ਬਿਲਕੁਲ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਵਾਜ਼, ਸੁਣ ਕੇ ਰੋਣ ਲੱਗ ਜਾਏਗਾ ਦਿਲ

  Рет қаралды 233,736

Punjabi Lok Channel

Punjabi Lok Channel

Күн бұрын

Bhai nirmal Singh Khalsa , hazoori Ragi , Padma Shri , Bhai Nirmal Singh Student , Aar Vee , Bambiha Amrit veleya Boleya Shabad , Bhai nirmal Singh Shabad ,

Пікірлер: 838
@singhajmereuropean2172
@singhajmereuropean2172 4 жыл бұрын
ਦਿਲ ਕੰਬ ਜਾਂਦਾ ਭਾਈ ਸਾਹਿਬ ਜੀ ਨੂੰ ਗੁਰਬਾਣੀ ਗਾਇਨ ਕਰਦਿਆਂ ਸੁਣ ਕੇ. ਭਾਈ ਨਿਰਮਲ ਸਿੰਘ ਜੀ ਸਲੂਟ ਆ ਜੀ ਆਪ ਜੀ ਨੂੰ
@waheguruwaheguru7566
@waheguruwaheguru7566 4 жыл бұрын
ਕੰਬ ਨਾਂ ਕਹੋ
@rupindergandhigandhi3237
@rupindergandhigandhi3237 4 жыл бұрын
Tenu dar lagda Bhai di awaaz sun k
@singhajmereuropean2172
@singhajmereuropean2172 4 жыл бұрын
@@rupindergandhigandhi3237 ਜੇ ਤੁਸੀਂ ਸਮਜ ਦਾਰ ਹੋ ਤਾਂ ਮੇਰੀ ਭਾਵਨਾ ਸਮਜ ਸਕਦੇ ਹੋ. ਮੈਂ ਨਾਲ ਸਲੂਟ ਵੀ ਕੀਤਾ ਭਾਈ ਸਾਹਿਬ ਜੀ ਨੂੰ ਤਾਂ ਵੀ ਤੁਸੀਂ ਨੀ ਸਮਝੇ ਏਸ ਕਰ ਕੇ ਮੈਂ ਸਮਝ ਗਿਆ ਆਪ ਜੀ ਕੋਲ ਕਿੰਨੀ ਕੁ ਸਮਝ ਹੈ
@SurinderSingh-og4us
@SurinderSingh-og4us 4 жыл бұрын
Waheguru Waheguru Ji
@SurinderSingh-og4us
@SurinderSingh-og4us 4 жыл бұрын
Waheguru Waheguru Ji
@ranjeetkaur6746
@ranjeetkaur6746 4 жыл бұрын
ਬਹੁਤ ਹੀ ਸੁਰੀਲੀ ਅਵਾਜ਼ ਸ਼ਾਬਾਸ਼ ਬੇਟਾ ਜੀ ।ਵਾਹਿਗੁਰੂ ਜੀ ਮਿਹਰ ਕਰਨ ਗੇ।
@kishansinghbhalla1883
@kishansinghbhalla1883 4 жыл бұрын
बहुत मिठि आवाज़
@officialbhaisohansingh
@officialbhaisohansingh 4 жыл бұрын
ਤੁਸੀ ਵੀਰ ਜੀ ਕੀਰਤਨ ਸੁਰੂ ਕਰੋ ਸਿੰਘ ਸਜੋ ਭਾਈ ਸਾਹਿਬ ਦਾ ਹੋਰ ਮਾਣ ਵਧੇ ਤੁਹਾਡੇ ਤੇ ਵਹਿਗੁਰੂ ਦੀ ਕਿਰਪਾ ਹੈ ਅਸੀ ਵੀ ਕੀਰਤਨ ਕਰਦੇ ਹਾ
@jagdev2257
@jagdev2257 4 жыл бұрын
Sahi h ji
@kishansingh06
@kishansingh06 4 жыл бұрын
Veer ji tusi Singh sjo ate keertan kro Ehi tuhadi sachi shrdanjli hovegi 🙏🙏🙏
@baljitsingh1621
@baljitsingh1621 4 жыл бұрын
Sohan Singh ta jo ina di v antim samey tey deh sanskar wastey idar udar ruldi firey
@kuldeepdeol8857
@kuldeepdeol8857 4 жыл бұрын
Its my request please Guru ji deyan khushian lavo
@kuldeepdeol8857
@kuldeepdeol8857 4 жыл бұрын
Singh sajo please
@khalsaorganicfarmnaturalfa8578
@khalsaorganicfarmnaturalfa8578 4 жыл бұрын
ਵੀਰ ਸਿੱਖ ਸੱਜ ਜਾਉ ਭਾਈ ਸਾਹਿਬ ਜੀ ਦਾ ਮਾਣ ਵੱਧ ਜਾਉਗਾ 👏🏻ਵਾਹਿਗੁਰੂ 😭
@karanveersingh9956
@karanveersingh9956 4 жыл бұрын
ਵਾਹਿਗੁਰੂ ਜੀ , (ਬਹੁਤ ਹੀ ਸੁੰਦਰ ਕੰਠ ਬਖਸ਼ਿਸ਼ ਕੀਤਾ ਸੀ ਜੀ ਭਾਈ ਨਿਰਮਲ ਸਿੰਘ ਜੀ ਨੂੰ ਧੰਨ ਗੁਰੂ, ਰਾਮਦਾਸ ਪਾਤਸ਼ਾਹ ਜੀ ਨੇ।। )
@gurjeetjeet4380
@gurjeetjeet4380 4 жыл бұрын
ਵਾਹਿਗੁਰੂ ਭਾਈ ਨਿਰਮਲ ਸਿੰ ਘ ਅਾਤਮ ਨੂੰ ਸਾਤੀ ਬਖਸੋ ਜੀ
@user-xs4pd6ym1c
@user-xs4pd6ym1c 4 жыл бұрын
ਵੀਰ ਜੀ ਭਾਈ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਜਾ ਕੇ ਬੈਠ ਗਏ
@sukhpalkaur3612
@sukhpalkaur3612 4 жыл бұрын
Miss u bhai Saab ji 😥😥😥😭😭😭😭😭 m bhut jyada sundi c ena de gurbani shabad bhut vdia gayn krde c 🙏🙏🙏
@Vikramjeet_147
@Vikramjeet_147 4 жыл бұрын
ਬਾਕਮਾਲ ਆਵਾਜ਼ ਵੀਰ ਜੀ , ਭਾਈ ਸਾਹਿਬ ਜੀ ਤਾਂ ਸਦਾ ਲਈ ਅਮਰ ਹੋ ਗਏ ਨੇ , ਉਹ ਰਹਿੰਦੀ ਜਿੰਦਗੀ ਯਾਦ ਰਹਿਣਗੇ 🙏
@paramjeet621
@paramjeet621 3 жыл бұрын
ਜਿਉਂਦਾ ਵਸਦਾ ਰਹੇ ਬੱਚੇ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੀ ਰੱਖਣ । ਬਹੁਤ ਵਧੀਆ ਲੱਗਿਆ । ਇਵੇਂ ਲਗਦਾ ਜਿਵੇਂ ਭਾਈ ਸਾਹਿਬ ਦੀ ਹੀ ਆਵਾਜ਼ ਐ ।
@gpskirtan
@gpskirtan 4 жыл бұрын
ਇਹਨਾਂ ਰੀਤਾਂ ਦੀ ਬਦੌਲਤ ਭਾਈ ਸਾਬ ਜੀ ਸਾਡੇ ਦਿਲਾਂ ਵਿੱਚ ਸਦੀਵ ਜਿੰਦਾ ਰਹਿਣਗੇ
@bhaisatnamsinghji.1187
@bhaisatnamsinghji.1187 4 жыл бұрын
Bikul ji Amar Reet bna gye Bhai Sahib ji
@VEERSINGH-nc6uz
@VEERSINGH-nc6uz 4 жыл бұрын
ਵਾਹ ਜੀ ਵਾਹ ਸ਼ਾਂਤੀ ਮਿਲ ਜਾਂਦੀ ਇਹ ਸ਼ਬਦ ਸੁਣ ਕੇ ਭਾਈ ਨਿਰਮਲ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਜੀ 😭😭😭😭😭
@AjeetSingh-tg3us
@AjeetSingh-tg3us 3 жыл бұрын
ਕਿਆ ਬਾਤ ਹੈ ਜੀ, ਅਨੰਦ ਆ ਗਿਆ ਸ਼ਬਦ ਸੁਣ ਕੇ, ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ।
@kanwardeepsingh7480
@kanwardeepsingh7480 4 жыл бұрын
I had met nirmal Singh ji only one time at New Delhi Railway Station in 2004 main sat Sri Akal bulaya uhna ne Mainu galvakri LA leya never forget that day such a down to earth person. Aaj vi ohna de shabad sunda ha aakha cho hanju Aa jaande ne.
@jassibhangu4203
@jassibhangu4203 4 жыл бұрын
ਵਾਹਿਗੁਰੂ ਭਾਈ ਸਾਹਿਬ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ 😢😢
@baldevsingh8715
@baldevsingh8715 4 жыл бұрын
So dedicated and true TRIBUTE . GURU bless you and your teacher i
@jaspalsingh3444
@jaspalsingh3444 4 жыл бұрын
ਮੇਰੀਏ ਜਾਣੇ ਜਿਉਂਦੀ ਰਹਿ ਤੇਰੀ ਮਾਂ ਤੋਂ ਕਈ ਲਖਾਂ ਵਾਰੀ ਕੁਰਬਾਨ ।ਵਾਹਿਗੁਰੂ ਤੇਰੀ ਲੀਲਾ ਅਪਾਰ ਹੈ।
@jaswantkaurbrar514
@jaswantkaurbrar514 4 жыл бұрын
Veere very nice shabad ! bhai nirmal Singh ji khalasa miss u all sikh community 🙏🙏
@bhagwantkaur8183
@bhagwantkaur8183 4 жыл бұрын
🙏🙏 ਇਹ ਸ਼ਬਦ ਸੁਣ ਕੇ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਯਾਦ ਆ ਗਈ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏 😭😭
@ManinderSingh-bh5jo
@ManinderSingh-bh5jo 4 жыл бұрын
Tuhade vrge veer mere ustad ji Nirmal si ji di eda hi mithi yaad hamesha rubru kronde rain
@jasvinderpalsingh2232
@jasvinderpalsingh2232 4 жыл бұрын
From 1995 I have this Gurbani cassette with me. Tears in my eyes. Cannot forget Bhai Sahib Ji.
@daulatram2648
@daulatram2648 4 жыл бұрын
ਭਾਈ ਸਾਹਿਬ ਦੇ ਅਕਾਲ ਚਲਾਣੇ ਨਾਲ ਮੇਰਾ ਹਿਰਦਾ ਵਲੂੰਧਰ ਗਿਆ
@inderjitkaur1640
@inderjitkaur1640 4 жыл бұрын
Wahguru ji mehar karan doj bhari awaj bahu hi u he sathan re jsogr
@jotinderdhaliwal2921
@jotinderdhaliwal2921 4 жыл бұрын
Dhan dhan guru amar dads ji dhan dhan guru ramdass ji Kirpa Karu ji
@SurinderSingh-tf6dv
@SurinderSingh-tf6dv 4 жыл бұрын
ਬਹੁਤ ਵਧੀਆ ਵੀਰ ਜੀ ਤੁਹਾਡੀ ਅਵਾਜ਼ ਭਾਈ ਸਾਹਿਬ ਨਾਲ ਰਲਦੀ ਮਿਲਦੀ ਹੈ ਇਸ ਗੌਡ ਗਿਫਟਾਂ ਦੀ ਕਦਰ ਕਰਿਓ ਵਾਹਿਗੁਰੂ ਭਲੀ ਕਰੇ ਜੀ
@jaspindersingh5663
@jaspindersingh5663 4 жыл бұрын
Jidu kaumaan di changi kismat hovey fir bhai nirmal Singh khalsa warga heera paidaa hunda hai.....bhai Saab nu kot kot parnaam....tuhaadi awaaz rehndi duniyaaa tak goonjdi rahegi....guru pita ji aapji di rooh nu apney charnaa vich niwaas bhakhshan.
@RajinderSingh-rl5kr
@RajinderSingh-rl5kr 4 жыл бұрын
WaheGuru ji Bohat hi wadiya shabad gaya Bhai Nirmal Singh ji nu sache Dil too salut ha WaheGuru ji unha nu Aapne Charna ch waasa Dean
@paramjeetpammi9706
@paramjeetpammi9706 4 жыл бұрын
ਮੇਰੀ ਕੋਏੀ ੳੁਕਾਤ ਨਹੀ ਹੈ ਜੀ ਪਰ िਫਰ ਵੀ िਨਮਾਣਾ िਏਕ ਬੇਨਤੀ ਕਰਨ ਲਗਾ िਸॅਖ ਕੋਮ ਨੂੰ ਭਾਏੀ ਸਾਬ ਦਾ ਜੋ ਘਾਟਾ ਪੈिਗਅਾ ਹੈ ੳੁਹ ਕਦੇ ਪੂਰਾ ਨਹੀ ਹੋਣਾ ਅੈਦਾ िਦਅਾ ਛਕਸੀਸਤਾ ਨੂੰ ਬਚਾੳੁਣ ਲਏੀ ਖਾਸ ਪਰਬੰਦ ਹੋਣੇ ਬਹੁਤ ਜਰੂਰੀ ਹੈ ਜੀ ਦਾਸ ਕੋਲੋ िਕਸੇ ਦੀ ਸਾਨ िਵਚ ਕੁਝ ਗਲਤ ਬੋਲ ਹੋ िਗਅਾ ਹੋਵੇ ਤਾ ਮਾਫੀ ਚਾੳਦਾ ਜੀ
@PBX29.93
@PBX29.93 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏 ਅਨਮੋਲ ਹੀਰੇ ਸੀ ਭਾਈ ਨਿਰਮਲ ਸਿੰਘ ਖਾਲਸਾ ਜੀ🙏🙏
@ChamanLal-px6ny
@ChamanLal-px6ny 4 жыл бұрын
Thankyou for tribute to Bhai nirmal Singh ji khalsa .
@meradeshhovepunjab2937
@meradeshhovepunjab2937 4 жыл бұрын
Yaar eddan lagda ਜਿਵੇਂ ਪਤਾ ਨੀ ਕਿ ਖੋ ਗਿਆ ਹੋਵੇ ਜਿਵੇਂ ਗੁਲਦਸਤਾ ਗੁਲਾਬ ਬਿਨਾ ਨੀ ਸੋਹਣਾ ਲਗਦਾ ਓਵੇਂ ਹੀ ਭਾਈ ਸਾਹਿਬ ਦੇ ਵਿਛੋੜੇ ਤੋਂ ਬਾਅਦ ਲਗਦਾ ਜੀ ਕੀ ਕਦੇ ਨੀ ਓਣੇ ਹੁਣ ਰੋਣਾ ਪੱਲੇ ਰਹਿ ਗਿਆ
@jobansama798
@jobansama798 4 жыл бұрын
Gurbaj singh Dhaliwal sahi gll a yrr, eda feel hunda jiwe awde ghr da koi jee chl wsea howe, unbelievable yr
@jaswinderkaurkang6168
@jaswinderkaurkang6168 4 жыл бұрын
Baifkuff lokn di bdolat hoye ehh sbb
@komaljeet7884
@komaljeet7884 4 жыл бұрын
Watch videos of basics of Sikhi, nanak naam nd gurvinder singh rattak 🙏
@meradeshhovepunjab2937
@meradeshhovepunjab2937 4 жыл бұрын
@@jaswinderkaurkang6168 Sahi gall a ji
@meradeshhovepunjab2937
@meradeshhovepunjab2937 4 жыл бұрын
@@jobansama798 Sahi gall a veer begaane taan samjheya Nahi si kisse be ohna nu apne member wangu sun oh
@parminderpanesar600
@parminderpanesar600 Жыл бұрын
What a beautiful voice just like bhai saab Nirmal Singh Ji. Wish you wear a Dastar like bhai saab ji. I have tears in my eyes. Very nice indeed. God bless.❤❤❤❤❤
@samon7738
@samon7738 4 жыл бұрын
bahut badhiya ji dhanyvad ji
@satgursingh2808
@satgursingh2808 4 жыл бұрын
ਵਾਹ ਜੀ ਵਾਹ ਵੀਰ ਜੀ ਸਿੰਘ ਸਜੋ ਜੀ ,, ਭਾਈ ਸਾਹਿਬ ਜੀ ਦੀ ਆਵਾਜ਼ ਨੂੰ ਜਿੰਦਾ ਰੱਖੋ ਜੀ 🙏🙏🙏🙏🙏
@GamingYT26
@GamingYT26 4 жыл бұрын
ਭਾਈ ਸਹਿਬ ਨਿਰਮਲ ਸਿੰਘ ਨੂੰ ਸੱਚੀ ਸਰਧਾਂਜਲੀ ਭੇਂਟ ਕਰਦੇ ਹਾਂ
@balamkhan4960
@balamkhan4960 4 жыл бұрын
Buhat dhuk bari gari wa asi akal bai nirmal de pariwar NAL es dhuk CH samel ha
@sukhwindersinghsukh3910
@sukhwindersinghsukh3910 4 жыл бұрын
ਵਾਹਿਗੁਰੂ ਤੈਨੂੰ ਤਰੱਕੀਆਂ ਬਖ਼ਸ਼ੇ ਵੀਰ। ਸਾਡੇ ਸਿਸਟਮ ਨੇ ਇੱਕ ਹੀਰਾ ਗੁਆ ਦਿੱਤਾ।
@jsingh6334
@jsingh6334 4 жыл бұрын
ਭਰਾਵੋ ਮੈ ਆਪ ਸਭ ਤੋਂ ਮਾਫੀ ਮੰਗ ਦਾ ਸਾਡੀ ਸਿਖ ਕੌਮ ਨੂੰ ਹੀਰਿਆਂ ਦੀ ਕਦਰ ਨਹੀਂ
@singhjagtaar49
@singhjagtaar49 4 жыл бұрын
Waheguru ji...tribute with tears in eyes
@ninan7421
@ninan7421 4 жыл бұрын
RIP Gyani Ji!! I was in my walk and absolutely enjoyed listening to this! Brother you have beautiful voice! God Bless
@RamSingh-du3cn
@RamSingh-du3cn 3 жыл бұрын
ੲਿਸ ਵੀਰ ਨੂੰ ਪ੍ਰਮਾਤਮਾ ਸਦਾ ਗੁਰਬਾਣੀ ਨਾਲ ਜੋੜ ਕਿ ਰੱਖੇ ਤੇ ੲਿਸ ਵੀਰ ਨੂੰ ਪ੍ਰਮਾਤਮਾ ਸੱਦਾ ਸੁਖੀ ਰੱਖੇ ਤੇ ਸੱਦਾ ਤੰਦਰੁਸਤ ਰੱਖੇ ਜੀ ਮੈ ੲਿਸ ਵੀਰ ਲੲੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ।
@sukhjindertalewal4634
@sukhjindertalewal4634 4 жыл бұрын
ਉੱਪਰ ਜਾ ਨੀ ਬਣਦੀ ਆਵਾਜ ਨੀਚੇ ਤੋਂ ਸੇਮ ਆ ਗਾਇਆ ਬਹੁਤ ਵਧੀਆ
@bhaisatnamsinghji.1187
@bhaisatnamsinghji.1187 4 жыл бұрын
Veer ji Hun Bhai Sahib kithu bn Jana Oh te Eko c Awaaj Edi Buland jida Koi Sair Gajda jangal Che Oh Base nhi Labna hun Bhai Nirmal Singh Eko hi c Veer ji
@zorawarsingh4468
@zorawarsingh4468 4 жыл бұрын
Rehandi duniya tk bhaie Shab di mithi awaaz goonjdi rhay gi
@parveensingh8494
@parveensingh8494 4 жыл бұрын
ਭਾਈ ਨਿਰਮਲ ਸਿੰਘ ਖਾਲਸਾ ਜੀ ਤੁਹਾਨੂੰ ਦਿਲੋਂ ਯਾਦ ਕਰਦੇ ਹਾਂ ਅਤੇ ਕਰਦੇ ਰਹਾਂਗੇ ਖਾਲਸਾ ਜੀ ਤੁਹਾਡੇ ਗਾਇਨ ਕੀਤੇ ਸਬਦ ਬਹੁਤ ਹੀ ਚਾਅ ਅਤੇ ਪਿਆਰ ਨਾਲ ਸੁਣਦੇ ਹਾਂ ਅਤੇ ਸੁਣਦੇ ਰਹਾਂਗੇ ਵਾਹਿਗੁਰੂ ਜੀ ਤੁਹਾਨੂੰ ਆਪਣੀ ਨਿੱਘੀ ਗੋਦ ਵਿੱਚ ਰੱਖਣ 🙏🙏😥😥
@manpritkaur9237
@manpritkaur9237 4 жыл бұрын
Waheguru ji god bless veer ji
@balwinderkaur7358
@balwinderkaur7358 4 жыл бұрын
God bless you beta ji. Tusi bahut he ascha gaea
@jagraj777
@jagraj777 4 жыл бұрын
ਬਹੁਤ ਸੁੰਦਰ ਅਵਾਜ 🙏🙏🙏
@bakhshishsingh9292
@bakhshishsingh9292 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਰ ਜੀ
@HoneySingh-io5kp
@HoneySingh-io5kp 4 жыл бұрын
Wa wa veer ji thusi ta pai shaib pai nirmal singh ji de awaj wich sabad bol ke sarir wich loonkande h0 uthe
@sukhwindersingh4378
@sukhwindersingh4378 4 жыл бұрын
Bhaji sada Heera khushh gyaa Sade too Buhat dukh di gall hai yrr
@paramjitsinghgill2979
@paramjitsinghgill2979 4 жыл бұрын
Bohat vdea lagea shabad
@KaramjeetSingh-jg9zx
@KaramjeetSingh-jg9zx 16 күн бұрын
bahut Achcha Gaya❤
@siratbawa8105
@siratbawa8105 4 жыл бұрын
Ajj such nal Bhai Nirml singh g nu miss kra ta jo Parmata dea chrna cho ja biraj mann hoa ne😢😢😢😢😢
@UCVCANADA
@UCVCANADA 4 жыл бұрын
Kade nahi si socheya ki Bhai Sahib es taran sade kolon vichhad jange. Rab ohna di Atma nu apne charna ch sthhan bakhshan. Bahut vadhiya gaya hai.Rab mehar rakhe.
@HarpalSingh-uv9ko
@HarpalSingh-uv9ko 4 жыл бұрын
Nice bro god bless you.
@jagseernumberdar8827
@jagseernumberdar8827 4 жыл бұрын
ਸਿੰਘ ਸਜੋ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨਗੇ ਆਪ ਜੀ ਦੀ ਅਵਾਜ਼ ਕਮਾਲ ਹੈ
@JasbirSingh-mo6cq
@JasbirSingh-mo6cq 4 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਓਓਓਓ
@AjaySingh-ry5fz
@AjaySingh-ry5fz 4 жыл бұрын
Waheguru ji🙏🏻🙏🏻 ji karda hai kitho kadd ke lai aaie bhai sahib ji nu aatma rondi hai ohna bare soch ke per ohna de shagird di eh aawaj sun kekafi skoon mileaa veer ji tusi singh sajjo te bhai sahib vanguGur Ram Das ji de ghar di sewa kro 🙏🏻🙏🏻
@davindersingh-jg9nl
@davindersingh-jg9nl 4 жыл бұрын
ਵਾਹਿਗੁਰੂ ਜੀ ਵੀਰ ਤੋਂ ਸੇਵਾ ਲਵੋ ਗੁਰਬਾਣੀ ਕੀਰਤਨ ਦੀ।
@tarsemlal7069
@tarsemlal7069 4 жыл бұрын
Waheguru apne charna wich sathan bakshe Satnam Shree Baheguru ji
@sarbjitkaur7356
@sarbjitkaur7356 4 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@amarjitkaur6102
@amarjitkaur6102 4 жыл бұрын
Bahut hi sureeli awaaz !! Waheguru tuhanu tarakki bakhshe !!🙏🙏
@Harpreetkaur-gl7fi
@Harpreetkaur-gl7fi 4 жыл бұрын
Jeonda reh brother rabb sode sare parivaar nu lambi umeer deve
@sohnapreetp2633
@sohnapreetp2633 4 жыл бұрын
Ssa harpeet ji kehre gurdwara sahib pic lgaai tusi
@Harpreetkaur-gl7fi
@Harpreetkaur-gl7fi 4 жыл бұрын
@@sohnapreetp2633 takhatpura moga
@sohnapreetp2633
@sohnapreetp2633 4 жыл бұрын
Achaa ji bahot sohna gurdwara sahib he ji tusi taktoo pure to j
@GurpreetSingh-is4ff
@GurpreetSingh-is4ff 4 жыл бұрын
Bahut vadiya tusi bhai nirmal Singh Khalsa ji nu dubara zinda kar dita apni awaaz naal nice tribute rona aa chaliya c
@baldevsingh2116
@baldevsingh2116 4 жыл бұрын
Vaheguru bhai Nirmal Singh khalsa ji nu santi bakhse
@Khalistanpunjab39
@Khalistanpunjab39 4 жыл бұрын
roan wali ki gll,dil nu skoon milda,khusi mildi
@rubyanand8567
@rubyanand8567 4 жыл бұрын
Waheguru bless you.Sachepadhshah give you power to sing more shabads like this.True Shradhajali to bhai sahib.
@harsharansingh4202
@harsharansingh4202 4 жыл бұрын
Very nice shabad g
@guruvalmikimediausa1727
@guruvalmikimediausa1727 4 жыл бұрын
Good hai veera .Bhagwan Valmik Ji mehar kare tohade te .guru valmik ji de kom da sher hamesha amar hai 😥😥😥😥😥😥
@gillsaab4554
@gillsaab4554 4 жыл бұрын
ਸਿੰਘ ਸੱਜੋ ਤਾਂ ਸਿੱਖ ਧਰਮ ਨੂੰ ਇਕ ਹੋਰ ਹੀਰਾ ਮਿਲ ਜਾਵੇ
@sandeepdhaliwal2372
@sandeepdhaliwal2372 4 жыл бұрын
Waheguru g Nirmal Singh ji khalsa great person c
@mangaljeetsingh7320
@mangaljeetsingh7320 4 жыл бұрын
ਵਾਹਿਗੁਰੂ ਜੀ😭😭😭😭
@SandipSingh-sp8gy
@SandipSingh-sp8gy 4 жыл бұрын
Waheguru ji mehar karn...love you Bhai Nirmal Singh khalsa ji ....Bhai sahib ji ur the best kirtaniye in the world...or babaji tuhanu Amar kar den or hamesa sab sangat ji de hamesa sath raho ...love u Bhai sahib ji
@incrediblemusicwaves5027
@incrediblemusicwaves5027 4 жыл бұрын
Jad takk dunia Rahu Ustaad ji Da Naam Rahu sada Amar Rahu
@lallisingh6246
@lallisingh6246 4 жыл бұрын
🙏🙏Waheguru ji 🙏🙏
@GURUDAPATA
@GURUDAPATA 4 жыл бұрын
sunke Hanju nikal apne aap hi nikal aande ne Bhai sahab duara gayi gurbani sun ke.. waheguru apne charna ch niwase bakshan Bhai Shab ji nu🙏💐
@pavitarpsb470
@pavitarpsb470 4 жыл бұрын
ਰੋਣ ਲਾ ਤਾ ਬੀਰ ਜੀ । 😭
@kulwinder_01
@kulwinder_01 4 жыл бұрын
Waaa ji bahut khub santi mildi eh shbd Sun k waheguru ji
@drmanmeet6549
@drmanmeet6549 4 жыл бұрын
Waheguru bhai nirmal ji di atma nu shaanti deve 🙏🙏! Bht dukh lgda ki oh es duniya ch nhi rahe.
@vintakora5896
@vintakora5896 4 жыл бұрын
Bohat vadia waheguru ji
@tsingh9657
@tsingh9657 4 жыл бұрын
Wow ji very nice waheguru ji
@daljeetkaur3324
@daljeetkaur3324 4 жыл бұрын
Your first 2 words as you spoke brought tears in my eyes. Very nice voice. Keep it up!!!
@hardialdhamoon8081
@hardialdhamoon8081 4 жыл бұрын
Very good . Keep it up.
@AmandeepSingh-tp3wh
@AmandeepSingh-tp3wh 4 жыл бұрын
Nice voice veer ji
@ManjitKaur-qn4id
@ManjitKaur-qn4id 11 ай бұрын
Waheguruji🙏🏻🌹🌿🌾🥀🙏🏻🌿🙏🏻
@meregeettemain2058
@meregeettemain2058 3 жыл бұрын
Veeer jio bhut meharabani thali saaaab aaaap jian d v
@SurjitSingh-fm2cj
@SurjitSingh-fm2cj 4 жыл бұрын
Wahe guru chardikallan karan
@vaidranjeetsidhukalipur5227
@vaidranjeetsidhukalipur5227 4 жыл бұрын
Sherr di khll pake koi sherr ni bn janda apna apna ruttwa hunda dhur drgahi rooh si bhai Nirmal singh ji
@princejassal6111
@princejassal6111 4 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@HarpalSingh-qv6np
@HarpalSingh-qv6np 4 жыл бұрын
ਬਾਈ ਨਿਰਮਲ ਸਿੰਘ ਕਿਸੇ ਨਹੀ ਬਣ ਜਾਣਾ ਬਾਕੀ ਤੁਸੀ ਵੀ ਬਹੁਤ ਸੋਹਣਾ ਕੀਤਾ ਜੀ
@sukhwindersingh917
@sukhwindersingh917 4 жыл бұрын
Bhai sahib nu waheguru ji aapne chrna vich niwas bakhshan
@jatinderbirsingh1670
@jatinderbirsingh1670 4 жыл бұрын
Veer nu benti aa je sacha sagerd aa tan gursikhi jiwen ch apnalo
@Gurbanicollection
@Gurbanicollection 4 жыл бұрын
Guru kirpa kre baa kamaal awaaz salute 22 ji
@SurjitSingh-iw1qy
@SurjitSingh-iw1qy 4 жыл бұрын
Bhut badea c waheguru mehar karn
@sahibsingh9114
@sahibsingh9114 4 жыл бұрын
🙏🌸🌹Satnam Shri Waheguru Ji Maharaj Ji🙏🌸🌹
@preetamsinghsandhu1783
@preetamsinghsandhu1783 4 жыл бұрын
Bahut vadhiya
@balwindersinghdhaliwal186
@balwindersinghdhaliwal186 4 жыл бұрын
waheguru ji Bhai sahib nu charna vich rakho ji
@kulwantdosanjh7559
@kulwantdosanjh7559 4 жыл бұрын
waheguru ji
@baljitchahal7313
@baljitchahal7313 4 жыл бұрын
Bahut Vadia ji
@stylex6731
@stylex6731 4 жыл бұрын
Awesome, plz go ahead. God bless you.
@naughtykid7958
@naughtykid7958 4 жыл бұрын
"Kar Bande tu Bandgi, jehchar Ghat maih Saho"
@raysahota6033
@raysahota6033 4 жыл бұрын
mainu bht sohna lgda c Shabad bhai g da bht dukh lga.laparwahi kisi ne gaur nahi kita us time bhai sahab wal Hun media v videos bnundi us vele sarkar tak pahuchunde bhai g di gal syd aaj oh sade ch hunde waheguru g ohna nu apne charna ch rakhn... 😭🙏🏻
@Harvinder8272
@Harvinder8272 4 жыл бұрын
😔bilkul kirpa a ji waheguru ji mehr krn🙏🙏
Violet Beauregarde Doll🫐
00:58
PIRANKA
Рет қаралды 50 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Bhai Nirmal Singh Ji Khalsa - Tu Sajjan Preetam Mera - Karo Jodariya
11:25
Bighan Na Kou Laagta - Waheguru Simran | Shabad Gurbani Kirtan Live | Bhai Nirmal Singh Ji Khalsa
1:06:03
Shabad Kirtan Gurbani - Divine Amrit Bani
Рет қаралды 1,1 МЛН
Violet Beauregarde Doll🫐
00:58
PIRANKA
Рет қаралды 50 МЛН