ਅਸਮੰਜਸ 'ਚ ਸ਼ੀਤਲ ਅੰਗੂਰਾਲ! ਭਾਰੀ ਪੈ ਗਿਆ ਇਲਜ਼ਾਮ ਲਗਾਇਆ ਮੁੱਖ ਮੰਤਰੀ ‘ਤੇ ! ਔਖੀ ਹੋਈ ਵਾਟ bjp ਲਈ ਜਲੰਧਰ ਦੀ…

  Рет қаралды 13,136

Punjab Television Live

Punjab Television Live

10 күн бұрын

About Punjab Television Shorts:
Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
We regularly upload short clips from our official youtube channel @punjabtelevision.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
_________________________________________________
Our popular search queries:
Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
_________________________________________________
Do hit the Like, Subscribe & Share button for more such information
Do follow us on our other social media platforms:
Facebook - / punjabtelevision
Twitter - / punjabtelevision
Instagram - / punjabtelevision
#punjabnews #punjabinews #punjabtelevision

Пікірлер: 30
@dr.gurwinderparhar3422
@dr.gurwinderparhar3422 9 күн бұрын
ਪੰਜਾਬ ਦੇ ਮੁੱਖ ਮੰਤਰੀ ਦੀ ਇਮਾਨਦਾਰੀ 'ਤੇ ਸ਼ੱਕ ਹੈ। ਉਸਨੂੰ ਖੁਦ ਟਿੱਪਣੀ ਕਰਨੀ ਚਾਹੀਦੀ ਹੈ
@harjinderkaur3978
@harjinderkaur3978 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@dr.gurwinderparhar3422
@dr.gurwinderparhar3422 9 күн бұрын
ਜੇ ਉਸ ਦੇ ਦੋਸ਼ ਝੂਠੇ ਹਨ ਤਾਂ ਉਸ ਨੂੰ ਸਾਬਕਾ ਵਿਧਾਇਕ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ
@harwantsanga7585
@harwantsanga7585 9 күн бұрын
Punjab sarkar jindabad
@narindersandhu8298
@narindersandhu8298 9 күн бұрын
ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਲ ਬੀ ਜੇ ਪੀ ਪਾਰਟੀ ਤਾਂ ਹੈ ਹੀ ਡਰਾਮੇ ਬਾਜ
@sdoranjitsingh4468
@sdoranjitsingh4468 9 күн бұрын
V.good Reporting 👍 👍 👍
@dalipsingh1507
@dalipsingh1507 9 күн бұрын
Sat shri akal v intelligent anylsist
@gurmailsingh994
@gurmailsingh994 9 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@baljindersamra8254
@baljindersamra8254 9 күн бұрын
Sat shiri Akal ji
@HarpreetSingh-dh1ln
@HarpreetSingh-dh1ln 9 күн бұрын
Good job Veerji 🙏🙏👍👍👍
@bakhshishsingh6317
@bakhshishsingh6317 9 күн бұрын
Vrindavan ji
@SatnamSingh-to9kx
@SatnamSingh-to9kx 9 күн бұрын
ਰੰਧਾਵਾ ਸਾਬ ਇਹ ਕੱਲ੍ਹ ਵਾਲੇ ਐਪੀਸੋਡ ਨੂੰ ਕੱਟ ਕਿ ਦੁਬਾਰਾ ਕਿਉਂ ਪਾਇਆ ਜਾ ਰਿਹਾ ਜੀ ਅਸੀਂ ਤਾਂ ਅੱਜ ਵਾਲੇ ਐਪੀਸੋਡ ਨੂੰ ਉਡੀਕ ਰਹੇ ਸੀ ਆਪ ਜੀ ਨੇ ਕੱਲ੍ਹ ਵਾਲੇ ਨੂੰ ਪੇਸ਼ ਕੀਤਾ ਇਹ ਗਲਤ ਹੈ
@user-tx4vb2fi7f
@user-tx4vb2fi7f 9 күн бұрын
Veer ji Harjinder singh bapari aaa ji 😂😂😅🤣🤣🤣✌️🙏🇪🇸
@praisethelord3829
@praisethelord3829 9 күн бұрын
Tusi na dekho 😂
@gskahlon8773
@gskahlon8773 9 күн бұрын
ਰੰਧਾਵਾ ਜੀ ਕੀ ਇਹ “ਅਸਮੰਜਸ “ਪੰਜਾਬੀ ਦਾ ਸ਼ਬਦ ਹੈ
@SukhwinderSingh-vy6ho
@SukhwinderSingh-vy6ho 9 күн бұрын
It is unexpected from this platform that the news channel uploaded the clip again from yesterday's show.
@paramjeetsingh6868
@paramjeetsingh6868 9 күн бұрын
Sheetal Angural perhaps forget this saying Actions speak louder than words thanks
@sukhdevsinghbhatti3235
@sukhdevsinghbhatti3235 9 күн бұрын
ਅਜੇਹੇ ਲੀਡਰਾਂ ਨੂੰ ਲੋਕਾ ਵਲੋ ਵੋਟਾ ਵਾਲਾ ਛਿੱਤਰ ਮਾਰ ਕੇ ਸਬਕ ਸਿਖਾਉਣਾ ਚਾਹੀਦਾ
@manjitsinghmatharu
@manjitsinghmatharu 9 күн бұрын
🙏🙏🙏
@devinderjeetsingh3688
@devinderjeetsingh3688 9 күн бұрын
ਜੇ ਆਪ ,ਜਲੰਧਰ ਪੱਛਮੀ ਤੋਂ ਵਧੀਆ ਪ੍ਰਦਰਸ਼ਨ ਕਰਦੀ ਹੈ ਤਾਂ ਭਾਜਪਾ ਚੋਣ ਜਿੱਤ ਸਕਦੀ ਹੈ।
@charanjitsingh375
@charanjitsingh375 9 күн бұрын
ਮੁੱਕ ਗਈ ਫੀਮ ਡੱਬੀ ਚੋਂ ਯਾਰੋ !
@dilbagsinghbrar52
@dilbagsinghbrar52 9 күн бұрын
😮
@bachansingh851
@bachansingh851 9 күн бұрын
Please try to avoid these turncoats because public in general don't bother them.
@sharmatenthouse1848
@sharmatenthouse1848 9 күн бұрын
Hamir Singh jagtarsingh Randhawa by sat shri akal
@devinderjeetsingh3688
@devinderjeetsingh3688 9 күн бұрын
21 ਮਿੰਟ ਦੇ ਇਸ ਐਪੀਸੋਡ ਚ ਜਿਆਦਾ ਸਮਾਂ ਸ਼ੀਤਲ ਅੰਗੁਰਾਲ ਨਾਲ ਸਬੰਧਿਤ ਖਬਰਾਂ ਹਨ, ਇਸ ਤੋਂ ਪਤਾ ਲਗਦਾ ਹੈ ਕਿ ਭਾਜਪਾ ਮੇਨ ਮੁਕਾਬਲੇ ਚ ਹੈ।
@amarjitkaur6178
@amarjitkaur6178 9 күн бұрын
ਬਲਕੌਰ ਮੂਸੇਆਲੀਆ ਨੀ ਗਿਆ ਜਲੰਧਰ ਪਰਚਾਰ ਕਰਨ ਕਿ ਬਠਿੰਡੇ ਅਤੇ ਸੰਗਰੂਰ ਵਾਲਿਆਂ ਨੇ ਔਕਾਤ ਦਿਖਾ ਦਿੱਤੀ ਭਾਵ ਬੂਥ ਲਗਵਾ ਦਿੱਤੀ।
@baldevbhullar3062
@baldevbhullar3062 9 күн бұрын
ਕੂੜ ਰਾਜਾ , ਕੂੜ ਪਰਜਾ। ਕੂੜ ਵਿਚੋਂ ਕੂੜ ਨਿਕਲੇ, ਬੋਲੇ ਕੂੜ ਹੀ ਕੂੜ।
@harkrishanjitsingh9665
@harkrishanjitsingh9665 9 күн бұрын
ਸਿਰੇ ਦਾ ਚਵਲ ਤੇ ਦਲਬਦਲੂ ਅੰਗਰਾਲ
@BALBIRSINGH-mw6yu
@BALBIRSINGH-mw6yu 9 күн бұрын
ਚਵਲ ਪੱਤਰਕਾਰਾ ਜਿਹੜੀਆਂ ਪੁਰਾਣੀਆਂ ਵੀਡੀਓ ਆਮ ਹੋਈਆਂ ਸੀ ਉਸ ਤੇ ਕੀ ਐਕਸ਼ਨ ਲਿਆ ਕਦੇ ਪੁਛਿਆ ਸਰਕਾਰੀ ਪੱਤਰਕਾਰਾ
تجربة أغرب توصيلة شحن ضد القطع تماما
00:56
صدام العزي
Рет қаралды 49 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 5 МЛН