No video

Bhagwant mann in 'Mukdi Gall'

  Рет қаралды 249,726

ABP Sanjha

ABP Sanjha

Күн бұрын

ਭਗਵੰਤ ਮਾਨ ਨਾਲ ਮੁੱਕਦੀ ਗੱਲ
Bhagwant mann in 'Mukdi Gall'

Пікірлер: 789
@Differentyoutuber216
@Differentyoutuber216 6 жыл бұрын
ਭਗਵੰਤ ਮਾਨ ਜੀ ਇਹਨਾਂ ਗੱਲਾ ਦਾ ਇਤਿਹਾਸ ਲਿਖਿਆ ਜਾਣਾ ਹੈ , ਤੇ ਤੁਹਾਡਾ ਨਾਮ ਪੰਜਾਬ ਦੇ ਵਿਰੋਧੀਆ ਵਿਚ ਆਵੇਗਾ।
@tejwantsingh1338
@tejwantsingh1338 6 жыл бұрын
ਮਾਨਾ ਤੇਰੀ ਸਮਝ ਲੱਗ ਗਈ ਐ ਹੁਣ ਪੰਜਾਬੀ ਚੋਣਾਂ ਆਉਣ ਦੇ ਲੋਕ ਦੱਸ ਦੇਣਗੇ
@yogeshkumar5737
@yogeshkumar5737 6 жыл бұрын
ਬਿਲਕੁਲ ਸਹੀ
@gurveersingh4516
@gurveersingh4516 5 жыл бұрын
Tejwant Singh
@DeepsinghGill
@DeepsinghGill 6 жыл бұрын
We support khaira saab.....
@SP.06
@SP.06 3 жыл бұрын
What are your views now ?
@babbugill9521
@babbugill9521 6 жыл бұрын
ਭਗਵੰਤ ਮਾਨ ਸਾਰੀਆ interview ਚ ਇਕ ਹੀ ਗੱਲ ਕਹਿ ਰਹੇ ਆ ਮੈਂ ਸੰਗਰੂਰ ਦਾ ਜਵਾਬ ਦੇ ਆ ਇਸ ਦਾ ਕੀ ਮਤਲਬ ਆ ਬਾਕੀ ਪੰਜਾਬ ਨੂੰ ਕੋਣ ਜਵਾਬ ਦੇਓੁ ਪੰਜਾਬ ਸਾਰੇ ਨੂੰ ਜਵਾਬ ਤੁਸੀ ਹੀ ਦੇਣਾ ਰੈਲੀਆ ਤੁਸੀ ਕੀਤੀਆ ਵਾਦੇ ਮਾਨ ਸਾਬ ਤੁਸੀ ਕੀਤੇ ਆ, ਅਪਣੀ ਮਰਜੀ ਨਾਲ ਬੀਬੀਆ ਵਾਂਗ ਕਰ ਕਰ ਸਾਜਿਸ਼ਾ ਸਾਰੇ ਚੰਗੇ ਬੰਦੇ ਪਾਰਟੀ ਚੋ ਕੱਢਵਾ ਤੇ ਹੁਣ ਕਹਿ ਰਹੇ ੳ ਮੈਨੂੰ ਕੋਈ ਊਦੇ ਦਾ ਲਾਲਚ ਨੀ .....dont any hope from u....
@BalwinderSingh-sr7cq
@BalwinderSingh-sr7cq 6 жыл бұрын
Khaira Saab ji Jinabad
@JaswantSingh-td9ed
@JaswantSingh-td9ed 6 жыл бұрын
Sukhpal Khaira jindabad
@GuriSingh-py8pz
@GuriSingh-py8pz 6 жыл бұрын
ਗੱਲਾਂ ਹੁਣ ਮਾਰੀ ਜਾਨਾ ਅਪਣੇ ਘਰ ਦੇ ਅੰਦਰ ਰੋਜਾਨਾ ਕੰਜਰਖਾਨਾ ਕੋਣ ਕਰਨ ਦਿੰਦਾ
@Masculine1
@Masculine1 6 жыл бұрын
ਬੁਹਤ ਵੱਡਾ ਡਰਾਮੇ ਬਾਜ਼ ਆ ਇਹ ਬੰਦਾ
@gurmailsinghchouhaankapoor1494
@gurmailsinghchouhaankapoor1494 6 жыл бұрын
ਜਾਰ ਝੰਡੇ ਅਮਲੀ ਦੀ ਪੰਜਾਬ ਦੇ ਲੋਕ ਨਹੀਂ ਮੰਨਦੇ। ਖੈਹਰਾ ਵੀਰ ਜੀ ਪੰਜਾਬ ਦੇ ਹਮਦਰਦੀ ਨੇ
@relax-music129
@relax-music129 5 жыл бұрын
20 saal toh congress ch c punjab da hiteshi thoda..😂😂😅
@Masculine1
@Masculine1 6 жыл бұрын
ਸੁਖਵੀਰ ਬਾਦਲ ਨੇ ਤਾਂ ਹਜੇ ਐਲਾਨ ਵੀ ਨੀ ਕੀਤਾ ਸੀ ਇਹ ਪਹਿਲਾ ਹੀ ਕਹਿੰਦਾ ਹੁੰਦਾ ਸੀ ਸੁਖਵੀਰ ਬਾਦਲ ਸੀਟ ਐਲਾਨ ਕਰੇ ਮੈਂ ਪੋਸਟਰ ਛਪਵਾਉਣੇ ਨੇ ਜੇ ਸੁਖਵੀਰ ਬਾਦਲ ਨੇ ਕਿਸੇ ਹੋਰ ਹਲਕੇ ਤੋਂ ਚੋਣ ਲੜੀ ਤਾਂ ਮੈਂ ਵੀ ਉਥੋਂ ਹੀ ਲੜੂਗਾਂ । ਇਹ ਬਹੁਤ ਜਿਆਦਾ ਹੰਕਾਰ ਵਿੱਚ ਸੀ ਇਹ ਜਮੀਨ ਤੇ ਥੋੜ੍ਹਾ ਸੀਂ ਇਹ ਤਾਂ ਉਚੀਆਂ ਉਡਾਰੀਆਂ ਮਾਰ ਦਾ ਸੀ । ਇ
@sehajbirsingh7113
@sehajbirsingh7113 6 жыл бұрын
Khara sab God man
@sehajbirsingh7113
@sehajbirsingh7113 6 жыл бұрын
Khara sab God man
@BalwinderSingh-sr7cq
@BalwinderSingh-sr7cq 6 жыл бұрын
ਭਗਵੰਤ ਤੂੰ ਪਾਗਲ ਹੈ
@bittuuppal83
@bittuuppal83 6 жыл бұрын
ਏ ਆ ਪੰਜਾਬ ਦਾ ਗ਼ਦਾਰ
@CharanSingh-en9vu
@CharanSingh-en9vu 6 жыл бұрын
ਭਗਵੰਤ ਮਾਨ ਜੀ ਕੇਜਰੀਵਾਲ ਬਿੱਨਾਂ ਸ਼ੱਕ ਸੁਲਝੇ ਹੋੲੇ ੲਿਨਸਾਨ ਹਨ ਪਰ ਪੰਜਾਬ ਵਿੱਚ ਜਿਹੜੀ ਰਾਜਨੀਤੀ ਕੀਤੀ , ੳੁਸਨੂੰ ਬਿਲਕੁਲ ਹੀ ਨਿੰਦਣਯੋਗ ਕਿਹਾ ਜਾਣਾ ਬਣਦਾ ਹੈ।ਲੋਕਾਂ ਦੀ ੲਿੱਛਾ ਅਾਮ ਅਾਦਮੀ ਪਾਰਟੀ ਦੀ ਸਰਕਾਰ ਬਣਾੳੁਣ ਦੀ ਸੀ।ਕੇਜਰੀਵਾਲ ਦੀ ਮੈਂਬਰਾਂ ਨੂੰ ਮੱਖਣ ਚੋਂ ਵਾਲ ਵਾਂਗੂ ਕੱਢਣ ਦੀ ਨੀਤੀ ਨੇ ਸਾਰੇ ਪੰਜਾਬ ਦੇ ਲੋਕਾਂ ਦੀਅਾਂ ਅਾਸਾਂ ਤੇ ਪਾਣੀ ਫੇਰ ਦਿੱਤਾ।ਜੇਕਰ ਕੇਜਰੀਵਾਲ ਤੇ ਅਦਾਲਤੀ ਬੋਝ ਸੀ ਤਾਂ ਸੱਭ ਤੋਂ ਪਹਿਲਾਂ ਮਜੀਠੀੲੇ ਤੋਂ ਮਾਫੀ ਮੰਗਣ ਦੀ ਕੀ ਲੋੜ ਸੀ, ਜਦੋਂ ਹੋਰ ੲਿੰਨੇਂ ਕੇਸ ਸੀ।ਹਾਲ ਦੀ ਘੜੀ ਪਾਰਟੀ ਦੀ ਪੰਜਾਬ ੲਿਕਾੲੀ ਦਾ ਹਾਲ ਬਹੁਤਾ ਵਧੀਅਾ ਨਹੀਂ, ਜੇਕਰ ਕੋੲੀ ਸਾਰਥਿਕ ਹੱਲ ਨਾ ਲੱਭਿਅਾ ਗਿਅਾ ਤਾਂ ਰਵਾੲਿਤੀ ਪਾਰਟੀਅਾਂ ਨੂੰ ਪਹਿਲਾਂ ਦੀ ਤਰਾਂ ਲੁੱਕਣ ਮੀਚੀ ਖੇਡਣ ਦਾ ਕੰਮ ਜਾਰੀ ਰਹੇਗਾ।
@balkarsingh2472
@balkarsingh2472 6 жыл бұрын
Astifa tera naatk c...tu foolka da virodh kraya kurrsi da bhukha aw.....
@varindersingh-dp7zo
@varindersingh-dp7zo 5 жыл бұрын
shi gal astifa natak c
@DeepsinghGill
@DeepsinghGill 3 жыл бұрын
Absolutely correct brother. He's a big Thug
@grewaljarnail8810
@grewaljarnail8810 6 жыл бұрын
Bhagwant mann is also right in some of things
@bhajansingh8541
@bhajansingh8541 4 жыл бұрын
M
@amrindersinghamrindersingh6979
@amrindersinghamrindersingh6979 4 жыл бұрын
ਦਿੱਲੀ ਵਾਲਿਆਂ ਦੀ ਚਮਚਾਗਿਰੀ ਕਰ ਰਿਹਾ ਹੈ ਮਾਨ, ਇਮਾਨਦਾਰ ਤਾਂ ਤੁਸੀਂ ਹੋ ਪਰ ਸੁਖਪਾਲ ਖਹਿਰਾ ਨੂੰ ਐਲ ਓ ਪੀ ਦੇ ਅਹੁਦੇ ਤੋਂ ਹਟਾ ਦਿੱਤਾ, ਫੇਰ ਪਾਰਟੀ ਦੋਫਾੜ ਹੋ ਗਈ।
@amrindersinghamrindersingh6979
@amrindersinghamrindersingh6979 4 жыл бұрын
ਜਦੋਂ ਮਾਨ ਨੂੰ ਪਤਾ ਲੱਗ ਗਿਆ ਕਿ ਖਹਿਰਾ ਨੂੰ ਐਲ ਓ ਪੀ ਤੋਂ ਅੱਜ ਦਿੱਲੀ ਵਾਲਿਆਂ ਨੇ ਹਟਾ ਦਿੱਤਾ ਇਹਨਾਂ ਦੇ ਕਹਿਣ ਉਤੇ ,ਬੱਸ ਤਰੰਤ ਪੱਥਰੀ ਦਾ ਬਹਾਨਾ ਬਣਾ ਕੇ ਹਸਪਤਾਲ ਵਿੱਚ ਦਾਖਲ ਹੋ ਗਿਆ, ਪੰਜਾਬ ਦੇ ਲੱਖਾਂ ਲੋਕਾਂ ਦੇ ਪਿੱਠ ਵਿੱਚ ਛੁਰਾ ਮਾਰ ਦਿੱਤਾ ਹੈ ਮਾਨ ਜੀ ਤੁਸੀਂ
@avtarsinghchahal760
@avtarsinghchahal760 6 жыл бұрын
very good questions.
@harbhajansangha8988
@harbhajansangha8988 6 жыл бұрын
Tere audio da ki banaya
@JaswantSingh-td9ed
@JaswantSingh-td9ed 6 жыл бұрын
Bhagwant Mann is mental
@jagtarsinghmaangat3271
@jagtarsinghmaangat3271 6 жыл бұрын
Je koi kttal karvaunda te oh app ja te 1 din pehlan jaill.or Hospital chlla.janda hai Maan Sahib.
@amrindersinghamrindersingh6979
@amrindersinghamrindersingh6979 4 жыл бұрын
ਮਾਨ ਨੂੰ ਲੱਗਣ ਲੱਗ ਗਿਆ ਕਿ ਖਹਿਰਾ ਸਾਹਿਬ ਜੀ ਮੇਰੇ ਤੋਂ ਅੱਗੇ ਨਿਕਲ ਰਿਹਾ ਹੈ, ਤਾਂ ਕਿ ਕੱਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਖਹਿਰਾ ਸਾਹਿਬ ਜੀ ਹੋ ਜਾਣਗੇ।
@PSK_Media_Group
@PSK_Media_Group 6 жыл бұрын
Very good job by host.
@sukhimaan8801
@sukhimaan8801 6 жыл бұрын
ਤੂੰ ਕਹਿਣਾ ਮੈ ਗਾਂਧੀ ਛੋਟੇਪੁਰ ਘੁੱਗੀ ਫੁਲਕਾ ਸਭ ਨੂੰ ਪ੍ਰਧਾਨ ਬਣਾਇਆ ਮੇਰੇ ਹੁੰਦੇ ਪਰ ਸਭ ਦੀ ਮੰਜੀ ਵੀ ਤੂੰ ਹੀ ਠੋਕੀ ਆ ਭਰਾਵਾਂ।
@babanpreet0708
@babanpreet0708 6 жыл бұрын
Koi chaj di gl v kiti a tu??? gappa te gappa mari jnda eh,,,,, dehli walea da chamcha
@arunjeev
@arunjeev 6 жыл бұрын
Bhagwant Mann has proved to be a nail in the coffin of AAP in Punjab. He will pay for this blunder in 2019. But the tragedy is he won't believe that his defeat has anything to do with removal of Khaira from LOP. Let's wait till 2019 and Mr Mann will again play with words to justify his defeat.
@rajansaini6360
@rajansaini6360 6 жыл бұрын
I hope ki tuc jao bhagwant maan de against election lado....nale tuhanu pta lage kida hundi a ..comment krna saukha a
@royalcab4448
@royalcab4448 6 жыл бұрын
Bagwant mann sharm kar pls
@SS-ff1tu
@SS-ff1tu 5 жыл бұрын
He is a main person demagogue to party
@bhagsingh2098
@bhagsingh2098 4 жыл бұрын
ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਭੁਖੇ ਤਾਂ ਹੀ ਤੁਸੀਂ ਕਿਸੇ ਸੀਨੀਅਰ ਲੀਡਰ ਨੂੰ ਪਾਰਟੀ ਵਿਚ ਨਹੀਂ ਖੜਨ ਦਿੰਦਾ
@SurinderSingh-zm5zu
@SurinderSingh-zm5zu 6 жыл бұрын
ਝੰਡਾ ਅਮਲੀ ਗੁਰਦੁਆਰਾ ਸਾਹਿਬ ਵਿੱਚ ਸਰਾਬ ਪੀ ਕੇ ਵੀ ਇਹ ਚਲਿਆ ਜਾਂਦਾ ਹੈ ਜੀ ਇਸ ਝੰਡੇ ਅਮਲੀ ਦਾ ਇਤਵਾਰ ਨਾ ਕਰਨਾਂ ਜੀ ਤੁਸੀਂ
@baljitsinghgrewal9011
@baljitsinghgrewal9011 6 жыл бұрын
Khaira sahib ji Good job krdae c
@Parveenkumar-mz3hp
@Parveenkumar-mz3hp 5 жыл бұрын
ਵਿਗਿਆਨ ਦੇ ਪੇਪਰ ਵਿਚ ਮੈਨੂੰ ਇਕ ਪ੍ਸ਼ਨ ਆਇਆ ਸੀ ਕਿ ਸੱਪ ਦੇ ਮੁਕਾਬਲੇ ਦਾ ਕਿਹੜਾ ਜੀਵ ਹੈ ਮੈਨੂੰ ਪਤਾ ਨਹੀ ਸੀ ਪਰ ਅੱਜ ਪਤਾ ਚੱਲ ਗਿਆ ਕਿ ਲੀਡਰ ਤੇ ਸੱਪ ਇਕ ਚੀਜ ਨੇ ਹਾਲਾ ਕਿ ਸੱਪ ਦਾ ਪਿਉ ਆ ਸਿਆਸੀ ਲੀਡਰ ਗੱਲਾ ਤਾ ਇਜ ਕਰਨਗੇ ਜਿਵੇ ਪੰਜਾਬ ਦੀ ਬੜੀ ਫਿਕਰ ਆ ਇਹਨਾ ਨੂੰ, ਵੀਰ ਇਹਨਾ ਨੂੰ ਤਾ ਆਪਣੀਆ ਕੁਰਸੀਆ ਦੀ ਫਿਕਰ ਆ ਪਹਿਲਾ ਕਿਥੇ ਸੀ ਹੁਣ ਆ ਗਈ ਯਾਦ '"ਜਦੋ ਪਈਆ ਤਕਾਲਾ ਕੁਚੱਜੀ ਮਾਰੇ ਛਾਲਾ"
@user-vu1jx5iq4z
@user-vu1jx5iq4z 6 жыл бұрын
ਪੰਜਾਬ ਦੀ ਲੀਡਰਸ਼ਿਪ ਦਾ ਬੇੜਾ ਗਰਕ ਕਰਨ ਵਾਲਾ ਝੰਡਾ ਅਮਲੀ ਏ
@punjabnowtv8431
@punjabnowtv8431 6 жыл бұрын
Bhagwant Maan zindawad
@waheguruji5869
@waheguruji5869 6 жыл бұрын
ਮਾਨਾ ਪੱਥਰੀ ਕਿੱਥੇ ਗਈ ਔਵੀ ਦੱਸੋ ancker ਜੀ ਸਵਾਲ ਕਰੋ
@simarjitjammu7007
@simarjitjammu7007 5 жыл бұрын
Pathri ki gal sari umar chaldi aa tusi jwab deyo
@santokhsingh9587
@santokhsingh9587 3 жыл бұрын
@@simarjitjammu7007 @@
@sunnykairon18
@sunnykairon18 6 жыл бұрын
Pegwant maan 🍻🍻🍻🍻🍻🍻🍻
@lakhadeol2418
@lakhadeol2418 6 жыл бұрын
ਇਕੱਲੇ ਪੰਜਾਬ ਵਿਚ ਹੀ ਮੁਆਫੀ ਮੰਗੀ ਆ ਜਾ ਕਿਸੇ ਹੋਰ ਕੇਸਾਂ ਵਿੱਚ ਵੀ ਮੁਆਫੀ ਮੰਗੀ ਹੈ ਜੇ ਪੰਜਾਬੀਆ ਦੇ ਹਿੱਤ ਖਾਤਰ ਇਕ ਕੇਸ ਚਲਾ ਲੈਦੇ ਲੈਦੇ ਤਾਂ ਕੇਜਰੀਵਾਲ ਨੂੰ ਫਾਹਾ ਨਹੀ ਸੀ ਲਗਦਾ
@amrindersinghamrindersingh6979
@amrindersinghamrindersingh6979 4 жыл бұрын
ਪਾਰਟੀ ਨੂੰ ਦੋ ਫਾੜ ਆਪ ਹੀ ਕੀਤੀ ਹੈ ਮਾਨ ਜੀ ਤੁਸੀਂ, ਖਹਿਰਾ ਸਾਹਿਬ ਤੋਂ ਇਲਾਵਾ ਹੋਰ ਕੋਈ ਵੀ ਲੀਡਰ ਉਹ ਕੰਮ ਨਹੀਂ ਕਰ ਸਕਦਾ ਹੈ ਖਾਸ ਕਰਕੇ ਚੀਮਾ ਚੂਮਾ ।ਮਾਨ ਸਾਹਿਬ ਜੀ ਤੁਸੀਂ ਬਹੁਤ ਮਾੜਾ ਕੰਮ ਕੀਤਾ ਹੈ ਖਹਿਰਾ ਸਾਹਿਬ ਨੂੰ ਹਟਾ ਕੇ ਐਲ ਓ ਪੀ ਦੇ ਅਹੁਦੇ ਤੋਂ ਹਟਵਾ ਕੇ।
@balramsingh8856
@balramsingh8856 6 жыл бұрын
Tuhanu CM de supnia ne vigar dita ji
@Differentyoutuber216
@Differentyoutuber216 6 жыл бұрын
ਮੈਨੂੰ ਇੱਕ ਗੱਲ ਦੀ ਸਮਝ ਦੀ ਨਹੀ ਆਉਦੀ ਕਿ ਮਜੀਠੀਆ ਭਗਵੰਤ ਦੀ ਕਿੱਕਲੀ ਤੇ ਕਿਉ ਨਹੀ ਕੇਸ ਕਰਦਾ ਕਿਤੇ ਨਾ ਕਿਤੇ ਦਾਲ ਚ ਕਾਲਾ...
@punjabi1854
@punjabi1854 6 жыл бұрын
ਜੇ ਪਾਰਟੀ ਵੋਟਾ ਤੋ ਪਹਿਲਾ ਫੂਲਕਾ ਸਾਹਿਬ ਜਾ ਸੰਧੂ ਸਾਹਿਬ ਦਾ ਨਾਮ ਚੀਫ ਮਨਿਸਟਰ ਦੱਸਦੀ ਹੋਰ ਸੀਟਾ ਜਿਤ ਸੱਕਦੀ ਸੀ ਪੱਰ ਕੇਜਰੀਵਾਲ ਨੇ ਗੁਪਤ ਰੱਖਿਆ ਉਸ ਨੂੰ ਆਸ ਸੀ ਕੇ ਜਰੂਰ ਜਿਤੇਗੀ ਅੱਤੇ ਮਾਨ ਨੂੰ ਮੁਖ ਮੰਤਰੀ ਬੱਣਾ ਦੇਵੇਗਾ ਉਸ ਸੁਪਨੇ ਨੇ ਪਾਰਟੀ ਹੱਰਾ ਦਿਤੀ ।
@deepsidhu102
@deepsidhu102 6 жыл бұрын
Bhagwant maan jindabad
@singlabrothersingla4119
@singlabrothersingla4119 6 жыл бұрын
ਤੂੰ ਰਹਿਣ ਦੇ ਭਗਵੰਤ ਵੀਰੇ ਅਜੇ ਵੀ ਕੁਛ ਨਹੀਂ ਵਿਗੜਿਆ,, ਲੋਕ ਤੇਰੇ ਛਿੱਤਰ ਬਹੁਤ ਫੇਰਨਗੇ ਝੂਠ ਨਾ ਬੋਲ ਲੋਕ ਸਾਰਾ ਸਚ ਜਾਣਦੇ ਨੇ,, ਤੇਰੀਆਂ ਟੇਪਾ ਝੂਠ ਨੀ ਬੋਲਦੀਆਂ
@amrinderamrindrr3687
@amrinderamrindrr3687 4 жыл бұрын
ਜਦੋਂ ਕੇਜਰੀਵਾਲ ਪੰਜਾਬ ਦੀ ਯੂਨਿਟ ਨਾਲ ਸਲਾਹ ਹੀ ਨਹੀਂ ਕਰਦਾ ਤਾਂ ਇਹ ਡਿੱਕਟੇਟਰਸ਼ਿੱਪ ਨਹੀਂ ਹੋਰ ਕੀ ਹੈ। 6280865944
@phantomprojects2104
@phantomprojects2104 6 жыл бұрын
Very efficient anchor 👍👍
@ss-zg8ql
@ss-zg8ql 5 жыл бұрын
ਸਿਰਫ ਮਾਨ ਦੁੱਖੀ ਹੈ ਖਹਿਰਾ ਸਹਿਬ ਤੋ ਮਾਨ ਨੂੰ ਕੁਰਸੀ ਦਿਸ ਦੀ ਸੀ ਕੇ ਖਹਿਰਾ ਨਾ ਲੈਜੇ ਦਿੱਲੀ ਦਾ ਚਮਚਾ ਮਾਨ
@YogeshKumar-yogiwidlove
@YogeshKumar-yogiwidlove 6 жыл бұрын
Nice interview.. vo aam aadmi hi h jisse is trh sawal puche ja skte h..
@NirmalSingh-my8oz
@NirmalSingh-my8oz 6 жыл бұрын
ਖੈਹਰਾ ਬਹੁਤ ਜਿਆਦਾ ਹੀ ਕੁਰਸੀ ਦਾ ਭੁੱਖਾ ਹੈ
@gurmeet438
@gurmeet438 6 жыл бұрын
Sh.sukhpal singh khaira A lion king of Punjabi
@dilrajsingh8699
@dilrajsingh8699 6 жыл бұрын
He is barking dog doing bakwas
@dalipsingh7548
@dalipsingh7548 6 жыл бұрын
ਮਾਨ ਸਾਬ ਤੁਹਾਡੀ ਬਾਡੀ ਲੈਂਗੂਏਜ ਦੱਸਦੀ ਹੈ ਕਿ ਤੁਸੀਂ ਬਹੁਤ ਕੁਝ ਛੁਪਾ ਰਹੇ ਹੋ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ।
@rajihansra6105
@rajihansra6105 3 жыл бұрын
He is a truthful man. you did not let anyone stay in AAP because they are a threat for you.
@HarjitSingh-pz1rm
@HarjitSingh-pz1rm 6 жыл бұрын
ਸ਼ਰਾਬੀ ਲੜਾਈ ਹਮੇਸ਼ਾਂ ਵਧਾਉਦਾਂ ਹੀ ਆ ਸਾਬਤ ਕਰਤਾ ਝੰਡੇ ਨੇ
@amanjotclass7roll162
@amanjotclass7roll162 4 жыл бұрын
ਤੂੰ ਪੈਗ ਲਵਾਂ ਕਿ ਆਇਆਂ ਫੁਦੂਆ
@lovepreetdhaliwal2918
@lovepreetdhaliwal2918 6 жыл бұрын
ਖਤਮ ਖੇਡਾ ਤੇਰਾ ਹੁਣ ।
@JatinderSingh-vt5fe
@JatinderSingh-vt5fe 4 жыл бұрын
Lull lela mera
@amrindersinghamrindersingh6979
@amrindersinghamrindersingh6979 4 жыл бұрын
ਮਾਨ ਸਾਹਿਬ ਜੀ ਜਦੋਂ ਤੱਕ ਤੁਸੀਂ ਪੰਜਾਬ ਦੀ ਖੁਦਮੁਖਤਿਆਰੀ ਨਹੀਂ ਮਿਲਦੀ ਜਾਂ ਤੁਸੀਂ ਆਪ (ਭਗਵੰਤ ਮਾਨ) ਖੁਦ ਮੁਖਤਿਆਰੀ ਦੀ ਮੰਗ ਨਹੀਂ ਕਰਦੇ, ਕੇਜਰੀਵਾਲ ਦੀ ਅਗਵਾਈ ਪੰਜਾਬ ਕਦੇ ਵੀ ਮੰਜੂਰ ਨਹੀਂ ਕਰੇਗਾ, ਉਨਾ ਚਿਰ ਆਪ ਕਦੇ ਵੀ ਪੰਜਾਬ ਵਿੱਚ ਜਿੱਤ ਨਹੀਂ ਸਕਦੀ, ਘੱਟੋ-ਘੱਟ ਮੇਰੇ ਨਾਲ ਹੀ ਗੱਲ ਕਰ ਲਉ,6280865944
@sunnykainth3458
@sunnykainth3458 4 жыл бұрын
Mann Saab is great man
@vickyarora9721
@vickyarora9721 6 жыл бұрын
ਗਦਾਰ ਹੈ ਪਾਰਟੀ ਦਾ ਇਹ ਇਨਸਾਨ
@Saddapunjab764
@Saddapunjab764 5 жыл бұрын
Vicky Arora c
@RajveerSingh-iw6yo
@RajveerSingh-iw6yo Жыл бұрын
ਦੇਖੋ ਪਹਿਲਾਂ ਤੇ ਹੁਣ ਵਿੱਚ ਕੀ ਫਰਕ ਐ,,, ਜਮੀਨ ਤੇ ਅਸਮਾਨ
@dollardollar5792
@dollardollar5792 6 жыл бұрын
Joginder sir kiya baat g good job sir rally 🙏🌹👍💥💥💥💥💥💥....interview....laine o g ....Bhagwat Mann De sah sukate Tu c gall ni aan deti really maza Aagiya sir 👍👌....tu ta duje Anil kapoor oo nayak film Wale 💥💥💥💥💥💥💥👌...end e Karata g 💪
@DeepsinghGill
@DeepsinghGill 6 жыл бұрын
ਇਹ ਬਾਰ ਬਾਰ ਥਾਂ ਥਾਂ ਤੇ ਕਹਿ ਦਿੰਦਾ ਕਿ ਮੈਂ ਫਿਲਮਾਂ ਚ ਕਰੋੜਾਂ ਰੁਪਏ ਕਮਾ ਸਕਦਾ ਸੀ। ਹਾਲਾਂਕਿ ਬੱਚੇ ਬੱਚੇ ਨੂੰ ਪਤਾ ਕਿ ਇਹ FLOP ਹੋ ਚੁੱਕਿਆ ਸੀ, LAUGHTER CHALLENGE ਚ ਫੇਲ ਹੋ ਹੋ ਕੇ ਮਾਯੂਸ ਸੀ ਇਹ ਬੰਦਾ।। ਹੁਣ ਐਂਵੇਂ ਫੋਕਾ credit ਲੈਂਦਾ ਫਿਰਦਾ ਇਹ। ਦਲਾਲ ਬੰਦਾ ਵਾ ਇਹ ਕੇਜਰੀਵਾਲ ਦੀ ਰੰਨ ਆ ਇਹ ਪੰਜਾਬ ਦਾ ਗਦਾਰ
@MrHarjotghuman
@MrHarjotghuman 6 жыл бұрын
Deep singh Gill Sahi gall brother eh ta flop c saala jedha uthdha ihsaan jtaondha fer eh amli na aondha politics vich sare kursi de nashe kar ke aondhe A bandha ਝੂਠਾ ਝੰਡਾ ਅਮਲੀ
@mahindersingh5273
@mahindersingh5273 5 жыл бұрын
Mann Moradabad. khaira Bainsh. zindabad
@jasjitsingh6495
@jasjitsingh6495 5 жыл бұрын
ਜੇ ਪੰਜਾਬ ਨੇ ਦਿੱਲੀ ਦੇ ਕੌਲੀ ਚੱਟਾਂ ਅਧੀਨ ਕੰਮ ਕਰਨਾ ਉਹ ਤੇ ਰਵਾਇਤੀ ਪਾਰਟੀਆਂ ਚ ਹੈ ਨੇ।ਭੰਡਾ ਫਿਰ ਥੋਨੂੰ ਫੂਕਣਾ
@Malkeet-qh1ch
@Malkeet-qh1ch 5 жыл бұрын
ਉਹ ਭਰਾਵੋ ਏਹ ਲੀਡਰ ਕਿਸੇ ਦੇ ਸਕੇ ਨੀ ਹੁੰਦੇ ਲੋਕਾਂ ਨੂੰ ਆਪਸ ਚਹ ਦੋ ਫਾੜ ਕਰਕੇ ਰੱਖਣਾ ਹੀ ਏਨਾ ਦਾ ਕੰਮ ਹੈ ਏਸੇ ਵਿੱਚ ਹੀ ਏਨਾ ਦੀ ਤਰੱਕੀ ਤੇ ਕਾਮਯਾਬੀ ਹੈ ਤੇ ਆਪਾ ਲੋਕ ਇਕ ਦੂਜੇ ਨਾਲ ਗਾਲੀ ਗਲੋਚ ਹੋਕੇ ਆਵਦੇ ਪੰਜਾਬੀ ਭਰਾਵਾ ਨਾਲ ਵੈਰ ਪਾਕੇ ਏਨਾ ਲੀਡਰਾ ਨੂੰ ਉਨ੍ਹਾਂ ਦੇ ਮਕਸਦ ਵਿੱਚ ਕਾਮਯਾਬ ਕਰੀ ਜਾਂਦੇ ਆ ਭਰਾਵੋ ਏਨਾ ਦੇ ਢਿੱਡ ਨੀ ਭਰਦੇ ਇਕ ਜਾਉ ਕੋਈ ਹੋਰ ਆਜੂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਉਵੀ ਲੁੱਟ ਕੇ ਚਲਾ ਜਾਉ ਏਨਾ ਕਿਸੇ ਲੀਡਰ ਨੇ ਆਪਣੇ ਨਾਲ ਨੀ ਖੜਨਾ ਦੁੱਖ ਸੁੱਖ ਚ ਤੇ ਜਿਨਾਂ ਨੇ ਦੁੱਖ ਦਰਦ ਵਡਾਉਣਾ ਹੁੰਦਾ ਉਨਾਂ ਸਕੇ ਸਬੰਧੀ ਆ ਨਾਲ ਆਪਾ ਆਪ ਹੀ ਵੈਰ ਪਾਈ ਜਾਂਦੇ ਆ ਏਨਾ ਡਰਾਮੇ ਬਾਜਾ ਦੇ ਪਿੱਛੇ ਲੱਗਕੇ ਫੇਰ ਆਪਣੇ ਨਾਲ ਕੌਣ ਖੜੂਗਾ ਸੋਚੋ ਭਰਾਵੋ ਕੁੱਝ ਪੈਹਲਾ ਆਪਣਾ ਭਾਈ ਚਾਰਾ ਬਚਾਈਏ ਫੇਰ ਪੰਜਾਬ ਨੂੰ ਬਚਾਉਣ ਚਹ ਕਾਮਯਾਬੀ ਮਿਲੂ
@deepsingh3552
@deepsingh3552 6 жыл бұрын
ਤੇਰੇ ਕਰਕੇ ਪਾਰਟੀ ਬਰਬਾਦ ਹੋਈ ਕੰਜਰਾ ਅਮਲੀਆ
@chandershekhar8252
@chandershekhar8252 6 жыл бұрын
khaira Saab Zindabad
@harvindersingh8062
@harvindersingh8062 6 жыл бұрын
ਮਾਨ ਸਾਬ ਜਿਸ ਬੰਦੇ ਵਿਚ Leadership ਦੇ ਗੁਣ ਹੁੰਦੇ ਆ ਉਹ ਹਰ ਕੰਮ ਦੁਜਿਆਂ ਤੋਂ ਪਹਿਲਾਂ ਕਰਦੇ ਆ ਜਿਵੇਂਕਿ ਸੁਖਪਾਲ ਖਹਿਰਾ ॥ ਤੈਨੂੰ ਵੀਰ ਇਹੀ ਜਲਨ ਹੈ! ਮੈ ਕੇਜਰੀਵਾਲ ਦਾ ਕਟੜ ਫੈਨ ਆ! ਪਰ ਅੱਜ ਮੈ ਖਹਿਰਾ ਦੇ ਨਾਲ ਆ!
@kuldeepgrewal3916
@kuldeepgrewal3916 4 жыл бұрын
ਭਗਵੰਤ ਮਾਨ ਜਿੰੰਦਾਬਾਦ
@amrindersinghamrindersingh6979
@amrindersinghamrindersingh6979 4 жыл бұрын
ਮਾਨਾ ਤੈਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਸੀ, ਤੂੰ ਕੇਜਰੀਵਾਲ ਦੀ ਚਮਚੀ ਕਿਊ ਮਾਰ ਰਿਹਾ ਹੈ, ਪੰਜਾਬ ਦੀ ਖੁਦਮੁਖਤਿਆਰੀ ਦਾ ਤੈਨੂੰ ਇਤਰਾਜ ਕੀ ਹੈ ਇਹ ਵੀ ਦੱਸ।
@honeyarora3849
@honeyarora3849 5 жыл бұрын
ਕੌਣ ਕੌਣ ਮੇਰਾ ਵੀਰ ਸੋਚ ਰਿਹਾ । ਏ ਭਗਵੰਤ ਮਾਨ ਕਰੋੜਾਂ ਅਰਬਾਂ ਰੁਪਏ ਫਿਲਮਾਂ ਵਿੱਚੋਂ ਕਮਾ ਸੱਕਦਾ ਸੀ । Bhagwant maan is not looking Natural in this entire video. :p \(•_•) ( )> / \
@indersingh2239
@indersingh2239 6 жыл бұрын
ਪ੍ਰੈਸ ਮੂਹਰੇ ਆ ਕੇ ਸਚਾ ਬਣ ਜਾਂਦਾ .ਪਿੱਠ ਪਿੱਛੇ ਜਾ ਕੇ ਪਿੱਠ ਚ ਛੁਰਾ ਮਾਰ ਦਿਨਾਂ
@RamSingh-ss1yp
@RamSingh-ss1yp 2 жыл бұрын
BHAGWANT MANN JI ZINDABAD PUNJAB ZINDABAD PUNJAB DA PUTTER ZINDABAD
@kirnveer5292
@kirnveer5292 2 жыл бұрын
ਭਗਵੰਤ ਮਾਨ ਮੁਰਦਾਬਾਦ
@sukhimaan8801
@sukhimaan8801 6 жыл бұрын
ਫੇਰ ਛੋਟੇ ਪੁਰ ਵਾਲੇ ਮਾਮਲੇ ਵਿਚ ਵੀ ਤੇਰਾ ਨਾ ਆਓਦਾ ਰਿਹਾ ਹੈ ਤੇ ਤੂੰ ਸਿੱਧੂ ਦੇ ਪਾਰਟੀ ਆਓਣ ਬਾਰੇ ਵੀ ਛੋਟੇ ਪੁਰ ਨਾਲ ਗਲ ਕੀਤੀ ਸੀ ਕਿ ਮਿਹਨਤ ਮੈ ਕਰਦਾ ਰਹਿ ਗਿਆ ਤੇ ਓਹ ਵੱਡਾ ਚਿਹਰਾ ਜੇ ਆ ਗਿਆ ਤਾਂ ਆਪਾ ਨੂੰ ਕੋਣ ਪੁੱਛੂ
@ashishgoyal3093
@ashishgoyal3093 5 жыл бұрын
Bagwant mann jindabad
@ranbirsingh134
@ranbirsingh134 6 жыл бұрын
ਕੱਦੁ ਬਣਾਈ ਬਹੁਤ ਕਾਮੇਡੀ ਹੋ ਗਈ ਸਰਮ ਕਰ ਸੁਝਾਅ ਏ ਹੁਣ ਆਪਣਾ ਪਿਛੌਕੜ ਫੜ ਲੋ ਬਹੁਤ ਵਧੀਆ ਹੋਵੇਗਾ ਵਧੀਆ ਕਾਮੇਡੀ ਕੀਤੀ ਹੈ ਸਾਬਾਸੇ
@jagtarsinghdaudhar6325
@jagtarsinghdaudhar6325 6 жыл бұрын
ਅਖੇ ਜਿਹੜਾ ਕਹਿੰਦਾ ਸੀ ਮੈਂ ਆਪ ਪਾਰਟੀ ਜੁਆਇਨ ਕਰਨੀ ਆ ਉਹਨੂੰ ਖਹਿਰਾ ਕਹਿ ਦਿੰਦਾ ਸੀ ਬੈਸਾਂ ਨਾਲ ਰਲ ਜਾ ਪਰ ਭਲਿਆ ਮਾਣਸਾ ਕਿਹੜਾ ਕਮਲਾ ਹੋਉ ਜਿਹੜਾ ਡੁਬਦੀ ਬੇੜੀ ਚ ਸ਼ਾਮਲ ਹੋਣਾ ਚਾਹੂਗਾ
@arunjeev
@arunjeev 6 жыл бұрын
Wow, Mr Mann blames Khaira of indiscipline. Good, if he was showing indiscipline, was any notice given to him or any PAC meeting was held to ask him to explain his position on the charge? No, then how AAP claims its a party believing in Democracy. Khaira has guts to speak against his own party. Does it mean that he is indulging in indiscipline?
@robinchetan8
@robinchetan8 6 жыл бұрын
khaira is an opportunist he will one day do ghar wapsi in congress he joined aap when it had gained huge support in punjab u diaspora ppl r aloof from the ground reality
@beastgamer7185
@beastgamer7185 3 жыл бұрын
@@robinchetan8 ghr waapsi hogi 😜😜😹😹😹
@lakhadeol2418
@lakhadeol2418 6 жыл бұрын
ਇਹ ਗੱਲਾਂ ਪਹਿਲਾਂ ਕਿਉਂ ਨਾ ਕੀਤੀਆ ਕਿਉਂ ਬਕਵਾਸ ਮਾਰਦਾ ਖਹਿਰੇ ਦੀ ਸ਼ਖਸੀਅਤ ਨੂੰ ਦੁਨੀਆਂ ਜਾਣਦੀਆ ਚੰਗੇ ਬੰਦੇ ਹੀ ਪਾਰਟੀਆ ਪੈਦਾ ਕਰਦੇ ਨੇ ਪਾਰਟੀਆ ਚੰਗੇ ਬੰਦੇ ਨਹੀ ਬਣਾ ਸਕਦੀਆਂ ਟਿਕਟਾਂ ਦੇਣ ਵੇਲੇ ਤੈ ਚੰਗੀ ਕਮਾਈ ਕੀਤੀ ਸੀ ਮਲੇਰਕੋਟਲਾ ਧੂਰੀ ਵਾਲੀ ਸੀਟਾਂ ਉਪਰ ਉਮੀਦਵਾਰਾਂ ਦੀ ਕੀ ਯੋਗਤਾ ਸੀ ਇਹੋ ਜਿਹੀਆ 25 ਸੀਟਾਂ ਤੈ ਹੋਰ ਪੈਸੇ ਲੈਕੇ ਖਰਾਬ ਕੀਤੀਆ ਸਿਰਕੱਢ ਬੰਦਿਆਂ ਦਾ ਤੈ ਇਕੱਲੇ ਨੇ ਰਾਹ ਬੰਦ ਕੀਤਾ ਇਹਨਾਂ ਰੈਲੀਆਂ ਵਿੱਚ ਕਿਤੇ ਲੋਕਾਂ ਦੇ ਹੱਥ ਨਾ ਆ ਜਾਵੀ
@satindrapaulsingh9329
@satindrapaulsingh9329 4 жыл бұрын
Mr. Mann is the most undemocratic person.
@kalagatwali2183
@kalagatwali2183 5 жыл бұрын
ਖੈਰਾ ਸਾਬ ਜਿਦਾਂ ਬਾਦ
@rinkuaboharia9333
@rinkuaboharia9333 4 жыл бұрын
ਮਾਨ ਤਾ ਗਦਾਰ ਹੈ ਇਹ ਕੇਜਰੀਵਾਲ ਦਾ ਗੁਲਾਮ ਹੈ ਪਰ ਤੁਸੀਂ ਕੈਪਟਨ ਬਾਦਲਾਂ ਨੂੰ ਇਹਨਾਂ ਦੇ ਮੂੰਹ ਤੇ ਆਖੌ ਪੰਜਾਬ ਦਾ ਬੈੜਾ ਗਰਕ ਕਰ ਦਿੱਤਾ ਕੈਪਟਨ ਬਾਦਲਾਂ ਦੇ ਚਾਪਲੂਸੀ ਟੁਟੂ ਲੌਕ
@jaswantsinghpradhan7470
@jaswantsinghpradhan7470 5 жыл бұрын
ਬੇੜਾ ਗਰਕ ਕਰਤਾ ਤੁਸੀਂ ਰਲिਮਲ ਕੇ
@simumaharaja
@simumaharaja 6 жыл бұрын
Good question by journalist... Maan went wrong 👎🏻
@gillkaran1869
@gillkaran1869 6 жыл бұрын
Kejriwaal kejriwaal sara punjab ajj vi tere naal
@rdsc.455
@rdsc.455 6 жыл бұрын
Gill Karan ;; Ssra Punjab nahin SIRF 60-70 CHAMCHE TE CHAAPLUUS EE KEJRIWAL NAAL !!
@deepabinderchohan4653
@deepabinderchohan4653 6 жыл бұрын
Sala fuddu . Khaira saab ji jindabaad
@dharmindersingh6772
@dharmindersingh6772 4 жыл бұрын
Maan
@vsdhillon5310
@vsdhillon5310 6 жыл бұрын
ਮਿੰਦਰ ਮਾਸਟਰ ਦਾ ਮੁੰਡਾ ਤਾਂ ਪੱਥਰੀ ਨਾਲ ਸ਼ਹੀਦ ਹੋ ਗਿਆ ਹੁਣ ਤਾਂ ਤੂ ਦਿੱਲੀ ਵਾਲਿਆਂ ਦਾ BAKWAS maan ਆ👏👏👞👞👞👞
@jitsingh6243
@jitsingh6243 6 жыл бұрын
Galti sala
@spmultani8320
@spmultani8320 6 жыл бұрын
VS DHILLON good
@JatinderSingh-vt5fe
@JatinderSingh-vt5fe 4 жыл бұрын
@@spmultani8320 lull mera
@341sunnyjudge
@341sunnyjudge 6 жыл бұрын
Kharia is the Leader
@DeepsinghGill
@DeepsinghGill 6 жыл бұрын
ਚੋਰ ਭਗਵੰਤ।। ਪੰਜਾਬੀ NRIਆਂ ਦੇ ਅਰਬਾਂ ਰੁਪਈਏ ਦਾ fund ਵਾਪਿਸ ਕਰੋ ਚੋਰੋ।। ਕੇਜਰੀਵਾਲ ਦੀ ਰੰਨ ਭਗਵੰਤ ਸ਼ਰਾਬੀ ਸੂਰ
@harmeetsingh771
@harmeetsingh771 6 жыл бұрын
ਤੈਨੂੰ ਪੱਤਰਕਾਰ ਦੇ ਸਵਾਲਾਂ ਦਾ ਜਬਾਵ ਦੇਣ ਲਗਿਆਂ ਘਵਰਾਹਟ ਕਿਉਂ ਆ
@gurmailsinghchouhaankapoor1494
@gurmailsinghchouhaankapoor1494 6 жыл бұрын
ਝੱਡੇ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਏ ਸਰਾਬੀ ਬੰਦਾ ਏ ਪੰਜਾਬੀ ਬਸਬਾਸ ਨੀ ਕਰਦੇ
@sanbirsidhu710
@sanbirsidhu710 6 жыл бұрын
Khaira sab jindabad
@dhaneshsidhu8592
@dhaneshsidhu8592 4 жыл бұрын
Sir Bhagwant mann ji Arvind kenjri wall belongs to really bcking by rss lobby
@NavdeepSingh-hb8bg
@NavdeepSingh-hb8bg 6 жыл бұрын
ਭਗਵੰਤ ਮਾਨ ਤਾ ਸਰਾਬੀ ਬੰਦਾ ਪਾਗਲ ਅਾ ਘਰਵਾਲੀ ਵੀ ਛੱਡਗੀ ਪੱਲੇ ਕੁਛ ਨੀ ੲਿਸਦੇ
@paramveerdhillon1525
@paramveerdhillon1525 6 жыл бұрын
ਭੰਡਾਂ , ਆਪਣੇ ਘਰ ਵਿੱਚ ਪਾਰਟੀ ਦਾ ਦਫਤਰ ਖੋਲ ਫੇਰ
@honeymaan3288
@honeymaan3288 4 жыл бұрын
Maan sab jindabad ok 👍👍
@punjabi1854
@punjabi1854 6 жыл бұрын
You didn't allow Navjot Sidhu, Pargat Singh and Manpreet Badal to join AAP. If they had joined AAP you were going to loose CM Candidate job.
@indersingh2239
@indersingh2239 6 жыл бұрын
ਫੁਲਕਾ ਸਾਹਿਬ ਦੇ ਪੁਤਲੇ ਫੂਕਣ ਵਾਲਿਆਂ ਕੁਝ ਤਾਂ ਸ਼ਰਮ ਕਰ ਭੱਠਾ ਤਾਂ ਤੂੰ ਬਿਠਾ ਕੇ ਹਟਿਆ .ਖਹਿਰੇ ਦਾ ਅਸਤੀਫਾ ਮੰਗ ਤੂੰ ਪੰਜਾਬ ਦੇ ਲੋਕ ਦੀ ਅਵਾਜ ਬੰਦ ਕਰਨੀ ਚਾਹੁੰਦੇ ਸੀਂ.ਤੁਸੀਂ ਰੱਖੜ ਪੁਨਿਆ ਦੇ ਮੇਲੇ ਤੇ ਤੁਸੀਂ ਕਢ ਕੇ ਦੇਖ ਲਿਓ.ਸਵਾਦ ਕਿਹੋ ਜਿਹਾ.
@amneetkaurbains5602
@amneetkaurbains5602 6 жыл бұрын
Tere nal oh gal honi hai na ghar da na ghat da meri gal yaad rakhi tere boht juttiya peniya tenu delhi walya ne v nhi shadna wait and watch
@sainisaini9519
@sainisaini9519 6 жыл бұрын
तेरे मुंह तो ही पता लगदा तु ज्ञुठ बोलदा मान साहब ,,,,CM ता बी नहीं बनणा तु ,तु कुर्सी दा भुखा ,हुन पंजाबी लोक तेनु पिड़ा बिच नहीं बड,न दैनगै ,,,,,,तु सोच लेना , थुक के चट्टन बाला मान ,,
@savender1
@savender1 4 жыл бұрын
Saaf leader v das Punjab de mainu. Saare lutere kathe hoye ne?
@deepbrar2039
@deepbrar2039 6 жыл бұрын
Khaira jindabad
@punjabi1854
@punjabi1854 6 жыл бұрын
ਜੇਹੜੀਆ ਚਾਲਾ ਮਾਨ ਸਾਹਿਰਬ ਤੁਸੀ ਖੇਡ ਰੱਹੇ ਸੀ ਉਸ ਨਾਲ ਤਾ ਆਪ ਨੇ ਵਿਰੋਦੀ ਧਿਰ ਤੇ ਨਹੀ ਪਹੁਚਣਾ ਸੀ । ਜਿਸ ਤਰਾ ਤੁਹਾਡੀ ਕੋਸ਼ਿਸ਼ ਸੀ ਕੇ ਫ਼ੂਲਕਾ ਸਾਹਿਬ, ਸੰਧੂ ਸਾਹਿਬ ਅੱਤੇ ਖਹਿਰਾ ਸਾਹਿਬ ਹਾਰ ਜਾਣ ਤਾ ਜੇਆਪ 60 ਸੀਟਾ ਜਿਤ ਜਾਦੀ ਤਾ ਭੱਗਬੰਤ ਮਾਨ ਪੱਜਾਬ ਦਾ ਚੀਫ਼ ਮਨਿਸਟਰ ਬੱਣ ਜਾਵੇਗਾ । ਜੇ ਗਾਉਣ ਵਾਲੇ ਸੁਬੈ ਦੇ ਮੁਖ਼ ਮੱਤਰੀ ਬੱਣਗੇ ਤਾ ਸੁਬੇ ਦਾ ਸੱਰ ਗਿਆ ।
@lakhadeol2418
@lakhadeol2418 6 жыл бұрын
ਇਕੱਲਾ ਤੂੰ ਮੁੱਖ ਮੰਤਰੀ ਦੇ ਸੁਪਨੇ ਲੈਣੈ ਬੰਦ ਕਰਦੇ ਫੇਰ ਸਾਰਾ ਕੁੱਝ ਠੀਕ ਹੋ ਜਾਉ
@dalvirsingh2514
@dalvirsingh2514 6 жыл бұрын
mann jindabad
@surindermoga4331
@surindermoga4331 5 жыл бұрын
Traitor of Punjab and loyal of Delhi.
PEDRO PEDRO INSIDEOUT
00:10
MOOMOO STUDIO [무무 스튜디오]
Рет қаралды 19 МЛН
艾莎撒娇得到王子的原谅#艾莎
00:24
在逃的公主
Рет қаралды 54 МЛН
Schoolboy Runaway в реальной жизни🤣@onLI_gAmeS
00:31
МишАня
Рет қаралды 4,1 МЛН
Happy birthday to you by Tsuriki Show
00:12
Tsuriki Show
Рет қаралды 12 МЛН
Exclusive Interview with Partap Singh Bajwa
42:30
Jagbani
Рет қаралды 20 М.
PEDRO PEDRO INSIDEOUT
00:10
MOOMOO STUDIO [무무 스튜디오]
Рет қаралды 19 МЛН