ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ||

  Рет қаралды 140,383

Daily Post Punjabi

Daily Post Punjabi

Күн бұрын

ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ! ਅਣਖ ਲਈ ਜਿਉਂਦੇ ਨੇ ਪਿਓ-ਪੁੱਤ, ਸੁਣੋ ਕਿਉਂ ਅੰਨ੍ਹਾ ਪੈਸਾ ਹੋਣ ਦੇ ਬਾਅਦ ਵੀ ਮਾਰੀ ਸਿਆਸਤ 'ਚ ਐਂਟਰੀ !
#dailypostpunjabi #punjabnews #latestnews #mla #rajagurjeet #interview
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 161
@GurpreetSingh-ui7vq
@GurpreetSingh-ui7vq 10 ай бұрын
ਰਾਣਾ ਗੁਰਜੀਤ ਸਿੰਘ ਜੀ ਦੀ ਇੰਟਰਵਿਊ ਮੈਂ ਪਹਿਲਾਂ ਵੀ ਦੋ ਵਾਰ ਸੁੱਣੀ ਹੈ ਇਹਨਾਂ ਦੀ ਇੰਟਰਵਿਊ ਵਿਚ ਬਹੁਤ ਦਮ ਹੁੰਦਾ ਹੈ ਜੀ ਬਹੁਤ ਵਧੀਆ ਇਨਸਾਨ ਹਨ ਰਾਣਾ ਸਾਬ ਇਹਨਾਂ ਦਾ ਸੁਭਾਅ ਬਹੁਤ ਵਧੀਆ ਜੀ ਕਹਿਣ ਨੂੰ ਭਾਵੇਂ ਕੋਈ ਕੁੱਝ ਵੀ ਕਹੀਂ ਜਾਵੇ ਪਰੰਤੂ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਬਹੁਤ ਮਿਹਨਤੀ ਅਤੇ ਸ਼ਿਰੜੀ ਹੈ ਇਹਨਾਂ ਨੇ ਰਾਜਨੀਤੀ ਵਿੱਚ ਪੈਸਾ ਆਪਣੇ ਕੋਲੋਂ ਖ਼ਰਚ ਕੀਤਾ ਹੋਵੇਗਾ ਨਹੀਂ ਬਹੁਤ ਲੀਡਰ ਰਾਜਨੀਤੀ ਵਿੱਚੋ ਬਣੇਂ ਹਨ
@gurpreetriar3790
@gurpreetriar3790 5 ай бұрын
ਲੋਕੀਂ ਪੈਸਿਆਂ ਕਰ ਕੇ ਰਾਜਨੀਤੀ ਵਿੱਚ ਆਉਂਦੇ ਆ .....ਪਰ ਇਹ ਪਰਿਵਾਰ ਟੌਹਰ ਕਰ ਕੇ
@GurcharanSingh-zf9dd
@GurcharanSingh-zf9dd 10 ай бұрын
ਰਾਣਾ ਬਹੁਤ ਵਧੀਆ ਲੀਡਰ ਹੈ
@JagjitSingh_
@JagjitSingh_ 10 ай бұрын
ਬਹੁਤ ਹੀ ਵਧੀਆ ਲੱਗਾ ਪਿਉ ਪੁੱਤਰ ਦੀ ਇੰਟਰਵਿਊ ਬੇਬਾਕ ਅਤੇ ਬਿੱਲਕੁਲ ਸੱਚੀਆਂ ਗੱਲਾਂ ਕੀਤੀਆਂ ਪੱਤਰਕਾਰ ਨੇ ਵੀ ਵਧੀਆ ਸਵਾਲ ਕੀਤੇ ਵਾਹਿਗੁਰੂ ਤਰੱਕੀ ਬਖਸ਼ੇ ਮੇਰੀ ਇੱਕ ਸਲਾਹ ਹੈ ਬੇਟੇ ਨੂੰ ਆਪਣੇ ਪਿਤਾ ਦਾ ਨਾਮ ਨਹੀਂ ਲੈਣਾ ਚਾਹੀਦਾ ਬਾਪੂ ਭਾਪਾ ਕਿਹਾ ਕਰੋ ਜੀ ਵਾਹਿਗੁਰੂ ਹੋਰ ਤਰੱਕੀ ਕਰੇਗਾ ਧੰਨਵਾਦ
@karamsingh5855
@karamsingh5855 10 ай бұрын
ਆਕਾਲ ਪੁਰਖ ਵਾਹਿਗੁਰੂ ਜੀ ਵਲ ਚਾਹੀਦਾ ਕੋਈ ਕਿਸੇ ਦਾ ਕੁੱਝ ਨਹੀ ਵਿਗਾੜ ਸਕਦਾ ਰਾਣਾ ਗੁਰਜੀਤ ਸਿੰਘ ਵਲ ਆਕਾਲ ਪੁਰਖ ਵਾਹਿਗੁਰੂ ਜੀ ਹਨ
@mohitsharma873
@mohitsharma873 10 ай бұрын
love and respect from bajpur uttarakhand
@Kirna-ww9ch
@Kirna-ww9ch 10 ай бұрын
ਰਾਣਾ ਬਹੁਤ ਵਾਦਿਆ ਇਨਸਾਨ ਆ ਇਕ ਸੱਚਾ ਸੁੱਚਾ ਉਸ ਨਾਲ ਇੱਕ ਲੀਡਰ ਵਿ ਆ ਬਹੁਤ ਚੰਗਾ💕💕
@Punjabisurma
@Punjabisurma 10 ай бұрын
ਰਾਣਾਂ ਪਰਿਵਾਰ ਬਹੁਤ ਵਧੀਆ ਇਨਸਾਨ ਹਨ ਅਤੇ ਗਰੀਬ ਲੋਕਾਂ ਨਾਲ ਖੜ੍ਹੇ ਰਹਿੰਦੇ ਹਨ
@Ravindermandair26
@Ravindermandair26 10 ай бұрын
Very good person great respect to senior Rana junior Rana including all family
@daljitwarring7171
@daljitwarring7171 10 ай бұрын
ਬਹੁਤ ਵਧੀਆ ਪੇਸ਼ਕਾਰੀ
@GurjinderSinghbrar-t9k
@GurjinderSinghbrar-t9k 8 ай бұрын
Very nice man
@harkiransingh4220
@harkiransingh4220 10 ай бұрын
ਸਾਡੇ ਬਜ਼ੁਰਗ ਵੀ ਇਸ ਧਰਤੀ ਤੇ ਖੇਤੀ ਕੀਤੀ ਅਤੇ ਜੰਗਲੀ ਜਾਨਵਰਾਂ ਨਾਲ ਵੀ ਮੁੱਠਭੇੜ ਬਹੁਤ ਹੋਈ
@singhjaspal3910
@singhjaspal3910 8 ай бұрын
Satshri akal Rana ji and inderpratap ji very nice interview
@KulbirSingh-i6r
@KulbirSingh-i6r 10 ай бұрын
Saaaaaan JATTT RANA GURJIT SINGH JI❤
@hundalindustries3856
@hundalindustries3856 10 ай бұрын
Bahut sohna interview, te Bahut sohne jawab ❤❤❤❤🎉
@lallali4508
@lallali4508 10 ай бұрын
Vaheguru ji kirpa krn
@lawbreakerism
@lawbreakerism 10 ай бұрын
ਇੱਕ ਵਧੀਆ ਉਪਰਾਲਾ ਲੋਕਾਂ ਤੀਕਉਹ ਸਚਾਈ ਪਹੁੰਚਾਈਜਿਸ ਨੂੰ ਸੁਣਕੇ ਜੇਕਰ ਇੱਕ ਵੀ ਪਰੀਵਾਰ। ਸੇਧ ਲਵੇ ਤਾਂ ਇਸ ਉਪਰਾਲੇ ਦੀਕਾਮਯਾਬੀ ਹੋਵੇਗੀ ॥
@MalkeetSingh-lo8ms
@MalkeetSingh-lo8ms 10 ай бұрын
Bhut Vadyia g bro
@JagsirSingh-dz1fm
@JagsirSingh-dz1fm 10 ай бұрын
ਇਹਦੇ ਕੋਲੇ ਐਹ ਲੋਕੋ ਪੰਜਾਬ ਦਾ ਲੁੱਟਿਆ ਪੈਸਾ ਆਪ ਦਾ ਸਾਰਾ ਕੁਛ ਬਣਾ ਲਿਆ ਹੁਣ ਪੰਜਾਬ ਦੇ ਲੋਕਾਂ ਤੋਂ ਡੋਡੇ ਲੈਣੇ ਨੇ ਇਹਨੇ
@MandeepSingh-qh7gu
@MandeepSingh-qh7gu 10 ай бұрын
Respect ❤❤
@YashpalSingh-o3h
@YashpalSingh-o3h 5 ай бұрын
Good nice Rana ji👍👌 👍👍
@harvindersingh7522
@harvindersingh7522 10 ай бұрын
Brilliant ❤❤
@rajindersinghrai4222
@rajindersinghrai4222 6 ай бұрын
ਰੱਬ ਦੇ ਬੰਦੇ। ਸਰਦਾਰ ਬਹਾਦੁਰ ਸਰਦਾਰ ਰਾਣਾ ਸਾਹਿਬ ਜੀ ਤੁਸੀਂ ਮੁਰਦਿਆਂ 'ਚ ਜਾਨ ਪਾ ਸਕਦੇ ਹੋ, ਰੱਬ ਆਪ ਜੀ ਨੂੰ ਸਦਾ ਚੜਦੀਕਲਾ ਚ ਰੱਖੇ।
@nirmaldhallu9780
@nirmaldhallu9780 10 ай бұрын
Excellent interview and it’s reflected in comments.
@DeepGillGill-iw5vj
@DeepGillGill-iw5vj 10 ай бұрын
Very nice and attractive ji sirra galbaat aa bhai ji
@apnapunjab8789
@apnapunjab8789 10 ай бұрын
ਇੰਡਸਟਰੀ ਲੈ ਕੇ ਆਉਣੀ ਸੀ ਕੋਈ ਢੰਗ ਦੀ ਲੈ ਕੇ ਆਉਦੇ ਜਾਕੇ ਲਾਹੁਕੇ ਪਿੰਡ ਤਰਨਤਾਰਨ ਦੀ ਹਾਲਤ ਦੇਖੋ ਉਜਾੜਾ ਪਾ ਦਿੱਤਾ ਤੇਰੀ ਸਰਾਬ ਫੈਕਟਰੀ ਨੇ‌‌।
@NishanSingh-ee3sj
@NishanSingh-ee3sj 10 ай бұрын
Very good sar ji
@harpreetgill3836
@harpreetgill3836 10 ай бұрын
Maza aa gaya 👌👌👌
@Worldwide23348
@Worldwide23348 10 ай бұрын
Rana zindabad
@prabhdeepsinghsandhu4050
@prabhdeepsinghsandhu4050 10 ай бұрын
Rana family , wonderful family of Bazpur !!
@jagroopsingh4583
@jagroopsingh4583 10 ай бұрын
Good
@GurinderSingh-vi5dp
@GurinderSingh-vi5dp 10 ай бұрын
Good Rana ji❤
@sukhchainsingh200
@sukhchainsingh200 10 ай бұрын
Bai Har topic te enu baad ch karde aa enu baad ch karde aa Fer karn ki aya
@ronaldocristano7872
@ronaldocristano7872 10 ай бұрын
Boht vadiya lga sari gal suni mzza ageya rana good banda aaa👍👍👍👍
@sutantersingh3208
@sutantersingh3208 10 ай бұрын
Good👍
@gurusingh613
@gurusingh613 10 ай бұрын
Rana sab zindabad
@HARWINDERSINGH-do4sp
@HARWINDERSINGH-do4sp 10 ай бұрын
Rana Gurjit singh very confident person & successful businessman
@lallali4508
@lallali4508 10 ай бұрын
Buhat ashe nek parivar ne
@Sokhal_Singh_Randhawa
@Sokhal_Singh_Randhawa 10 ай бұрын
@kuldeepsandhu9655
@kuldeepsandhu9655 10 ай бұрын
ਰਾਣੇ ਦੇ ਏਰੀਏ ਦੇ ਲੋਗ canada ਮੇਰੇ ਕੋਲ ਸਿਫਤਾ ਕਰਦੇ ਹਨ ਹਰਦੇ ਨੀ
@sawarnjitkaur3554
@sawarnjitkaur3554 5 ай бұрын
Sacha banda hai
@yadwindersingh5532
@yadwindersingh5532 10 ай бұрын
Jora bhot vadiya pyo putt da
@Deepa_pb09
@Deepa_pb09 10 ай бұрын
Rana ji great man
@ParstomDas
@ParstomDas 10 ай бұрын
Very nice
@ravindersingh8058
@ravindersingh8058 10 ай бұрын
Rana sahab zindabad
@goldybuttar362
@goldybuttar362 10 ай бұрын
My favorite politician
@iqbalsingh1754
@iqbalsingh1754 10 ай бұрын
Good man and great personality
@GopiSinghBatala
@GopiSinghBatala 10 ай бұрын
Rana gurjeet dhakar bnda Bhut Vdia
@YuvrajSingh-xd9cj
@YuvrajSingh-xd9cj 10 ай бұрын
Rana apne bndeya pishe hmesha khrda aa❤️🔥
@SukhjinderSingh-ws5dw
@SukhjinderSingh-ws5dw 10 ай бұрын
Bahut maza ayaa bahut shoni galla keetya rana sabb dya galla sunan da maza vakhraa
@KaramjitSingh-h6w
@KaramjitSingh-h6w 10 ай бұрын
Great insaan Great leader
@Parmsidhu6400
@Parmsidhu6400 10 ай бұрын
He is very strong personality and he has guts to prove what he says good politician
@lovesingh6652
@lovesingh6652 9 ай бұрын
Tatte chnglaa aa ehde
@lovesingh6652
@lovesingh6652 9 ай бұрын
Eh khach nu paise daa hankaar aa
@surinderjohal7258
@surinderjohal7258 10 ай бұрын
5 :00 te shuru hundi aa video
@shikharsarin6091
@shikharsarin6091 7 ай бұрын
Yaara da Yaar hege Rane ✊….
@barabadesha2947
@barabadesha2947 10 ай бұрын
ਰਾਣਾ ਪਰਿਵਾਰ ਬਹੁਤ ਹੀ ਸੱਚਾ ਤੇ ਬੇਬਾਕ ਹੈ।
@jagatpalsingh8904
@jagatpalsingh8904 10 ай бұрын
27:55 👌 bilkul shi gal.
@parmjeetsingh9550
@parmjeetsingh9550 10 ай бұрын
Nice Person 🎉🎉
@taranjotsingh8664
@taranjotsingh8664 10 ай бұрын
Ghaint sardar
@cheematubewells9028
@cheematubewells9028 10 ай бұрын
Vadia laga Rana bare sun ke
@rohit5017
@rohit5017 10 ай бұрын
Great leader
@iqbalsandhuiqbalsingh2779
@iqbalsandhuiqbalsingh2779 10 ай бұрын
Very good
@harrydhaliwal4997
@harrydhaliwal4997 9 ай бұрын
ਦਮ ਰੱਖਣ ਵਾਲਾ ਲੀਡਰ ਰਾਣਾ
@rupindersodhi6869
@rupindersodhi6869 10 ай бұрын
Shame on you for interviewing a person who put in fake mining tender in name of his cook. It is a enough indication about the type of character this man has got. Height of yellow journalism 😮
@sgl8191
@sgl8191 10 ай бұрын
U did it.Truth.
@rajindersingh1486
@rajindersingh1486 10 ай бұрын
​@@sgl8191bai suspended kita gia Mantri Mandal vicho,Mining Mafia
@singhjaspal3910
@singhjaspal3910 8 ай бұрын
Rana Gurjeet ji nice person
@sandeepdeo2998
@sandeepdeo2998 10 ай бұрын
Sardar Banda Rana sahib ji Buhat vadeya insan
@AmandeepSingh-ze9cb
@AmandeepSingh-ze9cb 10 ай бұрын
ਏ ਕੋਈ ਬੰਦਾ, ਆਪਣਿਆਂ ਖ਼ਿਲਾਫ਼ ਬੋਲ ਰਿਹਾ, ਸੁਖਬੀਰ ਦਾ ਸਾਲਾ ਬਣ ਰਿਹਾ,ਏਵੀ 75-25
@robinsandhu786
@robinsandhu786 10 ай бұрын
Nice interview
@mooslmoosl8389
@mooslmoosl8389 10 ай бұрын
ਰਾਣੇ ਦਾ ਨਾਮ ਹੀ ਗੰਦ ਆ
@heerasingh3992
@heerasingh3992 10 ай бұрын
Rana.Je.Waheguru
@PropertySaleRent
@PropertySaleRent 10 ай бұрын
ਦਾਰੂ ਦੀ ਫੈਕਟਰੀਆਂ ਇਸ ਦੀਆਂ 😅
@MandeepSingh-ec4kc
@MandeepSingh-ec4kc 10 ай бұрын
ਰਾਣਾ ਨਾਲੋਂ ਮੁੰਡਾ ਚੰਗਾ
@SamindersinghSodhi
@SamindersinghSodhi 10 ай бұрын
ਕਾਂਗਰਸ ਪਾਰਟੀ ਚ ਸਾਰੇ ਕਾਮਰੇਟ ਹ
@AmandeepSingh-ze9cb
@AmandeepSingh-ze9cb 10 ай бұрын
ਏ ਰਲ ਕੇ ਜਿਤਦਾ, ਪੁੱਤ ਮਾਝੇ ਤੋਂ ਇਕ ਇਲੈਕਸ਼ਨ ਲੜੀ ਸੀ, ਉਦੋਂ ਮੁਛ ਕਿਥੇ ਸੀ, ਚੋਰਾਂ ਦਾ ਸਰਗਨਾ
@rajindersingh1486
@rajindersingh1486 10 ай бұрын
Sahi gal ji
@gurdevsingh-zi3fx
@gurdevsingh-zi3fx 10 ай бұрын
Jehre keh rhe they are good people jithe ehdiya mills ne pta kro othe yr ki chl rha even mai v sochda ho skda rane tak reality na pta hove but I don’t know
@Shamsherjawanda864
@Shamsherjawanda864 9 ай бұрын
ਪਿੰਡ ਲਾਹੁਕੇ ਇਹਦੀ ਸ਼ਰਾਬ ਫੈਕਟਰੀ ਨੇ ਇਲਾਕੇ ਦੀ ਹਾਲਤ ਬੁਰੀ ਕੀਤੀ ਹੋਈ ਹੈ। ਜ਼ਮੀਨ ਦਾ ਹੇਠਲਾ ਪਾਣੀ ਖਰਾਬ ਹੋ ਰਿਹਾ ਹੈ।
@SukhjinderSingh-ws5dw
@SukhjinderSingh-ws5dw 10 ай бұрын
Bahut vadyiaa einsan aa leedara ne badnam krna par bande deya galla tho pata lag oh kity stend krda galla sunan bahut Maza onda Sacha banda gande nal Ganda change nal bahut chnga ❤
@aadeshbrar
@aadeshbrar 10 ай бұрын
Jatt banda
@TRENDSUK19
@TRENDSUK19 9 ай бұрын
Rana
@swaransinghsekhon4836
@swaransinghsekhon4836 10 ай бұрын
Sat Sri akaal ji Rana ji
@MohanSingh-xf2nf
@MohanSingh-xf2nf 10 ай бұрын
ਦੋਵੇਂ। ਜੱਟ। ਰਗਾਂ। ਵਿੱਚ। ਹੀ। ਬੋਲਦੇ। ਪਿਉਰ ਖਾਂਦੇ। ਜਾਪਦੇ। ਨੇ
@dalbirsinghmaan1426
@dalbirsinghmaan1426 10 ай бұрын
Rana inder pratap singh good persan
@HarbajsinghWaraich-jt8st
@HarbajsinghWaraich-jt8st 10 ай бұрын
Very nice video 🙏
@DeepMtili
@DeepMtili 10 ай бұрын
Fr to akaali dal Lai K aao pr aakal takhat te hajir ho K natmastak ho K promise KR K age aan .saare NL khde hon ge .te KDE yakeen na todan ..etki glti ho gyi AAP nu jitta K ...pr hun Ni .akaali dal vapis aauga ...Mai Kise party da Ni Ji vote AAP Nu payi C pr AJ preshan v bhot AA...khetri party age aave ehi APNA bavikh h Ji ..Baki sangat Ji glti shlti maaf kreo ji... SSA
@ਜੈਹੋਸੱਚੀਸਰਕਾਰਦੀ
@ਜੈਹੋਸੱਚੀਸਰਕਾਰਦੀ 10 ай бұрын
Main gal banda MLA reha,maya Kathi kar layi aa,,,gud job sir 😮😮😮
@RaviKumar-cf4wm
@RaviKumar-cf4wm 10 ай бұрын
Dilu respect dove Rana saheba de vry nice family hardwork people
@jassw87
@jassw87 10 ай бұрын
Paisa kitho aya ehde kol ????
@ਫੈਸਲਾਬਾਦਆਲੇ
@ਫੈਸਲਾਬਾਦਆਲੇ 10 ай бұрын
ਰਾਣਾ ਰਾਣਾ ਕਰੀ ਜਾਂਦੇ ਐ , ਬਾਹੜ ਮਜਾਰੇ ਸਾਰੇ ਹੀ ਜੱਟ ਰਾਣੂੰ ਨੇ ਦੋਆਬੇ ਚ ਰਾਣੂੰ ਗੋਤ ਬਹੁਤ ਹੈ।
@jindabholath2553
@jindabholath2553 10 ай бұрын
Rana Gurjeet dhakadh banda ya
@gursahibsingh2182
@gursahibsingh2182 10 ай бұрын
ਚੰਗੀ ਕਾਲੀ ਨਾਗਨੀ ਖਾਂਦੀ ਹੈ ਕੁੱਲ੍ਹ ਦੇ ਪਹਾੜ ਵਾਲੀ
@TeraOhi
@TeraOhi 10 ай бұрын
Good man afeem boht khande jaabda
@satveersingh689
@satveersingh689 10 ай бұрын
Arabati kive bane media ji
@travellfromphilippines8065
@travellfromphilippines8065 10 ай бұрын
Rab to darde o par rab de bnaye insaan nu maran lge 1 mint lande
@GuriSingh05
@GuriSingh05 10 ай бұрын
Ki interview aa cmon yaar jitho paise mil jan oddar hi ho jande oo tusi media wale
@yaarbombarmywale9706
@yaarbombarmywale9706 10 ай бұрын
Punjab nu lutt ke Khan valeya de kive interview ho rahe
@jassw87
@jassw87 10 ай бұрын
Kehdi industry lai k aye ja apniya bnaiya industrys
@amarjitkaur283
@amarjitkaur283 10 ай бұрын
Rana ji ne jad v sanoo jaroorat Hoi sadi help kiti
@qzt9wq9
@qzt9wq9 10 ай бұрын
Patarkaar lol aa yr 😂😂
@jassingh7368
@jassingh7368 10 ай бұрын
ਲਗਦਾ ਇਕ ਬੰਦੇ ਨੇ ਦੋਆਂ ਦੇ ਪੱਗ ਬੁੰਨੀ, ਏਕੋ ਜਿਹੀ। ਦੂਜੀ ਅੱਜ ਤੱਕ ਕਪੂਰਥਾਲੇ ਦਾ ਨਾ ਨਹੀਂ ਸੁਣਾਇਆ🤔। ਰਾਣਾ ਦੀਜਿੱਤ ਦਾ ਕਾਰਨ ਦਲਿਤ ਵਿਚ ਪੈਸੇ ਵੱਡਣੇ ਲੇਕੇਸ਼ਨ ਤਾਓ ਏਕ ਦਿਨ ਪਹਿਲਾ।।
@intelvestor
@intelvestor 10 ай бұрын
Bank de loan de ni hunde vapis.. Eho jehe ne eh arabapati
@HarrySingh-gg7rb
@HarrySingh-gg7rb 10 ай бұрын
Maya Pakhooo Ameeer ho Parmatma hor Tarakiaaa Deve ……. Sikhiiii Saroop wallooo Tussi Ghateee vch he ja rhay ho Usnu v sambhalo 🙏
@gurmukhgs8597
@gurmukhgs8597 10 ай бұрын
Reeta ale ch ehna da name c g
Good teacher wows kids with practical examples #shorts
00:32
I migliori trucchetti di Fabiosa
Рет қаралды 8 МЛН
规则,在门里生存,出来~死亡
00:33
落魄的王子
Рет қаралды 28 МЛН
Running With Bigger And Bigger Lunchlys
00:18
MrBeast
Рет қаралды 125 МЛН
Watermelon magic box! #shorts by Leisi Crazy
00:20
Leisi Crazy
Рет қаралды 79 МЛН
Good teacher wows kids with practical examples #shorts
00:32
I migliori trucchetti di Fabiosa
Рет қаралды 8 МЛН