''ਹਾਂ ਅਸੀਂ ਮਾਰਿਆ ਬੇਅੰਤ ਬੁੱਚੜ,ਜੇ ਨਾ ਮਾਰਦੇ ਤਾਂ ਹਜ਼ਾਰਾਂ ਸਿੱਖ ਮੁੰਡੇ ਮਰ ਜਾਂਦੇ'', CM ਬੇਅੰਤ ਸਿੰਘ ਨੂੰ ਮਾਰਨ ..

  Рет қаралды 623,878

Daily Post Punjabi

Daily Post Punjabi

Жыл бұрын

#dailypostpunjabi #PunjabNews #beantsingh #
''ਹਾਂ ਅਸੀਂ ਮਾਰਿਆ ਬੇਅੰਤ ਬੁੱਚੜ, ਜੇ ਨਾ ਮਾਰਦੇ ਤਾਂ ਹਜ਼ਾਰਾਂ ਸਿੱਖ ਮੁੰਡੇ ਮਰ ਜਾਂਦੇ'', CM ਬੇਅੰਤ ਸਿੰਘ ਨੂੰ ਮਾਰਨ ਵਾਲਾ ਖਾੜਕੂ ਨਿਕਲਿਆ ਜੇਲ੍ਹ 'ਚੋਲੱਖਵਿੰਦਰ ਸਿੰਘ ਨਾਰੰਗਵਾਲ ਦਾ Exclusive ਇੰਟਰਵਿਊ !
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 880
@KSingh110
@KSingh110 Ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸਿੱਖ ਪੰਥ ਦੇ ਮਹਾਨ ਕੌਮੀ ਯੋਧੇਆਂ ਨੂੰ👏
@chamkaursingh587
@chamkaursingh587 Жыл бұрын
ਸਰਕਾਰ ਨੇ ਮਰਵਾਏ ਨੇ ਹਿੰਦੂ ਵੀਰ
@kiranpalsingh2708
@kiranpalsingh2708 Жыл бұрын
ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !
@dr.arjunyadav6922
@dr.arjunyadav6922 Жыл бұрын
Athankwadi nu maran wala mada ho gya wah
@devinderrandhawa4175
@devinderrandhawa4175 8 ай бұрын
ਉਸ ਸਮੇਂ ਮੈਂ 9-10 ਸਾਲਾਂ ਦਾ ਸੀ ਅਤੇ ਮੈਂ ਮੁਹਾਲੀ ਦੇ ਫੇਜ਼ 4 ਵਿੱਚ ਰਹਿੰਦਾ ਸੀ, ਮੈਂ ਵੀ ਉਸ ਧਮਾਕੇ ਦੀ ਆਵਾਜ਼ ਸੁਣੀ ਸੀ, ਧਮਾਕਾ ਬਹੁਤ ਹੀ ਜਬਰਦਸਤ ਸੀ,ਇਕ ਵਾਰ ਤਾਂ ਧਰਤੀ ਵੀ ਕੰਬ ਗਈ ਸੀ।
@jagdevbrar6100
@jagdevbrar6100 6 ай бұрын
ਜਿਹਨਾਂ ਨੇ ਸਿੱਖ ਕੌਮ ਲਈਂ ਕੁਰਬਾਨੀਆਂ ਕੀਤੀਆਂ ਹਨ ਉਸ ਦੇ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਵੱਲੋਂ ਮੱਦਦ ਕਰਨੀ ਚਾਹੀਦੀ ਹੈ ਪਰ ਇਹਨਾਂ ਦੇ ਆਪਣੇ ਢਿੱਡ ਹੀ ਬਹੁਤ ਵੱਡੇ ਹਨ ਜੋ ਭਰਦੇ ਨਹੀਂ
@varindermankoo
@varindermankoo 11 ай бұрын
ਤੁਸੀ ਪੰਜਾਬ ਦੀ ਜਵਾਨੀ ਬਚਾਈ ਵੀਰੋ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ
@kipskuldeep6393
@kipskuldeep6393 2 ай бұрын
Chitta chal reha par jwani Bach ge
@Punjabitadka-y1e
@Punjabitadka-y1e Ай бұрын
​@kipskuldeep6393j eh i te aa gaye ਯੋਧੇ ਚਿੱਟਾ ਤਾਂ ਇੱਕ ਪਾਸੇ ਤੂੰ comment krn ware v sochega chote
@butasinghgill3365
@butasinghgill3365 4 ай бұрын
7:15 My grandfather was also tortured by police for giving shelter to ' ਖਾੜਕੂ singhs ' (ਮੇਰੇ ਦਾਦਾ ਜੀ ਦੇ ਨਾਨਕੇ ਖਾੜਕੂ ਸਨ) It was around 1890s ਮੇਰੇ father ਸਾਬ ਉਦੋਂ ਨਵੀਂ ਜਮਾਤ ਵਿੱਚ ਸਨ ਤੇ ਉਹ ਸਵੇਰੇ 5 ਕੁ ਵਜੇ ਆਪਣੀ science ਦੀ practical book ਬਣਾ ਰਹੇ ਸਨ ਅਤੇ ਮੇਰੇ ਦਾਦਾ ਜੀ ਅਤੇ ਦਾਦੀ ਜੀ ਚਾਹ ਪੀ ਰਹੇ ਸਨ ਜਦੋਂ police ਆਈ ਤੇ ਓਹਨਾ ਨੂੰ ਚੁੱਕ k ਲੈ ਗਈ। ਓਹਨਾਂ ਨੂੰ ਕਈ ਮਹੀਨੇ ਜੇਲ ਵਿੱਚ ਰੱਖਿਆ ਅਤੇ ਤਸ਼ੱਦਦ ਕੀਤਾ ਗਿਆ ਪਰ ਉਹਨਾਂ ਅਖੀਰ ਤੱਕ ਆਪਣਾ ਬਿਆਨ ਨਹੀਂ ਬਦਲਿਆ। ਓਹਨਾਂ ਦੇ ਮਾਮਾ ਜੀ police encounter ਵਿੱਚ 13 ਗੋਲੀਆਂ ਖਾ k ਸ਼ਹੀਦ ਹੋਏ ਸਨ।ਮੇਰੇ ਨਾਨਕੇ ਪਿੰਡ ਵੀ ਮੇਰੇ ਦਾਦਾ ਜੀ ਦੇ ਨਾਨਕਿਆਂ ਦੀ ਰਿਸ਼ਤੇਦਾਰੀ ਸੀ। ਮੇਰੀ ਮਾਤਾ ਜੀ ਨੇ ਆਪਣੀ ਅੱਖੀਂ ਵੇਖਿਆ ਕਿ ਉਹਨਾਂ ( ਦਾਦਾ ਜੀ ਦੇ ਮਾਮਾ ਜੀ ਦੇ) ਦੇ ਇੱਕ ਸਾਥੀ ਨੂੰ police ਨੇਂ ਜੀਪ ਦੇ ਪਿੱਛੇ ਬੰਨ ਕੇ ਓਦੋਂ ਤੱਕ ਘਸੀਟਿਆ ਜਦੋਂ ਤੱਕ ਉਸ ਦੀਆਂ ਪੱਸਲੀਆਂ(ribcage ) ਬਾਹਰ ਨੀ ਆ ਗਈਆਂ। ਮੇਰੇ ਦਾਦਾ ਜੀ ਪਹਿਲਾਂ ਸ਼ਰਾਬੀ ਸਨ । ਓਹਨਾਂ ਜਮੀਨ ਵੇਚ ਕੇ ਸ਼ਰਾਬ ਪੀਤੀ। ਪਰ ਫਿਰ ਉਹ ਭਿੰਡਰਾਵਾਲੇ ਸੰਤਾ ਦੇ ਸੰਪਰਕ ਵਿੱਚ ਆਏ ( ਆਪਣੇ ਨਾਨਕਿਆਂ ਦੁਆਰਾ) ਤੇ ਸਿੰਘ ਸਜ਼ ਗਏ ਅਤੇ ਫੇਰ ਉਹ 14 ਸਾਲ ਸੰਤਾਂ ਨਾਲ ਰਹੇ। ਹੈ । ਮੇਰੇ father ਸਾਬ ਦਸਦੇ ਨੇ ਕਿ Ak 47 ਅਤੇ Ak 94 ਓਦੋਂ ਤੱਕ India ਵਿੱਚ ਨਹੀਂ ਆਈਆਂ ਸਨ ਪਰ ਖਾੜਕੂ ਸਿੰਘਾਂ ਕੋਲ ਉਸ ਵੇਲੇ ਇਹ ਦੋਵੇਂ ਹੁੰਦੀਆ ਸਨ ਅਤੇ ਮੇਰੇ ਡੈਡੀ ਅਤੇ ਵੱਡੇ ਚਾਚੂ ਅਕਸਰ ਮੈਗਜ਼ੀਨ ਚਾੜ੍ਹਨ (ਰੌਂਦ ਭਰਨ) ਲਈ ਲੜਿਆ ਕਰਦੇ ਸਨ। My grandfather died on 6 Nov. 2022 , 3:00 am ( in front of my eyes) due to heart failure and left us with such remarkable memories .🙏 From Haryana.
@Parvinderhanda
@Parvinderhanda 9 ай бұрын
ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏼
@baljitsingh9318
@baljitsingh9318 Жыл бұрын
ਬਹੁਤ ਵਧੀਆ ਇਟੰਰਵੂ ਲੱਗੀ
@gurjit513
@gurjit513 Жыл бұрын
ਵਾਹ ਸਿੰਘ ਸਾਹਿਬ, ਵਾਹਿਗੁਰੂ ਜੀ ਨੇ ਬਹੁਤ ਚੜ੍ਹਦੀ ਕਲਾ ਬਖਸ਼ੀ ਹੈ ਆਪ ਨੂੰ ਸਿਰ ਝੁਕਦਾ ਤੁਹਾਡੀ ਕੁਰਬਾਨੀ ਅੱਗੇ, ਵਾਹਿਗੁਰੂ ਕ੍ਰਿਪਾ ਬਣਾਈ ਰੱਖਣ 🙏🏻
@sand305
@sand305 Жыл бұрын
ਸਿੱਖ ਕੌਮ ਨੂੂੰ ਬੇਨਤੀ ਹੈ ਿੲਹ ਯੋਦੇ ਸਾਡੀ ਕੌਮ ਦਾ ਸਾਨ ਹਨ ਸਾਨੂੰ ਹੱਥ ਜਰੂਰ ਫੜਨਾ ਚਾਹੀਦਾ 🙏
@bobysekhonbobysekhon9162
@bobysekhonbobysekhon9162 Жыл бұрын
Absolutely
@gpskirtan
@gpskirtan Жыл бұрын
ਜਿੰਨਾਂ ਬਾਂਹ ਫੜਨ ਦੀ ਤਾਕਤ ਹੈ ਉਹਨਾ ਕੋਲ ਲੰਗਰ ਲਗਾਉਣ ਤੋਂ ਵਿਹਲ ਨਹੀ ਹੈ ਤੇ ਐਸਜੀਪੀਸੀ ਦਾ ਤੁਹਾਨੂੰ ਵੀ ਪਤਾ ਹੈ ਕਿ ਬੇੜੀਆਂ ਵਿਚ ਵੱਟੇ ਫੜਕੇ ਬਾਦਲਕੇ ਬੈਠੇ ਹੋਏ ਹਨ
@user-wi8qv7ue5v
@user-wi8qv7ue5v 3 ай бұрын
ਪਰਨਾਮ। ਮੇਰੀ। ਕੌਮ ਦੇ ਜਿਦਾ।ਸਹੀਦਾਂ ਨੂੰ❤❤❤❤❤love you ver. Ji
@modansingh5189
@modansingh5189 Жыл бұрын
ਚੜ੍ਹਦੀ ਕਲ੍ਹਾ ਵਾਲਾ ਸਿੰਘ ਹੈ ਵਾਹਿਗੁਰੂ ਮਿਹਰ ਕਰੇ ਵੀਰ ਜੀ ਤੇ🙏
@sherepunjabsandhu5656
@sherepunjabsandhu5656 Жыл бұрын
ਭਾਈ ਦਿਲਾਵਰ ਸਿੰਘ ਦੀ ਕਰਬਾਨੀ ਨੂੰ ਕੋਮ ਰਹੈਦੀ ਦੂਨੀਆ ਤੰਕ ਜਾਦ ਰਖੈ ਗੀ
@GurjeetSingh-kg9mr
@GurjeetSingh-kg9mr Жыл бұрын
ਆਪਣੀ ਸਿੱਖ ਕੌਮ ਦੇ ਮਹਾਨ ਯੋਧੇ ਹੋ ਤੁਸੀਂ ਭਾਈ ਸਾਹਿਬ ਸਾਰੇ, ਸਾਨੂੰ ਮਾਣ ਹੈ ਤੁਹਾਡੇ ਤੇ,
@amancheema5685
@amancheema5685 Жыл бұрын
Parmatma.charde kala rakha
@JaswantSingh-zy8lt
@JaswantSingh-zy8lt Жыл бұрын
​@@amancheema5685 0
@satwindersingh4727
@satwindersingh4727 Жыл бұрын
ਮਹਾਨ ਯੋਧੇ ਸਨ ਬੱਚੜ ਬਿਅੰਤ ਮਰਨ ਵਾਲਾ ਯੋਧੇ
@ballamsingh2771
@ballamsingh2771 Жыл бұрын
@@amancheema5685 b
@ManjitSingh-ty7on
@ManjitSingh-ty7on Жыл бұрын
Tu hi
@kaursidhu2834
@kaursidhu2834 Жыл бұрын
ਬਹੁਤ ਵਧੀਆ ਇੰਟਰਵਿਊ ਆ ਜੀ
@SurjeetSingh-ed8ek
@SurjeetSingh-ed8ek Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ,,, ਜਿਉਂਦੇ ਵਸਦੇ ਰਹੋ,,ਇਸ ਸੱਚ ਨੂੰ ਕੋਈ ਦਬਾਅ ਨਹੀਂ ਸਕਦਾ
@gurdeep9538
@gurdeep9538 6 ай бұрын
ਪੰਜਾਬੀ ਦਾ ਇੱਕ ਅਖਾਣ ਹੈ ਕਿ, "ਅੱਤ ਖ਼ੁਦਾ ਦਾ ਵੈਰ ਹੁੰਦਾ ਹੈ" ਬੇਅੰਤੇ ਨੂੰ ਉਹਦੇ ਪਾਪਾਂ ਦੀ ਸਜ਼ਾ ਦੇ ਕੇ ਇਹਨਾਂ ਵੀਰਾਂ ਨੇ ਆਪਣਾ ਸਿੱਖੀ ਸਿਦਕ ਨਿਭਾਇਆ ਹੈ।
@hardipsingh7339
@hardipsingh7339 Жыл бұрын
ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ
@anroopkaurbhagtupur991
@anroopkaurbhagtupur991 9 ай бұрын
ਧੰਨ ਧੰਨ ਭਾਈ ਲਖਵਿੰਦਰ ਸਿੰਘ ਲੱਖਾ ਰੰਘਰੇਟਾ ਗੁਰੂ ਦਾ ਬੇਟਾ ਮਜਹਬੀ ਸਿੱਖ
@Sarabjitclassesmuktsar
@Sarabjitclassesmuktsar Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਤੁਹਾਨੂੰ ਚੜਦੀ ਕਲਾ ਚ ਦੇਖ ਕ ਅੱਖਾਂ ਨਮ ਹੋ ਗਈਆਂ ਤੁਹਾਡੀ ਕੁਰਬਾਨੀ ਨੂੰ ਸੀਸ ਝੁਕਦਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ
@baldevbhullar2394
@baldevbhullar2394 Жыл бұрын
Bs
@baldevbhullar2394
@baldevbhullar2394 Жыл бұрын
Asb
@gurjantsingh-vi2de
@gurjantsingh-vi2de Жыл бұрын
Parnaam shaheeda nu
@gaganjitkhaira2437
@gaganjitkhaira2437 Жыл бұрын
ਮੇਰੀ ਸਿੱਖ ਕੌਮ ਦੇ ਯੋਧੇ ਭਾਈ ਦਿਲਾਵਰ ਸਿੰਘ ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ🙏
@jasbirsinghverka8291
@jasbirsinghverka8291 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖ਼ਾਲਸਾ ਜੀਓ। ਤੁਸੀਂ ਕੌਮ ਦੇ ਹੀਰੋ ਹੋ। ਪਰ ਇਹ ਪੰਕਤੀ ਗੁਰਬਾਣੀ ਦੀ ਨਹੀਂ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ।
@JagjitSingh-kd1hj
@JagjitSingh-kd1hj Жыл бұрын
​@@jasbirsinghverka8291 ਭਾਈ ਸਾਹਿਬ ਜੀ ਉਨ੍ਹਾਂ ਨੇ ਵੀ ਇਹੋ ਕਿਹਾ ਕਿ ਗੁਰਬਾਣੀ ਪੜ੍ਹ ਕੇ ਵੇਖੋ
@yashwantsingh4901
@yashwantsingh4901 Жыл бұрын
Those who eliminated the than ÇM had done great service to punjabi Falls killing of youth veŕtùlly eñded
@AmritpalSingh-no2ku
@AmritpalSingh-no2ku 5 ай бұрын
​Ppp000000pppppppppp0000
@user-fx2ce2yd1i
@user-fx2ce2yd1i 3 ай бұрын
@gurmitsinghgurmitbhullar9121
@gurmitsinghgurmitbhullar9121 Жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਵਿੱਚ ਰਵੋ ਸਿੱਖ ਕੌਮ ਨੂੰ ਮਾਣ ਹੈ ਤੁਹਾਡੇ ਤੇ
@jasvirsingh6413
@jasvirsingh6413 11 күн бұрын
L s ਨਾਰੰਗਵਾਲ ਸਾਹਿਬ ਸਾਰੇ ਯੋਿਾ ਨੂੰ ਸਲੂਟ ਾ ਜੀ
@Mundepindya
@Mundepindya Жыл бұрын
ਵਾਹਿਗੁਰੂ 🙏ਵਾਹਿਗੁਰੂ 🙏
@GurpreetSingh-cn1qh
@GurpreetSingh-cn1qh Жыл бұрын
ਵਾਹਿਗੁਰੂ ਚੱਲਦੀ ਕਲਾ ਵਿੱਚ ਰੱਖੇ ਬਾਈ ਸਿੰਘਾ ਨੂੰ
@SurjitSingh-eb4kl
@SurjitSingh-eb4kl Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ
@gurjeetvirdi5820
@gurjeetvirdi5820 Жыл бұрын
Bahut vadia kita Bucher nu khatm krka
@amriksingh9589
@amriksingh9589 Жыл бұрын
ਅਸਾ ਨੂੰ ਮਾਣ ਪੰਜ਼ਾਬੀ ਹੋਣ ਤੇ ਸਾਡੇ ਐਹੋ ਜਿਹੇ ਯੋਦੇ ਜਿਨਾ ਦਾ ਦੇਣ,💯,ਜਨਮ ਨਹੀਂ ਦੇ ਸਕਦੇ
@amriksingh9589
@amriksingh9589 Жыл бұрын
ਸਾਨੂੰ ਆਪਣੇ ਬੱਚਿਆਂ ਨੂੰ ਸਾਡੀ ਕੌਮ ਦੇ ਯੋਧੇ ਆ ਵਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਉਹ ਗਲਤ ਪਾਸੇ ਨਾ ਤੁਰਨ
@kawaljitkaur6686
@kawaljitkaur6686 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@lakhmirsinghkhalsa8282
@lakhmirsinghkhalsa8282 Жыл бұрын
ਭਾਈ ਸਾਹਿਬ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਪ੍ਰਣਾਮ ਹੈ ਬੇਨਤੀ ਹੈ ਹੱਥ ਜੋੜ ਕੇ ਬਾਦਲਾਂ ਤੋਂ ਦੂਰੀ ਜਿਵੇਂ ਰਾਜੋਆਣਾ? ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ 🚩🙏
@bobysekhonbobysekhon9162
@bobysekhonbobysekhon9162 Жыл бұрын
ਟੱਕਰ ਜੁਲਮ ਨਾਲ ਰਹੂਗੀ ਸਦਾ ਸਾਡੀ ,, ਵਹਿੰਦਾ ਰਹੂਗਾ ਖੂਨ ਜ਼ਰਵਾਣਿਆਂ ਦਾ ਵੀ ਇੱਥੇ ,, ਸ਼ੇਰ ਬਹਾਦਰ ਕੌਮ ਦੇ ਸੂਰਮਿਆਂ ਨੂੰ ਦਿਲੋਂ ਸਲਾਮ 👍👍👍👍
@arunjitkaur2663
@arunjitkaur2663 Жыл бұрын
ਵਾਹਿਗੁਰੂ ਜੀ🙏💕🌺
@Parvinderhanda
@Parvinderhanda 9 ай бұрын
ਸਤਿਕਾਰ ਯੋਗ ਸਾਰੇ ਸਿੰਘ ਸਾਹਿਬਾਨ ਜੀ ਦੇ ਜਜ਼ਬੇ ਨੂੰ ਸਲਾਮ 🙏🏼
@gurdavsingh1952
@gurdavsingh1952 Жыл бұрын
ਵਾਹਿਗੁਰੂ ਆਪਣੇ ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖੋ
@GoogleAccount-pr6hn
@GoogleAccount-pr6hn Жыл бұрын
Tik tok ਵਾਲੀਆ ਜੋਕਾ ਨੂੰ ਇਹਨਾ ਸਿੰਘਾ ਤੋ ਕੁੱਝ ਸਿਖਣ ਦੀ ਲੋੜ ਆ,,ਭਾਈ ਸਾਹਿਬ,,🙏🙏🙏🙏🙏🙏🙏
@paramjitsinghpamma6174
@paramjitsinghpamma6174 Жыл бұрын
🛑🛑🛑ਵਾਹਿਗੁਰੂ ਜੀ ਮਿਹਰ ਕਰੋ ਸਭਨਾ ਤੇ 🛑🛑🛑🛑🛑
@jasvirsinghsingh9723
@jasvirsinghsingh9723 5 ай бұрын
ਮਰਦ ਸੂਰਮਾ ਸਰਦਾਰ ਭਾਈ ਦਿਲਾਵਰ ਸਿੰਘ ਜਿੰਦਾਵਾਦ 🕋📿💐🦅🐎🐎🐎🦅🏹
@simarjeetsingh256
@simarjeetsingh256 Жыл бұрын
ਵਾਹਿਗੁਰੂ ਜੀ ਮਿਹਰ ਭਰੀਆ ਹੱਥ ਰੱਖੇਉ ਬੰਦੀ ਸਿੰਘਾ ਦੇ ਸਿਰ ਉੱਤੇ …..👏👏👏
@user-wi8qv7ue5v
@user-wi8qv7ue5v 3 ай бұрын
ਵੀਰ ਜੀ ਬਹੁਤ ਸਾਰਾ। ਦੁਖ। ਹੁੰਦਾ। ਹੈ। ਗੰਦੀਆਂ। ਸਰਕਾਰਾ। ਨੇ। ਸਾਨੂੰ। ਕੋਈ। ਇਨਸਾਫ਼ ਨਹੀਂ ਦਿਵਾਇਆ। ਖਾਸ ਕਰਕੇ ਬਾਦਲ। ਟੋਲੇ। ਨੇ
@badalsingh3789
@badalsingh3789 Жыл бұрын
ਮੇਰੀ ਤਾਂ ਦਿਲੋਂ ਤਮੰਨਾ ਹੈ ਕੇ ਅਹੇਜੇ ਸੂਰਮੇ ਸਾਡੀ ਪੰਜਾਬ ਦੀ ਧਰਤੀ ਤੇ ਹੋਰ ਪੈਦਾ ਹੋਣ ਮੈਨੂੰ ਤਾਂ ਅੱਜ ਪਤਾ ਲੱਗਾ ਹੈ ਬੇਅੰਤ ਸਿੰਘ ਦੀ ਕਰੂਰਤਾ ਬਾਰੇ ਜੇਕਰ ਮੈਂ ਬੀ ਕੁਝ ਕਰ ਸਕਾਂ ਪੰਜਾਬ ਵਾਸਤੇ ਤਾਂ ਮੇਰੇ ਲਈ ਬਹੁਤ ਫਕਰ ਦੀ ਗੱਲ ਹੈ
@amrindersingh2031
@amrindersingh2031 Жыл бұрын
Tu apni maa di fuudi marva jathedaar kolo
@kamalpreetkaur5555
@kamalpreetkaur5555 Жыл бұрын
I proud to be a Punjabi Sikh Girl💪🏻
@yaadofficial5275
@yaadofficial5275 Жыл бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਡੇ ਮਹਾਨ ਯੋਧਿਆਂ ਨੂੰ🙏🙏
@user-gz4of9xy1q
@user-gz4of9xy1q 5 ай бұрын
ਬਾਬਾ ਜੀ। ਇਕ ਬੇਟੀ ਦੀ ਅਰਦਾਸ ਪਾਪੀ ਨੂੰ ਸਜ਼ਾ ਮਿਲੇ ਭਾਨਾਂ ਵੀਰ ਬਹਾਰ ਆਏ ਪਿੰਡ ਮੇ ਜਸ਼ਨ ਹੋਵੇ
@MalikaMalika-jv6zt
@MalikaMalika-jv6zt 8 ай бұрын
ਵੀਰੇ ਮੈ ਤੁਹਾਨੂੰ ਇੱਕ ਬੇਨਤੀ ਹੈ ਉਹ ਕੰਜਰ ਭੈਣ ਚੋਦ ਕਿੱਥੇ ਨੇ ਜਿਹੜੇ ਸਿੱਖ ਕੌਮ ਦੇ ਜੋਧੇਆ ਤੇ ਤਸ਼ਦਤ ਕਰਦੇ ਰਹੇ ਉਹਨਾਂ ਦੀ ਇੰਟਰਵਿਊ ਵੀ ਦਿਖਾਉਣ ਸਾਨੂੰ ਪਤਾ ਲੱਗੇ ਉਹ ਕਿੰਨੇ ਮਰਗੇ ਤੇ ਕਿੰਨੇ ਰਿਹ ਗਏ ਜਰੂਰ ਬੇਨਤੀ ਪ੍ਰਵਾਨ ਕਰੋ🙏🙏🙏🙏🙏
@kuldeepveertegurudikirpaha7774
@kuldeepveertegurudikirpaha7774 Жыл бұрын
Salute to Bhai Sahib Lakhwinder Singh
@kavisharhardeepsinghvairon5841
@kavisharhardeepsinghvairon5841 Жыл бұрын
ਅਮਰ ਸਹੀਦ ਭਾਈ ਦਿਲਾਵਰ ਸਿੰਘ।
@kabelsingh713
@kabelsingh713 Жыл бұрын
WAHEGURU ji 🙏🙏
@meharsinghgill1734
@meharsinghgill1734 Жыл бұрын
ਚੜਦੀ ਕਲਾ ਪੰਥ ਖਾਲਸਾ ਢਾਵੇ ਟੇਰੀ ਨਾ
@dilpreetsingh7684
@dilpreetsingh7684 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@fatehdairyfarm423
@fatehdairyfarm423 Жыл бұрын
ਇੱਕ ਬੜੇ ਵਡ ਏ ਕਾਤਲ ਨੂੰ ਜਿੰਨੇ ਅਨੇਕ ਮਾਵਾ 8ਦੇ ਬੇਕਸੂਰ ਪੁੱਤ ਮਾਰੇ ਨਿੱਕੇ ਨਿੱਕੇ ਬੱਚੇ ਮਾਰੇ ਹੋਣ ਤੇ ਉਸ ਨੂੰ ਮਾਰਿਆ ਹੋਵੇ,,ਤਾਂ ਮੈ ਸਮਜਦਾ ਕੇ ਕੋਈ ਸਜਾ ਨੀ ਹੋਣੀ ਚਾਹੀਦੀ,,,
@simranvlogs137
@simranvlogs137 Жыл бұрын
ਮੈਨੂ ਸਬਦ ਨਹੀ ਮਿਲ ਰਹੇ ਭਾਈ ਸਾਹਿਬ ਜੀ ਕੁਝ ਕਹਿਣ ਨੂੰ ਤੁਹਡੇ ਬਾਰੇ ਅਸੀ ਬਹੁਤ ਛੋਟੇ ਆ ਸਿੰਘ ਸਾਹਿਬ। ਬਸ ਇਹੀ ਕਹੂਗਾ ਕਿ ਅਜ ਮੈ ਧੰਨ ਹੋ ਗਿਆ ਤੁਹਾਡੇ ਵਰਗੇ ਯੋਧੇ ਦੇ ਦਰਸਨ ਕਰਕੇ । ਕੋਮ ਨੂੰ ਤੁਹਡੀ ਬਹੁਤ ਵੱਡੀ ਦੇਣ ਆ ਤੇ ਹੁਣ ਕੁਝ ਕੋਮ ਦਾ ਵੀ ਫਰਜ ਹੈ।
@jagseer1306
@jagseer1306 Жыл бұрын
🙏🙏♥️♥️
@gurdassingh6432
@gurdassingh6432 Жыл бұрын
@@jagseer1306 àà
@gursewakgill9335
@gursewakgill9335 9 ай бұрын
ਵਾਹਿਗੁਰੂ ਮੇਹਰ ਕਰੇ ਸਾਡੇ ਕੌਮੀ ਯੋਧਿਆਂ ਉੱਤੇ।।
@Honeystockmarkit13
@Honeystockmarkit13 5 ай бұрын
ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਵੀਰ ਜੀ ਤੁਸੀਂ ਸਿੱਖ ਕੌਮ ਤੇ ਅਸਲੀ ਯੋਧੇ ਹੋ 🙏
@GurpreetSingh-cn1qh
@GurpreetSingh-cn1qh Жыл бұрын
ਜਿੰਦਾ ਜਮੀਰ ਵਾਲੇ ਸਿੰਘ ਸੀ ਬਾਈ ! ਹੁਣ ਵਾਲੇ ਲੀਡਰ ਤਾ ਵਿੱਚ ਮੂਤ ਲੈਦੇ ਨੇ
@Shinder_Pal
@Shinder_Pal Жыл бұрын
28 ਸਾਲ ਜੇਲ੍ਹ ਕੋਈ ਯੋਧਾ ਹੀ ਕੱਟ ਸਕਦਾ ਹੈ ਅੱਗੇ ਵੀ ਕੋਈ ਪਤਾ ਨਹੀਂ ਕਿੰਨਾ ਚਿਰ ਹੋਰ
@user-zh9gv7fv4i
@user-zh9gv7fv4i 8 ай бұрын
Waheguru ji ਤੁਹਾਡੇ ਤੇ ਮੇਹਰ ਕਰਨ,,,🙏🙏
@Mannsingh-mv3un
@Mannsingh-mv3un 11 сағат бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਤੁਸੀਂ।
@pargatsingh7876
@pargatsingh7876 Жыл бұрын
ਅਮਰ ਸ਼ਹੀਦ ਦਿਲਾਵਰ ਸਿੰਘ 🙏🙏🙏🙏
@GurjeetSingh-kg9mr
@GurjeetSingh-kg9mr Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ,
@amitsharma3348
@amitsharma3348 Жыл бұрын
I m punjab living hindu but sir i can not say u r wrong....i cant say i m
@bobysekhonbobysekhon9162
@bobysekhonbobysekhon9162 Жыл бұрын
ਬੱਲੇ ਯੋਧਿਆ , ਨਹੀਂ ਰੀਸਾਂ 👍
@ranasidhu3219
@ranasidhu3219 Жыл бұрын
Bhut vadhiya bro ....laddai Hindu Sikh di ni c bro....laddai sahi galt di c g...sarkar ne Punjab di jawani te bhut julam bhut kita c g
@gillnavddep7959
@gillnavddep7959 Жыл бұрын
ਵਹਿਗੁਰੂ ਚੜਦੀ ਕਲਾ ਰੱਖੇ 🙏🙏🙏
@balrajsingh3392
@balrajsingh3392 Жыл бұрын
Sare Sikh Kom nu Maan aa ji singh sahab ji te 🙏🙏🙏🙏🙏
@r.p.singhsekhon795
@r.p.singhsekhon795 Жыл бұрын
BHAI SAHIB BHAI LAKHWINDER SINGH JEE SAT SHRI AKAL [GOD.BLESS.YOU]
@jagwindersinghjagwindersin8180
@jagwindersinghjagwindersin8180 Жыл бұрын
ਸਿੱਖ ਕੌਮ ਨੰੂ ਥੋਡੇ ਤੇ ਮਾਣ ਅਾ ਜੀ
@gurmeetsingh2792
@gurmeetsingh2792 Жыл бұрын
ਰਾਣਾ ਜੀ ਬਹੁਤ ਵਧੀਆ ਹੈ ਜੀ
@balkarSingh-zd1ll
@balkarSingh-zd1ll Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੱਖ ਕੌਮ ਦੇ ਹੀਰੇ ਭਾਈ ਲਖਵਿੰਦਰ ਸਿੰਘ ਲੱਖਾ ਵੀਰ ਰਣਜੀਤ ਸਿੰਘ ਕੁੱਕੀ ਬਹੁਤ ਸਾਫ ਦਿੱਲ ਦਿਮਾਗੀ ਤੌਰ ਤੇ ਬਹੁਤ ਹੀ ਸੰਤੁਲਿਤ ਇਨਸਾਨ ਹਨ ਵਾਹਿਗੁਰੂ ਜੀ ਲਖਵਿੰਦਰ ਵੀਰ ਜਲਦੀ ਤੋਂ ਜਲਦੀ ਜੇਲ੍ਹ ਵਿਚੋਂ ਰਿਹਾ ਹੋ ਕਿ ਬਾਹਰ ਆਉਣ
@Mundepindya
@Mundepindya Жыл бұрын
🙏ਵਾਹਿਗੁਰੂ ਅੱਤ ਵਾ yr
@harjinderbasrah8375
@harjinderbasrah8375 Жыл бұрын
ਬਾਈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਵਰਗੇ ਨੀ ਖੜ੍ਹਦੇ ਲੱਤਾਂ ਕੱਬਦੀਆਂ ਨੇ ਪਰ ਮਾਲਕ ਕਰੇ ਕਿਰਪਾ ਸਭ ਸਿੱਖਨ ਤੇ ਪਰ ਬਾਈ ਜੀ ਸੈਂਟਰ ਸਰਕਾਰ ਸਿਰਫ਼ panjabia ਤੋਂ ਹੀ ਡਰਦੀ ਏ ਕਿ ਏਹ ਰਾਜ ਦੇ ਕਾਬਲ ਹਨ ਅਸੀ ਤਾਂ ਸ਼ਾਤਰ ਬਣ ਕੇ ਖੋਹ ਲਿਆ। ਸਾਡੇ ਮਣ ਚ ਲਾਲਚ ਨੀ ਅਸੀਂ ਬਾਦ ਵਿੱਚ ਸਾਡੇ ਗੁਰੂ ਸਾਹਿਬ ਪਹਿਲਾਂ ਕੁਰਬਾਨੀ ਦੇਣ ਦੀ ਜਾਂਚ ਦੱਸ ਕੇ ਗਏ ਨੇ। ਗਾਂਧੀ ਜੀ ਦਾ ਪਲਾਨ ਸੀ ਪਰ ਸਾਡੇ ਯੋਦੇ ਪੀੜਤਾਂ ਲਈ ਸੀਨਾ ਤਾਣਦੇ ਰਹੇ ਮੁੱਲ ਪਾਲੋ ਅਜੇ ਵੀ ਬੱਚ ਸਕਦੇ ਹਾਂ
@bhaivarindersinghakarpuri3228
@bhaivarindersinghakarpuri3228 Жыл бұрын
ਵਾਹਿਗੁਰੂ ਜੀ
@RavinderSingh-ho4do
@RavinderSingh-ho4do Жыл бұрын
We proud of our warriors 🎉
@user-oy4sm2yk1s
@user-oy4sm2yk1s Жыл бұрын
ਸਾਰੇ ਸਜਾਵਾ ਕਟ ਰਹੇ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖ਼ਾਲਸਾ ਜੀਓ, ਭਾਈ ਸਾਹਿਬ ਜੀ,ਕੌਮ ਨੂੰ ਐਕਸਨ ਕਰਨ ਵਾਲੇ ਸਾਰੇ ਯੋਧਿਆਂ ਤੇ ਮਾਣ ਹੈ,,
@harsidhu5337
@harsidhu5337 Жыл бұрын
Bhai Dilawar Singh g nu koti koti Parnaam 🙏🙏🙏🙏🙏 Sikh koum De Yodhe Bhai Dilawar Singh 🙏🙏🙏🙏🙏
@angrejparmar6637
@angrejparmar6637 Жыл бұрын
Vaah ,sachian gallan.Thanks
@peplosboutique4983
@peplosboutique4983 Жыл бұрын
Waheguru ji veer nu chardi kala vich rakhan 🙏🏻
@ranjit77
@ranjit77 Жыл бұрын
saluted perfect performance
@thebadboy8325
@thebadboy8325 Ай бұрын
😅😅
@2176799
@2176799 Жыл бұрын
Thank you brother for compiling these untold stories
@kulvinderhappy8671
@kulvinderhappy8671 Жыл бұрын
ਸਿੱਖ ਕੌਮ ਦਾ ਸਿਰ ਸਜਦਾ ਹੱਰ ਸਿੰਘ ਲਈ । ਚਾਹੇਂ ਉਹ ਗੁਮ ਨਾਂਮ ਵੀ ਹੋਵੇ। ਤੁਸੀਂ ਕੀਹਾ ਕ੍ਰੇਡਿਟ ਕ੍ਰੇਡਿਟ ਤਾਂ ਗੁਰੂ ਸਾਹਿਬ ਨੇ ਉਦੋਂ ਦੇ ਦੀਤਾ ਜਦੋਂ ਇਹ ਕਰਨ ਦਾ ਵਿਚਾਰ ਮੰਨ ਚ ਆਈਆਂ ਸੀ। ਹੁਣ ਸਰਕਾਰ ਇਹ ਗੇਮ ਖੇਡ ਰਿਹੀ ਇਹ ਦਿਖਾਣ ਲਗੀਆਂ ਕੇ ਆਪਸ ਚ ਲੱੜ ਮੱਰੁ ਲੋਕਾਂ ਦੇ ਸ਼ਹਿਦ ਸੁਆਰਥ ਲਈ ਕੁਕੜਾਂ ਵਾਂਗ ਲੜ ਰਹੇ। ਬਾਕੀ ਫੀਲਮ ਨੇ ਕੁਝ ਚੇਹਰੇ ਸਾਮਣੇ ਲਿਆਉਂਦੇ। ਮੈਂ ਖੁਦ ਦਿਲਾਵਰ ਤੇ ਤਾਰਾ ਜੀ ਨੂੰ ਹੁਣ ਜਾਨਣ ਲੱਗਾ ।ਇਹ ਕੰਮ ਕਮੇਟੀ ਤੇ ਸਿੰਘਾਂ ਦੇ ਨਾਮ ਤੇ ਧੰਨ ਕਠਾ ਕਰਨ ਵਾਲੀਆ ਨੂੰ ਚਾਹੀਦਾ ਸੀ। ਪੱਤਰਕਾਰ ਇਹੋ ਜਹੇ ਸਵਾਲ ਨਾ ਪੁਛਣ ਜੀਂਸ ਤੇ ਕੋਮ ਦੁਬਧਾ ਵਿਚ ਪਏ।
@jaswinderkaur3846
@jaswinderkaur3846 25 күн бұрын
ਬਿਲਕੁਲ ਸਹੀ ਕਿਹਾ
@tejindersingh3711
@tejindersingh3711 6 ай бұрын
ਮਾਣ ਹੈ ਤੁਹਾਡੇ ਤੇ ਸਾਨੂੰ 👏🏻
@jatinderpalsingh4344
@jatinderpalsingh4344 Жыл бұрын
Waheguru bhai amritpal singh ji te kirpa karan hmesha waheguru ja da hath bhai saab te rakhe
@jasbajwa9
@jasbajwa9 9 ай бұрын
Salute you bhai saab 🙏🏼🙏🏼 kaum de asli heere ne eh saare..zindgi kaum nu deni koi soukha kamm nai aw ♠️
@ManpreetSingh-pc8cm
@ManpreetSingh-pc8cm Жыл бұрын
Shaheed Bhai Dilawar Singh 🙏🏻 Sare hi Yodhe sade lai satkar yog ne ✊🏻🙏🏻
@ajeetsingh1086
@ajeetsingh1086 5 ай бұрын
Tuhade Pichhe Bahut DUAAWAN Ne KHALSA Ji...🙇‍♂️🙏🙏💝💝💝
@azadpunjabproduction824
@azadpunjabproduction824 Жыл бұрын
ਕੌਮ ਦੇ ਮਹਾਨ ਸਿੱਖ ਯੋਧੇ ਭਾਈ ਦਿਲਾਵਰ ਸਿੰਘ ਜੀ ਹੀ ਸ਼ਹੀਦ ਹਨ
@nikkasaini467
@nikkasaini467 Жыл бұрын
ਭਾਜੀ ਸਲਾਮ ਹੈ ਸਿਰ ਝੁਕਦਾ ਤੁਹਾਡੀ ਸੋਚ ਨੂੰ ਤੁਸੀਂ ਤੇ ਤੁਹਾਡੇ ਸਾਥੀ ਕੋਮ ਦੇ ਮਹਾਨ ਜਰਨੈਲ ਹੀਰੇ ਹੋ
@hitmanuncle1409
@hitmanuncle1409 21 күн бұрын
ਭਾਈ ਜਗਤਾਰ ਸਿਘ ਹਵਾਰਾ ਜਿਦਾਬਾਦ ❤️❤️
@dhillonhub
@dhillonhub Жыл бұрын
ਸ਼ੇਰ ਿੲਹਨਾਂ ਨੂੰ ੲੀ ਕਹਿੰਦੇ ਅਾ
@parameeaneja
@parameeaneja 20 күн бұрын
ਵਾਕਿਆ ਹੀ ਅਸੀਂ ਨਵੀਂ ਪੀੜ੍ਹੀ ਭੁੱਲੀ ਹੋਈ ਹੈ ਪਰ ਕਸੂਰ ਨਵੀਂ ਪੀੜ੍ਹੀ ਦਾ ਨਹੀਂ ਸਾਡੇ ਮਾਂ ਬਾਪ ਅਤੇ ਪ੍ਰਚਾਰਕਾਂ ਦੀ ਗ਼ਲਤੀ ਹੈ ਜਿਨ੍ਹਾਂ ਨੇ ਇਤਹਾਸ ਨਹੀਂ ਦੱਸਿਆ ਪਰ ਹੁਣ ਕੌਮ ਜਾਗ ਰਹੀ ਹੈ ਜਰੂਰ ਮੁੱਲ ਮੋੜਨ ਗੇ
@padamnabhsharma7149
@padamnabhsharma7149 18 күн бұрын
School khol lo
@user-ng9tk6fi8v
@user-ng9tk6fi8v 5 ай бұрын
ਉਹ ਵੀਰ ਜੇ ਤੁਸੀ ਹੁੰਦੇ ਤੇ ਨਾ ਕਰਦੇ, ਏ ਗੁਰੂ ਦੇ ਸਿੱਖ ਆ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ...
@ariangill2010
@ariangill2010 Жыл бұрын
WAHEGURU ji tuhanu hameshaa khush rekhe jee. Tuhada den nahin de sakde jeee. Lot of blessings jeee❤
@brownboys0532
@brownboys0532 Жыл бұрын
,ਚੜ੍ਹਦੀ ਕਲਾ ਵਾਲੇ ਸਿੰਘ
@kamaljeetjassal2176
@kamaljeetjassal2176 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harrysfittnessworld6887
@harrysfittnessworld6887 Жыл бұрын
Boht vdia gallan kita bhai saab ne vdia lagi interview good baba jaldi ena nu riha kare 🙏
@iqbalthiara7225
@iqbalthiara7225 Жыл бұрын
ਬੰਤੇ ਬੁਚੜ ਨੂੰ ਮਾਰ ਕਿ ਇਹਨਾਂ ਵੀਰਾਂ ਨੇ ਬਹੁਤ ਵੱਡਾ ਕਾਰਜ ਕੀਤਾ ਜੇਕਰ ਬੁਚੜ ਕੰਜਰ ਨਾ ਮਰਦਾ ਤਾ ਇਸ ਨੇ ਪਤਾ ਨਹੀ ਕਿੰਨੇ ਮਾਂਵਾਂ ਦੇ ਨੌਜਵਾਨ ਪੁਤ ਝੁਠੇ ਪੁਲਿਸ ਮੁਕਾਬਲਿਆਂ ਚ ਮਾਰੇ ਤੇ ਕਿੰਨੇ ਹੋਰ ਮਾਰ ਦੇਣੇ ਸੀ ਇਹਨਾਂ ਸਿੰਘਾਂ ਨੂੰ ਵਾਹਿਗੁਰੂ ਸਦਾ ਹੀ ਚੜਦੀਕਲਾ ਚ ਰੱਖਣ ਤੇ ਦਿਲਾਵਰ ਸਿੰਘ ਯੋਧੇ ਨੂੰ ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਦੇਣ
@Mannsingh-mv3un
@Mannsingh-mv3un 2 ай бұрын
ਲਖਵਿੰਦਰ ਸਿੰਘ ਲੱਖਾ ਦਸੇ ਕਾਗਰਸੀ ਐੱਮ ਐਲ ਏ ਕੀ ਸੰਵਿਧਾਨ ਦੇ ਅਨੁਸਾਰ ਚਲਦਾ ਸੀ ਬੇਅੰਤ ਸਿੰਘ ਦਾ ਰਾਜ ??????????????????
@anmolcarwashbreta1003
@anmolcarwashbreta1003 3 ай бұрын
ਸਿਰ ਝੁਕਦੇ ਸੂਰਮਿਆ ਅੱਗੇ 👏👏ਪਤਰਕਾਰ ਨੂੰ ਸਮਜ ਘਟ ਆ ਜੁਆਬ ਪੂਰਾ ਹੋਣ ਤੋ phila ਨਵਾਂ ਸਵਾਲ ਕਰ ਦਿੰਦੇ
@sindermultani8346
@sindermultani8346 3 ай бұрын
ਵਾਹਿਗੁਰੂ ਜੀ 🙏
@yjgaming5654
@yjgaming5654 Жыл бұрын
Nice
@devinderpaldhillon9627
@devinderpaldhillon9627 Ай бұрын
ਸਿਰਲੇਖ ਵਿੱਚ ਲਿਖੋ , “ ਹਜ਼ਾਰਾਂ ਸਿੱਖ ਨੌਜਵਾਨ ਹੋਰ ਮਾਰੇ ਜਾਂਦੇ “ । ‘ ਹੋਰ ’ ਸ਼ਬਦ ਜ਼ਰੂਰੀ ਹੈ ॥
@harpreetkaur9574
@harpreetkaur9574 Жыл бұрын
Dhan tari sikhi waheguru ji .🙏🏻🙏🏻🙏🏻
@SarbjeetKaur-gs8eu
@SarbjeetKaur-gs8eu Жыл бұрын
Wàheguru ji🙏🙏
@JagjitSingh-hp4jz
@JagjitSingh-hp4jz Жыл бұрын
ਭਾਈ ਲਖਵਿੰਦਰ ਸਿੰਘ ਨਰੰਗਵਾਲ ਜੀ ਚੜਦੀ ਕਲਾ ਵਾਲਾ ਸਿੰਘ ਹੈ ਪ੍ਰਮਾਤਮਾਂ ਇਸੇ ਤਰਾਂ ਰੱਖਣ ਜੀ
@awtarsingh5269
@awtarsingh5269 Жыл бұрын
Waheguru ji🙏🙏🙏🙏🙏
@jaggasingh4286
@jaggasingh4286 2 ай бұрын
😅😮😅😅😮😅😅😮😅😅😅😮😅😮😮😮😮😮😅​
@jaggasingh4286
@jaggasingh4286 2 ай бұрын
😅😮😅😅😮😅😅😮😅😅😅😮😅😮😮😮😮😮😅😮​
@manpreetkaursahotasahota8457
@manpreetkaursahotasahota8457 Жыл бұрын
ਦਿਲਾਵਰ ਸਿੰਘ ਸ਼ਹੀਦ ਜ਼ਿੰਦਾਬਾਦ ਜ਼ਿੰਦਾਬਾਦ
@sukhdevsinghsukhdev604
@sukhdevsinghsukhdev604 Жыл бұрын
ਸਾਰੇ ਬੰਦੀ ਸਿੰਘਾਂ ਨੂੰ ਸਲੂਤ ੲੇ
@gurjeetnagra1104
@gurjeetnagra1104 Ай бұрын
ਭਾਈ . ❤ ਦਿਲਾਵਰ ❤ਸਿੰਘ .ਰਹਿੰਦੀ ਦੁਨੀਆ ਤੱਕ ਸ਼ਹੀਦ ਬੱਬਰ ਸ਼ੇਰ ਸੀ
@gurukiladlifaujnihungmanpr3598
@gurukiladlifaujnihungmanpr3598 Жыл бұрын
ਸਤਿੰਦਰ ਸ਼ਰਮਾ ਨੇ ਤੁਹਾਡਾ ਨਾਂ ਦੱਸਿਆ ਸੀ ਖਾਲਸਾ ਜੀ , ਆ ਬ੍ਰਾਹਮਣ ਕਦੀ ਭਰੋਸੇ ਦੇ ਨਹੀਂ ਹੈ
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
Clowns abuse children#Short #Officer Rabbit #angel
00:51
兔子警官
Рет қаралды 57 МЛН
Cat Corn?! 🙀 #cat #cute #catlover
00:54
Stocat
Рет қаралды 15 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН