Burn Belly Fat or Skinny Fat I Eat More I Weight Loss I Diet Plan I Dr. Navdeep Singh I

  Рет қаралды 1,274,100

Slim & Strong

Slim & Strong

Күн бұрын

Пікірлер: 1 100
@gurinderbassi4556
@gurinderbassi4556 Жыл бұрын
ਛੋਟੇ ਵੀਰ ਸਵਾਦ ਆ ਗਿਆ ਤੁਹਾਨੂੰ ਠੇਠ ਪੰਜਾਬੀ ਵਿਚ ਬੋਲਦਿਆਂ ਸੁਣ ਕੇ ,MBBS ,MD ਹੋ ਕੇ ਵੀ ਕੋਈ ਮੜਕ ਨੀ ਕੋਈ attitude ਨੀ। ...ਨੀਮ ਹਕੀਮ ਅੱਧੀ ਹਿੰਦੀ ਅੱਧੀ ਇੰਗਲਿਸ਼ ਤੇ ਨਾ ਮਾਤਰ ਪੰਜਾਬੀ ਬੋਲ ਕੇ ਇਓਂ ਮਹਿਸੂਸ ਕਰਦੇ ਹਨ ਜਿਵੇਂ ਪੰਜਾਬੀ ਬੋਲਣ ਵਾਲੇ ਗਵਾਰ ਹੋਣ। .. I am really proud of you younger bro...keep it up/ ਲਗੇ ਰਹੋ ਮੁੰਨਾ ਭਾਈ
@slimandstrong
@slimandstrong Жыл бұрын
ਮਨ ਖੁਸ਼ ਹੋ ਗਿਆ ਜੀ, ਬਹੁਤ ਬਹੁਤ ਧੰਨਵਾਦ 😊
@gurivalasara9679
@gurivalasara9679 10 ай бұрын
bilkul sahi gal hai ਵੀਰ ਜੀ। ਸਵਾਦ ਆ ਗਿਆ
@inderjeetkaur3675
@inderjeetkaur3675 10 ай бұрын
Cooked dal kini khani Chahidi a?
@amritpalkaur4900
@amritpalkaur4900 10 ай бұрын
❤7❤😮
@afazvlog
@afazvlog 9 ай бұрын
t1qqt5t11tqtqtktttqqqtqtttqqtrtqqqq
@gursharanjitkaur1994
@gursharanjitkaur1994 Жыл бұрын
ਵੀਰੇ ਮਾਂਬੋਲੀ ਦੀ ਗੱਲ਼ ਕਰਨ ਤੇ ਤੇਰਾ ਬਹੁਤ ਬਹੁਤ ਧੰਨਵਾਦ ❤❤
@SatnamSingh-zc1gr
@SatnamSingh-zc1gr Жыл бұрын
ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੂੰ ਦਿਲੋਂ ਸਲੂਟ ਡਾ ਸਾਹਿਬ ਜੀ
@sandeepsingh7796
@sandeepsingh7796 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਪੰਜਾਬੀ ਭਾਸ਼ਾ ਨੂੰ ਵੀ ਪਹਿਲ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਏਸੇ ਤਰ੍ਹਾਂ ਹੀ ਲੋਕਾਂ ਨੂੰ ਚੰਗੀ ਸੇਧ ਦਿੰਦੇ ਰਹਿਣ ਤੰਦਰੁਸਤੀਆਂ ਬਖਸ਼ਣ
@novelcreations0001
@novelcreations0001 Жыл бұрын
ਸਭ ਤੋਂ ਪਹਿਲਾਂ, ਪੰਜਾਬੀ ਚ ਬੋਲਣ ਲਈ ਸ਼ੁਕਰੀਆ ਵੀਰ ਜੀ। ਬਹੁਤ ਹੀ ਵਧੀਆ
@sajanpreetsinghsandhu5166
@sajanpreetsinghsandhu5166 Жыл бұрын
ਅੱਜ ਦੇ ਸਮੇਂ ਮਾਂ ਬੋਲੀ ਦੇ ਪੁੱਤਰਾਂ ਦੀ ਬਹੁਤ ਲੋੜ ਹੈ 🌸🌸
@mr.mrs.singh_05
@mr.mrs.singh_05 Жыл бұрын
ਮੈਂ ਪਹਿਲੀ ਵਾਰੀ ਵੀਡੀਓ ਦੇਖ ਰਹੀ ਹਾਂ। ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏 ਬਹੁਤ ਹੀ ਵਧੀਆ ਸਮਝਾਇਆ ।। 🙏🙏🙏🙏ਸਭ ਤੋਂ ਵੱਡੀ ਗੱਲ ਆਪਣੀ ਮਾਂ ਬੋਲੀ ਵਿੱਚ ਦੱਸੀਆਂ।।। 👍🙌🙌👏👏👏
@harjitsaini9686
@harjitsaini9686 3 ай бұрын
Ki mileya tuhanu sikhn nu ehde vich kehda ohne prectical krke dikhayea jehda tusi sikh leya oda hi evi bsss be matlab sikhn nu mileya sanu ta lga ni lga kuj ejeha sikhn sikhon vala faltu
@mr.mrs.singh_05
@mr.mrs.singh_05 3 ай бұрын
@@harjitsaini9686 jo ehna ne dasiya ki kis tara khana lena chida.. Kini matra vich.. Or sach maneo mera khud da weight 51 kg ho gyea 🙏
@JasspreetKaur-z3j
@JasspreetKaur-z3j 2 ай бұрын
ਲੱਗਦਾ ਹੀ ਨਹੀਂ ਕਿ ਕੋਈ ਡਾਕਟਰ ਗੱਲ ਕਰ ਰਿਹਾ, ਇੰਝ ਲੱਗ ਰਿਹਾ ਜਿਵੇਂ ਕੋਈ ਪਰਿਵਾਰਿਕ ਮੈਂਬਰ ਸਮਝਾ ਰਿਹਾ ਹੋਵੇ| ਖ਼ੂਬ ਜੀਓ | ਵਾਹਿਗੁਰੂ ਇੰਝ ਹੀ ਸੁਮੱਤ ਬਖਸ਼ੀ ਰੱਖਣ |🙏
@jujharukhalsaofficial
@jujharukhalsaofficial Жыл бұрын
ਪੰਜਾਬੀ 'ਚ ਦੱਸਣ ਲਈ ☝️ ਬਹੁਤ ਚੰਗਾ ਉਪਰਾਲਾ
@mandeep-bugga-jhajj-bilaspur
@mandeep-bugga-jhajj-bilaspur 2 ай бұрын
ਪੰਜਾਬੀ ਬੋਲਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸੈਲਿਊਟ ਹੈ ਵੀਰੇ।। 🙏🙏 ਪੰਜਾਬੀ ਜਿੰਦਾਬਾਦ
@2311maan
@2311maan Жыл бұрын
ਤੁਹਨੂੰ ਇਕ ਲਾਈਕ ਪੰਜਾਬੀ ਮਾਂ ਬੋਲੀ ਲਈ
@GurmeetKaur-li9ui
@GurmeetKaur-li9ui Жыл бұрын
👌👌👌👌👌
@sadhusingh7756
@sadhusingh7756 Жыл бұрын
.maybe 5:46 7.o😊
@sadhusingh7756
@sadhusingh7756 Жыл бұрын
Pp😊
@gurcharansinghkhemoana5716
@gurcharansinghkhemoana5716 Жыл бұрын
ਇਸ ਵੀਡੀਓ ਦੀ ਮੋਟਾਪੇ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਸੀ। ਉਮੀਦ ਹੈ ਕਿ ਇਸ ਵੀਡੀਓ ਤੋਂ ਉਹ ਕੁਛ ਸਿਖਣਗੇ।
@karamjitkaur4447
@karamjitkaur4447 Жыл бұрын
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪੁੱਤ ਮੈਂ ਵੀ ਅੱਜ ਤੋਂ ਹੀ ਸ਼ੁਰੂ ਕਰਦੀ ਆ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ ❤❤
@harjitsaini9686
@harjitsaini9686 3 ай бұрын
Asha tusi hun shuru krna hale tak kita hi ni workout shuru shabash ghr da kam kro tuhanu jnaniya nu behle rehn di adt pe gyi ghr de kma kara nu tusi nokr rkh lye sara sara din kha kha fast food fat hi peni a pinda diya jnaniya bangu kheta cho pthe bad ke leone pen ta fat da ta namo nishan ni na lve ghra de kam kro nokr htayo sab kuj app kro fat ta dikhayi hi ni deni
@nachhatarsingh5003
@nachhatarsingh5003 Ай бұрын
ਡਾਕਟਰ ਸਾਹਿਬ ਬਹੁਤ ਬਹੁਤ ਧਂਨਵਾਦ ਵਧੀਆ ਜਾਣਕਾਰੀ ਦਿਤੀ
@Sukhsagar105
@Sukhsagar105 Жыл бұрын
ਮੈਂ ਅੱਜ ਪਹਿਲੀ ਵਾਰ ਵੀਡੀਓ ਦੇਖੀ ਤੁਹਾਡੀ ਤੇ ਮ subscribe ਕਰ ਲਿਆ❤❤❤❤
@Kaurkh
@Kaurkh 10 ай бұрын
ਬਹੁਤ ਖੁਸ਼ੀ ਹੋਈ ਪੰਜਾਬੀ ਮਾਂ ਬੋਲੀ “ਚ”ਵੀਡੀਓ ਵੇਖ ਕੇ 🥰
@sarbatdabhalag
@sarbatdabhalag 4 ай бұрын
ਮਾਂ ਬੋਲੀ ਵਿੱਚ ਸਮਜਾਓਗੇ 🤗 ਤਾਂ ਪੂਰੀ ਇੱਜਤ ਪਾਓਗੇ 👏👏❤
@ranjitkaur5348
@ranjitkaur5348 Жыл бұрын
ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ। ਆਪ ਦਾ ਬਹੁਤ ਬਹੁਤ ਧੰਨਵਾਦ।
@hardevkaur1577
@hardevkaur1577 Жыл бұрын
ਬਹੁਤ ਵਧੀਆ ਜਾਣਕਾਰੀ ਫਰੀ ਵਿੱਚ ਇੰਨੀ ਜਾਣਕਾਰੀ ਕੋਈ ਨਹੀਂ ਦੇ ਸਕਦਾ 🤟🤟🤟👍👍👍👍
@slimandstrong
@slimandstrong Жыл бұрын
Thank You Mummy Ji
@mkaur9
@mkaur9 2 ай бұрын
ਪੰਜਾਬੀ ਬੋਲੀ ਵਿੱਚ ਵੀਡਿਉ ਦੇਖ ਕੇ ਸੱਚੀਂ ਦਿਲ ਖੁਸ਼ ਹੋ ਗਿਆ ❤❤❤❤❤
@sharrylubana2519
@sharrylubana2519 8 ай бұрын
ਬੇਟਾ ਜੀ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਜੀ ਬਹੁਤ ਵਧੀਆ ਲੱਗਿਆ ਮੈਂ ਵੀ ਮੁਟਾਪੇ ਤੋਂ ਬਹੁਤ ਪ੍ਰੇਸ਼ਾਨ ਹਾਂ
@slimandstrong
@slimandstrong 8 ай бұрын
thank you ji.. hor v dekho tusi, help hougi tuhadi... meri kitab motape ton mukti v parh sakde o tusi
@parmjeetkaur5256
@parmjeetkaur5256 2 ай бұрын
ਪੁੱਤਰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਉਹ ਵੀ ਮਾਂ ਬੋਲੀ ਪੰਜਾਬੀ ਵਿੱਚ ਮਨ ਖੁਸ ਹੋ ਗਿਆ ਸਲੂਟ ਹੈ ਬੇਟਾ ਤੁਹਾਨੂੰ ❤ sabascribe ਕਰ ਦਿੱਤਾ
@slimandstrong
@slimandstrong 2 ай бұрын
ਧੰਨਵਾਦ ਜੀ ਬਹੁਤ ਬਹੁਤ 🙏🏻🙏🏻
@reetusekhdi1120
@reetusekhdi1120 Жыл бұрын
Bahut hi vadhiya tarike nal guide kita tusi dhanwad ji❤
@MrGolewalia
@MrGolewalia Жыл бұрын
ਬਹੁਤ ਵਧੀਆ ਜਾਣਕਾਰੀ ਅਤੇ ਉਸ ਤੋਂ ਵੀ ਵਧੀਆ ਤਰੀਕਾ ਜਾਣਕਾਰੀ ਦੇਣ ਦਾ। really appreciate
@Singh1987mani
@Singh1987mani Жыл бұрын
Doctor saab ghaint video...i follow your book...fat 5% reduce... salute to your work...
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੀ। ਪੰਜਾਬੀ ਮਾਂ ਬੋਲੀ ਦੀ ਸੇਵਾ। ਧੰਨਵਾਦ ਡਾਕਟਰ ਸਾਹਬ ਜੀ।
@NavdeepKaur707
@NavdeepKaur707 Жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ ਤੁਸੀਂ ਦਿਤੀਆ
@JasveerChana
@JasveerChana 6 ай бұрын
ਬੇਟਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਉਹ ਵੀ ਠੇਠ ਪੰਜਾਬੀ ਵਿੱਚ ਬਹੁਤ ਬਹੁਤ ਧੰਨਵਾਦ
@slimandstrong
@slimandstrong 6 ай бұрын
ਦਿਲੋਂ ਧੰਨਵਾਦ ਜੀ
@bhagwantkaurbrar5615
@bhagwantkaurbrar5615 Жыл бұрын
Good job beta Rab thuno hamesha Chardi kala vich rakhe
@singhsandhu8651
@singhsandhu8651 11 ай бұрын
ਸਭ ਤੋਂ ਵਧੀਆ ਗੱਲ ਪੰਜਾਬੀ ਮਾਂ ਬੋਲੀ ❤❤❤❤
@slimandstrong
@slimandstrong 11 ай бұрын
ਦਿਲੋਂ ਧੰਨਵਾਦ ਜੀ 🤗
@punjab3075
@punjab3075 Жыл бұрын
ਚੜ੍ਹਦੀ ਕਲਾ ਵੀਰ ਜੀ,
@GurpreetSingh-lc9fs
@GurpreetSingh-lc9fs 11 ай бұрын
ਬਹੁਤ ਵਧੀਆ ਵੀਰ ਜੀ ਜਿਹੜਾ ਤੁਸੀਂ ਪੰਜਾਬੀ ਚ ਦੱਸਿਆ ਏ
@prabhjotkaur8798
@prabhjotkaur8798 Жыл бұрын
ਬਹੁਤ ਖੂਬ ਜਾਣਕਾਰੀ ਨਵਦੀਪ ਸਿੰਘ ਜੀ
@divyanshisai
@divyanshisai 8 ай бұрын
Vadia dasya...Subscribed 👍🏻 meri v ehi halat hei..weight stuck ho geya..kini vaar roti chaddi roj walk kiti excercise kiti..light feel hunda par eko jagah khada weight..aj sunya tuhada video dekhdi aa follow kar k ..j kuch ho geya ta vadia hei😊
@slimandstrong
@slimandstrong 8 ай бұрын
kzbin.info/www/bejne/fWTVi6SclN1qr9Efeature=shared es video de vich v diet plan ditta hai, for starting tusi eh follow kar skde ho.. baki you can also contact us at 9872342850
@divyanshisai
@divyanshisai 8 ай бұрын
@@slimandstrong thanks for reply..g jarur l noted it.
@harjinderchandi8499
@harjinderchandi8499 Жыл бұрын
Bhut vdia veer g. Waheguru hi tuhanu chardi kla vich rakhn
@ParamjitKaur-w3j
@ParamjitKaur-w3j Ай бұрын
ਬਹੁਤ ਵਧੀਆ ਉਪਰਾਲਾ ਬੇਟਾ ਜੀ 👍👌🙏
@slimandstrong
@slimandstrong Ай бұрын
ਧੰਨਵਾਦ ਜੀ ਬਹੁਤ ਬਹੁਤ 🙏🏻🙏🏻
@jontysambhi4792
@jontysambhi4792 Жыл бұрын
ਬਹੁਤ ਵਧੀਆ ਕਰ ਰਹੇ ਓ
@kulwinderkumar3438
@kulwinderkumar3438 Жыл бұрын
Punjabi boln lyi thanks veer g hn ta emi lok buht stalish bnde aw punjabi bolna very nice🙏🙏
@KaspreetSingh
@KaspreetSingh Жыл бұрын
💯ਸਹੀ ਗੱਲ ਆ ਜੀ
@harwinderkaur4243
@harwinderkaur4243 3 ай бұрын
Free information thanks
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਪੰਜਾਬੀ ਬੋਲੀ ਜਿਦਾਂ ਬਾਦ 🙏🏼
@kiranjotkaursaini7807
@kiranjotkaursaini7807 Жыл бұрын
ਜ਼ਿੰਦਾਬਾਦ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
@@kiranjotkaursaini7807 ਹਾਂਜੀ ਭੈਣਾਂ, ਜਿੰਦਾਬਾਦ 🙏🏼
@nikkmehra2930
@nikkmehra2930 10 ай бұрын
Thanku so much fast video aa jo main full vekhi aa help full laggi tohdi sari galla nu try kra gee sir
@beantkaursidhu7022
@beantkaursidhu7022 Жыл бұрын
Very very interesting video and very useful video sir thanks 🙏 and thank for your
@beantchahal9842
@beantchahal9842 4 ай бұрын
Ma bhut presan c mera sara wight ght giea but belly fat and love handle ni ght rehe ma video search kr rehi c thodi video samne aie ma dekhi bhut motivation mili thnku
@harjitsaini9686
@harjitsaini9686 3 ай бұрын
Asha le ta ena nu dekh lyo jida duniya te baki sab kuj v ena di vedio dekh ke kita hona
@slimandstrong
@slimandstrong 2 ай бұрын
some people have problem for every solution, harjit saini ji
@punjab3075
@punjab3075 Жыл бұрын
ਲਵ ਪੰਜਾਬੀ ਬੋਲੀ ❤
@ravdeepkaur4967
@ravdeepkaur4967 9 күн бұрын
Thanks buhut wedhiya dr sahb.
@kaur8033
@kaur8033 Жыл бұрын
Ssa doctor Ji. Lovely and informative video like as always.
@harwinderkaur4243
@harwinderkaur4243 3 ай бұрын
Very good information I thanked
@slimandstrong
@slimandstrong 2 ай бұрын
So nice of you 🙏🏻
@deepdhillon3037
@deepdhillon3037 Жыл бұрын
Bhut shoni vedio sir ....thank u ....god bless u
@slimandstrong
@slimandstrong Жыл бұрын
Bahut bahut Shukriya Ji
@gurmeetsingh-qh1eu
@gurmeetsingh-qh1eu 9 ай бұрын
ਬਹੁਤ ਬਹੁਤ ਧੰਨਵਾਦ ਜੀ ਇੰਨਾ ਕੁਝ ਫ੍ਰੀ ਵਿਚ ਦੱਸਿਆ
@ri_o_scar1115
@ri_o_scar1115 Жыл бұрын
Very informative ✨ Thanks a lot. God bless you✨
@Sohi5551
@Sohi5551 10 ай бұрын
ਬੁਹਤ ਧੰਨਵਾਦ ਪੁੱਤ ਤੇਰਾ ❤❤❤
@dimplephotography5883
@dimplephotography5883 Жыл бұрын
ਬਹੁਤ ਹੀ ਵਧੀਆ ਲੱਗੀ ਭਰਾ ਜੀ 😊
@SurinderjitKaur-j1c
@SurinderjitKaur-j1c Ай бұрын
I like this vedio I will try this 🙏
@slimandstrong
@slimandstrong Ай бұрын
bilkul ji.. tuhanu bohat bohat shubhkamnava apni sehat lyi.. all the best and lagge raho 🙏🏻🙏🏻 contact us for help if you need
@raju_kaler_uppal
@raju_kaler_uppal Жыл бұрын
ਵੀਰ ਬਹੁਤ ਵਧੀਆ ❤
@Londonukk
@Londonukk 9 ай бұрын
Punjabi bolde ho bohot vadiya doctor ji ❤thanks
@slimandstrong
@slimandstrong 9 ай бұрын
Bahut Bahut Shukriya Ji
@user-mw5qj9ul4v
@user-mw5qj9ul4v Жыл бұрын
Valuable information. Thank you so much for your guidance 🙏
@slimandstrong
@slimandstrong Жыл бұрын
So nice of you ji
@upscaspirantdelhi9561
@upscaspirantdelhi9561 10 ай бұрын
Bht vadia sir........ Dhanwad tuhada........
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@slimandstrong
@slimandstrong Жыл бұрын
ਦਿਲੋਂ ਧੰਨਵਾਦ ਜੀ
@ckandanck6966
@ckandanck6966 Жыл бұрын
ਬਹੁਤ ਵਧੀਆ
@simranjitkaur7737
@simranjitkaur7737 Жыл бұрын
Wahh veere bohot vadiya gll kahi tuc
@pindergill594
@pindergill594 Жыл бұрын
ਬਹੁਤ ਵਧੀਆ ਵੀਰ ਜੀ
@veertegsinghsaini5955
@veertegsinghsaini5955 8 ай бұрын
Thankyou veer ji bohot bohot hi vadhia very good 😊😊
@slimandstrong
@slimandstrong 8 ай бұрын
dhanwad ji boht boht appreciate karn lyi..🙏🏻🙏🏻😇😇
@ManpreetKaur-kw5rz
@ManpreetKaur-kw5rz Жыл бұрын
thankuuu veer Ji
@GurdeepKaur-os9zd
@GurdeepKaur-os9zd Жыл бұрын
Bhut vdya lagi sodi vedio Bhut helpfull vedio aa jii,,, thanks
@KuldeepKaur-xx7gp
@KuldeepKaur-xx7gp Жыл бұрын
ਸਰ ਮੈਂ 14 ਕਿਲੋ ਵਜ਼ਨ ਘੱਟ ਕੀਤਾ ਤੁਹਡੀ ਵੀਡੀਓ ਫੋਲੋ ਕਰਕੇ 9 ਮਹੀਨੇ ਵਿੱਚ Thanku so much sir god bless you
@slimandstrong
@slimandstrong Жыл бұрын
ਵਾਹ ਜੀ ਵਾਹ, ਬਹੁਤ ਕਮਾਲ 😊😊
@sukhbrar3727
@sukhbrar3727 Жыл бұрын
Really dii pls dso kida
@skaur8498
@skaur8498 Жыл бұрын
​@@sukhbrar3727 video's dekho ohna vich sara kuj daseya aa te ohna nu follow kro weight ghat Krna bahut easy a j tu Dr. Navdeep nu follow kroge😊
@sukhbrar3727
@sukhbrar3727 Жыл бұрын
@@skaur8498 yes dii rgt...but tusi dss skde o fr v kida diet bnai tusi ...pls idea
@skaur8498
@skaur8498 Жыл бұрын
@@sukhbrar3727 sariya videos dhyan nal dekho mainu nhi lgda fer tuhanu kuj v pushn di lodh haogi nd book order krlo ohde ch sara kuj detail ch daseya a
@simranjitkaur8913
@simranjitkaur8913 Жыл бұрын
Thanks veerai roti nu prefer den layi mai bhukhi reh reh kai wajn wada liya thanks clear all my problems 😮
@slimandstrong
@slimandstrong Жыл бұрын
Diet eda di hove jo lifelong continue rakhi ja sake
@karanbrarbajakhana6171
@karanbrarbajakhana6171 Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਬੁੱਕ ਪੜ ਕੇ ਮੇਰਾ 10 ਕਿਲੋ ਵੇਟ ਘਟ ਗਿਆ ਜੋ ਕੇ ਪੰਦਰਾਂ ਸਾਲਾਂ ਵਿੱਚ ਨੀ ਘਟਿਆ ਸੀ
@slimandstrong
@slimandstrong Жыл бұрын
ਵਾਹ ਜੀ ਵਾਹ ਬਹੁਤ ਕਮਾਲ, ਤੁਹਾਡੀ ਤਾਂ ਕਹਾਣੀ ਸੁਣਨ ਵਾਲੀ ਆ ☺️
@baljinderkaur3380
@baljinderkaur3380 Жыл бұрын
Sachi veere good job🇩🇪🇩🇪
@gurpreetkaur2092
@gurpreetkaur2092 Жыл бұрын
ਮੈਨੂੰ ਵੀ ਦੱਸ ਦੋ ਬਈ
@karanbrarbajakhana6171
@karanbrarbajakhana6171 Жыл бұрын
​@@gurpreetkaur2092 ਹਾਜੀ ਬੁੱਕ ਲੈ ਲੳਉ ਕੈਲਰੀ ਦਾ ਪਤਾ ਲੱਗ ਜਾਊ ਸਾਰਾ ਚੱਕਰ ਕੈਲਰੀ ਦਾ ਹੀ ਆ ਪੰਦਰਾਂ ਸਾਲਾਂ ਤੋਂ ਅੱਗ ਸਵਾਹ ਖਾ ਕੇ ਢਿੱਡ ਸਾੜੀ ਗੲਈ
@baljinderkaur3380
@baljinderkaur3380 Жыл бұрын
@@karanbrarbajakhana6171 book ta india tu miln no hai Hun lawa gi thanks you
@jagisingh-en1nl
@jagisingh-en1nl 9 ай бұрын
That's true only knowledgeable people can understand it deeply
@slimandstrong
@slimandstrong 9 ай бұрын
Thank You so much Ji
@rounakpb04
@rounakpb04 Жыл бұрын
Thanks a lot doctor navdeep....... effective solutions...... respect and love from Chandigarh 😊
@slimandstrong
@slimandstrong Жыл бұрын
So nice of you
@kiranjeetkaur9440
@kiranjeetkaur9440 Жыл бұрын
​@@slimandstrong 80 kg wait to 60 kg Krna plZ dight plan bana do
@slimandstrong
@slimandstrong Жыл бұрын
@@kiranjeetkaur9440 Plz call at 9872342850 for more info
@BALWINDERSINGH-bh5pj
@BALWINDERSINGH-bh5pj 7 ай бұрын
❤😊
@Rajinderkaur-jl2bh
@Rajinderkaur-jl2bh 6 ай бұрын
Thanks putter g ❤❤
@MandeepKaur-px6sc
@MandeepKaur-px6sc Жыл бұрын
Very nice Ji god bless you 👍🏻❤️
@slimandstrong
@slimandstrong Жыл бұрын
Thanks a lot Ji
@sheelarani4190
@sheelarani4190 6 ай бұрын
Bhout vadiya information sir ji
@BodyWorks123
@BodyWorks123 Жыл бұрын
Fantastic video! Very useful tips and positive tone are truly motivating. Much appreciated for providing your knowledge! 😀
@Rambo_gaming12
@Rambo_gaming12 Жыл бұрын
❤❤❤
@GurtejSingh-wd4qo
@GurtejSingh-wd4qo 10 ай бұрын
ਵਾਹ ਜੀ ਵਾਹ ਬਹੁਤੁ ਵਧੀਆ ਜੀ ਪਿਆਰਿਓ 👏 🌹 👏
@slimandstrong
@slimandstrong 10 ай бұрын
ਦਿਲੋਂ ਧੰਨਵਾਦ ਜੀ 😊
@seemaarora5943
@seemaarora5943 Жыл бұрын
Very useful information.,.. thanks 🙂🙏
@jassig2743
@jassig2743 Жыл бұрын
bahut vadia video,thank you ji
@rajwantgrewal8451
@rajwantgrewal8451 Жыл бұрын
Wahaguru ji doing great job 👍God bless you
@Ramn786
@Ramn786 7 ай бұрын
Very nice video doctor sahib ji both vadiya lgeaa punjabi wech smjondiaa
@slimandstrong
@slimandstrong 7 ай бұрын
thank you ji 🤗
@gurdevsandhu5404
@gurdevsandhu5404 Жыл бұрын
Nice bro
@kartarjitkaur5815
@kartarjitkaur5815 9 ай бұрын
No words for your knowledge.God bless you Dr Saab.
@slimandstrong
@slimandstrong 9 ай бұрын
Thank You so much for the encouragement Ji 🙂
@sukhkahlon7584
@sukhkahlon7584 Жыл бұрын
You are talking so true 100% right thank you 😇❤❤❤🙌🙌🙌
@KarnailSingh-wb4bk
@KarnailSingh-wb4bk 5 ай бұрын
Thank you sir very usefull tips
@slimandstrong
@slimandstrong 4 ай бұрын
Thank You ji 🙏🏻
@pawandeep6907
@pawandeep6907 Жыл бұрын
Thku so much sir for giving the instructions 🤞🤞
@navodayangirl2640
@navodayangirl2640 8 ай бұрын
Really helpful 👍 i think it's a best vedeo till now for weight loss
@slimandstrong
@slimandstrong 8 ай бұрын
Glad you liked it!! thanks 😇🙏🏻
@princeruthmanjit5350
@princeruthmanjit5350 Жыл бұрын
God bless you veer g
@harinderkaur3729
@harinderkaur3729 5 ай бұрын
ਬਹੁਤ ਚੰਗੀ ਜਾਣਕਾਂਰੀ
@slimandstrong
@slimandstrong 4 ай бұрын
ਧੰਨਵਾਦ ਜੀ 😇🙏🏻
@Smartboutique09
@Smartboutique09 Жыл бұрын
ਬਹੁਤ ਵਧੀਆ ਵੀਰ ਜੀ 🙏
@HarpreetSingh-nt6wt
@HarpreetSingh-nt6wt Жыл бұрын
😢😂
@multanihappy1541
@multanihappy1541 4 ай бұрын
ਬਹੁਤ ਹੀ ਵਧੀਆ ਵੀਡੀਓ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਇਨਫੋਰਮੇਸ਼ਨ ਦੇਣ ਦੇ ਲਈ ਤੇ ਉਹ ਵੀ ਪੰਜਾਬੀ ਦੇ ਵਿੱਚ| ਮਜ਼ਾ ਆ ਗਿਆ ਵੀਡੀਓ ਦੇਖ ਕੇ ਤੇ ਨਾਲ ਹੀ ਨਾਲ ਸਬਸਕ੍ਰਾਈਬ ਵੀ ਕਰ ਲਿਆ ਅਸੀਂ ਤੇ.
@jogasingh6986
@jogasingh6986 Жыл бұрын
Bahut wadeya sir Waheguru tuhanu hamesha khush rakheya
@JaswinderKaur-rk4pf
@JaswinderKaur-rk4pf 6 ай бұрын
Very nice information beta God bless u
@gurwinderkaur570
@gurwinderkaur570 Жыл бұрын
Hello sir i m gurvinder from ludhiana mera weight 60 se main kush time vich weight 50 kr laya thodi video dekh ke te daily raat nu 40 mint walk krke. Thanks dr navdeep 🙏🙏🙏
@slimandstrong
@slimandstrong Жыл бұрын
Kya Baat a Ji Bahut kamaal 😎
@KhushiKumari-pl4qs
@KhushiKumari-pl4qs Жыл бұрын
12:57
@KhushiKumari-pl4qs
@KhushiKumari-pl4qs Жыл бұрын
13:02 13:22
@harkamalsingh106
@harkamalsingh106 Жыл бұрын
4
@harmanjohal7716
@harmanjohal7716 Жыл бұрын
Pp😊pppppppp😊p pl😊 pp pl😊 p⁰pp😊p pl ppp
@goodlucktips8454
@goodlucktips8454 6 ай бұрын
I feel so positive about weight loss after watching ur this video my weight is stuck now I started losing weight from January 2024 I was 90 kg and in may it was 75 but from last two months no more results as I eating same and doing 10k steps daily but no results please guide
@slimandstrong
@slimandstrong 6 ай бұрын
thats good tusi enna weight loose kita a, but hun stuck a. tusi whatsapp te message karo ji apnia details 99882 62849 . baki 10k steps main nai kehnda kade v karn nu. best exercise for weight loss is weight training. tusi oh kar skde o
@gurjeetnagragurjeetnagra964
@gurjeetnagragurjeetnagra964 Жыл бұрын
Very nyc information sir ji thanku❤
@navjotnijjar8119
@navjotnijjar8119 Жыл бұрын
The information in this video is very good, but the best thing is that it's in Punjabi. It's so refreshing to hear these videos in punjabi.
@slimandstrong
@slimandstrong Жыл бұрын
Thank you so much for the appreciation Ji
@BaljinderSingh-rg8pm
@BaljinderSingh-rg8pm Жыл бұрын
Very good information
@slimandstrong
@slimandstrong Жыл бұрын
Thanks dear
@drashishmonga
@drashishmonga Жыл бұрын
Very good explanation
@kaurkanwaljit9986
@kaurkanwaljit9986 Жыл бұрын
Very nice video sir ❤❤❤
@slimandstrong
@slimandstrong Жыл бұрын
Thanks and welcome
@monikasharma986
@monikasharma986 7 ай бұрын
Thanks bro boht boht wdhya video te mai kehn ton pehla hi video share Krti boht sohni information
@slimandstrong
@slimandstrong 6 ай бұрын
🙏🏻 🙏🏻ji shukriya
@_gloss_n_gloww
@_gloss_n_gloww Жыл бұрын
chit udu uduuu words are literally showing that u r theth punjabi 😝 loved it ❤
@slimandstrong
@slimandstrong Жыл бұрын
ਹਾਂਜੀ ਸ਼ੁਕਰੀਆ ਜੀ
The Best Band 😅 #toshleh #viralshort
00:11
Toshleh
Рет қаралды 22 МЛН
黑天使被操控了#short #angel #clown
00:40
Super Beauty team
Рет қаралды 61 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Weight Loss Diet Plan I Dr. Navdeep Singh I Audio - Punjabi I Live
24:16
Weight Loss Diet in your Kitchen | Dr. Navdeep Singh | Audio- Punjabi
24:13
How to Lose Weight? | The Complete Scientific Guide | Dhruv Rathee
27:32
The Best Band 😅 #toshleh #viralshort
00:11
Toshleh
Рет қаралды 22 МЛН