ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ, ਵਰਤੋ ਆਹ ਨੁਸਖ਼ਾ, ਨਹੀਂ ਲੈਣੀ ਪਵੇਗੀ ਗੋਲ਼ੀ | D5 Channel Punjabi

  Рет қаралды 868,889

D5 Channel Punjabi

D5 Channel Punjabi

10 ай бұрын

ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ, ਵਰਤੋਂ ਆਹ ਨੁਸਖ਼ਾ, ਨਹੀਂ ਲੈਣੀ ਪਵੇਗੀ ਗੋਲ਼ੀ | D5 Channel Punjabi
#BhanguHospital #BloodPressure #Ayurvedic #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.com/show/42Oi1tz...

Пікірлер: 258
@basantkaur3196
@basantkaur3196 6 ай бұрын
ਧਨਵਾਦ ਪੁਤਰ ਜਾਣਕਾਰੀ ਬਹੁਤ ਵਧੀਆ ਲੱਗੀ
@sandeepverma6828
@sandeepverma6828 7 ай бұрын
ਸਤਿ ਸ੍ਰੀ ਅਕਾਲ ਜੀ 🙏🙏 ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ❤
@JoginderSingh-jc4jv
@JoginderSingh-jc4jv 6 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
@kulbeersingh3232
@kulbeersingh3232 10 ай бұрын
ਬਹੁਤ ਵਧੀਆ ਜਾਣਕਾਰੀ ❤
@bubbalbubbal5922
@bubbalbubbal5922 8 ай бұрын
Thanks dr shahib such a wonderful information you provided to us God bless you
@rajinderkaur2474
@rajinderkaur2474 9 ай бұрын
Dr. Sahib ji very important information Thankyou very much
@balwinderkaur7307
@balwinderkaur7307 10 ай бұрын
Thank you sir
@dr.satwantkaur8224
@dr.satwantkaur8224 9 ай бұрын
Thanks Dr Sahab, good information
@parmjeetkaur6247
@parmjeetkaur6247 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਵੀਰ ਜੀ
@sransaab8856
@sransaab8856 8 ай бұрын
Good knowledge , Thank s Doctor saab
@taztalwar8661
@taztalwar8661 6 ай бұрын
Sir Ji God Bless You 🙏 Thank you for learning us.
@HardeepSingh-uh2bk
@HardeepSingh-uh2bk 9 ай бұрын
ਬਹੁਤ ਵਧੀਅਾ ਜਾਣਕਾਰੀ
@harjotkaur8444
@harjotkaur8444 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@jatinderbajwa9600
@jatinderbajwa9600 Ай бұрын
ਬਹੁਤ ਵਧੀਆ ਗੱਲ ❤❤
@reshamsaroya3685
@reshamsaroya3685 7 ай бұрын
ThankyouDr,jagroopsinghji
@RanjitSingh-515
@RanjitSingh-515 4 ай бұрын
ਚਰਾਇਤਾ ਨਾ ਦੱਸੀਂ ਇਹ ਬੀਪੀ ਵਧਾਅ ਦਿੰਦਾ ਹੈ
@amarjitsingh1946
@amarjitsingh1946 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਡਾਕਟਰ ਸਾਹਿਬ ਜੀ
@sukhasinghpunjabiboy33322
@sukhasinghpunjabiboy33322 8 ай бұрын
ਸਤਨਾਮ ਵਾਹਿਗੁਰੂ ਜੀ
@sukhdevsinghgill971
@sukhdevsinghgill971 10 ай бұрын
ਬਹੁਤ ਵਧੀਆ ਜਾਣਕਾਰੀ ਦਿਤੀ
@dalbirsingh1964
@dalbirsingh1964 6 ай бұрын
ਵਾਹਿਗੁਰੂ ਜੀ
@sanjogtarani3997
@sanjogtarani3997 9 ай бұрын
ਸਿਰਫ਼ ਦੁਕਾਨਾਂ ਚਲੳਦੇ ਹਨ ਹੱਲ ਨਹੀਂ
@surinderkaurgandhi-ci8mk
@surinderkaurgandhi-ci8mk 5 ай бұрын
Thank u so much dr sahib 🙏🏻
@kadamkumar1171
@kadamkumar1171 4 ай бұрын
Dr sahib ji very nice advice thankyu
@narinderkaur8862
@narinderkaur8862 9 ай бұрын
ਬਿਲਕੁਲ ਠੀਕ ਆ ਪੁੱਤ ਇਹ ਦੱਸੋ ਕਿੰਨੇ ਚਿਰ ਪੀਣਾ ਹੈ ਬਾਕੀ ਬਹੁਤ ਅਸਰਦਾਰ ਹੈ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ
@jasveersingh2280
@jasveersingh2280 7 ай бұрын
2-3 ਗ੍ਰਾਮ 10-15 ਦਿਨ ਵਰਤੋ ਵੀਡਿਓ ਚ ਦਸਿਆ ਤਾਂ ਹੈ
@Simrankaur-wu4tc
@Simrankaur-wu4tc 7 ай бұрын
Ki 10/ 15 din khan to baad bp pakke taor ta theek ho janda dobara koi dwai len di lod ni rendi ??
@jasveersingh2280
@jasveersingh2280 7 ай бұрын
@@Simrankaur-wu4tc ਉਸ ਤੋਂ ਬਾਅਦ ਬੇਕਾਰ ਖਰਾਕ ਦਾ ਪਰਹੇਜ ਤਾਂ ਜਰੂਰੀ ਹੀ ਹੋਵੇਗਾ
@SatpalSingh-dr4et
@SatpalSingh-dr4et 6 ай бұрын
!​@@jasveersingh2280
@shinderpalkaur9282
@shinderpalkaur9282 3 ай бұрын
​@@jasveersingh2280se acça asa acda SS ca CSC caa da scdacw SC dc da xaf cc a dada da aa xx sacaacaa SS c SS SS SS SS xx xx c das dca cc a SS a SS SC d SS CSS SS xx xx xx a CSS sadacx SC xcfsrac xx d SS xafc SS aac SSC c SS ada cc xx a SSc cc SS sca SSC SS SS ca SS aw c SS fac da SC aw DD a SS ad SC SSC d
@RaviKumar-im6ms
@RaviKumar-im6ms 9 ай бұрын
Vary good job ji Dr sab ji Right ji
@DavinderVirdi-tr6in
@DavinderVirdi-tr6in 2 күн бұрын
Very good massage Thanks doctor sahib
@dkb5173
@dkb5173 8 ай бұрын
Thankyu
@Manglesingh-pf3jz
@Manglesingh-pf3jz 9 ай бұрын
ਜਿੰਨੇ ਵੀ ਡਾਕਟਰ,ਹਕੀਮ,ਵੈਦ,ਵੀਡੀਓ ਪਾਉਦੇ ਨੇ ਸਭ ਬਕਵਾਸ ਮਾਰਦੇ ਨੇ ਜਦੋਂ ਇਨ੍ਹਾਂ ਦੇ ਕਲੀਨਿਕ ਜਾਈਏ ਹਜਾਰਾਂ ਰੁਪਏ ਦਾ ਬਿਲ ਬਣਾਇਆ ਜਾਂਦਾ,ਵੀਡੀਓ ਕਹੀ ਜਾਣ ਗੇ ਚਰਾਇਤਾ ਖਾ ਲੋ ਫਿਰ ਕਿਉਂ ਐਨੈ ਬਿਲ ਬਣਾਇਆ ਜਾਂਦਾ,ਇਹ ਸਭ ਵੀਡੀਓ ਪਾ ਕੇ ਜਨਤਾ ਨੂੰ ਬੁੱਧੂ ਬਣਾਉਣ ਦੇ ਲੋਕਾਂ ਨੂੰ ।
@mohindersinghdhaliwal5671
@mohindersinghdhaliwal5671 8 ай бұрын
Right sir
@GurdevSingh-vd5ie
@GurdevSingh-vd5ie 6 ай бұрын
ਬਿਲਕੁਲ ਜੀ।।ਜੀਵਾ ਆਯੁਰਵੈਦਾ ਟੀ ਵੀ ਤੇ ਐਡ।ਵੇਖਕੇ ਚਲੇ ਗਏ।।ਬੀ ਪੀ ਤੋਂ ਸਾਈਡ ਡਿਫੇਕਟ ਦੀ ਦਵਾਈ ਲੈਣ।। ਮਹੀਨੇ ਦੀ ਦਵਾਈ ਲਓ।।ਬਤੀ ਸੋ ਦੀ।।😢ਯੇ ਕੋਰਸ ਹੁੰਦਾ।।ਬਾਈ ਕੋਰਸ ਹਫ਼ਤੇ ਹਫਤੇ ਦਾ ਕਰ ਲੋ।।ਦਵਾਈ ਜੇ ਨਾ ਅਸਰ ਕੀਤੀ।😢ਕੇਹ ਕਵਾ।ਕੇ ਸਤਾਰਾਂ ਸੌ ਰੁਪਏ ਦੀ ਪੰਦਰਾਂ ਦਿਨਾਂ ਦੀ ਦਵਾਈ।। ਬਿਲਕੁਲ ਵੀ ਅਸਰ ਨਹੀਂ।। ਕੀਤੀ। ਕੋਈ ਵੀ ਦਵਾਈ।ਹਾਰ ਕੇ ਡਾਕਟਰ ਹੋਰ ਬਦਲਿਆ।।ਐਲੋ ਪੈਥੀ।। ਫੋਨ ਕਰਕੇ ਕੇਹਿਦੇਂ ਨੇ।। ਸਾਨੂੰ ਤੁਸੀਂ ਦਸ ਚੋ।ਕਿੰਨੇ ਨੰਬਰ ਦੇਣਾਂ ਚਾਹੋਂਗੇ।। ਮੈਂ ਕਿਹਾ ਪੈਸੇ ਮੋੜ ਦੋ।।ਦਸ ਚ ਦਸ ਦੇ ਦੇਂਦੇ ਹਾਂ।।ਥੋਡਾ ਕੀ ਹੈ ਕੋਈ ਹੋਰ ਆ ਜਾਉ।।ਕਿਸਮਤ ਦਾ ਮਾਰਾ 😅😅😅😅😅
@shimladevi2110
@shimladevi2110 2 ай бұрын
+aa1àq65 ⁰​@@GurdevSingh-vd5ie
@RitaSharma-ig2ds
@RitaSharma-ig2ds 7 ай бұрын
very good knowledge
@Vahegurutera
@Vahegurutera 6 ай бұрын
Thank you Dr.Saab ji.
@Paramjitkaur-hi4gw
@Paramjitkaur-hi4gw 9 ай бұрын
Bahut Badhia ji
@rajinderhira4670
@rajinderhira4670 7 ай бұрын
With the Help of media, this is notorious way of attracting innocent patients to his clinic. Health science is not as simple as Dr.sahib is explaining.
@itsAnshpreet
@itsAnshpreet 9 ай бұрын
ਜਿਹੜੀ ਗੱਲ ਪੰਜ ਮਿੰਟ ਵਿੱਚ ਕਰਨੀ ਹੈ ਉਹ ਗਿਆਰਾਂ ਮਿੰਟ ਲਾ ਕੇ ਕੀਤੀ,
@balbirmanhotra5096
@balbirmanhotra5096 Ай бұрын
Tym waist
@nirmalkanta3866
@nirmalkanta3866 7 ай бұрын
Waheguru ji Right views
@kirpalsingh5233
@kirpalsingh5233 10 ай бұрын
17 kille khetti karde aa oh v Bina kisse helper de sareer pura fit aa gharda dudh dahi te lassi pende aa babe nanak di full kirpa
@Satnamkaur4570
@Satnamkaur4570 10 ай бұрын
Waheguru ji 🙏
@sonyk4198
@sonyk4198 8 ай бұрын
Jina khane oh burn ho janda hard work karn naal. Jis naal sareer hamesha tandrusat rehnda hai.
@user-py4mi2dp6k
@user-py4mi2dp6k 6 ай бұрын
I have taken for 7Days No benefit Now what to do
@apsingh550
@apsingh550 6 ай бұрын
Waheguru mehr hi rakhe
@kuldeepkaur6078
@kuldeepkaur6078 5 ай бұрын
Thanq
@nasib637
@nasib637 10 ай бұрын
Very nice sir
@simarjeetsingh5282
@simarjeetsingh5282 2 ай бұрын
Dhannwad ji
@sanjogtarani3997
@sanjogtarani3997 9 ай бұрын
ਇਲਾਜ਼ ਨਹੀਂ ਦੱਸਦੇ
@gurdialsinghsandhu5997
@gurdialsinghsandhu5997 10 ай бұрын
ਇਸ ਤੋਂ ਇਲਾਵਾ ਮੈਨੂੰ ਹੋਰ ਕੋਈ ਨੁਕਸ ਨਹੀਂ ਹੈ
@gurjindersingh4666
@gurjindersingh4666 6 ай бұрын
VV.Good.Info.Dr.Shib.Ji
@atinderpal2712
@atinderpal2712 9 ай бұрын
very nice vidoes
@kawaljeetkaur9558
@kawaljeetkaur9558 7 ай бұрын
V vNice.
@irvindkaur6695
@irvindkaur6695 5 ай бұрын
Chrataa ਵਿਚ kon se 4 product hy plz mention
@BalwinderKaur-py8jt
@BalwinderKaur-py8jt 9 ай бұрын
ਤਿੰਨ ਚੀਜਾਂ ਕਿਹੜਿਆ ਹਨ ਦਸਿਆ ਵੀ ਕਰੋ ਲੈਕਚਰ ਸਾਰੇ ਹੀ ਦਿੰਦੇ ਹਨ
@jatindersingh3075
@jatindersingh3075 4 ай бұрын
Puri video dakho dasya ha
@HappySingh-te1xd
@HappySingh-te1xd 2 ай бұрын
Tuhanu ditta ke three item maida , khand , salt eh sarre white han
@jassalikhari5034
@jassalikhari5034 10 ай бұрын
Sahi gl aa ji
@manpreetnijjar1466
@manpreetnijjar1466 7 ай бұрын
🙏🌹👍👌Very good information 👌👍🌹🙏
@BalwinderKaur-py8jt
@BalwinderKaur-py8jt 9 ай бұрын
ਤੁਸੀ ਕੋਈ ਦਵਾਈ ਦਸੀ ਨਿਰੀਆ ਗਲਾ
@kulwinderkaur1333
@kulwinderkaur1333 10 ай бұрын
Good nice 😊
@s.k.haridas6726
@s.k.haridas6726 5 ай бұрын
भगवान के नाम का जाप करने से सारे दुख दूर हो जाते हैं
@07Gamer786
@07Gamer786 3 ай бұрын
Nyc information ye har season mein le sakte hai pls tell winter or summer
@satpalSingh-cw1uo
@satpalSingh-cw1uo 4 ай бұрын
Very good information sir ji
@Itsmansi806
@Itsmansi806 7 ай бұрын
ਹਾਰਮੋਨ ਬਾਰੇ ਦੁੱਸੋ ਕਿਦਾ ਬਲਾਂਸ ਹੋਣਗੇ ਬੁੱਚਾਏ ਵਾਸਤੇ
@CharanSingh-xq9ep
@CharanSingh-xq9ep 5 ай бұрын
Waheguru ji
@amarjeetsekhon6147
@amarjeetsekhon6147 6 ай бұрын
Please explain chariata can be taken with allopathic medicine.
@amarjeetkaurbhangu3293
@amarjeetkaurbhangu3293 4 ай бұрын
Very very nice information ji
@NirmalSingh-hq3wo
@NirmalSingh-hq3wo 7 ай бұрын
Very very nice
@maninderkaur-cq6mz
@maninderkaur-cq6mz 9 ай бұрын
Bahut vadiya g
@BalwinderPadda-mt7bd
@BalwinderPadda-mt7bd 3 ай бұрын
Bahut vadia sr
@kanwarjitsinghgill1448
@kanwarjitsinghgill1448 9 ай бұрын
Dr. Saab ulcerative di video bno paka ilaj
@SurinderKaur-eq5vv
@SurinderKaur-eq5vv 9 ай бұрын
ਸ੍ਰ ਚਰੈਤਾ ਕਿੰਨਾ ਸਮਾਂ ਖਾਣਾ ਚਾਹੀਦਾ।
@sargunsidhu2781
@sargunsidhu2781 7 ай бұрын
ਚਰੈਤਾ ਵੀ ਦਵਾਈ ਹੈ ਸਰ ਜੀ ਕਿਰਪਾ ਕਰਕੇ ਘਰ ਚ ਹੀ ਦਵਾਈ ਦਸੋ
@kanwaljitsingh3272
@kanwaljitsingh3272 28 күн бұрын
ਪੰਸਾਰੀ ਕੋਲੋਂ ਮਿਲ ਜਾਂਦਾ ਹੈ ਆਮ
@BallamsinghSingh
@BallamsinghSingh 2 ай бұрын
Thanks ji
@jasvirkaur2003
@jasvirkaur2003 9 ай бұрын
Dr sahib fatty liver wala pashent lai sakda eh nuskha ??
@jass7197
@jass7197 6 ай бұрын
ਸਾਡੇ ਕਨੈਡਾ ਤਾ ਇਹ ਮਿਲਣਾ ਨਹੀਂ ਜੀ ਕਿੱਥੋਂ ਲਈਏ
@kalgidhardashmesh7288
@kalgidhardashmesh7288 5 ай бұрын
ਕੀ ਕੈਨੇਡਾ ਥੋਡਾ ਆ ਜੀ, ਵੈਸੇ ਗੱਲ ਆ ਇਕ
@jass7197
@jass7197 5 ай бұрын
@@kalgidhardashmesh7288 ਹਮੇਸ਼ਾ ਹਰ ਗੱਲ ਲੋਕਾਂ ਨੂੰ ਗਲਤ ਲੱਗਦੀ ਸਾਡੇ means ਜਿੱਥੇ ਅਸੀਂ ਪੱਚੀ ਸਾਲ ਤੋਂ ਰਹਿੰਦੇ ਹਾ ਸਾਡਾ ਘਰ ਸਾਡਾ ਪਿੰਡ ਇਹੋ ਆ ! ਇੱਕ ਜਾਨਵਰ ਵੀ ਜਿੱਥੇ ਆਪਣਾ ਆਲਣਾ ਕੱਖ ਇੱਕਠੇ ਕਰ ਬਣਾਉਂਦਾ ਉਹ ਆਪਣਾ ਸਮਝਦਾ ਮੇਹਰਬਾਨੀ ਤੁਹਾਡੇ ਕੁਮੈਟ ਦੀ ਜੀ 🙏
@parmjeetk4375
@parmjeetk4375 28 күн бұрын
Ji tuhade 😂Canada wich amazon te mil reha hai.
@bobbydhir1326
@bobbydhir1326 3 ай бұрын
Buffalo milk te buffalo ghee nal vi high bp di bimari hundi hai cow ghee te cow milk high bp de marize layi bahut vadiya hunde ne
@kashmirdhanju756
@kashmirdhanju756 9 ай бұрын
Dr. Sahab you are absolutely right, nobody wants to do exercise, everybody say we have no time for these things that's why they suffer.
@jaspalstudiopatti3451
@jaspalstudiopatti3451 5 ай бұрын
V nice
@mukhtiarsingh156
@mukhtiarsingh156 10 ай бұрын
Dr shih mera bp 140/110 150/120 hr time but test ch kuj nhi hunda koi dvai dso
@kirpalsinghvohra8851
@kirpalsinghvohra8851 9 ай бұрын
Good ji wadhia suja tuhade. ocha pind sangol kite h ji Doctor sahib ji
@happybajwa5453
@happybajwa5453 3 ай бұрын
Me bil kul thik ha g pehla Mera BP 200 rahda se hun koi goli v ne khanda g thanks doctor Saab 🙏
@SatnamSingh-fw8ng
@SatnamSingh-fw8ng 9 ай бұрын
Very nice ji
@HappySingh-zx1bk
@HappySingh-zx1bk 9 ай бұрын
Good
@DALJEETSINGH-qc6tk
@DALJEETSINGH-qc6tk 5 ай бұрын
Wahe guru ji 🙏🙏
@kuldeepsonu609
@kuldeepsonu609 3 ай бұрын
Waheguru ji mehar kro 🙏🌹
@kirankaur4504
@kirankaur4504 9 ай бұрын
ਸਤਿ ਸ੍ਰੀ ਅਕਾਲ ਜੀ 🙏🙏
@sikandersinghjnvmansa1947
@sikandersinghjnvmansa1947 7 ай бұрын
Hlo sir , i am suffering from a lot of pimples on my face and always i feel frustated. Plz help me, i will be very thankful to u😔
@JaswinderSingh-jw3pw
@JaswinderSingh-jw3pw 9 ай бұрын
Gud ji
@sukhroopsinghbrar36
@sukhroopsinghbrar36 9 ай бұрын
ਭਕਾਈ ਜਾਦੇ ਮਤਲਬ ਦੀ ਗੱਲ ਜਾਦਾ ਕਰੋ ਵਾਹਿਗੁਰੂ ਜੀ ਵਾਹਿਗੁਰੂ
@DeepGill-wg2ur
@DeepGill-wg2ur Ай бұрын
ਬੋਲੀ ਬੜੀ ਸੋਹਣੀ ਤੁਹਾਡੀ
@NirmalSingh-by3dp
@NirmalSingh-by3dp 6 ай бұрын
Very very good
@DarshanSingh-mv3mc
@DarshanSingh-mv3mc 7 ай бұрын
ਕੰਮ ਦੀ ਗੱਲ ਘੱਟ ਬਕਵਾਸ ਜ਼ਿਆਦਾ ਆ ਜਦੋ ਮਿਲਣ ਜਾਓ ਬਿੱਲ ਦੀ ਪੰਡ ਬੰਨ ਦੇਂਦੇ ਆ | ਇੱਕ ਠੱਗ ਚੰਡੀਗੜ ਬੈਠਾ ਪੋਸਟਾਂ ਪਾਈ ਜਾਂਦਾ ਕਹਿੰਦਾ ਮੇਰੇ ਵਰਗਾ ਕਾਰਡਿੳ ਕੋਈ ਨਹੀ ਬਚੋ ਭਰਾਵੋ।
@ArwinderkaurSandhu
@ArwinderkaurSandhu 10 ай бұрын
Sir bp ghatan ton ve churata thik hai please reply me
@user-il2ym7jm4q
@user-il2ym7jm4q 7 ай бұрын
Thanks 😊😊 ji thanks 😊😊 so much 🥰🥰❤️❤️💕💕🎉🎉 ji thanks so much 🥰🥰❤️❤️💕💕🎉🎉 ji
@kamaldeepkaur8803
@kamaldeepkaur8803 9 ай бұрын
Thushi courier v kar sakde hu je phone te problem dasiye
@kamaljitsingh20
@kamaljitsingh20 5 ай бұрын
Waheguru. Ji
@gurvirsingh2573
@gurvirsingh2573 10 ай бұрын
Nice bangu saab ji🎉
@634shy
@634shy 6 ай бұрын
i read it's extremely bitter and is it a life long thing that you have to do.
@jashandeepsingh1150
@jashandeepsingh1150 9 ай бұрын
Sir plz gathiya waah barhe ilaz dsso ji
@mohinderkaurgill7840
@mohinderkaurgill7840 9 ай бұрын
je castrol thik hove fir bp jade ho jave ki karn hunda
@sukhjeetsingh6613
@sukhjeetsingh6613 6 күн бұрын
Good 👍👍
@manpreetmann3403
@manpreetmann3403 9 ай бұрын
Treatment v dsya kro.. Video dekh k ki krna g
@nirmaldhallu9780
@nirmaldhallu9780 8 ай бұрын
What is charaita called in English?
@sohansinghwalia2306
@sohansinghwalia2306 9 ай бұрын
ਕਿਨੇ ਦਿਨ ਪੀਨਾ ਹੈ ਪੁਨਕੇ ਪੀਨਾ ਹੈ ਦੱਸਿਆ ਜਾਵੇ ਜੀ
@BaldevSingh-mf2pt
@BaldevSingh-mf2pt 5 ай бұрын
Good,,g
@hemrajverma4753
@hemrajverma4753 9 ай бұрын
Charayta ki kitni kinsman hain ji.
@prabhjotsandhu1545
@prabhjotsandhu1545 10 ай бұрын
ਡਾਕਟਰ ਸਾਹਿਬ ਜਾਣਕਾਰੀ ਬਹੁਤ ਵਧੀਆ ਹੈ
@MangatRam-dv2no
@MangatRam-dv2no 6 ай бұрын
Ved Ji Bhajan to Dussehra Kinna Kinna phone aaya quantity bataen ji Pranam ji
@davindergillable
@davindergillable 8 ай бұрын
Eat cucember little when pressure high help to bring down
@sargunsidhu2781
@sargunsidhu2781 9 ай бұрын
ਇਲਾਜ ਬਾਰੇ ਵੀ ਦੱਸਿਆ ਕਰੋਂ ਬੀਪੀ ਬਾਰੇ ਵੀ ਦੇਸੀ ਦਵਾਈ ਦਸੋ
@jugsingh2006
@jugsingh2006 6 ай бұрын
Dhyan nal dubara suno poora.
@Mamajivlogpb05
@Mamajivlogpb05 7 ай бұрын
ਚਰੈਤੇ ਦਾ ਅੰਗਰੇਜ਼ੀ ਨਾਮ ਕੀ ਹੈ ਡਾਕਟਰ ਸਾਬ 🙏
A clash of kindness and indifference #shorts
00:17
Fabiosa Best Lifehacks
Рет қаралды 99 МЛН
HOW DID HE WIN? 😱
00:33
Topper Guild
Рет қаралды 48 МЛН
Smart Sigma Kid #funny #sigma #comedy
00:25
CRAZY GREAPA
Рет қаралды 36 МЛН
Punjabi News Bulletin | July 20, 2024 | Amit Shah  | TV Punjab
32:01
ਬਿਨਾਂ ਦਵਾਈ ਬਲੱਡ ਪ੍ਰੈਸ਼ਰ ਕਰੋ ਠੀਕ | Achieve Happily | Gurikbal Singh
7:58
A clash of kindness and indifference #shorts
00:17
Fabiosa Best Lifehacks
Рет қаралды 99 МЛН