ਬਦਲੇ ਜਾਣਗੇ ਭਗਵੰਤ ਮਾਨ? ਨਵਾਂ ਮੁੱਖ ਮੰਤਰੀ ਪੇਸ਼? ਖਿੱਲਰ ਗਿਆ ਝਾੜੂ ! Sath Television

  Рет қаралды 16,197

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Ай бұрын

#Sath_Television #ਸੱਥ_ਟੈਲੀਵਿਜ਼ਨ
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
- Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Пікірлер: 34
@user-lc7bw7qf2o
@user-lc7bw7qf2o Ай бұрын
ਮਾਨਯੋਗ ਸਤਿਕਾਰਯੋਗ, ਭੱਟੀ ਸਾਹਿਬ ਜੀ, ਸਤਿ ਸ੍ਰੀ ਆਕਾਲ ਜੀ,,,ਨਾ ਹਾਥੀ ਨਾ ਤੱਕੜੀ ਨਾ ਫੂਲ ਨਾ ਝਾੜੂ ਨਾ ਪੰਜਾ ਸਾਰਿਆਂ ਨੇ ਪੰਜਾਬ ਕੀਤਾ ਨੰਗਾ ਤੇ ਗੰਜਾ।।।। ਅਕਾਲੀ ਭਾਜਪਾ ਕਾਂਗਰਸ ਸਾਰੇ ਕਰਜ਼ਾ ਗਏ ਚੜਾਈ,ਪਰ ਆਮ ਆਦਮੀ ਪਾਰਟੀ ਨੇ ਇੰਤਹਾ ਕਰ ਵਿਖਾਈ ‌ । ਕਰਨੀ ਸੀ ਰੇਤਾ ਬਜਰੀ ਸਸਤੀ ਕਰਤੀ ਬਿਜਲੀ ਮਾਫ, ਸਾਰੇ ਲੀਡਰ ਇੱਕੋ ਥੈਲੀ ਦੇ ਚੱਟੇ ਵੱਟੇ ਹਨ ‌।All parties are most corrupted,, mostly leaders are RASCALS,,Law makers are not only law breakers they are also Brokers..ਆਮ ਆਦਮੀ ਪਾਰਟੀ ਦੇ ਸਬੰਧ ਵਿੱਚ ਸ਼ੇਅਰ ਹੈ,,,,,ਥੇ ਆਏ ਤਵਾਇਫੋ ਕੇ ਕੋਠੇ ਬੰਦ ਕਰਾਨੇ,,,ਸਿੱਕੋ ਕੀ ਟੁਣਕਾਰ ਸੁਣੀ ਤੋਂ ਖੁਦ ਮੁਜਰਾ ਕਰ ਬੈਠੇ,,,,,,,,,,,,,ਯੇਹ ਦੌਰੇ ਏਂ ਤਬਾਹੀ ਹੈ,,, ਸ਼ੀਸ਼ੇ ਕੀ ਅਦਾਲਤ ਮੇ ਪੱਥਰੋਂ ਕੀ ਗਵਾਹੀ ਹੈ,,, ਦਿਲਬਾਗ ਸਿੰਘ ਉੱਪਲ ਅਮਿ੍ੰਰਤਸਰ 9779944144
@Avtar-xu1dd
@Avtar-xu1dd Ай бұрын
ਬਿਲਕੁਲ ਸਹੀ ਦੱਸ ਰਹੇ ਹੋ ਜੀ
@user-em4vc9pe7m
@user-em4vc9pe7m Ай бұрын
ਬਹੁਤ ਸੋਹਣੀ ਜਾਣਕਾਰੀ ਬਹੁਤ ਸੋਹਣੇ ਵਿਚਾਰ ਤੇ ਇਕ ਸੁਲਝੇ ਹੋਏ ਇਨਸਾਨ ਦੇ ਬੋਲਣ ਦੇ ਢੰਗ ਤੋਂ ਦਿਲ ਬਾਗ ਬਾਗ ਹੋ ਗਿਆ। ਰੱਬ ਕਰੇ ਇਦਾਂ ਦੇ ਨੁਮਾਇੰਦੇ ਪੰਜਾਬ ਨੂੰ ਮਿਲਣ ਜੋ ਸੱਚ ਮੁੱਚ ਪੰਜਾਬ ਦੇ ਹਿਤੈਸ਼ੀ ਹਨ ਫਿਰ ਮੇਰਾ ਸੋਹਣਾ ਪੰਜਾਬ ਬਣੇਗਾ। ਦਿਲ ਤੋਂ ਧੰਨਵਾਦ
@charanjeetsingh7782
@charanjeetsingh7782 Ай бұрын
ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣ ਔਰ ਪੱਤਰਕਾਰੀ ਵੀ ਵਾ ਕਮਾਲ ਹੈ ਸਲਾਮ
@inderjitsinghdhumi4197
@inderjitsinghdhumi4197 Ай бұрын
Good
@indersivian1598
@indersivian1598 27 күн бұрын
😂👍
@keshavgarg2961
@keshavgarg2961 Ай бұрын
👍👍👍👍👍👍👍🙏
@gurtejsingh5066
@gurtejsingh5066 Ай бұрын
Pride hath a fall.
@jaloursingh3758
@jaloursingh3758 Ай бұрын
Zero ho gia jugni
@gurtejsingh5066
@gurtejsingh5066 Ай бұрын
Kunwar Vijay Pratap Singh speaking truth in public openly in stage and his interview on social media as well against dishonesty activities of aap party, which is very serious in nature to attend them on priority basis.
@dentinimplantsindia8139
@dentinimplantsindia8139 Ай бұрын
Punjab needs chief minister some one like Manmohan singh to give new direction. Comedians , communal. Corrupt leaders will sink it more
@GurpreetSingh-tp2yn
@GurpreetSingh-tp2yn Ай бұрын
Eh bilkul shi hai ke. Pichliayan sarkara ne studies da bera gark kar ditta c.
@KarmjeetSingh-nb1tu
@KarmjeetSingh-nb1tu Ай бұрын
ਬਦਲੋ ਬਦਲੋ ਇਨੇ ਕਝ ਨੀ ਕਰਨਾ ॥ ਦਿਨੇ ਤਾਂ ਸਿੰਘ ਹੀ ਫੜਨੇ ਨੇ
@MalkeetChand-bd5yd
@MalkeetChand-bd5yd Ай бұрын
🎉ਬੁਡਾਪਾ ਪਿਨਸਨ 2500 ਚੁਟਕਲਾ ਹੀ ਸੀ
@bahadursingh504
@bahadursingh504 Ай бұрын
ਭਗਵੰਤ ਮਾਨ ਨੇ 9-10 ਕਦੇ ਵੀ ਨਹੀਂ ਕਿਹਾ। ਉਹ 13-0 ਤੋਂ ਥੱਲੇ ਕਦੇ ਨਹੀਂ ਆਇਆ।
@anitagupta678
@anitagupta678 Ай бұрын
Khujali best for Punjab CM but punjabis cannot tolerate a person without turban
@gurmindersingh4579
@gurmindersingh4579 Ай бұрын
Jiss tra Kejriwal nichai janda us tra nachi jande han jiss nal punjab da bohat nuksan ho ria mann sahib good han par us de chaldi nahi Una nu kejriwal ne loka da manoranjan karn waste he kiha par ajj har koi jagrut ho gia o badla ne he bulle lutte han hun kuj karna pana ha Waheguru ji sarbat da bhalla karn 🙏🙏🙏
@gurtejsingh5066
@gurtejsingh5066 Ай бұрын
Good news regarding change of CM in Pbm the new CM of Pb should be appointed to IPS Kunwar Vijay Pratap Singh being personified honest officer and knows the policing procedure being IPS as well as the civil procedure being law graduate. He is always uplift the voice of people likewise Beabdi case of Behbal Kalan and Goli kand of Kotkapura as its report was prepared by him as IC of SIT and resigned from IPS post which is very popular post in the country.
@labhsingh2944
@labhsingh2944 Ай бұрын
Police wala...........?
@KuldeepSingh-tm5dh
@KuldeepSingh-tm5dh Ай бұрын
Ke.ho.gea.tuhanu.cm.badle.jade.sarm.karo.akalea.de.vote.cong.nu.sift.hoe.ta.he.7mp.banne.8500rs.da.aurta.nal.mahena.deva.ge.o.aje.panga.paina.8500rs.aurta.nu.lara.la.ke.vote.ve.le.cong.ne.sach.bolea.karo.chwlo
@harmohitsinghkang8809
@harmohitsinghkang8809 Ай бұрын
ਖੋਝੇ ਤਾ ਲਾਉਣਾ ਮੋਰ ਬਣ ਪੈਲਾ ਪਾਈਆ 😢😢
@BaldevSingh-rg8mt
@BaldevSingh-rg8mt Ай бұрын
ਭਾਰਤੀ ਜਨਤਾ ਪਾਰਟੀ ਵੋਟ ਸੈਅਰ ਤਾਂ ਵਧਿਆ ਹੋਇਆ ਦਿਖਾਈ ਦੇ ਰਹਾਂ ਪਹਿਲਾ M.P. 3 ਸੀਟਾਂ ਤੇ ਲੜਦੀ ം ਇਸ ਵਾਰੀ 13 ਸੀਟਾਂ ਤੇ ਲੜੀ ਹੈ਼ ਇਸ ਕਰਕੇ ਰਾਮ ਦੇ ਨਾਮ ਤੇ ਭੀ ਵੋਟਾੱ ਮਿਲੀਆ ਹਨ ਇਸ ਕਰਕੇ ਵੋਟ ਸੈਅਰ ਵਧਿਆ ਹੈ 5 ਸੀਟਾਂ ਬਾਈ ਈਲੈਕਸਨ ਹੋਣਾ ਹੈ ਇਥੇ ਵੋਟ ਸੇਅਰ ਦਾ ਪਤਾ ਲਗ ਜਾਵੇਗਾ ਘਟ ਦਾ ਹੈ ਜਾ ਵਧ ਦਾ ਹੈ
@JaswantSingh-ru3dt
@JaswantSingh-ru3dt Ай бұрын
2 ਸਾਲ cm maan ਅਤੇ ਦਿੱਲੀ ਵਾਲੀਆ DC SSP,ਸਰਕਾਰੀ ਬਾਬੂਆ ਨੇ MLA ,ਮੰਤਰੀਆ ਅਤੇ ਹਲਕਾ ਇੰਚਾਰਜ ਦੀ ਅਤੇ ਲੋਕਾ ਦੀ ਸੁਣਵਾਈ ਨਹੀ ਕੀਤੀ
@KulbirSingh-es5bx
@KulbirSingh-es5bx Ай бұрын
ਪੰਜਾਬ ਦਾ ਮੀਡੀਆ ਵੱਖਰੀਆਂ ਈ ਕਾਨਸੀਪਰੇਸੀਆਂ ਥਿਊਰੀਆਂ ਘੜਦਾ ਰਹਿੰਦਾ ।ਤੇ ਐਹੋ ਜੇ ਪਤਰਕਾਰ ਰਾਤ ਨੂੰ ਸਿਰ ਤੇ ਤਾਜ ਰਖਕੇ ਸਾਉਦੇ ਆ ਕਿ ਓ ਸਭ ਜਾਣਦੇ ਆ ਤੇ ਕੇਵਲ ਓਹੀ ਇਮਾਨਦਾਰ ਹਨ 😂😂😂😂😂😂 ਪਰ ਹਨ ਟੁਕੜ ਬੋਚ ਈ 😢😢
@thanasingh2658
@thanasingh2658 Ай бұрын
Na ta 92 a.a.p.jiti na 7 congress hun jiti karn bilkul Saif ke pehla a.a.p.nu saria vota ta paia ke dujia partia nu lokh vote paun nu Raji nahi si es karke 92 jite hun lokh na akalia na b.j.p. na a.a.p.nu vote pa ke Raji sun es lae congress nu pa ditia 2 te kise parti te Raji nahi san ajadi nu pa tia
@narinderpalsingh5349
@narinderpalsingh5349 29 күн бұрын
ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਮੁਲਾਜ਼ਮਾਂ,ਕਿਸਾਨਾਂ,ਨੌਜਵਾਨਾਂ ਅਤੇ ਵਪਾਰੀਆਂ ਆਦਿ ਸਭ ਨੂੰ ਨਿਰਾਸ਼ ਕੀਤਾ ਹੈ,,,,ਕੰਮਾਂ ਦੀ ਝੂਠੀ ਇਸ਼ਤਿਹਾਰਬਾਜ਼ੀ,,,ਵੀ ਆਈ ਪੀ ਕਲਚਰ,,,ਨਸ਼ਾ,,,ਰਿਸ਼ਵਤ ਸਭ ਕੁੱਝ ਪਹਿਲਾਂ ਦੀ ਤਰ੍ਹਾਂ ਹੀ ਹੈ 😢😢😢😢
@sherkhalsa223
@sherkhalsa223 Ай бұрын
Bhagwant Maan nu immediately ban kero bahut zeaada jhooth bolda hai ehnu immediately CM dee position to laho
@shamlal6539
@shamlal6539 Ай бұрын
Punjab barbaad krta ena ne veero. Bhut afsos hai. Enha nu vota sudhar lyee pyeea see eh na ne Punjab nu gandhla bna dita
@AvtarSingh-gs1si
@AvtarSingh-gs1si 29 күн бұрын
ਝਾੜੂ ਖਿਲਰ ਗਿਆ ਕਹਿਣ ਵਾਲਿਓ ਸਚ ਤੁਹਾਡੇ ਕੋਲੋ ਜਰ ਨਹੀ ਹੋਇਆ ਝਾੜੂ ਦੇ ਖਿਲਾਫ ਉਹ ਲੋਕ ਹਨ ਜੋ ਕੰਮ ਨਹੀ ਕਰਦੇ ਵਿਹਲੀਆਂ ਖਾਣ ਗਿਝੇ ਹੋਵੇ ਆ। ਰਿਸਵਤ ਲੈਣ ਵਾਲੇ ਸਭ ਝਾੜੂ ਦੇ ਖਿਲਾਫ ਹਨ ਕਿੳਕੀ ਭਗਵੰਤ ਮਾਨ ਰਿਸਵਤ ਦੇ ਖਿਲਾਫ ਹੇ ਪਤਰਕਾਰ ਵੀਰ ਤੁਸੀ ਵੀ ਕੰਮ ਕਰਿਆ ਕਰੋ ਕੰਮ ਉਤੇ ਜਾਇਆ ਕਰੋ ਠੰਡੇ ਥਾਂ ਬੈਠ ਕੇ ਵੀਡੀਓ ਪਾਈ ਜਾਦੇ ਹੋ ਕੰਮ ਕਰੋ ਕੰਮ ਉਤੇ ਜਾਇਆ ਕਰੋ
@satwindersingh9439
@satwindersingh9439 Ай бұрын
Fake news tittle likhne band karo
@JagirSingh-xw9pc
@JagirSingh-xw9pc Ай бұрын
ਡਾਕਟਰ ਸਾਹਬ ਜੀ ਤੁਸੀਂ ਆਪ ਸਿਆਣੇ ਹੋ ਕੇ ਗੱਦਾਰ ਕੇਜਰੀਵਾਲ ਮੋਦੀ ਦਾ ਪੱਕਾ ਪਿੱਠੂ ਹੈ.ਲੋਕ ਸਭਾ ਦਿੱਲੀ ਦੀਆਂ 7ਸੀਟਾਂ ਗਾਂਡੂ ਕੇਜਰੀਵਾਲ ਨੇ ਜਾਂਣ ਬੁੱਝ ਕੇ ਬੀ ਜੇ ਪੀ ਨੂੰ ਜਿਤਾਇਆ ਹੈ 100%ਸੱਚ ਹੈ.ਕਾਂਗਰਸ ਵਾਲਿਆਂ ਨੂੰ ਹੁਣ ਪਤਾ ਲੱਗ ਜ਼ੂ ਗਾ.ਦੂਜਾ ਪੰਜਾਬ ਨੂੰ ਭਗਵੰਤ ਸਿੰਘ ਨੂੰ ਮੂਹਰੇ ਲਾ ਕੇ ਗੱਦਾਰ ਕੁੱਤੇ ਕੇਜਰੀਵਾਲ ਨੇ ਮੋਦੀ ਕੋਲ ਗੈਹਣੇ ਰੱਖ ਤਾ.ਇਹ ਖ਼ਬਰ ਮੇਰੇ ਵੱਲੋਂ ਚਲਾ ਵੀ ਦਿਓ.ਅੱਗੇ ਚੱਲੀਏ ਇਹ ਜੋ ਅੰਦਰ ਗਿਆ ਇਹ ਮੋਦੀ ਅਤੇ ਅਮਿਤਸ਼ਾਹ ਦੇ ਪਲਾਨ ਤਾਹਿਤ ਹੀ ਗਿਆ ਕਿਉਂ ਕੇ ਕੇਜਰੀ ਦਾ ਦਿੱਲੀ ਵਿਧਾਨ ਸਭਾ ਲਈ ਸੌਦਾ ਤਾਂ ਲੋਕ ਸਭਾ ਤੋਂ ਪੈਹਲਾਂ ਹੀ ਹੋ ਰੱਖਿਆ ਹੈ ਪੰਜ਼ਾਬ ਦੀ ਆਮ ਜ਼ਨਤਾ ਨੂੰ ਦੱਸੋ ਕੇ ਇਹ ਗੱਦਾਰ ਪੰਜਾਬ ਨਾਲ ਅੱਗੇ ਕੀ ਕਰ ਸਕਦਾ ਹੈ.
@HarbhajanSingh-uc4ny
@HarbhajanSingh-uc4ny Ай бұрын
Tuhani koi kee gaalaah kadde jadon dee punjab sarkar bni tusin log odon de he roj gai maan sakaar gai maan sakaar tuhanu hor koi khaber he nhin mildi
@bubyjalal7741
@bubyjalal7741 Ай бұрын
Good
Мы никогда не были так напуганы!
00:15
Аришнев
Рет қаралды 6 МЛН