Chajj Da Vichar 724 || ਕੇ ਦੀਪ ਨੇ ਖੋਲ੍ਹੇ ਜਗਮੋਹਨ ਕੌਰ ਨਾਲ ਪਿਆਰ ਦੇ ਭੇਤ

  Рет қаралды 835,301

Prime Asia TV

Prime Asia TV

Күн бұрын

Пікірлер: 261
@bharpursingh6919
@bharpursingh6919 2 жыл бұрын
ਇਹ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ। ਜਹਿੜਾ ਕਰੇ ਪਿਆਰ ਉਹਨੂੰ ਸੋਹਣੀ ਲੱਗਦੀ।
@GurdevSingh-jq9ix
@GurdevSingh-jq9ix 2 жыл бұрын
Excellent Jagmohan Kaur K Deep Singer, Year 1993 , Police Training College Phillaur, Akahara in Training College Phillaur Jagmohan Kaur,K Deep Very Good Singar,Five Hours Akahara in Phillaur,Full enjoy all Police officers in training College Phillaur.well done 👍
@KulwantSingh-m8y
@KulwantSingh-m8y 10 ай бұрын
1qqq111qq1
@jassi.tv6860
@jassi.tv6860 3 жыл бұрын
ਰਫੀ ਸਾਬ ਜੀ ਦਾ ਪਿੰਡ ਕੋਟਲਾ ਸੁਲਤਾਨ ਸਿੰਘ ਅਮਿ੍ੰਤਸਰ ਬਹੁਤ ਹੀ ਮਜੇਦਾਰ ਹਸ ਰਸ ਪਿਆਰ ਭਰੀ ਸਟੇਜ ਅਦਾਕਾਰੀ ਵੇਖਣ ਨੂੰ ਮਿਲਦੀ ਰਹੀ ਹੈ ਕੇ ਦੀਪ ਜੀ ਕੋਲੋਂ ਜਗਮੋਹਨ ਜੀ ਵੈਰੀ ਗੁੱਡ ਕਲਾਕਾਰੀ
@BALBIRSINGH-s5c
@BALBIRSINGH-s5c 25 күн бұрын
ਟਹਿਣਾ ਸਾਹਬ ਧੰਨਵਾਦ ਤੁਹਾਡਾ ਤੇ ਥਿੰਦ ਜੀ ਦਾ ਬੜੀ ਦੇਰ ਬਾਅਦ ਕੇਦੀਪ ਸਾਹਬ ਦੇ ਦਰਸਨ ਕਰਵਾਏ
@AvtarSingh-vo3sp
@AvtarSingh-vo3sp 4 жыл бұрын
ਟੇਣਾ ਸਾਹਿਬ ਜੇਹਣੀ ਤੁਸੀਂ ਕੇ ਦੀਪ ਨਾਲ ਮੁਲਾਕਾਤ ਕਰਾਈ ਬਹੁਤ ਵਦੀਆ ਲੱਗੀ ਜੀ ਧੰਨਵਾਦ ਜੀ
@SukhwinderSingh-lz6oe
@SukhwinderSingh-lz6oe 5 жыл бұрын
ਸਦਾਬਹਾਰ ਗੀਤਾਂ ਦਾ ਮਾਲਕ ਨੇ ਦੀਪ ਸਾਬ ਤੇ ਜਗਮੋਹਨ ਜੀ
@shindaraikoti3272
@shindaraikoti3272 2 жыл бұрын
ਬਹੁਤ ਵਧੀਆ ਇੰਟਰਵਿਊ ਲਂਗੀ ਹੈ ਜੀ
@sukhwantsingh8772
@sukhwantsingh8772 3 ай бұрын
ਕੇ ਦੀਪ ਸਾਬ ਜਗਮੋਹਨ ਕੌਰ ਜੀ ❤❤❤❤ਬਹੁਤ ਵਧੀਆ ਅਵਾਜ ਸੀ
@culchredog-rn8cj
@culchredog-rn8cj Ай бұрын
ਲੱਚਰਤਾ। ਗਾਊਣ ਸਾਰੇ ਕਲਾਕਾਰ ਇਕ ਦੂਜੇ ਤੋ ਮੂਰੇ ਸਨ ਸਭ ਇਕ ਸਾਰ ਸਨ ਸਫਰੀ ਨੇ ਬਿਲਕੁਲ ਹੱਦ ਕਰਤੀ
@vinylRECORDS0522
@vinylRECORDS0522 5 жыл бұрын
ਬੜੇ ਅਖਾੜੇ ਦੇਖੇ ਸੁਣੇ ਆ ਇਹਨਾਂ ਦੇ,ਜਗਮੋਹਨ ਜੀ ਬਹੁਤ ਵਧੀਆ ਕਲਾਕਾਰ ਸੀ ।
@pbx0325
@pbx0325 5 жыл бұрын
32:40 ਤੇ ਹਰਮਨ ਜੀ ਬਹੁਤ ਸੋਹਣੇ ਅੰਦਾਜ ਚ ਗੱਲ ਕੀਤੀ ,, ਬਹੁਤ ਸੋਹਣਾ ਪ੍ਰੋਗਰਾਮ ਜੀ 🙏
@karamjitkaur7173
@karamjitkaur7173 3 жыл бұрын
Mere father saab bhuttttttttttt vade fan c....but oh hai nae hun..j hunde aj bhut khush hunde sanu v zabardasti sunande c t kehnde c ki tuse ki sunde o sade tym de singer nu sunea kro and sachi gal aa aj mae v kuldeep manak,k deep,narinder biba,surinder kaur,parkash kaur,Mohamad sadiq ji eh sab sanu v sunn de adat pa diti
@younisgill1752
@younisgill1752 3 жыл бұрын
Kay bat a ji bhuat acha lagya Ji program
@ਜੋਗਿੰਦਰਸਿੰਘਸਿੰਘਜੋਗਿੰਦਰ
@ਜੋਗਿੰਦਰਸਿੰਘਸਿੰਘਜੋਗਿੰਦਰ 4 жыл бұрын
ਰੂਹਾਨੀਅਤ ਹੋਵੇ ਜੇ ਰੂਹ ਅੰਦਰ ਨੂਰ ਚੇਹਰੇ ਤੋਂ ਨਜ਼ਰ ਆਵੇ ਗਾ ......
@arshdeepsingh5494
@arshdeepsingh5494 5 жыл бұрын
ਪੰਜਾਬੀ ਗਾਇਕੀ ਦੇ ਵੱਡੇ ਥੰਮ
@parkashsranofficial
@parkashsranofficial 5 жыл бұрын
ਵਾਹ ਜੀ ਵਾਹ----ਸਦਾ ਬਹਾਰ ---ਆਵਾਜਾਂ
@ParminderKaur-jh8fc
@ParminderKaur-jh8fc 11 ай бұрын
ਬਹੁਤ ਹੀ ਵਧੀਆ ਘੈਟ ਘੈਟ ਘੈਟ
@kuldipbajwa8385
@kuldipbajwa8385 4 жыл бұрын
ਕੁਲਦੀਪ ਸਿੰਘ ਵਧੀਆ ਗਾਇਕ ਜਗਮੋਹਨ ਕੌਰ
@ਗੀਤਕਾਰਨਿਸ਼ਾਨਕੰਡਿਆਲਾ-ਪ4ਸ
@ਗੀਤਕਾਰਨਿਸ਼ਾਨਕੰਡਿਆਲਾ-ਪ4ਸ 5 жыл бұрын
ਹਿੱਕ ਦੇ ਜੋਰ ਨਾਲ ਗਾਉਣ ਵਾਲੇ ਸੁਰਜੀਤ ਖਾਨ ਜੀ ਨੂੰ ਵੀ ਬੁਲਾਓ ਜੀ
@daljitgholia6146
@daljitgholia6146 4 жыл бұрын
ਗਾਣੇ ਪੰਜਾਬੀ ਗਾੲ ਤੇ ਬੋਲੀ ਅੰਗਰੇਜ਼ੀ ਜਾਂਦਾ
@baljitsingh8856
@baljitsingh8856 3 жыл бұрын
God bless prime 🙏asia.ssakal.gbu.
@prabhdyalsingh4722
@prabhdyalsingh4722 3 жыл бұрын
ਟਹਿਣਾ ਸਾਹਿਬ..! ਮਜਾ ਆ ਗਿਆ। ਮਾਈ ਮੋਹਣੋ! ਵਾਕਿਆ ਹੀ ਜਹਾਜ ਬੈਠਿਆਂ ਬੰਦੇ ਕੀੜੀਆਂ ਵਰਗੇ ਦਿਸਦੇ ਆ। ਵੇ ਪੋਸਤੀਆ..! ਜਹਾਜ ਤਾਂ ਅਜੇ ਉੱਡਿਆ ਹੀ ਨਹੀ, ਇਹ ਤਾਂ ਕੀੜੀਆਂ ਹੀ ਤੁਰੀਆਂ ਫਿਰਦੀਆਂ। 😀😀😀😀
@rancysekhon3661
@rancysekhon3661 4 жыл бұрын
ਧੰਨਵਾਦ ਟਹਿਣਾ ਜੀ ਇਸ ਮੁਲਾਕਾਤ ਲਈ
@asharani4979
@asharani4979 3 жыл бұрын
Wah ji wH.Old is Gold my very favret singer aa ji K Deep jagmohan kaour ji i miss u jagmohan kaur ji 😭😭
@baldevsingj7980
@baldevsingj7980 4 жыл бұрын
ਕੇ ਦੀਪ ਅਤੇ ਜਗਮੋਹਣ ਕੌਰ ਜੀ ਦਾ ਪਹਿਲਾ ਦੋਗਾਣਾਂ..ਮੇਰੀ ਗੱਲ ਸੁਣੋ ਸਰਦਾਰ ਜੀ ਉਸ ਸਮੇ ਦੇ ਮਸ਼ਹੂਰ ਕਮੇਡੀ ਸ਼ਾਇਰ ਚਮਨ ਲਾਲ 'ਸ਼ੁਗਲ' ਜੀ ਨੇ ਲਿਖਿਆ ਸੀ।।
@sd8902
@sd8902 3 жыл бұрын
ਕੇ ਦੀਪ ਹਰਮਨ ਨੂੰ ਜਗਮੋਹਣ ਕੌਰ ਬਣਾਉਣ ਨੂੰ ਫਿਰਦਾ 😍😍
@daljindersumra3473
@daljindersumra3473 11 ай бұрын
Waheguru 3❤❤❤
@amriksingh8520
@amriksingh8520 Жыл бұрын
Very good intrvew sir.
@NarinderSingh-xj6ds
@NarinderSingh-xj6ds 5 жыл бұрын
K deep jagmohan always best singers
@balwindermatharu106
@balwindermatharu106 2 жыл бұрын
Very nice ji Tehna sahib and Harman ji and KDeep sahib
@nilamrani9287
@nilamrani9287 5 жыл бұрын
bohat jach rahe ho tehna g sachi tuhanu dekh k bohat vadia lagda g bohat vadia glaan hundia tuhadia dohan dia
@kulbirsingh4469
@kulbirsingh4469 5 жыл бұрын
ਹਫ਼ਤਾਵਾਰੀ #ChajjDaVichar 'ਚ ਸਤਿੰਦਰ ਸਰਤਾਜ ਹੋਰਾਂ ਨੂੰ ਸੱਦੋ ਜੀ
@SandeepSingh-tr9ux
@SandeepSingh-tr9ux 5 жыл бұрын
Babbu maan hani veer chaj de vichar ch balun ala
@ਗੀਤਕਾਰਨਿਸ਼ਾਨਕੰਡਿਆਲਾ-ਪ4ਸ
@ਗੀਤਕਾਰਨਿਸ਼ਾਨਕੰਡਿਆਲਾ-ਪ4ਸ 5 жыл бұрын
@@SandeepSingh-tr9ux ਕਿਉ
@BalwinderSingh-kx6zq
@BalwinderSingh-kx6zq 5 жыл бұрын
@@SandeepSingh-tr9uxten
@manncheema1830
@manncheema1830 2 жыл бұрын
Ajj mara man khush ho gia
@lakhveerchahal23
@lakhveerchahal23 5 жыл бұрын
#ਬਿਲਕੁਲ ਭਗਵੰਤ ਮਾਨ ਦੀ ਸਾਫ ਸੁਥਰੀ ਕਮੇਡੀ ਤਰਕ ਪੂਰਨ ਸੀ। #ਉਹਦੇ ਨਾਲ ਮੁਲਾਕਾਤ ਕਰਾਓ । #ਬਤੌਰ ਕਮੇਡੀ ਕਲਾਕਾਰ
@eknoorsingh2539
@eknoorsingh2539 2 жыл бұрын
ਬਹੁਤ ਵਧੀਆ ਜੀ ਪਰ ਦੇਖਿਆ ਲੇਟ ਗਿਆ ਜੀ
@lakhveerchahal23
@lakhveerchahal23 5 жыл бұрын
#ਕੇ ਦੀਪ ।ਜਗਮੋਹਨ ਕਰੋ ਲੀਜੈਂਡ ਸਿਂਗਰ। ਗੱਲਾ ਐਨੀਆ ਵਧੀਆ ਸੀ । ਇੰਟਰਵਿਊ ਲਗਦਾ ਛੇਤੀ ਖਤਮ ਹੋ ਗਈ ।
@mahalentertainment8610
@mahalentertainment8610 Жыл бұрын
Since 1977, they've been friends.
@jarnailsingh8301
@jarnailsingh8301 2 жыл бұрын
ਬਾਕਮਾਲ ਮੁਲਾਕਾਤ ਵਾਹ ਜੀ ਵਾਹ 👍👍👍👍👍🙏🙏🙏🙏🙏
@GolMal-v3w
@GolMal-v3w 9 ай бұрын
K deep. Very. Papular. In. Seventy. When. I. Study. In. Collage. J. S. Teja. From. Asr. Thanks. Shiab. Harman. Thid. Ji. Very. Nice. Interview
@sukhjinderkaur3618
@sukhjinderkaur3618 5 жыл бұрын
K deep and jugmohan kaur Punjabi virsa vich sda jindabad jugmohan kaur De ghat ha
@LalSingh-yw4lv
@LalSingh-yw4lv 5 жыл бұрын
sir G ਕਲਾਕਾਰ ਦੀ ਜਿਦਗੀ ਵਾਰੇ ਬੱਚਿਅਾ ਵਾਰੇ ਪਿਸੋਕੜ ਵਾਰੇ ਜਨਮ ਵਾਰੇ ਖੁੱਲ ਕੇ ਜ਼ਾਣਕਾਰੀ ਪੇਸ਼ ਕੀਤੀ ਜ਼ਾਵੈ । ਧੰਨਵਾਦ ਜੀ
@gorajohal5543
@gorajohal5543 4 жыл бұрын
Swarn Singh tehna ji bahut nice very good
@KulwinderSingh-xs4pv
@KulwinderSingh-xs4pv 5 жыл бұрын
ਇਹਨਾਂ ਗੀਤਾਂ ਵਿੱਚ ਲੱਚਰਤਾ ਵੀ ਬਹੁਤ ਐ ਇਹ ਤੁਹਾਡੇ ਪ੍ਰੋਗਰਾਮਾਂ ਦੇ ਹਾਣ ਦੇ ਨਹੀਂ
@KulwinderSingh-sh2jk
@KulwinderSingh-sh2jk 5 жыл бұрын
ਟਹਿਣਾ ਜੀ ਭਗਵੰਤ ਮਾਨ ਵੀ ਬਲਾਵੋ ਬਤੌਰ ਕਲਾਕਾਰ
@naviharry8156
@naviharry8156 5 жыл бұрын
Very nice
@ggopisingh068singh9
@ggopisingh068singh9 5 жыл бұрын
He is very talented man and good attitude singing superb 👍😊🏆👌
@ajitsingh-kc6qx
@ajitsingh-kc6qx 2 жыл бұрын
pppppp p
@singhsarbjitbajwa6851
@singhsarbjitbajwa6851 5 жыл бұрын
Tehna bhaji menu v bachpan vich mymono te amli posti de geet brre pasand c
@MohinderSinghJassal
@MohinderSinghJassal 5 жыл бұрын
kzbin.info/www/bejne/f3mnXo2ulL6Aa5I Mai Mohno & Posti...Part 1 (K Deep & Jagmohan Kaur) Punjabi Jokes
@AshwaniKumar-qe7jt
@AshwaniKumar-qe7jt 5 жыл бұрын
ਸ਼ਿਵ ਕੁਮਾਰ ਬਟਾਲਵੀ ਦਾ ਕੋਈ ਗੀਤ ਨੀ ਸੁਣਿਆ ਤੁਸੀ ਸਭ ਤੋ ਪਹਿਲਾ ਕੇ .ਦੀਪ ਸਾਹਿਬ ਨੇ ਗਾਇਆ ਸ਼ਿਵ ਨੂੰ
@mahingasingh4610
@mahingasingh4610 4 жыл бұрын
Very very very very very very very nice👍👍👍👍👍
@sanjaysethi9207
@sanjaysethi9207 2 жыл бұрын
Deep ji sat shree akaal ji Veer ji Mae aap ji de wast tipical Punjabi yani thed pandaji Krna chanaa va ji 😊
@kulwantsingh4045
@kulwantsingh4045 5 жыл бұрын
Didar sandhu di pehli singer sunehlata di interview jaroor karo teina sahab
@barjindersandhu4756
@barjindersandhu4756 4 жыл бұрын
Nice
@bharpursingh6919
@bharpursingh6919 2 жыл бұрын
Very good 👍
@gorajohal5543
@gorajohal5543 4 жыл бұрын
Veerji swarn Singh tehna ji tuhada dimag god gift hi very very nice
@varindersandhu5867
@varindersandhu5867 4 жыл бұрын
Herman ,my sister you have dynamife
@varindersandhu5867
@varindersandhu5867 4 жыл бұрын
Herman,my sister you are marvlous
@dharampaul1143
@dharampaul1143 2 жыл бұрын
Super
@satwantbilling4521
@satwantbilling4521 5 жыл бұрын
ਬਹੁਤ ਵਧੀਅਾ ਮੁਲਾਕਾਤ ਟਹਿਣਾ ਬਾਈ ਨਜਾਰਾ ਅਾ ਗਿਅਾ 🙋
@SukhwinderSingh-hh6nd
@SukhwinderSingh-hh6nd 5 жыл бұрын
ਬਹੁਤ ਵਧੀਆ ਕਲਾਕਾਰ
@waheguruji6023
@waheguruji6023 4 жыл бұрын
What a beutifull moments god bless u g
@surjittoor856
@surjittoor856 2 жыл бұрын
He & J.Mohan sung at my marriage in 1968.
@lovelydhaunla9131
@lovelydhaunla9131 5 жыл бұрын
Very very nice parsan k deep ji and jagmohn ji I miss you
@sukhwantsinghsidhu6501
@sukhwantsinghsidhu6501 5 жыл бұрын
bahut khoob
@chandigarha
@chandigarha 5 жыл бұрын
Thanks tana sab& madam ji.
@kalachannu4187
@kalachannu4187 4 жыл бұрын
ਅਪਣੇ ਆਪ ਨੂੰ ਅੰਗਰੇਜ਼ ਸਮਝਦਾ k ਦੀਪ
@navjotjoyti8484
@navjotjoyti8484 4 жыл бұрын
Kina swt bolde a k deep sir g legend ho tusi
@jaspreetsidhu9048
@jaspreetsidhu9048 5 жыл бұрын
good
@DaljitSingh-jm7oe
@DaljitSingh-jm7oe 5 жыл бұрын
Tehna ji hun tuhada program jihra c oh bahout changa c
@jaishivshankarjaimaakali
@jaishivshankarjaimaakali 3 жыл бұрын
Salam hai bapu ji. Aapji di kalakari nu
@pb3037
@pb3037 5 жыл бұрын
Nice
@ranjeetkb5735
@ranjeetkb5735 4 жыл бұрын
Very good k Deep singhji
@gurpreetkharoud5686
@gurpreetkharoud5686 4 жыл бұрын
Tehna veer ji interview vich tuci singer de background de nal village bare vi dasiya kro g
@punjabiludhiana332
@punjabiludhiana332 5 жыл бұрын
Nice 👍
@harpreet6339
@harpreet6339 5 жыл бұрын
Hello
@realitycheck7070
@realitycheck7070 5 жыл бұрын
Very good matching with background very nice location
@BaljitSingh-ze7cd
@BaljitSingh-ze7cd 5 жыл бұрын
very very nice vichaar g
@HARIOMJALOTA
@HARIOMJALOTA 5 жыл бұрын
Bahut Khoobsurat.
@sonadhugga8168
@sonadhugga8168 5 жыл бұрын
I was just listening that song gal suno Sardar ji yesterday
@charnjeetcharnjeet8683
@charnjeetcharnjeet8683 5 жыл бұрын
Nice program
@sunnyfilms1990
@sunnyfilms1990 3 жыл бұрын
ਟਹਿਨਾ ਜੀ ਦੀ ਬਹੁਤ ਵਧੀਆ ਵਢਯਾਈ ਕਿਤੀ ਹੈ ਜੀ
@rajdeepsinghdhanju9824
@rajdeepsinghdhanju9824 5 жыл бұрын
ਬੜੀ ਵਧੀਆ ਜੋੜੀ ਸੀ। ਕੇ ਦੀਪ ਅਤੇ ਜਗਮੋਹਨ ਕੌਰ ਦੀ
@SatnamSingh-sz3cz
@SatnamSingh-sz3cz 2 жыл бұрын
My favourite jori
@GurpreetSingh-zb8fl
@GurpreetSingh-zb8fl 3 жыл бұрын
Good 👍
@ManjinderSingh-wj6kj
@ManjinderSingh-wj6kj 5 жыл бұрын
ਟਾਇਣਾ ਸਾਹਬ ਬਿੰਦਰੱਖੀਆ ਦੇ ਬੇਟੇ ਗੀਤਾਜ ਨੂੰ ਵੀ ਬਲਾਉ
@harjeetkaur3188
@harjeetkaur3188 3 жыл бұрын
Vihaari gall aaa😂😂😂😂what is instant remark
@pardeepsingh3753
@pardeepsingh3753 5 жыл бұрын
Va KAMAL hai ji our village is also boor majra, Sawarn and thind very good job
@palsingh5382
@palsingh5382 5 жыл бұрын
ਵਾਹ ਜੀ ਵਾਹ, ਸਿਰਾ ਗੱਲਬਾਤ। ਟਹਿਣਾ ਸਾਹਿਬ ਬੈਨਤੀ ਹੈ ਕਿ ਗੁਰਦਾਸ ਸਾਹਿਬ ਨੂੰ ਪ੍ਰੋਗਰਾਮ ਵਿੱਚ ਬਲਾਓ
@malkitdhillon108
@malkitdhillon108 3 жыл бұрын
Salute ji
@JakirHussain-hd6cr
@JakirHussain-hd6cr 4 жыл бұрын
Such a nice legendary singer, but with so much attitude. He doesn't want to talk about his life,payments and other things related to his journey. But so much talk's about big officers and Calcutta.
@kulwantsingh7596
@kulwantsingh7596 5 жыл бұрын
Sada bahar kalakar kuldeep Singh k.deep Dillon salute hai sir ji
@charanjitmarahar7227
@charanjitmarahar7227 5 жыл бұрын
ਅਪਣੀ ਤਾਰੀਫ ਬਹੁਤ ਕਰਦੈ ਇਹ ਬਾਬੂ, ਟਹਿਣਾ ਸਾਹਬ ਅੈਕਸਪਰਟ ਨੇ ਇੰਟਰ ਵਿਊ ਲੈਣ ਚ ਸੋ ਵਧੀਆ ਸਮਾਂ ਬੰਨਿਆ
@GurwinderSingh-go4yk
@GurwinderSingh-go4yk 5 жыл бұрын
Nice meeting.
@9501701271mr
@9501701271mr 4 жыл бұрын
Old is always gold
@JaiPartapdairyfarmbathinda4660
@JaiPartapdairyfarmbathinda4660 5 жыл бұрын
ਟਹਿਣਾ ਜੀ ਭੈਣ ਹਰਮਨ ਜੀ ਸੱਤ ਸ੍ਰੀ ਅਕਾਲ ਜੀ ਗੁਰਦਾਸ ਮਾਨ ਜੀ ਨੂੰ ਜਰੂਰ ਬਲਾਉ ਜੀ
@gurdevkaur3015
@gurdevkaur3015 5 жыл бұрын
Jagmeet Maan light
@gurtejghumaanghumaan4036
@gurtejghumaanghumaan4036 4 жыл бұрын
Tusi gll Puri ni hon diti ,Raffi Saab di gll kr rhe c pr tusi break tu vad hor gll krn lg pye
@karamjitkaur7173
@karamjitkaur7173 3 жыл бұрын
Exactly mae v ehi soch rae c
@ਸਚਦੀਪੜਤਾਲਖੰਨੇਤੋ
@ਸਚਦੀਪੜਤਾਲਖੰਨੇਤੋ 5 жыл бұрын
Tehna sahib g plz meharban batalvi g nu bulayo...Main bahut bada fan a shiv kumar g da
@lakhveerchahal23
@lakhveerchahal23 5 жыл бұрын
ਸਿਵ ਕੁਮਾਰ ਬਟਾਲਵੀ ਦੇ ਫੈਨ ਸੰਸਾਰ ਭਰ ਵਿੱਚ ਨੇ ।ਪਰ ਉਹ ਨਹੀ ਸਕਦੇ ਖੁਦ ਕਾਰਨ ਸਰਚ ਕਰੀਓ ਨੈਟ ਤੇ ਮੈ ਦੱਸਣਾ ਨਹੀ
@karamjitkaur7173
@karamjitkaur7173 3 жыл бұрын
Mae v
@karamjitkaur7173
@karamjitkaur7173 3 жыл бұрын
@@lakhveerchahal23 matlb samj ni lage
@chandigarha
@chandigarha 5 жыл бұрын
Very very thanks k deep ji.
@sukhvirdhillon7099
@sukhvirdhillon7099 5 жыл бұрын
ਵਾਹ ਬਹੁਤ ਵਦੀਆ
@harmeshlal7068
@harmeshlal7068 4 жыл бұрын
Tehna sahib Harman ji Tuhanu salam
@harpreetSinghsidhu22
@harpreetSinghsidhu22 5 жыл бұрын
ਮੈਂਡਮ ਬਹੁਤ ਸਵੀਟ ਨੇ
@HardeepMangat
@HardeepMangat 5 жыл бұрын
Kiya baat hai tahina sahab aj ta kamaal kiti payi aa ji. Good job. A1.
@jagdeepsahib788
@jagdeepsahib788 5 жыл бұрын
Very nice k deep and jagmohan Kaur is father of comedy.
@saanjaulakh5296
@saanjaulakh5296 5 жыл бұрын
AH NE PUNJAB DE ASLI SHER
@KuldeepSingh-nm1mc
@KuldeepSingh-nm1mc 5 жыл бұрын
ਆਵਾਜ ਅੱਜ ਵੀ ਉਹੀ ਆ ਦੀਪ ਸਾਬ ਦੀ।
@vinodgogna7846
@vinodgogna7846 3 жыл бұрын
Very nice interview. I enjoyed every minute of it. K Deep my favourite is my favourite artist.
@SukhdevSingh-gg7mh
@SukhdevSingh-gg7mh 4 жыл бұрын
Good bajurg
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 5 жыл бұрын
ਮਾਈ ਮੋਣੋ 😊😊
The evil clown plays a prank on the angel
00:39
超人夫妇
Рет қаралды 48 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 678 М.
Sneh Lata's Sweet and Sour Talk by Shamsher Sandhu
17:01
G10 Productions
Рет қаралды 86 М.
The evil clown plays a prank on the angel
00:39
超人夫妇
Рет қаралды 48 МЛН