Chajj Da Vichar 735 || This Singer Questions Politics

  Рет қаралды 625,465

Prime Asia TV

Prime Asia TV

Күн бұрын

Пікірлер: 689
@paramjeetkaur945
@paramjeetkaur945 3 жыл бұрын
ਸਵਰਨ ਟਹਿਣਾ ਜੀ ਬਹੁਤ ਵਧੀਆ ਲਿਖਿਆ ਹੈ ਤੇ ਗਾਉਂਦਾ ਹੈ ਧੰਨਵਾਦ ਜੀ ਤੁਹਾਡੇ ਸਵਾਲ ਤੇ ਜਵਾਬ ਵੀ ਜਿਉਂਦੇ ਰਹੋ ਜੀ
@malooksingh7137
@malooksingh7137 5 жыл бұрын
ਬਹੁਤ ਵਧੀਆ ਲੱਗਿਆ ਕਾਕਾ ਕਾਉਣੀ ਜੀ ਦੇ ਗੀਤ ਸੁਣ ਕੇ । ਭਵਿੱਖ ਚ ਇਹੋ ਜਿਹੇ ਕਲਾਕਾਰਾਂ ਬੁਲਾਉਂਦੇ ਰਹੋਗੇ।prime Asia tv ਤੋਂ ੲਿਹ ਉਮੀਦ ਕਰਦੇ ਹਾਂ। ਬਹੁਤ ਧੰਨਵਾਦ ਟਹਿਣਾਂ ਜੀ ਅਤੇ ਹਰਮਨ ਥਿਂਦ ਜੀ ਦਾ।
@ranjitsingh7174
@ranjitsingh7174 2 жыл бұрын
Harwinder
@beantbrar3791
@beantbrar3791 Жыл бұрын
Vm
@eakamsingh323
@eakamsingh323 Жыл бұрын
🎉
@gurbakshgurbaksh7328
@gurbakshgurbaksh7328 Жыл бұрын
ਕਾਕਾ ਕਾਉਣੀ ਜੀ ੳਹੁਤ ਕਾਕਾ ਕਾਉਣੀ ਜੀ ੳਹੁਤ ਵਧੀਆ ਗਾਉਂਦੇ ਹੈ ਤੁਸੀਂ ਰੱਬ ਤੁਹਾਨੂੰ ਲੱਮੀ ਉਮਰ ਦੈਵੇ
@sukhpalsingh7059
@sukhpalsingh7059 5 жыл бұрын
ਬਹੁਤ ਬਹੁਤ ਧੰਨਵਾਦ ਜੀ ਸਰਦਾਰ ਟੈਹਣਾ ਸਾਹਿਬ , ਭੈਣ ਹਰਮਨਯੋਤ ਥਿੰਦ ਅਤੇ ਕਾਕਾ ਜੀ ਦਾ
@gurtejkaur6526
@gurtejkaur6526 5 жыл бұрын
Sukhpal Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@harjinderkaurdhillon7789
@harjinderkaurdhillon7789 3 жыл бұрын
ਇਸ ਕਲਾਕਾਰ ਦੀਆਂ ਗਲਾ ਤੇ ਗਾਣੇ ਸੁਣ ਕੇ ਬਹੁਤ ਬਹੁਤ ਖੁਸ਼ੀ ਹੋਈ ਵਾਹਿਗੁਰੂ ਕਾਕਾ ਕਲਾਕਾਰ ਨੂੰ ਚੜਦੀ ਕਲਾ ਚ ਰੱਖੇ ਚੱਜ ਦਾ ਵਿਚਾਰ ਪ੍ਰੋਗਰਾਮ ਉਚਾ ਸੁਚਾ ਹੈ ਸਦਾ ਚੜਦੀ ਕਲਾ ਚ ਰਹੇ 🙏👏
@BalkarSingh-ty2sj
@BalkarSingh-ty2sj 2 жыл бұрын
ਪਰਮਾਤਮਾ ਇਸ ਤਰ੍ਹਾਂ ਦੇ ਕਲਾਕਾਰਾਂ ਦੇ ਤੁਹਾਡੇ ਜਰੀਹੇ ਦਰਸ਼ਨ ਕਰਾਉਦਾ ਰਹੇ ਅਤੇ ਆਪ ਨੂੰ ਦਿਨ ਦੁਗਣੀ ਹਿੱਮਤ ਬਖਸ਼ੇ ਐਸੇ ਪਰੋਗਰਾਮਾ ਲਈ,
@kuldeepdhaliwal2400
@kuldeepdhaliwal2400 5 жыл бұрын
ਪਰੋਗਰਾਮ ਦੇਖ ਕੇ ਮਜਾ ਆ ਗਿਆ ਸੱਚੀ ਜਿਉਂਦੇ ਵਸਦੇ ਰਹੋ ਟਹਿਣਾ ਸਾਬ ਤੇ ਹਰਮਨ ਭੈਣਜੀ 😍😍😍😍🙏🙏🙏🙏🙏
@rajwantsingh2882
@rajwantsingh2882 5 жыл бұрын
Good bayje
@harwindersidhu6577
@harwindersidhu6577 5 жыл бұрын
ਬਹੁਤ ਵਧੀਆ ਟਹਿਣਾ ਵੀਰ ਜੀ ਭੈਣ ਜੀ
@gurtejkaur6526
@gurtejkaur6526 5 жыл бұрын
Kuldeep Dhaliwal ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@tarlochansinghmann2776
@tarlochansinghmann2776 3 жыл бұрын
@@gurtejkaur6526 i
@boparaichakwala4945
@boparaichakwala4945 5 жыл бұрын
ਬਹੁਤ ਸੋਹਣੀ ਤੇ ਬੁਲੰਦ ਅਵਾਜ਼ ਦਮਦਾਰ ਗੀਤ ਬਹੁਤ ਸੋਹਣੇ ਤੇ ਸੱਚੇ ਵਿਚਾਰ ਦਿਲੋਂ ਸਲਾਮ ਆ ਬਾੲੀ ਜੀ ਦੀ ਕਲਮ ਨੂੰ
@raisingh617
@raisingh617 2 жыл бұрын
ਸੁਤਿਆ ਨੂੰ ਜਗਾਉਣ ਵਾਲੀ ਸ਼ਬਦਾਵਲੀ ਵਾਲੀ ਸੋਚ ਦਾ ਕਾਕਾ ਵੀਰਾ ਜੀ 👍👍👍🌹🙏🙏
@avtarkaur6477
@avtarkaur6477 5 жыл бұрын
ਵਾਹਿਗੁਰੂ ਜੀ ਬਿਲਕੁਲ 100% ਚੱਜ ਦਾ ਵਿਚਾਰ ਹੈ ਅੱਜ ਤਾਂ। ਪਰਾਈਮ ਏਸ਼ੀਆ ਚੈਨਲ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ।🙏👌💗👍
@gurtejkaur6526
@gurtejkaur6526 5 жыл бұрын
Avtar Kaur ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@patwindersingh9411
@patwindersingh9411 5 жыл бұрын
ਸਲਾਘਾਯੋਗ ਯ਼ਤਨ ਹੈ ਤੁਹਾਡਾ ਅਤੇ ਕਾਕਾ ਕਾਂਉਣੀ ਦਾ। ਅਜਿਹੀਆਂ ਸਖ਼ਸੀਅਤਾਂ ਨੂੰ ਜਨਮ ਦੇਣ ਵਾਲੀਆਂ ਮਾਂਵਾਂ ਨੂੰ ਸ਼ਨਮਾਣ ਦੇਣਾ ਚਾਹੀਦਾ ਹੈ।
@harmailsingh9477
@harmailsingh9477 2 жыл бұрын
ਵਾਹਿਗੁਰੂ ਬਾਈ ਜੀ ਨੂੰ ਚੜਦੀ ਕਲਾ ਵਿੱਚ ਰੱਖਣ, ਇਸੇ ਤਰ੍ਹਾਂ ਸੱਚ ਲਿਖਦੇ ਰਹਿਣ ਦਾ ਬਲ ਬਖਸ਼ਣ
@pashminderkaur9947
@pashminderkaur9947 5 жыл бұрын
ਬਹੁਤ ਹੀ ਵਧੀਆ , ਇਹੋ ਜਿਹੇ ਬੰਦ ਜੋ ਸਚੀਆਂ ਗਲਾਂ ਕਰਦੇ ਨੇ ਚਾਹੇ‌ ਕਿਸੇ ਦੇ ਗੋਡੇ ਬਜੇ ਜਾਂ ਗਿੱਟੇ , ਲੋਕਾਂ ਨੂੰ ਘੱਟ ਹੀ ਪਸੰਦ ‌ਆਉਦੇਂ ਨੇ । ਪਰ ਇਹੋ ਜਿਹੇ ਬੰਦੇ ਦੁਨੀਆਂ ਵਿੱਚ ਵਿਰਲੇ ਹੀ ਹੁੰਦੇ ਨੇ ‌। ਤੇ ਪ੍ਰਮਾਤਮਾ ਦੀ ਇਨ੍ਹਾਂ ਤੇ ਬੜੀ ਕਿਰਪਾ ਹੁੰਦੀ ਹੈ ਜੋ ਇਹ ਬੇਧੜਕ ਤੇ ਬੇਖੌਫ਼ ਹੋ ਕੇ ਆਪਣੇ ਰਾਸਤੇ ਤੇ ਤੁਰੇ ਰਹਿੰਦੇ ਨੇ । ਵਾਹਿਗੁਰੂ ‌ਚੜਦੀ‌ ਕਲਾ ਬਖਸ਼ੇ ।
@gurtejkaur6526
@gurtejkaur6526 5 жыл бұрын
Pashminder Kaur ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@jaswantsekhon5984
@jaswantsekhon5984 5 жыл бұрын
ੲਿਸ ਤੋ ਪਹਿਲਾਂ ਟਹਿਣਾ ਸਾਹਿਬ ਤੁਸੀ ਕਾਕੇ ਬਾਰੇ ਕੋੲੀ ਗਲ ਨਹੀ ਕੀਤੀ ! ਸ਼ੂਕਰ ਹੈ ਅਜ ਵੀ ੲਿਸ ਨੂੰ ਯਾਦ ਕੀਤਾ ਹੈ !
@ParmjitSingh-nu1jx
@ParmjitSingh-nu1jx 3 жыл бұрын
Well social improving songs and ideas.
@iqbalchahal4775
@iqbalchahal4775 5 жыл бұрын
ਟਹਿਣਾ ਵੀਰ ਸਕੂਲ ਟਾਈਮ ਤੋਂ ਲੈ ਕੇ ਕਾਲਜ ... ਕਾਲਜ ਤੋਂ ਯੂਨੀਵਰਿਸਟੀ ਤੇ ਯੂਨੀਵਰਿਸਟੀ ਤੋਂ ਅੱਜ ਤੱਕ ਦੀ ਜਿੰਦਗੀ ਤੱਕ ਏਨਾ ਵੱਧੀਆ ਗਾਉਣ ਵਾਲਾ ਗੀਤਕਾਰ ਨਹੀਂ ਵੇਖਿਆ। ਇਸ ਬੰਦੇ ਵਾਰੇ ਦਿਲ ਵਿੱਚੋਂ ਆਪ ਮੁਹਾਰੇ ਨਿਕਲਦਾ ਕਿ ... ਵਾਹ ਇਸ ਨੂੰ ਕਹਿੰਦੇ ਆ ਹੀਰਾ
@positivethoughts8461
@positivethoughts8461 5 жыл бұрын
ਸਬਦ ਨਹੀਂ ਮੇਰੇ ਕੋਲ ਇਨੇ ਵਧੀਆ ਸੱਚੇ ਸੁੱਚੇ ਕਲਾਕਾਰ ਦੀ ਪ੍ਰਸੰਸਾ ਕਰਨ ਲੲੀ ।
@harbanskaur1023
@harbanskaur1023 3 жыл бұрын
ਬਹੁਤ ਵਧੀਆ ਕਾਕਾ ਜੀ ਪਹਿਲੀ ਵਾਰ ਸੁਣਿਆ ਬਹੁਤ ਸੁੰਦਰ ਲੱਗ ਰਿਹਾ ਹੈ ਪੂਰੀ ਤਰ੍ਹਾਂ ਸਚਾਈ ਹੈ ਟਹਿਣਾ ਜੀ ਇਹੋ ਜਿਹੀ ਸੋਚ ਵਾਲਿਆਂ ਨੂੰ ਸਲਾਮ ਕਰਨਾ ਚਾਹੀਦਾ ਹੈ
@goradhillon6516
@goradhillon6516 5 жыл бұрын
ਵੀਰ ਦਾ ਬੇਟੀਆਂ ਲਈ ਗਾਣਾ ਬਹੁਤ ਹੀ ਵਧੀਆ ਲੱਗਾ ਸੋ ਕਿਉਂ ਮੰਦਾ ਆਖੀਅਹਿ ਜਿਤ ਜੰਮੇ ਰਾਜਾਣ ਇਹ ਗੁਰਬਾਣੀਂ ਦੀ ਪੰਗਤੀ ਤੇ ਗੁਰੂ ਨਾਨਕ ਦੇ ਬੋਲ ਨੇ ਮੰਨੇ ਜਾ ਨਾ ਮੰਨੇ ਕੋਈ ਧੀਆਂ ਅਨਮੋਲ ਨੇ ਮੰਨੇ ਜਾ ਨਾ ਮੰਨੇ ਕੋਈ ਤੇ ਦੂਜੀ ਗੱਲ ਇਹ ਆ ਕਿ ਭੈਣ ਨੇ ਕਾਕਾ ਕਾਉਣੀ ਵਾਲੇ ਨੂੰ ਰੌਂਦ ਗਾਣੇ ਤੇ ਝਾੜ ਵੀ ਪਾਈ ਬਹੁਤ ਵਧੀਆ ਲੱਗਾ ਪ੍ਰਾਇੰਮ ਏਸ਼ੀਆ ਚੈਨਲ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹਨ
@gurtejkaur6526
@gurtejkaur6526 5 жыл бұрын
ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@baldavsingh1102
@baldavsingh1102 3 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਜਿਉਂਦੇ ਰਹੋ ਜੀ
@ss-zg8ql
@ss-zg8ql 5 жыл бұрын
ਟਿਵਾਣਾ ਜੀ ਕਾਕਾ ਵੀਰ ਮੇਰੀ ਧੀ ਵਿਆਹੀ ਗਾਈ ਅੱਜ ਕਾਕੇ ਤੋ ਸੁਣਕੇ ਮੇਰਾ ਰੋਣ ਨਿਕਲ ਗਿਆ ਧੀ ਦਾ ਗੀਤ
@MohinderSingh-xh3sf
@MohinderSingh-xh3sf 4 жыл бұрын
ਬਹੁਤ ਵਧੀਆ ਗੀਤ ਵਧੀਆ ਗੀਤਕਾਰ,ਕਲਾਕਾਰ ਅਛਾ ਪ੍ਰੋਗਰਾਮ
@manjindersingh4156
@manjindersingh4156 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਵੀਰ ਜੀ ਸਚ ਤਾਂ ਸਚ ਹੀ ਹੈ
@gurcharanmaan323
@gurcharanmaan323 3 жыл бұрын
ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਟਾਇਣਾ ਸਾਹਿਬ ਅਤੇੇ ਬੀਬਾ ਹਰਮਨ ਥਿੰਦ ਜੀ ਚੱਜ ਦਾ ਵਿਚਾਰ ਬਹੁਤ ਵਧੀਆ ਅਤੇ ਚੰਗਾ ਲੱਗਿਆ ਬਾਈਜੀ ਕਾਕਾ ਕਾਉਣੀ ਚੰਗੇ ਗਾਣੇ ਲੋਕ ਤੱਥ ਗਾਉਂਦੇ ਨੇ ਧੀਆਂ ਬਾਰੇ ਜੋ ਗਾਣਾ ਇਹਨਾਂ ਗਾਇਆ ਦਿਲ ਨੂੰ ਟੁੰਬਣ ਵਾਲਾ ਸੀ ਪਰਮਾਤਮਾ ਚੰਗਾ ਗਾਉਣ ਵਾਲਿਆਂ ਕਲਾਕਾਰਾਂ ਨੂੰ ਤਰੱਕੀਆਂ ਅਤੇ ਲੰਮੀਆਂ ਉਮਰਾਂ ਬਖਸ਼ਣ
@tarasinghsamagh1300
@tarasinghsamagh1300 3 жыл бұрын
ਵਾਹ ਵਾਹ ਬਈ ਜੀ ਬਹੁਤ ਵਧੀਆ ਅਵਾਜ ਹੈ ਸਲੂਟ ਆ
@baljitsingh376
@baljitsingh376 5 жыл бұрын
ਟਹਿਣਾ ਸਾਹਿਬ ਜੀ ਬਹੁਤ ਵਧੀਆ ਪ੍ਵੋਗਰਾਮ ਪੇਸ਼ ਕੀਤਾ
@gurtejkaur6526
@gurtejkaur6526 5 жыл бұрын
Baljit Singh ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@roopsingh5797
@roopsingh5797 5 жыл бұрын
ਵੀਰਜੀ ਬਹੁਤ ਵਧੀਆ ਜਿੳਦਾ ਰੈਹ ਧਨਵਾਦ ਜੀ
@LuckySingh-bo1sd
@LuckySingh-bo1sd 5 жыл бұрын
Very good ਕਾਕਾ ਬਾਈ ਕਮਾਲ ਦੀ ਗਾਇਕੀ ਏ ਤੁਹਾਡੇ ਕੋਲ ਸਦਾ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਹਾਂ ਮੈਂ
@navneetkumari5104
@navneetkumari5104 2 жыл бұрын
ਬੇਟਾ ਜੀ ਸੋਚ ਵੀ ਅੱਛੀ ਹੈ ਅਤੇ ਅਵਾਜ਼ ਵੀ ਗੀਤਸੱਚਾਈ ਭਰਭੂਰ ਨੇ ਪਰਮਾਤਮਾ ਇਸੇ ਅੱਛੀ ਸੋਚ ਨੂੰ ਪ੍ਰਫੁਲਤ ਕਰੇ ਇਹੋ ਦੁਆ ਹੈ ਅੱਜ ਦੀ ਨੌਜਵਾਨੀ ਲਈ ਤਾਂ ਪੰਜਾਬ ਤਰੱਕੀ ਕਰੇਗਾ ਜੇ ਨੌਜਵਾਨਾਂ ਦੀ ਸੋਚ ਉੱਚੀ ਸੁੱਚੀ ਹੋਵੇਗੀ 👍ਜੁੱਗ ਜੁੱਗ ਜੀਓ ਵਾਹਿਗੁਰੂ ਤਰੱਕੀ ਬਖਸ਼ੇ
@ashwani8167
@ashwani8167 2 жыл бұрын
ਵਧੀਆ ਕਲਾਕਾਰ ਬਾਈ ਪੑਮਾਤਮਾ ਤਰੱਕੀਆਂ ਬਖਸ਼ੇ ਜੀ 🙏🙏
@Gurmeetsingh-hl6di
@Gurmeetsingh-hl6di 5 жыл бұрын
ਬਹੁਤ ਵਧੀਆ ਕਲਾਕਾਰ
@gurtejkaur6526
@gurtejkaur6526 5 жыл бұрын
Gurmeet singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@nirmalsingh-xu2ze
@nirmalsingh-xu2ze 5 жыл бұрын
ਜਿੳੁਦਾ ਰਹਿ ਵੀਰ ਕਾਕਿਅਾ ਸਦਕੇ ਤੇਰੀ ਸਚਾੲੀ ਦੇ।
@gurtejkaur6526
@gurtejkaur6526 5 жыл бұрын
nirmal singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@Kulvirwaraich
@Kulvirwaraich 5 жыл бұрын
ਵਾਹ ਜੀ ਕਾਕਾ ਕਾਉਣੀ ਕਮਾਲ ਦੇ ਕਲਾਕਾਰ ਹੋ ਬਹੁਤ ਵਧੀਆ ਲੱਗਾ ਵੀਰ ਹਮੇਸ਼ਾ ਚੜ੍ਹਦੀ ਕਲਾ ਚ ਰਹੋ !
@gurtejkaur6526
@gurtejkaur6526 5 жыл бұрын
K S Waraich ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@jagtinderdeepsingh9859
@jagtinderdeepsingh9859 2 жыл бұрын
ਚੱਜ ਦਾ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਹੈਂ ਪ੍ਰਮਾਤਮਾ ਟਿਹਣਾ ਸਾਬ ਤੋ ਹਰਮਨ ਥਿੰਦ ਜੀ ਨੂੰ ਚੜਦੀ ਕਲਾ ਵਿਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖਸੇ
@gurdeepnumberdaar644
@gurdeepnumberdaar644 5 жыл бұрын
ਬਹੁਤ ਵਧੀਆ.... ਧੀਆਂ ਅਨਮੋਲ ਨੇ
@prabhjitsingh3529
@prabhjitsingh3529 3 жыл бұрын
ਕਾਕਾ ਵੀਰਜੀ ਜੀ ਤੁਹਾਡੇ ਲਿਖੇ ਬੋਲ ਬਾਕਮਾਲ ਜਿਉਂਦੇ ਵਸਦੇ ਰਹੋ 👍👍
@nirmalsinghrandhawa7080
@nirmalsinghrandhawa7080 5 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kiraninderdhaliwal5387
@kiraninderdhaliwal5387 5 жыл бұрын
ਟਹਿਣਾ ਸਾਹਿਬ ਜੀ ਮੇਰੀ ਉਮਰ67,ਸਾਲ ਹੋ ਗਈ ਪਰ ਸੱਚ ਜਾਣੋ ਇਸ ਕਾਕੇ ਦਾ ਨੰਬਰ ਗੁਰਦਾਸ ਮਾਨ ਤੋਂ ਵੀ ਪਹਿਲਾਂ ਆਉਂਦਾ ਹੈ
@iqbalchahal4775
@iqbalchahal4775 5 жыл бұрын
kiraninder Dhaliwal ਬਿਲਕੁਲ ਸੱਚ ਕਿਹਾ ਵੀਰੇ। ਜਮਾਂ 100%
@lakhvirsingh4260
@lakhvirsingh4260 3 жыл бұрын
ਟਹਿਣਾ ਸਾਹਿਬ ਜੀ Very.good nice
@jagjitsidhu8913
@jagjitsidhu8913 2 жыл бұрын
ਬਹੁਤ ਵਧੀਆ ਗਾਇਆ ਵੀਰ ਨੇ ਵਾਹਿਗੁਰੂ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ
@iqbalsinghbrar1114
@iqbalsinghbrar1114 5 жыл бұрын
ਪਹਿਲੀ ਵਾਰ ਇਨਾ ਵਧੀਆ ਗਾਇਕ ਲੋਕਾ ਦੇ ਸਾਹਮਣੇ ਲਿਆਦਾ ਟਹਿਣਾ ਸਾਬ ਧੰਨਵਾਦ
@sukhdeepjohal1569
@sukhdeepjohal1569 5 жыл бұрын
ਵੀਰ ਤੇਰੀ ਸੋਚ ਬਹੁਤ ਵਧੀਆ ਹੈ ਤੇਰੀਆਂ ਗੱਲਾਂ ਤੇ ਸਾਰੇ ਗੀਤ ਬਹੁਤ ਵਧੀਆ ਲੱਗੇ ਕਾਸ਼ ਇਹ ਸੋਚ ਸਾਰੇ ਰੱਖਣ ਲੱਗ ਪੈਣ, ਹਾਂ ਕੋਇਲਾ ਬਣਨ ਨੂੰ ਤਾਂ ਥੋੜ੍ਹਾ ਹੀ ਸਮਾਂ ਲੱਗਦਾ ਹੈ ਪਰ ਹੀਰਾ ਸਾਹਮਣੇ ਆਊਣ ਵਾਸਤੇ ਟਾਈਮ ਲੱਗਦਾ ਹੀ ਹੈ ਸੋ ਹੌਂਸਲਾ ਰੱਖੀਂ ਜਰੂਰ ਕਾਮਯਾਬੀ ਮਿਲੇਗੀ ।
@bhupindersingh9944
@bhupindersingh9944 3 жыл бұрын
Bahut khoob singer. And righter
@pritamsinghpritamsingh1504
@pritamsinghpritamsingh1504 3 жыл бұрын
ਲੋਕ ਤੱਥ ਬਹੁਤ ਵਧੀਆ ਜੀ ਮਾਲਕ ਚੜ੍ਹਦੀ ਕਲਾ ਚ ਰੱਖੋ ਜੀ🙏🙏
@positivethoughts8461
@positivethoughts8461 5 жыл бұрын
ਮਨ ਬੜਾ ਸਕੂਨ ਮਿਲਿਆ ਸੁਕਰ ਹੈ ਇਸ ਕਲਾਕਾਰ ਦੇ ਵਿਚਾਰ ਦੂਜੇ ਕਲਾਕਾਰਾਂ ਦੀ ਤਰ੍ਹਾਂ ਦੂਸ਼ਿਤ ਨਹੀਂ ਹਨ। ਨਹੀਂ ਤਾਂ ਅੱਜਕਲ੍ਹ ਗਾਇਕੀ ਦੇ ਤੇ ਗਂੰਦ ਪਾ ਰੱਖਿਆ ਅਖੌਤੀ ਕਲਾਕਾਰਾਂ ਨੇ।
@gurandittasinghsandhu5238
@gurandittasinghsandhu5238 3 жыл бұрын
ਟਹਿਣਾਂ ਜੀ ਮੇਰੇ ਨਾਣਕੇ ਵੀ ਕੋਣੀ ਪਿੰਡ ਹੈ। ਵਧੀਆ ਲਿਖਾਰੀ ਕੋਣੀ ਦਾ ਕਾਕਾ। ਜੀਹਦਾ ਹਰ ਇਕ ਸ਼ਬਦ ਪਟਾਕਾ। ਅੈਨਾ ਸੱਚ ਲਿਖਦਾ ਵਜਦੀ ਸਭਦੇ ਦਿਲਾਂ ਤੇ ਚੋਟ ਹੈ। ਸੱਚਾ ਹੈ ਕਾਕਾ ਕੋਣੀ ਦਿਲ ਵਿਚ ਕੋਈ ਨਹੀੰ ਖੋਟ ਹੈ।
@nirmalsinghsidhu4982
@nirmalsinghsidhu4982 5 жыл бұрын
Very nice KAKA kouni ਬਹੁਤ ਸੋਹਣਾ ਕਾਕਾ ਕੌਣੀ।
@Harjindersingh-yp4pq
@Harjindersingh-yp4pq 5 жыл бұрын
Good veer ji
@gurtejkaur6526
@gurtejkaur6526 5 жыл бұрын
Nirmal singh Sidhu ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@satwinderdhanoa5092
@satwinderdhanoa5092 4 жыл бұрын
@@gurtejkaur6526 coocking
@Gurmeetsingh-hl6di
@Gurmeetsingh-hl6di 5 жыл бұрын
ਟਹਿਣਾ ਜੀ ਤੁਸੀ ਆਪਣਾ ਫ਼ਰਜ਼ ਬਹੁਤ ਵਧੀਆ ਨਿਬਾਉਂਦੇ ਉ
@sherasinghdhillon389
@sherasinghdhillon389 5 жыл бұрын
ਸਵਰਨ ਸਿੰਘ ਜੀ ਇਸ ਤਰ੍ਹਾਂ ਦੇ ਕਲਾਕਾਰਾਂ ਬੁਹਤ ਘੰਟੇ ਨੇ
@gurtejkaur6526
@gurtejkaur6526 5 жыл бұрын
Shera Singh ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@psbabapsbaba8860
@psbabapsbaba8860 5 жыл бұрын
ਬਹੁਤ ਵਧੀਆ ਵੀਰੈ ਸੱਚ ਹੈ ਅਤੇ ਸਿਖਿਆ ਵੀ ਜੋ ਸਮਝੇਗਾ
@gurpreetverma1998
@gurpreetverma1998 5 жыл бұрын
Prime Asia TV ਬਹੁਤ ਵਧੀਆ ਉਪਰਾਲਾ ਤੁਹਾਡਾ ਚੰਗੇ ਗਾਇਕਾਂ ਨੂੰ ਉਭਾਰਨ ਦਾ Good luck ਕਾਕਾ ਕਾਉਨੀ keep moving
@gurtejkaur6526
@gurtejkaur6526 5 жыл бұрын
Gurpreet Verma ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@Chak_mander
@Chak_mander 4 жыл бұрын
ਬਹੁਤ ਹੀ ਵਧੀਆ ਕਲਾਕਾਰਾਂ ਜੀ ਬਹੁਤ ਵਧੀਆ ਲੇਖਕ ।ਸਲਾਮ ਜੀ
@simranjeetsingh1766
@simranjeetsingh1766 5 жыл бұрын
ਹਰ ਵਿਸ਼ੇ ਤੇ ਬਹੁਤ ਵਧੀਆ ਲਿਖਣ ਵਾਲੀ ਕਲਮ ਨੂੰ ਸਲਾਮ ਬਹੁਤ ਵਧੀਆ ਲੱਗਿਆ
@gurtejkaur6526
@gurtejkaur6526 5 жыл бұрын
simranjeet singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@avtargrewal3723
@avtargrewal3723 4 жыл бұрын
ਟਹਿਣਾ ਸਾਬ ਥੋਡਾ ਪ੍ਰੋਗਰਾਮ ਬਹੁਤ ਹੀ ਬਹੁਤ ਵਧੀਆ ਲੱਗਾ ਬਾਈ ਕਾਉਣੀ ਵਾਲੇ ਵੀਰ ਦਾ ਧੰਨਬਾਦ ਧਾਰਮਿਕ ਗੀਤ ਗਾਉਣ ਲਈ ਵਾਹਿਗੁਰੂ ਜੀ ਤਰੱਕੀ ਬਖਸੇ
@Gurpreetmontreal
@Gurpreetmontreal 5 жыл бұрын
ਸਭ ਤੋਂ vdya ਸਿੰਗਰ ਬਾਈ।।ਕਾਕਾ ਸ਼ਮਿਦਰ
@gurtejkaur6526
@gurtejkaur6526 5 жыл бұрын
gurpreet lotey ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@gurbachansingh5160
@gurbachansingh5160 2 жыл бұрын
Aap ke vichar se sehmat hun agar aap ke vichar realy ease hi hen .I am very thankful to you.Dhanwad.
@ਇੰਦਰਜੀਤਸਿੰਘਥਿੰਦ
@ਇੰਦਰਜੀਤਸਿੰਘਥਿੰਦ 5 жыл бұрын
ਬਹੁਤ ਵਧੀਆ ਜੀ 💯
@sandeepsidhu3315
@sandeepsidhu3315 4 жыл бұрын
ਬਹੁਤ ਵਧੀਆ ਜੀ ਬਹੁਤ ਅਨੰਦ ਆਇਆ 🙏🏻👍🏻👌🏻
@HarpreetSingh-is8gt
@HarpreetSingh-is8gt 5 жыл бұрын
ਬਹੁਤ ਵਧੀਅਾ ਜੀ ਸਾਰਾ ਪਰੋਗਰਾਮ ਕਿਰਪਾ ਕਰੇ ਮਾਲਕ ਪਰੋਗਰਾਮ ਦੇਖਣ ਵਾਲਿਅਾ ਤੇ ਪਰੋਗਰਾਮ ਵਿੱਚ ਅੳੁਣ ਵਾਲੀਅਾ ਸਖਸੀਅਤਾ ਅਤੇ ਪਰੋਗਰਾਮ ਦੀ ਸਾਰੀ ਟੀਮ ਤੇ ਬਹੁਤ ਵਧੀਅਾ ਜੀ,,
@baljeetsingh-mc9nk
@baljeetsingh-mc9nk 4 жыл бұрын
Real lekhari tey singer salute a veer bu 🙏
@ajeetsomal8557
@ajeetsomal8557 3 жыл бұрын
Very good and real lirics and a good voice true to the word ,, I can see this brother going far ,,God Bless ,,
@premsingh-qr7wi
@premsingh-qr7wi 5 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ
@AshokKumar-wf1tg
@AshokKumar-wf1tg 5 жыл бұрын
ਬਹੁਤ ਖੂਬ ਜੀ
@gulwantdhaliwal6114
@gulwantdhaliwal6114 5 жыл бұрын
ਬਹੁਤ ਵਧੀਆ
@mehakpreetsinghlande9420
@mehakpreetsinghlande9420 5 жыл бұрын
ਬਹੁਤ ਵਧੀਆ ਕਾਕਾ ਸ਼ਮਿੰਦਰ ਉਰਫ ਕਾਕਾ ਕੌਣੀ
@gurtejkaur6526
@gurtejkaur6526 5 жыл бұрын
Mehakpreetsingh Lande ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@sarwansingh2999
@sarwansingh2999 5 жыл бұрын
ਜਿਉਂਦਾ ਰਹਿ ਪੁੱਤਰ ਹੋ ਸਕਦਾ ਸੁਣਕੇ ਇਨ੍ਹਾਂ ਬੇਵਕੂਫਾਂ ਨੂੰ ਕੋਈ ਅਕਲ ਆਵੇ
@gurtejkaur6526
@gurtejkaur6526 5 жыл бұрын
Sarwan Singh ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@harpindersarkaria2508
@harpindersarkaria2508 3 жыл бұрын
Nice song! Excellent Voice! Thanks, Prime Asia TV
@harbhindersinghmand6127
@harbhindersinghmand6127 3 жыл бұрын
ਜਿਉਂਦਾ ਰਹਿ ਕਾਕਾ ਕਾਉਣੀ ਜੀ
@rajwinderwaraich8641
@rajwinderwaraich8641 5 жыл бұрын
ਬਹੁਤ ਵਧੀਆ ਜੀ। ਲਾਜਵਾਬ ਗਾਇਕੀ
@binderantalantal8878
@binderantalantal8878 3 жыл бұрын
Bahut badhiya avaj ate kalam kake Vir di।
@gurwindersamra667
@gurwindersamra667 3 жыл бұрын
ਬਹੁਤ ਵਧੀਆ ਕਾਕਾ ਕੋਨੀ ਜੀ
@swaranjeetkaler3153
@swaranjeetkaler3153 2 жыл бұрын
bhut vadhi mulakat beta ji god bless u all
@MohitSingh-tq9yy
@MohitSingh-tq9yy 5 жыл бұрын
ਵਧੀਆ 22 । ਹੋਰ ਵਧੀਆ ਵਧੀਆ ਲਿਖੇ
@gurtejkaur6526
@gurtejkaur6526 5 жыл бұрын
Mohit Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@manderbrar6406
@manderbrar6406 5 жыл бұрын
ਬਹੁਤ ਵਧੀਆ ਗਾਉਂਦਾ ਵੀਰ ਜੀ
@gurtejkaur6526
@gurtejkaur6526 5 жыл бұрын
ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram Mander Brar ji
@paramjitsinghkholi4075
@paramjitsinghkholi4075 5 жыл бұрын
ਵਗਦੀ ਗੰਗਾ ਵਿੱਚ ਹਰ ਕੋਈ ਹੱਥ ਵਿੱਚ ਧੋਹ ਲੈਂਦਾ ਤੇ ਮਹਿਸੂਰ ਹੁੰਦਾ ਹੈ।
@gurtejkaur6526
@gurtejkaur6526 5 жыл бұрын
Paramjit Singh Kholi ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@jasvirkaurkhaira8424
@jasvirkaurkhaira8424 4 жыл бұрын
ਬਹ੍ਰੁਤ ਵਧਿਆ ਟਹਿਣਾ ਸਾਬ ਕਾਕਾ ਕੋਣੀ ਨੂੰ। ਸਲਾਮ ਕਰਦਾ ਹਾਂ
@balwinderkaur3914
@balwinderkaur3914 5 жыл бұрын
wao veer ji meri good singing
@LakhwinderSingh-ry2pz
@LakhwinderSingh-ry2pz 3 жыл бұрын
yess
@naschhattershatta8506
@naschhattershatta8506 5 жыл бұрын
ਬਹੁਤ ਬਹੁਤ ਵਧੀਆ ਜੀ
@GurvinderSingh-bn1zj
@GurvinderSingh-bn1zj 5 жыл бұрын
Veer kaoni tuhanu Slam ha
@ss-zg8ql
@ss-zg8ql 5 жыл бұрын
ਟਿਵਾਣਾ ਜੀ ਕਾਕਾ ਬਹੁਤ ਵਧੀਆ ਸੱਚ ਬੋਲਦਾ🌹🙏🙏🙏🙏
@gurtejkaur6526
@gurtejkaur6526 5 жыл бұрын
Satnamsinghguru Satnam ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@sonubains74
@sonubains74 2 жыл бұрын
ਵਾਹ ਜੀ ਵਾਹ ਇਹ ਆ ਸਮੇਂ ਦੀ ਸਿਰ ਮਾਰਨ ਵਾਲੀ ਸੱਟ ਜਿਹੜੀ ਇਸ ਗੀਤਕਾਰ ਨੇ ਮਾਰੀ ਐ,ਬਹੁਤ ਬਹੁਤ ਵਧਾਈ ਨਾਲ ਹੀ ਹਰਮਨ ਸਵਰਨ ਤੇ ਪਰਾਈਮ ਏਸ਼ੀਆ ਨੂੰ
@SandhuSaab-in8jn
@SandhuSaab-in8jn 4 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ
@karmjitrai146
@karmjitrai146 2 жыл бұрын
ਵਾਹ ਬਈ ਵਾਹ ਕਾਕਾ ਕਾਉਣੀ ਜੀ ਬਹੁਤ ਹੀ ਵਧੀਆ ਬਹੁਤ ਸੋਹਣੀ ਗਾਇਕੀ ਆ
@gurpreetsandhu1184
@gurpreetsandhu1184 5 жыл бұрын
ਬਹੁਤ ਵਧੀਆ ਗੀਤਕਾਰ ਅਤੇ ਗਾਇਕ
@mukhtarsingh3581
@mukhtarsingh3581 3 жыл бұрын
ਸਾਡੀ ਨੌਜਵਾਨ ਪੀੜੀ ਜਿਆਦਾਤਰ ਅਸਲੇ ਵਾਲੇ ਗੀਤ , ਆਸ਼ਕੀ ਮਸ਼ੂਕੀ ਵਾਲੇ ਮਾਰਧਾੜ ਵਾਲੇ ਗਾਣੇ ਈ ਸੁਣਦੇ ਆ । ਇਹ ਅਸਲੀ ਤੱਤ ਪੇਸ਼ ਕਰ ਰਿਹਾ ਜਿਊਂਦਾ ਰਹਿ ਕਾਕਾ ਪੁੱਤ
@navjotjoyti8484
@navjotjoyti8484 4 жыл бұрын
Vadyaaa gallan kaka veer g dia bhot sona programe
@raifeali8182
@raifeali8182 3 жыл бұрын
Kaka ji ka program bahut acche lekhak kahan main us lekhak lekhak ne Jo gambhir likhe samajik likhe use bahut Khushi Hui aise kalakaron dilon pranam
@Balwan_Singh
@Balwan_Singh 5 жыл бұрын
ऐसे गीतकार / गायकों को ज्यादा से ज्यादा सम्मान मिलना चाहिये जो समाज की कड़वी सच्चाई को उजागर कर रहे हैं।
@gurtejkaur6526
@gurtejkaur6526 5 жыл бұрын
Balwan Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@manjitsabharwal4836
@manjitsabharwal4836 2 жыл бұрын
I Mars y
@Balwan_Singh
@Balwan_Singh 2 жыл бұрын
@@gurtejkaur6526 Good luck
@kashmirdegun7160
@kashmirdegun7160 3 жыл бұрын
Very good program 🙏🙏👍👌🙋‍♀️
@MalkeetSingh-hs1sq
@MalkeetSingh-hs1sq 4 жыл бұрын
ਬਹੁਤ ਹੀ ਵਧੀਆ ਗਾਇਕ
@ManjitSingh-mn9qu
@ManjitSingh-mn9qu 2 жыл бұрын
ਬਾਈ ਟਹਿਣਾ, ਬੀਬਾ ਥਿੰਦ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ। ਘੈਂਟ ਪ੍ਰੋਗਰਾਮ। ਬੱਲੇ ਬੱਲੇ ਬੱਲੇ ਬੱਲੇ
@SandeepAnmol86
@SandeepAnmol86 4 жыл бұрын
ਵਾਹ ਜੀ ਵਾਹ ਬਹੁਤ ਖੂਬ
@hardevsinghkotia6897
@hardevsinghkotia6897 3 жыл бұрын
ਕਾਕਾ,ਕੌਮੀ ਜੀ ਬਚ ਕੇ ਬੇਟਾ ਜੀ ਸ਼ੌਂਕ ਸ਼ੂੰਕ ਬੜੇ ਬੜੇ ਨਾਮੀ ਕਲਾਕਾਰ ਤੇ ਫਿਲਮੀ ਅਦਾਕਾਰ ਪਿਛਲੀ ਉਮਰ ਵਿਚ ਰੁਲਦੇ ਤੇ ਰੋਂਦੇ ਫਿਰਦੇ ਹਨ ਏਨਾ ਹੁੱਬ ਕੇ ਤੇਰੇ ਨਾਲ ਵੀ ਸਤੀਸ਼ ਕੌਲ ਵਾਂਗ ਜਿੰਦਗੀ ਨਾ ਰੋਲਣੀ ਪਵੇ ਸਿਆਣਾ ਬਣਕੇ ਸਾਦਾ ਖਾਣਾਂ ਤੇ ਸਾਦਾ ਪਹਿਰਾਵਾ ਜਿੰਦਗੀ ਸਫਲ ਬਣਾ ਦੇਵੇ ਗਾ ।ਬਚਕੇ ।ਧੰਨਵਾਦ । ।।ਸਿੰਘ ਸੋਂਧੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।
@surindersingh3330
@surindersingh3330 2 жыл бұрын
Great advice swarn Singh tehna sahib and sister , Great regards salute prime asia team 👏 guru rakha is g
@sukhwantsingh6861
@sukhwantsingh6861 5 жыл бұрын
Waheguru ji very nice 👌
@gurtejkaur6526
@gurtejkaur6526 5 жыл бұрын
Sukhwant Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@parmjitlegha9892
@parmjitlegha9892 Жыл бұрын
ਟੈਹਣੇ ਵੀਰ ਮੇਰੇ ਹਿਸਾਬ ਨਾਲ ਜੇ ਕਾਕੇ ਵੀਰ ਵਰਗੇ ਦਸ ਕੁ ਲੇਖਕ ਵੀ ਪੰਜਾਬ ਚ ਹੁੰਦੇ ਤਾਂ ਬਹੁਤ ਸੀ ਬਹੁਤਿਆਂ ਦੀ ਲੋੜ ਨਹੀਂ ਸੀ ਪਰ ਹੁਣ ਤਾਂ ਹਰੇਕ ਹੀ ਕਹਿੰਦਾ ਮੈਂ ਵੀ ਲਿਖਦਾ ਹਾਂ
@jagadipsunnysingh4015
@jagadipsunnysingh4015 5 жыл бұрын
ਖੁਸ਼ ਕਰ ਤਾ ਟਹਿਣਾ ਸਹਿਬ
@gurtejkaur6526
@gurtejkaur6526 5 жыл бұрын
Jagadip Sunny Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@rajchahal4788
@rajchahal4788 5 жыл бұрын
ਕਾਕਾ ਵੀਰ ਬਹੁਤ ਵਧੀਆ ਜਿੰਦਾਬਾਦ
@LovepreetSingh-es4gv
@LovepreetSingh-es4gv 5 жыл бұрын
Ssa y ji Bahut Vadiya
@gurtejkaur6526
@gurtejkaur6526 5 жыл бұрын
ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@rampalaap9913
@rampalaap9913 4 жыл бұрын
ਟਹਿਣਾ ਸਾਹਬ ਮੇਰੀ ਮਾਤਾ ਦੇ ਨਾਣਕੇ ਵੀ ਦੋਦੇ ਆ
@gurdialsinghmaan1910
@gurdialsinghmaan1910 5 жыл бұрын
ਕਾਕਾ ਜੀ ਬਹੁਤ ਵਧੀਆ ਗਾ ਰਹੇ ਹੋ
@navtajsinghsandhu5946
@navtajsinghsandhu5946 5 жыл бұрын
Superhit wording i have no wording for praise waheguru progress deve more and more
@gurtejkaur6526
@gurtejkaur6526 5 жыл бұрын
Jaswinder Kaur ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ -ਗੁਰੂਤੇਜ ਪਾਰਸਾ KZbin Facebook Twitter Instagram
@Amriksingh-pq3nm
@Amriksingh-pq3nm 3 жыл бұрын
@@gurtejkaur6526 p
@jaswindersingh.thowana3748
@jaswindersingh.thowana3748 5 жыл бұрын
ਬਾਈ।ਜੀ।ਅਜ।ਕਲਾਕਾਰ ।ਨਹੀਂ ।ਇਹ।ਨਚਾਰ।ਹਨ।ਕਾਕੇ।ਞਰਗੇ।ਗੀਤ।ਬਹੁਤ।ਘਟ।ਗਾਉਦੇ।ਨੇਞੀਰ।ਜੀ।ਞਧੀਆ।ਗਾਉ।ਜਾਉ
@kavisharhardeepsinghvairon5841
@kavisharhardeepsinghvairon5841 2 жыл бұрын
ਬਹੁਤ ਹੀ ਵਧੀਆ ਪਰੋਗਰਾਮ।
Chajj Da Vichar 714 ||  Who made Gurdev Gill as Debi Maksoospuri
38:45
Prime Asia TV
Рет қаралды 257 М.
Chain Game Strong ⛓️
00:21
Anwar Jibawi
Рет қаралды 41 МЛН
Мен атып көрмегенмін ! | Qalam | 5 серия
25:41
CHAJJ DA VICHAR#418_Kamal Heer's Views On Fake Views (12-JAN-2018)
42:14
Chajj Da Vichar#500_Reality of Swarn Tehna
59:06
Prime Asia TV
Рет қаралды 831 М.
Mirza Sahiba Love Story and Mazar Tour Dana Abad Pakistan
35:20
Wisdom Productions
Рет қаралды 6 МЛН
Chajj Da Vichar 745 || Makhan Brar And Gill Hardeep Exposed Each Other
33:43