Tel.Comm.ਦੇ ਅਫਸਰ ਰਹੇ "ਜਤਿੰਦਰ ਸਿੰਘ"(ਵੈਦਵਾਣ) ਆਪਣੀ ਧੀ ਨਾਲ ਕਰੋੜਾਂ ਦੀ ਕੋਠੀ ਵਿੱਚ ਕੱਟ ਰਹੇ ਸੀ "ਨਰਕ ਭਰਿਆ ਜੀਵਨ

  Рет қаралды 1,112,940

Manukhta Di Sewa Society Ludhiana

Manukhta Di Sewa Society Ludhiana

2 жыл бұрын

"Indian Telecommunication" (ਇੰਡੀਅਨ ਕਮਿਊਨੀਕੇਸ਼ਨ) ਦੇ ਵਿੱਚ ਉੱਚ ਦਰਜੇ ਦੇ ਅਫਸਰ ਰਹੇ ਸ:ਜਤਿੰਦਰ ਸਿੰਘ ਵੈਦਵਾਣ ਜੀ ਪਿਛਲੇ ਕਈ ਸਾਲਾਂ ਤੋਂ ਪਾਗਲਾਂ ਵਾਂਗ ਆਪਣੀ ਮੰਦਬੁੱਧੀ ਧੀ ਅਮਨਦੀਪ ਕੌਰ ਨੀਨੂ ਦੇ ਨਾਲ (ਮੋਹਾਲੀ) ਵਰਗੇ ਸ਼ਹਿਰ ਵਿੱਚ "ਨਰਕਾਂ ਵਰਗਾ ਜੀਵਨ" ਕੱਟਣ ਲਈ ਸੀ ਮਜਬੂਰ…
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||
-------------------------------
► Managed by Oneye Digital
► Instagram - bit.ly/3g3d2d6
-------------------------------
► Published Year ➤ 2021
► All Copyright Reserved ➤ Manukhta Di Sewa Society Ludhiana

Пікірлер: 1 800
@DeepSingh-xf7po
@DeepSingh-xf7po 2 жыл бұрын
ਗੁਰਪ੍ਰੀਤ ਵੀਰੇ ਬਹੁਤ ਧੀਰਜ ਏ,ਤੁਹਾਡੇ ਸੁਭਾਅ ਵਿੱਚ ਗੁਰਪ੍ਰੀਤ ਵੀਰੇ ਬਹੁਤ ਤਰੀਕੇ ਨਾਲ ਬਾਪੂ ਜੀ ਨੂੰ ਸਮਝਾਇਆ 👏👏
@Harwinder1972
@Harwinder1972 2 жыл бұрын
ਲਾਲਚ ਵਿੱਚ ਤਾਂ ਬਹੁਤ ਮਿਲ ਜਾਂਦੇ ਨੇ ਸੇਵਾ ਕਰਨ ਵਾਲੇ ਪਰ ਨਿਸਵਾਰਥ ਸੇਵਾ ਵਿਰਲੇ ਹੀ ਕਰਦੇ ਨੇ। ਮਨੁੱਖਤਾ ਦੀ ਸੇਵਾ ਵਾਲੇ ਬਹੁਤ ਹੀ ਚੰਗਾ ਕੰਮ ਕਰਦੇ ਨੇ । ਗੁਰੂ ਸਾਹਿਬ ੲਿਹਨਾਂ ਨੂੰ ਸਦਾ ਚੜਦੀਕਲਾ ਵਿੱਚ ਰਖਣ ।
@partapbatth7458
@partapbatth7458 2 жыл бұрын
ਅੱਖਾਂ ਭਰ ਆਇਆ ਬਾਪੂ ਨੂੰ ਰੋਂਦਿਆਂ ਦੇਖ ਕਿ 🥺😩 ਵਾਹਿਗੁਰੂ ਜੀ
@itz_Mony
@itz_Mony 2 жыл бұрын
ਬਾਈ ਤੁਹਾਡੀਆਂ ਵੀਡੀਓਸ ਦੇਖ ਦੇਖ ਕੇ ਪੈਸੇ ਨਾਲੋਂ ਮੋਹ ਟੁੱਟ ਗਿਆ , ਤੇ ਪਰਿਵਾਰ ਨਾਲ ਪਿਆਰ ਵੱਧਣ ਲੱਗ ਗਿਆ , ਧੰਨਵਾਦ ਤੁਹਾਡਾ ਮੇਰੇ ਵਰਗੇ ਹਜ਼ਾਰਾ ਲੋਕਾਂ ਨੂੰ ਪੈਸੇ ਦੀ ਰੇਸ ਚੋਂ ਕੱਢਣ ਲਈ , ਰੱਬ ਮਿਹਰਾਂ ਭਰਿਆ ਹੱਥ ਰੱਖੇ ਤੁਹਾਡੇ ਤੇ
@sarabjeetkaur2948
@sarabjeetkaur2948 2 жыл бұрын
Bilkul thk keh rye aap ji
@user-ei2fx7uq2c
@user-ei2fx7uq2c 2 жыл бұрын
ਹਾਂਜੀ
@sarladevi1608
@sarladevi1608 2 жыл бұрын
L P
@rakeshsaharan9040
@rakeshsaharan9040 2 жыл бұрын
We
@LyricsLakhibrargaziana
@LyricsLakhibrargaziana 2 жыл бұрын
ਹਾਏ ਓਏ ਰੱਬਾ ਨਹੀਂ ਵੇਖੀ ਜਾ ਰਹੀ ਵੀਡੀਓ ਬਾਪੂ ਨੂੰ ਰੋਂਦਾ ਵੇਖ ਕੇ ਰੋਣ ਆ ਗਿਆ ਓਏ ਰੱਬਾ ਕਿਹੜੀ ਗਲਤੀ ਦੀ ਸਜ਼ਾ ਦੇ ਰਿਹਾ ਏ ਇਸ ਪਰਿਵਾਰ ਨੂੰ , ਹਾੜਾ ਓਏ ਰੱਬਾ ਇਦਾ ਨਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@aman15073
@aman15073 2 жыл бұрын
sare apne karam kat rhe ne veer
@mannsaab6138
@mannsaab6138 2 жыл бұрын
Vere noukri duran greeba de pate kte hon ge Vdh bnoun lyi Par Sab rul riha
@Singh-ck3ym
@Singh-ck3ym 2 жыл бұрын
@@aman15073 Karam nhi kt rhe ji , eh din kise te aa skde ne ... Society bare govt koi kam nahi kr rhi . Poltician jo lut rhe ne desh nu ,ohna nu karam di sja pta nhi kde milegi??🤔🤔
@thankyou1733
@thankyou1733 2 жыл бұрын
@@mannsaab6138 sach jane bina kise nu galat ni kehna chahida... Bapu emaandar a dikhda a
@thepositivevibes4091
@thepositivevibes4091 2 жыл бұрын
ਕਿਤੇ ਰੱਬ ਨੇ ਏਨਾ ਦਿੱਤਾ ਕੇ ਵਰਤਣਾ ਨਹੀਂ ਮਿਲਦਾ ਸੁੱਧ ਬੁੱਧ ਨਹੀਂ ਹੈ ਵਰਤਣ ਦੀ, ਕਿਤੇ ਲੋਕ ਤਰਸਦੇ ਪਏ, ਘਰ ਨੂ, ਸਾਜੋ ਸਮਾਨ ਨੂੰ... ਵਾਹਿਗੁਰੂ ਜੀ ਕਿਰਪਾ ਕਰੋ ਸਭ ਤੇ
@amnindergillgill5493
@amnindergillgill5493 2 жыл бұрын
ਧੰਨ ਓ ਬਾਈ ਗੁਰਪ੍ਰੀਤ ਸਿੰਘ ਜੋ ਇੰਨੀ ਨਰਮਈ ਨਾਲ ਪੇਸ਼ ਆਉਂਦੇ ਹੋ
@onlykabaddi999
@onlykabaddi999 2 жыл бұрын
ਗੁਰਪ੍ਰੀਤ ਸਿੰਘ ਵੀਰ ਸਚਮੁੱਚ ਤੁਸੀਂ ਪ੍ਰਮਾਤਮਾ ਦੇ ਰੂਪ ਹੋ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@inderjitkaur1692
@inderjitkaur1692 11 ай бұрын
Pp
@DesiLifestylejatt5911
@DesiLifestylejatt5911 2 жыл бұрын
ਮੇਰਾ ਨਾਮ ਗੁਰਪ੍ਰੀਤ ਏ ਮੈ ਆਪਣੀ ਕਿਸਮਤ ਖਰਾਬ ਹੋਣ ਕਰਕੇ ਆਪਣੇ ਨਾਮ ਨੂੰ ਨਫਰਤ ਕਰਦਾ ਸੀ ਤੇ ਕਹਿੰਦਾ ਹੁੰਦਾ ਕਿ ਇਹ ਨਾਮ ਹੀ ਗੰਦਾ ਹੈ ਅੱਜ ਤੋ ਪੰਜ ਸਾਲ ਪਹਿਲਾ ਜਦੋ ਗੁਰਪ੍ਰੀਤ ਵੀਰ ਬਾਰੇ ਪਤਾ ਲੱਗਾ ਹੁਣ ਮੈਨੂੰ ਵਧੀਆ ਲੱਗਦਾ ਕਿ ਮੇਰਾ ਨਾਮ ਵੀ ਗੁਰਪ੍ਰੀਤ ਹੈ
@kisankaur4459
@kisankaur4459 2 жыл бұрын
Veerji, Gurpreet is Such a Beautiful Name!!
@LyricsLakhibrargaziana
@LyricsLakhibrargaziana 2 жыл бұрын
ਅੱਜ ਬਾਪੂ ਨੂੰ ਕੋਈ ਨੀ ਪੁੱਛਦਾ ਪਰ ਜਦੋ ਬਾਪੂ ਨੂੰ ਕੁਝ ਹੋ ਗਿਆ ਓਦੋ ਕੋਠੀ ਤੇ ਹੋਰ ਜਾਇਦਾਦ ਲਈ ਬਹੁਤ ਰਿਸਤੇਦਾਰ ਆ ਜਾਣਗੇ
@amansardarnivlogs3633
@amansardarnivlogs3633 2 жыл бұрын
shi gal aa ji
@Avreen_Kaur9824
@Avreen_Kaur9824 2 жыл бұрын
Bilkul sahi keha vir ji
@RanjitKaur-hs6cs
@RanjitKaur-hs6cs 2 жыл бұрын
Sahi gal ji
@uniquesardar3431
@uniquesardar3431 2 жыл бұрын
Shi a h
@amankaur2318
@amankaur2318 2 жыл бұрын
Shi gall aa
@harjinderkaur1290
@harjinderkaur1290 2 жыл бұрын
ਗੁਰਬਾਣੀ ਵਿੱਚ ਲਿਖਿਆ ਹੈ “ ਜਿਥੈ ਨਾਮੁ ਨ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਉ॥ 🙏
@gianikulvirsinghjathabhind6594
@gianikulvirsinghjathabhind6594 2 жыл бұрын
ਬਿਲਕੁਲ ਜੀ ਪਰਮੇਸ਼ਰ ਕਰਮ ਵੇਖਦੇ ਆ
@balsahota6270
@balsahota6270 2 жыл бұрын
God Bless Veer Jatinder Singh and your congregation for your work hard
@stnamsingh6398
@stnamsingh6398 2 жыл бұрын
ਗੁਰਪ੍ਰੀਤ ਸਿੰਘ ਵੀਰ ਤੇਰੇ ਵਿੱਚ ਵੀ ਰੱਬ ਵਸਦਾ ਤਾਹੀ ਤਾ ਆਪੇ ਰਾਹ ਵਣਦਾ ਜਾਦਾ 🙏🏼 ਪ੍ਰਮਾਤਮਾ ਮਿਹਰ ਕਰੇ ਬਾਪੂ ਤੇ ਭੈਣ ਉਤੇ ਠੀਕ ਹੋ ਜਾਣ
@anjalisharu9828
@anjalisharu9828 2 жыл бұрын
.
@sukhveerkaur734
@sukhveerkaur734 2 жыл бұрын
Risthadar marga hun ta sab aaun ga
@cookingdiary7827
@cookingdiary7827 2 жыл бұрын
@@anjalisharu9828 l
@KishanHarisingh
@KishanHarisingh 2 жыл бұрын
भगवान आपकी बहुत लम्बी उम्र करे 🙏
@sukhjeetkaur8639
@sukhjeetkaur8639 2 жыл бұрын
@@anjalisharu9828 waheguru ji
@gurjindersinghsandhu2701
@gurjindersinghsandhu2701 2 жыл бұрын
ਗੁਰਪ੍ਰੀਤ ਵੀਰ ਜੀ ਤੁਹਾਡੇ ਜਿੰਨੀ ਨਿਮਰਤਾ ਹੋ ਨਹੀ ਸਕਦੀ ਕਿਸੇ ਚ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬੱਕਸ਼ਣ ਇਸ ਤਰਾ ਹੀ ਤੁਸੀ ਸੇਵਾ ਕਰਦੇ ਰਹੋ ।
@manipreet679
@manipreet679 2 жыл бұрын
ਵੀਰ ਜੀ ਰੱਬ ਨੇ ਤੁਹਾਨੂੰ ਫਰਿਸ਼ਤਾ ਬਣਾ ਕੇ ਭੇਜਿਆ 🙏🏻
@manjitsinghghuman9918
@manjitsinghghuman9918 2 жыл бұрын
ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਿਉ ਇਸ ਪਰਿਵਾਰ ਤੇ
@chhillarneeta
@chhillarneeta 2 жыл бұрын
गुप्रित जी आप ही रब रूपी हो मेरे लिए मै आपकी सारी वीडियो जरूर देखती हूँ हरियाणा से आप की बहुत ही बड़ी फैन हू आप के सामने सब फेल है
@sharanjitkaur4731
@sharanjitkaur4731 2 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੀ ਚੜਦੀ ਕਲਾ ਰੱਖਣਾ ਵੀਰ ਜੀ ਕੋਈ ਲਫਜ ਨਹੀਂ ਜਿਹੜਾ ਗੁਰਪ੍ਰੀਤ ਵੀਰ ਤੁਹਾਡੀ ਤਾਰੀਫ ਕੀਤੀ ਜਾਵੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਤਦਰੁਸਤੀ ਅਤੇ ਲੰਮੀ ਉਮਰ ਬਖਸ਼ੋ
@hardishwaheguru5419
@hardishwaheguru5419 2 жыл бұрын
ਆਹ ਰੱਬ ਬਣ ਕੇ ਮਨੁੱਖਤਾ ਨੂੰ ਸੰਭਾਲ ਰਿਹਾ ਹੈ ਵੀਰ..... ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ..... 👏👏👏👏👏
@virrdhillon2786
@virrdhillon2786 Жыл бұрын
Waheguru gurpreet veer nu meri vi umar deve ta jo hor parivaar di sewa veer de hisse aave tera hi aasra waheguru kirpa kro parivaar te
@shinderkour97
@shinderkour97 2 жыл бұрын
ਧੰਨ ਹੋ ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@harjinderbalbir9069
@harjinderbalbir9069 2 жыл бұрын
0
@surinderpalsinghkaur2069
@surinderpalsinghkaur2069 2 жыл бұрын
Ĺ..
@RajinderSingh-wr4ce
@RajinderSingh-wr4ce 2 жыл бұрын
.
@gurpreetsidhu6189
@gurpreetsidhu6189 2 жыл бұрын
@@harjinderbalbir9069 ho l my.
@ranasingh8242
@ranasingh8242 2 жыл бұрын
@@harjinderbalbir9069 6
@simar3587
@simar3587 2 жыл бұрын
ਦੁਨੀਆ ਦੁਖੀ toh ਦੁਖੀ ਪਈ ਪਰ ਆਹ ਕੁੱਝ ਤਾਂ ਉਸ ਤੋਂ ਵੀ ਬੁਰਾ ਆ 😔😔😔
@sarbjitmangat4967
@sarbjitmangat4967 2 жыл бұрын
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ ਗੁਰਪ੍ੀਤ ਵੀਰ ਅਤੇ ੲਿੰਨਾਂ ਦੀ ਟੀਮ ਨੂੰ 🙏🙏
@rupinderkaur-dp5ok
@rupinderkaur-dp5ok 2 жыл бұрын
ਗੁਰਪ੍ਰੀਤ ਜੀ, ਸਾਨੂੰ ਕਦੇ ਆਪਣੇ ਨਿਆਸਰਿਆਂ ਦੇ ਘਰ ਦੇ ਵੀ ਦਰਸ਼ਨ ਕਰਵਾਓ ਜੀ। ਇਨ੍ਹਾਂ ਲੋਕਾਂ ਨੂੰ ਉੱਥੇ ਖੁਸ਼ ਅਤੇ ਤੰਦਰੁਸਤ ਦੇਖਣ ਨੂੰ ਬਹੁਤ ਦਿਲ ਕਰਦਾ ਹੈ । ਉਸ ਰੱਬ ਵਰਗੇ ਘਰ ਦੀ ਵੀਡੀਓ ਵੀ ਜਰੂਰ ਪਾਉਣਾ ਜੀ।ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ।🙏🙏🙏🙏🙏
@ManpreetSingh-zm3mx
@ManpreetSingh-zm3mx 2 жыл бұрын
ਬਾਬਾ ਨਾਨਕ ਜੀ ਪਰਿਵਾਰ ਤੇ ਮੇਹਰ ਕਰੇਓ ਜੀ 🙏 ਤੇ ਪਰਿਵਾਰ ਨੂੰ ਤੰਦਰੁਸਤ ਕਰ ਦੇਓ ਹਮੇਸ਼ਾ ਹਮੇਸ਼ਾ ਲਈ 🙏
@nonicheema214
@nonicheema214 2 жыл бұрын
ਇਹ ਤਾ ਬਹੁਤ ਵਧੀਆ ਹੋਇਆ ਮੇਰੇ ਦਿਮਾਗ ਵਿੱਚ ਇਹ ਪਰਿਵਾਰ ਸੀ
@sukhwantdhillon1211
@sukhwantdhillon1211 Жыл бұрын
ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਤੇ ਇਹੋ ਜਿਹੇ ਪੁੱਤ ਮਾਵਾਂ ਵਿਰਲਾ ਵਿਰਲਾ ਹੀ ਜੰਮਦੀਆ ਵੀਰ ਜੀ💓💓💓💓💓💓💓🙏🙏🙏🙏🙏
@Aarambhseantttak
@Aarambhseantttak 2 жыл бұрын
ਗੁਰਪ੍ਰੀਤ ਵੀਰੇ ਆਪ ਤੇ ਰਵਾ ਦਿੰਦੇ ਓ, ਅਸਲ ਮਨੁੱਖ ਤੁਸੀਂ ਓ ਜੋ ਮਨੁੱਖਤਾ ਦੀ ਸੇਵਾ ਕਰਦੇ ਓ ਅਸ਼ੀ ਤੇ ਧਰਤੀ ਤੇ ਬੋਝ ਹਾਂ ਆ ਲੀਡਰ ਵੀ ਸੱਤਾ ਦੇ ਭੁੱਖੇ ਵੀ ਧਰਤੀ ਤੇ ਬੋਝ ਨੇ, ਸੈਲਿਊਟ ਆ ਵੀਰੇ ਕਰੋੜਾਂ ਵਾਰ ਆਪਨੂੰ। ਆਪਣੇ ਹੀ ਆਪਣਿਆਂ ਵਾਸਤੇ ਖ਼ੂਨ ਸਫ਼ੇਦ ਕਰੀ ਬੈਠੇ ਨੇ।
@loveissweetpoison6826
@loveissweetpoison6826 2 жыл бұрын
Koi kulli nu trse koi mehla vich v sukhi nhi eh suniya c par ajj dekh v liya waheguru waheguru waheguru 🙏🙏🙏🙏🙏
@kamleshkumari2858
@kamleshkumari2858 2 жыл бұрын
J hi
@Blur195
@Blur195 2 жыл бұрын
Very true ..sis 💞👌very well said
@Pret361
@Pret361 2 жыл бұрын
Yr sis m vedo dekh k m roon lag gya m bout roya yr so sad vedo bout so sad yr
@amritawelinkar7031
@amritawelinkar7031 2 жыл бұрын
I8í 🔥
@Lovejeetsingh1984
@Lovejeetsingh1984 2 жыл бұрын
🙏ਹੇ ਸੱਚੇ ਪਾਤਸ਼ਾਹ ਸਾਡੇ ਤੇ ਮੇਹਰ ਕਰੀ, ਕੀ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਕਰ ਸਕੀਏ, ਉਹ ਇੱਦਾਂ ਨਾ ਰੁਲਣ
@baba5663
@baba5663 2 жыл бұрын
ਗੁਰਪ੍ਰੀਤ ਭਾਜੀ ਤੁਸੀਂ ਰੱਬ ਬਣਕੇ ਆਉਦੇ ਆ ਜੀ ਭਾਜੀ ਰੱਬ ਤੁਹਾਨੂੰ ਤੱਰਕੀ ਦੇਵੇ ਜੀ
@jasan3221
@jasan3221 2 жыл бұрын
ਜ਼ਿਆਦਾਤਰ ਲੋਕ ਅਫਸਰ ਜਾਂ ਲੀਡਰ ਮੈਂਟਲੀ ਹਨ ਗ਼ਰੀਬ ਲੋਕਾਂ ਦਾ ਖ਼ੂਨ ਚੂਸਿਆ ਹੈ ਬੇਨਤੀ ਹੈ ਕਿ 🙏 ਇਹਨਾਂ ਲੋਕਾਂ ਵਲ ਦੇਖ ਕੇ ਹੱਕ ਦੀ ਕਮਾਈ ਖਾਓ ਪਰਮਾਤਮਾ ਇਹਨਾਂ ਨੂੰ ਠੀਕ ਕਰਨ 🙏🙏🙏
@jassgrewaljassika5456
@jassgrewaljassika5456 2 жыл бұрын
Right 100 %
@LyricsLakhibrargaziana
@LyricsLakhibrargaziana 2 жыл бұрын
ਵਾਹਿਗੁਰੂ ਜੀ ਐਸੇ ਦਿਨ ਕਦੀ ਕਿਸੇ ਦੁਸ਼ਮਣ ਤੇ ਵੀ ਨਾ ਆਉਣ
@perfectprince9072
@perfectprince9072 2 жыл бұрын
Wmk
@perfectprince9072
@perfectprince9072 2 жыл бұрын
Right 👍🙏🙏 wmk 🙏🙏 wmk 🙏🙏🙏 waheguru waheguru g
@perfectprince9072
@perfectprince9072 2 жыл бұрын
Wmk 🙏🙏
@LyricsLakhibrargaziana
@LyricsLakhibrargaziana 2 жыл бұрын
ਮਾਲਕਾ ਐਸੇ ਦਿਨ ਕਿਸੇ ਦੁਸ਼ਮਣ ਤੇ ਵੀ ਨਾ ਆਉਣ ਸਭ ਕੁਝ ਹੁੰਦੇ ਹੋਏ ਵੀ ਇਸ ਪਰਿਵਾਰ ਕੋਲ ਕੁਝ ਨਹੀਂ, ਪਤਾ ਨਹੀਂ ਕਿੱਥੇ ਕੀ ਗਲਤੀ ਹੋਈ ਇਸ ਪਰਿਵਾਰ ਤੋਂ ਜੋ ਅੱਜ ਆਹ ਹਾਲਤ ਬਣਗੇ, ਦੋਸਤੋ ਉਸ ਮਾਲਕ ਤੋਂ ਡਰਿਆ ਕਰੋ, ਕਦੇ ਕਿਸੇ ਦਾ ਮਾੜਾ ਨਸ ਕਰੋ ਕਿਉਕਿ ਨਰਕ ਸਵਰਗ ਸਭ ਇਥੇ ਹੀ ਆ, ਇੰਨੀ ਵੱਡੀ ਕੋਠੀ ਇੰਨੀ ਪੈਨਸ਼ਨ ਆ ਹੋਰ ਵੀ ਪ੍ਰਾਪਰਟੀ ਹੋਊਗੀ ਪਰ ਕਿਸ ਹਾਲਾਤ ਵਿੱਚ ਜੀ ਰਿਹਾ ਏ ਪਰਿਵਾਰ, ਦੋਸਤੋ ਰੱਬ ਤੋਂ ਡਰ ਕੇ ਰਿਹਾ ਕਰੋ ਵੇਖੋ ਇਸ ਪਰਿਵਾਰ ਵੱਲ ਪੈਸਾ ਕੁਝ ਨੀ ਕਰਦਾ ਜਦੋ ਕਿਸਮਤ ਦੀ ਮਾਰ ਪੈਂਦੀ ਆ, ਆਪਾਂ ਪੈਸਾ ਪੈਸਾ ਕਰਦੇ ਆ ਪਰ ਪੈਸਾ ਕੁਝ ਵੀ ਨੀ ਮਾਲਕ ਸਭ ਨੂੰ ਚੰਗੀ ਸਿਹਤ ਤੇ ਪਰਿਵਾਰ ਦੀ ਸੁਖ ਸ਼ਾਂਤੀ ਦੇਵੇ ਪੈਸਾ ਕੁਝ ਨੀ, ਰੂਹ ਰੋ ਪਈ ਇਸ ਪਰਿਵਾਰ ਦੀ ਹਾਲਤ ਵੇਖ ਕੇ, ਬਾਬਾ ਨਾਨਕ ਐਹੋ ਜੇ ਦਿਨ ਕਦੀ ਕਿਸੇ ਦੁਸ਼ਮਣ ਨੂੰ ਵੀ ਨਾ ਵਖਾਵੇ, ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ, ਸਭ ਦੇ ਘਰ ਸੁਖ ਸ਼ਾਂਤੀ ਦੇਵੀਂ ਮੇਰੇ ਦਾਤਾ ਸਰਬੱਤ ਦਾ ਭਲਾ ਕਰੀਂ ਮੇਰੇ ਦਾਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ManiPaul-ru1xq
@ManiPaul-ru1xq Жыл бұрын
Absolutely ryt it's reality of life
@rajnikumari5797
@rajnikumari5797 2 жыл бұрын
God🙏 bless u veer g bhoot vadya kam kr rahe hoo waheguru g hmesha 5honu Chad di kala vich rakhn
@abhikaur8125
@abhikaur8125 2 жыл бұрын
ਤੁਸੀ ਵੀਰ ਜੀ ਇੱਕ ਰੱਬ ਦਾ ਦੂਜਾ ਰੂਪ ਹੋ। ਸਲਾਮ ਹੈ ਥੋਡੀ ਇਨਸਾਨੀਅਤ ਨੂੰ।
@shakeelmushtaq3285
@shakeelmushtaq3285 2 жыл бұрын
Manukhta Di Sewa Zindabaad ,🌟❤
@gsgaming3754
@gsgaming3754 2 жыл бұрын
ਵੀਰ ਜੀ ਥੋਡਾ ਦੇਣ ਕਿਵੇਂ ਦੇਵਾਂਗੇ ਅਸੀਂ
@sukhwantsingh8800
@sukhwantsingh8800 2 жыл бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲ ਵਿਚ ਰੱਖਣ। ਬਾਪੂ ਜੀ ਦੀ ਹਾਲਤ ਵੇਖਕੇ ਰੋਣਾ ਬੰਦ ਨਹੀਂ ਹੋ ਰਿਹਾ
@GurjeetSingh-yc6xg
@GurjeetSingh-yc6xg 2 жыл бұрын
ਗੁਰਪ੍ਰੀਤ ਵੀਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏🙏🙏
@pamamall8274
@pamamall8274 2 жыл бұрын
ਬਹੁਤ ਵੱਡੀ ਸੇਵਾ ਇਸ ਵੀਰ ਦੀ ਪਰਮਾਤਮਾ ਮੇਹਰ ਕਰੇ ਇਸ ਸਾਰੀ ਟੀਮ ਤੇ
@ravneetbans9806
@ravneetbans9806 2 жыл бұрын
Mere veere thoyde barga koii ni je thoyde barge aaj de mantri bn jaan ta kini sohni duniya bn Jani ame de lok bhi waheguru ne koii koii bnya wa
@JaswinderKaur-qh7cd
@JaswinderKaur-qh7cd 2 жыл бұрын
ਬੜੇ ਦੁਖੀ ਹਿਰਦੇ ਨਾਲ ਦੇਖੀ ਇਹ ਵੀਡੀਓ ਵੀਰ ਜੀ,ਆਮ ਬੰਦੇ ਦਾ ਨਜ਼ਰੀਆ ਤਾਂ ਸੀਮਿਤ ਹੈ,ਪਰ ਤੁਸੀਂ ਇਹ ਸਭ ਦਿਖਾ ਕੇ ਓਨ੍ਹਾਂ ਲੋਕਾਂ ਨੂੰ ਪਤਾ ਲਗਦਾ ਹੈ ਕਿ ਬਾਹਰ ਕੀ ਕੁਝ ਵਾਪਰ ਰਿਹਾ ਦੁਨੀਆਂ ਵਿੱਚ । ਵਾਹਿਗੁਰੂ ਆਪ ਜੀ ਨੂੰ ਹਿੰਮਤ ਤੇ ਤੰਦਰੁਸਤੀ ਬਖ਼ਸ਼ੇ।ਤਾਕਿ ਲੋਕ ਭਲਾਈ ਦਾ ਕੰਮ ਕਰਦੇ ਰਹੋ। ਜਿਓਂਦੇ ਵਸਦੇ ਰਹੋ। ਵਾਹਿਗੁਰੂ ਆਪ ਜੀ ਤੇ ਆਪਣੀ ਮੇਹਰ ਬਨਾਈ ਰੱਖਣ।🙏🙏
@pankajgoelgoel
@pankajgoelgoel 2 жыл бұрын
Gurpreet bai ...I am sure...you are one of the greatest persons in the world...
@pargatsingh5606
@pargatsingh5606 2 жыл бұрын
Veer ji aap Ji da bahut bahut dhanyvad jo aap Is Tarah Parivar De madad kar Ho Waheguru aap Nu Chardi Kala Rakhe Waheguru Ji Da Khalsa Waheguru Ji Di Fateh
@manjeetkaurr3849
@manjeetkaurr3849 9 ай бұрын
Waheguru ji ka khalsa waheguru ji ki fateh ji
@GurmeetSingh-uj3ky
@GurmeetSingh-uj3ky 2 жыл бұрын
ਇਹੋ ਜਿਹੀ ਸੇਵਾ ਪਰਮਾਤਮਾ ਕਿਸੇ ਕਿਸੇ ਰੱਬੀ ਰੂਹ ਤੋਂ ਹੀ ਕਰਾਉਂਦੀਆਂ ਹੈ ,‌👴🙏🙏🙏🙏
@indubala9682
@indubala9682 Жыл бұрын
MDSS *PRO*GURPREET SINGH pls update final review status🙏
@kavitasonu8823
@kavitasonu8823 2 жыл бұрын
Gurpreet ji waheguru ji ki lambi umar krna or enhe har khusi dena
@preetsaini5482
@preetsaini5482 2 жыл бұрын
Mere rabba ki bnea ghar daa kise time hasda wasda hoegaa😭😭😭😭😭waheguru mehar kri sab te🙏🙏dekhe nhi jaande dukh ene
@harmansahi7841
@harmansahi7841 2 жыл бұрын
Waheguru tere rang nyare ne mehar kri sache patshah ji
@amankaur7792
@amankaur7792 2 жыл бұрын
Mera ta rona ni band ni ho rey, specially gurpreet veere jado tusi uncle nu jaffi pa k bapu bapu keha. Tusi great o veere🙏
@pawanmourh
@pawanmourh 2 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਗੁਰਮੀਤ ਵੀਰ ਪਰਮਾਤਮਾ ਬਾਪੂ ਜੀ ਤੇ ਭੈਣ ਜੀ ਨੂੰ ਜਲਦੀ ਠੀਕ ਕਰ ਦੇਣ ਵਹਿਗੁਰੂ ਗੁਰਮੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ
@HarjinderSingh-wp9vg
@HarjinderSingh-wp9vg 2 жыл бұрын
Gurpreet Singh Ji ............I salute you for this great job . Lok aj kal apnia to v door bhajde ne par tuci ghut k jaffi pa k milade ho uhna lokan noo jo doosrian di nafrat de patr ne . Parmatma tuhanu sabr , santokh te nirog sihat de . From Jaitu district Faridkot
@shellpreet274
@shellpreet274 2 жыл бұрын
Aj ik gl sikhi k hr vddi kothi ch rhn wala insaan sokha ni hunda malk tuhanu bhai ji chrdi kla ch rkhn te jina di tuc sewa krde ohna sb nu tndrustiya bkshn sb da bhla krn sachepatsah ji 🙏
@gurnamsahal1802
@gurnamsahal1802 2 жыл бұрын
ਬਾਈ ਗੁਰਪ੍ਰੀਤ ਸਿੰਘ ਜੀ! ਤੁਸੀਂ ਅਤੇ ਤੁਹਾਡੀ ਸਾਰੀ "ਮਨੁੱਖਤਾ ਦੀ ਸੇਵਾ" ਟੀਮ ਦੇ ਮੈਂਬਰ ਰੱਬ ਦਾ ਰੂਪ ਓ ਅਤੇ ਇਨਸਾਨ ਦੇ ਰੂਪ ਵਿੱਚ ਆ ਕੇ ਦੀਨ ਦੁਖੀ ਦਾ ਸਹਾਰਾ ਬਣਕੇ ਵੱਡਮੁੱਲੀ ਸੇਵਾ ਨਿਭਾਅ ਰਹੇ ਓ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਸੇਵਾ ਕਰਨ ਦਾ ਬਲ ਬਖਸ਼ੇ ।
@kuljeetsaroya2342
@kuljeetsaroya2342 2 жыл бұрын
Thank UG you’re doing a wonderful job God bless you there’s no word to say thank you but thank you again
@sandeepnirdosh9705
@sandeepnirdosh9705 2 жыл бұрын
Veer g mann gye tuahanu……. Athru kdda te ajj ta…… waheguru lambi umar bakshey….. u r doing a great job. Keep going….
@qamarulquddoussulehria6599
@qamarulquddoussulehria6599 2 жыл бұрын
I'm a Pakistani regular viewer of your KZbin channel and always pray for you and your team members for rendering services to the humanity. Be blessed.
@honeythakur477
@honeythakur477 Жыл бұрын
mintu bhaji,dhan ho app te dhan aa aap di sewa,,waheguru tuhanu lambi umar dewe
@reshamkaur5166
@reshamkaur5166 2 жыл бұрын
ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮਨੁੱਖਤਾ ਦੀ ਸੇਵਾ-ਸੰਭਾਲ ਲਈ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਨੂੰ ਕਾਬੂ ਕਰਨ ਲਈ ਐਨਜੀਓ ਦੀ ਲੋੜ ਹੈ
@manmohansingh2809
@manmohansingh2809 2 жыл бұрын
Individually, we tried to help them, but he always refused. Thank you for helping him.
@tonyroy8123
@tonyroy8123 2 жыл бұрын
Good man.
@aman15073
@aman15073 2 жыл бұрын
Because they don't know that you're helping them but appreciate that at least you tried
@HarjinderSingh-ju4rv
@HarjinderSingh-ju4rv 2 жыл бұрын
ਬਾਈ ਗੁਰਪਰੀਤ ਸਿੰਘ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀਕੀ ਫਤੇਹ। ਗੁਰਪਰੀਤ ਜੀ ਤੁਸੀਂ ਦੂਜੇ ਭਗਤ ਪੂਰਨ ਸਿੰਘ ਹੋ ਤੁਸੀਂ ਧੰਨਹੋ। ਧੰਨਹੋ ਧੰਨਹੋ। ਗੁਰੂਜੀਦੀ ਤਕੜੀ ਮਿਹਰ ਹੈੈ ਤੁਹਾਢੇ ਤੇ।
@Parivarak_connection9195
@Parivarak_connection9195 8 ай бұрын
Waheguru ji tera shukar hai 🙏 Gurpreet veerji tuhada warga rabb m aj tak duniya ta ni dakiya Waheguru tuhanu har khushi deva sadi ummar vi rab tuhanu lava ❤❤❤❤❤❤❤❤👍waheguru ji tera shukar hai 🙏
@nimratschannel2100
@nimratschannel2100 2 жыл бұрын
Gurpreet veer tusi dhan o from Canada 🇨🇦
@truckawale.7604
@truckawale.7604 2 жыл бұрын
ਵਾਹਿਗੁਰੂ ਵਾਹਿਗੁਰੂ ਮਿੰਟੂ ਵੀਰ ਜੀਂ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ
@ManpreetSingh-sz4jc
@ManpreetSingh-sz4jc 2 жыл бұрын
Great ਹੋ ਤੁਸੀਂ ਵੀਰ ਜੀ
@medisastars8204
@medisastars8204 2 жыл бұрын
Very painful
@143palwinder
@143palwinder 2 жыл бұрын
ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ਜੀ
@AmandeepSingh-id1ng
@AmandeepSingh-id1ng 2 жыл бұрын
ਵਾਹਿਗੁਰੂ ਮੇਹਰ ਕਰੇ ਰੱਬ ਤੈਨੁੰ ਲੰਮੀ ਉਮਰ ਬਖਸ਼ੇ
@itsdeep0021
@itsdeep0021 2 жыл бұрын
Gurpreet veere no words for u... Waheguru tohanu hamesha chardi kalan ch rakhan...🙏🙏🙏🙏
@abhijotbrar1119
@abhijotbrar1119 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਬਾਪੂ ਜੀ ਨੂੰ ਸਮਝਾਇਆ
@tarankang298
@tarankang298 2 жыл бұрын
ਬਹੁਤ ਵਧੀਆ ਹੋਇਆ ਤੁਸੀਂ ਨਾਲ ਲੈਗੲਏ ਵਾਹਿਗੁਰੂ ਸਹਾਈ ਹੋ ਵੇ
@chullatarka4530
@chullatarka4530 2 жыл бұрын
Waheguru .kehnde swarg v ethe e a te nark v ethe e a..ek highly qualified insan di a halt hogi.rabba enna te mehar kri
@preetsaini5482
@preetsaini5482 2 жыл бұрын
Main jinnia v vdeo dekhdii har vdeo vch main royiii🥺ena dukh lok jhal rae,veere tade to bina kise ne nhii sambna c ena nu😭🙏 Rabb da roop sada veera ,rabb sadi umar vcho v tanu ymar de den,main jdo v india aayi veere tuhanu mil k jana🙏jini sewa joge rabb ne kita kark jana chahndi🙏🙏🙏🙏
@kamalvirk......8071
@kamalvirk......8071 2 жыл бұрын
Govt ne koi department hi nhi bnaea humanity lai...
@cheema4278
@cheema4278 2 жыл бұрын
Waheguru ji
@BalvirSingh-oj2ch
@BalvirSingh-oj2ch 2 жыл бұрын
Bai g u r great, mainu lagada hai baba Nanak ji tuhade te ini Mehar karnge k tusi jis te v sir te haath rakhoge oh thik ho javega... Waheguru
@6334633
@6334633 2 жыл бұрын
ਵੀਰ ਗੁਰਪ੍ਰੀਤ ਸਿੰਘ ਜੀ, ਆਪ ਜੀ ਦੀ ਸੇਵਾ ਦਾ ਕੋਈ ਦੇਣ ਨਹੀਂ ਹੈ ਜੀ। ਇਹਨਾਂ ਬਜ਼ੁਰਗ ਬਾਬਾ ਜੀ ਵਲੋਂ ਜੋ ਆਪਣੇ ਭਰਾ ਡਾਕਟਰ ਬੈਦਵਾਨ ਵਿੰਨੀਪੈਗ ਨਿਵਾਸੀ ਦਾ ਨਾਮ ਲਿਆ ਜਾ ਰਿਹਾ ਹੈ ਉਹ ਬਿਲਕੁਲ ਸਹੀ ਹੈ ਜੀ। ਡਾਕਟਰ ਸਾਹਿਬ ਤਾਂ ਹੁਣ ਨਹੀਂ ਹਨ। ਪਰ ਜੇ ਤੁਹਾਨੂੰ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਲੋੜ ਪਈ ਤਾਂ ਜ਼ਰੂਰ ਦਸਣਾ ਜੀ। ਧੰਨਵਾਦ ਜੀ।🙏
@manjitbhangu7003
@manjitbhangu7003 2 жыл бұрын
True sewadars of humanity 🙏🙏🙏🙏🙏
@geetasharma7521
@geetasharma7521 2 жыл бұрын
God bless you Gurpreet veer rabb tenu lambiya lambiya umara devay
@dharampal539
@dharampal539 2 жыл бұрын
God bless you gurpreet veer g rabb app nu labmbiya labmbiya umara devay👏👏👏👏👏👏👏👏👏👏👏👏👏
@rohitlakha9510
@rohitlakha9510 2 жыл бұрын
Waheguru ji sab da bhla kreyo
@kaptansingh627
@kaptansingh627 Жыл бұрын
Waheguru ji ka khalsa waheguru ji ki Fateh
@SumitaN2011
@SumitaN2011 2 жыл бұрын
Youngster should come forward like this neighbour. To support each other humankind ❤️ Dead system
@JasmeenKaur-mt5xc
@JasmeenKaur-mt5xc 2 жыл бұрын
Thank you so much you are doing so great towards the society 🙏🙏🙏.
@Dhaliwaljatt.com.
@Dhaliwaljatt.com. 2 жыл бұрын
🙏ਗੁਰਪ੍ਰੀਤ ਵੀਰ ਤੁਹਾਡੇ ਵਿੱਚ ਰੱਬ ਵੱਸਦਾ ਜਿਉਂਦਾ ਰਹਿ ਵੀਰ ਰੱਬ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ🙏
@RameshKumar-yv2ei
@RameshKumar-yv2ei 2 жыл бұрын
Ram Ram Ram Ram RAM Ram Ram Ram. Ram Ram Ram Ram Ram veer g jai shri Ram veer g
@charanjitkaur2583
@charanjitkaur2583 2 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ
@beantsingh5493
@beantsingh5493 2 жыл бұрын
kinna wadda officer ki halaat ,dekho rab de rang.Thanks alot brother Gurpreet.
@MalkeetSingh-xp2iq
@MalkeetSingh-xp2iq 2 жыл бұрын
ंंटटट
@MalkeetSingh-xp2iq
@MalkeetSingh-xp2iq 2 жыл бұрын
टटटटटौऔऔऔऔ
@gurlalsingh4081
@gurlalsingh4081 2 жыл бұрын
Veer ji tusi dhan a vekh ke runa a gya😭😭😭😭🙏🙏🤲🤲
@jaskarnsingh3884
@jaskarnsingh3884 6 ай бұрын
ਧਨ ਆ ਸੇਵਾ
@jassroyal3232
@jassroyal3232 2 жыл бұрын
kamaal a ina da koi rishtedar v nahi puchda ina nu ajj kall koi kise da ni very gud job bai
@DRIRH_IRADE
@DRIRH_IRADE 2 жыл бұрын
ਸਵਾ ਲੱਖ ਸਲੂਟ ਹੈ ਵੀਰ ਜੀ ਤੁਹਾਨੂੰ। ਬਹੁਤ ਵੱਡਾ ਅਤੇ ਵਧੀਆ ਕੰਮ ਕਰ ਰਹੇ ਹੋ।
@kalariar6431
@kalariar6431 2 жыл бұрын
Thank you
@naavpreetsinghsethi2762
@naavpreetsinghsethi2762 2 жыл бұрын
@@kalariar6431 q
@rachnajain4411
@rachnajain4411 2 жыл бұрын
@@kalariar6431 गगगगगगगगगखगगगगगगखखगगगगगगखगगगगगगगग़गगगगगगगगगगगगगग़गगगगगगचगगगगगगगगगगगगगगगगगगगगगगग़ग़गग़ग़ग़गगग़गगकघघंखखखखखखखखखखखखखखखख़खखखख़ख़ख़ख़खख़ख़खख़ख़ख़खखखख़ख़ख़खखखखखख़खखखख़ख़खखख़खखखखखखख़खखख़ख़खख़ख़ख़खख़खखखखखखख़ख़ख़ख़खखख़ख़खखख़ख़ख़ख़खखख़ख़खखखखख़खख़खख़खखख़खखखख़ख़खख़ख़ख़खख़खखख़ख़ख़ख़ख़खख़ख़ख़ख़ख़ख़खख़ख़ख़खख़खखखखख़खख़ख़खख़खखख़ख़ख़खखखखखखखखखखखखखख़खखख़ख़खखखखखखख़ख़ख़खखख़खखख़ख़ख़ख़ख़खखखखख़ख़खख़ख़खखखख़खखखख़खखखखखख़खखखखख़खख़ख़खख़ख़ख़ख़ख़खखखख़ख़ख़ख़खखखख़ख़ख़खख़खखखखखखख़खख़खख़ख़खखखखख़खखख़ख़ख़ख़ख़ख़ख़खख़ख़खख़खख़खखखख़खख़खखखख़ख़ख़ख़खखख़ख़खखख़ख़ख़ख़ख़ख़ख़खखख़खख़ख़खखखख़ख़ख़ख़ख़ख़खखखख़खखख़ख़खख़खख़खखख़खख़ख़ख़खखख़खखख़खखखखख़ख़ख़खख़खखखख़खखखख़खखखख़खखख़ख़खख़खख़खखखखखखखखखख़खख़ख़खखखखखखखख़खखखख़खखख़ख़खख़ख़खखखखखखखखखखखखखखखखख़खखखखखखखखखखखख़खखख़खख़खख़ख़खख़ख़ख़खख़ख़ख़ख़खखख़ख़खखख़ख़खखखख़ख़खख़ख़ख़खख़ख़ख़खखख़खखखखख़खखख़खखख़खख़खखखखखखखखखख़खख़ख़खख़खख़खखखख़ख़खखख़खखखख़खखखखख़खख़ख़ख़खखखख़ख़ख़खखख़ख़खखखखख़खखखख़खख़ख़ख़खख़ख़ख़खखखख़खखखख़ख़ख़खखखखखखख़खखख़खखखखखखखखख़ख़खखखखख़खख़खखखख़ख़ख़ख़खखखखखख़ख़खख़खखखखखखखखखखखखख़खखखख़ख़खख़ख़ख़खख़ख़ख़खख़ख़ख़खख़खखखख़ख़खखखख़खखख़खख़ख़खख़खखख़ख़ख़ख़ख़ख़ख़ख़ख़ख़खख़खखख़खख़खखख़ख़ख़खखख़खखखखखख़ख़ख़खख़खखखखखखख़ख़खख़खखख़ख़खखखखखखखख़ख़खखखखखख़ख़खखखखखखखखखखखख़ख़खखख़ख़खखख़ख़खखखखखखखखखखखखख़खखखख़खखखखखखखखखखख़खख़खखखखखखखखखखखख़खखखखखखखख़ख़खख़खख़खखखखखख़ख़खखखखखखखख़खखखखखखखखखख़खखखखखखखख़ख़खखखखखखखखखखख़खखखख़खखखखखखखखखखखखखखखखखखखखखख़खखखखखखखखख़खखखखखखखखखखखखखखखखखखखखखखखखखखखखखखख़खखखखखखख़खखखख़खखखखखखखख़खखख़ख़ख़ख़खखख़खखखखखख़खखखखखखखखखखखखखखखखखखख़ख़खखखखखखखखख़श्र
@lekhveerkaur2770
@lekhveerkaur2770 2 жыл бұрын
@@kalariar6431 y
@karama709
@karama709 2 жыл бұрын
Nobel prize should be awarded to Gurpreet Singh mintu
@manjittiwana6153
@manjittiwana6153 Жыл бұрын
Waheguru mehar bhareya hath rakhan sade veer utte
@shakuntlabrahia9456
@shakuntlabrahia9456 2 жыл бұрын
jug jug jio Gurpreet veer ji tusi masiha ban ke aay hoy ho duniya ch any vadi insaniat di sewa kar rahe ho sat shri akal wahe guru ji da khalsa wahe guru ji di fate.
@gurmatdarpan1699
@gurmatdarpan1699 2 жыл бұрын
No Words can express your Sewa, Bhaji Gurpreet Singh ji.
@gurmailkaur.4608
@gurmailkaur.4608 2 жыл бұрын
True stewards of humanity 🙏 we need many more gurpreets.
@lakhveersinghgill4807
@lakhveersinghgill4807 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਵਿੱਚ ਵੀ ਰੱਬ ਵਸਦਾ ਜ਼ਿਹਨੀ ਮੇਹਨਤ ਤੁਸੀ ਕਰਦੇ ਹੋ ਲੋਕਾ ਦੀ ਸੇਵਾ ਕਰਦੇ ਹੋ ਇਸ ਤੋਂ ਪਤਾ ਲੱਗਦਾ ਹੈਤੁਹਾਡੇ ਤੇ ਵਾਹਿਗੁਰੂ ਆਪ ਵਸਦੇ ਹਨ
@parminderkaur2267
@parminderkaur2267 2 жыл бұрын
Dunia ch j kite rabb vasda te oh hai Gurpreet veer ji
@harjeetkhote2703
@harjeetkhote2703 2 жыл бұрын
Waheguru ji Veer Nu Har Time Chardikla Ch Rakhn 🙏
@stayfitwithneha8301
@stayfitwithneha8301 2 жыл бұрын
By god ghar kitna acha bna hua par bhagwan ne khushiya cheen li 🥺
@gaganz1981
@gaganz1981 2 жыл бұрын
rishwat ki kamayi se banaye huye ghar mein aisa hi hota hai sister....yeh banda BSNL mein job karta tha to khoob rishwat khata tha...
@stayfitwithneha8301
@stayfitwithneha8301 2 жыл бұрын
@@gaganz1981 tabhi na...bhagwan sab dekhte hain...aaj nhi toh kal hisab zrur hoga
@sukhjeetsaini530
@sukhjeetsaini530 2 жыл бұрын
@@gaganz1981 do u know him personally. If don't. U don't have any right to judge. Rab ton daro
@karamjitkaur2459
@karamjitkaur2459 2 жыл бұрын
@@gaganz1981 ki tuc personally ena nu jande ho?? please dasna
@rajvirkang4881
@rajvirkang4881 2 жыл бұрын
@@karamjitkaur2459 Mere pind de aa uncle mauli baidwan sc 80 mohali
@DAXURA
@DAXURA 2 жыл бұрын
Didi ne jado kehda papa main thode nal a tan mera rona nikal gea 😭😭 God bless to her.. veer ji changa kam kar rahe ne .. baapu g da dhean rakhna 🙏🙏
@skbal3425
@skbal3425 2 жыл бұрын
😭😭
@chatnasharma9390
@chatnasharma9390 2 жыл бұрын
🙏🏻ਬਸ ਕਿਤੇ ਨਾ ਕਿਤੇ ਅਸੀਂ ਅਪਨੀ ਇਨਸਾਨੀਅਤ ਭੁਲਦੇ ਜਾ ਰਹੇ ਹਾ ਉਸਨੂੰ ਜਗੋਨਾ ਬਹੁਤ ਜ਼ਰੂਰੀ ਹੈ 🙏🏻🙏🏻🙏🏻
@jyotisarwara6263
@jyotisarwara6263 2 жыл бұрын
Veer ji Parmatma tari Umar lambi kare 🙏 waheguru ji asi insaan Dharti wich bahut kam hai 🙏🙏
마시멜로우로 체감되는 요즘 물가
00:20
진영민yeongmin
Рет қаралды 25 МЛН
Survival skills: A great idea with duct tape #survival #lifehacks #camping
00:27
마시멜로우로 체감되는 요즘 물가
00:20
진영민yeongmin
Рет қаралды 25 МЛН