KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Chajj Da Vichar (1136) || ਲਾਭ ਹੀਰਾ ਵੱਲੋਂ ਧਮਾਕੇਦਾਰ ਖੁਲਾਸੇ ਸ਼ਰਾਬ ਨੇ ਕਿਵੇਂ ਕੀਤਾ ਮੈਨੂੰ ਬਰਬਾਦ Part-1
41:34
Chajj Da Vichar 724 || ਕੇ ਦੀਪ ਨੇ ਖੋਲ੍ਹੇ ਜਗਮੋਹਨ ਕੌਰ ਨਾਲ ਪਿਆਰ ਦੇ ਭੇਤ
46:24
Little Coco was manipulated, and the kind-hearted Harley Quinn saved everyone #Joker #HarleyQuinn
00:57
🤔Можно ли спастись от Ядерки в Холодильнике ? #shorts
00:41
ЭКСКЛЮЗИВ: Анамды жоғалтудан қорқам! ЗПРР диагнозы, Бір Болайық, отбасы мен жеке өмірі жайлы
2:51:17
Cool Items!🥰 New Gadgets, Smart Appliances, Kitchen Tools Utensils, Home Cleaning, Beauty #shorts
00:40
Chajj Da Vichar (1137) || ਲਾਭ ਹੀਰਾ ਨੇ ਪਹਿਲੀ ਵਾਰ ਖੋਲ੍ਹੇ ਭੇਤ ਕਿਉਂ ਗਾਇਆ ਨਵੇਂ ਕਲਾਕਾਰਾਂ ਨਾਲ Part-2
Рет қаралды 462,887
Facebook
Twitter
Жүктеу
1
Жазылу 2,4 МЛН
Prime Asia TV
Күн бұрын
Пікірлер: 1 100
@MAANSAAB-jo3yv
4 жыл бұрын
ਐਨਾ ਸਵਾਦ ਤਾਂ ਕਦੇ ਵੀ ਨਹੀਂ ਆਇਆ ਧੰਨਵਾਦ ਟਹਿਣਾ ਸਾਬ ਧੰਨਵਾਦ ਹਰਮਨ ਭੈਣ ਜੀ ਬਾਈ ਹੀਰੇ ਦੇ ਰੂ ਬੁ ਰੂ ਕਰਵਾਇਆ
@LakhwinderSingh-sc7fs
3 жыл бұрын
ਟਹਿਣਾ ਸਾਬ ਜੀ ਲਾਭ ਹੀਰਾ ਵਾਕੇ ਲਾਭ ਹੀਰਾ ਜਿੰਨੇ ਵੀ ਸੋਗ ਧੱਕੇ ਨਾਲ ਗੱਲ ਦਿਮਾਗ਼ ਚੋ ਵਾੜ ਦੇਂਦੇ ਲੋਕ ਤੱਥ
@AmandeepSingh-uu4yl
4 жыл бұрын
ਬੁਢਲਾਡੇ ਆਲੇ਼, ਸਾਡੇ ਏਰੀਏ ਦੀ ਸਾਨ, ਬਾਈ ਲਾਭ ਹੀਰਾ ਜੀ, ਬੜੇ ਸੁਰੀਲੇ ਕੰਠ ਅਤੇ ਉੱਚੀਆਂ ਸੁਰਾਂ ਦੇ ਸੁਰੀਲੇ ਗਾਇਕ ਹਨ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
@jasvirkainth1859
4 жыл бұрын
ਭੁੱਲ ਕੇ ਵੀ ਸੱਜਣਾਂ ਦੇ ਕਦੇ ਰੱਬ ਨਾ ਵਿਛੋੜੇ ਪਾਵੇ ਲਾਭ ਹੀਰਾ ਜੀ ਦਾ ਬਹੁਤ ਸੋਹਣਾ ਗੀਤ
@samadhpreet
4 жыл бұрын
ਇਹ ਹੁੰਦਾ ਲੋਕਾ ਦਾ ਪਿਆਰ ਮੈ ਸਾਰੇ ਕੁਮੇਟ ਪੜੇ ਪਰ ਕੋਈ ਵੀ ਲਾਭ ਹੀਰੇ ਖਿਲਾਫ ਨਹੀ ,ਪੰਜਾਬੀ ਸੱਭਿਆਚਾਰ ਦਾ ਅਸਲੀ ਵਾਰਿਸ
@BalwinderSingh-ev3vq
2 жыл бұрын
Hanji shi gal aa m v saare comment pde aa love you labh heera ji
@subashsharma6434
Жыл бұрын
@@BalwinderSingh-ev3vq ਤਤ।ਤ
@gurmeetgurisingh6383
Жыл бұрын
Teri bhan.da.ahola
@ranasingh8913
4 жыл бұрын
ਮੇਰਾ ਮਨ ਭਾਉਦਾਂ ਕਲਾਕਾਰ, ਤੁਸੀ ਹਮੇਸ਼ਾ ਮੇਰੇ ਗਾਣਿਆ ਦੀ ਸੂਚੀ ਵਿੱਚ ਰਹਿੰਡੇ ਹੋ। ਤੁਹਾਨੂੰ ਮੇਰਾ ਦਿਲੋਂ ਸਲੂਟ ਹੈ। ਸੱਚੀ ਤੁਸੀ ਪੰਜਾਬ ਦੇ ਹੀਰੇ ਹੋ, ਜੋ ਇੱਕੋ ਹੈ ਪੰਜਾਬ ਵਿੱਚ, ਹੋਰ ਕੋਈ ਨਹੀਂ ਹੋ ਸ਼ਕਦਾ.
@sarbjeetsingh502
4 жыл бұрын
ੲਿਕ ਗੀਤ ਕਾਰਗਿਲ ਦੀ ਲੜਾੲੀ ਵੇਲੇ ਵੀ ਗਾੲਿਆ ਸੀ .ਫੌਜੀ ਵੀਰਾਂ ਲੲੀ.ਫੱਕੀਆਂ ੳੁਡਾ ਦਿੳੁ...
@sureshactor7335
3 жыл бұрын
MY FAVOURITE SONG 💝💝
@parshotamparshotam2874
3 жыл бұрын
Veer mai v oss gane bane soch Reha c
@lakhycheema7566
3 жыл бұрын
Shi gal veer
@khalsaeagles2425
4 жыл бұрын
ਲਾਭ ਹੀਰਾ ਵਾਕੀ ਸੁਰ ਦਾ ਹੀਰਾ ਹੈ....ਅਖਾੜੇ ਵਿੱਚ ਲੋਕਾਂ ਵੰਨ ਕੇ ਖੜ੍ਹਾਉਣਆ ਕੋਈ ਖਾਲਾ ਜੀ ਦਾ barha ਨੀ...ਪਰ ਲਾਭ ਹੀਰਾ ਰੰਗ ਬੰਨ੍ਹ ਦਿੰਦਾ...ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
@angrejsingh6808
4 жыл бұрын
Lab Hera varga hor koi singar nai
@parvindersingh40
3 жыл бұрын
20 hajar da ikat Honda Labh Heere de khade bich
@sukhpalgill18385
4 жыл бұрын
ਸਭ ਤੋਂ ਵੱਧ ਆਨੰਦ ਤਾਂ ਟਹਿਣਾ ਸਾਬ ਨੇ ਮਾਣਿਆ ਇਸ ਮੁਲਾਕਾਤ ਦਾ ਪੂਰੀ ਫੀਲੰਗ ਲਈ
@rinkukhela9016
4 жыл бұрын
ਵਾਕਿਆ ਹੀ ਮਿੱਤਰੋ ਬੋਹੜ ਥੱਲੇ ਬੋਹੜ ਨਹੀਂ ਲਗਦਾ ਹੁੰਦਾ, ਇਹ ਤਾਂ ਬੋਹੜ ਵੀ ਉਹ ਆ ਜੋ ਪੂਰੇ ਕਿੱਲੇ ਚ ਫੈਲਿਆ ਹੋਇਆ 🙏🏻🙏🏻🙏🏻🙏🏻🙏🏻🙏🏻
@sonukhehrakhehra9117
4 жыл бұрын
੨੨ਜੀ ਮੈ ਦੋਹਾ ਕਤਰ ਦੇ ਵਿੱਚ ਹਾ ਮੇਰੇ ਕੋਲ ੨੨ ਲਾਭ ਹੀਰਾ ਜੀ ਦੇ ਟੋਟਲ ਸਾਰੇ ਗੀਤ ਹਨ ਮੇਰੇ ਟਰਾਲੇ ਵਿਚ ਲਾਭ ਹੀਰਾ ਹੀ ਵੱਜਦਾ ਹੈ ੧੦੦% ਸੱਚੀ ਗੱਲ ਹੈ
@sukhpalsingh5484
4 жыл бұрын
Koe Safety Officer di job hai y Ji othe Doha qatar which
@parvindersingh40
3 жыл бұрын
Very good 👍👍
@lovepreetnoney8889
4 жыл бұрын
ਲਾਭ ਹੀਰਾ ❤️❤️❤️❤️🔥🔥🔥🔥 ਬਾਈ ਜੀ ਬਹੁਤ ਸੋਹਣਾ ਅਤੇ ਬਹੁਤ ਉੱਚਾ ਗਾਉਂਦੇ ਹੋ । ਚੱਜ ਦਾ ਵਿਚਾਰ ਪ੍ਰੋਗਰਾਮ ਦੀ ਸਭ ਤੋ ਸੋਹਣੀ ਕਿਸਤ ਐ ।।।👌👌👌👌। ਲਾਭ ਹੀਰਾ ਬਹੁਤ ਵਧੀਆ ਬੰਦਾ👌👌👌👌
@satishkumarsatish3399
4 жыл бұрын
ਬਹੁਤ ਹੀ ਖੂਬਸੂਤ ਟਹਿਣ। ਸ।ਹਿਬ ਤੇ ਬੀਬੀ ਹਰਮਨ ਜੀ ਦ। ਤੇ legend living ਲ।ਭ ਹੀਰ। ਜੀ ਦ।
@bikkarsingh3631
3 жыл бұрын
ਲੋਕ ਤੱਥਾਂ ਦਾ ਬਾਦਸ਼ਾਹ ਜਨਾਬ ਲਾਭ ਹੀਰਾ ਜੀ ਦਿਲੋ ਸਲੂਟ ਐ ਬਾਈ ਜੀ।
@gurbajsingh328
4 жыл бұрын
ਉਸਤਾਦ ਜੀ ਬਹੁਤ ਹੀ ਵਧੀਆ 👍👍👍 ਏਨਾ ਟਾਈਮ ਕਲਾਕਾਰ ਕੋਈ ਚੱਲ ਨੀ ਸਕਦਾ, ਜਿਨ੍ਹਾਂ ਟਾਈਮ ਉਸਤਾਦ ਨੇ ਦਿਲਾ ਤੇ ਰਾਜ ਕੀਤਾ 🙏🙏🙏
@KulwinderKaur-gg8sc
4 жыл бұрын
ਟਹਿਣਾਂ ਸਾਹਿਬ ਅੱਲੜ੍ਹ ਉਮਰੇ ਲਾਭ ਹੀਰਾ ਜੀ ਦੇ ਗੀਤ ਬਹੁਤ ਚੰਗੇ ਲੱਗਦੇ ਸੀ।
@tarsemguru2322
4 жыл бұрын
Hun keve da Lagda Real Hero
@singhsingh-pi5eu
4 жыл бұрын
@@tarsemguru2322 🚓
@spidergaming703
4 жыл бұрын
ਉਹ ਦਿਨ ਸੁਨਹਿਰੀ ਸਨ ਜੀ
@KulwinderKaur-gg8sc
4 жыл бұрын
@@tarsemguru2322 ਹੁਣ ਤੇ ਪਹਿਲਾਂ ਨਾਲੋਂ ਵੀ ਚੰਗਾ ਲੱਗਾ ਗੱਲਾਂ ਬਾਤਾਂ ਸੁਣ ਕੇ ਰੂਹ ਗਦਗਦ ਹੋ ਗਈ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਦਿਲੋਂ ਦੁਆ ਏ।
@harrydhaliwal4997
4 жыл бұрын
ਹੁਣ ਵੀ ਗਾਣੇ ਫੁੱਲ ਸਵਾਦ ਦਿੰਦੇ ਆ
@tilokewala2921
4 жыл бұрын
ਲਾਭ ਹੀਰਾ 💎 ਵਰਗਾ ਕੋਈ ਨਹੀਂ ਹੀਰੇ💎 ਅੱਗੇ ਸਾਰੇ ਹੀ ਫੇਲ ਨੇ ਕਿਸੇ ਵੀ ਕਲਾਕਾਰ ਨੇ ਹੀਰੇ ਵਰਗਾ ਲਾਇਵ ਆਖਾੜਾ ਨਹੀਂ ਲਾਇਆ ਸਰਤਾਜ ਤੋਂ ਬਿਨਾਂ
@babbusidhu4107
4 жыл бұрын
ਲੋਕਾਂ ਦਾ ਆਪਣਾ ਆਪਣਾ ਨਜਰੀਆ ਹੁੰਦਾ ।ਪਰ ਟਕੇ ਟਕੇ ਨੂੰ ਗਾਣੇ ਦਾ ਬਹੁਤ ਘੈਂਟ ਸੁਨੇਹਾ ਸੀ । ਸਿਲੁਟ ਆ ਲਾਭ ਹੀਰਾ ਜੀ
@Baaj77
4 жыл бұрын
ਹਿੱਕ ਦੇ ਜੋਰ ਨਾਲ ਗਾਉਣ ਵਾਲਾ ਲੋਕ ਗਾਇਕ ਅਖਾੜਿਆਂ ਦੀ ਸ਼ਾਨ ਬਾਈ ਲਾਭ ਹੀਰਾ 💯💯💥💥💥♥️♥️♥️♥️♥️👌🏻👌🏻👌🏻👌🏻
@JaswinderSingh-hm1wc
4 жыл бұрын
ਲੋਕ ਗਾਇਕ ਹੈ ਉਸਤਾਦ ਲਾਭ ਹੀਰਾ ਜੀ, ਬਹੁਤ ਸੋਹਣਾ ਗਾਉਦਾ ਹੈ ਉਸਤਾਦ, ਜੁੱਗ ਜੁੱਗ ਜੀਵੇ ਮਾਲਵੇ ਦੀ ਸਾਨ ਉਸਤਾਦ ਲਾਭ ਹੀਰਾ ਜੀ
@lyricsjonydabwali4174
4 жыл бұрын
ਬਹੁਤ ਚੰਗਾ ਲਗਿਆ ਅਸੀਂ ਤਾਂ ਕਸਮ ਖਾਦੀ ਸੀ ਜਦੋਂ ਤੱਕ ਲਾਭ ਹੀਰਾ ਜੀ ਨਹੀਂ ਆਉਣਗੇ ਅਸੀਂ ਚੱਜ ਦਾ ਵਿਚਾਰ ਨਹੀਂ ਦੇਖਾਂਗੇ ਬਾਰ ਬਾਰ ਮੈਸਜ ਤੋਂ ਬਾਅਦ ਅੱਜ ਇੱਛਾ ਪੂਰੀ ਕੀਤੀ ਬਹੁਤ ਧੰਨਵਾਦ
@sukhwindermoom2439
4 жыл бұрын
ਲਾਭ ਹੀਰਾ ਜੀ ਦੀ ਇੰਟਰਵਿਊ ਬਹੁਤ ਘੈਂਟ ਲੱਗੀ ਜੀ ਜਿਉਂਦੇ ਵਸਦੇ ਰਵੋ ਲਾਭ ਹੀਰਾ ਜੀ
@bhanasidhufan7851
4 жыл бұрын
ਅੱਜ ਦੇ ਨੋਜਵਾਨ ਭਰਾਵਾ ਨੂੰ ਬੇਨਤੀ ਆ ਕਿ ਇਹ ਹੁੰਦੀ ਆ ਅਸਲ ਕਲਾਕਾਰੀ ਵਧੀਆ ਕਲਾਕਾਰ ਵਧੀਆ ਗੀਤਕਾਰੀ ਨੂੰ ਪਿਆਰ ਕਰੋ ਲਾਇਵ ਅਖਾੜੇ ਲਾਭ ਹੀਰੇ ਬਾਈ ਵਰਗੇ ਹੀ ਲਗਾ ਸਕਦੇ ਨੇ
@sarbasinghsarbjeetsingh2632
4 жыл бұрын
Bahut badhiya hero hero
@balwinderchahal133
3 жыл бұрын
Nes
@parvindersingh40
3 жыл бұрын
Punjabi industry da Badshah hai Mera Veer Labh Heera
@jorasinghkhallar973
4 жыл бұрын
ਬਹੁਤ ਬਹੁਤ ਧੰਨਵਾਦ ਟੇਹਨਾ ਸਾਹਿਬ ਤਹਾਡਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਬਾੲੀ ਲਾਭ ਹੀਰਾ ਨੂੰ ਦੇਖ ਕੇ ਤੇ ਸੁਣ ਕੇ ਧੰਨਵਾਦ ਕਰਦੇ ਹਾ
@maanrurka8226
4 жыл бұрын
ਵਾਹ ਜੀ ਬਹੁਤ ਵਧੀਅਾ ਗੱਲਬਾਤ ਕੀਤੀ ਲਾਭ ਹੀਰਾ ਜੀ .. ਬੜੀ ਹਲੀਮੀ ਤੇ ਨਿਮਰਤਾ ਨਾਲ ਸਵਾਲਾਂ ਦੇ ਜਵਾਬ ਦਿੱੱਤੇ
@AshwaniKumar-qe7jt
4 жыл бұрын
ਬਹੁਤ ਪਿਆਰੀ ਇੰਟਰਵਿਊ ਲਾਭ ਹੀਰਾ ਸੱਚੀ ਪੰਜਾਬੀ ਸੰਗੀਤ ਦਾ ਹੀਰਾ ਹੈ ਰੱਬ ਤੁਹਾਨੂੰ ਹੋਰ ਭਾਗ ਲਾਵੇ ਮੇਰਾ ਮਨਪਸੰਦ ਗੀਤ ਨਾ ਵੇ ਸੱਜਣਾ ਨਾ ਅੱਜ ਨਹੀ ਸੁਣਾਇਆ ਤੁਸੀ ਕੋਈ ਗਲ ਨੀ ਕਦੀ ਫਿਰ ਸਹੀ Love you bai ji
@jagjitsinghbhadaur1084
4 жыл бұрын
Han, yar Bai oh Bahut pyara geet c ,meri v ichha c oh geet sun Di
@JaspreetSingh-wo4xr
2 жыл бұрын
ਸਹੀ ਹੀਰਾ ਕਲਾਕਾਰ ਪਰਮਾਤਮਾ ਕਰੇ ਲਾਭ ਹੀਰੇ ਨੂੰ ਤਰੱਕੀਆਂ ਬਖ਼ਸ਼ੇ
@lakhvindersingh6815
4 жыл бұрын
ਪੰਜਾਬ ਦਾ ਸਦਾਬਹਾਰ ਗਾਇਕ ਲਾਭ ਹੀਰਾ ਜੀ ਰਹਿੰਦੀ ਦੁਨੀਆਂ ਤੱਕ ਨਾਮ ਰਹੇ
@malooksingh7137
4 жыл бұрын
ਟਹਿਣਾ ਸਾਹਿਬ ਮੈਡਮ ਹਰਮਨ ਜੀ ਦਾ ਬਹੁਤ ਧੰਨਵਾਦੀ ਹਾਂ । ਜੋ ਲਾਭ ਹੀਰਾ ਜੀ ਨਾਲ ਮੁਲਕਾਤ ਕਾਰਵਾਈ। ਹੀਰਾ ਜਿੰਨਾ ਪੁਰਾਣਾ ਹੁੰਦੈ ,ਸਮੇਂ ਨਾਲ ਉਸਦੀ ਕੀਮਤ ਵਧਦੀ ਜਾਂਦੀ ਹੈ। ਇਹ ਗੱਲ ਲਾਭ ਹੀਰਾ ਜੀ ਤੇ 100% ਢੁਕਦੀ ਹੈ।ਧੰਨਵਾਦ ਜੀ।
@TimetoFunAtoZ
4 жыл бұрын
ਹੀਰੇ ਦੇ ਬਰਾਬਰ ਦਾ ਕੋਈ ਕਲਾਕਾਰ ਨਹੀਂ ਦਿਖਦਾ । ਉਸਤਾਦ ਜੀ ।।
@hargunsinghhargunsingh2211
4 жыл бұрын
Good luck
@13singlebiddu
4 жыл бұрын
Rht
@ranjeetmaniranjeetmani2626
3 жыл бұрын
W
@desakalyan3831
3 жыл бұрын
Antta samana lai gall karo heera je nal
@Kaurkh
3 жыл бұрын
ਮੇਰੇ ਮਨ ਦੀ ਗੱਲ ਕਹਿ ਦਿੱਤੀ ਬਾਈ ਜੀ ਜੋ ਗੀਤਾਂ ਰਾਹੀਂ ਮੇਹਣੇ-ਕੁਮੇਣੇ ਹੁੰਦੇ ਆ ਗਾਇਕ ,ਕੋਈ ਸਮਾਜਿਕ ਸੇਧ ਵਾਲੇ ਗਾਣੇ ਗਾਉਣੇ ਚਾਹੀਦੇ ਆ ਉਹਨਾਂ ਨੂੰ,,,,
@yaadwindersahotatharaj6312
4 жыл бұрын
ਜਿੳੁਦੇਂ ਰਹੋ ਦੋਨੋ ਬਾੲੀ ਲਾਭ ਹੀਰਾ ਜੀ ਅਤੇ ਬਾੲੀ ਟਹਿਣਾ ਜੀ ਅਤੇ ਭੈਣ ਜੀ ਬਹੁਤ ਬਹੁਤ ਬਹੁਤ ਅਨੰਦ ਅਾੲਿਅਾ ਮੁਲਾਕਾਤ ਸੁਣਕੇ
@gurpreetguri2332
4 жыл бұрын
ਮਣ ਫਿੱਕਾ ਪੈ ਗਿਆ ਹਾਣਦੀ ਏ ਜਿੰਦਗੀ ਤੋਂ ਯਾਰਾਂ ਦਾ ਬਾਈ ਲਾਭ ਹੀਰਾ ਇਹ ਗੀਤ ਉਸ ਸਮੇਂ ਦਾ ਸਭ ਤੋਂ ਵੱਧ ਮਸ਼ਹੂਰ ਗੀਤ ਸੀ
@nirmalnimma3473
4 жыл бұрын
ਟਹਿਣ ਸਾਬ ਅੱਜ ਤੁਹਾਡਾ ਚੈਨਲ ਸਫਲ ਹੋ ਗਿਆ ਕਿਉਂਕਿ ਕੋਈ ਵੀ ਕੁਮੈਟ ਉਸਤਾਦ ਦੇ ਖਿਲਾਫ ਨਹੀਂ ਹੋਣਾ
@GurpreetSingh-lk1qh
4 жыл бұрын
Ji nice ji
@jaspreetsingh-ug3zb
4 жыл бұрын
Sahi gal aa dost
@parvindersingh40
3 жыл бұрын
Punjabi industry da Badshah Labh Heera
@bhanguhomeohall2079
4 жыл бұрын
ਪੰਜਾਬੀ ਇੰਡਸਟਰੀ ਦਾ ਸਦਾਬਹਾਰ ਕਲਾਕਾਰ ਔਰ ਸਭ ਤੋਂ ਸਫਲ ਬਾਈ ਲਾਭ ਹੀਰਾ ਜੀ। ਦਿਲ ਖੁਸ਼ ਹੋ ਗਯਾ ਬਾਈ ਦੇ ਵਿਚਾਰ ਸੁਣ ਕੇ ।
@rupinderbhangu1441
4 жыл бұрын
ਟਹਿਣਾ ਸਾਬ ਲਾਭ ਹੀਰੇ ਦੀ ਇਕ ਹੋਰ ਇੰਟਰਵਿਊ ਕਰੋ ਬਹੁਤ ਵਧੀਆ ਸੁਭਾਅ ਹੈ
@harwindersingh3375
4 жыл бұрын
ਬਹੁਤ ਹੀ ਵਧੀਆ ਇੰਟਰਵਿਊ 22 ਲਾਭ ਹੀਰੇ ਬਹੁਤ ਵਧੀਆ ਸੋਚ ਦਾ ਮਾਲਕ ਲਾਭ ਹੀਰਾ ਰੱਬ ਹੋਰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰਹੋ
@Bittusaidoke
4 жыл бұрын
ਕਬੱਡੀ ਵਾਲਾ ਸੁਪਰ ਹਿੱਟ ਗੀਤ ਵੀ ਲਾਭ ਹੀਰੇ ਦੇ ਹਿੱਸੇ ਅਾੲਿਅਾ .. kiya bata ji god bless you
@tarsemguru2322
4 жыл бұрын
Ajj tak kise v singer ne nhi ga sakiy Bilcul shi gal
@gurpreetsidhu2380
4 жыл бұрын
ਸੱਚੀ ਗੱਲ ਆ ਬਾਈ ਜੀ
@sukhwinderkaur7145
4 жыл бұрын
ਸਤਿ ਸੀਂ ਅਕਾਲ ਜੀਂ ਲਾਭ ਹੀਰਾਂ ਬੜਾ ਵਧੀਆ ਗਾਇਕ ਹੈ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਕਸੇ💯💯💯💯💯👌👌👌👌👌
@sadhusingh4044
4 жыл бұрын
ਜੇ ਮਨ ਨਾ ਲਗਦਾ ਹੋਵੇ ਤਾਂ ਤੁਹਾਡੇ ਚੈਨਲ ਵੇਖਿਆ ਜਾ ਸਕਦਾ ਹੈ ਮੀਰਪੁਰ ਮਾਨਸਾ
@GurpreetSingh-lk1qh
4 жыл бұрын
Hi
@GurdevSingh-el9bm
4 жыл бұрын
ਲਾਭ ਹੀਰਾ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 🌹🙏🙏👌👌
@sskherisingh5223
4 жыл бұрын
ਜਿਆਉਂਦਾ ਰਹਿ ਮਿਸਟਰ ਲਾਭ ਹੀਰਿਆ ਟਹਿਣਾ ਸਾਹਿਬ ਅਤੇ ਬੀਬੀ ਹਰਮਨ ਥਿੰਦ ਜੀਆਂ ਦਾ ਧੰਨਵਾਦ
@malsingh638
4 жыл бұрын
ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਲਾਭ ਸਿੰਘ ਹੀਰਾ ਨਾਲ ਗੱਲ ਕਰਕੇ ਜੋ ਜਾਣਕਾਰੀ ਦਿੱਤੀ ਉਸ ਬਹੁਤ ਬਹੁਤ ਧੰਨਵਾਦ ਲਾਭ ਸਿੰਘ ਹੀਰਾ ਸਾਡੇ ਇਲਾਕੇ ਮਾਨ ਹੈ।ਇਹ ਮੇਰੇ ਸਾਥੀ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਦਾ ਚੇਲਾ ਹੈ ਜਿਸ ਜਿਕਰ ਮੁਲਾਕਾਤ ਕੀਤੀ ਹੈ।ਬਹੁਤ ਬਹੁਤ ਧੰਨਵਾਦ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।
@successstories8251
4 жыл бұрын
ਸਤਿ ਸ੍ਰੀ ਆਕਾਲ ਜੀ
@KulwinderKaur-gg8sc
4 жыл бұрын
ਅਸੀਂ ਗੁਆਂਢੀਆਂ ਦੇ ਘਰੋਂ ਕੈਸਟ ਮੰਗਦੇ ਸੀ ਫਿਰ ਹਫਤਾ ਭਰ ਸੁਣੀ ਦੀ ਸੀ।
@jassteja3527
4 жыл бұрын
Wah ji wah me vi eda Karda hunda
@deepsqndhi1033
4 жыл бұрын
Same aa mara v sister ji m v bhut ਪਸੰਦ ਕਰਦਾ ਲਾਭ ਹੀਰੇ ਨੂੰ
@balvirmann1608
4 жыл бұрын
ੳੁਸ ਟਾੲੀਮ ੳੁਧਾਰ ਸੁਧਾਰ ੲਿਹ ਚੀਜਾ ਦਾ ਵੱਧ ਚਲਦਾ ਸੀ।
@ਸੱਚੀਆਂਤੇਖ਼ਰੀਆਂਗੱਲਾਂ-ਣ1ਡ
4 жыл бұрын
ਟਹਿਣਾ ਸਾਬ ਤੇ ਸਾਡੇ ਵੱਡੇ ਭੈਣ ਹਰਮਨ ਜੀ thanku ਜੀ ਵਧੀਆ ਪ੍ਰੋਗਰਾਮ ਲਈ
@armaandeepsingh9673
4 жыл бұрын
ਟਹਿਣਾ ਸਾਹਿਬ ਲਾਭ ਹੀਰਾ ਦੀ ਇੰਟਰਵਿਊ ਕਰਕੇ ਤੁਸੀਂ ਦਿਲ ਖੁਸ਼ ਕਰ ਦਿੱਤਾ ਜੀ। ਸੱਚ ਇਹ ਬੰਦਾ ਹੀਰਾ ਹੈ।ਬਹੁਤ ਹੀ ਮਿਲਣਸਾਰ ਇਨਸਾਨ ਹੈ ਜੀ ਲਾਭ ਹੀਰਾ।
@sewakdeon4134
4 жыл бұрын
ਹੀਰਾ ਕਚੀਚੀ ਜ਼ਰੂਰ ਲੈਂਦੈ ਸਿਰਾ ਲਾਤਾ ਜਿਉਂਦਾ ਰਹਿ
@punjabmade3875
4 жыл бұрын
ਕਰੋ ਲਾਇਕ ਕਿਹੜਾ ਕਿਹੜਾ ਦਿਲੋ ਪਿਆਰ ਕਰਦਾਂ ਬਾਈ ਲਾਭ ਹੀਰਾ ਨੂੰ 👌👌👌
@parmjotgill4292
4 жыл бұрын
7:00 ਇਹੋ ਜਹੇ ਪਤਾ ਨਹੀਂ ਕਿਹੜੇ ਬੰਦੇ ਆ ਜਿੰਨਾ ਨੂੰ ਇਹੋ ਗਾਣੇ ਦਾ ਮਤਲਬ ਨਾ ਪਤਾ ਹੋਵੇ । ਖੈਰ ਮੈਂ 20 ਕ ਸਾਲਾ ਦਾ ਵਾਂ ਏਨੀ ਅਕਲ ਵੀ ਨਹੀਂ, ਪਰ ਮਤਲਬ ਸਮਝਦਾ ਸੀ ਜਦੋਂ ਦਾ ਇਹ ਗਾਣਾ ਸੁਣਿਆ । ਅੱਜ ਕੱਲ ਦੇ ਜਮਾਨੇ ਚ ਗਾਣੇ ਦੇ ਬੋਲ ਨਹੀਂ ਮੈਨਾ ਰੱਖਦੇ । ਬਸ ਕੁਝ ਵੀ ਉੱਟ ਪਟਾਂਗ ਗਾਦੋ ਬਸ bass boost ਕਰ ਦੋ ਗਾਣੇ ਨੂੰ, ਓਹ ਹਿੱਟ ਆ। ਪਰ ਲਾਭ ਹੀਰੇ ਦੇ ਗਾਣੇ ਸਿਰਫ ਸੁਨਣ ਵਾਲੇ ਤੇ ਸਮਝਣ ਵਾਲੇ ਹੀ ਨੇ।। ਲਵ ਯੂ ਲਾਭ ਹੀਰੇ ਬਾਈ।
@myfavouritelabhheera4242
4 жыл бұрын
ਜਨਾਬ ਲਾਭ ਸਿੰਘ ਹੀਰਾ ਜੀ ਨੁੰ ਰੱਬ ਨੇ ਅਕਲ ਅਤੇ ਸ਼ਕਲ ਬਹੁਤ ਵਧੀਆ ਦਿਤੀ ਹੈ। ਬੁਲੰਦ ਆਵਾਜ਼ ਤੇ ਕਲਮ ਦਾ ਧੰਨੀ ਭੀ ਹੈ। ਲੋਕਤੱਥ ਬਹੁਤ ਸਾਰੀਆਂ ਗਾਇਕਾਂ ਨੇ ਗਾਏ ਅਤੇ ਗਾਉਣਗੇ ਪਰ ਲਾਭ ਹੀਰੇ ਵਾਂਗ ਕਿਸੇ ਹੋਰ ਤੋਂ ਨਹੀਂ ਗਾਇਆ ਜਾ ਸਕਦਾ ਇਸ ਨੂੰ ਕੋਈ ਰੱਬ ਦੀ ਹੀ ਦੇਣ ਹੈ।
@LakhwinderSingh-hr2gs
4 жыл бұрын
ਤੁਹਾਡੇ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਚੱਜ ਦਾ ਵਿਚਾਰ , ਅਤੇ ਕਲਾਕਾਰਾਂ ਨਾਲ ਇੰਟਰਵਿਊ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ।
@GurpreetSingh-lk1qh
4 жыл бұрын
Good
@jagpalkhan5799
4 жыл бұрын
ਟਹਿਣਾ ਸਾਹਬ ਤੇ ਭੈਣ ਹਰਮਨ ਥਿੰਦ ਜੀਆਂ ਨੇ ਸਵਾਲ ਬਹੁਤ ਹੀ ਵਧੀਆ ਪੁੱਛੇ ਅਤੇ ਉਸਤਾਦ ਲਾਭ ਹੀਰਾ ਜੀਆਂ ਨੇ ਵੀ ਜਵਾਬ ਐਨੇ ਵਧੀਆ ਢੰਗ ਨਾਲ ਦਿੱਤੇ ਰੂਹਾਂ ਖੁਸ਼ ਕਰਤੀਆਂ, ਟਹਿਣਾ ਸਾਹਬ ਹੋਰਾਂ ਦੇ ਮੁਖੜੇ ਤੇ ਅਲੱਗ ਹੀ ਤਰ੍ਹਾਂ ਦੀ ਖੁਸ਼ੀ ਤੇ ਚਾਅ ਝਲਕ ਰਹੇ ਸਨ ਤੇ ਸਟਾਇਲ ਤੇ ਆਦਾਜ ਏ ਬਿਆਨ ਵਾਅ ਕਮਾਲ ਸੀ 🙏 ਜੋ ਭੈਣ ਹਰਮਨ ਥਿੰਦ ਜੀਆਂ ਨੇ ਸ਼ੁਰੂ ਵਿੱਚ ਹੀ ਦੱਸ ਦਿੱਤਾ ਸੀ 🙏 ਦਿਲੋਂ ਸਲੂਟ ਆ ਜੀ ਉਸਤਾਦ ਜੀਆਂ ਨੂੰ ਤੇ ਆਪ ਜੀਆਂ ਨੂੰ ਵੀ🙏👌💗🌹👌💗🌹🤲🤲🤲💗🌹🙏🙏🙏 ਤੁਹਾਡਾ ਧੰਨਵਾਦੀ 🙏 ਪੱਪੀ ਮਹੋਲੀ 🙏
@pirtpalboora4108
4 жыл бұрын
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯
@jasdevsingh6018
4 жыл бұрын
ਪੰਜਾਬੀ ਗਾੲਿਕੀ ਦੇ ਖੇਤਰ ਵਿੱਚ ਸਦਾ ਚਮਕਦਾ ਰਹਿਣ ਵਾਲਾ ਸਿਤਾਰਾ ,,,ਲਾਭ ਹੀਰਾ,,
@ZindagiZindabad8
4 жыл бұрын
ਅੱਜ ਵੀ ਬੁਲੰਦੀ ਤੇ ਹੈ ਤੇ ਕੱਲ ਵੀ ਰਹੇਗਾ । ਲੋਕ ਗਾਇਕ
@ashishmann5639
3 жыл бұрын
ਬਹੁਤ ਵਧੀਆਂ ਜੀ..... ਦਿਲ ਖੁਸ਼ ਹੋ ਗਿਆ........ ਵੀਰ ਜੀ ਹਰਵਿੰਦਰ ਲੱਕੀ ਦਾ ਵੀ ਇੰਟਰਵਿਊ ਲਵੋ ਜੀ...... ਪਹਿਲੀ ਐਲਬਮ- ਟੁੱਟਦਾ ਨਾ ਪਿਆਰ (1997), ਸਾਰੇ ਗਾਣੇ ਹਿੱਟ ਸੀ
@dippysharma2349
3 жыл бұрын
ਇੱਕ ਇੱਕ ਬੋਲ ਸੁਣਕੇ ਸਵਾਦ ਆ ਗਿਆ ਕੱਟੜ ਫੈਨ ਹੋ ਗਿਆ ਵੀਰ ਦਾ ਮੈ ਅੱਜ ਬੋਲ ਨੀ ਮੇਰੇ ਕੋਲ ਹੀਰੇ ਵੀਰ ਲਈ ਬਹੁਤ ਸੋਅ ਦੇਖੇ ਨੇ ਤੁਹਾਡੇ ਟਹਿਣਾ ਸ੍ਹਾਬ ਪਰ ਅੱਜ ਦਾ ਸਭ ਤੋਂ ਵਧੀਆ ਲੱਗਾ ♥️♥️♥️♠️
@singhhakam8976
3 жыл бұрын
ਬਹੁਤ ਵਧੀਆ ਕਲਾਕਾਰ ਹੈ ਜੀ ਲਾਭ ਹੀਰਾ। ਲੋਕ ਤੱਥਾਂ ਦਾ ਕਲਾਕਾਰ ਵੀ ਹੈ। ਜਿਉਂਦਾ ਰਹਿ ਸੱਜਣਾ।
@malankotbhai4058
4 жыл бұрын
ਬਾਈ ਜੀ ਗੀਤਕਾਰ ਬਲਜਿੰਦਰ ਮਾਨ ਕੋਟਭਾਈ ਦੀ ਇੰਟਰਵਿਊ ਜਰੂਰ ਕਰੋ ਬਹੁਤ ਸਾਰੇ ਗੀਤ ਹਿੱਟ ਹੋਏ ਜੀ। ਜਿਵੇਂ ਮੈਂ ਕੂੜੀ ਗਰੀਬਾਂ ਦੀ ਗਾਇਕ ਹਰਦੇਵ ਮਾਹੀਨੰਗਲ ਜੀ। ਤੇਰਾਂ ਗੁੱਟ ਤੇ ਲਿਖਾ ਬੈਠੀਂ ਨਾਂਅ ਹਰਦੇਵ ਮਾਹੀਨੰਗਲ ਜੀ। ਦਸ ਗੀਤ ਲਿਖੇ ਗਏ ਬਲਜਿੰਦਰ ਮਾਨ ਕੋਟਭਾਈ ਦੇ ਹਰਦੇਵ ਮਾਹੀਨੰਗਲ ਜੀ ਨੇ ਹਿੱਟ ਵੀ ਕੂੜੀ ਗਰੀਬਾਂ ਦੀ ਤੋਂ ਹੋਏਆ। ਫੇਰ ਵੀਰ ਦਵਿੰਦਰ ਜੀ ਪਹਿਲੀ ਆ ਕੈਸਟਾਂ ਜਿਵੇਂ ਰੁਲਦੇ ਪਰਾਂਦੇ ਡੋਰੀਆ। ਸੱਜਣਾ ਜੁਦਾਈਆਂ ਪੈਣ ਗੀਆ। ਦੁੱਖ ਬੁਰੇ ਯਾਰੀਆਂ ਦੇ ।ਬਹਤੇਆ ਪਿਆਰਾ ਵਾਲੀ ਐ ਫੇਰ ਗਾਇਕ ਨਵਦੀਪ ਸੰਧੂ ਮੁਬਾਰਕਾਂ ਮੁਬਾਰਕਾਂ ਨਵੀਂ ਦੁਨੀਆਂ ਵਸਾਲੀ ਵੈ ਮੁਬਾਰਕਾਂ ਅਮਿੰਤਾ ਵਿਰਕ। ਗੋਰੀ ਗੱਲ ਤੇ ਮਿੱਠੀ ਜੀ ਚਪੇੜ ਮਾਰੀ ਕੇ ਮੁੰਡਾ ਪਿਆਰ ਕਰਦਾ ਅਨਮੋਲ ਵਿਰਕ ਜੀ ਬੁੱਕਲ ਤੇਰੀ ਚ ਜਾਨ ਨਿਕਲੇ। ਕਰਮਜੀਤ ਅਨਮੋਲ ਦੀ ਪਹਿਲੀ ਕੈਸੇਟ ਪਿਆਰ ਵਾਲੀ ਗੱਲ । ਮਿਸ ਪੂਜਾ ਨੇ ਦਿਲ ਤਾਂ ਕਰੇ ਤੋੜ ਲਿਈਏ ਯਾਰੀਆਂ।। ਸੋ ਗੀਤ ਤੋਂ ਵੱਧ ਹਿੱਟ ਗੀਤ ਹੋਏ ਜੀ। ਜਿਵੇਂ ਤੁਸੀਂ ਸੁਣੇਆ ਹੋਣਾ ਤੂੰ ਹੀ ਇਕ ਸਹਾਰਾ ਵੈ। ਬਾਕੀ ਜੱਗ ਦੁਸ਼ਮਣ ਸਾਰਾ ਵੈ। ਪਿੰਡ ਕੋਟਭਾਈ ਚ ਮੋੜ ਤੇ ਪੱਕਾ ਘਰ ਸਿਖਰ ਚੁਬਾਰਾ ਵੈ ਦਸ ਕੀ ਕਰੀਏ ਬਲਜਿੰਦਰਾ ਖੁਸ਼ੀਆਂ ਨਾਲ ਗ਼ਮੀਆਂ ਖੇਣ ਗੀਆ । ਸੱਜਣਾ ਜੁਦਾਈਆਂ ਪੈਣ ਗੀਆ ਮਿੱਤਰਾ ਜੁਦਾਈਆਂ ਪੈਣ ਗੀਆ। ਵੀਰ ਦਵਿੰਦਰ ਦੀ ਆਵਾਜ਼ ਵਿੱਚ ਹਿੱਟ ਹੋਏ ਆ। ਜਿਵੇਂ ਵੱਡੀ ਭਾਬੀ ਮਾਂ ਵਰਗੀ ਮਾਂ ਮੇਰੀ ਦਾ ਇਸਾਸ ਵੀ ਨਾ ਹੋਏਆ। ਜ਼ਰੂਰ ਇੰਟਰਵਿਊ ਕਰੋ ਟਹਿਣਾ ਸਾਹਿਬ ਗੀਤਕਾਰ ਬਲਜਿੰਦਰ ਮਾਨ ਕੋਟਭਾਈ ਜੀ ਦੀ ਮੇਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਬਾਈ ਜੀ ਨੇ। ਫੋਨ ਨੂੰ ਵੀ ਮੈਂ ਦੇ ਦਿੰਦਾ ਜੀ 7340798279 ਤੇ ਬਾਕੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਹੋ ਮੈਂ ਤਹੁਡੀਆ ਸਾਰੀਆਂ ਦੀਆਂ ਸਾਰੀਆਂ ਇੰਟਰਵਿਊ ਜਰੂਰ ਸੁਣਦਾ ਹੁੰਣਾ ਜੀ। ਅੱਜ ਵੀ ਜਨਾਬ ਲਾਭ ਹੀਰਾ ਦੀ ਜੀ ਇੰਟਰਵਿਊ ਬਹੁਤ ਵਧੀਆ ਲੱਗੀ ਮੇਰੀ ਬੇਨਤੀ ਜ਼ਰੂਰ ਕਬੂਲ ਕਰਨੀ ਜੀ । ਮੈਂ ਤਹੁਡਾ ਬੱਚਾ ਮੱਲਣ ਕੋਟ ਭਾਈ ਤੋ
@khattrafarm4231
4 жыл бұрын
ਧਨਵਾਦ ਲਾਭ ਹੀਰਾ ਬਾਈ ਦਾ ਏਨੇ ਸੋਹਣੇ ਸੋਹਣੇ ਗਾਣੇ ਦੇਣ ਲਈ
@AmarSingh-wg9xe
4 жыл бұрын
Labh Heera is diomand of the Punjabi industry. Love you
@fanofmavi9422
4 жыл бұрын
ਟਹਿਣਾ ਸਾਬ ਤੇ ਹਰਮਨ ਭੈਣ ਜੀ ਵੈਸੇ ਤਾਂ ਦਿਲ ਦੀ ਇੱਛਾ ਜਿਹੀ ਪੂਰੀ ਕਰਤੀ ਲਾਭ ਹੀਰਾ ਦੀ interview ਕਰਕੇ ਕਿਉਂਕਿ ਬਚਪਨ ਵਿੱਚ ਸਿਰਫ ਤੇ ਸਿਰਫ ਲਾਭ ਹੀਰੇ ਦੇ ਹੀ ਚੁਣਵੇਂ ਗੀਤਾਂ ਦੀ ਰੀਲ ਭਰਾਕੇ ਸੁਣਦਾ ਰਿਹਾ ਹੋਰ ਕੋਈ ਜਿਆਦਾ ਸੁਣਿਆ ਹੀ ਨਹੀਂ ਪਰ ਸੱਚ ਦਸਾ ਰੱਜ ਜਿਹਾ ਨੀ ਆਇਆ ਦੋਵੇਂ episode ਬਹੁਤ ਛੋਟੇ ਛੋਟੇ ਜਿਹੇ ਲੱਗਦੇ ਨੇ Pleease ਦੁਬਾਰਾ ਜਲਦੀ ਤੋਂ ਜਲਦੀ interview ਕਰਨਾ ਗਾਇਕੀ ਦੇ ਅਸਲੀ ਹੀਰੇ ਦੀ 👌👌👌🙏🙏🙏
@palasingh5151
4 жыл бұрын
ਮਾਣਕ ਵਾਗ ਲਾਭ ਹੀਰਾ ਵੀ ਸਦਾਬਹਾਰ ਕਲਾਕਾਰ ਹੈ ਰੂਹ ਖੁਸ਼ ਹੋ ਗਈ
@tarsemguru2322
4 жыл бұрын
Good
@Armaanoplive
4 жыл бұрын
eh manak to v uper hai bai ji sach da peredar hai bai labh heera ji
@kewalkanjla2239
4 жыл бұрын
ਜਿਊਦਾਂ ਰਹਿ ਬਾਈ ਲਾਭ,,, ਸਾਰੀਆ ਕੈਸਟਾ ਖਰੀਦੀਆ ਨੇ ਤੇਰੀਆ,,, ਤੇ ਸੁਣ ਸੁਣ ਕੇ ਲਿਖਣ ਲੱਗੇ ਗੲੇ ਰੱਬ ਸੁਖ ਰੱਖੇ ਤੁਹਾਨੂੰ ਲੋਕਤੱਥ ਦੇਣਾ ਹੈ,, ਠੋਕ ਕੇ ਲਿਖਿਆ ਹੋਇਆ,,
@gurwindersingh-qo1iq
4 жыл бұрын
ਧੰਨਵਾਦ ਜੀ ਹੀਰਾ ਜੀ ਨੂੰ ਲੈ ਕੇ ਆਏ 🙏❤️
@COSMATIC-8053
4 жыл бұрын
ਟਹਿਣਾ ਸਾਬ ਜੀ ਲਾਭ ਹੀਰਾ ਜੀ ਦੋ ਵਾਰ ਆ ਚੁੱਕੇ ਨੇ ਕੰਮੇਆਣੇ। ਗੀਤ ਸਦਾਬਹਾਰ ਨੇ ਇਹਨਾਂ ਦੇ
@makingyourlifeparwanaji7811
4 жыл бұрын
ਬਹੁਤ ਖੂਬ ਲਾਭ ਬਾਈ ਜੀ, ਮਾਲਿਕ ਹੋਰ ਬੁਲੰਦੀਆਂ ਬਖਸ਼ੇ।
@avtarchahal9581
4 жыл бұрын
ਲਾਭ ਦਾ ਨਹੀ ਕੋਈ ਜਵਾਬ.....ਜਿੰਨਾ ਰੀਪੀਟ ਦੇ ਏਹ ਸੁਣਿਆ ਹੋਰ ਕੋਈ ਨੀ
@naseebsingh5639
4 жыл бұрын
ਟਹਿਣਾ ਸਾਹਬ ਜਦੋ ਇਸ਼ਕ ਸੱਚਾ ਹੋਵੇ ਫਿਰ ਛਿੱਤਰਾਂ ਦੀ ਤਾਂ ਗੱਲ ਬਹੁਤ ਦੂਰ ਆ ਫਿਰ ਐਸੇ ਆਸ਼ਿਕ ਨੰਗੀਆਂ ਤਲਵਾਰਾਂ ਤੇ ਵੀ ਤੁਰ ਪੈਦੇ ਨੇ, ਜਿਵੇ ਹੀਰ ਰਾਝਾਂ ਸੋਹਣੀ ਮਹੀਵਾਲ ਸੱਸੀ ਪੁਨੂੰ, ਇਸ਼ਕ ਦੇ ਵੀਛੋੜੇ ਦਾ ਸੇਕ ਇੱਕ ਸੱਚਾ ਆਸ਼ਿਕ ਹੀ ਸਮਝ ਸਕਦਾ, ਜਣਾ ਖਣਾ ਮੋਟੀ ਬੁੱਧੀ ਵਾਲਾ ਨਹੀ, ਬਹੁਤ ਵਧੀਆ ਲੱਗੀ ਇੰਟਰਵਿਊ, 🙏🙏
@khushdhaliwal.966
4 жыл бұрын
ਲਾਭ ਹੀਰਾ ਬਹੁਤ ਵਧੀਆ ਗਾਇਕ ਆ ਜੀ
@Allrounder-00786
4 жыл бұрын
Ji
@yadwindersingh2096
4 жыл бұрын
Ryt ji
@Armaanoplive
4 жыл бұрын
ryt ji
@SatnamSingh-sd1bu
4 жыл бұрын
ਲਾਭ ਹੀਰਾ 22 ਜੀ ਸਤਿਕਾਰ ਜੀ ❤❤❤👌👌👌👌💁♂️ਚੜਦੀ ਕਲਾ ਰੱਖ 22 ਜੀ
@sukhsidhusidhu498
Жыл бұрын
ਹੀਰਾ ਤਾ ਹੀਰਾ ਈ ਆ ਬਾਈ ਉਸਤਾਦ ਬਹੁਤ ਵਧੀਆ ਸੋਚ ਤੇ ਗਾਉਂਦਾ ਆ
@preetsoundbathinda2473
4 жыл бұрын
ਟਹਿਣਾ ਸਾਹਿਬ ਵੀਰ ਹੱਥ। ਬੰਨਕੇ ਬੇਨਤੀ ਹੈ ਚਰਨਜੀਤ ਅਹੂਜਾ ਸਾਹਿਬ ਦੇ ਦਰਸ਼ਨ ਕਰਵਾ ਦਿਓ ਜੀ 🙏🏼🙏🏼
@karangoniana7395
Жыл бұрын
ਲਾਭ ਹੀਰਾ ਬਾੲੀ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@narindersinghnarindersingh3249
4 жыл бұрын
ਸਲੂਟ ਐ ਬਾਈ ਲਾਭ ਹੀਰੇ ਨੂੰ ਬਾਕੀ ਹੀਰਾ ਹੀਰਾ ਈ ਐ ਹੋਰ ਕੋਈ ਹੀਰਾ ਨੀ ਹੋ ਸਕਦਾ।
@jogindersingh-mn1tz
4 жыл бұрын
ਬਹੁਤ ਹੀ ਵਧੀਆ ਮੁਲਾਕਾਤ। ਬਹੁਤ ਪੁਰਾਣਾ ਫੈਨ ਆਂ ਵੀਰ ਦਾ।ਜਦੋ ਕੈਸੇਟ ਯੁੱਗ ਸੀ ਇਹਨਾਂ ਨੂੰ ਬੁਢਲਾਡੇ ਦਫ਼ਤਰ ਮਿਲ ਕੇ ਵੀ ਆਇਆ ਸੀ। ਬੁਲੰਦ ਆਵਾਜ਼ ਐ।ਚਿਰ ਸਦੀਵੀ ਰਹੇ।
@bsgillnews
4 жыл бұрын
Oh mere chhote bhai you are a great singer I wish you mere chhote veer meri umar v tuhanu lag jave chhote veer
@gurinderpalsingh1046
Жыл бұрын
ਬਾਈ ਲਾਭ ਹੀਰਾ ਜੀ ਧੰਨਵਾਦ ਤੇਰਾ ਜਿਊਂਦਾ ਰੈ ਬਾਈ ਜੀ ਧੰਨਵਾਦ
@sonukhehrakhehra9117
4 жыл бұрын
ਸਦਾ ਬਹਾਰ ਕਲਾਕਾਰ ੨੨ ਲਾਭ ਹੀਰਾ ਜੀ ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਨਾਲ ਹੀ ੨੨ ਸਵਰਨ ਟਹਿਣਾ ਤੇ ਭੈਣ ਹਰਮਨ ਥਿੰਦ ਨੂੰ ਲੰਮੀਆਂ ਉਮਰਾਂ ਦੇਵੇ
@sukhmandersingh5447
4 жыл бұрын
ਲਾਭ ਹੀਰਾ ਬਹੁਤ ਵਧੀਆ ਕਾ ਗਾਰਾ ਸਭ ਤੋਂ ਜ਼ਿਆਦਾ ਲੋਕ ਤੱਥ ਗੀਤ ਵੀਡੀਓ
@chhiharajput7117
4 жыл бұрын
ਮੈਂ ਸਿੰਗਰ ਛੀਹਾਂ ਰਾਜਪੂਤ ਟਹਿਣਾ ਸਾਬ।ਜੀ।ਲਾਭ।ਹੀਰਾ ਤਾਂ ਅਜ।ਕਲ।ਦੇ।ਜਿੰਨੇ।ਗਾਇਕ ਹਨ।ਸਭ।ਦਾ।ਉਸਤਾਦ ਹਨ।ਜੀ।ਬਹੁਤ ਵਧੀਆ ਗਾਇਕ।ਹਨ।ਜੀ
@AmrikSingh-cl3lv
4 жыл бұрын
ਲਾਭ ਹੀਰਾ ਬਹੂਤ ਸੁਰੀਲਾ ਤੇ ਸੱਚਾ ਗਾਉਣ ਵਾਲਾ ਕਲਾਕਾਰ ਹੈ ਰੱਬ ਮੇਹਰ ਕਰੇ ਇਹਨਾਂ ਤੇ
@AmrikSingh-cl3lv
4 жыл бұрын
ਬਹੁਤ ਵਧੀਆ ਮੇਰਾ ਪਸੰਦੀ ਦਾ ਗਾਣਾ ਮਨ ਫਿੱਕਾ ਪੈ ਗਿਆ ਹਾਣ ਦੀਏ ਜਿ਼ੰਦਗੀ ਤੋ ਯਾਰਾ ਦਾ
@gurpartapsingh8222
4 жыл бұрын
ਉਸਤਾਦ ਜੀ ਸਾਡੇ ਪਿੰਡ ਤਲਵੰਡੀ ਮੰਗੇ ਖਾਂ 6 ਵਾਰ ਪੀਰ ਬਾਬਾ ਰੰਗਲੀ ਸ਼ਾਹ ਜੀ ਆਏ ਅਸੀਂ ਨਿਕੇ ਨਿੱਕੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਜਦੋ ਇਨਾਂ ਓਨਾ ਹੁੰਦਾ ਸੀ. ਇਕ ਵਾਰੀ ਸਾਡੇ ਘਰ ਵੀ ਆਏ ਸੀ.ਸਾਡੇ ਸਾਡੇ all time favorite ਨੇ ਉਸਤਾਦ ਜੀ. ਹੁਣ ਵੀ ਸੁਣਦੇ ਆ. ਤੇ ਸੁਣਦੇ ਰਹਾਂਗੇ.Love u #ustaad_Heera ji
@punjabpunjabiatzindabad2702
4 жыл бұрын
ਯਾਰਾ ਦੀ ਯਾਰੀ ਛੱਡਕੇ ਲੱਗ ਗਈ ਪੜਨ ਪਟਿਆਲੇ ਨੀ ,ਮਹਾਰਾਜੇ ਪਟਿਆਲੇ ਵਰਗੀ ਕਦੇ ਚੜ੍ਹਾਈ ਹੁੰਦੀ ਸੀ
@SatnamSingh-bc5zm
4 жыл бұрын
ਲਾਭ ਹੀਰੇ ਦਾ ਹਿੱਕ ਕੱਢ ਕੇ ਗਾਉਣਾ, ਘੂਰੀ ਵੱਟ ਕੇ ਗਾਣੇ ਨੂੰ ਸਿਰੇ ਲਾਉਣਾ।
@HarpalSingh-zb9gp
4 жыл бұрын
ਬਹੁਤ ਹੀ ਵਧੀਆ ਲੱਗਾ ਜੀ ਪੋ,ਗ,ਜੀ ਧੰਨਵਾਦ
@RAHMATMUSICPRODUCTION
4 жыл бұрын
Thanx ji prime Asia team da jinha ne bapu ji dobara fer darshan karvaye ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀ ਭੀ ਬਾਪੂ ਜੀ ਦੇ ਫੈਨ ਹੋ 🙏🙏🙏🙏
@cartoonKids_gaming
4 жыл бұрын
ਬਹੁਤ ਵਧੀਆ ਕਲਾਕਾਰ।।
@ਮਨਿੰਦਰਸਿੰਘਦੰਦੀਵਾਲ
3 жыл бұрын
ਕੲੀਆਂ ਦੇ ਦੱਲ ਪਣਾ ਖੂੰਨ ਚ੍ਹ ਹੁੰਦਾ ਐ ਬਹੁਤ ਵਧੀਆ ਗੀਤ ਆ ਬਾਈ ਜੀ
@pbx0325
4 жыл бұрын
ਫੱਕੀਆਂ ਉੜਾ ਦੋ ਫੋੱਜੀ ਵੀਰੇਓ ਕਿੱਸ ਕਿੱਸ ਨੇ ਖਰੀਦੀ ਸੀ ਏਹ੍ਹ ਕੈਸੇਟ? ਕਾਰਗਿੱਲ ਦੀ ਜੰਗ ਵੀ ਲੱਗੀ ਸੀ ਉਸ ਵੇਲੇ।
@parshotamparshotam2874
3 жыл бұрын
Veer link hai ta share karyo comments vich please
@sahotasaab3593
3 жыл бұрын
ਲਾਭ ਹੀਰਾ ਮਾਨਸਾ ਦੀ ਸਾਨ ਆ ਸਲੂਟ ਆ ਜਨਾਬ ਲਾਭ ਹੀਰਾ ਜੀ ਨੂੰ 👌
@GurpreetSingh-tp3xq
4 жыл бұрын
ਸਿਰ ਉਸਤਾਦ ਜੀ
@GurjeetSingh-kf9wm
3 жыл бұрын
ਸਾਰੇ ਗਾਣੇ ਹੀ ਬਹੁਤ ਸੋਹਣੇ ਹਨ
@rohitsandhu9357
4 жыл бұрын
ਬਹੁਤ ਵਧਿਆ ਸੋਚ ਲਾਭ ਹੀਰਾ ਜੀ
@makhanbachhoana9763
3 жыл бұрын
ਸਾਡੇ ਇਲਾਕੇ ਦਾ ਮਾਣ ਹੀਰਾ
@ranjitsinghlifeisagamelife7613
4 жыл бұрын
22 ਜੀ ਮੈ ਸਨ 2000 ਵਿੱਚ ਤੁਹਾਡਾ ਗੀਤ ਫੱਕੀਆ ਉਡਾ ਦਿਉ ਫੋਜੀ ਵੀਰਿਉ ,ਗਾਇਆ ਸੀ ਉਸ ਸਮੇ ਸਕੂਲ ਪਿ੍ੰਸੀਪਲ ਨੇ ਮੈਨੂੰ 5ਰੁਪਏ ਇਨਾਮ ਦਿੱਤਾ ਸੀ
@mannatmusic419
4 жыл бұрын
ਉਸਤਾਦ ਲਾਭ ਹੀਰੇ ਵਰਗਾ ਕੋਈ ਨੀ ਬਣ ਸਕਦਾ ...ਹੀਰਾ ਹੀਰਾ ਹੀ ਏ .. 🌹🌹🌹🌹🌹🌹🌹🌹🌹🌹🌹🌹🌹🌹🌹🌹
@ShamsherSingh-um8py
4 жыл бұрын
ਲੋਕ ਗਾਇਕ ਹੀਰਾ ਸੋਟੇ ਹੁੰਦੇ ਸੁਣਦੇ ਸੀ ਅੱਜ ਵੀ ਉਹੀ ਆਵਾਜ ਜਾਦੂ ਜੀਉ ਉਸਤਾਦ ਜੀ
@parvindersingh40
3 жыл бұрын
Punjabi industry ka superstar kalakar Labh Heera Mera Veer Ganganagar Rajasthan to full sport mere bade Veer nu bahut hi surila fun kar hai
@meetlohgarh7561
4 жыл бұрын
ਨਾਂ ਵੇ ਸੱਜਣਾਂ ਨਾਂ ਕਿਉਂ ਹੋਰ ਸਤਾਉਨਾਂ ਤੂੰ ਏ ਗੱਲਾਂ ਕਰ ਕਰ ਕੇ ਕਿਉਂ ਹੋਰ ਰਵਾਉਨਾਂ ਤੂੰ ਮੈਨੂੰ ਕਿ੍ਰਪਾ ਕਰਕੇ ਵੇ ਨਾਂ ਹੁਣ ਆਪਣੀ ਆਪਣੀ ਕੇ ਜਿਹਨੂੰ ਵਿਆਹ ਕੇ ਲੇ ਆਇਆ ਬੱਸ ਹੁਣ ਉਹਦਾ ਬਣਕੇ ਰਹਿ,,,,,,, Meet Lohgarh,,,,, super song,,,,,,
@simarsinghkhangura8725
4 жыл бұрын
ਲਾਭ ਹੀਰੇ ਦੇ 100 ਗੀਤ ਅਧੇ ਅਧੇ ਕੰਟੇ ਦੇ ਯਾਦ ਹੋਣੇ ਆ ਅੱਜ ਕਲ ਦੋ ਮਿੰਟ ਨੀ ਗਾਏ ਜਾਂਦੇ ਬਡੇ ਕਲਾਕਾਰਾਂ ਤੋਂ ਅਖਾੜਾ ਬੰਨ ਦਿੰਦਾ ਬਹੁਤ ਸਵਾਦ ਦਿੰਦਾ ਭਰਾ
@bhupindervirk1563
4 жыл бұрын
ਲਾਭ ਹੀਰਾ ਇਸ ਤੋ ਬਾਅਦ ਕੋਈ ਨਹੀ
41:34
Chajj Da Vichar (1136) || ਲਾਭ ਹੀਰਾ ਵੱਲੋਂ ਧਮਾਕੇਦਾਰ ਖੁਲਾਸੇ ਸ਼ਰਾਬ ਨੇ ਕਿਵੇਂ ਕੀਤਾ ਮੈਨੂੰ ਬਰਬਾਦ Part-1
Prime Asia TV
Рет қаралды 1 МЛН
46:24
Chajj Da Vichar 724 || ਕੇ ਦੀਪ ਨੇ ਖੋਲ੍ਹੇ ਜਗਮੋਹਨ ਕੌਰ ਨਾਲ ਪਿਆਰ ਦੇ ਭੇਤ
Prime Asia TV
Рет қаралды 835 М.
00:57
Little Coco was manipulated, and the kind-hearted Harley Quinn saved everyone #Joker #HarleyQuinn
超人夫妇
Рет қаралды 56 МЛН
00:41
🤔Можно ли спастись от Ядерки в Холодильнике ? #shorts
King jr
Рет қаралды 6 МЛН
2:51:17
ЭКСКЛЮЗИВ: Анамды жоғалтудан қорқам! ЗПРР диагнозы, Бір Болайық, отбасы мен жеке өмірі жайлы
НТК Show
Рет қаралды 597 М.
00:40
Cool Items!🥰 New Gadgets, Smart Appliances, Kitchen Tools Utensils, Home Cleaning, Beauty #shorts
Cool Items Official
Рет қаралды 67 МЛН
19:33
Hans Raj ਨੇ ਦੱਸੀਆਂ Sardool Sikander ਦੀਆਂ ਅਣਸੁਣਿਆ ਗੱਲਾਂ | TV Punjab |
TV Punjab
Рет қаралды 70 М.
41:49
Chajj Da Vichar (2193) || ਕਿਉਂ ਰੋਏ Goga ਤੇ Saleem, ਕੌਣ ਨਹੀਂ ਆਉਣ ਦਿੰਦਾ Amritsar
Prime Asia TV
Рет қаралды 31 М.
1:03:14
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
Akas ਅਕਸ
Рет қаралды 31 М.
22:15
SGPC ਦੇ ਪ੍ਰਧਾਨ ਧਾਮੀ ਨੇ ਕਰਾਤੀ ਤੋਏ-ਤੋਏ ਪ੍ਰਧਾਨ ਧਾਮੀ ਕਟਹਿਰੇ 'ਚ ਖੜੇਗਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਾਹਮਣੇ
Amrit Parsar
Рет қаралды 596
6:55
ਕੱਬੀ ਕੋਈ ਨਾਰ ਨਾ ਹੋਵੇ ਦੂਜਾ ਹੋਵੇ ਨਾ ਕੁਲੱਛਣਾ ਗੁਆਂਢੀ - Labh Heera | Punjabi Song 2023 #mela #labhheera
Apna Punjab Cultural Tv
Рет қаралды 624 М.
34:33
ਪਹਿਲੀ ਵਾਰ Shamsher Sandhu ਤੇ Hans Raj Hans ਨੇ ਸੁਣਾਏ ਕਲਾਕਾਰਾਂ ਦੇ ਅਣਸੁਣੇ ਕਿੱਸੇ !! Part 2
Channel Sattrang
Рет қаралды 67 М.
41:24
ਪੰਜਾਬ ਨੂੰ ਖਤਮ ਕਰਨ ਦੀ ਤਿਆਰੀ, ਭਾਜੀ ਮੋੜੇਗਾ ਮੋਦੀ, ਡਾ ਪਿਆਰੇ ਲਾਲ ਗਰਗ ਤੋਂ ਸੁਣੋ! Dr Piyare Lal Garg
Sath Television ਸੱਥ ਟੈਲੀਵਿਜ਼ਨ
Рет қаралды 32 М.
13:01
ਉਮਰਾ ਨੰਗਲ ਮੇਲੇ ਚ ਆਈ ਕੁੜੀ ਨੇ ਸਭ ਨੂੰ ਲਾਤਾ ਰੋਣ | Umra Nangal Mela [Amritsar] 2024
Malwa Punjabi Cultural LIVE Frames
Рет қаралды 837 М.
43:18
Chajj Da Vichar (1256) || ਫ਼ਿਰੋਜ਼ ਖ਼ਾਨ ਨੇ ਕਿਸ ਦੇ ਖੋਲ੍ਹੇ ਭੇਤ ?
Prime Asia TV
Рет қаралды 237 М.
44:55
Chajj Da Vichar (1326) || ਕੰਠ ਕਲੇਰ ਦੇ ਕੌਣ ਬਣੇ ਵੈਰੀ?
Prime Asia TV
Рет қаралды 496 М.
00:57
Little Coco was manipulated, and the kind-hearted Harley Quinn saved everyone #Joker #HarleyQuinn
超人夫妇
Рет қаралды 56 МЛН