Chajj Da Vichar (1804) || ਉਸ ਰਾਤ ਸਿਰਫ਼ ਗੁੱਗੂ ਗਿੱਲ ਜੰਮਿਆ - ਸੁਰਿੰਦਰ ਸ਼ਿੰਦਾ ਨੇ ਖੋਲ੍ਹਤੇ ਵੱਡੇ ਭੇਤ

  Рет қаралды 215,321

Prime Asia TV

Prime Asia TV

Күн бұрын

Пікірлер: 317
@ashwanipathak2517
@ashwanipathak2517 Жыл бұрын
ਸਾਡਾ ਜਿਊਣਾ ਮੌੜ ਸਿਰਫ ਗੱਗੂ ਗਿਲ ਬਾਈ ਜੀ ਜੈ ਮਾਤਾ ਨੈਣਾਂ ਦੇਵੀ ਜੀ ❤
@kimtivirdi2622
@kimtivirdi2622 Жыл бұрын
ਮੈਂ ਕਈ ਵਾਰ ਸੋਚਦਾ ਹਾਂ ਕਿ ਗੁੱਗੂ ਗਿੱਲ ਵਾਂਗ ਕੋਈ ਇਨ੍ਹਾਂ ਵਿਨਮਰ ਸਾਦਗੀ ਨਾਲ ਭਰੀਆ ਇਨਸਾਨ ਹੋਵੇਗਾ। । ਦਿਲ ਖੁਸ਼ ਹੋ ਗਿਆ ❤❤
@RanjitSingh-gn5gf
@RanjitSingh-gn5gf Жыл бұрын
ਇਹ ਦੋਨੋਂ ਕਲਾਕਾਰਾ ਨੂੰ ਮੈਂ ਪਿਛਲੇ ਲਗਭੱਗ 35 ਸਾਲ ਤੋਂ ਜਾਣਦਾਂ ਹਾਂ ਇਹ ਜਿਸਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਅੱਜ ਹਨ ਪਰਮਾਤਮਾ ਇਹਨਾਂ ਦੀ ਸਿਹਤ ਨੂੰ ਤੰਦਰੁਸਤ ਤੇ ਤਰੱਕੀਆਂ ਬਖਸ਼ਨ
@jasssinghsidhubrar8799
@jasssinghsidhubrar8799 Жыл бұрын
ਗੱਗੂ ਨੂੰ ਸ਼ਿੰਦੇ ਤੇ ਯੋਗਰਾਜ ਨੂੰ ਪੁੱਛੋ ਕੀ ਵਰਿੰਦਰ ਕੌਣ ਸੀ ਦੂਜੇ ਬੰਦੇ ਦੀ ਜ਼ਿੰਦਗੀ ਲੈਕੇ ਜੇ ਇਹਨਾਂ ਦੀ ਤੰਦਰੁਸਤੀ ਦੀ ਗੱਲ ਹੋ ਰਹੀ ਆ ਤਾਂ ਬੱਸ ਫੇਰ ਲੋਕ ਭਲੇਖੇ ਵਿਚ ਹੀ ਆ ਤੇ ਸ਼ਿੰਦੇ ਨੂੰ ਤਾਂ ਇਹ ਵੀ ਪੁੱਛੋ ਵੀ ਚਮਕੀਲਾ ਕੌਣ ਸੀ ਤੇ ਉਹਦਾ ਕੀ ਕਸੂਰ ਸੀ ਵੀ ਉਹਦੀ ਜ਼ਿੰਦਗੀ ਲਈ ਤੇ ਨਾ ਸਿੰਘਾਂ ਦਾ। ਬਹੁਤ ਭੇਦ ਲੁੱਕੇ ਹੋਏ ਆ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਚਮਕੀਲਾ ਤਾਂ ਦਰਬਾਰ ਸਾਹਿਬ ਜਾਕੇ ਮੁਆਫੀ ਮੰਗ ਕੇ ਆਇਆ ਸੀ ਤੇ ਉਹਨੂੰ ਮੁਆਫ਼ ਵੀ ਕਰ ਦਿੱਤਾ ਸੀ ਸਭ ਠੀਕ ਹੋ ਗਿਆ ਸੀ ਫੇਰ ਵੀ ਅੱਜ ਨਾ ਤੁਸੀਂ ਸਿੰਘਾਂ ਦਾ ਲਾਉਣੇ ਆ। ਬਹੁਤ ਵੱਡੇ ਭੁਲੇਖੇ ਵਿੱਚ ਤੁਰੇ ਫਿਰਦੇ ਆ ਲੋਕੀ।।🙏
@Nareshkumar-n9v2n
@Nareshkumar-n9v2n Жыл бұрын
Teri ki dusmani shinday nall kharkua nau maray o
@jasssinghsidhubrar8799
@jasssinghsidhubrar8799 Жыл бұрын
@@Nareshkumar-n9v2n ਮੇਰੀ ਝੂਠ ਨਾਲ ਦੁਸ਼ਮਣੀ ਆ। ਸਰਕਾਰ ਵੱਲੋਂ ਭੇਜੇ ਨਕਲੀ ਖਾੜਕੂ ਨੇ ਪੈਸੇ ਲੈਕੇ ਚਮਕੀਲੇ ਨੂੰ ਮਾਰਿਆ ਸੀ ਹੋਰ ਵੀ ਬਹੁਤ ਲੋਕਾਂ ਨੇ 84 ਤੋਂ ਲੈਕੇ 95 ਤੱਕ ਲੋਕਾਂ ਨੇ ਬਹੁਤ ਆਪਣੀਆਂ ਦੁਸ਼ਮਣੀਆਂ ਕੱਢੀਆਂ ਤੇ ਜਿਹੜੇ ਹਿੰਦੂ ਵੀ ਮਾਰੇ ਸੀ ਬੱਸਾਂ ਵਿੱਚ ਕੱਢਕੇ ਉਹ ਵੀ ਸਰਕਾਰੀ ਨਕਲੀ ਖਾੜਕੂਆਂ ਨੇ ਹੀ ਮਾਰੇ ਸੀ । ਇਹ ਹੈ ਸੱਚ। ਮਨੋ ਚਾਹੇ ਨਾ ਮਨੋਂ।।
@jpsamra6308
@jpsamra6308 Жыл бұрын
Bai tusi kida jaande ho ena dona legends nu dassio please
@jassalkaur3548
@jassalkaur3548 Жыл бұрын
👌👌👌👍👏🏻👏🏻🥰🙏
@dehatijadibuti1928
@dehatijadibuti1928 Жыл бұрын
ਇਸ ਫ਼ਿਲਮ ਦੀ ਚੜ੍ਹਤ ਦਾ ਸਿਹਰਾ ਸਰਿੰਦਰ ਛਿੰਦੇ ਦੇ ਹਿੱਟ ਗਾਣਿਆਂ ਨੂੰ ਜਾਂਦਾ ਹੈ ਵਾਹ ਭਈ ਵਾਹ ਆਵਾਜ਼ ਤਾਂ ਅੱਜ ਵੀ ਉਸੇ ਤਰ੍ਹਾਂ ਖੜਕਦੀ ਹੈ ਪਰਮਾਤਮਾ ਸੁਰਿੰਦਰ ਛਿੰਦੇ ਦੀ ਵੱਡੀ ਉਮਰ ਕਰੇ
@jaswinderkaur1954
@jaswinderkaur1954 Жыл бұрын
ਸਾਨੂੰ ਮਾਣ ਹੈ ਪੰਜਾਬ ਦੇ ਕਲਾਕਾਰਾਂ ਤੇ ਸਾਨੂੰ ਬਹੁਤ ਸੋਹਣੀ ਲੱਗਦੀ ਹੈ ਇਨ੍ਹਾਂ ਦੀ ਜੋੜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤❤❤❤
@ps7192
@ps7192 Жыл бұрын
❤❤❤❤❤
@chahalsingh4892
@chahalsingh4892 Жыл бұрын
ਦੋਵੇਂ ਧੜੱਲੇਦਾਰ ਕਿਰਦਾਰਾਂ ਦੇ ਮਾਲਕ ਸਾਡੇ ਹੀਰਿਆਂ ਦੇ ਰੂਬਰੂ ਕਰਾਉਣ ਲਈ ਟਹਿਣਾ ਸਾਹਿਬ ਤੇ ਥਿੰਦ ਜੀ ਤਹਿ ਦਿਲੋਂ ਧੰਨਵਾਦ।
@kuljitkanda1276
@kuljitkanda1276 Жыл бұрын
ਬਾਈ ਗੁਗੂ ਗਿੱਲ ਜੀ ਬਾਈ ਸੁਰਿੰਦਰ ਛਿੰਦਾ ਜੀ ਬੋਹਤ ਬੱਦੀਆ ਸਖਸੀਅਤ ਆਪਣੇ ਆਪ ਵਿੱਚ ਦਿੱਲੋ ਸਤਿਕਾਰ
@davinderkaur6000
@davinderkaur6000 Жыл бұрын
ਤੁਸੀੱ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੋਗੇ। ਸੁਪਰ ਕਲਾਕਾਰ ਹਨ।
@babu9450
@babu9450 Жыл бұрын
Gffg3😂😂😂
@akashsran9847
@akashsran9847 Жыл бұрын
​@@babu9450 😅😊
@balbirsidhu2947
@balbirsidhu2947 Жыл бұрын
ਬਹੁਤ ਬਹੁਤ ਬਹੁਤ ਵਧੀਆ ਲੱਗਿਆ ਸੀ ਰੂਹ ਖੁਸ਼ ਹੋਗੀ ਤੁਹਾਨੂੰ ਚਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਜਿਓਂਦੇ ਰਹੋ
@gurmeetkaurthind6033
@gurmeetkaurthind6033 Жыл бұрын
ਇਹ ਦੋਨੇ ਕਲਾਕਾਰ ਮੇਰੇ ਬਹੁਤ ਸਤਿਕਾਰਯੋਗ ਨੇ,ਹੁਣ ਦੁਬਾਰਾ ਧੱਕ ਪਾਉਣਗੇ ❤❤❤❤
@shiv0786
@shiv0786 Жыл бұрын
ਸਰਦਾਰ ਛਿੰਦਾ ਸਾਬ ਜੀ ਨੇ ਜਿਸ ਨੂੰ ਵੀ ਹੱਥ ਪਾਇਆ ਉਸਨੂੰ ਕਾਮਯਾਬ ਕਰਕੇ ਹੀ ਛੱਡਿਆ ਹੈ। ਮਿਸਾਲ ਸਵ: ਚਮਕੀਲਾ ਸਾਬ, ਗੁਰਦਾਸ ਮਾਨ ਸਾਬ ਤੇ ਗੱਗੂ ਗਿੱਲ ਜੀ ਹੋਰ ਵੀ ਬਹੁਤ ਹਸਤੀਆਂ ਹਨ ਇਹਨਾਂ ਦੇ ਆਸ਼ੀਰਵਾਦ ਨਾਲ ਕਾਮਯਾਬ ਹਨ।❤❤❤❤
@deeprataindia1170
@deeprataindia1170 Жыл бұрын
ਕਯਾ ਬਾਤਾਂ ਗੁੱਗੂ ਗਿੱਲ ਸਾਹਿਬ ਜੀ ਨੂੰ ਵੈਖ ਕੇ ਦਿਲ ਖੁਸ਼ ਹੋ ਜਾਂਦਾ ਹੈ ਹਰ ਅਦਾ ਬਹੁਤ ਖੂਬ ਜਿਉਣਾ ਮੋੜ ਅਸਲੀ ਹੀ ਲੱਗਦੇ ਹਨ ਬਹੁਤ ਵਧੀਆ ਰੋਲ ਨਿਭਾਇਆ ਜੀ।ਸ਼ਿੰਦਾ ਜੀ ਨੇ ਬੱਚਾ ਬੱਚੇ ਨੂੰ ਜਿਉਣਾ ਮੋੜ ਯਾਦ ਕਰਾ ਦਿੱਤਾ ਸੀ ਤਾਂ ਬਹੁਤ ਪਸੰਦ ਕੀਤੀ ਗਈ ਫਿਲਮ। ।,,ballu ਰਟੈਂਡਾ,,।
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਗੱਗੂ ਗਿੱਲ ਸਾਬ ਜੀ ਸ਼ਿੰਦਾ ਸਾਬ ਜੀ ਸਤਿ ਸ਼੍ਰੀ ਅਕਾਲ਼ 🙏🙏🙏🙏🙏
@preetpalsingh1557
@preetpalsingh1557 Жыл бұрын
ਸਾਡੇ ਪੰਜਾਬ ਦੀ ਸ਼ਾਨ ਗੱਗੂ ਗਿੱਲ ਸਾਬ ਤੇ ਸੁਰਿੰਦਰ ਛਿੰਦਾ ਜੀ
@varindersingh6181
@varindersingh6181 Жыл бұрын
ਜੈ ਮਾਂ ਨੈਣਾ ਦੇਵੀ 🌹🌹🙏🙏
@amanbrar273
@amanbrar273 Жыл бұрын
ਗੁਗੂ ਗਿਲ ਵੀਰ ਜੀ ਤੁਹਾਡੇ ਅਸੂਲਾ ਨੂੰ ਸਲਾਮ
@sukhmindersingh6640
@sukhmindersingh6640 Жыл бұрын
ਛਿੰਦਾ ਸਾਹਿਬ ਤੋਂ ਬਿਨਾਂ ਹੋਰ ਕੋਈ ਜੱਟ ਜਿਉਣਾ ਮੋੜ ਗਾ ਨਹੀਂ ਸਕਦਾ । ਜਿਉਣਾ ਮੌੜ ਤਾਂ ਗੱਗੂ ਗਿੱਲ ਹੀ ਆ ❤❤
@gursharnsingh1180
@gursharnsingh1180 Жыл бұрын
ਗੁੱਗੂ ਗਿੱਲ ਸੁਰਿੰਦਰ ਛਿੰਦਾ ਤੇ ਯੋਗਰਾਜ ਸਿੰਘ ਜਦੋਂ ਚਾਦਰ ਬੰਨ ਕੇ ਫ਼ਿਲਮਾਂ ਬਣਾਉਂਦੇ ਟੌਹਰ ਵੇਖਣ ਯੋਗ ਹੁੰਦੀਂ
@SinghSikh-yn7ws
@SinghSikh-yn7ws Жыл бұрын
Q
@baldevbhullar2394
@baldevbhullar2394 Жыл бұрын
ਵਾਹਿਗੁਰੂ ਕਹਿੰਦੇ ਨੇ ਗੁੱਗੂ ਦੀ ਮਾਂ ਨੇ ਗੁਗੂ ਹੀ ਜੱਮਿਆ 14+ਜਨਵਰੀ+1960+ਮਾਘੀ,,1ਮਾਗ, ਨੂੰ ਜੱਮਿਆ ਮਾਗ ਮੰਜਨ ਮਨ ਸਾਧੁਆ ਧੂਰੀ ਕਰ ਇਸ਼ਨਾਨ,ਖਾਸ ਦਿਨ ਜਨਮ ਹੋਇਆ ਖਾਸ ਹੋ ਗਿਆ
@sukhasinghsarari6699
@sukhasinghsarari6699 Жыл бұрын
ਗੁਗੂ ਗਿਲ ਜੀ ਬਹੁਤ ਗਰੈਟ ਹ੩ਰੋ ਹਨ ਸਾਨੂੰ ਸਦਾ ਮਾਣ ਹੈ ਗੁਗੂ ਗਿਲ ਜੀ ਤੇ
@amarajitproductions3902
@amarajitproductions3902 Жыл бұрын
ਗੁੱਗੂ-ਸ਼ਿੰਦਾ ਬਾਈ ਜੀ - ਦੋੋੋੋੋੋੋਵੇਂ ਵੱਢੇ ਚਿਹਰਿਆਂ ਵਾਲੇ ਇਨਸਾਨ, ਸ਼ਖ਼ਸੀਅਤ ਅਤੇ ਸਾਈਜ਼ ...
@gurpreetmaangurpreetmaan2226
@gurpreetmaangurpreetmaan2226 Жыл бұрын
ਉਹ ਦੌਰ ਸਕੂਨ ਭਰਿਆ ਸੀ ਅਸੀਂ ਵੀ ਛੋਟੇ ਵੀ ਹੁੰਦੇ ਸੀ ਬਹੁਤ ਯਾਦ ਅਉਂਦਾ ਉਹ ਸਮਾਂ ਹੁਣ ਸਭ ਕੁਛ ਹੁੰਦੇ ਹੋਏ ਵੀ ਕਿਸੇ ਕੋਲ ਸਕੂਨ ਨਹੀਂ
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ Жыл бұрын
❤ ਬਹੁਤ ਵਧੀਆ ਜੀ ਟਹਿਣਾ ਸਾਬ ਅਤੇ ਸਾਡੀ ਭੈਣ ਦਾ ਅਤੇ ਆਪਣੇ ਆਏਂ ਹੋਏ ਸਤਿਕਾਰ ਯੋਗ ਫ਼ਨਕਾਰਾ ਦਾ ਤੇਹ ਦਿਲੋਂ ਧੰਨਵਾਦ ਬਹੁਤ ਵਧੀਆ ਜੀ ਲੱਗਾ ਪ੍ਰੋਗਰਾਮ ਦਿਲ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਆਪ ਸੱਭ ਨੂੰ ਜੀ।
@Bawarecordsofficial
@Bawarecordsofficial Жыл бұрын
ਪੁੱਤ ਜੱਟਾਂ ਦੇ ਵੀ ਦੁਬਾਰਾ ਰਿਲੀਜ਼ ਕਰੋ ਜੀ |
@gurtejsinghgill9184
@gurtejsinghgill9184 Жыл бұрын
ਮਾਣੀ ਖੇੜੇ ਵਾਲੇ ਗਿੱਲ ਦੀਆ ਨਹੀ ਰੀਸਾ ❤️❤️❤️❤️❤️
@kulwindersingh-r6o
@kulwindersingh-r6o Жыл бұрын
ਟਹਿਣਾ ਸਾਬ ਜੀ ਦਿਲ ਬਾਗੋ ਬਾਗ ਹੋ ਗਿਆ ਮੇਰੇ ਪੁਰਾਣੇ ਕਲਾਕਾਰ ਦੇਖ ਕੇ ਮੰਨ ਖੁਸ ਹੋ ਗਿਆ ਵੈਸੇ ਅੱਜ ਵੀ ਦੋਨੋ 35 ਸਾਲ ਪਹਿਲਾਂ ਵਾਲੇ ਲਗਦੇ ਹਨ
@GurmeetSingh-np9pw
@GurmeetSingh-np9pw Жыл бұрын
ਸਾਡੇ ਇਲਾਕੇ ਦੀ ਸ਼ਾਨ ਬਾਈ ਗੁੱਗੂ ਗਿੱਲ
@dilbaggajjanwala2569
@dilbaggajjanwala2569 Жыл бұрын
ਪੰਜਾਬੀ ਫਿਲਮ ਇੰਡਸਟਰੀ ਦਾ ਮਾਣ ਆ.. ਗੁੱਗੂ ਗਿੱਲ ਸਾਬ ❤️❤️❤️👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻 .... ਗਿੱਲ ਸਾਬ ਦੀ ਤੋਰ ਤਾਂ ਫਿਰ ਦੁੱਖ ਈ ਤੋੜ ਦਿੰਦੀ ਆ 👌🏻👌🏻
@yadwindergill914
@yadwindergill914 Жыл бұрын
ਗੁੱਗੂ ਗਿੱਲ ਭਾਜੀ ਜਿੱਦਾਂ 25-30 ਸਾਲ ਪਹਿਲਾ ਸੀ ਬਿਲਕੁਲ ਓਦਾਂ ਈ ਅੱਜ ਨੇ.. ਬਹੁਤ ਸਾਰਾ ਪਿਆਰ ਭਾਜੀ
@darshanlal9703
@darshanlal9703 Жыл бұрын
ਸੁਰਿੰਦਰ ਛਿੰਦਾ,ਗੱਗੂ ਗਿੱਲ ,ਸਵਰਨ ਟਹਿਣਾ ਤੇ ਭੈਣ ਹਰਮਨ ਥਿੰਦ ਜੀ ਤੁਸੀਂ ਸਾਰੇ ਹੀ ਸਾਰੇ ਲੋਕਾਂ ਲਈ ਸਟਾਰ ਹੋ। ਬਿੱਟੂ ਲਹਿਰੀ
@sukhiduggankaur384
@sukhiduggankaur384 Жыл бұрын
ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਬਹੁਤ ਵਧੀਆ ਕੰਮ ਕੀਤਾ ਗੱਗੂ ਗਿੱਲ ਨੂੰ ਬੁਲਾ ਲਿਆ ਹਰਮਨ ਜੀ ਤੁਹਾਡਾ ਦੁੱਪਟਾ ਬਹੁਤ ਸੋਹਣਾ ਲੱਗਦਾ ਹੈ ਛੱਤਰੀ ਵਾਲਾ
@tarsemsinghrajput6675
@tarsemsinghrajput6675 Жыл бұрын
ਜੱਟ ਜਿਉਣਾ ਮੌੜ ਅਮਰ ਰਹੇ। 🙏🏻🙏🏻🙏🏻
@varindersingh6181
@varindersingh6181 Жыл бұрын
ਬਾਈ ਗੁੱਗੂ ਗਿੱਲ ਸਾਬ੍ਹ ਇੱਕ ਜੱਟ ਜਿਉਣਾ ਮੌੜ ਤੇ ਦੂਜੀ ਟਰੱਕ ਡਰਾਈਵਰ ਇਹ ਦੋਵੇਂ ਫ਼ਿਲਮਾਂ ਇਹੋ ਜਿਹੀਆਂ ਨੇ ਜਿੰਨੀ ਵਾਰ ਵੀ ਦੇਖਲੋ ਬੰਦਾ ਕਦੇ ਬੋਰ ਨੀ ਹੁੰਦਾ ❣️❣️
@singhsidhu-sj6tu
@singhsidhu-sj6tu Жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਤੁਹਾਡੀਆਂ ਜੋੜੀਆਂ ਦੀਆਂ ਗੱਲਾਂ ਸੁਣ ਕੇ
@gurpreetmaangurpreetmaan2226
@gurpreetmaangurpreetmaan2226 Жыл бұрын
Satshri akal ਵੀਰ ਟਹਿਣਾਂ ਜੀ ਭੈਣ ਹਰਮਨ ਥਿੰਦ ਜੀ ਅਤੇ ਦੋਵੇਂ ਵੀਰਾਂ ਨੂੰ ਜੀ 🙏🙏🙏🙏❤🎉👍
@nirmalbhullar7593
@nirmalbhullar7593 Жыл бұрын
ਜੱਟ ਜਿਉਣਾ ਮੌੜ ਦੀ ਫ਼ਿਲਮ ਪਰੋਮੋਸਨ ਕਰਨ ਵਾਲਾ ਇੱਕ ਬੁਲੰਦ ਆਵਾਜ਼ ਦਾ ਮਾਲਿਕ ਸੁਰਿੰਦਰ ਛਿੰਦਾ ਜੀ ਹਮੇਸ਼ਾ ਲਈ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਪਰਮਾਤਮਾ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ
@tarsemsinghrajput6675
@tarsemsinghrajput6675 Жыл бұрын
ਸਾਂਝੇ ਪੰਜਾਬ ਦਾ ਮੱਹਾ ਨਾਇਕ ਜੱਟ ਜਿਉਣਾ ਮੌੜ ਸਾਡਾ ਅਸਲੀ ਹੀਰੋ ਹੈ।
@kulwindersharma3334
@kulwindersharma3334 Жыл бұрын
ਵਾਈ ਤੁਹਾਨੂੰ ਮਿਲਣ ਦਾ ਸੁਪਣਾ ਗਾ, ਬਹੁਤ ਬਹੁਤ ਘੈਂਟ ਗੱਲ ਬਾਤ ਆ ਵਾਈ ਤੁਹਾਡੀ, ਲੂੱਕ ਵੀ ਸੀਰਾ ਤੇ ਫਿਲਮਾ ਵੀ
@chamkaursinghdhaliwal1559
@chamkaursinghdhaliwal1559 Жыл бұрын
ਟਹਿਣਾ ਸਾਬ੍ਹ ਬਾਅ ਕਮਾਲ ਹੀਰੋ ਗੁੱਗੂ ਗਿੱਲ ਤੇ ਬੇਮਿਸਾਲ ਗਵੱਈਆ ਸਰਿੰਦਰ ਸ਼ਿੰਦਾ ਜੀ ਪੰਜਾਬ ਦੀ ਬੜੀ ਵਧੀਆ ਜੋੋੜੀ ਆ
@JasvirSingh-gi2of
@JasvirSingh-gi2of Жыл бұрын
ਬਿਲਕੁਲ ਠੀਕ ਗੁਗੂ ਗਿਲ ਸਾਹਿਬ ਸਾਦਾ ਜੀਵਨ ਪਹਿਲਾਂ ਵਾਲਾ ਠੀਕ ਸੀ ਜੋ ਅਸੀਂ ਸਾਰੇ ਗਵਾ ਚੁਕੇ ਹਾ ੍
@MaanBrar7007
@MaanBrar7007 Жыл бұрын
ਇਹਨਾਂ ਨੇ ਤਾਂ ਦਿੱਲ ਤੇ ਪੱਕੀ ਮੋਹਰ ਲਾਈ ਹੋਈ ਐ ਸਾਡੇ। ਤੰਦਰੁਸਤੀ, ਲੰਮੀਂ ਉਮਰ, ਹੋਰ ਫਿਰ ਜਬਰਦਸਤ
@raghvirsingh3311
@raghvirsingh3311 Жыл бұрын
ਟਹਿਣਾ ਸਾਹਿਬ ਜੀ ਬਹੁਤ ਫਿੱਟ ਹੋ ਗਏ ਹੋ
@harjeetkullar9834
@harjeetkullar9834 Жыл бұрын
ਦੋਨੋਂ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਕਰਨ ਇਹਨਾਂ ਤੇ
@Panjgrain
@Panjgrain Жыл бұрын
ਗੱਗੂ ਗਿੱਲ ਦਿੱਲਾਂ ਦੀ ਧੜਕਣ , ਰੂਹ ਖੁਸ਼ ਹੋ ਜਾਂਦੀ ਆ ਜੱਟ ਨੂੰ ਦੇਖ ਕੇ❤
@tarsemsinghrajput6675
@tarsemsinghrajput6675 Жыл бұрын
ਬਿੱਲਕੁਲ ਸਹੀ। ਸੇਮਾਂ ਵਾਂਦਰ ਡੋਡ 👌🏽🙏🏻👌👌🏽🫶🏾😜
@ilfordwines
@ilfordwines Жыл бұрын
Bohut wadia vichar ji waheguru ji mehar rakhan chadd di kalla bakhshan shinda bai ji gugu bhai ji te tehna sahib te harman ji Bohut hi nice show ji
@ranvirsingh6133
@ranvirsingh6133 Жыл бұрын
ਉਸ ਸਮੇਂ ਤੁਸੀਂ ਆਪਣੇ ਤਰੀਕੇ ਨਾਲ ਫਿਲਮ ਬਣਾਈ ਜੋ ਸਮੂਹ ਪੰਜਾਬੀਆਂ ਨੇ ਦੇਖੀ ਪਰ ਨਵੀਂ ਫ਼ਿਲਮ ਖੋਜ਼ ਕਰਕੇ ਬਣੀ ਫਿਲਮ ਆ । ਅਸਲ ਤੱਥਾਂ ਤੇ ਆਧਾਰਿਤ।
@amarpartap1897
@amarpartap1897 Жыл бұрын
ਜਿਉਣਾ ਮੌੜ ਤਾਂ ਚਾਚਾ ਜੀ ਗੁੱਗੂ ਗਿੱਲ ਤੋਂ ਬਿਨਾਂ ਕੋਈ ਨਹੀਂ ਬਣ ਸਕਦਾ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kulwindersharma3334
@kulwindersharma3334 Жыл бұрын
ਗੱਗੂ ਗਿੱਲ ਸਾਬ ਜੀ ਸੀਰਾ, ਘੈਂਟ,ਅੱਤ ਟੋਹਰ ਵੀ ਵੱਖਰੀਆਂ
@davinderkaur6000
@davinderkaur6000 Жыл бұрын
ਟਹਿਣਾਂ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ। ਗੁਗੂ ।।ਗਿੱਲ ਤੇ ਸ਼ਿੰਦਾ ਜੀ ਸਤਿ ਸ੍ਰੀ ਅਕਾਲ
@amanbrar273
@amanbrar273 Жыл бұрын
God ਵਲੋ ਮਿਲਿਆ ਹੀਰੋ ਗੁਗੂ ਗਿਲ ਵੀਰ ਜੀ
@AvtarBhatti206
@AvtarBhatti206 Жыл бұрын
Shida Saab da jeona maur lok sadkan te khde ho k sun de dekhya ji Shinda Saab ba kamal singer ohi awaaz aaj v kayam aa ji Gugu bai v Badala Jatti da waale e lagde aa jeonde wasde rehn ji eh hi dua kerde aa 😊😊
@bharpursingh6919
@bharpursingh6919 Жыл бұрын
ਟੈਣਾ ਸਹਿਬ ਜੀ ਧਨਵਾਦ ਤੁਸੀਂ ਗੁਗੂ ਗਿੱਲ ਤੇ ਛਿੰਦਾ ਸਹਿਬ ਦੇ ਰੁਬਰੂ ਕਰਾਇਆ
@amanbrar273
@amanbrar273 Жыл бұрын
ਗੁਗੂ ਗਿਲ ਬਾਈ ਜੀ ਮਾਪੇ ਭਲਾਏ ਨਹੀ ਜਾਦੇ ਸਹੀ ਗਲ ਪਰ ਗਏ ਵਾਪਸ ਨਹੀ ਆਉਦੇ
@amandeeprai6206
@amandeeprai6206 Жыл бұрын
ਦੁਨੀਆਂ ਦੇ ਕੋਨੇ ਵਿਚ ਐਸੀ ਕੋਉ ਗੋਲੀ ਨਹੀਂ ਬਣੀ ਜੋ ਮੌੜ ਦਾ ਸੀਨਾਂ ਲੰਘ ਸਕੇ❤❤❤❤✅
@gurcharansinghsandhu8427
@gurcharansinghsandhu8427 Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@KaramjitSingh-es7zx
@KaramjitSingh-es7zx Жыл бұрын
ਭਾਜੀ ਗੱਗੂ ਗਿੱਲ ਜੀ ਤੁਸੀਂ ਦੁਬਾਰਾ ਪੁੱਤ ਜੱਟਾਂ ਦੇ ਦੁਬਾਰਾ ਫਿਲਮ ਬਣਾਓ ਜੀ ਜਿਸ ਵਿਚ ਤੁਹਾਡਾ ਰੋਲ ਸ਼ਤਰੂਘਨ ਸਿਨ੍ਹਾ ਵਾਲਾ ਹੋਵੇ ਜੀ
@bharbhurkang1755
@bharbhurkang1755 Жыл бұрын
ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ
@jasvindersingh1469
@jasvindersingh1469 Жыл бұрын
Both artists are legends in panjabi film industry
@GurjitSingh-dg7kd
@GurjitSingh-dg7kd Жыл бұрын
ਛਿੰਦਾ ਬਾਈ 😢rip
@gurmeetkaurthind6033
@gurmeetkaurthind6033 Жыл бұрын
ਵਾਹਿਗੁਰੂ ਤਰਕੀਆ ਬਖਸ਼ਣ 🙏🙏🙏🙏
@BittuSingh-fk2je
@BittuSingh-fk2je Жыл бұрын
ਗੁੱਗੂ ਗਿੱਲ ਜੀ ਵਾਕਿਆਂ ਹੀ ਬਹੁਤ ਹੀ ਵਧੀਆ ਐਕਟਰ ਹੈ।
@GurpreetKaur-lx9tp
@GurpreetKaur-lx9tp Жыл бұрын
Thanks ji mulakat krvan lae . Very good God bless you 🙏🇩🇪❤
@jagmohansingh5213
@jagmohansingh5213 Жыл бұрын
ਬਹੁਤ ਵਧੀਆ ਬਾਈ ਜੀ
@harpreetdhindsa7676
@harpreetdhindsa7676 Жыл бұрын
ਗੁੱਗੂ ਵੀਰ ਨੇ ਮਾਿਪਆਂ ਵੱਲੋਂ ਦਿੱਤੇ ਸੰਸਕਾਰ ਿਕਵੇ ਘੁੱਟ ਕੇ ਪੱਲੇ ਬੰਨੇ ਹੋਣਗੇ !ਵੀਰ -ਵੀਰ ਸ਼ਬਦਾਂ ਰਾਹੀ ਸੰਬੋਧਨ ਕਰਨਾ ਿਕੰਨਾ ਫੱਬਦਾ ਹੈ ।
@goodjosh3871
@goodjosh3871 Жыл бұрын
ਆਪਣੇ ਲੋਕਾਂ ਨੂੰ ਕਿ ਹੋਇਆ ਏਹਨੇ ਕਿਹੜੇ ਮਹਾਨ ਕੰਮ ਕਰਤੇ ਜੁਲਮ ਦੇ ਖਿਲਾਫ ਖੜ ਗਏ । ਫਿਲਮਾਂ ਬਣਾਉਂਦੇ ਨੇ ਠੀਕ ਆ ਪਿੱਛੇ ਜ਼ ਬਾਜੀਗਿਰਨੀ ਵਾਲੀ ਗਲ ਭੁੱਲ ਗਏ ।ਓਸ ਰਾਤ ਜਮਆ ਜ਼ਿਦਾ ਪਤਾ ਨੀ ਦੁਨੀਆਂ ਬਦਲ ਕ ਰਖ ਦਿਤੀ
@goodjosh3871
@goodjosh3871 Жыл бұрын
ਪੰਪ ਨਾ ਮਾਰੋ ਜਿਸ ਰਾਤ ਗੁੱਗੂ ਗਿੱਲ ਜਿਮਆ ਓਸ ਰਾਤ ਕੋਈ ਨਹੀਂ ਜਮਿਆ।ਸਰਮ ਅਉਣੀ ਚਾਈਦੀ ਇਹ ਗਲ ਤੇ ਬਾਕੀਆਂ ਨੇ ਰਾਕਸ਼ਸ ਜੰਮੇ ਨੇ
@deepshindaofficial9044
@deepshindaofficial9044 3 күн бұрын
😂
@jagdevbawa6577
@jagdevbawa6577 Жыл бұрын
ਅਸੀਂ ਬੁੱਢੇ ਨਜ਼ਰ ਆਉਣ ਲੱਗ ਗਏ ਪਤੰਦਰ ਗੁੱਗੂ ਗਿੱਲ ਦੀ ਸਿਹਤ ਉਸ ਤਰ੍ਹਾਂ ਹੀ ਹੈ ਪਤਾ ਨਹੀਂ ਕੀ ਖਾਂਦੇ 😂😂
@NirmalSingh-ys7wz
@NirmalSingh-ys7wz Жыл бұрын
ਧੜੱਕ ਸਿਸਟਮ ਵਾਹ ਗਿੱਲ ਸਾਬ ਤੇਰੇ ਪੇਂਡੂ ਸ਼ਬਦ।
@goldengoldy5185
@goldengoldy5185 Жыл бұрын
ਸ਼ਿੰਦਾ ਸਾਹਿਬ ਅਜ ਵੀ ਕਮਾਲ ਦੀ ਅਵਾਜ ਏ ਤੁਹਾਡੀ ਜਿਊਂਦੇ ਰਹੋ
@gotasingh3500
@gotasingh3500 Жыл бұрын
ਪਤੰਦਰ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦਾ ਜਿਹੋ ਜਿਹਾ ਗੱਭਰੂ ਪੰਜਾਬ ਦਾ ਫਿਲਮ ਵਿਚ ਦਿਸਦਾ ਉਹਦੇ ਵਰਗਾ ਅਜ ਲੱਗਦਾ
@kalasidhu-wo3pv
@kalasidhu-wo3pv Жыл бұрын
ਮੇ।ਰੋਜ।ਸੋਡੀ।ਇਟਰਬੁਹ।ਦੇਖਦਾ।ਤੇ।ਸੇਅਰ।ਕਰਦਾ।ਜੀ।ਕਿਉ।ਚੰਗੀ।ਹੈ
@SangeetRecords7
@SangeetRecords7 Жыл бұрын
ਗੁੱਗੂ ਗਿੱਲ ਦੇ Dialogue 🔥🔥🔥🔥
@LegitXplaysYT
@LegitXplaysYT Жыл бұрын
Eh ta sach a k Bai Guggu gill g one of the best Punjabi actor.. and the only person who can make film hits with his only entry in any movie.. and jatt de dialogue att hi hunde aa.luv you bai g and stay blessed always
@ManjitSingh-iw1pm
@ManjitSingh-iw1pm Жыл бұрын
Shinda sir di voice.ek har panjabi vaste energetic hai.
@ranaavtar1296
@ranaavtar1296 Жыл бұрын
ਛਿੰਦਾ ਜੀ 1989 ਵਿੱਚ ਇੱਕ ਗੀਤ ਆਇਆ ਸੀ ਆਪ ਜੀ ਦਾ ਘਸੀ ਪੁਰਾਣੀ ਪੈਨਟ ਪਾ ਕੇ ਓਹਨਾਂ ਕਹਿੰਦੇ ਜੀਨ ਟਹਿਣਾ ਜੀ ਹੈ ਕੋਈ ਓੁਸ ਗੀਤ ਦਾ link
@amanb5598
@amanb5598 Жыл бұрын
ਨੀ ਮਜਾਜਾ ਪੱਟੀਏ ਉਹ ਨੂੰ ਕਹਿੰਦੇ ਜੀਣ
@JaspalSingh-vn5kh
@JaspalSingh-vn5kh 3 ай бұрын
Tehna sahib ji harman ji gugu gill and surinder shlnda ji di voice same hai wahe guru vallon God gift 🙏🙏🙏🙏🙏💖💖💖💖💖❤❤❤❤❤🌹🌹🌹🌹🌹👍👍👍👍👍 Rehna
@KulwinderSingh-zl9jo
@KulwinderSingh-zl9jo Жыл бұрын
Waheguru g ka khalsa waheguru g ki fateh bahut vadhya g jehda tusi Gugu Gill te Shinda sab apne chanal te lai ke ada g thanks g
@maninderjeetsingh7046
@maninderjeetsingh7046 Жыл бұрын
ਸਾਨੂੰ ਮਾਣ ਹੈ ਗੱਗੂ ਗਿੱਲ ਸਾਬ ਤੇ❤❤❤
@directorgsbabbu3701
@directorgsbabbu3701 Жыл бұрын
Two super star ji v nice interview ji Dil khush hoggiyea g ajj ..
@jpsamra6308
@jpsamra6308 Жыл бұрын
Guggu gill bahji te shinda ji zindabad c te zindabad rahu bless you guys
@jagbirsingh2262
@jagbirsingh2262 Жыл бұрын
ਮਜ਼ਾ ਆਗਿਆ
@gurdevthalesan5897
@gurdevthalesan5897 Жыл бұрын
SSA Tehna Saab ajj ta Sirrra hi karata galbaat da Anand a gya ji
@ggrewal1755
@ggrewal1755 Жыл бұрын
ਹਰਮਨ ਥਿੰਦ ਨੂੰ ਹਮੇਸ਼ਾਂ ਹੀ ਪੰਜਾਬੀ ਸੂਟ ਪਾਉਣਾ ਚਾਹੀਦਾ ਹੈ |
@satjas5561
@satjas5561 Жыл бұрын
Dil kas Hai Chara tera Dil kas awaz Hai Har Dil nu shu Leda Gugu Gill da Andaz hai
@BaljitDhillon-p4w
@BaljitDhillon-p4w Жыл бұрын
Dowe bai sare punjab da mann han👍👍🙏
@totalcrac4247
@totalcrac4247 Жыл бұрын
ਟੈਨਾ ਸਾਬ ਜੀ ਲਿੱਸੇ ਹੋ ਗਏ ਕੀ ਗਲ਼😁😁😁😁😁
@sukhiduggankaur384
@sukhiduggankaur384 Жыл бұрын
ਡਾਈਟਿੰਗ ਕਰਦੇ ਹਨ
@jpsamra6308
@jpsamra6308 Жыл бұрын
Fiqar ch
@f5countrylesnar547
@f5countrylesnar547 Жыл бұрын
ਤੇਰੀ ਖੜੇ ਖੜੋਤੇ ਦੀ ਨਬਜ ਨਾ ਰੁੱਕ ਗੀ ਤਾ ਜੱਟ ਨੂੰ ਜਿਉਣਾ ਮੌੜ ਨਾ ਆਖੀ ❤❤ਗੱਗੁ ਗਿੱਲ
@santlashmanmuni6045
@santlashmanmuni6045 Жыл бұрын
ਸ਼ਿੰਦਾ ਜੀ ਇੱਕ ਖੁੱਲ੍ਹਾ ਅਖਾੜਾ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਵਿਖੇ 1982--83 ਚ, ਵੇਖਿਆ ਸੀ
@gaganwadhwa9535
@gaganwadhwa9535 Жыл бұрын
Very nice interview 👌👌 Great Conversation 👍👍 Thank you so much for this experience 🙏🙏
@sunnymall1051
@sunnymall1051 Жыл бұрын
ਇਹ ਉਹ ਲੋਕ ਹਨ ਜੋ ਬਹੁਤ ਹੰਕਾਰੀ ਸੀ! ਆਪਣੇ ਸੁਵਾਰਥ ਲਈ ਦੂਸਰਿਆਂ ਨੂੰ ਵੀ ਮਰਵਾਇਆ
@hunterfalcon6982
@hunterfalcon6982 Жыл бұрын
ਤੇਰੀ ਕਿਂਉ ਬੰਡ ਪਾਟ ਗਈ
@SatpalSingh-di9fj
@SatpalSingh-di9fj Жыл бұрын
ਛਿੰਦਾ ਸਾਹਬ ਦਾ ਅਖਾੜਾ 1985....1990... ਹੁਣ 30.. ਮਈ 2023.. ਅਰਣੋਂ,,ਵੇਖਿਆ
@PBwalegs
@PBwalegs Жыл бұрын
Dono lejend odade hi pyea waheguru mehar karn hmesha ji
@sukhdevbhatti4992
@sukhdevbhatti4992 Жыл бұрын
Surindrr shinda and gaggu gill sahab bahut Sara payar
@ashokghera8810
@ashokghera8810 Жыл бұрын
Salute Shinda Bhe ji. And Guggu Bhae.
@gotasingh3500
@gotasingh3500 Жыл бұрын
ਕੀ ਸਿਫ਼ਤ ਕਰਾਂ ਬੋਲ ਹੀ ਹੈ ਨਹੀਂ, ਬਾਕੀ ਫ਼ਿਲਮਾਂ ਵੇਖਣ ਦੀ ਸ਼ੁਰੂਆਤ ਹੀ ਪੁੱਤ ਜੱਟਾਂ ਦੇ ਫਿਲਮ ਹੋਈ ਸਾਡੀ
@gurindergrewal5450
@gurindergrewal5450 Жыл бұрын
ਸਦਾ ਬਹਾਰ ਹੀਰੋ ,ਗਾਇਕ
@tarsemsinghrajput6675
@tarsemsinghrajput6675 Жыл бұрын
ਸਹੀ ਸਟੋਰੀ ਤੋਂ ਕੋਹਾਂ ਦੂਰ ਆ ਜੱਟ ਜਿਉਣਾ ਮੌੜ ਮਾਸਟਰ ਭੀਮ ਮੌੜ ਦੀ ਕਵੀਸ਼ਰੀ ਸੁੱਣੋ ਫਿਰ ਸਮਝ ਆਉ 🙏🏻🙏🏻🙏🏻🙏🏻🙏🏻🙏🏻
@palasingh5151
@palasingh5151 Жыл бұрын
ਬਾਈ ਜੀ ਨਜ਼ਾਰਾ ਆ ਗਿਆ
@JungMeet
@JungMeet Жыл бұрын
ਮੇਰਾ ਹਿਰੂ ਵੁਹ ਹੈ। ਜੋਂ ਸਭ ਕੋ ਰੋਟੀ ਦੇਤਾ ਹੈ। ਮੇਰਾ ਰੱਬ
@jogindersinghpuria
@jogindersinghpuria Жыл бұрын
ਸ਼੍ਰੌਮਣੀ ਗਾਇਕ ਉਸਤਾਦ ਸੁਰਿੰਦਰ ਛਿੰਦਾ ਜੀ ਹਰਫ਼ਨਮੌਲਾ ਹਨ। ਗਾਇਕੀ ਵੀ ਕਮਾਲ ਦੀ ਐਕਟਿੰਗ ਵੀ ਕਮਾਲ ਦੀ। ਬਾਕੀ ਗੱਗੂ ਗਿੱਲ ਸਾਬ ਜੀ ਵੀ ਕਮਾਲ ਦੇ ਐਕਟਰ ਹਨ। ਕੋਟਿ ਕੋਟਿ ਪ੍ਰਣਾਮ ਜੀ।