Chajj Da Vichar (1993) || ਭਗਵੰਤ ਮਾਨ ਨੇ ਫੇਰ ਪਾਤਾ ਪਟਾਕਾ

  Рет қаралды 94,301

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #bhagwantmaan #cmmann #cmbhagwantmaan #vidhansabha2024 #vidhansabhalive
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 101
@mukhtiarsinghtaggar1445
@mukhtiarsinghtaggar1445 11 ай бұрын
ਟੈਹਿਣਾ ਸਾਬ ਥੋਡੀਆਂ ਗੱਲਾ ਮੈਨੂੰ ਬਹੁਤ ਪਸੰਦ ਆਉਂਦੀ ਨੇ ਮੇਰਾ ਜੀ ਕਰਦਾ ਮੈਂ ਤੇਰੇ ਕੋਲ ਇਕ ਮਹੀਨੇ ਤੱਕ ਰਿਹਾ ❤
@Gabrumunda599
@Gabrumunda599 11 ай бұрын
🙏 🙏 ਟਹਿਣਾ ਜੀ ਤੇ ਹਰਮਨ ਜੀ ਬਹੁਤ ਵਧੀਆ ਗੱਲਾਂ ਕਰਦੇ ਓ ਤੁਸੀ 👏🏻👏🏻👏🏻 ਲੱਗੇਂ ਰਹੇਂ ਸ਼ਾਇਦ politicians ਨੂੰ ਸ਼ਰਮ ਆ ਜਾਏ। ਵਾਹਿਗੁਰੂ ਜੀ ਤੁਹਾਡੇ ਪ੍ਰੋਗਰਾਮ ਨੂੰ ਹੋਰ ਤਰੱਕੀ ਬਖਸ਼ੇ🙌🏻
@GurcharanSandhu-gf4yc
@GurcharanSandhu-gf4yc 11 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BalkarSingh-ko2qy
@BalkarSingh-ko2qy 11 ай бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@GurmeetSingh-ms1hz
@GurmeetSingh-ms1hz 11 ай бұрын
ਸਵਰਨ ਸਿੰਘ ਤੇ ਹਰਮਨ ਕੌਰ ਜੀ ਤੁਹਾਡੀ ਸੋਚ ਨੂੰ ਸੁਲਾਮ ਪਰ ਲੋਕ ਬਹੁਤ ਢੀਠ ਨੇ ਰਬ ਹੀ ਰਾਖਾ ਭਲਾ ਹੀ ਭਲਾ,
@sainivideos6204
@sainivideos6204 11 ай бұрын
ਸਤਿ ਸ਼੍ਰੀ ਅਕਾਲ ਜੀ। ਜਦੋ ਤੁਸੀ ਆਪਣਾ ਪ੍ਰੋਗਰਾਮ ਖਤਮ ਕਰਨ ਲੱਗਦੇ ਹੋ ਤਾ ਇਸ ਤਰਾ ਨਾ ਕਿਹਾ ਕਰੋ ਕੇ ਸਾਡੇ ਜਾਣ ਦਾ ਵੇਲਾ ਹੋ ਗਿਆ। ਇਹ ਚੰਗਾ ਨਹੀ ਲੱਗਦਾ। ਤੁਸੀ ਕਿਹਾ ਕਰੋ ਹੁਣ ਵੇਲਾ ਹੋ ਗਿਆ ਜੀ ਪਰੋਗਰਾਮ ਨੂੰ ਖਤਮ ਕਰਨ ਦਾ ਸਾਨੂੰ ਦਿਉ ਇਜਾਜ਼ਤ ਧੰਨਵਾਦ।
@raviwarring764
@raviwarring764 11 ай бұрын
Very nice very good good job God bless you 🙏 🎉❤
@avtarsingh4870
@avtarsingh4870 11 ай бұрын
ਉਹ ਘਰ ਕਦੇ ਆਬਾਦ ਨੀ ਹੁੰਦੇ ਜਿੰਨਾ ਘਰਾਂ ਚ ਦਗਾਬਾਜੀ ਦੀ ਹਵਾ ਚੱਲਦੀ ਹੋਵੇ
@GurmukhSingh-p8n
@GurmukhSingh-p8n 11 ай бұрын
G🎉🎉🎉🎉🎉
@gurbaljeetsingh8293
@gurbaljeetsingh8293 11 ай бұрын
ਟਹਿਣਾਂ ਸਾਬ ਕਾਗਰਸ ਵਾਲੀ ਗੱਲ ਕਿਸਾਨ ਲੀਡਰਾਂ ਦੀ ਹੈ ❤🎉
@judgedhillon8800
@judgedhillon8800 11 ай бұрын
ਬਹੁਤ ਵਧੀਆ ਜੀ 🙏🙏🙏🙏🙏
@aladdin99beats84
@aladdin99beats84 11 ай бұрын
ਇਹੇ ਨਾਸਮਝ ਸ਼ੀਸੇ ਨੂੰ ਕੀ ਪਤਾ ! ਕੇ ਇੱਕ ਚਿਹਰੇ ਦੇ ਪਿੱਛੇ ਕਿੰਨੇ ਚਿਹਰੇ ਹੁੰਦੇ ਨੇ!! ❤
@ਸਰਦਾਰਜੀ-ਘ1ਲ
@ਸਰਦਾਰਜੀ-ਘ1ਲ 11 ай бұрын
ਟਹਿਣਾ ਸਾਹਿਬ ਲੁਧਿਆਣੇ ਦੀ ਸਬਜੀ ਮੰਡੀ ਦੀ ਪਾਰਕਿੰਗ ਪਰਚੀ ਦਾ ਮਸਲਾ ਵੀ ਬਹੁਤ ਹੀ ਪੁਰਾਣਾ ਹੈ ਉੱਥੇ ਜੇ ਕੋਈ ਪੈਦਲ ਆਦਮੀ ਸਮਾਨ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਵੀ ਪਰਚੀ ਕੱਟੀ ਜਾਂਦੀ ਹੈ ਅਤੇ ਦੁਗਣੇ ਲੈਵਲ ਤੇ ਪਾਰਕਿੰਗ ਪਰਚੀ ਲੱਗਦੀ ਹੈ ਇਸ ਤੇ ਬਹੁਤ ਵਾਰ ਸੰਘਰਸ਼ ਵੀ ਹੋਏ ਪਰ ਕੋਈ ਹੱਲ ਨਹੀਂ ਹੋਇਆ
@KulwantSingh-qe3eo
@KulwantSingh-qe3eo 11 ай бұрын
ਹਰਮਨ ਜੀ ਤੇ ਟਹਿਣਾ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@Raisaab911
@Raisaab911 11 ай бұрын
Very nice 👍👍🎉🎉❤❤
@patwindersingh1737
@patwindersingh1737 11 ай бұрын
Good morning man sab thanks
@tejinderpalsingh7817
@tejinderpalsingh7817 11 ай бұрын
Sat shri akal Tehna j and Harman Thind j
@Brahamdutt-y9t
@Brahamdutt-y9t 9 ай бұрын
Very nice job 🙏❤️
@navroopdosanjh7009
@navroopdosanjh7009 11 ай бұрын
ਕਿਸਾਨ ਭੀ ਕਿਸਾਨ ਮੁੱਦੇ ਤੇ। ਵੋਟ ਨਹੀਂ ਪਾਉਂਦੇ
@babbisahoke
@babbisahoke 11 ай бұрын
ਚੇਲਾ ਕਾਹਦਾ ਮੱਥਾ ਜੋ ਗੁਰੂ ਨੂੰ ਟੇਕੇ ਨਾ ਬਹੂ ਕਾਹਦੀ ਸੱਸ ਦੇ ਜਬਾੜੇ ਸੇਕੇ ਨਾ
@manmohanwalia
@manmohanwalia 11 ай бұрын
🙏🏻ਟਹਿਣਾ ਜੀ ਤੇ ਹਰਮਨ ਜੀ, ਇਕ ਬੇਨਤੀ ਹੈ ਜਿਹੜੀ ਸਾਇਕਲ ਖੜੀ ਹੈ ਓਸਦੇ ਟਾਇਰ ਚ ਹਵਾ ਭਰਵਾ ਦਿਉ ਜੀ, ਓਸ ਨੂ ਦੇਖ ਕੇ ਚੰਗਾ ਜਾ ਨੀ ਲੱਗਦਾ
@JoginderSangha-s1v
@JoginderSangha-s1v 11 ай бұрын
ਅਖਲੇਸ਼ ਯਾਦਵ ਦਾ ਹੱਕ ਬਨਦਾ ਟਹਿਣਾ ਕਿਓ ਭਰੇ
@BintRai-o5p
@BintRai-o5p 11 ай бұрын
Thank you Tehnna bai je 🙏 I'm Bint. Rai JODHPUR PAKHAR ( Maur Mandi ) Bathinda
@NirmalsinghHirka
@NirmalsinghHirka 11 ай бұрын
ਟੈਣਾ ਸਾਹਿਬ ਜੀ ਟੈਮ ਦੇ ਹਿਸਾਬ ਨਾਲ ਝਾੜੂ ਕਮ ਜਾਂਦਾ ਕਰ ਰਿਹਾ ਹੈ
@boharsingh7725
@boharsingh7725 11 ай бұрын
ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ ✅ 🙏🙏🙏🙏🙏
@karamjeetkaurguddi4284
@karamjeetkaurguddi4284 11 ай бұрын
❤❤🎉🎉ਬੇਟਾਜੀ।ਧਨਵਾਦਜੀ
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 11 ай бұрын
ਔਕਾਤ ਤੋਂ ਜ਼ਿਆਦੇ ਬੋਲਦੇ ਐਂ । ਹਰ ਕਿਸਮ ਦੇ ਲੋਕ ਨੇ ਬਥੇਰੇ, ਵਾਧੂ , ਮਾਨਸਿਕ ਰੋਗੀ, ਵਿਰੋਧੀ ਪਾਰਟੀਆਂ ਦੇ ਚਮਚੇ ਜੋ ਕਿਸਾਨਾਂ ਦਾ ਭੇਸ ਧਾਰਨ ਕਰੀ ਫਿਰਦੇ ਐ! ਕਿਸਾਨ ਤਾਂ ਤੂਸੀਂ ਵੀ ਓਂ ਅਸੀਂ ਵੀ ਹਾਂ ਫਿਰ ?
@malkitsingh8608
@malkitsingh8608 11 ай бұрын
Maan is a truthful man.
@BalkarSingh-ko2qy
@BalkarSingh-ko2qy 11 ай бұрын
ਟਹਿਣਾ ਸਾਹਿਬ ਜੀ ਭਗਵੰਤ ਮਾਨ ਸਾਹਿਬ ਜੀ ਅਖਿਲੇਸ਼ ਯਾਦਵ ਨਾਲ ਸਬੰਧਤ ਗੱਲ ਬਾਤ ਕੀਤੀ ਹੈ ਉਹ ਆਪਣੀ ਕਲਕਾਰ ਵਾਲੀ ਇਕਟੈਂਗ ਕਰ ਦਿੰਦੇ ਹਨ ਜੀ ਤੇ ਕੁੱਸ਼ ਤਾਂ ਸੱਚ ਵੀ ਹੈ ਕਾਂਗਰਸ ਪਾਰਟੀ ਵਿੱਚ ਕਾਟੋ ਕਲੇਸ਼ ਪਾਰਟੀ ਵਿੱਚ ਬੁਹਤ ਸਾਰੇ cm ਦੀ ਕੁਰਸੀ ਦੇ ਚਾਹਵਾਨ ਹਨ ਤੇ ਅਦਰੋ ਅੰਦਰੀ ਜੜ੍ਹਾਂ ਥੱਲ੍ਹੇ ਦਾਤਰੀ ਫੇਰਦੇ ਹਨ ਜੀ
@charnsingh4399
@charnsingh4399 11 ай бұрын
ਟਹਿਣਾ ਸਾਹਿਬ ਦੀ ਘੜੀ ਉੱਤੇ ਟਿੱਪਣੀ:-ਘੜੀ ਰੁਕ ਸਕਦੀ ਹੈ,ਰੋਕੀ ਜਾ ਸਕਦੀ ਹੈ, ਪਰ ਵਕਤ ਨਹੀਂ।
@baldevjassar8059
@baldevjassar8059 11 ай бұрын
ਟਹਿਣਾ ਸਾਬ ਸਾਡੇ ਪਿੰਡ ਤਾਂ ਸਰਪੰਚ ਵੀ ਕਾਂਗਰਸ ਦਾ ਸੀ ਉਸ ਨੇ ਵੀ ਕੁਝ ਨਹੀਂ ਕੀਤਾ
@JoginderSangha-s1v
@JoginderSangha-s1v 11 ай бұрын
60 ਲੱਖ ਚ ਚੜੀ ਸਰਪੰਚੀ ਤੇ ਵੋਟਾਂ ਪਈਆਂ ਘੁੰਢ ਕੱਡਕੇ
@SatnamSingh-bc5zm
@SatnamSingh-bc5zm 11 ай бұрын
ਘੜੀ ਨਾ ਕਿਸੇ ਨੇ ਫੜੀ ਘੜੀ ਨਾ ਮੰਨੇ ਕਿਸੇ ਦੀ ਤੜੀ
@sukhdevsingh4090
@sukhdevsingh4090 11 ай бұрын
Very nice ji Apisod
@harmeetsingh-vx1xo
@harmeetsingh-vx1xo 11 ай бұрын
ਅਸੀਂ ਬਠਿੰਡੇ ਤੋਂ,, MLA ਜਗਰੂਪ ਸਿੰਘ ਨੇ ਇੱਕ ਵੀ ਕੰਮ ਨੀ ਕੀਤਾ😢😢😢😢😢😢😢😢😢😢😢😢😮😮😡😡😡😡😡😡😡😡
@sidhusidhu6811
@sidhusidhu6811 11 ай бұрын
Good job ❤❤❤🎉🎉
@MangalSingh-m7f7n
@MangalSingh-m7f7n 11 ай бұрын
Very Good For Aap Tehana Ji
@mazariwale1257
@mazariwale1257 11 ай бұрын
ਪਿਆਰ ਦੇ ਕੇ ਗਏ ਆ ਉਹ ਘੁੰਮਣ ਗਏ ਆ 😂😂😂ਪਾਣੀ ਪੀਦਾ ਸੀ ਫੁਆਰਾ ਪਿਆ 😂😂😂ਜੱਸੀ ਕਤਰ ਤੋਂ
@shinderpalsingh3645
@shinderpalsingh3645 11 ай бұрын
ਗੱਲ ਸੋਹਣੀ ਬਨਾ ਲੈਨੇ ਹੋ ਟਹਿਣਾ ਸਾਹਿਬ , ਜਿਵੇਂ ਤੁਹਾਡੇ ਮੋਟਰਸਾਈਕਲ ਦੀ ਚਾਬੀ ਗੁਆਚੀ ਨੀ , ਪਰ ਬਾਕੀ ਪਤਾ ਈ ਐ
@VijayKumar-oq5cg
@VijayKumar-oq5cg 11 ай бұрын
Main Amritsar se hun aur Ujala Sahab Ne Yahan Amritsar Mein Kuchh Bhi Nahin Kiya
@Jasaltvmajha5173
@Jasaltvmajha5173 11 ай бұрын
ਵੈਰੀ ਗੁੱਡ ਵੀਰੇ ਬਹੁਤ ਵਧੀਆ ਨਤੀਜੇ ਕੜਦੇ ਓ
@narinderjeetsingh3994
@narinderjeetsingh3994 11 ай бұрын
Sat Sri akaal to all 🙏🙏
@PalsinghGill-ex3le
@PalsinghGill-ex3le 11 ай бұрын
🙏👍👌
@Kainthmalwa888
@Kainthmalwa888 11 ай бұрын
ਪ੍ਰੈਂਸੀਪਲ ਬੁੱਧਰਾਮ ਨੇ ਬੁੱਢਲਾਡਾ ਵਿਚ,00000000000001%
@amanbrar273
@amanbrar273 11 ай бұрын
ਕਾਸ਼ ਬੀਬਾ ਜੀ ਸ਼ੀਸਾ ਸਚ ਬੋਲਦਾ
@palasingh5151
@palasingh5151 11 ай бұрын
ਵਧੀਆ ਪ੍ਰੋਗਰਾਮ ਹੈ
@parminderkaur9034
@parminderkaur9034 11 ай бұрын
Tehna sahib excellent example giving.
@lakhwindersingh5771
@lakhwindersingh5771 11 ай бұрын
ਮਾਂ ਪਿਓ ਦੀ ਡਿਊਟੀ ਲਈ ਆ ਪੇਪਰ ਲਈ
@immortalvlog87
@immortalvlog87 11 ай бұрын
Too much funny episode 🤣 😂
@balwindersinghpawar5024
@balwindersinghpawar5024 11 ай бұрын
ਸਤਿ ਸ੍ਰੀ ਆਕਾਲ ਜੀ
@AmrikSingh-ye8mn
@AmrikSingh-ye8mn 11 ай бұрын
Aap good
@EagerScooter-ve2ux
@EagerScooter-ve2ux 11 ай бұрын
ਸ਼ੀਸ਼ਾ ਜਦੋ ਭਾਜਪਾ ਚ ਜਾਓ ਗਾ ਫਿਰ ਕਹੋਗਾ😂😂 ਅਜੇ ਡਰਦਾ ਸ਼ੀਸ਼ੇ ਪਾਰਟੀ ਬਦਲ ਲੈਣ ਦੋ ਫ਼ੇਰ ਦੇਖਿਓ ਬੋਲੋ ਨੀ ਪਟਾਕੇ ਪਾਓ 😂😂😂😂
@jaswantjagal3349
@jaswantjagal3349 11 ай бұрын
ਅੱਜ ਟਹਿਣਾ ਸਾਹਿਬ ਨੂੰ ਕੀ ਹੋ ਗਿਆ ਹਿਲੇ ਜੇ ਲੱਗਦੇ ਨੇ
@SatwinderSingh-ti4ll
@SatwinderSingh-ti4ll 11 ай бұрын
👌👌👌👌👌👌👌👌👌👌👌👌👌👌👌👌👌👌👌
@BaljeetSingh-fr3by
@BaljeetSingh-fr3by 11 ай бұрын
🙏🙏
@amanbrar273
@amanbrar273 11 ай бұрын
🙏🏻🙏🏻🙏🏻🙏🏻
@davindersinghjoshan
@davindersinghjoshan 11 ай бұрын
Yr ae taina sahab kitho labb k lyae prime asia wale…..sira kra dinda…
@premjitbachra7790
@premjitbachra7790 11 ай бұрын
ਟਹਿਣਾ ਸਾਹਿਬ ਐਵੇਂ ਹਰਮਨ ਜੀ ਦਾ ਹਰ ਗੱਲ ਵਿੱਚ ਇਮਤਿਹਾਨ ਨਾ ਲਿਆ ਕਰੋ
@mukhtiarsinghtaggar1445
@mukhtiarsinghtaggar1445 11 ай бұрын
ਬੋਲ ਰੱਖੇਗਾ ਕਿ ਨਹੀਂ ਖ਼ਰਚਾ ਮੇਰਾ ਆਪਨਾ ਬਾਈ ਜਿੰਦਾਬਾਦ ❤
@satwindersingh6526
@satwindersingh6526 11 ай бұрын
❤❤❤❤❤❤❤❤❤❤
@GurmukhSingh-p8n
@GurmukhSingh-p8n 11 ай бұрын
G🎉🎉🎉🎉🎉
@SurjeetSingh-pq4qg
@SurjeetSingh-pq4qg 11 ай бұрын
Good gob 🙏🙏🙏❤️
@manjitSingh-yo9fq
@manjitSingh-yo9fq 11 ай бұрын
Teek ho ap dono ji i like you any time
@KuldeepKumar-uw2ko
@KuldeepKumar-uw2ko 11 ай бұрын
👍
@chahal-pbmte
@chahal-pbmte 11 ай бұрын
ਟਹਿਣਾ ਸਾਹਿਬ ਅੱਜ ਤੁਸੀਂ ਲੰਗਰ ਦਾ ਖਾ ਕੇ ਲੰਗਰ ਲਾਉਣ ਦੀਆਂ ਸਿਫਤਾਂ ਕਰਨ ਲੱਗ ਪਏ। ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਲੰਗਰ ਲਾਉਣ ਤੋਂ ਪਹਿਲਾਂ ਆਪਣੇ ਗੁਆਂਢੀ ਦਾ ਪਤਾ ਕਰ ਲਵੋ ਕਿ ਉਹ ਭੁੱਖਾ ਤਾਂ ਨਹੀਂ ਬੈਠਾ। ਲੰਗਰ ਲਾ ਲਾ ਕੇ ਰੱਜਿਆ ਨੂੰ ਹੋਰ ਰਜਾਈ ਜਾਂਦੇ ਹੋ।
@JoginderSangha-s1v
@JoginderSangha-s1v 11 ай бұрын
ਘਰ ਛੱਡਕੇ ਰੁਲਦੀਆਂ ਮਾਵਾ ਅਸੀ ਚੱਲੇ ਤੀਰਥਾਂ ਤੇ
@gurinderjitkaur9497
@gurinderjitkaur9497 11 ай бұрын
Sade pehla congrats de M L A vaid c ek din ni dekhea muhalle ch hun App da sangovalia M L A ek din ni dekhea kam ta ki karne aa
@gillgulwantsingh8962
@gillgulwantsingh8962 11 ай бұрын
Tehna g main Aam admi clinic ch pharmacist di post di age criteria baare gall karni chaunda haan.. 2022 dia vota vele Aam admi party ne keha c k bilkul delhi model di taraa aam admi clinic kholange... Sir delhi vich pharmacist di age 50 saal rakhi gayi aa Par ohi punjab ch 37 saal rakhi gayi aa.... Enna fark kyo... Punjab vich v eh umar 50 saal honi chahidi aa.. Main complain pai c par koi tassali wala jwab ni milya..... So es lyi awaj uthao...
@lakhvirsingh8852
@lakhvirsingh8852 11 ай бұрын
ਪ੍ਰੀਤ ਸਿੰਘ ਸੈਣੀ ਬਾਰੇ ਕੁਝ ਨਹੀਂ ਬੋਲਦੇ tehna ਤੇ ਥਿੰਦ ਜੀ
@jarnailsingh9949
@jarnailsingh9949 11 ай бұрын
Thirty second like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@RanjeetAmirKhas
@RanjeetAmirKhas 11 ай бұрын
ਭਾਈ ਜੇ ਇਹ ਚੱਜ ਦਾ ਵਿਚਾਰ ਆ ਤਾਂ ਮੂਹਰੋਂ ਮੁੱਖ ਸਤਰਾਂ ਤਾਂ ਚੱਜ ਦੀਆਂ ਲਿਖਿਆ ਕਰੋ ਇਹ ਅੱਜ ਆ ਨਵਾਂ ਪਟਾਕਾ ਇਹ ਕਾਂਡ ਆਹ ਅੱਜ ਕੀ ਵਰਗੇ ਸ਼ਬਦ ਠੀਕ ਨਹੀਂ ਪੰਨੂ ਸਾਬ੍ਹ ਤੋਂ ਸਲਾਹ ਲੈ ਲਵੋ ਬਾਠ ਤੇ ਸੰਧਾਵਾਲੀਆ ਤੋਂ ਸਿੱਖੋ ਕੁਝ 😅
@JoginderSangha-s1v
@JoginderSangha-s1v 11 ай бұрын
ਹੈਡਿਗ ਗਰਮ ਹੀ ਦੇਣਾ ਪੈਂਦਾ ਖਿੱਚ ਲਈ ਸਾਰੇ ਹੀ ਹਮਾਮ ਚ ਨੰਗੇ ਨੇ
@MalkitSingh-r5r
@MalkitSingh-r5r 11 ай бұрын
Manpreet Ali
@EagerScooter-ve2ux
@EagerScooter-ve2ux 11 ай бұрын
ਇਹ ਲੋਗੋ ਕਿਹੜਾ ਲਗਾਇਆ ਤੁਹੀ ਮੁੱਖਮੰਤਰੀ ਨੂੰ ਪਟਾਕੇ ਪੌਣ ਨੂੰ ਬਣਾਇਆ ਦਸੋ ਪਰਾਏਮ ਏਸ਼ੀਆ ਵਾਲੇ 😂 ਸਿਰਾ ਕਰਾਉਂਦੇ ਆ
@simranrandhawa9037
@simranrandhawa9037 11 ай бұрын
Haryana walian da kii haq nhi baneda kisana nu rokan da,push te ehna nu hini chahidi aa karwaie khatter te police te honi chahidi aa.
@dhaliwaldaljit9375
@dhaliwaldaljit9375 11 ай бұрын
ਪੁਤਰ ਟਾਹਣੀਆਂ, ਮੋਦੀ ਦੀ ਮਸਹੂਰੀ ਬੰਦ ਕਰ ਲਾ, ਨਹੀਂ ਤਾਂ ਤੇਰਾ ਸ਼ੋ ਬੰਦ।
@tonysingh-ft9ki
@tonysingh-ft9ki 11 ай бұрын
Why government not finished with farmers and mazdoor EKTA zindabad government police murdavad farmers zindabad
@manvirmangat3004
@manvirmangat3004 11 ай бұрын
SatShreeAkalJi, Akali,Dal,Pake,Khal,Pull,Road
@sandhusandeep4520
@sandhusandeep4520 11 ай бұрын
ਸਮੇਂ ਦੇ िਹਸਾਬ ਨਾਲ ਝਾੜੂ िਜਆਦਾ ਕੰਮ ਕਰ िਰਹਾ|
@makhansinghmahey9201
@makhansinghmahey9201 11 ай бұрын
cm ਦਾ ਕੰਮ ਚੁਟਕਲੇ ਸੁਣਾਉਣਾ ਨਹੀਂ ਹੁੰਦਾ
@simranrandhawa9037
@simranrandhawa9037 11 ай бұрын
Maa pio jo v aa charity kr k jao j koi nhi samajgeda
@Japleenkaur-gd9ki
@Japleenkaur-gd9ki 11 ай бұрын
Tehna sab gal enhi chak k nhi krni chahidi Programme da name change krke rakho " Chaj da pataka"
@tejpalpannu2293
@tejpalpannu2293 11 ай бұрын
🙏🙏🙏🙏🙏🇮🇳🇨🇦🇮🇳🙏🙏🙏🙏🙏
@sherfatehsingh
@sherfatehsingh 11 ай бұрын
Sade halke batala vich sharry kalsi ji ne Sachi hi kam kitte a. Disda sab nu
@SurinderSingh-zq8yh
@SurinderSingh-zq8yh 11 ай бұрын
ਮੈਨੂੰ ਸਮਝ ਨਹੀਂ ਆਉਂਦੀ ਵੀ ਆ ਕਤੀੜਾਂ ਲਈ ਅੱਨੇ ਭਗਤ ਵਾਹ ਵਾਹ ਕਰਦੇ ਨੇ ਓਹੋ ਕਿੰਨੇ ਕੂ ਪੰਜਾਬ ਦੇ ਦਰਦੀ ਹੋਣੇ
@gurdeepkaur6181
@gurdeepkaur6181 11 ай бұрын
Khattar nahi khachar a
@bachitersingh9159
@bachitersingh9159 11 ай бұрын
Foji Aapko Bander Lag rahe hai Tahna sab
@AshokKhurana-ux3zr
@AshokKhurana-ux3zr 11 ай бұрын
Slute taina sir you saying truth every world janta 2024 election m BJP govt ko jawab degi
@rameshlal8307
@rameshlal8307 11 ай бұрын
Congress vich Ekta nshi sabhi apnye apnye rastye jaa raha
@BeantSingh-qf5yn
@BeantSingh-qf5yn 11 ай бұрын
C m kehda latt mardan kursi nu very good haso ghatt kisana te bura time chall reha
@lifeofanoldmanbyrambakshi4615
@lifeofanoldmanbyrambakshi4615 11 ай бұрын
Sorry sir you are wrong did anyone came to shoot you no then why kissans this was not Shanti purvak andolan.
@BootaSingh-hd4cm
@BootaSingh-hd4cm 11 ай бұрын
Akali dal badal
@ParwinderBahga
@ParwinderBahga 11 ай бұрын
Mostiure hai ta hi tehna saab gore ho gye
@tonysingh-ft9ki
@tonysingh-ft9ki 11 ай бұрын
Government murdavad police murdavad farmers zindabad
@KulwinderSingh-ut1db
@KulwinderSingh-ut1db 11 ай бұрын
Bhagwant man badtmeez man
@navpreetsidhu562
@navpreetsidhu562 11 ай бұрын
Sara rola view da sense less program .. pani ch madani wala kam ehna da
@gurpreetsinghdhaliwal807
@gurpreetsinghdhaliwal807 11 ай бұрын
ਸਤਿ ਸ੍ਰੀ ਅਕਾਲ ਜੀ
@RAJSINGH-ol1km
@RAJSINGH-ol1km 11 ай бұрын
🙏👌👍
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Their Boat Engine Fell Off
0:13
Newsflare
Рет қаралды 15 МЛН
Khabar Di Khabar (2154) || Donald Trump deports how many more Punjabis
21:32
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН