Fungicide for rice grain quality (ਕਿਹੜਾ ਉੱਲੀਨਾਸ਼ਕ ਦਾਣੇ ਦੀ ਕੁਅਾਲਿਟੀ ਤੇ ਚਮਕ ਬਣਾਏਗਾ)by SherGill Markha

  Рет қаралды 181,884

Meri kheti Mera Kisan

Meri kheti Mera Kisan

Күн бұрын

Пікірлер: 1 100
@arshtarntaran7764
@arshtarntaran7764 5 жыл бұрын
Dr ਸਾਬ ਐਤਕੀ ਖੇਤੀਬਾੜੀ ਵਿਭਾਗ ਨੇ 00:00:50 ਦੀ ਸਿਫਾਰਸ਼ ਕੀਤੀ ਆ ਮੈਂ ਕੱਲ ਸ਼ਾਮ ਨੂੰ ਆਪਣੇ ਝੋਨੇ ਚ ਕਰਤੀ ਆ । ਇਹ ਵੀ ਵੱਦੀਆਂ ਵਾ। 2 . ਤੇ ਕੱਲ ਸਪਰੇ ਕਰਾ ਰਹੇ ਸੀ ਤਾਂ ਖੇਤ ਚ ਟਿੱਡੇ ਬਹੁਤ ਸੀ ਤਾਂ ਵਿਭਾਗ ਨੇ 3 4 ਸਾਲ੍ਟ ਦੱਸੇ ਆ ਓਹਨਾ ਵਿੱਚੋ (ਕਲੋਰੋ 20%) ਤਰਜੀਹ ਦਿੱਤੀ ਆ ਤੇ ਉਹ 1. ਟਿੱਡੇ 2. ਪੱਤਾ ਲਪੇਟ 3. ਗੋਬ ਦੀ ਸੁੰਡੀ 4. ਤੇਲਾ ਇਹਨਾਂ ਬਿਮਾਰੀਆਂ ਦੀ ਰੋਕਦੀ ਆ ਕਰਾ ਦਾ ਸਪਰੇ ਅੱਜ ਸ਼ਾਮ ਨੂੰ ਦੋਵੇਂ ਸਵਾਲਾਂ ਦਾ ਜਵਾਬ ਦਿਯੋ ਧੰਨਵਾਦ।
@balvirjohal8474
@balvirjohal8474 5 жыл бұрын
Arsh Tarn Taran
@MerikhetiMeraKisan
@MerikhetiMeraKisan 5 жыл бұрын
0 0 50ਪੱਤੇ ਸਾੜਦੀ ਹੈ ਕਲੋਰੋ ਨੇ ਕੁਝ ਨਹੀ ਕਰਨਾ ਕੇਵਲ ਮਿੱਤਰ ਕੀੜੇ ਮਰਨੇ ਹਨ
@arshtarntaran7764
@arshtarntaran7764 5 жыл бұрын
@@MerikhetiMeraKisan ਠੀਕ ਆ ਜੀ ਪਰ ਆ ਖੇਤੀਬਾੜੀ ਵਿਭਾਗ ਆਲੇ ਕਹਿੰਦੇ ਸੀ ਮੈਂ ਆਪਦੇ ਕੋਲੋ ਨੀ ਕਰਾਇ
@arshtarntaran7764
@arshtarntaran7764 5 жыл бұрын
@@MerikhetiMeraKisan ਆ ਨੰਬਰ ਆ #18001801551
@MerikhetiMeraKisan
@MerikhetiMeraKisan 5 жыл бұрын
Ok
@amandhother4049
@amandhother4049 5 жыл бұрын
Sir ajj kal doctor jade ho gaye you tube te es video bana k tuse sanu caliar kar dita k nasare same o.52.34 he karna thanak u doctor saab ohda v sanu tuhde te full vishvas ah tuhdi Jankari baut right hundi ah ji
@MerikhetiMeraKisan
@MerikhetiMeraKisan 5 жыл бұрын
Welcome Vir Galat Koi vi Nahi 13 0 45 wale vi sahi hun but thoda timing da differance hai,
@rajwindersingh8730
@rajwindersingh8730 5 жыл бұрын
ਗਿੱਲ ਜੀ ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦੇ ਰਹੈ ਹੋ ਦਿਲੋ ਧਨੰਵਾਦ ਜੀ
@ਬਲਕਾਰਬੁੱਟਰ
@ਬਲਕਾਰਬੁੱਟਰ 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਇਸ ਵੀਡੀਓ ਵਿੱਚ ਧੰਨਵਾਦ ਜੀ
@MerikhetiMeraKisan
@MerikhetiMeraKisan 5 жыл бұрын
Welcome Vir
@fatehharike7408
@fatehharike7408 5 жыл бұрын
ਬਹੁਤ ਮੇਹਰਬਾਨੀ ਜੀ ਜਾਣਕਾਰੀ ਦੇਣ ਲਈ
@ManjeetSingh-ho3bj
@ManjeetSingh-ho3bj 5 жыл бұрын
ਕੱਲ ਸ਼ਾਮ ਅਸੀਂ nativo fungicide ਬਾਰੇ ਫੋਨ ਰਾਹੀਂ ਜਾਣਕਾਰੀ ਲਈ ਸੀ ਪਰ ਦਾਣੇ ਦੀ ਕੁਆਲਿਟੀ ਲਈ fungicide ਦਾ ਰੋਲ ਸਾਰੇ ਸੁਆਲਾਂ ਦਾ ਜੁਆਬ ਮਿਲ ਗਿਆ ਧੰਨਵਾਦ🙏
@MerikhetiMeraKisan
@MerikhetiMeraKisan 5 жыл бұрын
Welcome Vir
@baltejsinghmaan8743
@baltejsinghmaan8743 5 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰ ਹੁਣ ਤੁਹਾਨੂੰ ਇਹ ਮੈਸੇਜ ਬਹੁਤ ਆਉਣਗੇ ਕਿ ਇਸ ਨੂੰ ਵੈਲਡਾ ਜਾਂ ਕਿਸੇ ਹੋਰ ਫੰਗੀਸਾਇਡ ਵਿਚ ਮਿਕਸ ਕਰ ਸਕਦੇ ਹਾਂ ਕਿ ਨਹੀਂ ਇਹ ਗੱਲ ਤੁਸੀਂ ਵੀਡੀਓ ਵਿੱਚ ਐਡ ਜ਼ਰੂਰ ਕਰਨੀ ਸੀ ਕਿਉਂਕਿ ਮੈਂ ਅੱਜ ਸਪ੍ਰੇਅ ਇਸ ਕਰਕੇ ਨਹੀਂ ਕਰ ਸਕਿਆ ਕਿ ਇਹ ਤੁਹਾਡੇ ਕੋਲੋਂ ਕਨਫਰਮ ਕਰਨਾ ਸੀ ਤੇ ਇਹ ਸ਼ਾਮ ਪੰਜ ਵਜੇ ਤੋਂ ਬਾਅਦ ਹੀ ਹੋ ਸਕਦਾ ਸੀ ਸੋ ਇਹ ਮੈਂ ਤੁਹਾਨੂੰ ਸ਼ਾਮ ਨੂੰ ਫੋਨ ਕਰਕੇ ਪੁੱਛ ਚੁੱਕਾਂ ਹਾਂ।
@ravindersingh-kw6jj
@ravindersingh-kw6jj 5 жыл бұрын
Ki dsia ji phone te ?
@baltejsinghmaan8743
@baltejsinghmaan8743 5 жыл бұрын
@@ravindersingh-kw6jj ਫੰਗੀਸਾਇਡ ਕਿਹੜੀ, ਕਿਸ ਵਰਾਇਟੀ ਤੇ ਕਿਸ ਲਈ ਵਰਤ ਰਹੇ ਹੋ ਇਸ ਅਨੁਸਾਰ ਦੱਸੋ ਜੀ।
@MerikhetiMeraKisan
@MerikhetiMeraKisan 5 жыл бұрын
Ok
@MerikhetiMeraKisan
@MerikhetiMeraKisan 5 жыл бұрын
Es te video upload kar da ha
@harvindermaan3917
@harvindermaan3917 2 жыл бұрын
@@baltejsinghmaan8743 azoxystrobin difenoconazole mix npk 0-52-34 kar sakde aa
@amrindergrewal1870
@amrindergrewal1870 5 жыл бұрын
ਧਨ ਵਾਦ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ।ਮੈ ਤਾ ਐਵੇਂ ਹੀ ਗੋਬ ਦੀ ਸੁੰਡੀ ਦੀ ਸਪਰੇ ਕਰ ਦੇਣੀ ਸੀ।ਤੁਹਾਡੀ ਵੀਡੀਓ ਦੇਖੀ ਤੇ ਗੋਰ ਕੀਤਾ ਵੀ ਮੇਰੀ ਫ਼ਸਲ ਚ ਤਾ ਬਿਮਾਰੀ ਹੈ ਹ ਨਹੁਈ ਹਜੇ।ਤੇ ਬਿਮਾਰੀ ਤੋਂ ਪਹਿਲਾਂ ਸਪਰੇ ਕਾਹਦੇ ਲਾਇ ਕਰਨੀ।ਧੰਨਵਾਦ ਜੀ।
@bobbycheema364
@bobbycheema364 5 жыл бұрын
Sir 13045 ja 52034 nu fame te nativo nl mix kr k pa skde a
@MerikhetiMeraKisan
@MerikhetiMeraKisan 5 жыл бұрын
But Gholl alag alag tyar karna only tank mix karo
@pardeepbrarz3190
@pardeepbrarz3190 3 жыл бұрын
ਅਵਤਾਰ ਕੀਤਾ ਹੈ ਜੀ ਬਹੁਤ ਧੰਨਵਾਦ ਜੀ ਬਾਈ ਜੀ ਜਨਕਰੀ ਦੇਣ ਲੈਈ ਜੀ
@balbirsingh7638
@balbirsingh7638 5 жыл бұрын
Dr K S sahib very good information for farmers thanks you (Sub Balbir Singh Tarn Taran)
@Brar-Farming744
@Brar-Farming744 5 жыл бұрын
ਡਾ ਸਾਹਿਬ ਤੁਹਾਡੀ ਇਹ ਗੱਲ ਬਹੁਤ ਵਧੀਆ ਕਿ ਤੁਸੀਂ ਹਰੇਕ ਦੇ ਸਵਾਲ ਦੇ ਜਵਾਬ ਦੇ ਰਹੇ ਹੋ
@MerikhetiMeraKisan
@MerikhetiMeraKisan 5 жыл бұрын
I tried to answer
@sandhumitar
@sandhumitar 5 жыл бұрын
Sir g ਕੀੜੀ wali sapre + 052.34 + fungicide vakh vakh ghol Ke mix sapre kar sakde ha g.. 21 jhona he. Please sir tell me.... Thanks g
@MerikhetiMeraKisan
@MerikhetiMeraKisan 5 жыл бұрын
yes
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@989624422
@989624422 5 жыл бұрын
Doctor Sahab boron v add krna 0.52.34 nal .. fungicide nal mix ho jange ?? Vadde tank nal spray krni
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna
@karanthaper1889
@karanthaper1889 5 жыл бұрын
@@MerikhetiMeraKisan dr .sabh 1728 nu 65 din ho gye aa 2 bags urea, 20 killo zinc but hun oh pura rang shad gyea pale yellow hoyea pyea...ki kita jve..
@bharatgautam5419
@bharatgautam5419 5 жыл бұрын
Thanks Dr. Sahab aap se phone pe bat karke Sahi jankari Mili
@doctorkheti
@doctorkheti 5 жыл бұрын
Sir ji pusa 44 te 60 days utte thifluzamide and 00.52.34 and boron 20% di spray kari c hun 75 80 days utte fungicide + coragen + 00.00.50 pa sakde a .?
@jattlife5268
@jattlife5268 5 жыл бұрын
Daso g
@MerikhetiMeraKisan
@MerikhetiMeraKisan 5 жыл бұрын
0 0 50 Nahi
@MerikhetiMeraKisan
@MerikhetiMeraKisan 5 жыл бұрын
Je Bimari hai tan hi karo
@doctorkheti
@doctorkheti 5 жыл бұрын
@@MerikhetiMeraKisan means 0.0.50 di lodh nhi..? and sheath blight haigi ji sada ਨਹਿਰੀ area iss karke vadh paindi bimari
@varindersohivarindersohi4342
@varindersohivarindersohi4342 3 жыл бұрын
ਬਹੁਤ ਵਧੀਆ ਜਾਣਕਾਰੀ ਜੀ
@zaildarsahb1831
@zaildarsahb1831 5 жыл бұрын
Sir j apa kisan call centre nu phone lgayia ta oh 13045 di siparsh karde han ate pushde han tuhanu kon kehnda k 05234 di spray kro
@MerikhetiMeraKisan
@MerikhetiMeraKisan 5 жыл бұрын
Tuhade nal university di cutting share kiti hai read karlo
@zaildarsahb1831
@zaildarsahb1831 5 жыл бұрын
@@MerikhetiMeraKisan sir mai tuhade nal bilkul sehmat ha and mai 05234 hi krda ha par mai ik gal kar reha ha k oh galt dvai ds rhe han jina khud likhya hai k nitrogen nahi deni chaidi😊😊
@pargatsingh3217
@pargatsingh3217 4 жыл бұрын
sir spray kiti c coragen di ta fungicide di rain ho gae kum karegi ja nhi with stiker kiti c
@goradeshwal5861
@goradeshwal5861 5 жыл бұрын
Very very useful information sir ji, thank u very much
@MerikhetiMeraKisan
@MerikhetiMeraKisan 5 жыл бұрын
welcome vir
@paramjitsingh3337
@paramjitsingh3337 3 жыл бұрын
dr saab dr gurminder. ji.ta 13.0.45 di sprey lai.kehde gobh samay
@lakhbirsinghsidhu4722
@lakhbirsinghsidhu4722 5 жыл бұрын
very good g asi app g kae vedo kaa entzaar kar rhee saee 0 52 34 kae sapree kaa app nae bhut vadeaa anseer deaa thanx veer g
@MerikhetiMeraKisan
@MerikhetiMeraKisan 5 жыл бұрын
Welcome Vir
@naddha
@naddha 3 жыл бұрын
0 52 34 nal salphur mix kr sakde ha g j kr sakde ha ta kine dose pauni aa g
@rajwinderkhosa6324
@rajwinderkhosa6324 5 жыл бұрын
ਸਰ ਜੀ 15 ਦਿਨ ਦੇ ਝੋਨੇ ਨੂੰ 20 ਕਿਲੋ MOP ਪਾਈ ਸੀ ਹੁਣ 005234 ਦੀ ਲੋੜ ਹੈ ਕਿ ਨਹੀਂ । ਫੇਮ + ਐਮੀਸਟਾਰ ਦੀ ਸਪਰੈ ਕੀਤੀ ਹੈ ਉਸ ਤੋਂ ਕਿੰਨੇ ਦਿਨਾਂ ਦਾ ਗੈਪ ਪਾ ਕੇ ਕਾਪਰ ਦੀ ਸਪਰੈ ਕੀਤੀ ਜਾਵੇ ਜੀ। ਅਤੇ ਕਾਪਰ + ਬੌਰਨ ਦੀ ਇਕਠੀ ਸਪਰੈ ਕਰ ਸਕਦੇ ਹਾਂ ਕਿ ਨਹੀਂ ਜੀ ????
@MerikhetiMeraKisan
@MerikhetiMeraKisan 5 жыл бұрын
Nahi Karo npk ਕਾਪਰ ਨਾਲ ਬੋਰਨ ਨਹੌ
@HardeepSingh-tr5ob
@HardeepSingh-tr5ob 5 жыл бұрын
Rajwinder Khosa iibz
@harwindersinghbhullar2854
@harwindersinghbhullar2854 4 жыл бұрын
ਡਾ ਸਾਬ ਮੈਂ ਤੁਹਾਡੇ ਨਾਲ ਇਸ ਗੱਲ ਦਾ ਜਿਕਰ ਕਰਨਾ ਚਾਹੁੰਨਾ ਕਿ ਕਿਸਾਨ ਕਾਲ ਸੈਂਟਰ ਤੇ ਕਾਲ ਕਰਕੇ ਜੋ ਫਸਲਾਂ ਨਾਲ ਸੰਬੰਧਿਤ ਜਾਣਕਾਰੀ ਲੈਂਦੇ ਆ ਤਾਂ ਇਹ ਸਮੱਸਿਆ ਬਹੁਤ ਵਾਰ ਸਾਹਮਣੇ ਆਉਂਦੀ ਹੈ ਕਿ ਮਾਹਰਾਂ ਵੱਲੋਂ ਦਿੱਤੀ ਗਈ ਸਲਾਹ ਵਿਚ ਇਕਸਾਰਤਾ ਦੇਖਣ ਨੂੰ ਨਈ ਮਿਲਦੀ। ਇਕ ਵਾਰ ਕਾਲ ਕਰਕੇ ਜੋ ਮਾਹਰ ਵੱਲੋਂ ਸਲਾਹ ਦਿੱਤੀ ਗਈ ਹੁੰਦੀ ਹੈ ਉਸੇ ਸਮੱਸਿਆ ਨਾਲ ਸੰਬੰਧਿਤ ਦੂਜੀ ਵਾਰ ਕਾਲ ਕਰਨ 'ਤੇ ਦੂਜੇ ਮਾਹਰ ਵੱਲੋਂ ਪਹਿਲੇ ਮਾਹਰ ਦੀ ਦਿੱਤੀ ਸਲਾਹ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਆਪਣੇ ਵੱਲੋਂ ਨਵੇਂ ਬਦਲ ਦੱਸ ਦਿੱਤੇ ਜਾਂਦੇ ਹਨ। ਜਿਸ ਕਾਰਨ ਸਮੱਸਿਆ ਦੇ ਹੱਲ ਦੀ ਬਜਾਏ ਸਗੋਂ ਦੁਬਿਧਾਵਾਂ ਪੈਦਾ ਹੋ ਜਾਂਦੀਆਂ ਹਨ ਤੇ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜਾ ਹੱਲ ਸਹੀ ਰਹੇਗਾ ਜਾਂ ਕਿਹੜਾ ਨਈਂ। 13.0.45 ਅਤੇ 0.52.34 ਵਿਚੋਂ ਨਸਾਰੇ ਤੋਂ ਪਹਿਲਾਂ ਕਿਹੜੀ ਸਪਰੇਅ ਸਹੀ ਰਹੇਗੀ ਇਸ ਦੀ ਜਾਣਕਾਰੀ ਲਈ ਮੈਂ ਕਿਸਾਨ ਕਾਲ ਸੈਂਟਰ 'ਤੇ ਕਈ ਵਾਰ ਫੋਨ ਕੀਤਾ ਪਰ ਇਸ ਦਾ ਕੋਈ ਵੀ ਢੁਕਵਾਂ ਤੇ ਸਪੱਸ਼ਟ ਜਵਾਬ ਮਾਹਰਾਂ ਦੁਆਰਾ ਨਈ ਦਿੱਤਾ ਗਿਆ ਤੇ 13.0.45 ਦੀ ਵਰਤੋਂ ਲਈ ਹੀ ਇਹ ਕਹਿ ਕੇ ਇਸ਼ਾਰੇ ਕੀਤੇ ਗਏ ਕਿ ਇਸ ਵਿਚ ਪੋਟਾਸ਼ ਦੀ ਮਾਤਰਾ ਜਿਆਦਾ ਹੈ ਜਿਸ ਦੀ ਕਿ ਫਸਲ ਨੂੰ ਹੁਣ ਜਰੂਰਤ ਹੈ। ਸੋ ਮੈਂ ਇੰਨੀ ਕੁ ਨਿੱਜੀ ਛਾਣ ਬੀਣ ਤੇ ਮਾਹਰਾਂ ਦੇ ਗੋਲ ਸ਼ਬਦਾਂ 'ਚ ਕਹੇ ਮੁਤਾਬਕ 13.0.45 ਦੀ ਵਰਤੋਂ ਕਰ ਚੁੱਕਾ। ਤੁਹਾਡੀ ਇਸ ਜਾਣਕਾਰੀ ਨਾਲ ਇਸ ਮਸਲੇ ਦੀ ਸ਼ੰਤੁਸ਼ਟੀ ਹੋਈ ਏ। ਜਰੂਰਤ ਏ ਕਿ ਇਸ ਤਰ੍ਹਾਂ ਦੀ ਪਾਰਦਰਸ਼ੀ ਤੇ ਸਪੱਸ਼ਟ ਜਾਣਕਾਰੀ ਕਿਸਾਨਾਂ ਤੱਕ ਪਹੁੰਚੇ। ਤੁਹਾਡੇ ਇਸ ਤਰ੍ਹਾਂ ਦੇ ਯਤਨਾਂ ਨੂੰ ਭਰਵੀਂ ਹਮਾਇਤ ਹੈ।
@jasdeepsidhu2195
@jasdeepsidhu2195 4 жыл бұрын
sir, jhona 55 din da..0:52:34 kr deyie..us de naal fungicide + cartap hydrochloride 50 sp
@swaivirk2712
@swaivirk2712 4 жыл бұрын
Sir pussa 44 nu 13 0 45 di sapry kr sakde ha phul charn to bad
@jaanikhangura5933
@jaanikhangura5933 5 жыл бұрын
Nice informition Sir jii 0.52.34 nu fungicide nl mix KR skde aw...k nhi?
@MerikhetiMeraKisan
@MerikhetiMeraKisan 5 жыл бұрын
Yes
@jaanikhangura5933
@jaanikhangura5933 5 жыл бұрын
@@MerikhetiMeraKisan ਸਰ ਜੀ ਨਰਮੇ ਤੇ ਬੋਰਨ ਦੀ ਕਿੰਨੀ ਡੋਜ ਵਰਤਨੀ ਹੈ ਸਪਰੇਹ ਲੲਈ
@MerikhetiMeraKisan
@MerikhetiMeraKisan 5 жыл бұрын
100gm
@sukhdeepsinghmaan3693
@sukhdeepsinghmaan3693 3 жыл бұрын
Amistartop+13045+boraan+corazin kar sakde Ann ji pussa 44 60 din di ho gi aje tak koi bimaari ni hai ji
@tarsemsinghjammu
@tarsemsinghjammu 5 жыл бұрын
ਬਹੁਤ ਵਧੀਆ ਜਾਨਕਾਰੀ ਡਾ ਸਾਬ ਧੰਨਵਾਦ
@narinderpalsingh799
@narinderpalsingh799 5 жыл бұрын
Doctor saab bhut vadia video pr eh pta chalda k boor pain to pehla ulinasak kariye ya 0 52 34??????????
@MerikhetiMeraKisan
@MerikhetiMeraKisan 5 жыл бұрын
Dono
@ramphalsarao2707
@ramphalsarao2707 5 жыл бұрын
Sir g 1401 lai neck blast di video jaldi upload karo
@rasshu9
@rasshu9 5 жыл бұрын
Dear Bhai ji....sulfar ka kya kaam hota hai .or kya liquid sulfer hoti hai ..........ager aap Thora es bare mai btayege to aapki mehrbani hogi.....
@MerikhetiMeraKisan
@MerikhetiMeraKisan 5 жыл бұрын
It's a detailed subject please see my 10 minute video on sulpur in playlist
@MerikhetiMeraKisan
@MerikhetiMeraKisan 5 жыл бұрын
kzbin.info/www/bejne/hHLbgXV6Zd90as0 Pl see it
@GurjitSingh-nw2ih
@GurjitSingh-nw2ih 5 жыл бұрын
Sat shri akal doctor sahib ਸਰ ਕਿਰਪਾ ਕਰਕੇ ਤੁਸੀਂ ਇਕ ਵੀਡੀਉ ਝੋਨੇ ਤੇ ਸਪਰੇਅ ਵਾਰੇ ਬਣਾਇਉ ਜੋ ਕਿ ਵੱਧ ਮੀਂਹ ਪੈਣ ਕਾਰਨ ਝੋਨਾ ਵਿਚ ਪਾਣੀ ਭਰ ਗਿਆ ਸੀ ਜਿਹੜੇ ਝੋਨੇ ਨੂੰ ਪਾਣੀ ਦੀ ਮਾਰ ਦਾ ਸਹਾਮਣਾ ਕਰਨਾ ਪਿਆ ਅਤੇ ਹੁਣ ਵੀ ਪਾਣੀ 8 9 inch ਖੜਾ ਹੈ ਉਸ ਦਾ ਵਧੀਆ ਝਾੜ ਲੈਣ ਲਈ ਕਿਹੜੇ ਸਪਰੇਅ ਕੀਤੇ ਜਾਣ Ple reply
@MerikhetiMeraKisan
@MerikhetiMeraKisan 5 жыл бұрын
Ok ji
@jaswantsingh5139
@jaswantsingh5139 5 жыл бұрын
Keep 0.52.34 pesticide+ fungicide nal Mila ke sprey keeti ja dakdee hai
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@mukhbirsinghchhinna7481
@mukhbirsinghchhinna7481 5 жыл бұрын
Dr saab kisy v fungicide dy naal mila k paa sakdy aa + naal boran v paa sakdy aa Amistar + npk + boran +200liter pani
@MerikhetiMeraKisan
@MerikhetiMeraKisan 5 жыл бұрын
yes
@gurpreetsinghbrar5682
@gurpreetsinghbrar5682 3 жыл бұрын
Sir 05234 nu fame + zole group fungicides nal spray kar sakhda a
@hardeepmann823
@hardeepmann823 5 жыл бұрын
ਬਹੁਤ ਚੰਗੀ ਜਾਣਕਾਰੀ
@khandairyfarmramgarh9650
@khandairyfarmramgarh9650 Жыл бұрын
Basmati 1847 1692 50 day te 0.52.34 + boran da fyeda ha ji ?
@harjinderrandhawa3293
@harjinderrandhawa3293 5 жыл бұрын
Captain shaib and company ta sute pye ne te tusi jagde rho da hoka de rhe ho thanks Dr shaib
@MerikhetiMeraKisan
@MerikhetiMeraKisan 5 жыл бұрын
Welcome Vir
@jagirsingh7369
@jagirsingh7369 3 жыл бұрын
ਸ਼ਹੀਦ ਕਿਸ਼ਾਨਾਂ ਨੂੰ ਕੋਟਨ ਕੋਟ ਪ੍ਰਣਾਮ । ਕਰੌਨਾ ਕਾਲ ਵਿੱਚ ਖੇਤੀ ਦੇ ਕਾਲੇ ਕਾਰਪੋਰੇਟ ਕਾਨੂੰਨ ਬਣਾ ਕੇ ਰਾਜਨੀਤੀਵਾਨਾਂ ਨੇ ਅਪਣੇ ਹੀ ਦੇਸ਼ ਦੇ ਕਿਸ਼ਾਨੀ ਅਵਾਮ ਨੂੰ ਨੱਪਣ ਦੀ ਚਾਲ ਚਲ ਕੇ ਕਿਸ਼ਾਨੀ ਅੰਦੋਲਨ ਦੇ ਕਰੀਬ 600 ਕਿਸਾਨਾਂ ਦੀ ਬਲੀ ਲੈ ਲਈ ਹੈ । Every year, November 26, should be remember as “Saheed Kissan Day”
@HardeepSingh-ib4xc
@HardeepSingh-ib4xc 5 жыл бұрын
Sir, phela tusi kah c ki 13-0-45 di sapra kro, hun asi karti
@karancheema7451
@karancheema7451 5 жыл бұрын
Hardeep Singh right bai mai ta ap karti hun sir ne biyan badlta hun
@HardeepSingh-ib4xc
@HardeepSingh-ib4xc 5 жыл бұрын
@@karancheema7451 Ha 22
@MerikhetiMeraKisan
@MerikhetiMeraKisan 5 жыл бұрын
Mai kade Nahi keha 13 0 45 lai vir Koi video menu dasso jis vich keha hai, kuch Hor channel gumrah kur rahe hun 13 0 45 lai
@MerikhetiMeraKisan
@MerikhetiMeraKisan 5 жыл бұрын
Vir kuch Hor channel gumrah kur rahe hun bai Mai kade Nahi keha, han kanak te Jarur keha and paddy de nisare tou bad keha hai
@sukhbirvickysidhu6107
@sukhbirvickysidhu6107 5 жыл бұрын
@@MerikhetiMeraKisan ਸਰ ਜੀ ਆਪ ਜੀ ਨੇ ਪਿਛਲੇ ਸਾਲ ਵੀ ਨਿਸਾਰੇ ਤੋਂ ਬਾਅਦ ਵਿੱਚ13 0 45 ਕਰਨ ਲਈ ਕਿਹਾ ਸੀ ਮੈਂ ਸਰ ਜੀ ਨਾਲ(12800 followers) ਦੇ ਸਮੇਂ ਤੋਂ ਜੁੜਿਆ ਹਾਂ ਤੇ ਹਰ video ਦੇਖ ਦਾ ਤੇ ਉਸ ਤੇ ਅਮਲ ਕਰਦਾ ਹਾਂ ਜੀ
@gurmangatsingh2499
@gurmangatsingh2499 4 жыл бұрын
Sir 00 52 34 nal born de sapry Kar sakda ha sir basbati chona nu
@gargimadan1103
@gargimadan1103 5 жыл бұрын
Sir ji 0:52:34 1 kg per acre Krna h Mal kina ltr Pani istmal Krna h
@MerikhetiMeraKisan
@MerikhetiMeraKisan 5 жыл бұрын
100litre
@aulakhsaab7564
@aulakhsaab7564 4 жыл бұрын
Sir 1509 ਬਸਪਤੀ 0.52.34 ਪਰ ਏਕੜ ਕਿੰਨੀ ਵਰਤੋਂ ਕਰਨੀ ਚਾਹੀਦੀ ਏ
@GurdevSingh-qp3pr
@GurdevSingh-qp3pr 5 жыл бұрын
ਧੰਨਵਾਦ ਡਾਕਟਰ ਸਾਹਿਬ ਜੀ ਜਾਣਕਾਰੀ ਦੇਣ ਲਈ।
@surinderpalsingh9590
@surinderpalsingh9590 5 жыл бұрын
ਡਾ ਸਾਹਿਬ 0 52 34 ਅਤੇ Flubendiamide ਦਾ ਸਪਰੇ ਮਿਲਾ ਕੇ ਕਰ ਸਕਦੇ ਹਾ
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna
@sukhwindersingh-iv6uc
@sukhwindersingh-iv6uc 3 жыл бұрын
sardar ji azoxystrobin di supray kiti hun kinnay din badd asi 00 52 34 kar sakday ha ji 121 nu ja 1121 nu
@sukhwindersingh-iv6uc
@sukhwindersingh-iv6uc 3 жыл бұрын
ajay goob nai start hoi but sheeth blight c
@shonki6049
@shonki6049 5 жыл бұрын
ਬਹੁਤ ਵਧੀਆ👍💯
@preetaujla7211
@preetaujla7211 5 жыл бұрын
Sir chitta taila v dekhea gea pusha 44 15,16 june nu lgi aa taile ton kehri kriye veer ji glamour maar dau ja koi hor dso dr saab??
@MerikhetiMeraKisan
@MerikhetiMeraKisan 5 жыл бұрын
Thiomethoxim
@nirpalsinghsarao4581
@nirpalsinghsarao4581 5 жыл бұрын
ਸਰ 12:63 ਦੀ ੳੁੱਲੀ ਤੋ ਸਪਰੇਅ ਕਰ ਸਕਦੇ ਹਾ ।ਕੰਮ ਵਧੀਅਾ ਕਰਦਾ ੲਿਹ ਵੀ ਦੱਸਿਓ
@MerikhetiMeraKisan
@MerikhetiMeraKisan 5 жыл бұрын
yes
@ramtejramtej4896
@ramtejramtej4896 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@nanaksingh1758
@nanaksingh1758 5 жыл бұрын
Very very thanks sir.
@lallihundal6571
@lallihundal6571 4 жыл бұрын
0.52.34 or boron chelated zink Galilio way naal pa sakde ki nahi. False smut de vaste
@funnymind27
@funnymind27 5 жыл бұрын
Useful Information at right time...
@HardeepSingh-rv1iu
@HardeepSingh-rv1iu 5 жыл бұрын
Sir ji nativo te 05234 di spray nisara suru hon te kar sakde ha ji
@MerikhetiMeraKisan
@MerikhetiMeraKisan 5 жыл бұрын
Pehlan Karo
@fatehharike7408
@fatehharike7408 5 жыл бұрын
00:52:34 fungicide vich mix krke spray kr sakde aa ji
@baltejsinghmaan8743
@baltejsinghmaan8743 5 жыл бұрын
ਘੋਲ ਅਲੱਗ ਅਲੱਗ ਬਣਾਕੇ ਛਿੜਕਾਅ ਕਰਨ ਵੇਲੇ ਢੋਲੀ ਵਿਚ ਰਲਾਅ ਕੇ ਪਾ ਸਕਦੇ ਹੋ।
@MerikhetiMeraKisan
@MerikhetiMeraKisan 5 жыл бұрын
Right ji
@baltejsinghmaan8743
@baltejsinghmaan8743 5 жыл бұрын
@@MerikhetiMeraKisan ਧੰਨਵਾਦ ਸਰ
@GurdeepSingh-sq4hl
@GurdeepSingh-sq4hl 5 жыл бұрын
@@MerikhetiMeraKisanਸਰ ਜੀ 0:52:34 ਕਿਨੇ ਕ ਦਿਨ ਤੇ ਕਰ ਸਕਦੇ? 60 ਦਿਨ ਦਾ ਝੋਨਾ ਕਰ ਸਕਦੇ ਆਂ ਜਾ ਰੁਕ ਕੇ ਕਰਨਾ ਚਾਹੀਦਾ ਜੀ
@baltejsinghmaan8743
@baltejsinghmaan8743 5 жыл бұрын
@@GurdeepSingh-sq4hl ਵਰਾਇਟੀ ਦੇ ਹਿਸਾਬ ਨਾਲ ਚੱਲੋ ਜੀ ਦਿਨਾਂ ਦੇ ਨਹੀਂ ਕੋਈ ਜ਼ਿਆਦਾ ਸਮਾਂ ਲੈਂਦੀ ਹੈ ਕੋਈ ਘੱਟ ਬਾਕੀ ਜੇਕਰ ਸੀਥ ਬਲਾਇਟ ਲਈ ਸਪ੍ਰੇਅ ਕਰਨੀ ਹੈ ਤਾਂ ਇਹ ਵੀ ਕਰ ਦੇਵੋ ਬਾਅਦ ਵਿਚ ਇਕੱਲੀ ਕਰਨੀ ਪਵੇਗੀ ਜੇਕਰ ਫੰਗੀਸਾਇਡ ਠਹਿਰ ਕੇ ਕਰਨੀ ਹੈ ਤਾਂ ਉਦੋਂ ਪਾ ਦੇਵੋ ‌ਰੋਗ ਦੇ ਲੱਛਣ ਵੇਖੋ।
@AmandeepSingh-gs9gk
@AmandeepSingh-gs9gk 5 жыл бұрын
Dr sahib ji 05232+boron+custodia+actra spray alag ghol k pump C mix kar k Spray kar sakte he ji
@MerikhetiMeraKisan
@MerikhetiMeraKisan 5 жыл бұрын
Yes
@dharampreetsandhu4432
@dharampreetsandhu4432 5 жыл бұрын
Can we use thiamethoxam+hexaconazol+boran and 0:52:34
@MerikhetiMeraKisan
@MerikhetiMeraKisan 5 жыл бұрын
why thiamethoxam
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@ratnamsing367
@ratnamsing367 3 жыл бұрын
@@MerikhetiMeraKisan sir Lamda +chlorothrin + 13 0 45 kr sakde
@harvindermaan3917
@harvindermaan3917 2 жыл бұрын
@@MerikhetiMeraKisan azoxystrobin difenoconazole mix Thaimethoxam 30fs kar sakde aa?
@gdadhra4425
@gdadhra4425 4 жыл бұрын
Sir ji me pussa 44 lgaya aa o nisr riha haa Hun me amistr top , chess, tokomi, 0-52-34 di sapray kr skda aa ??? Plz guide
@MerikhetiMeraKisan
@MerikhetiMeraKisan 4 жыл бұрын
vir problem hai tan karo afyer3pm npk hun nahi
@gmstv7791
@gmstv7791 4 жыл бұрын
Sir enna sarea nu alag alag mix krk ikatha tank ch pa k spry kr sakda aaa
@gurtejsingh1042
@gurtejsingh1042 5 жыл бұрын
ਇਹ ਗੱਲ ਸਹੀ ਹੈ ਉਲੀਨਾਸਕ ਨਾ ਹੋਵੇ ਜੀਰੀ ਆਟੋਮੈਟਿਕ ਸਾਫ ਹੋਵੇ ਗੀ
@gurpalrahal3800
@gurpalrahal3800 4 жыл бұрын
Sir nativo nal fame mix kiti ja sakdi aw ji ya frr alag alag ਘੋਲ bna k pump ch pai jave
@amritpaltakhar3836
@amritpaltakhar3836 5 жыл бұрын
dr sab liqued potash pa skdy a
@MerikhetiMeraKisan
@MerikhetiMeraKisan 5 жыл бұрын
liqued potash nahi hundi keval thaggi hai
@mandeepsinghsingh3153
@mandeepsinghsingh3153 5 жыл бұрын
Sir asi kanak ta magcine . Born . 13 00 45 and folicure actra de sprey kete c kanak mach j ghe c sir ghol alag he bnae c ke jhona nu koi nuksan ta nhe hunda
@mandeepsinghsingh3153
@mandeepsinghsingh3153 5 жыл бұрын
Sir hun nativo fame actra da ek ghol and 052 34 and born da ek ghol kar skde a
@MerikhetiMeraKisan
@MerikhetiMeraKisan 5 жыл бұрын
Yes boron 70gm
@Gurpreet_singh327
@Gurpreet_singh327 5 жыл бұрын
Good information thanks sir ji
@ankitboora625
@ankitboora625 4 жыл бұрын
Sir pussa44 nu kis time pr boron Or npk di Stay karni hi
@BSDhillon87
@BSDhillon87 5 жыл бұрын
ਡਾਕਟਰ ਸਾਬ ਜੇ ਪੂਰੀ ਮਾਤਰਾ(ਮਤਲਬ 25 ਕਿੱਲੋ ਪੋਟਾਸ਼) ਪਾਈ ਹੋਈ ਤਾਂ ਵੀ 0:52:34 ਦੀ ਲੋੜ ਹੈ
@MerikhetiMeraKisan
@MerikhetiMeraKisan 5 жыл бұрын
ਨਹੀ
@sukhchainkhetla4116
@sukhchainkhetla4116 5 жыл бұрын
@@MerikhetiMeraKisan j kar phir v 0 52 34 d spray kar ditti jave tan koi nuksan te nahi hovega?
@MerikhetiMeraKisan
@MerikhetiMeraKisan 5 жыл бұрын
Nahi hunda
@arjunvalleypb46wale52
@arjunvalleypb46wale52 5 жыл бұрын
0:52:34 ਕਿੰਨੀ ਮਾਤਰਾ ਪ੍ਰਤੀ ੲੇਕੜ ਪਾੳੁਣੀ ਹੈ.,ਤੇ ਕਿੰਨੇ ਲੀਟਰ ਪਾਣੀ ਦੀ ਵਰਤੋ ਕਰਨੀ ਹੈ
@MerikhetiMeraKisan
@MerikhetiMeraKisan 5 жыл бұрын
100 litre vich one kg
@motivationguru2783
@motivationguru2783 5 жыл бұрын
Doctar saab ik benti a g mer do ekad van ch sith flight a rhi a aona ch hi spry krava ke sari ch
@rajindergill8624
@rajindergill8624 5 жыл бұрын
ਵੀਰ ਜੀ ਉਲੀ ਵਾਲੀ ਅਤੇ 0 - 52 - 34 ਨੂੰ ਏਕੱਠੀ ਸਪਰੇ ਕਰਨ ਲਈ ਕਿਨੇ ਲੀਟਰ ਪਾਣੀ ਚਾਹੀਦਾ
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna Pani 150litre
@rajindergill8624
@rajindergill8624 5 жыл бұрын
@@MerikhetiMeraKisan OK g
@Sukhpreetsingh-gv8vz
@Sukhpreetsingh-gv8vz 3 жыл бұрын
Dr saab jhona pr 114 paddy 55 ton 60 days da hon ja riha ki hun 0.52.34 and insecticide de naal zaneb and hexa da sapray mila ke kar sakde ha
@lakhasohi5991
@lakhasohi5991 5 жыл бұрын
Sir ji good information
@sukhchainsingh17
@sukhchainsingh17 5 жыл бұрын
Sir jive tusi dsea c ki jhone vich hly tak koi injecticide na pao apa hly tak koi ni pai g ty jhona bot vadia g koi rog nahi g ty hun jhona pusa peli 60 dina to uper aa g ty jekar hun koi sundi pndi aa g os ly asi padan pai aa ja spry krea g dso g s
@MerikhetiMeraKisan
@MerikhetiMeraKisan 5 жыл бұрын
Spray kur sakde ho je dar lagda hai tan
@sukhchainsingh17
@sukhchainsingh17 5 жыл бұрын
@@MerikhetiMeraKisan sir Dar ta koi nai g sir hun jhone nu sundi da attack avy ga g ty os ty spry karn di lod ha ja na ja pela vang apny ap sundi da attack chla javy ga g ty sir hun jhone vich padan paun da koi fyda ha ja na g
@MerikhetiMeraKisan
@MerikhetiMeraKisan 5 жыл бұрын
Karo Jarur Karo, but mere Khet vich spray Nahi hovegi
@modibanth703
@modibanth703 5 жыл бұрын
🙏🏼🙏🏼🙏🏼sir asi 191919 vartya sade millya ni 005234 koi problem te ni augi 2 propicona fungicide vartya te sade haldi rog aunda va copper di spray kdo kariye ji
@MerikhetiMeraKisan
@MerikhetiMeraKisan 5 жыл бұрын
Copper hun Karo First answer no problem
@vivekkaura4847
@vivekkaura4847 3 жыл бұрын
Bai ji pau di site 2021 ,13.0.45 recommend kar rahi aa ,saare seed farms spray kar rehe aa ,eh nitrate form aa not nitrogen ,Pau ch gaal vi Hoi ,saare doctors stand with spray 13.0.45 in booting stage .Hun Pau di site te 1.5 percent spray likhi aa clearly ,ki oh wrong aa ?
@tapendrasinghsingh6346
@tapendrasinghsingh6346 5 жыл бұрын
Sir ji Hexa+valda+spektro+boron+ 005234 kar sakte aha ji
@MerikhetiMeraKisan
@MerikhetiMeraKisan 5 жыл бұрын
Alag alag gholl bana ke tank mix kur lavo
@goppiuppal9529
@goppiuppal9529 3 жыл бұрын
Sir pr 113 chone . Mote chone vich sitte nikln samme half white or half black fok kyon nikldi hai .white vale vich tan danne pai jande ..te duja danna kala hi renda hai . black patass banke..
@mandeepsarao3512
@mandeepsarao3512 5 жыл бұрын
ਜੇ ਊੱਲੀ ਵਾਲੀ ਦਵਾਈ ਵਧੀਆ ਕਰਦੇ ਹਾ ਤਾ ਦੁਬਾਰਾ ਤਾ ਨੀ ਚੱਲਦਾ ਊੱਲੀ ਰੋਗ ਜੀ ਝੋਨੇ ਦਾ ਤਾ ਟਾਈਮ ਬਹੁਤ ਪਿਆ ਜੀ ਅਜੇ 🙏
@MerikhetiMeraKisan
@MerikhetiMeraKisan 5 жыл бұрын
karni pai sakdi hai
@gurdevsinghsandhu8700
@gurdevsinghsandhu8700 5 жыл бұрын
@@MerikhetiMeraKisan jhone de nsare de samay j lamda sundi di dwai padvo te ki hunda
@MerikhetiMeraKisan
@MerikhetiMeraKisan 5 жыл бұрын
Tela jyada ho je ga
@zaildarsahb1831
@zaildarsahb1831 5 жыл бұрын
Sir 1509 55 to 58 din di ho gyi a nisr nai rahi os vich barish da pani bhut khda c jdo di laggi odo da khda c hun jeer chuka khoba bhut a hun nisare val vadh rahi hai pani lgava khobe vich ja jmeen suk lain deva
@MerikhetiMeraKisan
@MerikhetiMeraKisan 5 жыл бұрын
Pani devo
@SunilKumar-jp3pk
@SunilKumar-jp3pk 5 жыл бұрын
ये उल्ली रोग क्या होता है? मेरी 50 दिन की 1121 जीरी हो चुकी ह तो00 52 34 NPK या कोई और use करें।
@MerikhetiMeraKisan
@MerikhetiMeraKisan 5 жыл бұрын
Kur sakde ho Ulli rog meaning fungus fafund
@JoginderSingh-cr2eq
@JoginderSingh-cr2eq 5 жыл бұрын
Dr 0.52.34 kine din pehla karna 1718 basmati and fungiside vaste kehri spray kariye jehri vadiya result deve. 2 spray karni a pehli hexa+ zneb kiti c .
@MerikhetiMeraKisan
@MerikhetiMeraKisan 5 жыл бұрын
Amistar wala salt
@gurdeepsinghchatha7034
@gurdeepsinghchatha7034 4 жыл бұрын
Es var University ne 13 0 45 di recommendation kiti aa te tuc keh rhe o v krni ni
@real-talent10.09.
@real-talent10.09. 4 жыл бұрын
Bhaee 13045 karni jado munjar 2 inch di bane gob vich je nali full gi 05234
@ranjitbrar0910
@ranjitbrar0910 5 жыл бұрын
ਧੰਨਵਾਦ ਜੀ ਜਾਣਕਾਰੀ ਬਹੁਤ ਵਧੀਆ ਲੱਗੀ
@asaldeepasaldeep8632
@asaldeepasaldeep8632 5 жыл бұрын
Sir mai 50 din di 1121 te 05234 kr ditti aa koi gal ta nai..waise late krni chahidi si
@MerikhetiMeraKisan
@MerikhetiMeraKisan 5 жыл бұрын
No problem
@saabsingh3089
@saabsingh3089 3 жыл бұрын
Sir 05234 + boron de nal chilleted zinc pa skhde ha alag alag ghol bna k... 60 days te
@pargatsinghsingh1295
@pargatsinghsingh1295 5 жыл бұрын
ਡਾਕਟਰ ਸਾਬ ਜੇਕਰ ਝੋਨੇ ਵਿੱਚ ਸੀਥ ਬਲਾਇਟ ਉਲੀ ਰੋਗ ਨਾ ਹੋਵੇ ਤਾ ਸਪਰੇਅ ਕਰਨੀ ਚਾਹੀਦੀ ਆ ਕਿ ਨਹੀ ਅਸੀ ਅੱਜ 21 8 2019 ਤੱਕ ਕੋਈ ਵੀ ਸਪਰੇਅ ਨਹੀ ਕੀਤੀ
@MerikhetiMeraKisan
@MerikhetiMeraKisan 5 жыл бұрын
ਕਰਨਾਿ ਚਾਹੀਦੀ ਹੈ
@harvindermaan3917
@harvindermaan3917 2 жыл бұрын
Npk 0-52-34 ch Cartap hydrochloride mix karke spray kar sakde aa?
@JaswinderSingh-fk5jm
@JaswinderSingh-fk5jm 5 жыл бұрын
Thanks again for good information ♡
@naughtyjatt3799
@naughtyjatt3799 5 жыл бұрын
ਊਲੀ rog vali spry nisare to pehla kre ja nishare te.ja nisare to baad.eh jroor dso
@MerikhetiMeraKisan
@MerikhetiMeraKisan 5 жыл бұрын
Pehlan hi kur Dena
@kulbirsingh8579
@kulbirsingh8579 5 жыл бұрын
Thanks sir... mai 1509 nu Nativo di spary bare soch reha c bt hun nhi krni , bcz koi bimari nhi hai ...n 90% nisar gai hai .👍
@zaildarsahb1831
@zaildarsahb1831 5 жыл бұрын
Yr mere nisar ni rahi 55 din di ho gyi a
@asaldeepasaldeep8632
@asaldeepasaldeep8632 5 жыл бұрын
Nisar jau veer 7 k din tak tension na le
@zaildarsahb1831
@zaildarsahb1831 5 жыл бұрын
@@asaldeepasaldeep8632 tuhade kine din te nisri c
@asaldeepasaldeep8632
@asaldeepasaldeep8632 5 жыл бұрын
@@zaildarsahb1831 veer ji paneeri da hisaab kitab ho janda oda 60 k din te krdi aa shuru nisara
@zaildarsahb1831
@zaildarsahb1831 5 жыл бұрын
@@asaldeepasaldeep8632 okk veer vese kite kite naali khich chuki a spray kr dava fungicide and 05234
@preetkherha
@preetkherha 5 жыл бұрын
Dr. Sahib 0.52.34 ,tata taqat te gobh di sundi lyi koi dwai dso. Te eh v dsso k eh 3ne dwai ikathi kr k spray kr skde aa
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@preetkherha
@preetkherha 5 жыл бұрын
@@MerikhetiMeraKisan gobh di sundi toh dwai kehdi payeye sir oh ds deo।।
@MerikhetiMeraKisan
@MerikhetiMeraKisan 5 жыл бұрын
Takumi
@iqbalsingh8211
@iqbalsingh8211 5 жыл бұрын
Validamycin da result seethblight lai kive rhega
@MerikhetiMeraKisan
@MerikhetiMeraKisan 5 жыл бұрын
Good ji
@ajaypalsingh0
@ajaypalsingh0 5 жыл бұрын
dr. saab boron di spray kdo krni chaidi a te isda ki faida. mainu kise ne guide kita k es stage te boron + 0:52:34 mix krke kro. plz rply
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@bhajanpreetsingh4321
@bhajanpreetsingh4321 5 жыл бұрын
Baaas mati vich kale tele di spray kdo kariye ate bhure tele di. shukriya g
@MerikhetiMeraKisan
@MerikhetiMeraKisan 5 жыл бұрын
Jado attack dikhai deve
@baliharmattu3924
@baliharmattu3924 5 жыл бұрын
Ssa ji 1401nu Sethflight Ho gay ha ji... 60...65..din di ho gay a ji Amistar top +fame spray kar lava ji
@MerikhetiMeraKisan
@MerikhetiMeraKisan 5 жыл бұрын
Ok
@harpreetbrar1197
@harpreetbrar1197 5 жыл бұрын
ਸਰ ਜੀ ਪਿਛਲੇ ਸਾਲ pr118 ਤੇ ਕਾਲਸ ਬਹੁਤ ਬਣ ਗਈ ਸੀ । ਇਸਦੇ ਕੰਟਰੋਲ ਲਈ ਸਪਰੇ ਕਦੋ ਕਰ ਸਕਦੇ ਹਾਂ please reply
@MerikhetiMeraKisan
@MerikhetiMeraKisan 5 жыл бұрын
ਕੋਈ ਇਲਾਜ ਨਹੀ
@harpreetjohal407
@harpreetjohal407 5 жыл бұрын
D.saab npk je app tiyar karna hove ta ki rato ja formula 0 52 34 20 20
@MerikhetiMeraKisan
@MerikhetiMeraKisan 5 жыл бұрын
ਨਹੀ ਹੋ ਸਕਦਾ
@NRGaat
@NRGaat 5 жыл бұрын
Thanks for right information on timly sir ji kya aap ka area bad se bacha hua h ya jayada barish se
@MerikhetiMeraKisan
@MerikhetiMeraKisan 5 жыл бұрын
Yes its safe
@NRGaat
@NRGaat 5 жыл бұрын
Meri kheti Mera Kisan rab dhi mer ase taran hi bani rahe
@GurtejBhathal
@GurtejBhathal 5 жыл бұрын
Dr Saab sat Shri akaal Spray market Cho lyandi nu kafi din ho gye but rabb ne mosam saaf ni Kita Hun avtar + indoxacarb 14.5 + koi Tele lai v paiye? and ehna nu alag alag ghol bna k mix kr sakde ha ?
@MerikhetiMeraKisan
@MerikhetiMeraKisan 5 жыл бұрын
Tele wali nahi
@GurtejBhathal
@GurtejBhathal 5 жыл бұрын
Fr oh kdo krni a Dr saab
@dhillon_4u
@dhillon_4u 5 жыл бұрын
Dr. Saab Kuj lok khnde a ki 0 52 34 de spray nal patte lal ho jnde a ki eda hunda...but Ma spray krni chaunda ha and mera jhona goobh bhar reha a ki mnu hun 0 52 34 de spray krni chahe di a...and insecticide ja fungicide dona cho kise ik nal mila k kr skda ha...pls help me...
@MerikhetiMeraKisan
@MerikhetiMeraKisan 5 жыл бұрын
Fuvara ucha karke spray karo kuch nahi hunda
@dhillon_4u
@dhillon_4u 5 жыл бұрын
@@MerikhetiMeraKisan thnku Dr.Saab Koi whatsapp group bnaiya a tuc
@MerikhetiMeraKisan
@MerikhetiMeraKisan 5 жыл бұрын
Nahi
@harindersingh3470
@harindersingh3470 3 жыл бұрын
Bhut vdya jankari sir ji uli rog vali dvai naal 5234 kr skde ji
@JarnailSingh-bd1rq
@JarnailSingh-bd1rq 2 жыл бұрын
Sir benzoate thaimethasine amistar de nal 13045 pa sakde aa 1.5 kg per acre
@pb31_video_creator_shorts
@pb31_video_creator_shorts 4 жыл бұрын
Sir jhona nisare te a kuch goba bhriya ne kuch bahr nikl chukeya jhone de patte upro braun j ho rhe a te kete kete dane v braun j ho rhe a esde lai ki kehri spre kriye
@pb31_video_creator_shorts
@pb31_video_creator_shorts 4 жыл бұрын
Sir pls jror dseyo
Paddy npk 13045 or 05234 dose, timing and yield effect
7:56
Crops Information
Рет қаралды 73 М.
Friends make memories together part 2  | Trà Đặng #short #bestfriend #bff #tiktok
00:18
Family Love #funny #sigma
00:16
CRAZY GREAPA
Рет қаралды 40 МЛН
Elza love to eat chiken🍗⚡ #dog #pets
00:17
ElzaDog
Рет қаралды 23 МЛН
Potash fertilizer application time, & it's importance in Paddy Crop,  Paddy Part 14
11:30
Friends make memories together part 2  | Trà Đặng #short #bestfriend #bff #tiktok
00:18