұрын
Akali is kaal ton rahat but present akali dal r zero Bhai Amritpal Singh do nothing but something good for your Sikh family
@BaldevSingh-gj6ex
@BaldevSingh-gj6ex 17 күн бұрын
👍👍👌👌🙏🙏
@ranjitsingh2721
@ranjitsingh2721 12 күн бұрын
ਸਰਦਾਰ ਜਗਤਾਰ ਸਿੰਘ ਜੀ ਮੈਂ ਕਿਸੇ ਪਾਰਟੀ ਪੱਖ ਵਿੱਚ ਨਹੀਂ ਆ ਪਰ ਗੁਰੂ ਸਾਹਿਬ ਜੀ ਦੀ ਬੇਅਬਦੀ ਹੁਣ ਕਿਹੜਾ ਰੁਕ ਗੲਈ ਆ
@GurpreetSingh-rn9yq
@GurpreetSingh-rn9yq 17 күн бұрын
Akali dal nu kamjor na karo sangrur ton rajoana di behan nu ticket ditti si os time kithe si dogleo
@reerpazi9935
@reerpazi9935 18 күн бұрын
ਵਿਰਸਾ ਸਿੰਘ ਵਲਟੋਹਾ ਦੀ ਪਾਟੀ ਪੲਈ ਐ ਇਹ ਲੂੰਬੜੀ ਵਾਂਗੂੰ ਮੈਦਾਨ ਛੱਡ ਕੇ ਭੱਜੂ
@JagjitSingh-uz4dv
@JagjitSingh-uz4dv 17 күн бұрын
ਭਾਈ ਅੰਮ੍ਰਿਤ ਪਾਲ ਸਿੰਘ ਖੇਮਕਰਨ ਬਾਡਰ ਸਾਰੇ ਪਿੰਡਾਂ ਵਿੱਚ ਵਿਆਹ ਜਿਨਾਂ ਚਾਹ ਏ ਜ਼ਰੂਰ ਜਿੱਤਣਗੇ
@jaslinkaur5588
@jaslinkaur5588 2 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@gurpreetbrar60091
@gurpreetbrar60091 17 күн бұрын
27:26 ਅਕਾਲੀ ਦਲ ਨੂੰ ਆਪਣਾ ਉਮੀਦਵਾਰ ਖੰਡੂਰ ਸਾਹਿਬ ਤੋਂ ਖੜਾ ਨਹੀਂ ਕਰਨਾ ਚਾਹੀਦਾ ੁ
@surjeetsingh5317
@surjeetsingh5317 17 күн бұрын
Sirsaji Pl get innocent ameitpal singh
@paramjitsinghkhalsa9132
@paramjitsinghkhalsa9132 17 күн бұрын
ਰਾਜਾ ਵੜਿੰਗ ਤੇ ਪਰਤਾਪ ਬਾਜਵਾ cm ਦੀ ਝਾਕ ਵਿਚ ਸਨ ਪਰ ਇਨਾ ਦੀ ਆਸ ਪੂਰੀ ਨਹੀ ਹੋਣੀ
@manusharma5059
@manusharma5059 17 күн бұрын
Virsa Singh is doing wrong.
@user-se5uv1pm9i
@user-se5uv1pm9i 17 күн бұрын
Mere phone te na aya kar
@bikashlovelysweetgoodmorni1868
@bikashlovelysweetgoodmorni1868 17 күн бұрын
Very good News
@karanrandhawanangal9099
@karanrandhawanangal9099 17 күн бұрын
Nice sir ji
@pritamsingh-kh7jk
@pritamsingh-kh7jk 17 күн бұрын
valtoha sahib now have a time yiou support bhai amritpal singh ji and you make againe respect whenever akali dal dal totli leave panthak ajenda
@ranjitSingh-dj5pr
@ranjitSingh-dj5pr 17 күн бұрын
Sukhvir badal bhari Amrit pal de mukable tusi zero ho os de kilafh bolna ਤੁਹਾਡੇ ਲਈ ਹਾਣੀਕਾਰਕ ਹੋਵੇਗਾ
@gurpreetsidhu9983
@gurpreetsidhu9983 15 күн бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@rampreetgrewal1138
@rampreetgrewal1138 18 күн бұрын
Bhullar Sahib Good Reporting Person
@user-bm6gn5dv6p
@user-bm6gn5dv6p 17 күн бұрын
ਸੋਂਦੇ ਸਾਧ ਨਾਲ ਤੁਸੀਂ ਅੰਦਰੋਂ ਗਤੀ ਸੋਦਾ ਕਰਕੇ ਤੁਸੀਂ ਸਿੱਖੀ ਨੁੰ ਦਾਗ਼ ਲਾਇਆ ਸਾਰੀ ਕੋਮ ਜਾਣਦੀ ਹੈ ਫੋਕੀਆਂ ਫੜਾਂ ਮਾਰਨ ਨਾਲ ਕੋਈ ਫਾਇਦਾ ਨਹੀ ਹੋਣਾ
@jagdevsandhu6186
@jagdevsandhu6186 17 күн бұрын
Valtoha will lose his security deposit
@thehunterking8711
@thehunterking8711 17 күн бұрын
Bhai Amritpal Singh Zindabad
@prabhsandhu9404
@prabhsandhu9404 17 күн бұрын
ਪਰ ਪ੍ਰਕਾਸ਼ ਸਿੰਘ ਬਾਦਲ ਤੇ ਐਨ ਐਸ ਏ ਨਹੀਂ ਸੀ ਲੱਗੀ ਉਹ ਬੇਇਨਸਾਫ਼ੀ ਵਿਰੁੱਧ ਜੇਲ ਗਏ ਸਨ ਜੇਲ ਵਿਚ ਉਹਨਾਂ ਤੇ ਕੋਈ ਤਸ਼ੱਦਦ ਨਹੀਂ ਹੋਇਆ
@daljindermalhi183
@daljindermalhi183 17 күн бұрын
Ki kamal mar reha bhullar
@Baldevsinghnangal-wy9wu
@Baldevsinghnangal-wy9wu 17 күн бұрын
ਬਹੁਤ ਵਧੀਆ ਪੇਸ਼ਕਾਰੀ ਭੁੱਲਰ ਸਾਹਿਬ ਦੀ। ਹਮੀਰ ਸਿੰਘ,ਤੇ ਜਗਤਾਰ ਸਿੰਘ ਪੰਜਾਬ ਟੀ ਵੀ, ਵਾਲੇ ਤਾਂ ਅਸਲੋਂ ਹੀ ਜ਼ਰਖਰੀਦ ਨਿਕਲੇ। ਵਿਰਸੇ, ਸੁਖਬੀਰ ਦੀ ਚਮਚਾਗਿਰੀ ਕਰਕੇ ਸਾਰੇ ਕੁਮੈਟ ਗਾਲ਼ਾਂ ਭਰਪੂਰ ਸਨ। ਤੁਹਾਡਾ ਦੋਹਾ ਵੀਰਾਂ ਦਾ ਧੰਨਵਾਦ।
@butasinghtohra9285
@butasinghtohra9285 18 күн бұрын
Amritpal singh Jindabad
@malkitsingh3947
@malkitsingh3947 17 күн бұрын
New cm Navjot singh sidhu
@parkashsahota5334
@parkashsahota5334 17 күн бұрын
Badal Sikh Kaum da Gadar si
@LakhwinderSingh-lk5hf
@LakhwinderSingh-lk5hf 17 күн бұрын
Waheguru ji
@surinderkaur4096
@surinderkaur4096 17 күн бұрын
ਅਮਿ੍ਤਪਾਲਜਿੰਦਾਬਾਦ
@inder_yt4685
@inder_yt4685 17 күн бұрын
Ok bbai gg
@GurnamSingh-nm8pr
@GurnamSingh-nm8pr 17 күн бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਬਾਦਲ ਦਲੀਆਂ ਨੇ ਹੀ ਕਰਵਾਈਆਂ ਹਨ । ਇਸ ਸਬੰਧੀ ਬਤੌਰ ਹੋਮ ਮਨਿਸਟਰ ਸੁਖਵੀਰ ਸਿੰਘ ਮੀਟਿੰਗਾਂ ਵੀ ਡੀਜੀਪੀ ਸੁਮੇਧ ਸੈਣੀ ਦੇ ਦਫਤਰ ਸੈਕਟਰ 9 ਵਿਚ ਜਾ ਕੇ ਕਰਦਾ ਸੀ।
@jodhasingh1564
@jodhasingh1564 17 күн бұрын
GoodVeerJi
@gurdevkaurdhaliwal1374
@gurdevkaurdhaliwal1374 17 күн бұрын
Good.bata.chukar. 12:48 12:55
@pritpalsingh5150
@pritpalsingh5150 17 күн бұрын
Bhai Amrit pal Singh ji jindabad
@vikramjitsingh7710
@vikramjitsingh7710 17 күн бұрын
aaj tak sare sease party keta kam de adar te vota mangdia se par eh kesa badlav ya ke mann te mann de mla stage to sedia dankia de rahe ke je kese kol kese hor party da johla hoea ta oh apna padia wichar lawe. jo bande panch banan de like nahe se oh loka mla banate hun satta ena de sir cadh gai.
@paramjitsinghkhalsa9132
@paramjitsinghkhalsa9132 17 күн бұрын
ਬਾਦਲ ਨੇ ਜੇਲਾਂ ਕਿਸੇ ਲਈ ਨਹੀ ਕੱਟੀਆਂ ,ਲੋਕਾ ਨੂੰ ਲੁੱਟ ਣ ਲਈ ਭੇਖ਼ ਕੀਤਾਪੰਜਾਬ ਸਿਰ ਲੱਖਾ ਹਜਾਰ ਕਰੋੜ ਚੜ ਗਿਆ ਪਰ ਇਨਾ ਲੀਡਰਾਂ ਨੇ ਜਹਾਜ ਝੂਟ ਕੇ ਹਜਾਰਾ ਗੰਨਮੈਨ, ਵੱਡੀਆਂ ਜਾਇਦਾਦਾ ਟਰਾਸਪੋਰਟਾਂ ਹੋਟਲ ਬੰਗਲੇ ਤੁਹਾਡੀਆਂ ਨਿਜੀ ਜਾਇਦਾਦ ਕਿਵੇਂ ਵਧ ਗਈ?
@SukhAulakh-pk7cv
@SukhAulakh-pk7cv 17 күн бұрын
Lakin badal di sarkar ena time rahi c ki gl ena ne bandi singha di rahai ta krai nhi c Me akali nu glt nhi bolda lakin akali sarkar vich jine v ne sb chitte de vapari ne te Sikh Kom nu khtm kr rahi aa ehh sarkara ohi sukhbil badal aa jo Amritpal singh Khalsa ji nu glt bolde c
@NarinderSingh-um4yt
@NarinderSingh-um4yt 17 күн бұрын
Bhullar Sahab, akali dibrugarh nahin c gye, Punjab wich hi B class jail wich san
@avtarsingh-yd4mi
@avtarsingh-yd4mi 17 күн бұрын
Simranjit Singh mann Punjab da baber sher
Glow Stick Secret 😱 #shorts
00:37
Mr DegrEE
Рет қаралды 126 МЛН
I MADE A CARDBOARD SWING!#asmr
00:40
HAYATAKU はやたく
Рет қаралды 31 МЛН
Surprise Gifts #couplegoals
00:21
Jay & Sharon
Рет қаралды 31 МЛН
Glow Stick Secret 😱 #shorts
00:37
Mr DegrEE
Рет қаралды 126 МЛН