Chajj Da Vichar (2132) || ਮੌ'ਤ ਤੋਂ ਬਚਣਾ ਤਾਂ ਦੇਖਿਓ ਇਹ ਵੀਡੀਓ

  Рет қаралды 14,816

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #struggle #health
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 40
@ravibhagat6448
@ravibhagat6448 11 сағат бұрын
ਸਹੀ ਉਪਰਾਲਾ ਟਹਿਣਾ ਸਹਿਬ,, ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ
@gurjantsidhu1708
@gurjantsidhu1708 16 сағат бұрын
ਧੰਨ ਹੋੰ ਸਾਰੇ ਹੀ,ਪਰ ਆਪਣੀ ਗਲੀ ਮੁਹੱਲੇ ਦੀ ਤਰੱਕੀ ਲਈ 100-100 ਰੁਪਏ ਮਹੀਨਾ ਇਕੱਠਾ ਕਰਨਾ ਹੋਵੇ ਜਾਨ ਨਿਕਲ ਜਾਂਦੀ ਹੈ ਜਿਆਦਾਤਰ ਲੋਕਾਂ ਦੀ❤
@deepbrar.
@deepbrar. 18 сағат бұрын
ਕਿਸੇ ਦਾ ਦਿਲ ਦੁਖਾਉਣਾ ਬਹੁਤ ਸੌਖੇ ਪਰ ਜਦੋਂ *ਆਪਣੀ ਵਾਰੀ ਆਉਂਦੀ ਤਾਂ ਸਹਿਣਾ ਬਹੁਤ ਔਖੈ*
@Gurmukhsingh-k4q
@Gurmukhsingh-k4q 17 сағат бұрын
ਬਾਈ ਜੀ gurtaj ਸਿੰਘ ਖਾਲਸਾ ਜੀ ਸਿਫਤ ਵਾਸਤੇ ਸ਼ਬਦ ਮੁੱਕ ਜਾਂਦੇ ਹਨ ਪੂਰੀ ਦੁਨੀਆ ਵਿਚ ਇਹਨਾਂ ਦਾ ਕੋਈ ਸਾਨੀ ਨਹੀ ਹੈ ਬਸ ਸਲੂਟ ਹੀ ਕਰ ਸਕਦੇ ਹਾਂ ਗੁਰਮੁੱਖ ਸਿੰਘ ਕਾਉਂਕੇ ਕਲਾਂ
@RashpalSingh-sm8mh
@RashpalSingh-sm8mh 13 сағат бұрын
❤❤🙏🙏
@deepbrar.
@deepbrar. 18 сағат бұрын
ਗੱਲ ਕਰਨੀ ਤੇ ਕਹਿਣੀ ਬੜੀ ਸੌਖੀ ਹੁੰਦੀ ਹੈ *ਗੱਲ ਕਹਿ ਕੇ ਨਿਭਾਉਣੀ ਬੜੀ ਔਖੀ ਹੁੰਦੀ ਹੈ*
@deepbrar.
@deepbrar. 18 сағат бұрын
ਹੋਣਗੀਆਂ ਤੇਰੇ ਕੋਲ਼ ਹਜ਼ਾਰ ਡਿਗਰੀਆਂ ਪਰ ਬਾਪ ਨੂੰ ਪੜ੍ਹ ਕੇ ਦਿੱਖਾ *ਜਿਸਨੂੰ ਤੂੰ ਬਿਰਧ ਆਸ਼ਰਮ ਚ ਛੱਡ ਕੇ ਆਇਆ ਹੈ*
@albelapunjabisangeet6004
@albelapunjabisangeet6004 11 сағат бұрын
ਐਨ.ਆਰ.ਆਈ ਵੀਰਾਂ ਨੇ ਰਲ਼ਕੇ ਚਲਾਈ ਪਰਉਪਕਾਰਾਂ ਵਾਲ਼ੀ ਲਹਿਰ ਡੈਲਸਿਸ ਦੇ ਪ੍ਰੋਜੈਕਟ ਬਣਾਏ ਜਗਰਾਉਂ,ਭਲੱਥ ਲੁਧਿਆਣਾ ਤੇ ਨਵਾਂਸ਼ਹਿਰ ਡਾਕਟਰ ਨਰਸਾਂ ਦੇਖਭਾਲ਼ ਕਰਦੇ ਕਿਡਨੀ ਦੇ ਮਰੀਜ਼ਾਂ ਦੀ ਹੋਕੇ ਨਿਰਵੈਰ ਰਹਿਨੁਮਾਈ ਕਰਦੇ ਗੁਰਤਾਜ ਸਿੰਘ ਖਾਲਸਾ ਦਿਨ ਰਾਤ ਅੱਠੇ ਪਹਿਰ ਬਸਰਾ ਸਾਬ੍ਹ,ਥਾਂਦੀ ਸਾਬ੍ਹ,ਕੁਲਵਰਨ ਤੇ ਰਾਏ ਵੀਰਾਂ ਦੀ ਮੰਗੀਏ ਰੱਬ ਤੋਂ ਖ਼ੈਰ ਸਤਿਕਾਰ ਸਹਿਤ:-ਰਾਮ ਸਿੰਘ ਅਲਬੇਲਾ
@GurpreetSingh-d2s1q
@GurpreetSingh-d2s1q 14 сағат бұрын
ਵਾਹਿਗੁਰੂ ਜੀ
@mommata7773
@mommata7773 12 сағат бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ ਸਭ ਦੁਨੀਆ ਨੂੰ
@tarsemgharu4658
@tarsemgharu4658 16 сағат бұрын
ਚੰਗੀ ਜਾਣਕਾਰੀ ਲਈ ਆਪ ਦਾ ਧੰਨਵਾਦ।
@Gurmukhsingh-k4q
@Gurmukhsingh-k4q 18 сағат бұрын
ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਸਵਰਨ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਇਨ੍ਹਾਂ ਮਹੱਤਵਪੂਰਨ ਜਾਣਕਾਰੀ ਦੇਣ ਲਈ ਅਰਦਾਸ ਕਰਦੇ ਹਾਂ gurtaj ਸਿੰਘ ਖਾਲਸਾ ਦੀ ਪ੍ਰਮਾਤਮਾ ਲੰਮੀ ਉਮਰ ਕਰੇ ਸੱਚੇ ਪਾਤਸ਼ਾਹ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਗੁਰਮੁੱਖ ਸਿੰਘ ਕਾਉਂਕੇ ਕਲਾਂ
@malsingh638
@malsingh638 14 сағат бұрын
ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਭਲਾ ਕਰੋ ਭਾਈ ਲੋੜ ਬੰਦਾ ਨੂੰ ਫਾਇਦਾ ਹੋਵੇਗਾ ਜੀ ਧੰਨਵਾਦ ਜੀ।
@SaroopSingh-pg8hi
@SaroopSingh-pg8hi 8 сағат бұрын
ਵਾਹਿਗੂਰ ਜੀ ਮੇਹਰ ਕਰੋ ਸਭ ਦਾ ਭਲਾ ਕਰੋ
@AvtarSingh-w3k
@AvtarSingh-w3k 15 сағат бұрын
Satnam wayguro g sarbat Da bhala Karo g
@SuchasinghSandhu-y3z
@SuchasinghSandhu-y3z 16 сағат бұрын
Waheguru g
@gsrana9893
@gsrana9893 17 сағат бұрын
Good job by Prime Asia
@SatgurSingh-ug3gg
@SatgurSingh-ug3gg 3 сағат бұрын
ਵਾਹਿਗੁਰੂ ਜੀ ਮੇਹਰ ਕਰੇ
@Sammannn
@Sammannn 18 сағат бұрын
Waheguru uhna veeran di kamai ch vada kere very great step 🙏
@SuchasinghSandhu-y3z
@SuchasinghSandhu-y3z 16 сағат бұрын
My favorite program g
@BoharDhillon-hw3uc
@BoharDhillon-hw3uc 18 сағат бұрын
🙏🙏🙏🙏🙏
@gsrana9893
@gsrana9893 17 сағат бұрын
Good job by Tehna n Harman G
@JoginderSingh-b8m
@JoginderSingh-b8m 4 сағат бұрын
Good Bai gurtaj Singh g
@ManjitKaurDhillon-x7m
@ManjitKaurDhillon-x7m 16 сағат бұрын
🙏🙏🙏🙏🙏🌳🌳
@AmarjitSingh-z4x
@AmarjitSingh-z4x Сағат бұрын
Waheguru Ji waheguru Ji
@jarnailsingh9949
@jarnailsingh9949 17 сағат бұрын
038th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@HarwinderKaur-z3b
@HarwinderKaur-z3b 13 сағат бұрын
🙏🙏
@lakhvirsinghnangla9286
@lakhvirsinghnangla9286 12 сағат бұрын
🙏🙏🙏🙏🙏🙏🙏
@AmarjitKaur-vk9no
@AmarjitKaur-vk9no 9 сағат бұрын
Waheguru ji🎉🎉
@MangalSingh-m7f7n
@MangalSingh-m7f7n 6 сағат бұрын
Very Good Tehana Ji Thank You
@sumanjoshi9223
@sumanjoshi9223 8 сағат бұрын
Good job
@amanbrar273
@amanbrar273 9 сағат бұрын
🙏🏻🙏🏻🙏🏻🙏🏻
@kashmirsinghhans
@kashmirsinghhans 8 сағат бұрын
🙏🙏❤️
@balrajkaur4285
@balrajkaur4285 10 сағат бұрын
@ramandeepsingh4310
@ramandeepsingh4310 8 сағат бұрын
Good
@osho9885
@osho9885 17 сағат бұрын
Rat d amritpal mehroon di press conference viral ho rhi a kini important o confrence a tuhde to o nhi calai gye lakh d lahnat a tuhde te aj to baad tuhda bycott aa
@mommata7773
@mommata7773 12 сағат бұрын
ਵਾਹਿਗੁਰੂ ਜੀ
@swarnsingh8449
@swarnsingh8449 12 сағат бұрын
Waheguru ji
@balkrishanbali4991
@balkrishanbali4991 11 сағат бұрын
Waheguru ji
Expected Ending?
00:45
ISSEI / いっせい
Рет қаралды 4,4 МЛН
escape in roblox in real life
00:13
Kan Andrey
Рет қаралды 76 МЛН
An Unknown Ending💪
00:49
ISSEI / いっせい
Рет қаралды 51 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
Hafiz Ahmed Podcast Featuring Aftab Iqbal | Hafiz Ahmed
2:16:00
Hafiz Ahmed
Рет қаралды 266 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 444 М.
Expected Ending?
00:45
ISSEI / いっせい
Рет қаралды 4,4 МЛН