Bhagwant Mann ਦੀ ਹਾਲਤ ਤਾਂ ਉਸ ਮਾੜੇ ਪਹਿਲਵਾਨ ਵਰਗੀ ਹੈ, ਜਿਹੜਾ ਉੱਤੇ ਬੈਠਾ ਵੀ ਰੋਈ ਜਾਂਦਾ ਹੈ

  Рет қаралды 168,285

LOK AWAZ TV

LOK AWAZ TV

Күн бұрын

Bhagwant Mann ਦੀ ਹਾਲਤ ਤਾਂ ਉਸ ਮਾੜੇ ਪਹਿਲਵਾਨ ਵਰਗੀ ਹੈ,
ਜਿਹੜਾ ਉੱਤੇ ਬੈਠਾ ਵੀ ਰੋਈ ਜਾਂਦਾ ਹੈ,
ਗੋਪੀ ਨੇ ਸੁਣਾਈ ਕਮਾਲ ਦੀ ਕਹਾਣੀ।
Gopi Gurpreet Bhalaiana
#bhagwantmann #akalidal #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 309
@jassigill8803
@jassigill8803 4 ай бұрын
ਸਹੀ ਗੱਲ ਆ ਗੋਪੀ ਬਾਈ ਬਹੁਤ ਵਧੀਆ ਗੱਲਾਂ ਕੀਤੀਆਂ ਐ ਗੱਲਾਂ ਕਰਿਆ ਕਰੋ
@RamanSran-lv4kz
@RamanSran-lv4kz 4 ай бұрын
ਬਹੁਤ ਵਧੀਆ ਗੋਪੀ ਭਰਾ ਤੇਰੇ ਵਿਚਾਰ ,, ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਬਾਈ ❤❤❤❤❤❤
@gill-punjab
@gill-punjab 4 ай бұрын
ਸਹੀ ਗੱਲ ਏ 22 ਦੀ
@sonysidhu5866
@sonysidhu5866 4 ай бұрын
ਬਾਦਲਾਂ ਨੂੰ ਹੱਥ ਪਾਉਣਾ ਤਾਂ ਦੂਰ ਦੀ ਗੱਲ ਚਿੱਟੇ ਵਾਲਿਆਂ ਨੂੰ ਪਾ ਲਵੇ ਇੰਨਾ ਹੀ ਬਹੁਤ ਆ
@JasveerKaurr
@JasveerKaurr 4 ай бұрын
ਬਹੁਤ ਬਹੁਤ ਵਧੀਆ ਬਾਈ ਜੀ
@tarsemmasih1381
@tarsemmasih1381 4 ай бұрын
ਗੋਪੀ ਵੀਰ ਇਹ ਭੰਡ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਇਸ ਨੇ ਕੁਝ ਨਹੀਂ ਕਰਨਾ
@karmitakaur3390
@karmitakaur3390 4 ай бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@BikramjitSingh-q3i
@BikramjitSingh-q3i 4 ай бұрын
Nahi paunde ji
@ShaminderSingh-pv3ec
@ShaminderSingh-pv3ec 4 ай бұрын
ਕਿਉਂ ਕੀ ਹੋ ਗਿਆ ਜੀ
@ShamsherSingh-yr8sx
@ShamsherSingh-yr8sx 4 ай бұрын
BIJALI FREE HAI PER PB TE LOAN .LIYA JANDA HAI
@BhagwantDC
@BhagwantDC 4 ай бұрын
ਪਾਵਾਂਗੇ ਬਾਈ ਜ਼ਰੂਰ
@BhagwantDC
@BhagwantDC 4 ай бұрын
ਬਾਈ ਜ਼ਰੂਰ ਪਾਵਾਂਗੇ
@iqbalsidhu8524
@iqbalsidhu8524 4 ай бұрын
ਤੀਜੀ ਗੱਲ ਇਹ ਹੈ ਕੇ, ਲੋਕ ਵੀ ਬਾਦਲਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਹਨ
@Bhagwantsadacm3741
@Bhagwantsadacm3741 4 ай бұрын
ਇਹ ਗੱਲ ਝੰਡੇ ਅਮਲੀ ਦੀਆ ਭੇਡਾਂ ਤੇ ਢੁਕਦੀ ਆ ਬਾਈ
@HarjinderSingh-x3m
@HarjinderSingh-x3m Ай бұрын
ਸੱਚ ਬੋਲ ਰਹਿਆ ਵੀਰ ਗੋਪੀ ਪੰਜਾਬ ਦਾ ਵਿਕਾਸ ਅਕਾਲੀ ਸਰਕਾਰ ਬਾਦਲਾ ਦੀ ਦੇਣ 👍
@HardeepSingh-py6ve
@HardeepSingh-py6ve 4 ай бұрын
16 ਆਨੇ ਸੱਚੀ ਆ ਗੱਲਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਹਿਣੀ ਆ
@jitsingh8827
@jitsingh8827 4 ай бұрын
ਗੱਲਾਂ ਸਹੀ ਨੇ
@HarpreetSingh-ij1ij
@HarpreetSingh-ij1ij 4 ай бұрын
ਝੰਡੇ ਕੋਲ ਏਜੰਡਾ ਕੋਈ ਨਹੀ ਸਿਰਫ ਫੁਕਰਾ ਪੰਥੀ ਨਾਲ ਡੰਗ ਟਪਾਈ ਕਰਦਾ
@SatnamThind-c9n
@SatnamThind-c9n 4 ай бұрын
ਬਹੁਤ ਵਧੀਆ
@AmanDeep-sx8nr
@AmanDeep-sx8nr 4 ай бұрын
Good ❤❤❤
@khushdeep7172
@khushdeep7172 4 ай бұрын
ਝਾੜੂ ਵਾਲਿਆ ਨੂੰ ਵੋਟ ਨਾ ਪਾਇਉ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ
@BhagwantDC
@BhagwantDC 4 ай бұрын
Aap jindabad aap jindabad aap jindabad
@DeepSingh-kw7hx
@DeepSingh-kw7hx 3 ай бұрын
ਬਹੁਤ ਵਧੀਆ ਵੀਡੀਓ
@gagasmalsar9404
@gagasmalsar9404 4 ай бұрын
Good
@KulwantSingh-in5sg
@KulwantSingh-in5sg 3 ай бұрын
ਬਿਲਕੁਲ ਸੱਚ ਕਿਹਾ ਹੈ ਗੋਪੀ ਨੇ
@sargunss1790
@sargunss1790 4 ай бұрын
ਹਰ ਕੋਈ ਮੁਫ਼ਤ ਚਾਉਂਦੇ ਤਰੱਕੀ ਸੁਆਹ ਕਰਨੀ ਹੈ। ਅੱਗੇ ਬੱਸਾਂ ਵੀ ਫ੍ਰੀ ਨੇ ਟੈਕਸ ਬਸ ਕੱਲੇ ਮੁਲਾਜ਼ਮ ਦੇ ਰਹੇ ਹਨ।
@ranjitkaur2747
@ranjitkaur2747 4 ай бұрын
ਬਿਲਕੁਲ ਸਹੀ ਿਕਹਾ
@BahadurSingh-ey6zg
@BahadurSingh-ey6zg 4 ай бұрын
Very good 22g
@tripancheema2544
@tripancheema2544 4 ай бұрын
Sai gall a vir
@sodhist
@sodhist 4 ай бұрын
ਗੋਪੀ ਬਾਈ ਤੇਰੀਆਂ ਗੱਲਾਂ ਬਿਲਕੁਲ ਸਹੀ
@virkayrshirefarmshergarh2219
@virkayrshirefarmshergarh2219 4 ай бұрын
ਇਹ ਵੀ ਬਾਦਲਾਂ ਦਾ ਚੱਮਚਾ ,, ਹੁਣ ਮੁੜ ਅਕਾਲੀ ਕਦੇ ਵੀ ਨਹੀਂ ਭੂੱਲ ਜੋ ,,, ਹੁਣ ਵੀ 10 ਸੀਟਾਂ ਪੱਕੀਆਂ .. 25/30 ਸਾਲ ਰਾਜ ਕੀਤਾ ਕੰਮ ਤਾਂ ਕਰਣੇ ਪੈਣ ਗੇ ਭਗਵੰਤ ਮਾਣ ਨੂੰ ਤਾਂ ਸਹੇ 2.5 ਸਾਲ ਹੋਏ ਟਾਈਮ ਦੇ ਹਿਸਾਬ ਨਾਲ ਸਬ ਬਦਲੂ ,, ਖੇਤਾਂ ਵਾਲੀ ਬਿਜਲੀ ਦਿਨੇ ਚੱਲਦੀ ਹੁਣ ਜਿੰਨੀ ਗਰਮੀ ਜੇ ਬਿਜਲੀ ਉਹੀ 2/3 ਘੰਟੇ ਹੁੰਦੀ ਫਿਰ ਤਾਂ ਲੋਕ ਮੱਕੀ ਪਾਲ ਲੈੰਦੇ 1 ਮੋਟਰ 5 ਕਿੱਲੇ ਮੱਕੀ ਭਰ ਕੇ ਬੰਦ ਕਰੀ ਦੀ ,, ਨਹੀਂ ਇਕ ਕਿੱਲਾ ੨ ਦਿਨਾਂ ਵਿੱਚ ਭਰਦਾ ਸੀ ,, ਫ੍ਰੀ ਫ੍ਰੀ ਦੇ ਲਾਲਚ ਚ ਪਹਿਲੀਆਂ ਸਰਕਾਰਾਂ ਨੇ ਲੋਕ ਨਿਕੱਮੇ ਕਰਤੇ ,,, ਚੈਨਲ ਵਾਲੇ ਵੀਰ ਨੂੰ ਬੇਨਤੀ ਆ ਹੋਰ ਲੋਕਾਂ ਦੇ ਵਿਚਾਰ ਵੀ ਲਏ ਜਾਣ ਜਾ ਮੇਰੇ ਕੋਲ ਆਵੇ ਫਿਰ ਕਰਦੇ ਆ ਸਾਰੇ ਮਸਲਿਆਂ ਤੇ ਗੱਲ ਹਰ ਏਰੀਆ ਦੀ ਗੱਲ ਕਰੇ ਤੇ ਰਿਵੀਊ ਲਵੋ ,,,ਹੁਣ ਬਾਦਲ ਇੰਨੇ ਹੀ ਚੰਗੇ ਲੱਗਦੇ ਲੋਕਾਂ ਨੂੰ ਤਾਂ ਉਦੋਂ ਕਿਉਂ ਸਾਰਾ ਪਰਿਵਾਰ ਹਰਾਇਆ ,, ਜੋ ਗੁਰੂ ਸਾਹਿਬ ਦੀ ਬੇਅੱਦਬੀ ਕਰੂ ਉਹਨੂੰ ਵਾਹਿਗੁਰੂ ਜੀ ਦੀ ਫੀੜਕ ਜ਼ਰੂਰ ਪੈਂਦੀ ਹੈ congress nu v Pai te Badal nu v ਪਈ
@PANJAB-13
@PANJAB-13 4 ай бұрын
Panjab chad pura desh cho v 10 sheat ni ayi aap walyea nu
@gurlalbhullar1743
@gurlalbhullar1743 4 ай бұрын
Bilkul sahi
@gurdwarashritibbisahibkasi5902
@gurdwarashritibbisahibkasi5902 4 ай бұрын
ਝਾੜੂ ਨੂੰਵੋਟ ਨਾ,ਪਾਓ,ਜੀ,ਬੇਨਤੀ ਹੈ,ਜੀ
@avtarkhattra9470
@avtarkhattra9470 28 күн бұрын
Hor ki nu payiya
@raghvirsingh7908
@raghvirsingh7908 4 ай бұрын
You are right
@navdeepbtisinghnavi7400
@navdeepbtisinghnavi7400 4 ай бұрын
ਵੱਡੇ ਵੀਰ ਜੀ ਤੁਸੀ ਗੱਲਾ ਸਾਫ ਤੇ ਸਹੀ ਗੱਲ ਕਰਦੇ ਹੋ
@amarjitpandherpandher4803
@amarjitpandherpandher4803 4 ай бұрын
ਗੋਪੀ ਵੀਰੇ ਤੂੰ ਬਿਲਕੁਲ ਸੱਚ ਬੋਲਦਾ, ਤੂੰ ਕਿਸੇ ਦੂਕੀ ਚੀਕੀ ਤੋਂ ਡਰੀਂ ਨਾ ।
@RANJEETSINGH-nu3cv
@RANJEETSINGH-nu3cv 4 ай бұрын
Good job
@sahibvirk3103
@sahibvirk3103 4 ай бұрын
101% ਸੱਚ ਆ ਬਾਈ
@avtarsinghdhaliwal1522
@avtarsinghdhaliwal1522 4 ай бұрын
Bai sahi gal kiti dhanbad🙏🙏🙏🙏
@PreetsidhuSidhu-zb5wb
@PreetsidhuSidhu-zb5wb 4 ай бұрын
ਅਕਾਲੀ ਦਲ ਜਿੰਦਾਬਾਦ ❤❤❤❤
@ranjitsinghchahal1225
@ranjitsinghchahal1225 4 ай бұрын
ਬਿਲਕੁਲ ਸਹੀ ਗੱਲ ਐ
@ArshdeepSingh-oh4qk
@ArshdeepSingh-oh4qk 4 ай бұрын
ਕਿਰਾਏ ਅੱਧੇ ਲੈਂਣੇ ਚਾਹੀਦੇ ਹਨ ਹਰੇਕ ਤੋਂ ਭਾਵੇਂ ਲੈਡੀਜਿ ਭਾਵੇਂ ਜੈਟਸ
@BalwinderSingh-qd3jl
@BalwinderSingh-qd3jl 4 ай бұрын
ਬਿਜਲੀ ਦੇ ਬਿੱਲ ਵੀ ਲੈਣੇ ਚਾਹੀਦੇ ਹਨ
@arshdeep7181
@arshdeep7181 4 ай бұрын
Right gopi 💯
@AmandeepSingh-t3s
@AmandeepSingh-t3s 4 ай бұрын
But badya veer ji but badi soch aa tuadi
@jagwantsingh8245
@jagwantsingh8245 4 ай бұрын
Good opinion
@HardeepSingh-m7b
@HardeepSingh-m7b 4 ай бұрын
ਬਾਦਲ ਜ਼ਿੰਦਾਬਾਦ ਜ਼ਿੰਦਾਬਾਦ ਰਹੇਗਾ
@surinderkamboj6374
@surinderkamboj6374 4 ай бұрын
ਬਾਈ ਬਾਦਲ ਦਾ ਕੁਝ ਨਈ ਕਰ ਸਕਦਾ ਆ ਮੁੱਖ ਮੰਤਰੀ ਡਰਦਾ ਹੈ ਐਨਾ ਤੋ ਬਾਦਲ ਸਾਹਿਬ ਜਿੰਦਾਬਾਦ
@balwindersinghbrar9303
@balwindersinghbrar9303 4 ай бұрын
Gopi 22 tusi sach bolta... Lok ta bahut kuj kehde ne
@Vir850
@Vir850 4 ай бұрын
ਸਾਡੇ ਗੁਰੂ ਤੇਗ਼ ਬਹਾਦੁਰ ਜੀ ਨੇ ਕਸ਼ਮੀਰੀ ਪੰਡਿਤ ਲਈ ਸ਼ਹੀਦੀ ਦਿੱਤੀ kada Khalistan ਗੁਰੂ ਗੋਬਿੰਦ ਸਿੰਘ ਜੀ ਸਾਰੇ ਧਰਮ ਦੀ respect ਕਰਦੇ ਸੀ 🙏🙏🙏🙏🙏🙏🙏🙏👍👍👍👍👍
@rakeshmp7174
@rakeshmp7174 4 ай бұрын
❤❤❤
@harnetchoudhary1782
@harnetchoudhary1782 4 ай бұрын
❤ ਸਹੀ ਗੱਲ ਹੈ ਗੋਪੀ ਵੀਰ ਜੀ ❤
@sahilgaming9116
@sahilgaming9116 4 ай бұрын
Shi galh aa
@LoveBoy-qo6mi
@LoveBoy-qo6mi 4 ай бұрын
ਇੱਕੋ ਇੱਕ ਹੱਲ ਓਨਲੀ ਬੀਜੇਪੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SeepaSandhu-rx8xf
@SeepaSandhu-rx8xf 3 ай бұрын
Very good y ji ❤
@rakeshmp7174
@rakeshmp7174 4 ай бұрын
Bhai Amritpal Singh and Bhai Sarbjit Singh Zindabad ❤❤❤
@bikkersingh2435
@bikkersingh2435 22 күн бұрын
Good vir jo
@mahinderkaur8646
@mahinderkaur8646 4 ай бұрын
Very nice veere
@SeepaSandhu-rx8xf
@SeepaSandhu-rx8xf 3 ай бұрын
Very good y ji
@mandeepsinghchauhan9012
@mandeepsinghchauhan9012 4 ай бұрын
Gopi Bhai outsourcing kamye bare v gl Punjab govt. De thayn vich leyo g jo Ghat pay te km krdya nu 20 -20 sal ho gye ne thanks Bhai
@PetaSohi
@PetaSohi 4 ай бұрын
ਪਰ ਇੱਕ ਗੱਲ ਸੁਣ ਲਵੋ ਇਹ ਵੋਟ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਾਉ ਜੇ ਪ੍ਰਧਾਨ ਮੰਤਰੀ ਫਿਰ ਬਣ ਗਿਆ ਪੰਜਾਬ ਖ਼ਤਮ ਹੋ ਗਿਆ ਸਮਝੋ
@1vs1_gaming116
@1vs1_gaming116 4 ай бұрын
👍👍
@jaggubabu6594
@jaggubabu6594 4 ай бұрын
💜🩵💙💚💛💯💯💯💯💯💯🧡🩷❤️🤎💜🖤ਅਕਾਲੀਦਲ ਜਿੰਦਾਬਾਦ ਬਾਦਲ ਸਰਕਾਰ ਮਜੀਠੀਆ ❤❤
@mohinderjitsingh4514
@mohinderjitsingh4514 4 ай бұрын
ਅਕਾਲੀ ਦਲ ਜ਼ਿੰਦਾਬਾਦ
@sandeepkhangura07
@sandeepkhangura07 4 ай бұрын
Hahha sahi gall a bai 😂😂😂
@PreetsidhuSidhu-zb5wb
@PreetsidhuSidhu-zb5wb 4 ай бұрын
Right brother
@SeepaSandhu-rx8xf
@SeepaSandhu-rx8xf 3 ай бұрын
♥️♥️♥️♥️♥️
@KuldeepSingh-se8uk
@KuldeepSingh-se8uk 4 ай бұрын
@jagdeepbrar5782
@jagdeepbrar5782 4 ай бұрын
ਖੇਤਾਂ ਵਾਲੀ ਲਾਈਨ ਚ ਕੋਈ ਰੀਸ ਨਹੀਂ ਕਰ ਸਕਦਾ ਬਾਕੀ ਇਹ ਬੰਦਾ ਹੀ ਅਕਾਲੀ ਦਲ ਦਾ
@jaggubabu6594
@jaggubabu6594 4 ай бұрын
❤❤❤❤❤❤❤❤❤❤❤❤ਅਕਾਲੀਦਲ ਜਿੰਦਾਬਾਦ ਬਾਦਲ ਸਰਕਾਰ
@EKAM-FUN
@EKAM-FUN 4 ай бұрын
ਸੁਪਨੇ ਲੋ ਸੁਪਨੇ 😊
@satvindermaan5649
@satvindermaan5649 4 ай бұрын
Good y
@IqbalSandhu-pb5cv
@IqbalSandhu-pb5cv 4 ай бұрын
ਪਰਾਣੇ ਪਾਪੀਆਂ ਦਾ ਕੰਮ ਖਤਮ
@jaggubabu6594
@jaggubabu6594 4 ай бұрын
👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻🫶🫶🫶🫶🫶💪💪💪💪💪💪🤝🤝🤝🤝🤝🙏🏼🙏🏼🙏🏼🙏🏼🙏🏼🙏🏼🙏🏼ਅਕਾਲੀਦਲ ਜਿੰਦਾਬਾਦ ਬਾਦਲ ਸਰਕਾਰ ਮਜੀਠੀਆ ਜਿੰਦਾਬਾਦ ❤
@HarjinderKaur-cg4es
@HarjinderKaur-cg4es 3 ай бұрын
ਵੇਰੀਗੁਣਡ,ਬਿਲਕੁਣਲ,ਸੱਚਬੋਲ,ਰੱਹੇਉ,ਭੱਗਵਤ,ਮਾਨਵਿਚ,ਕੋਈ,ਕੱਨ, ਨੱਹੀ,ਬੁੱਕਵਾਸ,ਹੀ,ਕਣਰ, ਸੱਕਦਾ,ਮਾਨ,ਵਿਚ,ਤਾਨ,ਹੇਹੀਨੱਹੀ,, ਕਿਉਨੱਹੀ ਸੁਣਖ,ਬਿਲਾਸ,ਨੁੰ,ਕੱਬਜੇ,ਵਿੱਚਕਿਉ,ਨੱਹੀ,ਹੱਥ,ਪੋਦਾ
@AvtarSingh-gs1si
@AvtarSingh-gs1si 3 ай бұрын
ਭਗਵੰਤ ਮਾਨ ਸਚਾ ਹੈ ਰਿਸਵਤ ਖੋਰਿਆ ਨੂ ਚੰਗਾ ਨਹੀ ਲਗਦਾ ਲੋਕ ਵਿਹਲੀਆ ਖਾਣ ਗਿਝੇ ਹੋਏ ਆ ਪਹਿਲੀ ਸਰਕਾਰ ਇਮਾਨਦਾਰ ਬਣੀ ਆ ਪੰਜਾਬ ਵਿੱਚ ਪਹਿਲੀਆ ਸਰਕਾਰਾ ਨੇ ਘਰ ਹੀ ਭਰੇ ਹਨ ਹੁਣ ਸਚ ਨੂ ਝੁਠੇ ਲੋਕ ਬਰਦਾਸ਼ਤ ਨਹੀ ਕਰਦੇ ਕਿਨੇ ਵਧੀਆ ਕੰਮ ਕਰੇ ਹਨ ਭਗਵੰਤ ਮਾਨ ਜੀ ਅਆ ਵਿਹਲੜ ਲੋਕ ਕੰਮ ਨਹੀ ਕਰਨ ਦਿੰਦੇ
@CharanjitSingh-rv3ww
@CharanjitSingh-rv3ww 4 ай бұрын
Gopi veer kam ta bolde aa bhante de gap bolde aa sach bolo mircha lagdia
@gursewaksingh4886
@gursewaksingh4886 4 ай бұрын
ਬੇਅਦਬੀ ਬਾਰੇ ਬੋਲ ਪਿਆ ਕਰ ਕਿਸ ਦੀ ਦੇਣ ਆ ਫੁੱਕਰਾ
@jaggubabu6594
@jaggubabu6594 4 ай бұрын
🌺🥀🌹🌹🏵🪷💮💐🌻🌼🌷🪻⚘️🌺🥀⚘️🏵🪷ਅਕਾਲੀਦਲ ਜਿੰਦਾਬਾਦ ਬਾਦਲ ਸਰਕਾਰ
@manabrar3576
@manabrar3576 4 ай бұрын
ਸਿਹਤ ਦਾ ਖਿਆਲ ਕਰ ਵੋਟਾ ਤੋਂ ਕੀ ਲੈਣਾ ਭਰਾਵਾਂ
@sansoa89
@sansoa89 4 ай бұрын
GOOD GOOD
@manjitsingh9578
@manjitsingh9578 4 ай бұрын
Good 👍
@BalkarSingh-dc1oq
@BalkarSingh-dc1oq 4 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@bachitarmanas3453
@bachitarmanas3453 4 ай бұрын
Shai gal a
@ramikumar2768
@ramikumar2768 4 ай бұрын
Gopi gal vadhia aa🎉
@rajwinderdhillon8034
@rajwinderdhillon8034 4 ай бұрын
Shi gal aaa bro
@baljindersinghjassal6874
@baljindersinghjassal6874 3 ай бұрын
ਮਾਸਟਰ ਕੇਡਰ ਦੀ ਭਰਤੀ ਬਾਰੇ ਹੀ ਬੋਲ ਦੇ ਵੀਰ ਉਹ ਕੀਤੀ ਨੀ ਸਿੱਖਿਆ ਨੂੰ ਕਹਿ ਕੇ ਵੋਟਾਂ ਲਈਆਂ ਸੀ
@deepsharma6515
@deepsharma6515 4 ай бұрын
ਆਹ ਚੈਨਲ ਵਾਲਿਆਂ ਨੂੰ ਇਕ ਆਹ ਭੌਕਾ ਮਿਲ ਗਿਆ ਭੌਕੀ ਜਾਂਦਾ ਆ
@malkitsingh5925
@malkitsingh5925 4 ай бұрын
Wahegurugi Wahegurugi
@singhjagdeep6349
@singhjagdeep6349 4 ай бұрын
Jatta bilkull sahhi keha....
@RadhirSingh-ge6zs
@RadhirSingh-ge6zs 4 ай бұрын
Gl ih hei veer ke Badal Sahib 5 var CM bnh Chuka .Experience bahut ucha si .Bahut vadhia Administration chlaonda si. Sbh govt ghunddia hanhda si.kia oh Sukh Vilas nu kujh unexperienced bandia ton checking krake loka vich apnha Akash khrab krva lenda.jar ih tan eve hi Rolla hei. Tusi bi ithe hoo assi bi ithe han .Sbh vekh hi lenha je.Sbh ih chahunde be ke Bhagwant Mann hunh only 2 years reh ge kujh km kre te bdlakhori chhdde. Because jdo oh AA ge tan oh iss ton double iss nal vadhiki krn ge. Fer km kdo hovega. Lok vota paaonde ne kma laai but ih sarka kidhar nu chla paaiii. Aaii bahut joe laaia si iss nu jitaonh laiii. We have been left our mother party for this party.But it would be only for some time. We would see what this party do.Assi liaa AJ tk pehli party ton bi ni kujh .3 sal hoo chle liaa ihna ton bi kujh ni.
@ManpreetSingh-ld4cr
@ManpreetSingh-ld4cr 4 ай бұрын
Jablimar
@gurlalbhullar1743
@gurlalbhullar1743 4 ай бұрын
ਅਕਾਲੀਆਂ ਦਾ ਵੋਟ ਬੈਂਕਖਤਮ
@SukhmanCheema-qs2iy
@SukhmanCheema-qs2iy 4 ай бұрын
Sahi gall a bai ji
@gurisingh3832
@gurisingh3832 4 ай бұрын
Sahi gal aa Gopi bai❤
@harjeetkumar1828
@harjeetkumar1828 4 ай бұрын
Sahi gal h Ustad ❤
@DoctorBittu-yo2yx
@DoctorBittu-yo2yx 4 ай бұрын
ਭਗਵੰਤ ਮਾਨ ਜ਼ਿੰਦਾਬਾਦ
@jasbirnijjar5044
@jasbirnijjar5044 4 ай бұрын
S A D jindabad
@gurnekdhillon5832
@gurnekdhillon5832 4 ай бұрын
Right ✅️
@nirmalsingh2191
@nirmalsingh2191 3 ай бұрын
Gopi Bhai ka number Dev Ji
@gurbajdoctor9455
@gurbajdoctor9455 4 ай бұрын
ਮਾਨ ਕੱਖੋਂ ਹੌਲੇ ਕਰਦੂ ਬਾਦਲਾਂ ਨੂੰ
@Malkeetkaur-y1u
@Malkeetkaur-y1u 4 ай бұрын
A jhanda amli aa cm nhi hai gggggg thanks
@jagbirsinghgill3166
@jagbirsinghgill3166 4 ай бұрын
Sahi gall a gun mard bnde mannde hunde ne Namak haram bnde nahi mannde
@HarjinderSingh-bo2ig
@HarjinderSingh-bo2ig 4 ай бұрын
Very nice views❤
@ParmjitSingh-vt8un
@ParmjitSingh-vt8un 4 ай бұрын
Shi.gal.aa.bro
@majoruppal7552
@majoruppal7552 4 ай бұрын
Very good
@kuldeepbuttar665
@kuldeepbuttar665 4 ай бұрын
Good job bhai ji 👍 🙏
@simranjandey3645
@simranjandey3645 4 ай бұрын
Right
@Bhagwantsadacm3741
@Bhagwantsadacm3741 4 ай бұрын
ਇਹਦੇ ਵਿਚ ਕੋਈ ਸ਼ੱਕ ਨੀ ਅਕਾਲੀ ਦਲ ਨੇ ਕੰਮ ਬਹੁਤ ਕਰਵਾਏ ਨੇ👍🏻
@kuldeepbuttar665
@kuldeepbuttar665 4 ай бұрын
Badal shab ji di life time good job of Batinda 🎉
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 20 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН