Sidhu Moose Wala ਦੇ ਕਾਤਲ ਇਸ ਥਾਂ ਤੋਂ ਲੱਗੇ ਸੀ ਮਗਰ ll Bittu Chak Wala ll Daily Awaz

  Рет қаралды 794,962

Daily Awaz

Daily Awaz

Күн бұрын

Пікірлер: 591
@chahatveersingh1991
@chahatveersingh1991 2 жыл бұрын
ਬਹੁਤ ਅੱਛੀ ਤਰ੍ਹਾਂ ਅਤੇ ਵਿਸਥਾਰ ਨਾਲ ਸਮਝਾਇਆ ਗਿਆ ਹੈ। ਸਿੱਧੂ ਮੂਸੇਵਾਲਾ ਅਮਰ ਰਹੇ। ਧੰਨਵਾਦ ਬਿੱਟੂ ਵੀਰ ਜੀ।
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@jasvirsingh6304
@jasvirsingh6304 2 жыл бұрын
ਬਿੱਟੂ ਦਾ ਮੋਬਾਈਲ ਨੰਬਰ ਹੈ
@MeraPindDhaktana
@MeraPindDhaktana 2 жыл бұрын
ਬਹੁਤ ਸਹੀ ਪੱਤਰਕਾਰੀ.... Miss You Sidhu MooseWala
@vikkdhillon1
@vikkdhillon1 2 жыл бұрын
Waheguru ji 🙏
@LyricsLakhibrargaziana
@LyricsLakhibrargaziana 2 жыл бұрын
ਸਿੱਧੂ ਮੂਸੇਵਾਲਾ ਮੇਰੀ ਨਿਮਾਣੀ ਕਲਮ ਚੋਂ ਕੁਝ ਬੋਲ ਸਿੱਧੂ ਮੂਸੇਵਾਲਾ ਵੀਰ ਲਈ ਭਲਾਂ ਕਿਹੜੀ ਬਦਮਾਸ਼ੀ ਇਹ ਕਰੀ ਐ 10 ਗਿੱਧੜਾ ਨੇ ਕਹਿਰ ਗੁਜ਼ਾਰ ਕੇ, 1- ਦੱਸੋ ਦੁਨੀਆਂ ਕਦੋਂ ਕਿਸੇ ਤੋਰਿਐ ਲੋਕੋ ਪੁੱਤ ਦਾ ਜਨਾਜਾ ਥਾਪੀ ਮਾਰ ਕੇ,, ਛੱਡ ਕੇ ਕਨੈਡਾ ਜਿਹੇ ਦੇਸ਼ ਨੂੰ ਪੁੱਤ ਟਿੱਬੇਆ ਦਾ ਟਿੱਬੇਆ ਚ ਰਹਿੰਦਾ ਸੀ, ਚਾਹੇ ਥੋੜੀ ਜੀਵਾਂ ਡਰਕੇ ਨੀ ਕੱਟਣੀ ਇਹੀ ਗੱਲ ਸਿੱਧੂ ਥਾਪੀ ਮਾਰ ਕਹਿੰਦਾ ਸੀ, ਜਿੱਥੇ ਕਹਿੰਦਾ ਸੀ ਬੁਲਿਟ ਆ ਕੇ ਵੱਜਣੀ ਜਮਾਂ ਓਸੇ ਥਾਂ ਤੇ ਵੱਜੀ ਕਾਲੀ ਥਾਰ ਤੇ,,, 2- ਦੱਸੋ ਦੁਨੀਆਂ ਤੇ ਕਦੋਂ,,,, ,,,,,, ,,,,,, ,,,,, ਅੱਜ ਤੱਕ ਐਸੀ ਦੁਨੀਆਂ ਤੇ ਮਿੱਤਰੋ ਯਾਰੀ ਵੇਖੀਂ ਨਹੀਂ ਪੁੱਤ ਅਤੇ ਬਾਪ ਦੀ, ਨੂਰ ਮਾਪਿਆਂ ਦੇ ਚੇਹਰਿਆ ਦਾ ਉਡ ਗਿਆ ਬਿਨਾਂ ਜੱਟ ਦੇ ਹਵੇਲ਼ੀ ਸੁੰਨੀ ਜਾਪਦੀ, ਚੰਦ ਛਿੱਲੜਾ ਲਈ ਵਿਕ ਕੇ ਲਗਾੜ੍ਹਿਓ ਕਿੱਡਾ ਕਹਿਰ ਓਏ ਕਮਾ ਗੇ ਪਰਿਵਾਰ ਤੇ,, 3- ਦੱਸੋ ਦੁਨੀਆਂ ਤੇ ਕਦੋਂ ,,,, ,,,,,,, ,,,,,,, ,,,, ਕੱਲਾ ਵਾਹਿਗੁਰੂ ਲਿਖਿਆ ਨੀ ਸਰਨਾ ਅਵਾਜ ਚੁੱਕਣੀ ਪਾਊਗੀ ਇਨਸਾਫ਼ ਲਈ, ਗਾਜ਼ੀਆਣੀਆਂ ਕੀ ਬਣੂ ਆਮ ਬੰਦੇ ਦਾ ਜਦੋਂ ਸੇਫ ਨੀ ਮੁਲਕ ਇਹ ਖਾਸ਼ ਲਈ, ਲੱਖੀ ਲਾਲਚੀ ਦੁੱਕੀ ਦੇ ਇੰਨਾ ਗੁੰਡਿਆਂ ਖੌਰੇ ਕਿੰਨੇ ਘਰ ਛੱਡਣੇ ਉਜਾੜ ਕੇ,, 4- ਦੱਸੋ ਦੁਨੀਆਂ ਤੇ ਕਦੋਂ ਕਿਸੇ ਤੋਰਿਆਂ ਲੋਕੋ ਪੁੱਤ ਦਾ ਜਨਾਜਾ ਥਾਪੀ ਮਾਰ ਕੇ,,, ✍️ਲੱਖੀ ਬਰਾੜ ਗਾਜ਼ੀਆਣਾ 81468-67798 81960-67798
@surjitsingh6142
@surjitsingh6142 2 жыл бұрын
ਬਿੱਟੂ ਵੀਰ ਜੀ ਬਹੁਤ ਵਿਸਥਾਰਪੂਰਵਕ ਦੱਸਿਆ ਸਿੱਧੂ ਮੂਸੇਵਾਲਾ ਜੀ ਦੇ ਆਖਰੀ ਪੜਾਅ ਬਾਰੇ। ਮਹਾਨ ਲੋਕ ਹਮੇਸ਼ਾਂ ਲੋਕਾਂ ਦੇ ਚੇਤਿਆਂ 'ਚ ਅਮਰ ਰਹਿੰਦੇ ਹਨ।🙏
@Kalakar_singh_1
@Kalakar_singh_1 2 жыл бұрын
ਬਾਕੀ। ਚੈਨਲਾਂ ਵਾਲਿਆਂ ਨੇ ਚੌਲਾਂ ਮਾਰੀ ਤੀਆਂ ਆ ਹੁੰਦੀ ਆਂ ਪੱਤਰਕਾਰੀ ਬਹੁਤ ਵਧੀਆ ਬਿੱਟੂ ਵੀਰੇ
@KulwinderSingh-jc9du
@KulwinderSingh-jc9du 2 жыл бұрын
ਠਰੰਮੇ ਨਾਲ ਗੱਲ ਕਰਨੀ ਆਹ ਹੁੰਦੀ ਆ ਪੱਤਰਕਾਰੀ। ਕੋਈ ਕਰਕੇ ਦੇਖੇ ਗਲਤ ਕੋਮੈਟ Love you bittu bai
@AmandeepKaur-us3vt
@AmandeepKaur-us3vt 2 жыл бұрын
Sahi gll aa g
@jasssingh5029
@jasssingh5029 2 жыл бұрын
44 ਸਾਲ ਦੀ ਮੇਰੀ ਉਮਰ ਆ ਮਾਨਸੇ ਮੇਰੇ ਸੁਹਰੇ ਆ ਅੱਜ ਭੋਗ ਪਏ ਨੂੰ ਵੀ ਕਾਫੀ ਦਿਨ ਹੋ ਗਏ ਹੁਣ ਵੀ ਸਿੱਧੂ ਦੀ ਵੀਡਿਓ ਜਾਂ ਉਸਦੇ ਮਾਂ ਬਾਪ ਨੂੰ ਦੇਖ ਕੇ ਹੰਜੂ ਨਿਕਲ ਪੈਂਦੇ ਆ ਸੋਚਦਾ ਉਸ ਬਜ਼ੁਰਗ ਮਾਂ ਬਾਪ ਦਾ ਕੀ ਹਾਲ ਹੋਵੇਗਾ ਵਾਹਿਗੁਰੂ ਮੇਹਰ ਕਰੀ ਪਿੱਛੇ ਪਰਿਵਾਰ ਤੇ।
@kabelsingh713
@kabelsingh713 2 жыл бұрын
WAHEGURU JI🙏🙏
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@kuldeepkour3990
@kuldeepkour3990 Жыл бұрын
L❤
@Heart_Killer-u7z
@Heart_Killer-u7z Жыл бұрын
Ajj sidhu nu gye nu 1 saal 3 din hoge ma ajj be ronda bai nu yaad krke 🙏🏻💖wahaguru..ji ajj be uni he takleef hundi aa manu
@balwindersinghjattana5770
@balwindersinghjattana5770 Жыл бұрын
ਪਰਿਵਾਰ ਨੇ ਤਾਂ ਸਿਵਾ ਠੰਡਾ ਕੀ ਸਿਵਾ ਬਲਣ ਤੋਂ ਵੀ ਪਹਿਲਾਂ ਰਾਜਨੀਤੀ ਸੁਰੂ ਕਰਤੀ
@rajviraulakh2666
@rajviraulakh2666 2 жыл бұрын
ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਆ ਬਿੱਟੂ ਵੀਰ ਨੇ ਕੱਲੀ ਕੱਲੀ ਗੱਲ ਦੱਸੀ ਗਈ ਆ ਬਿੱਟੂ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ Miss you sidhu bro😭😭🙏
@saravansinghsaravansingh4154
@saravansinghsaravansingh4154 2 жыл бұрын
ਇਸ। ਵੀਰ। ਬਹੁਤ ਵਧੀਆ।ਤੇ।ਚੰਗੀ ਤਰ੍ਹਾਂ। ਦੱਸਿਆ ਹੈ। ਬਾਂਕੀ।ਤਾਂ।ਜੱਬਜੀਆ।ਮਾਰੀ। ਜਾਂਦੇ। ਬਾਈ ਜੀ ਨੇ। ਬਹੁਤ ਵਧੀਆ। ਜਾਣਕਾਰੀ ਦਿੱਤੀ ਤੁਸੀਂ। ਬਹੁਤ ਵਧੀਆ। ਪੱਤਰਕਾਰੀ। ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
ਕਾਲ਼ਾ ਦਿਨ ਪੁਲਣਾ ਨਹੀਂ ਕਦੇ ਜੇਹੜਾ ਸਾਡੇ ਵੀਰ ਨੁੰ ਲੈ ਗਿਆ
@gurjeetmann91
@gurjeetmann91 2 жыл бұрын
Sahi keha kde ni bhulna eh din
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
@@LyricsLakhibrargaziana ryt
@pirtpalsingh5045
@pirtpalsingh5045 2 жыл бұрын
ਬਹੁਤ ਚੰਗੀ ਤਰਾਂ ਦੱਸਿਅਾ ਕੋੲੀ ਵਾਧੂ ਸਮਾਂ ਖਰਾਬ ਨੀ ਕੀਤਾ
@up26wale73
@up26wale73 2 жыл бұрын
ਸਿੱਧੂ ਨੂੰ ਮਾਰਨ ਵਾਲਿਆਂ ਦੀਆਂ ਕੁੱਲਾ ਨਾਸ਼ ਹੋਣਗੀਆਂ ਲਖਾ ਲੋਕਾਂ ਦੀਆ ਦੁਆਵਾਂ ਓਸ ਰੱਬੀ ਰੂਹ ਦੇ ਨਾਲ ਆ🙏🙏🙏🙏🙏😭
@GB-fc3qy
@GB-fc3qy 2 жыл бұрын
Jo marzi hoyi jave veere.. maa baap ta barbaad ho gye
@up26wale73
@up26wale73 2 жыл бұрын
@@GB-fc3qy oh te hai by
@sidhuturmeric
@sidhuturmeric 2 жыл бұрын
Eh ਹੁੰਦੀ ਪੱਤਰਕਾਰੀ 💯💯💯💯💯💯🙏
@chamkaur7628
@chamkaur7628 2 жыл бұрын
ਇਸ ਨੂੰ ਕਹਿੰਦੇ ਪੱਤਰਕਾਰੀ ਬਹੁਤ ਵਧੀਆ ਤਰੀਕਾ ਵੀਰ ਗੱਲ ਕਰਨ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@JaswinderKaur-tg2jb
@JaswinderKaur-tg2jb 2 жыл бұрын
ਬਹੁਤ ਵਧੀਆ ਪੁੱਤ ਸੀ ਮਾਤਾ ਪਿਤਾ ਦਾ ਬੱਚੇ ਜਿਨ੍ਹਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਇਹ ਉਹ ਸਮਾਂ ਕਿਨਾਂ ਚੰਗਾ ਸੀ ਪਾਰ ਜਦੋਂ ਸਿਧੂ ਦੀ ਮੌਤ ਹੋ ਗਈ ਉਹਨਾਂ ਲੋਕਾਂ ਨੂੰ ਕੀ ਮਿਲਿਆ ਮਾਰ ਕੇ ਘਾਟ ਕਾਟ ਮਾਤਾ ਪਿਤਾ ਦਾ ਖਿਆਲ ਕਰ ਲੈ ਤਾਂ
@ravinderpourh564
@ravinderpourh564 Ай бұрын
ਬਹੁਤ ਵਧੀਆ ਆਵਾਜ਼ ਵਿੱਚ ਵਿਸਥਾਰ ਨਾਲ ਜਾਣਕਾਰੀ ਦੇਣ ਵਾਲੇ #ਬਿੱਟੂਚੱਕਵਾਲਾ ਵੀਰ ਜੀ ਵਾਹਿਗੁਰੂ ਤੁਹਾਨੂੰ ਸਿਹਤਯਾਬ ਰੱਖਣ ਅਤੇ #ਸਿੱਧੂਮੂਸੇਵਾਲੇ ਵੀਰ ਜੀ ਨੂੰ ਮੇਰਾ ਸਜਦਾ ਸਲਾਮ ਸਦਾ ਕਰਦੇ ਰਹਾਂਗੇ ਜਿੰਨਾ ਚਿਰ ਰਹੂ ਜਿੰਦਗੀ ਬਾਕੀ ਇਹਨਾਂ ਦੇ ਮਾਂ ਪਿਓ ਸਦਾ ਸਲਾਮਤ ਰਹਿਣ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਰਹਿੰਦੇ ਹਾਂ ਆਪਣੇ ਪਿੰਡ ਦਾ ਨਾਮ ਅਤੇ ਪੰਜਾਬ ਦੇ ਨਾਮ ਨੂੰ ਕੁੱਲ ਆਲਮ ਤੱਕ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਤਰ੍ਹਾਂ ਦੇ ਸਿੰਗਰ ਸਦੀਆਂ ਬਾਅਦ ਆਉਂਦੇ ਨੇ ਇਹ ਦੁਨੀਆਂ ਦਾ ਗਾਇਕ ਸੀ ਜਿਸਨੇ ਆਪਣੀ ਮਿੱਟੀ ਦੀ ਮਹਿਕ ਨੂੰ ਅੱਖੋਂ ਪਰੋਖੇ ਨਹੀਂ ਕੀਤਾ 😢😢😢😢😢😢😢😢😢😢😢😢😢😢 ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@hardeepsinghcheema429
@hardeepsinghcheema429 2 жыл бұрын
ਸਾਨੂੰ ਤੇ ਸਿੱਧੂ ਤੋਂ ਇਲਾਵਾ ਹੋਰ ਕੋਈ ਕਲਾਕਾਰ ਚੰਗਾ ਨਹੀਂ ਲੱਗਦਾ I
@bikarsraa8591
@bikarsraa8591 2 жыл бұрын
"ਟਿੱਬਿਆਂ ਦਾ ਪੁੱਤ" ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ। ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ। ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ, ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ। 10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ। ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ। ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ। ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ। ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ । ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ। ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ। ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ। ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ। ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ । ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ, ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ, ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ, ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ। ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ. ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ? ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।" "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।" ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ। ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ। ਵਲੋਂ: ਬਿਕਾਰ ਸਰਾਂ (ਹਰਿਆਣਾ) ਮੋਂ:
@gurwindersinghghuman5804
@gurwindersinghghuman5804 2 жыл бұрын
Sahi kiha tusi g
@gurtejkhokher4318
@gurtejkhokher4318 2 жыл бұрын
ਵੀਰ ਜੀ ਸਹੀ ਗੱਲਾਂ ਨੇ ਮੈਂ ਵੀ ਇੰਝ ਸੋਚਦਾ ਰਹਿਨਾਂ ਇਹ ਕਿਵੇਂ ਹੋ ਗਿਆ
@ravinderbath7764
@ravinderbath7764 2 жыл бұрын
😢😢😢😢😢afsose bahut sarre lokki onu jyonde jee nahi samajh paye sii …. Sachi Te suchi aatma .. nek … dil da saaf … diler … Ankhi insaan sii … mud ke nahi ouna Sidhu Moosewale ne 💔
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@rajsahni2
@rajsahni2 2 жыл бұрын
ਪੱਤਰਕਾਰ ਨੇ ਸਮਝਾਇਆ ਵੀ ਬਹੁਤ ਵਧੀਆ ਬਾਕੀ ਇਸ ਰਸਤੇ ਦਾ ਜਾਣਕਾਰ ਕੋਈ ਬੰਦਾ ਨੇੜਲਾ ਤਾਂ ਹੈ ਜਿਹੜਾ ਨਹਿਰ ਤੋਂ ਗੱਡੀ ਘੁਮਾਕੇ ਅੱਗੇ ਦੀ ਪਹੁੰਚ ਗਏ
@kabaddi-kt1if
@kabaddi-kt1if 2 жыл бұрын
ਵਧੀਆ ਉਪਰਾਲਾ ਕੀਤਾ ਬਿੱਟੂ ਵੀਰ ਤੁਸੀ ਸਲੂਟ ਅ ਥੋਡੇ ਕਮ ਤੇ ਤੁਸੀ ਦੂਜੇ ਮੀਡੀਆ ਵਾਂਗੂੰ ਪੈਸੇ ਨੀ ਇਕਠੇ ਕੀਤੇ ਲੱਖ ਲਾਹਨਤਾਂ ਇਹੋ ਜਿਹੀ ਪੱਤਰਕਾਰੀ ਤੇ ਜਿੰਨੇ ਨੇ ਸਿਵੇ ਤੇ ਸਲੀਆਂ ਭੁੰਨੀਆਂ
@sharandeepkaursharry5825
@sharandeepkaursharry5825 2 жыл бұрын
Miss you Sidhu 😭😭....dimag cho nahi niklda 😭...#justicesidhumossewala
@pendumehkma1930
@pendumehkma1930 2 жыл бұрын
Koi na putt
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@LyricsLakhibrargaziana
@LyricsLakhibrargaziana 2 жыл бұрын
ਸਿੱਧੂ ਮੂਸੇਵਾਲਾ ਕੁਝ ਬੋਲ ਸਿੱਧੂ ਮੂਸੇਵਾਲਾ ਲਈ ਮੇਰੀ ਕਲਮ ਚੋਂ ਪੜ ਕੇ ਸੁਝਾਅ ਜਰੂਰ ਦਿਓ ਕਿਵੇਂ ਲੱਗਿਆ ਭਲਾਂ ਕਿਹੜੀ ਬਦਮਾਸ਼ੀ ਇਹ ਕਰੀ ਐ 10 ਗਿੱਧੜਾ ਨੇ ਕਹਿਰ ਗੁਜ਼ਾਰ ਕੇ, 1- ਦੱਸੋ ਦੁਨੀਆਂ ਕਦੋਂ ਕਿਸੇ ਤੋਰਿਐ ਲੋਕੋ ਪੁੱਤ ਦਾ ਜਨਾਜਾ ਥਾਪੀ ਮਾਰ ਕੇ,, ਛੱਡ ਕੇ ਕਨੈਡਾ ਜਿਹੇ ਦੇਸ਼ ਨੂੰ ਪੁੱਤ ਟਿੱਬੇਆ ਦਾ ਟਿੱਬੇਆ ਚ ਰਹਿੰਦਾ ਸੀ, ਚਾਹੇ ਥੋੜੀ ਜੀਵਾਂ ਡਰਕੇ ਨੀ ਕੱਟਣੀ ਇਹੀ ਗੱਲ ਸਿੱਧੂ ਥਾਪੀ ਮਾਰ ਕਹਿੰਦਾ ਸੀ, ਜਿੱਥੇ ਕਹਿੰਦਾ ਸੀ ਬੁਲਿਟ ਆ ਕੇ ਵੱਜਣੀ ਜਮਾਂ ਓਸੇ ਥਾਂ ਤੇ ਵੱਜੀ ਕਾਲੀ ਥਾਰ ਤੇ,,, 2- ਦੱਸੋ ਦੁਨੀਆਂ ਤੇ ਕਦੋਂ,,,, ,,,,,, ,,,,,, ,,,,, ਅੱਜ ਤੱਕ ਐਸੀ ਦੁਨੀਆਂ ਤੇ ਮਿੱਤਰੋ ਯਾਰੀ ਵੇਖੀਂ ਨਹੀਂ ਪੁੱਤ ਅਤੇ ਬਾਪ ਦੀ, ਨੂਰ ਮਾਪਿਆਂ ਦੇ ਚੇਹਰਿਆ ਦਾ ਉਡ ਗਿਆ ਬਿਨਾਂ ਜੱਟ ਦੇ ਹਵੇਲ਼ੀ ਸੁੰਨੀ ਜਾਪਦੀ, ਚੰਦ ਛਿੱਲੜਾ ਲਈ ਵਿਕ ਕੇ ਲਗਾੜ੍ਹਿਓ ਕਿੱਡਾ ਕਹਿਰ ਓਏ ਕਮਾ ਗੇ ਪਰਿਵਾਰ ਤੇ,, 3- ਦੱਸੋ ਦੁਨੀਆਂ ਤੇ ਕਦੋਂ ,,,, ,,,,,,, ,,,,,,, ,,,, ਕੱਲਾ ਵਾਹਿਗੁਰੂ ਲਿਖਿਆ ਨੀ ਸਰਨਾ ਅਵਾਜ ਚੁੱਕਣੀ ਪਾਊਗੀ ਇਨਸਾਫ਼ ਲਈ, ਗਾਜ਼ੀਆਣੀਆਂ ਕੀ ਬਣੂ ਆਮ ਬੰਦੇ ਦਾ ਜਦੋਂ ਸੇਫ ਨੀ ਮੁਲਕ ਇਹ ਖਾਸ਼ ਲਈ, ਲੱਖੀ ਲਾਲਚੀ ਦੁੱਕੀ ਦੇ ਇੰਨਾ ਗੁੰਡਿਆਂ ਖੌਰੇ ਕਿੰਨੇ ਘਰ ਛੱਡਣੇ ਉਜਾੜ ਕੇ,, 4- ਦੱਸੋ ਦੁਨੀਆਂ ਤੇ ਕਦੋਂ ਕਿਸੇ ਤੋਰਿਆਂ ਲੋਕੋ ਪੁੱਤ ਦਾ ਜਨਾਜਾ ਥਾਪੀ ਮਾਰ ਕੇ,,, ✍️ਲੱਖੀ ਬਰਾੜ ਗਾਜ਼ੀਆਣਾ 81468-67798 81960-67798
@kuka6853
@kuka6853 2 жыл бұрын
ਘਰ ਆਕੇ ਚਾਹ ਪੀਕੇ ਜਾਕੇ ਮਾਰਨ ਵਾਲ਼ੇ ਯਾਰ ਮਾਰ ਕਾਤਲ😭😭😭😭😭😭😭😭😭😭😭😭😭
@LyricsLakhibrargaziana
@LyricsLakhibrargaziana 2 жыл бұрын
ਆਹ ਹੁੰਦੀ ਐ ਅਸਲੀ ਪੱਤਰਕਾਰੀ ਨਹੀਂ ਤਾ ਚਵਲਾ ਹੀ ਮਾਰਦੇ ਐ, ਐਵੇਂ ਕਕੰਧਾਂ ਚ ਵਜਦੇ ਸਟੋਰੀ ਬਣਾ ਰਹੇ ਹੁੰਦੇ ਐ ਪਰ ਬਿੱਟੂ ਵੀਰ ਨੇ ਬਹੁਤ ਵਾਜਬ ਤੇ ਅਸਲੀ ਸਵਾਲ ਕੀਤੇ ਐ ਸਾਰੀ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਸਾਰੀ ਕਹਾਣੀ ਸਮਝਾਈ ਐ,
@Sonu-eb8qf
@Sonu-eb8qf 2 жыл бұрын
ਿਬੱਟੂ ਜੀ ਦਾ ਸਮਜਾਉਣਾ ਬਹੁਤ ਵਧੀਆ ਗੱਲ ਮੁੱਕਦੀ ਸੱਚ ਬੋਲਣਾ ਤੇ ਿੲਹ ਸਭ ਘਰ ਦਰ ਬਣਾਉਣਾ ਿੲਹ ਦੁਨੀਆ ਚਲਦੀ ਨਹੀਂ ਨਜ਼ਰ ਖਾ ਗਈ ਿਸੱਧੂ ਨੂੰ 🙏🏻
@PakkePindaAale
@PakkePindaAale 2 жыл бұрын
ਨਾਮ ਮੂਸੇਆਲਾ ਮਿੱਟਣਾਂ ਨੀਂ ਜੱਗ ਤੋਂ ਜੋਰ ਦੱਲਿਆ ਨੇ ਪੁਰਾ ਲਾਲਿਆ 🙏🏻🙏🏻🥲🥲 #legendneverdie 🙏🏻
@BalwinderKaur-zf5bf
@BalwinderKaur-zf5bf 2 жыл бұрын
Bilkul theek kiha.
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@avtaarsingh8219
@avtaarsingh8219 2 жыл бұрын
ਵਾਹਿਗੁਰੂ ਜੀ ਉਸ ਦੇ ਮਾਤਾ ਪਿਤਾ ਨੂੰ ਪੁੱਤਰ ਦੀ ਦਾਤ ਨਾਲ ਨਵਾਂਜੋ
@LyricsLakhibrargaziana
@LyricsLakhibrargaziana 2 жыл бұрын
ਕੋਈ ਬੰਦਾ ਇਨ੍ਹਾਂ ਪਿੰਡਾਂ ਦਾ ਜਰੂਰ ਹੋਊਗਾ ਵਿੱਚ ਕਿਉਕਿ ਬਾਹਰ ਦੇ ਬੰਦਿਆ ਨੂੰ ਪਿੰਡਾਂ ਦੇ ਰਾਹ ਨਹੀਂ ਪਤਾ ਹੋ ਸਕਦਾ, ਮੰਨ ਲੋ ਅਸੀਂ ਕਿਸੇ ਹੋਰ ਏਰੀਏ ਵਿੱਚ ਜਾਂਦੇ ਆ ਤਾ ਸਾਨੂੰ ਲੋਕਲ ਰਸਤੇ ਦਾ ਨਹੀਂ ਪਤਾ ਹੁੰਦਾ ਇਹਦੇ ਚ ਜਰੂਰ ਕੋਈ ਇਨ੍ਹਾਂ ਪਿੰਡਾਂ ਦੇ ਰਹਿਣ ਵਾਲਾ ਹੋਊਗਾ
@GurmukhSekhon-oc1ur
@GurmukhSekhon-oc1ur 6 ай бұрын
ਹਾਂਜੀ ਵੀਰੇ ਕੋਈ ਨੇੜਲਾ ਹੀ ਬੰਦਾ ਜਿਵੇ ਅਚਾਨਕ ਗੱਡੀ ਦਾ ਟਾਇਰ ਪੈਚਰ ਹੋਣ ਅਲਗ ਅਲਗ ਰਾਸਤੇ ਵਾਰੇ ਜਾਣਕਾਰੀ ਹੋਉਗਾ ਕੋਈ ਦਲਾਂ ਬੰਦਾ ਗਸਤੀ ਦਾ
@meenatharajwala7344
@meenatharajwala7344 2 жыл бұрын
Sidhu moose Wala duniya da badshah si 😭😭😭😭😭 Sidhu moose Wala India da number 1 singer si 😭😭😭😭😭 love you bai Miss u bro 😭😭😭😭
@DeepakKumar-mo2mm
@DeepakKumar-mo2mm 2 жыл бұрын
Very well explained step by step Bittu Sir....Huge salute to Sidhu 22 ...A true writer, Great Singer , worldwide Star in spite of it he was very humble and down to erth.After all when he got famous But still he loved to farming and preferred to live in His village like ordinary people... He will always rule over our Hearts.
@harrybajwa2779
@harrybajwa2779 2 жыл бұрын
Ah hundi patarkari har ek-ek gal saf suthri te sudh,, #SidhuMoosewala,, Legend's Never Die,,
@parassandhu8971
@parassandhu8971 2 жыл бұрын
Bittu virre bilkul saf suthri patarkari kitti aa,jidda da Sacha Insan c Sidhu,usse trahan tu c byan kitta,, Bahut dukhi hirday nall ehh Galla sunan hundiya ne waheguru ji uss di ruh nu apne charna vch niwas bhakhshan ji te pariwar nu iss dukha di garhi vch bal bhakhshna ji, Legend y, salute aa tainu
@harjindersinghsandhu702
@harjindersinghsandhu702 2 жыл бұрын
ਵਾਹਿਗੁਰੂ ਜੀ ਸ਼ੁਭਦੀਪ ਸਿੰਘ ( ਸਿੱਧੂ ਮੂਸੇਵਾਲਾ )ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਗੋਲੀਆਂ ਮਾਰਨ ਮਰਵਾਉਣ ਵਾਲਿਆਂ ਨੂੰ ਸਖਤ ਸਜਾ ਦੇਣ
@butasingh7657
@butasingh7657 2 жыл бұрын
Bai Ji Bahut hi mada hoya Ji waheguru Ji Mehar kare Ji Miss you Sidhu Moosewala
@bikramjeet3418
@bikramjeet3418 2 жыл бұрын
Bhut vadia intervew good bai bittu chakk vala ...grait yaaar 🙏❤️❤️
@sukhmanjotsingh7427
@sukhmanjotsingh7427 Жыл бұрын
ਬਿੱਟੂ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 🙏🙏🙏🙏
@ssbani6949
@ssbani6949 Жыл бұрын
ਬਿਟੁ ਵੀਰੇ ਤੇਰਾ ਧੰਨਵਾਦ ਬਹੁਤ ਬਹੁਤ
@h.bahavwalia3607
@h.bahavwalia3607 2 жыл бұрын
ਬਾਈ ਬਿਟੂ ਵਾਕਿਆ ਹੀ ਵਧੀਆ ਪੇਸ਼ ਕਰਦਾ ਹੈ! ....ਸਿੱਧੂ ਬਾਈ ਮਿਸ ਯੂ ਜੱਟਾ
@JoginderSingh-fo7lx
@JoginderSingh-fo7lx 2 жыл бұрын
ਪੱਤਰਕਾਰੀ very good ਜ਼ਿਆਦਾਤਾਰ ਪੱਤਰਕਾਰ ਬਕਵਾਸ ਕਰੀ ਜਾਂਦੇ ਹਨ
@_its_harry_.
@_its_harry_. 2 жыл бұрын
Mera sohna veer sidhu miss u bro 😭🥹🥲❤️
@moosewala6642
@moosewala6642 2 жыл бұрын
Eho jye Reportr di lod a punjab nu God bless you bro miss you Sidhu veer 😭
@jaswantsinghbella5079
@jaswantsinghbella5079 2 жыл бұрын
ਬਹੁਤ ਵਧੀਆ ਪੱਤਰਕਾਰ ਵੀਰ
@GURULADHOREGurbani
@GURULADHOREGurbani 2 жыл бұрын
Legend Sidhu Mussewala Bai 🌹justice For Sidhu Mussewala Bai
@happymaura-wala5316
@happymaura-wala5316 2 жыл бұрын
Vadia ji tusi jankari ditti i love my dear singhr sidhu moose wala dil ni mada
@chamkaursingh3990
@chamkaursingh3990 2 жыл бұрын
ਬਿੱਟੂ ਬਾਈ ਸਤਿ ਸ੍ਰੀ ਅਕਾਲ ਸਿੱਧੂ ਬਾਈ ਬੁਹਤ ਵਾਧੀਆ ਬੰਦਾ ਹੈ ਜੀ
@kuldeepmatharu7583
@kuldeepmatharu7583 2 жыл бұрын
Miss u bro #sidhumoosewala #justiceforsidhumoosewala
@creativev5477
@creativev5477 2 жыл бұрын
ਬਾਈ ਜੀ ਸਮਾਧ ਨਾ ਕਿਹਾ ਕਰੋ। ਆਪਾਂ ਯਾਦਗਾਰ ਕਹਿ ਸਕਦੇ ਹਾਂ।
@KULDEEPSINGHSAHUWALA-ul6kr
@KULDEEPSINGHSAHUWALA-ul6kr 2 жыл бұрын
Miss you Bai Sidhu Moosewala 👏👏👏👏
@avtargrewal3723
@avtargrewal3723 2 жыл бұрын
ਬਿੱਟੂ ਚਕ ਵਾਲਾ ਬਾਈ ਧੰਨਬਾਦ ਹੈ ਸਹੀ ਜਾਣਕਾਰੀ ਦੇਣ ਲਈ ਸਿੱਧੂ ਮੂਸੇ ਵਾਲੇ ਨੂੰ ਯਾਦ ਕਰਨਗੇ ਦੁਨੀਆਂ ਤੇ
@avtarsingh5428
@avtarsingh5428 2 жыл бұрын
ਧੰਨਵਾਦ ਬਿੱਟੂ ਬਾਈ
@sardarehsandogar3072
@sardarehsandogar3072 2 жыл бұрын
#Dil_da_ni_c_mara ❤️ #Sada_Sidhu_Moose_Wala 🙏❤️🇵🇰 #From_PAKISTAN🇵🇰❤️🇮🇳
@SauravKharoud
@SauravKharoud 6 ай бұрын
Real hero mosseala Jatt zindabaad legend daler banda moqabla karka giya amar ho jiya jatt
@speechlessfeelings71
@speechlessfeelings71 2 жыл бұрын
ਆਹ ਬਿੱਟੂ ਵੀਰੇ ਵਧੀਆ ਡਿਸਕਰਾਈਬ ਕੀਤਾ,,,ਧੰਨਵਾਦ ਭਾਜੀ ਤੇਰਾ,, ਮੈ ਉਡੀਕ ਏ ਰਿਹਾ ਸੀ ਵੀ ਕੋਈ ਤਾਂ ਬਣਾੳ ਜਾਂ ਦੱਸੂ ਇਸ ਹੌਲਨਾਕ ਵਾਰਦਾਤ ਬਾਰੇ ਸਾਰਾ ਕੁੱਝ ।। ਸੱਚੀ ਦੁੱਖ ਵੀ ਆ ਤੇ ਯਕੀਨ ਨੀ ਆੳੰਦਾ ਉਸ ਬੰਦੇ ਨੂੰ ( ਜਾਨਿ ਮੈਨੂੰ ) ਵੀ ਜਿਨੇਂ ਕਦੇ ਸਿੱਧੂ ਮੂਸੇਆਲੇ ਦੇ ਗੀਤ ਵੀ ਨਹੀ ਸੁਣੇ ਸਨ (ਬੰਬੀਹਾ ਗੀਤ ਛੱਡਕੇ ) ਵੀ ਸ਼ੁੱਭਦੀਪ ਰਿਹਾ ਨਹੀ ਹੁਣ ।। 🙏❤️ ਭਗਵਾਨ ਜੀ ਤਾਕਤ ਬਖਸ਼ਣ ਉਸ ਦੇ ਮਾਪੇਆਂ ਨੂੰ ਇਹ ਦੁੱਖ ਹੰਡਾੳਣ ਦਾ 😒 #Justice4SidhuMoosewala
@dhaliwal1217
@dhaliwal1217 6 ай бұрын
ਤਰੀਕ 29 ਮਹੀਨਾ 5 ਸਾਲ 2022 ਸਮਾਂ 5-29 ਪੰਜਾਬ ਲਈ ਬਹੁਤ ਮਾੜਾ ਸਮਾਂ ਸੀ
@manshahiajk6135
@manshahiajk6135 2 жыл бұрын
ਵਾਹਿਗੁਰੂ ਜੀ 🙏🙏
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
*ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢
@rajvirgillgill4286
@rajvirgillgill4286 6 ай бұрын
@remanpreet5585
@remanpreet5585 6 ай бұрын
I miss u sidhu moosewala bai jaan ❤❤❤
@parveshvu1736
@parveshvu1736 2 жыл бұрын
Very nice presentation.this is called real journalism.
@ਸਗੁਰਸੇਵਕਸਿੰਘਖਾਲਸਾ
@ਸਗੁਰਸੇਵਕਸਿੰਘਖਾਲਸਾ 2 жыл бұрын
ਸ਼ੇਰ ਇੱਕਲਾ ਸੀ ਗਿੱਦੜਾਂ ਨੇ ਮਾਰ ਤਾ
@balbirkaur3123
@balbirkaur3123 2 жыл бұрын
ਮਾਰਨ ਵਾਲਿਆਂ ਵੀ ਕੁੱਤੇ ਦੀ ਮੋਤ ਮਰਨਾ, ਕਿਸੇ ਨਾ ਨਹੀਂ ਲੈਣਾ ।
@deesabai2541
@deesabai2541 Жыл бұрын
Awz pujab ptrkar ji tuse bohitt vdhiea trakee nal dshiea,pl velea thea,Pol , vkhiea,ptrkar ji thudea krode bar thank you.❤❤❤❤❤❤❤❤❤❤❤
@balwantsingh3957
@balwantsingh3957 2 жыл бұрын
ਬਹੁਤ ਵਧੀਆਂ ਪਤਰਕਾਰੀ ਗੋਡ ਬਲੈਸ you
@ਪ੍ਰੀਤਸਿੰਘਚੁਨਾਗਰਾ
@ਪ੍ਰੀਤਸਿੰਘਚੁਨਾਗਰਾ 2 жыл бұрын
ਹਮੇਸ਼ਾ ਦਿਲਾਂ ਚ ਰਹੂਗਾ ਸਿੱਧੂ
@neerumehra1409
@neerumehra1409 2 жыл бұрын
Such a nice presentation n nice journist u are very thnks for this great video love you Sidhu Moose wala sir 🌺🌺🌺
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@amitojvirk7026
@amitojvirk7026 2 жыл бұрын
Veerey this is called real journalism much love keep it up ..
@gagansekha5028
@gagansekha5028 2 жыл бұрын
bs veere bht dhnwaad aa tera jehda sanu door bethya nu v oh jga dkha diti jithe sade veer ne akhri sah lge jithe o ghumda hnda c oh sb kush 😭😭😭😭😭🙏🙏🙏🙏
@shukhnoor4742
@shukhnoor4742 2 жыл бұрын
aa Rona na sada muk reha .na hi lgda mukna sari umar . bahut Miss krde aa sidhu moose waleya tenu
@bollywood_junction360
@bollywood_junction360 9 ай бұрын
Sidhu veer wrga koi ni ho skhda❤
@parmjeetsingh4650
@parmjeetsingh4650 2 жыл бұрын
Love you shudu 22 I miss you love you too shudu 22 jindabad c jindabad ha te jindabad hi rahe ga shudu jaan love you
@karansandhu5911
@karansandhu5911 Жыл бұрын
Jina Ne Sade sidhu nu marye , Ona da Kuj na ravee 😭😭🥺💔💔💔😞😞😔🙏🏻🙏🏻
@parveshsidhu172
@parveshsidhu172 2 жыл бұрын
Good video very well explains, fight for justice 🙏
@RajveerSingh-kw6py
@RajveerSingh-kw6py 2 жыл бұрын
ਵੀਰ ਜੀ ਬਹੁਤ ਵਧੀਆ ਪੱਤਰਕਾਰ
@radarani9840
@radarani9840 2 жыл бұрын
Sidhu sab loka, da c ty sidhu dila ch raj karda h ty karda rahyga hamesha hi 😔😔😔😔😔😔😔🙏🙏🙏🙏🙏🙏🙏🙏🙏🙏🙏🙏🙏🙏
@rahulkaher521
@rahulkaher521 2 жыл бұрын
bahut sohni pattarkari kitti aa bro !! rab tarakki deve !! Miss u sidhu bai always
@thelegendsidhumoosewala5354
@thelegendsidhumoosewala5354 2 жыл бұрын
MISS U LEGEND SIDHU MOOSE WALA 😭💔😭💔😭💔😭💔😭💔 WAHEGURU JI MEHAR KARE G #JUSTICE FOR SIDHU MOOSE WALA
@charandeepsingh6911
@charandeepsingh6911 2 жыл бұрын
ਬਹੁਤ ਵਧੀਆ ਪੱਤਰਕਾਰਤਾ
@m.goodengumman3941
@m.goodengumman3941 2 жыл бұрын
This is good video, more informative than others. Thanks for sharing paji. # JUSTICE FOR SIDHU MOOSE WALE #
@bigfanstarboy3102
@bigfanstarboy3102 6 ай бұрын
Love u sidhumosewala bhai
@Sonu_Sonu007
@Sonu_Sonu007 2 жыл бұрын
Nice way to explain🙏#JusticeForSidhuMosewala🙏
@Noorproduction4665
@Noorproduction4665 2 жыл бұрын
ਬਾਕੀ ਚੈਨਲਾਂ ਵਾਲਿਆ ਨੇ ਬਕਵਾਸ ਹੀ ਮਾਰਿਆ ਬਿੱਟੂ ਵੀਰ ਨੇ ਬਹੂਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ,
@harindersingh2687
@harindersingh2687 2 жыл бұрын
Miss you sidhu moosewala veer ❤️😢😢
@supinderdhaliwal223
@supinderdhaliwal223 2 жыл бұрын
ਬਿੱਟੂ ਬਾਈ ਕੁੰਡੇ ਧਾਲੀਵਾਲ ਅੱਕਲ ਨੂੰ ਜਰੂਰ ਕਹੀ ਕੀ ਸਿੱਧੂ ਵੀਰ ਤੇ ਗੀਤ ਜਰੂਰ ਜਰੂਰ ਲਿਖੇ ਮੇਰੇ ਕੋਲ ਫੋਨ ਨਹੀ ਹੈਗਾ ਕੁੰਡੇ ਅੰਕਲ ਦਾ ਨਹੀ ਮੈ ਕਹਿ ਦਿਦਾ 🙏
@Gurdeep.Singh_Dhaliwal
@Gurdeep.Singh_Dhaliwal 2 жыл бұрын
ਸਹੀ ਕਿਹਾ ਕੁੰਡਾ ਧਾਲੀਵਾਲ ਜੀ ਜਰੂਰ ਲਿਖੀਓ ਨਾਲੇ ਸਿੱਧੂ ਦੇ ਪੁਰਾਣੇ ਗੀਤ ਵਿੱਚ ਧਾਲੀਵਾਲਾ ਨੂੰ ਬਹੁਤ ਮਾਣ ਦਿਤਾ ਸੀ
@singhdhaliwal6483
@singhdhaliwal6483 2 жыл бұрын
@@Gurdeep.Singh_Dhaliwal kehre geet ch c veer?
@Gurdeep.Singh_Dhaliwal
@Gurdeep.Singh_Dhaliwal 2 жыл бұрын
@@singhdhaliwal6483 ਗੌਤਾ ਤੇ ਗੀਤ ਗਾਈਆ ਹੋਈਆ
@kitty-vj6yv
@kitty-vj6yv 9 ай бұрын
Om Shanti Sidhumoosewala 🙏🪔
@fahadalamguruji6616
@fahadalamguruji6616 2 жыл бұрын
Fabulous information ❤️😭😭😭 tuadda samjon da tarikka bot vadiya siga brother appan up ton moosa de fan hunde si 😭😭😭
@paramgill2381
@paramgill2381 2 жыл бұрын
Very well explained thank you 🙏😭
@ManmeetSandhu.46
@ManmeetSandhu.46 2 жыл бұрын
ਬਹੁਤ ਹੀ ਮਾੜਾ ਹੋਇਆ ਬਾਈ ਜੀ 🙏😭
@Sportslover0909
@Sportslover0909 2 жыл бұрын
Sab toh vdiya patarkar bittu bai chak wala
@amandeepsandhu8173
@amandeepsandhu8173 2 жыл бұрын
ਕਦੇ ਨਹੀਂ ਭੁੱਲਣਾ ਪੁੱਤਰ ਪੰਜਾਬ ਦਾ
@GurjeetKaur-b7g
@GurjeetKaur-b7g 7 ай бұрын
Miss u mara sidhu veer😢😢😢😢😢 2 year ho gea thonu gea 29 may kala den cherae barea na sidhu veer nu marr ta waheguru ji dakhda na koei den durr nhi dakhan gea
@GaganDeep-vw8yg
@GaganDeep-vw8yg 2 жыл бұрын
We miss you Sidhu paji 😭😭😭😭😭
@Punjabi312
@Punjabi312 2 жыл бұрын
ਇਸ ਚੌਕ ਦਾ ਨਾਮ ਸਿੱਧੂ ਦੇ ਨਾਮ ਤੇ ਰੱਖਿਆ ਜਾਵੇ
@jasdeepsingh2507
@jasdeepsingh2507 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@KulwinderSingh-ks9qo
@KulwinderSingh-ks9qo 2 жыл бұрын
ਬਹੁਤ ਵਧੀਆ ਲਗੀ
@PartapSingh-ue4nz
@PartapSingh-ue4nz 2 жыл бұрын
Thankyou bittu veer
@Nareshyadav-uq1ex
@Nareshyadav-uq1ex Жыл бұрын
Justice for sidhu moose wala😢😢😢😢😢😢😢
@deepnagarwalia4141
@deepnagarwalia4141 2 жыл бұрын
Sidhu Moose Wala RIP LEGEND 🦅
@jatindersing1980
@jatindersing1980 2 жыл бұрын
Bittu Chack wala good patarkar 🙏
@gurjantsingh6187
@gurjantsingh6187 2 жыл бұрын
Sidhu Jaan❤
@gulshanpreet2016
@gulshanpreet2016 2 жыл бұрын
Wmk ji 🙏🙏🏻
@lakhabrar4198
@lakhabrar4198 Жыл бұрын
Sidhu bai tu ajj yar plz😢😢😢😢😢😢😢😢😢😢
@pardeeptiwari7737
@pardeeptiwari7737 2 жыл бұрын
Bahut he badhiya tareeke nal reporting kar ke dasiya 22 #JusticeForSidhuMooseWala
@sapanchiqbalsingh1339
@sapanchiqbalsingh1339 2 жыл бұрын
Miss you brother😭😭😭❤❤❤
@ravikhanna1338
@ravikhanna1338 2 жыл бұрын
Bhai thanks video bnanae me liye
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Сестра обхитрила!
00:17
Victoria Portfolio
Рет қаралды 958 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Мясо вегана? 🧐 @Whatthefshow
01:01
История одного вокалиста
Рет қаралды 7 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 479 М.
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН