ਕੀ ਦਰਬਾਰ ਸਾਹਿਬ ਚ Meat ਛਕਾਇਆ ਜਾਂਦਾ ਸੀ | Punjab Siyan | Sikh History

  Рет қаралды 89,549

Punjab Siyan

Punjab Siyan

Күн бұрын

Пікірлер: 398
@harjotkhatra2009
@harjotkhatra2009 3 ай бұрын
ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈ ਸਿੱਖ ਇਤਿਹਾਸ ਨੂੰ ਸੰਗਤ ਦੇ ਰੂਬਰੂ ਕਰਣ ਦਾ .. ਬਹੁਤ ਬਹੁਤ ਧੰਨਵਾਦ 🙏
@harjotkhattra4496
@harjotkhattra4496 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bikramsingh6132
@bikramsingh6132 3 ай бұрын
Thanks
@JagdeepSingh-fs7gn
@JagdeepSingh-fs7gn 3 ай бұрын
ਵੀਰ ਤੁਸੀ ਇਤਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ ਤੇ ਤੁਸੀ ਇਸੇ ਤਰ੍ਹਾਂ ਹੀ ਹਰ ਇੱਕ ਸਿੱਖ ਨੂੰ ਉਨ੍ਹਾਂ ਦੇ ੲਤਿਹਾਸ ਬਾਰੇ ਜਾਣੂ ਕਰਵਾਉਦੇ ਰਹੋ
@satvirsingh4902
@satvirsingh4902 3 ай бұрын
Pnjab singh ਜੀ ਆਪ ਜੀ ਦੀ ਵੀਡੀਓ ਦਾ new topic ਦਾ ਮੈਨੂੰ ਇੰਤਜ਼ਾਰ ਰਹਿੰਦਾ ਜੀ. ਬਹੁਤ ਚੰਗਾ ਲਗਦਾ ਮੈਨੂੰ ਆਪ ਜੀ ਦੀ ਵੀਡੀਓ ਦੇਖ. ਵਾਹਿਗੁਰੂ ਜੀ ਨੇ ਆਪ ਜੀ ਨੂੰ ਜੋ ਸੇਵਾ ਲਗਇ ਹੈ. ਆਪ ਜੀ ਏਹ ਸੇਵਾ ❤ਤੋ ਨਿਭਦੇ ਰਹੋ. 🙏ਵਾਹਿਗੁਰੂ ਜੀ ਕ੍ਰਿਪਾ ਕਰਣ 🙏
@lovelion531
@lovelion531 3 ай бұрын
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਸਾਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਦੇ ਹੋ।
@navikainaur
@navikainaur 3 ай бұрын
Thanks!
@paramjitkaur-ki9ur
@paramjitkaur-ki9ur 3 ай бұрын
ਬਹੁਤ ਸਿੱਖ ਧਰਮ ਲਈ ਮਿਹਨਤ ਕਰਦੇ ਹੋ। ਸਲੂਟ ਹੈ ਤੁਹਾਨੂੰ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।
@dspasiana
@dspasiana 3 ай бұрын
ਬਹੁਤ ਵਧੀਆ ਸਿਖ ਇਤਿਹਾਸ ਵਰਨਣ ਕੀਤਾ ਹੈ ਜੀ। ਦਰਸ਼ਨ ਸਿੰਘ ਪਸਿਆਣਾ (ਪਟਿਆਲਾ)
@happythind5995
@happythind5995 3 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਸਿੱਖ ਇਤਿਹਾਸ ਨੂੰ ਸਾਡੇ ਸਾਰਿਆਂ ਨਾਲ ਰੂਬਰੂ ਕਰਾਉਣ ਲਈ 🙏🙏🙏 From Coventry 🇬🇧
@GurbhejSandhu-iz1zj
@GurbhejSandhu-iz1zj 3 ай бұрын
ਬਹੁਤ ਵਧੀਆ ਢੰਗ ਨਾਲ ਇਤਿਹਾਸ ਦੱਸਿਆ (ਟਰਾਂਟੋ) ਤੋਂ
@RupinderKhalsa
@RupinderKhalsa 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਅਨਮੋਲ ਜਾਣਕਾਰੀ ਦਿੱਤੀ ਵੀਰ ਜੀ ਤੁਸੀ 🙏🏻🙏🏻
@ramgarhia-k9h
@ramgarhia-k9h 3 ай бұрын
Ruu kambh gyi 🙏waheguru🙏dhan guru gobind singh sahib ji pitaji🙏
@BalwinderSingh-ug2mf
@BalwinderSingh-ug2mf 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ
@RajinderSingh-lv5wk
@RajinderSingh-lv5wk 3 ай бұрын
ਧੰਨਬਾਦ
@nihangsinghwarriors
@nihangsinghwarriors 3 ай бұрын
satnaam shiri waheguru ji akalllll gurbar akalllll tu hi tu pyara satnaam shiri waheguru ji🙏🏻😇🥰♥️🤲🙏🏻Kot Kot Prnam Shahida Singha Nu ji🙏🏻😇🥰♥️🤲🙏🏻
@gurmitkaur6655
@gurmitkaur6655 12 күн бұрын
ਵੀਰ ਜੀ ਤੁਹਾਡਾ ਕੰਮ ਬਹੁਤ ਬਹੁਤ ਵਧੀਆ ਏ ਤੁਸੀਂ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਲਂਭਕੇ ਪੇਸ਼ ਕਰਦੇ ਹੋ ਧਨਵਾਦ ਪਰ ਸਾਡੇ ਇਤਿਹਾਸ ਨੂੰ ਕਿਤਾਬਾਂ ਰਾਹੀਂ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇ ਧਨਵਾਦ
@devindersingh6446
@devindersingh6446 3 ай бұрын
ਬਹੁਤ ਵਧੀਆ। ਇੱਕ ਤਾਂ ਨਾਉਂ ਯਾਨਿ noun ਬਦਲਿਆ ਨਹੀ ਜਾਣਾ ਚਾਹੀਦਾ। ਮੁਗਲਾਂ ਵੱਲੋਂ ਨਾਉ ਨਾਨਕ-ਪ੍ਰਸਤਾਂ ਅਤੇ ਸੰਗਤਾਂ ਵੱਲੋਂ ਨਾਉਂ ਸਿੰਘ ਵਰਤਿਆ ਜਾਂਦਾ ਸੀ, ਸਿੱਖ ਨਾਉਂ ਨਹੀ ਸੀ ਵਰਤਿਆ ਜਾਂਦਾ। ਦੂਜੇ, ਤਰਜਮਾਨੀ ਮਝੈਲਾਂ ਵਾਲੀ ਹੈ।
@purasach3167
@purasach3167 3 ай бұрын
ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੀ ਸਿੱਖ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਓਣ ਲਈ
@jeetpannu307
@jeetpannu307 3 ай бұрын
ਵਾਹਿਗੁਰੂ ਜੀ ❤ ਚੜਦੀ ਕਲਾ ਕਰਨ ਵੀਰ ਜੀ
@KhalsaLS
@KhalsaLS 3 ай бұрын
Listening from Nairobi, Kenya (Africa)
@gurpalsingh9338
@gurpalsingh9338 3 ай бұрын
ਮੇਰੇ ਦਾਦੇ ਦਾ ਪਿੰਡ...
@Hdkagxkhs
@Hdkagxkhs 3 ай бұрын
Privar smet ghuman lyi kehde ilake vdhia ji afrike ch
@rupanjeetkaur1028
@rupanjeetkaur1028 3 ай бұрын
ਵਾਹਿਗੁਰੂ ਜੀ 🙏 ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏 ਮੇਰੇ ਵਰਗੇ ਕਈ ਹੋਰ ਲੋਕਾਂ ਨੂੰ ਅਪਣੀ ਸਿੱਖੀ ਦੇ ਨਾਲ ਜੋੜਨ ਲਈ ❤🙏
@UdhamSingh-vv4ry
@UdhamSingh-vv4ry 3 ай бұрын
ਬਹੁਤ ਵਧੀਆ ਜਾਣਕਾਰੀ ਦੇ ਰਹੋ ਹੋ ਖ਼ਾਲਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏🙏🙏
@aspalsingh8114
@aspalsingh8114 3 ай бұрын
ਸਿੰਘ ਸਾਬ ,ਖ਼ਾਲਸੇ ਦਾ ਇਤਹਾਸ ਬਹੁਤ ਬਹਾਦੁਰੀ ਭਰਿਆ ਹੈ । ਸਮੇ ਸਮੇ ਤੇ ਬੋਹੁਤ ਔਕੜਾਂ ਤੇ ਦੁੱਖਾਂ ਦਾ ਸਾਹਮਣਾ ਕਰਕੇ ਸਿੱਖ ਕੌਮ ਨੇ ਆਪਣੀ ਹਸਤੀ ਕਾਇਮ ਕੀਤੀ ਆ । ਆਪ ਜੀ ਦੇ ਧੰਨਵਾਦ ਜੋ ਆਪ ਨੇ ਇਤਨੀ ਡੀਪ ਜਾਣਕਾਰੀ ਸਾਡੇ ਤਕ ਪੋਹੰਚਦੀ ਕਰ ਰਹੇ ਹੋ।
@kskbutter4857
@kskbutter4857 3 ай бұрын
ਬਹੁਤ ਸੋਹਣਾ ਇਤਿਹਾਸ ਦੱਸਿਆ ਵੀਰ ਜੀ ਤੁਸੀ
@gurindersingh4655
@gurindersingh4655 3 ай бұрын
WaheGuru Ji ka Khalsa WaheGuru Ji ke fathe!!🙏 Very good podcast. Thanks.
@mohindersingh8178
@mohindersingh8178 3 ай бұрын
ਬਹੁਤ ਧੰਨਵਾਦੀ ਹਾਂ ਅਸ਼ੀਂ ਤਾਂ ਅਣਜਾਣ ਸਾਂ ਇਸ ਇਤਿਹਾਸ ਤੋਂ
@the_Jeet777
@the_Jeet777 3 ай бұрын
Vir ji tuhanu sikhi saroop ch dekh k buht vdhia lga menu tuhada dsya sikhi itihas asani nal smjh aa janda tuha trika waheguru ji d kirpa nal buht vdhia a waheguru ji ka Khalsa waheguru ji ki Fateh
@Gyangurubani
@Gyangurubani 3 ай бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sitalsingh6753
@sitalsingh6753 3 ай бұрын
Sikh Ithas bare janu karwaun lai Tuhada bahut bahut Dhanwad ji. Waheguru ji ka Khalsa waheguru waheguru waheguru ji ki Fateh.
@pb26walasardar88
@pb26walasardar88 3 ай бұрын
Bht bht vdia vire ...... Main khanne to thodi video dakhda bht knowledge mildi e
@ParmjitSingh-q4y
@ParmjitSingh-q4y 3 ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ ।
@SUKHA930
@SUKHA930 3 ай бұрын
ਬਹੁਤ ਵਧੀਆ ਢੰਗ ਨਾਲ ਸਾਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਦੇ 🙏
@kauramandeepsaini5
@kauramandeepsaini5 3 ай бұрын
21:28 Waheguru Ji. Bhai sahab Ji dilo dua tuhanu rabb khush rakhe.bahut sohna kam kr rahe o. Mehar bhreya hath rakhe
@jagvirsinghbenipal5182
@jagvirsinghbenipal5182 3 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਸਾਨੂੰ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਜੀ ਪਿੰਡ ਭਗਤਪੁਰਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ 🙏🙏
@gandhisidhu1469
@gandhisidhu1469 3 ай бұрын
ਵਾਹਿਗੁਰੂ ਜੀ ਪੰਥ ਨੂੰ ਚੱੜਦੀ ਕਲਾ ਰੱਖੇ ਜੀ
@omprakashgupta2813
@omprakashgupta2813 3 ай бұрын
❤ WAHE GURU JI ❤ WAHE GURU JI DA KHALSA WAHE GURU JI DI FATEH ❤❤
@savjitsingh8947
@savjitsingh8947 3 ай бұрын
ਵਾਹਿਗੁਰੂ ਜੀ 🥹
@arshkhosa22
@arshkhosa22 3 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ । ਤੁਸੀਂ ਦੋਨੋ ਵੀਰ ਇਕੱਠੇ podcast ਕਰਿਆ ਕਰੋ, ਬਹੁਤ ਆਨੰਦ ਆਉਦਾ ਇਕੱਠਿਆਂ ਦੇ ਵਿਚਾਰ ਸੁਣਕੇ । ਇਸ ਵਾਰ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਪਰ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਆਪਣੇ ਇਤਿਹਾਸ ਬਾਰੇ । 🪯🪯❤️❤️
@BalwinderSingh-b9p4p
@BalwinderSingh-b9p4p 3 ай бұрын
Bahut vadeya lageya vir ji sikh Ethas ware jankari bacheya nu hona bahut jaruri hai 🎉🎉
@singhgurkirat8047
@singhgurkirat8047 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 🚩🚩
@gyan95
@gyan95 3 ай бұрын
Veer ji aap bohot vadhiya kaam kr rhe ho,bt tusi hindi audio v available krao,jis nal hindi audiance nu v sahi history da pta lge te sikha di asliyat nu jan sakan,m rajsthan de alwar district tu ha,ithe de aam loka nu sikha bare,sikha de history bare ni pta,baki pure india vich v sikha di history jo ki bilkul pure history h us bare ni pta,is krke aap video da hindi version v lao,jis nal sabnu pta lg ske
@gurbachansingh8158
@gurbachansingh8158 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@MandeepSingh-hs7rf
@MandeepSingh-hs7rf 3 ай бұрын
Khalsa ji you are doing a great Job & Sewa of khalsa panth for our future Generations to know who we really are, Thanks For Every thing & Keep it up 👍
@xizedd
@xizedd 3 ай бұрын
From USA waheguru ji ka Khalsa waheguru ji ki fateh ji
@DGPSurewala443
@DGPSurewala443 2 ай бұрын
Veer Mai tuhadiya videos download kitiya hoiya you tube te rat nu jina time Mai tuhadiya videos dekh te sun nhi lenda mai kade nhi soyea tuhade mithe bola nal Sikh itehas sun k bhut vadiya lagda ❤❤❤
@SanjeevKumar-ur3pl
@SanjeevKumar-ur3pl 3 ай бұрын
❤वाहेगुरु❤जी 🌹🌹🙏🙏🙏🙏🙏
@DGPSurewala443
@DGPSurewala443 2 ай бұрын
Veer ji tuhanu sikhi sroop vich dekh k bhut vadiya lagda bhut vadiya Kam kar rahe o baba nanak tuhanu tandrusti bakhse traki karo te sanu eda hi itehas bare dasde raho
@trilochansingh3133
@trilochansingh3133 3 ай бұрын
ਬੁਹਤ ਚੰਗੀ ਜਾਣਕਾਰੀ ਹੈ |
@SatnamSinghBajwa-hz1hc
@SatnamSinghBajwa-hz1hc 3 ай бұрын
Shikh itihas toh janu karvaun da Vadhia upral Thanks 🙏🙏
@dalvirsingh3333
@dalvirsingh3333 3 ай бұрын
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। ਬਹੁਤ ਵਧੀਆ ਜਾਣਕਾਰੀ ਦੀ ।। ਇਟਲੀ ।।
@MeetYT_GAMING
@MeetYT_GAMING 3 ай бұрын
Satnam waheguru sikh itihaas wari Sare sikha nu pata chalna chahida hai waheguru ji da mair Paris hath sada tady sir tai rahi
@harvindersingh5620
@harvindersingh5620 3 ай бұрын
Very nice God Bless you Harvinder Singh Toronto Canada
@gandhisidhu1469
@gandhisidhu1469 3 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰਾਜ਼ ਕਰੇਗਾ ਖ਼ਾਲਸਾ ਪੰਥ ਕੀ ਜੀਤ
@amritkaur6831
@amritkaur6831 3 ай бұрын
ਪੰਜਾਬ ਸਿਆਂ ਚੈਨਲ ਦੀ ਵੀਡੀਓ ਅਤੇ ਪੋਡ ਕਾਸਟ ਵਲੋਂ ਪੇਸ਼ ਕੀਤਾ ਜਾਂਦਾ ਇਤਿਹਾਸ ਤੱਥਾਂ ਅਤੇ ਸਬੂਤਾਂ ਉਪਰ ਅਧਾਰਤ ਹੋਣ ਕਰਕੇ ਸਿੱਖ ਇਤਿਹਾਸ ਨੂੰ ਲਾਈਵ ਵੇਖਿਆ ਮਹਿਸੂਸ ਹੁੰਦਾ ਹੈ, ਪਰ ਨਾਲੋ ਨਾਲ ਇਹ ਸਭ ਕੁਝ ਦੇਖ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਹਨ। ਪਰ ਅੱਜ ਸਿੱਖੀ ਦੀ ਦੁਰ- ਦਸ਼ਾ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ🙏🙏
@KhushSidhu-e4e
@KhushSidhu-e4e 3 ай бұрын
Bhut. Badhiya Bhai ji 🎉🎉🎉🎉🎉🎉🎉🎉🎉❤❤❤❤
@gsantokhsinghgill8657
@gsantokhsinghgill8657 3 ай бұрын
Dhan guru ji de Sikh waheguru ji 🙏🙏
@JaspalSingh-mu8ix
@JaspalSingh-mu8ix 3 ай бұрын
Khalsa ji waheguru tuhannu Chardi kalaa bakse
@palwinderzaildar34
@palwinderzaildar34 3 ай бұрын
Waheguru ji aap to buht badi sewa lea reha eda da gain sikha lai buht jaurri a mai v guru ji to vemukh hua va police karke mere te v kirpa karn waheguru ji ❤❤❤❤❤
@AwrinderMararha
@AwrinderMararha 3 ай бұрын
ਵਾਹਿਗੂਰ ਜੀ
@surinderkumar5592
@surinderkumar5592 3 ай бұрын
A sach a samjaya odon v nahi mande c samjaya hun v nahi samjde pata ahna nu k am loka di vasdi gal nahi fer v koe v chounk road mal k loka nu tang kri jande ne hun de smey ki krna chahida O v samjao Inna nu changey km lar sab duniya Inna de nal hi a
@nanakutube
@nanakutube 3 ай бұрын
Veer ji you're doing a great seva for Panth. From London UK.
@Bhangujatt3191
@Bhangujatt3191 2 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@bachitervirk
@bachitervirk 3 ай бұрын
🙏ਸਤਿਨਾਮ ਵਾਹਿਗੁਰੂ।🙏
@baljindersingh5925
@baljindersingh5925 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ।ਦਾਸ ਬਲਜਿੰਦਰ ਸਿੰਘ ਨਵੀਂ ਦਿੱਲੀ ਤੋਂ। ਪਿੰਡ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ
@SUMOGAMERZ-m4v
@SUMOGAMERZ-m4v 3 ай бұрын
WAHE GURU JI KA KHALSA WAHE GURU JI KI FATHA ❤SA🎉🎉🎉🎉🎉🎉🎉 YNR HR
@DeepSingh-x3p
@DeepSingh-x3p 3 ай бұрын
ਵਹਿਗੁਰੂ ਜੀ 🙏🙏
@AmarjitSingh-se8yp
@AmarjitSingh-se8yp 3 ай бұрын
ਮੁਗਲਾਂ ਵੇਲੇ ਗੁੜ ਨੂੰ ਗੁੜ ਕਹਿਣ ਤੇ ਪਬੰਦੀ ਸੀ ਕਾਰਨ ਸਿਖਾਂ ਨੂੰ ਗੁਰੂ ਚੇਤੇ ਆਉਂਦਾ ਹੈ ਗੁੜ ਨੂੰ ਰੋੜੀ ਕਹਿਆ ਜਾਵੇ ਸ਼ਾਹੀ ਹੁਕਮ ਸੀ
@gurbanigavehbhaiRajbirSingh
@gurbanigavehbhaiRajbirSingh 3 ай бұрын
ਰੋੜੀ
@samnicolasamnicola3747
@samnicolasamnicola3747 3 ай бұрын
TEK AA JI PER AJJ DE SIKH V HUN TAN DHRM DA BUSINESS KARR REHAY AA
@samarjeetsingh2191
@samarjeetsingh2191 3 ай бұрын
Waheguru ji 🙇‍♂️🙇🏻‍♀️🙇🏻‍♀️🙇‍♂️🌸💐💐
@DalerSingh-pn5hn
@DalerSingh-pn5hn 3 ай бұрын
Very good ji keep it up Sat Sri akal jiii
@updeepminhas3206
@updeepminhas3206 2 күн бұрын
Bhut dhanvaad bai g aina jannu karan lyi WAHEGURU G KA KHALSA WAHEGURU G KA FATEH
@FITwithCANADA
@FITwithCANADA 3 ай бұрын
Both satkaar naal te piyar naal tusi sara kuj desya ❤❤❤
@crazyteg6686
@crazyteg6686 3 ай бұрын
❤❤❤❤ ਜੰਡ ਸਾਹਿਬ , ਚਮਕੌਰ ਸਾਹਿਬ ਤੋਂ ਜੀ
@HardeepSingh-ls9yf
@HardeepSingh-ls9yf 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurlal_60Sandhu
@Gurlal_60Sandhu 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sukhvindersingh-ft7yo
@sukhvindersingh-ft7yo 3 ай бұрын
ਬਹੁਤ ਹੀ ਵਧੀਆ
@AmritSangewal-v1b
@AmritSangewal-v1b 3 ай бұрын
Mahan jankari Dan layi Dhanbad veer g
@SukhrajSingh-jx6nh
@SukhrajSingh-jx6nh 3 ай бұрын
❤❤. Waheguru Ji waheguru Ji waheguru waheguru Ji waheguru Ji waheguru ji waheguru ji waheguru Ji 🙏🙏🙏🙏🙏🙏🙏🙏🙏🙏🙏🙏🙏🙏🙏
@GurmeetSingh-vu4fv
@GurmeetSingh-vu4fv 3 ай бұрын
ਧੰਨ ਵਾਹਿਗੁਰੂ ਜੀ🙏🙏🙏🙏
@HarjinderSingh-kb7ge
@HarjinderSingh-kb7ge 3 ай бұрын
ਵੀਰ ਜੀ ਹਾਥੀ ਨਾਲ ਬੰਨ੍ਹ ਕੇ ਵਿਚਾਲੇ ਤੋਂ ਸਿੱਖ ਪਾੜੇ, ਫੇਰ ਅੱਜ ਦੇ ਸਮੇਂ ਜਿਪਸੀ ਨਾਲ ਬੰਨ੍ਹ ਕੇ ਪਾੜੇ, ਚਰਖੜੀਆਂ ਤੇ ਚਾੜ ਕੇ ਹੱਡੀਆਂ ਤੋੜੀਆਂ, ਫੇਰ ਅੱਜ ਦੇ ਸਮੇਂ ਘੋਟਣੇ ਫੇਰ ਕੇ ਤੋੜੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੋਟੀ ਬੋਟੀ ਕਰਕੇ ਸ਼ਹਿਦ ਕਿਤਾ ਫੇਰ ਅੱਜ ਦੇ ਸਮੇਂ, ਜਥੇਦਾਰ ਕਾਉਂਕੇ ਸਾਹਿਬ ਦੇ ਟੁਕੜੇ ਟੁਕੜੇ ਕਰਤੇ,,, ਬਦਲਿਆ ਕੀ,, ਪਹਿਲਾਂ ਤਾਂ ਸਿੱਖ ਰਾਜ ਵੀ ਲੈ ਗਏ ਸੀ,,, ਪਰ ਅੱਜ ਵਾਲੇ ਸਿੱਖ,
@sunnysharma-nu8bt
@sunnysharma-nu8bt 3 ай бұрын
​ਕੇਹੜੀ ਕਿਤਾਬ ਆ ਜੀ
@relaxemusic2569
@relaxemusic2569 3 ай бұрын
​@@HarpreetSingh-yp8zqdsoeyo veer keri kitaab aa
@kamaldeepsingh3988
@kamaldeepsingh3988 3 ай бұрын
ਕਿਤਾਬ ਕਿਹੜੀ ਆ ਵੀਰ 🙏🏻​@@HarpreetSingh-yp8zq
@lakhvirsinghsohi5874
@lakhvirsinghsohi5874 3 ай бұрын
​@@HarpreetSingh-yp8zqcontact number veer ji
@gandhisidhu1469
@gandhisidhu1469 3 ай бұрын
ਸਹੀ ਗੱਲ ਆ ਵੀਰ ਜੀ
@SukhdevSingh-mb8bq
@SukhdevSingh-mb8bq 3 ай бұрын
Vadeaha jankari bai ji
@ravigrover5108
@ravigrover5108 3 ай бұрын
ਵੀਰ ਜੀ ਬਹੁਤ ਵਧੀਆ,asi tohana haryana to satshri akal
@HardeepSingh-p3b2b
@HardeepSingh-p3b2b 3 ай бұрын
ਵਾਹਿਗੁਰੂ ਜੀ
@dhanmindersingh5559
@dhanmindersingh5559 3 ай бұрын
🌷 Waheguru 🌹 ji 🌹 waheguru 💐 ji 💐 waheguru 🌷 ji 🌹 waheguru 🌹 ji 💐 waheguru 💐 ji 🌷 waheguru 🌹 ji 🌹 waheguru 💐 ji 💐 waheguru 🌷 ji 🌹 waheguru 🌹 ji 💐 waheguru 💐 ji 🌷 waheguru 🌹 ji 🌹 waheguru 💐 ji 💐 waheguru 🌷 ji 🌷🌹🌹💐💐
@tejpalpannu2293
@tejpalpannu2293 3 ай бұрын
Waheguru ji 🙏🙏🙏🙏🕌💯🕌🙏🙏🙏🙏
@kharaksingh486
@kharaksingh486 3 ай бұрын
ਉਹ ਤੇ ਮੁਗ਼ਲ ਸੀ ਜਿਨ੍ਹਾਂ ਨੇ 84 ਕੀਤੀ ਉਹ ਕੌਣ ਸੀ ਪੰਜਾਬ ਸਿਆਂ ਤੁਹਾਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਤੁਸੀਂ ਬਹੁਤ ਕਰਮਾਂ ਵਾਲੇ ਹੋ 🙏
@nehamanroo7559
@nehamanroo7559 3 ай бұрын
bahut vadiya laggi video .. main thodi har video dekhda sikhi bare bht kuch pta chl reha
@jeetabinning350
@jeetabinning350 3 ай бұрын
Waheguru ji Waheguru ji 🙏🏼🙏🏼🙏🏼🙏🏼🙏🏼❤🌹🌹🌹🌹🌹
@SiraaStudio
@SiraaStudio 3 ай бұрын
ਜਿੰਨਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚਾੜੇ ਗਏ ਤਨ ਆਰਿਆਂ ਨਾਲ ਚਿਰਾਏ ਗਏ ਪੁਠੀਆਂ ਖੱਲਾ ਲੁਹਾਈਆਂ ਤਿੰਨਾ ਦੀ ਕਮਾਈ ਦਾ ਧਿਆਨ ਧਰਕੇ ਖ਼ਾਲਸਾ ਜੀ ਬੋਲਣਾ ਜੀ ....... ਸ੍ਰੀ ਵਾਹਿਗੁਰੂ 😢🙏🏼❤️ ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੇ ਉਹ ਮਹਾਨ ਸਿੱਖ ❤🙏🏼
@BaldevrajMall
@BaldevrajMall 3 ай бұрын
ਸ਼ਾਇਦ,ਪੁਠਿਆਂ ਖੱਲਾਂ ਲੁਆਈਆਂ ਹੁਣ ਬੋਲਿਆ ਹੀ ਨਹੀਂ ਜਾਂਦਾ
@SiraaStudio
@SiraaStudio 3 ай бұрын
@@BaldevrajMall ਹਾਂਜੀ ਬਾਈ ਜੀ
@manindersingh6369
@manindersingh6369 3 ай бұрын
ਬਹੁਤ ਵਧੀਆ ਸੀ
@RabdaRadioapne
@RabdaRadioapne 3 ай бұрын
Waheguru ji ka Khalsa waheguru ji ki Fateh ji
@mangakumar1505
@mangakumar1505 3 ай бұрын
💐ਸ੍ਰੀ ਅੰਮ੍ਰਿਤਸਰ ਤੋ💐
@JotinderSinghAhluwalia
@JotinderSinghAhluwalia 3 ай бұрын
Grrrreaaat ji. Delhi.
@ਅਜਾਦਕਬੂੱਤਰਕਲੱਬਪੰਜਾਬ
@ਅਜਾਦਕਬੂੱਤਰਕਲੱਬਪੰਜਾਬ 3 ай бұрын
ਬਾਈ ਜੀ ਤੁਸੀਂ ਕਿਤਾਬਾਂ ਵੀ ਜ਼ਰੂਰ ਦੱਸੋ ਇਕ episode ਵਿਚ ਵੀ ਕਿਹੜੀਆਂ ਸਹੀ ਲਿਖਿਆ ਤੇ ਨਵੀਂ ਪੀੜ੍ਹੀ ਨੂੰ ਪੜਨੀਆ ਚਾਹੀਦੀਆਂ
@jagdishmaan269
@jagdishmaan269 3 ай бұрын
ਵਾਹਿਗੁਰੂ ਜੀ 🙏🙏🙏🙏🙏
@sr3048
@sr3048 3 ай бұрын
ਕੀ ਤਤ ਖਾਲਸਾ ਵਾਲਿਆਂ ਨੇ ਪਹਿਲਾਂ ਹੀ ਸੂਰ ਦਾ ਮਾਸ ਬਣਾ ਕੇ ਰਖ ਲਿਆ ਸੀ ਕਿ ਬੰਦਈ ਵਾਲੇ ਹਾਰਨਗੇ ,ਅਸੀਂ ਓਹਨਾਂ ਦੇ ਮੂੰਹ ਵਿਚ ਡਲੇ ਜਾਂ ਤਰੀ ਪਾਵਾਂਗੇ ਜਾਂ ਉਸੇ ਟਾਇਮ ਧਰਿਆ ਸੀ ਸੂਰ ਦਾ ਮਾਸ , ਜਾਂ ਕਿਸੇ ਨੇ ਕੋਲੋਂ ਹੀ ਲਿਖ ਦਿਤੀ ਕਿਤਾਬ ।ਪ੍ਰਮਾਣਿਕਤਾ ਵੀ ਜਰੂਰੀ ਹੈ🙏
@ShamsherSingh-qy8ly
@ShamsherSingh-qy8ly 3 ай бұрын
Bhut vadiya veer ji 🙏🏻
@JatinderSingh-o9t
@JatinderSingh-o9t 3 ай бұрын
ਜਸਵੰਤ ਸਿੰਘ ਖ਼ਾਲੜਾ ਜੀ ੧੯ ੯੫ ਨੁੰ ਸ਼ਹੀਦ ਕੀਤਾ ਹੁਣ ਵੀ ਬਹੁਤ ਤੱਸਦ ਹੁੰਦਾ ਜਿੰਨਾ ਦੇ ਫੇਕ ਅਕਾਉਟਰ ਹੁੰਦੇ ਹਨ ਵਹਿਗੁਰੁ ਜੀ ਕਾ ਖਾਲਸਾ ਵਹਿਗੁਰੁ ਜੀ ਕੀ ਫ਼ਤਿਹ
@JagdishSingh-e1l
@JagdishSingh-e1l 3 ай бұрын
Satnam Shri waheguru ji
@mehtabvlogs13
@mehtabvlogs13 3 ай бұрын
Watching from Dubai.
@rosyd8469
@rosyd8469 3 ай бұрын
Please also produce videos in English or at least subtitle all videos. Punjabi dialect and some words are too difficult for Sikhs not living in Punjab to effectively understand especially those raised abroad. These videos are so useful for us to learn essential history. I didn't know majority of it.
@gaur1099
@gaur1099 3 ай бұрын
👍🏻
@JaswinderjassiJassi
@JaswinderjassiJassi 3 ай бұрын
WAHEGURU ji ❤❤❤❤❤
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
99.9% IMPOSSIBLE
00:24
STORROR
Рет қаралды 31 МЛН