Anjum saroya ka nanka pind | Chak 302 GB Toba Take singh

  Рет қаралды 37,301

Mere Shehar میرے شہر

Mere Shehar میرے شہر

Жыл бұрын

Anjum saroya ka nanka pind | Chak 302 GB Toba Take singh
#anjum
#saroya
#punjab

Пікірлер: 66
@sanghapoultryfarm4654
@sanghapoultryfarm4654 Жыл бұрын
Mashallha g Dasondhi cattle farm py gup sup Anjum Saroya k Sath
@chamkaur_sher_gill
@chamkaur_sher_gill 11 ай бұрын
ਸਤਿ ਸ੍ਰੀ ਅਕਾਲ ਜੀ ਪਾਕਿਸਤਾਨੀ ਵੀਰੋ ਪ੍ਰਮਾਤਮਾ ਅੱਲਾ ਵਾਹਿਗੁਰੂ ਤਰੱਕੀਆ ਬਖਸੇ ਚੜਦੇ ਤੇ ਲਹਿੰਦੇ ਪੰਜਾਬ ਵਾਲਿਆ ਨੂੰ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤🙏🙏🙏🙏🙏🙏🙏🙏👌👌👌👌👌👌😀😀💯💯💯💯💯💯👏👏👏
@mahmood3025
@mahmood3025 Жыл бұрын
Pind di sari bola family waloy anjam nu salam
@gurmitsinghmehraj6655
@gurmitsinghmehraj6655 11 ай бұрын
ਭਰਾ ਜੀ, ਹੁਣ ਪਟਿਆਲਾ ਪੰਜਾਬ ਦਾ ਜਿਲ੍ਹਾ ਹੈ, ਜਦੋਂ ਕਿ ਅੰਬਾਲਾ ਹਰਿਆਣਾ ਸੂਬੇ ਦਾ ਜਿਲ੍ਹਾ ਹੈ।
@thesaalic
@thesaalic Жыл бұрын
ماشاءاللہ بہت خوب
@DASONDHI_Jr
@DASONDHI_Jr Жыл бұрын
ਬਹੁਤ ਵਧੀਆ ਵੀਡੀਓ ਹੈ
@JAGGAmusicsystem344
@JAGGAmusicsystem344 11 ай бұрын
ਬਹੁਤ ਵਧੀਆ ਮਹੌਲ ਆ ਪਿੰਡਾਂ ਦਾ ਵੀਡੀਓ ਬਹੁਤ ਹੀ ਵਧੀਆ ਲੱਗੀ। ਇਸੇ ਤਰਾਂ ਦੀਆਂ ਹੋਰ ਵੀਡੀਓ ਬਣਾਓ ਵੀਰ ।
@ajwadali9959
@ajwadali9959 10 ай бұрын
Nice ❤❤❤❤veer g vlog
@HarjinderSingh-tg2pg
@HarjinderSingh-tg2pg 11 ай бұрын
❤ ਤੋ ਸਤਕਾਰ ਸਰੋਓਆ ਸਾਬ ਬਹੁਤ ਵਧੀਆ ਵੀਡੀਓ ਹੁੰਦੀਆ ਨੇ ਤੁਹਾਡੀਆ ਸਾਬ ਹਾਸੇ ਠਠੇ ਵਾਲੀਆ ਬਾਈ ਜੀ। ਆਪਾ ਚੰਡੀਗੜ ਚੜਦੇ ਪੰਜਾਬ ਤੋ ਆਂ ਬਾਈ ਜੀ। ਬਾਈ ਜੀ ਸਾਡੇ ਮੁਹਾਲੀ ਰੋਪੜ ਜਿਲੇ ਤੋ ਬਹੁਤ ਸਾਰੇ ਮੁਸਲਮਾਨ ਪਰਿਵਾਰ ਜਿਨਾ ਦੀ ਸਾਡੇ ਦਾਦੇ ਪੜਦਾਦੇਆ ਨੇ ਨਾਲ ਬਹੁਤ ਗੁੜੇ ਭਾਈਚਾਰਕ ਰਿਸਤੇ ਸੀ ਉਹ ਪਰਿਵਾਰ ਅਜ ਪਾਕਿਸਤਾਨ ਵਿੱਚ ਵਸਦੇ ਨੇ। ਰੋਪੜ ਜਿਲੇ ਦੇ ਪਿੰਡ ਪਰਖਾਲੀ ਬੜੀ ਸਨਾਣਾ ਮਗਰੋੜ ਹਰਨਾਮਪੁਰਾ ਹਰੀਪੁਰ ਅਭੀਪੁਰ ਕੁਬਹੈੜੀ ਬੂਰਆਣਾ ਦੁਲੂਆ ਖਦਰੀ ਸਿਸਵਾਂ ਪੱਲਣਪੁਰ ਮਾਣਕਪੁਰ ਸਰੀਫ ਵਿੱਚ ਬਹੁਤ ਵੱਡੀ ਮਸੀਤ ਰੋਜਾ ਸਰੀਫ ਇਤਿਹਾਸਿਕ ਮਸਜਿਦ ਹੈ ਜਿਜ ਵਿਚ ਹਰ ਸਾਲ ਬਹੁਤ ਵੱਡਾ ਮੇਲਾ ਭਰਦਾ ਏ ਬਾਈ ਜੀ 10 15 ਸਾਲ ਪਹਿਲਾ ਤਾ ਪਾਕਿਸਤਾਨ ਤੋ ਆਮ ਲੋਕ ਤੇ ਕਵਾਲੀਆ ਪੜਣ ਵਾਲੀ ਵੀ ਬਹੁਤ ਸੰਗਤ ਆਉਦੀ ਸੀ ਬਾਈ ਜੀ। ਇਹਨਾ ਪਿੰਡਾ ਦੇ ਜੇ ਕੋਈ ਬਜੂਰਗ ਮਿਲੇ ਤਾ ਉਹਨਾਂ ਪਤਾ ਬਾਈ ਨਾਸਿਰ ਢਿਲੋ ਵੀਰ ਨੂੰ ਦੱਸੀਓ ਜੀ। ਨਾਲੇ ਰੋਪੜ ਜਿਲੇ ਦੇ ਪਿੰਡ ਬੂਰਾਆਣੇ ਤੋ ਉਠ ਕੇ ਗਏ ਸਾਰੇ ਮੁਸਲਮਾਨ ਵੀਰਾ ਨੇ ਪਾਕਿਸਤਾਨ ਵਿਚ ਵੀ ਬੂਰਆਣਾ ਹੀ ਪਿੰਡ ਵਸਾਇਆ ਹੋਈ ਏ ਜੀ। ਸਾਡਾ ਫੋਨ ਨੰਬਰ 798691 3518 ਏ ਬਾਈ ਜੀ ਨਾਸਿਰ ਢਿਲੋ ਵੀਰ ਨੂੰ ਦੇ ਦੇਣਾ ਜੀ ਹੋਰ ਵੀ ਕਈ ਪਿੰਡਾ ਦੇ ਬਜੂਰਗ ਹੋਣਗੇ ਬਾਈ ਜੀ ❤ ਤੋਂ ਸਲਾਮ ਸਾਰੇ ਲੈਦੇ ਪੰਜਬ ਦੇ ਵੀਰਾ ਨੂੰ ।।
@gurmehalsinghsidhu3228
@gurmehalsinghsidhu3228 11 ай бұрын
Veerji bahut kamaal da kam he
@chamkaur_sher_gill
@chamkaur_sher_gill 11 ай бұрын
ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਸਾਰੇ ਭਾਈ ਭਾਈ ❤❤❤❤❤❤❤
@mastansinghshant4691
@mastansinghshant4691 11 ай бұрын
Satt shree akali 👍🇮🇳🇵🇰🙏 waheguru
@PremSingh-vo8pi
@PremSingh-vo8pi 6 ай бұрын
Good 22G.vill.Mohi.kalan..diss.patiala.sade.kol.mosalmana.di.sandooka..hann
@sonasamana478
@sonasamana478 11 ай бұрын
Anjum 22 g sat shri akal
@chamkaur_sher_gill
@chamkaur_sher_gill 11 ай бұрын
Sat sri akall veer ji 🙏 good job 🙏 ❤❤❤❤❤❤❤❤❤❤❤❤❤❤
@Shabad-kirtan1313
@Shabad-kirtan1313 11 ай бұрын
ਬਹੁਤ ਵਧੀਆ ਵੀਰ
@chamkaur_sher_gill
@chamkaur_sher_gill 11 ай бұрын
ਮਜਦੂਰ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤
@chazangill9288
@chazangill9288 Жыл бұрын
Nice
@harvindersinghsingh5005
@harvindersinghsingh5005 11 ай бұрын
Anjum paji satsriakal ji
@sonasamana478
@sonasamana478 11 ай бұрын
22 g Dharmari patiala to 30 k m hai cheeka rod Tay haryana di had tay
@ChanpreetSingh-zd8bc
@ChanpreetSingh-zd8bc 11 ай бұрын
😂😂😂😂😂😂 bahut vadiya paji
@miandanish4960
@miandanish4960 11 ай бұрын
AJ huka koi nai paa g lagda nankay huka nai peendag
@Bathroomsinger6827
@Bathroomsinger6827 11 ай бұрын
Zabardast
@therandhawa4614
@therandhawa4614 11 ай бұрын
رندھاوا برادری زندہ باد
@balvirsingh6587
@balvirsingh6587 11 ай бұрын
Kapurthala jila vich kala sangha te jalandhar vich jandu sangha great pind ne. Panjab de CM partap Singh kairon Dhillon Nu qatil krn walean cho EK sangha c
@shamsher_khan_janjua
@shamsher_khan_janjua 11 ай бұрын
Janjua jutt da daso
@bsshergill9014
@bsshergill9014 11 ай бұрын
Good job
@shoaib1265
@shoaib1265 11 ай бұрын
❤❤❤
@insidedubai
@insidedubai 11 ай бұрын
👍
@MuhammadAshraf-gk6xg
@MuhammadAshraf-gk6xg Жыл бұрын
Bari gal ha Sangha sb
@daljitsingh5129
@daljitsingh5129 10 ай бұрын
ਜਰ ਜਿੱਨਾ ਦਾ ਕਲਚਰ ਸਾਡੇ ਨਾਲ ਰਲਦਾ ਮਿਲਦਾ ਸੀ ਉਹ ਸਾਡੇ ਨਾਲੋਂ ਨਿੱਖੜ ਗਏ ਜਿੱਨਾ ਨਾਲ ਸਾਡੀ ਬਣਦੀ ਨਹੀ ਉਹ ਸਾਡੇ ਕੋਲ ਰਹਿ ਗਏ
@bikram2026
@bikram2026 7 ай бұрын
Locality Name : Dharamheri ( ਧਰਾਮਹੇਰੀ ) Tehsil Name : Sanour District : Patiala State : Punjab Language : Punjabi
@gurmehalsinghsidhu3228
@gurmehalsinghsidhu3228 11 ай бұрын
You're telling correct
@gurjitbenipal3393
@gurjitbenipal3393 9 ай бұрын
ਬਾਈ ਜੀ ਮੰਦਰ ਨੀ ਗੁਰਦੁਆਰਾ ਸਾਹਿਬ
@baldevsinghsingh8567
@baldevsinghsingh8567 11 ай бұрын
ਓਹ ਭਰਾਵੋਂ ਐਸੀ ਕੋਈ ਗੱਲ ਨਹੀਂ ਇਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਵਰਤਰਾ ਹੁੰਦਾ ਹੈ , ਬਥੇਰੇ ਨੇ ਮੁਸਲਮਾਨ ਭਾਈਚਾਰੇ ਦੇ ਲੋਕ
@jiveshbains8273
@jiveshbains8273 6 ай бұрын
Aambala jila si bhai
@raghuvirsingh9640
@raghuvirsingh9640 9 ай бұрын
I m at Patiala
@Shabad-kirtan1313
@Shabad-kirtan1313 11 ай бұрын
ਅਸੀਂ ਵੀ ਪਟਿਆਲਾ ਤੋਂ
@ra5982
@ra5982 11 ай бұрын
سرویا صاحب شلوار قمیض ہی پائیندہ چنگے لگ دے او
@Chaudhary.Afzal1
@Chaudhary.Afzal1 11 ай бұрын
انجم صاحب اسیں 344گ ب چٹیانہ توں آں
@sukhpindersangha4254
@sukhpindersangha4254 11 ай бұрын
Yaar mere gotti a mai ve Sangha a
@gurmehalsinghsidhu3228
@gurmehalsinghsidhu3228 11 ай бұрын
Beautiful my dear God bless you and have a long life Dr GS SIDHU from Ghaziabad India lessening your program 😂😂😂😂😂😂😂❤❤❤❤❤❤❤❤🎉🎉🎉🎉🎉🎉🎉🎉🎉😢😢😢😢😢😢😢😢😢😢😢😢😢😮😮😮😮😮😅😅😅😅😅😅😅😅😅😅😅😅😅
@gurmehalsinghsidhu3228
@gurmehalsinghsidhu3228 11 ай бұрын
Please reply
@jassangha5159
@jassangha5159 6 ай бұрын
Saada v sangha hai
@arshadjamil4977
@arshadjamil4977 11 ай бұрын
سرویا صاحب تواڈا کم بولدا سوشل میڈیا دی چمک ھور ہندی جیڑی راتوں رات آندی تے جاندی تسیں کدرے نیں جاندے ہن 👍👍
@jasvirsidhu7820
@jasvirsidhu7820 11 ай бұрын
Ambala now in haryana
@sardaiindin4557
@sardaiindin4557 11 ай бұрын
Bhaji kala sanga pind v hai jalandar ch patiala punjab ch te Ambala Hariana ch dono jilay a
@user-zv6lr7bt2p
@user-zv6lr7bt2p Жыл бұрын
Hun hai g district Ambala state Haryana
@azaad2989
@azaad2989 Жыл бұрын
Bhajji hun ambala haryana state vich e.te patiala punjab vich.
@gavindersingh8214
@gavindersingh8214 11 ай бұрын
AMBALA TO PATIALA 55 km
@user-zv6lr7bt2p
@user-zv6lr7bt2p Жыл бұрын
Village Tarkheri tehsil Nabha District Patiala state punjab
@mahmood3025
@mahmood3025 Жыл бұрын
Ch m Ali
@mahmood3025
@mahmood3025 Жыл бұрын
Arham shahzad
@jaskaransivia404
@jaskaransivia404 11 ай бұрын
Bhai sahab Sada Pind Mall Garh Jila Patiala Ambala Sanu 25 kilometre hai
@majorsinghsandhu2469
@majorsinghsandhu2469 11 ай бұрын
Sada pind Raewind si Lahore de najdeek e aa
@baldevsingh9391
@baldevsingh9391 10 ай бұрын
🇮🇳🇮🇳🙏🙏🇮🇳🇮🇳👌👌👌👌👌👌👌👌💥👌👌
@jaskaransivia404
@jaskaransivia404 11 ай бұрын
Bhai sahab Dada Kheda Pind hai Ambala Jile da
@mahmood3025
@mahmood3025 Жыл бұрын
Rifat mehmood
@jagjeetsinghbrar9584
@jagjeetsinghbrar9584 11 ай бұрын
ѕѕα ʝι ѕαяσуα 😊ѕαв иαѕιя ∂нιℓℓσи ѕαв ν.иι¢є ❤❤
@mahmood3025
@mahmood3025 Жыл бұрын
Rifat pervez
@dawinderkaur6589
@dawinderkaur6589 11 ай бұрын
veer g koi vi punjab vich mashid nu hath taak nhi launda ta thona kyu veer g thuadi masjid apne ap thath java ta wakh gal lkin thaunda nhi koi
@muhammadsajid7959
@muhammadsajid7959 11 ай бұрын
Mra nanka 304 GB Toba Tek Singh.
@SaddamDhanoa
@SaddamDhanoa 11 ай бұрын
Mery Father Saab day Nankay vi 304 chak ch aa 😀😀 aj ta nankaya di gal bat chal rehi aa
@muhammadsajid7959
@muhammadsajid7959 11 ай бұрын
@@SaddamDhanoa apna nmbr send kro please.
@chazangill9288
@chazangill9288 Жыл бұрын
Nice
Получилось у Миланы?😂
00:13
ХАБИБ
Рет қаралды 5 МЛН
Pleased the disabled person! #shorts
00:43
Dimon Markov
Рет қаралды 31 МЛН
Clown takes blame for missing candy 🍬🤣 #shorts
00:49
Yoeslan
Рет қаралды 49 МЛН
Inside Out Babies (Inside Out Animation)
00:21
FASH
Рет қаралды 23 МЛН
NADIR ALI PODCAST FEATURING ALLAMA SYED NUSRAT BUKHARI !!
43:53
Nadir Ali
Рет қаралды 354 М.
16 ਦਰੀ ਅਤੇ ਮਿਸਤਰੀ | Anjum Saroya Di 16 Dari Vs Mistri | Funny Story
14:31
Punjabi Lehar (Punjabi Explorer)
Рет қаралды 162 М.
Pehle Baar Mai Hi BABA Ne Commando Ko Pakad Liya 😨
4:44
ABHINAV HOON
Рет қаралды 25 М.
王子居然在家这样 #艾莎
0:38
落魄的王子
Рет қаралды 27 МЛН
Survive 100 Days In Nuclear Bunker, Win $500,000
32:21
MrBeast
Рет қаралды 101 МЛН
Bizda +50☀️ Subscribe❤️
0:14
Hayot Sinovlari
Рет қаралды 4,9 МЛН
Someone hit my RV with mud. #rv
0:30
campingWorld
Рет қаралды 13 МЛН
王子居然在家这样 #艾莎
0:38
落魄的王子
Рет қаралды 27 МЛН