ਚਾਹ ਵਾਲੀ ਕੁੜੀ ਦਾ Interview ਪਿਉ ਹੋ ਗਿਆ ਜਿਉਂਦਾ ਮਾਂ ਦਾ ਸੱਚ ਵੀ ਆ ਗਿਆ ਸਾਹਮਣੇ I

  Рет қаралды 44,991

Live Punjabi TV

Live Punjabi TV

Күн бұрын

#chaigirl #interview #punjab
ਚਾਹ ਵਾਲੀ ਕੁੜੀ ਦਾ Interview ਪਿਉ ਹੋ ਗਿਆ ਜਿਉਂਦਾ ਮਾਂ ਦਾ ਸੱਚ ਵੀ ਆ ਗਿਆ ਸਾਹਮਣੇ

Пікірлер: 316
@farmersandhu5911
@farmersandhu5911 3 ай бұрын
ਭਰਾਵੋ ਇਸਦਾ ਖਹਿੜਾ ਛੱਡੋ ਕਿਉਂ ਇਸਨੂੰ ਮਸਹੂਰ ਕਰ ਰਹੇ ਹੋ
@baldevthakurbaldevbaldev2219
@baldevthakurbaldevbaldev2219 3 ай бұрын
ਸਾਰੀਆਂ ਇੰਟਰਵਿਊ ਦੇਖਿਆ ਪਰ ਬੇਟੀ ਬਾਰ ਬਾਰ ਬਿਆਨ ਬਦਲ ਰਹੀ ਹੈ ਧਮਕੀਆਂ wali ਗੱਲ ਗਲਤ ਹੈ ਆਪੋ ਦੁਆਰਾ ਬਣਾਈਆਂ ਗੱਲਾਂ ਨੇ ਮਾਂ ਬਾਪ ਕਦੇ ਵੀ ਬਚਿਆਂ ਦਾ ਮਾੜਾ ਨਹੀਂ ਸੋਚਦੇ ਗੱਲ ਸਮਝ ਤੋਂ ਬਾਹਰ ਨੇ
@jagdeepsingh7518
@jagdeepsingh7518 3 ай бұрын
Ma ਜਾ ਪਿਊ ਆਪਣੇ ਬੱਚਿਆ ਨੂੰ ਕਦੀ ਵੀ ਦੁੱਖ ਨਹੀ ਦੇ ਸਕਦਾ ਕੁੜੀ ਬਹੁਤ ਬਹੁਤ ਜ਼ਿਆਦਾ ਗਲਤ ਬੋਲ ਰਹੀ ਹੈ ਕੁੜੀਏ ਉਹ ਤੇਰਾ ਪਿਉ ਹੈ
@harpreetpuranpur175
@harpreetpuranpur175 3 ай бұрын
Asha tanu pta a boot tara father vadea hona a jidy tai beet di a onu pta a
@GurmeetButtar-ub5ll
@GurmeetButtar-ub5ll 3 ай бұрын
ਕੁੜੀ ਗੱਲਾਂ ਇਸ ਤਰਾਂ ਕਰਦੀ ਜਿਵੇਂ ਮਾਂ ਦੇ ਵਿਆਹ ਵਿਚ ਨਾਲ ਆਈ ਹੋਵੇ ਦੁਰ ਫਿਟੇ ਮੂੰਹ ਕੁੜੀ ਦੀ ਮਾਂ ਗਲਤ ਸੀ ਬਾਪ ਵਿਚਾਰਾ ਭਗਤ ਬੰਦਾ ੁ ਇਹ ਦੋਨੋ ਬੱਡੀਆਂ ਚਵਲ਼ਾਂ ਨੇ
@Avreen_Kaur9824
@Avreen_Kaur9824 3 ай бұрын
ਮਾਂ ਦਾ ਤਾਂ ਉਹ ਹਾਲ ਆ, ਜਵਾਨੀ ਵੇਲੇ ਲੁੱਟੇ ਬਾਣੀਏ ਤੇ ਹੁਣ ਰੱਬ ਦੀ ਭਗਤਣੀ ਹੋਈ 😅😅😅
@birpalkaur8347
@birpalkaur8347 3 ай бұрын
ਮਾਂ ਨੇ ਬੱਚਿਆ ਨੂੰ ਗਲਤ ਗਾਈਡ ਕੀਤਾ
@nazarsingh3592
@nazarsingh3592 3 ай бұрын
ਦਰਵੇਸ ਬੰਦੇ ਤੇ ਗਲਤ ਇਲਜਾਮ ਲਗਾ ਕੇ ਸੱਚੇ ਨਾ ਬਣੋ
@BachittarSingh-k2n
@BachittarSingh-k2n 3 ай бұрын
ਜੈਸਾ ਦੁੱਧ ਵੈਸੀ ਬੁੱਧ ਮਾਂ ਤੋਂ ਧੀ ਜ਼ਿਆਦਾ ਤੇਜ ਹੈ ਬਕਵਾਸ ਕਰਦੀਆਂ
@defullterdhillon
@defullterdhillon 3 ай бұрын
ਕੁੱਟ ਦੇ ਤੇ ਸਾਰਿਆ ਦੇ ਮਾ ਪਿਉ ਆ ਅਸੀ ਆਪ ਬੜੀ ਕੁੱਟ ਖਾਦੀ ਆ ਮਾ ਪਿਉ ਦੀਆ ਕੁੱਟ ਤੇ ਗਾਲਾ ਘਿਉ ਦੀਆ ਨਾਲਾ😮😊
@goldygoldychahal2723
@goldygoldychahal2723 3 ай бұрын
ਬਾਈ ਮਾਵਾਂ ਧੀਆਂ ਦੋਵੇਂ ਚੌਲ ਜਨਾਨੀਆਂ ਏ
@mr.punjabi8931
@mr.punjabi8931 3 ай бұрын
ਹੁਣ ਇਸ ਦੀ ਉਮਰ 17 ਸਾਲ ਏ 15 ਸਾਲ ਪਹਿਲਾਂ ਪਿਉ ਅੱਡ ਹੋ ਗਏ ਮਤਲਬ ਇਹਦੀ ਉਮਰ 2 ਸਾਲ ਹੋਵੇਗੀ। ਦੋ ਸਾਲ ਦੀ ਬੱਚੀ ਦੀ ਉਮਰ ਐਨੀ ਯਾਦਸ਼ਕਤੀ😂😂
@RamandeepKaur-s7h
@RamandeepKaur-s7h 3 ай бұрын
ਕੁੜੀ ਝੂਠ ਬੋਲਦੀ ਆ
@palwindersingh3731
@palwindersingh3731 3 ай бұрын
​@@RamandeepKaur-s7hKurri te mata jhooth boldia ne.
@GoogleAccount-em7tf
@GoogleAccount-em7tf 3 ай бұрын
ਇੱਕ ਝੂਠ ਨੂੰ ਛਪਾਉਣ ਲਈ ਬਾਰ ਬਾਰ ਝੂਠ ਬੋਲ ਰਹੀ ਆ ਬਾਪ ਇੱਕ ਗੱਲ ਤੇ ਅਟੱਲ ਆ
@OpinderSingh-t8g
@OpinderSingh-t8g 3 ай бұрын
ਮਾ ਨੇ ਗਲਤ ਗਾਈਡ ਕੀਤਾ ਅਪਣਿਆ ਬਚਿਆ ਨੂੰ, ਇਹੇ ਸੱਚ ਹੈ 😮
@jagtarsingh4620
@jagtarsingh4620 3 ай бұрын
ਪੇਸੈ ਦੀ ਖਾਤਰ ਕਿੱਦਾਂ ਛੁਠ ਤੇ ਛੁਠ ਬੋਲੀ ਜਾਂਦੀਆਂ ਪਿੰਡ ਦੇ ਬੇਵਕੁਫ ਹੱਨ
@gurarpansingh3475
@gurarpansingh3475 3 ай бұрын
ਇਹ ਨੇ ਮਾਂ ਸਣੇ ਧੀ ਪੁੱਤ ਦੋਗਲੀਆਂ ਨਸਲਾਂ ਹਰ ਇੱਕ ਰਿਪੋਰਟ ਕੋਲ ਬਿਆਨ ਬਦਲ ਦਿੰਦੀਆਂ ਨੇ ਇੰਨਾਂ ਤੇ ਕੋਈ ਇੱਤਵਾਰ ਨਾ ਕਰਿਓ ਹੁਣ ਜਦੋਂ ਬਾਪ ਕਹਿ ਰਿਹਾ ਘਰ ਆ ਜਾਣ ਆਪਣਾ ਕੇਸ ਵਾਪਿਸ ਵੀ ਲੈ ਸਕਦੀਆਂ ਨੇ ਇੰਨਾਂ ਦੇ ਦਿਲਾਂ ਵਿੱਚ ਚੋਰ ਹੈ ਇਹ ਘਰ ਜਾਣ ਵਿੱਚ ਖ਼ੁਸ਼ ਨਹੀਂ ਹਨ ਇੰਨਾਂ ਨੂੰ ਬਾਹਰ ਘੁੰਮਣ ਦਾ ਚਸਕਾ ਪੈ ਗਿਆ ਜਦੋਂ ਪਿਓ 15 ਸਾਲ ਮਗਰੋਂ ਵਿਡੀਓ ਵਿੱਚ ਦੇਖਿਆ ਤਾਂ ਇਸ ਨੂੰ ਕੀ ਪਤਾ ਉਹ ਐਨਾ ਕੁੱਟਦਾ ਸੀ 2ਸਾਲ ਦਾ ਬੱਚਾ ਹੋਵੇ ਉਸ ਨੂੰ ਕਿਵੈਂ ਪਤਾ ਹੋਊ ਕਟਾਈ ਵਾਰੇ ਬਹੁਤ ਚਾਲਬਾਜ਼ ਲੱਗਦੀਆਂ
@jassiprocha6493
@jassiprocha6493 3 ай бұрын
ਬਹੁਤ ਤੇਜ਼ ਹੈ ਕੁੜੀ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਤੇਜ਼ ਬਹੁਤ ਬਦਤਮੀਜ਼ ਕੁੜੀ ਆ ਕੌਣ ਕਹਿ ਦੂਗਾ ਇਹਨਾਂ ਨੂੰ ਇਹਨਾਂ ਨੂੰ ਦਰਦ ਤਕਲੀਫ ਹੈ ਕੋਈ ਬਹੁਤ ਬਕਵਾਸ ਕਰਦੀ ਆ ਬਾਈ ਆਹ ਕੁੜੀ ਦਾ ਉਹ ਬੀਬਾ ਤੂੰ ਸੋਸ਼ਲ ਮੀਡੀਆ ਤੇ ਵੀ ਨਾ ਰਿਹਾ ਕਰ ਕਦੇ ਹੋਰ ਵੀ ਵਿਗਾੜ ਦੇ ਕਿਸੇ ਦਾ ਜਵਾਕ
@manpreet7844
@manpreet7844 3 ай бұрын
Sahi gl aa bai
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ 3 ай бұрын
ਮਾ ਨੇ ਬੰਦਾ ਰੱਖਿਆ ਜੇਹੜਾ ਬੰਦਾ ਸਾਰਾ ਖਰਚਾ ਚੁੱਕਦਾ ਏ ਮਾ ਨੇ ਬੱਚੇ ਬਾਪ ਦੇ ਖਿਲਾਫ ਕਰਤੇ ਬਾਪ ਤੜਫਦਾ ਫਿਰਦਾ ਤਰਸ ਆਉਂਦਾ ਬਾਪ ਤੇ ਬਾਪ ਦੇ ਵੀ ਬੱਚੇ ਨੇ ਸਾਰੀ ਜ਼ਿੰਦਗੀ ਲਈ ਬਚਿਆ ਖਿਲਾਫ ਮਾ ਨੇ ਜ਼ਹਿਰ ਭਰਤਾ
@devil.com1070
@devil.com1070 3 ай бұрын
ਹਾਰ ਘਰ ਵਿੱਚ ਕੋਈ ਨਾ ਕੋਈ ਲੜਾਈ ਹੁੰਦੀ ਹੈ ਆਪਦੇ ਘਰ ਤਾਂ ਸਾਂਭੇ ਨਹੀਂ ਜਾਂਦੇ ਆਪਾਂ ਕਿਸੇ ਦਾ ਘਰ ਕਿਵੇਂ ਠੀਕ ਕਰ ਦੇਵਾਂਗੇ ਪੱਤਰ ਕਾਰ ਵੀਰ ਜੀ ਵਿਊ ਬਹੁਤ ਬਣ ਗਏ ਹਨ ਹੁਣ ਖੈੜਾ ਛੱਡ ਦਿਓ ਸੱਚ ਸਾਹਮਣੇ ਆ ਗਿਆ ਹੈ
@jagseeramandeep3808
@jagseeramandeep3808 3 ай бұрын
Right bro
@devil.com1070
@devil.com1070 3 ай бұрын
@@jagseeramandeep3808 🙏🙏
@jaskaranbrar1697
@jaskaranbrar1697 3 ай бұрын
ਬਾਈ ਜੀ ਜਵਾਕਾਂ ਦੇ ਨਾਨਕਿਆਂ ਨਾਲ਼ ਵੀ ਇੰਟਰਵਿਊ ਕਰੋਂ ਜੀ। ਮੈਂ ਨੀ ਮੰਨਦਾ ਜੀ ਜਿਹਦੇ ਕੋਲ ਤਿੰਨ ਕਿਲੇ ਆਵਦੇ ਜ਼ਮੀਨ ਦੇ ਹੋਣ ਉਸ ਦੇ ਘਰੇ ਕਣਕ ਨਾ ਹੋਵੇ ਇਹ ਹੋ ਨੀ ਸਕਦਾ ਇਹ ਜ਼ਨਾਨੀ ਕਹਿੰਦੀ ਆ ਵੀ ਕਣਕ ਵੀ ਮੇਰੇ ਪੇਕੇ ਦੇ ਕੇ ਜਾਂਦੇ ਸੀ ਤੇ ਇਹ ਵੇਚ ਦਿੰਦਾ ਸੀ।ਇਸ ਔਰਤ ਦੇ ਪੇਕਿਆਂ ਨਾਲ਼ ਇੰਟਰਵਿਊ ਕਰਕੇ ਜ਼ਰੂਰ ਪਤਾ ਕਰੋ ਜੀ ਕੇ ਉਹ ਕਣਕ ਚਾਹ ਗੁੜ ਦੇਕੇ ਜਾਂਦੇ ਰਹੇ ਆ ਜਾਂ ਨਹੀਂ। ਹਰੇਕ ਇੰਟਰਵਿਊ ਵਿੱਚ ਇਹ ਨਵਾਂ ਝੂਠ ਬੋਲਦੀਆਂ ਹਨ ਜੀ।
@DarshanSingh-j7k
@DarshanSingh-j7k 3 ай бұрын
ਬੌਲਨ ਨੂੰ ਤਾਂ ਬੱਹਤ ਜ਼ਬਾਨ ਚੱਲਦੀ ਹੈ ਸਿਰ ਤੇ ਚੁੰਨੀ ਕਿਨੇਂ ਲੇਨੀ ਹੈ
@KashmirKaur-k3l
@KashmirKaur-k3l 3 ай бұрын
ੳਹ ਇਸ ਟਾਈਮ ਹੀਰੋ ਬਣੀ ਚੁੰਨੀ ਲੁਸੇ ਚੁੱਲੇ ਵਿੱਚ
@DeepPawa
@DeepPawa 3 ай бұрын
ਜਨਾਨੀ ਗਲਤ ਸੀ ਆਪਦੇ ਟਾਈਮ ਚੋ ਨਜਾਰੇ ਲੁੱਟਦੀ ਰਹੀ.ਜਨਾਨੀ ਗਲਤ ਗਲਤ ਸੀ ਹਵਸ ਦੀ ਭੁੱਖੀ ਸੀ
@MandeepKaur-uu9jz
@MandeepKaur-uu9jz 3 ай бұрын
ਦੋ ਸਾਲ ਦੇ ਬੱਚੇ ਨੂੰ ਇਨ੍ਹਾਂ ਕਿਵੇਂ ਯਾਦ ਏ ਹਰ ਇੰਟਰਵਿਊ ਵਿਚ ਬਿਆਨ ਬਦਲਦੀ ਜਾਦੀ ਏ
@PritamSingh-gw1iq
@PritamSingh-gw1iq 3 ай бұрын
ਅਗਲੇ ਦੀ ਜਵਣੀ ਖਰਾਬ ਕਰ ਦਿੱਤੀ ਹੋਣ ਤਲਾਕ ਮੰਗਦੀ ਆ ਪਹਿਲਾ ਲਏ ਲੈਂਦੀ ਇਕ ਬੱਚਾ ਉਨੂੰ ਦੇ ਫੇਰ ਤਲਾਕ ਮਿਲੂ
@gurarpansingh3475
@gurarpansingh3475 3 ай бұрын
ਕੁੜੀ ਨਾਲੇ ਕਹਿੰਦੀ ਮੈਂ ਦੋ ਸਾਲ ਦੀ ਸੀ ਨਾਲੇ ਪਕੌੜੇ ਖਾਣੇ ਦਾ ਪਤਾ ਬਾਪ ਤੋਂ ਮੰਗਦੀ ਸੀ ਬਹੁਤ ਝੂੱਠ ਪਰ ਝੂੱਠ ਬੋਲਦੀਆਂ
@majorsingh4297
@majorsingh4297 3 ай бұрын
ਬਹੁਤ ਚਲਾਕ ਆ ਮਾਵਾਂ ਧੀਆਂ ਅੱਗੇ ਵਾਸਤੇ ਵੀ ਰਸਤਾ ਸਾਫ ਕਰਨ ਲੱਗੀਆਂ ਕੇ ਅਸੀਂ ਜੋ ਮਰਜ਼ੀ ਕੰਜ਼ਰ ਖਾਨਾ ਕਰੀਏ ਕੋਈ ਰੋਕ ਟੋਕ ਨ ਕਰੇ
@hardevsingh6468
@hardevsingh6468 3 ай бұрын
ਕੁੜੀ ਦੀ ਜੀਭ ਕੈਚੀ ਨਾਲੋ ਵੀ ਤੇਜ ਚਲਦੀ ਹੈ
@technicalanuji802
@technicalanuji802 3 ай бұрын
ਲੁੱਟ ਕੇ ਖਾ ਗੀਆ ਲੋਕਾ ਨੂੰ ਝੂਠ ਮਾਰ ਮਾਰ ਕੇ ਇਹਨਾਂ ਨੇ ਆਪ ਆਪਣੀਆ ਵੀਡੀਉ ਵਾਇਰਲ ਕਰਵਾਈਆ ਇੱਕ ਯੂ ਟਿਊਬਰ ਨੇ ਮੰਨਿਆ ਲੋਕੋ ਲੁੱਟਾ ਹੋ ਗ‌ਏ ਤੁਸੀ
@DarshanSingh-j7k
@DarshanSingh-j7k 3 ай бұрын
ਹੁਣ ਦੁਜਾ ਡੇਡੀ ਆਗੀਆ
@PannuH.s
@PannuH.s 2 ай бұрын
YOUR BAD BAD BAD, DON'T TALK TO MUCH,ALSO MOTHER, MR SINGH GOOD MAN,I WILL HELP HIM,GOD BLESS HIM ALWAYS, AND GOOD HEALTH....
@gurmukhsingh9717
@gurmukhsingh9717 3 ай бұрын
ਪੱਤਰਕਾਰ ਵੀਰ ਜੀ ਜੇ ਕੁੜੀ ਨੇ ਗਲਤੀ ਕਰ ਲਈ ਹੁਣ ਕਿਉਂ ਕੁੜੀ ਦੀ ਬੈਜਤੀ ਕਰੀਂ ਜਾਂਦੇ ਪੱਤਰਕਾਰ ਵੀਰ ਜੀ ਕਦੀ ਜਿਹੜੇ ਜੱਟ ਲੋਕਾਂ ਨੂੰ ਬਹਾਰ ਭੈਜਣ ਦੇ ਨਾਂਮ ਤੇ ਕਰੋੜਾਂ ਰੁਪਏ ਲੁੱਟ ਲਏ ਕਦੀ ਪੱਤਰਕਾਰ ਵੀਰ ਤੁਸੀਂ ਜਾਂ ਕੇ ਸਵਾਲ ਕੀਤੇ
@PritamSingh-gw1iq
@PritamSingh-gw1iq 3 ай бұрын
ਜਿਹੋ ਜਿਹੀ ਮਾ ਉਹੋ ਜੀ ਧੀ ਦੋਨੋ ਜੂਠ ਬੋਲਦਿਆ ਨੇ
@ManpreetKaur-pt3kl
@ManpreetKaur-pt3kl 3 ай бұрын
ਝੂਠ ਬੋਲਦੀ ਕੁੜੀ 2 saal ਦੀ ਕਹਿੰਦੀ ਮੈਂ ਚੱਲ ਗਈ ਸੀ ਘਰ ਛੱਡ ਕੇ ਹੁਣ ਕਹਿੰਦੀ ਪਕੌੜੇ ਖਾਣ ਨੂੰ ਜੀ ਕਰਦਾ ਸੀ 2 ਸਾਲ ਦੇ ਨਿਆਣੇ ਨੂੰ ਕੀ ਯਾਦ ਹੁੰਦਾ ਝੂਠੀ no. 1
@ManjitSingh-m3x
@ManjitSingh-m3x 2 ай бұрын
2:54
@BachittarBachittarsingh-v1z
@BachittarBachittarsingh-v1z 3 ай бұрын
ਲੱਖ ਦੀ ਲਾਹਨਤ ਹੈ ਜਿਹੜੇ ਇਹਨਾਂ ਕੋਲ ਚਾਹ ਪੀਂਦੇ ਜਾਂ ਕੇ ਏਹੋ ਜਿਹੇ ਚਵਲ ਹੋਣੇ ਜਿਹੜੇ ਇਹਨਾਂ ਕੋਲ ਜਾ ਕੇ ਚਾਹ ਪੀਂਦੇ ਨੇ
@PannuH.s
@PannuH.s 2 ай бұрын
SHE AND MOTHER 👩 BOTH BIG LIAR LIAR AND LIAR. BOTH BAD BAD BAD....I WILL HELP MR SINGH....
@jaswantkahlon2595
@jaswantkahlon2595 3 ай бұрын
ਮਾ ਧੀ ਗਲਤ ਨੇ
@amarjitkaur4568
@amarjitkaur4568 3 ай бұрын
ਤੁਸੀਂ ਕੀ ਲੈਣਾ ਕੁੜੀ ਨੂੰ ਗ਼ਲਤ ਕਿਹ ਕੇ ਪਿਓ ਕਿੱਦਾਂ ਠੀਕ ਹੈ ਬਾਣਾ ਪਾ ਕੇ ਕੋਈ ਭਗਤ ਨਹੀਂ ਬਣ ਜਾਂਦਾ ਕਿੰਨੇ ਤੰਗ ਹੋਣਗੇ ਬੱਚੇ ਜੋ ਮਿਹਨਤ ਕਰਨੀ ਚਾਹੁੰਦੇ ਨੇ ਪਿਓ ਤੇ ਦਾਦੀ ਗ਼ਲਤ ਨੇ
@gurbanikeertanlearning4599
@gurbanikeertanlearning4599 3 ай бұрын
ਸਾਫ ਪਤਾ ਲੱਗਦਾ ਕਿ ਦੋਵੇ ਕਿੰਨਾ ਝੂਠ ਬੋਲ ਰਹੇ ਹਨ
@jas_shorts_2710
@jas_shorts_2710 3 ай бұрын
ਵਿਚਾਰਾ ਰਾਜਨਪੀਤ ਤਾਂ ਕੁਝ ਬੋਲ ਹੀ ਨਹੀਂ ਰਿਹਾ ਜਾ ੳਉਸ ਨੂੰ ਮਾਵਾਂ ਧੀਆਂ ਬੋਲਣ ਹ ਹੀ ਨਹੀਂ ਦਿੰਦੀਆ ਪਿਓ ਵਿਲੀ ਹਾ ਲਤ ਮੁੰਡੇ ਦੀ ਕਰਨ ਗੀਆ।
@bhupinderkaur1215
@bhupinderkaur1215 3 ай бұрын
ਕੁੜੀ ਤੁੰ ਬਾਰ ਬਾਰ ਬਿਆਨ ਬਦਲਦੀ ਹੈ ਮੈਂ ਤਾਂ ਔਰਤ ਹਾਂ ਹੱਥ ਤਾਂ ਮੇਰੇ ਵੀ ਕੰਬਦੇ ਹਨ ਬਹੁਤ ਜ਼ਨਾਨੀਆਂ ਨੇ ਜਿਹੜੀਆਂ ਆਦਮੀਆਂ ਨੂੰ ਕੁਟੀ ਦੀਆਂ ਨੇ ੲਹ ਕੁੜੀ ਬਹੁਤ ਚਲਾਕ ਹੈ
@akhtiarsingh4554
@akhtiarsingh4554 3 ай бұрын
2sal di bachi kive yad rakh sakdi? 6 .7sal di omer bache yad nhi rakh sakde galan batan?
@DuniyaDefact
@DuniyaDefact 3 ай бұрын
ਕੁੜੀ ਝੂਠ ਬੋਲਦੀਆਂ ਵੀਰੇ
@arshadkumar7055
@arshadkumar7055 3 ай бұрын
ਮਾਂ ਤੇ ਕੁੜੀ ਦੋਨੋ ਮਹਾ ਝੂਠ ਬੋਲਦੀਆਂ ਹਨ ਇਸ ਕੁੜੀ ਕੋਲ ਕੀ ਸਬੂਤ ਹੈ ਇਹ ਜ਼ਨਾਨੀ ਗਲਤ ਹੈ ਕੁੜੀ ਬਹੁਤ ਝੂਠ ਬੋਲਦੀ ਹੈ
@ManpreetKaur-pt3kl
@ManpreetKaur-pt3kl 3 ай бұрын
ਇਸ ਕੁੜੀ ਇੰਸਟਾਗ੍ਰਾਮ id ਕੀ ਹੈ??
@davindersinghakshat8282
@davindersinghakshat8282 3 ай бұрын
Acting bhut jabardast krdi a
@harpinderkaur1469
@harpinderkaur1469 3 ай бұрын
2008ਚ 6ਸਾਲ ਦੀ ਸੀ ਹੁਣ 25ਸਾਲ ਦੀ ਆ
@RamandeepKaur-s7h
@RamandeepKaur-s7h 3 ай бұрын
ਕੁੜੀ ਝੂਠ ਬੋਲਦੀ ਆ
@defullterdhillon
@defullterdhillon 3 ай бұрын
ਕਿੰਨੇ ਕਿ ਪੈਸੇ ਮਿਲ ਜਾਨ ਗੇ ਏਦਾ ਪਿਉ ਦੇ 3 ਕਿੱਲੇ ਪੈਲੀ ਆ ਡੇਢ ਕਰੋੜ ਦੀ ਫਾਇਦਾ ਵੇਖੋ ਕਿਧਰ ਆ 😊
@goldysandhu4630
@goldysandhu4630 3 ай бұрын
ਇੰਨਾ ਮਾਵਾ ਧੀਆ ਨੂੰ ਏ ਨੀ ਸੀ ਪਤਾ ਕੇ ਉਹ ਬਜ਼ੁਰਗ ਸਾਮਣੇ ਆਹ ਜਾਵੇਗਾ ਏ ਕਿਥੋ ਦੀ ਇਨਸਾਨੀਅਤ ਏ ਕੇ ਆਪਣਾ ਘਰ ਚਲਾਉਣਾ ਦੂਜੇ ਦੀ ਬਦਨਾਮੀ ਕਰਕੇ ਤਾੜੀ ਦੋਨੋ ਹੱਥਾ ਨਾ ਵੱਜਦੀ ਏ ਰੱਬ ਹੈਗਾ ਹਾਲੇ ਤਾ ਹੀ ਸੱਚਾਈ ਸਾਮਣੇ ਆਹ ਗੀ ਏ
@its_jattff6078
@its_jattff6078 3 ай бұрын
Tu os tym 2 sall di c tanu nashe da kida pta c k tera peo nasha krda 2 sall de bache nu ta nali nhi poojni aundi tu wadiya wadiya gallan krdi aa
@MandeepKaur-ot7wl
@MandeepKaur-ot7wl 3 ай бұрын
Tea420
@JagroopSingh-wf3nw
@JagroopSingh-wf3nw 2 ай бұрын
ਬਾਪ ਤੋਂ ਵੱਡਾ ਹੋਰ ਕੋਈ ਨੀ ਹੋ ਸਕਦਾ ਤਾੜੀ ਦੋ ਹੱਥਾਂ ਨਾਲ ਵਜਦੀ ਹੈ ਦੋਵਾਂ ਵਿੱਚ ਗਲਤੀਆਂ ਜਰੂਰ ਹੋਣਗੀਆਂ ਬੇਟਾ ਜੀ
@DuniyaDefact
@DuniyaDefact 3 ай бұрын
ਬਾਈਕਾਟ ਕਰੋ ਇਸ ਦਾ ਤੇ ਜਿਸਨੇ ਰੁਪਏ ਦਿੱਤੇ ਆ ਵਾਪਸ ਲੳ
@Makhan-r1j
@Makhan-r1j 3 ай бұрын
ਪੱਤਰਕਾਰ ਵੀ ਵਿਹਲੇ ਹੀ ਫਿਰਦੇ ਨੇ ਕੋਈ ਮੌਕਾ ਮਿਲਜੇ ਬਸ ਪੈਂਡਾ ਹੀ ਨਹੀਂ ਛੱਡਦੇ
@hardevsingh6468
@hardevsingh6468 3 ай бұрын
ਝੂਠ ਬੋਲਣ ਲਈ ਮਾਵਾ ਧੀਆ ਇਕ ਦੂਜੇ ਤੋ.ਅਗੇ ਨੇ
@RajKumar-k9q7k
@RajKumar-k9q7k 3 ай бұрын
Patarkar Ji ladki 100 parsant galt ladki dia gala toh lagda ladki juth bolti hai
@jindjyot1854
@jindjyot1854 3 ай бұрын
ਕੁੜੀ ਝੂਠੀ ਨੰਬਰ ੧ ਹੈ
@majoruppal7552
@majoruppal7552 3 ай бұрын
Both wrong
@amarjitbhullaramarjitbhull7839
@amarjitbhullaramarjitbhull7839 3 ай бұрын
ੲਇਸ ਕੁੜੀ ਨੂੰ ਪੈਸੇ ਕੋਈ ਨਾ ਦਿਤਾ ਜਾਵੇ
@vikramjit9891
@vikramjit9891 3 ай бұрын
ਯਾਰ ਜੌ ਵੀ ਹੋ ਗਿਆ ਹੁਣ ਇਸ ਬੱਚੀ ਧਾ ਸਾਥ ਦੇਵੋ ਪਲੀਜ਼ ਲੋਕਾਂ ਨੂੰ ਅਪੀਲ ਹੈ 😢
@KashmirKaur-k3l
@KashmirKaur-k3l 3 ай бұрын
ਚਲੋ ਕੋਈ ਨਾ👞ਜਿੱਡਾ ਫੋਨ ਤਾਂ ਮਿਲ ਗਿਆ
@roopsingh4612
@roopsingh4612 3 ай бұрын
ਬੇਟਾ ਜੀ ਤੁਸੀਂ ਹਰ ਇੱਕ ਇਨਟਵਿਉ ਵਿੱਚ ਬਿਅਾਨ ਬਦਲ ਰਹੇ ਹੋ ਤੁਸੀਂ ਬਹੁਤ ਵਡੇ ਹੋ ਗਏ ਜਿਵੇਂ ਤੇਰੀ ਮਾਂ ਨੇ ਕਿਹਾ ਤੁਸੀਂ ਉਸ ਤਰ੍ਹਾਂ ਬੋਲ ਰਹੇ ਹੋ ਬੇਟੇ ਪਿਤਾ ਤੇਰਾ ਬਾਪ ਗੁਰੂ ਦਾ ਸਿੰਘ ਆ ਹੁਣ ਤਾ ਤੁਹਾਡੀ ਬਹੁਤ ਵੇਈਜਤੀ ਹੋ ਗਈ ਸਰਮ ਕਰੋ ਤੁਸੀਂ ਦੋਨੋ ਪੇਸੇ ਦੇ ਪੁੱਤਰ ਹੋ ਮਾ ਧੀ
@MonaSingh-rm8sq
@MonaSingh-rm8sq 3 ай бұрын
kudi jida chabi te chadi hundi😂
@Harjindersingh-xi3un
@Harjindersingh-xi3un 3 ай бұрын
Eh dono mava dhiya bohot shattir h. Vir ji
@kantadevi1658
@kantadevi1658 3 ай бұрын
Baut jubaan chaldi hai esdi sab jhooth boldi hai hai
@FatehDeol-yw1go
@FatehDeol-yw1go 3 ай бұрын
, ਝੂਠ। ਨਾ। ਬੋਲੋ। ਪਿਓ। ਵਧੀਆ। ਇਨਸਾਨ ਆ। ੲਇੱਜਤ। ਕਰੋ। ਬਾਪ। ਦੀ। ੲਇਕੱਠੇ। ਹੋ। ਜਾਓ
@bhagsingh9035
@bhagsingh9035 3 ай бұрын
ਕੁੜੀਏ ਤੂੰ ਪਿਉ ਨੂੰ ਮਾਰ ਸਕਨੀਏ ਤੇਰੀ ਜਬਾਨ ਬਹੁਤ ਤੇਜ ਹੈ।
@harpinderkaur1469
@harpinderkaur1469 3 ай бұрын
25ਸਾਲ ਦੀ ਆ ਇਹ ਮਤਲਵ ਹੁਣ
@ranbirsingh-jm3dq
@ranbirsingh-jm3dq 3 ай бұрын
ਮਾਂ ਕਹਿੰਦੀ ਗੁੱਡੀ ਦੱਸਦੀ ਆ ਤੇ ਗੁੱਡੀ ਕਹਿੰਦੀ ਮੇਨੂ ਪਿਓ ਦੀ ਸ਼ਕਲ ਯਾਦ ਨਹੀਂ ਮੈਂ ਫੋਟੋ ਦੇਖੀ
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 ай бұрын
ਕੁੜੀ ਕਹਿੰਦੀ ਮੈਨੂੰ ਅਜ਼ਾਦੀ ਚਾਹੀਦੀ ਹੈ ਬੱਸ।
@DimpaBholathan92
@DimpaBholathan92 3 ай бұрын
Eh dunia di pehli dhe a jo peo to divorce mang rahi
@singhsaab6992
@singhsaab6992 3 ай бұрын
Maa di galti sari
@SarabjitSingh-cu8ki
@SarabjitSingh-cu8ki 3 ай бұрын
ਉਹ ਭਰਾਵਾ ਛੱਡ ਦੋ ਇਹਨਾਂ ਦਾ ਖਹਿੜਾ ਹੁਣ
@GurmeetSingh-wv2gh
@GurmeetSingh-wv2gh 2 ай бұрын
ਜਨਾਨੀਆਂ ਦਾ ਵੀ ਤੇ ਆਦਮੀਆਂ ਨੂੰ ਪਿੰਡ ਵਾਲਿਆਂ ਨੂੰ ਪਤਾ ਹੁਦਾ
@GhukSingh
@GhukSingh 3 ай бұрын
Kudi 4 saal di si jado seprate hoye. Ehnu pio diyaan laal akhaaan da yaad poora. Well guided by mother.
@harvinderbal-qt9xg
@harvinderbal-qt9xg 3 ай бұрын
Hje v mukr rahi jhooth bol rahi kde kehndi main bohat choti c kde kehndi main vdi. C
@JagtarSingh-h2x
@JagtarSingh-h2x 3 ай бұрын
ਪੱਤਰ ਕਾਰ ਜੀ ਇਨ੍ਹਾਂ ਦਾ ਰਾਜ਼ੀਨਾਮਾ ਕਰਾਉ ਗੱਲ ਨੂੰ ਖਿਲਾਰੋ ਨਾ
@laxnavany5152
@laxnavany5152 3 ай бұрын
Kudi galat hai
@majoruppal7552
@majoruppal7552 3 ай бұрын
Kudi galat
@jassiprocha6493
@jassiprocha6493 3 ай бұрын
ਪੱਤਰਕਾਰ ਸਾਹਿਬ ਜੀ ਤੁਸੀਂ ਇਹਨਾਂ ਦੀਆਂ ਖਬਰਾਂ ਲਾ ਲਾ ਕੇ ਇਹਨਾਂ ਨੂੰ ਮਸ਼ਹੂਰ ਨਾ ਕਰੋ ਹਿੰਦੁਸਤਾਨ ਅਤੇ ਪੰਜਾਬ ਵਿੱਚ ਬਹੁਤ ਬੱਚੇ ਵੀ ਵੀਡੀਓ ਦੇਖਦੇ ਹਨ ਕਿਸੇ ਤੇ ਮਾੜਾ ਪ੍ਰਭਾਵ ਨਾ ਪੈਵੇ ਕੋਈ ਹੋਰ ਵੀ ਬੱਚੇ ਦੇਖਣਗੇ ਉਹ ਵੀ ਆਪਣੇ ਮਾਂ-ਬਾਪ ਨਾਲ ਵੀ ਇਦਾਂ ਨਾ ਕਰਨ ਲੱਗ ਜਾਏ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਨੂੰ ਕਿ ਆਪ ਜੀ ਨੂੰ ਇਸ ਕੁੜੀ ਨੂੰ ਜ਼ਿਆਦਾ ਮਸ਼ਹੂਰ ਨਾ ਕਰੋ ਇਹ ਕੁੜੀ ਬਹੁਤ ਬਦਤਮੀਜ਼ ਹੈ ਜਿਹਨੂੰ ਬੋਲਣ ਦਾ ਕੁਝ ਵੀ ਨਹੀਂ ਪਤਾ ਕਿ ਆਪਣੇ ਬਾਪ ਨੂੰ ਕਿਵੇਂ ਬੋਲੀਦਾ ਇਹ ਕੁੜੀ ਬਹੁਤ ਤੇਜ਼ ਹੈ ਅਤੇ ਦੀ ਮਾਂ ਵੀ ਬਹੁਤ ਤੇਜ਼ ਹੈ ਉਹ ਵਿਚਾਰਾ ਜੋ ਇਹਨਾਂ ਦਾ ਪਿਤਾ ਹੈ ਉਹ ਬੜਾ ਦਰਵੇਸ਼ ਬੰਦਾ ਹੈ
@reerpazi9935
@reerpazi9935 3 ай бұрын
ਰੲਈਆ ਦੇ ਲਾ ਦਿੱਤਾ ਪਹੀਆ ਹੁਣ ਰੋਹੜੀ ਚੱਲੋ ਸਾਰੇ ਵਿਹਲੜ ਸ਼ਰਮ ਦਾ ਘਾਟਾ ਧੌਲਾ ਝਾਟਾ
@tirathsinghmann
@tirathsinghmann 3 ай бұрын
ਕੁੜੀ ਬਿਆਨ ਬੜੀ ਤੇਜ਼ੀ ਨਾਲ ਬਦਲਦੀ ਹੈ ਮਾਂ ਦਾ ਦੂਜਾ ਵਿਆਹ ਹੋਇਆ ਤਾਂ ਪਹਿਲਾਂ ਕਿਉਂ ਟੁਟਿਆ। ਕੁੜੀ ਨੂੰ ਤਾਂ ਮਾਂ ਦੇ ਵਿਆਹ ਤੋਂ ਪਹਿਲਾਂ ਦਾ ਵੀ ਪਤਾ ਹੈ। ਜੇ ਪੰਦਰਾਂ ਸਾਲ ਬਾਅਦ ਦੇਖਿਆ ਤਾਂ ਪਿੳ ਤੋਂ ਵਿਛੜਨ ਵੇਲੇ ਸਿਰਫ ਦੋ ਸਾਲਾਂ ਦੀ ਨੂੰ ਸਭ ਪਤਾ ਹੈ। ਭਰਾ ਕਿੰਨੇ ਸਾਲ ਛੋਟਾ ਹੈ। ਸਭ ਝੂਠ ਦਾ ਪੁਲੰਦਾ ਹੈ। ਪਿੳ ਦਾ ਵੀਡੀਓ ਆਣ ਤੇ ਮਾਂ ਧੀ ਹੱਫਲ ਗੲਆਂ ਹਨ। ਦਿੱਸਣ ਲਗ ਪਿਆ ਕਿ ਮੁਫਤ ਦੀ ਮੋਟੀ ਕਮਾਈ ਬੰਦ ਹੋਣ ਜਾ ਰਹੀ ਹੈ। ਮਿਹਨਤ ਕਰੋ ,ਸੱਚ ਬੋਲੋ, ਪ੍ਰਮਾਤਮਾ ਦੇਵੇਗਾ
@zimidarveer996
@zimidarveer996 3 ай бұрын
Maa nae apne matlab lai Kai jindgi khrAb Kari hun time nikal gaya bachiye nu use karn lag haii
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
@MonaSingh-rm8sq
@MonaSingh-rm8sq 3 ай бұрын
kini teej a kudi patar patar boldi a
@its_jattff6078
@its_jattff6078 3 ай бұрын
Jina tu juth boldi aa guru Ramdas ji ne v nhi mdad krni teri
@Randeep-p8l
@Randeep-p8l 3 ай бұрын
Bhout halt a sister
@DimpeRani
@DimpeRani 3 ай бұрын
Kmaal di gll bs sirf kudi te hi sval kite jaa rhe ne bande nu kyo ni koi khenda
@its_jattff6078
@its_jattff6078 3 ай бұрын
Tera peo kehra badmash aa k tanu dhmkya dinda o ek gursikh bnda aa
@JaswinderSingh-lt6gp
@JaswinderSingh-lt6gp 3 ай бұрын
J is da pio galat Hunda ta kuj v kardakuri Maha galat hai
@VarinderSingh-wt4nt
@VarinderSingh-wt4nt 3 ай бұрын
Jihri video kehndi chla k sunao jhoot jhoot jhoot beeba fadea gea jhoot tera
@KashmirSingh-sm7tk
@KashmirSingh-sm7tk 3 ай бұрын
ਪਕੌੜਿਆਂ ਦਾ ਗੋਰ ਕਰ ਲਿਆ ਅੰਮ੍ਰਿਤ ਛਕੇ ਦਾ ਗੌਰ ਨਹੀਂ ਕੀਤਾ ਵਾਹ ਵਾਹ
@jagjit321
@jagjit321 3 ай бұрын
ਪੱਤਰਕਾਰੋ ਵੀਰੋ ਇਹਦੀ ਮਾਂ ਨੂੰ ਸਵਾਲ ਕਰੋ ਕੁੜੀ ਨੂੰ ਕੀ ਸਵਾਲ ਕਰਦੇ ਤੁਸੀਂ ਕੁੜੀ ਕਹਿੰਦੀ ਮੈਂ ਉਦੋਂ 15 ਸਾਲ ਦੀ ਗਾਇਬ ਹੋਈ 17 ਸਾਲ ਦੀ ਕੋਈ ਦੋ ਸਾਲ ਦੇ ਨੇੜੇ ਦੇ ਪਤਾ ਟਟੀ ਨਹੀਂ ਪੂਣੀ ਹੁੰਦੀ ਉਹਨੂੰ ਤੁਸੀਂ ਉਹਦੇ ਮੂੰਹ ਦੇ ਗਾੜੀ ਮੈਕ ਦੇ ਦਿੰਦੇ ਹੋ ਉਹ ਸਾਰੀ ਰਟਿਆ ਹੋਇਆ ਕੰਮ ਮਾਂ ਨੂੰ ਵੀ ਨਹੀਂ ਬੋਲਦੇ ਮਾਂ ਦੇ ਬੋਲਦੀ ਨਹੀਂ
@GurtejSingh-zm4lm
@GurtejSingh-zm4lm 2 ай бұрын
ਲੋਕ ਸਭ ਸਮਝ ਰਹੇ ਨੇ।
@majorsingh4297
@majorsingh4297 3 ай бұрын
ਇਹ ਲੁੱਚੀ ਔਰਤ ਆ , ਤੇ ਜਿਹੀ ਕੋਕੋ ਤੇਹੇ ਬੱਚੇ,ਬੱਸ ਬਚੋ ਲੋਕੋ ਇਹਨਾਂ ਤੋਂ
@rajeshgoyal2447
@rajeshgoyal2447 2 ай бұрын
1 no de ustad hai es kudi
@Avreen_Kaur9824
@Avreen_Kaur9824 3 ай бұрын
Good journalism 👌
@ਅਜੈਬ965ਬਠਿੰਡਾ
@ਅਜੈਬ965ਬਠਿੰਡਾ 3 ай бұрын
ਵਾਹਿਗੁਰੂ ਇਸ ਪਰਿਵਾਰ ਨੂੰ ਮਾਫ ਨਹੀਂ ਕਰਨਾ। ਸ਼ਰਮ ਕਰੋ 🎉2/ਸਾਲ ਦੀ ਉਮਰ ਮੁੰਹ ਵਿੱਚ ਦੰਦਾਂ ਨਹੀਂ ਆਉਂਦੇ। ਪਕੌੜਿਆਂ ਦੀ ਗੱਲ ਤਾਂ ਦੂਰ ਆ😂😂😂😂
@kulwantkaur4859
@kulwantkaur4859 2 ай бұрын
bapu bahut sada banda aa ma beta bahut Satan ne
@user-lm6prabhjot
@user-lm6prabhjot 3 ай бұрын
Ida koi peo nhi kr sakda jhooth boldi kudi. Jehra banda apni maa dii eni sewa krda oh kise duji aurat nu maar sakda
How I Turned a Lolipop Into A New One 🤯🍭
00:19
Wian
Рет қаралды 11 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 28 МЛН
What's in the clown's bag? #clown #angel #bunnypolice
00:19
超人夫妇
Рет қаралды 14 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 483 М.
How I Turned a Lolipop Into A New One 🤯🍭
00:19
Wian
Рет қаралды 11 МЛН