Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V

  Рет қаралды 90,669

News18 Punjab/Haryana/Himachal

News18 Punjab/Haryana/Himachal

14 күн бұрын

Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V
#chandigarhnews #himachalnews #news18punjab #punjabnews #himachalvspunjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 239
@RanjitSingh-zr6eo
@RanjitSingh-zr6eo 9 күн бұрын
ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ
@kartargrewal8638
@kartargrewal8638 9 күн бұрын
bai g, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@nihalsingh.ns38329
@nihalsingh.ns38329 8 күн бұрын
ਸਹੀ ਕਿਹਾ..ਜੇਕਰ ਸਰਕਾਰ ਅਾਮ ਜਨਤਾ ਲੲੀ ਕੁਝ ਨੀ ਕਰ ਰਹੀ..ਤਾਂ ਅਾਮ ਜਨਤਾ ਨੂੰ ਿੲੱਕਠ ਕਰ ਲੈਣਾ ਚਾਹੀਦਾ,..ਤੇ ਅਾਪਣੇ ਫੈਸਲੇ ਅਾਪ ਲੈ ਲੈਣੇ ਚਾਹੀਦੇ..
@azaad_singh1163
@azaad_singh1163 8 күн бұрын
@@kartargrewal8638 ,Jina sarkara tay adalata nay ajj tak 1984 da insaaf nahi dita ona ton tenu ajay v umeed hai koi ?K hor chhitar khaan tay khvaun nu dil kar reha hai ?Azaadi he hul aa.
@gurmailsingh-kl7ht
@gurmailsingh-kl7ht 7 күн бұрын
🚩🚩🚩🚩🌷🌷🌷🌷🌷🌷🌷
@issajatt5000
@issajatt5000 6 күн бұрын
Himachal ale punjab ch thun fadan aunde a ..
@apnapunjab2023
@apnapunjab2023 11 күн бұрын
ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤
@AmarjitSingh-eq3rl
@AmarjitSingh-eq3rl 10 күн бұрын
ਪੰਜਾਬ ਸਰਕਾਰ ਵੀ ਹਿਮਾਚਲ ਨਾਲ ਲਗਦੇ ਪੰਜਾਬ ਏਰੀਆ ਨਾਲ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਇਸ ਬਾਬਤ ਹਿਮਾਚਲ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਵਿੱਚ ਕਿਸੇ ਦੇ ਜਮੀਨ ਖਰੀਦ ਤੇ ਰੋਕ ਲਾਉਣ ਦੀ ਹਿੰਮਤ ਨਹੀ
@GurdevSingh-vd5ie
@GurdevSingh-vd5ie 10 күн бұрын
ਆ ਹੁੰਣ ਹੜ ਆ ਗਿਆ ਹੈ ਹਿਮਾਚਲ ਚ ਪਹਾੜ ਡਿੱਗ ਰਹੇ ਨੇ 😮ਹੁੰਣ ਰੋਕ ਕੇ ਸਹੀ ਕਰ ਰਹੇ ਹਨ।। ਪੰਜਾਬੀਆਂ ਦੀਆਂ ਜਾਨਾਂ ਬਚ ਜਾਣਗੀਆਂ 😅😅😅😅
@GurdevSingh-vd5ie
@GurdevSingh-vd5ie 10 күн бұрын
ਨਾ ਜਾਉ ਰੱਬ ਨੂੰ ਵੀ ਐਹੀ ਮੰਨਜ਼ੂਰ ਹੈ 😅ਬਾੜ ਆਈ ਪਈ ਹੈ।। ਚਟਾਨਾਂ ਪਹਾੜ ਡਿੱਗ ਰਹੇ ਹਨ 😢😢😢😢
@kartargrewal8638
@kartargrewal8638 9 күн бұрын
ehna da legal solution kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@azaad_singh1163
@azaad_singh1163 5 күн бұрын
@@AmarjitSingh-eq3rl ,Bhand sarkar taa 75% Punjab deeya naukriya Himachalia tay hora nu dayi baithi aa
@baldevsinghriar4830
@baldevsinghriar4830 9 күн бұрын
ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ
@next-solution
@next-solution 8 күн бұрын
Khota number 2
@azaad_singh1163
@azaad_singh1163 5 күн бұрын
@@next-solution .Tu khota No 1
@next-solution
@next-solution 5 күн бұрын
@@azaad_singh1163 teri jaat meri kinda hoju khote number 1
@suruaat7381
@suruaat7381 4 күн бұрын
Lunn PTA LG ju pta ta thonu lgna ruk jao hor kujh k time tuhadi jehdi bund machhi Hui AA ajj kal oh set krange hun aappa saare Indian khalistani chuhe 🍌🙏🔱
@SukhjeetKaur-kj7fm
@SukhjeetKaur-kj7fm 10 күн бұрын
ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ
@alisterjohn1652
@alisterjohn1652 9 күн бұрын
Kisne bulaya h 😂 ham to chahta h na aao
@V.kumaar
@V.kumaar 9 күн бұрын
Koi chhittar prade nhin kuchh galat ansar dono side mahoul kharaab karde han
@kamalsingh-dc1vs
@kamalsingh-dc1vs 9 күн бұрын
​@@alisterjohn1652ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਹੈ ਸਬਰ ਕਰੋ ਭੁੱਖੇ ਨੰਗੇ ਲੋਕੋਂ
@kartargrewal8638
@kartargrewal8638 9 күн бұрын
​@@alisterjohn1652himachali gandgi ko bhi leke jao yahan punjab se. ehsanframosh kom
@kartargrewal8638
@kartargrewal8638 9 күн бұрын
kaur ji, ehna da legal solution ha ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@SukhjeetKaur-kj7fm
@SukhjeetKaur-kj7fm 10 күн бұрын
ਜਾਣਾਂ ਬੰਦ ਕਰੋ
@panchamlal8591
@panchamlal8591 7 күн бұрын
Koi chahta bi nahin ki tum himachal aao
@bainsyt2684
@bainsyt2684 5 күн бұрын
Tu fad la othe jo fadna 😅​@@panchamlal8591
@khushigaming6844
@khushigaming6844 3 күн бұрын
Himachal boycott kro ​@@panchamlal8591
@kashmirsingh9741
@kashmirsingh9741 10 күн бұрын
ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ
@msshergill1112
@msshergill1112 7 күн бұрын
ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ
@gaganss8459
@gaganss8459 12 күн бұрын
ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ
@ParamjitKaur-bp4de
@ParamjitKaur-bp4de 6 күн бұрын
Ihna bhukhmaryan di inni gundagardi .
@mankiratsingh-mp1iq
@mankiratsingh-mp1iq 10 күн бұрын
ਬਹੁਤ ਵਧੀਆ ਕਿਉਂ ਜਾਂਦੇ
@jaswinderjassa2637
@jaswinderjassa2637 8 күн бұрын
ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ
@BinduMavi-rq8zh
@BinduMavi-rq8zh 7 күн бұрын
ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ
@kamalsingh-dc1vs
@kamalsingh-dc1vs 9 күн бұрын
ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
@user-ve6jz8jx8p
@user-ve6jz8jx8p 5 күн бұрын
Sahi gl
@ajaibsingh3873
@ajaibsingh3873 8 күн бұрын
ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?
@Allriteyeah12
@Allriteyeah12 12 күн бұрын
2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai
@ParamjitKaur-bp4de
@ParamjitKaur-bp4de 6 күн бұрын
ਹੁਣ ਨਾ ਵੰਡਿਓ । ਇਹ ਪਹਾੜੀਏ ਅਹਿਸਾਨ ਫਰਾਮੋਸ਼ ਹੁੰਦੇ ਹਨ।
@soulofgod1721
@soulofgod1721 10 күн бұрын
Punjabo ekta Rakho
@BalkaranSingh-uq8qs
@BalkaranSingh-uq8qs 7 күн бұрын
i stand with my Punjab❤
@gsingh5617
@gsingh5617 5 күн бұрын
Kharar/Kurali vich plot khareed rahe ne himachali nu vi Punjab sarkar rok laa dave, te himachal vang #permission di load honi chaidi eh.
@harindersingh1740
@harindersingh1740 9 күн бұрын
EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI
@NarvailSingh-qr3dg
@NarvailSingh-qr3dg 12 күн бұрын
ਹੋਰ। ਲਗਰ। ਖਵਾਉ।
@sxndhumehreen
@sxndhumehreen 5 күн бұрын
ਟੈਕਸੀ ਡਰਾਈਵਰ ਪ੍ਰਧਾਨ ਜੀ ਤੁਸੀਂ ਆਪਣੇ ਫੈਸਲੇ ਬਿਲਕੁਲ ਠੀਕ ਲੈ ਰਹੇ ਹੋ
@gurchetansingh710
@gurchetansingh710 8 күн бұрын
ਇਹਨਾਂ ਪਹਾੜੀ ਲੋਕਾਂ ਗੁਰੂਆਂ ਨਾਲ ਧੋਖਾ ਕੀਤਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਰੇਬ ਕੀਤਾ ਇਹ ਕਿਸੇ ਦੇ ਮਿਤ ਨਹੀਂ ਹੈ।
@vijaysrivastav8268
@vijaysrivastav8268 5 күн бұрын
Zafarnama aur sunnat wale guru😂
@musichuttv7800
@musichuttv7800 6 күн бұрын
ਤੁਸੀਂ ਹਿਮਾਚਲ ਦੀਆਂ ਗੱਡੀਆਂ ਕਿਉਂ ਵੜਨ ਨਾਂ ਦੇਵੋ
@jasvirsingh477
@jasvirsingh477 6 күн бұрын
ਹਮਾਚਲ ਵਿੱਚ ਕਿਉ ਨਹੀ ਜਾਣਾ ਬੰਦ ਕਰਦੇ ਕਿਉ ਰੋਜ ਰੋਜ ਪੰਜਾਬੀਆ ਦੀ ਬੇਜਤੀ ਕਰਵਾਉਦੇ ਹੋ ਟਲਜੋ ਟਲਜੋ
@sweetbaby658
@sweetbaby658 12 күн бұрын
Wow Himachal doing very well ਪਾਪੀ ਲੋਕ ਪਹਾੜ ਦੇ ਪੱਥਰ ਇਨ੍ਹਾਂ ਦੇ ਚਿੱਤ
@samarkanwar595
@samarkanwar595 11 күн бұрын
​@@Allriteyeah12acha beta cdg dur ni h nal hi pahadiye bsde aa g tud tuwadi
@tirathsingh2352
@tirathsingh2352 9 күн бұрын
ਪੰਜਾਬ ਵਾਲੇਓ ਹਿਮਾਚਲ ਜਣਾ ਬੰਦ ਕਰੋ ਕਿਉਂ ਜੁੱਤੀਆ ਖਾਣ ਜਾਂਦੇ ਥੌੜੀ ਸ਼ਰਮ ਕਰੋ ਪੰਜਾਬ ਵਾਲੇਓ ਹਿਮਾਚਲ ਕਿਉਂ ਜੁੱਤੀਆਂ ਖਾਣ ਜਾਂਦੇ ਮੁੜ ਮੁੜ ਕੇ
@SukhwinderSingh-ut4nc
@SukhwinderSingh-ut4nc 7 күн бұрын
ਇਹ ਤਾਂ ਕੋਈ ਸਬਜ਼ੀ ਵੇਚਣ ਲਈ ਜਾਂਦਾ ਉਸ ਨੂੰ ਵੀ ਡੱਕਦੇ ਨੇ ਹੁਣ 80/90ਰੁੰਪੲਏ ਕਿਲੋ ਹਰ ਚੀਜ਼ ਖਰੀਦਣ ਗੇ
@DhanwantSingh-qx9pm
@DhanwantSingh-qx9pm 11 күн бұрын
Himachal Aliya da baicot karo
@jaswinderkaur8558
@jaswinderkaur8558 9 күн бұрын
Tuc chandigarh panjab vich himachli na warran deyo
@rsingh3453
@rsingh3453 5 күн бұрын
That's good Lessons to punjabi's
@kartargrewal8638
@kartargrewal8638 9 күн бұрын
yaar legal solution ha ehna da ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@inderjitsingh9187
@inderjitsingh9187 8 күн бұрын
Rt ji
@nihalbhandari5736
@nihalbhandari5736 7 күн бұрын
Uttrakhand ke on ke khe rha ki doosri State ke log land nhi le skte bhai ji itni bhar ke log land le rhe h yaha
@jaimalsingh36
@jaimalsingh36 8 күн бұрын
ਭਾਈ ਜੇ ਹਿਮਾਚਲ ਵਾਲੇ ਪੰਜਾਬ ਦੀਆਂ ਟੈਕਸੀਆਂ ਉਥੇ ਨਹੀਂ ਵੜਨ ਦਿੰਦੇ, ਫਿਰ ਤੁਸੀਂ ਜਬਦਸਤੀ ਕਿਉਂ ਕਰਦੇ ਹੋ । ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਕੇ ਓਹਨਾ ਦੀਆਂ ਗੱਡੀਆਂ ਵੀ ਪੰਜਾਬ ਚ ਨਾ ਵੜਨ ਦਿਓ, ਫਿਰ ਪਹਾੜੀਆਂ ਦਾ ਦਿਮਾਗ ਦਰੁਸਤ ਹੋਵੇਗਾ, ਐਮੇ ਇਸ ਤਰਾਂ ਰੋਣ ਦਾ ਕੋਈ ਫ਼ਾਇਦਾ ਨਹੀਂ ਹੋਣਾ ।
@RajindeSingh-bl9hv
@RajindeSingh-bl9hv 7 күн бұрын
good job singh shab
@bobbiecheema4833
@bobbiecheema4833 7 күн бұрын
Then we should stop all from other states to come to Punjab. It’s time to be united. Waheguru ji mehar karan.
@rahulpawar3061
@rahulpawar3061 6 күн бұрын
Very Good Sahi Bhaji
@karanbaraich2300
@karanbaraich2300 6 күн бұрын
Shi keha bai ji
@4tracker88
@4tracker88 8 күн бұрын
Bahut badiya hai
@HarmeetSinghMEET
@HarmeetSinghMEET 9 күн бұрын
All Punjabi just say no to Himachal. You have many other options.
@skuser-zg5xc7mv8o
@skuser-zg5xc7mv8o 5 күн бұрын
Punjabi khalistani have no need to come to Himachal other can come.
@GoldyCheema-y8i
@GoldyCheema-y8i 6 күн бұрын
👍👍👍
@SurinderSingh-wz7sm
@SurinderSingh-wz7sm 10 күн бұрын
ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ
@jaspreetkaur1097
@jaspreetkaur1097 9 күн бұрын
Yes right.
@rajwantsingh2523
@rajwantsingh2523 8 күн бұрын
ਠੀਕ ਹੈ
@karanbaraich2300
@karanbaraich2300 6 күн бұрын
Good bai ji
@parmeetkaur6487
@parmeetkaur6487 9 күн бұрын
Very good
@sajanrapper5167
@sajanrapper5167 3 күн бұрын
Bnd kro Himachal de sare raste jehde punjab nu lgde
@RanjeetNaher_pb31
@RanjeetNaher_pb31 5 күн бұрын
Very good vai ji 🙏👍👍👍👍
@molrisumit1828
@molrisumit1828 12 күн бұрын
Good jib brother 👍👍👍👍👍👍👍💯💯💯
@gurbakshsingh7193
@gurbakshsingh7193 Күн бұрын
Very good ji
@KhushwantSingh-ht5qe
@KhushwantSingh-ht5qe 10 күн бұрын
ਕਿਓ ਜਾਂਦੇ ਓ
@RakeshKumar-fo5cl
@RakeshKumar-fo5cl 6 күн бұрын
Sahi a veer
@HarwinderSingh-st7zk
@HarwinderSingh-st7zk 10 күн бұрын
Punjab vich himachel walean de dang fero Punjab vich himachel taxi v naa onn dewo
@sukhpalsingh4928
@sukhpalsingh4928 6 күн бұрын
True
@rajurj6829
@rajurj6829 5 күн бұрын
sab ton dukh di gl eh hai, panjab srkar, panjab police kde panjabi aa da sath ni dindi
@vaidhprakast573
@vaidhprakast573 8 күн бұрын
सभी को नमस्ते कोई भी राज्य अपने में परिपूर्ण नहीं है सभी को दूसरे राज्यों से गुजरना पड़ता है हिमाचल एक पहाड़ी इलाका है ज्यादातर हिमाचल के लोग पूरे देश में काम करने आते हैं सभी को मान सम्मान दिया जाता है अगर बाहर से लोग ना आए तू हिमाचल भी भूखा मर जाएगा इसलिए प्यार प्रेम को बनाकर रखते हुए आगे बढ़े क्योंकि मैंने एक वीडियो दिखा अयोध्या में राम मंदिर लोग जाते हैं वहां के दुकानदारों से प्रसाद नहीं लेते कहीं ऐसा ही ना हो जाए हिमाचल के लोगों से लोग दूर होने लगे तुम मैदान में भी पहाड़ टूट जाएगा दुखों का इसलिए प्यार प्रेम बनाई रखें और काम कर खाएं इन मामलों में राजनीति न करें आम आदमी जय हिंद जय भारत जय जवान जय किसान भारत माता की जय
@paramjeetsingh9333
@paramjeetsingh9333 5 күн бұрын
ਪੰਜਾਬੀਓ, ਤੁਸੀਂ ਸਬ ਸਿਰਫ ਬੋਲੀ ਜਾਓ. ਤੇ ਹਿਮਾਚਲ ਵਾਲੇ ਬਿਨਾਂ ਬੋਲੇ ਤੁੜਾ ਨਾਸ ਕਰੀ ਜਾ ਰਹੇ ਨੇ। ਤੁਸੀਂ ਵੀ ਬੋਲੋ ਨਾ ਬੱਸ ਕਰਵਾਹੀ ਕਰੋ
@harjinderdhaliwal9399
@harjinderdhaliwal9399 8 күн бұрын
Good 👍
@rajanarora9525
@rajanarora9525 6 күн бұрын
Main v taxi chlauna te main es var himachal jan wale sare tourist nu jo himachal holiday ch jana chahunde c ohna nu himachal to mna krke kashmir nu jan lyi insist kitta te oh mann v gye te kise nu himachal nhi jan ditta. Katthe hoke eka kro ehna di akal thikaane aa jau pahadiya di..
@ParamjitKaur-bp4de
@ParamjitKaur-bp4de 6 күн бұрын
ਕਸ਼ਮੀਰ ਬਹੁਤ ਸੋਹਣਾ ਹਿਮਾਚਲ ਤੋਂ ਨਾਲੇ ਲੋਕ ਵੀ ਬੜੇ ਪਿਆਰ ਵਾਲੇ ।
@rajanarora9525
@rajanarora9525 6 күн бұрын
@ParamjitKaur-bp4de hanji.. pta nhii saade panjab waleya nu kyun smjh nhi aa rhi k jithe tuhadi izzat nhi hundi othe jana hi kyun.. himachal di economy panjab, Haryana and delhi te depend hai.. agr eh 3 states ne 1 season himachal jana bnd krta ta ohna himachal aaleya di akal thikane aa Jau.
@vijaysrivastav8268
@vijaysrivastav8268 5 күн бұрын
Delhi up aur hindu support karega himachal ki tum kashmir jao ya Pakistan
@rajanarora9525
@rajanarora9525 5 күн бұрын
@@vijaysrivastav8268 ja fir kha jutte jo tum logo ko aadat hai khane ki 😄
@fojiram730
@fojiram730 7 күн бұрын
😂😂😂😂😂😂 ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ
@randhirwalter9011
@randhirwalter9011 6 күн бұрын
Good decision Veer ji
@gurdevsingh7446
@gurdevsingh7446 8 күн бұрын
Tussi vi rokko pl bhai sabb apne apne ste te ch hi challan
@thetruthseeker0007
@thetruthseeker0007 6 күн бұрын
Himachal nu manali shimla etc. sirf 2 sseason lai bycot kardo khaas karke Delhi wale because sab ton jada season or off season delhi de lok hi jande a.. eh cheez Himachali punjab, chandigarh de loka nu saaf bolde a ki delhi sab ton vad kam milda a..😮😮
@Lolzzzvlog
@Lolzzzvlog 7 күн бұрын
Mere punjabi veero hun kuch krke b dikhao yar 🙏🏻
@Lolzzzvlog
@Lolzzzvlog 7 күн бұрын
Sahi keha taddh na check kro punjabian di himachal waleyo
@malkitkaur527
@malkitkaur527 9 күн бұрын
Punjab sra himchal barya paya,,,,,sab loka nu roti khan dwo ,,,,,
@dycmmsignal2928
@dycmmsignal2928 9 күн бұрын
Be alert, haryana elections are near, and communal forces may be behind.
@dd5822
@dd5822 9 күн бұрын
border seal hone chahiye dono states mein
@simarbahia4566
@simarbahia4566 7 күн бұрын
Punjab nu har tran jleel kita ja har pakh to😊😊😊
@Narinder-Singh95
@Narinder-Singh95 9 күн бұрын
Punjabio jaag jao Himachal ch sab kuj band krdo pehjna edro sare road close krdo....
@Gur-eo6bx
@Gur-eo6bx 5 күн бұрын
J punjab vicho himachal de loka vlo layia jmina cancel kr deve ta adda Hoshiarpur khali ho hana
@virsasingh6859
@virsasingh6859 8 күн бұрын
ਪੰਜਾਬ ਵਾਲਿਆ ਨੂੰ ਹਿਮਾਚਲ ਵਿੱਚ ਕਟਿਆ ਗਿਆ ਪਰ ਮਾਨ ਸਾਹਿਬ ਬੋਲੇ ਤੱਕ ਨਹੀ
@balrajdeepsingh615
@balrajdeepsingh615 6 күн бұрын
ਤੂਸੀ ਵੀ ਉਹਨਾਂ ਨੂੰ ਨਾ ਵੜਨ ਦਿਓ ਹੁਣ ਛਿਤਰ ਥੋੜਾ ਖਾਈ ਜਾਣੇ
@BalvirSingh-ig7lx
@BalvirSingh-ig7lx 9 күн бұрын
Panjab texi himachal jana Band kro.
@RANJITSingh-nv9fq
@RANJITSingh-nv9fq 7 күн бұрын
ਨਾ ਜਾਓ ਹਿਮਾਚਲ , ਹਿਮਾਚਲ ਹੀ ਤੂਹਾਨੂੰ ਰੋਟੀ ਨਹੀ ਦਿੰਦਾ , ਬਾਈਕਾਟ ਕਰਦੋ . ਗੁਰੂ ਗੋਬਿੰਦ ਸਿੰਘ ਦੀ ਉਲਾਦ ਹੋ ਹਿਮਾਚਲ ਤੋ ਬਿੰਨਾ ਭੁੱਖੇ ਨੀ ਮਰਦੇ ਕਿਓ ਹਰ ਰੋਜ਼ ਬੇਇੱਜ਼ਤੀ ਕਰਾਉਂਦੇ ਹੋ ਵਾਹਿਗੁਰੂ ਭਲਾ ਕਰਨ
@HarpreetSingh-cc1xn
@HarpreetSingh-cc1xn 8 күн бұрын
Hun oh lok Kithe ne Jina ne jameen vechi Chandigarh ch jyada paise lai Aahi hona c mitro
@parneetsingh389
@parneetsingh389 9 күн бұрын
Mai Chandigarh to an Mai thode nal aa Mai koi bravere ni pr taka ni hon deya gae apne punjabi prawa nal
@JaswantSingh-pd6bt
@JaswantSingh-pd6bt 7 күн бұрын
Himachal kuch bare hi Kora bolde
@BalvirSingh-wt6lq
@BalvirSingh-wt6lq 11 күн бұрын
Himachal desh ugrawadi Desh
@kartargrewal8638
@kartargrewal8638 9 күн бұрын
veerji ehna nu v jamen deni band kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@jatindersinghgurpreetsingh6587
@jatindersinghgurpreetsingh6587 8 күн бұрын
ਤੁਸੀਂ ਮੋਹਾਲੀ ਰੋਕੋ
@tarlochansingh5877
@tarlochansingh5877 4 күн бұрын
ਤੁਸੀਂ ਵੀ ਹਿਮਾਚਲ ਵਾਲਿਆਂ ਨਾਲ ਉਵੇਂ ਕਰੋ ਜਿਵੇਂ ਉਹ ਕਰਦੇ ਹਨ।ਜਿਹੜੀ ਭਾਸ਼ਾ ਵਿਚ ਉਹ ਸਮਝਦੇ ਨੇ ਉਸੇ ਵਿੱਚ ਸਮਝਾਓ।ਨਾ ਤੁਸੀਂ ਜਾਓ ਨਾ ਉਨ੍ਹਾਂ ਨੂੰ ਵੜਨ ਦਿਓ। ਹੋਰ ਸਟੇਟਾਂ ਵਿਚ ਕੀ ਤੁਹਾਡੀਆਂ ਟੈਕਸੀਆਂ ਨਹੀਂ ਜਾਂਦੀਆਂ।ਸਾਲ ਦੋ ਸਾਲ ਬੰਦ ਕਰੋ ਆਉਣਾ ਜਾਣਾ ਆਪੇ ਲੇਲੜ੍ਹੀਆਂ ਕੱਢਣਗੇ ਹਿਮਾਚਲੀ।
@jagroopmann2606
@jagroopmann2606 8 күн бұрын
Punjab vich kine himachal wale government job karde han.....check karao....
@jattmandeep5943
@jattmandeep5943 8 күн бұрын
Punjabio krde ki oh pahadia nu pahada te chadao
@MandeepSingh-gn9wn
@MandeepSingh-gn9wn 7 күн бұрын
Galti appdi aa pic drop sestem band kro hun moka kyu gahak nu shulat deni up down hi chalo
@user-mg2vi6te1r
@user-mg2vi6te1r 6 күн бұрын
Pa ji sall vch 2month kam milda himachal nu
@amardeepsingh8809
@amardeepsingh8809 8 күн бұрын
'Pahadi bhai kiske... Bhaat khaye khiske' eh kahavat evin nahi bani 🙏🙏🙏
@anandvir9970
@anandvir9970 5 күн бұрын
Fake news mat failao ,sekdan texi s Himachal pb no chd no hr no dyan ja rahian ne , kise hor vaja kar ke koi gal hoi Hove gi , til da tad nahin banauna chahi da,sare masle baith ke hall ho sakde ne, eh kuch shrarti ansran kar ke ho riha hai,private no walyaan texis walyaan te nath pao
@RajbirGill-c8z
@RajbirGill-c8z 5 күн бұрын
Himachali jine vi ehna nu punjab vi jagah na purchase karan ditti jave
@Sonivibez
@Sonivibez 12 күн бұрын
28 rupees kilo meter aa jhooth bolda… koi price ni c 5-7 saal pehla.. Aa price c in 1998 -1999
@bhanuchugava662
@bhanuchugava662 6 күн бұрын
ASLE LARAE HUN SAMJ CH AAE EH LARAE TUR AND TARAVLS DE HY
@inderjitsingh9187
@inderjitsingh9187 8 күн бұрын
Punjsb vich van karo hemachal vich roko taxi nu mohali vich fir ron ge vir
@BharatBhushan-tv6cm
@BharatBhushan-tv6cm 6 күн бұрын
Koi.Hovay.Galt.Kartuta.Band. Hon.ji.Klayping.In.2.Hayinds Nuksan.Taxe.Da.😮😮😮😮 Starting.Kado.Hun.Inam.Valay. Hun.Uksaun.Valaya.Nu.Blao 🇮🇳🤔🤔🤔🤔🤔🤔🙏🙏
@user-ew1uy6sv7x
@user-ew1uy6sv7x 8 күн бұрын
bilkul theek jeha up down de paise layo
@ShankarSingh-zs2ed
@ShankarSingh-zs2ed 7 күн бұрын
Dang to Bina koi Hal nhi..Sarkaran dhian denn.
@JasbirKaur-bt7zk
@JasbirKaur-bt7zk 7 күн бұрын
Punjab to vi kado himchlya nu jdo oh tuhanu h p vich nhi waad rahe ehna nu punjab warn na dewo
@mandeepsandhu8874
@mandeepsandhu8874 10 күн бұрын
Je kutmar ho rhi aa ..fir ohna nu ban kro 😅 tuc kihra bhaichara bhalde ho fir 😅
@user-fi6cb1ps5g
@user-fi6cb1ps5g 8 күн бұрын
Na jau na au himachal ch kadu bahar punjab tu hohit aa ludhiana jalandhar ch ch cho kado
@user-dp7zv3jy4b
@user-dp7zv3jy4b 9 күн бұрын
Punjabio jaago baikat karo Himachal da
@Rakshitthakur-of7jv
@Rakshitthakur-of7jv 8 күн бұрын
😊😊😊😊😊😊😊😊😊🎉🎉🎉🎉🎉🎉
@harmeshjangra3912
@harmeshjangra3912 7 күн бұрын
Karn ke jande tusy himachal
@panchamlal8591
@panchamlal8591 7 күн бұрын
Taxi union di ladai nu himachal punjab di ladai na banao
@gagansehgal6995
@gagansehgal6995 6 күн бұрын
starting himachal aale ne hi kri aa...fer end ta krna e paina 😂😂
@baldevsinghgillbudhsinghwa9352
@baldevsinghgillbudhsinghwa9352 6 күн бұрын
ਨਾ ਜਾਵੋ ਹਿਮਾਚਲ
@kainthlan3702
@kainthlan3702 8 күн бұрын
Mere punjabi bhaiyo yesab sajish hai nafrate failane ki sab ko pata hai ki hp haryana or punjab unite ni hona chiye
Wait for the last one! 👀
00:28
Josh Horton
Рет қаралды 173 МЛН
Khó thế mà cũng làm được || How did the police do that? #shorts
01:00
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 22 МЛН