ਸੁਖਬੀਰ ਨੇ ਅੰਮ੍ਰਿਤਪਾਲ ਸਿੰਘ ਨਾਲ ਆਰ-ਪਾਰ ਦੀ ਲੜਾਈ ਵਿੱਨੀ!

  Рет қаралды 73,235

Amrit Parsar

Amrit Parsar

Ай бұрын

ਸੁਖਬੀਰ ਨੇ ਅੰਮ੍ਰਿਤਪਾਲ ਸਿੰਘ ਨਾਲ ਆਰ-ਪਾਰ ਦੀ ਲੜਾਈ ਵਿੱਨੀ
#amritparsar #amritpalsingh #khadoorsahib #punjab #elections2024 #sukhbirbadal #shromaniakalidal #dailynews
Non-fictional. Political analysis. Social developments. Economic reports.
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
Editor: Bloggercmsingh.com, where I upload my Bloggs in English.
Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

Пікірлер: 314
@SukhpreetKaur-pn1be
@SukhpreetKaur-pn1be 29 күн бұрын
ਅੰਮ੍ਰਿਤਪਾਲ ਨੇ ਮਾਤਾ ਪਿਤਾ ਨੂੰ ਲੱਖ ਲੱਖ ਵਧਾਈਆਂ
@gursahibgill4167
@gursahibgill4167 28 күн бұрын
Thanks 😢
@user-ui6lb7jn9c
@user-ui6lb7jn9c 28 күн бұрын
Yrry goof infermation
@narinderpalsingh4086
@narinderpalsingh4086 29 күн бұрын
ਸੁਖਬੀਰ ਬਾਦਲ ਮੁਰਦਾਬਾਦ ਮੁਰਦਾਬਾਦ
@thehunterking8711
@thehunterking8711 29 күн бұрын
. _💚ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ💚_ . _💚ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ💚_ . _💚ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ💚_ .
@satwindersingh4727
@satwindersingh4727 29 күн бұрын
ਸੁਖਬੀਰ ਸਿੰਘ ਮੁਰਾਦਾਬਾਦ ਸੁਖਬੀਰ ਸਿੰਘ ਮੁਰਾਦਾਬਾਦ
@SukhdevSingh-pj4qy
@SukhdevSingh-pj4qy 28 күн бұрын
ਸੁੱਖਾ ਹਿਲਾ ਗਿਆ। ਇਨ੍ਹਾਂ ਨੇ ਆਪ ਅਰਦਾਸ ਕੀਤੀ ਹੈ, ਜਿਨੇ ਬੇਅਦਬੀਆਂ ਕੀਤੀਆਂ, ਉਹਨਾਂ ਦਾ ਬੇੜਾ ਗ਼ਰਕ ਹੋਵੇ।
@surjansingh3809
@surjansingh3809 28 күн бұрын
ਸੁੱਖਾ ਬਾਦਲ ਮੁਰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ
@harjeeschekhonz5556
@harjeeschekhonz5556 29 күн бұрын
ਬਾਦਲ ਦਲੀਏ,,, ਡੋਗਰੇ ਤੇ ਪੰਥ ਦੇ ਗੱਦਾਰ ਹਨ,,, ਪੰਥ ਫੈਸਲਾ ਕਰ ਦੇਵੇਗਾ 1 ਜੂਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ 🙏💐🌹♥️💝
@jagjitsingh210
@jagjitsingh210 28 күн бұрын
ਬੇਅਦਬੀ ਕਰਵਾਣ ਵਾਲੇ ਅਕਾਲੀ ਦਲ ਨੂੰ ਸਿੱਖ ਕਦੀ ਮਾਫ਼ ਨਹੀਂ ਕਰਨਗੇ।
@ssd8566
@ssd8566 29 күн бұрын
ਸੁਖਬੀਰ ਬਾਦਲ ਆਪਣੇ ਆਪ ਹੀ ਨਗਾ ਹੋ ਗਿਆ ਪੰਜਾਬ ਵਿੱਚ !!!
@tarsemsohi677
@tarsemsohi677 29 күн бұрын
ਸੁਖਬੀਰ ਇੰਸਾਂ,, ਸਰਸੇ ਵਾਲੇ ਸਾਧ,, ਤੇ, ਹਨੀ ਪ੍ਰੀਤ,, ਕੋਲ ਚਲੇ ਜਾਓ,,
@SukhwinderSinghSukhwinde-tj6ij
@SukhwinderSinghSukhwinde-tj6ij 29 күн бұрын
ਸੁੱਖਾ ਅਮਲੀ R S S ਦਾ ਦੱਲਾ ਸਾਰਿਆ ਨੂੰ ਪਤਾ ਲੱਗ ਗਿਆ। ਮਹਾਨ ਸਿੱਖ ਜਰਨੈਲ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@brothersvideo_007
@brothersvideo_007 25 күн бұрын
Amritpal singh ji jindabad❤🎉🎉🎉🎉🎉🥰
@jagjitsingh210
@jagjitsingh210 28 күн бұрын
ਸਾਰੀਆਂ ਸੀਟਾਂ ਹਾਰਨ ਗੇ ਜਮਾਨਤ ਭੀ ਨਹੀ ਬਚਾ ਪਾਉਣਗੇ।
@jagjitsingh210
@jagjitsingh210 28 күн бұрын
ਬੇਅਦਬੀ ਦੇ ਦੋਸ਼ੀ ਹਨ ਸੁਖਵੀਰ ਬਾਦਲ।ਜਦ ਇਹ ਪਾਵਰ ਵਿੱਚ ਸੀ ਤਦ ਯਾਦ ਨਹੀਂ ਆਈ ਬੰਦੀ ਸਿੱਖਾਂ ਦੀ।
@trueview8984
@trueview8984 29 күн бұрын
ਬੜੇ ਬਾਦਲ ਨੇ ਹਮੇਸ਼ਾ ਪੰਜਾਬ ਨਾਲ ਦ੍ਰੋਹ ਕਮਾਇਆ, ਛੋਟਾ ਬਾਦਲ ਹੁਣ ਸਰਪੰਚੀ ਦੀ ਚੋਣ ਵੀ ਨਹੀਂ ਜਿੱਤ ਸਕਦਾ,
@sachdiawaaj3738
@sachdiawaaj3738 28 күн бұрын
ਅਕਾਲੀ ਹਾਂ ਪਰ ਇਹਨਾਂ ਦੀ ਬਕਵਾਸ ਸੁਣ ਸੁਣ ਕੇ ਹੀ ਭਾਈ ਅੰਮ੍ਰਿਤਪਾਲ ਨੂੰ ਧੜੱਲੇ ਨਾਲ ਜਿਤਾਉਣ ਦਾ ਫੈਸਲਾ ਲਿਆ ਬਲਕਿ ਪੂਰੇ ਪੰਜਾਬ ਵਿੱਚ ਅਕਾਲੀ ਦਲ ਦੀ ਵੋਟ ਬੈਂਕ ਖਤਮ ਹੋ ਗਿਆ
@tejvinderpalsingh428
@tejvinderpalsingh428 29 күн бұрын
ਪੰਜਾਬ ਬੱਚਾਣਾ.... ਕੋਈ ਕਾਲੀ.... ਕੌਈ ਝਾੜੂ.....ਕੌਈ ਬੀਜੇਪੀ..... ਕੌਈ ਹੱਥ ਨਹੀਂ ਲਿਆਣਾ.... ਪੰਜਾਬੀ ਨੌਜੁਵਾਨ ਜਿਤਾਓ.... ਨਸ਼ੇ ਭਜਾਓ.... ਪੰਜਾਬ ਬਚਾਓ 🚩🚩🚩🚜🚜🚜🚜🚩🚩🚩🚩
@sarwansingh1089
@sarwansingh1089 26 күн бұрын
❤❤111
@narinderpalsingh4086
@narinderpalsingh4086 29 күн бұрын
ਬਾਦਲ ਕਾਲੀ ਦਲ ਮੁਰਦਾਬਾਦ, ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ
@rampreetgrewal1138
@rampreetgrewal1138 29 күн бұрын
ਅਮ੍ਰਿਤ ਪਾਲ ਸਿੰਘ ਦੀ ਜਿੱਤ ਹੋਵੇਗੀ। ਸੁਖਬੀਰ ਬਾਦਲ ਦਾ ਅੰਤ ਆ ਗਿਆ ਹੈ ਕਿਓਂ ਕਿ ਇਹਨਾ ਨੇ ਸਿੱਖ ਕੌਮ ਦਾ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਬਾਦਲਾਂ ਨੂੰ ਜੁੱਤੀਆਂ ਤੋਂ ਬਿਨਾ ਕੁਝ ਹੋਰ ਨਹੀ ਮਿਲੇਗਾ।
@SurjitSingh-ep8qy
@SurjitSingh-ep8qy 28 күн бұрын
ਆਇਆ ਅੰਤ ਨਾ ਭਜਿਆ ਜਾਈ
@jagjitsingh210
@jagjitsingh210 28 күн бұрын
ਸੁਖਵੀਰ ਬਾਦਲ ਆਰਐਸਐਸ ਦਾ ਏਜੰਟ ਹੈ।
@jagjitsingh210
@jagjitsingh210 28 күн бұрын
ਸਿੱਖ ਕੌਮ ਦਾ ਗੱਦਾਰ ਹੋਵੇਗਾ ਜੋ ਬਾਦਲ ਦਲ ਨੂੰ ਵੋਟਾਂ ਪਾਵੇਗਾ।ਬਾਦਲ ਦਲ ਨੇ ਸਿੱਖ ਕੌਮ ਦਾ ਨਾਸ ਕੀਤਾ ਹੈ।
@BalkarSingh-ty2sj
@BalkarSingh-ty2sj 28 күн бұрын
ਅਮਰਿਤਪਾਲ ਸਭ ਨੂੰ ਹਊਆ ਸੁਪਨਿਆਂ ਵਿੱਚ ਭੀ ਨਜਰ ਆ ਰਿਹਾ ਹੈ ਖਾਸ ਕਰ ਅਕਾਲੀਆਂ ਨੂੰ ਜਿਸਦਾ ਅੰਤ ਹੋ ਗਿਆ ਹੈ।
@JaswantKahlon-bg6zd
@JaswantKahlon-bg6zd 28 күн бұрын
ਅਮ੍ਰਿਤਪਾਲ ਸਿੰਘ ਜਿਦਾਬਾਦ ਸੁਖਬੀਰ ਬਾਦਲ ਮੁਰਾਦਾਬਾਦ
@davinderkaur4271
@davinderkaur4271 29 күн бұрын
ਸੁਖੇ ਗਪੀ ਅਮਲੀ ਤੈਨੂੰ ਕੋਈ ਸੀਟ ਨਹੀ ਮਿਲਣੀ
@surjansingh3809
@surjansingh3809 28 күн бұрын
ਇਸ ਤਰ੍ਹਾਂ ਹੀ ਇਹ ਦੀਪ ਸਿੱਧੂ ਨੂੰ ਕਹਿ ਰਹੇ ਸਨ
@ZorawarSingh91
@ZorawarSingh91 28 күн бұрын
ਸੁਖਬੀਰ ਬਾਦਲ ਬੀ ਜੇ ਪੀ ਦਾ ਦਲਾ ਏ
@balwindersingh-wr4gv
@balwindersingh-wr4gv 29 күн бұрын
ਇਹ ਸੁੱਖਾ ਅਮਲੀ ਪੰਥ ਦਾ ਗਦਾਰ ਹੈ। ਇਹਦੀ ਬਕਵਾਸ ਕੋਈ ਨਹੀਂ ਸੁਣਦਾ।
@jagjitsingh210
@jagjitsingh210 28 күн бұрын
Bai ਅੰਮ੍ਰਿਤਪਾਲ ਸਿੰਘ ਜਿੰਦਾਬਾਦ।
@gurjotbhinder6680
@gurjotbhinder6680 28 күн бұрын
ਕੌਮ ਨੂੰ ਪਤਾ ਲੱਗ ਗਿਆ ਕਿ ਕੌਣ ਦਲਾ ਹੈ
@jaskiratsingh4214
@jaskiratsingh4214 28 күн бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ, ਭਾਈ ਅੰਮਿੑਤਪਾਲ ਸਿੰਘ ਜੀ ਦੀ।
@narindersingh2387
@narindersingh2387 29 күн бұрын
ਜਥੇਦਾਰ ਸਾਭ ਨੂ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਨੇ ਵੀ ਅਮ੍ਰਿਤ ਛਕਣਾ ਹੋਵੇ ਉਹ ਅਕਾਲੀ ਦਲ ਤੋਂ ਸਰਟੀਫਿਕੇਟ ਲਏ ਕਿ ਉਹ ਅਜੈਂਸੀਆ ਦਾ ਬੰਦਾ ਨਹੀਂ ਹੈ
@vanshdeepsingh9438
@vanshdeepsingh9438 28 күн бұрын
ਸੁਖਬੀਰ ਬਾਦਲ ਦੱਲਾ ਬੰਦਾ ਇਨਾ ਕੰਜਰਾ ਹੱਜਮ ਨਹੀਂ ਹੁੰਦਾ
@paramjitsingh6295
@paramjitsingh6295 29 күн бұрын
ਅਸੀ ਅਕਾਲੀ ਸੀ ਪਰ ਹੁਨ ਬਾਦਲ ਪਰਵਾਰ ਨੂੰ ਵੌਟ ਨੀ ਪੌਦੇ
@sonuphotography09
@sonuphotography09 29 күн бұрын
ਬਾਦਲ ਦੱਲ ਗੱਦਾਰਾਂ ਦਾ ਟੱਬਰ
@paramjitsingh6295
@paramjitsingh6295 29 күн бұрын
ਬਠਿੰਡੇ ਵਾਲਿਉ ਪਤਾ ਲੱਗ ਗਿੰਆ ਬਾਦਲ ਟੌਲਾ RSS ਬੱਦੇ ਨੇ
@surjansingh3809
@surjansingh3809 28 күн бұрын
ਜਾਗਦੀ ਜ਼ਮੀਰ ਵਾਲਾ ਕੋਈ ਵੀ ਹਿੰਦੂ ਸਿੱਖ ਬਾਦਲ ਦਲ ਨੂੰ ਵੋਟਾਂ ਨਾ ਪਾਇਆ ਇਹ ਟੱਬਰ ਕੌਮ ਦਾ ਗੱਦਾਰ ਹੈ
@sukhwindersingh6460
@sukhwindersingh6460 29 күн бұрын
ਸੁੱਖਾ ਅਮਲੀ ਬੇੜਾ ਗਰਕ ਹੋ ਜੇ ਇਹਨਾਂ ਦਾ ਸਾਰਿਆਂ ਦਾ ਸਾਰੀ ਟੀਮ ਦਾ
@sukhrajsamra2436
@sukhrajsamra2436 29 күн бұрын
ਜੇ ਗੁਰੂ ਦੇ ਨਹੀ ਬੱਨੇ ਤਾ ਕੋਮ ਦੇ ਕੀ ਬੱਨਣ ਗੇ
@SurjitSingh-rd1ih
@SurjitSingh-rd1ih 28 күн бұрын
ਪਰਮਾਤਮਾ ਦੀ ਲਾਠੀ ਦੀ ਅਵਾਜ਼ ਨਹੀਂ ਆਉਂਦੀ ਜੀ ਇਹਨਾਂ ਦਾ ਵੀ ਪਾਪ ਦਾ ਘੜਾ ਭਰ ਚੁੱਕੀਆਂ ਹੈ ਜੀ
@dalbirsingh5890
@dalbirsingh5890 28 күн бұрын
ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਹ ਪਿੰਡ ਵੱਲ ਭੱਜਦਾ ਗਿੱਦੜਾਂ ਦੀ ਗਿਣਤੀ ਪੰਜਾਬ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ
@BalkarSingh-ty2sj
@BalkarSingh-ty2sj 28 күн бұрын
ਬਹੁਤ ਬਕਵਾਸ ਹੋ ਰਿਹਾ ਹੈ ਨੈੱਟ ਤੇ ਪੰਥ ਦੋਖੀਆ ਵੱਲੋ ਜਿਸ ਦਿਨ ਤੇ ਅਮਰਿਤਪਾਲ ਨੇ ਫੈਸਲਾ ਲਿਆ ਹੈ ਆਜਾਦ ਉਮੀਦਵਾਰ ਵੱਲੋ ਇਲੈਕਸ਼ਨ ਲੜਨ ਦਾ।
@hardeepsinghsohal6639
@hardeepsinghsohal6639 28 күн бұрын
ਮੈਂ ਪਹਿਲਾਂ ਸ਼ਰਾਬ ਪੀਂਦਾ ਸੀ ਅੰਮ੍ਰਿਤਪਾਲ ਸਿੰਘ ਦੇ ਪ੍ਰਚਾਰ ਸਿੱਖੀ ਦਾ ਕਰਨ ਤੇ ਸ਼ਰਾਬ ਛੱਡ ਕੇ ਅੰਮ੍ਰਿਤ ਛਕ ਲਿਆ ਹੈ ਜੀ
@raghbirsohal1697
@raghbirsohal1697 28 күн бұрын
ਦੇਖਣ ਵਿੱਚ ਆਇਆ ਹੈ ਕਿ ਜਿੰਨਾ ਸਰਕਾਰ ਤੇ ਵਲਟੋਹੇ ਵਰਗੇ ਉਸਤੇ ਦੋ ਕੂਝ ਕਰ ਬੋਲ ਰਹੇ ਹਨ ਅੰਮ੍ਰਿਤਪਾਲ ਸਿੰਘ ਦੀ ਗੁੱਡੀ ਚੜ੍ਹਦੀ ਜਾਂ ਰਹੀ ਹੈ।
@arshbajwa3541
@arshbajwa3541 28 күн бұрын
ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਵਹਿਗੁਰੂ ਜੀ ਆਪ ਹੀ ਪਹਿਰਾਵਾ ਬਦਲ ਦੇਂਦੇ ਹਨ, ਕੁਤਿਓ ਤੁਹਾਡਾ ਜਵਾਨੀ ਬਰਬਾਦ ਕਰਨ ਦਾ ਬੰਦ ਹੋ ਜਾਣਾ
@bhajansinghriar7020
@bhajansinghriar7020 28 күн бұрын
ਬਾਬਾ ਜਰਨੈਲ ਸਿੰਘ ਜੀ ਤੇ ਭੀ ਉਨੀ ਦਿਨੀ ਵਿਰੋਧੀਆਂ ਵਲੋਂ ਇਹੋ ਜਿਹੇ ਹਮਲੇ ਹੋਏ ਸਨ।
@BikramBajwa-qe1ci
@BikramBajwa-qe1ci 28 күн бұрын
ਸੁਖੇ ਅਮਲੀ ਤੇਰਾ ਗਾਤਰਾ ਦੱਸ ਕਿਥੇ ਐ। ਪੰਗਾ ਤੇਰਾ ਗੁਰੂ ਦੇ ਨਾਲ ਹੈ, ਭੱਜ ਲੈ ਕਿਥੋ ਤੱਕ ਭੱਜੇਂ ਗਾ।
@narinderpalsingh4086
@narinderpalsingh4086 29 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਬਾਹਰ ਆਉਣ ਤੇ ਤੁਸੀ ਦੇਖੋਗੇ ਕਿ ਪੂਰਾ ਪੰਜਾਬ ਉਹਨਾ ਦੇ ਨਾਲ ਹੋਵੇਗਾ
@tarsemsohi677
@tarsemsohi677 29 күн бұрын
ਬਹੁਤ ਵਧੀਆ ਵਿਚਾਰ ਜੀ,,
@santokhsingh-ss6hl
@santokhsingh-ss6hl 29 күн бұрын
ਸੁੱਖੇ ਗੱਪੀ ਦੀ ਬੰਦੀ ਸਿੰਘਾ ਦੀ ਰਿਹਾਈ ਬਾਰੇ ਘਟੀਆ ਸੋਚ ਵੇਖਲੋ
@sukhrajsamra2436
@sukhrajsamra2436 29 күн бұрын
ਬਾਦਲੋ ਬਹੁਤ ਬਣਾਅ ਲਿਆ ਕੋਮ ਨੂ ਬਹੁਤ ਲੁੱਟ ਲਿਆ ਹੁਣ ਛੱਡਦਿਓ
@kamaljeetsinghhunjan6892
@kamaljeetsinghhunjan6892 29 күн бұрын
ਅਕਾਲੀ ਦਲ ਬਾਦਲ ਦੀ ਚੰਗੀ ਤਰ੍ਹਾਂ ਫੱਟੀ ਪੋਚ ਦਿਓ ਪੰਜਾਬੀਓ ਇਸ ਵਾਰੀ ਵੀ।
@surjansingh3809
@surjansingh3809 28 күн бұрын
ਬਿਲਕੁਲ ਠੀਕ ਕਿਹਾ ਵੀਰ ਜੀ ਧੰਨਵਾਦ ਜੀ
@Teksingh-qw4zu
@Teksingh-qw4zu 29 күн бұрын
ਪੰਜਾਬ ਦੀ ਕਹਾਵਤ ਹੈ ਸਜ ਤੇ ਬੋਲੇ ਛਾਜਲੀ ਵੀ ਬੋਲੇ
@user-sl5gw1ns5m
@user-sl5gw1ns5m 28 күн бұрын
ਬਹੁਤ ਵਧੀਆ ਵਿਚਾਰ ਜੀ।🙏
@GurmeetSingh-yz3jt
@GurmeetSingh-yz3jt 28 күн бұрын
ਬਾਦਲ ਐਂਡ ਕੰਪਨੀ ਨੇ ਅਕਾਲੀ ਦਲ ਦੀਆਂ ਭੇਡਾਂ ਦੀ ਉੱਨ ਲਾਹ ਕੇ ਬੱਸਾਂ ਅਤੇ ਹੋਟਲ ਬਣਾਏ। ਹੁਣ ਚੋਰੀ ਦੀ ਜਾਇਦਾਦ ਦੀ ਰੱਖਿਆ ਕਰਨੀ ਬਿਨਾ ਕੁਰਸੀ ਤੋ ਔਖੀ ਹੈ ਇਸੇ ਕਰਕੇ ਅੰਮ੍ਰਿਤਪਾਲ ਤੋਂ ਡਰ ਲਗਦਾ।ਕਿ ਪੰਥ ਅਤੇ ਐਸਜੀਪੀਸੀ ਹੱਥੋਂ ਗਈ। ਹਾਏ ਰੱਬਾ ਬਚਾਈਂ ਦਾਤਾ ਪੰਥ ਦੇ ਨਾਂ ਤੇ ਲੁੱਟਣ ਵਾਲਿਆ ਤੋਂ।
@jogi8914
@jogi8914 28 күн бұрын
ਅਕਾਲੀ ਦਲ ਬਾਦਲ (ਸੁਖਬੀਰ) ਖ਼ਤਮ । ਹੁਣ ਸਮਾਂ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ❤❤❤
@user-lc7xq1nn8v
@user-lc7xq1nn8v 28 күн бұрын
ਹਰ ਰੋਜ਼ ਰੋਜ਼ ਬਹਿਸ ਬਹਿਸ ਦਾ ਰੌਲਾ ਬੰਦ ਕਰੋ। ਵਲਟੋਹਾ ਸਾਹਿਬ ਅਤੇ ਸ੍ਰ ਅੰਮ੍ਰਿਤਪਾਲ ਸਿੰਘ ਦੋਹਾਂ ਧਿਰਾਂ ਨੇ ਆਪਣਾ ਆਪਣਾ ਪੱਖ ਜਨਤਾ ਦੀ ਕਚਿਹਰੀ ਵਿੱਚ ਰੱਖ ਦਿੱਤਾ ਜਿਸ ਦਾ ਫ਼ੈਸਲਾ ਚਾਰ ਜੂਨ ਹੋ ਜਾਣਾ। ਜਿਸ ਦੇ ਹੱਕ ਜਨਤਾ ਫਤਵਾ ਦੇਵੇ। ਸਿਰਫ਼ ਉਸ ਨੂੰ ਅਧਿਕਾਰ ਉਹ ਸਿਆਸਤ ਵਿੱਚ ਵਿਚਰੇ। ਦੂਜੇ ਨੂੰ ਕੋਈ ਅਧਿਕਾਰ ਨਹੀਂ ਸਿਆਸਤ ਕਰਨ ਦਾ
@sachdiawaaj3738
@sachdiawaaj3738 28 күн бұрын
ਭਾਈ ਸਾਹਿਬ ਅਸਲ ਵਿੱਚ ਇਸ ਚੋਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਕੌਮ ਦੀ ਅਗਵਾਈ ਕਰਨਗੇ ਬਾਦਲ ਪਰਿਵਾਰ ਬਿਲਕੁਲ ਖਤਮ ਹੋ ਜਾਊਗਾ
@avtarsingh2531
@avtarsingh2531 28 күн бұрын
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ।ਧੰਨਵਾਦੀ ਹੋਵਾਂਗੇ।
@amolaksingh8954
@amolaksingh8954 28 күн бұрын
ਚਚਲ ਜੀ ਪਕਾਸ ਚੰਦ ਸਖਵੀਰ ਇਸਾ ਕਹੌ ਸਿੰਘ ਸਬਦ ਨਾਲ ਇਨਸਾਫ ਕਰੋ ਇਨਾ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ
@r.p.singhsekhon795
@r.p.singhsekhon795 28 күн бұрын
ਬਾਦਲ ਦਲ ਦਾ ਅੰਤ ਆ ਗਿਆ ਭਾਈ ਅਮ੍ਰਿਤਪਾਲ ਸਿੰਘ ਤੋਂ ਡਰ ਲਗਦਾ ੨੦੨੭ ਵਿੱਚ ਪੰਜਾਬ ਸਾਰਾ ਭਾਈ ਸਾਹਿਬ ਨਾਲ ਖੜੇਗਾ
@activegita
@activegita 29 күн бұрын
Full support Bhai amritpal Singh ji Khalsa ❤🙏
@raniya-wl2gy
@raniya-wl2gy 28 күн бұрын
ਵੀਰ ਜੀ ਸੁਖਬੀਰ ਬਾਦਲ ਦਾ ਚੇਹਰਾ ਕੌਮ ਦੇ ਸਾਮ੍ਹਣੇ ਨੰਗਾ ਹੋਗਿਆ ਹੈ ਇਹ ਬਹਿ ਰੂਪੀਆ ਹੈ ਇਹਨਾ ਕੁਰਸੀ ਖਾਤਰ ਸੋਧਾ ਸਾਧ ਨੂੰ ਮਾਫ਼ੀ ਸੋਧਾ ਸਾਧ ਦਾ ਕੇਸ਼ ਵਾਪਿਸ ਲੈਣਾ ਬਿਹਬਲ ਬਰਗਾੜੀ ਕੋਟ ਕਪੂਰੇ ਸਿਮਰਨ ਕਰਦੇ ਸਿੰਘਾਂ ਤੇ ਗੋਲੀਆ ਚਲਾ ਕੇ ਦੋ ਸਿੰਘ ਸ਼ਹੀਦ ਕੀਤੇ ਅਤੇ ਅਨੇਕਾਂ ਸਿੰਘ ਜਖਮੀ ਕੀਤੇ ਨੇ ਭਾਈ ਗੁਰਦੇਵ ਸਿੰਘ ਜੀ ਕੋਂਕੇ ਨੂੰ ਸ਼ਹੀਦ ਇਹਨਾ ਕਰਵਾਇਆ ਸੀ ਸਿੱਖਾਂ ਦਾ ਕਾਤਲ D G P ਸੈਣੀ ਅਤੇ ਜਾਲਮ ਪੁਲੀਸ ਅਫ਼ਸਰ ਲਾਏ ਸਿੱਖੀ ਦਾ ਬੁਹਤ ਨੁਕਸਾਨ ਕੀਤਾ ਹੈ
@sarbjitkaur6839
@sarbjitkaur6839 26 күн бұрын
Guru sahib aap kla vrtange always victory of truth
@shahdevsingh7951
@shahdevsingh7951 29 күн бұрын
ਜੇ ਸਾਰੇ ਸਿੱਖ ਸਿੱਖ ਰਾਜ ਨਾਲ਼ ਨਹੀਂ ਸਹਿਮਤਿ ਬਹੁਤੇ ਸਿੱਖ ਧਰਮ ਨਾਲ਼ ਵੀ ਨਹੀਂ ਸਹਿਮਤਿ ਗੈਰ ਸਿੱਖ ਬਾਬਿਆਂ ਨੂੰ ਮੰਨ ਰਹੇ ਹਨ ਜੀ ਵਾਹਿਗੁਰੂ ਜੀ
@amriksingh-sj6zr
@amriksingh-sj6zr 28 күн бұрын
nice presentation
@ramjitsingh2236
@ramjitsingh2236 29 күн бұрын
God sir
@psingh-3073
@psingh-3073 28 күн бұрын
ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਅਪੀਲ: ਸਮੂਹ ਵੋਟਰਾਂ ਨੂੰ ਅਪੀਲ ਹੈ ਕਿ ਆਪਣੀ ਵੋਟ ਜਰੂਰ ਪਾਉ ਅਤੇ ਵਾਲਟੋਹੇ ਦੀ ਜ਼ਮਾਨਤ ਜ਼ਬਤ ਹੋਣੀ ਚਾਹੀਦੀ ਹੈ।
@gurpreetsingh-ri7jw
@gurpreetsingh-ri7jw 29 күн бұрын
RSS da sab ton wada Dalal tan Parkash Singh badal si 😂😂😂😂😂😂
@SurjitSingh-ep8qy
@SurjitSingh-ep8qy 28 күн бұрын
ਸਿੰਘ ਕੱਟ ਦਿਓ ਚੰਦ ਲਿਖਿਆ ਕਰੌ ਜੀ
@gurpreetsingh-ri7jw
@gurpreetsingh-ri7jw 27 күн бұрын
@@SurjitSingh-ep8qy guru nanak dev ji de bete ne bhi apne naam ke peeche chand lagaya tha
@baljitkaurcanada
@baljitkaurcanada 28 күн бұрын
Thanks sir
@user-lc7xq1nn8v
@user-lc7xq1nn8v 28 күн бұрын
2027 ਵਿਧਾਨ ਸਭਾ ਵਿੱਚ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਨੂੰ 92 ਸੀਟਾਂ ਤੇ 117 ਸੀਟਾਂ ਤੇ ਜਿਤਾਉਣਾ ਅੱਜ ਤੋਂ ਹੀ ਪ੍ਰਣ ਕਰ ਲੳ ਪੰਜਾਬ ਦੇ ਪੁੱਤਰੋ
@mukhtiarmultani1318
@mukhtiarmultani1318 28 күн бұрын
100% true analysis.
@armaansinghsidhu3796
@armaansinghsidhu3796 28 күн бұрын
ਸੁਖਬੀਰ ਇੰਸ਼ਾ ਮੁਰਦਾਬਾਦ
@sachdiawaaj3738
@sachdiawaaj3738 28 күн бұрын
ਇਸ ਬਕਵਾਸ ਦਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਣਾ
@harjitlitt1375
@harjitlitt1375 28 күн бұрын
Very good analysis ji
@jagjitsingh210
@jagjitsingh210 28 күн бұрын
Sukhbir ਬਾਦਲ ਮੁਰਦਾਬਾਦ।
@user-ze8tl3le9t
@user-ze8tl3le9t 28 күн бұрын
ਜਦ ਭਾਈ ਅੰਮਿ੍ਪਾਲ ਸਿੰਘ ਬਾਹਰ ਆਉਣਗੇ,,,,,ਕਾਲੀਦਾਲ,,,ਵਾਲੇ ਦੇਸੋਂ ਬਾਹਰ ਭੱਜਣ ਦੀ ਤਿਆਰੀ ਕਰਨਗੇ
@maineastcarwash4274
@maineastcarwash4274 29 күн бұрын
Akali dal Finished after this election
@MohanSingh-zu7cn
@MohanSingh-zu7cn 28 күн бұрын
ਅਮ੍ਰਿਤਪਾਲ ਸਿੰਘ ਤਾ ਸਿਖ ਰਹਿਤ ਧਾਰਨ ਕਰ ਲਿਆ ਤੁਸੀ ਆਰ ਐਸ ਐਸ ਦੀ ਅਤੇ ਸਰਸੇ ਸਾਧ ਦੀ ਬੁਕਲ ਤੋ ਕਦ ਬਾਹਰ ਆਉਣਾ
@kulwantsingh3183
@kulwantsingh3183 22 күн бұрын
ਸੁਖਬੀਰ ਬਾਦਲ ਇੱਕ ਸੱਚ ਤਾਂ ਜ਼ਰੂਰ ਬੋਲਦਾ ਹੈ ਇਸ ਦਾ ਪਿਉ ਪ੍ਰਕਾਸ਼ ਬਾਦਲ ਤਾਂ ਸੈਂਟਰ ਸਰਕਾਰਾਂ ਦਾ ਪੱਕਾ ਏਜੰਟ ਸੀ ਜੀ ਵਾਹਿਗੁਰੂ ਸਾਹਿਬ ਜੀ
@JaswantSingh-jn6ii
@JaswantSingh-jn6ii 24 күн бұрын
ਫੈਸਲਾ ਪੰਜਾਬ ਦੇ ਲੋਕਾਂ ਦੇ ਹਥ ਹੇ ਅਪਣੀ ਜ਼ਮੀਰ ਜਗਾਈ ਰਖਣਗੇ ਅਮ੍ਰਿਤਪਾਲ ਨੂ ਵੋਟ ਪਾੳਣਗੇ
@SikanderSingh-ve7us
@SikanderSingh-ve7us 28 күн бұрын
❤ਬਹੁਤ ਵਧੀਆ ਵਿਚਾਰ ਹਨ ਜੀ ॥
@GurdeepJatana
@GurdeepJatana 29 күн бұрын
ਬਠਿੰਡੇ ਵਾਲਿਉ,ਤੁਸੀ,ਵੀ,ਸਰਮ,ਕਰੋ
@SukhwinderSingh-tr6jv
@SukhwinderSingh-tr6jv 28 күн бұрын
ਅੰਮਿੑਤਪਾਲ ਸਿੰਘ ਜਿੱਤਿਆ ਪਿਆ ਐਲਾਨ ਹੀ ਬਾਕੀ ਹੈ । ਵਲਟੋਹੇ ਦੇ ਮੂੰਹ ਤੇ ਕਾਲਖ ਮਲੀ ਜਾਵੇਗੀ।
@bikramjitsingh3255
@bikramjitsingh3255 29 күн бұрын
Very nice ji ❤
@balvindersandhar4657
@balvindersandhar4657 28 күн бұрын
ਬਾਦਲ ਦਲ ਬਠਿੰਡੇ ਵਾਲੀ ਸੀਟ ਵੀ ਹਾਰ ਜਾਵੇਗਾ ਸੁੱਖਵੀਰ ਬਾਦਲ ਦੇ ਭਾਸ਼ਨ ਨੇ ਲੋਕਾਂ ਦੇ ਮਨ੍ਹ ਹੀ ਬਦਲ ਦਿੱਤੇ
@ravneetkaurbhullar9254
@ravneetkaurbhullar9254 29 күн бұрын
❤AMARTIPAL SINGH❤ ❤❤❤❤❤❤❤❤
@ajaibsingh3873
@ajaibsingh3873 25 күн бұрын
ਬੜੇ ਵੱਡੇ ਵੱਡੇ ਸ਼ਰਾਬੀ ਕਬਾਬੀ, ਚੋਰ ਉੱਚੇਕੇ ਗੁਰੂ ਦੇ ਲੜ ਲੱਗ ਕੇ ਤਰ ਗਏ। ਬਹੁਤ ਉਧਾਰਨਾਂ ਸਿੱਖ ਇਤਿਹਾਸ ਵਿੱਚ ਮਿਲਦੀਆਂ ਹਨ
@jagjitsingh210
@jagjitsingh210 28 күн бұрын
Boycott ਸੁਖਬੀਰ ਬਾਦਲ।
@baldhirsingh5016
@baldhirsingh5016 28 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਗਦਾਰਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ
@JaswantSingh-jn6ii
@JaswantSingh-jn6ii 24 күн бұрын
ਇਕ ਚੀਜ਼ ਹੋਰ ਵਿਲਖਣ ਹੋਵੇਗੀ ਕਿ ਸੰਸਾਰ ਭਰ ਵਿਚ ਇਹ ਸੁਨੇਹਾ ਭੀ ਜਾਵੇਗਾ ਕਿ ਪੰਜਾਬ ਕੀ ਚਹੁੰਦਾ ਹੈ ਪੰਜਾਬ ਔਰ ਸਿਖ ਸੋਚ ਕੀ ਹੈ ਜੋਂ ਸਿਖ ਵਿਦੇਸ਼ਾਂ ਵਿਚ ਆਜ਼ਾਦੀ ਦੀ ਲੜਾਈ ਲੜੀ ਰਹੇ ਹਨ ਸਾਤਮੲਈ ਤਰੀਕੇ ਸੋ ੳਸ ਸੋਚ ਨੂੰ ਬੜਾਵਾ ਮਿਲੇਗਾ ਸਟੈਂਪ ਲਗੇਗੀ ਆਜ਼ਾਦੀ ਦਾ ਰਾਹ ਪਧਰਾ ਹੁੰਦਾ ਹੈ
@sandychahal6551
@sandychahal6551 28 күн бұрын
ਬਿਲੀ ਪਹਿਲਾਂ ਹੀ ਬਾਹਰ ਸੀ ਪਰ ਪਛਾਣ ਹੁਣ ਆੳਣ ਲੱਗੀ ਸਿਖਾਂ ਨੂੰ
@avtarcheema1826
@avtarcheema1826 28 күн бұрын
Very nice
@HarpalSingh-wr9iv
@HarpalSingh-wr9iv 29 күн бұрын
You are right. Cat is out of bag.
@user-yq9lt9qo3s
@user-yq9lt9qo3s 26 күн бұрын
❤ BEAUTIFUL
@JoginderSingh-nw5xr
@JoginderSingh-nw5xr 21 күн бұрын
Waheguru kirpa kare
@harmohitsinghkang8809
@harmohitsinghkang8809 16 күн бұрын
ਸੁਂਖਾ ਲਗਦਾ ਖਿਸਕ ਗਿਆ ਸ੍ਰੋਮਣੀ ਅਕਾਲੀ ਦਲ ਅਮ੍ਰਿਤਪਾਲ ਸਿੰਘ ਨਾ ਹੋ ਜੇ ਵਹਿਗੁਰ ਵਹਿਗੁਰ ❤❤❤❤❤❤
@smsmahal3805
@smsmahal3805 28 күн бұрын
Bahaut khoob viakhiya .
@jaskiratsingh4214
@jaskiratsingh4214 28 күн бұрын
ਖਾਲਿਸਤਾਨ ਤੋਂ ਬਿਨਾ ਪੰਜਾਬ ਦਾ ਕੋਈ ਹੱਲ ਨਹੀਂ ਹੈ।
@user-kf1cp1td9z
@user-kf1cp1td9z 29 күн бұрын
Amrit pal singh ji zindabad
@parshansingh-vz8ci
@parshansingh-vz8ci 29 күн бұрын
VEER JI PIAR BHARI SAT SHRI AKAAL JI 🌹🌹
@balwinderbrar2855
@balwinderbrar2855 28 күн бұрын
Bhai Amritpal singh ji jindabad