Avantika Maken Latest Interview - Kuki Gill - Sukh Jinda - Lalit Maken - Untold Story

  Рет қаралды 110,139

Rozana Spokesman

Rozana Spokesman

Күн бұрын

Пікірлер: 586
@GurpreetSingh-sm3wu
@GurpreetSingh-sm3wu Жыл бұрын
ਜਿਉਂਦੀ ਰਹੇ ਭੈਣ ਤੂੰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@sarabjitsinghchaudhry6892
@sarabjitsinghchaudhry6892 5 ай бұрын
God bless you.
@merababananak1313
@merababananak1313 Жыл бұрын
Hats of to avantika ਜੀ ਇਨ੍ਹਾਂ ਵੱਡਾ ਦਿਲ ਵਾਲੇ ਵਿਰਲੇ ਹੀ ਹੋਣਗੇ ਦੁਨੀਆਂ ਵਿੱਚ. ਕੁੱਕੀ ਭਾਜੀ ਬੇਬਾਕ ਈਮਾਨਦਾਰ ਸੁਝਵਾਨ ਤੇ ਨਿਧੜਕ ਜਰਨੈਲ ਨੇ ਜਿਨ੍ਹਾਂ ਦੀ ਸਕਸ਼ੀਅਤ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈੴ☬
@ButaHoney-x4e
@ButaHoney-x4e 7 ай бұрын
ਪਤਰਕਾਰ ਜੀ ਬਹੁਤ ਚੰਗੀ ਗੱਲ ਏ ਜੋ ਇਹਨਾਂ ਦਾ ਇੰਟਰਵਿਊ ਲੈਣ ਗਏ ਅਤੇ ਗੱਲਬਾਤ ਕਰ ਕੇ ਇਮੋਸਨਲ ਵੀ ਹੋਏ ਪਰ ਵੀਰੇ ਕਦੀ ਵਿਧਵਾ ਕਲੋਨੀ ਵੀ ਜਾ ਕੇ ਇੰਟਰਵਿਊ ਕਰੋ ਕਿੰਨੇ ਹੀ ਬੱਚਿਆਂ ਦੇ ਪਿਉ, ਕਿੰਨੀਆਂ ਹੀ ਵਿਧਵਾਵਾਂ, ਮਾਵਾਂ ਦੇ ਪੁੱਤ, ਬਜ਼ੁਰਗਾਂ ਦਾ ਸਹਾਰਾ ਇਸ ਦੇ ਪਿਤਾ ਨੇ ਖੋਹੇ ਖੋਹਿਆ ਉਹਨਾਂ ਦਾ ਕੀ ਹਾਲ ਏ ਕਿਸ ਸਥਿਤੀ ਵਿਚ ਰਹਿ ਰਹੇ ਆ
@anjaananjaan5107
@anjaananjaan5107 7 ай бұрын
What did Sikhs and groups like SGPC do for those victims of riots?
@brarkhokhar7547
@brarkhokhar7547 4 ай бұрын
Right dear
@jagdishraj5357
@jagdishraj5357 4 ай бұрын
Too good discussion with Madam Avantika Makan ji. Her views are great and spot to humanity. Sardar R,S,Kukee Gill is very well qualified person . His views are too good for Punjabi youth. Sat Shri Akaal Ji.💕🙏🙏💕
@devinderpalsingh2046
@devinderpalsingh2046 Жыл бұрын
ਜ਼ਾਲਮਾਂ ਦੀ ਖੈਰ ਨਹੀ , ਨਿਰਦੋਸ਼ਾਂ ਨਾਲ ਕੋਈ ਵੈਰ ਨਹੀ 🙏🏻 ਇਹ ਧੀ ਨਿਰਦੋਸ਼ ਹੈ ਅਤੇ ਇਸ ਦੀ ਸੋਚ ਨੂੰ ਸਲਾਮ ਹੈ ਪਰ ਜਿਹੜੇ ਲੋਕਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਉਹਨਾਂ ਨੂੰ ਉਸ ਅਕਾਲ ਪੁਰਖ ਨੇ ਵੀ ਮਾਂਫ ਨਹੀ ਕਰਨਾ । ਵਾਹਿਗੁਰੂ ਅੱਗੇ ਅਰਦਾਸ ਹੈ ਕਿ ਭਵਿੱਖ ਵਿੱਚ ਕਿਸੇ ਵੀ ਧਰਮ ਦੇ ਲੋਕਾਂ ਦੀ ਨਸਲਕੁਸ਼ੀ ਨਾ ਹੋਵੇ 🙏🏻
@dassguru1
@dassguru1 Жыл бұрын
ਕਮਜ਼ੋਰ ਵਿਅਕਤੀ ਕਿਸੇ ਨੁੂੰ ਮੁਆਫ਼ ਨਹੀ ਕਰ ਸਕਦਾ .ਤਕੜਾ ਦਿਲ ਹੈ
@singh.pradeep
@singh.pradeep Жыл бұрын
ਸਲਾਮ ਹੈ ਅਵੰਤਿਕਾ ਜੀ ... ਸਤਿ ਸ੍ਰੀ ਅਕਾਲ ਜੀ 🙏🏻
@ButaHoney-x4e
@ButaHoney-x4e 7 ай бұрын
ਕਮਾਲ ਏ ਸ਼ਰਮ ਨਹੀਂ ਵੀਰੇ ਧੰਨਵਾਦ ਕਰ ਸਕਦੇ ਆ
@tarsamsingh9746
@tarsamsingh9746 Жыл бұрын
ਬੇਟਾ ਇਹ ਠੀਕ ਹੈ ਤੁਸੀਂ ਮਾਫ ਕੀਤਾ ਹੈ ਪਰੰਤੂ ਦਿਲੀ ਦੇ ਰਹਿਣ ਵਾਲੇ ਸਿੱਖਾਂ ਦੇ ਰਹਿਣ ਵਾਲੇ ਪਰਿਵਾਰਾਂ ਨੂੰ ਪੁੱਛੋ ੳਹਨਾ ਦੇ ਦਿਲ ਤੇ ਕਈ ਬੀਤੀ ਕੋਈ ਇਨਸਾਫ ਨਹੀਂ ਮਿਲਿਆ
@mithasingh4484
@mithasingh4484 5 ай бұрын
ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਧੰਨਵਾਦ ਭੈਣ ਜੀ
@palwindersingh9357
@palwindersingh9357 Жыл бұрын
ਪਰਮਾਤਮਾ ਤੁਹਾਨੂੰ ਹਮੇਛਾ ਖੂਛੀ ਰੱਖੇ ਵਹੁਤ ਵੱਡਾ ਜਿਗਰਾ ਦਿੱਤਾ ਵਾਹਿਗੁਰੂ ਨੇ ਤੁਹਾਨੂੰ ਭੈਣਜੀ 🙏🏽🙏🏽🙏🏽🙏🏽🙏🏽
@ਹੈਰੀਸੰਧੂ
@ਹੈਰੀਸੰਧੂ Жыл бұрын
ਚੰਗੇ ਬੰਦੇ ਦੀ ਹਮੇਸ਼ਾ ਇਜ਼ਤ ਹੁੰਦੀ ਹੈ | ਭੈਣ ਨੂੰ ਸਲਾਮ ਹੈ |
@GurvinderSingh-ug3xe
@GurvinderSingh-ug3xe Жыл бұрын
ਤੁਸੀਂ ਚੰਗਾ ਕੰਮ ਕੀਤਾ ਵਾਹਿਗੁਰੂ ਭਲੀ ਕਰੇ
@sukhmandersingh6551
@sukhmandersingh6551 Жыл бұрын
ਅਵੰਤਿਕਾ ਜੀ ਦਰਿਆ ਦਿਲ ਬਹਾਦਰ ਬੱਚੀ 🙏🏻
@VarinderSingh-bh6ym
@VarinderSingh-bh6ym Жыл бұрын
ਕਿਸ ਨੂੰ ਮੁਆਫ਼ ਕਰਨਾ ਬਹੁਤ ਵੱਡਾ ਦਾਨ ਹੈ, ਕਾਂਗਰਸ ਪਾਰਟੀ ਨੂੰ ਇਸ ਮਹਾਂ ਦਾਨੀ ਬਹਾਦਰ ਔਰਤ ਨੂੰ ਆਪਣੀ ਪਾਰਟੀ ਵਿੱਚ ਅੱਗੇ ਵਧਾਉਣਾ ਚਾਹੀਦਾ ਹੈ, ਪਾਰਟੀ ਲਈ ਚੰਗਾ ਹੋਵੇਗਾ।
@gursahibsingh2182
@gursahibsingh2182 Жыл бұрын
ਬਹੁਤ ਵਧੀਆ ਗੱਲਬਾਤ ਕੀਤੀ ਗੁਡੀਆਂ ਨੇ ਪਰ ਕੁੱਕੀ ਗਿੱਲ ਵਰਗਿਆਂ ਦੀ ਜਵਾਨੀ ਖ਼ਰਾਬ ਨਹੀਂ ਹੋਈ ਸਿੱਖ ਕੌਮ ਦੇ ਲੇਖੇ ਲੱਗੀ ਹੈ
@GurdeepSingh-qx8qn
@GurdeepSingh-qx8qn Жыл бұрын
ਆਮ ਇਨਸਾਨ ਗਲਤ ਕੰਮ ਨਹੀਂ ਕਰਦਾ, ਸਰਕਾਰਾਂ ਹੀ ਕਰਾਉਦੀਆ ਨੇ
@ButaHoney-x4e
@ButaHoney-x4e 7 ай бұрын
ਪਰ ਸਰਕਾਰ ਕਾਂਗਰਸ ਸੀ ਵੀਰ ਕਿਉਂ ਨਹੀਂ ਬਾਈਕਾਟ ਕਰਦੇ ਇਸ ਪਾਰਟੀ ਦਾ ਪਤਾ ਨਹੀਂ ਕਿਉਂ,?
@amretkhmer2217
@amretkhmer2217 Жыл бұрын
ਇਨਸਾਨਿਅਤ ਅਤੇ ਹਾਲਾਤਾਂ ਨੂੰ ਸਮਝਣ ਲਈ ਇਨਸਾਨ ਬਨਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਇਹ ਸੱਭ ਅਕਾਲ ਪੁਰਖ ਦੀ ਮਿਹਰ ਹੈ ਦੋਨਾਂ ਪਰਿਵਾਰਾਂ ਵਿੱਚ ਇਨਸਾਨੀਅਤ ਵਰਤੀ।
@manpreetsinghsingh7918
@manpreetsinghsingh7918 7 ай бұрын
ਅਵੋਤਿਕਾ ਮਾਕਣ ਦਾ ਬਹੁਤ ਵੱਡਾ ਦਿਲ ਏ ਜੇ ਕਿਸੇ ਨੂੰ ਕੋਈ ਗਾਲ਼ ਵੀ ਕੱਢ ਦੇ ਸਾਰੀ ਜ਼ਿੰਦਗੀ ਨਹੀ ਭੱਲ ਦੀ ਲਾਲਿਤ ਮਾਕਣ ਨੇ ਜੋ ਕੀਤਾ ਉਹ ਪਰਮਾਤਮਾ ਨੇ ਉਸ ਨੂੰ ਸਜ਼ਾ ਦਿਤੀ ਪਰ,ਉਸ ਦੀ ਧੀ ਬਹੁਤ ਵਧੀਆ ਸੋਚ ਦੀ ਮਾਲਕ ਏ
@gurvindersingh5993
@gurvindersingh5993 Жыл бұрын
Proud to you Avantika ji you are really deserve a big reward from True Sikhs who love humanity and Sikhism
@jayd4ever
@jayd4ever Жыл бұрын
why lalit maken was more accused than jagdish tytler
@jashpalsingh1875
@jashpalsingh1875 Жыл бұрын
ਪਤਰਕਾਰ ਸਾਬ ਜਿਹੜੇ ਬੇਗੁਨਾਹ ਡੇਲ੍ਹੀ ਵਿਚ ਇਹਨਾ ਦੇ ਪਿਓ ਨੇ ਜਲਾ ਕੇ ਮਾਰੇ ਉਹਨਾਂ ਪਰਿਵਾਰਾਂ ਦਾ ਦਰਦ ਦੇਖਿਆ ਜਾ ਕੇ
@malkitsingh2145
@malkitsingh2145 Жыл бұрын
👍👍👍👍👍👍
@balwinderwaraich3459
@balwinderwaraich3459 Жыл бұрын
ਸਹੀ ਗੱਲ ਆ ਜੀ
@jashpalsingh1875
@jashpalsingh1875 Жыл бұрын
@user-di7ft7gj8w ਚਲ sala Delhi ਦਾ ਦੱਲਿਓ ਸੱਚ ਹਜ਼ਮ ਨਹੀਂ ਹੁੰਦਾ।
@harmandeepkaurrollno1924
@harmandeepkaurrollno1924 Жыл бұрын
ਸਹੀ ਕਿਹਾ ਵੀਰ ਜੀ
@jaspreetsinghsaggu295
@jaspreetsinghsaggu295 Жыл бұрын
ਲਲਿਤ ਮਾਕਨ ਤੋ ਪੀੜਤ ਲੋਕ ਉਹਨਾ ਕੋਲ ਵੀ ਜਾਣਾ ਚਾਹੀਦਾ । ਇਹ ਘਟੀਆ ਪੱਤਰਕਾਰ ਆ ਪਰ ਜਾਣਾ ਨਹੀ ਇਸਨੇ
@ajmerdhillon3013
@ajmerdhillon3013 Жыл бұрын
ਬਹੁਤ ਵਧਿਆ ਕੀਤਾ ਤੁਸੀ ਆਪਣੀ ਸੋਚ ਬਦਲ ਲਈ ਅਤੇ ਉਹਨਾਂ ਨੂੰ ਮਾਫ ਕਰ ਦਿੱਤਾ ।
@wagen_sisters
@wagen_sisters 26 күн бұрын
Maaf krn wali ehh kon aa? Jad koi galti he nhi kri ohna ne fer maafi kis gall di??
@SukhwinderSingh-gs8zs
@SukhwinderSingh-gs8zs Жыл бұрын
ਬਿਲਕੁਲ ਸਹੀ ਕਿਹਾ ਬੀਬਾ ਜੀ ਬਹੁਤ ਵਧੀਆ ਨੇ ਵਾਹਿਗੁਰੂ ਮੇਹਰ ਕਰੇ ਜੀ
@BHULLAR555
@BHULLAR555 Жыл бұрын
ਜਿੰਨਾ ਸਾਡੇ ਭੈਣ ਭਰਾਵਾਂ ਨੂੰ ਜਿੰਦਾ ਜਲਾ ਕੇ ਸ਼ਹੀਦ ਕੀਤਾ ਉਨ੍ਹਾਂ ਰਾਕਸ਼ਾਂ ਦਾ ਅੰਤ ਤਾਂ ਮਾੜਾ ਹੀ ਹੋਣਾਂ ਸੀ
@Merapeo877
@Merapeo877 Жыл бұрын
Jehre Punjab vich katal kite jehna nu busa train cho kad k mareya Jehna da dharm nu target kar kar mareya dharm di bejti kiti Bhagwan nu mada boleya te aj v nafrat bejti karde Ohna da insaf kado hou jehre jaila vich katal band aa o kado marn ge ?
@fhhvdhuhhvhdvuhvdvh
@fhhvdhuhhvhdvuhvdvh Жыл бұрын
ਤੁਹਾਡੀਆਂ ਆਪਣੀਆ ਕਰਤੂਤਾ ਨੇ ਵਿ ਇਸ ਚੀਜ਼ ਨੂੰ ਹੋਣ ਵਿਚ ਬਹੁਤ ਯੋਗਦਾਨ ਦਿੱਤਾ ਤੁਸੀ ਬੂਜੜ ਮੂਰਖ ਹਜੇ ਨਹੀਂ ਹਟ ਦੇ ਭੌਂਕਣ ਤੋਹ ਗੰਦ ਤੇ ਉਦੋਂ ਵਾਲੇ ਤਾਂ ਦੋਗੁਣੀ ਗਤੀ ਨਾਲ ਕਰਦੇ ਸਿਗੇ ਚੁੱਕ ਕੇ 47 ਲੋਕਾ ਨੂੰ ਸੋਧਣਾ ਫ਼ੇਰ ਆਪ ਸੋਧਾ ਲਗਵਾ ਲੈਣਾ ਪੁਲੀਸ ਵਲੋ ਫੇਰ ਰੌਲਾ ਲੈਣਾ ਬੇਦੋਸ਼ੇ ਮਾਰਤੇ ਸਿੰਘ ਸ਼ਹੀਦ ਕਰ ਦਿੱਤੇ ਅਸਲ ਵਿਚ ਤੁਹਾਡੇ ਵਰਗੇ ਬੇਅਕਲ ਲੋਕਾ ਨੂੰ ਕੋਈ ਵਿ ਦੁੱਕੀ ਤਿੱਕੀ ਚੋਲਾ ਪੇ ਧਰਮ ਦੇ ਨਾਂ ਉੱਤੇ ਜੈਕਾਰਾ ਲਗਵਾਕੇ ਆਪਣੇ ਨਾੜੇ ਨਾਲ ਭੰਨਕੇ ਆਪਣੇ ਪਿੱਛੇ ਲਗਵਾ ਸਕਦਾ ਇਸ ਵਿਚ ਅਗਲੀਆ ਨੂੰ ਕੁਜ ਜਿਆਦਾ ਜ਼ੋਰ ਨਹੀਂ ਲਗਾਉਣਾ ਪੈਂਦਾ ਅਗਲੇ ਜਾਣਦੇ ਨੇ ਇਹੇ ਕੇ ਇਹਨਾਂ ਨੂੰ ਪਾਗਲ ਬਣਾਉਣਾ ਕੱਟੜ ਵਾਦ ਉੱਤੇ ਜੱਟਵਾਦ ਉੱਤੇ ਸੀ ਜੱਟ ਵਾਂ ਅਸੀ ਜੱਟ ਵਾਂ ਓਏ ਜੱਟਾ ਨਾਲ ਖੇਹ ਰਿਹਾ ਜਦੋਂ ਕੋਈ ਮੂਰੇ ਆਕੇ ਖੜ ਦਾ ਬੇਗਾਨਾ ਪੁੱਤ ਸਭ ਜੱਟਪੁਣਾ ਅੰਦਰ ਵਾੜ ਦਿੰਦਾ ਫੇਰ ਹੋਇਆ ਓਹੋ ਕੁਕੀ ਗਿੱਲ ਨੂੰ ਵਿ ਜੱਟਵਾਦ ਦਾ ਕੀੜਾ ਲ ਬੈਠਿਆ ਹਜੇ ਵਿ ਕੁਜ ਹੈਗੇ ਜਰਾਸੀਮ ਜੱਟਵਾਦ ਦੇ ਉਸ ਵਿੱਚ ਪਰ ਅਸਲ ਵਿੱਚ ਪਿੱਛੇ ਫੇਰ ਓਸਦੇ ਬਾਪ ਨੂੰ ਨੱਕ ਰਗੜਨੇ ਪਏ ਕੇ ਮੇਰੇ ਪੁੱਤਰ ਨੂੰ ਕਾਫ਼ ਕਰ ਦਿਓ ਤੇ ਕੁੱਕੀ ਗਿੱਲ ਵਿ ਕਿਤੇ ਨਾ ਕਿਤੇ ਇਹੇ ਸਮਝ ਗਯਾ ਹੁਣ ਕੇ ਕੁਜ ਨਹੀਂ ਪੱਲੇ ਪੈਣਾ ਕਿਸੇ ਦੇ ਨਾ ਹੀ ਓਸਦੇ ਪੱਲੇ ਪਿਆ ਜਵਾਨੀ ਰੋਲ ਦਿੱਤੀ ਦੇਸ਼ ਵਿਦੇਸ਼ ਦੀਆਂ ਜੇਲਾਂ ਵਿਚ ਬਾਪ ਅੱਧੀ ਉਮਰ ਲੋਕਾ ਦੇ ਮਿੰਨਤਾ ਤਰਲੇ ਕਰਦਾ ਰਿਹਾ ਪੁੱਤ ਨੂੰ ਬਚਾਉਣ ਪਿੱਛੇ ਉਦੋਂ ਨਹੀਂ ਕੋਈ ਫੇਰ ਬੋਲਦਾ ਉਹ ਜੱਟਾ ਦਾ ਤਾਂ ਜੇਲਾ ਨਾਲ ਪੁਰਾਣਾ ਰਿਸ਼ਤਾ ਹੁੰਦਾ ਜੱਟ ਤੇ ਜੈਲ ਏਕ ਦੁੱਜੇ ਲਈ ਬਣੇ ਇਹੇ ਸਭ ਫੁਕਰਿਆ ਹੁੰਦੀਆ ਹੋਰ ਕੁਜ ਨਹੀਂ ਬਾਅਦ ਵਿਚ ਕੋਈ ਸੁੱਕਾ ਗੰਡਾ ਦੇਣ ਨਹੀਂ ਆਂਦਾ ਸਿਵਾਏ ਏਕ ਅਧਾ ਦਿਨ ਸਿਰੋਪੇ ਪਾਕੇ ਬੰਦੇ ਨੂੰ ਹੋਰ ਫੂਕ ਦੇਂ ਤੋਹ ਇਲਾਵਾ।ਖਾਲਿਸਤਾਨ ਦਾ ਕੀੜਾ ਜਿਨਿ ਜਲਦੀ ਮਾਰ ਦਿਓਂਗੇ ਉਣਾ ਚੰਗਾ ਹੁਣ ਨੇ ਰਾ ਓਹੋ ਸਮੈ ਰਿਹਾ ਨਾ ਉਦਾ ਦੀ ਤਿਆਰੀ ਸਰਕਾਰਾ ਦੀ ਇੰਟੈਲੀਜੈਂਸ ਦੀ ਵਰਤੋਂ ਜਿਸ ਦਿਨ ਅਗਲੀਆ ਨੂੰ ਲੱਗਿਆ ਨਹੀਂ ਹਟ ਦੇ ਖੁੱਲ ਦਾ ਨਾਜਾਯਜ਼ ਫਾਇਦਾ ਚਕ ਰਹੇ ਅਜ਼ਾਦ ਮੁਲਕ ਵਿਚ ਰਹਿਣ ਦਾ ਅਗਲੀਆ ਨੇ ਮੀਦਨ ਲਗਿਆ ਟਾਈਮ ਨਹੀਂ ਲਗਾਉਣਾ ਪਰ ਲਈ ਲੋਕ ਦੋਗਲੇ ਕਿਰਦਾਰ ਦੇ ਨੇ ਇਸੀ ਕਰਕੇ ਪੰਜਾਬ ਵਿੱਚ ਪਿਟ ਸਿਆਪਾ ਆਏ ਦਿਨ ਪਿਆ ਰਹਿਦਾ ਹੈ ਜੌ ਪੰਜਾਬ ਨੂੰ ਹੋਰ ਪਿੱਛੇ ਲੈ ਗਿਆ।ਤੇ ਤੁਸੀ ਸਾਡੇ ਭਾਈ ਭੇਣ ਕੋਹ ਕੋਹ ਕੇ ਮਾਰੇ ਕਦੇ ਘਰਾ ਵਿਚ ਵੜਕੇ ਕਦੇ ਬੱਸ ਵਿੱਚੋ ਚੁਨ ਚੁਨ ਕੇ ਕਦੇ ਬੰਬ ਬਲਾਸਟ ਵਿਚ ਜੇਹੜੇ ਹਿੰਦੂ ਮਰੇ ਸਗੋ ਇਹਨਾਂ ਦੀ ਮੌਤ ਦਾ ਖੇਡ ਤਾਂ ਪੰਜਾਬ ਵਿੱਚ ਦਿੱਲੀ ਦੰਗਿਆਂ ਤੋਹ ਪਹਿਲਾ ਤੇ ਬਾਅਦ ਵਿਚ ਵਿ ਚਲਦਾ ਰਿਹਾ।ਪਰ ਹੁਣ ਏਹੇ ਦੋਬਾਰਾ ਨਹੀਂ ਹੋਏਗਾ ਕਿਉੰਕਿ ਹੁਣ ਭਾਈਚਾਰੇ ਵਿਚ ਕਿਸੇ ਦਾ ਚਾਰਾ ਬਣਨ ਤੋਹ ਤੌਬਾ ਕਰ ਲਈ ਹੈ ਹੁਣ ਇਟ ਦਾ ਜਵਾਬ ਪੱਥਰ ਨਾਲ ਮਿਲੇਗਾ ਕੇ ਕੋਈ ਮਾਹੌਲ ਖ਼ਰਾਬ ਕਰੇਗਾ ਭਾਵੇਂ ਕੋਈ ਵੀ ਹੋਵੇ ।
@krishanmohan2385
@krishanmohan2385 Жыл бұрын
Jina sade mare rehna ohna da vi kakh nahi khalistania de bache til til krke marange
@sanjayyadav-mc6fq
@sanjayyadav-mc6fq Жыл бұрын
@@Merapeo877 oh v sare kutte di maut marnge roz marnge ek ek din tadaf tadaf ke mrnge
@Merapeo877
@Merapeo877 Жыл бұрын
@@sanjayyadav-mc6fq marn sale Sade lok v maare te Sade mareya da naam v ni koi
@singhdavinder2390
@singhdavinder2390 8 ай бұрын
ਪੱਤਰਕਾਰ ਭਰਾ ਬਹੁਤ ਹੀ ਵਧੀਆ ਵਿਸ਼ੇ ਤੇ ਬਹੁਤ ਸੁਚੱਜੇ ਢੰਗ ਨਾਲ਼ ਬੀਬੀ Avantika Makan ਜੀ ਦੇ ਦਿਲ ਦੇ ਭਾਵਾਂ ਨੂੰ ਪੇਸ਼ ਕੀਤਾ, ਬਹੁਤ ਵਧੀਆ ਰਿਪੋਰਟ ਬਣਾਈ, thanks for both
@tombrad795
@tombrad795 8 ай бұрын
She is the true meaning of what a Sikh should be. Very good understanding.
@AvtarSingh-fd4cx
@AvtarSingh-fd4cx Жыл бұрын
ਦਰਦ ਤਾਂ ਉਨਾ ਬੱਚੇਆ ਨੂੰ ਵੀ ਹੋਈਆ ਹੋਵੋਗਾ84 ਵਿਚ॥
@romysandhusandhu3359
@romysandhusandhu3359 Жыл бұрын
ਦਿਲ ਸੇ ਸਾਲੂਟ ਹੈ ਆਪ ਕੋ ਆਤਿੰਕਾ ਜੀ,,,, ਬਹੁਤ ਬਹੁਤ ਧੰਨਵਾਦ ਆਪ ਦਾ ਜੀ,,
@sandhu3507
@sandhu3507 Жыл бұрын
1984 ਕਾਂਗਰਸ ਦੇ ਸਰਕਾਰੀ ਗੁੰਡਿਆਂ ਨੇ ਦਿੱਲੀ ਦੀਆਂ ਸੜਕਾਂ ਤੇ 5000 ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਸੀ, ਸਰਕਾਰੀ ਪੱਤਰਕਾਰਾ ਉਨਾ ਸਿੱਖਾਂ ਵਿੱਚ ਖੂਨ ਸੀ,
@dassguru1
@dassguru1 Жыл бұрын
ਕੁੜੀ ਦਾ ਕਿੰਨਾ ਵੱਡਾ ਦਿਲ ਵਾਹ
@ravigodara887
@ravigodara887 Жыл бұрын
Sab education da nateeza hai kuki gill sahab v ek nek educated person ne
@happysodhi9253
@happysodhi9253 6 ай бұрын
🙏🏿🙏🏿
@chamkaursingh6080
@chamkaursingh6080 26 күн бұрын
ਸਲਾਮ ਹੈ ਭੈਣਜੀ ਨੂੰ ਜਿਸਦਾ ਬਹੁਤ ਵੱਡਾ ਯੋਗਦਾਨ ਹੈ ਕੁਕੀ ਨੂੰ ਅਜ਼ਾਦ ਕਰਾਉਣ ਲਈ
@hksingh27
@hksingh27 Жыл бұрын
Very great person!I SALUTE YOU for such Godly,generous n mature talk-WHICH I can never imagine from mostly men n women.❤-ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ,ਤੇ ਤਹਾਨੂੰ ਚੜ੍ਹਦੀ ਕਲਾ ਚ ਰੱਖੇ ।ਜੇ ਤੁਹਾਡੀ ਚੰਗੀ ਸੋਚ ਵਾਲੇ ਲੀਡਰ ਹੋਣਗੇ ਤਾਂ ਰਾਜਨੀਤੀ ਸੁਧਰ ਸਕਦੀ ਹੈ।👍
@GurjeetSingh-kg9mr
@GurjeetSingh-kg9mr Жыл бұрын
ਆਪਣੀ ਆਪਣੀ ਸੋਚ ਆ ਵਾਲਪੇਪਰ ਤੇ ਅਸੀਂ ਕਈ ਸਾਲਾਂ ਤੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦੀ ਤਸਵੀਰ ਲਾਈਆਂ,
@karanveersingh3428
@karanveersingh3428 Жыл бұрын
Te asi kps gill di lgai hai ji kde kde sumedh saini di vi lga li di aa
@gurdialhothi5181
@gurdialhothi5181 Жыл бұрын
@@karanveersingh3428 tasvir jehdi marji la lavo but apne name pisho singh hta lavo
@karanveersingh3428
@karanveersingh3428 Жыл бұрын
@@gurdialhothi5181 kyo tusi owner ho singh name de??
@sonupadda1438
@sonupadda1438 Жыл бұрын
​@@karanveersingh3428Teri maa da fudda parhea Teri dita kutte da lun salea Teri kurhi da fudda parhea jije bna la tu ehna nu apni maa nal swa la
@charanjeetsingh7150
@charanjeetsingh7150 Жыл бұрын
ਪੱਤਰਕਾਰ ਕਿਵੇਂ ਮਗਰਮੱਛ ਵਾਲੇ ਹੱਝੂ ਵਹਾ ਰਿਹਾ ਇਹ ਤੇ ਇਕ ਘਰ ਦੀ ਕਹਾਣੀ ਜਿਸ ਕਰਕੇ ਤੂੰ ਰੋ ਰਿਹਾ ਜਿਹੜੇ ਮਾਸੂਮਾਂ ਨੂੰ ਜਲਾ ਕੇ ਮਾਰ ਦਿੱਤਾ ਬੱਚੇ ਤੱਕ ਨੀ ਛੱਡੇ ਕਿੰਨੇ ਬਲਾਤਕਾਰ ਕੀਤੇ ਤੂੰ ਆਪਣੇ ਵੀਊਜ ਲਈ ਰੋ ਕੇ ਵਿਖਾ ਰਿਹਾ
@ajaysarhali8156
@ajaysarhali8156 8 ай бұрын
ਬੱਲੇ ਪੰਜਾਬੀਓ ਬਣਾ ਦਿੱਤਾ ਰੱਬ ਇਸਨੂੰ, ਸ੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ ਭੁੱਲ ਗਏ,ਮਾਂਵਾਂ ਭੈਣਾਂ ਨੰਗੀਆਂ ਕੀਤੀਆਂ ਭੁੱਲ ਗਏ, ਉਹਨਾਂ ਦੇ ਬਲਾਤਕਾਰ ਭੁੱਲ ਗਏ, ਗਲਾਂ ਵਿੱਚ ਟਾਇਰ ਭੁੱਲ ਗਏ,ਉਲਟਾ ਮੁਆਫੀ ਇਸਨੂੰ ਮੰਗਣੀ ਚਾਹੀਦੀ ਆ ਕੇ ਮੇਰੇ ਪਿਤਾ ਨੇ ਜੋ ਵੀ ਕੀਤਾ ਉਸ ਲਈ ਮੈ ਮੁਆਫੀ ਮੰਗਦੀ ਹਾ,ਦੂਜੀ ਗੱਲ ਏ ਤੇ ਪਤਾ ਚੱਲੇ ਨਾ ਕੇ ਇਸ ਨੇ ਮੁਆਫੀ ਕਿਸ ਗੱਲ ਦੀ ਦਿੱਤੀ ਆ,ਕੁੱਕੀ ਗਿੱਲ ਸਾਬ ਨੇ ਕੁਝ ਗਲਤ ਕੀਤਾ ਸੀ, ਜਾਂ ਉਹਨਾਂ ਨੇ ਮੁਆਫੀ ਮੰਗੀ ਹੋਵੇ ਤਰਲੇ ਕੀਤੇ ਹੋਣ ਕੇ ਮੇਰੇ ਤੋ ਗਲਤੀ ਹੋ ਗਈ ਮੈਨੂੰ ਮੁਆਫ ਕਰ ਦਿਉ, ਤੇ ਇਸਨੇ ਮੁਆਫ਼ ਕਰ ਦਿੱਤਾ,ਬਸ ਉਹਨਾਂ ਨੇ ਏ ਕਿਹਾ ਕੇ ਇਸ ਦੀ ਮਾਂ ਨੂੰ ਮਾਰਨ ਦਾ ਮੈਨੂੰ ਜ਼ਰੂਰ ਪਛਤਾਵਾ ਆ,
@JaswinderVirk-e7n
@JaswinderVirk-e7n 6 ай бұрын
Badle tton alawa Bhi kuch socheya karo
@BALJIT_SINGH_CHAPRA
@BALJIT_SINGH_CHAPRA 7 ай бұрын
ਅਪਣੇ ਪਿਉ ਦੀ ਕੀਤੀ ਗ਼ਲਤੀ ਦੀ ਕਿੰਨੀ ਵੱਡੀ ਸਜਾ ਮਿਲੀ ਇਸ ਬੱਚੀ ਨੂੰ। ਪ੍ਰੰਤੂ ਫਿਰ ਬਹੁਤ ਵੱਡਾ ਦਿਲ ਦਿਖਾਇਆ ਇਹੋ ਜਿਹੇ ਫੈਸਲੇ ਆਮ ਇਨਸਾਨ ਨਹੀਂ ਲੈ ਸਕਦਾ।
@ginderkaur6274
@ginderkaur6274 Жыл бұрын
ਬਹੁਤ ਵਧੀਆ ਇੰਟਰਵਿਊ ਬਹੁਤ ਵਧੀਆ ਲੇਡੀ
@mishtygill1984
@mishtygill1984 Жыл бұрын
Bahut vdiya kamm kita mam ne bahut vadda dil aa ehna da waheguru hamesha khush rkhn mam nu
@ParamjitkaurAlune
@ParamjitkaurAlune Жыл бұрын
ਅੱਜ ਸਮਝ ਆ ਗਿਆ ਕਿ ਬਾਈ ਕੁੱਕੀ ਦੀ ਕਿ ਮਜ਼ਬੂਰੀ ਹੈ ਜੋ ਇਹ ਗੱਲ ਕਦੇ ਵੀ ਨਹੀਂ ਕਹਿੰਦਾ ਕੇ india ਵਿੱਚ ਦੋਹਰਾ ਕਨੂੰਨ ਹੈ ਅਤੇ ਅਸੀਂ ਇੱਕ ਤਰ੍ਹਾਂ ਨਾਲ ਅੱਜ ਵੀ ਗੁਲਾਮ ਹਾਂ
@charanjeetsingh7150
@charanjeetsingh7150 Жыл бұрын
ਲਲਿਤ ਮਾਕਨ ਨੇ ਪੈਟਰੋਲ ਵੰਡ ਕੇ ਸਿੱਖਾਂ ਨੂੰ ਜਲਾਇਆ ਜਿਨਾਂ ਨੂੰ ਜਿਉਦਿਆ ਨੂੰ ਮਾਰਿਆ ਉਹ ਵੀ ਇਨਸਾਨ ਹੀ ਸਨ ਤੂਸੀਂ ਮਾਫ ਕੀਤਾ ਵੱਡਾ ਦਿਲ ਦਿਖਾਇਆ
@jattone1
@jattone1 Жыл бұрын
What a Big Heart.. Salute you Avantika👍🏻🙏🏼🙏🏼
@daljitkumar8685
@daljitkumar8685 8 ай бұрын
ਅਸੀਂ ਸ਼ਾਇਦ ਸਿੱਖਣਾ ਸੁਣਨਾ ਸਮਝਣਾ ਭੁੱਲ ਚੁੱਕੇ ਆ
@bawapushp
@bawapushp Жыл бұрын
Kihna vadda dil ae avantika ji da... Hatsoff n salute
@GurpreetSingh-wj8ch
@GurpreetSingh-wj8ch 5 ай бұрын
I remember 1984 for congress
@straighttalk528
@straighttalk528 Жыл бұрын
ਜਿੰਦਾ ਦਿਲ ਇਨਸਾਨ ਦੀ ਉਦਾਹਰਣ ਆ ਤੁਸੀ ,, ਜੋ ਤੁਹਾਡੇ ਆਪਣਿਆ ਨੇ ਕੀਤਾ। ਉਹਦਾ ਹਰਜਾਨਾ ਤੇ ਆਪਣਾ ਫਰਜ ਸਾਡੇ ਆਲਿਆ ਨੇ ਨਿਭਾਇਆ,, ਇਸ ਦੇ ਬਾਅਦ ਥੋਡੀ ਵਾਰੀ ਸੀ,, ਪਰ ਤੁਸੀ ਜੋ ਕੀਤਾ ਉਹ ਬਹੁਤ ਵਧੀਆ ਸੋਚ ਆ,
@rajuvirk6348
@rajuvirk6348 11 ай бұрын
ਪੱਤਰਕਾਰ ਦਾ ਧੰਨਵਾਦ ਕਿ ਹਰ ਪ੍ਰਸ਼ਨ ਪੰਜਾਬੀ ਵਿੱਚ ਪੁਛਿਆ
@harinderchandi4568
@harinderchandi4568 Жыл бұрын
Avantika is a very Great , Bold Soul who helped Kuki Gill to come out of jail . She is true Sikh of Gurus who always advocate pardoning & not take revenge . If people start following her example , most of problems of our society get sorted out
@jayd4ever
@jayd4ever Жыл бұрын
forgiving if the criminals wants forgiveness otherwise guru taught revenge if justice not coming thats all kharku did
@sumelsandhu9318
@sumelsandhu9318 5 ай бұрын
Salute to Avantica Ji and Kukki Bhaji as well 🙏🏻🙏🏻 thanks to Rozana Spokesman 👍🏻
@dalipsinghdhaliwal7971
@dalipsinghdhaliwal7971 4 ай бұрын
ਬਹੁਤ ਵੱਡਾ ਦਿਲ ਹੈ ਇਸ ਭੈਣ ਦਾ ਮੁਆਫ਼ ਕਰ ਨ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ
@ashokmadhar1664
@ashokmadhar1664 7 ай бұрын
Bhaut vadiya kita tusi ..mafi sab to vadi a guru sabb da hukam v a..god bless you ..kukki gill is very intelligent and well spoken guy ..he always with punjab and got best thoughts for Punjab state..
@balgeetsing9534
@balgeetsing9534 Жыл бұрын
ਦਿਲ ਤੇ ਵੱਡਾ ਸਿੰਘ ਸੂਰਮੇ ਜਿੰਦਾਂ ਸੁੱਖਾ ਜੀ ਦਾ ਸੀ ਜਿਨਾਂ ਨੇ ਲੱਲਤ ਮਾਂਖਣ ਕੁੱਤਾ ਮਾਰੇ ਆ ਸੀ
@channibhai
@channibhai 3 күн бұрын
One of the Greatest person in the history of India. Its almost impossible to forgive, but she has done that. May Satguruji Bless her and her Whole Family with Khushian 🙏🙏🙏🙏🙏
@vickysinghvicky2618
@vickysinghvicky2618 Жыл бұрын
ਬਹੁਤ ਸੋਹਣੀ ਸੋਚ ਦੀ ਮਾਲਕ
@sandeepbrar9691
@sandeepbrar9691 Жыл бұрын
Salute to Avantika ji. Waheguru ji blessed you and your family 🙏
@bintykala686
@bintykala686 Жыл бұрын
jo delhi mi masoomo ko jalaya, lakho ghar barbaad kiye vo bhi bta
@Tagore603
@Tagore603 7 ай бұрын
You are a great person. Salam from the depth of my heart. I knew Kuki’s father he was an ag scientist. May Bhagwan bless you. For me you are a DEVI. Forgiveness is great act of humans. Every one can’t do it.
@ParamjitkaurAlune
@ParamjitkaurAlune Жыл бұрын
ਜੇਕਰ ਇਹੀ ਕੁਝ ਕਿਸੇ ਪੰਜਾਬੀ ਕੁੜੀ ਨੇ ਕੀਤਾ ਹੁੰਦਾ ਕਿਸੇ ਅਰੋਪੀ ਹਿੰਦੂ ਨੂੰ ਮਾਫ ਕਰਕੇ ਜੇਲ੍ਹ ਬਾਹਰ ਕੱਢਵਾਇਆ ਹੁੰਦਾ ਤਾਂ ਲੋਕਾਂ ਨੇ ਓਹਦੀ ਮਾਂ ਭੈਣ ਇੱਕ ਕਰ ਦੇਣੀ ਸੀ ਇਹ ਸਾਡੀ ਸਚਾਈ ਹੈ ਕੋਈ ਮੰਨੇ ਜਾਂ ਨਾਂ
@ButaHoney-x4e
@ButaHoney-x4e 7 ай бұрын
I agree bro ਆਹੀਂ ਕੁਝ ਹੋਣਾ ਸੀ
@BALJIT_SINGH_CHAPRA
@BALJIT_SINGH_CHAPRA 7 ай бұрын
ਪਰ ਕੋਈ ਵੱਡੇ ਤੋਂ ਵੱਡਾ ਦੋਸ਼ੀ ਗਿਆ ਹੀ ਨਹੀਂ।
@satgursohi1630
@satgursohi1630 6 ай бұрын
Waheguru ji ❤
@SS-tr7vn
@SS-tr7vn Жыл бұрын
Mrs Avantika is a true human being. She understands life very well.
@harmeetsingh4354
@harmeetsingh4354 Жыл бұрын
ਪੱਤਰਕਾਰ ਸਾਬ ਵਧੀਆ ਕੀਤਾ ਗੱਲਬਾਤ ਕੀਤੀ।ਅਗਲੇ ਦੀ ਸੋਚ ਆ ਓਹਨੇ ਕਿਹੇ ਵੀ ਤਰੀਕੇ ਪਰਿਭਾਸ਼ਤ ਕਰਨਾ ਘਟਨਾ ਨੂੰ, ਪਰ ਧਾਨੂੰ 84 ਦਾ ਕਤਲੇਆਮ ਜਾਂ ਘੱਲੂਘਾਰਾ ਕਹਿਕੇ ਸਵਾਲ ਕਰਨਾ ਚਾਹੀਦਾ ਸੀ। ਕਿਉਂਕਿ ਦੰਗੇ ਤੇ ਕਤਲੇਆਮ ਦੋ ਅੱਡ ਅੱਡ ਚੀਜ਼ਾਂ ਵਾ ਜੀ।15000-20000 ਬੰਦੇ ਕਿਹੇ ਸਿਰਫ਼ ਇੱਕ ਖਾਸ ਪਛਾਣ ਕਰਕੇ ਮਾਰੇ ਜਾਣ ਏਹੋ ਕਤਲੇਆਮ ਹੁੰਦਾ (ਜਿੱਦਾਂ ਯਹੂਦੀਆਂ ਦਾ ਹੋਇਆ ਸੀ)
@adhan-pc7hi
@adhan-pc7hi Жыл бұрын
ਸਾਢੇ ਬਜੁਰਗ ਦਸਦੇ ਆ ਸਿੱਖਾਂ ਨੇ ਅੱਤ ਵੀ ਬੜੀ ਚੱਕੀ ਹੋਈ ਸੀ ਪੰਜਾਬ ਚ ਓਹਨਾਂ ਟਾਈਮਜ਼ ਤੇ। ਬੇਗੁਨਾਹ ਹਿੰਦੂ bthere ਮਾਰੇ ਸੀ
@RanjitSingh-ms2yu
@RanjitSingh-ms2yu Жыл бұрын
ਸਲੂਟ ਹੈ ਭੈਣ ਜੀ ਦੀ ਸੋਚ ਨੂੰ
@karanjeetsingh2110
@karanjeetsingh2110 Ай бұрын
Jinda sukha 🔥🔥
@parmindersingh-c3o
@parmindersingh-c3o 5 ай бұрын
What a great girl . Salute you. I wish you live 150 years. God bless you.thanks a lot
@sukhdeep80
@sukhdeep80 Жыл бұрын
Thank you Avantika...hameishan khush raho 🙏
@rajuvirk6348
@rajuvirk6348 11 ай бұрын
ਓ ਵੀਰ ਸੁੱਖੇ ਜਿੰਦੇ ਨੇ ਕੋਈ ਮਰਸੀ਼ ਪਟੀਸ਼ਨ ਨਹੀਂ ਪਾਈ ਸੀ
@Makhan-r1j
@Makhan-r1j 5 ай бұрын
❤ ਸਲੂਟ ਹੈ ਭੈਣ ਜੀ ਦੀ ਸੋਚ ਨੂੰ ਵਾਹਿਗੁਰੂ ਜੀ ਭੈਣ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@ranjitkaur5458
@ranjitkaur5458 Жыл бұрын
Your interview is lessons for political leader
@Sohansingh-qg7ow
@Sohansingh-qg7ow 25 күн бұрын
Avantika ji pl speak out truth about Delhi riots because the real culprits are still not exposed . Pl tell truth to the people .
@worldworld6992
@worldworld6992 Жыл бұрын
ਹਜ਼ਾਰਾਂ ਸਿੱਖ ਕਤਲ ਕੀਤੇ ਉਨ੍ਹਾਂ ਬਾਰੇ ਵੀ ਦੱਸੋ।
@JasbirSingh-wr5bq
@JasbirSingh-wr5bq 7 ай бұрын
Avantika ji you have big heart .God bless you.
@kulwantheer315
@kulwantheer315 Жыл бұрын
Aap bohit ashhi ensaan ho. Aap ke ander bohit great soul hai. Yeh bohit badi baat hai ke apna dukh bhull ke kisi another person ke dukh ko samjha. God bless you 💖 🙏 ❤️ 🙌
@sarabjitsinghchaudhry6892
@sarabjitsinghchaudhry6892 5 ай бұрын
Avantika Ji you set great example of being human. Your act set great example of forgiveness. Jai Hind. Great India. You have written a history for coming centuries for your greatness. Great contribution to man kind and planet.
@KamaljitSingh-fr4vj
@KamaljitSingh-fr4vj Жыл бұрын
Very enlightened lady. Who recognised a gentleman & took stand for him. Salute
@ssingh8393
@ssingh8393 Жыл бұрын
ਸਿੱਖਾਂ ਦੇ ਕਾਤਲਾਂ ਨੂੰ ਸਪੱਸ਼ਟ ਪਤਾ ਸੀ ਕਿ ਸਿੱਖ ਕਦੇ ਸਾਨੂੰ ਸਜ਼ਾ ਜਰੂਰ ਦੇਣਗੇ...ਅਖੀਰ ੩੩ ਮਿੰਟ ਤੇ ਬੀਬਾ ਨੇ ਕਬੂਲ ਕੀਤਾ ..
@sonusonu-qv4op
@sonusonu-qv4op Жыл бұрын
Indira Gandhi killers also knew they were punished and we punished them
@jaspreetbin
@jaspreetbin 11 ай бұрын
@@sonusonu-qv4opyou all punished wrong persons they all were innocents
@kulwantsinghchahal412
@kulwantsinghchahal412 Жыл бұрын
Very nice desigine taken by you dear Avantika ji
@sarinasandhu411
@sarinasandhu411 9 ай бұрын
God bless you Awantika ji and ur family i learned so much today from u
@kulwantbehniwal2315
@kulwantbehniwal2315 Жыл бұрын
Avantika makan ਜੀ ਸਤਿ ਸ੍ਰੀ ਆਕਾਲ ਮੈਂਨੂੰ ਤੁਹਾਡੀ ਇਕ ਗੱਲ ਬੜੀ ਚੰਗੀ ਲੱਗੀ ਕਿ ਜਦੋਂ ਇੱਕ ਪਰਮਾਤਮਾ ਮਾਫ਼ ਕਰ ਦਿੰਦਾ ਹੈ ਸਾਡੀ ਤਾਂ ਔਕਾਤ ਹੀ ਕੀ ਐ ਜੀ।
@bellacheema8792
@bellacheema8792 Жыл бұрын
Salute her love you sister 😘
@nachattarsingh6217
@nachattarsingh6217 Жыл бұрын
you are great sister , salute ,,,,salute ,,,,salute
@MohinderSingh-o2z
@MohinderSingh-o2z Жыл бұрын
Salute great soul Avantika ji
@baghsingh9679
@baghsingh9679 7 ай бұрын
Salaam hai pain ji tuwadi vadi soch nu
@r.k3261
@r.k3261 Жыл бұрын
Kind hearted big hearted lady Bravo we love you avantika ji
@isupportfarmers2877
@isupportfarmers2877 Жыл бұрын
ਵਾਹਿਗੁਰੂ ਜੀ
@surendrasinghbrar995
@surendrasinghbrar995 Жыл бұрын
Salute Avantikaji for yr human appch.
@nanakgharkegoleparivaar2327
@nanakgharkegoleparivaar2327 7 ай бұрын
Avantika did good job I salute her !!
@gurangadsinghsandhu6205
@gurangadsinghsandhu6205 11 ай бұрын
Mam Avinta Makan ji ke shabad vichaar bahut hi vadhia lage. God bless you Avinta Makan ji. Good luck for ever.
@tarlochansinghdupalpuri9096
@tarlochansinghdupalpuri9096 7 ай бұрын
ਝੁਕਤੇ ਹੈਂ ਵੁਹੀ ਜਿਨਹੋਂ ਮੇਂ ਜਾਨ ਹੋਤੀ ਹੈ ਅਕੜਨਾ ਤੋ ਮੁਰਦੋਂ ਕੀ ਪਹਚਾਨ ਹੋਤੀ ਹੈ ! ❤
@baldevsingh1206
@baldevsingh1206 Жыл бұрын
A great daughter , humanbeing with very good thinking
@jasbirkaur4008
@jasbirkaur4008 Жыл бұрын
Waheguru bless you mari bahan ❤️😭
@GagandeepSingh-is2ck
@GagandeepSingh-is2ck 6 ай бұрын
Very nice thought of avntika makkan
@gurangadsinghsandhu6205
@gurangadsinghsandhu6205 Жыл бұрын
Avintika ji de vichhar bahut hi vadhia te sundar lage ji, God bless you Avantika ji. Good luck to you. Bete.
@ManiSingh-cf3ti
@ManiSingh-cf3ti Жыл бұрын
I am from punjab thanks mam for everything you did for us ❤️
@Desiforever
@Desiforever Жыл бұрын
Sad for her , but what her dad will never be forgotten
@AmanPreet-ww3gm
@AmanPreet-ww3gm Жыл бұрын
why ? people who force others to kill, should be remeberd ? follish
@bicky3766
@bicky3766 6 ай бұрын
Mam you are very very Brave Lady you are very very good person salute mam ❤
@baldevsinghbansal2270
@baldevsinghbansal2270 Жыл бұрын
1984 में राजीव गांधी के हुकुम पर इनके बाप ने सिखों औरतें बच्चों को जिंदा जलाया उसी के कारण यह अंजाम हुआ। इस लड़की ने अच्छा काम किया । यह लड़की नहीं जिंदा दिल देवी है। धन्यवाद। आने वाले समय में ऐसा गलत काम ना हो वाहेगुरु ।।अल्लाह ।।राम।।
@manjitsingh6186
@manjitsingh6186 Жыл бұрын
Salute sister But never forget 1984
@SohanSingh-ev5cm
@SohanSingh-ev5cm Жыл бұрын
Salute to bhai Jinda, Sukha & Kuki Gill...Respect for u sister nd blessings for ur children.
@indiakrrish3594
@indiakrrish3594 Жыл бұрын
Salute to sajjan kumar and Jagdish tytler 🫡
@ParminderSingh-ft3cc
@ParminderSingh-ft3cc Жыл бұрын
@@indiakrrish3594 Salute to Aurangzeb whose armies fucked your great great grand mothers and destroyed your temples.
@GagandeepSingh-ye6vv
@GagandeepSingh-ye6vv Жыл бұрын
​@@indiakrrish3594pehal tytler or sajjan ne ki, innocent logo ko maarkar
@sonupadda1438
@sonupadda1438 Жыл бұрын
​@@indiakrrish3594tere ram di bhen da fudda teri kurhi da fudda parhea haramyiya kutte di satt tere ehna jijyea ne kutte du maut marna e salea
@gurveerkaur1807
@gurveerkaur1807 Жыл бұрын
Great thinking 🤗🤗🤗🤗💯💯🙏🙏
@Thetarndeep
@Thetarndeep 9 ай бұрын
Seriously you are a brave woman 👩 god bless you Waheguru mehar karn tuhade te .
@RaviKumar-cf4wm
@RaviKumar-cf4wm Жыл бұрын
Waheguru chardikala vich rakhe bhen nu so nice thinking nd waheguru eho jeheya dukh takhlefa kadi kesa nu na deve
@sukhdeep80
@sukhdeep80 Жыл бұрын
ਅਵੰਤਿਕਾ ਦੀ ਇੰਟਰਵਿਊ ਨੂ 3 ਵਾਰ repeatedly ਸੁਣਿਆ ...ਕਿਸੇ ਵੀ ਥਾਂ ਤੇ ਅਵੰਤਿਕਾ ਨੇ ਏਹ ਨੀ ਕਿਹਾ ਕੇ Ranjit Singh Gill ਨੇ ਮਾਫੀ ਮੰਗੀ ਹੈ ... ਗਿੱਲ ਸਾਬ ਅੱਜ ਜੋ ਵੀ ਬੋਲਦੇ ਨੇ ਅਪਣੇ ਤਜ਼ਰਬੇ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕੇ violently ਰਾਹ ਤੇ ਸਿਰਫ਼ ਬਰਬਾਦੀ ਹੈ ਤੇ thought revolution ਹਰ ਗ਼ਰੀਬ ਅਮੀਰ ਪੜ੍ਹਿਆ ਲਿਖਿਆ ਅਨਪੜ੍ਹ ਹਰ ਇਕ ਪੰਜਾਬੀ ਏਹ thought revolution ਦਾ ਹਿੱਸਾ ਬਣ ਸਕਦਾ ਤੇ ਪੰਜਾਬ ਨੂ ਮੁੜ ਸਿਰਜਿਆ ਜਾ ਸਕਦਾ hai...ਗਿੱਲ ਸਾਬ ਵਿੱਚ ਧਰਮ ਦੇ ਠੇਕੇਦਾਰਾਂ ਵਾਲੀ ਨੀ ਅਸਲ ਸਿੱਖ ਫਲਸਫ਼ੇ ਵਾਲੀ ਸੋਚ ਤੇ ਪੰਜਾਬ ਨਾਲ ਪਿਆਰ ਦੋਨੋ ਜ਼ਿੰਦਾ ਨੇ...ਗਿੱਲ ਸਾਬ ਵਿਚ ਉਤਸ਼ਾਹ, ਇਮਾਨਦਾਰੀ, ਵਧੀਆ ਸੰਚਾਰ ਹੁਨਰ, ਸਿੱਖ ਧਰਮ ਦੀ ਵਫ਼ਾਦਾਰੀ, ਨਿਰਣਾਇਕ ਸ਼ਕਤੀ ਨਾਲੋਂ ਵੱਧ ਆਨ ਅਤੇ ਮਜ਼ਬੂਤ ​​ਮਾਨਸਿਕਤਾ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ ਅਸੀਮਤ ਸ਼ੱਕਤੀ ਹੈ। educate ਕਰਨਾ , socially gaps ਨੂ fill ਕਰਨਾ...morality ਨੂ, enthusiasm ਨੂ uplift ਕਰਨਾ । ਰਾਜਸੀ ਮੁਦਿਆਂ ਨੂ ਧਰਮ ਤੋਂ ਵੱਖ ਕਰਕੇ transparent frame provide ਕਰਨਾ...ਸਰਦਾਰ ਦੀ ਪਹਿਚਾਣ ਸਰਦਾਰੀ ਨਾਲ ਕਰਵਾਉਣੀ.....Problem ਤੋਂ ਜਾਣੂ ਕਰਵਾ ਕੇ solution ਦੇ ਕੇ ਰਾਹ ਵੀ ਦੱਸਦੇ ਨੇ ਕੇ ਕਿਸ ਰਸਤੇ ਤੇ ਚੱਲਣ ਨਾਲ problems ਹੱਲ ਹੋਣਗੀਆਂ.... ਬੁਹਤ ਜਰੂਰੀ ਗਲ ਜੋ ਬੋਲਦੇ ਨੇ ਆਪਣੀ ਗੱਲ ਤੇ ਖੜਦੇ ਵੀ ਨੇ । ਜਦ ਤੱਕ ਗਿੱਲ ਸਾਬ ਵਿੱਚ ਸਾਹ ਚੱਲਦੇ ਨੇ ਸੱਚ ਨੂ ਲਕਾਉਣਾ ਬੁਹਤ ਔਖਾ ...ਅਸੀਂ ਗਿੱਲ ਸਾਬ ਤੁਹਾਡੀ ਬੁਹਤ respect ਕਰਦੇ ਆਂ ...ਕੌਮ ਲਈ ਜੋ ਕੀਤਾ ਤੇ ਅੱਜ ਜੋ ਕਰ ਰਹੇ ਆਂ ਹਮੇਸ਼ਾਂ ਤੁਹਾਡੇ ਧੰਨਵਾਦੀ ਰਹਾਂਗੇ...ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ...ਸੱਚ ਦੀ ਚਮਕ ਤੋਂ ਅੰਨੇ ਹੋ ਕੇ ਝੂਠ ਦੇ ਧਰਮ ਦੇ ਬਣੇ ਠੇਕੇਦਾਰ ਪਾਗਲ ਹੋਏ ਝੂਠੀਆਂ I'd ਬਣਾ ਕੇ ਧੀਆਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਫਿਰਦੇ ਸੰਤ ਭਿੰਡਰਾਵਾਲੇ ਦਾ ਨਾਮ ਉੱਚਾ ਕਰ ਰਹੇ ਨੇ... ਮੂਰਖਤਾ ਦੀਆਂ ਹੱਦਾਂ ਪਾਰ ਕਰਦੇ ਹੋਏ ਕੋਈ ਕਹਿੰਦਾ ਕੁੱਕੀ ਸਰਕਾਰੀ ਟਾਊਟ ਬਣ ਗਿਆ, ਕੋਈ ਕਹਿੰਦਾ ਮਾਫੀ ਮੰਗ ਕੇ ਆਇਆ, ਹੋਰ ਤਾਂ ਹੋਰ ਕਿਰਦਾਰਕੁਸ਼ੀ ਕਰਨ ਲਗਿਆ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਨੇ..ਅਜਿਹੇ ਨਾਂ ਸੁਧਰਨ ਵਾਲਿਆਂ ਲਈ ਬੁਹਤ ਸੋਹਣਾ ਕਿਹਾ..ਗਲਤੀਆਂ ਸੁਧਾਰੀਆਂ ਜਾ ਸਕਦੀਆਂ ਗਲਤਫਹਿਮੀਆਂ ਵੀ ਸੁਧਾਰੀਆਂ ਜਾਂ ਸਕਦੀਆਂ ਪਰ ਗਲਤ ਸੋਚ ਕਦੇ ਵੀ ਨੀ ਸੁਧਾਰੀ ਜਾ ਸਕਦੀ।
@GurvinderSingh-ug3xe
@GurvinderSingh-ug3xe Жыл бұрын
ਬੁਹਤ ਵਧੀਆ true ਮੈਂ ਤੁਹਾਡੇ ਨਾਲ ਸਹਿਮਤ ਹਾਂ thanks for analysis
@satpalsinghaulakh7229
@satpalsinghaulakh7229 Жыл бұрын
ਇਹ ਸਭ ਅੱਗ ਲਾਉਣ ਵਾਲੇ ਡੱਬੂ ਨੇ ਅੰਮ੍ਰਿਤਪਾਲ ਦੀ ਅਸਲੀਅਤ ਜਲਦੀ ਸਹਮਣੇ ਆ ਗਿਆ, ਦੂਜਿਆਂ ਤੋਂ ਸਿਰ ਮੰਗਦਾ ਫਿਰਦਾ ਸੀ, ਜ਼ੀਰਾ ਮੋਰਚੇ ਵਾਲਿਆਂ ਨੂੰ ਤਾਂ ਕਹਿੰਦੇ 5,7,ਮਰਜੋਂਗੇ ਕਿਹੜਾ ਮੱਸਿਆ ਲੱਗਣੋ ਹਟ ਜੂ,,ਆਪ ਸਾਲ ਭਰ ਤੋਂ ਕੁੜੀ ਵਾਲਿਆਂ ਨਾਲ ਵਿਆਹ ਸਬੰਧੀ ਰਿਸ਼ਤਾ ਸਿਰੇ ਚੜਾ ਰਿਹਾ ਸੀ , ਸਿਆਣੇ ਬਜ਼ੁਰਗ ਕਹਿੰਦੇ ਨੋਟ ਭਨਾਉਣ ਤੋਂ ਬਾਅਦ ਤੇ ਮੁੰਡਾ ਵਿਆਹਾਉਣ ਤੋਂ ਬਾਅਦ,,,‌,,, ਨਾਲੇ ਹੁਣ ਪਤਾ ਲੱਗੂ ਜਦੋਂ 4, ਬੱਚੇ ਪੈਦਾ ਕਰੂ ਤੇ ਦੋ ਬੱਚਿਆਂ ਨੂੰ ਕੌਮ ਲਈ ਸ਼ਹੀਦ ਕਰਵਾਉ
@gillpassanger
@gillpassanger Жыл бұрын
Eh patrkar nu bohot dukh ho reha ,gang rape karvon wale lalit makhan di kudi da ,
@balkarsinghsaraan2776
@balkarsinghsaraan2776 Жыл бұрын
ryt
@sandeepsinghlovely4009
@sandeepsinghlovely4009 Жыл бұрын
ਸਹੀ ਕਿਹਾ ਤੁਸੀ । ਗਿੱਲ ਸਹਿਬ ਲਈ ਜੋ ਵਿਚਾਰ ਲਿੱਖੇ ਆ । ਸਿੱਖਾਂ ਵਿੱਚ ਕਿ ਪੂਰੇ ਪੰਜਾਬ ਦੀ ਕੁੱਕੀ ਗਿੱਲ ਲਈ ਏਸੇ ਤਰ੍ਹਾਂ ਸੋਚ ਤੇ ਇੱਜਤ ਹੈ । ਸਬਦਾ ਨੂੰ ਬਹੁਤ ਵਧੀਆ ਤਰੀਕੇ ਨਾਲ਼ ਪਰੋਕੇ ਲਿਖਿਆ ਤੁਸੀ ।👌👌
@RajinderKaur-zk2ei
@RajinderKaur-zk2ei Жыл бұрын
Royal personality Avantika Makan. Salute to your wisdom and broad mind.
@FunnyVideosZ5
@FunnyVideosZ5 Жыл бұрын
salute to the thinking she carries.
Why no RONALDO?! 🤔⚽️
00:28
Celine Dept
Рет қаралды 95 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 11 МЛН