Appan Vichhre | Debi Makhsoospuri | KV Singh | R.Swami Punjabi Song 2024

  Рет қаралды 317,899

Debi Makhsoospuri

Debi Makhsoospuri

Күн бұрын

Debi Makhsoospuri Presents
Song: Appan Vichhre
Singer: Debi Makhsoospuri
Lyrics: Debi Makhsoospuri
Music: KV Singh
Video: R.Swami
Project By: Yadwinder Jhabbar Australia
Poster: Narinder Kamra
Spl. Thanks: Manjit Gill Philadelphia, Jeet Baba Belgium, Chotu And Baddu
Online Promotion: The Trends Media (+91 70093-75676)
Instagram: / thetrendsmedia
For More Videos And Songs Subscribe Our Channel
/ @debimakhsoospuri
And
Join us on
Facebook : / debiofficial
instagram : / debiofficial
#DebiMakhsoospuri #newpunjabisong2024

Пікірлер: 579
@rajdeepsingh7283
@rajdeepsingh7283 3 ай бұрын
ਕਿੰਨੇ ਜਾਣੇਂਆਂ ਨੂੰ ਏਹ ਲੱਗਦਾ ਕੇ ਜੋ ਵੀ ਦੇਬੀ ਸਾਬ ਨੇ ਸੈਡ ਗੀਤ ਲਿੱਖੇ ਨੇ ਕੇ ਉਹ ਮੇਰੀ ਹੀ ਕਹਾਣੀ ਹੈ ਜੋ ਕਿਸੇ ਨਾ ਕਿਸੇ ਟਾਇਮ ਯਾਂ ਹਾਲਾਤ ਨਾਲ ਮਿਲਦੇ ਜੁਲਦੇ ਨੇ ਬਹੁਤ ਹੀ ਬਾ ਕਮਾਲ ਲੇਖਣੀਂ ਹੈ
@amanmander8849
@amanmander8849 3 ай бұрын
ਬਿੱਲਕੁਲ
@j_brar_shayri
@j_brar_shayri 3 ай бұрын
@ramsingh-jb4ht
@ramsingh-jb4ht 3 ай бұрын
💯
@balwinderthind-cr3kp
@balwinderthind-cr3kp 3 ай бұрын
Yes u r right ✅️
@chandandeeprinku7872
@chandandeeprinku7872 3 ай бұрын
ਬਿਲਕੁਲ ਜੀ, ਟਾਹਣੀ ਵਰਗੀਏ ਸਾਨੂੰ ਸੁੱਕੇ ਪੱਤਿਆਂ ਵਾਂਗਰ ਛੰਡਿਆ ਤੂੰ, ਲੱਗੀ ਤੋਂ ਸੋਹਲੇ ਗਾਉਂਦੀ ਸੈਂ, ਟੁੱਟੀ ਤੋਂ ਰੱਜ ਕੇ ਭੰਡਿਆ ਤੂੰ
@damandeep-km7do
@damandeep-km7do 3 ай бұрын
ਰੱਬ ਦਾ ਰੂਪ ਸਾਡੇ ਆਸ਼ਕਾਂ ਲਈ ਜਿਉਂਦਾ ਰਹਿ ਉਸਤਾਦ ❤❤❤❤❤
@Vickyking9010
@Vickyking9010 3 ай бұрын
ਅੱਜ ਜੋ ਸਮਾਂ ਸਾਡੇ ਤੇ ਚਲਦਾ ਪਿਆ ਆ ਬਾਈ ਜੀ ਹੁਣੀ ਉਦਾ ਦਾ ਹੀ ਗੀਤ ਗਾ ਦਿੱਤਾ 😢😢
@davindersingh2410
@davindersingh2410 3 ай бұрын
Shi keha y edhur v ehi haal a jwa 😢
@Vickyking9010
@Vickyking9010 3 ай бұрын
@@davindersingh2410 🫂😭
@NagraJatt-lq8qx
@NagraJatt-lq8qx 3 ай бұрын
Bilkul saii aa
@Azaadsohal
@Azaadsohal 3 ай бұрын
ਗੀਤ ਉਹੀ ਹੁੰਦਾਂ ਜੋ ਸਾਨੂੰ ਆਪਦਾ ਲਗੇ ❤ਦੇਬੀ ਮਖਸੂਸਪੁਰੀ❤
@gill1699
@gill1699 3 ай бұрын
ਦੇਬੀ ਮਖ਼ਸੂਸਪੁਰੀ ਇੱਕ ਅੰਬਰ ਜਿੱਡਾ ਨਾਂ....❤
@punjabton3193
@punjabton3193 3 ай бұрын
Hun kise kol keh v nahi sakde 😢
@sevenriversrummi5763
@sevenriversrummi5763 3 ай бұрын
Shi gll 100% SaCh
@makhanmohammad7049
@makhanmohammad7049 2 ай бұрын
Gurpreet ghughi g de bol
@bmqqcqhkbvgwxwdvvcococdvsu2215
@bmqqcqhkbvgwxwdvvcococdvsu2215 3 ай бұрын
ਮੁਰਦਿਆਂ ਵਿੱਚ ਜਾਨ ਪਾ ਦਿੰਦੇ ਨੇ, ਦੇਬੀ ਮਖਸੂਸਪੁਰੀ ਦੇ ਗੀਤ ❤
@officialrajasaini1552
@officialrajasaini1552 3 ай бұрын
ਇਹ ਗੀਤ ਬਿਲਕੁਲ ਮੇਰੀ ਬੀਤੀ ਹੋਈ ਜਿੰਦਗੀ ਤੇ ਢੁੱਕਦਾ, ਜੀਉਦਾ ਰਹੇ ਦੇਬੀ ਵੀਰ ਜਿਸ ਨੇ ਇਹ ਜਖਮ ਦੁਬਾਰਾ ਹਰੇ ਕਰ ਦਿੱਤੇ,❤❤❤, ਹੁਣ, ਕੁਝ ਮੇਰੀ ਵੀ ਰੂਹ ਦੀ ਅਵਾਜ ਸੁਣ ਲ਼ਓੰ ਦਰਦਾਂ ਦਾ ਦਰਿਆ ਦਿਲ ਮੇਰਾ ਵਿਚ ਵਗੇ ਗਮਾਂ ਦਾ ਪਾਣੀ,, ਇਸ਼ਕੇ ਦੀਆਂ ਰਮਜਾਂ ਤਾਂ ਉਹੀਜਾਣੇ ਜਿਹਨੇ ਪੀੜ ਇਸ਼ਕ ਦੀ ਮਾਣੀ, ਤਨਹਾਈਆਂ ਦੇ ਘੇਰੇ ਚੋਂ ਨਿਕਲ ਕੇ ਹੁਣ ਮੈਂ ਕਿਧਰ ਨੂੰ ਜਾਵਾਂ, ਚਾਰਓ ਪਾਸਿਓ ਘੇਰ ਲੈਂਦੀ ਮੈਨੂੰ ਗਮਾਂ ਦੀ ਆ ਕੇ ਢਾਣੀ, ਦਰਦਾਂ ਦਾ ਦਰਿਆ ਦਿਲ ਮੇਰਾ ਵਿੱਚ ਵਗੇ ਗਮਾ ਦਾ ਪਾਣੀ❤❤❤❤❤❤
@Jaggikup
@Jaggikup 3 ай бұрын
Sahi gal a veer same mere naal v eh song fit a
@zorasingh8054
@zorasingh8054 3 ай бұрын
Bai j cmt tuhdi wife ne dkh lya une jakham hor taje kr Dene àaa😂
@omdeepduggal804
@omdeepduggal804 3 ай бұрын
Sahi kiha tusii
@Ramniwasjassalbopur
@Ramniwasjassalbopur 3 ай бұрын
ਟੁੱਟੇ ਦਿਲਾਂ ਦੀ ਆਵਾਜ਼ ਦੇਬੀ ਮਖਸੂਸਪੁਰੀ❤❤
@mangpreetsingh8332
@mangpreetsingh8332 3 ай бұрын
ਸਿੱਧੀ ਦਿਲ ਤੇ ਮਾਰਦਾ ਦੇਬੀ 22 Love you veer
@nattrajoana
@nattrajoana 3 ай бұрын
ਬੇਸ਼ੱਕ ਮੇਰੀ ਕੋਈ ਸਹੇਲੀ ਨਹੀਂ ਪਰ ਦੇਬੀ ਦੇ ਗੀਤ ਸੁਣ ਕੇ ਲੱਗਦਾ ਹੈ ਜਿਵੇ 4-5 ਜਾਣਿਆ ਛੱਡ ਗਈਆਂ ਹੋਣ 😢😢😢
@PargatSingh-lo5vi
@PargatSingh-lo5vi 3 ай бұрын
ਸਬਦ ਖਤਮ ਹੋ ਗਏ ਕਿਵੇਂ ਤਾਰੀਫ਼ ਕਰਾ ਇਨੇ ਸੋਹਣੇ ਸਬਦ ਲਿਖੇ ਆ ਨਾਵਲ ਕਹਿ ਸਕਦੇ ਆ 4 ਮਿੰਟ ਵਿੱਚ ਪੂਰਾ ਨਾਵਲ ਪੜ੍ਹ ਲਿਆ ❤❤❤❤❤
@kindakuldeepsidhu6033
@kindakuldeepsidhu6033 3 ай бұрын
ਵਾਹ ਜੀ ਵਾਹ! ਦੇਬੀ ਸਾਹਬ ਇਸ ਤਰ੍ਹਾਂ ਦਾ ਕਮਾਲ ਤੂਹਾਡੀ ਕਲ਼ਮ ਹੀ ਕਰ ਸਕਦੀ ਹੈ 😢😢😢😢😢😢😢
@rakeshbulandpuri7190
@rakeshbulandpuri7190 3 ай бұрын
Love you ustaad ji ❤️ ਤੁਹਾਡਾ ਹਰ ਗੀਤ ਹਰ ਇਨਸਾਨ ਨੂੰ ਅਤੀਤ ਯਾਦ ਕਰਵਾ ਦਿੰਦਾ ਹੈ, ਜਿਉਂਦੇ ਵਸਦੇ ਰਹੋ 💕💕💕💕💕
@sandystar9275
@sandystar9275 3 ай бұрын
ਸਬਰ ਇਕ ਇਹੋ ਜਿਹੀ ਸਵਾਰੀ ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੀਆਂ ਨਜ਼ਰਾਂ ਵਿਚ, ਨਾ ਕਿਸੇ ਦੇ ਕਦਮਾਂ ਵਿਚ.. Sandy star ✨
@Jaggikup
@Jaggikup 3 ай бұрын
Ryt bro.
@anime_sim99
@anime_sim99 3 ай бұрын
Ryt ji
@karamjeetsingh6552
@karamjeetsingh6552 3 ай бұрын
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ,,,, ਹੁਣ ਭਾਨ ਦੇ ਵਾਂਗੂ ਜੇਬ ਚ ਯਾਦਾਂ ਖੜਕਦੀਆਂ 😢😢😢😢
@RenuThakur-b6f
@RenuThakur-b6f 3 ай бұрын
Right
@Gurjitsingh-r9y
@Gurjitsingh-r9y 3 ай бұрын
O baley veer teray tera v dimaag kisey shaayar naalon kat nae kiya e gal kae a
@sevenriversrummi5763
@sevenriversrummi5763 3 ай бұрын
100% Right.
@karmitakaur3390
@karmitakaur3390 3 ай бұрын
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@baiman6427
@baiman6427 3 ай бұрын
❤ kadd k rkh ta Debi saab tuci ,,,klam de dhani ho te ਦਰਦ ਦੇ ਵੀ ਡੂੰਗੀ ਸੱਟ ਖਾਈ ਫਿਰਦਾ ਸ਼ਾਇਰ ਮਖਸੂਸਪੁਰ ਦਾ ,,,ਦਿਲੋ ਪਿਆਰ ਤੇ ਸਤਕਾਰ ਤੁਹਾਨੂੰ ,,,tuhnu ਮੈਂ ਬਚਪਨ ਤੋਂ ਸੁਣ ਰਿਹਾ ਹੁਣ ਤਾਂ ਮੇਰੇ ਵੀ ਚਿੱਟੇ ਆਉਣ ਲੱਗ ਗਏ ਪਰ ਤੁਸੀ hjye ਵੀ ਜਵਾਨ ਹੀ ਹੋ ,,love u ਦੇਬੀ ਸਾਬ
@dhurivicky
@dhurivicky 3 ай бұрын
ਮੁਬਾਰਕਬਾਦ ਲਾਜਵਾਬ ਗੀਤ ਲਈ ਤੇ ਨਾਲ ਹੀ ਜਨਮ ਦਿਨ ਦੀਆਂ ਕੋਟਨ ਕੋਟ ਮੁਬਾਰਕਾਂ ਉਸਤਾਦ ਜੀ
@NirmalSingh-fi6bo
@NirmalSingh-fi6bo 3 ай бұрын
ਉਸਤਾਦ ਦੇਬੀ ਕਲਮ ਤੇ ਗੀਤ ਦੇ ਬੋਲ ਦਿਲ ਨੂੰ ਹਰ ਇਨਸਾਨ ਦੇ ਦਿਲ ਨੂੰ Touch ਕਰਦੇ ਨੇ🎉🎉❤ ਸਲਾਮ ਆ ਉਸਤਾਦ ਦੀ ਕਲਮ ਨੂੰ🎉🎉
@JasmeenKaur_1330
@JasmeenKaur_1330 3 ай бұрын
Happy Birthday to uhh Shayar Debi makhsoospuri g....Awesome song🎉🎉🎉🎉🎉🎉🎉🎉
@gurpeetsingh9642
@gurpeetsingh9642 3 ай бұрын
ਅੱਤ ਕਰਤੀ ਵੀਰ ਨੇ ਬਾਬਾ ਨਾਨਕ ਦੇਵ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਨੂੰ ❤❤❤❤❤❤❤❤❤❤❤❤❤🎉🎉🎉🎉
@vishavdhot9642
@vishavdhot9642 3 ай бұрын
ਗੀਤਾਂ ਵਿੱਚ ਪੂਰਾ ਨਈ ਆਉਦਾਂ ਜੋ ਕੁਝ ਦੇਬੀ ਨੇ ਜਰਿਆ ਏ....❤🙌
@sevenriversrummi5763
@sevenriversrummi5763 3 ай бұрын
100% Right
@inderjeetsingh3774
@inderjeetsingh3774 3 ай бұрын
ਸ਼ਬਦ ਨਈ ਮੇਰੇ ਕੋਲ ਤਰੀਫ਼ ਲਈ, ਬਹੁਤ ਹੀ ਵਧੀਆ ਰਚਨਾ ਉਸਤਾਦ ਦੇਬੀ ਦੀ
@gurpreetguri9420
@gurpreetguri9420 3 ай бұрын
ਬੱਸ ਸਾਹ ਹੀ ਸੁਣਾਵੇ ਮੈਂ ਪਛਾਣ ਲਊਗਾ ਕਿਆ ਬਾਤ ਆ ਉਸਤਾਦ lub u❤❤❤
@adventuroussingh7217
@adventuroussingh7217 3 ай бұрын
ਦੇਬੀ ਮਖ਼ਸੂਸਪੁਰੀ ਲਾਜਵਾਬ ,ਬੱਸ ਸਾਹ ਹੀ ਸੁਣਾਵੇ ਮੈਂ ਪਛਾਣ ਲਊਗਾ
@sukhmeetsingh9509
@sukhmeetsingh9509 26 күн бұрын
ਬੀਤੀ ਜ਼ਿੰਦਗੀ ਯਾਦਾਂ ਬਣ ਜਾਂਦੀ ਜੋ ਕਦੇ ਨਹੀ ਭੁਲਦੀ
@Gurpal839
@Gurpal839 3 ай бұрын
ਵੈਸੇ ਇੱਕ ਸੋਚਣ ਦੀ ਗੱਲ ਆ ਕੀ ਕਸੂਰ ਹੁੰਦਾ ਹੋਊ ਓਸ ਇਨਸਾਨ ਦਾ ਜਿਹਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਓਹਦਾ ਹਮਸਫ਼ਰ ਕਿਸੇ ਹੋਰ ਬਾਰੇ ਸੋਚ ਰਿਹਾ ਹੁੰਦਾ ਆ ਜਿਹਦੀ ਖੁਸ਼ੀ ਲਈ ਓਹ ਐਨਾ ਕੁਝ ਕਰ ਰਿਹਾ ਹੁੰਦਾ ਆ
@ar.harsharora6422
@ar.harsharora6422 Ай бұрын
J PATA LAG JAYE FIR GHAR BARBAAD HO JANDA HAI
@harwinderkaursandhu1376
@harwinderkaursandhu1376 18 күн бұрын
Mere nl hoi aa .bhut mukskil aa dobra brosha krna
@gurpreetdhillon7961
@gurpreetdhillon7961 13 күн бұрын
@@harwinderkaursandhu1376bss puraniya yaada nu soch k taaza kr skdy hun share nhi kr skdy😒
@DeepSampla88
@DeepSampla88 3 ай бұрын
ਮਹੁੱਬਤ ਦਾ ਦੂਜਾ ਨਾਂ ਸ਼ਾਇਰ ਜਨਾਬ ਦੇਬੀ ਮਖਸੂਸਪੁਰੀ ਜੀ ❤❤
@pardeepbhikhi
@pardeepbhikhi 3 ай бұрын
ਇਹਦਾ ਦੇ ਗੀਤ ਦੇਬੀ ਸਰ ਹੀ ਲਿਖ ਸਕਦੇ ਨੇ। ਅੱਜ ਦਾ ਕੋਈ ਵੀ ਗੀਤਕਾਰ ਇਹਨਾ ਡੂੰਘਾ ਨਹੀ ਲਿਖ ਸਕਦਾ । ਕੋਈ ਗੀਤਕਾਰ ਮੁਕਾਬਲਾ ਨਹੀ ਕਰ ਸਕਦਾ
@teksingh8931
@teksingh8931 3 ай бұрын
ਕਿੰਨੀ ਵਧੀਆ ਗੱਲ ਹੈ ਕੇ ਸਾਰੇ ਕੰਮੈਂਟ ਪੰਜਾਬੀ ਚ ਹੀ ਕੀਤੇ ❤❤❤
@gagandeepmahal1971
@gagandeepmahal1971 Ай бұрын
ਹਾਲਾਤ ਪੂਰੇ ਫ਼ਿਟ ਅਾ ਜਿੰਦਗ਼ੀ ਨਾਲ ,ਜਖਮਾਂ ਨੂੰ ਕੁਁਝ ਤੇ ਅਰਾਮ ਮਿਲਿਅਾ 💔😥
@JagmeetSinghToor-q1y
@JagmeetSinghToor-q1y 3 ай бұрын
ਵਾਹ , ਲਾਜਵਾਬ..।।।
@jajbatikhiyal275
@jajbatikhiyal275 3 ай бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਿਕਾਂ ਦੇਬੀ ਵੀਰ ਜੀ ਥੋਡੇ ਗੀਤ ਮੇਰੇ ਜਖਮਾਂ ਤੇ ਮੱਲਮ ਵਾਂਗ ਕੰਮ ਕਰਦੇ ਨੇ ਇੰਝ ਲੱਗਦਾ ਜਿਵੇ ਤੁਸੀ ਗੀਤ ਚ ਮੇਰੀ ਤੇ ਮੇਰੀ ਜਾਨ ਦੀ ਕਹਾਂਣੀ ਲਿਖੀ ਹੋਵੇ,ਜਿਉਦੇ ਵੱਸਦੇ ਰਹੋ ਰੱਬ ਲੰਮੀਆਂ ਉਮਰਾਂ ਬਖਸੇ,,
@idhub6263
@idhub6263 3 ай бұрын
ਟੁੱਟੇ ਦਿਲ ਵਾਲੇ ਹੀ ਇਹ ਗੀਤ ਦੇ ਲਫਜ ਸਮਝ ਸਕਦੇ ਆ।ਇੱਕ ਇੱਕ ਬੋਲ ਪਰੋਆ ਪਇਆ💔
@gagandeepmdj174
@gagandeepmdj174 3 ай бұрын
ਦੇਬੀ ਸਾਬ ਸੱਜਣਾ ਨੂੰ ਐਬਟਸਫੋਰਡ ਗਿਆ ਨੂੰ ਚਿਰ ਹੋ ਗਿਆ ਅੱਜ ਫੇਰ ਗਾਣੇ ਰਾਹੀਂ ਯਾਦ ਦਵਾਤੀ ❤️ ਜਿੱਥੇ ਵੀ ਜੱਸ ਰਹੇ ਬੱਸ ਆਬਾਦ ਰਹੇ 💐🙏
@sevenriversrummi5763
@sevenriversrummi5763 3 ай бұрын
Ehi SaCha PIYAR hunda yaara
@s.sbuildingplannersukhwind90
@s.sbuildingplannersukhwind90 3 ай бұрын
ਵਾਹ ਜੀ ਵਾਹ ਬਹੁਤ ਖੂਬ ਜੀ l ਜਿੰਨੇ ਸੋਹਣੇ ਬੋਲ ਓਸ ਤੋਂ ਵੱਧ ਸੋਹਣੀ ਆਵਾਜ਼ l ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ l
@Deepsingh0012
@Deepsingh0012 3 ай бұрын
Sir ਸੋਹ ਖ਼ਾ ਦਸ ਸਾਡਾ ਚੇਤਾ ਆਉਦਾ ਏ ਕੇ ਨਈ ਉਹ ਗੀਤ ਮਿਊਜ਼ਿਕ ਚ ਦੁਬਾਰਾ release ਕਰੋ sir ❤❤
@gagandandiwal7341
@gagandandiwal7341 3 ай бұрын
Debi Saab❤ one & only ❤
@pargatdhaliwal3198
@pargatdhaliwal3198 Ай бұрын
ਬਾਈ ਦੇਬੀ ਮਖਸੂਸਪੁਰੀ ਨੂੰ ਉਸ ਟਾਈਮ ਤੋਂ ਸੁਣਦਾ ਹਾਂ ਜਦੋਂ ਬਾਈ ਦਾ ਲਿਖਿਆ ਗੀਤ ਹੰਸ ਰਾਜ ਦਾ ਗਾਇਆ ਗੀਤ ਸਾਨੂੰ ਤੇਰੇ ਸ਼ਹਿਰ ਦੀਆਂ ਗੇੜਿਆਂ ਨੇ ਖਾ ਲਿਆ ਉਸ ਤੋਂ ਬਾਅਦ ਜੋ ਗੀਤ ਬਾਈ ਲਿਖਿਆ ਜਦੋਂ ਤੋ ਬਾਈ ਦੇਬੀ ਆਪ ਗਾਉਣ ਲੱਗਿਆਂ ਉਸ ਟਾਈਮ ਕੋਈ ਵੀ ਗੀਤ ਹੋਵੇ ਬਾਕਮਾਲ ਲਿਖਿਆ ਦੇਬੀ ਮਖ਼ਸੂਸਪੁਰੀ ਨੇ ਬਾਈ ਦੇਬੀ ਮਖ਼ਸੂਸਪੁਰੀ ਜੀ ਦੂਜਾ ਸਿਵ ਕੁਮਾਰ ਬਟਾਲਵੀ ਹੈ
@157armandeepsingh7
@157armandeepsingh7 14 күн бұрын
👌👌👍💯💯🙏🙏
@pardeepbhikhi
@pardeepbhikhi 3 ай бұрын
ਬਹੁਤ ਹੀ ਸੋਹਣਾ ਗਾਇਆ ਸਰ ।
@BaljindarsinghKhalsa-mv7ye
@BaljindarsinghKhalsa-mv7ye 2 ай бұрын
Slam lakh warri kalam te awaaz nu debi 22 ji jindabad amar ho geya har lafaz
@yudhvirsingh2482
@yudhvirsingh2482 3 ай бұрын
ਕਲ਼ਮ ਦਾ ਗੁਰੂ ਦੇਬੀ ਜੀ ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ❤❤ ਦੇਬੀ ਜੀ ❤❤ ਜਿਹੜੇ ਕਿਹ ਦਿੰਦੇ ਆ ਸਿਰਾਂ ਜਾ ਇੱਡ ਆ ਉਹ ਅੱਜ ਹੋਇਆ ਗਾ ਇਸ ਸਾਲ ਦਾ ਨੰਬਰ 1 ਗੀਤ ਆ ਜੀ ਮੇਰੇ ਕੋਲ ਤਾਰੀਫ਼ ਕਰਨ ਲਈ ਸ਼ਬਦ ਹੈ ਨਹੀਂ ❤ ਦੇਬੀ ਜੀ ਨੂੰ ਵਾਹਿਗੁਰੂ ਜੀ ਬਹੁਤ ਵੱਡੀ ਉਮਰ ਦੇਵੇ ❤ ਇਹਦਾ ਦੇ ਗੀਤ ਲਿਖ ਲਿਖ ਸਾਡੀ ਝੋਲੀ ਪਾਉਂਦੇ ਰਿਹਣ ਜੀ ਵੀਡੀਓ ਵੀ ਬਹੁਤ ਸੋਹਣੀ ਆ ਜੀ ❤❤🙏🙏
@sevenriversrummi5763
@sevenriversrummi5763 3 ай бұрын
Drbi SAHIB sad AREA da MaaN. Sade pind de Naal DeBi SAHIB di residence.
@Gagandeep-pp2rf
@Gagandeep-pp2rf 3 ай бұрын
Debi bhaji bhooottttt sssoooohhhhnnnnnbaaaa gana aa ji
@Jonnygags-kx9ck
@Jonnygags-kx9ck 3 ай бұрын
ਜਨਮ ਦਿਨ ਦੀਆ ਮੁਬਾਰਕਾਂ ❤
@SidhNathdeSewadar
@SidhNathdeSewadar 3 ай бұрын
ਕੋਈ ਸ਼ਬਦ ਨਹੀਂ।।। ਲਵ ਯੂ ਮਾਤਾ।।। ਸ਼ਬਦ ਮਾਂ ਨੂੰ ਸਮਰਪਿਤ
@sevenriversrummi5763
@sevenriversrummi5763 3 ай бұрын
Same thinking. MiSs U FOREVER My SWEET MoM 💔✔️
@sukhmander4380
@sukhmander4380 3 ай бұрын
End gall bat Debi 22 G with KV singh 👌👌👌👌👌👌
@pardeepbhikhi
@pardeepbhikhi 3 ай бұрын
ਬਹੁਤ ਗੀਤ ਆਉਂਦੇ ਨੇ ਲੋਕ ਇਕ ਹਫਤੇ ਬਾਦ ਭੁੱਲ ਜਾਂਦੇਨੇ ਪਰ ਦੇਬੀ ਸਰ ਦੇ ਗੀਤ ਹਮੇਸਾ ਲਈ ਦਿਲ ਵਿੱਚ ਵਸ ਜਾਂਦੇ ਨੇ ਤੁਸੀ ਕਿੰਨੀ ਵਾਰ ਵੀ ਸੁਣ ਲਵੋ ਕਦੀ ਵੀ ਪੁਰਾਣਾ ਨਹੀ ਲੱਗਣਾ ਇਹੀ ਖਾਸ਼ੀਅਤ ਹੈ ਦੇਬੀ ਸਰ ਦੇ ਗੀਤਾ ਦੀ ।
@amardeepchahal2261
@amardeepchahal2261 3 ай бұрын
Luv u bro❤badi udeek kiti tuhade song di.purana time yad aa geya.tera mukh yaad aave te chan wal vekhiye❤
@amanpreetsingh4491
@amanpreetsingh4491 3 ай бұрын
ਹਾਂਜੀ ਦੇਬੀ ਜੀ , ਵਧੀਆ ਗਾਇਆ ਹੁਣ ਇਕ ਗੀਤ ਪਾਤਰ ਸਾਹਬ ਦੀ ਯਾਦ ਵਿੱਚ ਵੀ ਹੋ ਜਾਏ
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ 3 ай бұрын
ਬਹੁਤ ਵਧੀਆ ❤❤
@singhamrikamrik4502
@singhamrikamrik4502 29 күн бұрын
ਯਾਦਾਂ ਹੀ ਰਹਿ ਗਈ ਆ ਬੱਸ
@BalwanSingh-js2su
@BalwanSingh-js2su 3 ай бұрын
Bht hi zyda sohna song ❤
@gurwin2603
@gurwin2603 3 ай бұрын
ajj to 15-20 sal pehla keda keda dil tuteya c , te kon @Debi shayar da ashq c .? ohi likes 👍 te comment karn jo ajj 2024 wich v Debi shayar de ashiq ne .. dhanbad support lai
@JatinderSony-ny3pr
@JatinderSony-ny3pr 3 ай бұрын
Main haiga
@gurwin2603
@gurwin2603 3 ай бұрын
@@JatinderSony-ny3pr dhanbad veer ji
@swarnsidhu6576
@swarnsidhu6576 3 ай бұрын
👍👍🔚
@Damanpanjetta0008
@Damanpanjetta0008 3 ай бұрын
Atttt....sirraaa....superb..... song
@salaamzindgi3728
@salaamzindgi3728 3 ай бұрын
Happy Birthday ਬਾਬਾ ਜੀ ਜੀਉ
@PSRPRO
@PSRPRO 3 ай бұрын
Beautiful song... Debi Paaji you are a a true legend, you are the king of sentimental lyrics. God bless you brother 🙏
@jhallysaab1984
@jhallysaab1984 3 ай бұрын
I love you ਦੇਬੀ ਮਕਸੂਸਪੁਰੀ ਜੀ ਤੁਸੀਂ ਸਾਡੇ ਘਰ ਆਉਂਦੇ ਸੀ ਸਾਡੇ ਮਾਮੇ ਜੀ ਨਾਲ ਹੁਣ ਵੀ ਕਦੀ ਆਓ ਸਾਰੇ ਤੁਹਾਨੂੰ ਬਹੁਤ ਯਾਦ ਕਰਦੇ ਹਨ
@EkOnkarJap169
@EkOnkarJap169 3 ай бұрын
ਕਾਸ ਕਿਤੇ ਫੈਰ ਦਿਨ ਵਾਪਸ ਆ ਜਾਨ ਜੋ ਕੱਠਿਆ ਮਾਣੇ ਸੀ ਵਿਛੜੇ ਹੋਇਆ ਨੂੰ ਬਹੁਤ ਸਾਲ ਹੋ ਗਏ ਦੁਰੋ ਆਉਦੀ ਨੂੰ ਦੇਖ ਕੇ ਮੇ ਪਹਿਚਾਣ ਲਾਉ ਗਾ ❤
@ssmhalkashrianandpursahib4489
@ssmhalkashrianandpursahib4489 4 күн бұрын
ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ਬਾ ਕਮਾਲ ਬਾਈ ਦੇਬੀ ਮਖਸੂਸਪੁਰੀ
@DeepbaljinderSingh
@DeepbaljinderSingh 3 ай бұрын
Debi rhuu di khuraak love you bhai g ajj fir o kamli yaad karwa ditti
@SandeepKumar-he5kf
@SandeepKumar-he5kf 3 ай бұрын
ਗੀਤ ਤੇ ਕਲਮ ਦੇਬੀ ਸਾਬ ਜੀ ਦੀ ਹਮੇਸ਼ਾ ਅੱਮਰ ਰਹੂ ਪਰ ਇਸ ਗੀਤ ਵਿੱਚ ਜੋ video ਬਣਾਈਂ ਉਹ ਸੱਭ ਪਹਿਲੀ ਵਾਰ ਦੇਖ ਰਿਹਾ ..ਵਿੱਛੜਣ ਮੱਗਰੋ ਦੀ ਕਹਾਣੀ ਆ ਤੇ ਕੋਈ ve Young role ਨਹੀਂ ਦਿਖਾਇਆ..ਉੱਮਰ ਦੇ ਹਿਸਾਬ ਨਾਲ ਫਿਲਮ ਬਣਾਈ
@ShivKumar-fu7xf
@ShivKumar-fu7xf 3 ай бұрын
Devi Veer jug jug sava kar Punjabi maa boli dee
@ranjitbrar0910
@ranjitbrar0910 3 ай бұрын
ਰੂਹ ਨੂੰ ਸਕੂਨ ਮਿਲਿਆ ❤❤
@karamjeetsingh6552
@karamjeetsingh6552 3 ай бұрын
ਜਨਮਦਿਨ ਮੁਬਾਰਕ ਉਸਤਾਦ ਜੀ 🙏🙏🧁🧁🧁🧁🎂🎂🎂🎂 ਉਮਰ ਦੇ ਇੱਕ ਰੁਪਈਏ ਚੋਂ ਬੇਵਜ੍ਹਾ ਅਠਿਆਨੀ ਚਲੀ ਗਈ,,,, ਜਿਸ ਰੁੱਤੇ ਸੂਹੇ ਫੁੱਲ ਖਿਲਦੇ ਉਹ ਰੁੱਤ ਮਸਤਾਨੀ ਚਲੀ ਗਈ,,,, ਕਰਕੇ ਅੜੀਆਂ ਬੇਕਾਰ ਦੀਆਂ ਤੂੰ ਕੀ ਖਟਿਆ ਮੈਂ ਕੀ ਖਟਿਆ,,,, ਤੇਰਾ ਵੀ ਜੋਬਨ ਬੀਤ ਗਿਆ "ਦੇਬੀ " ਦੀ ਵੀ ਜਵਾਨੀ ਚਲੀ ਗਈ 🙏🙏🙏🙏🙏 ਜੀਓ ਉਸਤਾਦ ਜੀ,,, ਰੱਬ ਮੇਰੀ ਵੀ ਉਮਰ ਤੁਹਾਨੂੰ ਲਾਵੇ...... 🙏🙏🙏🙏
@amarjeettoor5634
@amarjeettoor5634 3 ай бұрын
Sahi
@paviterjitjohal761
@paviterjitjohal761 3 ай бұрын
Very nice no words for this. Waheguru ji Maher Karan lambi Omer Karan. All the best.
@kakamurid5219
@kakamurid5219 3 ай бұрын
ਹਾਏ ਓਏ ਬਾਈ ਓਏ ਕਿਆ ਬਾਤ ਐ 😢😢
@sevenriversrummi5763
@sevenriversrummi5763 3 ай бұрын
Shi gll YaaR DeBi SAHIB da moqabla koi Nhi kr skda. Ek Alag hi RUTBA hai DeBi SAHIB da.
@sukhpreet_83
@sukhpreet_83 3 ай бұрын
Love your poetry and singing bro rab chaddhi kla ch rakhe
@Gagandeep-pp2rf
@Gagandeep-pp2rf 3 ай бұрын
Bhoot sohna ji ustaaad aa ji music
@GaolKumar-zl2vn
@GaolKumar-zl2vn 3 ай бұрын
Bahut kainth likhia or gaya ustdaad ji ne bahut pyara sakoon mil giya,,🙏💐👍🌹
@JagdeepSingh-fj5ds
@JagdeepSingh-fj5ds 3 ай бұрын
ਪੁਰਾਣਾਂ ਖੁੰਡ ਹੈ ਦੇਬੀ ਬਾਈ
@jeevansharma2430
@jeevansharma2430 3 ай бұрын
khush karta sir aaj menu sun ke mere rab ji di yad agi menu 🙇‍♂jvns💔
@surtaalschoolofmusic7596
@surtaalschoolofmusic7596 3 ай бұрын
Great Bhaji ❤
@prof.kuldeepsinghhappydhad5939
@prof.kuldeepsinghhappydhad5939 3 ай бұрын
❤❤❤❤ congratulation Baba ji ❤❤❤
@mandeepvlogs2737
@mandeepvlogs2737 3 ай бұрын
All time favourite… lov u Debi paji❤
@param6426
@param6426 3 ай бұрын
Oh shabad hai nai bai ji jis nal is geet di tareef kiti jave ❤
@navdhaliwal1584
@navdhaliwal1584 3 ай бұрын
ਬਹੁਤ ਸੋਹਣਾ ਗੀਤ ਬਾਬਾ ਜੀ ਜਿਉਂਦੇ ਵੱਸਦੇ ਰਹੋ❤
@itsjass791
@itsjass791 3 ай бұрын
Bhaji boht inspired aa me tuhade ton. Tute dil nu boht rvaunde tuhade geet. Me ardaas krda haa tusi sda khush rho healthy rho.
@kamaljit5326
@kamaljit5326 3 ай бұрын
ਇਕ ਘੰਟੇ ਤੋਂ ਵਾਰੋ ਵਾਰ ਚਲ ਰਿਹਾ ❤❤❤
@sevenriversrummi5763
@sevenriversrummi5763 3 ай бұрын
Wah ji wah 😍😎😁😅😁
@Arzpreet
@Arzpreet 3 ай бұрын
ਦੇਬੀ ਭਾਅਜੀ ਨੇ ਗਾਇਕੀ, ਗੀਤਕਾਰੀ ਨੂੰ ਜਿੰਦਾ ਰੱਖਿਆ ਹੈ, ਹਮੇਸ਼ਾ ਹੀ ਕਲਮ ਨੂੰ ਸਲਾਮ ❤
@RamandeepKaur-w2i
@RamandeepKaur-w2i 3 ай бұрын
ਬਹੁਤ ਸੋਹਣਾ 🫶🏻
@SatnamSingh-me8lf
@SatnamSingh-me8lf 3 ай бұрын
Legend debi muksoospuri 🎉
@pawanbhatiaofficial1390
@pawanbhatiaofficial1390 3 ай бұрын
Debi saab warga na koi c na hai na e hona paji love you always🥰😘😘😘❤❤❤❤❤
@JagmeetBrar-bi8mn
@JagmeetBrar-bi8mn 2 ай бұрын
Bhut buht Sohna song ji
@jasdeepdhanoa8507
@jasdeepdhanoa8507 3 ай бұрын
Bahut ghaint
@charanjeetrobby8454
@charanjeetrobby8454 3 ай бұрын
ਬਹੁਤ ਖੂਬਸੂਰਤ ਲਿਖਿਆ ਤੇ ਗਾਇਆ ਰੂਹਾਂ ਦੀ ਗੱਲ ਕੀਤੀ
@ravindervirdi5448
@ravindervirdi5448 3 ай бұрын
Doabe da man davi maksospuri veer ❤❤❤
@jagroopbhangu3141
@jagroopbhangu3141 3 ай бұрын
Ba g ba jiunda reh bai Mitra di awaaz goriye very good good
@maansaabwriter4788
@maansaabwriter4788 2 ай бұрын
Rooh da skoon a eh song thnx Debi Saab
@157armandeepsingh7
@157armandeepsingh7 2 ай бұрын
Jaan hi kdd lyi Debi Saab ❤❤❤❤❤
@karanbhatti4235
@karanbhatti4235 3 ай бұрын
Love you ustad ji waheguru lambi umar kre
@mcjag8265
@mcjag8265 3 ай бұрын
Jeonde vasde hasde raho Debi saab.❤Love from KHANNA
@PaliKhan-wk5yo
@PaliKhan-wk5yo 3 ай бұрын
Siraa song ❤❤❤❤❤❤❤❤
@Aman_20056
@Aman_20056 3 ай бұрын
Boht sohni awaj a g boht sohna gaya song likhya be boht acha ❤️❤️❤️
@EkOnkarJap169
@EkOnkarJap169 3 ай бұрын
ਕਿਆ ਬਾਤ ਹੈ ਜੀ
@LovepreetSingh-tj1ky
@LovepreetSingh-tj1ky 3 ай бұрын
Waheguru ji mehar karn ❤❤
@AmanDeep-lo3zx
@AmanDeep-lo3zx 3 ай бұрын
ਵਾਹ ਜੀ ਵਾਹ, ਕਮਾਲ ਕਰਤੀ ਦੇਬੀ ਬਾਈ ਜੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ, ਲਾਜਵਾਬ ਕਹਾਣੀ ਹੈ 😢😢😢😓💔🙏
@kulwantmehra6926
@kulwantmehra6926 3 ай бұрын
Siraaaa❤❤❤❤
@shivasehgal5771
@shivasehgal5771 3 ай бұрын
niraa ishq❤❤❤
@gurvindersidhu9378
@gurvindersidhu9378 3 ай бұрын
ਦੇਬੀ ਇੱਕ ਹੀ ਹੈ ਦੁਨੀਆ ਤੇ
@DevilScott-jf2ty
@DevilScott-jf2ty 3 ай бұрын
Happy birthday debi 22❤❤
From Small To Giant Pop Corn #katebrush #funny #shorts
00:17
Kate Brush
Рет қаралды 60 МЛН
Как мы играем в игры 😂
00:20
МЯТНАЯ ФАНТА
Рет қаралды 2,8 МЛН
My daughter is creative when it comes to eating food #funny #comedy #cute #baby#smart girl
00:17
Maahi Di Mehfil | Episode no 16 - Debi Makhsoospuri | Maahi Sharma
1:35:35
Je Main Kaha'n (From "Shayar")
7:09
Satinder Sartaaj
Рет қаралды 4,1 МЛН
From Small To Giant Pop Corn #katebrush #funny #shorts
00:17
Kate Brush
Рет қаралды 60 МЛН