Dastak with Parvez Sandhu l EP 27 l Rupinder Kaur Sandhu l B Social

  Рет қаралды 65,218

B Social

B Social

Күн бұрын

Пікірлер: 162
@harpalkaurgulati1124
@harpalkaurgulati1124 2 жыл бұрын
ਪੁੱਤਰ ਪਰਵੇਜ਼ ਸੰਧੂ ਜੀਂਦੇ ਰਹੋ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪ੍ਰਮਾਤਮਾ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ
@jasvirkaur1326
@jasvirkaur1326 2 жыл бұрын
ਗੁੜ੍ਹ ਦੀ ਚਾਹ,ਨਾਨੀ ਦੀਆਂ ਬਾਤਾਂ ,ਮਾਂ ਦੀ ਬੁੱਕਲ ਦੇ ਨਿੱਘ ਤੇ ਆਪਣੇ ਦੇ ਵਿਛੋੜੇ ਦੀ ਚੰਦਰੀ ਪੀੜ ਵਰਗੀ ਮੁਲਾਕਾਤ !! ਜਿਉਂਦੇ ਰਹੋ ਜਿਉਣ ਦਾ ਚੱਜ ਸਿਖਾਉਣ ਵਾਲਿਓ ਸ਼ੀਨੇ ਦਰਦ ਲੁਕੋ ਕੇ ,ਸਭਨਾ ਤਾਈ ਹਸਾਉਣ ਵਾਲਿਓ !! ਰੁਪਿੰਦਰ ਭੈਣ ਦੀ ਤਾਂ ਪਹਿਲਾਂ ਈ ਚਹੇਤੀ ਆਂ ਪਰ ਹੁਣ ਪਰਵੇਜ ਭੈਣ ਦੀ ਹੋ ਗਈ ਆਂ ਜਰੂਰ ਪੜਾਂਗੀ ਭੈਣ ਦੀਆਂ ਲਿਖਤਾਂ ਨੂੰ !! ਬਾਹਲਾ ਸਾਰਾ ਪਿਆਰ ਸਤਿਕਾਰ ਜੀਓ ਜਸਵੀਰ ਕੌਰ ਬਦਰਾ
@tirathsingh6539
@tirathsingh6539 2 жыл бұрын
ਵਾਹ ਜੀ ਵਾਹ ❤️
@jasvirkaur1326
@jasvirkaur1326 Жыл бұрын
​@@tirathsingh6539ਸ਼ੁਕਰੀਆ ਸਤਿਕਾਰ ਜੀ
@BaljinderGhuman-d9l
@BaljinderGhuman-d9l Ай бұрын
Waheguru ji hamesha tañu kush Rakhen
@gurjanttakipur6559
@gurjanttakipur6559 2 жыл бұрын
ਬਹੁਤ ਵਧੀਆ ਲੱਗੀ ਜੀ ਇੰਟਰਵਿਊ ਮੈਮ ਦਾ ਨਾਮ ਸੁਣ ਲਿਆ ਹੁਣ ਕਿਤਾਬ ਵੀ ਪੜਾਂਗੇ ਜੀ। ਉਹਨਾਂ ਦੀ ਗੱਲਬਾਤ ਵੀ ਚੰਗੀ ਲੱਗੀ ਤੇ ਕੁਝ ਗੱਲਾਂ ਸੁਣ ਕੇ ਚੰਗਾ ਵੀ ਮਹਿਸੂਸ ਹੋਇਆ। ਇਹਨਾਂ ਵਰਗੇ ਸਾਥੀ ਜਿੰਦਗੀ ਦੀ ਉਮਰ ਚ ਜਰੂਰ ਵਾਧਾ ਕਰ ਦਿੰਦੇ ਨੇ ਜੀ।🌺
@charanjitkaur8450
@charanjitkaur8450 10 ай бұрын
Oho
@gurjanttakipur6559
@gurjanttakipur6559 10 ай бұрын
@@charanjitkaur8450 ki hoeya ji?
@dalbirsarao8314
@dalbirsarao8314 2 жыл бұрын
ਮੈਨੂੰ ਮਾਣ ਆ ਕੇ ਪ੍ਰਵੇਜ਼ ਮੇਰੀ ਦੋਸਤ ਆ,, ਬਹੁਤ ਹੀ ਖੁਸ਼ੀ ਹੋਈ ਸੁਣ ਕੇ,, ਵਾਹਿਗੁਰੂ ਸਦਾ ਖੁਸ਼ ਰੱਖੇ ♥️♥️
@sarbjeetdhaliwal5469
@sarbjeetdhaliwal5469 2 жыл бұрын
ਰੁਪਿੰਦਰ ਜੀ ਤੇ ਪਰਵੇਜ ਭੈਣ ਜੀ ਮੈਨੂੰ ਹੱਸਦੇ ਬਹੁਤ ਚੰਗਾ ਲੱਗਦਾ ਏ ਪਰਮਾਤਮਾ ਇਨਾ ਦਾ ਹਾਸਾ ਇਦਾ ਕਾਇਮ ਰੱਖੇ
@tirathsingh6539
@tirathsingh6539 2 жыл бұрын
ਲੇਖਿਕਾਂ ਦੇ ਨਾਲ ਨਾਲ ਰੱਬ ਨੇ ਖ਼ੂਬਸੂਰਤੀ ਵੀ ਬਹੁਤ ਦਿੱਤੀ 🙏❤️
@HMT5911di
@HMT5911di Жыл бұрын
ਮਰਦਾਂ ਬਾਰੇ ਜਾਣਕਾਰੀ ਬਿਲਕੁਲ ਸਹੀ ਲੱਗੀ ਆਪ ਜੀ ਦੀ............🙏 🙏 👋
@narinderpalsingh5349
@narinderpalsingh5349 2 жыл бұрын
ਧੀਆਂ ਰਾਣੀਆਂ ਨੂੰ ਅਜੋਕੇ ਅਖੌਤੀ ਅਜ਼ਾਦ ਦੌਰ ਤੋ ਬਚਾਉਣਾ ਦੀ ਲੋੜ ਹੈ, ਵਾਹਿਗੁਰੂ ਮੇਹਰ ਕਰੇ,ਮਾਈ ਭਾਗੋ ਦੀਆਂ ਵਾਰਿਸਾਂ ਤੇ ।।
@kuldipkaur5688
@kuldipkaur5688 2 жыл бұрын
ਬਹੁਤ ਵਧੀਆ ਇੰਟਰਵਿਊ ਦੋਨਾਂ ਸੰਧੂ ਭੈਣਾਂ ਨੂੰ ਦਿਲੋਂ ਸਲਾਮ ਬਹੁਤ ਹੀ ਵਧੀਆ ਗੱਲਬਾਤ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ । ਰੁਪਿੰਦਰ ਭੈਣ ਤੁਹਾਡੀ ਜੌਬ ਸੋ ਨਾਈਸ ਆ ਜੀ🙏🙏
@KushwinderTiwana-y5j
@KushwinderTiwana-y5j Жыл бұрын
Genius lady
@mandeepkauraulakh8022
@mandeepkauraulakh8022 2 жыл бұрын
ਰੁਪਿੰਦਰ ਬਹੁਤ ਸੋਹਣੀ ਗਲਬਾਤ । ਬਹੁਤ ਪਿਆਰ ਨਾਲ ਦੋਨਾਂ ਭੈਣਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ । ਰੁਪਿੰਦਰ ਮੈਨੂੰ ਤੁਹਾਡੇ ਨਾਲ ਗਲਬਾਤ ਕਰਨੀ ਹੈ ਇਕ ਕਿਤਾਬ ਛਪਵਾਉਣ ਲਈ ਪਰਵੇਜ ਪਬਲੀਕੇਸ਼ਨ ਤੋਂ ।ਉਹਨਾਂ ਦਾ ਫੋਨ ਨੰਬਰ ਜਾਂ ਫਿਰ ਤੁਹਾਡਾ ।ਤੁਹਾਡਾ ਬਹੁਤ ਧੰਨਵਾਦ । ਮੈਂ ਕੈਨੇਡਾ ਤੋਂ ਤੁਹਾਡੇ ਸਾਰੇ ਪ੍ਰੋਗਰਾਮਾਂ ਦਾ ਬੜੀ ਬੇਸਬਰੀ ਨਾਲ ਉਡੀਕ ਕਰਦੀ ਹਾਂ ।
@jagtarchahal2541
@jagtarchahal2541 2 жыл бұрын
ਬਹੁਤ ਵਧੀਆ ਇੰਟਰਵਿਊ ਰੁਪਿੰਦਰ ਸੰਧੂ ਭਾਈ
@ramandeepkaurhunjan903
@ramandeepkaurhunjan903 2 жыл бұрын
Rupinder ji It was wonderful interview Mainu ene Punjabi writers bare ena pta ni c par tuhade interviews ton baad bht sare personalities nu janan da te ohna de vichar sunan da mauka milya Meri ik request hai j tuc ik show eve da shuru kro jis vich tuc apne valon padhiyan gyian books bare sanu dso...ya ohna bare discussion kro
@jeetdhillon7343
@jeetdhillon7343 2 жыл бұрын
My dream Ladys interview finally here, thx B social.
@ParminderSingh-il6ch
@ParminderSingh-il6ch 2 жыл бұрын
ਦਿਲ ਖੁਸ਼ ਹੋ ਗਿਆ ਪਰਵੇਜ਼ ਜੀ ਇੰਟਰਵਿਊ ਵੇਖਕੇ
@mandeepsandhu3436
@mandeepsandhu3436 2 жыл бұрын
ਜਿਹੜੇ ਕਹਿੰਦੇ ਨੇ ਕਿ ਬੋਲਡ ਲਿਖੋ ਦਰਅਸਲ ਉਹ ਮਨੋਹਰ ਕਹਾਣੀਆਂ ਦੇ ਸ਼ੌਕੀਨ ਲੁੱਚੀ ਕਿਸਮ ਦੇ ਲੋਕ ਹੁੰਦੇ ਨੇ। ਉਹਨਾਂ ਚ ਅੱਧਖੜ੍ਹ ਉਮਰ ਦੇ ਤੇ ਨੌਜਵਾਨ ਸਭ ਹੀ ਆ ਜਾਂਦੇ ਨੇ। ਇਹ ਲੋਕੀਂ ਚਾਹੁੰਦੇ ਹੁੰਦੇ ਨੇ ਕੋਈ ਔਰਤ ਬੋਲਡ ਲਿਖੇ ਤੇ ਅਸੀਂ ਪੜ੍ਹ ਕੇ ਸਵਾਦ ਲਈਏ। ਹੋਰ ਇਹਨਾਂ ਲਿਖਤਾਂ ਨੇ ਕੋਈ ਯੁੱਗ ਥੋੜਾ ਪਲਟਾ ਦੇਣਾ ਹੁੰਦਾ।
@amarjeetkaur1071
@amarjeetkaur1071 3 күн бұрын
@karnailssomal2908
@karnailssomal2908 2 жыл бұрын
ਪਰਵੇਜ਼ ਸੰਧੂ ਹੁਰਾਂ ਦੀ ਸ਼ਖ਼ਸੀਅਤ ਵਿਸ਼ੇਸ਼ ਤੇ ਦਿਲਚਸਪ ਹੈ। ਸਾਫ਼ਗੋਈ ਦਾ ਆਪਣਾ ਆਕਰਸ਼ਣ ਹੈ। ਬਹੁਤ ਚੰਗੀ ਲੱਗੀ ਇਹ ਇੰਟਰਵਿਊ!
@super_seeds
@super_seeds Жыл бұрын
ਬਹੁਤ ਵਧੀਆ ਗੱਲਬਾਤ ਸਾਦਗੀ ਸਪੱਸ਼ਟਤਾ ਦੀ ਮਿਸਾਲ ਰੂਹ ਨਾਲ਼ ਲਿਖਿਆ ਤੁਹਾਡੇ ਮਨ ਨੂੰ ਤਸੱਲੀ ਦਿੰਦਾ ਹੈ।
@BalwinderKaur-ec4ft
@BalwinderKaur-ec4ft 9 ай бұрын
Pervej didi ssa g waheguru ji aap g nu cherdi kalla bakshe g
@deeprataindia1170
@deeprataindia1170 2 жыл бұрын
ਇੰਟਰਵਿਊ ਬਹੁਤ ਸੋਹਣੀ ਲੱਗੀ ਜੀ ਵਾਹਿਗੁਰੂ ਜੀ ਦਾਦੀ ਮਾਂ ਵਾਲੀ ਕਹਾਣੀ ਬਹੁਤ ਸੋਹਣੀ ਲਿਖ ਹੋਵੇ ਕਿਰਪਾ ਬਣਾਈ ਰੱਖਣੀ ਸੰਧੂ ਭੈਣਜੀ ਤੇ ।ਵਿਚਾਰ ਬਹੁਤ ਸੋਹਣੇ ਲੱਗੇ ਸੋਚਣੀ ਬਹੁਤ ਹੀ ਚੰਗੀ ਲੱਗੀ ਸੱਚ ਉਜਾਗਰ ਕਰਦੇ ਹੋ ਜੀ ਧੰਨਵਾਦ ਜੀ ਮਰਦ ਨੂੰ ਮਾਣ ਦਿੰਦੇ ਹੋ। ,,Ballu ਰਟੈਂਡਾ,,
@gagandeepkaurdeep9441
@gagandeepkaurdeep9441 2 жыл бұрын
Bhut sohni soch de malk o tusi bhne Waheguru mehar krn tndrusti denn chardikla ch rakhn Hasde wasde rho 👏 👏 👏 👌 ✌ ✌ ✌
@jagtarchahal2541
@jagtarchahal2541 2 жыл бұрын
ਬਹੁਤ ਵਧੀਆ ਭੈਣ ਜੀ, ਤੁਹਾਡੀਆਂ ਗੱਲਾਂ ਬਾਤਾਂ ਬਹੁਤ ਵਧੀਆ ਨੇ। ਹੁਣ ਤੁਹਾਡੀਆਂ ਕਿਤਾਬਾਂ ਵੀ ਪੜਾਂਗੇ
@bhagwantkahlon593
@bhagwantkahlon593 2 жыл бұрын
Beta g what a wonderful interview biba g waheguru aap dona bibian nu khushian bakhshey God bless you always g 🙏
@rubbensiingh9030
@rubbensiingh9030 Жыл бұрын
ਬੇਹੱਦ ਖੂਬਸੂਰਤ, ਗੰਭੀਰ, Meaningful, ਗੱਲਬਾਤ।
@lovedeepjhajj690
@lovedeepjhajj690 2 жыл бұрын
Lots of respect for u Rupinder bhene always love ur all episodes
@SurinderDaumajra
@SurinderDaumajra 2 жыл бұрын
ਬਹੁਤ ਪਿਆਰੀ ਗੱਲਬਾਤ ❤
@tanveerartandcraft5886
@tanveerartandcraft5886 2 жыл бұрын
ਬਹੁਤ ਵਧੀਆ ਇੰਟਰਵਿਊ ਜੀ।ਪਰਵੇਜ਼ ਭੈਣ ਦੀ ਸੋਚ ਨੂੰ ਸਲਾਮ ਹੈ ਜੀ ।👍🙏
@sharonkaur8040
@sharonkaur8040 2 жыл бұрын
Bahut he vadiya ...personality ....pervez Maa'm.
@harwindergrewal6679
@harwindergrewal6679 2 жыл бұрын
Love your every episode, I like parvej Sandhu’s interview the way she talk..
@hardeepmalhi4011
@hardeepmalhi4011 2 жыл бұрын
Such a beautiful interview…… would love to see you in USA….. what a ‘Sehaj’ you have Parvej ji….. Rupinder you are such a blessing to B Social!
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@rubbensiingh9030
@rubbensiingh9030 Жыл бұрын
ਦਸਤਕ ਦਾ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਐਪੀਸੋਡ
@baghel6717
@baghel6717 2 жыл бұрын
ਬਹੁਤ ਵਧੀਆ ਵਿਚਾਰ , ਅਵਾਜ ਬਹੁਤ ਪਿਆਰੀ ਏ ਸੰਧੂ ਮੈਡਮ ਦੀ ਸੋਹਣੀ ਵੀ ਬਹੁਤ ਲੱਗੀ ।
@rajbirrandhawa8695
@rajbirrandhawa8695 11 ай бұрын
ਮਨ ਦੀ ਖੁਸ਼ੀ ਸਭ ਤੋਂ ਵੱਡੀ ਭਗਤੀ ਹੈ
@JagtarSingh-mn4zl
@JagtarSingh-mn4zl Жыл бұрын
I proud of you parvez mam❤
@amardhillone08
@amardhillone08 2 жыл бұрын
ਵਾਹਿਗੁਰੂ ਤੁਹਾਨੂੰ ਦੋਨਾ ਨੂੰ ਚੜਦੀ ਕਲਾਂ ਵਿਚ ਰਖਣ ਬਹੁਤ ਵਧੀਆ ਮੁਲਾਕਾਤ ❤️❤️
@jaspreetlitt2983
@jaspreetlitt2983 2 жыл бұрын
ਬਹੁਤ ਸੋਹਣੀ ਇੰਟਰਵਿਊ ❤️❤️
@JaswantSingh-rh6km
@JaswantSingh-rh6km Жыл бұрын
ਰੁਪਿੰਦਰ , ਪਰਵੇਜ਼ ਸੰਧੂ ਬਹੁਤ ਵਧੀਆ ਗੱਲਬਾਤ
@pardeepkaile2991
@pardeepkaile2991 2 жыл бұрын
One of the best personality! I enjoyed her interview ❤
@Myhobbies4455
@Myhobbies4455 2 жыл бұрын
It was wonderful interview ਬਹੁਤ ਵਧੀਆ ਗੱਲ ਬਾਤ
@harindergosal2439
@harindergosal2439 2 жыл бұрын
Beautiful interview between beautiful people
@baljinderatwal1668
@baljinderatwal1668 2 жыл бұрын
Well spoken parvez bhen…..love it.
@gaganwadhwa9535
@gaganwadhwa9535 2 жыл бұрын
Very nice interview 👌👌 Great Conversation 👍👍 Thank you so much for this positive and inspiring experience 🙏🙏
@rajwantteja8168
@rajwantteja8168 2 жыл бұрын
Parvez g dil khush ho gia tuhadi interview sun k, meri nature v tuhade nal mildi a, Waheguru g tuhanu hameshan khush & chardikla ch rakhan ❤️❤️❤️❤️❤️👏👏
@balrajsingh4182
@balrajsingh4182 2 жыл бұрын
Very nice ji bahut wadhia ji
@sukhwinderkaur1660
@sukhwinderkaur1660 2 жыл бұрын
Bhout sohni galbat love u mam
@gurmukhsinghsandhu784
@gurmukhsinghsandhu784 2 жыл бұрын
Sat sri akaal Ji
@satwinderbrar1939
@satwinderbrar1939 2 жыл бұрын
Good .... gall baat ji
@sewamann2794
@sewamann2794 Жыл бұрын
❤ Excellent narrator. God Bless you
@vickheer2884
@vickheer2884 2 жыл бұрын
ਬਹੁਤ ਵਧੀਆ ਇੰਟਰਵਿਊ ਜੀ 🙏
@malikrashid8534
@malikrashid8534 Жыл бұрын
beautiful punjabi of sister pervez .such an attractive .punjabi language has heart touching move .let us pray "sadi punjabi jeendi rahay ".
@lovedeepjhajj690
@lovedeepjhajj690 2 жыл бұрын
Bahut khoob episode
@tirathsingh6539
@tirathsingh6539 2 жыл бұрын
ਬਹੁਤ ਵਧੀਆ ਜੀ ❤️❤️❤️
@deolsingh9463
@deolsingh9463 Жыл бұрын
Parvej bahut nice personality ne
@MandeepKaur-nz3gs
@MandeepKaur-nz3gs 2 жыл бұрын
Thank u Thank you.most awaited interview 🙏
@kamalbhatia9521
@kamalbhatia9521 2 жыл бұрын
Genuine talks without any silver covering.Thanku
@MandeepKaur-nz3gs
@MandeepKaur-nz3gs 2 жыл бұрын
Thank you parvez mam. Lots of love n respect 🙏
@nirmaldhallu9780
@nirmaldhallu9780 2 жыл бұрын
Very interesting interview.
@ksbagga7506
@ksbagga7506 2 жыл бұрын
It is too good to write as your inner World approach you.
@allabouttruthandsikhism3873
@allabouttruthandsikhism3873 2 жыл бұрын
ਜ਼ਮਾਨੇ ਨੂੰ ਬਹੁਤ ਵਧੀਆ ਤਰੀਕੇ ਨਾਲ਼ ਐਨਾਲਾਈਜ ਕੀਤਾ ਪਰਵੇਜ਼ ਨੇ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@surinderpalsingh8804
@surinderpalsingh8804 Жыл бұрын
Very nice interview.Intresting and tasty
@lakhwinderbrar2063
@lakhwinderbrar2063 2 жыл бұрын
ਭੈਣੇ ਬਹੁਤ ਸੋਹਣੀ ਇੰਟਰਵਿਊ
@preet2kanwar
@preet2kanwar 2 жыл бұрын
ਬਾ ਕਮਾਲ ਇੰਟਰਵਿਊ ਮੈ ਕਾਫੀ ਸਮੇਂ ਤੋ ਫੇਸਬੁੱਕ ਤੇ ਹਰਨਾਜ ਹੋਰਾਂ ਨਾਲ ਜੁੜ੍ਹਿਆ ਹੋਇਆ ਬਾ ਕਮਾਲ ਲੇਖਿਕਾ ਨੇ। ਖਾਸਕਰ ਖੁੱਲੀ ਲੇਖਣੀ ਨੂੰ ਲੈ ਕੇ ਤੁਹਾਡੀ ਇਮਾਨਦਾਰੀ ਦਾ ਮੈ ਕਾਇਲ ਹੋ ਗਿਆ ਗੰਦ ਤੇ ਮੱਖੀਆਂ ਬਹੁਤਾਤ ਚ ਜ਼ਰੂਰ ਆ ਸਕਦੀਆਂ ਪਰ ਫੁੱਲਾਂ ਦੁਆਲੇ ਸ਼ਹਿਦ ਵਾਲੀਆਂ ਮੱਖੀਆਂ ਦੀ ਗਿਣਤੀ ਘੱਟ ਹੀ ਹੁੰਦੀ ਹੈ। ਗੰਦ ਹਮੇਸ਼ਾਂ ਗੰਦ ਹੀ ਰਹਿੰਦਾ ਹੈ ਬੇਸ਼ੱਕ ਵਿਕਟਮ ਹੋਣ ਦਾ ਭੁਲੇਖਾ ਪਾ ਆਪਣੇ ਗੰਦ ਨੂੰ ਜਸਟੀਫਾਈ ਕਰੀ ਜਾਏ।
@Baljeet1986
@Baljeet1986 2 жыл бұрын
Very important g bhut kuch sikhaiya g tusi
@mandeepgill4931
@mandeepgill4931 2 жыл бұрын
lucky u.....
@beantkaurbhullar8478
@beantkaurbhullar8478 Жыл бұрын
Love u so much
@sehajpreet2450
@sehajpreet2450 Жыл бұрын
Nice minu v bohat vadia lage pervez sandhu
@berjinderkuar7121
@berjinderkuar7121 2 жыл бұрын
Bahut hi vdhia galbaatsaaf dil ajeej do bhaina love you Rupinder
@knowledgegettingchannel6632
@knowledgegettingchannel6632 2 жыл бұрын
Very positive talk👍💯
@Amarjeetsingh-lb9fn
@Amarjeetsingh-lb9fn 2 жыл бұрын
ਪ੍ਰਵੇਗ ਸੰਧੂ ਜੀ ਪੰਜਾਬੀ ਕਹਾਣੀ ਸਾਹਿਤ ਦਾ ਜਾਣਿਆ ਪਛਾਣਿਆਂ ਨਾਂ ਹੈ।ਇਨ੍ਹਾਂ ਦੀਆਂ ਕਹਾਣੀਆਂ ਬਾਕਮਾਲ ਤੇ ਪੜ੍ਹਨਯੋਗ ਨੇ
@vijaypalsinghchandowal6105
@vijaypalsinghchandowal6105 2 жыл бұрын
One of the best interview …. Keep it up Thanks …🙏🙏🙏🙏
@sc6814
@sc6814 2 жыл бұрын
ਬਹੁਤ ਵਧੀਆ ਗੱਲਬਾਤ, ਦੁੱਖ ਦੇ ਨਾਲ ਅਤੇ ਪਿਛੌ ਵੀ ਵਧੀਆ ਜਿਉਣਾ ਇੱਕ ਮਹਾਨ ਹੁਨਰ ਹੈ, ਆਮ ਤੌਰ 'ਤੇ ਲੋਕ ਸਮਝ ਨਹੀਂ ਸਕਦੇ। ਇਹ ਇੱਕ ਪ੍ਰੇਰਣਾ ਹਨ, ਖੁਸ਼ ਰਹੋ
@MoneyDhindsa_IN-DE
@MoneyDhindsa_IN-DE 2 жыл бұрын
I can relate so much to ur personality. Although my life was nothing like urs.
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਪਰੇਸ਼ਾਨ ਕਰਦੇ ਹਨ ਉਤੋ ਅੰਤਾ ਦੀ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ
@just_fun295
@just_fun295 2 жыл бұрын
It was wonderful interview 👌👌👌👌
@inderpriitwaliaa3270
@inderpriitwaliaa3270 2 жыл бұрын
What a beautiful soul. ❤
@uttamsinghsandhu5279
@uttamsinghsandhu5279 2 жыл бұрын
Nice interview
@reenakapoor1604
@reenakapoor1604 Жыл бұрын
very nice person both of you 💕💕
@KhushmindersinghTiwana
@KhushmindersinghTiwana Жыл бұрын
Great personality
@AbidMalik-k9r
@AbidMalik-k9r 3 ай бұрын
Very desent lady,lucky husband having good wife,feel sorry about her daughter,I would love to meet this family
@BaljinderSingh-xj3qi
@BaljinderSingh-xj3qi 2 жыл бұрын
Very nice thinking
@bkmudher1775
@bkmudher1775 2 жыл бұрын
Ssa bhanji bahut der bahad dekhea tuhanu
@AmarjitSingh-bc2sl
@AmarjitSingh-bc2sl Жыл бұрын
Very nice interview 👌👌
@navideol2644
@navideol2644 2 жыл бұрын
❤ beautiful 🤩 Thank You @bsoci for interviewing such an amazing person.
@gursahejsingh2804
@gursahejsingh2804 Жыл бұрын
@kulwantdhaliwal1049
@kulwantdhaliwal1049 Жыл бұрын
Very. Nice. 🙏🙏🌹🌹
@parmjitkaurpami462
@parmjitkaurpami462 Жыл бұрын
Kai sal Pehla vali gal nhi jandi sahi gal
@mandeepkaba3221
@mandeepkaba3221 2 жыл бұрын
Bahut vadhia lagia Rupinder Bhenji nal tuhadi gal bat sun ke....Savina de name te ikk fb Page shuru kita c ehna ne...othe ehna nu padna shuru kita c fir oh page band ho giya ajj bahut khushi hoyee Rupinder tere nal dekh ke
@anitaverma2863
@anitaverma2863 Жыл бұрын
Nice talk 🎉
@deepbains4812
@deepbains4812 2 жыл бұрын
👌
@meekkakrala5256
@meekkakrala5256 2 жыл бұрын
I am bigg fan parvez sandhu
@baljeetkaurbaljeetkair7841
@baljeetkaurbaljeetkair7841 2 жыл бұрын
Very nice story ji 🙏
@gurbingrewal5628
@gurbingrewal5628 2 жыл бұрын
Thanks B Social 🙏 Parvez bhainji please try to meet sidhu moose Wala parents They are in such a painful phase of life.I think you can help them to heal their wounds with your life experience 🙏
@varinderbandesha2945
@varinderbandesha2945 2 жыл бұрын
very nice respect you
@varinderbandesha2945
@varinderbandesha2945 2 жыл бұрын
true galbat
@parmjitkaurpami462
@parmjitkaurpami462 Жыл бұрын
Good
@Baljeet1986
@Baljeet1986 2 жыл бұрын
Tuhada interview mein aj 3or 4 days ho gye dekhdi nu only morning tym half hour dekhdi
@HarpreetSinghdhillon-nc4mb
@HarpreetSinghdhillon-nc4mb 2 жыл бұрын
Very nice mam
@harpalsingh-bt4bk
@harpalsingh-bt4bk 2 жыл бұрын
ਦੋਏ ਚੁੰਨੀਆਂ ਮੁੰਨੀਆਂ ਦਾ ਮਿਲਾਪ ਕਿਆ ਕਹਿਣੇ । ਪਰਵੇਜ਼ ਨੂੰ ਮੈਗਜ਼ੀਨਾ ਵਿਚ ਪੜ੍ਹਿਆ ਪਸੰਦ ਕੀਤਾ । ਮੇਰੀ ਲੂੰਬੜੀ ਕਹਾਣੀ ਮਾਰਮਿਕ ਕਹਾਣੀ ਸੀ । ਕਾਫ਼ੀ ਕਨਫਿਊਜਨ ਰਿਹਾ ਕੁੜੀ ਹੈ ਕਿ ਮੁੰਡਾ । ਲਿਖਤਾਂ ਵਧੀਆ ਸੀ ਏਸੇ ਤਕ ਮਤਲਬ ਸੀ । ਇਕ ਪਰਵੇਜ਼ ਸਵੀਨਾ ਦੇ ਰਾਹੀਂ ਸਕਰੀਨ ਤੇ ਦੇਖੀ । ਓਹ ਨਿਮਾਣੀ ਇਸਦੇ ਹੱਥਾਂ ਵਿਚੋਂ ਲੁੜਕ ਗਈ । ਹੁਣ ਥੋੜ੍ਹੇ ਚਿਰਤੋਂ ਦੋਨੋਂ ਨਾਮ ਮਿਲਕੇ ਇਕ ਹੋਏ ਤਾਂ ਹੋਰ ਵੀ ਵਧੀਆ ਲੱਗਿਆ। ਅੱਜ ਰੁਪਿੰਦਰ ਦੇ ਦਸਤਕ ਪ੍ਰੋਗਰਾਮ ਵਿੱਚ ਨੇੜਿਓਂ ਦੇਖਿਆ ਤੇ ਜਾਣਿਆ । ਬਹੁਤ ਹੀ ਵਧੀਆ ਲੱਗਿਆ। ਨਪੀਆਂ ਤੁਲੀਆਂ ਗੱਲਾਂ ਸੱਚ ਦੀ ਗ੍ਰਿਫਤ ਤੋਂ ਬਾਹਰ ਨੀਂ ਗਈਆਂ । ਦੋਨਾਂ ਕੁੜੀਆਂ ਨੂੰ ਬਹੁਤ ਮੁਬਾਰਕਾਂ । ਦੂਸਰੇ ਭਾਗ ਦੀ ਅਗਲੀ ਫੇਰੀ ਤੇ ਉਡੀਕ ਰਹੇਗੀ ।
@Rani-di-kahani
@Rani-di-kahani 2 ай бұрын
I am from malwa also educated from sidhwan Kurd
@Rani-di-kahani
@Rani-di-kahani 2 ай бұрын
Khurd
@satinderchopra9164
@satinderchopra9164 2 жыл бұрын
i wish u said do sikha diyaaa dhiyaaa ne
@sangitadhillon3799
@sangitadhillon3799 2 жыл бұрын
Bilkul sahi...no talk about got and cast
@nachhattersinghsran6389
@nachhattersinghsran6389 Жыл бұрын
Ur fan 75
@karamjitkaur384
@karamjitkaur384 2 жыл бұрын
Very nice ji 👌 🙏🙏👌👌
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Lao Karlo Gal | Podcast Ep 11 | Navneet Randhey | Hardeep Dhaliwal
1:00:13
Navneet Randhey
Рет қаралды 135 М.
Special Podcast with Rupinder Kaur Sandhu  | EP 51 | Punjabi Podcast
1:28:51
Sulakhan Singh l Rupinder Kaur Sandhu l B Social
1:00:47
B Social
Рет қаралды 195 М.