No video

ਜੁਲਮੀ ਥਾਣੇਦਾਰ ਕਹਿੰਦਾ ਕਿ ਮੈਂ ਇਸਦੇ ਨਹੁ ਖਿੱਚੇ ਗਡੀ ਮਗਰ ਬਨ ਕੇ ਖਿੱਚਿਆ ਪਰ ਇਸਨੇ ਕੁਝ ਵੀ ਨਹੀਂ ਦੱਸਿਆ।

  Рет қаралды 25,820

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 172
@bajsinghpannu
@bajsinghpannu 11 ай бұрын
ਧੰਨ ਇਹ ਭੈਣਾਂ, ਮਾਵਾਂ ਚਰਨਾਂ ਵਿੱਚ ਸਿਰ ਝੁਕਦਾ ਏ
@gurpreetbrar1585
@gurpreetbrar1585 11 ай бұрын
ਧੰਨ ਤੇਰੀ ਸਿੱਖੀ ਬਾਬਾ ਧੰਨ ਤੇਰੇ ਸਿੱਖ 🙏🏻🙏🏻 ਕੋਟ ਕੋਟ ਪ੍ਰਣਾਮ ਸਿੱਖਾ ਤੇਰੀ ਸ਼ਹੀਦੀ ਨੂੰ ਤੇ ਤੇਨੂੰ ਜ਼ਨਮ ਦੇਣ ਵਾਲੀ ਮਾਂ ਨੂੰ ਪ੍ਰਣਾਮ ਜੀ 🙏🏻🙏🏻 ਸ਼ਹੀਦ ਭਾਈ ਪ੍ਰੀਤਮ ਸਿੰਘ ਬੱਬਰ ਜੀ 🙏🏻🙏🏻 ਭਾਈ ਸਾਹਿਬ ਬਲਵਿੰਦਰ ਸਿੰਘ ਪੱਖੋਕੇ ਜੀ ਥੋਡੇ ਇਸ ਉਪਰਾਲੇ ਨੂੰ ਸਲਾਮ ਥੋਡਾ ਇਹ ਕੰਮ ਆਉਣ ਵਾਲੇ ਸਿੱਖਾ ਦੇ ਬੱਚੇ ਲਈ ਪਰੇਨਾ ਦਾ ਕੰਮ ਕਰੁ ਜੀ 🙏🏻🙏🏻
@jaswinderdhaliwal3711
@jaswinderdhaliwal3711 11 ай бұрын
ਵਾਹਿਗੁਰੂ ਵਾਹਿਗੁਰੂ ਏਨਾ ਜ਼ੁਲਮ ਹੋਇਆ ਸਾਡੀ ਕੌਮ ਤੇ , ਸੁਣਕੇ ਅੱਖਾਂ ਚ ਖੂਨ ਆ ਜਾਂਦਾ , ਲਾਹਨਤ ਆ ਤੁਹਾਡੇ ਤੇ ਜ਼ੁਲਮ ਕਰਨ ਵਾਲੇਓ ਤਾਡਾ ਨਾਸ਼ ਹੋ ਜਾਵੇ , ਕੀੜੇ ਪੈ ਪੈ ਕੇ ਮਰੋਂ ਤੁਸੀਂ
@gurpreetgill8922
@gurpreetgill8922 11 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਕੋਮ ਦੇ ਪਾਪੀ ਨੂੰ ਜਿਊਂਦੇ ਜੀਅ ਸਜ਼ਾ ਜ਼ਰੂਰ ਦੇਣੀ
@ekshonkkabootarbaazida8252
@ekshonkkabootarbaazida8252 11 ай бұрын
ਕੋਈ ਨਾ ਭੈਣੇ ਹੌਂਸਲਾ ਕਰ ਇਨ੍ਹਾਂ ਨੂੰ ਵੀ ਰੱਬ ਦੇਖੁਗਾ
@ekshonkkabootarbaazida8252
@ekshonkkabootarbaazida8252 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@gagandeepsinghkular2886
@gagandeepsinghkular2886 11 ай бұрын
ਪੰਜਾਬ ਦੀ ਧਰਤੀ ਤੇ ਐਸੇ ਸੂਰਮੇ ਜਨਮੇ ਸਨ ਮਾਣ ਮਹਿਸੂਸ ਹੁੰਦਾ ਹੈ,ਦਰਸਣ ਸੂਰ ਡੇਹਲੋਂ ਵਰਗੇ ਗੰਦੀ ਨਸਲ ਦੀ ਪੈਦਾਇਸ਼ ਵੀ ਇੱਸ ਪਵਿੱਤਰ ਧਰਤੀ ਤੇ ਕਲੰਕ ਹਨ।।।। ਇਨ੍ਹਾਂ ਸਿੱਖਾਂ ਦੀ ਯਾਦਗਾਰ ਬਣਾਉਣ ਦੀ ਲੋੜ ਹੈ
@mansimarn1332
@mansimarn1332 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਉ ਜੀ ਸਭਨਾਂ ਤੇ ਕਿਰਪਾ ਜੀ। ਪ੍ਣਾਮ ਸ਼ਹੀਦਾ ਨੂੰ।
@akemsingh7482
@akemsingh7482 11 ай бұрын
ਧੰਨ ਮਾ ਤੂੰ ਧੰਨ ਤੇਰਾ ਲਾਲ ਮਾ ਜਿਸ ਸਿਦਕ ਨੀ ਹਾਰਿਆ ਮਾ 🙏🙏😭😭😭🌷🌹🥀
@davienderjeethundal5472
@davienderjeethundal5472 11 ай бұрын
ਿੲਹ ਦਰਦ ਸੁਮੰਦਰਓ ਡੰੂਗੇ ਕੌਣ ਦਿਲਾ ਦੀਆਂ ਜਾਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajwantkaur1408
@rajwantkaur1408 11 ай бұрын
ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਵਿੱਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ravnoorsingh3638
@ravnoorsingh3638 11 ай бұрын
ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮੰਦਰ ਕੀਤੀ ਜਾਵੇ.ਪ੍ਣਾਮ ਸ਼ਹੀਦਾਂ ਨੂੰ.
@ranjodhsinghdhillon8532
@ranjodhsinghdhillon8532 11 ай бұрын
Waheguru ji waheguru ji waheguru ji waheguru ji waheguru ji waheguru ji waheguru
@ravnoorsingh3638
@ravnoorsingh3638 11 ай бұрын
ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ. ਪ੍ਣਾਮ ਸ਼ਹੀਦਾਂ ਨੂੰ.
@HarminderSingh-zi5vg
@HarminderSingh-zi5vg 11 ай бұрын
ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਧੰਨ ਤੇਰੀ ਸਿੰਖ
@jashpalsingh1875
@jashpalsingh1875 11 ай бұрын
ਵਾਹਿਗੁਰੂ ਜੀ ਸਾਰੇ ਦੁੱਖ ਝੋਲੀ ਖਾਲਸੇ ਦੀ ਝੋਲੀ ਵਿੱਚ ਹੀ😢😢😢😢😢😢
@gfcgf6y952
@gfcgf6y952 11 ай бұрын
Wahiguru je
@SukhwinderSingh-qn4rj
@SukhwinderSingh-qn4rj 11 ай бұрын
Waheguru ji
@sarvjeetsarvjeet7658
@sarvjeetsarvjeet7658 11 ай бұрын
ਅਜਿਹੇ ਅਫ਼ਸਰਾਂ ਦੇ ਓਹ ਹਾਲ ਕਰਨਗੇਸਤਿਗੁਰੂ ਜੀ ਦੇਖਣ ਵਾਲੇ ਨੂੰ ਵੀ ਤਰਸ ਆਉਗਾ ਪਰ ਕਰਿਓ ਨਾ
@jagdeepsidhu9106
@jagdeepsidhu9106 11 ай бұрын
Waheguru Waheguru Waheguru Waheguru Waheguru ji 🙏🙏
@tarsemmannp5499
@tarsemmannp5499 24 күн бұрын
ਜਿਥੇ ਇੰਨਾ ਜੁਲਮ ਕੀਤਾ ਉਹ ਆਪਣੇ ਪੰਜਾਬੀਆ ਦਾ ਦੋਸ਼ ਨਈ ਹੌ ਸਕਦਾ ਪਤਾ ਨਈ ਉਹ ਕਿਹੜਾ ਆਪਣੇ ਨਾਲ ਬਦਲਾ ਲੈਦੇ ਆ ਹੁਣ ਆਪਾ ਨੂੰ ਞੀ ਆਪਦਾ ਘਰ ਚਾਹੀਦਾ ਸੂਣਕੇ ਰੌਂਗਟੇ ਖੜੇ ਹੌ ਜਾਦੇ ਆ ❤
@sukhvirvirk1019
@sukhvirvirk1019 11 ай бұрын
ਦਰਸ਼ਨ ਸਿੰਘ sho ਆਪਣੇ ਸਮੇਂ ਦਾ ਬਹੁਤ ਚਰਚਿਤ ਬੰਦਾ ਸੀ
@najarsingh3234
@najarsingh3234 11 ай бұрын
ਉਹ ਬੰਦਾ. Ni.buched.c
@aghuman8750
@aghuman8750 11 ай бұрын
Bhai balwinder jee we have not enough words to express how grateful you are to remember these beautiful people of the movement. unfortunately people of Punjab have forgotten them which is very sad and heartbreaking. Thanks and keep up the great efforts. Best Regards, S. Cheema From Sialkot
@narindersinghnamha9448
@narindersinghnamha9448 11 ай бұрын
Ok Doing b S pakho ke ਨੰਹੁ ਗੱਡੀ ਬੰਨ ਕੇ ਇਸ ਤਰ੍ਹਾਂ ਹੁੰਦਾ? ਜਿਹੜੇ ਲੋਕ b Maan Sarkar ਨੂੰ ਮਾੜਾ ਕਹਿੰਦੇ ਆ ਦੇਖ ਲਓ ਬਾਦਲ ਮਸੰਦ ਦੀਆਂ ਕਰਤੂਤਾਂ ਗਦਾਰ ਦੀਆਂ ਲੱਖ ਲਾਹਣਤ ਇਹ ਜਿਹੇ ਮੂਰਖ ਸਿੱਖਾਂ ਨੂੰ ਜਿਨਾਂ ਨੇ ਸਾਢੇ ਚਾਰ ਫੁੱਟ ਬਾਦਲ ਗਦਾਰ ਨੂੰ ਵੋਟਾਂ ਪਾਹ ਕੇ 65 ਸਾਲ ਰਾਜ ਕਰਾਇਆ ਤੇ
@baljindernumberdar3090
@baljindernumberdar3090 11 ай бұрын
Balwinder singh pakhoke ge ne keha ke ਜ਼ੁਲਮੀ ਥਾਣੇਦਾਰ ਕਹਿੰਦਾ ਸੀ ਕਿ ਮੈਂ ਇਸਦੇ ਨੂੰਹ ਵੀ ਖਿੱਚੇ ਤੇ ਗੱਡੀ ਮਗਰ ਬੰਨ ਕੇ ਖਿੱਚੀਆਂ ਪਰ ਇਸਨੇ ਕੁਝ ਨੀ ਦੱਸਿਆ Sikh koum de mahaan jodhe Bhai pritam singh
@Sandeep_Sandhu
@Sandeep_Sandhu 11 ай бұрын
Waheguru Ji Mehar Kryo Ji 👏🏼
@gagandeepsinghkular2886
@gagandeepsinghkular2886 11 ай бұрын
ਰੂਹ ਕੰਬ ਉੱਠਦੀ ਹੈ ਤੁਹਾਡੀ ਵੀਡੀਓ ਦੇਖਕੇ
@mohinderpaljhinger2451
@mohinderpaljhinger2451 11 ай бұрын
ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
@kikkar6027
@kikkar6027 11 ай бұрын
Satnam sr wahaguru ji satnam sr wahaguru ji mahar karan saheda ta
@ChamkaurSingh-pi8jf
@ChamkaurSingh-pi8jf 11 ай бұрын
ਵਾਹਿਗੁਰੂ ਜੀ
@hardeepdhillonsingh5749
@hardeepdhillonsingh5749 11 ай бұрын
Waheguru ji
@vickysinghvicky2618
@vickysinghvicky2618 11 ай бұрын
ਪ੍ਰਨਾਮ ਸ਼ਹੀਦਾਂ ਨੂੰ
@GurpreetSingh-fr9fx
@GurpreetSingh-fr9fx 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-oh7oo8vc7t
@user-oh7oo8vc7t 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🦁🦁🦁🦁🦅🦅🦅🦅🚩🚩🚩🚩🙏🙏
@badhanpalwinder5552
@badhanpalwinder5552 11 ай бұрын
Satnam Sri waheguru gi 😢
@artandcraftwithdeep7529
@artandcraftwithdeep7529 11 ай бұрын
ਇਜਹਾਰ ਆਲਮ ਨੂੰ ਵੀ ਗਦਾਰ ਏ ਕੌਮ ਨੇ ਨਿਵਾਜਿਆ ਸੀ
@SukhwinderSingh-qn4rj
@SukhwinderSingh-qn4rj 11 ай бұрын
Waheguru ji mehar karo mata ji te
@balvirsingh4590
@balvirsingh4590 11 ай бұрын
ਵਾਹਿਗੁਰੂ ਜੀ 🙏🙏
@jassidhillon-zj1wz
@jassidhillon-zj1wz Ай бұрын
ਧੰਨ ਸਾਡਾ mazza
@BalvinderKour-dr2fc
@BalvinderKour-dr2fc 11 ай бұрын
Waheguru ji Waheguru ji Waheguru ji Waheguru ji Waheguru ji ❤❤❤
@gurwindergill9740
@gurwindergill9740 11 ай бұрын
ਭਾਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Gaming45era
@Gaming45era 11 ай бұрын
Waheguru ji 🙏🏻🙏🏻🙏🏻🙏🏻
@jatinderkaur1894
@jatinderkaur1894 11 ай бұрын
ਭਾਈ ਪ੍ਰੀਤਮ ਸਿੰਘ ਅਮਰ ਰਹੇ ।
@jatinderkaur1894
@jatinderkaur1894 11 ай бұрын
Wahiguru
@BaljinderSingh-lq7lt
@BaljinderSingh-lq7lt 11 ай бұрын
Weheguru ji
@user-qz9en3yr8j
@user-qz9en3yr8j 11 ай бұрын
ਵਾਹਿਗੁਰੂ ji
@LakhvirSingh-le2uc
@LakhvirSingh-le2uc 10 ай бұрын
Waheguru ji 🙏🙏😢
@chamkauraulakh8036
@chamkauraulakh8036 11 ай бұрын
ਇਹ ਦਰਸ਼ਨ ਮਾਨ ।ਬਾਦਲ ਦਾ ਖਾਸ ਬੰਦਾ ਸੀ ।ਇਸ ਦਾ ਮੁੰਡਾ pcsਹੈ ।ਬਾਦਲ ਦੀ ਕਿਰਪਾ ਨਾਲ ।
@Pioneer-zx5fx
@Pioneer-zx5fx 11 ай бұрын
ਜੈਸੀ ਕਰਨੀ ਵੈਸੀ ਭਰਣੀ ਸੰਸਾਰ ਦਾ ਨਿਯਮ
@tigerbrar3625
@tigerbrar3625 11 ай бұрын
Wahe guru ji
@abhijeetsingh4553
@abhijeetsingh4553 11 ай бұрын
Waheguru ji waheguru ji waheguru ji
@navy8041
@navy8041 10 ай бұрын
Waheguru 🙏Dhan aa eh Family.
@tigerbrar3625
@tigerbrar3625 11 ай бұрын
Wage guru ji
@RinkuSingh-yz1lb
@RinkuSingh-yz1lb 11 ай бұрын
Waheguru ji Parivaar te mehar karan 🙏🙏
@kulveersinghkulveer5918
@kulveersinghkulveer5918 4 ай бұрын
Waheguru ji mehar Karan ji
@proud2514
@proud2514 11 ай бұрын
Waheguru g
@jodhaothi8484
@jodhaothi8484 9 ай бұрын
Waheguru ji 🙏
@JaspreetSingh-wd8wn
@JaspreetSingh-wd8wn 11 ай бұрын
Shri waheguru ji Mehar Karo ji parivar utte
@BaljinderSingh-lq7lt
@BaljinderSingh-lq7lt 11 ай бұрын
Weheguru ji
@JashanSingh-sb3sj
@JashanSingh-sb3sj 11 ай бұрын
❤Wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug
@chamkaur_sher_gill
@chamkaur_sher_gill 11 ай бұрын
Satnam waheguru ji 🙏
@karmjeetsingh5526
@karmjeetsingh5526 11 ай бұрын
ਵਹਿਗੁਰੂ ਕਿਰਪ ਕਰਨਾ
@user-js7zf9sz1i
@user-js7zf9sz1i 2 ай бұрын
Waheguru ji so sad 😭 so sad 😭
@devball9179
@devball9179 11 ай бұрын
ਵਾਹਿਗੁਰੂ ਵਾਹਿਗੁਰੂ
@deepcheema9105
@deepcheema9105 11 ай бұрын
Wahegurug
@amreekwahla
@amreekwahla 11 ай бұрын
ਸੰਤ ਬਾਬਾ ਜਰਨੈਲ ਸਿੰਘ ਜੀ khalsa ਭਿੰਡਰਾਂਵਾਲੇ ਜ਼ਿੰਦਾਬਾਦ ❤❤❤❤
@uppal382
@uppal382 11 ай бұрын
Waheguru waheguru
@Sursinghkathatv
@Sursinghkathatv 11 ай бұрын
Wahuguru
@sewaksidhu4818
@sewaksidhu4818 11 ай бұрын
Weheguru
@MSGaminG-cc4dz
@MSGaminG-cc4dz 11 ай бұрын
Wahiguru Wahiguru Wahiguru Ji
@Rajkaregawahegurujidakhalsa
@Rajkaregawahegurujidakhalsa 11 ай бұрын
Thanks!
@BalwinderSingh-nw8un
@BalwinderSingh-nw8un 11 ай бұрын
ਕੀੜੇ ਤੇ ਪੈ ਕੇ ਮਰੇ ਨ ਵੀਰ।।ਪਰ ਜਿਹੜੇ ਘਰ ਬਰਬਾਦ ਹੋ ਗੲਏ ਓ ਦੁਬਾਰਾ ਤੇ ਨਹੀ ਨਾ ਆ ਸਕਦੇ।
@sukhbirkhahra7895
@sukhbirkhahra7895 11 ай бұрын
ਵਹਿਗੁਰੂ ਜੀ ਪ੍ਰਨਾਮ ਸ਼ਹੀਦਾ ਨੂੰ 🙏
@MSGaminG-cc4dz
@MSGaminG-cc4dz 11 ай бұрын
Malka Bhain nu Bal Bakhsho Wahiguru Ji
@AmarjitSingh-bv6fl
@AmarjitSingh-bv6fl 11 ай бұрын
Bhai Saab ji Mere pind kolo vapas ho gye
@Gur.nav.kaur.Aulakh-eh8zy
@Gur.nav.kaur.Aulakh-eh8zy 11 ай бұрын
Pakhoke uncle ji tuhanu lakh lakh sajda. Tuhi Shaheed singha de darshan krwonde o t te ona di bhaduri de kisse suna dinde o. Parnam ona shaheda nu.
@BaljinderSingh-lq7lt
@BaljinderSingh-lq7lt 11 ай бұрын
Weheguru ji
@mehtabsinghsandhu3963
@mehtabsinghsandhu3963 11 ай бұрын
Dhan maata ji tera jera ❤❤
@Pringrikt
@Pringrikt 11 ай бұрын
Waheguru waheguru waheguru
@JaspreetSingh-wd8wn
@JaspreetSingh-wd8wn 11 ай бұрын
Pakhoke ji bhot honsle aap ji da sada te video dekhde ron nikal janda aap ji da ki haal hunda hoyega.
@navneetkaur6569
@navneetkaur6569 11 ай бұрын
Sada kasoor ke😭😭😭😭😭😭🙏🙏🙏🙏🙏
@sanpreetsohi4123
@sanpreetsohi4123 11 ай бұрын
Salute pakoe shieb
@amreekwahla
@amreekwahla 11 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿੰਦਾਬਾਦ ਹੈ ਤੇ ਰਹਿਣਗੇ ❤❤❤❤
@gurwindergill9740
@gurwindergill9740 11 ай бұрын
ਸਹੀਦ ਸਿੰਘਾ ਨੂ ਪਰਨਾਮ ਹੈ waheguru g ka khalsa waheguru ji ki fate gurwinder g waheguru g waheguru g waheguru g
@Sanarandhawa
@Sanarandhawa 11 ай бұрын
Good bai ji 🎉🎉🎉🎉❤❤
@harbirchahal8987
@harbirchahal8987 11 ай бұрын
ਕੋਟਿਨ ਕੋਟਿਨ ਪ੍ਰਨਾਮ ਸ਼ਹੀਦਾਂ ਨੂੰ
@jasbirboparai4068
@jasbirboparai4068 11 ай бұрын
Patarkar ji bahut vadiya ,tusi sangat da sath de rehe ho
@ravnoorsingh3638
@ravnoorsingh3638 11 ай бұрын
😭😭😭😭
@manmeetaujla8024
@manmeetaujla8024 11 ай бұрын
ਪੱਖੋ ਸਾਹਿਬ ਠਾਣੇਦਾਰ ਦਾ ਪਿੰਡ ਜਰੂਰ ਦੱਸਿਆ ਕਰੋ ਬੇਨਤੀ ਹੈ ੱਰੱਬਾ ਧੰਨ ਉਹ ਮਾਵਾ ਦੇ ਪੁਤ ਤੇ ਧੰਨ ਉਹ ਮਾਵਾ
@BalwinderSingh-gv8mo
@BalwinderSingh-gv8mo 11 ай бұрын
Pind nhi dasde Veer mai bahut vaar puchya
@najarsingh3234
@najarsingh3234 11 ай бұрын
Bilkulsach 100persent
@naajshenu1840
@naajshenu1840 11 ай бұрын
🙏🏻🙏🏻🙏🏻
@bhindersingh3718
@bhindersingh3718 11 ай бұрын
🙏🙏🙏
@sukhdevsinghsohi1951
@sukhdevsinghsohi1951 11 ай бұрын
Hey wahagur
@shamsingh6974
@shamsingh6974 2 ай бұрын
said mar gia darshan Dehlon Adrang nal, manje te pe ke,sab kus kus pajame vich nikel da riha
@AmarjitSingh-bv6fl
@AmarjitSingh-bv6fl 11 ай бұрын
Bibi kumberwal upper v ese Darshan bucher ne julam kita c
@randhirbal9502
@randhirbal9502 11 ай бұрын
Es maa de houke 😢😢jaalma de ghar ghat barbad krn ge 😡😡
@SukhSahab
@SukhSahab 11 ай бұрын
ਜਦੋਂ ਜੁੱਤੀਆਂ ਪੈਣ ਤਾਂ ਕਾਨੂੰਨ ਦਿਸਦਾ, ਨਹੀਂ ਤਾਂ ਅਸੀਂ ਗੁਰੂ ਦੇ ਸਿੰਘ, ਵਾਹ ਓ ਪੱਖਿਆ, ਨਹੀਂ ਰੀਸਾਂ ਤੇਰੀਆਂ
@sukhpreetbassi1981
@sukhpreetbassi1981 11 ай бұрын
SHAHEED BHAI PRITAM SINGH BABBAR ,AMAR RAHE....................
@Koursingh-hv2lh
@Koursingh-hv2lh 11 ай бұрын
Sach loka de samne aune jruri aa waheguru ji kirpa karni
@tigerbrar3625
@tigerbrar3625 11 ай бұрын
Bhain ji tuhanu vekh sada ron niklda
@gurmukhsingh9717
@gurmukhsingh9717 11 ай бұрын
ਪੰਜਾਬ ਵਿੱਚ ਸਕੂਲਾਂ ਵਿੱਚ ਪੜ੍ਹਦੇ ਬੱਚੇ 15+18+20+25ਸਾਲ ਸਿੱਖਾਂ ਦੇ ਪੁਲਿਸ ਵਾਲੇ ਨੇ ਮਾਰ ਦਿੱਤੇ ਗਏ ਲੱਖਾਂ ਘਰਾਂ ਨੂੰ ਉਜਾੜ ਦਿੱਤਾ ਪਰਿਵਾਰ ਰੋਂਦੇ ਲਾਸ਼ਾਂ ਢੋਂਹਦੇ ਘਰਾਂ ਨੂੰ ਅੱਗ ਲਾ ਕੇ ਜਿਉਂਦੇ ਜੀਅ ਮਾਰ ਦਿੱਤੇ ਗੁਰੂ ਗ੍ਰੰਥੀ ਸਿੰਘਾਂ ਨੂੰ ਇੱਕ ਬਾਬਾ ਜੀ ਨੂੰ 2 ਗੱਡੀਆਂ ਮਗਰ ਪਾ ਜਿਉਂਦੇ ਜੀਅ ਪਾੜ ਦਿੱਤਾ ਗਿਆ ਉਸ ਵੇਲੇ ਮੁੱਖ ਮੰਤਰੀ ਨੇ ਹੁਕਮ ਦਿਤੇ ਪੁਲਿਸ ਵਾਲੇ ਨੂੰ ਸਿੱਖਾਂ ਦੇ ਪੁੱਤ ਸਕੂਲ ਵਿੱਚੋਂ ਪੜਦੇ ਨੂੰ ਚੁੱਕ ਲਿਆ ਹੁਣ ਤੱਕ ਪਤਾ ਨਹੀਂ ਲੱਗਾ ਕਹਿੜੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਹੁਣ ਇੱਕ ਬੁੱਟਰ ਪਿੰਡ ਦਾ ਇੱਕ ਕਿਸੇ ਲਾਂਗੇ ਪਿੰਡ ਦੇ ਮੁੰਡੇ ਉਸ ਵੇਲੇ ਦੇ ਪੁਲਿਸ ਵਾਲੇ ਨੂੰ ਚੰਡੀਗੜ੍ਹ ਕੋਟ ਸਜ਼ਾ ਸੁਣਾਈ ਕਿਨੇ ਸਾਲ ਹੋ ਗਏ ਇਦਾਂ ਹੀ ਸਜ਼ਾ ਦੈਣੀ ਚਾਹਿਦੀ ਫਿਰ ਕੋਈ ਹੋਰ ਇਦਾਂ ਨਹੀਂ ਕਰਦਾ ਬੁੱਢੇ ਪਿਉਂ ਮਾਂ ਪਿਉ ਧੀਆਂ ਨੂੰ ਠਾਣੇ ਵਿਚ ਬੇਇਜ਼ਤ ਕਿਤਾ ਗਿਆ ਕੁੜੀ ਨੂੰ ਠਾਣੇ ਵਿਚ ਇੱਜ਼ਤ ਲੁੱਟਦੇ ਰਹੇ ਇਦਾਂ ਦੇ ਪੁਲਿਸ ਵਾਲੇ ਨੂੰ ਕਿੜੇ ਪੈਣ ਗੇ ਮੰਜੇ ਤੇ ਮੌਤ ਨਹੀਂ ਆਉਂਦੀ ਫਿਰ ਇਨ੍ਹਾਂ ਨੂੰ ਚੇਤੇ ਉਦਾ ਲੋਕਾਂ ਦੇ ਪੁੱਤ ਕਿਦਾਂ ਮਾਰਦੇ ਰਹੇ ਸੀ ਰੱਬ ਵੀ ਸਜ਼ਾ ਦਿੰਦਾ
@arjan7472
@arjan7472 11 ай бұрын
es ne ak47 Q chuki ...ke lor pe gyi c es nu hatiyar ....sarkar= atwadi
@surinderpalsingh9389
@surinderpalsingh9389 11 ай бұрын
Q jihrhe eh marde odo muglia khuun muk gia se
@avtarrabbon7628
@avtarrabbon7628 11 ай бұрын
😢😢😢😢😢😢😢😢😢😢😢
@RanjitSingh-jy5xl
@RanjitSingh-jy5xl 11 ай бұрын
Pakhkay veer g police Walia de rishtedara bare v daso lahnta paiea kariey saria nu
@sahibsinghAmritsar02
@sahibsinghAmritsar02 11 ай бұрын
Khalsa aid ?
@taranjitsingh8679
@taranjitsingh8679 11 ай бұрын
waheguru g apna no send krio sewa bejni chonde a
@jatinderkaur1894
@jatinderkaur1894 11 ай бұрын
ਵੀਰ ਜੀ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਹੈ
白天使选错惹黑天使生气。#天使 #小丑女
00:31
天使夫妇
Рет қаралды 15 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Schoolboy Runaway в реальной жизни🤣@onLI_gAmeS
00:31
МишАня
Рет қаралды 4,2 МЛН
BHAI DAVINDER SINGH
38:09
PTN24
Рет қаралды 12 М.
白天使选错惹黑天使生气。#天使 #小丑女
00:31
天使夫妇
Рет қаралды 15 МЛН