No video

ਅਰਦਾਸ ਕਰਿਓ 🙏 ਨਸ਼ੇ ਨਾ ਉੱਜੜੇ ਪਰਿਵਾਰ ਚੰਗੇ ਜੀਵਨ ਵੱਲ ਵੱਧ ਸੱਕਣ... 🙏🙏

  Рет қаралды 369,209

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 487
@user-bc8id4uw3p
@user-bc8id4uw3p 2 жыл бұрын
ਬਾਬਾ ਦੀਪ ਸਿੰਘ ਜੀ🙏 ਮੇਰੇ ਜਿਹੇ ਪਾਪੀ ਦੀ ਉਮਰ ਵੀ ਸਾਡੇ ਵੀਰ (Gurpreet) ਨੂੰ ਲੱਗ ਜਾਵੇ! ਏਡੇ ਵੱਡੇ ਜਿਗਰੇ ਵਾਲਾ ਕੋਈ ਵਿਅਕਤੀ ਨਹੀਂ ਹੋ ਸਕਦਾ🙏 ਗੁਰੂ ਸਾਹਿਬ ਅਾਪ ਆਏ ਹਨ! ਸਾਡੇ ਵੀਰ (Gurpreet) ਦੇ ਰੂਪ ਵਿੱਚ🙏
@jarnailvirkjarnailvirk5764
@jarnailvirkjarnailvirk5764 2 жыл бұрын
ਬਾਈ ਗੁਰਪ੍ਰੀਤ ਸਿੰਘ ਤੁਹਾਡੇ ਵਰਗ ਪੰਜਾਬ ਵਿੱਚ ਪੰਜ ਚਾਰ ਪੁੱਤਰ ਹੋਣ ਸਾਡਾ ਪੰਜਾਬ ਬੱਚ ਸਕਦਾ
@harjinderkaur9940
@harjinderkaur9940 2 жыл бұрын
ਭੈਣ ਚੰਗੀ ਜਿੰਦਗੀ ਜਿਉਣ ਦਾ ਬਲ ਬਖਸ਼ੇ ਸਾਡੀਆ ਸਾਿਰਆ ਦੀਆ ਅਰਦਾਸਾ ਤੇਰੇ ਨਾਲ ਆ ਭੇਣੇ ਡੋਲਣਾ ਨਹੀ🙏🙏
@mohinderkaur6283
@mohinderkaur6283 2 жыл бұрын
ਮੇਰੇ ਦਾਤਿਆ ਤੂੰ ਮੇਰੀ ਧੀ ਦਿਲਪ੍ਰੀਤ ਕੌਰ ਨੂੰ ਇਸ ਦੇ ਨਾਂ ਵਰਗਾ ਤਕੜਾ ਦਿਲ ਵੀ ਬਖਸ਼ਿਆ ਹੈ। ਇਸ ਨੂੰ ਅਤੇ ਇਸ ਦੇ ਪੇਕੇ ਸਾਹੁਰਿਆਂ ਨੂੰ ਤੰਦਰੁਸਤੀ ਭਰੀ ਲੰਬੀ ਜ਼ਿੰਦਗੀ ਬਖ਼ਸ਼ੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਾਰੇ ਪਰਿਵਾਰ ਨੂੰ ਸਿਹਤਯਾਬੀ ਬਖ਼ਸ਼ੀ। ਮੇਰਾ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਰੀ ਟੀਮ ਯੁੱਗ ਯੁੱਗ ਜੀਵੇ।
@balwinderkaursembhi803
@balwinderkaursembhi803 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੁਤ ਅੱਜ ਤਾ ਤੂੰ ਸੁਰਗ ਵਿੱਚ ਆ ਗਈ ਮੇਰੀ ਧੀ ਗੁਰਪ੍ਰੀਤ ਦਾ ਲੜ ਨਾ ਛੱਡੀ ਇਹ ਤਾ ਬਹੁਤ ਉੱਜੜੇ ਘਰ ਵਸਾਈ ਵਾਹਿਗੁਰੂ ਗੁਰਪ੍ਰੀਤ ਪੁਤ ਕੋਈ ਲਫ਼ਜ਼ ਨਹੀਂ ਹੈ ਤੁਹਾਨੂੰ ਕੀ ਕਹਾ ਉਸ ਮਾਤਾ ਜੀ ਨੂੰ ਸਲੂਟ ਹੈ ਇਹੋ ਜਿਹੇ ਗੁਰਪ੍ਰੀਤ ਸਿੰਘ ਵਰਗੇ ਪੁੱਤਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪ੍ਰਵਾਰ ਨੂੰ ਚੱੜਦੀ ਕਲਾ ਰੱਖੇ 🙏🙏🙏🙏🥲🥲🥲🙏🙏
@mandeepkaurmandeepkaur316
@mandeepkaurmandeepkaur316 2 жыл бұрын
Billkul mam 🙏
@jagdeepbrar5576
@jagdeepbrar5576 2 жыл бұрын
ਬਾਈ ਜੀ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@kulvirkaur22
@kulvirkaur22 2 жыл бұрын
Waheguru ji
@LakhwinderSingh-cw2qc
@LakhwinderSingh-cw2qc 2 жыл бұрын
🙏🙏🙏🙏🙏🙏🙏🙏👌
@akashsidhu289
@akashsidhu289 7 ай бұрын
ਗੁਰਪਰੀਤ ਵੀਰ 🙏🙏🙏🙏
@Gurmeet_kaur_khalsa
@Gurmeet_kaur_khalsa 2 жыл бұрын
ਵਾਹੁ ਵਾਹੁ ਸੱਚੇ ਪਾਤਿਸਾਹ ਤੂੰ ਬੜਾ ਬੇਅੰਤ ਹੈ ਜੀ 👏🌹🌹👏
@swatibhargava4040
@swatibhargava4040 2 жыл бұрын
Iss badde de pair dhonne chaidde dhann guru nanank guru govind Singhji jinne idda de Sikh bhi dharti te rakhe
@jasssran7237
@jasssran7237 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਪੰਜਾਬ ਤੇ ਵਾਹੇਗੁਰੂ ਜੀ ❤
@renuhans9367
@renuhans9367 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻❤️❤️
@hardeepsinghsingh7016
@hardeepsinghsingh7016 2 жыл бұрын
ਰੱਬ ਦਾ ਦੂਜਾ ਰੂਪ ਵੀਰ ਗੁਰਪ੍ਰੀਤ ਸਿੰਘ
@NaunihalSingh-wc7dj
@NaunihalSingh-wc7dj Ай бұрын
Shi keha ji tusi great aa bai
@vishavsangha9401
@vishavsangha9401 2 жыл бұрын
Bhut khusi hoyi Dova ਵੀਰਾਂ nu vekh k ਪ੍ਰਮਾਤਮਾ ਚੜ੍ਹਦੀਕਲਾ vch rakhe tuhanu
@NaunihalSingh-wc7dj
@NaunihalSingh-wc7dj Ай бұрын
Bilkul sahi keha ji tusi
@babbusatauj4992
@babbusatauj4992 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਵੀਰੇ ਸਾਰੀ ਟੀਮ ਨੂੰ
@kulvirkaur22
@kulvirkaur22 2 жыл бұрын
Waheguru ji
@sharanjitkaur690
@sharanjitkaur690 2 жыл бұрын
waheguru ji
@singhshamshertruevoice9242
@singhshamshertruevoice9242 2 жыл бұрын
💥👍GURPREET JI dono young mundeya nu ate ona di mom nu AMRIT SHAKAO and Guru ITIHAAS nal joro ta jo o dubara es daldal vich na jaan.WAHEGURU ji Mehar karan ge 🙏👍❤️💕
@kashmirsingh9175
@kashmirsingh9175 2 жыл бұрын
ਧੰਨ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
@sangeetathakur5354
@sangeetathakur5354 2 жыл бұрын
Parmatma chadhadi Kala bakshe sari team no WaheGuru Ji ka Khalsa WaheGuru Ji ki Fateh
@amandeepsingh-yk4nt
@amandeepsingh-yk4nt 2 жыл бұрын
ਵਾਹਿਗੁਰੂ ਮੇਹਰ ਕਰੇ ਸਭ ਤੇ
@kulvirkaur22
@kulvirkaur22 2 жыл бұрын
Waheguru ji
@kindabrar67
@kindabrar67 2 жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏
@No_Name9046
@No_Name9046 2 жыл бұрын
🙏🏻ਵਾਹਿਗੁਰੂ ਸਭ ਤੇ ਮਿਹਰ ਕਰੇ🙏🏻😇😇
@ManpreetSingh-zm3mx
@ManpreetSingh-zm3mx 2 жыл бұрын
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮੇਹਰ ਕਰੇਓ ਸਭ ਤੇ ਤੁਸੀਂ ਆਪਣੀ ਮੇਹਰ ਨਾਲ 🙏
@kulvirkaur22
@kulvirkaur22 2 жыл бұрын
Waheguru ji
@jaskarnsingh2815
@jaskarnsingh2815 2 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਭਾਜੀ ਤੇ ਇਹਨਾ ਦੀ ਸੰਸਥਾ ਨੂੰ ਚੜਦੀ ਕਲਾ ਵਿੱਚ ਰੱਖੇ।ਦਿਲ ਨੂੰ ਖੁਸ਼ੀ ਮਿਲਦੀ ਇਸ ਤਰਾ ਠੀਕ ਹੋਏ ਭੈਣ ਭਰਾਵਾਂ ਨੂੰ ਦੇਖ ਕਰ
@balkaransinghtidda8282
@balkaransinghtidda8282 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@makhankalas660
@makhankalas660 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਤੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@JaspalSingh-sk2jg
@JaspalSingh-sk2jg 2 жыл бұрын
ਵਾਹਿਗੁਰੂ ਜੀ🙏
@dalvindersinghmukhi2837
@dalvindersinghmukhi2837 2 жыл бұрын
ਸਤਿਨਾਮੁ ਵਾਹਿਗੁਰੂ
@kulvirkaur22
@kulvirkaur22 2 жыл бұрын
Satnam waheguru ji
@satindersingh7495
@satindersingh7495 2 жыл бұрын
ਸਤਿਗੁਰ ਦਯਾ ਕਰੇ
@neelamsharma225
@neelamsharma225 3 ай бұрын
Bhut changa lagga dekh ke bachiyaan nu waheguru kirpa kare
@AshwaniKumar-ty6lh
@AshwaniKumar-ty6lh 7 ай бұрын
Bhagwan shri ram da roop hai Gurpreet bai jo har sharan ch aye de dukh door karda dilo salam sir tuhanu
@littleboy1562
@littleboy1562 2 жыл бұрын
God bless u....Apne indono bhaiyon ko marne se bacha liya sach mein....God bless u gurpreet paaji....❤️❤️❤️❤️✌️✌️✌️✌️ Waheguru mehar Kari .....❤️❤️❤️✌️✌️
@ShamsherSingh-rw1ii
@ShamsherSingh-rw1ii 6 ай бұрын
ਅਰਦਾਸ ਕੁਉ ਸਤਿਨਾਮ ਵਾਹਿਗੁਰੂ ਜੀ
@SatnamSingh-op5to
@SatnamSingh-op5to 2 жыл бұрын
Wahe guru ji
@londonvibes
@londonvibes 2 жыл бұрын
🙏🙏🙏🙏ਹਾਏ ਉਏ ਮਿਹਰ ਕਰ ਪਰਮਾਤਮਾ
@krishnachuhankrishna-np6uz
@krishnachuhankrishna-np6uz 8 ай бұрын
Waheguru Ji Gurpreet ji Chardi Kala Rakhna 🙏 eenadi Zindagi Ki Koi Dukh Na Aaye Waheguru Ji Gurpreet Ji ko Rab ke roop Mein Bheja Hai Dharti per 🙏🙏 Waheguru Ji Mehar kare 🙏
@satwantsingh6863
@satwantsingh6863 2 жыл бұрын
ਨੇਕੀ ਦੇ ਰਸਤੇ ਤੇ ਤੁਰਨ ਵਾਲੇ ਦਾ ਸੰਗੀ ਮਾਲੀਕ ਆਪ ਹੁੰਦਾ ਹੈ , ਦਾਤਾ ਭਲੀ ਕਰੇ
@GurjeetSingh-ux4dx
@GurjeetSingh-ux4dx 2 жыл бұрын
ਵਾਹਿਗੁਰੂ ਸਾਹਿਬ ਜੀ ਸਾਰੀ ਟੀਮ ਮੈਂਬਰਾ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਰੱਖਣ NRI ਵੀਰਾ ਦਾ ਧਨਵਾਨ ਅਣਥਕ ਮੇਹਨਤ‌ ਨੂੰ ਸਲਾਮ ਕਰਦੇ ਹਾ ਵਾਹਿਗੁਰੂ ਸਾਹਿਬ ਮੇਹਰ ਕਰਨ
@makhankalas660
@makhankalas660 2 жыл бұрын
ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਠੀਕ ਰਹੇ ਜੀ ਨਸ਼ਾ ਛੱਡ ਕੇ ਵਾਪਿਸ ਆਪਣੇ ਪਰਿਵਾਰ ਵਿੱਚ ਆਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@kulvirkaur22
@kulvirkaur22 2 жыл бұрын
Waheguru ji
@tellnseeartificialjewelry2971
@tellnseeartificialjewelry2971 2 жыл бұрын
Keep support Humanity Kiya Bat haa Kamal Likha ha kisi nay ..
@sarbjitsingh7608
@sarbjitsingh7608 2 ай бұрын
Bai ji wahaguru chardikala kare🙏🙏🙏🙏🙏🙏🙏🙏🙏 veer ji teri soch te tere km nu salute aa❤
@varinderkaursandhu708
@varinderkaursandhu708 2 жыл бұрын
Proud of you veer ji wahegur ji God bless you
@user-qw7rl2ni2y
@user-qw7rl2ni2y 7 ай бұрын
Waheguru ji mehar karna mere veer ji ti
@taribrar9158
@taribrar9158 2 жыл бұрын
ਵਾਹਿਗੁਰੂ ਜੀ ਮੇਹਰ ਕਰੀੰ ਇਹਨਾਂ ਪਰਿਵਾਰਾ ਤੇ ਵੀਰ ਗੁਰਪ੍ਰੀਤ ਦੀ ਲੰਮੀ ਉਮਰ ਬਖਸ਼ੇ
@kulvirkaur22
@kulvirkaur22 2 жыл бұрын
Waheguru ji
@mehra9323
@mehra9323 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ👏👏
@kulvirkaur22
@kulvirkaur22 2 жыл бұрын
Waheguru ji
@MeowSuperAi1364
@MeowSuperAi1364 19 күн бұрын
Meher karna waheguru Ji sb te 🙏🙏
@charanjitsingh5470
@charanjitsingh5470 2 жыл бұрын
Guru Ram DASS ji app bas da veer GURPREET SINGH JI app c. Waheguru ji chardikala bakhe app ji nu. DASS de Waheguru ji ehe ardas ji
@m.m.4creator
@m.m.4creator 2 жыл бұрын
Waheguru ji eh pariwar bilkul thik ho jaave ji te Gurpreet bhaji Rab tuhadi te tuhadi family di umar Rab lambi kare te tussi hamesha khush te tandrust raho ji... Satnam Shri Waheguru Ji 🙏🙏🙏🙏🙏🙏🙏🙏🙏🙏🙏🙏
@kulvirkaur22
@kulvirkaur22 2 жыл бұрын
Waheguru ji
@JaswantSingh-mn3bz
@JaswantSingh-mn3bz 2 жыл бұрын
ਗੁਰਪ੍ਰੀਤ ਵੀਰ। ਨੂੰ। ਮਰਮਾਤਮਾ ਨੇ।ਆਪ ਇਥੇ। ਭਿਜਿਆ। ਹੁਣ। ਰੱਬਾ। ਇਸ। ਵੀਰ ਜੀ।ਸਾਥ।।ਬੀ। ਵਿੱਚ। ਰਹੇ।।ਕਿ।ਦੈਣਾ। ਕੋਈ ਵੀ। ਇਥੋਂ। ਖ਼ਾਲੀ ਹੱਥ। ਵਾਪਸ। ਨਾਂ। ਜਾਵੇਂ
@navjotsandh1095
@navjotsandh1095 2 жыл бұрын
ਵਾਹਿਗੁਰੂ ਜੀ ਮੇਰੇ ਦੋ ਵੀਰ ਨਛਾ ਕਰਦੇ ਆ ਪਲੀਜ ਸਾਨੂੰ ਵੀ ਦੱਸੋ
@SukhwinderSingh-ye5wu
@SukhwinderSingh-ye5wu 2 жыл бұрын
Gurpreet ji rab da Roop hai g
@neetugold6136
@neetugold6136 2 жыл бұрын
ਭੈਣ ਤੇ ਰਬ ਮਿਹਰ ਕਰੇ।ਛੇਤੀ ਠੀਕ ਹੋਵੇ।
@monikamonika8936
@monikamonika8936 2 жыл бұрын
Waheguru ji Thanu lmbia umera deve vere tusi loka da bhla krde o
@sukhmaansaab1963
@sukhmaansaab1963 2 жыл бұрын
ਵਾਹਿਗੁਰੂ ਜੀ ਮੇਹਰ ਕਰੇਓ
@simarjeet9733
@simarjeet9733 2 жыл бұрын
Wahe guru mehar kere veer te Jo eni Sawa karde ne
@mohansinghsingh8335
@mohansinghsingh8335 Жыл бұрын
Waheguru g kirpa krn g
@harkiratsinghharkiratsingh4417
@harkiratsinghharkiratsingh4417 2 жыл бұрын
Meri dillo tamana aa kae anpreet huni theek honn atte sohni zindgi jeonn
@Preetkaur-bf6tn
@Preetkaur-bf6tn 2 жыл бұрын
sahi kiha veere waheguru g mehr krn 🙏🙏
@harkiratsinghharkiratsingh4417
@harkiratsinghharkiratsingh4417 2 жыл бұрын
Hngi bhene wmk, 🙏🙏
@mohabatsingh400
@mohabatsingh400 29 күн бұрын
Bhot vadia km krda veer g baba nanak mehr kra ❤
@sonuboparai8542
@sonuboparai8542 2 жыл бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@sahilkoundal5308
@sahilkoundal5308 Жыл бұрын
Asli Punjab tussi ho Rabb kare tuhanu meri umar lgg jabe
@varinderkaursandhu708
@varinderkaursandhu708 2 жыл бұрын
Wahegur ji wahegur ji wahegur ji God bless you wahegur ji
@nishannishan6579
@nishannishan6579 2 жыл бұрын
ਭੇੈਣ ਜੀ ਹੋਸਲਾ ਰੱਖ ਸਭ ਵਧੀਆ ਹੋਵੇਗਾ
@user-kz6zf4yc8b
@user-kz6zf4yc8b 8 ай бұрын
Waheguru mehar kro ji
@narindersingh7178
@narindersingh7178 2 жыл бұрын
Gurpreet veerji rabb tuhanu meri umar de deve 🙏🙏🙏
@sukhdhaliwal3135
@sukhdhaliwal3135 Жыл бұрын
waheguru ji
@inderjeet3625
@inderjeet3625 6 ай бұрын
Tuhadi duniya bich bada hi sukoon hai Gurpreet ji . Ik alag hi ruhani duniya jo insaan da insaniyat naal raabta karaundi hai . Swarg is to behtar ki hoyega bhala ! Waheguru apni mehar banai rakhan . Do hafteyaan to back to back almost saare videos dekh laye ji . Apne antar vich bahut change mehsoos hunda hai . I feel like a better person now . Thanks and regards from Bangalore .
@sukhjindersinghrandhawa4361
@sukhjindersinghrandhawa4361 2 жыл бұрын
ਵਾਹਿਗੁਰੂ ਜੀ
@gurmeetsingh2808
@gurmeetsingh2808 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@JaswinderSingh-dq1ki
@JaswinderSingh-dq1ki 2 жыл бұрын
Dil preet Kaur ji 🙏🏿 Parmatma tuhanu tandrusti dewe
@davinderkumar2873
@davinderkumar2873 10 ай бұрын
Waheguru ji
@Rahul-lk6gb
@Rahul-lk6gb 2 жыл бұрын
waheguru ji mehr kro ji 🙏🌷💕🙏
@Deephdstudio2626
@Deephdstudio2626 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਗੇ ਇਹਨਾਂ ਵੀਰਿਆ ਤੇ
@RamanSandhu388
@RamanSandhu388 2 жыл бұрын
Satnam Waheguru Ji
@balvirdhaliwal1041
@balvirdhaliwal1041 2 жыл бұрын
🙏 ਪ੍ਰਮਾਤਮਾ ਸਭ ਦਾ ਭਲਾ ਕਰੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@kulvirkaur22
@kulvirkaur22 2 жыл бұрын
Waheguru ji
@vishalthakur7775
@vishalthakur7775 Жыл бұрын
Waheguru waheguru mehar kare🙏
@k.sdhamik.sdhami8275
@k.sdhamik.sdhami8275 Жыл бұрын
WAHEGURU JI MEHAR KRO JI
@akaleshkumarpatel5006
@akaleshkumarpatel5006 2 ай бұрын
You are Very nice person paji 🙏🙏🙏🙏🙏🙏🙏🙏🙏🙏
@RajwinderKaur-kg1lx
@RajwinderKaur-kg1lx 2 жыл бұрын
ਵਾਹਿਗੁਰੂ ਜੀ ਇਹਨਾਂ ਦੀ ਥਾਹ ਫੜੋ
@daljitkaur5824
@daljitkaur5824 2 жыл бұрын
ਵ ਹਿਗੁਰੂ ਜੀ ਮੇਹਰ ਕਰੋ🙏😭
@naveenkamboj4319
@naveenkamboj4319 2 жыл бұрын
Wmkg
@seemashorts7867
@seemashorts7867 2 жыл бұрын
Begwan ka roop hoo aap uncle ji
@romeshkumarraina8826
@romeshkumarraina8826 2 жыл бұрын
YOU ARE GREAT BAI JI.WAHEGURU JI.
@AmandeepSingh-xh1xx
@AmandeepSingh-xh1xx Жыл бұрын
Wahe guru g kirpa karo g 🙏🙏🙏🙏
@Bestintheworld0135
@Bestintheworld0135 11 ай бұрын
She's a nyc girl I wish best of luck to her❤
@Silentpunjab
@Silentpunjab 2 жыл бұрын
🙏 ਵਾਹਿਗੁਰੂ ਜੀ 🙏
@AmanSandhu-qc9di
@AmanSandhu-qc9di 2 жыл бұрын
Waheguru ji 🙏
@inderguru9513
@inderguru9513 2 жыл бұрын
Parmatma tuhanu sari umar chardi kala ch rakhe 🙏🙏🙏❤❤❤
@gurjindertiwana2496
@gurjindertiwana2496 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@kulvirkaur22
@kulvirkaur22 2 жыл бұрын
Waheguru ji
@kaptansingh627
@kaptansingh627 11 ай бұрын
Waheguru ji ka khalsa waheguru ji ki Fateh
@SonuSharma-ps1ij
@SonuSharma-ps1ij 2 ай бұрын
Waheguru ji waheguru ji
@soniasingh4223
@soniasingh4223 2 жыл бұрын
Aise we sava krna gya paji tusi bht vadiya kaam kr rha hoo
@kavaljeetkaur5998
@kavaljeetkaur5998 2 жыл бұрын
Wahe guru ji mehar karan🙏🏻🙏🏻
@karamjitgillgill2480
@karamjitgillgill2480 10 ай бұрын
Waheguru ji Mehar Karo ji ohna viran te jo insaniyat da dukh samjde ne waheguru ji chardi kalah ch rakhan tuhanu gurprit Bai ji
@ManjitSingh-ls3cb
@ManjitSingh-ls3cb 2 жыл бұрын
Waheguru ji 🙏🙏 vadia a
@ramandeepkaur1153
@ramandeepkaur1153 2 жыл бұрын
Waheguru sari team nu chardikallan ch rhe g good job jassa ehna cho khush lgg ria jyada Nasha Chad ehna di life b sai hoje waheguru
@jagdishbahia9162
@jagdishbahia9162 2 жыл бұрын
Waheguru ji bless Manukhta Di Sewa Society and all volunteers who are supporting🙏🙏🙏🙏🙏🙏🙏🙏🙏🙏
@kulvirkaur22
@kulvirkaur22 2 жыл бұрын
Waheguru ji
@p.jind.7187
@p.jind.7187 Жыл бұрын
Guru jj mehar kare 🙏🙏
@BalwinderKaur-dk4xl
@BalwinderKaur-dk4xl 2 жыл бұрын
Waheguru ji mahar karn all family members ta 🙏🙏🙏🙏🙏
@RamandeepKaur-ih3tu
@RamandeepKaur-ih3tu 2 жыл бұрын
You are doing brilliant job sir. keep it up. Weheguru h mehr krn🙏
@jaskaransran6633
@jaskaransran6633 7 ай бұрын
Waheguru.ji Waheguru.ji ❤❤❤❤❤
@Prince-786g
@Prince-786g Жыл бұрын
Lage raho ji 🙏🙏🙏 boht vadia km kr rahe ho ji 🙏 waheguru ji ka khalsa waheguru ji ki Fate🙏🙏🙏🙏🙏🙏🙏🙏🙏🙏🙏🙏🙏
@Mohan71197
@Mohan71197 Ай бұрын
Good video 😊😊😊
Алексей Щербаков разнес ВДВшников
00:47
小丑把天使丢游泳池里#short #angel #clown
00:15
Super Beauty team
Рет қаралды 42 МЛН
Gli occhiali da sole non mi hanno coperto! 😎
00:13
Senza Limiti
Рет қаралды 16 МЛН
Magic trick 🪄😁
00:13
Andrey Grechka
Рет қаралды 44 МЛН
Алексей Щербаков разнес ВДВшников
00:47