ਧਾਮੀ ਸਾਹਿਬ!! ਮਰੇ ਖੋਤੇ ਨੂੰ ਜਿਊਂਦਾ ਕਰਨ ਲਈ ਆਪਣੀ ਬੇਇੱਜ਼ਤੀ ਨਾ ਕਰਵਾਓ brain on tv, bhai ranjit singh

  Рет қаралды 390,009

Brain On Tv

Brain On Tv

Күн бұрын

ਧਾਮੀ ਸਾਹਿਬ!! ਮਰੇ ਖੋਤੇ ਨੂੰ ਜਿਊਂਦਾ ਕਰਨ ਲਈ ਆਪਣੀ ਬੇਇੱਜ਼ਤੀ ਨਾ ਕਰਵਾਓ jathedar bhai ranjit singh, bhai ranjit singh, brain on tv

Пікірлер: 772
@amangrewal1045
@amangrewal1045 Жыл бұрын
ਸਿੱਖੀ ਧਰਮ ਦਾ ਬੈੜਾ ਗ਼ਰਕ ਕਰਤਾ ਇੰਨਾਂ ਲਾਲਚੀ ਲੋਕਾਂ ਨੇ (sgpc ਆਜ਼ਾਦ ਕਰਵਾਓ ਜੀ)👏
@LAKHWINDERSINGH-ky6sh
@LAKHWINDERSINGH-ky6sh Жыл бұрын
ਭਾਈ ਰਣਜੀਤ ਸਿੰਘ ਜੀ ਬਿਲਕੁਲ ਠੀਕ ਰਿਪੋਰਟ ਪੇਸ਼ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ।
@manjeetsinghuppal5980
@manjeetsinghuppal5980 Жыл бұрын
ਬਹੁਤ ਵਧੀਆ ਦੱਸਿਆ ਜੀ ਸਭ ਲੁਟੇਰੇ ਨੇ ਸਭ ਖਤਮ ਹੋ ਜਾਣਗੇ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ
@MohanSingh-mm5kb
@MohanSingh-mm5kb Жыл бұрын
ਜਥੇਦਾਰ ਰਣਜੀਤ ਸਿੰਘ ਜੀ, ਸਿੱਖ ਕੌਮ ਦਾ ਸ਼ੇਰ 💛💚💙🧡❤️💐💐💐💐💐
@parmjitsingh2834
@parmjitsingh2834 Жыл бұрын
ਧਾਮੀ ਸਾਹਿਬ,,,,,ਜੋ ਜਥੇਦਾਰ ਭਾਈ ਰਣਜੀਤ ਸਿੰਘ ਜੀ ਕਿਹ ਰਹੇ ਬਿਲਕੁਲ ਠੀਕ ਹੈ,,,,,ਐਵੇ ਕਿਸੇ ਪ੍ਰਵਾਰ ਨੂੰ ਬਚਾਉਣ ਲਈ ਆਪ ਝੂਠੇ ਨਾ ਬੋਲੋ,,,ਸਚ ਤੋ ਡਰ ਕਿਓ ਲਗਦਾ,,,,,ਦਸਦੋ ਸਚ ਸੰਗਤ ਨੂੰ
@gurdavsingh1952
@gurdavsingh1952 Жыл бұрын
ਜੇ SGPC ਸੱਚੀ ਹੈ ਤਾਂ ਲਾਈਵ ਡਿਬੇਟ ਦਾ ਖੁੱਲ੍ਹਾ ਚੈਲੇਂਜ ਦੇਵੋ ਤਾਂ ਜ਼ੋ ਪੂਰੀ ਸਿੱਖ ਸੰਗਤ ਦੇਖ ਤੇ ਸੁਣ ਸਕੇ। ਲਾਪਤਾ ਵੀ ਤਾਂ ਬੇਅਦਬੀ ਹੈ
@bhupindersingh-fr2yn
@bhupindersingh-fr2yn Жыл бұрын
ਇਹਨਾਂ ਨੂੰ ਏਸੇ ਤਰਾਂ ਤੁੰਨ ਕੇ ਰੱਖੋ ਜਥੇਦਾਰ ਸਾਹਿਬ ਸਾਨੂੰ ਜਦੋਂ ਸੇਵਾ ਦਾ ਮੌਕਾ ਦੇਵੋਗੇ ਅਸੀਂ ਹਾਜ਼ਰ ਹੋਵਾਂਗੇ ਜੀ ।
@kulwantsingh3183
@kulwantsingh3183 Жыл бұрын
ਖਾਲਸਾ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਹੀ ਕੁਰਬਾਨੀ ਵਾਲਾ ਜਿੰਦਾ ਸ਼ਹੀਦ ਹੈ ਅਤੇ ਬਿਲਕੁਲ ਸੱਚ ਪੇਸ਼ ਕਰਦਾ ਹੈ ਨਿਆਂ ਤਾਂ ਦੇਣਾ ਹੀ ਪਵੇਗਾ ਜੀ ਵਾਹਿਗੁਰੂ ਸਾਹਿਬ ਜੀ
@gsingh1726
@gsingh1726 Жыл бұрын
ਧਾਮੀ ਜੀ ਚੈਲੰਜ ਕਬੂਲ ਕਰੋ ਅਸੀਂ ਵੀ ਆਵਾਂਗੇ ਸੰਗਤ ਨੂੰ ਲੇ ਕੇ ਅਤੇ ਸਾਰੇ ਚੈਨਲ ਵਾਲਿਆਂ ਨੂੰ ਵੀ ਸਦਾ ਦਿਓ ਜੇ ਨਹੀਂ ਤਾਂ ਤੁਰੰਤ ਪ੍ਰਧਾਨਗੀ ਛਡ ਦਿਓ
@sukhmandersingh5447
@sukhmandersingh5447 Жыл бұрын
ਸਰਦਾਰ ਰਣਜੀਤ ਸਿੰਘ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@bandeshapunjab1214
@bandeshapunjab1214 Жыл бұрын
ਜੱਥੇਦਾਰ ਜੀ ਨੇ ਧਾਮੀ ਤੋਂ ਬਹੁਤ ਸੋਹਣੇ ਤਰੀਕੇ ਨਾਲ ਸਵਾਲ ਪੁੱਛੇ,ਧਾਮੀ ਜੀ ਜਵਾਬ ਗੋਲ ਮਟੋਲ ਕਰਕੇ ਇਕ ਦੋ ਕੇਂਦਰ ਬਿੰਦੂ ਤੇ ਉਤਰ ਦਿੰਦੇ ਰਹੇ
@triloksingh7552
@triloksingh7552 Жыл бұрын
ਪੂਰੀ ਕਮੇਟੀ ਹੀ ਜ਼ੁਮੇਵਾਰੁ ਰਿਪੋਰਟ ਜਨਤਕ ਕਰੋਂ ਭਾਈ ਰਣਜੀਤ ਸਿੰਘ ਜੀ ਖਾਲਸਾ ਜਥੇਦਾਰ ਸਾਹਿਬ ਜ਼ਿੰਦਾਬਾਦ
@gurmitsingh572
@gurmitsingh572 Жыл бұрын
Pp
@Pro-dm8dd
@Pro-dm8dd Жыл бұрын
Bhai ji very proud of you 🙏🙏Guru kirpa Ji 🙏🙏
@dasssingh8391
@dasssingh8391 Жыл бұрын
@@gurmitsingh572 (kkkkkkkkkkk(k(kkkkkkkkkkkkkkkkkkkkkkkk
@dasssingh8391
@dasssingh8391 Жыл бұрын
++(k(k
@SukhjinderSingh-wu6sc
@SukhjinderSingh-wu6sc Жыл бұрын
ਧਾਮੀ ਸਾਹਿਬ ਹੁਣ ਤੱਕ ਕੀਤੀ ਸੇਵਾ ਨੂੰ ਬਾਦਲ ਲਾਣੇ ਨੂੰ ਬਚਾਉਣ ਲਈ ਮਿੱਟੀ ਨਾ ਕਰੋ , ਨਹੀਂ ਤਾਂ ਸੰਗਤਾਂ ਤੁਹਾਨੂੰ ਵੀ ਇਸ ਕਲੰਕ ਦਾ ਜ਼ਿੰਮੇਵਾਰ ਸਮਝੇਗੀ।
@sabi-mansa
@sabi-mansa 3 ай бұрын
🙏✅
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਵਧੀਆ ਢੰਗ ਨਾਲ ਸਵਾਲ ਜਵਾਬ ਦਾ ਵਿਚਾਰ ਕੀਤੇ ਗਏ ਜਨਤਾ ਵਿੱਚ ਹੀ ਫੈਸਲਾ ਕੀਤਾ ਜਾਵੇ ਲੋਕਾਂ ਨੂੰ ਨੌਜਵਾਨਾਂ ਨੂੰ ਸਭਨਾਂ ਨੂੰ ਜਾਨਣ ਦਾ ਹੱਕ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਬਿਲਕੁਲ ਬੇਬਾਕ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਾ ਸੱਚ ਝੂਠ ਦਾ ਨਿਬੇੜਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਮੇਹਰ ਰੱਖੇ।
@gsmalra381
@gsmalra381 Жыл бұрын
ਬਿਲਕੁੱਲ ਸਹੀ ਇਲਜਾਮ ਹੈ ਪ੍ਰਧਾਨ ਜੀ
@ChanchalSingh-pj1jd
@ChanchalSingh-pj1jd Жыл бұрын
ਭਾਈ ਰਣਜੀਤ ਸਿੰਘ ਜੀ ਤੁਸੀ ਜੋ ਬਿਲਕੁਲ ਸਚ ਜਨਤਕ ਕਰ ਰਹੇ ਹੋ ਮੈ ਤੁਹਾਡਾ ਕੋਟਣ ਕੋਟ ਧੰਨਵਾਦ ਕਰਦਾ ਹਾ ਵਾਹਿਗੁਰੂ ਤਹਾਡੀ ਚੜਦੀ ਕਲਾ ਕਰੇ
@jaswantsandhu9818
@jaswantsandhu9818 Жыл бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਹਨ ਧਾਮੀ ਜੀ ਬਸ ਕਰੋ ਜਨਤਾ ਸੱਚ ਜਾਣਦੀ ਹੈ
@surindersinghfauji9141
@surindersinghfauji9141 Жыл бұрын
ਸ੍ਰੋਮਣੀ ਕਮੇਟੀ ਦਾ ਇਕ ਮੁਲਾਜਮ 800000 ਅੱਠ ਲੱਖ ਤਨਖਾਹ!ਗੁਰੂ ਦੇ ਚੜਾਵੇ ਚੋ ਸੁਣ ਕੇ ਹੈਰਾਨੀ ਜਰੂਰ ਹੁੰਦੀ ਹੈ!ਗੁਰੂ ਘਰ ਦੀ ਲੁਟ ਬੰਦ ਕਰੋ!
@palsingh1114
@palsingh1114 Жыл бұрын
Wadya vichar ne
@malkitsingh4294
@malkitsingh4294 Жыл бұрын
😮😮😢😢
@GulabSingh-nw4bb
@GulabSingh-nw4bb Жыл бұрын
Demi na had babies only far sikh
@mukhtyarlitt
@mukhtyarlitt 2 ай бұрын
ਬੰਦ ਕਰੋ, ਜਿੰਨੀ ਇੱਕ ਸਧਾਰਨ ਮਨੁੱਖ ਦੀ ਤਨਖਾਹ ਹੈ ਉਨੀ ਹੀ ਮਿਲਣੀ ਚਾਹੀਦੀ ਆ ਜੀ।
@JasbirSingh-tx9ed
@JasbirSingh-tx9ed 2 ай бұрын
ਇਹ ਨੀਚ ਇਨਸਾਨ ਹਨ, ਗੁਰੂ ਦੀ ਗੋਲਕ ਦਾ ਪੈਸਾ ਕੋਈ ਆਮ ਸਿੱਖ ਨਹੀਂ ਖਾ ਸਕਦਾ । ਇਹ ਸਿਰਫ ਬਾਦਲਾਂ ਦੇ ਇਹ ਬਹਾਦਰ ਵਿਅਕਤੀ ਹੀ ਖਾ ਸਕਦੇ ਹਨ ।
@dalbirsingh5890
@dalbirsingh5890 Жыл бұрын
ਆਰ ਐੱਸ ਐੱਸ ਇੰਹਨਾਂ ਨੂੰ ਪੂਰੀ ਤਰ੍ਹਾਂ ਸਿਖਾ ਕੇ ਭੇਜਦੀ ਹੈ ਕਿ ਇਹ ਪੂਰੇ ਪੰਜਾਬੀ ਤੇ ਸਿੱਖ ਦੀ ਦਿਸਣ
@RPSingh-hl9tf
@RPSingh-hl9tf Жыл бұрын
ਆਰ.ਐਸ ਐਸ ਟੋਲਾ ਸਿੱਖਾ਼ਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪੂਰੀ ਤਰਾਂ ਕੰਟਰੋਲ ਕਰਨ ਦੀ ਸਥਿਤੀ ਵਿੱਚ ਆ ਚੁੱਕਾ ਹੈ
@BalwinderSingh-kd4qz
@BalwinderSingh-kd4qz Ай бұрын
ਇਸ ਟਾਈਮ ਕੌਣ ਕੰਟਰੋਲ ਕਰ ਰਿਹਾ ਹੈ
@SukhjinderSingh-wu6sc
@SukhjinderSingh-wu6sc Жыл бұрын
ਧਾਮੀ ਦੀਆਂ ਗੱਲਾਂ ਤੋਂ ਤਾਂ ਇਸ ਤਰਾਂ ਲਗਦਾ ਜਿਵੇਂ ਕਮਲਜੀਤ ਸਿੰਘ ਹੀ ਕਰਤਾ ਧਰਤਾ ਸੀ ਜਿਹੜਾ ਕਿ ਬਿਲਕੁਲ ਹੀ ਗ਼ਲਤ ਗੱਲ ਹੈ । ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਹਨ ਜੀ ।
@harbhajansingh8495
@harbhajansingh8495 Жыл бұрын
ਜਥੇਦਾਰ ਰਣਜੀਤ ਸਿੰਘ ਜੀ ਨੂੰ ਟਾਈਮ ਦਿਓ ਧਾਮੀ ਸਾਹਿਬ ਜੀ ,ਸੱਚ ਸਾਹਮਣੇ ਆ ਜਾਵੇਗਾ!
@surjitsingh7032
@surjitsingh7032 Жыл бұрын
ਜਥੇਦਾਰ ਸਾਹਿਬ ਜੀ ਧੰਨ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਸੱਚ ਬੋਲ ਰਹੇ ਹਾ ਚੜਦੀ ਕਲਾ ਵਿਚ ਰੱਖੇ 🍇🌻💐🍀❤️❤️👍👍🙏🙏🙏🙏🙏
@malkitsidhu8098
@malkitsidhu8098 Жыл бұрын
ਬਹੁਤ ਵਧੀਆ, ਭਾਈ ਰਣਜੀਤ ਸਿੰਘ ਜੀ ਨੇ ਠੋਕ ਕੇ ਰੱਖ ਤੇ
@KS-qu6gh
@KS-qu6gh Жыл бұрын
Jathedar Ranjit singh ji 100% ✅ god bless you 🙏
@jagdevbrar6100
@jagdevbrar6100 Жыл бұрын
ਸਿੱਖ ਕੌਮ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਇਕ ਸੱਚਾ ਸੁੱਚਾ ਆਦਮੀ ਹੈ ਪ੍ਰਾਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ ਤਾਂ ਜੋ ਸਿੱਖ ਕੌਮ ਦਾ ਕੁੱਝ ਸੰਵਰਿਆ ਜਾ ਸਕੇ
@kawaljitkang2059
@kawaljitkang2059 Жыл бұрын
ਰਣਜੀਤ ਸਿੰਘ ਜੀ ਜਥੇਦਾਰ ਜੀ ਜਿਦਾਬਾਦ
@jagbirsingh6499
@jagbirsingh6499 Жыл бұрын
ਭਾਈ ਰਣਜੀਤ ਸਿੰਘ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਿਲਕੁਲ ਸੱਚ ਬੋਲ ਰਹੇ ਹੋ ਬਹੁਤ ਧੰਨਵਾਦ
@TajinderSingh-ro7hp
@TajinderSingh-ro7hp Жыл бұрын
Bhai ranjit singh ji sikh panth de asal vich panth rattan han,sikh panth nu bhai ranjit singh ji te pura zakeen hai oh sach keh rahe ne,dhami sahib tusi hisaab diyo
@harjiwansingh5123
@harjiwansingh5123 Жыл бұрын
ਸਿੰਘ ਸਾਹਿਬ ਜੀ ਬਹੁਤ ਵਧੀਆ ਆਪ ਧੰਨਤਾ ਦੇ ਯੋਗ ਹੋ
@Mannsingh-mv3un
@Mannsingh-mv3un Жыл бұрын
ਜਥੇਦਾਰ ਜੀ ਭਾਈ ਰਣਜੀਤ ਸਿੰਘ ਜੀ ਬਿਲਕੁਲ ਸੱਚ ਬੋਲ ਰਹੇਹਨ। ਸੰਗਤ ਹੀ ਸਮਝਦਾਰੀ ਨਾਲ ਗ,ਪ,ਕ, ਤੋਂ ਗੁਰੂ ਘਰ ਮੁਕਤ ਕਰਵਾ ਸਕਦੀ ਹੈ। ਸਾਰੀ ਸਿੱਖ ਕੌਮ, ਬਾਕੀ ਵੀ ਧਰਮਾਂ ਦੇ ਲੋਕ ਜਿਹੜੇ ਸਿਖ ਧਰਮ ਦਾ ਸਤਿਕਾਰ ਕਰਦੇ ਹਨ । ਇਕ ਜੁਟ ਹੋ ਜਾਣ ।
@sukhwindersinghsukhwinders5362
@sukhwindersinghsukhwinders5362 Жыл бұрын
ਭਾਈ ਸਾਬ ਜੀ ਰਣਜੀਤ ਸਿੰਘ ਜੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ ਮੈਂ ਵਾਹਿਗੁਰੂ ਜੀ 🎉🎉🎉❤❤❤
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਜਥੇਦਾਰ ਰਣਜੀਤ ਸਿੰਘ ਬਿਲਕੁਲ ਸੱਚ ਬੋਲ ਰਹੇ ਨੇ ਧਾਮੀ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਨੇ
@bupindersingh8788
@bupindersingh8788 Жыл бұрын
Shari Dhami sab jii Badal da Banda jii
@jogindersingh3075
@jogindersingh3075 Жыл бұрын
ਭਾਈ ਸਾਹਿਬ ਸਾਰੀ ਸੰਗਤ ਤੁਹਾਡੇ ਨਾਲ
@thakursingh684
@thakursingh684 Жыл бұрын
ਗੁਰੂ ਸਾਹਿਬ ਦੇ ਸਰੂਪ ਬਾਦਲਾ ਦੇ ਕਹਿਣ ਤੇ ਨਾਗਪੁਰ ਭੇਜੇ ਗਏ ਗੁਰਬਾਣੀ ਨਾਲ ਛੇੜਛਾੜ ਕਰਨ ਦੀ ਬਹੁਤ ਵੱਡੀ ਸਾਜਸ਼ ਹੈ ਖਾਲਸਾ ਜੀ
@jagdevbrar6100
@jagdevbrar6100 Жыл бұрын
ਵੀਰ ਜੀ ਬਿਲਕੁਲ ਸਹੀ ਕਿਹਾ ਹੈ ਕਿ ਸਰੂਪ ਨਾਗਪੁਰ ਭੇਜੇ ਗਏ ਸਨ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਖਾਨੀ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਬੇਅਦਬੀ ਹੋਈ ਹੈ ਹੁਣ ਬੀ ਜੇ ਪੀ ਵਾਲਿਆਂ ਨੇ ਆਕਾਲੀਆਂ ਨੂੰ ਛੁਣਛਣਾ ਵਿਖਾ ਦਿੱਤਾ ਹੈ
@MpSingh-gp1rj
@MpSingh-gp1rj Жыл бұрын
Bilkul theek..par ehna dushtan nu nahi pata ki
@BaljeetSingh-se7bt
@BaljeetSingh-se7bt Жыл бұрын
​@@jagdevbrar6100 ctt .
@gsmultani9723
@gsmultani9723 Жыл бұрын
Eh sari Shiromani Committee Badlan di Rakhel banke rehan da nateeja hai jo RSS nal bilkul ikk mikk han aur apni Rajsi kurdi di bhukh khatir kuchh vi Karan nu tayar San, lekin ohna rss BJP ne ehna nu hun thenga Sikhs dktta hai?
@PuranChand-le1bk
@PuranChand-le1bk Жыл бұрын
​@@MpSingh-gp1rj to c sex û oh nm by by by by uhh
@darshansingh847
@darshansingh847 Жыл бұрын
ਬਹੁਤ ਵਧੀਆ ਜਥੇਦਾਰ ਰਣਜੀਤ ਸਿੰਘ ਜੀ
@mannsingh2025
@mannsingh2025 Жыл бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਢੁਕਵੀਂ ਮਿਸਾਲ ਪੇਸ਼ ਕਰ ਰਹੇ ਹਨ।
@nirmalsinghgill1779
@nirmalsinghgill1779 Жыл бұрын
ਰਣਜੀਤ ਸਿੰਘ ਜੀ ਸਚ ਬੋਲ ਰਹੇ ਹਨ
@RajwinderSingh-gh5zl
@RajwinderSingh-gh5zl Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਮੇਰਾ ਨਮਸਕਾਰ ਹੈ ਜੀ
@ParamjeetSingh-hm4jm
@ParamjeetSingh-hm4jm Жыл бұрын
🎉 Bhai Rañjeet Singh ji you are Babbar sheer of Khalsa panth keep it up God bless you
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਆਪ ਹੀ ਨਵੇੜਾ ਕਰੋ ਜੀ ।
@RajwinderSingh-gh5zl
@RajwinderSingh-gh5zl Жыл бұрын
ਧਾਮੀ ਜੀ ਤੁਹਾਡੇ ਨਾਲ ਲੋਕਾਂ ਦੀ ਨਫ਼ਰਤ ਵੱਧ ਰਹੀ ਹੈ ਕੁੱਝ ਨਾ ਕੁੱਝ ਸੋਚੋ
@prempalsingh659
@prempalsingh659 Жыл бұрын
ਵਾਹਿਗੁਰੂ ਜੀ ਸਦ ਬੁੱਧੀ ਦੇਉ ਪੰਥ ਦੋਖੀਆਂ ਨੂੰ 🙏😌💐
@JuginderSingh-pg7pp
@JuginderSingh-pg7pp Жыл бұрын
😊😊
@manjindersingh1353
@manjindersingh1353 Жыл бұрын
ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼
@HardeepSingh-el8ei
@HardeepSingh-el8ei Жыл бұрын
ਜਥੇਦਾਰ ਸਾਬ ਰਣਜੀਤ ਸਿੰਘ ਦਾ ਸਾਥ ਦਿਤਾ ਜਾਵੇ ਜੀ
@UttamSingh-rc9lz
@UttamSingh-rc9lz Жыл бұрын
ਭਾਈ ਰਣਜੀਤ ਸਿੰਘ ਜੀ ਇੱਕ ਕੁਰਬਾਨੀ ਵਾਲੇ ਸੱਚੇ ਸੁੱਚੇ ਗੁਰਸਿੱਖ ਹਨ ਸਿੱਖ ਕੌਮ ਨੂੰ ਇਹਨਾਂ ਦਾ ਹਰ ਤਰਾਂ ਨਾਲ ਸਾਥ ਦੇਣਾਂ ਚਾਹੀਦਾ ਹੈ।
@dalipsingh1507
@dalipsingh1507 Жыл бұрын
Jathadar ranjit Singh ji real jathadar
@jagdevsingh2626
@jagdevsingh2626 Жыл бұрын
Singh sahib Ranjit Singh ji Sangat ty waheguru Ji AAP dy nal hn God bless to you
@baljindersingh-gq3xf
@baljindersingh-gq3xf Жыл бұрын
ਧਾਮੀ ਸਾਬ ਜੀ ਬਹੁਤ ਸੌਖਾ ਤਰੀਕਾ ਲੱਭਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਤੁਸੀਂ ਕਿੱਸਿਚ ਦੇ ਹੈ ਲੋਕ ਗੱਲ ਮਨ ਲੈਣਗੇ ਤੁਸੀਂ ਪੈਸੇ ਜਮਾ ਕਰਵਾ ਦਿਓ ਤੇ ਕੁਮੇਟੀ ਬਿਲ ਕਟ ਕੇ ਆਪਣੇ ਸਿਰੋਂ ਭਾਰ ਲਾ ਦਿਓਗੇ ਭਾਈ ਰਣਜੀਤ ਸਿੰਘ ਦੇ ਪੂਰੇ ਜਵਾਬ ਸੁਣੋ ਇਹ ਪੈਸੇ ਲੇ ਕਿਸੇ ਤੇ 26 ਬਣਾਕੇ ਪਰਚੇ ਕੱਟਣੇ ਵਾਲਾ ਕੰਮ ਨਹੀਂ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਸ ਹੈ
@PritamSingh-dj8fy
@PritamSingh-dj8fy Жыл бұрын
Salute bhai Jathedar Ranjit Singh ji Bilkul right bhai sahib
@daljeetsingh5152
@daljeetsingh5152 Жыл бұрын
ਮੇਰੇ ਹਿਸਾਬ ਨਾਲ ਸਮੂਹ ਸ਼ਿਰੋਮਣੀ ਕਮੇਟੀ ਨੂੰ ਤੇ ਧਾਮੀ ਨੂੰ ਵੀ ਸੰਗਤਾਂ ਸਾਹਮਣੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ। ਪੁੱਛਿਆ ਜਾਵੇ, ਜੇ ਧਾਮੀ ਜੀ ਸਹੀ ਜਵਾਬ ਦੇ ਦਿੱਤਾ ਤੇ ਬਹੁਤ ਵਧੀਆ ਨਹੀਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਝੂਠ ਬੋਲਣ ਦੇ ਜ਼ੁਰਮ ਤੇ ਇਸ ਧਾਮੀ ਨੂੰ ਤੇਲ ਦੇ ਗਰਮ ਕੜਾਹੇ ਤੇ ਸਾੜ ਦਿੱਤਾ ਜਾਵੇ।
@KahlonframJait
@KahlonframJait 2 ай бұрын
Khalistan jindabadh
@karamjitsinghsidhu3420
@karamjitsinghsidhu3420 Ай бұрын
ਬਿਲਕੁਲ ਸਹੀ ਗੱਲ ਵਾਂ ਬਾਈ ਜੀ ਤੁਹਾਡੀ
@Major.Singh69
@Major.Singh69 Жыл бұрын
ਧਾਮੀ ਸਾਹਿਬ ਜਦੋ ਸਿਫਾਰਸ਼ ਨਾਲ ਸਟਾਫ ਰੱਖੋ ਗੇ ਤਾ ਇਸ ਤਰਾ ਦੇ ਬੇਈਮਾਨ ਹੀ ,ਮਿਲਣ ਗੇ ਜਿਹੜੇ ਗੁਰੂ ਘਰਾਂ ਨੂੰ ਖਾਣ ਗੇ ,,, ਜੇਕਰ ਇਮਾਨਦਾਰ ਸਿੱਖ ਨੌਜਵਾਨਾਂ ਨੂੰ ਨੋਕਰੀ ਮਿਲੇ ਤਾ ਕੁਝ ਦਿਸਾ ਹੋਰ ਹੋਵੈ ਗੀ
@BalwantSingh-uz2tq
@BalwantSingh-uz2tq Жыл бұрын
Jathedar Bhai Ranjit Singh ji,I salute you for giving true information to public
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ
@ajitsingh-qh9ii
@ajitsingh-qh9ii Жыл бұрын
ਜਥੇਦਾਰ ਸਾਹਿਬ ਜੀ ਸਮੁੱਚੀ ਸਿੱਖ ਕੌਮ ਦੀ ਜਾਣਕਾਰੀ ਲਈ ਧੰਨਵਾਦ ।
@shindanijjar8143
@shindanijjar8143 Жыл бұрын
ਜਥੇਦਾਰ ਸਹਿਬ ਭਾਈ ਰਣਜੀਤ ਸਿੰਘ ਸਹਿਬ ਬਿਲਕੁਲ ਸੱਚ ਬੋਲ ਰਹੇ ਹਨ, ਬੇਦਾਗ ਇਮਾਨਦਾਰ ਬੇਬਾਕ ਗੁਰਸਿੱਖ ਹਨ, ਬਾਦਲਾ ਨੇ ਪੰਜਾਬ ਪੰਜਾਬੀਅਤ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਬੇੜੇ ਗਰਕ ਕਰ ਦਿੱਤੇ ਹਨ, ! ਜਥੇਦਾਰ ਸਹਿਬ ਦੀਆ ਗਲਾ ਦਾ ਕੋਈ ਜਵਾਬ ਨਹੀ ਧਾਮੀ ਕੋਲ
@singhparamjit7203
@singhparamjit7203 Жыл бұрын
ਜਥੇਦਾਰ ਜੀ ਭਾਈ ਰਣਜੀਤ ਸਿੰਘ ਜੀ ਸੱਚ ਬੋਲ ਰਹੇ ਹਨ
@ajitsaggi7685
@ajitsaggi7685 Жыл бұрын
Pppppoò1
@ajitsaggi7685
@ajitsaggi7685 Жыл бұрын
@@singhparamjit7203 7
@manrajsinghjassal
@manrajsinghjassal Жыл бұрын
Sach bol raha Bhai Ranjeet singh
@jasvirhanda2236
@jasvirhanda2236 Жыл бұрын
ਵੀਰ ਜੀ ਤੁਸੀ ਸੱਚ ਕਿਹਾ ਆਹ ਲੋਕ ਹੁਣ ਬੱਚ ਨਹੀਂ ਸਕਦੇ ਜੀ
@BalwinderSingh-mc1lq
@BalwinderSingh-mc1lq Жыл бұрын
Bhai Ranjit Singh zindabad thanks
@BalkarSingh-ty2sj
@BalkarSingh-ty2sj Жыл бұрын
ਗੁਰੂ ਗ੍ਰੰਥ ਸਾਹਿਬ ਅਸੀ ਪਿੰਡ ਮੰਗਵਾਏ ਸਨ ।ਐਪਲੀਕੇਸ਼ਨ ਤੇ ਇਲਾਕੇ ਦੇ ਸਰੋਮਨੀ ਕਮੇਟੀ ਦੇ ਮੈਬਰ ਦੇ ਦਸਤਖਤ ਕਰਵਾ ਕੇ ਲੈ ਕੇ ਗਏ ਸੀ ਪੰਜ ਪਿਆਰਿਆ ਸਮੇਤ ਸਪੈਸ਼ਲ ਗੱਡੀ ਚੰਦੋਏ ਵਗੈਰਾ ਲਾ ਕੇ ਗਏ ਸੀ ਜਿਸਦੀ ਚੈਕਿੰਗ ਕਰਕੇ ਅਤੇ ਸੇਵਾ ਜਮਾ ਕਰਾਕੇ ਰਸੀਦ ਦਿਖਾ ਕੇ ਫਿਰ ਸਰੂਪ ਹਾਸਲ ਕੀਤੇ ਸਨ । ਇਸ ਤਰੀਕੇ ਨਾਲ ਇੱਕ ਬੰਦਾ ਇਕੱਲਾ ਕੋਈ ਹੇਰਾਫੇਰੀ ਤੋ ਨਹੀ ਕਰ ਸੱਕਦਾ ਕਿਉਕਿ ਪੈਸੇ ਕਿਸੇ ਲਏ ਦਿੱਤੇ ਕਿਸੇ ਹੋਰ ਦਸਤਖਤ ਇੱਕ ਰਜਿਸਟਰ ਤੇ ਲੈ ਕੇ।
@jarnailsinghsran8040
@jarnailsinghsran8040 Жыл бұрын
Singh sahib Bhai Ranjit Singh ji bilkul sache suche jathedar Han ehna di jurrt nu parnam wahiguru ji hmesha chardikala vich rakhan
@talwindersingh463
@talwindersingh463 Жыл бұрын
Sgpc. Masanda. Tolla. 🙉👹
@parmodsabherwal
@parmodsabherwal Жыл бұрын
Jathedar Ranjit singh sahib zindabad
@BaldevSingh-kj1pg
@BaldevSingh-kj1pg Жыл бұрын
ਸਿੰਘ ਸਾਹਿਬ ਜੀ ਬਹੁਤ ਵਧੀਆ ਜੀ
@HUMANITY_SUPREME
@HUMANITY_SUPREME Жыл бұрын
ਭਾਈ ਰਣਜੀਤ ਸਿੰਘ ਜੀ ਦੀ ਕੁਰਬਾਨੀ ਦੀ ਕਦਰ ਕਰੋ। ਨਰਕਧਾਰੀਆਂ ਨੂੰ ਠੱਲ ਪਾਈ। ਗੁਰੂ ਗੋਬਿੰਦ ਸਾਹਿਬ ਜੀ ਦੇ ਖਾਲਸਾ ਸੰਤ ਸਿਪਾਹੀ ਦਾ ਸਾਰੇ ਸਾਥ ਦਿਓ ਜੀ।
@KuldeepSingh-su8qe
@KuldeepSingh-su8qe Жыл бұрын
Bhae. Ranjeet Singh bekul sch h
@pargetsingh5327
@pargetsingh5327 Жыл бұрын
ਕੌਮ ਹੀ ਬਰਬਾਦ ਕਰ ਦਿੱਤੀ
@alakhjotsingh5994
@alakhjotsingh5994 Жыл бұрын
Great work jatthedar Ranjit singh g and salute to Brain on TV for this coverage
@gurbajsingh6609
@gurbajsingh6609 Жыл бұрын
ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਦਰਬਾਰ ਵਿੱਚ ਦੁਖੀ ਤੋਂ ਦੁਖੀ ਲੋਕਾਂ ਨੇ ਮੱਥਾ ਟੇਕਿਆ ਹੁੰਦਾ ਹੈ ਇਹ ਜਹਿਰ ਖਾਣ ਵਾਲੇ ਸਾਰੇ ਕੁੱਤੇ ਦੀ ਮੌਤ ਮਰਨਗੇ ਇਨ੍ਹਾਂ ਦਾ ਕੱਖ ਨਹੀਂ ਰਹਿਣਾ
@paramjitsinghrai2718
@paramjitsinghrai2718 Жыл бұрын
Bilkul Sahi gal Ji 👍🏻
@iqbalchahal4775
@iqbalchahal4775 Жыл бұрын
ਸਹੀ ਕਿਹਾ ਭਰਾ
@TS-br1br
@TS-br1br Жыл бұрын
Jathedar Ranjit Singh is spot on!!!!!
@sukwindersingh2510
@sukwindersingh2510 Жыл бұрын
Dhan guru Ramdas g
@balvindergill8744
@balvindergill8744 Жыл бұрын
Bhai Ranjeet Singh Jee: 100%!
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਧਾਮੀਆਂ ਲਾਹਣਤਿਆ ਤੇਰੇ 😢😢😢😢😢
@MangaSingh-u3e
@MangaSingh-u3e Жыл бұрын
ਜਥੇਦਾਰ ਰਣਜੀਤ ਸਿੰਘ ਜੀ ਸਿੱਖ ਕੌਮ ਦਾ ਸ਼ੇਰ ❤❤ ਬਾਦਲਾਂ ਨੇ ਕੌਮ ਬਰਬਾਦ ਕਰ ਦਿੱਤੀ ਆ❤❤ ਮੰਗਾ ਬਿਲਗਾ
@jotphotophotography7756
@jotphotophotography7756 2 ай бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਰਣਜੀਤ ਸਿੰਘ ਜੀ ਦੀ ਸੋਚ ਤੇ
@jaspalsingh9068
@jaspalsingh9068 Жыл бұрын
ਬਾਹਰ ਪ੍ਰਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਸਿੱਖੀ ਸਿਧਾਂਤਾਂ ਵਾਰੇ ਕਿਉਂਕਿ ਸਿੱਖ ਧਰਮ ਇਕ ਦੁਨੀਆ ਵਿਚੋ ਅੱਵਲ ਦਰਜਾ ਧਰਮ ਹੈ ਪਰ ਇਹਦਾ ਪ੍ਰਚਾਰ ਕੋਈ ਨਹੀਂ ਹੈ ਆਉਣ ਵਾਲਾ ਸਮਾਂ ਬਹੁਤ ਖ਼ਤਰਨਾਕ ਆ ਸਿੱਖ ਧਰਮ ਬਹੁਤ ਨੁਕਸਾਨਦੇਹ ਹੋ ਰਿਹਾ ਹੈ
@jasvindersingh4813
@jasvindersingh4813 Жыл бұрын
Dhami Masand Poora Thug Badala Da Dala Jathedar Sahib Great and Honest
@AjitSingh-ru4ei
@AjitSingh-ru4ei Жыл бұрын
JATHEDAR BHAI SAHAB BHAI RANJIT SINGH JI..QAOM DE MAHAN YODHE..SADDE ASALI HIRO NE🐯🐯🐯🐯🐯👍👍👍👍👍
@kakasandhu7313
@kakasandhu7313 Жыл бұрын
Bhai Ranjeet bilkul sach bol rha ehna da sath deo sara sikh
@raghbirsinghdhindsa3164
@raghbirsinghdhindsa3164 Жыл бұрын
ਧਾਮੀ ਜੀ ਨੇਕ ਨੀਅਤ ਇਨਸਾਨ ਹਨ ਪਰ ਰਾਜਨੀਤਿਕ ਲੋਕਾਂ ਦੇ ਜਾਲ ਚ ਫਸੇ ਹੋਣ ਕਾਰਨ ਉਹ ਦਰੁਸਤ ਜਵਾਬ ਦੇਣ ਚ ਅਸਮਰੱਥ ਹਨ ।
@NirmalSingh-eq7ly
@NirmalSingh-eq7ly Жыл бұрын
ਨੇਕ ਨੀਅਤ ਇਨਸਾਨ ਨੂੰ ਕੋਈ ਲਾਲਚ ਨਹੀਂ ਹੁੰਦਾ। ਉਹ ਕਿਸੇ ਦੇ ਦਬਾਅ ਹੇਠ ਆ ਕੇ ਝੂਠ ਬੋਲਣ ਦੀ ਬਜਾਏ ਆਹੁਦਾ ਛੱਡਣ ਨੂੰ ਤਰਜੀਹ ਦੇਵੇਗਾ ਪਰ ਧਾਮੀ ਕਿਸੇ ਲਾਲਚ ਵੱਸ ਆਹੁਦੇ ਨਾਲ ਚਿਪਕਣ ਨੂੰ ਤਰਜੀਹ ਦੇ ਰਿਹਾ ਹੈ। ਇਸ ਲਈ ਨੇਕੀ ਤਾਂ ਇਸ ਦੇ ਨੇੜੇ ਤੇੜੇ ਵੀ ਨਹੀਂ ਝਲਕ ਰਹੀ।
@gurjitkaur1623
@gurjitkaur1623 Жыл бұрын
ਧਾਮੀ ਸਾਹਿਬ ਜੀ ਨੇ ਖਾੜਕੂਵਾਦ ਸਮੇ ਬਹੁਤ ਸਾਥ ਦਿੱਤਾ
@NirmalSingh-eq7ly
@NirmalSingh-eq7ly Жыл бұрын
@@gurjitkaur1623 ਬੀਬਾ ਜੀ ਭਾਈ ਰਣਜੀਤ ਸਿੰਘ ਨੇ " ਪਹਿਲਾਂ ਮਰਨ ਕਬੂਲ " ਦੇ ਵਾਕ ਅਨੁਸਾਰ ਜੀਵਨ ਦੀ ਆਸ ਛੱਡ ਕੇ ਨਰਕਧਾਰੀ ਦੁਰਬਚਣੇ ਨੂੰ ਭਾਜੀ ਮੋੜੀ ਸੀ ਅਤੇ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਸੀ। ਉਸ ਦਾ ਕੋਈ ਦੁਰਬਚਣੇ ਨਾਲ ਜਮੀਨ ਦਾ ਰੌਲਾ ਨਹੀਂ ਸੀ। ਰਹੀ ਗੱਲ ਧਾਮੀ ਸਾਬ ਦੀ ਸੇਵਾ ਦੀ। ਉਸ ਵੇਲੇ ਅਜਿਹੀ ਸੇਵਾ ਹੋਰ ਵੀ ਬਹੁਤ ਸਾਰੇ ਵਕੀਲ ਸਹਿਬਾਨ ਨੇ ਕੀਤੀ ਸੀ। ਉਹਨਾ ਦਾ ਧੰਨਵਾਦ ਵੀ ਕਰਦੇ ਹਾਂ ਪਰ ਇਨ੍ਹਾ ਨੇ ਜੋ ਸੇਵਾ ਕੀਤੀ ਉਸ ਚ ਕੋਈ ਇਨ੍ਹਾ ਨੂੰ ਕੋਈ ਜਾਨ ਦਾ ਖਤਰਾ ਨਹੀਂ ਸੀ ਅਤੇ ਮੇਵਾ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਿਲਦਾ ਸੀ। ਮੇਰੇ ਤੇ ਮੇਰੇ ਕੁੱਝ ਸਾਥੀਆਂ ਦੇ ਕੇਸ ਵੀ ਕੁੱਝ ਵਕੀਲਾਂ ਨੇ ਫਰੀ ਲੜੇ ਸਨ ਪਰ ਜੱਥੇਬੰਦੀਆਂ ਵੱਲੋਂ ਸਮੇ ਸਮੇ ਤੇ ਉਹਨਾ ਨੂੰ ਮਾਇਆ ਭੇਟ ਕੀਤੀ ਜਾਂਦੀ ਸੀ।ਹਾਂ ਜੇ ਕਿਸੇ ਨੇ ਨਿਸ਼ਕਾਮ ਅਤੇ ਨੰਗੇ ਧੜ ਸੇਵਾ ਕੀਤੀ ਆ ਤਾਂ ਉਹ ਵਕੀਲ ਭਾਈ ਕੁਲਵੰਤ ਸਿੰਘ ਦੇ ਹਿੱਸੇ ਹੀ ਆਉਂਦੀ ਆ ਜਿਸ ਨੂੰ ਜਾਲਮਾਂ ਨੇ ਉਸ ਦੀ ਧਰਮ ਪਤਨੀ ਅਤੇ ਦੁੱਧ ਚੁੰਘਦੇ ਬੱਚੇ ਸਮੇਤ ਮਾਰ ਕੇ ਨਹਿਰ ਵਿੱਚ ਰੋੜ ਦਿੱਤਾ ਸੀ। ਇਸ ਲਈ ਧਾਮੀ ਵਰਗੇ ਲਾਲਚ ਵੱਸ ਸੇਵਾਦਾਰਾਂ ਨੂੰ ਜਿਆਦਾ ਤਰਜੀਹ ਨਹੀਂ ਦਿੱਤੀ ਜਾ ਸਕਦੀ।
@ajitpalsingh3014
@ajitpalsingh3014 19 күн бұрын
Jwab sare sahi han ranjit singh ji bakwas kr rahe han
@gurbuxlakhana4927
@gurbuxlakhana4927 Жыл бұрын
ਰਨਜੀਤ ਸਿਘ ਤਕੜੌ ਹੌ🌷🌷
@avinashkaur892
@avinashkaur892 Жыл бұрын
Sukhi raho Bhai Ranjit Singh sahib ji 🙏🌺
@amarjitsinghkuka6697
@amarjitsinghkuka6697 Жыл бұрын
JATHEDAR RANJIT SINGH ZINDABAD JATHEDAR RANJIT SINGH ZINDABAD JATHEDAR RANJIT SINGH ZINDABAD
@gurdeepghuman5955
@gurdeepghuman5955 Жыл бұрын
Sr.jathedar ranjeet singh ji da bahoot bahoot dhnyawad ji
@chananrayat7267
@chananrayat7267 Жыл бұрын
Masand aa ji sare SGPC wale.
@jawantsingh6555
@jawantsingh6555 Жыл бұрын
ਸਾਰੇ ਪਾਸੇ ਹੀ ਏਹ ਹਾਲ ਹੀ ਆ ਜੇ ਕੋਈ ਕੰਮ ਕਰਨ ਨੂੰ ਮੰਨ ਨਹੀਂ ਕਰਦਾ ਤਾਂ ਸਿਦਾ ਕੰਮ ਗੁਰਦੁਆਰਾ ਜਾ ਮੰਦਰ ਬਣਾ ਲ‌ਉ ਲੋਕੀ ਪੈਸੇ ਤਾਂ ਚਾੜ੍ਹ ਹੀ ਦਿੰਦੇ ਆ ਭੀਖੋਵਾਲ ਪਿੰਡ ਵਿੱਚ ਵੀ ਇਹ ਹੀ ਕਾਰਨ ਹੈ ਵੇਲੜ ਬਾਬੇ
@gurbuxlakhana4927
@gurbuxlakhana4927 Жыл бұрын
ਧਾਮੀ ਸਾਬ ਜੀ ਸਿਖ ਕੌ ਨੂ ਬਿਚਾਓ ਸਾਰੀ ਜਵਾਨੀ ਫੌਰਨ ਜਾ ਰਹੀ ਇਸ ਬਾਰੇ ਕੀ ਸਲਾਹ
@usbenipal4665
@usbenipal4665 Жыл бұрын
BHAI. RANJEET. SINGH. THANKS. G
@surjitgill6411
@surjitgill6411 Жыл бұрын
ਜੇ ਕਮਲਜੀਤ ਨੇ ਉਹ ਡਿਟੇਲਾਂ ਖੁਰਦ ਬੁਰਦ ਕਰ ਦਿੱਤੀਆਂ ਕਿ ਸਰੂਪ ਕਿਥੇ ਕਿਥੇ ਗਏ ਤਾ ਫਿਰ ਤੁਹਾਨੂੰ ਇਹ ਕਿਵੇਂ ਪਤਾ ਚੱਲਿਆ ਕਿ ਸਰੂਪ ਵਾਕਿਆ ਹੀ ਸਹੀ ਥਾਂ ਤੇ ਗੲਏ । ਪ੍ਰਧਾਨ ਸਾਹਿਬ ਤੁਸੀਂ ਆਪਣੇ ਬਿਆਨਾਂ ਵਿਚ ਹੀ ਫਸ ਗਏ ਲੱਗਦੇ ਹੋ। ਧਾਮੀ ਸਾਹਿਬ ਹੁਣ ਲੋਕ ਬਹੁਤੇ ਸਿਆਣੇ ਨੇ ਪਹਿਲਾਂ ਵਾਂਗ ਇਕੱਲੇ ਬਲਦਾਂ ਦੀਆਂ ਪੂਛਾਂ ਮਰੋੜਨ ਯੋਗੇ ਨਹੀਂ ਰਹੇ। ਘੋਲੀਆ ਕਲਾਂ
@paramjitsinghrai2718
@paramjitsinghrai2718 Жыл бұрын
Very Good Ji
@Mohinder-lc8qo
@Mohinder-lc8qo Жыл бұрын
Pp ni Life DCP TCL
@jatindermann8616
@jatindermann8616 Жыл бұрын
Bhai Ranjit singh jindabaad Tusi Babber Sher ho ji Punjab de
@bupindersingh8788
@bupindersingh8788 Жыл бұрын
Bhai Ranjit Singh jii . .....Nest .. Jethadar Hona cheida jii 💪🏻🙏🏾
@balkarsingh9155
@balkarsingh9155 Жыл бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ-ਧਾਮੀ ਦੇ ਨਾਲ ਮਹਿਤੇ ਵਰਗੇ ਵੈਖ ਕੇ ਚਿੰਤਾ ਹੋਈ-
@gurdeepsandhu727
@gurdeepsandhu727 Жыл бұрын
Qaumi Yodhe Bhai Ranjeet Singh ji Ex Jathedar Akaal Takht Sahib, bilkul Sach dass rahe ne. Par Dhami Saab, Badalz di SGPC nu bachon di naqaam koshish kar rahe ho. Par Guru Sahib de Doshi te Dokhi Badalz di Sachai hun Sara Punjab jaan chukia hai. Nijjar Saab tuhade har Video di wait kardi hai Punjabi te Sikh Qaum . WaaheGuru tuhanu Tandrusti te Kamyabian baxe Chote Veer Jaspal Singh Nijjar Saab.
@sukhadoaba9957
@sukhadoaba9957 2 ай бұрын
ਜਥੇਦਾਰ ਸਾਹਿਬ ਯੂ are Right ਪ੍ਰਮਾਤਮਾ ਕਰੇ ਅਗਲੇ ਜਥੇਦਾਰ ਤੁਸੀ ਹੋਵੋ
@Baljitkaur-ec7ls
@Baljitkaur-ec7ls Жыл бұрын
Bhai Ranjit Singh is True
@jogindersingh3075
@jogindersingh3075 Жыл бұрын
ਭਾਈ ਰਣਜੀਤ ਸਿੰਘ ਜੀ ਦੱਬ ਕੇ ਰਖੋ
@sohansinghsandhu4025
@sohansinghsandhu4025 Жыл бұрын
ਗਿਆਨੀ ਭਾਈ ਰਣਜੀਤ ਸਿੰਘ ਜੀ ਅਗਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੁਣੀਆਂ, ਬਣਾਇਆ ਜਾਵੇ ਤਾ ਕਿ ਸਿਖ ਕੌਮ ਚੜ੍ਹਦੀ ਕਲਾ ਵਲ ਜਾ ਸਕੇ ।
@govindersingh9230
@govindersingh9230 Жыл бұрын
ਧਾਮੀ ਸਾਬ ਸਿੱਧਾ ਦੱਸੋ ਕਿ ੩੨੮ਸਰੂਪ ਅਸੀ ਬਾਦਲਾ ਦੇ ਕਹਿਣ ਤੇ ਨਾਗਪਰ ਤੇ ਸਿਰਸੇ ਭੇਜੇ ਆ ।
@sarwansingh8653
@sarwansingh8653 Жыл бұрын
Good point jathedar sahib de
@psingh-3073
@psingh-3073 Жыл бұрын
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਦੇ ਮਸੰਦਾਂ ਤੋਂ ਆਜ਼ਾਦ ਕਰਵਾਓ। ਇਹ ਸਮੇਂ ਦੀ ਸਖ਼ਤ ਲੋੜ ਹੈ। ਪਹਿਲਾਂ ਹੀ ਸਿੱਖ ਕੌਮ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਅਤੇ ਇਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ
@ajmersingh8485
@ajmersingh8485 Жыл бұрын
Bhai Ranjit singh ji always good job jindabad jindabad jindabad thank you very very much always doing good job thank you very much jindabad jindabad jindabad
@jogasingh984
@jogasingh984 Жыл бұрын
ਅੱਠ ਲੱਖ ਤਨਖ਼ਾਹ ਹਾਏ ਹਾਏ ਹਾਏ
@gurmeetsingh7278
@gurmeetsingh7278 Жыл бұрын
ਸਿੰਘ ਸਾਹਿਬ ਜੀ ਆਪ ਜੀ ਬਹੁਤ ਵਧੀਆ ਤਰੀਕੇ ਨਾਲ਼ ਆਪਣੀ ਮੰਗ ਨੂੰ ਸ੍ਰ. ਧਾਮੀ ਜੀ ਦੇ ਸਨਮੁੱਖ ਰੱਖੀ। ਧੰਨਵਾਦ।
@baljndersingh5738
@baljndersingh5738 Жыл бұрын
Salute aa ji bhai ranjit Singh jathdar Saab
@ONKAR_JATT
@ONKAR_JATT Жыл бұрын
Bhai Ranjit Singh thik bole rahe Na B R S Janda bad ਬਹੁਤ ਵਧੀਆ ਬੋਲਿਆ
@GurmailBadesha
@GurmailBadesha 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧਾਮੀ ਜੀ‌ ਤੁਸੀਂ ਇਸ ਘਪਲੇ ਤੇ ਐਕਸ਼ਨ ਲਿਆ ਵਾਹਿਗੁਰੂ ਜੀ
@mohindersinghkumra1713
@mohindersinghkumra1713 Жыл бұрын
Jathedar Bhai Ranjit singh ji Sikh quam de mahan warrior hun asli Sikh hun salute Bhai Saab nu Jo Bhai Ranjit Singh Saab das rahe ne oh hi sach ha
@sahibsinghcheema4151
@sahibsinghcheema4151 Жыл бұрын
Thank you sing sahib ji ❤️🙏
Я сделала самое маленькое в мире мороженое!
00:43
Кушать Хочу
Рет қаралды 4,6 МЛН
小丑家的感情危机!#小丑#天使#家庭
00:15
家庭搞笑日记
Рет қаралды 32 МЛН
А что бы ты сделал? @LimbLossBoss
00:17
История одного вокалиста
Рет қаралды 9 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
Show with Jathedar Ranjit Singh | Political | EP 189 | Talk with Rattan
30:14
Я сделала самое маленькое в мире мороженое!
00:43
Кушать Хочу
Рет қаралды 4,6 МЛН