Bhai Gopal Singh Ji (Exclusive 47 year old live recording 1969) - Man meriya anter tere nidhan hai -

  Рет қаралды 1,477,009

Harbhajan Singh Sambhi

Harbhajan Singh Sambhi

Күн бұрын

Пікірлер: 975
@jatinderkrihan2765
@jatinderkrihan2765 9 ай бұрын
ਬਹੁਤ ਹੀ ਭਾਵਨਾਤਕ ਅਤੇ ਰਸ-ਭਿੰਨਾ ਕੀਰਤਨ ਭਾਈ ਗੋਪਾਲ ਜੀ ਨੇ ਗਾਇਨ ਕੀਤਾ ਹੈ ਜੀ ,🙏
@narnaryiansingh7264
@narnaryiansingh7264 Жыл бұрын
ਭਾਈ ਗੋਪਾਲ ਸਿੰਘ ਭਾਈ ਸੁਰਜਣ ਸਿੰਘ ਜੀ ਹੋਰਾ ਦੀ ਗੁਰਬਾਣੀ ਕੀਰਤਨ ਵਿਚ ਬਹੁਤ ਪਿਆਰ ਹੁੰਦਾ ਸੀ 1972 73 ਵਿਚ ਰੇਡੀਓ ਤੇ ਸੁਣਦੇ ਹੁੰਦੇ ਸੀ ਐਦਾ ਲਗਦਾ ਜਿਵੇ ਅੱਜ ਵੀ ਸਾਡੇ ਵਿਚ ਹਨ ਵਾਹਿਗੁਰੂ ਵਾਹਿਗੁਰੂ
@BhupinderKaur-df8tb
@BhupinderKaur-df8tb Жыл бұрын
, ,ਵਾਹਿਗੁਰੂ ਜੀ ਬਹੁਤ ਵਧੀਆ ਆਵਾਜ਼ ਜੋ ਸ਼ਰੀਰ ਕਰਕੇ ਭਾਵੇਂ ਅਲੋਪ ਹੋ ਗਏ ਪਰ ਸ਼ਬਦ ਕਰਕੇ ਅੱਜ ਵੀ ਜੀਵਤ ਹਨ। ਛੋਟੇ ਹੁੰਦੇ ਭਾਈ ਸੁਰਜਨ ਸਿੰਘ ਤੈ ਭਾਈ ਗੋਪਾਲ ਸਿੰਘ ਜੀ ਦੋਨੋਂ ਰਾਗੀ ਸਿੰਘਾਂ ਦਾ ਰਸ ਭਿੰਨਾ ਕੀਰਤਨ ਸੁਣੀਦਾ ਸੀ।
@jaswantsingh3685
@jaswantsingh3685 Жыл бұрын
ਤੂੰ ਹੈ ਮੇਰਾ िਪਤਾ ਤੂੰ ਹੈ ਮੇਰਾ ਮਾਤਾ ਤੂੰ ਹੈ ਮੇਰਾ ਭਰਾਤਾ ਇਹ ਸਬਦ ਮੈ ਬਚਪਨ िਵॅਚ ਭਾਈ ਸਾिਹਬ ਜੀ ਦੀ ਸੁਰੀਲੀ ਅਾਵਾਜ ਰਾਹੀ ਸੁिਣਅਾ ਕਰਦਾ ਸੀ,
@gurdevsinghaulakh7810
@gurdevsinghaulakh7810 Жыл бұрын
ਸ਼ਬਦ ਨਾਲ ਅੰਦਰੋ ਜੁੜ ਕੇ ਕੀਰਤਨ ਗਾਇਨ ਕੀਤਾ ਹੈ।
@KirpalSingh-mi8xq
@KirpalSingh-mi8xq Жыл бұрын
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਭਾਈ ਗੋਪਾਲ ਸਿੰਘ ਜੀ ਹਜੂਰੀ ਰਾਗੀ ਜੀ ਦਾ ਗਾਇਨ ਕੀਤਾ ਸ਼ਬਦ ਸੁਣਕੇ ਰੂਹ ਨੂੰ ਸਕੂਨ ਮਿਲਿਆ ਜੀ ਨਾਲੇ ਪੰਤਾਲੀ ਸਾਲ ਪਹਿਲਾ ਬੀਤੀਆਂ ਸਮਾਂ ਯਾਦ ਆਇਆ ਬਹੁਤ ਸੋਹਣਾ ਪਿਆਰਾ ਵਕਤ ਸੀ ਵਾਹਿਗੁਰੂ ਫਿਰ ਤੋ ਸ੍ਰਿਸ਼ਟੀ ਵਿਚ ਪਿਆਰ ਮੋਹਬਤ ਰਲਮਿਲ ਰਹਿਣ ਦੀ ਕਿਰਪਾ ਕਰਣ ਜੀ
@sukhbirkaur6239
@sukhbirkaur6239 Жыл бұрын
ਰੱਬੀ ਰੂਹਾਂ ਸੀ ਭਾਈ ਗੋਪਾਲ ਸਿੰਘ ਜੀ ਭਈ ਸੁਰਜਨ ਸਿੰਘ ਜੀ🙏🙏
@AmarjitSingh-vc5th
@AmarjitSingh-vc5th Жыл бұрын
ਛੋਟੇ ਹੁੰਦਿਆਂ ਇਹਨਾਂ ਦੇ ਅਤੇ ਸਤਿਕਾਰ ਯੋਗ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਸ਼ਬਦ ਰੋਜ ਸਵੇਰ ਵੇਲੇ ਜਲੰਧਰ ਅਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਸਨ ।ਪੁਰਾਣਾ ਸਮਾਂ ਯਾਦ ਆ ਗਿਆ।ਅਜ ਵੀਇਹਨਾ ਨੂੰ ਸੁਣ ਕੇ ਸਕੂਨ ਮਿਲਦਾ ਹੈ । ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ।
@narindersingh2387
@narindersingh2387 Жыл бұрын
Infact they were not. Selfish
@ramjidass8880
@ramjidass8880 8 ай бұрын
ਵਾਕਿਆ ਹੀ ਮੰਤਰ ਮੁਗਧ ਕਰ ਦਿੰਦਾ ਹੈ ਇਹ ਸਬਦ
@mandeepmultani3243
@mandeepmultani3243 Жыл бұрын
Bhai gopal singh ji dubara aa jao🙏🏻🙏🏻🙏🏻🙏🏻🙏🏻🌹🌹🌹🌹🌹
@Bahia3804
@Bahia3804 10 ай бұрын
ਬਹੁਤ ਹੀ ਵਧੀਆ ਜੀ ❤️🙏❤️❤️❤️❤️
@SarabjitDhanju
@SarabjitDhanju Жыл бұрын
ਮੈ ਬਹੁਤ ਛੋਟੀ ਸੀ ਗੋਪਾਲ ਸਿੰਘ ਜੀ ਦੇ ਸ਼ਬਦ ਸਣੇ ਸੀ ਹੁਣ ੬੨ ਦੀਉਮਰ ਵਿਚ ਸਿੱਖ ਰਹੀ ਹਾ ਬਚਪਨ ਦੀ ਯਾਦ ਸ਼ੁੱਕਰ ਹੈ ਵਾਹਿਗੁਰੂ ਜੀ ਨੇ ਮੌਕਾ ਦਿੱਤੀ 👏
@balwinderkaurkhalsadhadija7928
@balwinderkaurkhalsadhadija7928 3 жыл бұрын
ਭਾਈ ਸਾਹਿਬ ਜੀ ਦਾ ਕੀਰਤਨ ਸੁਣਨਾ ਮਤਲਬ ਧੁਰ ਅੰਦਰੋਂ ਬਾਣੀ ਨਾਲ ਜੁੜ ਜਾਣਾ ... ਅਥਾਹ ਸਤਿਕਾਰ 🙏🏻🙏🏻
@mahilsurinder9481
@mahilsurinder9481 10 ай бұрын
ਬਹੁਤ ਹੀ ਮਿੱਠੀ ਆਵਾਜ❤
@ManjitSingh-zu3ie
@ManjitSingh-zu3ie 4 жыл бұрын
ਵਾਹ ਜੀ ਵਾਹ ਕਿਆ ਖੂਬ ਗਾਵਤਾ ਹੈ ਵਾਹ ਭਾਈ ਜੀ ਕਿਹੜੇ ਪਿਛਲੇ ਬੀਤੇ ਸਮੇਂ ਦੀ ਯਾਦ ਦਿਵਾਈ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਇਸ ਤਰ੍ਹਾਂ ਲਗਦਾ ਹੈ ਕਿ ਭਾਈ ਗੋਪਾਲ ਸਿੰਘ ਜੀ ਅਜ ਹਰਮੰਦਰ ਸਾਹਿਬ ਤੋਂ ਕੀਰਤਨ ਕਰ ਰਹੇ ਹਨ ਸੰਗਤਾਂ ਪ੍ਰਕਰਮਾ ਵਿਚ ਸਬਦੁ ਕੀਰਤਨ ਸਰਵਣ ਕਰ ਰਹੀਆਂ ਹਨ ਭਾਈ ਜੀ ਹੋਰ ਵੀ ਸਬਦਾਂ ਨੂੰ ਅਪਲੋਡ ਕਰੋ ਬਹੁਤ ਰਸਭਿੰਨੇ ਕੀਰਤਨ ਦੀ ਮਹਿਕ ਮਹਿਸੂਸ ਹੋ ਰਹੀ ਹੈ ਧੰਨਵਾਦ
@harbhajansinghsambhi3650
@harbhajansinghsambhi3650 3 жыл бұрын
I have more shabads uploaded on my site of Bhai Gopal Singh ji and other famous ragis, if you care.
@malkeetkaur9605
@malkeetkaur9605 4 ай бұрын
Bhai sahib ji di awaz bohut hi rasbhini hai ji main vi ahna da kirtan radio ton sundi hundi c
@ਗੁਰਜੀਤਸਿੰਘਕੰਬੌਜ
@ਗੁਰਜੀਤਸਿੰਘਕੰਬੌਜ 4 жыл бұрын
ਮੈਨੂੰ ਯਾਦ ਹੈ 37 ਸਾਲ ਪੈਹਲਾਂ ਮੈਂ ਆਪਣੀ ਦਾਦੀ ਅੰਮਾਂ ਨਾਲ ਪਿੰਡ ਦੇ ਗੁਰਦਵਾਰੇ ਜਾਂਦਾ ਸੀ ਭਾਈ ਗੋਪਾਲ ਸਿੰਘ ਜੀ ਰਾਗੀ ਤੇ ਭਾਈ ਸੁਰਜਣ ਸਿੰਘ ਜੀ ਰਾਗੀ ਦੇ ਗਾਏ ਸਬਦ ਲੱਗੇ ਹੋਂਦੇ ਸੀ ਪੱਧਰ ਦਾ ਰਿਕਾਰਡ ਮਸ਼ੀਨ ਵਿੱਚ ਘੁੰਮ ਦਾ ਹੋਦਾ ਸੀ ਅੱਜ ਵੀ ਯਾਦ ਹੈ ਵਾਹਿਗੁਰੂ ਜੀ 💜💛💚💙
@baljitsinghsaini9150
@baljitsinghsaini9150 3 жыл бұрын
Shabad sunde hee parane din yad. As jande ne waheguru mehar kare
@mohinderjitaujla6245
@mohinderjitaujla6245 3 жыл бұрын
Baljit Singh Saini ……Yes Brother , Purane din v ohna nu hé yaad ayonde ne , Jihna ne odon Dil la ke shabad nu , Bhai Sahib nu sunheya. C .…Harek nu nhi ayonde ……JagtarSinghAujla USA 🇺🇸
@diwanchand8814
@diwanchand8814 3 жыл бұрын
Yes, brother,its true. I m 57 years of age at present .Whole picture of my childhood comes before my eyes when I hear these sweetly sung Gurbani Shabad,we used to hear in our village Gurudwara.Great,,,,.
@mintu44gmali
@mintu44gmali 3 жыл бұрын
@Social Bae z ni
@dfdf8723
@dfdf8723 2 жыл бұрын
3 ...,
@ranjodhsingh8204
@ranjodhsingh8204 Ай бұрын
ਇਹਨਾਂ ਦਾ ਗਾਇਨ ਕੀਤਾ ਹੋਇਆ ਸ਼ਬਦ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ । ਮੇਰੇ ਉਸਤਾਦ ਸ੍ ਜੋਗਿੰਦਰ ਸਿੰਘ ਜੀ ਯੋਗੀ ਦੇ ਪਿਤਾ ਸ੍ ਨੱਥਾ ਸਿੰਘ ਜੀ ਦੀ ਕੰਪੋਜਿੰਗ ਹੈ
@yogirajsingh3389
@yogirajsingh3389 Жыл бұрын
ਬਹੁਤ ਸੁੰਦਰ l हरे कृष्णा
@BinderSingh-qg9gl
@BinderSingh-qg9gl Жыл бұрын
ਇਕ ਰੁਹਾਨੀਂ ਅਵਾਜ਼ ਸੀ ਭਾਈ ਸਾਹਿਬ ਜੀ ਦੀ
@HarvinderSingh-vh9hb
@HarvinderSingh-vh9hb 3 жыл бұрын
ਬਹੁਤ ਵਧੀਆ ਆਵਾਜ਼ ਭਾਈ ਗੋਪਾਲ ਸਿੰਘ ਜੀ ਦੀ ਮੈਨੂੰ ਯਾਦ ਹੈ ਮੈਂ 1980ਦੇ ਕ਼ਰੀਬ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਇਹਨਾਂ ਸ਼ਬਦਾਂ ਨੂੰ ਜਣਿਆਂ ਕਰਦੇ ਸੀ ਮੈਂ ਆਪ ਆਪਣੇ ਦਾਦਾ ਜੀ ਨਾਲ ਜਾਂਦਾ ਸੀ ਦਾਦਾ ਜੀ ਵੀ ਇਹਨਾਂ ਨੂੰ ਬਹੁਤ ਸੁਣਿਆਂ ਕਰਦੇ ਸੀ ਬਹੁਤ ਪਿਆਰੀ ਆਵਾਜ਼
@Bahia3804
@Bahia3804 10 ай бұрын
ਬਹੁਤ ਰਸੀਲੇ ਭਾਈ ਗੋਪਾਲ ਸਿੰਘ ਬਸ ਸੁਣੀਂ ਜਾਈਏ❤❤
@kamleshkaur6901
@kamleshkaur6901 4 жыл бұрын
ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ।ਜੇ ਉਹ ਇੱਕ ਚੀਜ਼ ਖੋਂਹਦਾ ਹੈ ਤਾਂ ਹੋਰ ਬਹੁਤ ਸਾਰੀਆਂ ਸ਼ਕਤੀਆਂ ਉਸ ਨੂੰ ਦਿੰਦਾ ਹੈ।
@surinderjalandharblog1976
@surinderjalandharblog1976 2 жыл бұрын
ਸਾਡੇ ਪਿੰਡ ਗੁਰੂਦਵਾਰੇ ਸ਼ਬਦ ਲਗਦੇ ਸੀ ਭਾਈ ਜੀ ਦੇ ਮੈਂ 4 ਸਾਲ ਦਾ ਹੁੰਦਾ ਸੀ ਬਹੁਤ ਯਾਦ ਆਉਂਦੇ ਓਹ ਦਿਨ ਹੁਣ ਕਾਸ਼ ਵਾਪਿਸ ਆ ਜਾਣ ਬਚਪਨ ਦੇ ਦਿਨ ਸਾਥੀ ਭਰਾ ਮਾਂ ਭੈਣ ਸਭ ਕੁਛ ਨਹੀਂ ਰਿਹਾ......
@ParamjitSingh-ug3lc
@ParamjitSingh-ug3lc Жыл бұрын
😢😢😢😢😢 mera pio yaad oounda eh sabad sun k 😢😢
@LakhwinderSingh-nh3zh
@LakhwinderSingh-nh3zh 8 ай бұрын
Chukar Hai guru ji Tera. Bahutt. Mithi aawaz. Ji
@kawaljeetkaur14
@kawaljeetkaur14 5 ай бұрын
Bachpan di yadan hriyan ho gayin ajkal te ganiya di tarja te kayi gaunde hn sukar h aje khajana bachiya hay.
@josanbeer2045
@josanbeer2045 3 жыл бұрын
ਭਾਈ ਸਾਹਿਬ ਜੀ ਦੀ ਆਵਾਜ਼ ਸਦਾ ਬੁਲੰਦ ਰਹੇਗੀ
@virsedimehak7794
@virsedimehak7794 Жыл бұрын
ਵਹਿਗੁਰੂ ਜੀ ਬਹੁਤ ਹੀ ਸੁਰੀਲੀ ਅਵਾਜ ਸਤਿਗੁਰ ਜੀ ਦੀ ਅਪਾਰ ਕਿਰਪਾ ਹੈ। ਛੋਟੇ ਹੁੰਦਿਆਂ ਮੈ ਬਹੁਤ ਸੁਣਿਆਂ ਭਾਈ ਸਾਹਿਬ ਜੀ ਨੂੰ।
@premsingh-xj2nz
@premsingh-xj2nz Жыл бұрын
ਆਨੰਦ ਆ ਗਿਆ ਜੀ
@ginderkaur6274
@ginderkaur6274 Жыл бұрын
ਬਹੁਤ ਰਸਭਿਨੀ ਆਵਾਜ਼ ਅਤੇ ਅਨੰਦਮਈ ਕੀਰਤਨ
@ajaibsingh8994
@ajaibsingh8994 4 жыл бұрын
ਬਹੁਤ ਵਧੀਆ ਕੀਰਤਨ ਹੈ ਜੀ
@pushpindersekhon9927
@pushpindersekhon9927 3 жыл бұрын
ਬਹੁਤ ਹੀ ਮਿਠੀ ਆਵਾਜ ਵਾਹਿਗੁਰੂ ਜੀ ਧੰਨਵਾਦ
@shyamalmitra7617
@shyamalmitra7617 6 жыл бұрын
It was November 1963 and I was a six years old school child from St Xavier's Patna who had come to visit with his parents the Golden Temple at Amritsar on the way back from Kashmir for a brief stop to see that temple of temples the Hari Mandir of Shri Guru Maharaj Ramdas Ji that was built majestically by Maharaja Ranjit Singh Ji the victor of Balkh and Khurasan and Kabul and Kandahar and Ghazni! It was Shabad Kirtan time and luckily being a small boy I was able to move past maybe 60- 70 devotees to come close to the trio singing "Raam Gobind Japaindiyaan Howa Mukh Pawittar!" All of these Hazuri Ragis, the principal at the centre with the harmonium, the Tabla player at left and the Sarangi player at right, all singing together in unison, were blind people hiding their blind eyes with dark round goggles and singing their hearts out without the amplification of microphones and loudspeakers and their enchanting melody rising and resonating in the high and lofty ceilings of the ethereal Golden Temple, keeping the hundreds of listeners silent and magic bound! That evening I came to know the blind Sikh Ragi at the harmonium was Bhai Gopal Singh Ji, a legend whose rendering has yet to be seconded. He sang as if a voice from the high heavens had descended at the Golden Temple and entered the hearts and souls of all listeners. I did not have a tape recorder then to capture his magic. I had the oppurtunity to listen to his 48 and 72 RPM HMV and Odeon gramophone records. Some of these are still at the AIR and Prasar Bharti archives never played out again.
@harbhajansinghsambhi3650
@harbhajansinghsambhi3650 6 жыл бұрын
Thank you for sharing your memories and I agree with you 100%. That is all we live with now.
@GurbaniGyandhara
@GurbaniGyandhara 6 жыл бұрын
Kindly share those anmol stuff
@devindersingh8575
@devindersingh8575 6 жыл бұрын
Heart touching discription. Overwhelmed.
@harbanssirmathsclasses1660
@harbanssirmathsclasses1660 6 жыл бұрын
You are the luckiest
@surinderkaur9007
@surinderkaur9007 6 жыл бұрын
Really l heard his voice one week ago and now l listen his shahadat every day.what a heart touching voice.thanks to my sister who send his vedios to me
@HarbhajansinghBal-pc8fs
@HarbhajansinghBal-pc8fs Жыл бұрын
I am 65 years old Mera home Siri Amritsar sahib de bilkul near Hai suruu too hi Guru ghar nal jurre haa gurbani da bhuat Aanad aunda Hai sun ke Harbhajan Singh Bal from Australia
@harbhajansinghsambhi3650
@harbhajansinghsambhi3650 Жыл бұрын
Waheguru ang sang ate chardi kala bakhshe ji.
@ParamjeetBenipal
@ParamjeetBenipal Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਉਨ੍ਹਾਂ ਦੇ ਸੇਵਕ
@KuldipSingh-fh4nh
@KuldipSingh-fh4nh 4 жыл бұрын
ਧੰਨਵਾਦ ਯੂਟਿਊਬ ਵਾਲਿਓ ਵਾਹਿਗੁਰੂ ਵਾਹਿਗੁਰੂ।
@khindasurjit5301
@khindasurjit5301 3 жыл бұрын
ਅਸੀਂ ਰੇਡੀਓ ਤੇ ਸਵੇਰ ਵੇਲੇ ਇਹ ਸ਼ਬਦ 1980ਵਿੱਚ ਸੁਣਦੇ ਹੁੰਦੇ ਸੀ
@tv2-bz7br
@tv2-bz7br Жыл бұрын
Bahut rasbheena kirtan Bhai sahib gopal singh ji man anandit ho Gaya dass ko bachpan kee yadai AA gai bahut bahut thanwad
@jaswinderkaur2494
@jaswinderkaur2494 6 жыл бұрын
ਬਹੁਤ ਵਧੀਆ ਬਹੁਤ ਸੁਰੀਲੀ ਅਵਾਜ਼ ਹੈ ਬਹੁਤ ਸਾਲਾਂ ਬਾਅਦ ਸੁਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਬਹੁਤ ਸਾਲ ਪਹਿਲਾਂ ਬਚਪਨ ਚ ਭਾਈ ਸਾਹਿਬ ਦੀ ਅਵਾਜ਼ ਚ ਕੀਰਤਨ ਸੁਣਦੇ ਸੀ ਬਚਪਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਯੂ ਟਿਊਬ ਨੇ ਵਾਹਿਗੁਰੂ
@RajinderSingh-
@RajinderSingh- 4 жыл бұрын
Kina shabda nal tohadi sift likha Sarah lagda jeme sachkhand which Beth k devtean nu sunaea ja rehab Howe waheguru ji
@hardailsingh7918
@hardailsingh7918 4 жыл бұрын
ਸਤਿ ਸ੍ਰੀ ਆਕਾਲ ਜੀ ਬਾਬਾ ਜੀ ਗੁਰੂ ਸਾਹਿਬ ਜੀ ਕਿਰਪਾ ਨਾਲ ਸੁਰ ਅਤੇ ਤਾਲ ਅਤੇ ਅਵਾਜ਼ ਦਾ ਸੁਮੇਲ ਪੂਰਾ ਹੈ ਧੰਨਵਾਦ ਹੈ ਜਿਹਨਾਂ ਪੋਸਟ ਕੀਤੀ ਹੈ ਜੀ
@Jasmeetkaur-mb8bo
@Jasmeetkaur-mb8bo 6 жыл бұрын
ਬਹੁਤ ਹੀ ਦਿਲੋਂ ਰਿਸਾਇਨ ਕੀਤਾ ਸ਼ਬਦ।😇🙏ਮੇਰੇ ਪਰਦਾਦਾ ਜੀ ਨੇ ਇਹਨਾਂ ਨੂੰ ਲਾਇਵ ਸੁਨਇਆ ਹੈ।
@harbhajansinghsambhi3650
@harbhajansinghsambhi3650 6 жыл бұрын
Your great grand father was lucky. No Parallel to Bhai Sahib ji. I have also posted two more shababs of him (teri paneh khudaye tu bakhshindgi and Kaisee artee hoye both of 1969 recordings). Thanks for your comments.
@bhagwantkaur8183
@bhagwantkaur8183 4 жыл бұрын
🙏🙏 ਭਾਈ ਗੋਪਾਲ ਸਿੰਘ ਜੀ ਦਾ ਕੀਰਤਨ ਬਹੁਤ ਹੀ ਰਸ ਭਿੰਨਾ ਹੈ 🌹🌹🌹🌹🌹
@search4self621
@search4self621 Жыл бұрын
kzbin.info8-HFvlqSzkc?feature=shared
@ramsinghgill4576
@ramsinghgill4576 10 ай бұрын
❤हे गुरुदेव सबका पालनहार, भला करो वाहेगुरू जी . ❤
@paramjitbajwa5995
@paramjitbajwa5995 7 жыл бұрын
ਗੁਰੂਬਾਣੀ ਹਰ ਕਿਸੇ ਕੌਲੌ ਗਾਈ ਨਹੀਂ ਜਾਂਦੀ , ਸਾਨੂੰ ਮਾਣ ਹੈ , ਰਾਗੀ ਸਿੰਘ ਤੇ .🎧🙏
@niranjansinghchauhan1123
@niranjansinghchauhan1123 Жыл бұрын
Sach kiha Hai, waheguru
@62sumermal
@62sumermal 3 жыл бұрын
वाह गुरु प्रेमियों वाह। आनन्द आ गया। एवं बचपन याद आ गया ये बाणी सुनकर। ऐसी पुरानी रिकॉर्डिंग अपलोड होनी चाहिए। वाहेगुरु वाहेगुरु वाहेगुरु वाहेगुरु सुमेर मल सिंघी "जैन" श्री डूंगरगढ़ जिला-बीकानेर राजस्थान
@harbhajansinghsambhi3650
@harbhajansinghsambhi3650 3 жыл бұрын
I am humbled by your comment, thank you. On my site there are more shabads by Bhai Gopal Singh ji, Bhai Chattar Singh ji 'Sindhi' and many more ragis, if you care to watch. Thank you again.
@avtarsinghthind2170
@avtarsinghthind2170 2 жыл бұрын
ਭਾਈ ਸਾਹਿਬ ਜੀ ਦੇ ਸ਼ਬਦ ਪਹਿਲੀ ਵਾਰ੧੯੬੭ ਵਿੱਚ ਸੁਣੇ ਤਦ ਤੋਂ ਮਿੱਠੀ ਆਵਾਜ਼ ਰੋਜ ਸਵੇਰੇ ਸੁਣਨ ਨੂੰ ਮਨ ਤਰਸਦਾ ਰਹਿੰਦਾ ਵਾਹਿਗੁਰੂ ਜੀ
@manjitsingh239
@manjitsingh239 6 жыл бұрын
I m 70 yrs. And wish to listen this gurbani till my last breathe. Waheguru mehar kare. Manjit singh.
@anunanda3239
@anunanda3239 4 жыл бұрын
I agree u veerji
@BhupinderSingh-tt9ox
@BhupinderSingh-tt9ox 2 жыл бұрын
May Akalpurakh bless you good health happiness and joy and long life 👍👍
@manjitsingh239
@manjitsingh239 2 жыл бұрын
Thank You veer Ji Still blessed and enjoying good health by the kindness of Waheguru Ji I used to listen this video time and again.
@baljitkaurbenipal8660
@baljitkaurbenipal8660 Жыл бұрын
ਧੰਨ ਧੰਨ ਤੇਰਾ ਖ਼ਾਲਸਾ ਪੰਥ
@baljitkaurbenipal8660
@baljitkaurbenipal8660 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@sukhwinderfagura2284
@sukhwinderfagura2284 Жыл бұрын
ਵਾਹਿਗਰੂ ਜੀ ਦਾ thanks 🙏
@nimarjitsingh7945
@nimarjitsingh7945 Жыл бұрын
Vahiguru ji ka khalsa vahiguru ji ki fathia manu yad hai jando mai balri si. Mere papa ji bhai surjan. Singh and bhai gopal singh ji de shabadan de recard kite tavve ludhian to lea k anode. Fer gurduaara sahib machin te lga k speekar agge chla dinde. Dasni ghar kam karde shabad sunde sara ala duala anand bharbhur ho janda. Puraniyan yadan yad ho gajiana. Bahut. Bahut dhanbad.
@jagjitsingh1139
@jagjitsingh1139 8 ай бұрын
Sade vele bhai Sahib hunde si sab pase Bhai sahib de Kirtan di charcha hundi rehndi si mai eis vele 82 da han🎉
@jkaurkhalsa7706
@jkaurkhalsa7706 4 жыл бұрын
ਭਾਈ ਗੋਪਾਲ ਸਿੰਘ ਜੀ ਰਾਗੀ,ਜੀ ਦੀ ਰਸਨਾ ਤੋਂ ਗੁਰਬਾਣੀ ਕੀਰਤਨ ਸੁਣ ਕੇ ਤਨ-ਮਨ ਨਿਹਾਲ ਹੋ ਜਾਂਦਾ ਹੈ। ਮਨ ਆਪ ਮੁਹਾਰੇ ਗੁਰੂ ਚਰਨਾਂ ਵਿੱਚ ਜੁੜ ਜਾਂਦਾ ਹੈ।ਸਦਾ ਹੀ ਅਮਰ ਹਨ ਭਾਈ ਸਾਹਿਬ ਜੀ🙏🏻🙏🏻🙏🏻🙏🏻
@mohinderjitaujla6245
@mohinderjitaujla6245 3 жыл бұрын
Bahut salaan baad Bhai Gopal Singh ji di Raseeli Awaaz sunhi hai ..So sweet . Bhai sahib dhur underon hirde chon awaaz nikalde sun ☀️ ya aape nikalde. C Sarote mast mugd ho jande hun …JagtarSinghAujla USA 🇺🇸
@BalliSingh84
@BalliSingh84 7 жыл бұрын
rooh khus ho gai ji meri. dhanwad ji, guru mehr kre ji
@ramsinghgill4576
@ramsinghgill4576 10 ай бұрын
❤ धन धन गुरु रामदास जी,रामदास सरोवर नाते ,जिन सगले पाप, कमाते ❤
@ksbagga7506
@ksbagga7506 4 ай бұрын
ਗੁਰੂ ਘਰ ਦੇ ਸਤਿਕਾਰਿਤ ਰਾਗੀ ਭਾਈ ਗੋਪਾਲ ਸਿੰਘ ਜੀ। ਬਚਪਨ ਦੀਆਂ ਯਾਦਾਂ ਵਿਚ ਸਮੋਏ ਹੋਏ। ਵਾਹਿਗੁਰੂ ਜੀ।
@baljinderraj1445
@baljinderraj1445 2 жыл бұрын
ਬਹੁਤ ਹੀ ਅਨੰਦ ਮਿਲਦਾ ਹੈ
@sandysinghsadhowalia
@sandysinghsadhowalia 6 ай бұрын
ਭਾਵੇਂ ਭਾਈ ਸਾਹਿਬਾਨ ਭਾਈ ਸੁਰਜਣ ਸਿੰਘ ਅਤੇ ਭਾਈ ਗੋਪਾਲ ਸਿੰਘ ਜੀ ਜਿਸਮਾਨੀ ਤੌਰ ਤੇ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ,ਪਰ ਉਹ ਆਪਣੀ ਮਨਮੋਹਕ ਆਵਾਜ਼ ਇਲਾਹੀ ਕੀਰਤਨ ਕਰਕੇ ਅੱਜ ਵੀ ਏਥੇ ਹੀ ਲੱਗਦੇ ਹਨ। ਚਲੇ ਸਭ ਨੇ ਜਾਣਾ ਹੈ, ਪਰ ਜਾਣਾ ਏਦਾਂ ਦਾ ਹੋਵੇ ਕਿ ਅਮਰ ਹੋ ਜਾਵੋਂ। ਵਾਹਿਗੁਰੂ ਜੀ !
@gurdeepjolly8282
@gurdeepjolly8282 Жыл бұрын
ਵਾਹਿਗੁਰੂ ji KIRPA KARAN. 🙏
@kamaljeetkaur1980
@kamaljeetkaur1980 5 ай бұрын
ਬਹੁਤ ਵਧੀਆ ਤੇ ਅਨੰਦਮਈ ਕੀਰਤਨ ਹੈ।🎉🎉
@sukhvindersingh2167
@sukhvindersingh2167 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bhushananeja6493
@bhushananeja6493 Жыл бұрын
Being blind.. surdas..sd.bhai surjan singh ...gopal Singh and others have really ma Saraswati has showered her blessings..we used to listen Gurbani kirtan from Jalandhar all India Radio for mere 15 minutes.evening and Asa di Varin morning....50years ago the voice is still in our memories in our heart...tab Kutch samaz nahi aata tha par Dil ko sakun deta tha aur ab toh Dil damag aatma ko sakun milta hai...man meriya anthar tere nidan hai bahar vast na bhaal.
@narindergill9855
@narindergill9855 10 ай бұрын
waah Bhai Gopal Singh Live ! thanks. i dont know how this video came up and m watching. the picture of the departed soul reminds me. i was visiting Los Angeles in 90's..At a family gathering in my brother's (surinder)house . Fortunately i had a chance to meet this enlightened soul..She was introduced as Neetu's Mother.. i humbly apologize if m wrong.
@hardeepkaur7152
@hardeepkaur7152 4 жыл бұрын
Asi chhoty hunday radio to ਇਨ੍ਹਾਂ ਨੂੰ ਸੁਣਦੇ ਸੀ bhot he dil nu chhon vali medhur awaz
@KulwantSingh-hs2nd
@KulwantSingh-hs2nd Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਮੇਰੀ ਉਮਰ ਅਕਾਲ ਪੁਰਖ ਦੀ ਮਿਹਰ ਨਾਲ ਅੱਜ ਮਿਤੀ 13/03/2023 ਨੂੰ 62 ਸਾਲ ਦੇ ਨੇੜੇ ਹੈ ਅਸੀਂ ਬੱਚਪਨ ਵਿੱਚ ਇਹਨਾਂ ਦੀ ਰਸਭਿੰਨੀ ਅਵਾਜ ਵਿੱਚ ਸ਼ਬਦ ਗੁਰੂਘਰ ਵਿੱਚ ਸੁਣਦੇ ਹੁੰਦੇ ਸੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੁੰਦੀ ਸੀ। ਇਹ ਰੂਹ ਤਾਂ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਹੋਈ ਸੀ ਵਾਹਿਗੁਰੂ ਜੀ ਇਹਨਾਂ ਨੂੰ ਸਦਾ ਲਈ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@harbhajansinghsambhi3650
@harbhajansinghsambhi3650 Жыл бұрын
Waheguru ang sang jio.
@ParamjitSingh-ug3lc
@ParamjitSingh-ug3lc Жыл бұрын
ਅਸੀਂ ਰੇਡੀਓ ਚ ਸੁਣਦੇ ਹੁੰਦੇ ਸੀ ਓਸ ਟਾਈਮ ਤੋ ਬਾਦ ਬਹੁਤ ਕੁਛ ਗੁਆਚ ਗਿਆ😢😢😢
@deephanjraa6499
@deephanjraa6499 2 жыл бұрын
ਨਿਹਾਲ 🙏🙏🌹
@kulwantdhaliwal3176
@kulwantdhaliwal3176 4 жыл бұрын
ਭਾਈ ਸਾਬ ਜੀ ਦੀ ਅਵਾਜ ਬਹੁਤ ਹੀ ਰੱਸ ਭਿੰਨੀ ਹੈ ਵਾਹਿਗੁਰੂ ਜੀ 🙏🌹
@KulwinderKaur-ft6sr
@KulwinderKaur-ft6sr 4 жыл бұрын
Waheguru ji nike hunde bhai gurpal singh ji gurbani sun ke bahut vadiya lagda c aj v o time yaad a janda hai satnam waheguru ji
@kamaljitpurewal936
@kamaljitpurewal936 7 жыл бұрын
ਭਾਈ ਗੋਪਾਲ ਸਿੰਘ ਜੀ ਦੀ ਮਿੱਠੀ ਅਵਾਜ਼ ਮਨ ਜੁੜਦਾ ਤੇ ਅਨੰਦ ਆਉਦਾ ਹੈ।
@dtogurdaspur7103
@dtogurdaspur7103 6 жыл бұрын
ਬਹੁਤ ਹੀ ਮਿੱਠੀ ਅਵਾਜ਼ ਮਨ ਪੂਰਾ ਆਨੰਦ ਮਾਣਦਾ ਹੈ ਜੀ ।
@satpalgill5239
@satpalgill5239 6 жыл бұрын
kamaljit Purewal Rabbi Rooh bhai sabh
@gurdeepsingh9470
@gurdeepsingh9470 2 жыл бұрын
Bohat he Badia Ras Bhine Awaje bich Gurbani Da Shabid Gian kita ji
@ManjitSingh-tj3le
@ManjitSingh-tj3le 6 жыл бұрын
ਬਹੁਤ - ਬਹੁਤ ਧੰਨਵਾਦ, ਭਾਈ ਗੋਪਾਲ ਸਿੰਘ ਜੀ ਦੀ ਰਸ ਭਿੰਨੀ ਆਵਾਜ਼ ਵਿਚ ਕੀਰਤਨ ਸਾਡੀ ਝੋਲੀ ਪਾਉਂਣ ਲਈ। ਪੁਰਾਤਨ ਰਾਗੀਆਂ ਵਲੋਂ ਗਾਏ ਕੀਰਤਨ ਦੀ ਅਗਰ ਹੋਰ ਕੋਈ ਵੀ ਰਿਕਾਰਡਿੰਗ ਕਿਸੇ ਕੋਲ ਪਈ ਹੈ ਤਾਂ ਯੂ-ਟਿਊਬ ਤੇ ਅਪਲੋਡ ਕਰਨ ਦੀ ਖੇਚਲ ਕਰਨੀ ਜੀ, ਪੂਰਾ ਪੰਥ ਅਤਿ ਧੰਨਵਾਦੀ ਹੋਵੇਗਾ ਜੀ।
@harbhajansinghsambhi3650
@harbhajansinghsambhi3650 6 жыл бұрын
Thank you for your kind comment. I am working on another Bhai Gopai Singh ji's shabad recording to be posted on Guru Nanak Dev ji's 550th agman purab (recorded exactly 50 years earlier). I hope Waheguru will bless me with energy and health.
@jagjitsinghbhadaur1084
@jagjitsinghbhadaur1084 5 жыл бұрын
Bahai Gopal Singh ji ate Bhai Surjan Singh ji warge Ragi asal ragi san ,poore Pakke raagan wale raagi
@giansingh720
@giansingh720 4 жыл бұрын
O. Thanks
@prabhleenbehl8655
@prabhleenbehl8655 3 жыл бұрын
@@harbhajansinghsambhi3650 ਐਨਾ ਰਸ ।ਮਨ ਉਸ ਅਕਾਲ ਪੁਰਖ ਨਾਲ ਜੁੜਦਾ ਮਹਿਸੂਸ ਹੁੰਦਾ ਹੈ । ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਾਸ਼ ਅੱਜ ਵੀ ਉਹਨਾਂ ਦੇ ਰੂਪ ਵਿਚ ਸਾਨੂੰ ਹੋਰ ਕੀਰਤਨੀਏ ਭਾਈ ਸਾਹਿਬ ਮਿਲਨ ਅੱਜ ਦੀ ਪੀੜ੍ਹੀ ਨੂੰ ਸਖ਼ਤ ਜ਼ਰੂਰਤ ਹੈ।
@jagirgill1056
@jagirgill1056 3 жыл бұрын
76y@@prabhleenbehl8655
@gurdeepsethi5527
@gurdeepsethi5527 3 жыл бұрын
Really old is gold bahut hi rasbhina kirtan thanks ji
@balbirkaur9644
@balbirkaur9644 11 ай бұрын
Heart touching voice bhai sahib g de
@sjujharsingh4679
@sjujharsingh4679 6 жыл бұрын
Bhot hee mithi avaj te sehj ch keertan ch keeta keertan sun k anand aunda
@first_kj2023
@first_kj2023 4 жыл бұрын
ਵਾਹਿਗੁਰੂ ਜੀ..ਕਿਨੀ ਪਿਆਰੀ ਆਵਾਜ ਹੈ ।
@gurusinghbhambrah7347
@gurusinghbhambrah7347 4 жыл бұрын
Poona toun bhambrah gurdeep singh bhai davinder singh ji sodhi uhnan ne bhai gopal singh ji de bare ziqar kita si darbar sahib ji diyan parkarma bhar jandiyan San jadoun mere ghar bhai gopal singh ji de shabad hamesha ihna di golden awaz hameshan sunai dendi hai is awaz nu malaq sangat lai hameshan sangtan lai awaz ise tarahn zinda rahegi
@harrybrar7820
@harrybrar7820 2 жыл бұрын
Wahaguru ji tusi bhai sahib te kini jidia kirpa kiti a
@harmindertaggar
@harmindertaggar 22 күн бұрын
❤❤❤❤❤❤❤Waheguruji waheguruji waheguruji waheguruji waheguruji waheguruji
@amarjeetsingh3190
@amarjeetsingh3190 5 жыл бұрын
बहुत ही सुरीली आवाज और बहुत ही मनमोहक शब्द कीर्तन धन्य है जो लोग इस शब्द कीर्तन का लाभ उठाते हैं सुनते हैं
@partapsingh8957
@partapsingh8957 3 жыл бұрын
I love bhai gopal Singh ragi shabad kirtan
@sonusachdeva9339
@sonusachdeva9339 7 жыл бұрын
jab ma chooti the toh maray pappa ji bhai Gopal singh ji kay shabad suntay thay ajj u tube pay bhai ji ke shabad sun kar both accha laga .waheguru ji un koh apnay charan kamlo ma sthan day
@BhaktiDarshaan
@BhaktiDarshaan 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਬਹੁਤ ਧੰਨਵਾਦ ਪੁਰਾਣੇ ਸ਼ਬਦਾਂ ਦੇ ਸੁਣਾਉਣ ਵਾਸਤੇ। ਮੇਰੀ ਉਮਰ ਉਸ ਵੇਲੇ ਦੋ ਸਾਲ ਸੀ। ਬਹੁਤ ਰਸ ਭਿੰਨਾ ਕੀਰਤਨ ਹੈ ਜੀ। ਸੁਣ ਕੇ ਮਨ ਤਿ੍ਪਤ ਹੋ ਗਿਆ ਜੀ। U tube ਤੇ ਪਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ।🙏🙏
@harbhajansinghsambhi3650
@harbhajansinghsambhi3650 3 жыл бұрын
Waheguru ang sang ji
@harrybrar7820
@harrybrar7820 9 ай бұрын
Waheguru great Bhai gopal singh ji ❤❤❤❤
@0466-h5u
@0466-h5u 2 жыл бұрын
I am so lucky to meet him personally during my school time, wonderful human, very humble and down to earth. Miss him. 🙏🙏🙏
@pritamsingh1861
@pritamsingh1861 2 жыл бұрын
De
@Gurleendeep
@Gurleendeep 4 жыл бұрын
ਬਹੁਤ ਸिਹਜ ਹੈ ਕੀਰਤਨ ਚ🙏🙏
@AmarjitSingh-pw5jp
@AmarjitSingh-pw5jp 5 жыл бұрын
Sikh Quan da anmol hira San bhai Gopal Singh ji,shut Ander to kirtan karde San,Dhan han jihna te parmatama di appar bakgshish si
@manjitmanku4509
@manjitmanku4509 4 жыл бұрын
no one can compare the sound of Bhai Gopal Singh JI satnam waheguru ji meher karo
@ManjitSingh-sr6jv
@ManjitSingh-sr6jv 3 жыл бұрын
I am 72 years old now and I am listening shabad of bhai gopal singh ji since my childhood. Shabads give peace of mind.
@HARJITSINGH-n8w
@HARJITSINGH-n8w 11 күн бұрын
ਰੱਬੀ ਰੂਹਾਂ ਸਨ ਭਾਈ ਗੋਪਾਲ ਸਿੰਘ ਜੀ ਭਾਈ ਸੁਰਜਨ ਸਿੰਘ ਜੀ। ਬਹੁਤ ਹੀ ਰੰਸਭਿਨੀ ਅਵਾਜ਼ ਅੰਦਰੋ ਰੂਹਾ ਜੁੜ ਜਾਦੀਆ ਸਨ ਜਦੋ ਸ਼ਬਦ ਗਾਇਆ ਕਰਦੇ ਸੀ। 🙏🌹❤❤❤❤🙏
@LUshengFan
@LUshengFan 7 жыл бұрын
I HAVE COLLECTION OF 173 SHABADS OF BHAI SAHIB JI IN MY MIND I CAN ALSO RECITE KIRTAN BY GRACE OF SAT GURU RAMDAS JI NOW I HAVE ALSO ADDED THIS SHABAD. THANKS A LOT TO S HARBHAJAN SINGH JI
@harbhajansinghsambhi3650
@harbhajansinghsambhi3650 7 жыл бұрын
Gurbani is to learn from and share. Thank you ji. Waheguru ang sang jio.
@b.s.chahal9783
@b.s.chahal9783 5 жыл бұрын
BULAND AWAZ WITH SIMPLE SOUND SYSTEM AND INITIAL STAGE INFERASTRUCTER. SINGH JI KEEP IT UP B.S.CHAHAL HARINDER NGR PATIALA
@SwarandeepSingh-h8n
@SwarandeepSingh-h8n Жыл бұрын
I am becoming 60 soon and I remember from last 52 year I used to listen Kiratan of Respected Bhai Sahib Ji, usually in Nagar kirtan from Gurudwara Sis Ganj Sahib,near by Shop my father and we gone there to attend Nagar kirtan there. And till today Bhai Gopal Singh Ji, Bhai Surjan Singh ji, Bhai Bakshish Singh are my favourite Ragi Singh.
@paramjeetkour1067
@paramjeetkour1067 Жыл бұрын
Waheguru ji har ek apna hath rkhna waheguru ji kad bhi kisa nu koi dukh na hova Waheed ji har ek da maa baap dii sehat thek rahe waheguru ji har ek bacha apna maa baap da pass rahe waheguru ji har bacha apna maa baap di izzat kare
@RamanPreetKaur-bu9bd
@RamanPreetKaur-bu9bd 3 ай бұрын
👏👏🙏🙏
@aneetajain7759
@aneetajain7759 Жыл бұрын
Jai Guru Ji 🙏 Shukrana Guru Ji 🙏 Uncomparable divine shabad with soulful voice
@sukhwantbamrah5717
@sukhwantbamrah5717 4 жыл бұрын
Mr Shyamal Mitra, what a lovely memory. Thanks for sharing.
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਅਵਾਜ਼ ਜੀ
@gurindersingh393
@gurindersingh393 Жыл бұрын
No words can praise, except waheguruji waheguruji
@amrikkaurghuman7542
@amrikkaurghuman7542 Жыл бұрын
P ch ba s
@AvtarSingh-dt5uc
@AvtarSingh-dt5uc 5 жыл бұрын
ਸਾਰੇ ਹੀ ਗੁਰੂ ਘਰ ਦੇ ਕੀਰਤਨ ਕਰਨ ਵਾਲੇ ਸੱਜਣ ਸਤਿਕਾਰਯੋਗ ਹਨ ਪਰ ਭਾਈ ਗੋਪਾਲ ਸਿੰਘ ਰਾਗੀ ਜੀ ਦੀ ਅਵਾਜ਼ ਵਿੱਚ ਗੁਰਬਾਣੀ ਸੁਣ ਕੇ ਸਰੂਰ ਚੜ੍ਹ ਜਾਂਦਾ ਹੈ ਇਹਨੀ ਮਿੱਠੀ ਅਵਾਜ਼ ਬਿਆਨ ਕਰਨੀ ਔਖੀ ਹੈ।
@onkarsingh5174
@onkarsingh5174 Жыл бұрын
Hi
@skdora78
@skdora78 3 жыл бұрын
We are blessed to hear shabd gurbani. Which is before my birth...
@bikramjitsinghsethi968
@bikramjitsinghsethi968 7 жыл бұрын
I love the kirtan of Bhai Gopal Singh and Bhai Surjan singh ... performance of both was outstanding. ... Lucky to see them both doing kirtan.
@harbhajansinghsambhi3650
@harbhajansinghsambhi3650 7 жыл бұрын
Thanks for your kind words. Would you know or if you have any resources of having live kirtan recordings (good quality) of Bhai Gopal Singh ji's. I would love to have it and share with Sangat.
@kulwantkaur2433
@kulwantkaur2433 7 жыл бұрын
Kulwant. Kaur
@JasbirKaur-ne5st
@JasbirKaur-ne5st 6 жыл бұрын
I know that one person who have that call me 9213833191
@JasbirKaur-ne5st
@JasbirKaur-ne5st 6 жыл бұрын
@@harbhajansinghsambhi3650 I know that one person
@harbhajansinghsambhi3650
@harbhajansinghsambhi3650 6 жыл бұрын
I have tried to call several time but no response. Is there another source, please let me know?
@tanya3647
@tanya3647 2 жыл бұрын
My Dad - Mr. Kuldip Singh Ghai always listened to these Shabads by Bhai Gopal Singh Ji. Thanks for a beautiful reminder of my Dad and beautiful memories…
@sureshmalhotra1003
@sureshmalhotra1003 6 жыл бұрын
About 40 yrs back i heard gopalsinghji n was mesmerized by his blissfyl voice i searched for his shabad cassets n to this day when i am nearing 70 i his blissful voice enchants my soul
@harbanskaur9591
@harbanskaur9591 3 жыл бұрын
🙏🙏🙏🙏
@paramjitkaur4721
@paramjitkaur4721 3 жыл бұрын
Very hart tuching voice
@paramjitkaur4721
@paramjitkaur4721 3 жыл бұрын
🙏🏻🙏🏻🙏🏻🙏🏻
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@devinderrai8585
@devinderrai8585 7 жыл бұрын
Respected Bhai Gopal Singh ji's shabads always my favourite. His voice is very mesmerizing and beautiful. My mom used to listen to his shabads when she was with us. His shabads always give me my mom presence.
@surindersinghkohli2215
@surindersinghkohli2215 3 жыл бұрын
Peaseofmlnedtolisenshabddbhalgopalsinghkl
@BalwantSingh-xf7py
@BalwantSingh-xf7py 2 жыл бұрын
D
@Jasmeetkaur-mb8bo
@Jasmeetkaur-mb8bo 6 жыл бұрын
Enha Sohna Shabad sunn kr Aanad aagya😇😇😇
@search4self621
@search4self621 Жыл бұрын
kzbin.info8-HFvlqSzkc?feature=shared
@preeti1967
@preeti1967 6 жыл бұрын
A very soulful voice. But what hurts me the most is that how can people show thumbs down for any religious rendition, be it any religion.
@harbhajansinghsambhi3650
@harbhajansinghsambhi3650 6 жыл бұрын
Thank you for your kind comment. Positive criticism is always constructive and appreciated, but people deserve their right to express their thoughts. Let's not get discouraged from it.
@indianpride4u
@indianpride4u 4 жыл бұрын
YOU HAVE DONE SO WELL THANK YOU SO MUCH I GREW UP LISTENING THESE SHABAD AND 30 YEARS AGO ME TARAS GAI SI SUNAN NU BUT THAHNKS TO YOU TUBE AND THANKS TO YOU
@AjaibSingh-sr1fg
@AjaibSingh-sr1fg 8 ай бұрын
This sabad and bhai gopal singhby bhai surjan singh we are listening since childhood my age at present is plus 70 what a..............
Мен атып көрмегенмін ! | Qalam | 5 серия
25:41
Chain Game Strong ⛓️
00:21
Anwar Jibawi
Рет қаралды 38 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 684 М.
Bhai Gopal Singh ji -  Burey kaam kau ooth khaloiya naam ki bela pai pai soyeaa
29:54
Asa Di War
1:12:08
Bhai Surjan Singh Ragi - Topic
Рет қаралды 662 М.
Asa Di Vaar Keertan | Read Along | No Shabads in between
1:20:53
All About Sikhi
Рет қаралды 1,3 МЛН
Мен атып көрмегенмін ! | Qalam | 5 серия
25:41