ਭਾਈ ਵਰਿਆਮ ਸਿੰਘ (ਪੰਥ ਅਕਾਲੀ ਗੁਰੂ ਨਾਨਕ ਦਲ) ਮੜ੍ਹੀਆਵਾਲਿਆਂ ਦੇ ਚਲਾਣੇ 'ਤੇ...

  Рет қаралды 1,779

Bhai Daljit Singh

Bhai Daljit Singh

Жыл бұрын

ਭਾਈ ਵਰਿਆਮ ਸਿੰਘ ਸਪੁੱਤਰ ਬਾਬਾ ਮਾਨ ਸਿੰਘ ਮੁਖੀ, ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਵਾਲੇ, ਪਿਛਲੇ ਦਿਨੀਂ ਚਲਾਣਾ ਕਰ ਗਏ। ਉਹ ਸੇਵਾ ਤੇ ਸਿਮਰਨ ਵਾਲੀ ਇਕ ਗੁਰਮੁਖ ਰੂਹ ਸਨ। ਉਹਨਾ ਦਲ ਦੀ ਸੇਵਾ ਵਿਚ ਵਿਚਰਦਿਆਂ ਗੁਰਮਤਿ ਤੇ ਗੁਰਸਿੱਖੀ ਦਾ ਪਰਚਾਰ ਕੀਤਾ। ਅਕਾਲ ਪੁਰਖ ਉਹਨਾ ਨੂੰ ਚਰਨਾਂ ਵਿਚ ਨਿਵਾਸ ਬਖਸ਼ੇ।
ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਵਾਲੇ ਵੱਲੋਂ ਗੁਰਮਤਿ ਦੇ ਰਸਤੇ 'ਤੇ ਚੱਲਦਿਆਂ ਜਿਸ ਤਰ੍ਹਾਂ ਦੀ ਨਿਸ਼ਕਾਮ ਭੂਮਿਕਾ ਕਿਸਾਨੀ ਸੰਘਰਸ਼ ਦੌਰਾਨ ਨਿਭਾਈ ਗਈ ਕਿ ਜਨਵਰੀ 2021 ਤੋਂ ਬਾਅਦ ਆਏ ਖਿੰਡਾਓ ਤੋਂ ਬਾਅਦ ਇਹਨਾ ਦੇ ਪੜਾਅ ਉੱਤੇ ਹੀ ਕਿਸਾਨ ਜਥੇਬਦੀਆਂ ਤੇ ਪੰਥਕ ਧਿਰਾਂ ਦੀ ਵਿਆਪਕ ਸ਼ਮੂਲੀਅਤ ਵਾਲੀ ਇਕੱਤਰਤਾ 7 ਮਾਰਚ 2021 ਨੂੰ ਹੋਈ ਸੀ। ਇਸ ਇਕੱਤਰਤਾ ਦਾ ਆਪਸੀ ਇਤਫਾਕ ਦੀ ਬਹਾਲੀ ਵੱਲ ਕਾਰਗਰ ਭੂਮਿਕਾ ਸੀ। ਸੱਚੇ ਪਾਤਿਸ਼ਾਹ ਇਸੇ ਤਰ੍ਹਾਂ ਦਲ ਤੋਂ ਸਰਬੱਤ ਦੇ ਭਲੇ ਤੇ ਖਾਲਸਾ ਜੀ ਕੇ ਬੋਲਬਾਲੇ ਹਿਤ ਸੇਵਾ ਲੈਂਦਾ ਰਹੇ।

Пікірлер: 16
@harmanjeetsingh4875
@harmanjeetsingh4875 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sardar_gurjot
@sardar_gurjot Жыл бұрын
ਸਾਕਸ਼ੀ ਰੱਬ ਵਰਗੀ ਰੂਹ
@amarjitSingh-my6dw
@amarjitSingh-my6dw Жыл бұрын
ਵਾਹਿਗੁਰੂ ਜੀ ਵਾਹਿਗੁਰੂ
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ
@Jaaas
@Jaaas Ай бұрын
ਵਾਹਿਗੁਰੂ ਜੀ 😢 ਬਾਬਾ ਜੀ 😢 ਵਾਹਿਗੁਰੂ
@iqbalkahlon-sc7nt
@iqbalkahlon-sc7nt Жыл бұрын
🙏Ardass 🙏 waheguru 🙏Waheguru
@prabjotsingh8182
@prabjotsingh8182 Жыл бұрын
turda firda rabbb ❤ baba waryam singh jiiiiiii🙏🙏
@SmartSukh
@SmartSukh Жыл бұрын
Waheguru g
@PratapSinghKsp
@PratapSinghKsp Жыл бұрын
🙏🙏
@sarabjitsingh5948
@sarabjitsingh5948 Жыл бұрын
🙏🙏🙏🙏🙏
@rajkaur2577
@rajkaur2577 Жыл бұрын
🙏💙🙏
@manjitsinghaujla2551
@manjitsinghaujla2551 Жыл бұрын
WAHEGURU JI
@deeprandhawa3535
@deeprandhawa3535 Жыл бұрын
Waheguru ji 🙏🙏🙏
@kamaldeepsingh899
@kamaldeepsingh899 Жыл бұрын
Waheguru ji
@hemsidhu4115
@hemsidhu4115 11 ай бұрын
Hem singh Sidhu.ak47. Mara.koo.❤❤❤❤❤❤❤❤❤❤❤❤❤❤❤❤❤❤❤
@user-cd7zj1rz4q
@user-cd7zj1rz4q Жыл бұрын
Sanghrash vich vi kud paye sn. Bhai sahib ji.fir singha ne barhi mushkal nal ohna nu ghar bhejea.oh mnde nhi sn.pr.bhai charhat singh babber de kehn te aap mn gye sn.
Can You Draw A PERFECTLY Dotted Line?
00:55
Stokes Twins
Рет қаралды 115 МЛН
Best KFC Homemade For My Son #cooking #shorts
00:58
BANKII
Рет қаралды 14 МЛН
DO YOU HAVE FRIENDS LIKE THIS?
00:17
dednahype
Рет қаралды 105 МЛН
100❤️
00:19
MY💝No War🤝
Рет қаралды 22 МЛН
Ameer Peke Gareeb Peke | Tajinder Sandeep | Being Sikh
13:36
BEING SIKH
Рет қаралды 703 М.
Can You Draw A PERFECTLY Dotted Line?
00:55
Stokes Twins
Рет қаралды 115 МЛН