Chajj Da Vichar (1803) || ਗੁੱਗੂ ਗਿੱਲ ਵੱਲੋਂ ਪਹਿਲੀ ਵਾਰ ਖੁਲਾਸੇ | 'ਮੌੜ' ਨਾਲ਼ ਕਿਹੜੀ ਗੱਲ ਦਾ ਰੌਲਾ

  Рет қаралды 220,755

Prime Asia TV

Prime Asia TV

Жыл бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 285
@MaanSaab-gy9mm
@MaanSaab-gy9mm 11 ай бұрын
ਕਿੰਨਾ ਵਧੀਆ ਇਨਸਾਨ ਨੇ ਯਾਰ ਗੁੱਗੂ ਗਿੱਲ ਭਾਜੀ ਨਹੀਂ ਦੂਜੀ ਫ਼ਿਲਮ ਨੂੰ ਕੌਣ ਸਲਾਹਉਦਾ ਏ ਅਸੀਂ ਬਾਈ ਜੀ ਜ਼ਰੂਰ ਦੇਖਾਂਗੇ
@amanbrar273
@amanbrar273 Жыл бұрын
ਗੁਗੂ ਗਿਲ ਦੀਆ ਮਿਠੀਆ ਮਿਠੀਆ ਗਲਾ ਬਹੁਤ ਵਧੀਆ ਲਗਦੀਆ ਜਿਉਦੇ ਵਸਦੇ ਰਹੋ
@gurpreetmaangurpreetmaan2226
@gurpreetmaangurpreetmaan2226 Жыл бұрын
Satshri akal ਵੀਰ ਗੁਁਗੂ ਗਿਁਲ ਸਾਡੇ ਪੰਜਾਬੀ ਸਿਨੇਮੇ ਦੇ ਚਮਕਦਾਰ ਸਦਾਬਹਾਰ ਸਿਤਾਰੇ ਇਸੇ ਤਰਾਂਹੀ ਚਮਕਦੇ ਰਹੋਂ ਧੰਨਵਾਦ ਜੀ 🙏🙏♥️🌹🌹
@SarbjitSingh-vl6tm
@SarbjitSingh-vl6tm Жыл бұрын
Jugg jugg jeo guggu gill saab
@jagdevbawa6577
@jagdevbawa6577 Жыл бұрын
ਜਦੋਂ ਜਿਉਣਾ ਮੌੜ ਫਿਲਮ ਆਈ ਸੀ ਲੋਕ ਪਿੰਡਾ ਵਿੱਚੋਂ ਟਰਾਲੀਆਂ ਤੇ ਦੇਖਣ ਆਏ ਸੀ ਮੈਂ ਖੁਦ ਆਪਣੇ ਅੱਖੀਂ ਦੇਖਿਆ ਪਟਿਆਲੇ ਸਿਨੇਮਾ ਘਰ ਵਿਚ 🙏🙏🌹🌹
@raj119030892
@raj119030892 Жыл бұрын
ਭਰੋ ਫੇਰ ਟਰਾਲੀਆਂ ਦੁਬਾਰਾ ਲਾਓ ਰੋਣਕਾਂ 😊😊
@gurshanbiral4866
@gurshanbiral4866 Жыл бұрын
😮8.30am
@sarbjeetmaan2224
@sarbjeetmaan2224 Жыл бұрын
Asi 9 nu trali bar k gye c kiuki mera pind maur a.mehlan .maur. didba.
@jagdevbawa6577
@jagdevbawa6577 Жыл бұрын
@@sarbjeetmaan2224 ਮੇਰਾ ਪਿੰਡ ਭਵਾਨੀਗੜ੍ਹ ਐ ਮਾਸਟਰ ਭੀਮ ਹੁਰਾਂ ਨਾਲ ਰਿਸ਼ਤੇਦਾਰੀ ਐ ਜੀ 🙏🙏
@baldevdhillon8598
@baldevdhillon8598 Жыл бұрын
​@@gurshanbiral4866¹1
@amanbrar273
@amanbrar273 Жыл бұрын
ਬਾਈ ਜੀ ਸਚੀ ਗਲ ਏ ਆਪਣਿਆ ਬਿਨਾ ਦਿਲ ਲਗਦਾ ਯਾਦਾ ਸਹਾਰੇ ਜਿਉਣਾ
@Gurlalsingh-oo9dq
@Gurlalsingh-oo9dq Жыл бұрын
ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਗੁੱਗੂ ਗਿੱਲ ਜੀ ਅਤੇ ਸਾਰੇ chajj ਦਾ vichar ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Naresh-hz6ks
@Naresh-hz6ks Жыл бұрын
ਸਾਡੇ ਸਮੇਂ ਤੇ ਹੁਣ ਦੇ ਸਮੇਂ ਦੇ ਪੰਜਾਬੀ ਸਿਨੇਮਾ ਦੇ ਸਪੁਰ ਸਟਾਰ ਹਨ ਗੁੱਗੂ ਗਿੱਲ ਸਾਬ ਜੀ।
@yadwindergill914
@yadwindergill914 Жыл бұрын
ਗੁੱਗੂ ਗਿੱਲ ਭਾਜੀ ਅਸਲੀ ਲੇਜੇਂਡ ਨੇ.. ਭਾਜੀ ਬਹੁਤ ਟਾਇਮ ਤੇ ਥੋਨੂੰ ਦੇਖ ਰਹੇ ਆ ਤੁਸੀਂ ਬਿਲਕੁਲ ਓਦਾਂ ਦੇ ਹੋ ਜਿੱਦਾ ਅੱਜ ਤੋਂ 25-30 ਸਾਲ ਪਹਿਲਾ ਸੀ. ਵਾਹਿਗੁਰੂ ਮੇਹਰ ਕਰਨ ਜੀ
@f5countrylesnar547
@f5countrylesnar547 Жыл бұрын
ਸਾਡੇ ਨਾਲ ਪੰਗਾ ਲੈਣ ਵਾਸਤੇ ਤੈਨੂੰ ਦੁਵਾਰਾ ਜਨਮ ਲੈਣਾ ਪੈਣਾ ਭੈਣ ਦਿਆ ਵੀਰਾ ਏਸ ਜਨਮ ਵਿੱਚ ਤੂੰ ਕੁੱਝ ਨੀ ਕਰ ਸਕਦਾ ❤❤😊😊 ਗੱਗੁ ਗਿੱਲ ਜੀ
@baldevbhullar2394
@baldevbhullar2394 6 ай бұрын
ਵਾਹਿਗੁਰੂ ਮਾਹਣੀ ਖੇੜੇ ਦਾ ਬੱਬਰ ਸ਼ੇਰ ਕੁਲਵਿੰਦਰ ਸਿੰਘ ਗੁਗੂ ਗਿੱਲ
@Gurlalsingh-oo9dq
@Gurlalsingh-oo9dq Жыл бұрын
ਬਾਈ ਗੁੱਗੂ ਗਿੱਲ ਜੀ ਦੀ ਮੇਹਨਤ ਨੂੰ ਸਲਾਮ ਕਰਦਾ ਹਾਂ ਕਿ ਆਪਣਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਪੈਂਦੀ ਹੈ
@bhimsain7969
@bhimsain7969 Жыл бұрын
ਸਤਿ ਸ੍ਰੀ ਆਕਾਲ ਜੀ ਭੈਣ ਹਰਮਨ ਥਿੰਦ ਜੀ ਅਤੇ ਟਹਿਨਾ ਸਾਹਿਬ ਅਤੇ ਬਹੁਤ ਹੀ ਸਤਿਕਾਰ ਯੋਗ ਸਾਡੇ ਪੰਜਾਬ ਦੀ ਸ਼ਾਨ ਗੱਗੂ ਗਿੱਲ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏
@JaspalSingh-il7ox
@JaspalSingh-il7ox Жыл бұрын
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨੂੰ ਮਾਨ ਆ ਬਾਈ ਗੁੱਗੂ ਗਿੱਲ ਜੀ ਤੇ
@hardilsingh-tv9wt
@hardilsingh-tv9wt Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@pallirai26
@pallirai26 Жыл бұрын
ਲੁਧਿਆਣਾ ਵਿਸ਼ਵਕਰਮਾ ਸਕੂਲ 12ਵੀ ਕਲਾਸ ਵਿੱਚ ਪੜ੍ਹਦੇ ਸੀ ਜਦੋ ਇਹ ਫਿਲਮ ਦੇਖੀ ਸੀ 1992 ਵਿੱਚ ਗੱਲਾਂ ਸੁਣ ਕੇ ਪੁਰਾਣੀਆ ਯਾਦਾਂ ਤਾਜ਼ੀਆਂ ਹੋ ਗਈਆਂ ਜੇ brampton ਚ ਲੱਗੀ ਤਾ ਦੋਬਾਰਾ ਜਰੂਰ ਦੇਖਾ ਗੇ -
@GurcharanSingh-ze7uq
@GurcharanSingh-ze7uq Жыл бұрын
Bhi gagu di good parsanality aa aaj v
@bharpursingh6919
@bharpursingh6919 Жыл бұрын
ਗੁਗੂ ਗਿੱਲ ਜਿਊਂਦਾ ਰਹਿ ਭਰਾਵਾ ਮੇਰੇ ਛੋਟੇ ਵੀਰ ਜੀ ਤੁਹਾਡੀ ਉਮਰ ਲੰਮੀ ਹੋਵੇ।ਟੈਣਾ ਸਹਿਬ ਤੇ ਬੇਟੀ ਥਿੰਦ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਗੁਗੂ ਗਿੱਲ ਦੇ ਰੁਵਰੂ ਕਰਵਾਇਆ ਧਨਵਾਦ ਜੀ ਸਭਦਾ ਦਿਲੋ।
@palasingh5151
@palasingh5151 Жыл бұрын
ਟਹਿਣੲ ਸਾਹਿਬ ਸਭ ਤੋਂ ਪਹਿਲੀ ਫਿਲਮ ਪੁੱਤ ਜੱਟਾਂ ਦੇ ਸੀ
@Gurlalsingh-oo9dq
@Gurlalsingh-oo9dq Жыл бұрын
ਗੁੱਗੂ ਗਿੱਲ ਜੀ ਮੈਂ ਤੁਹਾਡੀ ਆਂ ਸਾਰਿਆਂ ਫਿਲਮਾਂ ਦੇਖਿਆ ਹਨ ਤੁਹਾਡਾ ਬੋਲਣ ਦਾ ਅੰਦਾਜ਼ ਬੜਾ ਵਧਿਆ ਹੈ ਮੈਂ ਗੱਲ 1994'96/ਦੀ ਕਰਦਾ ਹਾਂ ਜੱਟ ਜਿਊਣਾ ਮੋੜ ਘੱਟੋ ਘੱਟ 50/60/ ਵਾਰੀ ਦੇਖੀ ਏ ਅਤੇ ਜੱਟ ਤੇ ਜਮੀਨ ਵੀ ਕਈ ਵਾਰ ਦੇਖਿਆ ਏ ਓਹ ਦੇ ਵਿੱਚ ਮੇਹਰ ਮਿੱਤਲ ਜੀ ਦਾ ਰੋਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਓਏ ਸਾਰਾ ਦਿਨ ਡੋਡੇ ਪੀਣ ਤੇ ਰਹੇਓ ਕੰਮ ਧੰਦਾ ਵੀ ਕਰ ਲਿਆ ਕਰੋ
@AmarjeetSingh-dm4mj
@AmarjeetSingh-dm4mj Жыл бұрын
ਪੰਜਾਬੀ ਇੰਡਸਟਰੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਪੰਜਾਬੀ ਇੰਡਸਟਰੀ ਦੇ ਸਾਰੇ ਮਹਾਨ ਕਲਾਕਾਰਾਂ ਨੂੰ ਵੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਜੀ ਤੁਹਾਡਾ ਵੀ ਬਹੁਤ ਭੈਣਜੀ ਹਰਮਨ ਥਿੰਦ ਵੀਰ ਟਿਵਾਣਾ ਜੀ ਜੋ ਇੰਨੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਰੂਬਰੂ ਕਰਾਉਦੇ ਹੋ
@puranebeli1896
@puranebeli1896 Жыл бұрын
ਜਿਉਣੇ ਮੌੜ ਦਾ ਅਸਲੀ ਰੋਲ ਗੱਗੂ ਗਿੱਲ ਨੇ ਕੀਤਾ,,,ਹੋਰ ਭਾਵੇਂ ਲੱਖ ਫ਼ਿਲਮਾਂ ਆਉਣ ਪਰ ਓਹ ਗੱਲ ਨਹੀਂ ਬਣਦੀ
@ekamkaur1486
@ekamkaur1486 4 ай бұрын
ਬਾਈ ਗੁਗੂ ਗਿੱਲ ਬਹੁਤ ਵਧੀਆ ਅਤੇ ਨੇਕ ਦਿਲ ਇਨਸਾਨ ਹੈ ਮੈਂ ਬਾਈ ਦੀ ਪਹਿਲੀ ਫਿਲਮ ਜੱਟ ਤੇ ਜ਼ਮੀਨ ਵੇਖੀ ਸੀ ਗੰਗਾਨਗਰ ਰਾਜਸਥਾਨ
@GurjeetSingh-xq7ug
@GurjeetSingh-xq7ug Жыл бұрын
ਗੱਗੂ ਗਿੱਲ ਇੱਕ ਕਲਾਕਾਰ ਦੇ ਨਾਲ ਇੱਕ ਇਨਸਾਨ ਬਹੁਤ ਵਧੀਆ ਆ ਪਰਮਾਤਮਾ ਚੜਦੀ ਕਲਾ ਵੱਕਸੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@LalSingh-ie9sf
@LalSingh-ie9sf Жыл бұрын
ਰੱਬ ਜੀ ਵਲੋ ਸਾਨੂੰ ਅਨਮੋਲ ਹੀਰੇ ਮਿਲੇ ਨੇ ਗੁਗੂ ਗਿੱਲ ਜੀ ਖਾਸ ਕਰਕੇ ਤੁਸੀਂ ਵੀ ਜੋ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਕੇ ਸਾਨੂੰ ਮਹਾਨ ਹਸਤੀਆਂ ਦੇ ਰੂਬਰੂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸ਼ਾਬਾਸ਼ ਜੀ ਸਾਰੀ ਟੀਮ ਨੂੰ ਦਿਲੋਂ ਸਤਿਕਾਰ ਕਰਦੇ ਸ਼ਾਬਾਸ਼
@balvirsidhu5326
@balvirsidhu5326 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ
@user-gd9pp9hy2r
@user-gd9pp9hy2r 27 күн бұрын
ਘੈਂਟ ਜੱਟ ਗੱਗੂ ਗਿੱਲ ਬਾਈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️💯
@amanbrar273
@amanbrar273 Жыл бұрын
ਸਾਡੇ ਕੋਟਕਪੂਰਾ ਵਿਚ ਪੰਜਾਬੀ ਫਿਲਮ ਸਭ ਤੋ ਪਹਿਲਾ
@ekamkaur1486
@ekamkaur1486 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵਡੇ ਵੀਰ ਗੁਗੂਗਿਲ ਸਾਹਿਬ ਨੂੰ ❤❤❤
@amanindergill1710
@amanindergill1710 Жыл бұрын
ਕੀ ਥੋਨੂੰ ਪਤਾ, ਬਾਈ ਸਿਰਫ ਇਕ ਹੀ ਰੂਹ ਦਾ fan ਆ, ਦਸਮ ਪਿਤਾ ਜੀ ਦਾ
@jagirsingh7381
@jagirsingh7381 Жыл бұрын
ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
@tersemsingh4181
@tersemsingh4181 Жыл бұрын
❤🍎🌹💯 ਬਹੁਤ ਹੀ ਵਧੀਆ ਗੱਗੂ ਗਿੱਲ ਸਾਬ ਜੀ ਸਰਿੰਦਰ ਛਿੰਦਾ ਦੀ ਮੈਡਮ
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਗੱਗੂ ਗਿੱਲ਼ ਸਾਬ ਜੀ ਤੁਹਾਡੇ ਬਹੁਤਤ ਹੀ ਵੱਡੇ ਫੈਨ ਹਾਂ ਜੀ ਅਸੀਂ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ,ਸਤਿ ਸ਼੍ਰੀ ਅਕਾਲ਼ 🙏🙏🙏🙏🙏
@sukhmattu3517
@sukhmattu3517 Жыл бұрын
ਗੱਗੂ ਗਿੱਲ ਜੀ ਦਿਲੋਂ ਪਿਆਰ ਕਰਦੇ ਤਹਾਨੂੰ ❤
@GurmeetSingh-np9pw
@GurmeetSingh-np9pw Жыл бұрын
ਸਾਡੇ ਇਲਾਕੇ ਦੀ ਸ਼ਾਨ ਸਾਡੇ ਸਤਿਕਾਰ ਯੋਗ ਬਾਈ ਗੁਗੂ ਗਿੱਲ ਜੀ ਵੱਲੋ ਗੁਰਮੀਤ ਬਰਾੜ ਕੁੰਡਲ
@Kabalaboharvala
@Kabalaboharvala Жыл бұрын
ਮੇਰੇ ਇਲਾਕੇ ਦੀ ਸ਼ਾਨ ਗੱਗੂ ਗਿੱਲ ਜੀ
@prabhjotsingh7754
@prabhjotsingh7754 Жыл бұрын
ਞੀਰ ਜੀ ਮੈਂ ਪਟਿਆਲਾ ਸਿਨੇਮਾ ਵਿੱਚ ਵੇਖਣ ਗਿਆ ਸੀ ਬਹੁਤ ਮੁਸ਼ਕਲ ਨਾਲ ਵੇਖੀ ਸੀ ਕਿਉਂ ਕਿ ਜੋ ਆਉਣ ਜਾਣ ਵਾਲਾ ਰਸਤਾ ਸੀ ਉਹ ਵੀ ਪੈਰ ਧਰਨ ਨੂੰ ਥਾਂ ਨਹੀਂ ਸੀ
@gurdipram7691
@gurdipram7691 Жыл бұрын
ਗੁਗੂ ਗਿੱਲ ਨਾਲ ਚੰਜ ਦਾ ਵਿਚਾਰ ਕਰਨ ਲਈ ਧੰਨਵਾਦ ਟਹਿਣਾ ਸਾਹਿਬ ਧੰਨਵਾਦ ਬਾਈ ਗੁਗੂ ਗਿੱਲ ਸਾਹਿਬ ਧੰਨਵਾਦ ਜੀ
@sandhuboyz9321
@sandhuboyz9321 Жыл бұрын
ਅਫੀਮ ਛਕਦਾ ਪਤੰਦਰ ਮਲਵਈ ਸ਼ੌਂਕੀ ਹੁੰਦੇ ਅਫੀਮ ਦੇ ♥️♥️♥️
@arshpreetjandu8162
@arshpreetjandu8162 Жыл бұрын
ਮਹਰੂਮ ਗਾਇਕ ਧਰਮਪ੍ਰੀਤ ਦੀਆਂ ਦੋ ਕੈਸੇਟਾਂ ਸਾਉਣ ਦੀਆਂ ਝੜੀਆਂ ਤੇ ਟੁੱਟੀਆ ਤੜਕ ਕਰਕੇ ਇੱਕੋ ਦਿਨ ਰਲੀਜ਼ ਹੋਈਆਂ ਸਨ ਤੇ ਦੋਨੇ ਸੁਪਰ ਡੁਪਰ ਸੀ
@jashandipsingh137
@jashandipsingh137 Жыл бұрын
Film tey music albumb ch bahut faraq hai
@goldengoldy5185
@goldengoldy5185 Жыл бұрын
ਇਕ ਬਹੁਤ ਵਧੀਆ ਸ਼ਖਸ਼ੀਅਤ ਦੇ ਮਾਲਕ ਨੇ ਗੁਗੂ ਗਿਲ ਜੀ
@sonygill1311
@sonygill1311 Жыл бұрын
ਵਹਿਗੁਰੂ ਮੇਹਰ ਕਰੀ ਸਾਡੇ ਗਿੱਲ ਪਰਿਵਾਰ ਤੇ
@aslam-213
@aslam-213 Жыл бұрын
ਮੇਰਾ ਪਿੰਡ ਵੀ ਮੋੜਾ ਹੈ ਸਾਨੂੰ ਬੱਸ ਇਸ ਗੱਲ ਦਾ ਦੁੱਖ ਹੈ ਵੀ ਜਦੋਂ ਗੱਗੂ ਗਿੱਲ ਜੀ ਨੇ ਜਿਉਣਾ ਮੌੜ ਫ਼ਿਲਮ ਤੋਂ ਇਹਨਾਂ ਪੈਸਾ ਬਣਾਇਆ ਹੈ ਨਾਮ ਬਣਾਇਆ ਹੈ ਇਹਨਾਂ ਦਾ ਸਾਡੇ ਪਿੰਡ ਆਉਣ ਦਾ ਹੱਕ ਬਣਦਾ ਸੀ ਸਾਡੇ ਪਿੰਡ ਜਿਊਣਾ ਮੌੜ ਦੀ ਯਾਦ ਵਿਚ ਹਰ ਸਾਲ ਮੇਲਾ ਲਗਦਾ ਹੈ 24 25 ਫਰਵਰੀ ਦਾ ਅਸੀ ਬਹੁਤ ਕੋਸ਼ਿਸ਼ ਕੀਤੀ ਗੱਗੂ ਗਿੱਲ ਜੀ ਨੂੰ ਸਾਡੇ ਪਿੰਡ ਬੁਲਾਉਣ ਦੀ ਪਰ ਇਹ ਆਏ ਨਹੀਂ ਤੇ ਨਾ ਹੀ ਇਹਨਾਂ ਆਪਣੀ ਫਿਲਮ ਵਿਚ ਇਹ ਦਸਿਆ ਵੀ ਜਿਉਣਾ ਹੈਗਾ ਕਿਹੜਿਆ ਮੋੜਾ ਦਾ ਸੀ ਲੋਕ ਹੋਰ ਮੋੜਾ ਦਾ ਸਮਝੀ ਬੈਠੇ ਸੀ ਅਸਲ ਚ ਜਿਊਣੇ ਵਾਲੇ ਮੌੜ ਜਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਹਲਕਾ ਦਿੜ੍ਹਬਾ ਵਿੱਚ ਮਹਿਲਾ ਚੌਂਕ ਕੋਲ ਪੈਦਾ ਹੈ
@gurpreetdhillon3735
@gurpreetdhillon3735 Жыл бұрын
bai eh director, producer da kmm hunda.....jis de film te paise lggde mrjji v ohdi chldi...[GUGGU GILL BAI]
@varinderbawafarmer5080
@varinderbawafarmer5080 Жыл бұрын
hnji
@channitt420
@channitt420 11 ай бұрын
ਬਿਲਕੁਲ ਸਹੀ ਬਾਈ ਮੇਰੇ ਮਾਤਾ ਜੀ ਦੇ ਨਾਨਕੇ ਹਨ ਜਿਊਣੇ ਆਲੇ ਮੌੜ , ਮੈ ਬਹੁਤ ਰਿਹਾਂ ਏਥੇ ਅੱਜ ਵੀ ਆਉਂਦਾ ਹਾਂ ਮੇਰੇ ਮਾਮੇ ਫ਼ੌਜੀ ਸਨ , ਇੱਕ sdo ਹੈ,ਜਸਵੰਤ ਮਾਨ ਮਾਮਾ ,ਗੁਰੂ ਘਰ ਕੋਲ ਘਰ ਹਨ
@baldevbhullar2394
@baldevbhullar2394 6 ай бұрын
ਵਾਹਿਗੁਰੂ ਮਾਹਣੀ ਖੇੜੇ ਦਾ ਬੱਬਰ ਸ਼ੇਰ ਕੁਲਵਿੰਦਰ ਸਿੰਘ ਗੁਗੂ ਗਿੱਲ
@hanishmittal9768
@hanishmittal9768 Ай бұрын
सही कहा जी
@Gurlalsingh-oo9dq
@Gurlalsingh-oo9dq Жыл бұрын
ਅਸੀਂ ਵੀ ਸੀ ਆਰ ਨੂੰ ਮੂੰਗਫਲੀ ਦੇ ਟਾਗਰ ਵਿੱਚ ਬੰਨ ਲਿਆਂ ਮੈਨੂੰ ਦੋਸਤ ਕਹਿੰਦਾ ਤੂੰ ਚੁੱਕ ਮੈਥੋਂ ਚੁੱਕਿਆ ਨਹੀਂ ਜਾਣਾ ਮੈਂ ਕਿਹਾ ਚੱਲ ਚੁੱਕ ਲੈਂਦਾ ਹਾਂ ਤੇ ਇੱਕ ਡਰ ਸੀ ਫੁੱਟਣ ਦਾ ਮੈਂ ਬੜੀ ਮੁਸ਼ਕਲ ਨਾਲ ਲੈ ਆਇਆ ਆਪਣੇ ਘਰੇ ਸਾਰੇ ਲੋਕ ਵੀ ਸਾਡੇ ਘਰੇ ਆ ਗਏ ਕਹਿਣ ਲੱਗੇ ਕਿ ਵੀ ਸੀ ਆਰ ਸੋਡੇ ਘਰੇ ਲਾਓਗੇ ਮੈ ਕਿਹਾ ਕੇੜਾ v cr ਕਹਿੰਦੇ ਜਿਹੜਾ ਹੁਣ ਲੈ ਕੇ ਆਏ ਹੋ ਮੈਂ ਕਿਹਾ ਓਹ ਤਾਂ ਮੈਂ ਮੂੰਗਫਲੀ ਦਾ ਟਾਗਰ ਲਿਆਂਦਾ ਕਹਿੰਦੇ ਪੰਡ ਖੋਲ ਕੇ ਦਿਖਾ ਜੇ ਮੈਂ ਨਾ ਖੋਲਦਾ ਤਾ ਓਨਾ ਨੇ ਜਾਣਾ ਨਹੀਂ ਸੀ ਤੇ ਜੇ ਖੋਲਿਆ ਤਾਂ ਪਤਾ ਲੱਗਦਾ ਸੀ ਹਾਨੀ ਸਾਰ ਨੂੰ ਮੈ ਮੰਨਣਾ ਹੀ ਪਿਆ
@ManjeetKaur-dz4us
@ManjeetKaur-dz4us Жыл бұрын
ਅਤਿ ਸਤਿਕਾਰ। 🙏🙏🙏🙏🙏
@Sardars001
@Sardars001 Жыл бұрын
ਗੁੱਗੂ ਗਿੱਲ.....ਬਾਹਲਾ ਸਾਊ ਬੰਦਾ ਏ ਯਾਰ ।
@ANILKUMAR-qr5hu
@ANILKUMAR-qr5hu Ай бұрын
Guggu ji mai jatt jeona mourh 100 baar tu uppar vekh leyi honi hai....jidhu mai zindagi ch sakoon lena chana te eh movie pakka vekhna...idhe naal Mera hosla baddha ♥️🙏🔥🔥
@gurpreetmaangurpreetmaan2226
@gurpreetmaangurpreetmaan2226 Жыл бұрын
Satshri akak ਵੀਰ ਟਹਿਣਾ ਜੀ ਭੈਣ ਹਰਮਨ ਥਿੰਦ ਜੀ ਅਤੇ prime asia ਦੇ ਸਾਰੇ ਦਰਸ਼ਕਾਂ ਨੂੰ ਜੀ 🙏🙏ਲਾਈਕ 0025 ji ♥️🌹🌹🌺🌺👌👌
@GurpreetSingh-uj4uu
@GurpreetSingh-uj4uu Жыл бұрын
ਜੱਟ ਜਿਊਣਾ ਮੋੜ.. ਬਦਲਾ ਜੱਟੀ ਦਾ.. ਸਿਕੰਦਰਾ.. ਜੱਟ ਤੇ ਜ਼ਮੀਨ.. ਟਰੱਕ ਡਰਾਈਵਰ.... ਇਹ ਪੰਜ ਫਿਲਮਾਂ ਮੇਰੀ ਜਿੰਦਗੀ ਦੀਆਂ ਸੱਭ ਤੋਂ ਮਨਪਸੰਦ ਫਿਲਮਾਂ ਨੇ.ਹੁਣ ਵਾਲੀਆਂ ਪੰਜਾਬੀ ਫਿਲਮਾਂ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੀਆ .......
@RobinSingh-lb8ug
@RobinSingh-lb8ug Жыл бұрын
Hera bnda bai Gugu Gill ❤jeo bai ji❤we love you gugu gill ji❤
@Askbaljeet84
@Askbaljeet84 Жыл бұрын
Satguru ji kirpa kare ek vari gill 22 ji naal mil hove
@dalipsinghdhaliwal7971
@dalipsinghdhaliwal7971 Жыл бұрын
, ਗੱਗੂ ਗਿੱਲ ਜਿੰਦਾਬਾਦ ਸੀ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹੇਗਾ
@gurpreethanzra1989
@gurpreethanzra1989 Жыл бұрын
ਠੀਕ ਆ ਬਾਈ ਤੁਹਾਡੇ ਨਾਲ ਆ ਬਾਈ ਤੇਰੇ ਤੋਂ ਬਾਹਰਾ ਤੋਹਰੀ ਹੋ ਸੱਕਦੇ ਆ
@peetalidder934
@peetalidder934 Жыл бұрын
ਬਾਈ ਜੀ ਇਨਸਾਨ ਬਹੁਤ ਵਧੀਆ
@gurcharansinghsandhu8427
@gurcharansinghsandhu8427 Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@hardeepsingh4671
@hardeepsingh4671 Жыл бұрын
Gugu gill g best Punjabi actor❤❤❤
@LalSingh-ie9sf
@LalSingh-ie9sf Жыл бұрын
ਸਾਡੇ ਗੁਗੂ ਗਿੱਲ ਸਾਹਿਬ ਜੀ ਦੀ ਫਿਲਮ ਬਦਲਾ ਜੱਟੀ ਦਾ ਚੰਡੀਗੜ੍ਹ ਦੇਖਣ ਗਏ ਸੀ ਦੋਵੇਂ ਸੋਹ ਦੇਖੇ ਸੀ ਇਕਠੇ
@singhpalvinder6741
@singhpalvinder6741 Жыл бұрын
ਗਿੱਲ ਸਾਹਬ ਮੁਬਾਰਕਾ ਦੇਖਣ ਜਾਂਵਾਗੇ ❤❤ ਮੋਬਾਇਲ ਤੇ ਵੀ ਆਏਗੀ ਤਾਂ ਵੇਖਾਂਗੇ
@laavishlaal6858
@laavishlaal6858 Жыл бұрын
Guggu gill I ❤ you I like u very much
@navneetkalra3772
@navneetkalra3772 Жыл бұрын
ਗੁੱਗੂ ਗਿੱਲ ਅਤੇ ਯੋਗਰਾਜ ਸਿੰਘ, ਪੰਜਾਬੀ ਸਿਨੇਮਾ ਦੀਆਂ 2 ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਰਹੀਆਂ ਹਨ, ਇਨ੍ਹਾਂ ਦੋਵਾਂ ਦੀ ਜੋੜੀ ਨੇ ਪੰਜਾਬੀ ਸਿਨੇਮਾ ਨੂੰ ਬਹੁਤ ਹੀ ਯਾਦਗਾਰੀ ਫ਼ਿਲਮਾਂ ਦਿੱਤੀਆਂ ਜਿਨ੍ਹਾਂ ਵਿੱਚ "ਬਦਲਾ ਜੱਟੀ ਦਾ" (1993), ਸਿਕੰਦਰਾ, ਕੱਚੇ ਧਾਗੇ (2016) ਅਤੇ ਹੋਰ ਵੀ ਬਹੁਤ ਕੁਝ। ਬੀਤੇ ਸਮੇਂ ਵਿੱਚ ਜਦੋਂ ਵੀ ਲੋਕਾਂ ਨੂੰ ਪਤਾ ਲੱਗਦਾ ਕਿ ਇੰਨਾਂ ਦੋਵਾਂ ਦੀ ਕੋਈ ਨਵੀਂ ਫ਼ਿਲਮ ਆ ਰਹੀ ਹੈ, ਸਿਨੇਮਾ ਹਾਊਸਫੁੱਲ ਹੋ ਜਾਂਦਾ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਦੋਵੇਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਦਿਨ ਦੁਗਣੀ, ਰਾਤ ਚੋਗੁਣੀ ਤਰੱਕੀ ਕਰੋ। ਧੰਨਵਾਦ।
@charnjeetmiancharnjeetmian6367
@charnjeetmiancharnjeetmian6367 Жыл бұрын
ਯੋਗਰਾਜ ਦੀ ਐਕਟਿੰਗ ਤਾਂ ਫੁਕਰਪੁਣਾ ਈ ਸੀ।ਗੁੱਗੂ ਦੀ ਰੀਸ ਨਹੀਂ ਕਰ ਸਕਦਾ ਓਹ।
@user-rf6zu7ni2m
@user-rf6zu7ni2m Жыл бұрын
ਸਦਾ ਬਹਾਰ,,,, ਗਿੱਲ ਸਾਹਿਬ
@peaceofmind5515
@peaceofmind5515 Жыл бұрын
ਮੈਂ ਬਹੁਤ ਰੋਇਆ ਸੀ ਜਦੋਂ ਇਹ ਫਿਲਮ ਦੇਖੀ ਸੀ ਪਹਿਲੀ ਵਾਰ, 94 ਵਿਚ ਪਹਿਲੀ ਵਾਰ ਤੇ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਕਿੰਨੀ ਵਾਰ ਦੇਖ ਲਈ
@baldevbhullar2394
@baldevbhullar2394 7 ай бұрын
ਵਾਹਿਗੁਰੂ,ਮਾਹਣੀ ਖੇੜੇ ਦਾ ਬੱਬਰ ਸ਼ੇਰ ਕੁਲਵਿੰਦਰ ਸਿੰਘ ਗੁਗੂ ਗਿੱਲ
@RamandeepGarcha-he2bk
@RamandeepGarcha-he2bk Жыл бұрын
Very very respected person and very good actor Gugu Gill ji 🙏🙏
@agyapalsingh2776
@agyapalsingh2776 Жыл бұрын
ਮੌੜ ਫ਼ਿਲਮ ਵਿੱਚ ਇੱਕ ਗੀਤ ਆ ਲੰਘ ਚੱਲਿਆ ਭਵਾਨੀਗੜ੍ਹ ਨਾਕਾ ਜੋ ਗਲਤ ਹੈ ਜਦੋਂ ਜਿਉਣੇ ਮੋੜ ਦਾ ਦੌਰ ਸੀ ਉਦੋਂ ਭਵਾਨੀਗੜ੍ਹ ਦਾ ਅਸਲੀ ਨਾਮ ਢੋ ਡੇ ਹੁੰਦਾ ਸੀ ਭਵਾਨੀਗੜ੍ਹ ਤਾਂ40 ਕੁ ਸਾਲ ਤੋਂ ਪਿਆ
@nirbhaisingh9696
@nirbhaisingh9696 Жыл бұрын
‌ਸਤਿ ਸ੍ਰੀ ਆਕਾਲ ਜੀ,ਬੜੀ ਨਿਮਰਤਾ ਨਾਲ ਗੱਲ ਕਰਦੇ ਆ ਗਿੱਲ ਸਾਅਬ।
@JagdeepSingh-zg7dc
@JagdeepSingh-zg7dc 7 ай бұрын
ਬਾਈ ਜੀ ਗਿੱਲ ਸਾਬ ਨੂੰ ਦੋ ਤਿੰਨ ਵਾਰ ਮਿਲ਼ਣ ਦਾ ਟੈਮ ਮਿਲੇਆ ਬਹੁਤ ਵਧੀਆ ਇਨਸਾਨ ਨੇ ਨਿਮਰਤਾ ਵਾਲ਼ੇ ਸੁਭਾਅ ਦੇ ਮਾਲਕ ਨੇ ਅਸੀਂ ਆਰ ਨੇਤਾ ਦੇ ਘਰ ਗਏ ਫੋਟੋਆ ਵਾਲ਼ੇ ਬਹੁਤ ਆਏ ਜਦੋਂ ਤੁਰੇ 20=30ਮੋਟਰ ਸਾਇਕਲਾਂ ਤੇ ਮਗਰ ਚਲਪਏ ਰਸਤੇ ਚ ਫੇਰ ਫ਼ੋਟੋ ਕਰਾਏਂ ਇਕ ਵਾਰ ਵੀ ਨਹੀ ਅੱਕੇ ਐਡੇ ਵਧੀਆ ਸੁਭਾਅ ਦੇ ਮਾਲਕ ਨੇ
@rajukhamb2882
@rajukhamb2882 Жыл бұрын
Bahut vadia program a g chaj da vichar ❤
@harpreetdhindsa7676
@harpreetdhindsa7676 Жыл бұрын
ਅੱਖੋ ਓਹਲੇ ਹੋ ਚੁੱਕੇ ,ਤੇਜ਼ੀ ਨਾਲ ਰੋਜ਼ ਬਦਲਦੇ ਜ਼ਮਾਨੇ ਿਵੱਚ ਨਵੀ ਪੀੜੀ ਸਾਡੇ ‘ਲੋਕ ਨਾਿੲਕ’ਬਾਰੇ ਤਾਂ ਜਾਣੇਗੀ ਹੀ ਤੇ ਸਾਡੇ ਬੁਲੰਦੀਆਂ ਛੂਹ ਲੈਣ ਵਾਲੇ ਕਲਾਕਾਰਾਂ ਦੀ ਪੇਸ਼ਕਾਰੀ ਵੇਖ ਅਸ਼-ਅਸ਼ ਕਰ ਉੱਠਣਗੇ ।ਕਿੰਨੇ ਨਿਮਰ ਤੇ ਦਰਿਆ ਦਿਲ …….
@SandeepSingh-hs1wd
@SandeepSingh-hs1wd Жыл бұрын
Bohat vadiya gill sahib ❤❤❤❤❤❤❤❤
@gurtejsinghgill9184
@gurtejsinghgill9184 Жыл бұрын
ਪੰਜਾਬ ਦੀ ਸਾਨ❤️❤️❤️❤️❤️
@harpreetsingh-ic8th
@harpreetsingh-ic8th Жыл бұрын
Sade pind Khanewal yo ikbal dhilo ji da v pind a ch sanu darsan dite c te otograf te pic v khichvai c Gugu gill ji nall i proud of Gugu gill sab and ikball dilo ji
@shpranu6285
@shpranu6285 Жыл бұрын
ਗੁਗੂ ਗਿਲ ਐਜ ਏ ਇਨਸਾਨ ਐਕਟਰ ਹੀਰਾ ਏ ਹੀਰਾ , ਉਹਦੀ ਫਿਟਨਸ ਦਾ ਰਾਜ ਏ ਉਹ ਨਿਰਣੇ ਕਾਲਜੇ ਦਹੀਂ ਨਾਲ ਖਾਂਦਾਂ ਖੀਰਾ, ਬਹੁਤ ਸ਼ੌਕ ਨਾਲ ਉਹ ਮੇਲਿਆਂ ਵਿਚ ਵੇਖਦਾ ਛਿੰਜ, ਚਜ ਦਾ ਵਿਚਾਰ ਵੀ ਬਣ ਜਾਦਾਂ ਬਾਕਮਾਲ ਜੀਹਨੂੰ ਪੇਸ਼ ਕਰਦੇ ਵੀਰ ਟਹਿਣਾ ਤੇ ਭੈਣ ਹਰਮਨ ਥਿੰਦ।।
@harjitbrar5710
@harjitbrar5710 Жыл бұрын
Bhorti
@avinashmusafir2936
@avinashmusafir2936 Жыл бұрын
Old is gold
@BabdilAjiz
@BabdilAjiz 11 ай бұрын
Tehna. Sab and Harman Bhain Ji. Guggu Veer ji. Nal Galbat Krn Lai Bahut Mubaraka. God bless you.
@jpsamra6308
@jpsamra6308 Жыл бұрын
Great he man of punjabi films industry Love you guggu bai ji waheguru lambi umar hoove maharaj tandrusti bakhse real hero sada bhra Gill miss you bai Love you always am from Ohio usa samra
@suchasinghsandhu4843
@suchasinghsandhu4843 Жыл бұрын
Sat shri akal verr gagu gill sahib g
@ajaibsinghpanesarCanada
@ajaibsinghpanesarCanada Жыл бұрын
S S A 🙏🙏🙏 Tehna Sahib ji Harman Thind ji and Guagu Gill ji
@sukhbindersingh-rq5rq
@sukhbindersingh-rq5rq 11 ай бұрын
Naina Devi Mata Di kirpa Ida e bni rhe ji thode te jai mata di
@ajaibsinghpanesarCanada
@ajaibsinghpanesarCanada Жыл бұрын
S S A 🙏🙏🙏🙏🙏🙏🙏🙏🙏🙏🙏 to all Viewers of this Program
@beantmehra913
@beantmehra913 Жыл бұрын
Kia baat a❤
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਜੀ
@kabaddi-kt1if
@kabaddi-kt1if Жыл бұрын
ਅਸੀ ਤਾਂ ਹੁਣ ਤਕ ਜਿਉਣਾ ਮੌੜ ਗੱਗੂ ਗਿੱਲ ਨੂੰ ਸਮਝੀ ਜਾਂਦੇ ਸੀ😂😂😂ਹੁਣ ਕਈਆਂ ਨੂੰ ਪਤਾ ਲੱਗ ਜਾਣਾ ਜਿਉਣਾ ਮੌੜ ਹੋਰ ਸੀ ਕੋਈ
@bhindabhullar1666
@bhindabhullar1666 Жыл бұрын
Shi gl a
@ajaibsinghpanesarCanada
@ajaibsinghpanesarCanada Жыл бұрын
Good Program going on 👍👍🙏🙏🙏
@santokhbhari4795
@santokhbhari4795 Жыл бұрын
🎉🎉🎉Thx tehna sahb
@sandhuboyz9321
@sandhuboyz9321 Жыл бұрын
ਪੱਕੀ ਅਫੀਮ ਖਾਂਦਾ ਗੁੱਗੂ ਗਿੱਲ ਸਾਡੇ ਕੋਲੋ ਲੈਕੇ ਜਾਂਦਾ ਸਟਾਕ ♥️
@charnjeetmiancharnjeetmian6367
@charnjeetmiancharnjeetmian6367 Жыл бұрын
😮
@charnjeetmiancharnjeetmian6367
@charnjeetmiancharnjeetmian6367 Жыл бұрын
Are you samaglr?
@vikramsinghjhandi4576
@vikramsinghjhandi4576 Жыл бұрын
Super ❤
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@judgedhillon8800
@judgedhillon8800 Жыл бұрын
ਬਹੁਤ ਵਧੀਆ ਜੀ 🙏🙏🙏🙏🙏
@surindersinghjyoti
@surindersinghjyoti Жыл бұрын
WoW Salute to GUGU Gill Sabb …. What a answer by Gill Sabb for Morr Film🙏🙏🙏🙏🙏
@harbhajansoomal4709
@harbhajansoomal4709 Жыл бұрын
Very good tehna Bai ji
@gurpindersidhu788
@gurpindersidhu788 11 ай бұрын
ਸਿੱਧੂ ਮੁਸੇਵਾਲੇ ਦਾ ਵੀ ਨਾਮ ਗੱਗੂ ਸੀ ❤️
@charnjeetmiancharnjeetmian6367
@charnjeetmiancharnjeetmian6367 Жыл бұрын
ਮੈਂ 4rth ਕਲਾਸ ਚ ਸੀ ਉਦੋਂ,ਬਠਿੰਡੇ ਉੜਾਂਗ ਸਿਨੇਮੇ ਚ ਵੇਖੀ ਸੀ ਜਿਉਣਾ ਮੌੜ।
@karminders
@karminders Жыл бұрын
I like his candid style
@thenewone1254
@thenewone1254 Жыл бұрын
ਗੱਗੂ ਗਿੱਲ ਬਾਈ ❤
@gumitgill6406
@gumitgill6406 Жыл бұрын
Sat sri aakal ji
@shashibhushan1843
@shashibhushan1843 Жыл бұрын
Nice interview
@AshokKumar-up3cr
@AshokKumar-up3cr Жыл бұрын
Guggu gill sahab ji my favorit heero mulakat karaney ke leye thank you sister harman ji bro swarn singh ji
@mehkamrandhawa
@mehkamrandhawa Жыл бұрын
Guggu Gill Best Actor in Punjabi film Industries
@GurjeetSingh-xq7ug
@GurjeetSingh-xq7ug Жыл бұрын
ਅੱਜ ਵੀ ਵੀ ਡਾਇਲਾਗ ਚੱਲਦਾ ਵੱਡਾ ਗੱਗੂ ਗਿੱਲ ਬਨਇਆ ਫਿਰਦਾ ੌ
@gurpreetsinghdhaliwal807
@gurpreetsinghdhaliwal807 Жыл бұрын
Nice
@dhaliwalsingh2711
@dhaliwalsingh2711 Жыл бұрын
ਜਿੰਨਾ ਬੇੜਾ ਗ਼ਰਕ ਗੱਗੂ ਗਿੱਲ ਤੇ ਯੋਗਰਾਜ ਨੇ ਪੰਜਾਬੀ ਫਿਲਮਾ ਦਾ ਕੀਤਾ , ਲੋੜੇ ਦਾ ਯੋਗਦਾਨ ਇਹਨਾ ਦਾ
@user-dz1sg3kj5b
@user-dz1sg3kj5b Жыл бұрын
My favrite gugu gill
@karajsinghtoor3542
@karajsinghtoor3542 Жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤
1 класс vs 11 класс  (игрушка)
00:30
БЕРТ
Рет қаралды 2,7 МЛН
когда достали одноклассники!
00:49
БРУНО
Рет қаралды 4,3 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,7 МЛН
Bikram Majithia ਦੀ Full Interview| News18 Rising Punjab
49:54
News18 Punjab/Haryana/Himachal
Рет қаралды 295 М.
1 класс vs 11 класс  (игрушка)
00:30
БЕРТ
Рет қаралды 2,7 МЛН