ਅਬੀਰਾ ਖਾਨ ਨੇ ਆਪਣੇ ਘਰ ਕੀਤਾ ਸਵਾਗਤ Abeera Khan With Punjabi Travel Couple | Ripan Khushi

  Рет қаралды 818,836

Punjabi Travel Couple

Punjabi Travel Couple

Күн бұрын

Пікірлер: 1 200
@sunnysingh-sk9tl
@sunnysingh-sk9tl Жыл бұрын
ਅਨਾਰਕਲੀ ਬਾਜ਼ਾਰ ਲਾਹੌਰ ਚ ਮੇਰੇ ਦਾਦਾ ਜੀ ਸਰਦਾਰ ਲਾਲ ਸਿੰਘ ਜੀ ਨੇ ਸਨ 1923 ਵਿੱਚ ਅੱਠਵੀਂ ਜਮਾਤ ਦੇ ਪੇਪਰ ਦਿੱਤੇ ਸੀ। ਉਹ ਅੱਠਵੀਂ ਪਾਸ ਦਾ ਸਰਟੀਫਿਕੇਟ ਮੇਰੇ ਕੋਲ ਅੱਜ ਵੀ ਸਾਂਭਿਆ ਪਿਆ ਹੈ।
@hardeepatwal0755
@hardeepatwal0755 Жыл бұрын
ਮੈਨੂੰ ਓਹ ਸਰਟੀਫਿਕੇਟ ਦਿਖਾ ਸਕਦੇ ਤੁਸੀਂ
@musharifshah3485
@musharifshah3485 Жыл бұрын
Love India 🇮🇳 Pakistan 🇵🇰 panjab❤❤
@ranakaler7604
@ranakaler7604 Жыл бұрын
ਵੀਰ ਜੀ ਤਹਾਨੂੰ ਪਾਕਿਸਤਾਨ ਜਾਕੇ ਅਨਾਰਕਲੀ ਦਾ ਉਹ ਸਕੂਲ ਦੇਖਣਾ ਚਾਹੀਦਾ ਹੈ ਜਿਥੇ ਤੁਹਾਡੇ ਦਾਦਾ ਜੀ ਨੇ ਅੱਠਵੀਂ ਕਲਾਸ ਕੀਤੀ ਸੀ, ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕੋ, ਧਨੰਵਾਦ ਜੀ,
@RamanpreetToor
@RamanpreetToor Жыл бұрын
Very nice
@sidhusaab2451
@sidhusaab2451 Жыл бұрын
ਬਹੁਤ ਵਧੀਆ ਗੱਲ ਆ ਵੀਰ ਤੁਸੀਂ ਬੇਸ਼ਕੀਮਤੀ ਸੁਗਾਤ ਸਾਂਭੀ ਹੋਈ ਆ
@punjabivibes4464
@punjabivibes4464 11 ай бұрын
ਵੀਰੇ ਗੁੱਸਾ ਨਾ ਕਰਨਾ ਬਾਕੀ ਸਭ ਠੀਕ ਆ ਪਰ ਜਦੋਂ ਕੋਈ ਚਾਅ ਨਾਲ ਚੀਜ ਖਾਣ ਨੂੰ ਕਹੇ ਤਾਂ ਨਿੰਦਿਆ ਨਾ ਕਰੋ ਦਿਲ ਦੁੱਖ ਦਾ ਇਹ ਭਰਾ ਬੁਹਤ ਪਿਆਰ ਕਰਦੇ ਆ...ਦਿਲੋਂ ਪਿਆਰ ਆ ਤੁਹਾਨੂੰ ਸਭ ਨੂੰ
@sandhuSaab-vc6vk
@sandhuSaab-vc6vk 11 ай бұрын
Sahi gal veere
@surjitmander5498
@surjitmander5498 11 ай бұрын
Billkul sahi kiha Bai ...baki veer apne apne dimaag di gal aa eh ta .... Itho hi bande de dimag da ptta lag janda hai... Main ina diya videos daily nd har video vekhda par aj eh gal vekh k bahut bura lagiya mnu. .. veer akl to kam liya kro .. jdo koi ina pyar nal kuj v deve os nu changa hi kiha kro na ki bura... Ki kha yarr tohanu bai
@rupinderpalsingh8171
@rupinderpalsingh8171 6 ай бұрын
Sahi gal veero je koi pyar nal cheez deve nindia ni krni chahidi oh v bnde de muh te
@alamsandhu5956
@alamsandhu5956 Жыл бұрын
ਅਬੀਰਾ ਜੀ ਆਪਜੀ ਦਾ ਬਹੁਤ ਬਹੁਤ ਸਤਿਕਾਰ ਤੁਸੀਂ ਸਾਡੇ ਦਿਲਾਂ ਤੇ ਰਾਜ ਕਰਦੇ ਹੋ ਜੋ ਪਿਆਰ ਤੁਸੀਂ ਖੁਸ਼ਰੀਪਨ ਨੂੰ ਦੇ ਰਹੇ ਹੋ ਉਸ ਲਈ ਅਸੀਂ ਸਾਰਾ ਚੜਦਾ ਪੰਜਾਬ ਤਹਿ ਦਿਲੋਂ ਧੰਨਵਾਦ ਕਰਦਾ🙏 🙏🙏🙏🙏🙏🙏🙏🙏🙏 🙏🙏
@CharanjitSingh-xg7xz
@CharanjitSingh-xg7xz Жыл бұрын
❤❤❤
@GurmeetSingh-jg9bm
@GurmeetSingh-jg9bm Жыл бұрын
Abeera sister you’re a great real Punjabi,keep them out side tonight.they came so late to see you. Sister,we all worry about you.Thank you much. Waheguru ji bless all of you.🙏🙏🌹💐🙏🙏🌹💐👍
@harminderkaur5182
@harminderkaur5182 11 ай бұрын
Pakistan diya kudiya kiniya liyKat waliya ne aveera khan ❤️ love you Khushi love you both
@DarasinghBassi
@DarasinghBassi Жыл бұрын
Nadeem bai bahut nek dil insaan lagde aa..bahut shareef insan lagde aa..love v nadeem veer nu❤
@NadeemRazaSandhu
@NadeemRazaSandhu Жыл бұрын
Shukria ji 🙏 stay blessed
@radheragitravelers
@radheragitravelers Жыл бұрын
ਪੋਹ ਦੇ ਮਹੀਨੇ ਵਿੱਚ ਕਣਕਾਂ ਤੇ ਤ੍ਰੇਲ 🌿🌿🏵️🏵️ ਰਿਪੱਨ ਖ਼ੁਸ਼ੀ ਦੇ ਬਲੌਗ ਵਿੱਚ ਅਵੀਰਾ ਦਾ ਮੇਲ 🌿🌿🌼🌼 ਕਾਸ਼ ਕੀਤੇ ਅੰਮ੍ਰਿਤਸਰੋ ਲਾਹੌਰ ਨੂੰ ਮੁੜ ਤੋਂ ਚੱਲ ਪਏ ਰੇਲ 🌿🌿🏵️🏵️🌿🌼🌼🌿
@ranasidhu3219
@ranasidhu3219 Жыл бұрын
Wah g wah bhut gud g...kash dono Punjab fir ik ho Jan g..
@radheragitravelers
@radheragitravelers Жыл бұрын
@@ranasidhu3219 thankyou ji 🙏
@JagtarSingh-vz9ho
@JagtarSingh-vz9ho Жыл бұрын
ਅਮੀਰਾਂ ਖਾਨ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਭਲੀ ਕਰੇ
@jatinderbhinder4360
@jatinderbhinder4360 Жыл бұрын
ਵਾਹ ਜੀ ਵਾਹ
@PunjabiNomadic1
@PunjabiNomadic1 Жыл бұрын
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊
@RajaKahlon-wf3nu
@RajaKahlon-wf3nu Жыл бұрын
ਵੀਰ ਜੀ ਬਹੁਤ ਕਰਮਾਂ ਵਾਲੇ ਹੋ ਜੋ ਤੁਸੀਂ ਦੇਖ ਰਹੇ ਨੇੜੇ ਹੋ ਕੇ ਏਨਾ ਪਿਆਰ ਮਿਲ ਰਿਹਾ ਹੈ ਸਾਇਦ ਹੋਰ ਕਿਸੇ ਨੂੰ ਨਾ ਮਿਲੇ ਏਸ ਧਰਤੀ ਨੂੰ ਦੇਖਣ ਨੂੰ ਹਰ ਸਿੱਖ ਤਰਸਦੇ ਸਾਡੇ ਗੁਰੂਆਂ ਪੀਰਾਂ ਪੁਰਖਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ
@kuldipkumar5322
@kuldipkumar5322 Жыл бұрын
Thanks Nadeem sahib ,tusi ripan khushi da bahut Satkar kita .
@Satikartv
@Satikartv Жыл бұрын
ਮੁੱਲ ਕੋਈ ਮੋੜ ਦਿਓ ਸਾਡੇ ਖਵਾਬ ਦਾ ਮੁਲਕ ਕਿਥੇ ਸੀ ਵੰਡ ਹੋਇਆ ਟੋਟਾ ਹੋਇਆ ਸੀ ਸਾਡੇ ਪੰਜਾਬ ਦਾ ਅਜਾਦੀ ਦਾ ਦਿਹਾੜਾ ਲੜਨ ਦਾ ਨਹੀ ਪ੍ਰੀਤ ਦਾ ਯਾਰੋ ਕੋਈ ਮੋੜ ਲਿਆਵੋ ਵੇਲਾ ਮੇਰੈ ਰਾਜੇ ਰਣਜੀਤ ਦਾ ਦੀਪ.................✍️
@jaswinderkaur1907
@jaswinderkaur1907 Жыл бұрын
Bahut bahut khoob 🙏🙏🙏🙏🙏
@tirathsingh6539
@tirathsingh6539 Жыл бұрын
ਬਿਲਕੁਲ ਸਹੀ ਜੀ ❤❤❤
@pindersinghkhalsa5746
@pindersinghkhalsa5746 Жыл бұрын
ਨਿਕੇ ਹੁੰਦੇ ਸੁਣਦੇ ਹੁੰਦੇ ਸੀ ਬੋਸਕੀ ਬਾਰੇ ਸੁਣਿਆ ਬਹੁਤ ਸੋਹਣਾ ਕੱਪੜਾ ਹੈ ਇਹ ਰਿਪਨ ਖੁਸ਼ੀ ਨੇ ਸਭ ਕੁੱਝ ਵਿਖਾ ਦਿੱਤਾ
@ManpreetSingh-rh8dt
@ManpreetSingh-rh8dt Жыл бұрын
ਵੀਰ ਨੇ ਗੱਲ ਬਹੁਤ ਸੋਹਣੀ ਕਹੀ ਆ ਫੇਰ ਕੀਹਨੇ ਦੇਖੀ ਵੀਰ ਏਹ ਜੀਹਦੇ ਤੇ ਵਕਤ ਰਹੀ ਹੁੰਦੀ ਆ ਓਹਨੂੰ ਪਤਾ ਹੁੰਦਾ । ਧੰਨਵਾਦ ਵੀਰ ਤੁਹਾਡਾ 🙏🙏
@ManpreetKaur-bl5jo
@ManpreetKaur-bl5jo Жыл бұрын
Hello g tusi a shop da address share Kara sakhada oh plz
@ranbirsinghjogich197
@ranbirsinghjogich197 Жыл бұрын
ਸੱਚ ਦੱਸਾਂ ਕਿ ਤੁਸੀਂ ਮੇਰੇ ਭੈਣ ਭਾਣਜਾ ਹੀ ਦਿਖਾ ਦਿੱਤੇ। ਨਦੀਮ ਤੇ ਪਰਿਵਾਰ ਦੇ ਸਾਰੇ ਜੀਆਂ ਨੂੰ ਸਾਡਾ ਢੇਰ ਸਾਰਾ ਪਿਆਰ ਕਹਿਣਾ ਸੀ। ਤੁਸੀਂ ਰਿਪਨ ਤੇ ਖੁਸ਼ੀ ਨੂੰ ਜਿਹੜਾ ਪਿਆਰ ਦਿੱਤਾ ਹੈ ਉਸਨੂੰ ਦੇਖਕੇ ਸਾਡੇ ਸੀਨੇ ਹੋਰ ਭੀ ਖੁਸ਼ੀ ਨਾਲ ਭਰਗੲਏ ਹਨ। ਰੱਬਾ ਸਭ ਤੇ ਮਿਹਰਾਂ ਰਖੀਂ।
@NadeemRazaSandhu
@NadeemRazaSandhu Жыл бұрын
Thank you stay blessed 🙏
@ranbirsinghjogich197
@ranbirsinghjogich197 Жыл бұрын
Ranbir Singh from Sahibzada Ajit Singh Nagar, long live healthy and prosperous life my dear brother and sister with due regards and love to younger
@ParminderSingh-in8wo
@ParminderSingh-in8wo 11 ай бұрын
Abera sister tahanu dekh ke Dil khush ho gyea VA,,,,,Charde Punjab walon tahanu bahut sara pyar 🙏🙏
@sidhug7327
@sidhug7327 Жыл бұрын
ਰਿਪਨ ਖੁਸ਼ੀ ਅਬੀਰਾ ❤❤❤ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@SatnamSingh-xg3lb
@SatnamSingh-xg3lb Жыл бұрын
Ripan abeera Khan ko ja k tuci vadia kita bahot yaad krde c abeera g tohanu love you from charda punjab ❤❤
@singhkanpur1
@singhkanpur1 Жыл бұрын
ਬਹੁਤ ਦਿਨਾਂ ਦੀ ਉਡੀਕ ਮਗਰੋਂ ਅਜ ਦਾ ਬਲੌਗ ਵੇਖਣ ਨੂੰ ਮਿਲਿਆ। ਬੌਸਕੀ ਦਾ ਥਾਨ ਲੈਣ ਲੱਗੇ ਸੀ ਬਹੁਤ ਵਧੀਆ ਹੁੰਦਾ ਮੈਂ ਵੀ ਪੰਜਾਬ ਆ ਜਾਣਾ ਸੀ ਆਪਣਾ ਸ਼ੇਅਰ ਰਿਜ਼ਰਵ ਕਰ ਕੇ। ਅਬੀਰਾ ਖਾਨ ਦੀ ਮਿਲਣੀ ਬਹੁਤ ਵਧੀਆ ਰਹੀ। Enjoy your special guest/ host now. All the best ❤
@LahoriBrands
@LahoriBrands 11 ай бұрын
Enjoy
@harbhajansingh8872
@harbhajansingh8872 Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@RavinderSingh-bw3hf
@RavinderSingh-bw3hf Жыл бұрын
Bai g sachi es first vloger ne Pakistan ne Pakistan de jina nu mai dekhda rha abeera Khan bhut vdiya vlog krde tnx krda tuc enha koi aye 🙏
@HARBLAS_SINGH
@HARBLAS_SINGH Жыл бұрын
Abhira khan Dil di saaf kudi aa tuhade ch ta matlab ja dikh reha aa veere
@vipankumar1677
@vipankumar1677 Жыл бұрын
ਬਿੱਲਕੁਲ ਸਹੀ ਵੀਰ ਜੀ ਜਦੋਂ ਸਾਡੇ ਰਿਸ਼ਤੇਦਾਰ ਵੀ ਪਾਕਿਸਤਾਨ ਵਾਪਿਸ ਚਲੇ ਜਾਂਦੇ ਨੇ ਅਸੀਂ ਬਹੁਤ ਦਿਨ ਉਦਾਸ ਰਹਿੰਦੇ ਆਂ ਜਿੱਥੇ ਸਾਰੇ ਕੱਠੇ ਬਹਿੰਦੇ ਆਂ ਉਸ ਥਾਂ ਨੂੰ ਦੇਖਕੇ ਬਹੁਤ ਰੋਣ ਨਿਕਲ ਜਾਂਦਾ ਬਹੁਤ ਔਖਾ ਕੀਸੇ ਨੂੰ ਘਰੋਂ ਤੋਰਨਾ 🙏🙏🙏
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@baljeetkaur5371
@baljeetkaur5371 Жыл бұрын
ਵਾਹਿਗੁਰੂ ਜੀ ਹਮੇਸ਼ਾ ਤਹਾਡੇ ਤੇ ਕਿਰਪਾ ਰੱਖਣ।🌹🌹🌹🌹🌹🎉🎉🎉🎉
@narinderjitsingh3425
@narinderjitsingh3425 Жыл бұрын
Waheguru. AAP. Jji. Nau. Hamesha. Chardikala. Ch. Rakhe
@HarpalSingh-jw2gh
@HarpalSingh-jw2gh Жыл бұрын
Bai ji ik gl hai sab mandde aa, dekho tc koi lachhar gl ni, koi bakwaas video ni, bss klla pyar, knowledge, emotions, ❤❤❤❤ bht sara pyar ripan bai, te khushi bhabi nu v❤❤❤,, ada e hmesha hassde rho, keep shinning both of u,
@mandeeplehra9553
@mandeeplehra9553 11 ай бұрын
Video de last vich dekho ripan veer ne ki kihaaa Kiha k ਤੂੰ ਢੇਕਾ ਲਗਦਾਂ
@GurdeepSingh-sp2tr
@GurdeepSingh-sp2tr 11 ай бұрын
Sada veer kina payar karda sada alya nu miss you Pakistan
@bawa_pics
@bawa_pics Жыл бұрын
ਸਾਡੇ ਦਿਲਾਂ ਵਿੱਚ ਲਹਿੰਦੇ ਪੰਜਾਬ ਪ੍ਰਤੀ ਪਿਆਰ ਹੋਰ ਵਧਾਉਣ ਲਈ ਧੰਨਵਾਦ ❤❤❤❤❤❤❤
@paramjitsingh496
@paramjitsingh496 11 ай бұрын
ਲਹਿੰਦਾ ਪੰਜਾਬ ਹੀ ਅਸਲੀ ਪੰਜਾਬ ਸੀ,ਤੇ ਬਹੁਤ ਜਿਆਦਾ ਪਿਆਰ ਭਰਪੂਰ ਸੀ। ਮੁਹਾਜਿਰ, ਰਫਿਊਜੀ ਦੇ TAG ਨੇ ਬਹੁਤ ਨੁਕਸਾਨ ਕੀਤਾ ਤੇ ਦੂਜਾ GEN ZIA UL HAQ ਨੇ ਬਹੁਤ ਜਿਆਦਾ ਨਫਰਤ ਦੀ ਖੇਤੀ ਬੀਜੀ,ਲੋਕਾਂ ਤੇ ਸਕੂਲਾਂ ਦੇ ਸਿਲੇਬਸ ਵਿੱਚ ਜਿਵੇਂ ਭਾਰਤ ਵਿੱਚ ਅੱਜ RSSBJP ਨਫਰਤ ਦੀ ਖੇਤੀ ਕਰ ਰਹੇ ਹਨ ਤੇ ਸਿਲੇਬਸ ਵੀ ਨਫਰਤ ਭਰਿਆ ਹੀ ਪੜਾਉਣਾ ਸ਼ੁਰੂ ਹੋ ਚੁੱਕਾ ਹੈ
@hardeepsidhu5032
@hardeepsidhu5032 Жыл бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਲਹਿੰਦੇ ਪੰਜਾਬ ਨੂੰ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅਬੀਰਾ ਖਾਨ ਜੀ ਦੇ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@jaspaldhillon5027
@jaspaldhillon5027 Жыл бұрын
ਆਵੀਰਾ ਖਾਨ ਵੀ ਬਹੁਤ ਵਧੀਆ 👌 ਗੱਲਾਂ ਕਰਦੀ ਆ ਵਧੀਆ ਪੰਜਾਬੀ ਬੋਲਦੀ ਆ
@jaswinderkaur1907
@jaswinderkaur1907 Жыл бұрын
Waheguru waheguru ji 🙏 bahut bahut bahut bahut khushi hoyee tuhanu ikathe dekh k lagyea charhda te lehnda Punjab ikathe hoge. ,dil garden garden garden garden ho gya, Baba ji sda charhdi kla ch rakhan, tandrustian bakhshan 🙏🙏🙏🙏🙏
@kohlikohli1876
@kohlikohli1876 Жыл бұрын
Lehnde punjab nu bht bht pyr , kash kite main v pakistan a ska kde
@voiceofPakistan39
@voiceofPakistan39 11 ай бұрын
Yaar akhan wich hanju aa gy love both punjabs ❤❤❤❤❤
@avtarsingh5834
@avtarsingh5834 Жыл бұрын
Nadeem veer ji tuci sachi e paak rooh ho. Bas apne ghar nu te dill nu eda e rakhna. Lots of love and respect for Nadeem veer and his family ❤❤❤
@NadeemRazaSandhu
@NadeemRazaSandhu Жыл бұрын
Thank you 🙏 stay blessed
@avtarsingh5834
@avtarsingh5834 Жыл бұрын
@@NadeemRazaSandhu 🙏❤️
@tanjitpaldhanesar7119
@tanjitpaldhanesar7119 Жыл бұрын
​@@NadeemRazaSandhu love from Punjab Malerkotla❤
@PunjabiNomadic1
@PunjabiNomadic1 Жыл бұрын
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊
@BalwinderKaur-dk4xl
@BalwinderKaur-dk4xl Жыл бұрын
Waheguru ji maher kern Ripan and Khushi and Abeera khan thanks ji 🙏🙏🙏🙏🙏♥️♥️♥️♥️♥️
@JarnailKumar-f2j
@JarnailKumar-f2j Жыл бұрын
ਅੇ ਭਰਾਵਾ ਕਿੱਥੇ ਚੱਲੇ ਗਏ ਸੀ ਕਮਾਲ ਹੋ ਗਈ ਇੱੰਨੀਆ ਛੁਟੀਆਂ ਵਾਰਾ ਨੀ ਖਾਂਦੀਆਂ 🇮🇳🙏
@ਮਾਝੇਵਾਲੇਜੱਟ-ਦ8ਧ
@ਮਾਝੇਵਾਲੇਜੱਟ-ਦ8ਧ Жыл бұрын
ਸ਼ਹੀਦੀ ਦਿਹਾੜੇ ਚੱਲ ਰਹੇ ਸੀ ਵੀਰ ਜੀ ਤਾ ਕਰਕੇ ਬਲੋਕ ਨੀ ਆਏ
@DaljitSingh-y6r
@DaljitSingh-y6r Жыл бұрын
Nadeem Sir Real me Darvesh insan hai ji, Salam Nadeem Sir ji❤🙏
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@ruchikasharma3157
@ruchikasharma3157 Жыл бұрын
Mere Dada ji shekhupura district to c te Nana g Lahore to padhe c, lahore medical college graduate…. I m living in Canada,we have many pakistani friends, very nyc ppl from Pakistan
@Harwinderhanzra
@Harwinderhanzra Жыл бұрын
Sara kuj ta apna lehnde Punjab ch e paya Hoia . Thankq very much Khushi and ripen for showing our roots . God bless u both !
@gamdoorbrar3417
@gamdoorbrar3417 11 ай бұрын
ਅਬੀਰਾ ਦੀ ਪੁਰਾਣੀ ਵੀਡੀਓ ਜਿਸ ਵਿੱਚ ਉਸ ਨੇ ਸ਼ਿਕਾਇਤ ਕੀਤੀ ਸੀ ਕਿ ਰਿਪਨ ਖੁਸ਼ੀ ਮੈਨੂੰ ਮਿਲਣ ਨਹੀਂ ਆਏ,,,, ਅਤੇ ਇਹ ਵੀਡੀਓ ਵੇਖ ਕੇ ਨਵੀਂ ਪੀੜੀ ਨੂੰ ਸਮਝ ਆ ਗਿਆ ਹੋਵੇਗਾ ਕਿ,,,,, ਫਫੇਕੁੱਟਣੀ,,,, ਦਾ ਮਤਲਬ ਕੀ ਹੁੰਦਾ ਹੈ,,,,
@ajaibsingh261
@ajaibsingh261 Жыл бұрын
ਚਲੋ ਵਧੀਆ ਕੀਤਾ ਭਾਜੀ ਤੁਸੀਂ ਅਜ ਅਬੀਰਾ ਦਾ ਗੁੱਸਾ ਠੰਡਾ😂 ਕਰਤਾ ਇਹ ਵਿਚ ਪੰਜਾਬ ਦੀ ਧੀ ਭੈਣ ਵਧੀਆ ਅਵਾਮ ਦਾ ਦਿਲ ਖੁਸ਼ ਕਰ ਰਹੀ , ਅਜਕਲ ਦੀ ਭਜਦੋੜ ਦੀ ਜਿੰਦਗੀ ਵਿਚ ਹਾਸੇ ਮਜਾਕ ਬਹੁਤ ਘੱਟ ਨੇ❤
@jaswinderkaur1907
@jaswinderkaur1907 Жыл бұрын
Bilkul sahi, aseen v bahut bahut khush hoye Haan ji
@JaskaranSingh-mi8ly
@JaskaranSingh-mi8ly 11 ай бұрын
Apnae Pakistani punjabi brother bahut aadar Maan kardae han,God bless them all
@dharmbirgill8064
@dharmbirgill8064 Жыл бұрын
ਬਹੁਤ ਸੋਹਣੀ ਵੀਡੀਓ ਬਾਈ ਜੀ ਤੁਹਾਡੀ ਰੱਬ ਤੁਹਾਡੇ ਤੇ ਮਿਹਰ ਕਿਦਾਂ ਨੂੰ ਤੰਦਰੁਸਤੀ ਬਖਸ਼ੇ ਸਦਾ ਚੜਦੀ ਕਲਾ ਦੇ ਵਿੱਚ ਰਹੋ❤❤
@KamalSingh-dl6yc
@KamalSingh-dl6yc Жыл бұрын
Ripan Khushi ji ਦਿਲੋਂ ਪਿਆਰ ਸਤਿਕਾਰ ਤੇ ਧੰਨਵਾਦ ਸਾਰਿਆਂ ਦਾ ਜੀ 🙏🏻🙏🏻
@manrajsingh.9r.187
@manrajsingh.9r.187 Жыл бұрын
Pak wala veer bhut payar wala te wada dil wala
@s.kaur777
@s.kaur777 Жыл бұрын
Mere kol boht Pakistani suits ne. I just love them. Specially lawn suits garmiyan ch. Awesome ❤❤❤.
@malikwaqar163
@malikwaqar163 9 ай бұрын
Tusy kis KO ly ny Pakistani suit Pakistan Gy o kady
@s.kaur777
@s.kaur777 9 ай бұрын
@@malikwaqar163 nhi pak ni gyi kdi. ethe India ch milde. online boht shops ne. Delhi ta wholesalers ne boht.
@Daas0013
@Daas0013 Жыл бұрын
Nadeem Ji is Good Human being and his Bhanja also Good Person ❤ Panjab❤
@NadeemRazaSandhu
@NadeemRazaSandhu Жыл бұрын
Shukria ji 🙏stay blessed
@Dev.Gill0066
@Dev.Gill0066 Жыл бұрын
Nadeem saheb Rab roop banda a dil to pyar Nadeem ji
@NadeemRazaSandhu
@NadeemRazaSandhu Жыл бұрын
Thank you stay blessed 🙏
@HarmailsinghGrewal-r8p
@HarmailsinghGrewal-r8p Жыл бұрын
ਸ਼ਾਬਾਸ਼ ਪੁੱਤਰ ਤੇ ਮੇਰੀ ਧੀ ਖੁਸ਼ੀ ਖੁਸ਼ ਰਹੋ..ਬਹੁਤ ਦਿਨ ਹੋ ਗਏ ਤੁਹਾਨੂੰ ਮਿਲਿਆ ਨੂੰ..
@Alivebaby573
@Alivebaby573 Жыл бұрын
@JaspalSingh-vv5kq
@JaspalSingh-vv5kq Жыл бұрын
ਕਿਸੇ ਦਾ ਦਿੱਲ ਨਾ ਤੋੜੋ ਭਾਈ ਜੀ ਅਮੀਰਾ ਖਾਨ ਦੇ ਗਿਲੇ ਛਿੱਕਵੇ ਦੂਰ ਕਰਦੋ❤
@harjinderpal8112
@harjinderpal8112 Жыл бұрын
ਅਮੀਰਾਂ ਖਾਨ ਬਹੁਤ ਪਿਆਰੀ ਕੁੜੀ ਆ
@HappyParaglider-dg3zc
@HappyParaglider-dg3zc Жыл бұрын
Abeera bhan ajj bhut khushi hoi welcome dekh ke ripan khushi da
@ManjitSingh-wz7hr
@ManjitSingh-wz7hr Жыл бұрын
Sadi chhoti bhain abeera chad de punjab nu bahut payar karde ne.
@jeevanjagowal1223
@jeevanjagowal1223 Жыл бұрын
Waheguru ji mehar karni Sade Dona Punjab te 🙏🙏🙏🙏
@Diljitkourjosan6170
@Diljitkourjosan6170 11 ай бұрын
ਖੁਸ਼ੀ ਰਿੱਪਲ ਪੁੱਤਰ ਮੈਨੂੰ ਪਤਾ ਹੁੰਦਾ ਤੁਸੀਂ ਵੈਲਵੇਟ ਦੇ ਸੂਟ ਲੈਂਣੇ ਸੀ ਮੈਂ ਵੀ ਮੰਗਵਾ ਲੈਦੀ ਇਵੇਂ ਦਾ ਸੂਟ ਮੈਨੂੰ ਮਿਲਿਆ ਨਹੀਂ ਮੈ ਬਹੁਤ ਲੱਭਦੀ ਰਹੀ ❤❤❤❤❤
@baljitsingh8394
@baljitsingh8394 Жыл бұрын
Abeera ਭੈਣ ਜੀ ਸਤਿਸ੍ਰੀਅਕਾਲ ਜੀ 🙏 ❤️🙏 ਤੁਸੀਂ ਰਿਪਨ ਪਾਜੀ ਤੇ ਖੁਸ਼ੀ ਭੈਣ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਬਹੁਤ ਹੀ ਨਿੱਗਾ ਸਵਾਗਤ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਬੀਰਾ ਭੈਣ ਜੀ 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹👍👍👍
@GurmeetSingh-jg9bm
@GurmeetSingh-jg9bm Жыл бұрын
Nadeem shib veer ji, you are heart of Punjabi people ❤❤🙏🙏 . Waheguru ji bless you.
@NadeemRazaSandhu
@NadeemRazaSandhu 11 ай бұрын
Stay blessed 🙏
@manjindersinghbhullar8221
@manjindersinghbhullar8221 Жыл бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🙏🏻🙏🏻 ਬਹੁਤ ਦਿਨਾਂ ਬਾਅਦ ਪ੍ਰੋਗਰਾਮ ਵਗਣ ਨੂੰ ਮਿਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ 🙏🏻🙏
@DevSingh-tm4eq
@DevSingh-tm4eq Жыл бұрын
@21:51 Abeera mam hunn pai gayi kaaljey thand tuhadey..?😁😁❤️🙏 boht khushi hoyi tuhanu sareyan nu ikathey dekh k.❤
@harjitgill8919
@harjitgill8919 Жыл бұрын
ਵਾਹਿਗੁਰੂ ਜੀ ਕਿਰਪਾ ਕਰੇ ਆਪ ਸਭ ਤੇ 🙏🙏🙏
@rajpaltiwana9249
@rajpaltiwana9249 Жыл бұрын
ਪੰਜਾਬੀ ਚ ਬਹੁਤ ਸਤਿਕਾਰ ਹੈ ਅਬੀਰਾ ਜੀ ਦਾ ਅਬੀਰਾ ਨੂੰ ਪੰਜਾਬ ਲੈ ਆਵੋ ਰਿਪਨ ਬਾਈ
@rajwantkaur3683
@rajwantkaur3683 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੋ
@Gopy_Pannu_Turh
@Gopy_Pannu_Turh Жыл бұрын
Abeera bahut sohnia Gala kardi AA hamesha Khush rahindi abeera so sweet ❤
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha khush rakhe ❤😊
@gurpreetbattu8946
@gurpreetbattu8946 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@ramandeepraman2117
@ramandeepraman2117 Жыл бұрын
Asi ta patiala,samane di market ch ja k a hi kehna ki Pakistani style ch suit dekha do, aena pyar a sanu Lahore naal❤❤❤❤
@LovelyStudio-v8r
@LovelyStudio-v8r Жыл бұрын
ਨਦੀਮ ਵੀਰੇ ਦੀ ਜਿਨ੍ਹੀ ਵੀ ਤਾਰੀਫ਼ ਕੀਤੀ ਜਾਵੇ ਉਹ ਵੀ ਘੱਟ ਹੈ। ਨਦੀਮ ਵੀਰ ਜੀ ਜਦੋਂ ਵੀ ਚੜਦੇ ਪੰਜਾਬ ਵਿੱਚ ਆਉ ਤਾਂ ਪਹਿਲਾਂ ਜ਼ਰੂਰ ਦੱਸ ਦਿਉ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@harpreet11560
@harpreet11560 Жыл бұрын
Nadeem Saab bhut Nek Rooh de maalik ne.... Shukriya Nadeem saab ehna vadh boln waleya da tusi dhyan rakheya😂😂
@narsiram8316
@narsiram8316 3 ай бұрын
Nadeem is full of hospitality 🎉🎉
@lakhvirjathoul5868
@lakhvirjathoul5868 Жыл бұрын
ਬਹੁਤ ਵਧੀਆ ਕੰਮ ਕਰਦੇ ਹੋ। ਜੋੜੀ ਸਦਾ ਖ਼ੁਸ਼ ਰਹੇਂ
@asadhassan1999
@asadhassan1999 Жыл бұрын
Jee o jatta jee Gru NNaK sb di tery ty kerpa hovy❤❤🎉🎉
@kashmirkaur6827
@kashmirkaur6827 Жыл бұрын
ਖੁਸ਼ੀ ਰਿਪਨ ਪੁੱਤਰ ਜੀ ਆਪ ਜੀ ਦਾ ਵਲੋਗ ਕੁੱਝ ਦਿਨਾਂ ਦਾ ਨਹੀਂ ਆਇਆਂ ਰੋਜ਼ਾਨਾ ਦੇਖਦੇ ਸੀ ਸ਼ਾਮ ਨਹੀਂ ਆਇਆਂ ਤਾਂ ਬਹੁਤ ਨਿਰਾਸ਼ਾ ਹੋ ਜਾਂਦੀ ਕਿ ਕੀ ਹੋ ਗਿਆ ਵਾਹਿਗੁਰੂ ਜੀ ਦਾ ਸ਼ੁਕਰ ਕਿ ਆਪ ਦੇਖਣ ਨੂੰ ਮਿਲੇ ਹਮੇਸ਼ਾ ਚੜਦੀ ਕਲਾ ਚ ਰਖੇ ਆਪ ਜੀ ਨੂੰ ਵਾਹਿਗੁਰੂ ਜੀ ❤🎉
@pmtindia6245
@pmtindia6245 Жыл бұрын
ਭੈਣ ਅਬੀਰਾ ਖਾਨ ਤੇ ਭੈਣ ਖੁਸ਼ੀ ਤੇ ਵੀਰ ਰਿਪਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@gurpreetwalia4001
@gurpreetwalia4001 Жыл бұрын
Meri Dadi ji da Boski da Duptta cream color da laces wala ajje tak sadde kol Piya hoya ve,,,hun te sadde purkhe rahe hi ni😭😭
@bhinderduhewala2853
@bhinderduhewala2853 11 ай бұрын
ਏ ਬਹੁਤ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊👩‍❤️‍👨🥰👍
@rjudge2426
@rjudge2426 Жыл бұрын
ਖੁਸ਼ੀ ਜੀ ਬੱਚਿਆਂ ਵਾਂਗ ਗੱਲ ਕਰਦੇ ਹਨ l
@ravinder1714
@ravinder1714 2 ай бұрын
28 year di bacchi 😂😂😂
@jagsirsingh3898
@jagsirsingh3898 Жыл бұрын
Wahiguru g di tuhade te kirpa rahe g 🙏🙏🙏
@balwinderkaur7239
@balwinderkaur7239 Жыл бұрын
Bahut sona vlogg khas kar soota vali shop hae kash main othe hundi main v khushi jine soot lane c minu bahut psand a pakistani soot 😂😂
@rashidnaz1016
@rashidnaz1016 Жыл бұрын
❤️❤️❤️❤️❤️❤️
@Nassirkhan0987
@Nassirkhan0987 Жыл бұрын
Tuse v visa lva k jao😂
@ranakaler7604
@ranakaler7604 Жыл бұрын
ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਯੁੱਗ ਯੁੱਗ ਜੀਓ ਜੀ, ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਪਾਕਿਸਤਾਨ ਦੇ ਪਿੰਡ ਦਿਖਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,ਵਲੋਂ ਰਾਣਾ ਰਾਣੀਪੁਰੀਆ ,29,,,12,,,2023,,
@gurpreetrandhawa2230
@gurpreetrandhawa2230 Жыл бұрын
ਬਹੁਤ ਵਧੀਆ ਉਪਰਾਲਾ ਘਰ ਬੈਠਿਆਂ ਨੂੰ ਹੀ ਸਵਰਗ ਦੀ ਧਰਤੀ ਵਿਖਾ ਦਿੱਤੀ
@punjabilover7932
@punjabilover7932 Жыл бұрын
Love from Charda punjab to all pakistan
@zorasingh7338
@zorasingh7338 Жыл бұрын
Veera waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji
@musclemanripper9999
@musclemanripper9999 Жыл бұрын
“ਪੁਰਾਣਾ ਜਿਹਾ ਘਰ” ਨਾ ਬਾਈ ਜੀ ਇੰਝ ਨਾ ਕਹੋ 😕 .50
@JaskaranSingh-mi8ly
@JaskaranSingh-mi8ly 11 ай бұрын
Abera noo zaroor Milna cahida c,Tusi mil Laeia it's very good job we all Love Khalu Nadeem and Ali and Abera ,They are All very Loving people ❤️ 💙, Abera did very good job for great welcome 🙏 ❤
@Satikartv
@Satikartv Жыл бұрын
ਰੂਹਾ ਦੇ ਰਿਸ਼ਤਿਆਂ ਤੋ ਜਿਆਦਾ ਸਮਾਂ ਦੂਰ ਨਹੀਂ ਰਹਿ ਸਕਦੇ ਕੁਝ ਬੁਰੇ ਲੋਕਾਂ ਕਰਕੇ ਸਾਰੇ ਮੁਲਕਾਂ ਨੂੰ ਬੁਰਾ ਨਹੀਂ ਕਹਿ ਸਕਦੇ ਜੋ ਵਸਦੇ ਹੋਣ ਦਿਲਾ ਵਿੱਚ ਉਹ ਕਦੇ ਦਿਲਾ ਤੋ ਲਹਿ ਨੀ ਸਕਦੇ ਮਜ਼ਹਬ ਦੇ ਨਾਂ ਤੇ ਭਾਵੇਂ ਵੰਡ ਲਈ ਧਰਤੀ ਪਰ ਇਕੋ ਅੱਲਾ ਇਕੋ ਵਾਹਿਗੁਰੂ ਦੱਸਣ ਵਾਲਾ ਬਾਬੇ ਨਾਨਕ ਦਾ ਰਬਾਬ ਓਹੀ ਆ ਥੋਡੇ ਲਈ ਹੋਵੇਗਾ ਪਾਕਿਸਤਾਨ ਸਾਡੇ ਲਈ ਤਾ ਸਾਡਾ ਪੁਰਾਣਾ ਪੰਜਾਬ ਓਹੀ ਆ ❤❤❤❤❤❤❤❤ ਦੀਪ..............✍️
@rajinderbhogal9280
@rajinderbhogal9280 Жыл бұрын
😢😢
@damanheer5218
@damanheer5218 Жыл бұрын
Ripan Veer Ji Sat Shere Akaal Ji Kithe C Bhaji Ine Din De Apa Daily Dekh Rhe C Ki Bhaji Huni Vlog Nahi Paa Rhe Baki Ajj Bhut Khusi Hoyi Tuc Abeera Ji Nu Mile Tuc khushiJi AbeeraJi Maan Ho Punjab Da Dilo Pyar Satkar Veer Ji Rabb Tuahnu Hmesha Kush Rakhe❤❤❤
@rooh1313
@rooh1313 Жыл бұрын
ਕਾਸ਼ ਅਸੀਂ ਮੁੱੜ ਕੱਠੇ ਹੋ ਜਾਈਏ 🥺😢🙏
@kittu.k
@kittu.k Жыл бұрын
Abira di voice bhot sohni aa 👌
@ManjeetSingh-bi4yj
@ManjeetSingh-bi4yj Жыл бұрын
ਰਿਪਨ ਵੀਰ ਸਤਿ ਸ਼੍ਰੀ ਅਕਾਲ। ਤੁਸੀਂ ਬੋਸਕੀ ਬਾਰੇ ਦੱਸ ਰਹੇ ਸੀ।6000 ਨੂੰ ਸੂਟ ਜਾਂ ਮੀਟਰ ।ਬੁਹਤ ਵਧੀਆ ਦਿਖਾਇਆ ਤੁਸੀਂ ਪਾਕਿਸਤਾਨ। ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਤੁਹਾਡਾ ਬੁਹਤ ਬੁਹਤ ਧੰਨਵਾਦ।
@baljitsinghturay
@baljitsinghturay Жыл бұрын
ਬਹੁਤ ਖੂਬਸੂਰਤ ਬਲੌਗ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ।
@mohsin_ali89
@mohsin_ali89 Жыл бұрын
Ripan & Khushi, if you are still in Pakistan I would love to invite you to Gujrat. I wanted to get you through the Gujrat villages.
@imranarshad245
@imranarshad245 Жыл бұрын
veere kera pind a tera
@Triggerbro233
@Triggerbro233 Жыл бұрын
Sadi bajurag dadi ji jo 1947 vich jado sade ghar sheikhpura zilla vich si us time 17 saal de si te oh hun vi jeyonde pye a 105 saal di age te sanu sada saea ithias pata va ohna krke
@PSKBvlogs
@PSKBvlogs Жыл бұрын
ਮੇਰਾ ਵੀ ਬਹੁਤ ਜੀਅ ਕਰਦਾ ਕਿ ਮੈਂ ਵੀ ਰਹਿੰਦੇ ਪੰਜਾਬ ਜਾਵਾਂ, ਤੇ ਸਾਰਾ ਪੰਜਾਬ ਘੁੰਮ ਕੇ ਆਵਾਂ, ਤੇ ਬਹੁਤ ਸਾਰੇ ਵਲੌਗ ਵੀ ਬਨਾਵਾਂ, ਵੈਸੇ ਸਾਡਾ ਪਿਛੋਕੜ ਵੀ ਲਾਹੌਰ ਦਾ ਹੀ ਹੈ, ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਜੀ,47 ਚ ਸ਼ਹੀਦ ਕਰ ਦਿੱਤੇ ਗਏ ਸੀ ਦੰਗਈਆਂ ਹੱਥੋਂ , ਮੇਰੇ ਪਿਤਾ ਜੀ ਦਸਦੇ ਹੁੰਦੇ ਸੀ
@rajinderbhogal9280
@rajinderbhogal9280 Жыл бұрын
That's sad, but usual incidents of the time.
@punjabivibes4464
@punjabivibes4464 11 ай бұрын
ਰੀਪਨ ਵੀਰੇ ਫਿਪਟੀ ਮੈਚਿੰਗ ਵੈਸੇ ਹੋ ਗਈ...ਕਰੱਸ਼ ਹੈ ਮੇਰਾ ਅਬੀਰਾ ਜੀ ❤ ਪਹਿਲਾ ਤੇ ਆਖਰੀ..ਜੇ ਬਾਡਰ ਨਾ ਹੁੰਦਾ ਅਬੀਰਾ ਜੀ ਦੇ ਦਰਸ਼ਨ ਕਰਿਆ ਕਰਦਾ
@jasvirgrewalgrewal1782
@jasvirgrewalgrewal1782 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤
@jaloursidhu3258
@jaloursidhu3258 11 ай бұрын
PARALLEL THE LAHOR BAZAR ARE BEAUTIFUL SALAM TO ABIRA KHAN JI NU
@tapinder985
@tapinder985 Жыл бұрын
ਵਾਹਿਗੁਰੂ ਮੇਹਰ ਕਰੀ ripan ਵੀਰ and ਖੁਸ਼ੀ ਭੈਣ ਤੈਅ
@sukhikaur8784
@sukhikaur8784 Жыл бұрын
Salam Abira and all
@sushilkaler6834
@sushilkaler6834 11 ай бұрын
ਵੀਰ ਜੀ ਅਸੀਂ ਦਿਲੋਂ ਪਿਆਰ ਕਰਦੇ ਪੰਜਾਬ ਨੂੰ ਤੇ ਪੰਜਾਬੀ ਬੋਲੀ ਦਾ ਲਹਿੰਦਾ ਪੰਜਾਬ ਦੇਖ ਕੇ rooh ਨੂੰ ਸਕੂਨ ਮਿਲਦਾ love you all ਪਕਿਸਤਾਨ ❤❤❤❤❤❤
@Gujjar_gang
@Gujjar_gang Жыл бұрын
Waisy Paji Lahore Dehli to wada according to Wikipedia 😊😊
@kulwindersinghninda375
@kulwindersinghninda375 Жыл бұрын
ਹਾਏ ਓਏ ਵੀਰੇ ਮੇਰੀ ਮਾਸੀ ਚਾਚੀ ਚਾਚਾ ਹਮੇਸ਼ਾ ਹੀ ਖੁਸ਼ ਰਹਿਣ ਸਾਡਾ ਚਾਚਾ ਅਤੇ ਸਾਡੀ ਮੇਰੀ ਮਾਸੀ ਮਾਂ
@shahji555
@shahji555 Жыл бұрын
Bro n sis.... I was worried that if u have left Pakistan without informing fans.... happy to see u again
@ssumank96ssumank96
@ssumank96ssumank96 Жыл бұрын
ਰਿੱਪਣ and ਖੁਸ਼ੀ ਸਿਤ ਸ੍ਰੀ ਅਕਾਲ ਖੁਸ਼ੀ ਇੱਕ ਸੂਟ ਨਾਭੀ ਰੰਗ ਦਾ ਆਲ ੳਵਰ ਇੱਕ ਸੂਟ ਬੋਸ਼ਕੀ ਦਾ ਧੰਨਵਾਦੀ।
coco在求救? #小丑 #天使 #shorts
00:29
好人小丑
Рет қаралды 120 МЛН
The evil clown plays a prank on the angel
00:39
超人夫妇
Рет қаралды 53 МЛН
Ripan Khushi Ay Waqar Bhinder Garh
17:38
Waqar Bhinder Vlogs
Рет қаралды 115 М.