Chajj Da Vichar (1295) || ਬਲਕਾਰ ਸਿੱਧੂ ਨੇ ਖੋਲ੍ਹੇ ਗਾਇਕੀ ਛੱਡਣ ਦੇ ਭੇਤ || Part 1

  Рет қаралды 299,325

Prime Asia TV

Prime Asia TV

Күн бұрын

Link to Part 2 :- • Chajj Da Vichar (1296)...
#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 619
@gurmansmom5019
@gurmansmom5019 3 жыл бұрын
ਚਰਖੇ ਮੇਰੇ ਬੇਟੇ ਦੀ ਪਹਿਲੀ ਲੋਹੜੀ ਮੌਕੇ ਰਿਲੀਜ਼ ਹੋਇਆ ਸੀ ਉਸ ਦਿਨ ਬਾਈ ਜੀ ਦੇ ਪਿਤਾ ਜੀ ਸਾਡੇ ਘਰ ਲੋਹੜੀ ਤੇ ਆਏ ਹੋਏ ਸਨ ਯਾਦਾਂ ਤਾਜ਼ਾ ਕਰਵਾ ਦਿਤੀਆਂ ਧੰਨਵਾਦ ਟਹਿਣਾ ਸਾਬ ਹਰਮਨ ਭੈਣ ਜੀ
@ashoksharma-rj6sp
@ashoksharma-rj6sp 3 жыл бұрын
Canada h truck chala ke delh . 10 din di roti mehant di hundi hai tusi kanzar uhna trick walia de kamae paise naal canada america ghum liya.
@Sukhraj.Aulakh.13.786
@Sukhraj.Aulakh.13.786 3 жыл бұрын
@@ashoksharma-rj6sp ਬਿਲਕੁਲ ਵੀਰ ਜੀ ਇਹਨੂੰ ਬਜ਼ਾਜ ਸਕੂਟੀ ਤੋਂ ਜਹਾਜ਼ ਤੱਕ ਦਾ ਸਫਰ ਕਿ੍ਪਾਲ ਮਾਹਣਾ ਦੇ ਗੀਤਾਂ ਨੇ ਕਰਵਾਇਆ ਪਰ..... ਅੱਜ ਕੱਲ ਤਾਂ ਮਾਂ ਦੀਏ ਮੋੰ ਬੱਤੀਏ ..... ਖੰਡ ਮਿਸ਼ਰੀ ਵਗੇਰਾ ਆਦਿ
@gurmansmom5019
@gurmansmom5019 3 жыл бұрын
ਟਹਿਣਾ ਸਾਬ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਬਲਕਾਰ ਜੀ ਨੂੰ ਨਿੱਜੀ ਤੌਰ ਤੇ ਵੀ ਜਾਣਦੀ ਆ ਇੰਨਾ ਦੇ ਪਿਤਾ ਜੀ ਅਤੇ ਮੇਰੇ ਪਿਤਾ ਜੀ ਨੇ ਇਕੱਠੇ ਨੋਕਰੀ ਕੀਤੀ ਹੈ ਸੱਚਮੁੱਚ ਵਧੀਆ ਬੰਦੇ ਹਨ
@kamaljitkaur2537
@kamaljitkaur2537 3 жыл бұрын
Balkar Sidhu very nice and good singer👍👍
@lovjotsingh5103
@lovjotsingh5103 3 жыл бұрын
Dtr
@jaideepsran3488
@jaideepsran3488 3 жыл бұрын
Mere papa nal kiti ha ji nokri
@NISHANATV
@NISHANATV 3 жыл бұрын
Very Nice ji
@5_ਆਬ1313Sra
@5_ਆਬ1313Sra 3 жыл бұрын
ਜਦੋ ਮੈਨੂੰ ਪਿਆਰ ਨਾਲ ਜਾਨ‐ਜਾਨ ਕਹਿੰਦਾ ਏ 👌 ਬਹੁਤ ਸੋਹਣਾ ਗੀਤ ਆ ਜੀ ਅਜ ਵੀ ਸੁਣੀ ਦਾ🙏⚘
@dharamvirbhullar1664
@dharamvirbhullar1664 3 жыл бұрын
ਸਹੀ ਗੱਲ ਹੈ ਵੀਰ ਜੀ
@sbentertainment1763
@sbentertainment1763 3 жыл бұрын
ਬਾਈ ਜੀ ਮੇਰੇ ਵਿਆਹ ਤੇ ਅਖਾੜੇ ਵਿੱਚ ਗਾਇਆ ਸੀ ਮਾਝੇ ਦੀਏ ਮੋਮਬੱਤੀਏ ਫਿਰ ਰਿਕਾਰਡ ਹੋਇਆ ਬਹੁਤ ਵਧੀਆ ਚੱਲਿਆ ਸੀ ਇਹ ਗੀਤ ਹੁਣ ਵੀ ਉਨਾਂ ਹੀ ਚੱਲ ਰਿਹਾ
@Munda_barle_mulak_da
@Munda_barle_mulak_da 2 жыл бұрын
Lll" "l"
@guridhillongurpreetsingh3210
@guridhillongurpreetsingh3210 2 жыл бұрын
Eh geet boht time hogia
@sunnybobby2525
@sunnybobby2525 3 жыл бұрын
ਬਲਕਾਰ ਸਿੱਧੂ ਜੀ ਦਾ ਅਖਾੜਾ ਮੈ ਦਸੰਬਰ ਵਿਚ ਜਲਾਲਾਬਾਦ ਦੇ ਨੇੜੇ ਪਿੰਡ ਮੰਨੇ ਵਾਲਾ ਵਿਖੇ ਆਪਣੇ ਬਾਪੂ ਨਾਲ ਵੇਖਿਆ ਸਿੱਧੂ ਜੀ ਅੱਜ ਵੀ 22 ਸਾਲ਼ਾ ਦੇ ਲਗਦੇ ਹਨ ਅਖਾੜਾ ਦੇਖ ਕੇ ਬਹੁਤ ਜਿਆਦਾ ਨਜਾਰਾ ਆਇਆ
@GurpreetSingh-wk1md
@GurpreetSingh-wk1md 3 жыл бұрын
Ppp
@GurpreetSingh-wk1md
@GurpreetSingh-wk1md 3 жыл бұрын
Love u so much tehna sahib g and madam thind g very good repoting smile plz all program and god bless u always
@SatnamSingh-bc5zm
@SatnamSingh-bc5zm 3 жыл бұрын
ਹਿੱਕ ਦੇ ਜ਼ੋਰ ਨਾਲ਼ ਗਾਉਣ ਵਾਲ਼ੇ ਕਲਾਕਾਰਾਂ ਵਿੱਚੋਂ ਇੱਕ ਹੈ ਬਲਕਾਰ ਸਿੱਧੂ। ਇਹਨਾਂ ਦੀ ਅਵਾਜ਼ ਗਾਉਣ ਵੇਲੇ ਤੈਰਦੀ ਨਹੀਂ ਸਗੋਂ ਸੂ਼ਕਦੀ ਹੈ।
@sarabjeet8813
@sarabjeet8813 3 жыл бұрын
ਵਾਹ ਕਿਆ ਅਲਫ਼ਾਜ਼ ਚੁਣੇ 👍
@SatnamSingh-bc5zm
@SatnamSingh-bc5zm 3 жыл бұрын
@@sarabjeet8813 ਧੰਨਵਾਦ, ਸ਼ੁਕਰੀਆ ਜੀ !!!
@amnindergillgill5493
@amnindergillgill5493 3 жыл бұрын
ਮੈਂ ਬਾਈ ਬਲਕਾਰ ਸਿੱਧੂ ਦਾ ਅਖਾੜਾ ਆਪਣੇ ਪਿੰਡ ਵਿੱਚ ਸੰਨ 2000 ਵਿੱਚ ਵੇਖਿਆ ਸੀ ਪਰ ਅੱਜ 22 ਸਾਲ ਬਾਅਦ ਵੀ ਬਾਈ ਦੀ ਸਿਹਤ ਤੇ ਆਵਾਜ਼ ਉਵੇਂ ਹੀ ਹੈ ਪ੍ਰਮਾਤਮਾਂ ਤੁਹਾਨੂੰ ਇਸੇ ਤਰ੍ਹਾਂ ਤੰਦਰੁਸਤੀ ਤੇ ਕਾਮਯਾਬੀ ਬਖ਼ਸ਼ੇ
@amandeepmaan333
@amandeepmaan333 3 жыл бұрын
ਬਹੁਤ ਸੁਣਿਆ ਬਾਈ ਜੀ ਨੂੰ ਨਿੱਕੇ ਹੁੰਦਿਆਂ ਅੱਜ ਵੀ ਸੁਣੀਦੇ ਬਾਈ ਜੀ ਦੇ ਸਾਰੇ ਗੀਤ , ਮੇਰਾ ਸਾਰਾ ਬਚਪਨ ਪੂਹਲੇ ਪਿੰਡ ਚ ਹੀ ਗੁਜਰਿਆ ਬਾਈ ਜੀ ਦੇ ਗੀਤ ਸੁਣਦੇ ਗਾਉਂਦੇ ।ਇੱਕ ਹੋਰ ਬਹੁਤ ਹੀ ਵਧੀਆ ਕਿਸ਼ਤ ਜੀ ਪ੍ਰੋਗਰਾਮ ਦੀ
@sukhwinderkaur7145
@sukhwinderkaur7145 3 жыл бұрын
ਪੁਰਾਣੇ ਗੀਤ ਦੀ ਉਮਰ ਬਹੁਤ ਵੱਡੀ ਆ,ਅੱਜ ਕੱਲ੍ਹ ਦੇ ਗੀਤ ਦੀ ਉਮਰ ਬਹੁਤ ਛੋਟੀ ਆ, ਟਾਹਿਣਾ ਸਾਹਿਬ ਨੂੰ ਸਾਰੇ ਗੀਤ ਯਾਦ ਹਨ
@parmjitkaur6
@parmjitkaur6 3 жыл бұрын
Bilkul shi gll a,old is gold
@Goggabrar
@Goggabrar 3 жыл бұрын
ਟਹਿਣਾ ਨੂੰ ਬੋਲਣ ਦੀ ਜ਼ਰੂਰਤ ਹੀ ਬਲਕਾਰ ਸਿੱਧੂ ਹੀ ਬਹੁਤ ਏ 5 ਪ੍ਰੋਗਰਾਮ ਕਰੋ ਜੀ ਇਹਨਾਂ ਦੇ
@deeprataindia1170
@deeprataindia1170 3 жыл бұрын
ਮਾਝੇ ਦੀਏ ਮੋਮਬੱਤੀ ਚੇਤਾ ਭੁੱਲ ਗਈ ਕਰਾਰਾਂ ਦਾ। ਏਨਾ ਤੈਨੂੰ ਪਿਆਰ ਕਰਾਂ। ਸੁਪਰ ਸਟਾਰ ਕਲਾਕਾਰ ਪੂਰੇ ਪਸੰਦ ਹਨ ਗੀਤ ਸਿੱਧੂ ਵੀਰ ਦੇ। ,,,Ballu ਰਟੈਂਡਾ,,,
@Italywale07
@Italywale07 3 жыл бұрын
👍🏻 Phillaur
@raviinder80
@raviinder80 3 жыл бұрын
ਟਹਿਣਾ ਸਾਹਿਬ ਜੀ ਬਲਕਾਰ ਸਿੱਧੂ ਮੇਰਾ ਕਲਾਸਫੈਲੋ ਆ ਜੀ ।ਬਰਜਿੰਦਰਾ ਕਾਲਜ ਫਰੀਦਕੋਟ । very nice ji Good job God bless you all teem thanks ji
@HarjinderHarjindersinghg-en8sb
@HarjinderHarjindersinghg-en8sb 10 ай бұрын
ਬਾਈ ਜੀ ਅਗਰ ਤਹਾਨੂੰ ਯਾਦ ਨਾ ਹੋਵੇ ਤਾ ਮਾਲਵੇ ਵਿੱਚ ਮਸ਼ਹੂਰ ਕੀਤਾ ਤੂਫਾਨ ਬੀਹਲਾ ਸਾਹਿਬ ਜੀ ਗੀਤ ਪਿੰਡ ਦੀ ਰੌਣਕ ਨਾਲ ਹੋਏ ਸੀ ਉਸ ਉਸਤਾਦ ਜੀ ਦਾ ਨਾਮ ਨਹੀ ਲਿਆ ਬਲਕਾਰ ਸਿੰਘ ਜੀ
@karajsinghtoor3542
@karajsinghtoor3542 3 жыл бұрын
ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਨੀ ਮੁੰਡਾ ਆਪਣੇ ❤️❤️❤️ ਸਦਾਬਹਾਰ ਗੀਤ
@jaswinderpalkaur6707
@jaswinderpalkaur6707 3 жыл бұрын
ਸਵਰਨ ਸਿੰਘ ਟਹਿਣਾ ਵੀਰ ਜੀ ਬੀਬਾ ਹਰਮਨ ਥਿੰਦ ਜੀ ਸਤਿ ਸ਼ਿਰੀ ਅਕਾਲ ਜੀ ।ਬਲਕਾਰ ਸਿਧੂ ਵੀਰ ਜੀ ਦਾ ਦਿਲੋਂ ਧੰਨਵਾਦ ਬਹੁਤ ਦੇਰ ਬਾਅਦ ਬਲਕਾਰ ਵੀਰ ਦੇ ਦਰਸ਼ਨ ਹੋਏ ।ਸਾਰੇ ਗੀਤ ਬਹੁਤ ਵਧੀਆ ਹੁੰਦੇ ਨੇ। ਬਲਕਾਰ ਵੀਰ ਜੀ ਦੇ ।।
@SandeepSingh-jb9ee
@SandeepSingh-jb9ee 3 жыл бұрын
Farbury 2016 nu 15 ,20 program mere hunde hi laye c y ji ne
@amandeep-sg8gf
@amandeep-sg8gf 3 жыл бұрын
4 ਸਾਲ ਬਾਅਦ ਦਿਲ ਦੀ ਰੀਝ ਪੂਰੀ ਹੋਈ ਆ।ਪ੍ਰਾਈਮ ਈਸ਼ੀਆ ਟੀਵੀ ਤੇ ਬਲਕਾਰ ਸਿਧੂ ਦੀ ਮੁਲਾਕਾਤ ਹੋਈ। ਅਤਿ ਧੰਨਵਾਦੀ ।।।।।ਸਵਰਣ ਸਿੰਘ ਟਹਿਣਾ ਜੀ। ਮੈਮ ਹਰਮਨ ਥਿੰਦ ਜੀ।
@deeprataindia1170
@deeprataindia1170 3 жыл бұрын
ਵੀਰ ਗੁਰਨਾਮ ਸਿੰਘ ਗਾਮਾ ਨੂੰ ਜਾਦ ਕਰਨ ਲਈ ਧੰਨਵਾਦ। ਹੀਰਾ ਇਨਸਾਨ ਗਾਮਾ। ,,,Ballu ਰਟੈਂਡਾ,,,
@sunnybobby2525
@sunnybobby2525 3 жыл бұрын
ਸਵਰਨ ਸਿੰਘ ਟਹਿਣਾ ਅਤੇ ਹਰਮਨ ਜੀ ਤੁਸੀ ਅੱਜ ਬਲਕਾਰ ਸਿੱਧੂ ਨਾਲ ਮੇਲ ਕਰਕੇ ਜੌ ਜਾਣਕਾਰੀ ਸਾਨੂੰ ਦਿੱਤੀ ਧਰਮ ਨਾਲ ਸੁਵਾਦ ਗਰੂਦ ਹੋ ਗਿਆ ਹੈ
@charanjitkaur9692
@charanjitkaur9692 3 жыл бұрын
ਬਹੁਤ ਵਧੀਆ ਬਲਕਾਰ ਸਿੱਧੂ ਜੀ ,ਬਹੁਤ ਕਮਾਲ ਦੇ ਗਾਇਕ ਤੇ ਇਮਾਨਦਾਰ ਕਲਾਕਾਰ , ਮਾਨ ਹੈ ਤੁਹਾਡੇ ਤੇ
@jagdishaualkh4420
@jagdishaualkh4420 3 жыл бұрын
Pj0oo8u
@jiwangill3445
@jiwangill3445 3 жыл бұрын
ਮੈ ਪਹਿਲਾ ਸਿੰਗਰ ਦੇਖਿਆ ਜਿਹੜਾ ਇਮਾਨਦਾਰੀ ਨਾਲ ਇਹ ਮਨ ਰਿਹਾ ਕੇ ਮੈ ਗਾਣੇ ਕਾਪੀ ਕਰਦਾ ਰਿਹਾ ਪਾਕਿਸਤਾਨੀ ਸਿੰਗਰਾਂ ਦੇ 😜
@mastaanhardasa5687
@mastaanhardasa5687 3 жыл бұрын
Shi gall aa bai ji
@Nimreet173
@Nimreet173 3 жыл бұрын
ਸਾਨੂੰ ਮਾਣ ਐ ਸਾਡੇ ਛੋਟੇ ਵੀਰ ਬਲਕਾਰ ਸਿੱਧੂ ਤੇ ਇੱਕ ਤਾਂ ਇਹਨਾਂ ਦੀ ਆਵਾਜ਼ ਬਹੁਤ ਵਧੀਆ ਐ ਜੀ ਦੂਜਾ ਗਾਣਾ ਸਾਫ਼ ਸੁਥਰਾ ਐ ਪ੍ਰੀਵਾਰ ਚ ਬੈਠ ਕੇ ਸੁਣਨ ਵਾਲਾ ਤੀਜਾ ਭਾਈ ਸਾਡੇ ਪਿੰਡ ਦਾ ਐ ਇਹ ਮੁੰਡਾ ਮਹਿਰਾਜ ਚੋਂ ਪੂਹਲਾ ਪਿੰਡ ਐ
@arshsekhon489
@arshsekhon489 3 жыл бұрын
ਟਹਿਣਾ ਸਾਹਬ ਤੇ ਬੀਬਾ ਹਰਮਨ ਥਿੰਦ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਤੁਸੀਂ ਪਹਿਲੇ ਕਲਾਕਾਰਾਂ ਦੇ ਦਰਸ਼ਨ ਕਰਵਾ ਦਿੰਦੇ ਓਂ ਇਹਨਾਂ ਦੀ ਗਾਇਕੀ ਚ ਦਮ ਸੀ ਤੇ ਇਹ ਅੱਜ ਕਲ੍ਹ ਵਾਲੇ ਤਾਂ ਸਾਜ਼ਾਂ ਨਾਲ ਈ ਚਲਦੇ ਆ
@sukhwinderkaur7145
@sukhwinderkaur7145 3 жыл бұрын
ਨਮਸਕਾਰ ਜੀ ਬਹੁਤ ਵਧੀਆ ਕਲਾਕਾਰ ਹੈ, ਬਲਕਾਰ ਬਾਈ ਪਰ ਕੀ ਖਾਦੇ ਓ ਵੀਰ ਜੀ ਉਸੇ ਤਰਾਂ ਦੇ ਹੀ ਹੋ,ਪੁਰਾਣੇ ਗੀਤ ਯਾਦ ਕਰਵਾ ਦਿੱਤੇ 👌👌👌👌👌👌❣❣❣❣
@dharmindergill9823
@dharmindergill9823 3 жыл бұрын
Sahi gl sehat bhot kaimm
@rwscreativevideos
@rwscreativevideos 3 жыл бұрын
ਟਹਿਣਾ ਗੋਰਾ ਚੱਕ ਵਾਲਾ ਬਠਿੰਡਾ ਵਾਲੇ ਨਾਲ ਵੀ ਮੁਲਾਕਾਤ ਕਰਾਉ ਜੀ ਦਰਸ਼ਕਾਂ ਦੀ🙏🙏
@harmansinghhr3228
@harmansinghhr3228 3 жыл бұрын
Gora chak wala
@wakildhinger779
@wakildhinger779 3 жыл бұрын
ਗੋਰੇ ਚੱਕ ਵਾਲੇ ਨਾਲ ਮੁਲਾਕਾਤ ਕਰਾਦੋ
@Sukhraj.Aulakh.13.786
@Sukhraj.Aulakh.13.786 3 жыл бұрын
ਖੰਡ ਮਿਸ਼ਰੀ ਗੀਤ = ਕਿ੍ਪਾਲ ਸਿੰਘ ਮਾਹਣੇ ਸਾਬ ਦਾ ਲਿਖਿਆ ਹੈ ਝੂਠਿਆ ਵੀਰਾ.....ਜਦੋਂ ਟੀਵੀ ਤੇ ਏਡ ਸੁਰੂ ਹੋਈ ਸੀ ਇਸ ਗੀਤ ਦਾ ਲੇਖਕ ਮਾਹਣਾ ਸਾਬ ਲਿਖਿਆ ਹੋਇਆ ਆਉਂਦਾ ਸੀ ਕੈਸ਼ਟਾ ਤੇ ਵੀ ਨਾਮ ਸੀ ਪਰ ਭੋਲੇ ਦਾ ਨਾਮ ਭਰੋਪੀ ਤੌਰ ਤੇ ਪਾਇਆ ਸੀ ਤੁਸੀਂ ਆਪ ਦੱਸਿਆ ਸੀ ਟੀਵੀ ਤੇ ਵੀ ਬਾਅਦ ਚ ਮਾਹਣਾ ਸਾਬ ਨਾਲ ਤੁਹਾਡੀ ਨਹੀਂ ਬਣੀ ਤੇ ਤੁਸੀਂ ਨਾਮ ਲੈਣੋ ਹੀ ਹੱਟਗੇ ਹਾਲੇ ਕਿ ਤੁਸੀਂ ਮੁਆਫੀ ਵੀ ਮੰਗੀ ਸੀ ਮਾਹਣਾ ਸਾਬ ਦੇ ਘਰ ਜਾ ਕੇ ਪਰ ਪ੍ਰਨਾਲਾ ਓਥੇ ਦਾ ਓਥੇ ਹੀ ਰੱਖਿਆ ਤੁਸੀਂ .....
@albelapunjabisangeet6004
@albelapunjabisangeet6004 3 жыл бұрын
ਨੇਕ ਦਿਲ ਇਨਸਾਨ ਤੇ ਵਧੀਆ ਫ਼ਨਕਾਰ ਹੈ ਬਲਕਾਰ ਸਿੱਧੂ ਦੀ ਗਾਇਕੀ ਸਦਾ ਬਹਾਰ ਹੈ
@majorgill2840
@majorgill2840 3 жыл бұрын
ਬਲਕਾਰ ਬਾਈ ਸਿੱਧ ਪੱਧਰਾ ਜੱਟ ਏ।ਸਾਫ਼ ਮਨ ਵਾਲਾ ਏ।ਖ਼ਰੀਆਂ ਗੱਲਾਂ ਕਰਦਾ ਏ ਬਿਲਕੁੱਲ।
@shiv1384
@shiv1384 3 жыл бұрын
ਮੇਰਾ ਭਰਾ ਐ ਬਲਕਾਰ। ਐਤਕੀਂ ਇਲੈਕਸ਼ਨ ਵੀ ਸਾਡੇ ਹਲਕੇ ਤੋਂ ਲੜਣੈਂ, ਚੱਕ ਦਿਆਂਗੇ ਕੰਮ🔥🔥
@yankee261000
@yankee261000 3 жыл бұрын
Karan te sumeet nu naal lai lye
@shiv1384
@shiv1384 3 жыл бұрын
@@yankee261000 ok bro ...ki haal-chaal ne.? Kithe hune o.. bathinda ya fir kite bahar chale gaye
@tirathsingh8736
@tirathsingh8736 3 жыл бұрын
"ਮਾਝੇ ਦੀਏ ਮੋਮਬੱਤੀਏ" ਗਾਣੇਂ ਚ ਲਾਸਟ ਵਾਲੀਆਂ ਲਾਇਨਾਂ ਬਹੁਤ ਸੁਣਿਆ ਕਰਦਾ ਸੀ। ਇਥੇ ਮਿਲਣੇਂ ਦੀ ਥਾਂ ਕੋਈ ਨਾਂ ,ਤੇਰੇ ਚਰਨਾਂ ਦੇ ਵਿਚ ਮਰਨਾਂ।
@futureteachers6503
@futureteachers6503 3 жыл бұрын
ਮੈਂ ਇੰਨਾ ਦਾ ਜਲੰਧਰ ਰੈੱਡ cross ਭਵਨ ਚ programme ਦੇਖਿਆ ਸੀ ਉਦੋ ਤੋ ਫੈਨ ਹਾ ਇੰਨਾ ਦਾ
@HarjinderKaur-wr5zv
@HarjinderKaur-wr5zv 3 жыл бұрын
👍 ਬਲਕਾਰ ਬਾਈ ਵਸਦਾ ਰਹੇ ਖੁਸ਼ ਰਹੋ ਸਾਰੇ ਟਹਿਣਾ ਸਾਹਿਬ ਦੀ ਬੋਲੀ ਤੇ ਐਕਸ਼ਨ ਬਹੂਤ ਵਧੀਆ ਲੱਗਦੇ ਨੇ ਜਦੋ ਬੋਲਦੇ ਮੋਢਾ ਜਾ ਘੁਮਾਉਂਦੇ ਨੇਂ ਭੈਣ ਹਰਮਨ ਜੀ ਬੋਲਦੇ ਬਹੁਤ ਵਧੀਆ ਤੇ ਬੀਬੇ ਲੱਗਦੇ ਨੇ ਮੈਨੂੰ ਇਹਨਾਂ ਦੇ ਬੋਲਣ ਬੈਠਣ ਤੇ ਕੱਪੜੇ ਪਾਉਣ ਦਾ ਢੰਗ ਬਹੁਤ ਪਿਆਰਾ ਲੱਗਦਾ ਏ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਹਰ ਖੁਸ਼ੀ ਬਖਸ਼ਣ ਸਿੱਧੂ ਜੀ ਤੇ ਸਦਾ ਬਹਾਰ ਨੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@arjansingh1945
@arjansingh1945 3 жыл бұрын
ਸਤਿ ਸ੍ਰੀ ਅਕਾਲ ਹਰਮਨ ਅਤੇ ਟਹਿਣਾ ਭਾਜੀ ਤੁਸੀਂ ਦੋਨੋ ਵੀ ਅੱਜ-ਕੱਲ੍ਹ ਦੇ ਕਈ ਕਲਾਕਾਰਾਂ ਨਾਲ਼ੋਂ ਚੰਗਾ ਗਾ ਲੈਂਦੇ ਹੋ ।
@satnambukanwalia6722
@satnambukanwalia6722 3 жыл бұрын
ਨਛੱਤਰ ਛੱਤੇ ਦਾ ਵੀ ਜਿਕਰ ਕਰਨਾਂ ਸੀ ਜੀਹਦੇ ਨਾਲ ਪਹਿਲੀ ਕੈਸਟ ਜੋਇਟ ਕੀਤੀ ਸੀ
@RajSingh-cv3uu
@RajSingh-cv3uu 2 жыл бұрын
ਬਲਕਾਰ ਵੀਰ ਚਰਖੇ ਗੀਤ ਵੇਲੇ ਮੇਰੇ ਤੇ ਜਵਾਨੀ ਸੀ ਅੱਜ ਵੀ ਸੁਣਕੇ ਓਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ
@pb37walelive13
@pb37walelive13 3 жыл бұрын
ਬਲਕਾਰ ਸਿੰਧੂ ਬਹੁਤ ਵਧੀਆ ਗਾਇਕ ਬਹੁਤ ਵਧੀਆ ਗੀਤ 1 ਤੂੰ ਫੁਲਕਾਰੀ ਕੰਢਦੀ 2 ਸਾਮਣੇ ਚੁਬਾਰੇ ਵਾਲੀ ਬਾਰੀ 3 ਦੋਲਤਾ ਵੀ ਮਿਲ ਗਿਆ 4 ਮਾਝੇ ਦੀਏ ਮੋਮਬੱਤੀਆਂ ਏ 5 ਆਪਣੇ ਵਿਆਹ ਦੇ ਵਿਚ ਮੁੰਡਾ
@amritpalsingh-df8ui
@amritpalsingh-df8ui 3 жыл бұрын
ਬਹਤ ਵਧੀਆ ਮੁਲਾਕਾਤ ਬਲਕਾਰ ਸਿੱਧੂ ਨਾਲ। ਸ੍ਰਤਿ ਸ੍ਰੀ ਆਕਾਲ ਜੀ ਸਾਰਿਆ ਨੂੰ।🙏🙏🙏🙏
@harpreetsinghmoga
@harpreetsinghmoga 3 жыл бұрын
ਪੰਜਾਬੀ ਗਾਇਕੀ ਦਾ ਮਾਣ-ਬਲਕਾਰ ਸਿੱਧੂ !
@5_ਆਬ1313Sra
@5_ਆਬ1313Sra 3 жыл бұрын
ਮਾਲਵੇ ਦੀ ਸ਼ਾਨ ਬਲਕਾਰ ਸਿੱਧੂ ਵੀਰ ਨੂੰ, ਆਪਣੇ ਕਾਲਜ ਟਾਈਮ ਬਹੁਤ ਸੁਣਿਆ ਕਰਦੇ ਸੀ🙏⚘
@5_ਆਬ1313Sra
@5_ਆਬ1313Sra 3 жыл бұрын
ਜਦੋ ਮੈਨੂੰ ਪਿਆਰ ਨਾਲ ਜਾਨ‐ਜਾਨ ਕਹਿੰਦਾ ਏ 👌
@SidhuJagjeet-mj3vm
@SidhuJagjeet-mj3vm 3 жыл бұрын
ਮੁੰਡਾ ਲਾਇਨਮੈਨ ਲਗਿਆ ਗਾਣਾ ਹਜੇ ਵੀ ਚਲਦਾ ਤੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਬਹੁਤ ਚਲਦੇ ੲ
@ajmersohal6194
@ajmersohal6194 3 жыл бұрын
Very nice
@lakhbirsandhu9148
@lakhbirsandhu9148 3 жыл бұрын
@@ajmersohal6194 👍
@harjitvirdi413
@harjitvirdi413 3 жыл бұрын
ਬਹੁਤ ਵਧੀਅਾ , ਪੁਰਾਣੇ ਦਿਨ ਚੇਤੇ ਅਾ ਗਏ
@arshsekhon489
@arshsekhon489 3 жыл бұрын
ਹਿੱਕ ਦੇ ਜੋਰ ਨਾਲ ਗਾ ਗਿਆ ਬਲਕਾਰ ਸਿੱਧੂ , ਅੱਜ ਵੀ ਗਾਣੇ ਨਵੀਂ ਰੂਹ ਭਰਦੇ ਆ God bless u
@amanaulakh1313
@amanaulakh1313 3 жыл бұрын
ਬਹੁਤ ਹੀ ਜਿਆਦਾ ਵਧੀਆ ਗੱਲਬਾਤ ਕੀਤੀ ਆ ਵੀਰ ਜੀ ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@harpalkaursohi5196
@harpalkaursohi5196 3 жыл бұрын
ਵੀਰ ਜੀ ਉਝ ਤਾਂ ਤੁਹਾਡੇ ਸਾਰੇ ਗੀਤ ਬਹੁਤ ਹੀ ਵਧੀਆ ਨੇਂ ਪਰ ਤੁਹਾਡਾ ਗੀਤ ਝਾਂਜਰ ਦਾ ਛਣਕਾਰਾ ਨੀ ਮੈਨੂੰ ਬਹੁਤ ਵਧੀਆ ਲਗਦਾ
@jassteja3527
@jassteja3527 3 жыл бұрын
Sachi gal a mera favourite song a 👍👍
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Veery good bai balkar sedu
@surjitsingh6142
@surjitsingh6142 3 жыл бұрын
ਮਾਲਵੇ ਦਾ ਮਾਣ। ਬੁਲੰਦ ਆਵਾਜ਼ ਬਲਕਾਰ ਸਿੱਧੂ ।ਹਿੱਕ ਦੇ ਜ਼ੋਰ ਨਾਲ ਨਾਲ ਗਾਉਣ ਵਾਲਾ ਗਾਇਕ ।
@davindersingh-89
@davindersingh-89 3 жыл бұрын
ਮੈਂ ਸਕੂਲ ਵਿੱਚ ਸੀ ਜਦੋਂ ਬਾਈ ਦਾ ਪੁੰਨਿਆ ਦਾ ਚੰਨ, ਜਾਨ, ਦੌਲਤਾਂ ਗੀਤ ਆਇਆ ,ਮੈ ਅੱਜ ਵੀ ਸੁਣਦਾ, ਕਾਰ ਚ ਹਮੇਸ਼ਾ ਚੰਨ ਵੇ ਗੀਤ ਵੱਜਦਾ, ਜੇ ਕੀਤੇ ਇਹੀ ਗੀਤ unlpugeed ਅ ਜਾਨ ਕੋਈ ਤੋੜ ਨੀਂ ਅੱਜ ਵੀ।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਾਈ ਜੀ ਖੰਡ ਮਿਸ਼ਰੀ ਗੀਤ ਲਿਖੀਆਂ ਹੋਈਆਂ ਮਾਣੇ ਅੰਕਲ ਜੀ ਗਿੱਲ ਕਲਾਂ ਵਾਲੀਆਂ ਦਾ ਸੀ ਨਾਮ ਭੋਲਾ ਚੱਕਾ ਵਾਲਾ ਦਾ ਪਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ🙏
@DaljitSingh-uq5io
@DaljitSingh-uq5io 3 жыл бұрын
ਸਿੱਧੂ ਜੀ ਬਾਕੀ ਸੱਭ ਠੀਕ ਹੈ ਵਾਹਿਗੁਰੂ ਜੀ ਆਪ ਨੂੰ ਹੋਰ ਅੱਗੇ ਤਰੱਕੀ ਬਖਸੇ ਆਪ ਕਿਰਪਾਲ ਸਿੰਘ ਗਿੱਲ ਮਾਣਾ ਜੀ ਦਾ ਦੇਣ ਨਹੀਂ ਦੇ ਸਕਦੇ ਆਪ ਨੂੰ ਸਫਲ ਬਣਾਇਆ ਸਿੱਧੂ ਜੀ ਆਪ ਕਿਸੀ ਕੇ ਵਿਸ਼ਵਾਸ ਪਾਤਰ ਨਹੀਂ ਹੈ
@jagrajsinghjatana7313
@jagrajsinghjatana7313 3 жыл бұрын
ਬਹੁਤ ਵਧੀਆ ਗਾਇਕ ਆ ਬਲਕਾਰ ਸਿੱਧੂ ਬਾਈ।ਸਵਾਦ ਆ ਗਿਆ ਗੱਲਬਾਤ ਸੁਣ ਕੇ।🙏🏼🙏🏼
@ਖਸਖਸਖੇਤੀਪੰਜਾਬ
@ਖਸਖਸਖੇਤੀਪੰਜਾਬ 3 жыл бұрын
ਬਹੁਤ + ਬਹੁਤ ਵਧੀਆ ਗਾਇਆ ਬਲਕਾਰ ਸਿੱਧੂ ਨੇ
@ButtaSingh-zu6gi
@ButtaSingh-zu6gi 10 ай бұрын
ਬਲਕਾਰ ਸਿੱਧੂ ਵੀਰੇ ਦਾ ਬਹੁਤ ਵਧੀਆ ਸੌਂਗ ਸੀਗਾ ਕੰਮ ਮੈਨੂੰ ਖਾ ਕੇ ਅਸ ਛੜਾ ਮੈਨੂੰ ਪੀ ਗਈ ਵਾਲਾ ਵਧੀਆ ਸੌਂਗ ਸੀ ਵੀਰੇ ਸੋ ਆਖਰੀ ਲਿਆ ਤਾ ਸੋਗ ਨੇ ਜਗਾ ਕਿਸ ਨਾਲ ਤਾਂ ਬੜਾ ਵਧੀਆ
@hardeepuk8241
@hardeepuk8241 3 жыл бұрын
ਬਾ ਕਮਾਲ👌👌 ਸ਼ੁਕਰੀਆ ਟਹਿਣਾ ਸਾਬ ਤੇ ਹਰਮਨ ਭੈਣ
@vedviassharma1554
@vedviassharma1554 3 жыл бұрын
ਬਹੁਤ ਖੂਬ ਜੀ । ਗੋਰਾ ਚੱਕ ਵਾਲੇ ਨਾਲ ਵੀ ਕਰੋ ਮੁਲਾਕਾਤ
@gurpreetsandhu1747
@gurpreetsandhu1747 3 жыл бұрын
Sahi gall aa
@birbalsingh8119
@birbalsingh8119 3 жыл бұрын
ਮੈਨੂੰ ਬਲਕਾਰ ਸਿੱਧੂ ਦੀ ਇਕ ਗੱਲ ਬਹੁਤ ਵਧੀਆ ਲੱਗੀ ਕਿ ਆਪਣੇ ਆਪ ਸਚ ਬੋਲ ਰਿਹਾ ਕੇ ਮੈ ਪਾਕਸਤਾਨੀ ਸਿੰਗਰਾਂ ਨੂੰ ਕਾਪੀ ਕੀਤੇ ਹਨ ਸਾਰੇ ਨਹੀ ਪਰ ਸਚ ਬੋਲਣਾ ਬਹੁਤ ਔਖਾ ਹੁੰਦਾ ਬਾਕੀ ਲੋਕ ਤਾਂ ਰੱਬ ਨੂੰ ਵੀ ਗ਼ਲਤ ਬੋਲਦੇ ਨੇ ਬਲਕਾਰ ਜੀ ਲੱਗੇ ਰਹੋ
@jatindermalhi5797
@jatindermalhi5797 3 жыл бұрын
ਬਾਈ ਬਲਕਾਰ ਸਿੱਧੂ ਜੀ ਬਾਈ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਦੀਆ ਇਨਸਾਨ
@BalwinderSingh-ce8iw
@BalwinderSingh-ce8iw 2 жыл бұрын
ਬਲਕਾਰ ਬਾਈ ਨਜਾਰਾ ਆ ਜਾਂਦਾ ਥੋਡੇ ਗੀਤ ਸੁਣ ਕੇ ਤੁਸੀਂ ਮੇਰੇ ਫੇਵਰਟ ਕਲਾਕਾਰ ਹੋ
@sukhvirsinghsukhvirsingh6894
@sukhvirsinghsukhvirsingh6894 3 жыл бұрын
ਬਹੁਤ ਪਿਆਰਾ ਕਲਾਕਾਰ ਆ ਮੇਰਾ, ਬਹੁਤ ਸੋਹਣੇ ਗੀਤ ਨੇ ਸਾਰੇ ਬਾਈ ਬਲਕਾਰ ਦੇ
@karamjeetsingh2352
@karamjeetsingh2352 3 жыл бұрын
ਟਹਿਣੇ ਪੂਹਲੇ ਤੋਂ ਪੱਕਾ ਕਿੰਨੀ ਦੂਰ ਆ ਭਲਾ ਜੇ ਬਾਈ ਹੋ ਸਕੇ ਤਾਂ ਦੱਸੀ ਓਥੇ ਸ਼ਰਮੀਲਾ ਰਹਿੰਦਾ ਸੁਣਿਆ
@sidhuraman1
@sidhuraman1 3 жыл бұрын
Pakka bathinda to 25 km a , pakka kalan pura name a pind da
@mintuseehra637
@mintuseehra637 3 жыл бұрын
ਮੈਂ ਜਦੋਂ ਭੰਗੜਾ ਪਾਉਂਦਾ ਸੀ ਮੈਂ ਬਾਈ ਦਾ ਗੀਤ ਲਗਾਉਂਦਾ ਸੀ ਮੁੰਡਾ ਲਾਈਨ ਮੈਨ ਲੱਗਿਆ ਬੋਹਤ ਸਾਲ ਲਗਾਇਆ ਇੱਕ ਦਿਨ ਰਾਜਪੁਰੇ ਸ਼ੋਅ ਲਗਾ ਰਿਹਾ ਸੀ ਬਾਈ ਮੇਰੇ ਬਿਲਕੁੱਲ ਸਾਹਮਣੇ ਬੈਠਾ ਸੀ ਲਾਈਨ ਮੈਨ ਗੀਤ ਲਗਾ ਰਿਹਾ ਸੀ ਬਾਈ ਦੇ White ਕੋਟ ਪੈਂਟ ਪਾਇਆ ਸੀ ਮੇਰੇ White ਡ੍ਰੈਸ ਪਾਈ ਸੀ ਮੈਂ ਉਹ ਦਿਨ ਨਹੀਂ ਭੁੱਲਦਾ ਬਾਈ ਨੇ ਬੋਹਤ ਪਿਆਰ ਦਿੱਤਾ ਮੈਂਨੂੰ...ਬੋਹਤ ਘੈਂਟ ਬੰਦਾ
@AURSH-
@AURSH- 4 ай бұрын
❤❤ ਵਾਹ ਵਾਹ ਸਿੱਧੂ ਸਾਹਿਬ ਜੁੱਗ ਜੁੱਗ ਜੀਉਂ ਬਹੁਤ ਵਧੀਆ ਆਵਾਜ਼ ਆ ਤੁਹਾਡੀ ❤❤
@GurmeetSingh-su4uu
@GurmeetSingh-su4uu 3 жыл бұрын
ਮਾਝੇ ਦੀਏ ਮੋਮ ਬੱਤੀਏ ਮੇਰਾ ਸਭ ਤੋਂ ਮਨਪਸੰਦ ਗੀਤ ਹੈ ਜੀ
@cupofnews8754
@cupofnews8754 3 жыл бұрын
ਬਲਕਾਰ ਸਿੱਧੂ ਬਹੁਤ ਹੀ ਵਧੀਆ ਇਨਸਾਨ ਤੇ ਉੱਚਾ ਕਲਾਕਾਰ ਆ। ਮੇਰਾ ਪਿੰਡ ਕਰਾੜਵਾਲਾ ਆ ਅਸੀਂ ਦੇਖਿਆ ਵੀਰ ਦਾ ਟਾਈਮ। ਬਲਕਾਰ ਬਾਈ ਦਾ ਕੰਟੈਕਟ ਨੰਬਰ ਮਿਲ ਜਾਵੇ ਤਾਂ ਬਾਈ ਨੂੰ ਪਲੇਟਫਾਰਮ ਦੇਣਾ ਇਕ ਵਾਰ ਫਿਰ
@h.s.gill.4341
@h.s.gill.4341 3 жыл бұрын
ਮੇਰਾ ਪਿੰਡ ਗਿੱਲ ਕਲਾਂ ਐ ਮਾਹਣੇ ਵਾਲਾ
@harmanleelan8972
@harmanleelan8972 3 жыл бұрын
ਕੁਲਦੀਪ ਰਸੀਲਾ ਨਾਲ ਮੁਲਾਕਾਤ ਕਰੋ ਜੀ
@kabaddi-kt1if
@kabaddi-kt1if 3 жыл бұрын
ਟਾਈਮ ਟਾਈਮ ਦੀ ਗੱਲ ਹੁੰਦੀ 22 g ਪੁਰਾਣੇ ਪਤੇ ਝਰਦੇ ਅ ਫਿਰ ਹੀ ਨਮੇ ਆਉਦੇ ਐ ਬਾਕੀ ਏਨਾ ਮਾਹੌਲ ਬਦਲ ਜਾਊਗਾ ਕਦੀ ਕਿਸੇ ਨੇ ਸੋਚਿਆ ਹੀ ਨਈ ਸੀ
@sunildatarpuri3779
@sunildatarpuri3779 3 жыл бұрын
ਟਹਿਣਾ ਸਾਹਬ ਹਰਮਨ ਥਿੰਦ ਜੀ ਅਤੇ ਬਲਕਾਰ ਸਿੱਧੂ ਸਾਹਬ ਜੀ ਸਤਿ ਸ੍ਰੀ ਅਕਾਲ ਜੀ ਜੈ ਜਵਾਨ ਜੈ ਕਿਸਾਨ
@vishalheerabigdreams3526
@vishalheerabigdreams3526 3 жыл бұрын
Majdoor bande Da Naam lok len to darde aa... Bai Balkar Sidhu ne jikar kita bhut vadhiya g..,... God bless Sidhu saab
@RakeshKumar-xb9fl
@RakeshKumar-xb9fl 3 жыл бұрын
ਬਹੁਤ ਸਵਾਦ ਅਾੲਿਅਾ ੲਿੰਟਰਵਿੳੂ ਸੁਣਕਿ ਧੰਨਵਾਦ ਟਹਿਣ ਜੀ ਤੇ ਥਿੰਦ ਭੈਣ ਜੀ
@jantawarriors4719
@jantawarriors4719 3 жыл бұрын
ਪਿਆਰ ਤੇਰੇ ਦੀ ਬਾਜ਼ੀ ਮੈਂ ਤਾਂ ਹਰਗੀ ਵੇ ਸੱਜਣਾ all time fvrt sad song
@SiraaStudio
@SiraaStudio 3 жыл бұрын
ਮਾਏ ਤੇਰਾ ਪੁੱਤ ਲਾਡਲਾ siraaaaaa Song BLOCK busters ❤
@narinderbhaperjhabelwali7965
@narinderbhaperjhabelwali7965 3 жыл бұрын
ਸਤਿ ਸ੍ਰੀ ਅਕਾਲ ਜੀ ਡਾਕਟਰ ਨਰਿੰਦਰ ਭਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@ranjodhsingh2670
@ranjodhsingh2670 3 жыл бұрын
ਅੱਜ ਦੇ ਕਲਾਕਾਰਾ ਦੇਖ ਲਉ ਬਾਈ ਦੀ ਅਵਾਜ ਤੇ ਤੇ ਕਲਾਕਾਰੀ ਕੋਈ ਹੁਨਰ ਸੀ ਇਹਨਾ ਕੋਲ ਪਰ ਹੁਣ ਦੇ ਕਲਾਕਾਰਾ ਦੇ ਕੁਝ ਵੀ ਪੱਲੇ ਨੀ ਪਰ ਪਤਾ ਨੀ ਲੋਕ ਕਿਵੇ ਸੁਣੀ ਜਾਦੇ ਨੇ
@jkol2416
@jkol2416 3 жыл бұрын
ਦੁਨੀਆਂ ਬਾਗ਼ ਦੇ ਵਿਚੋਂ ਟੁੱਟਣਾਂ, ਜਦ ਮੈਂ ਫੁੱਲ ਗੁਲਾਬੀ। ਮੌਤ ਨੇ ਮਾਂ ਦੀ ਗੋਦੀਓਂ ਕੱਢਣਾ, ਮਾਰ ਕੇ ਕਰੜੀ ਦਾਬੀ। ਇਕ ਮਾਂ ਦੀ ਗੋਦੋਂ ਨਿਕਲਾਂ, ਦੂਜੀ ਦੇ ਕੋਲ ਬਹਿ ਜਾਂ, 'ਪ੍ਰੀਤ' ਦੀ ਕਬਰ ਦੇ ਉੱਤੇ ਲਿਖਿਉ, ਬੋਲੀ ਮਾਂ 'ਪੰਜਾਬੀ'।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਾਈ ਜੀ ਚੱਕਾ ਵਾਲਾ ਭੋਲਾ ਜੀ ਨੇ ਹੋਰ ਗੀਤ ਕਿਉਂ ਨਹੀਂ ਲਿਖੀਆਂ ਗੀਤਕਾਰ ਹਮੇਸ਼ਾ ਲਿਖਦਾ ਰਹਿੰਦਾ ਹੈ ਜੀ
@MandeepBawa2614
@MandeepBawa2614 10 ай бұрын
game da geet ah bhole da nai
@sewakpanna4350
@sewakpanna4350 3 жыл бұрын
ਬਲਕਾਰ ਸਿੱਧੂ ਮੇਰੇ ਪਿੰਡ ਆਇਆ ਸੀ ਪਿੰਡ ਜੌਡ਼ਾ ਜ਼ਿਲ੍ਹਾ ਤਰਨ ਤਾਰਨ ਤਹਿ ਪੱਟੀ PB 46
@amanmalhi2759
@amanmalhi2759 3 жыл бұрын
ਬਹੁਤਵਧੀਆ ਗਾਇਕ ਬਲਕਾਰ ਸਿੱਧੂ
@ਜੱਟਮਹਿਕਮਾ-ਗ6ਗ
@ਜੱਟਮਹਿਕਮਾ-ਗ6ਗ 3 жыл бұрын
ਕੱਲਾ ਬੱਬੂ ਮਾਨ ਏ ਜੋ ਹਾਲੇ ਵੀ ਡਟਿਆ ਪਿਆ 25-30ਸਾਲ ਤੋਂ
@boharsingh7725
@boharsingh7725 3 жыл бұрын
ਬਹੁਤ ਹੀ ਵਧੀਆ ਜੀ✅ ਸਤਿ ਸ੍ਰੀ ਅਕਾਲ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@sukhrajdairyfarming6961
@sukhrajdairyfarming6961 3 жыл бұрын
ਬਾਈ ਜੀ ਬਲਕਾਰ ਸਿੱਧੂ ਮੈ ਬਹੁਤ ਪਿਆਰ ਕਰਦਾ ਹਾਂ
@Surjitkhanstatus
@Surjitkhanstatus 3 жыл бұрын
ਸਵਾਦ ਆਇਆ ਅਜ ਅਗਲੀ ਕਿਸਤ ਜਲਦੀ ਭਰੋ ਮਤਲਬ ਡਾਊਨਲੋਡ ਕਰੋ। ਸੁਰਜੀਤ ਖਾਨ ਨੂੰ ਬੁਲਾਓ ਇਹ ਸੋਅ ਵਿਚ
@goldysingh7946
@goldysingh7946 3 жыл бұрын
Buland awaz da malik .... Surjit Khan
@jagseersinghmaan6153
@jagseersinghmaan6153 3 жыл бұрын
ਖੁੱਲੀ ਜੀ ਸਲਵਾਰ ਤੇ ਕੁੜਤੀ ਤੰਗ ਕੁੜੇ ਬਹੁਤ ਹਿੱਟ ਹੋਇਆ ਸੀ
@RakeshKumar-xb9fl
@RakeshKumar-xb9fl 3 жыл бұрын
ਗੋਰਾ ਚੱਕਵਾਲਾ ਦਾ ਵੀ ੲਿੰਟਰਵਿੳੂ ਕਰੋ ਜੀ ਪਲੀਜ
@Sukhraj.Aulakh.13.786
@Sukhraj.Aulakh.13.786 3 жыл бұрын
ਮਾਹਣਾ ਸਾਬ ਦੇ ਕਿੰਨੇ ਗੀਤ ਗਾਏ.....ਉਸਨੂੰ ਵੀ ਲੋੜ ਹੈ ਤੁਹਾਡੇ ਸਹਿਯੋਗ ਦੀ.....? ਪਰ ਤੁਸੀਂ ਤੇ ਉਸਦਾ ਨਾਮ ਵੀ ਨਹੀਂ ਲੈੰਦੇ ਕਿਸੇ interview ਚ ਜਿਸ ਦੇ ਲਿਖੇ ਸੋੰਗ ਗਾ ਕੇ ਸਟਾਰ ਬਣੇ ਤੁਸੀਂ interview dekhi kuj din pehla ese chanlle te hi....ਕਿ੍ਪਾਲ ਮਾਹਣਾ ਜਿੰਦਾਂਬਾਦ ਜੀ
@rockysidhuavtarsingh9109
@rockysidhuavtarsingh9109 3 жыл бұрын
ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚ ਦਾ ਫਰੇ ਜਿਨ੍ਹਾਂ ਟਾਈਮ ਦੁਨੀਆ ਰਹੀ ਵਿਆਹ ਹੁੰਦੇ ਰਹਿਣ ਉਹਨਾਂ ਟਾਈਮ ਚੱਲ ਦਾ ਰਹਿਣ
@rajveersinghsandhu8168
@rajveersinghsandhu8168 3 жыл бұрын
100 % sahi kiha
@tarsemguru2322
@tarsemguru2322 3 жыл бұрын
101/shi gal veer
@gaganbrar4106
@gaganbrar4106 2 жыл бұрын
ਹੁਣ ਕੋਈ ਨਹੀਂ ਪੁੱਛਦਾ ਏਹਨੂੰ ਹੁਣ ਤਾ ਬਸ ਮੂਸੇਵਾਲਾ ਜੱਟ ਹਰ ਦਿਲ ਦੀ ਧੜਕਣ ਆ।
@jagdeepsingh5119
@jagdeepsingh5119 9 ай бұрын
ਗੱਲਾਂ ਗੱਲਾਂ ਵਿੱਚ ਭਗਵੰਤ ਮਾਨ ਨੂ ਗੁੱਸਾ ਦਿਖਾ ਰਿਹਾ ਸਿੱਧੂ ਸਾਹਿਬ
@Gurpreetmontreal
@Gurpreetmontreal 3 жыл бұрын
ਵਾਹ ਬਾਈ ਬਲਕਾਰ ਸਿੱਧੂ ਜੀ ਬਹੁਤ ਵਧੀਆ ਇਨਸਾਨ ♥️
@sadhsingh2036
@sadhsingh2036 3 жыл бұрын
ਸਿੱਧੂ ਸਾਹਿਬ ਮੈ ਟਰੱਕ ਡਰਾਈਵਰ 48 ਸਾਲ ਮੈ 92 ਤੋ ਕੇ ਟਰੱਕ ਵਿੱਚ ਉੱਚੀ ਆਵਾਜ਼ ਸੁਣਦਾ ਸੀ ਖੰਡ ਮਿਸ਼ਰੀ ਪਰ ਹੁਣ ਤੁਸੀ ਨਵੇਂ ਗੀਤ ਗਾਉ ਮੈ ਅੱਜ ਵੀ ਗੱਡੀ ਚਲਾ ਰਿਹਾ ਪਰ ਮੈ ਆਪ ਨਾਲ ਗੱਲ ਕਰਨੀ ਏ ਪਰ ਡਰਾਈਵਰ ਹੋਣ ਕਰਕੇ ਕੋਈ ਨਹੀਂ ਕਰਦਾ ਬਹੁਤ ਕਲਾਕਾਰਾਂ ਨੂੰ ਮੈਸਿਜ ਕੀਤਾ ਪਰ ਨਹੀਂ ਅਸੀ ਸਾਰੇ ਦੇਸ ਦਾ ਢਿੱਡ ਭਰਦੈ ਹਾਂ ਚਲੋ ਕੋਈ ਗੱਲ ਨਹੀਂ ਜੇ ਕੱਦੀ ਟਾਈਮ ਲੱਗਾ ਤਾਂ 9872657525 ਤੇ ਕਾਲ ਕਰਨੀ ਜੀ thx
@kindersingh4163
@kindersingh4163 3 жыл бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਾਇਕੀ ਵਿੱਚ ਤੁਸੀ ਛਾ ਗਏ ਹੁਣ ਰਾਜਨੀਤੀ ਵਿੱਚ ਕਮਾਲਾਂ ਕਰ ਦੋ ਲੋਕਾਂ ਦਾ ਭਲਾ ਕਰੋ ।
@h.s.gill.4341
@h.s.gill.4341 3 жыл бұрын
ਮੈਂ ਤਾਂ ਪੀਂਘ ਝੂਟਣੀ ਯਾਰਾ ਤੇਰੇ ਨਾਲ ਨਾਲ ਗੀਤ ਬਲਕਾਰ ਦੀ ਜਬਾਨੀ ਸੁਣਿਆ ਮੈਂ
@baljinderaulakh123
@baljinderaulakh123 3 жыл бұрын
ਬਲਕਾਰ ਸਿੱਧੂ ਜੀ ਤੁਹਾਡੀ ਪਹਿਲੀ ਕੇਸਿਟ ਨਛੱਤਰ ਛੱਤੇ ਨਾਲ ਆਈ ਸੀ ਉਸ ਦਾ ਜ਼ਿਕਰ ਨਹੀਂ ਕੀਤਾ
@majorgill2840
@majorgill2840 3 жыл бұрын
ਕਰਨਾ ਛੱਡਦੇ ਪਿਆਰ ਨੀ ਜਿੰਦੇ।
@majorgill2840
@majorgill2840 3 жыл бұрын
ਨਾਮ ਨਹੀੰ ਲਿਆ ਕੈਸਟ ਦਾ,ਪਰ ਜੋ ਪੰਜ ਗੀਤਾਂ ਦਾ ਜਿਕਰ ਕੀਤਾ,ਉਹ ਉਹੀ ਕੈਸਟ ਵੱਲ ਇਸਾਰਾ ਹੈ ਜੀ।ਕੈਸਟ ਟਾਈਟਲ ਗੀਤ ਮੇਰੇ ਦੋਸਤ ਸਵ:ਮਿੱਠੂ ਖਾਈ ਵਾਲਾ ਦਾ ਸੀ।
@kulvindergill7325
@kulvindergill7325 3 жыл бұрын
❤Balkar sidhu 🌲evergreen 🎤singer h daultan, put ladla, jhanjhar da chankara, eh geet jinha chir sun da ni auna chir menu neend ni aundi👌
@karamjitsinghbhullar2388
@karamjitsinghbhullar2388 3 жыл бұрын
ਬਹੁਤ ਵਧੀਆ ਕਲਾਕਾਰ ਹੈ ਸਿੱਧੂ
@jagroopsingh5686
@jagroopsingh5686 3 жыл бұрын
ਟਹਿਣਾ ਸਾਬ ਹਰਮਨ ਜੀ.🙏🙏🙏🙏🙏
@jagdeepsingh5119
@jagdeepsingh5119 9 ай бұрын
ਮੁੰਡਾ ਲੈਣ ਮੈਨ ਲੱਗੀਆਂ ਗੀਤ ਮੇਰੇ ਤਾਇਆ ਜੀ ਸਰਦਾਰ ਛਿੱਦਰ ਸਿੰਘ ਜੀ ਨੇ ਲਿਖਿਆ ਨਾਥਾਣਾ ਪਿੰਡ ਹੈ ਜੀ
@justjeeti
@justjeeti 3 жыл бұрын
wonderland jalandhar new year de program te bai da akhada c. ticket le k gye c. police ne 9-10vje speaker band krwa te kehnde law de against a. tn bai ne mike ch keha k jatt da putt bina mic ton gaa du awaz ditti a rab ne. te asi sab ton pishe khde c te sachi bai di awaz pishe takk bina mic ton andi c. ena ucha gaun vala koi singer ni punjab ch. sachi vala legend a balkar sidhu
@RAMANDEEPSINGH-cd3yl
@RAMANDEEPSINGH-cd3yl 3 жыл бұрын
Sahi gal hai bai
@gurbagsidhu3422
@gurbagsidhu3422 3 жыл бұрын
ਸੱਜਣ ਗਵਾਡੋਂਂ ਮੋੜਗੇ ਅਸੀ ਚਾਦਰਾਂ ਵਛੋਦੇ ਰਿਹਗੇ ਝਾੜ ਕੇ
@parwindersidhu6741
@parwindersidhu6741 3 жыл бұрын
Eh song gurnam gme daa
@roopawarring5670
@roopawarring5670 3 жыл бұрын
ਮੈ ਬਲਕਾਰ ਸਿੱਧੂ ਨਾਲ ਸਟੇਜ ਨਚਿਆ ਹੈ ਬਹੁਤ ਵਦੀਆ ਨਜ਼ਾਰਾ ਵੇਖਿਆ ਨਹੀਂ ਭੁਲਾ ਸਕਦਾ
@happymattreaction922
@happymattreaction922 3 жыл бұрын
ਬਠਿੰਡੇ ਰਾਸ਼ ਤਾਂ ਹੁੱਣ ਵੀ ਬਹੁਤ ਆ ਪਰ ਅਫਸੋਸ ਦੀ ਗੱਲ ਕੀ ਹੁੱਣ ਰਸ਼ ਅਜਿਤ ਰੋਡ ਤੇ ਹੁੰਦਾ ਬਾਹਰਲੇ ਮੁਲਾਖ ਜਾਣ ਲਈ ਤੇ ਜਾ ਮੰਡੀਰ ਦੀ ਆਸ਼ਕੀ ਦਾ ਅੜਾ ਬਣਕੇ ਰੇਹ ਗਿਆ ਬਠਿੰਡਾ
@deepkhattra2004
@deepkhattra2004 3 жыл бұрын
Very nice singer , main apne bete d lohari wandan gai c india 2001 ch us tym asi khand misri song ghatto ghat 60/70 wari lagyea c 👍🏻👍🏻
@jagrajbrar2681
@jagrajbrar2681 3 жыл бұрын
ਖੰਡ ਮਿਸਰੀ ਗਾਣਾ ਕਿਰਪਾਲ ਮਾਹਣੇ ਦਾ ਲਿਖਿਆ ਹੋਇਆ ਪਰ ਬਲਕਾਰ ਸਿੱਧੂ ਨੇ ਕਿਰਪਾਲ ਮਾਹਣੇ ਨੂੰ ਮਨਾ ਕੇ ਜਿਦ ਕਰਕੇ ਅਪਣੇ ਪੱਕੇ ਯਾਰ ਭੋਲੇ ਚੱਕਾ ਵਾਲੇ ਦਾ ਨਾ ਪਵਾਇਆ ਬਲਕਾਰ ਸਿੱਧੂ ਨੇ ਕਿਰਪਾਲ ਮਾਹਣੇ ਨਾਲ ਧੋਖਾ ਕੀਤਾ ਹੁਣ ਦੱਸੋ ਖੰਡ ਮਿਸਰੀ ਤੋ ਬਾਅਦ ਭੋਲੇ ਚੱਕਾ ਵਾਲੇ ਦਾ ਗੀਤ ਕਿਉ ਨਹੀਂ ਆਇਆ ਦੂਜੀ ਗੱਲ ਕਿਰਪਾਲ ਮਾਹਣੇ ਨੂੰ ਇਸ ਬੰਦੇ ਗੀਤਾਂ ਦੇ ਪੰਜ ਰੂਪੈ ਵੀ ਦਿੱਤੇ ਹੋਣ ਮਾਹਣੇ ਇਕ ਰੁਪਿਆ ਨਹੀਂ ਲਿਆ ਵੇਖਣ ਨੂੰ ਚੰਗਾ ਲੱਗਦਾ ਪਰ ਬਹੁਤ ਮਤਲਵੀ ਲੋਕ ਨੇ
@jvjhkghvh1964
@jvjhkghvh1964 3 жыл бұрын
ਟਹਿਣਾ ਸਾਬ ਸ਼ੈਰੀ ਮਾਨ ਨਾਲ ਵੀ ਮੁਲਾਕਾਤ ਕਰਾਉ
@gurbindersingh1925
@gurbindersingh1925 3 жыл бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ
@wakildhinger779
@wakildhinger779 3 жыл бұрын
ਕਮਾਲ ਬਾਈ ਜੀ ਉਮਰ ਦੇ ਸਾਬ ਨਾਲ ਜ਼ਰੂਰ ਚੱਲਣਾ ਚਾਹੀਦਾ ਅੱਜ ਹਰਾ ਦਿੱਤਾ ਹਰਮਨ ਭੈਣੇ ਬਲਕਾਰ ਬਾਈ ਨੇ ਸੋਨੂੰ
Show with Balkar Singh Sidhu | EP 08 | Talk with Rattan
33:35
Talk with Rattan
Рет қаралды 10 М.
Sigma Kid Mistake #funny #sigma
00:17
CRAZY GREAPA
Рет қаралды 30 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН