ਅਨਮੋਲ ਕਵਾਤਰਾ ਨੂੰ ਪੰਜਾਬ ਦਾ ਪੁੱਤਰ ਅਵਾਰਡ ਨਾਲ ਸਨਮਾਨਿਤ | Dhadrianwale

  Рет қаралды 215,382

Emm Pee

Emm Pee

Күн бұрын

Пікірлер: 373
@KamaljitKaur-fy3uu
@KamaljitKaur-fy3uu Жыл бұрын
ਵੀਰ ਅਨਮੋਲ ਕਵਾਤਰਾ ਦੀ ਸੈਲਫਲੈੱਸ ਸੇਵਾ ਨੂੰ ਸਨਮਾਨਿਤ ਹੋਣ ਤੇ ਤਹਿ ਦਿਲੋਂ ਲੱਖ ਲੱਖ ਮੁਬਾਰਕਾਂ ਜੀ 🙏🏻
@ManjitKaur-wl9hr
@ManjitKaur-wl9hr Жыл бұрын
ਭਾਈ ਸਾਹਿਬ ਜੀ ਦੇ ਉਪਦੇਸ਼ ਸਦਕਾ ਬਹੁਤ ਸਾਰੇ ਲੋਕ, ਨੌਜਵਾਨ ਨਿਸ਼ਕਾਮ ਸੇਵਾ ਵੱਲ ਪ੍ਰੇਰਿਤ ਹੋਏ ਹਨ l ਅਨਮੋਲ ਕਵਾਤਰਾ ਇਸਦੀ ਜਿਊਦੀ ਜਾਗਦੀ ਉਦਾਹਰਣ ਹਨ 🙏🙏🙏🙏🙏
@ManjitKaur-wl9hr
@ManjitKaur-wl9hr Жыл бұрын
@@jashanpreetsingh3035 ਸ਼ਾਇਦ ਤੁਸੀਂ ਅਨਮੋਲ ਕਵਾਤਰਾ ਦੀ ਮਲੇਰਕੋਟਲੇ ਵਾਲੀ ਸਪੀਚ ਨਹੀਂ ਸੁਣੀ ਹੋਣੀ, ਸੁਣ ਕੇ ਦੇਖੋ...
@baldevbhullar2394
@baldevbhullar2394 Жыл бұрын
ਵਾਹਿਗੁਰੂ, ਪੰਜਾਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਅਨਮੋਲ ਕਵਤਰੇ ਵਰਗੇ ਕੋਹਿਨੂਰ ਹੀਰੇ, ਅੱਜ ਪੰਜਾਬ ਦੇ ਮੁੱਖ, ਹੀਰੇ, ਇਕੱਠੇ ਹੋਏ ਦੋਹਾ, ਦਾ, ਧਨਵਾਦ, ਵੀ ਰੋgood, more
@gurdevsingh-wc3vb
@gurdevsingh-wc3vb Жыл бұрын
​@@ManjitKaur-wl9hr 😊p ldcegrgdgrhssgenghegdhr😂😂😂😂😂😂😂😂😂😂😂😂😂🎉🎉🎉🎉🎉🎉❤❤❤🎉😮😮😮😮😮😮😮😮😮😮😮
@GurpreetSingh-gz1cc
@GurpreetSingh-gz1cc Жыл бұрын
​ ,
@rashpaallsingh3130
@rashpaallsingh3130 Жыл бұрын
😅
@KamaljitKaur-fy3uu
@KamaljitKaur-fy3uu Жыл бұрын
ਹਰ ਕੋਈ ਆਪਣੇ ਲਈ ਸਨਮਾਨ ਚਾਹੁੰਦਾ ਹੈ ਪਰ ਸਦਕੇ ਜਾਈਏ ਆਪ ਜੀ ਦੀ ਸੋਚ ਦੇ ਕਿ ਤੁਸੀਂ ਸਮੇਂ ਸਮੇਂ ਤੇ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਓ 🙏🏻 ਧੰਨਵਾਦ ਜੀ 🙏🏻
@gureksinghgill8279
@gureksinghgill8279 Жыл бұрын
ਪੰਜਾਬ ਦੇ ਹੀਰੇ ਭਾਈ ਸਾਹਿਬ ਅਨਮੋਲ ਤੇ ਨਿਰਵੈਰ ਵੀਰ ਲੰਬੀਆ ਉਮਰਾ ਹੋਣ ਵੀਰਾ ਦੀਆ ਜੁਗ ਜੁੱਗ ਜੀਓ🙏🙏🙏🙏🙏🙏🙏🙏🙏🙏🙏🙏
@deepasingh6995
@deepasingh6995 Жыл бұрын
ਬਹੁਤ ਵਧੀਆ ਹੋਇਆ ਪੰਜਾਬ ਦਾ ਪੁੱਤਰ ਨਾਮ ਬਹੁਤ ਸੋਹਣਾ ਨਾਮ ਹੈ। ਐਨੀ ਖੁੱਸ਼ੀ ਹੋਈ। ਅੱਖਾਂ ਵਿਚੋਂ ਖੁਸ਼ੀ ਹੰਜੂ ਬਹਿ ਗਏ। ਪੰਜਾਬ ਦਾ ਪੁੱਤਰ ਜ਼ਿੰਦਾਬਾਦ।
@AmandeepSingh-ly8mm
@AmandeepSingh-ly8mm Жыл бұрын
ਢੰਡਰੀਆਂ ਵਾਲੇ ਤੇ ਅਨਮੋਲ ਕਵਾਤਰਾ ਜਿਉਂਦੇ ਰਹਿਣ ਮੇਰੇ ਦੋਵੇਂ ਵੀਰ 🙏🏻🙏🏻🙏🏻
@ManjitKaur-wl9hr
@ManjitKaur-wl9hr Жыл бұрын
ਅਨਮੋਲ ਕਵਾਤਰਾ ਵੀਰ ਦੀ ਨਿਸ਼ਕਾਮ ਸੇਵਾ ਨੂੰ ਸੈਲੂਟ ਹੈ 🙏🙏
@GurpreetSingh-le7vc
@GurpreetSingh-le7vc Жыл бұрын
ਅਨਮੋਲ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ
@ministories_narinder_kaur
@ministories_narinder_kaur Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਨੇ ਅਨਮੋਲ ਕਵਾਤਰਾ ਨੂੰ ਪੰਜਾਬ ਦੇ ਪੁੱਤਰ ਦਾ ਅਵਾਰਡ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਸਿਰਫ ਇਹ ਹੀ ਇਕ ਐਸੇ ਪ੍ਰਚਾਰਕ ਹਨ ਜੋ ਧਰਮ ਦੀ ਸਹੀ ਵਿਆਖਿਆ ਕਰ ਰਹੇ ਹਨ ਲੋਕਾਂ ਨੂੰ ਆਪਣੇ ਕੰਮ ਕਰਨ ਦੇ ਨਾਲ-ਨਾਲ ਸਮਾਜ ਭਲਾਈਦੇ ਕੰਮਾਂ ਲਈ ਵੀ ਉਤਸ਼ਾਹਿਤ ਕਰ ਰਹੇ ਹਨ। ਇੰਨੇ ਜ਼ਿਆਦਾ ਇਕੱਠ ਨੂੰ ਕਿਸ ਤਰ੍ਹਾਂ ਉਹ ਸੰਭਾਲ ਲੈਂਦੇ ਹਨ।
@KamaljeetKaur-sx8io
@KamaljeetKaur-sx8io Жыл бұрын
ਵੀਰ ਅਨਮੋਲ ਕਵਾਤਰਾ ਦੀਆਂ ਲੋਕ ਭਲਾਈ ਸੇਵਾਵਾਂ ਲਈ ਇਹ ਐਵਾਰਡ ਦੇ ਕੇ ਦਿੱਤੀ ਆਪ ਜੀ ਦੀ ਹੱਲਾਸ਼ੇਰੀ ਨੌਜਵਾਨੀ ਵਿੱਚ ਸਮਾਜ਼ ਸੇਵਾਵਾਂ ਪ੍ਰਤੀ ਉਤਸ਼ਾਹ ਭਰੇਗੀ ਜੀ 🙏
@baldevbhullar2394
@baldevbhullar2394 Жыл бұрын
ਵਹਿਗੁਰੂ, ਅੱਜ,ਵੇਖਨ, ਜਿਹੜੇ,ਲੋਕ, ਗਾਲ਼ਾਂ, ਕੱਢਦੇ,ਸੀ, ਅੱਜ,ਵੇਖਣ, ਇਕੱਠ,ਕੌਣ,ਸਹੀ,ਕਾਉਣ, ਗਲਤ ਏ, ਵੇਖੋ, ਠਾਠਾਂ ਮਾਰਦਾ ਇਕੱਠ,, ਪੰਜਾਬ ਦੇ ਮੁੱਖ ਹੀਰੇ ਇਕੱਠੇ ਹੋਏ ਦੋਹਾ ਦਾ ਧਨਵਾਦ
@baldevbhullar2394
@baldevbhullar2394 Жыл бұрын
ਵਾਹਿਗੁਰੂ,ਦਾਨ, ਕਰਨਾ,ਐ, ਕਰੋ ਧੰਨ ਧੰਨ, ਉਹ,ਮਾਵਾਂ, ਜਿਹਨਾਂ, ਤਹਾਨੂੰ, ਜਨਮ ਦਿੱਤਾ ਏ, ਪਤਾ, ਹੁੰਦਾ,ਜਵਾ,ਲੈ, ਜਾਣਾ, ਛੋਟਾ, ਹੁੰਦਾ,ਨਾਮ, ਜਪਦਾ, good more than,
@gtoor4608
@gtoor4608 Жыл бұрын
ਮਨ ਖੁਸ਼ ਹੋ ਗਿਆ ਵੀਰੇਅਨਮੋਲ ਰੱਬ ਤੈਨੂੰ ਲੰਬੀ ੳੁਮਰ ਬਖਸ਼ੇ
@drjohal747
@drjohal747 Жыл бұрын
ਭਾਈ ਸਾਹਿਬ ਅਤੇ ਅਨਮੋਲ ਕਵਾਤਰਾ ਅਤੇ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਅਨਮੋਲ ਕਵਾਤਰਾ ਇਸ ਨੂੰ ਬਹੁਤ ਦੇਖਦੇ ਹਾਂ 🎉🎉🎉🎉🎉
@sukhiduggankaur384
@sukhiduggankaur384 Жыл бұрын
ਬਹੁਤ ਵਧੀਆ ਨੋਜਵਾਨ ਹੈਂ ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ, ਇਹ ਜਿਊਂਦੀ ਜਾਗਦੀ ਮਿਸਾਲ ਹੈ ਵਾਹਿਗੁਰੂ ਦਾ ਹੱਥ ਹੈ 🙏🙏🙏🙏👌👌👌❣️
@classical_music_queen
@classical_music_queen Жыл бұрын
ਇਹ ਕੰਮ ਪੰਜਾਬ ਸਰਕਾਰ ਦਾ ਸੀ ਜੋ ਇਹੋ ਜਹੇ ਨੋਜਵਾਨ ਚੰਗੇ ਕੰਮ ਲਈ ਉਤਸਾਹਿਤ ਹੋਣ.. ਧੰਨ ਭਾਈ ਸਾਹਿਬ ਤੁਸੀਂ ਹੌਸਲਾ ਅਫਜਾਈ ਦੇ ਰਹੇ ਹੋ
@gurjotbharur4450
@gurjotbharur4450 Жыл бұрын
ਪਰਉਪਕਾਰੀ ਇਨਸਾਨ ਅਨਮੋਲ ਕਵਾਤਰਾ ਜੀ ਗੁਰਾ ਬਹੁਤ ਵੱਡੀ ਕਿਰਪਾ
@baljeetsidhu67
@baljeetsidhu67 Жыл бұрын
ਸੱਚ ਮੁੱਚ ਹੀ ਪੰਜਾਬ ਦਾ ਪੁੱਤਰ ਜੀ 🙏🏻🙏🏻
@baljeetsidhu67
@baljeetsidhu67 Жыл бұрын
ਬਹੁਤ ਵਧੀਆ ਛੋਟੇ ਵੀਰ ਅਨਮੋਲ ਬਹੁਤ ਬਹੁਤ ਮੁਬਾਰਕਾਂ 👍🏻👍🏻👍🏻
@parmjeetsingh1987
@parmjeetsingh1987 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਘੁਰਕਾ ਤਹਿ-ਤੇ-ਜਿਲਾ-ਫਾਜਿਲਕਾ ਤੋਂ ਜਸਪਰੀਤ ਸਿੰਘ ਤੇ ਪਰਮਜੀਤ ਸਿੰਘ ਬਹੁਤ ਸੋਹਣੇ ਵਿਚਾਰ ਹਨ ਵੀਰ ਜੀ ਦੇ 🙏🙏🙏🙏🙏
@baljeetsidhu67
@baljeetsidhu67 Жыл бұрын
ਹੀਰੇ ਦੀ ਪਰਖ਼ ਇੱਕ ਜੌਹਰੀ ਹੀ ਕਰ ਸਕਦਾ ਹੈ ਜੀ 👏🏼👏🏼👏🏼👏🏼👏🏼👏🏼👏🏼👍🏻👍🏻👍🏻👍🏻
@surindergill9090
@surindergill9090 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਇਸ ਤਰ੍ਹਾਂ ਇਹੋ ਜਿਹੇ ਬੱਚਿਆਂ ਦਾ ਹੌਸਲਾ ਵਧਦਾ ਹੈ ਧੰਨਵਾਦ ਭਾਈ ਸਾਹਿਬ ਜੀ
@kamaljeetsidhu3060
@kamaljeetsidhu3060 Жыл бұрын
ਬਹੁਤ ਵਧੀਆ ਵਿਚਾਰ ਹਨ ਸਾਡੇ ਹੀਰੇ ਲੀਡਰ ਭਾਈ ਸਾਹਿਬ ਜੀ ਦੇ ।
@LovepreetSingh-dp8lj
@LovepreetSingh-dp8lj Жыл бұрын
ਵੀਰ ਜੀ ਨੂੰ ਕੋਟਿ ਕੋਟਿ ਨਮਨ, ਪਰਮੇਸ਼ਵਰ ਦਵਾਰ ਦੀ ਬਹੁਤ ਵੱਡੀ ਉਪਲਬਧੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
@gurjeetkaur9238
@gurjeetkaur9238 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੇ ਸਮੂਹ ਸੰਗਤ ਤੁਸੀਂ ਚੰਗੇ ਉਪਦੇਸ਼ ਦਿੱਤੇਚੰਗੇ ਰਸਤੇ ਚੱਲਣਾ ਹੀ ਇਨਸਾਨੀਅਤ ਹੈ ਜੋ ਅਨਮੋਲ ਬਾਈ ਨੇਦਿਖਾਈ ਇਹੋ ਜਿਹੇ ਹੀਰੇ ਬਹੁਤ ਘੱਟ ਹਨ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਜਾਤਪਾਤ ਭੇਦਭਾਵ ਤੋਂ ਉਪਰ ਉੱਠ ਕੇ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ ਜੀ 🙏
@BalwinderSingh-wo6wh
@BalwinderSingh-wo6wh Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
@only_godcan_judge_me4295
@only_godcan_judge_me4295 Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਅਨਮੋਲ ਕਵਾਤਰਾ... ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਧੰਨਵਾਦ ਭਾਈ ਰਣਜੀਤ ਸਿੰਘ ਜੀ
@NirmalSingh-sy2hj
@NirmalSingh-sy2hj Жыл бұрын
ਬਹੁਤ ਵਧੀਆ ਭਾਈ ਸਾਹਿਬ ਤੁਸੀਂ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸੇਧ ਦਿੰਦੇ ਹੋ 🙏🌹💐🌹💐🙏
@amitsandhu_
@amitsandhu_ Жыл бұрын
ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ
@jitsingh8827
@jitsingh8827 Жыл бұрын
ਭਾਈ ਜੀ ਅਤੇ ਅਨਮੋਲ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@SukhvinderSingh-hq3ti
@SukhvinderSingh-hq3ti 8 күн бұрын
Satnam wahe Guru ji sab te mahr Karo ji ❤❤❤❤❤
@knowthesach
@knowthesach Жыл бұрын
ਵੀਰ ਦਾ ਇਕੱਲਾ ਨਾਮ ਹੀ ਅਨਮੋਲ ਨਹੀਂ ਵੀਰ ਦੇ ਕੰਮ ਵੀ ਅਨਮੋਲ ਹਨ ❤️👍🙏
@simranpreetkaur5913
@simranpreetkaur5913 Жыл бұрын
ਬਹੁਤ ਬਹੁਤ ਵਧੀਆ ਉਪਰਾਲਾ ਜੀ ਇਹ ਸਬ ਕੁਝ ਦੇਖ ਕੇ ਸ਼ਾਇਦ ਕੋਈ ਹੋਰ ਵੀ ਅੱਗੇ ਆਵੇ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏 🙏🙏
@hoteldivine2506
@hoteldivine2506 Жыл бұрын
ਵਾਹਿਗੁਰੂ ਜੀ। ਭਾਈ ਸਾਹਿਬ ਜੀ। ਹੋਰ ਪੰਜਾਬ ਦਾ ਪੁੱਤ ਅਨਮੋਲ ਹੀਰਾ।ਜੀ।ਨੂੰ। ਬਹੁਤ ਬਹੁਤ । ਧੰਨਵਾਦ ਜੀ। ਪਰਮਜੀਤ ਕੌਰ। ਇੰਦੌਰ। ਸੇ
@kalasingh2308
@kalasingh2308 Жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਕੀਤਾ
@RanjitSingh-gn5gf
@RanjitSingh-gn5gf Жыл бұрын
ਬਹੁਤ ਵਧੀਆ ਗੱਲ ਹੈ ਸੇਵਾ ਦੀ ਹੁਣ ਤਾਂ ਦੰਦਾਂ ਵਾਲੇ ਡਾਕਟਰ ਵੀ ਇੱਕ ਦੰਦ ਕਢਵਾਉਣ ਦਾ ਚਾਰ ਤੋਂ ਪੰਜ ਹਜ਼ਾਰ ਰੁਪਏ ਲੈਂਦੇ ਹਨ ਇਨ੍ਹਾਂ ਪੈਸਾ ਇਹਨਾਂ ਨੂੰ ਦੇ ਕੇ ਘਰ ਦਾ ਖਰਚਾ ਕਿਵੇਂ ਚੱਲੂਗਾ
@surindergill9090
@surindergill9090 Жыл бұрын
ਵਾਹਿਗੁਰੂ ਜੀ ਦੋਨੋ ਹੀ ਪੰਜਾਬ ਦੇ ਪੁੱਤ ਅਨਮੋਲ ਹੀਰੇ ਰਣਜੀਤ ਸਿੰਘ ਤੇ ਅਨਮੋਲ
@raghveersingh153
@raghveersingh153 Жыл бұрын
ਬਾਈ ਰਣਜੀਤ ਸਿੰਘ ਢੱਡਰੀਆਂ ਸਭ ਧਰਮਾਂ ਦਾ ਵੀਰ।
@buntykhosla5718
@buntykhosla5718 Жыл бұрын
ਬਹੁਤ ਬਹੁਤ ਵਧਾਈਆਂ ਜੀ ਖਾਲਸੇ ਦੇ ਜਨਮ ਦਿਹੜੇ ਦੀਆਂ ਜੀ
@MakhanSingh-no3wn
@MakhanSingh-no3wn Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🌹 ਅਨਮੋਲ ਵੀਰ ਜੀ ਸੱਚ ਵਿਚ ਹੀ ਅਨਮੋਲ ਹੀਰਾ ਹੈ
@BaljitSingh-cq6sm
@BaljitSingh-cq6sm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@surjitgill662
@surjitgill662 4 ай бұрын
ਅਨਮੋਲ ਕਵਾਤਰੇ ਬਚੇ ਤੈਨੂੰ ਭਾਈ ਸਾਹਿਬ ਦੇ ਜਰੀਏ ਰਬ ਦੇ ਦਰਸ਼ਨ ਹੋ ਗੈ ਸੇਵਾ ਵਰਗਾ ਕੰਮ ਤੁਹਾਨੂੰ ਫਰੀ ਵਿਚ ਮਿਲਿਆ ਆਪ ਬਹੁਤ ਭਾਗਾਂ ਵਾਲੇ ਹੋ ❤❤❤❤❤❤🎉🎉🎉
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਅਨਮੋਲ ਕਵਾਟਰਾ ਨੂੰ ਸਨਮਾਨਤ ਕਰਨ ਤੇ ਭਾੲੀ ਸਾਹਿਬ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ
@pardeepsingh4459
@pardeepsingh4459 Жыл бұрын
He deserves this award👍👍
@PremKumar-qu8te
@PremKumar-qu8te Жыл бұрын
Meni sabanu guru Ji ka kirpa hun sab ke sath bni rhe sasriyagal
@pb13wala42
@pb13wala42 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਅਨਮੋਲ ਵੀਰ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ੇ 🙏🙏🙏🙏
@balbirchana3773
@balbirchana3773 Жыл бұрын
ਉਹ ਦਿਨ ਦੂਰ ਨਹੀ ਸਾਡਾ ਪੰਜਾਬ ਵੀ ਕਰਤੇ ਪੁਰਖ ਦੀ ਬਖਸ਼ਿਸ਼ ਸਦਕਾ ਖੁਸ਼ਹਾਲ ਹੋਵੇਗਾ ਜੇਕਰ ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਅਨਮੋਲ ਜੀ ਵਰਗੇ ਪੰਜਾਬ ਦੀ ਸੇਵਾ ਕਰਨਗੇ ਬਲਵੀਰ ਸਿੰਘ Vancouver Canada
@amritpal9383
@amritpal9383 Жыл бұрын
Anmol Deserve This Award
@majorsingh8647
@majorsingh8647 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਅਨਮੋਲ ਜੀ ਬਹੁਤ ਬਹੁਤ ਮੁਬਾਰਕ। ਵੀਰੇ ਅਕਾਲ ਪੁਰਖ ਕਿ੍ਰਪਾ ਕਰੇ।ਆਪਾ ਰਾਮ ਦੇ ਵਾਹਿਗੁਰੂ ਦੇ ਖੁਦਾ ਦੇ ਪੁੱਤਰ ਬਣਨਾ। ਅੱਜ ਪੰਜਾਬ ਪੁਤੱਰ ਨਾਲ ਸਨਮਾਨਤ ਹੋਏ ਹੋ ਕੱਲ ਨੂੰ ਰੱਬ ਪੁਤਰ ਨਾਲ ਸਨਮਾਨਤ ਹੋਵੋਗੇਉਮੀਦ ਰੱ ਖਦੇ ਹਾਂ ।ਪ੍ਰਮਾਤਮਾ ਲੰਮੀ ਉਮਰ ਤੇ ਤੰਦਰੁਸਤੀ ਬਖਸੇ।ਵਾਹਿਗੁਰੂ ਜੀ
@jaimalsingh7688
@jaimalsingh7688 3 ай бұрын
ਵੀਰ ਅਨਮੋਲ ਕਵਾਤਰਾ ਜੀ ਪਰਮਾਤਮਾ ਵਾਹਿਗੁਰੂ ਆਪ ਜੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਦਮ ਉਪਰਾਲੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karamsingh5360
@karamsingh5360 Жыл бұрын
Anmol ji de parents kine dhan ne jo ehi je sakhsiyat nu janm dita 🙏🙏🙏🙏🙏👑👑👑
@shellynannu9735
@shellynannu9735 Жыл бұрын
Bhut vadiaa gallan tuhadiaa anmol kawatra veer... Tuhade bhut thought sune mai... Te ov real laife nal related bolde o veer.. God bless u veer.. Jeonde vaasde raho veveerrr. . 🎉🎉🎉
@Knowtheanimals-df7ys
@Knowtheanimals-df7ys Жыл бұрын
Bahut hi vadiya kita Sant ji ne Anmol veere nu award aur "Punjab da putt" title deke ❤❤❤
@HarjeetSingh-r4j
@HarjeetSingh-r4j 6 ай бұрын
Waheguru ji ka Khalsa waheguru ji ka fatha
@balwindersingh-nz2hm
@balwindersingh-nz2hm Жыл бұрын
ਅਨਮੋਲ ਪੁੱਤ ਬਹੁਤ ਵਧੀਆ ਉੱਪਰਾਲਾ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਡੇ ਵੀਰ ਹਨ। ਭਾਈ ਸਾਹਿਬ ਨੂੰ ਸੁਣਦੇ ਸੁਣਦੇ ਅਸੀਂ ਆਪ ਵੀ ਅਤੇ ਸਾਡੇ ਪ੍ਰੀਵਾਰ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਜੀ।
@KuldeepSingh-np6dj
@KuldeepSingh-np6dj Жыл бұрын
Anmoal veer nu wahe guru chardi kla vich rakhe
@hoteldivine2506
@hoteldivine2506 Жыл бұрын
ਭਾਈ ਸਾਹਿਬ ਜੀ ਦੇ। ਬਹੁਤ ਸੋਹਣੇ ਸੋਹਣੇ ਪਰੋਗਰਾਮ ਹੋਇਆ ਜੀ। ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਜੀ। ਬਹੁਤ ਸੋਹਣਾ ਸਜਾਇਆ ਹੈ ਜੀ। ਮੈਨੂੰ ਬਹੁਤ ਖੁਸ਼ੀ ਹੋਈ ।ਜੀ। ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਅਨੇਕਾਂ । ਮਨ ਹੋ ਰਹਾ ਥਾ। ਪਰ ਅਸੀਂ ਦੂਰ ਹੈ ਜੀ।। । ਪਰਮਜੀਤ ਕੌਰ ।।। ਇੰਦੌਰ
@balwantgill6576
@balwantgill6576 Жыл бұрын
ANMOL YOUR DOING EXCELLENT JOB. KEEP IT UP
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੇ ਅਨਮੋਲ ਵੀਰ
@ramangrewal6053
@ramangrewal6053 Жыл бұрын
Waheguru ji bhai sahib ji and kwatra di soach nu salute hai waheguru ji chardikala bakhshan🙏🙏👍👏
@hsmask7188
@hsmask7188 Жыл бұрын
Veer ji bhai anmol kawatra ji nu waheguru hamesha chardi kala te khush rakhe
@baldevbhullar2394
@baldevbhullar2394 Жыл бұрын
ਵਾਹਿਗੁਰੂ ਵਾਕਿਆ ਹੀ ਹਰ ਸਸਦਾ ਵੱਲੋਂ ਅਨਮੋਲ ਕਵਤਰੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਪੰਜਾਬ ਦਾ ਕੋਹਿਨੂਰ ਹੀਰਾ ਐਂ ਅਨਮੋਲ ਕਵਤਰੇ
@championgamemap6485
@championgamemap6485 Жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ
@jagrajsinghsingh6068
@jagrajsinghsingh6068 Жыл бұрын
ਇਨਸਾਨੀਅਤ ਹੀ ਧਰਮ ਹੈ
@GurnamSingh-hu5fq
@GurnamSingh-hu5fq Жыл бұрын
ਅਨਮੋਲ ਨਾਮ ਵੀ ਅਨਮੋਲ ਕੰਮ ਵੀ ਅਨਮੋਲ। 🙏🏻👍🌷
@Gurd1313
@Gurd1313 Жыл бұрын
Good Job Bhai sahib Ji&Anmol veer ji and all entire team God Bless you 🙏🏻
@RKnandwal
@RKnandwal Жыл бұрын
Sun ke dil nu ak alag hi sakun milda h 🥺🙏🏽🙏🏽🙏🏽
@sarabjitkaur5474
@sarabjitkaur5474 Жыл бұрын
Anmol deserve this award gbu Anmol putt
@bindadeol7515
@bindadeol7515 Жыл бұрын
Satnam waheguru ji satnam waheguru ji 🙏🙏🙏🙏🙏
@bittubansa3810
@bittubansa3810 Жыл бұрын
🙏❤️ Waheguru ji ka khalsa waheguru ji ki Fateh ji 🙏❤️🌹
@KulwinderKaur-xi8kc
@KulwinderKaur-xi8kc Жыл бұрын
Veer nu waheguruje lambi Omar bakhashan 🙏
@Daljitkaur37
@Daljitkaur37 Жыл бұрын
Anmol deserve this award well done veere god bless you nd congratulations
@happyluthra5514
@happyluthra5514 Жыл бұрын
Bohat bohat mubarqa anmol my elder bro
@harmindersingh2494
@harmindersingh2494 Жыл бұрын
ਹੁਣ ਅਸੀਂ ਕਹਿ ਸਕਦੇ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ
@deepraj_kaurz
@deepraj_kaurz Жыл бұрын
God blessed anmol veere ❤
@Knowtheanimals-df7ys
@Knowtheanimals-df7ys Жыл бұрын
Anmol veer deserve karde ne respect kyunki seva hi real way hai life vich happy aur balanced life li
@Knowtheanimals-df7ys
@Knowtheanimals-df7ys Жыл бұрын
Waheguru ji
@HarryNagra
@HarryNagra Жыл бұрын
Good job doing both of you 👍👍👍 he deserve for this award.
@princyuppal9686
@princyuppal9686 Жыл бұрын
ਪ੍ਰ੍ਮਤਮਾ ਤੈਨੂੰ ਹਮੇਸ਼ਾ ਬਲ ਬਖ਼ਸੇ
@Ajsingh2454
@Ajsingh2454 Жыл бұрын
ਬਹੁਤ ਵਧਿਆ ਉਪਰਾਲਾ ਹੈ ਜੀ
@gwkawalbhai9993
@gwkawalbhai9993 Жыл бұрын
Bhut vadiaa chhote veere gbu
@mysweetmom8727
@mysweetmom8727 Жыл бұрын
Very good ji Very good ji kya baat waheguru ji ka kahlsa Waheguru ji ki fathe 🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏
@jagjitsinghshergill
@jagjitsinghshergill Жыл бұрын
congratulations brother ❤❤❤
@princesharma-wi3kn
@princesharma-wi3kn Жыл бұрын
Very good Paji.. U r real waris of punjab
@SurinderKaur-ik7ql
@SurinderKaur-ik7ql Жыл бұрын
Waheguru ji Anmol bete nu charhdikala bakhshan ji🙏🌹🌹🌹🌹🌹🌹
@KirandeepKaur-tt5up
@KirandeepKaur-tt5up Жыл бұрын
God bless you Anmol putt.❤,🙏 you are great.
@Vicky98153
@Vicky98153 Жыл бұрын
ਜੇਕਰ ਪ੍ਰਮੇਸ਼ਵਰ ਦੁਆਰ ਵਿਖੇ ਸਾਰੀ ਸੰਗਤ 50 ਰੁਪਏ ਮਹਿਨਾ ਯੋਗਦਾਨ ਪਾਵੇ ਤਾਂ ਇਹ ਮਰੀਜ਼ਾਂ ਦੀ ਵਧੀਆ ਸੇਵਾ ਕਰ ਸਕਦੇ ਹਨ,ਸਰਕਾਰ ਨੂੰ ਜਗ੍ਹਾ ਦੇ ਕੇ ਹਸਪਤਾਲ ਜਾਂ ਮੈਡੀਕਲ ਕਾਲਜ ਵੀ ਬਣਾ ਸਕਦੇ ਹਨ
@harindersingh6781
@harindersingh6781 Жыл бұрын
ਇਨਸਾਨੀਅਤ ਦੀ ਜਿਉਂਦੀ ਜਾਗਦੀ ਮਿਸਾਲ ਹੈ ਅਨਮੋਲ ਕਵਾਤਰਾ
@ssbani6949
@ssbani6949 Жыл бұрын
ਵਾਹਿਗੁਰੂ ਜੀ
@sukhjinderkaur1999
@sukhjinderkaur1999 Жыл бұрын
Very very congratulation veer ji
@gamingjatt9039
@gamingjatt9039 Жыл бұрын
Aanmol veer ji nu vehaguru ji tarakiya baksho 🙏
@Saba-ramgarhia
@Saba-ramgarhia Жыл бұрын
ਵਾਹਿਗੁਰੂ ਜੀ ਮੇਹਰ ਕਰਨਾ 🙏🙏
@sandhuphotographybababakal1028
@sandhuphotographybababakal1028 Жыл бұрын
jug jug jio kawatra ji rab use tra kirpa rakhan ji
@NirmalSingh-yr3sh
@NirmalSingh-yr3sh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kanwaljeetkaur3601
@kanwaljeetkaur3601 Жыл бұрын
ਸ਼ਾਬਾਸ਼ ਅਨਮੋਲ ਵੀਰ👍
@shobharathore9184
@shobharathore9184 Жыл бұрын
Congratulations anmol g god bless u 🙏🏻🙏🏻😇❤️❤️🥰🦋🦋❤️😇🙏🏻🙏🏻
@gurcharnsinghsandhu4641
@gurcharnsinghsandhu4641 Жыл бұрын
Sat Sri Akal Bhai Sahib Ji Wel done Lage Raho ji
@karamjeetkaur2608
@karamjeetkaur2608 Жыл бұрын
Kmaal kri jande bhai Saab dino din🙏🏻🙏🏻🙏🏻
@surinderkour9040
@surinderkour9040 Жыл бұрын
Waheguru ji Mehar Karo 🙏🙏🙏🙏♥️
@ravinderbabby3564
@ravinderbabby3564 Жыл бұрын
BHAI SAHIB JI SAHI KWATRA JI DA SANMAAN KAR RAHE HO
@baljinderkaler1713
@baljinderkaler1713 Жыл бұрын
Anmol putt razi rho ji God bless you beta ji hor aage vdo ji Waheguru ji kirpa bnna ke rakho Anmol and sab te
@sukhpalsingh-oq6ff
@sukhpalsingh-oq6ff Жыл бұрын
Nice bhai ji
@GurSim0006
@GurSim0006 Жыл бұрын
Love u veere always heppy heppy 🥰❤️❤️
Sigma baby, you've conquered soap! 😲😮‍💨 LeoNata family #shorts
00:37
Кәсіпқой бокс | Жәнібек Әлімханұлы - Андрей Михайлович
48:57