ਸੰਜੀਵਨੀ ਬੂਟੀ ਵੀ ਮਿਲੂ ਪੰਜ ਪੀੜੀਆਂ ਤੋਂ ਪੰਸਾਰੀ ਦੀ ਦੁਕਾਨ; ਲੱਖਾਂ ਦੀਆਂ ਭਸਮਾਂ|Harbhej Sidhu|Kirti Pansari |

  Рет қаралды 55,386

Harbhej Sidhu

Harbhej Sidhu

6 ай бұрын

ਸੰਜੀਵਨੀ ਬੂਟੀ ਵੀ ਮਿਲੂ ਪੰਜ ਪੀੜੀਆਂ ਤੋਂ ਪੰਸਾਰੀ ਦੀ ਦੁਕਾਨ; ਲੱਖਾਂ ਦੀਆਂ ਭਸਮਾਂ
#harbhejsidhu #kirtipansariamritsar #amritsar

Пікірлер: 122
@user-iy4zj5gq5l
@user-iy4zj5gq5l 4 ай бұрын
ਮੈ ਇਹਨਾਂ ਦਾ ਆਲੂ ਬੁਖਾਰਾ ਸਰਬਤ ਵਰਤਿਆ ਵੀਰ ਜੀ ਬਹੁਤ ਵਧੀਆ ਰਿਜਲਟ ਮਿ ਲਿਆ ਮੇਰੇ ਤੇ ਜਾਬ ਦੀ ਸਮੱਸਿਆ ਸੀ ਵੀਹ ਸਾਲ ਪੁਰਾਣੀ ਠੀਕ ਹੋ ਗਈ ਹੈ। ਜਿਹਨਾਂ ਨੂੰ ਅਰਾਮ ਨਹੀਂ ਆਇਆ ਠੱਗ ਨਾ ਕਹਿਣ ਗੱਲ ਕਰਮਾਂ ਦੀ ਹੁੰਦੀ ਹੈ ਦੇਣਾ ਲੈਣਾ ਰੋਗ ਵੀ ਬਣ ਜਾਂਦਾ ਹੈ।। ਜਦੋ ਦੁੱਖਾ ਦੀ ਆਇਦ ਮੁੱਕ ਜਾਵੇ ਓਦੋ ਖੱਟੀ ਲੱਸੀ ਤੋ ਵੀ ਆਰਾਮ ਮਿਲਦਾ ਹੈ।।
@rajinderbhardwaj312
@rajinderbhardwaj312 5 ай бұрын
ਬਹੁਤ ਸੋਹਣੀਆਂ ਚੀਜ਼ਾਂ ਖਾਣ ਪੀਣ ਦੀਆਂ ਬਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਰੱਬ ਚੜ੍ਹਦੀ ਕਲਾ ਵਿਚ ਰੱਖੇ
@AvtarSingh-ih7oi
@AvtarSingh-ih7oi 6 ай бұрын
बहुत बहुत बढीया है जी आप का बहुत बहुत धन्यवाद भाई जी
@harbhajansinghdua7281
@harbhajansinghdua7281 5 ай бұрын
ਬਾਈ ਜੀ ਸੰਤੁਲਿਤ ਖੁਰਾਕ ਦਹੀਂ, ਰੋਟੀ ਆਮ ਸਬਜ਼ੀਆਂ ਦਾਲਾਂ,ਦੇਸੀ ਘਿਉ,ਰਾਠੀ ਗਾਂ ਦਾ ਦੁੱਧ ਵਰਤ ਲਿਆ ਜਾਵੇ ਬਸ ਹੋਰ ਨਾਹੀਂ ਕੋਈ ਲੋੜ
@BadalSingh-wn6mw
@BadalSingh-wn6mw Ай бұрын
ਖਾਕੇ ਨੀ ਰਾਜ਼ੀ ਕੋਈ
@user-bj7er5lc4m
@user-bj7er5lc4m 5 ай бұрын
ਹਰਭੈਜ ਵੀਰੇ ਕਿਸੇ ਪਸਾਰੀ ਕੋਲ ਜਾਕੇ ਭੱਸਮਾ ਦੀ ਜਾਣਕਾਰੀ ਦਿਉਂ ਕਿਉਂ ਕਿ ਕਬੂਤਰ ਬਾਜ਼ੀ ਵਿੱਚ ਭੱਸਮਾ ਦਾ ਬਹੁਤ ਵੱਡਾ ਰੋਲ ਅਦਾ ਕਰ ਦੀਆਂ।।।।।ਇਸ ਦਾ ਟਾਈਟਲ ਭੱਸਮਾ ਦੀ ਜਾਣਕਾਰੀ ਰੱਖਦਾ ਹਰੇਕ ਬੰਦਾ ਵੀਡੀਓ ਜਰੂਰ ਦੇਖਣ ਗੇ ਖ਼ਾਸ ਕਰਕੇ ਕਬੂਤਰ ਬਾਜ
@bittitalwandisabo5343
@bittitalwandisabo5343 5 ай бұрын
ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ
@MandeepSingh-ot5is
@MandeepSingh-ot5is 3 ай бұрын
Asi Ena kolo bhut khush aa ji bhut vdiya vaid ji n sade aunty' ji nu doctor n jwaab tak dita c uh Ena n thik kite
@SSSS-rc1en
@SSSS-rc1en 2 ай бұрын
Thank u harbej paji result bbuug vdiya
@gamerbaba123
@gamerbaba123 5 ай бұрын
ਬਚ ਜੋ ਠੱਗਾਂ ਤੋਂ, ਬਹੁਤ ਮਹਿੰਗਾ ਸਾਮਾਨ, ਆਪਣੇ ਸ਼ਹਿਰ ਦੇ ਕਿਸੇ ਦੇਸੀ ਦਵਾਖਾਨੇ ਤੋਂ ਲੈ ਲਵੋ
@zaildarcheema106
@zaildarcheema106 4 ай бұрын
ਰੱਜ ਕੇ ਦੁੱਧ ਪੀਓ ਘਰ ਦਾ ਬਣਿਆ ਹੋਇਆ ਦੇਸੀ ਘਿਓ ਦੇਸੀ ਅੰਡੇ ਖਾਓ ਹੋਰ ਤਾਂ ਐਵੇਂ ਪੈਸਾ ਬਰਬਾਦ ਕਰਨ ਵਾਲੀ ਗੱਲ ਹੈ
@darshanarani9105
@darshanarani9105 6 ай бұрын
Very very nice
@SandeepKumar-gf3tb
@SandeepKumar-gf3tb 3 ай бұрын
Hum Chandigarh se h humko sexual problem thi bhuut vaido ko pesay khrab krne k bad kirti vaid ji se result Mila or bhut asha Mila bhut bdiya ji
@VijayKumar-lw7wt
@VijayKumar-lw7wt Ай бұрын
Bhai no. Deo
@RavinderKumar-du3bn
@RavinderKumar-du3bn 5 ай бұрын
suno dry fruit nal uric acid bane ga liver te effect pena h
@gilldairyfarming9049
@gilldairyfarming9049 4 ай бұрын
🙏🙏
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JasvinderSingh-ww1sv
@JasvinderSingh-ww1sv 6 ай бұрын
ਸਤ ਸੀ੍ ਅਕਾਲ ਭਾਈ ਜੀ ਇਹ ਤਾ ਬਹੁਤ ਹੀ ਵਧੀਆ ਗੱਲ ਹੈ ਬਾਕੀ ਦੇ ਕੰਮ ਬਾਦਚ ਪਹਿਲਾ ਸੈਹਤ ਜਰੂਰੀ ਹੈ ਸਹਿਤ ਸੰਭਾਲ ਤੇ ਖਾਣ ਪੀਣ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਸਾਝੀ ਕੀਤੀ
@hloji7953
@hloji7953 5 ай бұрын
ਬਾਈ ਇਨ੍ਹਾਂ ਤੋਂ ਞੀਡੀਓ ਨਾ ਬਣਾਇਆ ਕਰੋ ਜਿਵੇਂ ਬਾਈ ਤੁਹਾਡੇ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ ਤਾਂ ਤੁਹਾਡੇ ਕੋਲ ਲੋਕ ਗੱਲਾਂ ਸੁਣਕੇ ਬੜੇ ਖੁਸ਼ ਨਾ ਹੋਇਆ ਕਰੋ ਗੈਗ ਫਰੋਤੀਆ ਮੰਗਣ ਲੱਗ ਜਾਂਦੇ ਆ
@nirpindersinghdhillon9184
@nirpindersinghdhillon9184 6 ай бұрын
Meri beti di age 32 saal di hai 8 saal di c dimaag nu bukhar chd gya te hun brain chhottey bachheya wala hai ki issdea koi ilaaj hai plz dassna
@sukhdevsingh-uy4ho
@sukhdevsingh-uy4ho 2 ай бұрын
Baki sab add bhut dekh k smaan use kita a pr ena de produts sanu sab nu chnge lge
@ssgaming987
@ssgaming987 3 ай бұрын
Asi gurdaspur to ha ji asi aapne bcheya nu bar dwaee v krvai h ji ena to ovi bilkul thik n t asi privar ch hor v kafee member bilkul thik hoye n baki sab di aapni kismat v hundi a ji
@user-ij2se9mx9p
@user-ij2se9mx9p 6 ай бұрын
Amritsar to
@dilpreetsandhu1923
@dilpreetsandhu1923 6 ай бұрын
Very good
@JassaSinghDarbaraSingh
@JassaSinghDarbaraSingh 6 ай бұрын
Ok
@Unheardthings07
@Unheardthings07 5 ай бұрын
Good job bro
@kahansingh-jo6vx
@kahansingh-jo6vx 5 ай бұрын
ਹਰਭੇਜ ਵੀਰ ਕੀ ਹਾਲ
@parmeetsingh6229
@parmeetsingh6229 3 ай бұрын
Chawanprash bhut vdiya ji mnna pve ga
@jaskarnsingh2815
@jaskarnsingh2815 5 ай бұрын
ਠੱਗ ਮਹਿਕਮਾ ਐਨਾ ਕੁਸ਼ ਖਾਦਾ ਨਹੀ ਜਾ ਸਕਦਾ ਤਲੀਆਂ ਮੈਦੇ ਦੀਆਂ ਚੀਜਾਂ ਤੋ ਬਚੋ
@chetanhans1354
@chetanhans1354 3 ай бұрын
Doctor n jwab de dita c sade koi rishtedar nu ena di das pai c kise n aj oh bnda dubai ghumn lyi janda hove t asi t kirt ipaji nu 100 no
@LallySandhu-xh6uv
@LallySandhu-xh6uv 5 ай бұрын
VANG BHASAN BAHUT SASTI HUNDI JHOOTH DI VI AISI TAISI KRTI EHNE TAN .BAHUT THODI MATRA VICH PAUNI PAINDI VANG BHASAM .
@arjansingh7869
@arjansingh7869 2 ай бұрын
Bhuut vdiya result veerji tadee khoraak da
@LallySandhu-xh6uv
@LallySandhu-xh6uv 5 ай бұрын
MASTGI ROOMI DA EDA DA KOI KAM NHI HUNDA ,OH HOR KAM AUNDI MARDANA TAKAT DE NUSKHE VICH PAINDI HAI.
@Willey.Singh-San.Learner1988
@Willey.Singh-San.Learner1988 4 ай бұрын
Paa ji vaid sahab phone chakdey nahi
@ManpreetSingh-qb9dz
@ManpreetSingh-qb9dz 3 ай бұрын
Asi amritsar rende aa ja kirti paji j na add ponde fer kdi pta ni c lgna jido de ena to ja rhe aa english medicine 💊💉 da kheda shut giya h
@ashwinikumar4502
@ashwinikumar4502 3 ай бұрын
❤❤❤❤❤❤
@user-vn1ct1es3s
@user-vn1ct1es3s 5 ай бұрын
ਵੀਰ ਜੀ ਤੁਸੀਂ ਹਰਭੇਜ ਵੀਰ ਜੀ ਨੂੰ 1ਗਇਲਆਸ ਜੂਸ ਦਿੱਤਾ ਹੋਰ ਘੋਲੇ ਸੀ 2 ਗਲਾਸ ਵੀਰ ਨੇ ਹੋਰ ਪੀਣਾ ਸੀ,,ਵੀਰ ਜੀ ਨੇ ਹੋਰ ਕਰਟ ਚੈਕ ਕਰਨਾ ਸੀ ਹਰਭੇਜ ਵੀਰ ਜੀ🙏
@manpreetsofat-bn7ue
@manpreetsofat-bn7ue 2 ай бұрын
Asi Jalandhar to ena kolo uncle ji da ilaaj kron aaye c ona nu doctor n jvaab Tak dita c paji n nwa janam dita ona nu hun asi akha band kr k ena t bliv kr skde
@nagokewale2413
@nagokewale2413 5 ай бұрын
ਬਾਈ ਮੈਂ ਅਫੀਮ ਵਰਤਦਾ ਹੈ ਬਾਈ ਨੇ ਵੀ ਕੁਝ ਖਾਦਾ ਏ ਆਵਾਜ਼ ਬੁਲੰਦ ਕੋਈ ਵੀ ਜੱਜ ਕਰ ਸਕਦਾ
@harwantsingh7439
@harwantsingh7439 3 ай бұрын
Asi btale dera road to HARWANT singh mery wife de gode 8 saal to khatam c doctor n Chang kron nu kiha c asi kirti vaid ji to bilkul thik hoye🙏jo thik nyi h o jrur jayo ji kise bevkoof de kehn t na jayiyo ji
@BalwinderSingh-tm9bo
@BalwinderSingh-tm9bo 2 ай бұрын
Bhut vdiya result ...jroor jao
@bhushanshing9
@bhushanshing9 5 ай бұрын
Loka lutt ke banai aa eh shop is nu pussu kesar di sudhta ki hundi loka nu lutt rahe ne
@user-lk6en9lc2s
@user-lk6en9lc2s 2 ай бұрын
Bhai sab ji ek chini teh Talia hoia chija bande kardaio kise desi ja engriji dabai Di lorr nhi pendi Ghar di bannia chija kaho dahi lasi teh makhan khabo kise chij di lorr nhi hai
@PBwalegs
@PBwalegs 6 ай бұрын
Home delivery pejdoge ji moge
@rajbrar6080
@rajbrar6080 5 ай бұрын
Sidhu Saab comparative video pao paise lai ke na pao. These persons looks inexperienced. Thoda apne subscriber da socho. Regards
@ashwinikumar4502
@ashwinikumar4502 3 ай бұрын
ਗੂਡ
@user-wq8vv6kg5f
@user-wq8vv6kg5f 5 ай бұрын
Bahut vadeya shop Gal Karn da tarika sahi Very nice
@manjeetmanjeet5567
@manjeetmanjeet5567 5 ай бұрын
Thagg
@user-pz3yh1pd4k
@user-pz3yh1pd4k 2 ай бұрын
Asi gurdaspur to ha ji mere dost de papa de gode khrab ho gye c sanu ena bare dseya c kise n eko month ch kafee fark pegya c
@chahal-pbmte
@chahal-pbmte 2 ай бұрын
14.12 - ਦੁਕਾਨਦਾਰ ਪਿੱਛੇ ਤੋਂ ਕਹਿ ਰਿਹਾ ਹੈ ਕਿ ਸਵਰਨ ਭਸਮ ਠੰਡੀ ਹੁੰਦੀ ਹੈ। ਅੱਜ ਤੱਕ ਸਵਰਨ ਭਸਮ ਗਰਮ ਤਾਸੀਰ ਦੀ ਪੜਦੇ ਸੁਣਦੇ ਆਏ ਹਾਂ।
@tejindersingh2284
@tejindersingh2284 22 күн бұрын
ਸਵਰਨ ਭੰਗ ਬੋਲਿਆ
@harmandersingh8371
@harmandersingh8371 5 ай бұрын
Garib man can't purchase cost very very High😢😢😢
@STAR_GAMER14_YT
@STAR_GAMER14_YT 2 ай бұрын
Puter ji jiunde rho tadee dwaee nl sanu kafee fark a
@TourismPromoterMrSinghIndia
@TourismPromoterMrSinghIndia 6 ай бұрын
Wow it's Famezing 😂❤
@user-zx9ss7li8p
@user-zx9ss7li8p 5 ай бұрын
लिवर सिरोसिस मे भी ले सकते है
@AvtarSingh-pw7fv
@AvtarSingh-pw7fv 5 ай бұрын
ਠੱਗਾਂ ਦਾ ਠੱਗ ਸਿਰੇ ਦਾ ਠੱਗ
@harrykang6478
@harrykang6478 5 ай бұрын
ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਵੀਡੀਉ ਬਣਾਉਣ ਲਈ ਆ ਜਾਦੇ ਆ ਜਿੰਨਾਂ ਦੇ ਕੁਝ ਪੱਲੇ ਹੁੰਦਾ ਉਹਨਾਂ ਨੂੰ ਐਡ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ 😂😂😂😂😂
@user-md8ic1ni2g
@user-md8ic1ni2g 2 ай бұрын
ASI ena to pishle 3 saal to aande ha sada t Sara pind hi ena da Diwana h pesay khrche v chubde nhi j araam aave t
@satveerkaurkaur41
@satveerkaurkaur41 3 ай бұрын
ਵੀਰ ਜੀ ਹੋਮ ਡਿਲਿਵਰੀ ਹੋ ਸਕਦੀ ਆ ਜੀ
@joginderpal745
@joginderpal745 5 ай бұрын
ਅਸੀਂ ਇਹਨਾਂ ਕੋਲੋਂ ਬੀ ਪੀ ਦੀ ਦੇਸੀ ਦਵਾਈ ਖਾਂਦੀ ਸੀ ਮਹੀਨੇ ਦੀ ਛੇ ਹਜ਼ਾਰ ਸੱਤ ਹਜ਼ਾਰ ਦੀ ਤਿੰਨ ਮਹੀਨੇ ਖਾਂਦੀ ਕੋਈ ਫਰਕ ਨਹੀਂ ਪਿਆ ਫਿਰ ਬੀ ਪੀ ਵਧਣ ਲੱਗ ਪਿਆ
@harrykang6478
@harrykang6478 5 ай бұрын
ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਜ਼ਿਆਦਾ ਦਿਖਾਵਾ ਕਰਦਾ ਹੋਵੇ ਉਸ ਦੇ ਪੱਲੇ ਕੁਝ ਨਹੀਂ ਹੁੰਦਾ ਸਿਰਫ ਦੁਕਾਨ ਦੇਖ ਕੇ ਫਸ ਜਾਂਦੇ ਆ ਭੋਲੇ ਭਾਲੇ ਲੋਕ
@varinder3847
@varinder3847 5 ай бұрын
Tusi Bai Ji Chandigarh Jake Pair de anguthe te Chala puaa lo Oh HIGH B P da Pakka ilaj ay ,,,🙏
@joginderpal745
@joginderpal745 5 ай бұрын
@@varinder3847 ਬਾਈ ਜੀ ਛੱਲੇ ਬਾਰੇ ਅਸੀਂ ਕਦੇ ਸੁਣਿਆ ਨਹੀਂ
@varinder3847
@varinder3847 5 ай бұрын
@@joginderpal745 Bai Ji Manu vi yakern Nahi Si Ajj to 4,,5 saal pehla Mai giya Si us doctor kol ,,,,us de clinic de bahar 70 ,,,80 mareej Bethe Si Una vicho 40 ,,,50 ta sirf BP wale Chale Puan aye Si ya badlon aye Hoye Si ,,,, Kehnde ne kuch log us doctor kol ,,KERALA KARNATKA to vi aunde ne B P wale Chale Puan
@joginderpal745
@joginderpal745 5 ай бұрын
@@varinder3847 ਡਾਕਟਰ ਪਤਾ ਦੱਸ ਦਿਓ ਪਤਾ ਕਰਾਂਗਾ
@SurendraSingh-ol3yy
@SurendraSingh-ol3yy 28 күн бұрын
Hii
@jagjeetsingh8282
@jagjeetsingh8282 5 ай бұрын
😅😅
@banwarilalprashar1051
@banwarilalprashar1051 4 ай бұрын
Kithe jam piya eh surma
@user-ij2se9mx9p
@user-ij2se9mx9p 6 ай бұрын
👍👍🌹🌹
@banwarilalprashar1051
@banwarilalprashar1051 4 ай бұрын
Jehri chij plastic de dabe ch o te Jehar aa kon aa surma
@amitahuja7673
@amitahuja7673 5 ай бұрын
Thugs!! Bach Ke raho sare!!
@KaranSingh-xt5bz
@KaranSingh-xt5bz 11 күн бұрын
1 number de thag han, ena de chakkar ch phassan dee koi lor nahee. Asi ethe Holland ch baike apne Mamaji dee help naal ena da sharbat, majoon te gulkand mangwaya. Sab ton pehlan te ede naal rabta qayam karna aukha aa, kayee vati taan phone edi ghadwali ne chukeya hai eh kehnde huye ke owner taan sutte aa. Bade aukhe hoke, apna qeemti sama kadke fer vee mere Mamaji ne saman mangwaya. Mangwaya vee mak apnee Maa vaste see jina noon fatty liver dee problem aa. Jadon saman deliver hoya mere Mamaji ne ikk sharbat dee shishi try karn leyee kholo taan sharbat ch ik mari huyee makhi nikli. Eh vekhde hoye asi ena da saman wapis modta te bade
@GURVINDERSINGH-gd8pv
@GURVINDERSINGH-gd8pv 4 ай бұрын
Health risky ho sakdi hai
@chahal-pbmte
@chahal-pbmte 2 ай бұрын
1.34 - ਯਾਰ ਪੰਜਾਬੀ ਪੜਨੀ ਸਿਖੋ। ਕਿਰਤੀ ਪੰਸੇਰੀ ਵਾਲਿਆਂ ਕੋਲ ਨਹੀਂ। ਕਿਰਤੀ ਪੰਸਾਰੀ ਕੋਲ। 18.29 ਤੇ ਫਿਰ ਪੰਸੇਰੀ ਵਾਲੇ ਤੋਂ ਕਿਹਾ ਹੈ। ਨੱਬੇ ਫੀਸਦੀ ਫਿਲਮਾਂ ਬਣਾਉਣ ਵਾਲੇ ਪੰਜਾਬੀ ਭਾਸ਼ਾ ਦਾ ਸਤਿਆਨਾਸ ਮਾਰੀਂ ਜਾਂਦੇ ਨੇ।
@dhainchand1643
@dhainchand1643 Ай бұрын
ਚਾਹਲ ਸਾਹਿਬ ਲਗਭਗ ਅੱਸੀ ਫੀ ਸਦੀ ਪੰਜਾਬੀਆਂ ਨੂੰ ਪੰਜਾਬੀ ਬੋਲੀ ਨਾ ਪੜ੍ਹਨੀ ,ਨਾ ਲਿਖਣੀ ਤੇ ਨਾ ਹੀ ਬੋਲਣੀ ਆਉਂਦੀ ਐ। ਇਹਨਾਂ ਵਿੱਚ ਮੈਂ ਵੀ ਹਾਂ।
@chahal-pbmte
@chahal-pbmte 22 күн бұрын
@@dhainchand1643 ਤੁਹਾਨੂੰ ਕਿਉਂ ਨਹੀਂ ਆਉਂਦੀ ?
@kaursukh6634
@kaursukh6634 5 ай бұрын
Ehna dian gallan ch na aaeo bhai.eh paise luttan wale hi ne.jinni ku pahunch hai avda taaja te ghar da bneya khao.eh tan swah nu vi bhasm keh ke hjaaran ch vechde aa
@AvtarSingh-ih7oi
@AvtarSingh-ih7oi 6 ай бұрын
अबतार सिंह सरां पिलछियां हरियाणा
@user-hb7if4fz1c
@user-hb7if4fz1c 5 ай бұрын
No 1 bnarsi pansari
@letsbehealthy1287
@letsbehealthy1287 5 ай бұрын
Bhai sab Tohanu kitna chahide mere kol aa jao
@sunnysharma5224
@sunnysharma5224 5 ай бұрын
Sub nu rqst va chor va koi na jana is kol
@PrinceKumar-dn8br
@PrinceKumar-dn8br 5 ай бұрын
Thag no 1
@baljindersingh8664
@baljindersingh8664 4 ай бұрын
Thag
@jagjitsingh4360
@jagjitsingh4360 4 ай бұрын
10 ਦੀ ਚੀਜ 100 ਦੀ ਦੇਦੇਆ ਠੱਗ
@user-ub4yg3fc8e
@user-ub4yg3fc8e 5 ай бұрын
Bai g my help please Bro g
@haherphotography4647
@haherphotography4647 4 ай бұрын
ਕਿਉਂ ਕੀ ਹੋਇਆ ਵੀਰ?
@PrinceKumar-dn8br
@PrinceKumar-dn8br 5 ай бұрын
Ek number da thag
@user-il8it5gu2m
@user-il8it5gu2m 4 ай бұрын
ਵਿਰ ਜੀ ਚਿੜੀਆਂ ਦਾ ਦੁਧ੍ਹ ਤੁਸੀਂ ਚੋਈਆ ਸੀ ਨਿਆਣਾ ਪਾਈਆ ਸੀ
@harjitsinghharjit5994
@harjitsinghharjit5994 5 ай бұрын
Sirre de thug bndde aa veer ji bach k ehna tuh
@jarnailsingh-cw6wi
@jarnailsingh-cw6wi 4 ай бұрын
ਜਰਾ ਬਚ ਕੇ ਮੋੜ ਤੌ??????
@gauravjain8072
@gauravjain8072 5 ай бұрын
Saara kuch jhooth bolde ne....lack of knowledge.... untrained pansari...
@user-vv2xo7co6s
@user-vv2xo7co6s 5 ай бұрын
Sab Bakwas he
@forever-vz6bs
@forever-vz6bs 5 ай бұрын
Thek chiga orignal ne pr dona pansaria de liver fatty ne 2 grade hon ge ......
@kirpalsinghbandesha7155
@kirpalsinghbandesha7155 2 ай бұрын
ਠੱਗ ਤੋਂ ਬਚੋ ਲੋਟਦਾ ਹੈ
@JassaSinghDarbaraSingh
@JassaSinghDarbaraSingh 6 ай бұрын
Ok
Spot The Fake Animal For $10,000
00:40
MrBeast
Рет қаралды 159 МЛН
Nastya and SeanDoesMagic
00:16
Nastya
Рет қаралды 26 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Задержи дыхание дольше всех!
0:42
Аришнев
Рет қаралды 3 МЛН
Она была безумно рада от увиденного 🤯
0:29
Фильмы I Сериалы
Рет қаралды 2,1 МЛН
Mother Cat Drinks Lots of Coffee to Get By #funny #catlover #cuteanimals #cartoon
0:21
Super Emotional Stories
Рет қаралды 11 МЛН