No video

ਬਾਦਲ ਦੀਆਂ ਕਰਤੂਤਾਂ ਦਾ ਕੀਤਾ ਪਰਦਾਫਾਸ ਗਿਆਨੀ ਰਾਮ ਸਿੰਘ ਦਾ ਵੱਡਾ ਬਿਆਨ

  Рет қаралды 28,237

PUNJABI VIRSA TV

PUNJABI VIRSA TV

Күн бұрын

ਬਾਦਲ ਦੀਆਂ ਕਰਤੂਤਾਂ ਦਾ ਕੀਤਾ ਪਰਦਾਫਾਸ ਗਿਆਨੀ ਰਾਮ ਸਿੰਘ ਦਾ ਵੱਡਾ ਬਿਆਨ #sukhbirbadal #akali #akalidal
#sukhbirbadal #akalidal #shromaniakalidal #akali #bikramsinghmajithia #premsinghchandumajra #harsimratkaurbadal #sriharmandirsahib #jathedargianiharpreetsingh #jathedar #RamSinghDamdmiTaksal #jathedarjasvirsinghrode #update #punjabivirsatv #punjabnews #punjab
ਬਾਦਲ ਦੀਆਂ ਕਰਤੂਤਾਂ ਦਾ ਕੀਤਾ ਪਰਦਾਫਾਸ ਗਿਆਨੀ ਰਾਮ ਸਿੰਘ ਦਾ ਵੱਡਾ ਬਿਆਨ #sukhbirbadal #akali #akalidal

Пікірлер: 59
@parmindergadri1566
@parmindergadri1566 Ай бұрын
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਪਹਿਲਾਂ ਜੇਹੜਾ ਗੁਰਬਚਨ ਬਾਦਲਾਂ ਨੇ ਜੱਥੇਦਾਰ ਲਾਇਆ ਸੀ ਉਸਨੂੰ ਵੀ ਤਲਬ ਕੀਤਾ ਜਾਵੇ
@user-er8td3ur4g
@user-er8td3ur4g Ай бұрын
Bilkul sahi kaha aapne ji waheguru
@BalkarSingh-dc1oq
@BalkarSingh-dc1oq Ай бұрын
ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@karansinghsaroya7074
@karansinghsaroya7074 Ай бұрын
Goodji
@HardipSingh-ph6eb
@HardipSingh-ph6eb Ай бұрын
Waheguru ji
@sarwansingh8653
@sarwansingh8653 Ай бұрын
ਸੁਖਬੀਰ ਬਾਦਲ ਪਰਵਾਰ ਨੂੰ ਅਕਾਲੀ ਦੱਲ ਬੇਚੋ ਬਾਹਰ ਨਿਕਾਆਲ ਦੇਣਾ ਚਾਹੀਦਾ ਹੈ
@user-ce3md1yx3y
@user-ce3md1yx3y Ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੁੰਦਾ ਹੈ ਨਾਕਿ ਵਾਹਿਗੁਰੂ ਜੀ ਕਾ ਖ਼ਾਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ
@PVTV-fb5lo
@PVTV-fb5lo Ай бұрын
👏
@GurmailSingh-qf7ni
@GurmailSingh-qf7ni Ай бұрын
ਤੁਸੀਂ ਗਦਾਰੋ ਸਿੱਖਾਂ ਦੇ ਨੌਜਵਾਨਾਂ ਦੇ ਕਾਤਲ ਪ੍ਰਕਾਸ਼ ਚੰਦ ਡੋਗਰਾ ਬਾਦਲ ਗ਼ਦਾਰ ਦੇ ਨਾਲ ਰਹੇ ਤੁਹਾਡੇ ਘਰ ਵਿੱਚ ਸੁਖਬੀਰ ਅਮਲੀ ਬਾਦਲ ਗ਼ਦਾਰ ਆਉਂਦਾ ਰਹਿੰਦਾ ਸੀ
@jinderkaur3175
@jinderkaur3175 Ай бұрын
ਇਹਨਾ ਬੇੜਾ ਗਰਕ ਹੋਊ ਦੁਨੀਆ ਦੇਖੇਗੀ
@nishansandhuji2076
@nishansandhuji2076 Ай бұрын
ਜੇ ਉਹ ਖਾਲਸਾ ਜੀ ਤੇ ਇਤਬਾਰ ਹੀ ਹੈ ਨਹੀਂਗਾ ਪ੍ਰਧਾਨ ਸਾਹਿਬ ਤੇ ਤੇ ਭੱਠਲ ਰੀ ਉਥੇ ਕੀ ਲੈਣ ਗਿਆ ਸੀ ਇਹ ਸਾਰੇ ਚੰਦੂ ਮਾਜਰੇ ਰੀ ਸਾਰੇ ਉੱਥੇ ਕੀ ਫਿਰ ਲੈਣ ਗਏ ਸੀ ਇਹਨਾਂ ਦਾ ਮਜ਼ਾਕ ਬਣਾ ਛੱਡਿਆ ਪੰਜ ਸਿੰਘਾਂ ਨੂੰ ਮਜਾਕ ਬਣਾ ਛੱਡਿਆ ਤੇ ਪ੍ਰਧਾਨ ਜੀ ਨੂੰ ਵੀ ਇਹ ਤੇ ਸਿੱਖ ਕੌਮ ਦੇ ਸਭ ਤੋਂ ਵੱਡੇ ਗਿਰ ਨੇ ਚੰਦੂ ਮਾਜਰੇ ਰੀ ਤੇ ਇਹਨਾਂ ਵਜ਼ੀਰੀਆਂ ਮਾਣ ਮਾਣ ਕੇ ਬੇੜਾ ਗਰਕ ਕਰਤਾ ਇਹਨਾਂ ਹੁਣ ਇਹਨਾਂ ਨੂੰ ਆਰਐਸਐਸ ਦਿਸ ਪੀਏ ਇਦੀ ਸਲਾ ਜਿਵੇਂ ਹਰਿਆਣੇ ਚ ਮਾਲੀ ਦਿੱਲੀ ਚ ਮਾਲੀ ਇਥੇ ਪੰਜਾਬ ਚ ਹੀ ਇਹੋ ਹਾਲ ਹੋਣਾ ਇਹਨਾਂ ਕੋਲ ਨਹੀਂ ਜਾਂਦੀ ਕਮੇਟੀ ਕਦੀ ਵੀ ਇਹ ਭੁੱਲ ਜਾਣ ਇਹ ਤਾਂ ਅੰਮ੍ਰਿਤ ਪਾਲ ਭਾਈ ਭਾਵੇਂ ਕਬਜ਼ਾ ਕਰ ਜੇ ਉਹਦੇ ਨਾਲ ਅਸੀਂ ਵੀ ਹੈਗੇ ਆਂ ਇਹਨਾਂ ਦੱਲਿਆਂ ਨੂੰ ਥੋੜਾ ਅਸੀਂ ਆਉਣ ਦਿਆਂਗੇ ਜਿਹਨਾਂ ਪੰਜਾਬ ਦਾ ਬੇੜਾਗਰਕ ਕਰਤਾ ਅਕਾਲੀ ਦਲ ਰਵੇ ਚ ਨਾ ਰਵੇ ਸਾਨੂੰ ਉਹਨਾਂ ਨਾਲ ਕੋਈ ਮਸਲਾ ਨਹੀਂ ਪਰ ਇਹ ਲੋਕ ਨਹੀਂ ਆਉਂਦੇ ਕੀ ਇਹ ਭੁੱਲ ਜਾਣ ਕਦੀ ਵੀ
@nagaratwal1204
@nagaratwal1204 Ай бұрын
Very good comment
@PVTV-fb5lo
@PVTV-fb5lo Ай бұрын
Thanks all🙏
@rajindersingh6282
@rajindersingh6282 Ай бұрын
ਵਾਹਿਗੁਰੂ ਜੀ ਪਤਰਕਾਰ ਵੀਰ ਜੀ ਨੂੰ ਚੜਦੀ ਕਲਾ ਰਖਣ ਜੀ ਲੰਮੀ ਉਮਰ ਬਕਸਣ ਜੀ ਧੰਨਵਾਦ ਜੀ ਦੁਸ਼ਟ ਲੋਕਾ ਦਾ ਨਾਸ਼ ਕਰਨ ਜੀ
@PVTV-fb5lo
@PVTV-fb5lo Ай бұрын
👏
@hardevsingh6468
@hardevsingh6468 Ай бұрын
ਚਾਲਾ ਜਿਨੀਆ.ਮਰਜੀ ਖੇਡੇ ਸੁਖਬੀਰਸਿੰਘ ਵੋਟਾ ਤਾ ਲੋਕਾ ਤੋ.ਲੈਣੀਆਂ
@JasvinderSingh-dr7oi
@JasvinderSingh-dr7oi Ай бұрын
God bless you and ram s ji
@PVTV-fb5lo
@PVTV-fb5lo Ай бұрын
🙏
@Gurmail-uk8ox
@Gurmail-uk8ox Ай бұрын
Bhai.sahib.ne.shi.gl.kiti.h
@user-qq4gb7vy9r
@user-qq4gb7vy9r Ай бұрын
Damdami taksal a reporter's ji
@Sukhdev-wd6me
@Sukhdev-wd6me Ай бұрын
ਮਹਾਨ ਸੂਝਵਾਨ ਪ੍ਰੈਸ ਰਿਪੋਟਰ ਸਾਹਿਬ ਜੀ ਕਿਸੇ ਨੂ ਜਾਕੇ ਸ਼ੌਛ ਲਵੋ ਸਭ ਕਹਿਣ ਗੇ ਮੈ ਸੰਤ ਹਾ ਬਾਕੀ ਬਦਮਾਸ਼ ਹਨ ਬਾਦਲ ਰਾਜ ਵਿੱਚ ਸਭ ਨੇ ਮੋਜਾ ਕੀਤੀਆ ਕਰੌੜਾ ਪਤੀ ਬਣੇ ਸਭ ਕੁਰਸੀਆ ਦੀ ਲੜਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਸਬੋਧਤ ਹੈ ਅਸਲੀ ਨਿਆ ਕਰੇ ਕਰਤਾਰ ਫਿਰ ਸਾਤੀ ਨਾਲ ਉਡੀਕ ਕਰੋ ਸ੍ਰੀ ਆਕਾਲ ਪੁਰਸ ਦੇ ਫੈਸਲੇ ਦੀ ਉਡੀਕ ਕਰੋ
@user-ko5bi6bj8u
@user-ko5bi6bj8u Ай бұрын
Sukhber Tan Panth Nu Apnne Jager Manee Betha Hay Lok Ve Samjh Chuky Han😢😢😢😢😢
@GurjantSingh-eh6em
@GurjantSingh-eh6em Ай бұрын
ਪੱਤਰਕਾਰ ਸਾਹਿਬ ਇਹਨਾਂ ਦੇ ਵੱਸ ਦੀ ਗੱਲ ਨਹੀਂ।ਕਿਓ ਕੇ ਅਜੇ 728 ਬਚਦੇ ਹਨ ਪੰਜਾਬੀਆਂ ਵਿਚ।ਜਦੋ ਸਿਰਫ ਇਕ ਵੋਟ ਨਿਕਲੀ ਤਾ ਇਹ ਮੱਨਣਗੇ ਜੀ।ਅਗੇ ਦੇਖੋ ਰੱਬ ਰੱਬ ਦੈ ਰੰਗ ਸਵਰ ਕਰੋ।
@satnammalhi4980
@satnammalhi4980 Ай бұрын
Suchi gull he
@SatwantKaur-uh5de
@SatwantKaur-uh5de Ай бұрын
ਲ,, ,loksabhjande।ਹਨ
@LakhwinderSingh-nh3zh
@LakhwinderSingh-nh3zh Ай бұрын
Ijhar aalm bare. Daso uhne ki karttoot. Kittia
@santokhsingh2167
@santokhsingh2167 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸਮਝਦਾ ਸੀ ਕਿ ਸਿੱਖ ਸਿਖੀ ਸਿਧਾਂਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋਣ ਦੇ ਨਾਤੇ ਜੋ ਵੀ ਪ੍ਰਣੀ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਜ਼ੋ ਜੀਵ ਭੁੱਲ ਗਏ ਹਨ ਉਨ੍ਹਾਂ ਦੇ ਪ੍ਰੇਰਨਾਦਾਇਕ ਹੋ ਹਰ ਪ੍ਰਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਕਹਾਣੀ ਸਮਝਾਇਆ ਕਰਨ ਗੇ 2,ਪਾਵਰ ਆਉਣ ਕਾਰਨ ਇਹ ਜ਼ੋ ਬਾਦਲ ਅਤੇ ਟੌਹੜਾ ਸਾਹਿਬ ਦਾ ਝਗੜੇ ਦੁਰਾਣ ਇਹਨਾਂ ਅੰਦਰ ਦੁਬਤਾ ਆਈ ਤਾਂ ਇਹਨਾਂ ਜੋ ਕਾਰਜ ਕਰਨਾ ਚਾਹਿਆ ਉਹ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਦੁਬਤਾ ਸ਼ਾਇਦ ਠੀਕ ਨਾ ਲੱਗਣ ਕਾਰਨ ਕਾਰਨ ਅੱਜ ਤੱਕ ਸਿਵਾਏ ਨਿੰਦਾ ਦੁਬਿਧਾ ਕਰਦਿਆਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹਨ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਚੁਗਲੀ ਕਰਨ ਵਾਲਿਆਂ ਨੂੰ ਮਰਨ ਤੋਂ ਬਾਅਦ ਉਹ ਮਨ ਸਜ਼ਾ ਦੇ ਭਾਗੀ ਬਣ ਜਾਂਦੇ 3, ਇਹ ਟੌਹੜਾ ਸਾਹਿਬ ਨਾਲ ਰਲ ਕੇ ਬਾਦਲ ਨੂੰ ਜੋ ਹੁਣ ਇਸ ਦੇ ਮਨ ਦੀ ਵਸਤਾਂ ਹੈ ਉਸ ਸਮੇਂ ਸਿਖੀ ਵਿੱਚੋਂ ਸੇਕ ਕੇ ਟੌਹੜਾ ਸਾਹਿਬ ਨੂੰ ਮੁੱਖ ਮੰਤਰੀ ਬਨਾਉਣ ਦਾ ਇਰਾਦਾ ਬਣਾਇਆ ਗਿਆ ਸੀ ਪਰ ਜੋ ਬੰਦਾ ਸੋਚਦਾ ਹੈ ਉਹ ਨਹੀਂ ਹੁੰਦਾ ਉਹ ਹੁੰਦਾ ਹੈ ਉਹ ਹੁੰਦਾ ਹੈ ਪ੍ਰਕਾਸ਼ ਰੂਪੀ ਪਰਮਾਤਮਾ ਆਪਣੇ ਸਾਰਿਆਂ ਮਾਤਾ ਪਿਤਾ ਹੈ ਇਸ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਦਿੱਤਾ ਕਿ ਕੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਈ ਸਾਹਿਬ ਜੀ ਨੂੰ ਸੋਧਣ ਸੋਚਣ ਦੀ ਲੋੜ ਹੈ 4, ਦਾਸ ਉਸ ਵਕਤ ਅਕਾਲ ਤਖ਼ਤ ਸਾਹਿਬ ਤੇ ਹਾਜਰ ਵੀ ਸੀ ਸਾਰੇ ਸੰਤ ਉਥੇ ਇਹਨਾਂ ਬਾਬਿਆਂ ਨੂੰ ਬੁਲਾਇਆ ਮਤਾ ਪਾਸ ਕੀਤਾ ਗਿਆ ਕਿ ਸਾਡੇ ਜਥੇਦਾਰ ਭਾਈ ਰਣਜੀਤ ਹਨ ਰਜਿਸਟਰ ਵਿੱਚ ਹਾਜ਼ਰੀਨ ਸੰਤਾ ਦਸਖ਼ਤ ਕਰਵਾਏ ਗਏ ਸਨ ਪਰ ਫਿਰ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ ਉਹ ਹੋਇਆ ਹੈ ਇਸ ਕਰਕੇ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਹੁਣ ਵੀ ਆਪ ਜੀ ਦੁਬਿਧਾ ਵਿੱਚੋਂ ਬਾਹਰ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਅਨੁਸਾਰ ਜੀਵਨ ਜਿਊਣ ਦੀ ਜਾਚ ਸਿੱਖਣ ਦੀ ਕੋਸ਼ਿਸ਼ ਕਰੀਏ ਸੰਸਾਰ ਆਪਾ ਸਾਰਿਆ ਛੱਡ ਜਾਣਾ ਹੈ ਦੁਬਿਧਾ ਕਰਦਿਆਂ ਹੋਇਆਂ ਜ਼ਿੰਦਗੀ ਬਤੀਤ ਕਰ ਕੇ ਗਏ ਪਰਮੇਸ਼ੁਰ ਕੀ ਕਹਿਣ ਆਉ ਸਮਝਣ ਦੀ ਕੋਸ਼ਿਸ਼ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜ਼ੋ ਪ੍ਰਣੀ ਇਸ ਸੰਸਾਰ ਵਿੱਚ ਆਇਆ ਉਸ ਨੇ ਵਾਪਸ ਜਾਣ ਦਾ ਰਸਤਾ ਦਖਾਇਆ ਜਾਂਦਾ ਹੈ ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632
@PVTV-fb5lo
@PVTV-fb5lo Ай бұрын
👏
@jagdishsinghjanjua503
@jagdishsinghjanjua503 Ай бұрын
Nice post Khalsa Ji
@dhanwantmoga
@dhanwantmoga Ай бұрын
Jo Nuksaan sikh kaom and panjab da BADAL FAMILY ne keet oh Meer Mannu ne vi nahi ce keeta…
@SatwantKaur-uh5de
@SatwantKaur-uh5de Ай бұрын
Badlan.da.kala.chitha.kiha.karo.ji.
@mukandsingh6105
@mukandsingh6105 Ай бұрын
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲ ਗੁਨਾਹਗਾਰ ਹਨ ਬੱਜਰ ਗਲਤੀਆਂ ਕੀਤੀਆਂ ਹਨ ਉਸ ਸਜ਼ਾ ਵੀ ਅੱਜ ਭੁਗਤ ਰਹੇ ਨੇ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾ ਦਿੱਤੀਆਂ ਤੇ ਅੱਜ ਆਖ਼ਰੀ ਸਾਹਾਂ ਤੇ ਨੇ ਪਰ ਤੁਹਾਡੇ ਤੇ ਵੀ ਮੈਨੂੰ ਬੜੀ ਹੈਰਾਨੀ ਹੁੰਦੀ ਆ ਜਦੋਂ ਤੁਸੀਂ ਕੌਮ ਦਾ ਘਾਣ ਕਰਨ ਵਾਲੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਥਾਣਿਆਂ ਵਿੱਚ ਰੋਲਣ ਵਾਲੇ ਬੇਅੰਤੇ ਬੁੱਚੜ ਖ਼ਿਲਾਫ਼ ਇਕ ਵੀ ਸ਼ਬਦ ਨਹੀਂ ਬੋਲਦੇ ਇੱਥੋਂ ਪਤਾ ਲੱਗਦਾ ਕਿ ਤੁਸੀਂ ਕੌਮ ਦਾ ਘਾਣ ਕਰਨ ਵਾਲਿਆਂ ਦੇ ਹੱਥ ਠੋਕਿਆਂ ਤੋਂ ਵੱਧ ਕੁਝ ਨਹੀਂ
@harmanjeetsingh8308
@harmanjeetsingh8308 Ай бұрын
ਬਾਈ ਯਾਰ ਬਾਬਾ ਰਾਮ ਸਿੰਘ ਜੀ ਦੀ ਅਵਾਜ਼ ਤੇ ਨਹੀ ਲੱਗਦੀ ਉਨ੍ਹਾਂ ਦੀ ਅਵਾਜ ਨੂੰ ਚੱਗੀ ਤਰ੍ਹਾਂ ਪਛਾਣ ਦੇ ਹਾਂ ਇਹ ਅਵਾਜ਼ ਕਿਸੇ ਹੋਰ ਦੀ ਹੈ
@PVTV-fb5lo
@PVTV-fb5lo Ай бұрын
Jasvir rode ji 👏
@nishansandhuji2076
@nishansandhuji2076 Ай бұрын
ਹਰੇਕ ਨੇ ਚੈਨਲ ਬਣਾ ਲਿਆ ਦੱਸ ਘਰੇ ਬਹਿ ਕੇ ਲੋਕਾਂ ਦੀਆਂ ਲੋਕਾਂ ਦੀਆਂ ਕਹਾਣੀਆਂ ਚੱਕ ਚੱਕ ਕੇ ਯੂਟਬ ਦੇ ਉੱਤੋਂ ਤੇ ਲੋਕਾਂ ਨੂੰ ਖਬਰਾਂ ਸੁਣਾਉਣ ਦੇ ਦੱਸੋ ਵਾਹ ਏ ਵਾਹ ਤੁਹਾਡੇ ਵਰਗੇ ਕੋਈ ਮੀਡੀਆ ਵਾਲੇ ਲੱਭਣੇ ਨੇ ਕਿਤੇ ਰਹਿਣ ਦਿਓ ਪੰਜਾਬ ਚ ਤਾਂ ਅੱਗੇ ਬੇੜਾ ਕਰਕੇ ਨਾ ਸਰਕਾਰਾਂ ਨੇ ਕਰਕੇ ਰੱਖਤਾ ਸਾਰੀਆਂ ਨੇ ਮੈਂ ਕਿਸੇ ਦਾ ਵੀ ਮਤੀ ਨਹੀਂ ਹੈਗਾ ਨਾ ਮੈਂ ਬਾਦਲੀਆ ਦਾ ਮੈਂ ਇਤੀ ਤੇ ਨਾ ਮੈਂ ਕਿਸੇ ਦਾ ਕਾਂਗਰਸ ਦੀ ਸਰਕਾਰ ਪੰਜ ਸਾਲ ਰਹੀ ਹ ਉਹ ਸੁੱਤਾ ਹੀ ਰਿਹਾ ਕਪਟਨ ਕਿਸੇ ਨੇ ਉਹਦਾ ਕੀ ਥਣ ਫੜ ਲਿਆ ਕੋਈ ਮੀਡੀਆ ਵਾਲਾ ਬੋਲਿਆ ਉਹਦੇ ਅੱਗੇ ਡਰਦਾ ਹੁਣ ਭਗਵੰਤ ਮਾਨ ਦੀਆਂ ਜੁੱਤੀਆਂ ਤੋਂ ਡਰਦਾ ਕੋਈ ਬੋਲਣ ਨਹੀਂ ਰਿਹਾ ਗਾ ਰੇਤਾ ਬਜਰੀ ਹੋਰ ਬੜਾ ਹੀ ਹੇਰਾ ਫੇਰੀ ਹੋਣ ਡੀ ਏ ਆਹ ਜਾਵਣ ਪੰਜਾਬੀਆਂ ਦੇ ਅੱਗੇ ਵੇਖਦੇ ਹੀ 50 ਰੁਪਏ ਕਿਲੋ ਹੁਣ 20 ਰੁਪਏ ਕਿਲੋ ਕੋਈ ਨਹੀਂ ਲੈਣ ਦਿਆ ਗਾ ਲੋਕਾਂ ਬੂਟੇ ਠੇਕੇ ਤੇ ਲੈਣ ਦੇ ਛੱਡ ਤੇ ਉਹਨਾਂ ਠੇਕੇਦਾਰ ਵਿੱਚ ਹੀ ਛੱਡ ਕੇ ਭੱਜ ਗਏ ਬੋਲੋ ਖਾ ਤੁਹਾਡੇ ਝਿਮ ਤੀਨੀ ਗੀ ਮੀਡੀਆ ਚ ਇਕ ਇਕ ਪਟਵਾਰੀ ਨਾਲ ਚਾਰ ਚਾਰ ਮੁੰਡੇ ਕੰਮ ਕਰਦੇ ਪਏ ਨੇ ਉਹ ਬੋਲ ਕੇ ਵਿਖਾਓ ਭਗਵੰਤ ਮਾਨ ਤੁਹਾਡੇ ਨਾਸਾਂ ਹੀ ਧੂਣਾ ਦੇ ਦੇ ਮੀਡੀਆ ਵਾਲਿਆਂ ਦੇ
@amarjitrana-wk5tl
@amarjitrana-wk5tl Ай бұрын
waheguru ne kanjjar badal de kirre(hockwarm) nhi pae.
@amrikgoraya580
@amrikgoraya580 Ай бұрын
This was Jasvir Singh Rode not Baba Ram Singh ji Of Taksal.
@nishansandhuji2076
@nishansandhuji2076 Ай бұрын
ਤੁਸੀਂ ਥਣ ਫੜਦੇ ਸੀ ਉਦੋਂ ਜਦੋਂ ਬਿਆਨ ਦੇ ਕੇ ਸੁਖਬੀਰ ਬਾਦਲ ਬਾਹਰ ਨਿਕਲਿਆ ਸੀ ਤੁਸੀਂ ਚੋਂ ਹਨ ਇਹ ਉਹ ਹੇਰਾਫੇਰੀ ਕਰਕੇ ਉਥੋਂ ਨਿਕਲ ਆਇਆ ਕਿਸੇ ਦੀਆਂ ਗੱਲਾਂ ਸੁਣਾ ਕੇ ਤਾਂ ਤੁਸੀਂ ਮੀਡੀਆ ਵਾਲੇ ਬੰਦੇ ਜੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਉਹ ਆਪੇ ਉਹ ਯਬ ਤੇ ਉਹਦੀਆਂ ਵੇਖ ਹੀ ਲਵਾਂਗੇ ਉਹ ਕੀ ਕਹਿਣ ਡਿਆ ਤੁਹਾਨੂੰ ਵਿਖਾਉਣ ਦੀ ਕੀ ਲੋੜ ਹੈ ਤੁਹਾਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਗੱਲ ਕਰਨ ਲੱਗਿਆਂ ਵੀ ਸ਼ਾਇਦ ਉਹਨਾਂ ਦੇ ਕੋਲ ਜਾਂਦੇ ਉੱਥੇ ਬਿਆਨ ਲੈਂਦੇ ਲੋਕਾਂ ਨੂੰ ਪਤਾ ਲੱਗਦਾ ਠੀਕ ਤੁਸੀਂ ਮੀਡੀਆ ਵਾਲੇ ਵੀ ਉਹਨਾਂ ਨੂੰ ਸਵਾਲ ਕਰਨ ਡਹਿ ਜੋਯੂਟਿਬ ਐਵੇਂ ਵੀ ਨਹੀਂ ਕਰਦੇ ਕਿ ਜਿਵੇਂ ਤੁਸੀਂ ਕਰਲਾ ਆਪੇ ਜੋ ਮੀਡੀਆ ਵਾਲੇ ਹਿਮਤੇ ਕੀ ਸੁਖਬੀਰ ਬਾਦਲ ਨੂੰ ਉਥੇ ਘੇਰ ਕੇ ਉਹਨੇ ਤਾਂ ਸਵਾਲ ਕਰਦੇ ਫਿਰ ਤੁਹਾਨੂੰ ਵੀ ਆਉਂਦੇ ਬੜੇ ਸ਼ਾਬਾਸ਼ੇ ਬਈ ਬਹੁਤ ਵਧੀਆ ਕੰਮ ਕੀਤਾ ਤੁਸੀਂ ਤੇ ਬਹਿ ਕੇ ਕਮਰਿਆਂ 'ਚ ਆਪਾਂ ਆਪਣੇ ਚੈਨਲ ਬਣਾ ਲਏ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਜੋ ਨਾ ਕੋਈ ਗੱਲ ਨਾ ਕੋਈ ਬਾਤ ਉਹ ਗੱਲ ਇਦਾਂ ਤੇ ਮੈਂ ਵੀ ਬਾਦਲ ਨੂੰ ਇੱਥੇ ਘਰੇ ਬੈਠਾ ਮਾੜਾ ਕਹੀ ਜਾਊਂਗਾ ਐਵੇਂ ਗੱਲਾਂ ਥੋੜਾ ਕੋਈ ਹੈਗੀਆ ਬਾਦਲ ਸਾਹਿਬ ਦੇ ਉਹਦੇ ਮੂੰਹ ਤੇ ਕਰਨ ਪਾਸੇ ਚੂਹੇ ਭੰਡਦੇ ਫਿਰਦੇ ਆ ਦਾਦੂ ਵਾਲੇ ਇਹਨਾਂ ਦਾ ਪਿਓ ਲੱਗਦਾ ਅੱਜ ਤੱਕ ਹੁੰਦਾ ਬਿਆਨ ਨਹੀਂ ਦਿੱਤੇ ਗਏ ਨਾ ਢਡਰੀਆਂ ਵਾਲਾ ਇਹਨਾਂ ਦਾ ਕੀ ਲੱਗਦਾ ਆਰਐਸਐਸ ਵਾਲੇ ਇੰਨਾ ਮਾੜਾ ਬੋਲਦੇ ਰਹੇ ਆ ਉਹਨਾਂ ਬਾਰੇ ਇਹਨਾਂ ਕਿੰਨਾ ਕੁ ਬਿਆਨ ਦੇ ਤਾ ਇਹ ਸਿੱਖ ਕੌਮ ਦੇ ਇਹ ਹੁੰਦੇ ਨਾ ਮਾੜੀ ਮੋਟੀ ਇਹਨਾਂ ਨੂੰ ਸ਼ਰਮ ਹੁੰਦੀ ਉਦੋਂ ਹੀ ਬੋਲ ਪੈਂਦੀ ਉਦੋਂ ਹੀ ਮਰੇ ਸੀ ਨਾਲੇ ਤੁਹਾਡਾ ਚੈਨਲ ਉਦੋਂ ਕਿੱਥੇ ਗਿਆ ਹੋਇਆ ਸੀ ਬਈ ਜੀ ਉਹਦਾ ਨੰਗਾ ਕਰਦੇ ਉਹਨੂੰ ਬਾਦਲ ਸਾਹਿਬ ਨੂੰ ਘਰੇ ਬੈਠੇ ਚੈਨਲ ਬਣਾ ਕੇ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ
@indarjitsingh1228
@indarjitsingh1228 Ай бұрын
S, K b badal and the family are the great liar in Punjab don't trust him anymore what the work he do in Punjab way are the 328guru granth sahib Ji u send told us 🤪😭🤑😭🤪🤑😭😭😭😭😭😭🤪🤪🤪🤪🤑🤑🤑
@amarsinghdhaliwal4598
@amarsinghdhaliwal4598 27 күн бұрын
SIKHA NU HJE VE PTA NHI LAGAA GAR NHI LAGNA VERO
@user-zw8og9bw2p
@user-zw8og9bw2p Ай бұрын
ਉਹ ਦੱਲਿਆ ਤੂ ਧੱਰਮ ਸਯੁਦ ਮੋਰਚੇ ਵੇ ਜੱਮਿਆ ਵੀ ਨਹੀ ਹੋਣਾ ਤੈਨੂੰ ਪਤਾ ਨਹੀ ਸੱਤਾ ਵੱਡਿਆਂ ਪੱਾਰਕਾਰਾ ਪਹਿਲਾ ਹੱਲਕ ਸਾਫ ਕਰਾਕੇ ਬੋਲਣਾ ਸਿੱਖ ਤੇਰੇ ਬਾਪ ਬਾਦਲ ਟੋਹੜਾ ਲੋਗੋਵਾਲ ਹੋਣਾ ਨੇ ਰੱਲ ਕੇ ਕਪੂਰੀ ਤੋ ਸ਼ੁਰੂ ਕਰਕੇ ਧੱਰਮ ਯੁਦ ਮੋਰਚਾ ਅੱਮਿਰਤਸਰ ਲਿਆਂਦਾ ਸੀ ਜਿਸ ਸੱਤ ਭਿਡਰਾ ਵਾਲਾ ਗਿਰਫਦਾਰ ਕੀਤਾ ਹੋਈਆਂ ਸੀ ਮੋਰਚਾ ਉਸ ਨੱੂ ਰਿਹਾ ਕਰਾਉਣ ਲਈ ਲਾਈਆਂ ਸੀ
@ArshdeepSingh-sn3jg
@ArshdeepSingh-sn3jg Ай бұрын
Tu apnea wall kida kalea kitea
@JasvirSingh-nf7ge
@JasvirSingh-nf7ge Ай бұрын
Pehla tusi kithe c
@JagdishSingh-kw4du
@JagdishSingh-kw4du Ай бұрын
101ok
@singhjatt6958
@singhjatt6958 Ай бұрын
Blamyov
@KamaljitBhatti-c4i
@KamaljitBhatti-c4i Ай бұрын
Boota Singh is your father
@swaransingh9222
@swaransingh9222 Ай бұрын
Veo de bhuke
@amarjitrana-wk5tl
@amarjitrana-wk5tl Ай бұрын
Dhami golk chor aur chair da bhukha eh badal kanjjara da ki vigar devega
@indarjitsingh1228
@indarjitsingh1228 Ай бұрын
S, K b badal and the family are the great liar in Punjab don't trust him anymore what the work he do in Punjab way are the 328guru granth sahib Ji u send told us 🤪😭🤑😭🤪🤑😭😭😭😭😭😭🤪🤪🤪🤪🤑🤑🤑
@indarjitsingh1228
@indarjitsingh1228 Ай бұрын
We support amritpal Singh Bhai ji We support sarbarjit Singh Bhai ji make them win in S, G, P, C, votes 101%√in Punjab 👍🌹🌷🙏🙏🌹🎪🌹🎪🌷🎪🌹🌷❤❤♥💖💞❤❤♥💖💞
@PVTV-fb5lo
@PVTV-fb5lo Ай бұрын
🙏
小丑和白天使的比试。#天使 #小丑 #超人不会飞
00:51
超人不会飞
Рет қаралды 32 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 117 МЛН
Running With Bigger And Bigger Feastables
00:17
MrBeast
Рет қаралды 193 МЛН
小丑和白天使的比试。#天使 #小丑 #超人不会飞
00:51
超人不会飞
Рет қаралды 32 МЛН