ਪਹਿਲੀ ਵਾਰ ਸੈਂਟਰ ਦੇ ਮਾਲਕ ਦੀ ਇੰਟਰਵਿਊ | Center | Iam Hero

  Рет қаралды 88,293

Iam Hero

Iam Hero

Жыл бұрын

For More Videos Do Subscribe Channel
for advertiesments
CONTACT ME _+919878750902
iamheropunjabi@gmail.com
thank you
my instagam - iam_hero98?utm_...

Пікірлер: 570
@BhindersinghBhinder-bq9lg
@BhindersinghBhinder-bq9lg Жыл бұрын
ਮੈਂ ਵੀ ਨਸ਼ਾ ਕਰਦਾ ਸੀ ਇਹ ਹੁਣ ਰੱਜਿਆ ਹੋਇਆ ਹੈ ਆਪ ਵੀ ਮੈ ਗਰੰਟੀ ਨਾਲ ਕਹਿ ਸਕਦਾ ਹਾਂ 100/
@jaswinderjassa2637
@jaswinderjassa2637 Жыл бұрын
ਰੱਜਿਆ ਹੋਇਆ ਜਾ ਛੱਡਿਆ ਹੋਇਆ
@jashpalsingh1875
@jashpalsingh1875 Жыл бұрын
ਕਮਾਈ ਵਾਲਾ ਧੰਦਾ ਬਣ ਗਿਆ ਸੈਂਟਰ
@user-mx7do8xz6u
@user-mx7do8xz6u 9 ай бұрын
Yes bro app v set aa eh full
@speechlessfeelings71
@speechlessfeelings71 9 ай бұрын
ਸਹੀ ਆ ਨਸ਼ਾ ਕਰੀ ਬੈਠਾ ਤਾਂਹਿ ਝੂਠ ਦੇ ਰੇਵਲ ਤੋਰੀ ਜਾਂਦਾ ।।
@garry6373
@garry6373 7 ай бұрын
Shii ae veere dkkeya veya
@farminglover1656
@farminglover1656 Жыл бұрын
ਸਾਰਿਆਂ ਨੂੰ ਬੇਨਤੀ ਹੈ ਕਿ ਆਪੌ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਨੂੰ ਇਕ ਪਾਸੇ ਰੱਖਕੇ ਇਕ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਰੂਰ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਦੇ ਵੀ ਧੀ ਪੁੱਤ ਨੂੰ ਨਸ਼ੇ ਤੇ ਨਾ ਲੱਗਣ ਦੇਈ ਅਤੇ ਜਿਹੜੇ ਲੱਗੇ ਹਨ ਉਹਨਾਂ ਨੂੰ ਐਨਾ ਬੱਲ ਬਖ਼ਸ਼ੀ ਕਿ ਉਹ ਨਸ਼ੇ ਦੀ ਦਲਦਲ ਚੌਂ ਬਾਹਰ ਨਿਕਲਣ । ਨਾਲ ਦੀ ਨਾਲ ਉਹਨਾਂ ਨੂੰ ਸੁਮੱਤ ਦੇਵੀਂ ਜਿਹੜੇ ਨਸ਼ਾ ਵੇਚਦੇ ਹਨ ਉਹ ਨਾ ਵੇਚਣ ।
@Sukhrajsingh..91
@Sukhrajsingh..91 Жыл бұрын
ਸਹੀ ਗੱਲ ਵੀਰ ਜੀ
@samdarshbal3907
@samdarshbal3907 10 ай бұрын
👍👍👍👍👍
@jass2965
@jass2965 Жыл бұрын
ਪੰਜਾਬ ਤੇ ਏਨੀ ਮਿਹਰ ਹੋਜੇ ਦੁਬਾਰਾ ਗੰਧਲੇ ਪੰਜਾਬ ਨੂੰ ਉਹੀ ਰੰਗਲਾਂ ਪੰਜਾਬ ਬਣਾ ਲਈਏ,ਸਰਕਾਰਾਂ ਤੇ ਆਸ ਨਾਂ ਰੱਖੋ ਕੋਈ ਆਜੇ ਕਿਸੇ ਤੋਂ ਨਹੀਂ ਖਤਮ ਹੋਣਾ ਬੱਸ ਵੋਂਟਾ ਤੱਕ ਮਤਲਬ ਹੈ ਸਾਰੇ ਪਿੰਡ ਆਪਣਾ ਆਪਣਾ ਪਿੰਡ ਸਾਂਭ ਲਵੋ ਨਹੀਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ😭
@gurmitbrar6254
@gurmitbrar6254 Жыл бұрын
ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾਂ ਭੇਜੋ ਉਥੇ ਬਹੁਤ ਦੁਖੀ ਕਰਦੇਂ ਨੇਂ,, ਇਸ ਤੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਉਹ ਸੈਂਟਰ ਤੋਂ ਅੱਕੇ ਹੀ ਮਰਦੇ ਨੇ,, ਇਹ ਪਾਪ ਨਾ ਕਰੋ,,
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂
@HardeepSingh-HH88
@HardeepSingh-HH88 Жыл бұрын
ਇਹ ਸੈਂਟਰਾਂ ਵਾਲੇ ਤਾਂ ਆਪਣੇ ਟਿਕਾਣਿਆਂ ਤੋਂ ਨਸਾ ਖਰੀਦਣ ਲਈ ਕਹਿੰਦੇ ਨੇ
@gpssohal87
@gpssohal87 Жыл бұрын
center ch jaan waala pehle naalo vdda nasha kru bahr a k 4 munde mre ne jihna nu janda c main chngi tra pehlo koi vdda javjyada nasha ni c krde pr bahr aoundia hi injection naal mre ne 1 te center ch hi mr gia c fever e control ni c hoya center waalia to kyu 1 dum band krti medicine yaar ghre lao medicine 5-6 hjaar ch bnda shd sakda 1 month d medicine naal drip vgera lga k te center ch 40-50 hjaar lgda te mentally ill v hunda bnda center ch reh k
@gpssohal87
@gpssohal87 Жыл бұрын
@13Donx Gaming main v ehi keha veer main kuttia te ni kdi job keeti c halat dekh k shd ti c bandia naal janvra vrga slook krde c upro jyadatar center waale brake de name te mundia nu tobbaco lvounde ne jeho j bndia nu pathe vudn rakhi da oho j hukam chlounde ne
@gpssohal87
@gpssohal87 Жыл бұрын
@13Donx Gaming sperpat pind ??
@GurjeetSingh-tf3mr
@GurjeetSingh-tf3mr Жыл бұрын
ਨੱਕ ਤੇ ਹੱਥ ਮਾਰਦਾ ਵੀਰ ਅੱਜ ਵੀ ਤੂ ਨਸ਼ਾ ਕਰਦਾ ਤੇ ਨਾਲ ਵਾਲਾ ਵੀਰ ਨੱਕ ਤੇ ਹੱਥ ਨਹੀਂ ਮਾਰਦਾ ਸਾਨੂ ਸਾਰਾ ਪਤਾ ਮੇ ਵੀ ਨਸ਼ਾ ਕਰਦਾ ਵਾ ਤਾ ਸਾਨੂ ਸਾਰਾ ਪਤਾ
@SRAN-gt3zt
@SRAN-gt3zt Жыл бұрын
ਸਹੀ ਕਿਹਾ ਬਾਬੇ 😂😂🤣
@manibathoi8609
@manibathoi8609 Жыл бұрын
Shi gl a bhi menu 2 sal ho gye chde nu tike v liye c hun shi a pr a y shi ni hega a nhsa krda hun v pta lgda
@harvindersingh2646
@harvindersingh2646 Ай бұрын
Chitte nal full dakeya peya eh amli aa esnu bahar kad k dang feri jawe eh ta sab kuj sach bolu
@LovepreetSingh-fw6wp
@LovepreetSingh-fw6wp Жыл бұрын
Ahe khud rajya hoya. Centre wale chitta shad k afeem ja buki kah rahe ne asi khud dekhya. Ah is time nashe vich bol riha. Veer tohda interview krn da treeka bht vadia
@mavidihatti9614
@mavidihatti9614 Жыл бұрын
Gal pakki aa 22 teri
@jaypee8818
@jaypee8818 Жыл бұрын
Afeem khn wale di tah chitte lan wale di life span ch bhaut frk hunda aah tennu pta ni hona 😂
@Truth-kf2np
@Truth-kf2np 3 ай бұрын
Saie Keh raya tuu veer main hud 12 Saal Nasha kita. Chaddya 4 maheeny Hoye. Pakistan to taada veer
@user-gt4sz6cx8j
@user-gt4sz6cx8j Жыл бұрын
ਮਿਤੱਰਾਂ ਨਸ਼ਾ ਤਾਂ ਤੇਰਾਂ ਹੁਣ ਵੀ ਕੀਤਾ ਲੱਗਦਾ
@rohitbabbar69
@rohitbabbar69 4 ай бұрын
Afeem
@harvindersingh2646
@harvindersingh2646 Ай бұрын
Chitte wala eh teeke la k betha
@makhankalas660
@makhankalas660 Жыл бұрын
ਸੈਂਟਰਾ ਵਿੱਚ ਨਜਾਇਜ਼ ਧੱਕਾ ਹੁੰਦਾ ਹੈ
@satnamchand
@satnamchand 8 ай бұрын
Punjab wich khas khas beejo
@dannydonn2464
@dannydonn2464 3 ай бұрын
Bhai dhakka ta nashedi karde ne apne maa peyo nal ,ta hi centre bhejde ne ghar de
@MejjyrorkiWala-uv9id
@MejjyrorkiWala-uv9id Жыл бұрын
ਦੁਕਾਨਾ ਬਣਾਈਆ
@GursewakSingh-bv7uj
@GursewakSingh-bv7uj Жыл бұрын
ਬਾਈ ਏ ਕੈਪਾ ਚ ਕੋਈ ਨਸਾ ਨੀ ਅੱਜ ਤੱਕ ਛੱਡ ਸਕੇਆ ਵਹਿਗੁਰੂ ਦੀ ਮਹੇਰ ਸਦਕਾ ਹੋਲੀ ਹੋਲੀ ਘੱਟ ਕਰਕੇ ਛੱਡ ਸਕਦੇਊ ਕੇਪਾ ਵਿਚ ਕੂਛ ਨੀ ਬਿਗੜ ਕੇ ਆਉਦੇਨੇ ਸਾਡੇ 4 ਮੁਡੇ ਛੱਡੇ ਸੀ ਪਹੇਲਾ ਨਾਲੋ ਖਰਾਬ ਹੋਗੇ ਵਹਿਗੁਰੂ ਭਲਾ ਕਰੇ ਜਾ ਫੇਰ ਘਰੇ ਡਾਗ ਫੇਰੋਊ ਮਰਦਾ ਏ ਮਰਨਦੋ ਪਰ ਨਸੇੜੀ ਮੁਡੇ ਦਾ ਵਿਆਹ ਨਾ ਕਰੋਊ ਕਿਊ ਅਪਦੇ ਅਮਲੀ ਪੁੱਤ ਨਾਲ ਕਿਸੇ ਦੀ ਧੀ ਦੀ ਜਿੰਦਗੀ ਨਰਕ ਬਣਾਦੇਊ
@jaswinderkharoud6989
@jaswinderkharoud6989 Жыл бұрын
Jhre bande da jeck hega usnu eh veera veera krde aa koi km ni kehnde ..bhar vi kad de aa..behke milda sb kuch..apa th 5 din apne dum te khde aa rabb di kirpa nl..nhi uthe bura hal aa sb paise da chkar aa
@user-dp6hu2nb2r
@user-dp6hu2nb2r Жыл бұрын
Hahaha😂😂 shi gl a
@jeewansharma6426
@jeewansharma6426 Жыл бұрын
ਆਪਣਾ ਮਨ ਹੋਏ ਬੰਦਾ ਆਪਣੇ-ਆਪ ਛੱਡ ਸਕਦਾ ਸੈਟਰ ਸਿਰਫ਼ ਪੈਸੇ ਕਮਾਉਣ ਦਾ ਵਧੀਆ ਸਾਧਨ ਏ ਜੇ ਕੋਈ ਆਪਣੇ ਜਵਾਕ ਨੂ ਛੱਡਣਾ ਚਾਹੁੰਦਾ ਤਾ ਪਰਖਣ ਲਈ ਜੋ ਕੋਈ ਨਸਾ ਨਹੀ ਕਰਦਾ ਉਸ ਨੂ ਸਿਰਫ ਦਸ ਪੰਦਰਾ ਦਿਨ ਸੈਟਰ ਛੱਡ ਦਿਓ ਸੈਟਰ ਵਾਲਿਆ ਨੂ ਦੱਸਿਆ ਵਗੈਰ ਕਿ ਇਹ ਕੋਈ ਨਸਾ ਨਹੀ ਕਰਦਾ ਫਿਰ ਸੱਚ ਦਾ ਪਤਾ ਲੱਗੂ ਇਹ ਗੱਲ
@gaggisandhu-qm9th
@gaggisandhu-qm9th Жыл бұрын
ਹਾ ਬਈ ਸਹੀ ਗੱਲ ਆ ਜਿਸ ਨੇ ਆਪਣੇ ਮਨ ਤੇ ਕੰਟ੍ਰੋਲ ਕਰ ਲਿਆ ਉਹ ਨਸਾ ਛੱਡ ਸਕਦਾ ਸੇਟਰ ਜਾਂ ਕੇ ਨਹੀਂ ਛੱਡ ਸਕਦਾ ਕੋਈ ਬੰਦਾ ਨਸਾ ਬਾਕੀ ਆ veer ਵੀ ਰੱਜਆ ਗਿਆ ਜੋ interview de rha gya 🙏🏼
@jeewansharma6426
@jeewansharma6426 Жыл бұрын
ਬਾਈ ਸੈਟਰ ਪੈਸੇ ਕਮਾਉਣ ਦਾ ਵਧੀਆ ਢੰਗ ਏ ਹੋ ਸਕਦਾ ਕੋਈ ਇਕ ਦੋ ਵਧੀਆ ਹੋਣ ਬਾਕੀ 100/ ਪਰਸੇਟ ਜਿਨਾ ਟਾਈਮ ਬੰਦੇ ਦਾ ਆਪਣਾ ਮਨ ਨਹੀ ਕਰਦਾ ਛੱਡਣਾ ਮੁਸ਼ਕਲ ਏ
@mcjag8265
@mcjag8265 Жыл бұрын
Mere dost nu v centre chadea c. Ptandar ne baad vich aap hi 2 centre khol lye ghar vich😂😂😂😂
@jaswinderjassa2637
@jaswinderjassa2637 Жыл бұрын
8 ਮਹੀਨੇ ਜਾਂ ਸਾਲ ਚ ਛੱਡਦਾ ਨਸਾ
@gaggisandhu-qm9th
@gaggisandhu-qm9th Жыл бұрын
@@jaswinderjassa2637 nhi veer chite di tud phle 3 din bhut aw fir ghat jadi aw 8,9 din bad banda set hun lg jada gya
@jeewansharma6426
@jeewansharma6426 Жыл бұрын
ਇਹ ਗੱਲ ਕਰਦਾ ਸੈਟਰ ਤੋ ਬਿਨਾ ਕੋਈ ਨਸਾ ਨਹੀ ਛੱਡ ਸਕਦਾ ਕਿਨੇ ਬੰਦੇਆ ਨੂੰ ਮਿਲਣਾ ਨਾਲੇ ਲੋਕ ਗਵਾਹੀ ਦੇਣਗੇ ਨਾਲੇ ਜੇ ਫਿਰ ਵੀ ਸੱਕ ਹੋਏ ਟੇਸਟ ਕਰਵਾ ਲਏ
@SRAN-gt3zt
@SRAN-gt3zt Жыл бұрын
veere mai 6 center cute jado shadeya waheguru ji peera ji di kirpa nl bhr reh k shadeya centera ch koi nhi shd da shgo yada krda bhr aa k guse ch
@RameshKumar-qs4hp
@RameshKumar-qs4hp Жыл бұрын
​@@SRAN-gt3zt to
@monikadhiman723
@monikadhiman723 11 ай бұрын
Mera bro v krda sanu smj ni aa rea asi ki kriye o. Centre bhejan de paise ni aa
@SRAN-gt3zt
@SRAN-gt3zt Жыл бұрын
ਜੋ ਸੈਟਰ ਵਾਲਾ ਵੀਰ ਬੋਲ ਰਿਹਾ ਏ ਦਾ ਡੌਪ ਟੈਸਟ ਕੀਤਾ ਜਾਵੇ ਕੀਤਾ ਵੀ ਸਾਹਮਣੇ ਜਾਵੇ 101% ਕੁਝ ਖਾਂਦਾ ਫੀਮ ਜਾ ਗੋਲੀਆਂ ਖਾਂਦਾ ਪੱਕਾ ਮੰਨੇ ਜਾ ਮੰਨੇ ਬਾਕੀ ਇਸ ਨੂੰ ਬਣਦੇ ਪੈਸੇ ਏ ਸੈਟਰ ਦੀ ਤਾਰੀਫ਼ ਹੀ ਕਰੂੰ ਗਾ ਬਾਕੀ ਜਿਸ ਤਨ ਲਗੈ ਸੋ ਤਨ ਜਾਣੈ ਸਾਨੂੰ ਪਤਾ ਸੈਟਰਾਂ ਵਿੱਚ ਕੁੱਟਮਾਰ ਪ੍ਰਣਾਮ ਘੱਸਰੀ ਸਭ ਕੁਝ ਕਰੋਦੇ ਜਾਣ ਕੇ ਪ੍ਰਣਾਮ ਦਿੰਦੇ ਜੋ ਗਲਤੀ ਵੀ ਨੀ ਕਰਦਾ ਉਹ ਨੂੰ ਵੀ ਪ੍ਰਣਾਮ ਦਿੰਦੇ ਤਾਂ ਜੋ ਨਸਾਂ ਛੱਡਣ ਆਇਆ ਘਰ ਜਾਕੇ ਘਰ ਵਾਲਿਆਂ ਨਾਲ ਲੜਾਈ ਕਰੇ ਘਰਦੇ ਫ਼ੇਰ ਸੈਟਰ ਫੌਨ ਕਰਨ ਚੱਕ ਲਿਆਈ ਏ
@speechlessfeelings71
@speechlessfeelings71 9 ай бұрын
ਸਭ ਤੋਂ ਭੈੜੇ ਸਪੇਅਰ ਪਾਰਟ
@harvindersingh2646
@harvindersingh2646 Ай бұрын
200% eh sala amli aa esdi shakal dekh akha dekh bhoot baneya peya amli aa chitte wala pakka
@chamkaursingh9781
@chamkaursingh9781 Жыл бұрын
Salute aa bai teri mehnat nu
@onkarsingh-mw9kb
@onkarsingh-mw9kb Жыл бұрын
kadi mehnet sale kutte aa
@gupreetsingh9341
@gupreetsingh9341 Жыл бұрын
ਸੈਟਰ ਵਾਲੇ ਬਹੁਤ ਕੱਤੋ
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@user-xh5nu2hw1o
@user-xh5nu2hw1o Жыл бұрын
ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾ ਭੇਜੋ ਉਥੇ ਬਹੁਤ ਦੁਖੀ ਕਰਦੇ ਨੇ ਕਪੂਰਥਲਾ ਵਿੱਚ ਸਰਕਾਰੀ ਹਸਪਤਾਲ ਵਿੱਚ ਸੈਂਟਰ ਆ ਤਿੰਨ ਮਹੀਨੇ ਫਰੀ ਸ਼ੱਡੋ ਆਪਣੇ ਬੱਚੇ ਨੂੰ
@monikadhiman723
@monikadhiman723 11 ай бұрын
Kehda hai dso
@satwindersandhu2951
@satwindersandhu2951 9 ай бұрын
​@@monikadhiman723red cross
@1tapgaming977
@1tapgaming977 Жыл бұрын
Roj waheguru ji age ardaas kreya kro oho kirpa kr skda ana nu sirf pase da bhana lba ha
@GurjeetSingh-tf3mr
@GurjeetSingh-tf3mr Жыл бұрын
ਈਟਰ ਵਹਿਓ ਵਾਲਾ ਵੀਰ ਨੱਕ ਤੇ ਹੱਥ ਨਹੀ ਮਾਰਦਾ
@GurpreetSingh-kg5uu
@GurpreetSingh-kg5uu 5 ай бұрын
Agla nasha Kar k aeya
@PennyMutneja
@PennyMutneja 10 ай бұрын
Very good thinking
@user-fs7pu1si9g
@user-fs7pu1si9g Жыл бұрын
God bless you veer
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@rashapalsunny4748
@rashapalsunny4748 Жыл бұрын
ਵੀਰ ਕਿੱਸੇ ਚ ਦਮ ਨੀ ਹੈਗਾ ਨਸ਼ਾ ਛੱਡ ਸਕਦਾ ਚਿੱਟੇ ਤੋਂ ਹਟ ਕੇ ਗੋਲੀ ਪਤੇ ਤੇ ਲੱਗ ਜਾਂਦਾ ਥੋੜੀ ਬਹੁਤੀ ਦਾਰੂ ਪੀਣ ਲੱਗ ਜਾਂਦਾ ਕੰਮ ਫੇਰ ਉੱਥੇ ਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸਿਰ ਤੇ ਹੋਵੇ ਫਿਰ ਨੀ ਵਿਅਕਤੀ ਨਸ਼ਾ ਕਰਦਾ। ਬਾਣੀ ਪੜ੍ਹੋ ਗੁਰੂ ਵਾਲੇ ਬਣੋ ਤੁਸੀ ਆਪਣੀ ਨਸਲ ਭੁੱਲ ਗਏ। ਗੁਰੂ ਅੱਗੇ ਅਰਦਾਸ ਕਰੋ ਮਾਹਰਜਾ ਅਸੀ ਤੁਹਾਡੇ ਪੁੱਤ ਬਣਨਾ ਆਪਣਾ ਹੱਥ ਰੱਖਿਓ ਸਿਰ ਤੇ
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂😅
@villagetovillage-
@villagetovillage- Ай бұрын
Oh koi na jayo pra sarkari hospital zindabaad
@jagroopSingh-ql6jx
@jagroopSingh-ql6jx 25 күн бұрын
💯 % ਨਸ਼ਾ ਕੀਤਾ ਹੋਇਆ ਏਦਾ😂😂😂
@SinghManpreet-tp7kf
@SinghManpreet-tp7kf 10 ай бұрын
Bai bill kol schaye D's reha Jine nhi shadna oh hi kehda center vale marde ne
@majormajor-lj8hw
@majormajor-lj8hw Жыл бұрын
ਕੋਈ ਮੁਸ਼ਕਲ ਨਹੀਂ ਕੱਚਾ ਦੁੱਧ ਜਿਨਾਂ ਪੀਤਾ ਓਨਾ ਪਿਓ ਦੁਧ ਪੀਣ ਨਾਲ ਕੋਈ ਮੁਸ਼ਕਲ ਜਾ ਟੋਟ ਨਹੀਂ ਆਉਂਦੀ
@girjesh0
@girjesh0 Жыл бұрын
JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏
@harmandeepsingh752
@harmandeepsingh752 Жыл бұрын
First like and comment
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@gurlalsekhon3268
@gurlalsekhon3268 Жыл бұрын
Waheguru ji 🙏
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@labbisandhu8354
@labbisandhu8354 10 ай бұрын
Good 👍👍
@Brown.kudi_815
@Brown.kudi_815 Жыл бұрын
A taa aaappp set hoya bathaa 😅
@SatinderKhakh-rh1yu
@SatinderKhakh-rh1yu 2 ай бұрын
Sahib gall aa
@GursewakSingh-bv7uj
@GursewakSingh-bv7uj Жыл бұрын
ਪਹੇਲਾ ਤਾ ਜਿਹੜੇ ਸੇਟਰ ਵਾਲੇਏ ਇਹਨਾ ਦੀ ਡਕਟਰੀ ਕਰੋਊ ਫੇਰ
@rinkumcrinkumc8995
@rinkumcrinkumc8995 Жыл бұрын
Veere avi push la ande to ki nak te khurak kyo aaondi aa
@user-ek5lh6ui4d
@user-ek5lh6ui4d 11 ай бұрын
Paji jine chadna ohh 1 month ch v Chad dinda e jine nahi chadna ohh 6 month ch v nhi Chad da right ya fir tusi likh ke dyo ke 6 month la ke ahh Nasha nhi kruga
@bhindepowardajija1
@bhindepowardajija1 Жыл бұрын
Asal ch oh rohab marde guest banke
@gupreetsingh9341
@gupreetsingh9341 Жыл бұрын
6 ਮਹੀਨੇ ਬਦ ਕੀ ਗੰਰਟੀ ਦਸ
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@Jatiin_10
@Jatiin_10 Жыл бұрын
Nycc
@sherpuria22
@sherpuria22 Жыл бұрын
Bai gala tan kachhe nal v ghutya ja sakda , oh v laha laine ho ?
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@honeyarorahoney7731
@honeyarorahoney7731 Жыл бұрын
Bai ji Nasha main bhut kita e pr Bai Bina center Jan to chadeya si Bai ji aj 6 years ho gye chade nu
@Navdeepkanda
@Navdeepkanda Жыл бұрын
Kive shadya bhra daso
@jiteshsarna4857
@jiteshsarna4857 Жыл бұрын
Bhai kise din kise v center vich roti pani chah de time ja ke vekh kina mara hunda tu soch v ni sakda 15 kilo chah vich 1.5 kilo dudh hunda
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@user-of5gc5rd2r
@user-of5gc5rd2r 4 ай бұрын
Right
@Truth-kf2np
@Truth-kf2np 3 ай бұрын
Yee India m Bhi hota😂 Pakistan ich Tay idda e haal
@harjinderkaur4776
@harjinderkaur4776 Жыл бұрын
veer main bina center kateya nasha shadeya 4 saal lagataar kita c apna man takda kro
@simmu___pbx1
@simmu___pbx1 7 күн бұрын
Eh centra wale feem ya dode khande hunde a chitta shdeya hunda ena da rajjeya baitha khaaj e kri janda
@sukhwindersarari3918
@sukhwindersarari3918 12 күн бұрын
10:18 galla da krah 😅 Toda Kol aa
@user-sg9gu2ct4h
@user-sg9gu2ct4h 5 ай бұрын
MAI AAP 5 WAAR KATTE AA CENTER MENU SAB PTA 😋
@Prince_khippal
@Prince_khippal Жыл бұрын
Main v shdeya Yr chita bathinde doctor a sunil gupta bahut vdiya koi tod nbi lgdi 1.5 sal ho gya mainu jnva sett a hun
@meetsaab9472
@meetsaab9472 Жыл бұрын
bhai address de daoo plz dr da num kuj send krdo thanu poun lagu ga bhai jey koi nsha shd jaye
@HarjitSingh-ty4cs
@HarjitSingh-ty4cs Жыл бұрын
Jhooth bolda eh Bina vajah kut path karde akh khule mat upar ungal Maran te bathroom vich brush reh jave ta kut mukdi gal kutan layi bahana labde ne je kise ne 5 rotian note krayaian tr 6 vi mang layi ta kuta bakvaas karda sala
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂
@gurjitheer4154
@gurjitheer4154 Жыл бұрын
Sahi gall ahh
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@gurbindersingh4809
@gurbindersingh4809 7 ай бұрын
Set te veer too v hoya is time
@malkeetpannu1447
@malkeetpannu1447 Жыл бұрын
hun eh badia basia gak karda eda medicl keo trama dol da salt niklu
@luckysingh3868
@luckysingh3868 Жыл бұрын
Munda nice aa
@user-uz5io8wt1d
@user-uz5io8wt1d 3 ай бұрын
Bhai ji ਤਾਂ ਹੁਣ ਵੀ ਪੂਰਾ ਰੱਜੇ ਹੋਏ ਆ।
@1tapgaming977
@1tapgaming977 Жыл бұрын
Athe hi amrica bna rkheya ana apna
@amansingh2609
@amansingh2609 6 ай бұрын
parva app tuh pura set hoya piya mint piche nak rub kri jana gallan wala app full set aw
@CrazyDhillon.
@CrazyDhillon. Жыл бұрын
Bai app ta Afeem khnda lag da wa😂
@mandeepakdhaliwal7844
@mandeepakdhaliwal7844 Жыл бұрын
Main Hun set aa..
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂
@lalisidhu8108
@lalisidhu8108 Жыл бұрын
ਗੱਲਾਂ ਨਹੀ ਕਰ ਸਕਦੇ ਇਹ ਸਹੀ ਗੱਲ ਹੈ
@1tapgaming977
@1tapgaming977 Жыл бұрын
Tuse kmayi da sadn bnarkhiya
@dogloveruser-ii2xm5cf7f
@dogloveruser-ii2xm5cf7f Жыл бұрын
Himchal kine center te bina licence tu chla lenda a kothi kraye te le k jdo kam chalan lag je fe ja licence apply krde
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂😅
@amandeepsinghrandhawa4451
@amandeepsinghrandhawa4451 Жыл бұрын
Ehna nu pucho ki jehdi sajah khand de vich patti paake de dende ne te fir ohna nu kende khand de vicho patti kaddo eh
@harmandeepsingh752
@harmandeepsingh752 Жыл бұрын
First view
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@jaggadhaliwal7391
@jaggadhaliwal7391 Жыл бұрын
Eh ta app rajya lgda mnu
@balwindersinghrandhawarand9018
@balwindersinghrandhawarand9018 Жыл бұрын
ਬਾਈ ਮੈ 32ਸਾਲ ਨਸ਼ਾ ਕੀਤਾ ਆ ਪਰ ਮੈ ਦੋ ਮਹੀਨੇ ਚੋ ਛੱਡਤਾ 32ਸਾਲ ਵਾਲੇ ਦਾ ਤਜ਼ੁਰਬਾ ਕਿੰਨਾ ਹੋਵੇ ਗਾ ਮੈ ਗਰੰਟੀ ਲਾਈਨਾਂ ਛੁਡਵਾ ਦੁਗਾ ਜਿਦਾ ਮੈ ਛੱਡਤਾ
@kk-ql5xt
@kk-ql5xt 2 ай бұрын
Mera bhra vi bhut karda nsha help kro je kar sakde ho
@BeantKaur-og9bx
@BeantKaur-og9bx Ай бұрын
Veer tusi kithon chadia dasew please
@ranbirbajwa6croreyahoo578
@ranbirbajwa6croreyahoo578 4 ай бұрын
1/2 kg Heroine de case ch mubarakpur centre sealed
@sidhujaat29
@sidhujaat29 9 ай бұрын
Bai Mai v center Kate a bhut okha krde a ghrdea de muh te kuj hor andr kuj hor es to vdia hospital ch treatment dva dea kro ghrdea nu benti o a 🙏🏻
@jiteshsarna4857
@jiteshsarna4857 Жыл бұрын
Bhai bas tu samajh la Jo banda ehna diya gala vich a gya o fudu ban gya eh lok zhootha diya khatiya khande
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@SRAN-gt3zt
@SRAN-gt3zt Жыл бұрын
ਸਹੀ ਗੱਲ ਆ ਵੀਰ ਮੇਰੇ ਸਾਲੇ ਬੰਦੇ ਨੂੰ ਗੱਲਾਂ ਵਿੱਚ ਲੈ ਲੈਂਦੇ ਆਪਣੇ ਘਰ ਦੇ ਭੌਲੇ ਹੁੰਦੇ ਇੰਨਾ ਦੀਆਂ ਗੱਲਾਂ ਵਿੱਚ ਆ ਜਾਂਦੇ
@SatnamSingh-df6ki
@SatnamSingh-df6ki Жыл бұрын
Palvana paji jindabad.
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@amrikatwal2841
@amrikatwal2841 5 ай бұрын
Is all the center there for help or money ?
@Truth-kf2np
@Truth-kf2np 3 ай бұрын
Money
@sukhjeevandhaliwal-hk8bx
@sukhjeevandhaliwal-hk8bx 6 күн бұрын
Only money
@KamraSons
@KamraSons Жыл бұрын
Sab joooth bolda veer koi detox nai koi doctor nai hega ehde kol na kise center ch doctor nhi hunda fudi de app e 4 k goliya kathia karke dose jehi bnake de dinde dawai. V 4' ya 5 din dinde a veer Loka nu moorakh bnode a veer har gal ch jooth bolde a ghardeya nu jooth di khati khande a
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@Preet_Shayari
@Preet_Shayari Жыл бұрын
Hanji i know
@Preet_Shayari
@Preet_Shayari Жыл бұрын
Roti v jhooth ch gunn k khande dlle
@movietv001
@movietv001 Жыл бұрын
ਤੁਸੀ ਵੀ ਵੀਰ ਨਸਾ ਕਰਦੇ ਸੀ ਪਹਿਲਾ
@harmansaini8883
@harmansaini8883 3 ай бұрын
ਕਈ ਸੈਟਰਾ ਦੇ ਮਾਲਕਾ ਨੂੰ ਪੁਛਿਆ ਜਾਵੇ। ਜਿਹੜੇ ਮੁੰਡੇ ਘਰਾ ਚ ਚੁਕ ਕੇ ਲੈਕੇ ਜਾਦੇ। ਉਹਨਾ ਮੁਡੀਆ ਦੀ ਜੇਬ ਚ ਜੋ ਨਸ਼ਾ ਨਿਕਲਦਾ ਉਹਦਾ ਇਹ ਕਿ ਕਰਦੇ ਨੇ। ਚੁਕਣ ਵਾਲੀਆਂ ਚ ਜਿਹਦੇ ਹੱਥ ਨਸ਼ਾ ਜੇਬ ਚੋ ਲੱਭ ਗਿਆ। ਉਹ ਆਪਦੀ ਜੀਭ 👅 ਤੋ ਲਾਰਾ ਸੁਟਣ ਲੱਗ ਜਾਦਾ।
@jass-ww6zf
@jass-ww6zf Жыл бұрын
ਇਹਨਾਂ ਨੇ ਨਸ਼ਾ ਕੀ ਛੁਡਾਉਣਾ ਇਹ ਆਪ ਨਸ਼ਾ ਕਰ ਕੇ ਬੈਠਾ ਵਾਰ ਵਾਰ ਨੱਕ ਨੂੰ ਰਗੜੀ ਜਾ ਰਿਹਾ ਤੁਸੀਂ ਨੋਟ ਕੀਤਾ
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂
@1tapgaming977
@1tapgaming977 Жыл бұрын
Jina cantr cate aa tuhde pind vi ik do honge ldke ona nu pushke dekhlo
@malkeetpannu1447
@malkeetpannu1447 Жыл бұрын
y ji jehria parivaar cho koi kiae da pain pahi miln onda eh y ji ik y ander c us de gar wali ondi c oh set karli kise de misis kiae de sister y eh kam b hunda me note krya
@jagpreet198brar3
@jagpreet198brar3 Жыл бұрын
Center Jan nalo ta bndda mrje
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂😅
@gupreetsingh9341
@gupreetsingh9341 Жыл бұрын
ਪੈਸ ਕਾਮਈ ਬੱਸ ਸੈਟਰ
@nawsoindia
@nawsoindia Жыл бұрын
Yeh sab chor h.. Apne muh miyaa mithoo 😅😅
@DkPoswal
@DkPoswal Жыл бұрын
Aap ta pura dakya pya
@Amandeepsingh-vb6yh
@Amandeepsingh-vb6yh 6 ай бұрын
Bar bar nak kurak da ehda apna saman lagya hoya ..ehda test karwao paka postive ana
@ajayratti7798
@ajayratti7798 11 ай бұрын
Me bhi 3 mhine center katya hnumaangar rajasthan bhut bura Hall aa prava me lovejaa ch ta byaan bhi nhi kr skda
@parmeetkaur1833
@parmeetkaur1833 2 ай бұрын
hloooo veere mere brother nu assi kal chdna hanumangarh rajasthan plzz menu dsso ki eh sch aa??? bcz assi pta kita sade agge v ek do relative rehke aaye aa oh kende kutt maar vala koi system nhij
@SandeepSingh-ub1lq
@SandeepSingh-ub1lq Жыл бұрын
N a meeting lo
@Gurnoor-USA
@Gurnoor-USA Жыл бұрын
Mera bro 6 month la k vi aa gya fr lg gya chitta peen hun fr bhej dita second time center koi fark ni peya
@gurmeetsingh7136
@gurmeetsingh7136 Жыл бұрын
Kehdi jagah?
@Alone_ridar
@Alone_ridar Жыл бұрын
Jisdeya ghr viahh hunda.. Oh viahh dey ghodey gaundey hi aa.... Baki sab samjdar aa
@malkeetpannu1447
@malkeetpannu1447 Жыл бұрын
me cenr ch 5 to 7 kes deke
@jaswinderkharoud6989
@jaswinderkharoud6989 Жыл бұрын
2 paise de bnde nu sara din y y krde firde aa…mai apne aap gya c kisi center ch kisi jaankar da c..pr uthe jhre bichare munde fs jnde aa una de thpar,sara kam, ਗੰਦ sb kuch saaf kraunde aa..5 din laa k aa gya c..fhr ni apa gye..na ena fuddu bndeya kol rabb bheje kise nu
@KamraSons
@KamraSons Жыл бұрын
Veer pagal ne Lok Jo ehna te yakeen krde a nale paise dinde a nale avda nyana kutonde a ave sale darai jange ghardeya nu eh marju ye hoju woh hoju center koi halh nai hega veer bnde de jina chir avde dilo nai aunda ona time koi nai Nasha shuda skdaaa veer eh saliya leera bnde nu khol k landu ya center avde app nu rab samjan lag pende a veer ik bnde nu andar band krke ohnu kutmar karni ya ohnu consiqonce Dene ohte julam karna kidi k buhadri Ali gal a fudi de sute pye bande nu chakde a oh v ik bande nu 4 Jane pickup Karan jande a gandu eh fudi deya j Gand ch dum a na Sade area ch pickup krke dikha tetho j sare pind ch L.E na krai sala landuu
@poojakaur5874
@poojakaur5874 Жыл бұрын
Shi gal a bai ehe sale center wale panchod hunde a. Anda boht torcher krde h sale pande yaar. M v 3 vaar center gya bs ehna nu apne paise taak matlb hunda
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂
@jaswinderkharoud6989
@jaswinderkharoud6989 Жыл бұрын
Vere bhut gussa bhryea pya tere ch…teri pickup hyi lgdi aa 😂😂😂…gllan teriyn sachiyn ne
@simratkaur159
@simratkaur159 9 ай бұрын
Eh ta pakka nasheri aa, 4 bande fulla da haar paa k lajan hor tenu, 🏆 trophy nal sanmanat krke, Dhan hunde centra wale jehde loka da eho ja gand sambalde, eho je nasheri rakhane kehda saukhe ney, kuttan naa oh hor ki ena nu pujan, ena nasheriya nu ta goli marni chahidi aa
@speechlessfeelings71
@speechlessfeelings71 9 ай бұрын
ਮੇਰਾ ਵਾਹ ਨੀ ਚਲਦਾ ਮੈ ਨਹੀ ਤਾਂ ਸਾਰੇ ਸੈੰਟਰ ਆਲੇਆ ਨੂੰ ਸਪੇਅਰ ਪਾਰਟ ਚ ਰੱਖਾਂ ਮਹੀਨਾ ।। ਮਜਾਲ ਆ ਫੇਰ ਮੁੱੜਕੇ ਕੋਈ ਪਿਕ_ਅੱਪ ਕਰ ਜਾਣ ।।
@rakeshbawarakeshbawa8662
@rakeshbawarakeshbawa8662 Жыл бұрын
Bhai dhka Krna pindha😂
@PoojaChopra-ew2mg
@PoojaChopra-ew2mg Жыл бұрын
Tuhada center kithee a
@sukhjindersinghsekhon3832
@sukhjindersinghsekhon3832 Жыл бұрын
Bai ji jana bandian na santer vich tim gujaria ohna santer khol lia kioka es vich Pisa he baiot ha santeran vala v Nasha esa bijnis ton he karda han
@jeewansharma6426
@jeewansharma6426 Жыл бұрын
ਇਸਦਾ ਮਤਲਬ ਏ ਕਿ ਛੇ ਮਹੀਨੇ ਸਾਲ ਤੱਕ ਮੂਡਾ ਛੱਡ ਜਾਓ ਪੈਸੇ ਦਾ ਮਤਲਬ ਏ ਸਿਰਫ
@shivrandwa948
@shivrandwa948 Жыл бұрын
ਬੰਦੇ ਦਾ ਦਿਲ ਹੁਣਾ ਚਾਹਿਦਾ ਨਹੀਂ ਤਾਂ ਭਾਵੇਂ ਸਾਲ ਰੱਖੀ ਰੱਖੋ
@jyotimehra7523
@jyotimehra7523 8 ай бұрын
Thagg aw centre Wale aahi counseling Ghar walea di krde ne
@kamalaujla1459
@kamalaujla1459 Жыл бұрын
Mi 3 munht santr Katia ha g
@mehramehra5693
@mehramehra5693 Жыл бұрын
Veer.sahi.gal.kar.riha.mai.kudh.centre Katya.bas.soch.badalni.chaidi.bande Di.nasa.kudh.chut.janda.kuch.centre Hunde.ya.galat.par.sare.nahi
@nawsoindia
@nawsoindia Жыл бұрын
Yeh sab chor h.. Apne muh miyaa mithoo 😅😅😂😅
@GurSarao
@GurSarao 5 күн бұрын
Bai asi vi center kattia va jiwandaan foundation ch bhut vadia va
@1tapgaming977
@1tapgaming977 Жыл бұрын
Esda dop test kralo je kisenu bhulkha ha ta
@Lovepreetisingh5993
@Lovepreetisingh5993 2 ай бұрын
Aap eh Addnok jeebh wali khande A
@ranjitnagra9511
@ranjitnagra9511 Жыл бұрын
Aa dhng dkhlo eda intrvw len da..intro den lga bahwa khurki jnda khch
@akashsabharwal1822
@akashsabharwal1822 7 ай бұрын
6 month Kanta aw .treatment
@avtarsandhuavtarsandhu8474
@avtarsandhuavtarsandhu8474 Жыл бұрын
Night man. Chife. Begra begra bnake khush kr dide aa ik duje nu paranam de jnde Bund ktae jnde aa ik dujje de
@farmer2504
@farmer2504 Жыл бұрын
Main katte bai center bahut mandi halat karde aa nasha kadi v center wich ni shutda gussa aaonda bahut kadi v center na bhejo na jao ghar baith k v shad ho janda
@kalwantsingh2912
@kalwantsingh2912 4 ай бұрын
ਨਕ ਚੀ ਬੋਲਦਾ ਨਛੇ ਦੀ ਨਿਛਾਨੀ ਸ਼ੇਟਰ ਵਿਚ ਰਹਿ ਕੇ ਕੋਈ ਨਛਾ ਨਹੀ ਸ਼ਡ ਸ਼ਕਦਾ
@harpreetbhullar7114
@harpreetbhullar7114 11 ай бұрын
Chini ptti alg krna rla k
@baljindervirk6087
@baljindervirk6087 Жыл бұрын
Sarkaara nu sab kuj chad ke is wall dhiyan dena ਚਾਹੀਦਾ a nai ta das sala vich sab khatam hojug😤😤😤😤😤😭😭😭😭😭😭
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 15 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 12 МЛН
A teacher captured the cutest moment at the nursery #shorts
00:33
Fabiosa Stories
Рет қаралды 31 МЛН
Это самая гигантская машина!
0:26
Nico Clips
Рет қаралды 744 М.
ride like a god... #bike #bikelover #biker #rider #motorcycle #india
0:10
Когда накопил и купил мотоцикл😂 #shorts
0:44
bezumnyy_batya
Рет қаралды 3,2 МЛН
Rollover Crash💥 (Inside View) #gopro #crash
0:23
tomhansenmedia
Рет қаралды 6 МЛН